ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਦੇਸ਼-ਵਿਦੇਸ਼ › ›

Featured Posts
ਪਾਕਿ-ਪੱਖੀ ਨਾਅਰੇ ਲਾਉਣ ਵਾਲੀ ਲੜਕੀ ਦੇ ਨਕਸਲੀਆਂ ਨਾਲ ਸਬੰਧ: ਯੇਦੀਯੁਰੱਪਾ

ਪਾਕਿ-ਪੱਖੀ ਨਾਅਰੇ ਲਾਉਣ ਵਾਲੀ ਲੜਕੀ ਦੇ ਨਕਸਲੀਆਂ ਨਾਲ ਸਬੰਧ: ਯੇਦੀਯੁਰੱਪਾ

ਬੰਗਲੁਰੂ, 21 ਫਰਵਰੀ ਇੱਥੇ ਸੀਏਏ ਵਿਰੋਧੀ ਰੈਲੀ ਦੌਰਾਨ ਵੀਰਵਾਰ ਨੂੰ ਪਾਕਿਤਸਾਨ ਪੱਖੀ ਨਾਅਰੇ ਲਾਉਣ ਵਾਲੀ ਲੜਕੀ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ 14 ਦਿਨਾਂ ਦੇ ਰਿਮਾਂਡ ’ਤੇ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਅੱਜ ਕਿਹਾ ਹੈ ਕਿ ਪਾਕਿਸਤਾਨ ...

Read More

ਸੀਏਏ ਬਾਰੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ: ਊਧਵ

ਸੀਏਏ ਬਾਰੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ: ਊਧਵ

ਨਵੀਂ ਦਿੱਲੀ, 21 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਮਗਰੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਤੇ ਕੌਮੀ ਜਨਸੰਖਿਆ ਰਜਿਸਟਰ (ਐੱਨਪੀਆਰ) ਬਾਰੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਇਨ੍ਹਾਂ ਦੇ ਲਾਗੂ ਹੋਣ ਨਾਲ ਕਿਸੇ ਨੂੰ ਵੀ ਦੇਸ਼ ਤੋਂ ਬਾਹਰ ਨਹੀਂ ਸੁੱਟਿਆ ਜਾਵੇਗਾ। ...

Read More

ਸਾਂਝਾ ਸਿਵਲ ਕੋਡ ਲੋਕਾਂ ’ਤੇ ਥੋਪਿਆ ਨਹੀਂ ਜਾ ਸਕਦਾ: ਸੁਰਜੇਵਾਲਾ

ਸਾਂਝਾ ਸਿਵਲ ਕੋਡ ਲੋਕਾਂ ’ਤੇ ਥੋਪਿਆ ਨਹੀਂ ਜਾ ਸਕਦਾ: ਸੁਰਜੇਵਾਲਾ

ਨਵੀਂ ਦਿੱਲੀ, 21 ਫਰਵਰੀ ਕਾਂਗਰਸ ਤਰਜਮਾਨ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਹੈ ਕਿ ਸਾਂਝਾ ਸਿਵਲ ਕੋਡ ਲੋਕਾਂ ’ਤੇ ਥੋਪਿਆ ਨਹੀਂ ਜਾ ਸਕਦਾ ਹੈ। ‘ਛਾਤਰ ਸੰਸਦ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਂਝਾ ਸਿਵਲ ਕੋਡ ਲਾਜ਼ਮੀ ਲਾਗੂ ਕਰਨ ਦੀ ਲੋੜ ਨਹੀਂ ਹੈ ਅਤੇ ਇਸ ਦਾ ਫ਼ੈਸਲਾ ਲੋਕਾਂ ’ਤੇ ਛੱਡਿਆ ਜਾਣਾ ਚਾਹੀਦਾ ਹੈ। ...

