ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਦੇਸ਼-ਵਿਦੇਸ਼ › ›

Featured Posts
‘ਗ਼ੈਰ-ਸੰਵੇਦਨਸ਼ੀਲ’ ਆਗੂਆਂ ਨੂੰ ਸੱਤਾ ’ਤੇ ਬਿਠਾਉਣ ਦੀ ਕੀਮਤ ਚੁਕਾ ਰਹੇ ਨੇ ਲੋਕ: ਚਿਦੰਬਰਮ

‘ਗ਼ੈਰ-ਸੰਵੇਦਨਸ਼ੀਲ’ ਆਗੂਆਂ ਨੂੰ ਸੱਤਾ ’ਤੇ ਬਿਠਾਉਣ ਦੀ ਕੀਮਤ ਚੁਕਾ ਰਹੇ ਨੇ ਲੋਕ: ਚਿਦੰਬਰਮ

ਨਵੀਂ ਦਿੱਲੀ, 25 ਫਰਵਰੀ ਦਿੱਲੀ ਵਿਚ ਹੋ ਰਹੀ ਹਿੰਸਾ ਦੀ ਕਰੜੀ ਨਿਖੇਧੀ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਕਿਹਾ ਕਿ ਲੋਕ ‘ਗ਼ੈਰ-ਸੰਵੇਦਨਸ਼ੀਲ ਤੇ ਦੂਰਦਰਸ਼ੀ ਪਹੁੰਚ ਤੋਂ ਵਿਹੂਣੇ’ ਆਗੂਆਂ ਨੂੰ ਸੱਤਾ ’ਚ ਬਿਠਾਉਣ ਦੀ ਕੀਮਤ ਚੁਕਾ ਰਹੇ ਹਨ। ਉਨ੍ਹਾਂ ਕਿਹਾ ਕਿ ਸੀਏਏ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ ਤੇ ਸਰਕਾਰ ਨੂੰ ...

Read More

ਸ਼ਰੀਫ਼ ਦੀ ਜ਼ਮਾਨਤ ’ਚ ਵਾਧਾ ਨਹੀਂ ਕਰੇਗੀ ਪੰਜਾਬ ਸਰਕਾਰ

ਸ਼ਰੀਫ਼ ਦੀ ਜ਼ਮਾਨਤ ’ਚ ਵਾਧਾ ਨਹੀਂ ਕਰੇਗੀ ਪੰਜਾਬ ਸਰਕਾਰ

ਲਾਹੌਰ, 25 ਫਰਵਰੀ ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਦਿੱਤੀ ਜ਼ਮਾਨਤ ’ਚ ਵਾਧਾ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਸ਼ਰੀਫ਼ ਨੂੰ ਬੀਮਾਰ ਹੋਣ ਕਾਰਨ ਜ਼ਮਾਨਤ ਮਿਲੀ ਹੋਈ ਹੈ। ਸ਼ਰੀਫ਼ ਇਸ ਵੇਲੇ ਇਲਾਜ ਲਈ ਲੰਡਨ ਵਿਚ ਹਨ। ਪੰਜਾਬ ਦੇ ਕਾਨੂੰਨ ਮੰਤਰੀ ਰਾਜਾ ਬਸ਼ਾਰਤ ਨੇ ਕਿਹਾ ਕਿ 70 ...

Read More

ਭੀਮਾ ਕੋਰੇਗਾਓਂ: ਸ਼ਰਦ ਪਵਾਰ ਦੇ ਬਿਆਨ ਲਵੇਗਾ ਜਾਂਚ ਕਮਿਸ਼ਨ

ਭੀਮਾ ਕੋਰੇਗਾਓਂ: ਸ਼ਰਦ ਪਵਾਰ ਦੇ ਬਿਆਨ ਲਵੇਗਾ ਜਾਂਚ ਕਮਿਸ਼ਨ

ਪੁਣੇ: ਭੀਮਾ ਕੋਰੇਗਾਓਂ ਜਾਂਚ ਕਮਿਸ਼ਨ ਨੇ 2018 ਵਿਚ ਹੋਈ ਜਾਤ ਅਧਾਰਿਤ ਹਿੰਸਾ ਦੇ ਕੇਸ ’ਚ ਬਿਆਨ ਲੈਣ ਲਈ ਐੱਨਸੀਪੀ ਮੁਖੀ ਸ਼ਰਦ ਪਵਾਰ ਨੂੰ ਤਲਬ ਕਰਨ ਦਾ ਫ਼ੈਸਲਾ ਕੀਤਾ ਹੈ। ਕਮਿਸ਼ਨ ਦੇ ਚੇਅਰਮੈਨ ਸੇਵਾਮੁਕਤ ਜਸਟਿਸ ਜੇ.ਐਨ. ਪਟੇਲ ਮੁਤਾਬਕ ਪਵਾਰ ਨੇ ਪੈਨਲ ਕੋਲ ਹਲਫ਼ਨਾਮਾ ਦਾਖ਼ਲ ਕੀਤਾ ਸੀ ਤੇ ਉਨ੍ਹਾਂ ਨੂੰ ਬਿਆਨ ਦੇਣ ...

