ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਦੇਸ਼-ਵਿਦੇਸ਼ › ›

Featured Posts
ਅਰਥਚਾਰੇ ’ਚ ਮੌਕਿਆਂ ਨੂੰ ਦੇਖੋ, ਨਿਰਾਸ਼ਾ ਦਾ ਆਲਮ ਛੱਡੋ: ਸ਼ਕਤੀਕਾਂਤ

ਅਰਥਚਾਰੇ ’ਚ ਮੌਕਿਆਂ ਨੂੰ ਦੇਖੋ, ਨਿਰਾਸ਼ਾ ਦਾ ਆਲਮ ਛੱਡੋ: ਸ਼ਕਤੀਕਾਂਤ

ਮੁੰਬਈ, 19 ਅਗਸਤ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਕਬੂਲ ਕੀਤਾ ਕਿ ਇਸ ਮੌਕੇ ਘਰੇਲੂ ਅਰਥਚਾਰੇ ਦੀ ਰਫ਼ਤਾਰ ਹੌਲੀ ਹੈ ਅਤੇ ਇਸ ਨੂੰ ਅੰਦਰੂਨੀ ਅਤੇ ਬਾਹਰੀ ਪੱਧਰ ’ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਰਾਸ਼ਾ ਦਾ ਰਾਗ ਅਲਾਪਣ ਦੀ ...

Read More

ਨੇਤਾਜੀ ਦਾ ਰਹੱਸ ਸੁਲਝਾਉਣ ਲਈ ਪ੍ਰਧਾਨ ਮੰਤਰੀ ਤੋਂ ਸਿੱਟ ਟੀਮ ਬਣਾਉਣ ਦੀ ਮੰਗ

ਨੇਤਾਜੀ ਦਾ ਰਹੱਸ ਸੁਲਝਾਉਣ ਲਈ ਪ੍ਰਧਾਨ ਮੰਤਰੀ ਤੋਂ ਸਿੱਟ ਟੀਮ ਬਣਾਉਣ ਦੀ ਮੰਗ

ਕੋਲਕਾਤਾ, 19 ਅਗਸਤ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪਰਿਵਾਰਿਕ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨੇਤਾਜੀ ਦੇ ਲਾਪਤਾ ਹੋਣ ਦੇ ਰਹੱਸ ਨੂੰ ਸੁਲਝਾਉਣ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਸ੍ਰੀ ਮੋਦੀ ਤੋਂ ਅਪੀਲ ਕੀਤੀ ਹੈ ਕਿ ਉਹ ਜਪਾਨੀ ਪ੍ਰਧਾਨ ਮੰਤਰੀ ਸ਼ਿੰਜੋ ...

Read More

ਅਫ਼ਗ਼ਾਨਿਸਤਾਨ ’ਚ ਲੜੀਵਾਰ ਧਮਾਕੇ, ਦਰਜਨਾਂ ਜ਼ਖ਼ਮੀ

ਅਫ਼ਗ਼ਾਨਿਸਤਾਨ ’ਚ ਲੜੀਵਾਰ ਧਮਾਕੇ, ਦਰਜਨਾਂ ਜ਼ਖ਼ਮੀ

ਜਲਾਲਾਬਾਦ, 19 ਅਗਸਤ ਅਫ਼ਗ਼ਾਨਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਮੁਲਕ ਦੇ ਪੂਰਬੀ ਹਿੱਸੇ ਵਿੱਚ ਵਸੇ ਜਲਾਲਾਬਾਦ ਸ਼ਹਿਰ ਵਿੱਚ ਹੋਏ ਲੜੀਵਾਰ ਧਮਾਕਿਆਂ ਵਿੱਚ ਦਰਜਨਾਂ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ। ਨੰਗਰਹਾਰ ਸੂਬੇ ਦੇ ਰਾਜਪਾਲ ਦੇ ਤਰਜਮਾਨ ਅਤਾਉੱਲ੍ਹਾ ਖੋਗਯਾਨੀ ਨੇ ਕਿਹਾ ਕਿ ਜਲਾਲਾਬਾਦ ਸ਼ਹਿਰ ਅੰਦਰ ਤੇ ਬਾਹਰ ਦਸ ਧਮਾਕੇ ਹੋਣ ...

