ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਪਟਿਆਲਾ-ਸੰਗਰੂਰ › ›

Featured Posts
ਸ਼ਿਵ ਸੈਨਾ ਆਗੂ ਨੇ ਸੁਰੱਖਿਆ ਕਟੌਤੀ ’ਤੇ ਸਵਾਲ ਚੁੱਕੇ

ਸ਼ਿਵ ਸੈਨਾ ਆਗੂ ਨੇ ਸੁਰੱਖਿਆ ਕਟੌਤੀ ’ਤੇ ਸਵਾਲ ਚੁੱਕੇ

ਖੇਤਰੀ ਪ੍ਰਤੀਨਿਧ ਪਟਿਆਲਾ, 30 ਮਈ ਸ਼ਿਵ ਸੈਨਾ (ਹਿੰਦੁਸਤਾਨ) ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਆਪਣੀ ਸੁਰੱਖਿਆ ਛੱਤਰੀ ’ਚ ਕਟੌਤੀ ’ਤੇ ਅੱਜ ਸਵਾਲ ਉਠਾਏ ਹਨ। ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ 18 ਵਿੱਚੋਂ 16 ਗੰਨਮੈਨ, ਪਾਇਲਟ ਜਿਪਸੀ ਅਤੇ ਬੁਲਿਟ ਪਰੂਫ਼ ਕਾਰ ਸਰਕਾਰ ਵੱਲੋਂ ਪਿਛਲੇ ਦਿਨੀਂ ਵਾਪਸ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਉਹ ...

Read More

ਇਕਾਂਤਵਾਸ ਨੀਤੀ ਖ਼ਿਲਾਫ਼ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ

ਇਕਾਂਤਵਾਸ ਨੀਤੀ ਖ਼ਿਲਾਫ਼ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 30 ਮਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਇਕਾਂਤਵਾਸ ਨੀਤੀ ਖ਼ਿਲਾਫ਼ ਬਲਾਕ ਭਵਾਨੀਗੜ੍ਹ ਦੇ ਪੰਨਵਾਂ ਆਲੋਅਰਖ, ਬਲਿਆਲ, ਘਰਾਚੋਂ, ਝਨੇੜੀ, ਨਾਗਰਾ ਅਤੇ ਲੱਖੇਵਾਲ ਪਿੰਡਾਂ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ...

Read More

ਝੱਖੜ ਕਾਰਨ ਘਰ ਦੀ ਛੱਤ ਡਿੱਗੀ

ਝੱਖੜ ਕਾਰਨ ਘਰ ਦੀ ਛੱਤ ਡਿੱਗੀ

ਪਵਨ ਕੁਮਾਰ ਵਰਮਾ ਧੂਰੀ, 30 ਮਈ ਬੀਤੀ ਰਾਤ ਇੱਥੇ ਬਾਜ਼ੀਗਰ ਬਸਤੀ ਵਿੱਚ ਘਰ ਦੀ ਛੱਤ ਡਿੱਗਣ ਦੌਰਾਨ ਬਿਰਧ ਔਰਤ ਫੱਟੜ ਹੋ ਗਈ। ਮੁਹੱਲਾ ਵਾਸੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਮਲਬੇ ਹੇਠੋਂ ਕੱਢਣ ਉਪਰੰਤ ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੀੜਤ ਜੀਤਾ ਰਾਮ ਨੇ ਦੱਸਿਆ ਕਿ ਤੇਜ਼ ਝੱਖੜ ਅਤੇ ਮੀਂਹ ਕਾਰਨ ਉਹਨਾਂ ਦੇ ...

Read More

ਰਾਖਵੀਂ ਜ਼ਮੀਨ ’ਤੇ ਸੰਘਰਸ਼ ਕਮੇਟੀ ਦਾ ਧਰਨਾ ਜਾਰੀ

ਰਾਖਵੀਂ ਜ਼ਮੀਨ ’ਤੇ ਸੰਘਰਸ਼ ਕਮੇਟੀ ਦਾ ਧਰਨਾ ਜਾਰੀ

ਬੀਰਬਲ ਰਿਸ਼ੀ ਸ਼ੇਰਪੁਰ, 30 ਮਈ ਪਿੰਡ ਖੇੜੀ ਕਲਾਂ ’ਚ ਰਾਖਵੇਂ ਕੋਟੇ ਵਾਲੀ ਜ਼ਮੀਨ ਦਾ ਵਾਦ-ਵਿਵਾਦ ਦਿਨੋਂ-ਦਿਨ ਤਿੱਖਾ ਹੁੰਦਾ ਜਾ ਰਿਹਾ ਹੈ ਕਿਉਂਕਿ ਅੱਜ ਦੂਜੇ ਦਿਨ ਵੀ ਦਲਿਤ ਪਰਿਵਾਰਾਂ ਨੇ ਖੇਤਾਂ ’ਚ ਧਰਨਾ ਦੇ ਕੇ ਪੰਚਾਇਤ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਕਿ ਉਹ ਵਿਭਾਗ ਦੀ ਕਾਰਜਕਾਰੀ ...