Read More

ਆਰਐੱਸਐੱਸ ਹੈੱਡਕੁਆਰਟਰਜ਼ ਨੇੜੇ ਭੀਮ ਆਰਮੀ ਨੂੰ ਬੈਠਕ ਕਰਨ ਦੀ ਆਗਿਆ ਮਿਲੀ

ਆਰਐੱਸਐੱਸ ਹੈੱਡਕੁਆਰਟਰਜ਼ ਨੇੜੇ ਭੀਮ ਆਰਮੀ ਨੂੰ ਬੈਠਕ ਕਰਨ ਦੀ ਆਗਿਆ ਮਿਲੀ

ਨਾਗਪੁਰ, 21 ਫਰਵਰੀ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਅੱਜ ਭੀਮ ਆਰਮੀ ਨੂੰ ਆਪਣੇ ਵਰਕਰਾਂ ਦੀ 22 ਫਰਵਰੀ ਨੂੰ ਇੱਥੇ ਰੇਸ਼ਮਬਾਗ ਮੈਦਾਨ ਵਿੱਚ ਮੀਟਿੰਗ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਨਾਲ ਕੁਝ ਸ਼ਰਤਾਂ ਲਾਈਆਂ ਗਈਆਂ ਹਨ। ਡਿਵੀਜ਼ਨ ਬੈਂਚ ਨੇ ਕਿਹਾ ਕਿ ਦਲਿਤ ਜਥੇਬੰਦੀ ਵਲੋਂ ਪਾਈ ਪਟੀਸ਼ਨ ’ਤੇ ਕੁਝ ਸ਼ਰਤਾਂ ...

Read More

ਮੁਲਸਮਾਨਾਂ ਨੂੰ ਪਾਕਿ ਨਾ ਭੇਜਣ ਦੀ ਕੀਮਤ ਚੁਕਾ ਰਿਹਾ ਹੈ ਭਾਰਤ: ਗਿਰੀਰਾਜ ਸਿੰਘ

ਮੁਲਸਮਾਨਾਂ ਨੂੰ ਪਾਕਿ ਨਾ ਭੇਜਣ ਦੀ ਕੀਮਤ ਚੁਕਾ ਰਿਹਾ ਹੈ ਭਾਰਤ: ਗਿਰੀਰਾਜ ਸਿੰਘ

ਪਟਨਾ, 21 ਫਰਵਰੀ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਨਵਾਂ ਵਿਵਾਦ ਛੇੜਦਿਆਂ ਕਿਹਾ ਹੈ ਕਿ ਆਜ਼ਾਦੀ ਵੇਲੇ ਮੁਸਲਮਾਨਾਂ ਨੂੰ ਪਾਕਿਸਤਾਨ ਨਾ ਭੇਜਣ ਅਤੇ ਹਿੰਦੂਆਂ ਨੂੰ ਭਾਰਤ ਵਾਪਸ ਨਾ ਲਿਆਉਣ ਦੀ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਭਾਜਪਾ ਆਗੂ ਨੇ ਇਹ ਟਿੱਪਣੀਆਂ ਬਿਹਾਰ ਦੇ ਸੀਮਾਂਚਲ ਖੇਤਰ ਵਿੱਚ ਪੂਰਨੀਆ ਜ਼ਿਲ੍ਹੇ ਵਿੱਚ ਕੀਤੀਆਂ। ...