Read More

‘ਕਸ਼ਮੀਰ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨਾ ਗੈਰਜ਼ਿੰਮੇਵਰਾਨਾ ਯਤਨ’

‘ਕਸ਼ਮੀਰ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨਾ ਗੈਰਜ਼ਿੰਮੇਵਰਾਨਾ ਯਤਨ’

ਵਾਸ਼ਿੰਗਟਨ/ਕਾਬੁਲ, 19 ਅਗਸਤ ਅਫ਼ਗ਼ਾਨਿਸਤਾਨ ਨੇ ਪਾਕਿਸਤਾਨ ਵੱਲੋਂ ਕਸ਼ਮੀਰ ਮਸਲੇ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨ ਨੂੰ ‘ਲਾਪ੍ਰਵਾਹੀ ਤੇ ਗੈਰਜ਼ਿੰਮੇਵਾਰਾਨਾ’ ਯਤਨ ਕਰਾਰ ਦਿੱਤਾ ਹੈ। ਕਾਬੁਲ ਨੇ ਕਿਹਾ ਕਿ ਉਸ ਨੇ ਮੁਲਕ ਵਿੱਚ ਹਿੰਸਾ ਨੂੰ ਲਮਕਾਉਣ ਦੇ ‘ਭੈੜੇ ਇਰਾਦੇ’ ਲਈ ਵੀ ਇਸਲਾਮਾਬਾਦ ਨੂੰ ਭੰਡਿਆ ਹੈ। ਦੱਸਣਾ ਬਣਦਾ ਹੈ ਕਿ ਅਮਰੀਕਾ ਵਿੱਚ ਇਸਲਾਮਾਬਾਦ ਦੇ ...

Read More

ਬਾਲਾਕੋਟ ਮਗਰੋਂ ਪਾਕਿ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਸੀ: ਰਾਵਤ

ਬਾਲਾਕੋਟ ਮਗਰੋਂ ਪਾਕਿ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਸੀ: ਰਾਵਤ

ਨਵੀਂ ਦਿੱਲੀ, 19 ਅਗਸਤ ਬਾਲਾਕੋਟ ’ਚ ਹਵਾਈ ਹਮਲੇ ਦੌਰਾਨ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਸਪੱਸ਼ਟ ਸ਼ਬਦਾਂ ’ਚ ਸਰਕਾਰ ਨੂੰ ਆਖ ਦਿੱਤਾ ਸੀ ਕਿ ਭਾਰਤੀ ਫ਼ੌਜ ਪਾਕਿਸਤਾਨ ਦੇ ਕਿਸੇ ਵੀ ਮੈਦਾਨੀ ਹਮਲੇ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਦੁਸ਼ਮਣ ਨਾਲ ਉਸ ਦੇ ਇਲਾਕੇ ’ਚ ਦਾਖ਼ਲ ਹੋ ਕੇ ...

Read More

ਆਰਥਿਕ ਮੰਦੀ ਚਿੰਤਾ ਦਾ ਵਿਸ਼ਾ: ਰਾਜਨ

ਆਰਥਿਕ ਮੰਦੀ ਚਿੰਤਾ ਦਾ ਵਿਸ਼ਾ: ਰਾਜਨ

ਨਵੀਂ ਦਿੱਲੀ, 19 ਅਗਸਤ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਅਰਥਚਾਰੇ ’ਚ ਮੰਦੀ ਨੂੰ ‘ਵੱਡੀ ਚਿੰਤਾ’ ਦਾ ਵਿਸ਼ਾ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਨੂੰ ਪਾਵਰ ਅਤੇ ਗ਼ੈਰ-ਬੈਂਕਿੰਗ ਵਿੱਤੀ ਸੈਕਟਰਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਨਿਬੇੜਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨ ...