Read More

ਤਾਲਾਬਾੰਦੀ ਖ਼ਿਲਾਫ਼ ਪ੍ਰਦਰਸ਼ਨ

ਤਾਲਾਬਾੰਦੀ ਖ਼ਿਲਾਫ਼ ਪ੍ਰਦਰਸ਼ਨ

ਜੈਸਮੀਨ ਭਾਰਦਵਾਜ ਨਾਭਾ, 30 ਮਈ ਇਸਤਰੀ ਜਾਗਰਿਤੀ ਮੰਚ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਡੈਮੋਕ੍ਰੇਟਿਕ ਮੁਲਾਜ਼ਮ ਫ਼ਰੰਟ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਆਦਿ ਜਥੇਬੰਦੀਆਂ ਵੱਲੋਂ ਤਾਲਾਬੰਦੀ ਦਾ ਵਿਰੋਧ ਕਰਦਿਆਂ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀਆਂ ਵੱਲੋਂ ਦੋਸ਼ ਲਾਇਆ ਗਿਆ ਕਿ ਰਾਜ ਅਤੇ ਕੇਂਦਰ ਸਰਕਾਰਾਂ ਨੇ ਕਰੋਨਾ ਸਬੰਧੀ ਲੋਕਾਂ ਵਿੱਚ ਵਿਗਿਆਨਕ ਸੋਚ ...

Read More

ਪਾਣੀ ਦੀ ਸਪਲਾਈ ਬੰਦ, ਲੋਕ ਪਿਆਸੇ

ਪਾਣੀ ਦੀ ਸਪਲਾਈ ਬੰਦ, ਲੋਕ ਪਿਆਸੇ

ਗੁਰਨਾਮ ਸਿੰਘ ਚੌਹਾਨ ਪਾਤੜਾਂ, 30 ਮਈ ਅੰਤਾਂ ਦੀ ਪੈ ਰਹੀ ਗਰਮੀ ਦੌਰਾਨ ਸ਼ਹਿਰ ਦੇ ਵਾਰਡ ਨੰਬਰ 7 ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਸਹੀ ਢੰਗ ਨਾਲ ਨਾ ਮਿਲਣ ਕਾਰਨ ਉਹ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਉਨ੍ਹਾਂ ਨੂੰ ਆਪਣੀ ਪਿਆਸ ਬੁਝਾਉਣ ਲਈ ਦੂਜੇ ਮੁਹੱਲਿਆਂ ਤੋਂ ਪਾਣੀ ਭਰਨਾ ਪੈ ...

Read More

ਭਾਜਪਾ ਵੱਲੋਂ ਮੈਡੀਕਲ ਫ਼ੀਸਾਂ ਵਧਾਉਣ ਖ਼ਿਲਾਫ਼ ਪ੍ਰਦਰਸ਼ਨ

ਭਾਜਪਾ ਵੱਲੋਂ ਮੈਡੀਕਲ ਫ਼ੀਸਾਂ ਵਧਾਉਣ ਖ਼ਿਲਾਫ਼ ਪ੍ਰਦਰਸ਼ਨ

ਰਵੇਲ ਸਿੰਘ ਭਿੰਡਰ ਪਟਿਆਲਾ, 30 ਮਈ ਮੈਡੀਕਲ ਕਾਲਜਾਂ ਦੀਆਂ ਫ਼ੀਸਾਂ ’ਚ ਵਾਧੇ ਖ਼ਿਲਾਫ਼ ਅੱਜ ਭਾਜਪਾ ਦੇ ਸਥਾਨਕ ਆਗੂ ਅਜੈ ਗੋਇਲ ਨੇ ਸਾਥੀਆਂ ਸਮੇਤ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਸ਼ਨਕਾਰੀਆਂ ਦਾ ਸ਼ਿਕਵਾ ਸੀ ਕਿ ਮੈਡੀਕਲ ਦੀ ਪੜ੍ਹਾਈ 80 ਫੀਸਦੀ ਵਧਾ ਕੇ ਪੰਜਾਬ ਦੇ ਲੋਕਾਂ ਨਾਲ ਜਿਥੇ ਧਰੋਹ ਕੀਤਾ ਗਿਆ, ਉਥੇ ਹੀ ਮੈਡੀਕਲ ਖੇਤਰ ...