Read More

ਰੋਡ ਸ਼ੋਅ ’ਚ 70 ਲੱਖ ਨਹੀਂ, ਕਰੀਬ ਦੋ ਲੱਖ ਲੋਕ ਮੌਜੂਦ ਰਹਿਣਗੇ

ਰੋਡ ਸ਼ੋਅ ’ਚ 70 ਲੱਖ ਨਹੀਂ, ਕਰੀਬ ਦੋ ਲੱਖ ਲੋਕ ਮੌਜੂਦ ਰਹਿਣਗੇ

ਅਹਿਮਦਾਬਾਦ, 20 ਫਰਵਰੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 24 ਫਰਵਰੀ ਨੂੰ ਅਹਿਮਦਾਬਾਦ ਵਿੱਚ ਹਵਾਈ ਅੱਡੇ ਤੋਂ ਮੋਟੇਰਾ ਕ੍ਰਿਕਟ ਸਟੇਡੀਅਮ ਤਕ ਦੇ 22 ਕਿਲੋਮੀਟਰ ਦੇ ਰੂਟ ’ਤੇ ਕੱਢੇ ਜਾਣ ਵਾਲੇ ਰੋਡ ਸ਼ੋਅ ਮੌਕੇ ਸੜਕ ਦੇ ਦੋਵੇਂ ਪਾਸੇ ਦੋ ਲੱਖ ਤੋਂ ਵੀ ਘੱਟ ਲੋਕ ਮੌਜੂਦ ਰਹਿਣਗੇ। ਟਰੰਪ ਨੇ ...

Read More

ਚਿਨਮਯਾਨੰਦ ਕੇਸ: ਸੁਪਰੀਮ ਕੋਰਟ ਕਰ ਸਕਦੀ ਹੈ ਜ਼ਮਾਨਤ ਬਾਰੇ ਵਿਚਾਰ

ਚਿਨਮਯਾਨੰਦ ਕੇਸ: ਸੁਪਰੀਮ ਕੋਰਟ ਕਰ ਸਕਦੀ ਹੈ ਜ਼ਮਾਨਤ ਬਾਰੇ ਵਿਚਾਰ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਭਾਜਪਾ ਆਗੂ ਸਵਾਮੀ ਚਿਨਮਯਾਨੰਦ ਨੂੰ ਜਬਰ-ਜਨਾਹ ਮਾਮਲੇ ਵਿੱਚ ਅਲਾਹਾਬਾਦ ਹਾਈ ਕੋਰਟ ਵਲੋਂ ਦਿੱਤੀ ਗਈ ਜ਼ਮਾਨਤ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ ਕਰਨ ਬਾਰੇ ਵਿਚਾਰ ਅਗਲੇ ਹਫ਼ਤੇ ਕੀਤਾ ਜਾਵੇਗਾ। ਇਹ ਪਟੀਸ਼ਨ ਇਸ ਮਹੀਨੇ ਦੇ ਸ਼ੁਰੂ ਵਿੱਚ ਚਿਨਮਯਾਨੰਦ ਨੂੰ ਅਲਾਹਾਬਾਦ ਹਾਈ ਕੋਰਟ ਵਲੋਂ ਦਿੱਤੀ ਗਈ ਜ਼ਮਾਨਤ ...