Read More

ਕੈਨੇਡਾ ਵਿੱਚ ਕਸ਼ਮੀਰੀਆਂ ਦੇ ਹੱਕ ’ਚ ਰੈਲੀ

ਕੈਨੇਡਾ ਵਿੱਚ ਕਸ਼ਮੀਰੀਆਂ ਦੇ ਹੱਕ ’ਚ ਰੈਲੀ

ਟ੍ਰਿਬਿਊਨ ਨਿਊਜ਼ ਸਰਵਿਸ ਸਰੀ, 19 ਅਗਸਤ ਕਸ਼ਮੀਰ ਵਿੱਚ ਲੋਕਾਂ ਬਣੇ ਹਾਲਾਤ ਖ਼ਿਲਾਫ਼ ਇੱਥੇ ਦੱਖਣੀ ਏਸ਼ਿਆਈ ਕਾਰਕੁਨਾਂ ਨੇ ਆਵਾਜ਼ ਬੁਲੰਦ ਕੀਤੀ। ਇਹ ਰੋਸ ਰੈਲੀ ਇੰਡੀਅਨ ਐਬਰੌਡ ਫਾਰ ਪਲੂਰਲਿਸਟ ਇੰਡੀਆ (ਆਈਏਪੀਆਈ) ਦੀ ਅਗਵਾਈ ਹੇਠ ਕੀਤੀ ਗਈ। ਰੈਲੀ ਵਿੱਚ ਕਸ਼ਮੀਰੀਆਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਭਾਰਤੀ ਜਨਤਾ ਪਾਰਟੀ ਦੀ ...

Read More


ਅਮਰੀਕਾ ਨਾਲ ਸ਼ਾਂਤੀਵਾਰਤਾ ਮੁਕੰਮਲ: ਤਾਲਿਬਾਨ

Posted On August - 14 - 2019 Comments Off on ਅਮਰੀਕਾ ਨਾਲ ਸ਼ਾਂਤੀਵਾਰਤਾ ਮੁਕੰਮਲ: ਤਾਲਿਬਾਨ
ਤਾਲਿਬਾਨ ਨੇ ਮੰਗਲਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਵਿਚ ਦੋ ਦਹਾਕਿਆਂ ਤੋਂ ਚਲੇ ਆ ਰਹੇ ਸੰਘਰਸ਼ ਨੂੰ ਖ਼ਤਮ ਕਰਨ ਸਬੰਧੀ ਅਮਰੀਕਾ ਨਾਲ ਚੱਲ ਰਹੀ ਗੱਲਬਾਤ ਮੁਕੰਮਲ ਹੋ ਗਈ ਹੈ। ....

ਸਰਦਾਰ ਸਰੋਵਰ ਡੈਮ ਪ੍ਰਾਜੈਕਟ ਦੇ ਵਿਰੋਧ ’ਚ ਪ੍ਰਦਰਸ਼ਨ

Posted On August - 14 - 2019 Comments Off on ਸਰਦਾਰ ਸਰੋਵਰ ਡੈਮ ਪ੍ਰਾਜੈਕਟ ਦੇ ਵਿਰੋਧ ’ਚ ਪ੍ਰਦਰਸ਼ਨ
ਸਰਦਾਰ ਸਰੋਵਰ ਡੈਮ ਦੇ ਨੇੜਲੇ ਮੱਧ ਪ੍ਰਦੇਸ਼ ਦੇ ਵਾਸੀਆਂ ਵੱਲੋਂ ਅੱਜ ਧਾਰ ਜ਼ਿਲ੍ਹੇ ਵਿਚ ਨੈਸ਼ਨਲ ਹਾਈਵੇਅ-3 ਜਾਮ ਕੀਤਾ ਗਿਆ। ਨਰਮਦਾ ਬਚਾਓ ਅੰਦੋਲਨ ਦੀ ਮੁਖੀ ਮੇਧਾ ਪਾਟੇਕਰ ਨੇ ਗੁਜਰਾਤ ਵਿਚ ਡੈਮ ਦੇ ਗੇਟ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਦਾ ਸਹੀ ਤਰੀਕੇ ਨਾਲ ਪੁਨਰ ਵਸੇਬਾ ਕੀਤਾ ਜਾਵੇ। ....