Read More


ਕੁੱਟਮਾਰ ’ਤੇ ਬੇਇੱਜ਼ਤੀ ਮਹਿਸੂਸ ਕਰਨ ਮਗਰੋਂ ਖ਼ੁਦਕੁਸ਼ੀ

Posted On May - 19 - 2020 Comments Off on ਕੁੱਟਮਾਰ ’ਤੇ ਬੇਇੱਜ਼ਤੀ ਮਹਿਸੂਸ ਕਰਨ ਮਗਰੋਂ ਖ਼ੁਦਕੁਸ਼ੀ
ਗੁਰਨਾਮ ਸਿੰਘ ਚੌਹਾਨ ਪਾਤੜਾਂ, 18 ਮਈ ਗਲੀ ਵਿੱਚ ਪਿਸ਼ਾਬ ਕੀਤੇ ਜਾਣ ਨੂੰ ਲੈ ਕੇ ਕੀਤੀ ਗਈ ਕੁੱਟਮਾਰ ਮਗਰੋਂ ਇੱਥੇ ਇੱਕ ਨੌਜਵਾਨ ਨੇ ਸ਼ਰਾਬ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਪੀ ਲਈ। ਉਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਮੁੱਢਲਾ ਸਿਹਤ ਕੇਂਦਰ ਪਾਤੜਾਂ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆ ਉਸ ਨੂੰ ਸਿਵਲ ਹਸਪਤਾਲ ਸਮਾਣਾ ਭੇਜ ਦਿੱਤਾ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਇਸ ਘਟਨਾ ਦਾ ਪਤਾ ਲੱਗਦਿਆਂ ਹੀ 

ਰਾਜਪੁਰਾ: ਦੋ ਕਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

Posted On May - 19 - 2020 Comments Off on ਰਾਜਪੁਰਾ: ਦੋ ਕਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ
ਸਰਬਜੀਤ ਸਿੰਘ ਭੰਗੂ ਪਟਿਆਲਾ, 18 ਮਈ ਕਰੋਨਾਵਾਇਰਸ ਕਾਰਨ ਪੰਜਾਬ ਦੇ ਪਹਿਲੇ ਬਫ਼ਰ ਜ਼ੋਨ ਬਣੇ ਰਾਜਪੁਰਾ ’ਚ ਅੱਜ ਦੋ ਹੋਰ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਸ ਨਾਲ ਰਾਜਪੁਰਾ ਵਿਚਲੇ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 47 ਹੋ ਗਈ ਹੈ। ਉਂਜ ਇਨ੍ਹਾਂ ਵਿੱਚੋਂ ਭਾਵੇਂ ਇੱਕ ਔਰਤ ਦੀ ਪਿਛਲੇ ਦਿਨ ਮੌਤ ਹੋ ਗਈ ਸੀ ਜਦਕਿ ਉਸ ਦੀ ਢਾਈ ਸਾਲਾ ਪੋਤੀ ਸਮੇਤ ਬਹੁਤੇ ਮਰੀਜ਼ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। ਉਂਜ ਪਟਿਆਲਾ ਵਿਚਲੇ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 107 ਹੋ ਗਈ ਹੈ ਜਿਨ੍ਹਾਂ 

ਰੇਲਵੇ ਮੁਲਾਜ਼ਮਾਂ ’ਤੇ ਪਰਵਾਸੀਆਂ ਤੋਂ ਰਿਸ਼ਵਤ ਲੈਣ ਦੇ ਦੋਸ਼; ਇਕ ਮੁਲਾਜ਼ਮ ਮੁਅੱਤਲ

Posted On May - 19 - 2020 Comments Off on ਰੇਲਵੇ ਮੁਲਾਜ਼ਮਾਂ ’ਤੇ ਪਰਵਾਸੀਆਂ ਤੋਂ ਰਿਸ਼ਵਤ ਲੈਣ ਦੇ ਦੋਸ਼; ਇਕ ਮੁਲਾਜ਼ਮ ਮੁਅੱਤਲ
ਗੁਰਨਾਮ ਸਿੰਘ ਅਕੀਦਾ ਪਟਿਆਲਾ, 18 ਮਈ ਪੰਜਾਬ ਸਰਕਾਰ ਵੱਲੋਂ ਪਰਵਾਸੀਆਂ ਨੂੰ ਉਨ੍ਹਾਂ ਦੇ ਪਿਤਰੀ ਰਾਜਾਂ ਵਿੱਚ ਭੇਜਣ ਦਾ ਕੰਮ ਜਾਰੀ ਹੈ ਤੇ ਦੂਜੇ ਪਾਸੇ ਰੇਲਵੇ ਦੇ ਕਰਮਚਾਰੀ ਕਥਿਤ ਤੌਰ ’ਤੇ ਸਵਾਰੀਆਂ ਤੋਂ ਗੈਰ-ਅਧਿਕਾਰਤ ਤੌਰ ’ਤੇ ਰੁਪਏ ਵਸੂਲ ਰਹੇ ਹਨ, ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਰੇਲਵੇ ਅਤੇ ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਪੁੱਜੀਆਂ ਸਨ, ਜਿਸ ਦੌਰਾਨ ਇੱਕ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਦੋ ਟੀਟੀਈਜ਼ ਨੇ ਪਰਵਾਸੀ ਮਜ਼ਦੂਰਾਂ 