Read More

ਦਿੱਲੀ ਹਾਈ ਕੋਰਟ ਵੱਲੋਂ ਡੀਜੀਸੀਏ ਦੀ ਝਾੜ-ਝੰਬ

ਦਿੱਲੀ ਹਾਈ ਕੋਰਟ ਵੱਲੋਂ ਡੀਜੀਸੀਏ ਦੀ ਝਾੜ-ਝੰਬ

ਨਵੀਂ ਦਿੱਲੀ, 25 ਫਰਵਰੀ ਦਿੱਲੀ ਹਾਈ ਕੋਰਟ ਨੇ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ’ਤੇ ਹਵਾਈ ਸਫ਼ਰ ਦੌਰਾਨ ਪੱਤਰਕਾਰ ਅਰਨਬ ਗੋਸਵਾਮੀ ਨਾਲ ਕਥਿਤ ਬਦਸਲੂਕੀ ਕਰਨ ਦੇ ਦੋਸ਼ ਵਿੱਚ ਕੁਝ ਏਅਰਲਾਈਨਾਂ (ਇੰਡੀਗੋ ਨੂੰ ਛੱਡ ਕੇ) ਵੱਲੋਂ ਬਿਨਾਂ ਕਿਸੇ ਜਾਂਚ ਤੇ ਬਿਨਾਂ ਕਿਸੇ ਸ਼ਿਕਾਇਤ ਦੇ ਅਣਮਿੱਥੇ ਸਮੇਂ ਲਈ ਹਵਾਈ ਸਫ਼ਰ ਦੀ ਪਾਬੰਦੀ ਲਾਉਣ ਦੇ ਫੈਸਲੇ ...

Read More

ਮਾਂ ਬੋਲੀ ਦਿਵਸ ਨੂੰ ਸਮਰਪਿਤ ਪੰਜਾਬੀ ਗਿਆਨ ਮੁਕਾਬਲੇ

ਮਾਂ ਬੋਲੀ ਦਿਵਸ ਨੂੰ ਸਮਰਪਿਤ ਪੰਜਾਬੀ ਗਿਆਨ ਮੁਕਾਬਲੇ

ਸੁਖਵੀਰ ਗਰੇਵਾਲ ਕੈਲਗਰੀ, 24 ਫਰਵਰੀ ਯੰਗਿਸਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਕੌਮਾਂਤਰੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ 40 ਦੇ ਕਰੀਬ ਬੱਚਿਆਂ ਨੇ ਮਿਆਰੀ ਕਵਿਤਾਵਾਂ ਤੇ ਗੀਤ ਪੇਸ਼ ਕਰ ਕੇ ਪੰਜਾਬੀ ਬੋਲੀ ਨਾਲ ਪਿਆਰ ਦਾ ਇਜ਼ਹਾਰ ਕੀਤਾ। ਦੱਸਣਯੋਗ ਹੈ ਕਿ ਜੈਨਸਿਸ ਸੈਂਟਰ ਵਿੱਚ ਪੰਜਾਬੀ ਦੀਆਂ ਕਲਾਸਾਂ ਪਿਛਲੇ ਚਾਰ ...

Read More

ਦਿੱਲੀ ਸੰਘਰਸ਼: ਕਾਂਗਰਸ ਨੇ ਅਮਿਤ ਸ਼ਾਹ ਦਾ ਅਸਤੀਫ਼ਾ ਮੰਗਿਆ

ਦਿੱਲੀ ਸੰਘਰਸ਼: ਕਾਂਗਰਸ ਨੇ ਅਮਿਤ ਸ਼ਾਹ ਦਾ ਅਸਤੀਫ਼ਾ ਮੰਗਿਆ

ਨਵੀਂ ਦਿੱਲੀ, 24 ਫਰਵਰੀ ਕਾਂਗਰਸ ਨੇ ਅੱਜ ਦਿੱਲੀ ਵਿੱਚ ਹੋਈਆਂ ਝੜਪਾਂ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੁੱਪੀ ’ਤੇ ਸਵਾਲ ਉਠਾਉਂਦਿਆਂ, ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ, ਜਦੋਂ ਕਿ ਪਾਰਟੀ ਆਗੂ ਰਾਹੁਲ ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੜਕਾਹਟ ਵਿੱਚ ਨਾ ਆਉਣ ਅਤੇ ਸੰਜਮ, ਹਮਦਰਦੀ ਅਤੇ ਸਮਝਦਾਰੀ ਦਿਖਾਉਣ। ਪਾਰਟੀ ...

Read More

ਸੀਏਏ ਵਿਰੋਧੀ ਪ੍ਰਦਰਸ਼ਨ: ਪਾਕਿ ਪੱਖੀ ਨਾਅਰੇ ਲਾਉਣ ਵਾਲਿਆਂ ਪਿੱਛੇ ਸਰਕਾਰ ਦਾ ਹੱਥ: ਅਜ਼ੀਜ਼ ਕੁਰੈਸ਼ੀ

ਸੀਏਏ ਵਿਰੋਧੀ ਪ੍ਰਦਰਸ਼ਨ: ਪਾਕਿ ਪੱਖੀ ਨਾਅਰੇ ਲਾਉਣ ਵਾਲਿਆਂ ਪਿੱਛੇ ਸਰਕਾਰ ਦਾ ਹੱਥ: ਅਜ਼ੀਜ਼ ਕੁਰੈਸ਼ੀ

ਸੰਭਲ (ਉੱਤਰ ਪ੍ਰੇਦਸ਼), 24 ਫਰਵਰੀ ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਜ਼ੀਜ ਕੁਰੈਸ਼ੀ ਨੇ ਦੋਸ਼ ਲਾਇਆ ਕਿ ਸਰਕਾਰ ਇਕ ਸਾਜਿਸ਼ ਤਹਿਤ ਸੀਏਏ ਵਿਰੋਧੀ ਪ੍ਰਦਰਸ਼ਨਾਂ ਵਿੱਚ ਲੋਕਾਂ ਨੂੰ ਭੇਜ ਕੇ ਪਾਕਿਸਤਾਨ ਦੇ ਹੱਕ ਵਿੱਚ ਨਾਅਰੇ ਲਗਵਾ ਰਹੀ ਹੈ। ਅਲੀਗੜ੍ਹ ਅਤੇ ਦਿੱਲੀ ਵਿੱਚ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਦੀ ਕਾਰਵਾਈ ਨੂੰ ‘ਵਹਿਸ਼ੀਆਨਾ’ ਗਰਦਾਨਦਿਆਂ ਉਨ੍ਹਾਂ ਕਿਹਾ ਕਿ ...