Read More


ਰੇਡੀਓ ਇੰਡੀਆ ਨੇ ਪਾਕਿਸਤਾਨ ਦੇ ਹੜ੍ਹ ਪੀੜਤਾਂ ਲਈ ਪੌਣੇ ਦੋ ਲੱਖ ਡਾਲਰ ਜੁਟਾਏ

Posted On August - 28 - 2010 Comments Off on ਰੇਡੀਓ ਇੰਡੀਆ ਨੇ ਪਾਕਿਸਤਾਨ ਦੇ ਹੜ੍ਹ ਪੀੜਤਾਂ ਲਈ ਪੌਣੇ ਦੋ ਲੱਖ ਡਾਲਰ ਜੁਟਾਏ
ਟ੍ਰਿਬਿਊਨ ਨਿਊਜ਼ ਸਰਵਿਸ ਵੈਨਕੂਵਰ, 27 ਅਗਸਤ ਸਰੀ ਦੇ ਰੇਡੀਓ ਇੰਡੀਆ ਨੇ ਪਾਕਿਸਤਾਨ-ਕੈਨੇਡਾ ਐਸੋਸੀਏਸ਼ਨ (ਪੀ.ਸੀ.ਏ.) ਦੀ ਭਾਈਵਾਲੀ ਨਾਲ ਪਾਕਿਸਤਾਨ ਦੇ ਹੜ੍ਹ ਪੀੜਤਾਂ ਲਈ 1,75,000 ਡਾਲਰ ਇਕੱਠੇ ਕੀਤੇ ਹਨ। ਹੁਣ ਤੱਕ ਇਕੱਠੀ ਹੋਈ ਕੁੱਲ ਰਾਸ਼ੀ ’ਚੋਂ 35,000 ਡਾਲਰ ਪੀ.ਸੀ.ਏ. ਨੇ ਵੱਖਰੇ ਤੌਰ ’ਤੇ ਇਕੱਠੇ ਕੀਤੇ ਹਨ, ਜਦਕਿ ਬਾਕੀ ਦੀ ਰਕਮ ਬੁੱਧਵਾਰ ਨੂੰ ਕਰਾਈ ਗਈ ਰੇਡੀਓਥਨ (ਰੇਡੀਓ ’ਤੇ ਲੰਮਾ ਪ੍ਰੋਗਰਾਮ) ਦੌਰਾਨ ਇਕੱਠੀ ਕੀਤੀ ਗਈ। ਇਹ ਜਾਣਕਾਰੀ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ 

ਕੇਂਦਰੀ ਯੂਨੀਵਰਸਿਟੀ ’ਚ ਵੀ.ਸੀ. ਦੀ ਨਿਯੁਕਤੀ ਮੰਗੀ

Posted On August - 28 - 2010 Comments Off on ਕੇਂਦਰੀ ਯੂਨੀਵਰਸਿਟੀ ’ਚ ਵੀ.ਸੀ. ਦੀ ਨਿਯੁਕਤੀ ਮੰਗੀ
ਪੱਤਰ ਪ੍ਰੇਰਕ ਜੰਮੂ, 27 ਅਗਸਤ ਕੇਂਦਰੀ ਯੂਨੀਵਰਸਿਟੀ ਜੰਮੂ ਦੇ ਉਪ ਕੁਲਪਤੀ ਦੀ ਨਿਯੁਕਤੀ ਬਾਰੇ ਸਟੂਡੈਂਟਸ ਸੋਸ਼ਲਿਸਟ ਫੈਡਰੇਸ਼ਨ ਨੇ ਕਿਹਾ ਕਿ ਕੁਝ ਲੋਕ  ਇਸ ਮਸਲੇ ਨੂੰ ਸਿਆਸੀ ਰੰਗ ਦੇ ਕੇ ਯੂਨੀਵਰਸਿਟੀ ਦਾ ਉਪ ਕੁਲਪਤੀ ਆਪਣੀ ਮਰਜ਼ੀ ਦਾ ਲਗਵਾਉਣਾ ਚਾਹੁੰਦੇ ਹਨ। ਇਸ ਕਾਰਨ ਕੇਂਦਰੀ ਯੂਨੀਵਰਸਿਟੀ ਜੰਮੂ ਦੇ ਉਪ ਕੁਲਪਤੀ ਦੀ ਨਿਯੁਕਤੀ ਟਲਦੀ ਆ ਰਹੀ ਹੈ, ਜਿਸ ਦਾ ਨੁਕਸਾਨ ਜੰਮੂ ਦੇ  ਵਿਦਿਆਰਥੀਆਂ ਨੂੰ ਹੋ ਰਿਹਾ ਹੈ। ਸਟੂਡੈਂਟਸ ਸੋਸ਼ਲਿਸਟ ਫੈਡਰੇਸ਼ਨ ਦੇ ਪ੍ਰਧਾਨ ਤਬਰੇਜ਼ ਕਾਜ਼ੀ ਨੇ ਕਿਹਾ 