ਫੀਸਾਂ ’ਚ ਵਾਧੇ ਦੀ ਸੀਪੀਆਈ ਤੇ ਮਾਇਆਵਤੀ ਵਲੋਂ ਨਿੰਦਾ

Posted On August - 14 - 2019 Comments Off on ਫੀਸਾਂ ’ਚ ਵਾਧੇ ਦੀ ਸੀਪੀਆਈ ਤੇ ਮਾਇਆਵਤੀ ਵਲੋਂ ਨਿੰਦਾ
ਸੀਬੀਐੱਸਈ ਵਿਦਿਆਰਥੀਆਂ ਦੀ ਜਮਾਤ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਫੀਸ ਵਿੱਚ ਕੀਤੇ ਗਏ ਵਾਧੇ ਨੂੰ ਸਰਕਾਰ ਦਾ ‘ਪਿਛਾਂਹ-ਖਿਚੂ ਵਤੀਰਾ’ ਕਰਾਰ ਦਿੰਦਿਆਂ ਸੀਪੀਆਈ ਨੇ ਅੱਜ ਦੋਸ਼ ਲਾਇਆ ਕਿ ਐੱਸਸੀ/ਐੱਸਟੀ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਵਿੱਚ ਵਾਧਾ ਸਰਕਾਰ ਦੀ ਸਮਾਜ ਦੇ ਦੱਬੇ-ਕੁਚਲੇ ਵਰਗਾਂ ਪ੍ਰਤੀ ‘ਬਦਲਾਖੋਰੀ’ਵਾਲੀ ਸੋਚ ਨੂੰ ਸਾਬਤ ਕਰਦਾ ਹੈ। ....

ਸਮਲਿੰਗੀ ਵਿਆਹ ਬਾਰੇ ਨਜ਼ਰਸਾਨੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ

Posted On August - 13 - 2019 Comments Off on ਸਮਲਿੰਗੀ ਵਿਆਹ ਬਾਰੇ ਨਜ਼ਰਸਾਨੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ
ਸੁਪਰੀਮ ਕੋਰਟ ਨੇ ਐੱਲਜੀਬੀਟੀਕਿਊ(ਸਮਲਿੰਗੀ, ਗੇਅ, ਬਾਈ ਸੈਕਸੁਅਲ, ਟਰਾਂਸਜੈਂਡਰ, ਟਰਾਂਸਸੈਕਸੁਅਲ ਅਤੇ ਸਮਲਿੰਗੀ ਪੁਰਸ਼) ਭਾਈਚਾਰੇ ਲਈ ਵੱਖ ਵੱਖ ਨਾਗਰਿਕ ਹੱਕ ਜਿਵੇਂ ਸਮਲਿੰਗੀ ਵਿਆਹ, ਗੋਦ ਅਤੇ ਮੁੱਲ ਦੀ ਕੁੱਖ ਦੀ ਮੰਗ ਵਾਲੀ ਖਾਰਜ ਕੀਤੀ ਪਟੀਸ਼ਨ ’ਤੇ ਨਜ਼ਰਸਾਨੀ ਦੀ ਮੰਗ ਖਾਰਜ ਕਰ ਦਿੱਤੀ ਹੈ। ....