Read More


ਲਾਲ ਮਸਜਿਦ ਦੇ ਸਾਬਕਾ ਮੁੱਖ ਇਮਾਮ ਖਿਲਾਫ ਦਰਜ ਕੇਸ ਖਾਰਜ

Posted On March - 27 - 2010 Comments Off on ਲਾਲ ਮਸਜਿਦ ਦੇ ਸਾਬਕਾ ਮੁੱਖ ਇਮਾਮ ਖਿਲਾਫ ਦਰਜ ਕੇਸ ਖਾਰਜ
ਇਸਲਾਮਾਬਾਦ, 26 ਮਾਰਚ ਪਾਕਿਸਤਾਨੀ ਅਦਾਲਤ ਨੇ ਦਹਿਸ਼ਤਗਰਦ ਦੇ ਕੇਸ ਵਿਚ ਲਾਲ ਮਸਜਿਦ ਦੇ ਸਾਬਕਾ ਮੁੱਖ ਇਮਾਮ ਨੂੰ ਦੋਸ਼-ਮੁਕਤ ਕਰ ਦਿੱਤਾ ਹੈ ਅਤੇ ਹੋਰ ਕੇਸਾਂ ਵਿਚ ਉਸ ਖਿਲਾਫ ਲੱਗੇ ਦੋਸ਼ ਵਾਪਸ ਲੈ ਲਏ ਹਨ। ਜ਼ਿਕਰਯੋਗ ਹੈ ਕਿ ਜੁਲਾਈ 2007 ਵਿਚ ਫੌਜ ਨੇ ਲਾਲ ਮਸਜਿਦ ਵਿਚੋਂ ਅਤਿਵਾਦੀਆਂ ਨੂੰ ਕੱਢਣ ਲਈ ਕਾਰਵਾਈ ਕੀਤੀ ਸੀ। ਰਾਵਲਪਿੰਡੀ ਦੀ ਅਤਿਵਾਦੀ ਵਿਰੋਧੀ ਅਦਾਲਤ ਨੰਬਰ ਇਕ ਦੇ ਜੱਜ ਮਲਿਕ ਮੁਹੰਮਦ ਅਕਰਮ ਅਵਾਨ ਨੇ ਕੱਲ੍ਹ ਆਬਧਾਰਾ ਪੁਲੀਸ ਸਟੇਸ਼ਨ ਵਿਖੇ ਮੌਲਾਨਾ ਅਬਦੁੱਲ ਅਜੀਜ਼ ਖਿਲਾਫ ਦਰਜ 

ਭਾਰਤ ਵਿਚ ਡਾਇਨਾਸੋਰ ਦੀ ਹੋਂਦ ‘ਤੇ ਸਵਾਲ

Posted On March - 27 - 2010 Comments Off on ਭਾਰਤ ਵਿਚ ਡਾਇਨਾਸੋਰ ਦੀ ਹੋਂਦ ‘ਤੇ ਸਵਾਲ
ਲੰਡਨ: ਕੈਂਬਰਿਜ, ਲੰਡਨ ਤੇ ਮੈਲਬਰਨ ਦੇ ਸਾਇੰਸਦਾਨਾਂ ਨੇ ਭਾਰਤੀ ਧਰਤੀ ਉਤੇ ਡਾਇਨਾਸੋਰ ਰਿਹਾ ਹੋਣ ਦੇ ਸਬੰਧ ਵਿਚ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੂੰ ਅਜਿਹਾ ਪਹਿਲਾ ਸਬੂਤ ਮਿਲਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ‘ਟਾਈਰੈਨੋਸੋਰਸ’ ਦੀ ਹੋਂਦ ਦੱਖਣੀ ਮਹਾਂਦੀਪਾਂ ਵਿਚ ਤਾਂ ਸੀ ਪਰ ਭਾਰਤ ਵਿਚ ਅਜਿਹਾ ਹੋਣ ਉਤੇ ਸ਼ੱਕ ਹੈ। ‘ਸਾਇੰਸ’ ਰਸਾਲੇ ਵਿਚ ਛਪੀ ਇਕ ਖੋਜ ਰਿਪੋਰਟ ਮੁਤਾਬਕ ਆਸਟਰੇਲੀਆ ਦੇ ਸੂਬੇ ਵਿਕਟੋਰੀਆ ਵਿਚ ਡਾਇਨਾਸੋਰ ਦੀ ਹੱਡੀ ਮਿਲੀ ਹੈ। ਇਹ ਹੱਡੀ ਡਾਇਨਾਸੋਰ ਦੇ ਪੁਰਖ਼ੇ 