ਖਰਬੂਜਿਆਂ ਦੀ ਫ਼ਸਲ ਬਣੀ ਕਿਸਾਨਾਂ ਲਈ ਘਾਟੇ ਦਾ ਸੌਦਾ

Posted On May - 19 - 2020 Comments Off on ਖਰਬੂਜਿਆਂ ਦੀ ਫ਼ਸਲ ਬਣੀ ਕਿਸਾਨਾਂ ਲਈ ਘਾਟੇ ਦਾ ਸੌਦਾ
ਰਣਜੀਤ ਸਿੰਘ ਸ਼ੀਤਲ ਦਿੜ੍ਹਬਾ ਮੰਡੀ, 18 ਮਈ ਕਰੋਨਾਵਾਇਰਸ ਕਾਰਨ ਬਾਜ਼ਾਰ ਦੀ ਮੰਦੀ ਅਤੇ ਮੌਸਮੀ ਤਬਦੀਲੀ ਕਾਰਨ ਖਰਬੂਜਿਆਂ ਨੂੰ ਪਈ ਬਿਮਾਰੀ ਕਾਰਨ ਕਿਸਾਨ ਕਾਫ਼ੀ ਪ੍ਰੇਸ਼ਾਨ ਹਨ। ਦਿੜ੍ਹਬਾ ਦੇ ਪੰਜ ਏਕੜ ਤੋਂ ਵੱਧ ਜ਼ਮੀਨ ਵਿੱਚ ਖਰਬੂਜਿਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਖਰਬੂਜਿਆਂ ਦੀ ਖੇਤੀ ਕਰ ਰਿਹਾ ਹੈ ਅਤੇ ਪਿਛਲੇ ਸਾਲ ਵੀ ਖਰਬੂਜਿਆਂ ਦੀ ਫ਼ਸਲ ਬਹੁਤੀ ਵਧੀਆ ਨਹੀਂ ਹੋਈ ਅਤੇ ਇਸ ਵਾਰ ਉੱਲੀ ਰੋਗ ਪੈਣ ਕਾਰਨ ਵੇਲਾਂ ਸੁੱਕਣੀਆਂ 

ਪੰਜਾਬ ’ਚ ਭਲਕ ਤੋਂ ਚੱਲਣਗੀਆਂ ਬੱਸਾਂ

Posted On May - 18 - 2020 Comments Off on ਪੰਜਾਬ ’ਚ ਭਲਕ ਤੋਂ ਚੱਲਣਗੀਆਂ ਬੱਸਾਂ
ਪੰਜਾਬ ’ਚ ਕਰੀਬ ਪੰਜਾਹ ਰੂਟਾਂ ’ਤੇ ਤਕਰੀਬਨ ਪੌਣੇ ਦੋ ਮਹੀਨੇ ਬਾਅਦ 20 ਮਈ ਤੋਂ ਜਨਤਕ ਬੱਸ ਸਰਵਿਸ ਸ਼ੁਰੂ ਹੋਵੇਗੀ। ....

ਰੇਲ ਯਾਤਰੀਆਂ ਤੋਂ ਰਿਸ਼ਵਤ ਲੈ ਰਹੇ ਹਨ ਟੀਟੀਈ

Posted On May - 18 - 2020 Comments Off on ਰੇਲ ਯਾਤਰੀਆਂ ਤੋਂ ਰਿਸ਼ਵਤ ਲੈ ਰਹੇ ਹਨ ਟੀਟੀਈ
ਇਕ ਪਾਸੇ ਪੰਜਾਬ ਸਰਕਾਰ ਵੱਲੋਂ ਪਰਵਾਸੀਆਂ ਨੂੰ ਉਨ੍ਹਾਂ ਦੇ ਪਿਤਰੀ ਰਾਜਾਂ ਵਿਚ ਭੇਜਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਰੇਲਵੇ ਦੇ ਕਰਮਚਾਰੀ ਉਨ੍ਹਾਂ ਸਵਾਰੀਆਂ ਤੋਂ ਗੈਰ ਅਧਿਕਾਰਤ ਤੌਰ ’ਤੇ ਰੁਪਏ ਵਸੂਲ ਰਹੇ ਹਨ। ....