ਨੌਜਵਾਨਾਂ ਨੂੰ ਅੱਗੇ ਲਿਆਵੇਗੀ ਬੰਗਾਲ ਸੀਪੀਐੱਮ

Posted On August - 13 - 2019 Comments Off on ਨੌਜਵਾਨਾਂ ਨੂੰ ਅੱਗੇ ਲਿਆਵੇਗੀ ਬੰਗਾਲ ਸੀਪੀਐੱਮ
ਪੱਛਮੀ ਬੰਗਾਲ ਵਿੱਚ ਹੁਣ ਤੱਕ ਦੀ ਆਪਣੀ ਸਭ ਤੋਂ ਮਾੜੀ ਚੋਣ ਕਾਰਗੁਜ਼ਾਰੀ ਤੋਂ ਦੋ ਮਹੀਨਿਆਂ ਬਾਅਦ ਸੀਪੀਆਈ (ਐੱਮ) ਵਲੋਂ ਸੂਬਾਈ ਇਕਾਈ ਦੇ ਢਾਂਚੇ ਸਮੇਤ ਵੱਡੇ ਪੱਧਰ ’ਤੇ ਤਬਦੀਲੀਆਂ ਕੀਤੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਪਾਰਟੀ ਵਲੋਂ ਹਰ ਪੱਧਰ ’ਤੇ ਪੁਰਾਣੇ ਆਗੂਆਂ ਦੀ ਥਾਂ ਨੌਜਵਾਨਾਂ ਨੂੰ ਦਿੱਤੀ ਜਾਵੇਗੀ। ....

ਅਮਰੀਕਾ-ਤਾਲਿਬਾਨ ’ਚ ਵਾਰਤਾ ਦਾ ਗੇੜ ਮੁਕੰਮਲ

Posted On August - 13 - 2019 Comments Off on ਅਮਰੀਕਾ-ਤਾਲਿਬਾਨ ’ਚ ਵਾਰਤਾ ਦਾ ਗੇੜ ਮੁਕੰਮਲ
ਤਾਲਿਬਾਨ ਅਤੇ ਅਮਰੀਕੀ ਵਾਰਤਾਕਾਰਾਂ ਵਿਚਕਾਰ ਗੱਲਬਾਤ ਦਾ ਤਾਜ਼ਾ ਗੇੜ ਮੁਕੰਮਲ ਹੋ ਗਿਆ ਹੈ। ਅਮਰੀਕਾ ਸਮਝੌਤੇ ਮੁਤਾਬਕ ਅਫ਼ਗਾਨਿਸਤਾਨ ’ਚੋਂ ਆਪਣੀ ਫ਼ੌਜ ਦੀ ਨਫ਼ਰੀ ਘਟਾ ਸਕਦਾ ਹੈ। ....

ਕਸ਼ਮੀਰ ਮਸਲੇ ’ਤੇ ਇਕਜੁੱਟ ਹੋਣ ਸਿਆਸੀ ਪਾਰਟੀਆਂ: ਕੁਰੈਸ਼ੀ

Posted On August - 13 - 2019 Comments Off on ਕਸ਼ਮੀਰ ਮਸਲੇ ’ਤੇ ਇਕਜੁੱਟ ਹੋਣ ਸਿਆਸੀ ਪਾਰਟੀਆਂ: ਕੁਰੈਸ਼ੀ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵਿਰੋਧੀ ਪਾਰਟੀਆਂ ਨੂੰ ਕਸ਼ਮੀਰ ਮਸਲੇ ’ਤੇ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਕੁਰੈਸ਼ੀ ਨੇ ਕਿਹਾ ਕਿ ਮੁਲਕ ਨੂੰ ਇਸ ਮੁੱਦੇ ’ਤੇ ਇਕੱਠਿਆਂ ਖੜ੍ਹਨਾ ਚਾਹੀਦਾ ਹੈ। ਵਿਦੇਸ਼ ਮੰਤਰੀ ਇਥੇ ਈਦ ਮਨਾਉਣ ਦੇ ਨਾਲ ਸ਼ਰਨਾਰਥੀ ਕੈਂਪ ਦੀ ਫੇਰੀ ਪਾਉਣ ਲਈ ਆਏ ਸੀ। ....