ਇਸਰਾਈਲ ‘ਤੇ ਰਾਕਟ ਦਾਗਿਆ

Posted On March - 27 - 2010 Comments Off on ਇਸਰਾਈਲ ‘ਤੇ ਰਾਕਟ ਦਾਗਿਆ
ਯੇਰੂਸ਼ਲਮ : ਇਸਰਾਈਲੀ ਫੌਜ ਨੇ ਦੋਸ਼ ਲਾਇਆ ਹੈ ਕਿ ਫਲਸਤੀਨੀ ਦਹਿਸ਼ਤਗਰਦਾਂ ਨੇ ਅੱਜ ਇਸਰਾਈਲ ਉਤੇ ਇਕ ਰਾਕਟ ਦਾਗਿਆ ਪਰ ਇਸ ਵਿਚ ਕਿਸੇ ਦੀ ਮੌਤ ਨਹੀਂ ਹੋਈ। ਫੌਜ ਦੇ ਇਕ ਤਰਜਮਾਨ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਰਾਕਟ ਇਕ ਖਾਲੀ ਖੇਤ ਵਿਚ ਡਿੱਗਿਆ। ਪਿਛਲੇ ਕੁਝ ਦਿਨਾਂ ਤੋਂ ਗਾਜ਼ਾ ਵਿਚ ਦਹਿਸ਼ਤਗਰਦਾਂ ਨੇ ਹਮਲੇ ਤੇਜ਼ ਕੀਤੇ ਹੋਏ ਹਨ। ਅਜਿਹੇ ਇਕ ਹਮਲੇ ਵਿਚ ਬੀਤੇ ਦਿਨ ਇਕ ਥਾਈਂ ਮਜ਼ਦੂਰ ਮਾਰਿਆ ਗਿਆ। ਕਰੀਬ ਇਕ ਸਾਲ ਦੀ ਸ਼ਾਂਤੀ ਮਗਰੋਂ ਮੁੜ ਹਿੰਸਾ ਭੜਕਣ ਲੱਗੀ ਹੈ।    -ਏ.ਐਫ.ਪੀ.  

ਭਾਰਤੀ ਮੂਲ ਦੇ ਸਿੱਖਿਆ ਸ਼ਾਸਤਰੀ ਨੂੰ ਐਵਾਰਡ

Posted On March - 27 - 2010 Comments Off on ਭਾਰਤੀ ਮੂਲ ਦੇ ਸਿੱਖਿਆ ਸ਼ਾਸਤਰੀ ਨੂੰ ਐਵਾਰਡ
ਲੰਡਨ : ਕੈਂਬਰਿਜ ਯੂਨੀਵਰਸਿਟੀ ਵਿਚ ਭਾਰਤੀ ਮੂਲ ਦੇ ਸਿੱਖਿਆ      ਮਾਹਿਰ ਪ੍ਰੋ. ਸ਼ੰਕਰ ਬਾਲਾਸੁਬਰਾਮਨੀਅਮ ਨੂੰ ਨਾਨ-ਕਲੀਨਿਕ ਲਾਈਫ ਸਾਇੰਸ    ਵਿਚ ਖੋਜ ਅਤੇ ਟਰੇਨਿੰਗ ਦੇਣ ਲਈ ਬਰਤਾਨੀਆ ਦੀ ਮੁੱਖ ਵਿੱਤ ਏਜੰਸੀ ‘ਬਾਇਓਟੈਕਨਾਲੋਜੀ ਐਂਡ ਬਾਇਓਲਾਜੀਕਲ ਸਾਇੰਸਿਜ਼ ਰਿਸਰਚ ਕੌਂਸਲ’ ਵੱਲੋਂ ‘ਇੰਨੋਵੇਟਰ ਆਫ ਦਿ ਯੀਅਰ’ ਐਵਾਰਡ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪੁਰਸਕਾਰ ਵਜੋਂ 10 ਹਜ਼ਾਰ ਪੌਂਡ ਦੀ ਰਕਮ ਦਿੱਤੀ ਗਈ ਹੈ। ਉਨ੍ਹਾਂ ਨੂੰ ਇਹ ਐਵਾਰਡ ਤੇਜ਼ ਰਫ਼ਤਾਰ ਦੀ ਜੀਨੋਪ ਸੀਕਵੈਸਿੰਗ ਉਤੇ 

ਛਾਤੀ ਦੇ ਕੈਂਸਰ ਤੋਂ ਪੀੜਤ ਰਹਿ ਚੁੱਕੀਆਂ ਔਰਤਾਂ ਵੀ ਬਣ ਸਕਦੀਆਂ ਨੇ ਮਾਵਾਂ

Posted On March - 27 - 2010 Comments Off on ਛਾਤੀ ਦੇ ਕੈਂਸਰ ਤੋਂ ਪੀੜਤ ਰਹਿ ਚੁੱਕੀਆਂ ਔਰਤਾਂ ਵੀ ਬਣ ਸਕਦੀਆਂ ਨੇ ਮਾਵਾਂ
ਲੰਡਨ, 26 ਮਾਰਚ ਡਾਕਟਰ ਹੁਣ ਤਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿਚ ਸਨ ਕਿ ਕੀ ਛਾਤੀ ਦੇ ਕੈਂਸਰ ਤੋਂ ਪੀੜਤ ਰਹਿ ਚੁੱਕੀਆਂ ਔਰਤਾਂ ਗਰਭ ਧਾਰ ਸਕਦੀਆਂ ਹਨ ਤੇ ਮਾਂ ਬਣ ਸਕਦੀਆਂ ਹਨ। ਹੁਣ ਇਕ        ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਿਨ੍ਹਾਂ ਔਰਤਾਂ ਦੇ ਛਾਤੀ ਦੇ ਕੈਂਸਰ ਦਾ ਇਲਾਜ ਹੋ ਚੁੱਕਿਆ ਹੋਵੇ, ਉਹ ਮਾਂ ਬਣ       ਸਕਦੀਆਂ ਹਨ ਅਤੇ ਉਨ੍ਹਾਂ ਨੂੰ ਗਰਭ ਧਾਰਨ ਕਾਰਨ ਮੌਤ ਦਾ ਖ਼ਤਰਾ ਨਹੀਂ ਹੈ। ਯੂਰਪ ਵਿਚ ਖੋਜਕਾਰਾਂ ਨੇ 14 ਪ੍ਰੀਖਣਾਂ ਦਾ ਵਿਸਲੇਸ਼ਣ ਕਰ ਕੇ ਇਹ ਸਿੱਟਾ ਕੱਢਿਆ ਹੈ ਕਿ 