ਕਿਰਨ ਬੇਦੀ ਤੇ ਕੁਲਵਿੰਦਰ ਸੰਧੂ ਦਾ ਸਨਮਾਨ

Posted On August - 28 - 2010 Comments Off on ਕਿਰਨ ਬੇਦੀ ਤੇ ਕੁਲਵਿੰਦਰ ਸੰਧੂ ਦਾ ਸਨਮਾਨ
ਭਾਰਤ-ਥਾਈਲੈਂਡ ਉੱਦਮੀ ਸਿਖਰ ਸੰਮੇਲਨ ਟ੍ਰਿਬਿਊਨ ਨਿਊਜ਼ ਸਰਵਿਸ ਬੈਂਕਾਕ, 27 ਅਗਸਤ ਭਾਰਤ ਦੀ ਸਾਬਕਾ ਆਈ.ਪੀ.ਐਸ. ਅਧਿਕਾਰੀ ਡਾ. ਕਿਰਨ ਬੇਦੀ ਤੇ ਦਿ ਟ੍ਰਿਬਿਊਨ ਦੇ ਸਟਾਫ ਕੋਰਿਸਪਾਂਡੈਂਟ ਕੁਲਵਿੰਦਰ ਸੰਧੂ ਨੂੰ ਇਥੇ ‘ਐਵਾਰਡ ਆਫ ਐਗਜ਼ੀਲੈਂਸ’ ਨਾਲ ਸਨਮਾਨਤ ਕੀਤਾ ਗਿਆ। ਸਾਲ 2003 ’ਚ ਭਾਰਤ ਨਾਲ ਮੁਕਤ ਵਪਾਰ ਸਮਝੌਤਾ ਸਹੀਬੰਦ ਕਰਨ ਵਾਲੇ ਥਾਈਲੈਂਡ ਦੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਕੋਰਨ ਦੱਬਾਰਨਸੀ ਨੇ 25ਵੇਂ ਭਾਰਤ-ਥਾਈਲੈਂਡ ਉਦਮੀ ਸਿਖਰ ਸੰਮੇਲਨ ’ਚ ਕਿਹਾ ਕਿ 10 ਸਾਲਾਂ ’ਚ ਭਾਰਤ, ਵਿਸ਼ਵ 

ਪੋਪ ਵੱਲੋਂ ਮਦਰ ਟੈਰੇਸਾ ਦੀ ਜਨਮ ਸ਼ਤਾਬਦੀ ਮੌਕੇ ਵਧਾਈ

Posted On August - 27 - 2010 Comments Off on ਪੋਪ ਵੱਲੋਂ ਮਦਰ ਟੈਰੇਸਾ ਦੀ ਜਨਮ ਸ਼ਤਾਬਦੀ ਮੌਕੇ ਵਧਾਈ
ਕੋਲਕਾਤਾ, 26 ਅਗਸਤ ਮਦਰ ਟੈਰੇਸਾ ਨੂੰ ਮਨੁੱਖਤਾ ਲਈ ਅਨਮੋਲ ਤੋਹਫ਼ਾ ਕਰਾਰ ਦਿੰਦਿਆਂ ਪੋਪ ਬੈਨੇਡਿਕਟ 16ਵੇਂ ਨੇ ਮਿਸ਼ਨਰੀਆਂ ਨੂੰ ਮਦਰ ਟੈਰੇਸਾ ਦੀ ਜਨਮ ਸ਼ਤਾਬਦੀ ਦੀ ਵਧਾਈ ਦਿੱਤੀ ਹੈ। ਕੋਲਕਾਤਾ ਦੇ ਪਾਦਰੀ ਲੂਕਾਸ ਸਿਰਕਾਰ ਨੇ ਸਵੇਰੇ ਇਸ ਸਬੰਧੀ ਕਾਰਵਾਏ ਸਮਾਗਮ ਮੌਕੇ ਪੋਪ ਦਾ ਸੁਨੇਹਾ ਪੜ੍ਹ ਕੇ ਸੁਣਾਇਆ। ਪੋਪ ਨੇ ਮਿਸ਼ਨਰੀਆਂ ਨੂੰ ਗ਼ਰੀਬ, ਬਿਮਾਰ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਉਹ ਮਦਰ ਟੈਰੇਸਾ ਦੇ ਨਕਸ਼ੇ-ਕਦਮਾਂ ਉਤੇ ਚੱਲਣ। ਪੋਪ ਨੇ 