ਦੇਸ਼ ਭਰ ਵਿੱਚ ਮੁਸਲਿਮ ਭਾਈਚਾਰੇ ਨੇ ਮਨਾਇਆ ਈਦ ਦਾ ਤਿਉਹਾਰ

Posted On August - 13 - 2019 Comments Off on ਦੇਸ਼ ਭਰ ਵਿੱਚ ਮੁਸਲਿਮ ਭਾਈਚਾਰੇ ਨੇ ਮਨਾਇਆ ਈਦ ਦਾ ਤਿਉਹਾਰ
ਦੇਸ਼ ਭਰ ਵਿੱਚ ਅੱਜ ਈਦ-ਉਲ-ਜ਼ੁਹਾ ਮੌਕੇ ਮੁਸਲਿਮ ਭਾਈਚਾਰੇ ਦੇ ਲੋਕ ਆਪਣੇ ਰਵਾਇਤੀਆਂ ਪਹਿਰਾਵਿਆਂ ਵਿੱਚ ਸਜ-ਫਬ ਕੇ ਮਸਜਿਦਾਂ ਵਿੱਚ ਪੁੱਜੇ ਅਤੇ ਨਮਾਜ਼ ਅਦਾ ਕੀਤੀ। ਕੌਮੀ ਰਾਜਧਾਨੀ ਵਿੱਚ ਸਾਬਕਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਸਣੇ ਹਜ਼ਾਰਾਂ ਲੋਕਾਂ ਨੇ ਇਤਿਹਾਸਿਕ ਜਾਮਾ ਮਸਜਿਦ ਅਤੇ ਫ਼ਿਰੋਜ਼ ਸ਼ਾਹ ਕੋਟਲਾ ਮਸਜਿਦ ਵਿੱਚ ਈਦ ਦੀ ਨਮਾਜ਼ ਅਦਾ ਕੀਤੀ। ....

ਪ੍ਰਿਯੰਕਾ ਗਾਂਧੀ ਵੱਲੋਂ ਸੋਨਭੱਦਰ ਦਾ ਦੌਰਾ ਅੱਜ

Posted On August - 13 - 2019 Comments Off on ਪ੍ਰਿਯੰਕਾ ਗਾਂਧੀ ਵੱਲੋਂ ਸੋਨਭੱਦਰ ਦਾ ਦੌਰਾ ਅੱਜ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਮੰਗਲਵਾਰ ਨੂੰ ਸੋਨਭੱਦਰ ਦੇ ਪਿੰਡ ਉਂਭਾ ਦਾ ਦੌਰਾ ਕਰਕੇ ਗੋਂਡ ਕਬੀਲੇ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਜਿਨ੍ਹਾਂ ਦੇ 10 ਜੀਆਂ ਦੀ ਜ਼ਮੀਨੀ ਵਿਵਾਦ ਕਾਰਨ ਹੱਤਿਆ ਕਰ ਦਿੱਤੀ ਗਈ ਸੀ। ....

ਲਖਨਊ ਦੇ ਆਸਰਾ ਘਰ ’ਚੋਂ ਛੇ ਮਹਿਲਾਵਾਂ ਫ਼ਰਾਰ

Posted On August - 13 - 2019 Comments Off on ਲਖਨਊ ਦੇ ਆਸਰਾ ਘਰ ’ਚੋਂ ਛੇ ਮਹਿਲਾਵਾਂ ਫ਼ਰਾਰ
ਇਥੇ ਚੱਲ ਰਹੇ ਸਰਕਾਰੀ ਆਸਰਾ ਘਰ ’ਚੋਂ ਛੇ ਮਹਿਲਾਵਾਂ ਫ਼ਰਾਰ ਹੋ ਗਈਆਂ ਹਨ। ਇਨ੍ਹਾਂ ’ਚੋਂ ਇਕ ਮਹਿਲਾ ਪੰਜ ਮਹੀਨਿਆਂ ਦੀ ਗਰਭਵਤੀ ਹੈ। ਇਹ ਮਹਿਲਾਵਾਂ ਸ਼ਨਿਚਰਵਾਰ ਨੂੰ ਅੱਧੀ ਰਾਤ ਤੋਂ ਬਾਅਦ ਢਾਈ ਵਜੇ ਦੇ ਕਰੀਬ ਆਸਰਾ ਘਰ ’ਚੋਂ ਭੱਜੀਆਂ। ....