ਕੈਨੇਡਾ ‘ਚ ‘ਨਕਾਬਪੋਸ਼ੀ ਉੱਤੇ ਪਾਬੰਦੀ ਦਾ ਮਾਮਲਾ ਗਰਮਾਇਆ

Posted On March - 27 - 2010 Comments Off on ਕੈਨੇਡਾ ‘ਚ ‘ਨਕਾਬਪੋਸ਼ੀ ਉੱਤੇ ਪਾਬੰਦੀ ਦਾ ਮਾਮਲਾ ਗਰਮਾਇਆ
ਪ੍ਰਤੀਕ ਸਿੰਘ ਟਰਾਂਟੋ, 26 ਮਾਰਚ ਮੁਲਕ ਦੇ ਪੂਰਬੀ ਸੂਬੇ ਕਿਬੈੱਕ ਦੀ ਸਰਕਾਰ ਵੱਲੋਂ‘ਨਕਾਬਪੋਸ਼ੀ’ਉੱਤੇ ਪਾਬੰਦੀ ਲਾਉਣ ਵਾਲੇ ਤਜਵੀਜ਼ਤ ਕਾਨੂੰਨ ਦੇ ਖ਼ਿਲਾਫ਼ ਮਨੁੱਖੀ ਅਧਿਕਾਰ ਸੰਗਠਨਾਂ ਦੀ ਆਵਾਜ਼ ਉੱਠਣ ਦੀ ਸੰਭਾਵਨਾ ਬਣ ਗਈ ਹੈ। ਕਿਬੈੱਕ ਸੂਬੇ ਦੇ ਮੁੱਖ ਮੰਤਰੀ ਅਤੇ ਉਸ ਦੇ ਮੰਤਰੀ ਮੰਡਲ ਨੇ ਵਿਧਾਨ ਸਭਾ ‘ਚ ਇਹ ਮਤਾ ਲਿਆਂਦਾ ਹੈ, ਜਿਸ ਨਾਲ ਸੂਬੇ ‘ਚ ਰਹਿੰਦੀਆਂ ਨਕਾਬਧਾਰੀ ਮੁਸਲਿਮ ਔਰਤਾਂ ਦੇ ਆਮ ਜਨਤਕ ਥਾਵਾਂ ਅਤੇ ਦਫਤਰਾਂ ਆਦਿ ‘ਚ ਜਾਣ ‘ਤੇ ਪਾਬੰਦੀ ਲਾਈ ਜਾ ਸਕੇਗੀ। ਇਸ 

ਲੜਕੀ ਦੀ ਜਾਮਾ ਤਲਾਸ਼ੀ ‘ਤੇ ਪ੍ਰਿੰਸੀਪਲ ਨੇ ਮੁਆਫੀ ਮੰਗੀ

Posted On March - 27 - 2010 Comments Off on ਲੜਕੀ ਦੀ ਜਾਮਾ ਤਲਾਸ਼ੀ ‘ਤੇ ਪ੍ਰਿੰਸੀਪਲ ਨੇ ਮੁਆਫੀ ਮੰਗੀ
लिंक ....

ਬੰਬ ਧਮਾਕੇ ਦੇ ਦੋਸ਼ੀ ਨੇ ਗੁਰਦਾ ਵੇਚਣ ਦੀ ਇੱਛਾ ਪ੍ਰਗਟਾਈ

Posted On March - 27 - 2010 Comments Off on ਬੰਬ ਧਮਾਕੇ ਦੇ ਦੋਸ਼ੀ ਨੇ ਗੁਰਦਾ ਵੇਚਣ ਦੀ ਇੱਛਾ ਪ੍ਰਗਟਾਈ
ਮੁੰਬਈ, 26 ਮਾਰਚ ਹਨੀਫ ਸਈਦ, ਜਿਸ ਨੂੰ ਆਪਣੀ ਪਤਨੀ ਫਹਿਮੀਦਾ ਨਾਲ ਮੌਤ ਦੀ ਸਜ਼ਾ ਸੁਣਾਈ ਗਈ ਸੀ, ਨੇ ਕਾਨੂੰਨੀ ਰੱਖਿਆ ਲਈ ਧਨ ਜੁਟਾਉਣ ਲਈ ਆਪਣਾ ਗੁਰਦਾ ਵੇਚਣ ਦੀ ਇੱਛਾ ਜ਼ਾਹਰ ਕੀਤੀ ਹੈ। ਇਹ ਜਾਣਕਾਰੀ ਉਸ ਦੇ ਵਕੀਲ ਨੇ ਦਿੱਤੀ। ਦੋਹਾਂ ਪਤੀ-ਪਤਨੀ ਨੂੰ 2003 ਵਿਚ ਗੇਟਵੇਅ ਆਫ ਇੰਡੀਆ ਵਿਚ ਕਥਿਤ ਬੰਬ ਧਮਾਕਾ ਕਰਨ ਦੇ ਦੋਸ਼ ਤਹਿਤ ਇਹ ਸਜ਼ਾ ਸੁਣਾਈ ਗਈ ਸੀ। ਵਕੀਲ ਸੁਸ਼ਾਂਰਤ ਕੁੰਜੂਰਮਨ ਨੇ ਅੱਜ ਇੱਥੇ ਦੱਸਿਆ ਕਿ ਸਈਦ ਨੇ ਪਿਛਲੇ ਹਫਤੇ ਉਸ ਨੂੰ ਪੱਤਰ ਲਿਖ ਕੇ ਇਹ ਇੱਛਾ ਪ੍ਰਗਟਾਈ ਹੈ। ਸੁਸ਼ਾਂਤ ਨੇ 