ਸ੍ਰੀਨਗਰ ’ਚ ਝੜਪਾਂ ਦੌਰਾਨ ਦੋ ਪ੍ਰਦਰਸ਼ਨਕਾਰੀ ਫੱਟੜ

Posted On August - 27 - 2010 Comments Off on ਸ੍ਰੀਨਗਰ ’ਚ ਝੜਪਾਂ ਦੌਰਾਨ ਦੋ ਪ੍ਰਦਰਸ਼ਨਕਾਰੀ ਫੱਟੜ
ਸ੍ਰੀਨਗਰ, 26 ਅਗਸਤ ਇਸ ਸ਼ਹਿਰ ਦੇ ਕਈ ਇਲਾਕਿਆਂ ਵਿਚ ਅੱਜ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਝੜਪ ਦੌਰਾਨ ਸੁਰੱਖਿਆ ਦਸਤਿਆਂ ਵੱਲੋਂ ਛੱਡੇ ਅਥਰੂ ਗੈਸ ਦੇ ਗੋਲਿਆਂ ਤੇ ਲਾਠੀਚਾਰਜ ਕਾਰਨ ਦੋ ਨੌਜਵਾਨ ਫੱਟੜ ਹੋ ਗਏ। ਉਧਰ ਹਾਲਾਤ ਤਣਾਅਪੂਰਨ ਹੋਣ ਕਾਰਨ ਕਈ ਇਲਾਕਿਆਂ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ।  ਪੁਲੀਸ ਅਨੁਸਾਰ ਸ੍ਰੀਨਗਰ ਦੇ ਅੰਚਾਰ ਤੇ ਸੌਰਾ ਇਲਾਕਿਆਂ ਵਿਚ ਪੱਥਰਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਗਿਆ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਇਸ 

ਭਾਰਤੀ ਮੂਲ ਦੀ ਔਰਤ ਨੂੰ ਸਾਢੇ ਸੱਤ ਮਹੀਨਿਆਂ ਦੀ ਕੈਦ

Posted On August - 27 - 2010 Comments Off on ਭਾਰਤੀ ਮੂਲ ਦੀ ਔਰਤ ਨੂੰ ਸਾਢੇ ਸੱਤ ਮਹੀਨਿਆਂ ਦੀ ਕੈਦ
ਸਿੰਗਾਪੁਰ, 26 ਅਗਸਤ ਸਿਹਤ ਪੱਖੋਂ ਤੰਦਰੁਸਤ ਔਰਤਾਂ ਨੂੰ ਮਰੀਜ਼ ਬਣਾ ਕੇ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਵਧਾਉਣ ਦੇ ਮਾਮਲੇ ਵਿਚ ਫੜੀ ਗਈ ਭਾਰਤੀ ਮੂਲ ਦੀ ਇਕ ਔਰਤ ਚਰਨਜੀਤ ਕੌਰ ਨੂੰ ਇਥੋਂ ਦੀ ਅਦਾਲਤ ਨੇ ਸਾਢੇ ਸੱਤ ਮਹੀਨਿਆਂ ਲਈ ਜੇਲ੍ਹ ਭੇਜ ਦਿੱਤਾ ਹੈ। 39 ਸਾਲਾ ਚਰਨਜੀਤ ਕੌਰ ਦੇਸ਼ ਦੇ ਨਾਮੀ ਰਾਫੇਲਜ਼ ਹਸਪਤਾਲ ਵਿਚ ਮਾਰਕੀਟਿੰਗ ਅਸਿਸਟੈਂਟ ਵਜੋਂ ਕੰਮ ਕਰਦੀ ਸੀ। ਉਸ ਨੇ 11 ਬੰਗਲਾਦੇਸ਼ੀ ਔਰਤਾਂ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਇਹ ਦਿਖਾ ