ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਦੇਸ਼-ਵਿਦੇਸ਼ › ›

Featured Posts
ਪੀਐੱਮਸੀ ਘਪਲਾ: ਤਿੰਨ ਮੁਲਜ਼ਮਾਂ ਨੂੰ 23 ਤੱਕ ਨਿਆਂਇਕ ਹਿਰਾਸਤ ’ਚ ਭੇਜਿਆ

ਪੀਐੱਮਸੀ ਘਪਲਾ: ਤਿੰਨ ਮੁਲਜ਼ਮਾਂ ਨੂੰ 23 ਤੱਕ ਨਿਆਂਇਕ ਹਿਰਾਸਤ ’ਚ ਭੇਜਿਆ

ਮੁੰਬਈ, 16 ਅਕਤੂਬਰ ਪੀਐੱਮਸੀ ਬੈਂਕ ਦੇ ਬਹੁ-ਕਰੋੜੀ ਘੁਟਾਲੇ ਸਬੰਧੀ ਇੱਥੋਂ ਦੀ ਇੱਕ ਅਦਾਲਤ ਨੇ ਅੱਜ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ (ਪੀਐੱਮਸੀ) ਬੈਂਕ ਦੇ ਸਾਬਕਾ ਚੇਅਰਮੈਨ ਅਤੇ ਐੱਚਡੀਆਈਐੱਲ ਦੇ ਦੋ ਉੱਚ ਅਧਿਕਾਰੀਆਂ ਦਾ ਅੱਜ ਨਿਆਂਇਕ ਰਿਮਾਂਡ ਦਿੰਦਿਆਂ 23 ਅਕਤੂਬਰ ਤੱਕ ਜੇਲ੍ਹ ਭੇਜ ਦਿੱਤਾ ਹੈ। ਅਦਾਲਤ ਦੇ ਬਾਹਰ ਬਹੁਤ ਸਾਰੇ ਖਾਤਾਧਾਰਕਾਂ ਨੇ ਰੋਸ ਪ੍ਰਦਰਸ਼ਨ ...

Read More

ਕਾਂਗਰਸ ਆਪਣੇ ਆਖ਼ਰੀ ਸਾਹਾਂ ’ਤੇ: ਮੋਦੀ

ਕਾਂਗਰਸ ਆਪਣੇ ਆਖ਼ਰੀ ਸਾਹਾਂ ’ਤੇ: ਮੋਦੀ

ਅਕੋਲਾ/ ਜਾਲਨਾ, 16 ਅਕਤੂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਦੋਸ਼ ਲਾਇਆ ਕਿ ਉਸ ਨੂੰ ਇਕ ਪਰਿਵਾਰ ਪ੍ਰਤੀ ਸਮਰਪਿਤ ਹੋਣ ਵਿਚ ਹੀ ਰਾਸ਼ਟਰਵਾਦ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਆਖਰੀ ਸਾਹਾਂ ’ਤੇ ਹੈ ਤੇ ਇਸ ਪਾਰਟੀ ਦਾ ਕਿਸੇ ਵੇਲੇ ਵੀ ਆਧਾਰ ਸਮਾਪਤ ਹੋ ਸਕਦਾ ਹੈ। ਉਨ੍ਹਾਂ ਕਿਹਾ ...

Read More

ਮਨਮੋਹਨ-ਰਾਜਨ ਕਾਰਜਕਾਲ ਦੌਰਾਨ ਬੈਂਕ ‘ਬੁਰੇ ਦੌਰ’ ’ਚੋਂ ਗੁਜ਼ਰੇ: ਸੀਤਾਰਾਮਨ

ਮਨਮੋਹਨ-ਰਾਜਨ ਕਾਰਜਕਾਲ ਦੌਰਾਨ ਬੈਂਕ ‘ਬੁਰੇ ਦੌਰ’ ’ਚੋਂ ਗੁਜ਼ਰੇ: ਸੀਤਾਰਾਮਨ

ਨਿਊਯਾਰਕ, 16 ਅਕਤੂਬਰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦੇ ਕਾਰਜਕਾਲ ਦੌਰਾਨ ਭਾਰਤ ਦੀਆਂ ਸਰਕਾਰੀ ਬੈਂਕਾਂ ‘ਬਹੁਤ ਬੁਰੇ ਦੌਰ ਵਿਚੋਂ ਗੁਜ਼ਰੀਆਂ ਹਨ।’ ਸੀਤਾਰਾਮਨ ਨੇ ਕਿਹਾ ਕਿ ਇਨ੍ਹਾਂ ਵਿਚ ਦੁਬਾਰਾ ‘ਸਾਹ ਫੂਕਣਾ’ ਹੁਣ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਕਿਹਾ ...

Read More

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਵਿੱਕੀ ਬਟਾਲਾ ਇਟਲੀ, 15 ਅਕਤੂਬਰ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਕਰਮੋਨਾਂ ਇਟਲੀ ਵਿਚ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਨੇ ਨਗਰ ਕੀਰਤਨ ਦੀ ਅਗਵਾਈ ਕੀਤੀ। ਨਗਰ ਕੀਰਤਨ ਬਾਜ਼ਾਰਾਂ ਵਿਚੋਂ ...