ਮੁਲਾਇਮ ਨੇ ‘ਸੀਟੀ’ ਵਜਾ ਕੇ ਖੱਖਰ ਛੇੜਿਆ

Posted On March - 26 - 2010 Comments Off on ਮੁਲਾਇਮ ਨੇ ‘ਸੀਟੀ’ ਵਜਾ ਕੇ ਖੱਖਰ ਛੇੜਿਆ
ਨਵੀਂ ਦਿੱਲੀ, 25 ਮਾਰਚ ਮਹਿਲਾ ਰਾਖਵਾਂਕਰਨ ਬਿੱਲ ਖ਼ਿਲਾਫ਼ ਔਰਤਾਂ ਬਾਰੇ ਇਕ ‘‘ਕਾਮ ਉਕਸਾਊ’’ ਟਿੱਪਣੀ ਕਰਕੇ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਸਿਆਸੀ ਪਾਰਟੀਆਂ ਅਤੇ ਔਰਤਾਂ ਦੀਆਂ ਜਥੇਬੰਦੀਆਂ ਦੇ ਗੁੱਸੇ ਦਾ ਨਿਸ਼ਾਨਾ ਬਣ ਗਏ ਹਨ। ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਗਿਰਜਾ ਵਿਆਸ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਦੇ ਬਿਆਨ ’ਤੇ ਸਦਮਾ ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ‘‘ਜੇ ਉਨ੍ਹਾਂ ਵਰਗੇ ਸੀਨੀਅਰ ਆਗੂ ਅਜਿਹੇ ਲਫਜ਼ਾਂ ਦਾ ਇਸਤੇਮਾਲ ਕਰ ਸਕਦੇ ਹਨ ਤਾਂ ਹੋਰਨਾਂ 

ਅਗਵਾ ਹੋਈ ਲੜਕੀ ਬਰਾਮਦ, ਮੁਲਜ਼ਮ ਫਰਾਰ

Posted On March - 26 - 2010 Comments Off on ਅਗਵਾ ਹੋਈ ਲੜਕੀ ਬਰਾਮਦ, ਮੁਲਜ਼ਮ ਫਰਾਰ
ਪੱਤਰ ਪ੍ਰੇਰਕ ਜੰਮੂ, 25 ਮਾਰਚ ਥਾਣਾ ਸਤਵਾਰੀ ਅਧੀਨ ਪੈਂਦੇ ਬੇਲੀਚਰਾਨਾ  ਇਲਾਕੇ ਤੋਂ ਅਗਵਾ ਕੀਤੀ ਲੜਕੀ ਜੰਮੂ ਪੁਲੀਸ ਨੇ ਕਸ਼ਮੀਰ ਵਾਦੀ ਦੇ  ਕੁਪਵਾੜਾ  ਜ਼ਿਲ੍ਹੇ ਤੋਂ ਬਰਾਮਦ ਕੀਤੀ ਹੈ। ਪੁਲੀਸ ਨੇ ਡਾਕਟਰੀ ਜਾਂਚ ਕਰਵਾ ਕੇ  ਲੜਕੀ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਚਾਰ ਦਿਨ ਪਹਿਲਾਂ ਬੇਲੀਚਰਾਨਾ ਇਲਾਕੇ ਤੋਂ ਅਬਦੁੱਲ ਲਤੀਫ ਲੋਨ ਦੀ  ਨਾਬਾਲਗ ਲੜਕੀ ਘਰੋਂ ਗੁੰਮ ਹੋ ਗਈ ਸੀ, ਜਿਸ ਦੀ ਸ਼ਿਕਾਇਤ ਅਬਦੁੱਲ ਲਤੀਫ ਲੋਨ ਨੇ ਥਾਣਾ ਗਾਂਧੀ ਨਗਰ ਵਿਖੇ ਦਰਜ 