ਗਾਇਕ ਮੁੂਸੇਵਾਲਾ ਦੀਆਂ ਮੁਸ਼ਕਲਾਂ ਵਧੀਆਂ

Posted On May - 18 - 2020 Comments Off on ਗਾਇਕ ਮੁੂਸੇਵਾਲਾ ਦੀਆਂ ਮੁਸ਼ਕਲਾਂ ਵਧੀਆਂ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮੁਅੱਤਲ ਪੁਲੀਸ ਮੁਲਾਜ਼ਮਾਂ ਦੀ ਮੁਸੀਬਤ ਵਧ ਗਈ ਹੈ। ਸੰਗਰੂਰ ਅਤੇ ਬਰਨਾਲਾ ਪੁਲੀਸ ਨੇ ਮੂਸੇਵਾਲਾ ਅਤੇ ਮੁਅੱਤਲ ਪੰਜ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਦਰਜ ਦੋਵਾਂ ਐਫਆਈਆਰਜ਼ ਵਿੱਚ ਆਰਮਜ਼ ਐਕਟ ਦੀ ਧਾਰਾ 25 ਅਤੇ 30 ਨੂੰ ਵੀ ਜੋੜ ਦਿੱਤਾ ਹੈ। ....

ਸੇਵਾ ਕੇਂਦਰਾਂ ’ਚ ਲੋਕ ਹੋ ਰਹੇ ਨੇ ਖੱਜਲ

Posted On May - 18 - 2020 Comments Off on ਸੇਵਾ ਕੇਂਦਰਾਂ ’ਚ ਲੋਕ ਹੋ ਰਹੇ ਨੇ ਖੱਜਲ
ਪਾਤੜਾਂ: ਸਥਾਨਕ ਪੁਰਾਣੀ ਤਹਿਸੀਲ ਵਿਚਲੇ ਸੇਵਾ ਕੇਂਦਰ ਵਿੱਚ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡਾਂ ਵਿੱਚੋਂ ਕੰਮ ਕਰਵਾਉਣ ਲਈ ਆਏ ਲੋਕਾਂ ਨੇ ਦੱਸਿਆ ਕਿ ਸੇਵਾ ਕੇਂਦਰ ਵਿੱਚ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਕਈ-ਕਈ ਘੰਟੇ ਲੰਬੀਆਂ-ਲੰਬੀਆਂ ਲਾਈਨਾਂ ’ਚ ਖੜ੍ਹਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿਚਲੇ 4 ਸੇਵਾ ਕੇਂਦਰਾਂ ਨੂੰ ਖੋਲ੍ਹਿਆ ਜਾਵੇ। ਸੇਵਾ ਕੇਂਦਰ ਦੇ ਇੰਚਾਰਜ ਰਛਪਾਲ ਸਿੰਘ ਕਿਹਾ ਕਿ ਸਰਵਰ ਦੇ ਡਾਊਨ ਹੋਣ ਕਾਰਨ 

ਪੱਤਰਕਾਰ ਰਾਣੂ ਨੂੰ ਸਦਮਾ

Posted On May - 18 - 2020 Comments Off on ਪੱਤਰਕਾਰ ਰਾਣੂ ਨੂੰ ਸਦਮਾ
ਅਮਰਗੜ੍ਹ: ਮਾਲੇਰਕੋਟਲਾ ਦੇ ਪੱਤਰਕਾਰ ਹੁਸ਼ਿਆਰ ਸਿੰਘ ਰਾਣੂ ਨੂੰ ਉੱਦੋਂ ਭਾਰੀ ਸਦਮਾ ਪੁਜਾ ਜਦੋਂ ਉਨ੍ਹਾਂ ਦੇ ਮਾਤਾ ਦਲੀਪ ਕੌਰ (99 ਸਾਲ) ਦੀ ਸੰਖੇਪ ਜਿਹੀ ਬਿਮਾਰੀ ਮਗਰੋ ਮੌਤ ਹੋ ਗਈ। ਉਨ੍ਹਾਂ ਰਿਸਤੇਦਾਰਾ ਤੇ ਮਿੱਤਰਾਂ ਨੂੰ ਫੋਨ ’ਤੇ ਹੀ ਦੁੱਖ ਦਾ ਇਜਹਾਰ ਕਰਨ ਦੀ ਬੇਨਤੀ ਕੀਤੀ ਹੈ। ਮਾਤਾ ਸਬੰਧੀ ਰਸਮਾਂ ਸਿਰਫ ਪਰਿਵਾਰਿਕ ਮੈਂਬਰਾਂ ਵੱਲੋਂ ਹੀ ਕੀਤੀਆਂ ਜਾਣਗੀਆਂ। -ਪੱਤਰ ਪ੍ਰੇਰਕ  