Read More

ਕੈਨੇਡਾ ਚੋਣਾਂ: ਦਖ਼ਲਅੰਦਾਜ਼ੀ ਕਰਨ ਵਾਲੇ ਮੁਲਕਾਂ ’ਚੋਂ ਭਾਰਤ ਮੋਹਰੀ

ਕੈਨੇਡਾ ਚੋਣਾਂ: ਦਖ਼ਲਅੰਦਾਜ਼ੀ ਕਰਨ ਵਾਲੇ ਮੁਲਕਾਂ ’ਚੋਂ ਭਾਰਤ ਮੋਹਰੀ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 15 ਅਕਤੂਬਰ ਕੈਨੇਡਾ ’ਚ ਅਗਲੀ ਸਰਕਾਰ ਬਣਾਉਣ ਲਈ ਵੋਟਾਂ ਪੈਣ ’ਚ ਹਫ਼ਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਚੋਣ ਮੁਹਿੰਮ ’ਚ ਵਿਦੇਸ਼ੀ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਦਖਲਅੰਦਾਜ਼ੀ ’ਚ ਭਾਰਤ ਦਾ ਨਾਂਅ ਉੱਪਰ ਹੈ। ਬੇਸ਼ਕ ਚੀਨ, ਪਾਕਿਸਤਾਨ, ਇਰਾਨ ਤੇ ਕੁਝ ਹੋਰ ਦੇਸ਼ਾਂ ਵਲੋਂ ਆਪਣਾ ਪ੍ਰਭਾਵ ਵਰਤੇ ਜਾਣ ...

Read More

ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ

ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ

ਸਤਿਬੀਰ ਸਿੰਘ ਬਰੈਂਪਟਨ, 15 ਅਕਤੂਬਰ ਕੈਨੇਡਾ ਪਾਰਲੀਮੈਂਟ ਦੀਆਂ ਆਮ ਚੋਣਾਂ ਵਿਚ ਗਿਣਤੀ ਦੇ ਦਿਨ ਬਾਕੀ ਰਹਿ ਗਏ ਹਨ। ਕੈਨੇਡਾ ਦੇ 338 ਮੈਂਬਰਾਂ ਦੇ ਹਾਊਸ ਵਾਲੀ ਇਸ ਚੋਣ ਵਿਚ ਛੇ ਪਾਰਟੀਆਂ ਲਿਬਰਲ, ਕੰਜ਼ਰਵੇਟਿਵ, ਐਨਡੀਪੀ, ਬਲਾਕ ਕਿਊਬਕਵਾ, ਗਰੀਨ ਪਾਰਟੀ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਮੈਦਾਨ ’ਚ ਹਨ। ਮੁੱਖ ਮੁਕਾਬਲਾ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ...

Read More

ਕਾਂਗਰਸ ਨੂੰ ਸਬਕ ਸਿਖਾਉਣਗੇ ਵੋਟਰ: ਮੋਦੀ

ਕਾਂਗਰਸ ਨੂੰ ਸਬਕ ਸਿਖਾਉਣਗੇ ਵੋਟਰ: ਮੋਦੀ

ਚਰਖੀ ਦਾਦਰੀ/ਥਾਨੇਸਰ, 15 ਅਕਤੂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸੀ ਆਗੂ ਧਾਰਾ 370 ਨੂੰ ਮਨਸੂਖ਼ ਕਰਨ ਦੇ ਕੇਂਦਰ ਸਰਕਾਰ ਦੇ ਹਾਲੀਆ ਫੈਸਲੇ ਖ਼ਿਲਾਫ਼ ਦੇਸ਼-ਵਿਦੇਸ਼ ’ਚ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਗਾਮੀ ਅਸੈਂਬਲੀ ਚੋਣਾਂ ਵਿੱਚ ਵਿਰੋਧੀ ਪਾਰਟੀ ਨੂੰ ਸਬਕ ਸਿਖਾਉਣ। ਇਸ ਦੌਰਾਨ ...

Read More


ਸ੍ਰੀਲੰਕਾ ਦੇ ਤਾਮਿਲ ਪੱਤਰਕਾਰ ਨੂੰ ਮੁਆਫੀ ਮਿਲੀ

Posted On May - 4 - 2010 Comments Off on ਸ੍ਰੀਲੰਕਾ ਦੇ ਤਾਮਿਲ ਪੱਤਰਕਾਰ ਨੂੰ ਮੁਆਫੀ ਮਿਲੀ
ਕੋਲੰਬੋ, 3 ਮਈ ਸ੍ਰੀਲੰਕਾ ਦੇ ਇਕ ਉੱਘੇ ਪੱਤਰਕਾਰ ਜੈਪ੍ਰਕਾਸ਼ ਸੀਤਾਮ ਪਲਮ ਤਿਸਾਇਨਯਾਰਾਅ ਨੂੰ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਨੇ ਆਮ ਮੁਆਫੀ ਦੇ ਦਿੱਤੀ ਹੈ। ਇਸ ਤਾਮਿਲ ਪੱਤਰਕਾਰ ਦੀ ਗ੍ਰਿਫਤਾਰੀ ਅਤੇ ਫੇਰ ਉਸ ਨੂੰ 20 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਉਣ ਦੀ ਕੌਮਾਂਤਰੀ ਪੱਧਰ ’ਤੇ ਨਿਖੇਧੀ ਹੋਈ ਸੀ। ਵਿਦੇਸ਼ ਮਾਮਲਿਆਂ ਦੇ ਮੰਤਰੀ ਜੀ.ਐਲ. ਪੈਰੀਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਸ਼ਟਰਪਤੀ ਰਾਜਪਕਸੇ ਨੇ ਪੱਤਰਕਾਰ ਤਿਸਾਇਨਯਾਰਾਅ ਨੂੰ ਮੁਆਫੀ ਦੇਣ ਦਾ ਫੈਸਲਾ ਕੀਤਾ ਹੈ। 45 ਸਾਲਾ ਪੱਤਰਕਾਰ ਮੁਕਾਮੀ 