ਰਾਮ ਨੌਮੀ ਦਾ ਦਿਹਾੜਾ ਮਨਾਇਆ

Posted On March - 26 - 2010 Comments Off on ਰਾਮ ਨੌਮੀ ਦਾ ਦਿਹਾੜਾ ਮਨਾਇਆ
ਪੱਤਰ ਪ੍ਰੇਰਕ ਜੰਮੂ, 25 ਮਾਰਚ ਰਾਮ ਨੌਮੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਅੱਜ ਵੱਖ-ਵੱਖ ਮੰਦਰਾਂ ਨੂੰ ਖੂਬ ਸਜਾਇਆ ਗਿਆ ਅਤੇ  ਲੋਕਾਂ ਵੱਲੋਂ ਘਰਾਂ ਵਿਚ  ਕੰਜਕਾਂ ਦੀ ਪੂਜਾ ਕੀਤੀ ਗਈ। ਨਰਾਤਿਆਂ ਦੌਰਾਨ ਵਰਤ ਰੱਖਣ ਵਾਲੇ ਸ਼ਰਧਾਲੂਆਂ ਨੇ ਛੋਟੀਆਂ ਬੱਚੀਆਂ ਦੀ ਪੂਜਾ ਕੀਤੀ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲੈਂਦੇ ਹੋਏ ਤੋਹਫੇ ਦਿੱਤੇ। ਲੋਕਾਂ ਵੱਲੋਂ ਮਾਂ ਭਗਵਤੀ ਦੀ ਪੂਜਾ ਕੀਤੀ ਗਈ ਅਤੇ ਸੱਤ ਦਿਨਾਂ ਤੱਕ ਉਗਾ ਕੇ ਰੱਖੀ ਸਾਖ (ਖੇਤਰੀ) ਨੂੰ ਚਲਦੇ ਪਾਣੀ ਵਿਚ ਜਲ ਪ੍ਰਵਾਹ ਕੀਤਾ ਗਿਆ। 

ਪਾਣੀ ਦਾ ਪੱਧਰ ਘਟਣ ਕਾਰਨ ਹੈਂਡ ਪੰਪ ਸੁੱਕੇ

Posted On March - 26 - 2010 Comments Off on ਪਾਣੀ ਦਾ ਪੱਧਰ ਘਟਣ ਕਾਰਨ ਹੈਂਡ ਪੰਪ ਸੁੱਕੇ
ਪੱਤਰ ਪ੍ਰੇਰਕ ਜੰਮੂ, 25 ਮਾਰਚ ਬਾਰਸ਼ ਦੀ ਕਮੀ ਕਾਰਨ ਜ਼ਮੀਨ ’ਚ  ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ। ਪਹਾੜੀ ਇਲਾਕਿਆਂ ਦੇ ਨਾਲ-ਨਾਲ ਹੁਣ ਮੈਦਾਨੀ ਇਲਾਕਿਆਂ ਦਾ ਪਾਣੀ ਦਾ ਪੱਧਰ ਵੀ ਘਟਦਾ ਜਾ ਰਿਹਾ ਹੈ। ਲੋਕ ਪਾਣੀ ਦੀ ਇਕ-ਇਕ ਬੂੰਦ ਨੂੰ ਤਰਸ ਰਹੇ ਹਨ। ਸਾਂਬਾ ਦੇ ਸੁਪਵਾਲ  ਦੇ ਨਜ਼ਦੀਕ ਪਿੰਡ ਲੰਗਥ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਲੱਗੇ ਲਗਭਗ ਸਾਰੇ ਹੈਂਡ ਪੰਪ ਸੁੱਕਦੇ ਜਾ ਰਹੇ  ਹਨ। ਜੰਮੂ-ਪਠਾਨਕੋਟ ਕੌਮੀ ਸ਼ਾਹਰਾਹ ਤੋਂ ਸਿਰਫ ਪੰਜ ਸੌ ਮੀਟਰ ਦੀ ਦੂਰੀ ’ਤੇ  ਵਸੇ ਪਿੰਡ ਲੰਗਥ 

ਕੈਨੇਡਾ ਵਿਚ ਕਮਲ ਨਾਥ ਦੇ ਵਿਰੋਧ ’ਚ ਇਨਸਾਫ ਰੈਲੀ

Posted On March - 26 - 2010 Comments Off on ਕੈਨੇਡਾ ਵਿਚ ਕਮਲ ਨਾਥ ਦੇ ਵਿਰੋਧ ’ਚ ਇਨਸਾਫ ਰੈਲੀ
ਪ੍ਰਤੀਕ ਸਿੰਘ ਟੋਰਾਂਟੋ, 25 ਮਾਰਚ ਟਰਾਂਟੋ ਦੇ ਹੋਟਲ ਕਿੰਗ ਐਡਵਰਡ ਦੇ ਸਾਹਮਣੇ ਸੈਂਕੜੇ ਲੋਕਾਂ ਨੇ ਭਾਰਤੀ ਮੰਤਰੀ ਕਮਲ ਨਾਥ ਦੇ ਵਿਰੋਧ ’ਚ ਇੱਕ ਇਨਸਾਫ ਰੈਲੀ ਕੀਤੀ। ਇਸ ਹੋਟਲ ਦੇ ਅੰਦਰ ਇੰਡੋ-ਕੈਨੇਡੀਅਨ ਚੈਂਬਰ ਆਫ ਕਾਮਰਸ ਦੇ ਸੱਦੇ ਉੱਤੇ ਮੰਤਰੀ ਨੇ ਇਕ ਸਮਾਗਮ ਵਿਚ ਬੋਲਣਾ ਸੀ। ਇਸ ਰੈਲੀ ਵਿਚ ਟਰਾਂਟੋ ਦੇ ਆਸ ਪਾਸ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ, ਧਾਰਮਿਕ ਅਦਾਰਿਆਂ ਦੇ ਪ੍ਰਤੀਨਿਧਾਂ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਵਰਗ ਨੇ ਸ਼ਮੂਲੀਅਤ ਕੀਤੀ। ਇਹ ਪਹਿਲੀ ਵਾਰ ਹੋਇਆ ਹੈ ਕਿ 