ਨਸ਼ੇੜੀ ਨੇ ਪਤਨੀ ਤੇ ਬੱਚੇ ਘਰ ’ਚ ਬੰਦ ਕਰ ਕੇ ਅੱਗ ਲਾਈ

Posted On May - 18 - 2020 Comments Off on ਨਸ਼ੇੜੀ ਨੇ ਪਤਨੀ ਤੇ ਬੱਚੇ ਘਰ ’ਚ ਬੰਦ ਕਰ ਕੇ ਅੱਗ ਲਾਈ
ਸੁਭਾਸ਼ ਚੰਦਰ ਸਮਾਣਾ 17 ਮਈ ਸ਼ਰਾਬ ਦੇ ਨਸ਼ੇ ਵਿਚ ਪਿੰਡ ਸਹਿਜਪੁਰਾ-ਕਲਾਂ ਦੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਬੱਚਿਆਂ ਦੀ ਕੁੱਟਮਾਰ ਕਰਨ ਉਪਰੰਤ ਉਨ੍ਹਾਂ ਨੂੰ ਕਮਰੇ ਵਿਚ ਬੰਦ ਕਰਕੇ ਅੱਗ ਲਗਾ ਦਿੱਤੀ ਗਈ। ਔਰਤ ਵੱਲੋਂ ਰੌਲਾ ਪਾਉਣ ’ਤੇ ਗੁਆਢੀਆਂ ਨੇ ਉਨ੍ਹਾਂ ਨੂੰ ਕਾਫ਼ੀ ਜੱਦੋਜਹਿਦ ਮਗਰੋਂ ਬਾਅਦ ਬਾਹਰ ਕੱਢਿਆ ਜਦਕਿ ਘਰ ਵਿਚ ਅੱਗ ਲੱਗਣ ਕਰਕੇ ਘਰ ਦਾ ਕੀਮਤੀ ਸਾਮਾਨ ਸੜ ਗਿਆ। ਮਵੀਂ ਕਲਾਂ ਪੁਲੀਸ ਚੌਕੀ ਇੰਚਾਰਜ ਸਬ-ਇੰਸਪੈਕਟਰ ਸਵਰਨ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਜਸਪ੍ਰੀਤ 

ਮੰਗਾਂ ਮੰਨਣ ਦੇ ਭਰੋਸੇ ’ਤੇ ਫੈਕਟਰੀ ਅੱਗੋਂ ਧਰਨਾ ਚੁੱਕਿਆ

Posted On May - 18 - 2020 Comments Off on ਮੰਗਾਂ ਮੰਨਣ ਦੇ ਭਰੋਸੇ ’ਤੇ ਫੈਕਟਰੀ ਅੱਗੋਂ ਧਰਨਾ ਚੁੱਕਿਆ
ਐੱਸ ਐੱਸ ਸੱਤੀ ਮਸਤੂਆਣਾ ਸਾਹਿਬ, 17 ਮਈ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ’ਤੇ ਪਿੰਡ ਕੁੰਨਰਾਂ ਨਜ਼ਦੀਕ ਅਨੇਜਾ ਫੂਡ ਫੈਕਟਰੀ ਵਿੱਚ ਕੰਮ ਕਰਦੇ ਬਡਬਰ ਦੇ ਇੱਕ ਵਰਕਰ ਜਸਵਿੰਦਰ ਸਿੰਘ ਜੱਸੂ ਦੀ ਬੀਤੇ ਦਿਨ ਕਰੰਟ ਲੱਗਣ ਕਾਰਨ ਹੋਈ ਮੌਤ ਕਾਰਨ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਫੈਕਟਰੀ ਅੱਗੇ ਧਰਨਾ ਦੇ ਕੇ ਮਾਲਕਾਂ ਤੋਂ ਪਰਿਵਾਰ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਗਈ। ਧਰਨਾਕਾਰੀਆਂ ਨੂੰ ਅਨੇਜਾ ਫੂਡ ਫੈਕਟਰੀ ਦੇ ਮਾਲਕਾਂ ਵੱਲੋਂ ਪਰਿਵਾਰ ਦੀ ਯੋਗ ਸਹਾਇਤਾ 