ਪਾਕਿ ’ਚ ਮੀਂਹ ਕਾਰਨ 160 ਵਿਅਕਤੀ ਹਲਾਕ

Posted On August - 13 - 2019 Comments Off on ਪਾਕਿ ’ਚ ਮੀਂਹ ਕਾਰਨ 160 ਵਿਅਕਤੀ ਹਲਾਕ
ਪਾਕਿਸਤਾਨ ’ਚ ਮੋਹਲੇਧਾਰ ਮੀਂਹ ਅਤੇ ਹੜ੍ਹਾਂ ਕਾਰਨ ਜੁਲਾਈ ਤੋਂ ਲੈ ਕੇ ਹੁਣ ਤੱਕ 161 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 137 ਹੋਰ ਜ਼ਖ਼ਮੀ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕਰਾਚੀ ’ਚ ਪਿਛਲੇ ਦੋ ਦਿਨਾਂ ਦੌਰਾਨ 11 ਵਿਅਕਤੀ ਹਲਾਕ ਹੋਏ। ....

ਮਿਆਂਮਾਰ ’ਚ ਢਿੱਗਾਂ ਡਿੱਗਣ ਕਾਰਨ ਮੌਤਾਂ ਦੀ ਗਿਣਤੀ 53 ਹੋਈ

Posted On August - 13 - 2019 Comments Off on ਮਿਆਂਮਾਰ ’ਚ ਢਿੱਗਾਂ ਡਿੱਗਣ ਕਾਰਨ ਮੌਤਾਂ ਦੀ ਗਿਣਤੀ 53 ਹੋਈ
ਮਿਆਂਮਾਰ ਦੇ ਮੋਨ ਸੂਬੇ ਦੇ ਪਾਉਂਗ ਕਸਬੇ ’ਚ ਢਿੱਗਾਂ ਡਿੱਗਣ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ 53 ਹੋ ਗਈ ਹੈ। ਭਾਰੀ ਮੀਂਹ ਮਗਰੋਂ 25 ਇਮਾਰਤਾਂ ਮਲਬੇ ਹੇਠਾਂ ਦੱਬ ਗਈਆਂ। ....

ਯੂਪੀ ਪੁਲੀਸ ਖੋਲ੍ਹੇਗੀ ਆਜ਼ਮ ਖਾਨ ਦੇ ਪੁਰਾਣੇ ਕੇਸ

Posted On August - 13 - 2019 Comments Off on ਯੂਪੀ ਪੁਲੀਸ ਖੋਲ੍ਹੇਗੀ ਆਜ਼ਮ ਖਾਨ ਦੇ ਪੁਰਾਣੇ ਕੇਸ
ਯੂਪੀ ਪੁਲੀਸ ਨੇ ਹੁਣ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਮੁਹੰਮਦ ਆਜ਼ਮ ਖ਼ਾਨ ਖ਼ਿਲਾਫ਼ ਪੁਰਾਣੇ ਕੇਸਾਂ ਨੂੰ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੁੱਲ 72 ਕੇਸ ਦਰਜ ਹਨ। ....