ਕਰੁਣਾਨਿਧੀ ਵੱਲੋਂ ਸੋਨੀਆ ਨਾਲ ਮੁਲਾਕਾਤ

Posted On May - 4 - 2010 Comments Off on ਕਰੁਣਾਨਿਧੀ ਵੱਲੋਂ ਸੋਨੀਆ ਨਾਲ ਮੁਲਾਕਾਤ
ਨਵੀਂ ਦਿੱਲੀ, 3 ਮਈ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ. ਕਰੁਣਾਨਿਧੀ ਨੇ ਅੱਜ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਮਹਿਲਾ ਰਾਖਵਾਂਕਰਨ ਬਿੱਲ ਲੋਕ ਸਭਾ ਵਿਚ ਜਲਦੀ ਪਾਸ ਕਰਨ ਦੀ ਮੰਗ ਕੀਤੀ। ਇੱਥੇ ਤਿੰਨ ਦਿਨਾਂ ਦੌਰੇ ’ਤੇ ਆਏ ਸ੍ਰੀ ਕਰੁਣਾਨਿਧੀ ਨੇ ਸ੍ਰੀਮਤੀ ਗਾਂਧੀ ਨਾਲ ਉਨ੍ਹਾਂ ਦੀ 10 ਜਨਪਥ ਸਥਿਤ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਸਮਝਿਆ ਜਾ ਰਿਹਾ ਹੈ ਕਿ ਦੋਹਾਂ ਆਗੂਆਂ ਨੇ ਦੇਸ਼ ਵਿਚ ਮੌਜੂਦਾ ਸਿਆਸੀ ਹਾਲਾਤ ’ਤੇ ਵੀ ਵਿਚਾਰ-ਵਟਾਂਦਰਾ ਕੀਤਾ। ਡੀ.ਐਮ.ਕੇ. ਮੁਖੀ 

ਮ੍ਰਿਤਕ ਪੱਤਰਕਾਰ ਦੀ ਮਾਂ ਗ੍ਰਿਫਤਾਰ

Posted On May - 4 - 2010 Comments Off on ਮ੍ਰਿਤਕ ਪੱਤਰਕਾਰ ਦੀ ਮਾਂ ਗ੍ਰਿਫਤਾਰ
ਅਣਖ ਖਾਤਰ ਕਤਲ ਕੀਤੇ ਜਾਣ ਦਾ ਸ਼ੱਕ ਕੋਡਰਮਾ (ਝਾਰਖੰਡ), 3 ਮਈ ਦਿੱਲੀ ਦੀ ਪੱਤਰਕਾਰ ਨਿਰੂਪਮਾ ਪਾਠਕ ਦੀ ਮੌਤ ਸਬੰਧੀ ਉਸ ਦੀ ਮਾਂ ਨੂੰ ਸ਼ੱਕ ਦੇ ਆਧਾਰ ਉਤੇ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਇੱਜ਼ਤ ਲਈ ਹੋਣ ਵਾਲੇ ਕਤਲ ਦੇ ਪੱਖ ਤੋਂ ਵੀ ਜਾਂਚ ਕਰ ਰਹੀ ਹੈ। ਪਹਿਲਾਂ ਨਿਰੂਪਮਾ ਦੀ ਮਾਂ ਸ਼ੁਭਾ ਅਤੇ ਪਿਤਾ ਧਰਮੇਸ਼ ਤੋਂ ਪੁੱਛਗਿੱਛ ਕੀਤੀ ਗਈ ਸੀ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਉਸ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਹੈ। ਉਸ ਦੀ ਗਰਦਨ ਦੁਆਲੇ ਨਿਸ਼ਾਨ ਤੋਂ ਉਸ ਨੂੰ ਫਾਹਾ ਦੇ 

ਹਲੱਪਾ ਕਾਂਡ ਬਾਰੇ ਸੀ.ਆਈ.ਡੀ. ਜਾਂਚ ਦੇ ਹੁਕਮ

Posted On May - 4 - 2010 Comments Off on ਹਲੱਪਾ ਕਾਂਡ ਬਾਰੇ ਸੀ.ਆਈ.ਡੀ. ਜਾਂਚ ਦੇ ਹੁਕਮ
ਬੰਗਲੌਰ, 3 ਮਈ ਵਿਰੋਧੀ ਧਿਰ ਦੇ ਦਬਾਅ ਹੇਠ ਕਰਨਾਟਕਾ ਵਿਚ ਭਾਜਪਾ ਸਰਕਾਰ ਨੇ ਹਰਤਾਲੂ ਹਲੱਪਾ, ਜਿਸ ਨੇ ਆਪਣੇ ਇਕ ਦੋਸਤ ਦੀ ਬੀਵੀ ਨਾਲ ਬਲਾਤਕਾਰ ਦੇ ਦੋਸ਼ ਲੱਗਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ, ਖ਼ਿਲਾਫ਼ ਸ਼ਿਕਾਇਤ ਦੀ ਸੀ.ਆਈ.ਡੀ. ਜਾਂਚ ਕਰਾਉਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਵਿਰੋਧੀ ਧਿਰ ਕਾਂਗਰਸ ਨੇ ਹਲੱਪਾ ਦੀ ਗ੍ਰਿਫ਼ਤਾਰੀ ਅਤੇ ਕੇਸ ਦੀ ਸੀ.ਬੀ.ਆਈ. ਤੋਂ ਜਾਂਚ ਕਰਾਉਣ ਦੀ ਮੰਗ ਉਤੇ ਜ਼ੋਰ ਪਾਉਣ ਲਈ ਧਰਨਾ ਦਿੱਤਾ। ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮੈਂ 