ਡਾ. ਸੰਧੂ ਔਰਥੋ ਵਿਭਾਗ ਦੇ ਮੁਖੀ ਬਣੇ

Posted On May - 18 - 2020 Comments Off on ਡਾ. ਸੰਧੂ ਔਰਥੋ ਵਿਭਾਗ ਦੇ ਮੁਖੀ ਬਣੇ
ਖੇਤਰੀ ਪ੍ਰਤੀਨਿਧ ਪਟਿਆਲਾ, 17 ਮਈ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ ਵਿਭਾਗ ਪੰਜਾਬ ਨੇ ਗੌਰਮਿੰਟ ਮੈਡੀਕਲ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਡਾ. ਕੇ.ਐਸ ਸੰਧੂ ਨੂੰ ਤਰੱਕੀ ਦੇ ਕੇ ਪ੍ਰੋਫੈਸਰ ਬਣਾ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਵਿਭਾਗ ਨੇ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਵਿਚਲੇ ਔਰਥੋ ਵਿਭਾਗ ਦਾ ਮੁਖੀ ਵੀ ਬਣਾ ਦਿੱਤਾ ਹੈ। ਆਪਣੇ ਇਸ ਨਵੇਂ ਅਹੁਦੇ ਦਾ ਚਾਰਜ ਸੰਭਾਲਨ ਮੌਕੇ ਡਾ. ਸੰਧੂ ਨੇ ਇਹ ਨਵੀਂ ਜਿੰਮੇਵਾਰੀ ਵੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ਼ ਨਿਭਾਉਣ ਦਾ ਪ੍ਰਣ 

ਅਲਹੌਰਾਂ ਖੁਰਦ ਪੰਚਾਇਤ ਨੇ ਸਰਕਾਰੀ ਰਾਸ਼ਨ ਵੰਡਿਆ

Posted On May - 18 - 2020 Comments Off on ਅਲਹੌਰਾਂ ਖੁਰਦ ਪੰਚਾਇਤ ਨੇ ਸਰਕਾਰੀ ਰਾਸ਼ਨ ਵੰਡਿਆ
ਗੌਰਵਪਾਲ ਸੂਦ ਭਾਦਸੋਂ, 17 ਮਈ ਪਿੰਡ ਅਲਹੌਰਾਂ ਖੁਰਦ ਦੀ ਪੰਚਾਇਤ ਨੇ ਸਰਪੰਚ ਇੰਦਰਜੀਤ ਸਿੰਘ ਅਲਹੌਰਾਂ (ਜਨਰਲ ਸਕੱਤਰ ਜਿਲ੍ਹਾ ਯੂਥ ਕਾਂਗਰਸ ਪਟਿਆਲਾ) ਦੀ ਅਗਵਾਈ ਹੇਠਾਂ ਪਿੰਡ ਦੇ ਲੋੜਵੰਦ ਲੋਕਾਂ ਨੂੰ ਸਰਕਾਰੀ ਰਾਸ਼ਨ ਵੰਡਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪੰਚਾਇਤ ਸਰਕਾਰ ਵੱਲੋਂ ਲੋਕਾਂ ਲਈ ਨਿਰਧਾਰਤ ਯੋਜਨਾਵਾਂ ਤਹਿਤ ਮਿਲਦੇ ਲਾਭ ਤੇ ਹੱਕ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਪੰਚਾਇਤ ਹਮੇਸ਼ਾ ਯਤਨਸ਼ੀਲ ਹੈ। ਪਿੰਡ ਵਾਸੀਆਂ ਵੱਲੋੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦਿਆਂ, 

ਡਾਕਟਰਾਂ ਨੇ ਸੈਨੀਟਾਈਜ਼ਰ ਤੇ ਮਾਸਕ ਵੰਡੇ

Posted On May - 18 - 2020 Comments Off on ਡਾਕਟਰਾਂ ਨੇ ਸੈਨੀਟਾਈਜ਼ਰ ਤੇ ਮਾਸਕ ਵੰਡੇ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਥਾਣਾ ਦਿੜ੍ਹਬਾ ਦੇ ਮੁਖੀ ਇੰਸਪੈਕਟਰ ਸੁਖਦੀਪ ਸਿੰਘ ਅਤੇ ਪੰਜਾਬ ਸਟੇਟ ਆਯੁਰਵੈਦਿਕ ਸੇਵਾ ਸੰਘ ਪੰਜਾਬ ਦੇ ਬਲਾਕ ਪ੍ਰਧਾਨ ਡਾ. ਜੋਗਾ ਸਿੰਘ ਕੜਿਆਲ, ਡਾ. ਅਬਦ਼਼ਲ ਗਫੂਰ ਕੜਿਆਲ, ਡਾ. ਜਗਜੀਤ ਸਿੰਘ ਜਵੰਦਾ ਵੱਲੋਂ ਕਸਬਾ ਸੂਲਰ ਘਰਾਟ ’ਚ ਝੁੱਗੀ ਝੌਪੜੀ ਵਾਲਿਆਂ ਨੂੰ ਸੈਨੀਟਾਈਜ਼ਰ ਤੇ ਮਾਸਕ ਵੰਡੇ ਗਏ। ਇੰਸਪੈਕਟਰ ਸੁਖਦੀਪ ਸਿੰਘ ਨੇ ਕਿਹਾ ਕਿ ਪੇਂਡੂ ਡਾਕਟਰਾਂ ਨੇ ਲੋੜਵੰਦ ਲੋਕਾਂ, ਪੁਲੀਸ ਮੁਲਾਜ਼ਮਾਂ, ਡਾਕਟਰਾਂ, ਸਫਾਈ ਸੇਵਕਾਂ ਅਤੇ ਲੋਕਾਂ ਨੂੰ 