ਢਿੱਗਾਂ ਡਿੱਗਣ ਕਾਰਨ ਉੱਤਰਾਖੰਡ ਤੇ ਜੰਮੂ ਕਸ਼ਮੀਰ ’ਚ 9 ਮੌਤਾਂ

Posted On August - 13 - 2019 Comments Off on ਢਿੱਗਾਂ ਡਿੱਗਣ ਕਾਰਨ ਉੱਤਰਾਖੰਡ ਤੇ ਜੰਮੂ ਕਸ਼ਮੀਰ ’ਚ 9 ਮੌਤਾਂ
ਉੱਤਰਾਖੰਡ ਅਤੇ ਜੰਮੂ ਕਸ਼ਮੀਰ ’ਚ ਪਏ ਭਾਰੇ ਮੀਂਹ ਕਰ ਕੇ ਢਿੱਗਾਂ ਡਿੱਗਣ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ। ਕੇਰਲਾ, ਕਰਨਾਟਕ, ਮਹਾਰਾਸ਼ਟਰ ਅਤੇ ਗੁਜਰਾਤ ਵਿਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 192 ਹੋ ਗਈ ਹੈ ਜਦੋਂਕਿ ਹੜ੍ਹਾਂ ’ਚ ਫਸੇ ਲੋਕਾਂ ਲਈ ਬਚਾਅ ਤੇ ਰਾਹਤ ਕਾਰਜ ਜਾਰੀ ਹਨ। ....

ਮਹਾਭਾਰਤ ਦੀ ਉਰਦੂ ‘ਦਾਸਤਾਨ’ ਨਾਲ ਸਦਭਾਵਨਾ ਦਾ ਸੁਨੇਹਾ

Posted On August - 12 - 2019 Comments Off on ਮਹਾਭਾਰਤ ਦੀ ਉਰਦੂ ‘ਦਾਸਤਾਨ’ ਨਾਲ ਸਦਭਾਵਨਾ ਦਾ ਸੁਨੇਹਾ
ਨਾਟਕਕਾਰ ਦਾਨਿਸ਼ ਇਕਬਾਲ ‘ਦਾਸਤਾਨ-ਏ-ਮਹਾਭਾਰਤ’ ਨਾਲ ਮੁਲਕ ’ਚ ਸਦਭਾਵਨਾ ਦਾ ਸੁਨੇਹਾ ਦੇ ਰਹੇ ਹਨ। ਉਰਦੂ ’ਚ ਕੌਰਵਾਂ ਅਤੇ ਪਾਂਡਵਾਂ ਦੇ ਸੰਵਾਦਾਂ ਨੂੰ ਉਹ ਵੱਡੇ ਸਾਹਿਤਕਾਰਾਂ ਦੀਆਂ ਲੇਖਣੀਆਂ ਨਾਲ ਜੋੜ ਕੇ ਦਾਸਤਾਨਗੋਈ ’ਚ ਪੇਸ਼ ਕਰਦੇ ਹਨ। ....

ਹੱਜ ਯਾਤਰਾ: ਹਾਜੀਆਂ ਨੇ ਸ਼ੈਤਾਨ ਨੂੰ ਪੱਥਰ ਮਾਰੇ

Posted On August - 12 - 2019 Comments Off on ਹੱਜ ਯਾਤਰਾ: ਹਾਜੀਆਂ ਨੇ ਸ਼ੈਤਾਨ ਨੂੰ ਪੱਥਰ ਮਾਰੇ
ਸਾਊਦੀ ਅਰਬ ’ਚ ਹੱਜ ਯਾਤਰਾ ’ਤੇ ਮੱਕਾ ਗਏ ਲੱਗਪਗ 2.5 ਲੱਖ ਹਾਜੀ ਸ਼ਨਿਚਰਵਾਰ ਨੂੰ ਸ਼ੈਤਾਨ ਨੂੰ ਪੱਥਰ ਦੀ ਰਸਮ ’ਚ ਸ਼ਾਮਲ ਹੋਏ। ਇਸ ਨੂੰ ਹੱਜ ਯਾਤਰਾ ਦਾ ਆਖਰੀ ਦਿਨ ਮੰਨਿਆ ਜਾਂਦਾ ਹੈ। ....
Available on Android app iOS app
Powered by : Mediology Software Pvt Ltd.