‘ਮੁੱਲ ਦੀਆਂ ਖ਼ਬਰਾਂ’ ਰੋਕਣ ਲਈ ਅਖ਼ਬਾਰਾਂ ’ਤੇ ਕੁੰਡਾ ਜ਼ਰੂਰੀ

Posted On May - 4 - 2010 Comments Off on ‘ਮੁੱਲ ਦੀਆਂ ਖ਼ਬਰਾਂ’ ਰੋਕਣ ਲਈ ਅਖ਼ਬਾਰਾਂ ’ਤੇ ਕੁੰਡਾ ਜ਼ਰੂਰੀ
ਮੀਡੀਆ ਗੋਸ਼ਟੀ ਨਵੀਂ ਦਿੱਲੀ, 3 ਮਈ ਮੀਡੀਆ ਪ੍ਰੋਫੈਸ਼ਨਲਾਂ ਨੇ ਅੱਜ ਇਥੇ ‘ਮੁੱਲ ਦੀਆਂ ਖਬਰਾਂ’ ਜਿਹੇ ਵਰਤਾਰਿਆਂ ਨੂੰ ਠੱਲ੍ਹ ਪਾਉਣ ਲਈ ਪ੍ਰੈਸ ਲਈ ਇਕ ਮਜ਼ਬੂਤ ਤੇ ਆਜ਼ਾਦ ਰੈਗੂਲੇਟਰੀ ਸੰਸਥਾ ਬਣਾਉਣ ’ਤੇ ਜ਼ੋਰ ਦਿੱਤਾ ਹੈ। ਇਥੇ ‘ਪ੍ਰੈਸ ਦੀ ਆਜਾਦੀ: ਮੁੱਲ ਦੀਆਂ ਖਬਰਾਂ ਤੋਂ ਖਤਰਾ’ ਵਿਸ਼ੇ ’ਤੇ ਹੋਈ ਗੋਸ਼ਟੀ ਵਿਚ ਹਿੱਸਾ ਲੈਣ ਵਾਲੇ ਮਾਹਿਰਾਂ ਨੇ ਕਿਹਾ ਕਿ ਇਸ਼ਤਿਹਾਰਾਂ ਦੇ ਲਬਾਦੇ ਵਿਚਲੀਆਂ ਖਬਰਾਂ (ਪੇਡ ਨਿਊਜ਼) ਪਹਿਲਾਂ ਵੀ ਛਪਦੀਆਂ ਸਨ ਪਰ ਇਹ ਮੁੱਦਾ ਹਾਲ ਹੀ ਵਿਚ ਉਜਾਗਰ ਹੋਇਆ ਹੈ। ਉਹ 

ਤਿੰਨੋਂ ਸੈਨਾਵਾਂ ਲਈ ਸਾਂਝੇ ਕਾਨੂੰਨ ਦਾ ਖਰੜਾ ਤਿਆਰ: ਐਂਟਨੀ

Posted On May - 4 - 2010 Comments Off on ਤਿੰਨੋਂ ਸੈਨਾਵਾਂ ਲਈ ਸਾਂਝੇ ਕਾਨੂੰਨ ਦਾ ਖਰੜਾ ਤਿਆਰ: ਐਂਟਨੀ
ਨਵੀਂ ਦਿੱਲੀ, 3 ਮਈ ਸਰਕਾਰ ਨੇ ਅੱਜ ਆਖਿਆ ਕਿ ਤਿੰਨੋਂ ਸੈਨਾਵਾਂ ਦੇ ਅਪਰੇਸ਼ਨਾਂ ਅਤੇ ਕੰਮਕਾਜ ਵਿਚ ਤਾਲਮੇਲ ਕਾਇਮ ਕਰਨ ਲਈ ਇਕ ਸਾਂਝਾ ਕਾਨੂੰਨ ਬਣਾਉਣ ਲਈ ਖਰੜਾ ਤਿਆਰ ਕੀਤਾ ਗਿਆ ਹੈ। ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਅੱਜ ਲੋਕ ਸਭਾ ਅਤੇ ਰਾਜ ਸਭਾ ਵਿਚ ਦੱਸਿਆ ਕਿ ਇਸ ਸਾਂਝੇ ਕਾਨੂੰਨ ਨੂੰ ਤ੍ਰੈ- ਸੇਵਾ ਕਾਨੂੰਨ ਆਖਿਆ ਜਾਵੇਗਾ ਅਤੇ ਇਸ ਉੱਤੇ ਕੰਮ 2002 ਵਿਚ ਸ਼ੁਰੂ ਹੋਇਆ ਸੀ। ਚੀਫ ਆਫ ਸਟਾਫ਼ ਕਮੇਟੀਆਂ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਅਗਸਤ 2009 ਨੂੰ ਮੰਤਰਾਲੇ ਨੂੰ ਖਰੜਾ ਸੌਂਪਿਆ ਗਿਆ ਸੀ। ਉਨ੍ਹਾਂ 