ਲੇਬਰ ਦੀ ਘਾਟ ਕਾਰਨ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ

Posted On May - 18 - 2020 Comments Off on ਲੇਬਰ ਦੀ ਘਾਟ ਕਾਰਨ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ
ਜੈਸਮੀਨ ਭਾਰਦਵਾਜ ਨਾਭਾ, 17 ਮਈ ਮਜ਼ਦੂਰਾਂ ਦੀ ਘਾਟ ਤੋਂ ਚਿੰਤਤ, ਕਿਸਾਨਾਂ ਨੇ ਮਹਿਕਮੇ ਦੀ 1 ਜੂਨ ਦੀ ਸਲਾਹ ਤੋਂ 2-3 ਹਫਤੇ ਪਹਿਲਾ ਹੀ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰ ਦਿੱਤੀ ਹੈ। ਸਿੱਧੀ ਬਿਜਾਈ ਦੇ ਸੰਦਾਂ ਦੀ ਘਾਟ ਤੇ ਨਵੇਂ ਸੰਦਾਂ ਦੀ ਵੱਧ ਕੀਮਤ ਦਾ ਮੁਕਾਬਲਾ ਕਰਨ ਲਈ, ਕਿਸਾਨ ਖੇਤ ਵਿਚ ਤਜਰਬੇ ਕਰਨ ਦੇ ਨਾਲ ਕਣਕ ਬੀਜਣ ਵਾਲੇ ਸੰਦਾਂ ਨੂੰ ਵੀ ਝੋਨੇ ਮੁਤਾਬਕ ਢਾਲ ਰਹੇ ਹਨ। ਨਾਭਾ ਦੇ ਕੱਲਰਮਾਜਰੀ ਅਤੇ ਹੋਰ ਕਈ ਪਿੰਡਾਂ ਦੇ ਕਿਸਾਨ ਦਾਅਵਾ ਕਰਦੇ ਹਨ ਕਿ ਸੀਡਰ ਦੇ ਆਰਪੀਐੱਮ 

ਕਰੋਨਾ ਵਿਰੁੱਧ ਜੂਝ ਰਹੇ ਸਫਾਈ ਸੇਵਕਾਂ, ਨਰਸਾਂ ਦਾ ਸਨਮਾਨ

Posted On May - 18 - 2020 Comments Off on ਕਰੋਨਾ ਵਿਰੁੱਧ ਜੂਝ ਰਹੇ ਸਫਾਈ ਸੇਵਕਾਂ, ਨਰਸਾਂ ਦਾ ਸਨਮਾਨ
ਸਰਬਜੀਤ ਸਿੰਘ ਭੰਗੂ ਪਟਿਆਲਾ, 17 ਮਈ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਰਜਿੰਦਰਾ ਹਸਪਤਾਲ ਵੱਲੋਂ ਪ੍ਰਧਾਨ ਰਾਮ ਕਿਸ਼ਨ, ਦੀਪ ਚੰਦ ਹੰਸ, ਸੂਰਜ ਪਾਲ ਯਾਦਵ, ਸੋਨੂੰ ਸੰਗਰ ਤੇ ਜਤਿੰਦਰ ਪ੍ਰਿੰਸ ਦੀ ਅਗਵਾਈ ਹੇਠ ਕੀਤੇ ਗਏ ਇੱਕ ਸਮਾਗਮ ਦੌਰਾਨ ਇਥੇ ਦੋ ਮਹੀਨਿਆਂ ਤੋਂ ਡਿਊਟੀਆਂ ਕਰੋਨਾ ਵਾਰਡ ਵਿੱਚ ਡਿਊਟੀਆਂ ਨਿਭਾਉਣ ਵਾਲ਼ਿਆਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਸਨਮਾਨੇ ਜਾਣ ਵਾਲਿਆਂ ਵਿਚ ਸਫਾਈ ਸੇਵਕ, ਵਾਰਡ ਅਟੈਂਡੈਂਟ, ਨਰਸਿੰਗ ਤੇ ਪੈਰਾਮੈਡੀਕਲ, ਡਾਕਟਰ ਪੁਲੀਸ ਅਧਿਕਾਰੀ 
Available on Android app iOS app
Powered by : Mediology Software Pvt Ltd.