ਜ਼ਿੰਦਗੀ ਤੋਂ ਨਿਰਾਸ਼ ਸੀ ਬੱਚਿਆਂ ’ਤੇ ਹਮਲਾ ਕਰਨ ਵਾਲਾ

Posted On March - 26 - 2010 Comments Off on ਜ਼ਿੰਦਗੀ ਤੋਂ ਨਿਰਾਸ਼ ਸੀ ਬੱਚਿਆਂ ’ਤੇ ਹਮਲਾ ਕਰਨ ਵਾਲਾ
ਪੇਇਚਿੰਗ, 25 ਮਾਰਚ ਚੀਨ ਦੇ ਇਕ ਐਲੀਮੈਂਟਰੀ ਸਕੂਲ ਵਿਚ 8 ਬੱਚਿਆਂ ਨੂੰ ਚਾਕੂ ਦੇ ਵਾਰ ਕਰਕੇ ਮਾਰ ਦੇਣ ਅਤੇ 5 ਹੋਰਾਂ ਨੂੰ ਜ਼ਖਮੀ ਕਰਨ ਵਾਲੇ ਮੁਲਜ਼ਮ ਨੇ ਦੱਸਿਆ ਕਿ ਉਸ ਵਾਸਤੇ ਜ਼ਿੰਦਗੀ ਦਾ ਕੋਈ ਅਰਥ ਨਹੀਂ ਸੀ ਰਹਿ ਗਿਆ। ਉਸ ਦੀ ਪ੍ਰੇਮਿਕਾ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ ਸੀ ਤੇ ਉਸ ਨੂੰ ਕੋਈ ਨੌਕਰੀ ਵੀ ਨਹੀਂ ਲੱਭ ਰਹੀ ਸੀ। ਚੀਨ ਦੇ ਫਿਊਜ਼ੀਅਨ ਸੂਬੇ ਦੇ ਸ਼ਹਿਰ ਨੈਨਪਿੰਗ ਵਿਚ ਲੰਘੇ ਦਿਨ ਸਵੇਰ ਵੇਲੇ ਸਾਬਕਾ ਮੈਡੀਕਲ ਵਰਕਰ ਜ਼ੇਗ ਮਿਨਸ਼ੇਗ ਨੇ ਚਾਕੂ ਨਾਲ ਸਕੂਲੀ ਬੱਚਿਆਂ ’ਤੇ 

ਨਨਕਾਣਾ ਸਾਹਿਬ ’ਚ ਯੂਨੀਵਰਸਿਟੀ ਦਾ ਕੰਮ ਨੌਕਰਸ਼ਾਹਾਂ ਦੇ ਅੜਿੱਕਿਆਂ ਕਾਰਨ ਲਟਕਿਆ

Posted On March - 26 - 2010 Comments Off on ਨਨਕਾਣਾ ਸਾਹਿਬ ’ਚ ਯੂਨੀਵਰਸਿਟੀ ਦਾ ਕੰਮ ਨੌਕਰਸ਼ਾਹਾਂ ਦੇ ਅੜਿੱਕਿਆਂ ਕਾਰਨ ਲਟਕਿਆ
ਲਾਹੌਰ, 25 ਮਾਰਚ ਪਾਕਿਸਤਾਨ ਵਿਚ ਨਨਕਾਣਾ ਸਾਹਿਬ ਵਿਖੇ 5 ਅਰਬ ਰੁਪਏ ਦੀ ਲਾਗਤ ਨਾਲ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਸਥਾਪਨਾ ਦਾ ਪ੍ਰਾਜੈਕਟ ਨੌਕਰਸ਼ਾਹਾਂ ਦੇ ਅੜਿਕਿਆਂ ਕਾਰਨ ਪਛੜ ਗਿਆ। ਕਈ ਸਾਲ ਵਾਅਦੇ ਕਰਨ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿਚ ਇਹ ਐਲਾਨ ਕੀਤਾ ਸੀ ਕਿ ਲਾਹੌਰ ਤੋਂ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਵਿਖੇ 25 ਸੌ ਏਕੜ ਜ਼ਮੀਨ ਵਿਚ ਕੌਮਾਂਤਰੀ ਪੱਧਰ ਦੀ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਨੌਕਰਸ਼ਾਹਾਂ ਦੇ 

ਹਸਪਤਾਲ ਦੇ ਮੁਰਦਾਘਾਟ ਵਿਚ ਆਪਣੀ ਭੈਣ ਦੀ ਲਾਸ਼ ਉਡੀਕਦਿਆਂ

Posted On March - 26 - 2010 Comments Off on ਹਸਪਤਾਲ ਦੇ ਮੁਰਦਾਘਾਟ ਵਿਚ ਆਪਣੀ ਭੈਣ ਦੀ ਲਾਸ਼ ਉਡੀਕਦਿਆਂ
ਕੋਲਕਾਤਾ ਦੇ ਐਸ.ਐਸ.ਕੇ.ਐਮ. ਹਸਪਤਾਲ ਦੇ ਮੁਰਦਾਘਾਟ ਵਿਚ ਆਪਣੀ ਭੈਣ, ਜਿਸ ਦੀ ਦੋ ਦਿਨ ਪਹਿਲਾਂ ਬਹੁਮੰਜ਼ਲਾ ਇਮਾਰਤ ਵਿਚ ਅੱਗ ਲੱਗਣ ਕਾਰਨ ਮੌਤ ਹੋ ਗਈ, ਦੀ ਲਾਸ਼ ਉਡੀਕਦਿਆਂ ਵਿਰਲਾਪ ਕਰਦੀ ਹੋਈ ਇਕ ਔਰਤ  (ਫੋਟੋ: ਪੀ.ਟੀ.ਆਈ.)  
Manav Mangal Smart School
Available on Android app iOS app
Powered by : Mediology Software Pvt Ltd.