ਵਿਰੋਧੀ ਧਿਰ ਵੱਲੋਂ ਜਾਤੀ ਆਧਾਰਤ ਜਨਗਣਨਾ ’ਤੇ ਬਹਿਸ ਕਰਾਉਣ ਦੀ ਮੰਗ

Posted On May - 4 - 2010 Comments Off on ਵਿਰੋਧੀ ਧਿਰ ਵੱਲੋਂ ਜਾਤੀ ਆਧਾਰਤ ਜਨਗਣਨਾ ’ਤੇ ਬਹਿਸ ਕਰਾਉਣ ਦੀ ਮੰਗ
ਨਵੀਂ ਦਿੱਲੀ, 3 ਮਈ ਲੋਕ ਸਭਾ ਵਿਚ ਅੱਜ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਜਦ ਜਾਤੀ ਦੇ ਆਧਾਰ ’ਤੇ ਲੋਕਾਂ ਨੂੰ ਰਾਖਵਾਂਕਰਨ ਤੇ ਹੋਰ ਲਾਭ ਦਿੱਤੇ ਜਾਂਦੇ ਹਨ ਤਾਂ ਸਰਕਾਰ ਨੂੰ ਚਾਹੀਦਾ ਸੀ ਕਿ ਮਰਦਮਸ਼ੁਮਾਰੀ ਦੌਰਾਨ ਜਾਤੀ ਆਧਾਰਤ ਜਨਗਣਨਾ ਨੂੰ ਵੀ ਸ਼ਾਮਲ ਕੀਤਾ ਜਾਂਦਾ। ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਨੇ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਇਸ ਮੁੱਦੇ ਦੇ ਹੱਲ ਲਈ ਸਰਕਾਰ ਨੂੰ ਭਲਕੇ ਇਸ ’ਤੇ ਬਹਿਸ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਾਤੀ ਆਧਾਰਤ ਜਨਗਣਨਾ ’ਤੇ ਬਹਿਸ ਲਈ ਉਨ੍ਹਾਂ 

ਦਾਂਤੇਵਾੜਾ ’ਚ ਸੁਰੱਖਿਆ ਜਵਾਨਾਂ ਨੂੰ ਰਾਸ਼ਨ ਦੀ ਸਪਲਾਈ ਜਹਾਜ਼ਾਂ ਰਾਹੀਂ

Posted On May - 3 - 2010 Comments Off on ਦਾਂਤੇਵਾੜਾ ’ਚ ਸੁਰੱਖਿਆ ਜਵਾਨਾਂ ਨੂੰ ਰਾਸ਼ਨ ਦੀ ਸਪਲਾਈ ਜਹਾਜ਼ਾਂ ਰਾਹੀਂ
ਛੱਤੀਸਗੜ੍ਹ ਪੁਲੀਸ ਵੱਲੋਂ ਹੱਥ ਖੜ੍ਹੇ ਰਾਇਪੁਰ, 2 ਮਈ ਦਾਂਤੇਵਾੜਾ ਹਮਲੇ ਤੋਂ ਲਗਪਗ ਇਕ ਮਹੀਨੇ ਬਾਅਦ ਸੀ.ਆਰ.ਪੀ.ਐਫ. ਲਈ ਹੋਰਨਾਂ ਮੁਹਾਜ਼ਾਂ ਉਤੇ ਲੜਾਈ ਜਾਰੀ ਹੈ ਜਦਕਿ ਇਹ ਸਮਝਿਆ ਜਾ ਰਿਹਾ ਹੈ ਕਿ ਛੱਤੀਸਗੜ੍ਹ ਪੁਲੀਸ ਨੇ ਮਾਓਵਾਦੀਆਂ ਦੀ ਭਾਰੀ ਮੌਜੂਦਗੀ ਕਾਰਨ ਨੀਮ ਫੌਜੀ ਦਸਤਿਆਂ ਨੂੰ ਰਾਸ਼ਨ ਮੁਹੱਈਆ ਕਰਾਉਣ ਲਈ ਸੁਰੱਖਿਆ ਲਾਂਘਾ ਦੇਣ ਤੋਂ ਆਪਣੇ ਪੈਰ ਪਿਛਾਂਹ ਖਿੱਚ ਲਏ ਹਨ ਅਤੇ ਹੁਣ ਹਵਾਈ ਜਹਾਜ਼ਾਂ ਰਾਹੀਂ ਰਸਦ ਡੇਗੀ ਜਾ ਰਹੀ ਹੈ। ਸਰਕਾਰੀ ਸੂਤਰਾਂ ਅਨੁਸਾਰ ਸੀ.ਆਰ.ਪੀ.ਐਫ. ਦੀ 

ਮਹਾਰਾਸ਼ਟਰ ’ਚ ਹੋਏ ਗੋਲਡਨ ਜੁਬਲੀ ਸਮਾਗਮ

Posted On May - 3 - 2010 Comments Off on ਮਹਾਰਾਸ਼ਟਰ ’ਚ ਹੋਏ ਗੋਲਡਨ ਜੁਬਲੀ ਸਮਾਗਮ
ਮੁੰਬਈ, 2 ਮਈ ਰਾਜ ਭਰ ’ਚ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸ਼ਨਿਚਰਵਾਰ ਨੂੰ ਮਹਾਰਾਸ਼ਟਰ ਦੀ ਗੋਲਡਨ ਜੁਬਲੀ ਜੋਸ਼-ਖਰੋਸ਼ ਨਾਲ ਮਨਾਈ ਗਈ। ਮੁੱਖ ਸਮਾਗਮ ਸ਼ਨਿਚਰਵਾਰ ਨੂੰ ਸਵੇਰੇ ਸ਼ਿਵਾਜੀ ਪਾਰਕ ’ਚ ਹੋਇਆ, ਜਿੱਥੇ ਰਾਜਪਾਲ ਕੇ.ਸ਼ੰਕਰਾ ਨਰਾਇਣਨ ਨੇ ਪੁਲੀਸ ਪਰੇਡ ਤੋਂ ਸਲਾਮੀ ਲਈ। ਪਹਿਲੀ ਮਈ 1960 ਨੂੰ ਮਹਾਰਾਸ਼ਟਰ ਦੀ ਹੋਈ ਸਥਾਪਨਾ ਦੀ ਯਾਦ ’ਚ ਵੱਖ-ਵੱਖ ਸਿਆਸੀ ਪਾਰਟੀਆਂ ਨੇ ਦਿਨ ਭਰ ਦੇ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਹੋਏ ਸਨ। ਇਸ ਤੋਂ ਪਹਿਲਾਂ ਸਵੇਰੇ ਰਾਜਪਾਲ ਨੇ ਸੂਚਨਾ ਤੇ ਜਨ ਸੰਪਰਕ 

ਬੰਗਲਾਦੇਸ਼ ’ਚ ਦੋਸ਼ੀ ਕਰਾਰ ਚਾਰੇ ਵਿਅਕਤੀ ਅਤਿਵਾਦੀ ਸਨ: ਪੁਲੀਸ

Posted On May - 3 - 2010 Comments Off on ਬੰਗਲਾਦੇਸ਼ ’ਚ ਦੋਸ਼ੀ ਕਰਾਰ ਚਾਰੇ ਵਿਅਕਤੀ ਅਤਿਵਾਦੀ ਸਨ: ਪੁਲੀਸ
ਸ਼ਿਲੌਂਗ, 2 ਮਈ ਹਥਿਆਰਾਂ ਦੀ ਤਸਕਰੀ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਚਾਰ ਭਾਰਤੀ ਮੇਘਾਲਿਆ ਦੀ ਇਕ ਦਹਿਸ਼ਤਗਰਦ ਜਥੇਬੰਦੀ ਹੈਨਿਊ ਟਰੈੱਪ ਨੈਸ਼ਨਲ ਲਿਬਰੇਸ਼ਨ ਕੌਂਸਲ (ਐਚ.ਐਨ.ਐਲ.ਸੀ.) ਦੇ ਮੈਂਬਰ ਸਨ। ਪਿਛਲੇ ਹਫਤੇ ਇਨ੍ਹਾਂ ਨੂੰ 17 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਐਡੀਸ਼ਨਲ ਡਾਇਰੈਕਟਰ ਜਨਰਲ ਪੁਲੀਸ (ਸਪੈਸ਼ਲ ਬਰਾਂਚ) ਐਸ.ਕੇ. ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੱਖ-ਵੱਖ ਸੂਤਰਾਂ ਤੋਂ ਮਿਲੀਆਂ ਰਿਪੋਰਟਾਂ ਤੋਂ ਇਹ ਪੁਸ਼ਟੀ 

ਸੰਗਤ ‘ਸਰਹਿੰਦ ਫਤਹਿ ਦਿਵਸ’ ਜੰਮੂ ’ਚ ਹੀ ਮਨਾਏਗੀ: ਖ਼ਾਲਸਾ

Posted On May - 3 - 2010 Comments Off on ਸੰਗਤ ‘ਸਰਹਿੰਦ ਫਤਹਿ ਦਿਵਸ’ ਜੰਮੂ ’ਚ ਹੀ ਮਨਾਏਗੀ: ਖ਼ਾਲਸਾ
ਪੱਤਰ ਪ੍ਰੇਰਕ ਜੰਮੂ, 2 ਮਈ ਰਿਆਸਤ ਦੀ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਤਾਬਦੀ ਮੌਕੇ ‘ਸਰਹਿੰਦ ਫਤਹਿ ਦਿਵਸ’ ਹੁਣ ਜੰਮੂ ਡਿਵੀਜ਼ਨ ਵਿੱਚ ਹੀ ਮਨਾਏਗੀ। ਇਹ ਵਿਚਾਰ ‘ਸਰਹਿੰਦ ਫਤਿਹ ਦਿਵਸ’ ਸੈਲੀਬ੍ਰੇਸ਼ਨ ਕਮੇਟੀ ਜੰਮੂ-ਕਸ਼ਮੀਰ ਦੇ ਮੈਂਬਰ ਅਤੇ ਜੰਮੂ ਯੂਨਾਈਟਿਡ ਸੈਕੂਲਰ ਫੋਰਮ ਦੇ ਪ੍ਰਧਾਨ ਅਵਤਾਰ ਸਿੰਘ ‘ਖਾਲਸਾ’ ਨੇ  ਅੱਜ ਜੰਮੂ ਵਿਖੇ  ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ  ਜੰਮੂ-ਕਸ਼ਮੀਰ ਦੀ ਧਰਤੀ ਨੂੰ ਮਾਣ ਪ੍ਰਾਪਤ ਹੈ ਕਿ ਇੱਥੋਂ ਦੇ ਜੰਮਪਲ ਬਾਬਾ ਬੰਦਾ 

ਦਿੱਲੀ ਲਾਗੇ ਖੁੱਲ੍ਹੇਗਾ ਆਲਮੀ ਪ੍ਰਮਾਣੂ ਕੇਂਦਰ

Posted On May - 3 - 2010 Comments Off on ਦਿੱਲੀ ਲਾਗੇ ਖੁੱਲ੍ਹੇਗਾ ਆਲਮੀ ਪ੍ਰਮਾਣੂ ਕੇਂਦਰ
ਨਵੀਂ ਦਿੱਲੀ, 2 ਮਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਪਿਛਲੇ ਮਹੀਨੇ ਐਲਾਨ ਮੁਤਾਬਕ ਪ੍ਰਮਾਣੂ ਊਰਜਾ ਸਾਂਝ-ਭਿਆਲੀ ਲਈ ਆਲਮੀ ਕੇਂਦਰ ਦਿੱਲੀ ਜਾਂ ਇਸ ਦੇ ਆਸ-ਪਾਸ ਕਾਇਮ ਕੀਤਾ ਜਾਵੇਗਾ ਅਤੇ ਇੱਥੇ ਐਟਮੀ ਖੇਤਰ ਵਿੱਚ ਸੁਰੱਖਿਆ ਬਲਾਂ ਨੂੰ ਵੱਖਰੀ ਕਿਸਮ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਅਤਿ-ਆਧੁਨਿਕ ਸੰਸਥਾ ਦੇ ਚਾਰ ਸਕੂਲ ਹੋਣਗੇ ਅਤੇ ਕਿਸੇ ਵੀ ਦੇਸ਼ ਦੇ ਨਾਗਰਿਕ ਇੱਥੇ ਸੁਰੱਖਿਅਤ, ਅਪਸਾਰਯੋਗ ਅਤੇ ਟਿਕਾਊ ਡਿਜ਼ਾਈਨ ਸਿਸਟਮਾਂ ਦੇ ਵਿਕਾਸ ਅਤੇ ਖੋਜ ਵਿੱਚ ਹਿੱਸਾ ਲੈ ਸਕਣਗੇ। ਪ੍ਰਧਾਨ 

ਸੂਰਜੀ ਰਿਕਸ਼ਿਆਂ ਦੀ ਮਸਤਾਨੀ ਤੋਰ ਤੋਂ ਕਾਇਲ ਵਿਦੇਸ਼ੀ ਸੈਲਾਨੀ

Posted On May - 3 - 2010 Comments Off on ਸੂਰਜੀ ਰਿਕਸ਼ਿਆਂ ਦੀ ਮਸਤਾਨੀ ਤੋਰ ਤੋਂ ਕਾਇਲ ਵਿਦੇਸ਼ੀ ਸੈਲਾਨੀ
ਜੈਪੁਰ, 2 ਮਈ ਸੂਰਜੀ ਊਰਜਾ ਨਾਲ ਚੱਲਣ ਵਾਲੇ ਸਾਈਕਲ ਰਿਕਸ਼ੇ ਵਿਦੇਸ਼ੀਆਂ ਨੂੰ ਖੂਬ ਭਾਅ ਰਹੇ ਹਨ। ਹਾਲ ਹੀ ’ਚ ਇਕ ਨਿੱਜੀ ਕੰਪਨੀ ਵੱਲੋਂ ਇਹ ਰਿਕਸ਼ੇ ਸ਼ੁਰੂ ਕੀਤੇ ਗਏ ਸਨ, ਜੋ ਸੈਲਾਨੀਆਂ ਨੂੰ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਸ਼ਹਿਰ ਦੀ ਸੈਰ ਕਰਵਾਉਣ ਦੇ ਮੰਤਵ ਨਾਲ ਲਿਆਂਦੇ ਗਏ ਹਨ। ਭਾਵੇਂ ਸਥਾਨਕ ਦਰਸ਼ਨੀ ਥਾਵਾਂ ਦੇਖਣ ਜਾਣਾ ਹੋਵੇ ਜਾਂ ਜੈਪੁਰ ਦੇ ਬਾਜ਼ਾਰਾਂ ’ਚ ਤਫ਼ਰੀਹ ਕਰਨੀ ਹੋਵੇ, ਵਿਦੇਸ਼ੀ ਸੈਲਾਨੀ ਇਨ੍ਹਾਂ ਦੀ ਮੜਕ ਭਰੀ ਚਾਲ ਦੇ ਕਾਇਲ ਹੋਏ ਪਏ ਹਨ। ਨਿੱਜੀ ਕੰਪਨੀ ਸੋਲਰਿਕ 

ਸੰਸਦੀ ਕਮੇਟੀ ਵੱਲੋਂ ਸੁਪਰੀਮ ਕੋਰਟ ਦੇ ਬੈਂਚ ਕਾਇਮ ਕਰਨ ਦੀ ਵਕਾਲਤ

Posted On May - 3 - 2010 Comments Off on ਸੰਸਦੀ ਕਮੇਟੀ ਵੱਲੋਂ ਸੁਪਰੀਮ ਕੋਰਟ ਦੇ ਬੈਂਚ ਕਾਇਮ ਕਰਨ ਦੀ ਵਕਾਲਤ
ਨਵੀਂ ਦਿੱਲੀ, 2 ਮਈ ਸੁਪਰੀਮ ਕੋਰਟ ਦੇ ਬੈਂਚ ਕਾਇਮ ਕੀਤੇ ਜਾਣ ਨੂੰ ‘ਸਮੇਂ ਦੀ ਲੋੜ’ ਕਰਾਰ ਦਿੰਦਿਆਂ ਪਾਰਲੀਮਾਨੀ ਕਮੇਟੀ ਨੇ ਕਿਹਾ ਹੈ ਕਿ ਇਸ ਦਿਸ਼ਾ ’ਚ ਸਰਕਾਰ ਤੇ ਚੀਫ਼ ਜਸਟਿਸ ਦੇ ਵਿਰੋਧੀ ਸਟੈਂਡ ਨੂੰ ਇਸ ਆਧਾਰ ’ਤੇ ਸਹੀ ਕਰਾਰ ਨਹੀਂ ਦਿੱਤਾ ਜਾ ਸਕਦਾ ਕਿ ਇਸ ਲਈ ਸੰਵਿਧਾਨਕ ਸੋਧਾਂ ਕਰਨ ਦੀ ਲੋੜ ਪਵੇਗੀ। ਪ੍ਰਸੋਨਲ, ਜਨਤਕ ਸ਼ਿਕਾਇਤਾਂ ਅਤੇ ਕਾਨੂੰਨ ਤੇ ਨਿਆਂ ਸਬੰਧੀ ਪਾਰਲੀਮਾਨੀ ਕਮੇਟੀ ਵੱਲੋਂ ਸੰਸਦ ’ਚ ਰੱਖੀ ਗਈ ਆਪਣੀ ਸੱਜਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਕਮੇਟੀ ਦਾ ਮੱਤ ਹੈ ਕਿ 

ਐਸ.ਪੀ.ਓ.ਵਲੋਂ ਅਧਿਕਾਰੀ ਨੂੰ ਗੋਲੀ ਮਾਰਨ ਮਗਰੋਂ ਖੁਦਕੁਸ਼ੀ

Posted On May - 3 - 2010 Comments Off on ਐਸ.ਪੀ.ਓ.ਵਲੋਂ ਅਧਿਕਾਰੀ ਨੂੰ ਗੋਲੀ ਮਾਰਨ ਮਗਰੋਂ ਖੁਦਕੁਸ਼ੀ
ਪੱਤਰ ਪ੍ਰੇਰਕ ਜੰਮੂ, 2 ਮਈ ਜ਼ਿਲ੍ਹਾ ਕਠੂਆ ਦੀ ਹੀਰਾਨਗਰ ਤਹਿਸੀਲ ਵਿਚ ਪੈਂਦੇ ਛੱਨੀ ਰੋੜੀਆ ਦੀ ਜੀ.ਆਰ.ਪੀ. ਪੁਲੀਸ ਚੌਕੀ ਵਿਚ ਇਕ ਐਸ.ਪੀ.ਓ. ਨੇ ਆਪਣੇ ਇਕ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿਚ ਖੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ 11 ਵਜੇ ਦੇ ਕਰੀਬ ਹੀਰਾਨਗਰ ਇਲਾਕੇ ਵਿਚ ਪੈਂਦੀ ਛੱਨੀ ਰੋੜੀਆ ਰੇਲਵੇ ਸਟੇਸ਼ਨ ਉਤੇ ਤਾਇਨਾਤ ਐਸ.ਪੀ.ਓ. ਸੋਨੂੰ ਵਾਸੀ ਵਾਰਡ ਨੰਬਰ-2, ਹੀਰਾਨਗਰ ਅਤੇ ਏ.ਐਸ.ਆਈ. ਬਿਸ਼ਨ ਦਾਸ ਵਾਸੀ ਸਾਂਬਾ 

ਡਾ. ਤੂਰ ਨੂੰ ਮਾਰਨ ਵਾਲੇ ਡਾਕਟਰ ਨੇ ਘਟਨਾ ’ਤੇ ਅਫਸੋਸ ਪ੍ਰਗਟਾਇਆ

Posted On May - 3 - 2010 Comments Off on ਡਾ. ਤੂਰ ਨੂੰ ਮਾਰਨ ਵਾਲੇ ਡਾਕਟਰ ਨੇ ਘਟਨਾ ’ਤੇ ਅਫਸੋਸ ਪ੍ਰਗਟਾਇਆ
ਸ਼ਿਕਾਗੋ, 2 ਮਈ ਭਾਰਤੀ ਅਮਰੀਕੀ ਡਾਕਟਰ ਵਜਿੰਦਰ ਤੂਰ ਦੀ ਹੱਤਿਆ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਚੀਨ  ਦੇ ਡਾਕਟਰ ਨੇ ‘‘ਇਸ ਘਟਨਾ ਲਈ ਦੁਖ’’ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ‘‘ਉਹ ਖੁਦ ਨੂੰ ਵੀ ਮਾਰ ਸਕਦਾ ਹੈ।’’ ਜਿਸ ਕਰ ਕੇ ਪੁਲੀਸ ਨੂੰ ਹੁਣ ਉਹਦੀ ਹੋਰ ਵੀ ਨਿਗਰਾਨੀ ਕਰਨੀ ਪੈ ਰਹੀ ਹੈ। ਬਰਨਾਫੋਰਡ ਪੁਲੀਸ ਕੋਲ ਦਿੱਤੇ ਬਿਆਨ ’ਚ 44 ਸਾਲਾ ਲਿਸ਼ਾਨ ਵਾਂਗ ਨੇ ਮੰਨਿਆ ਹੈ ਕਿ ਉਹ 26 ਅਪਰੈਲ ਨੂੰ ਭਾਰਤੀ-ਅਮਰੀਕੀ ਡਾਕਟਰ  ਤੂਰ ਦੇ ਘਰ ਦੇ ਬਾਹਰ ਗਿਆ ਸੀ ਜਦੋਂ ਉਹਦੀ ਗੋਲੀਆਂ ਮਾਰ ਕੇ ਹੱਤਿਆ 
Available on Android app iOS app
Powered by : Mediology Software Pvt Ltd.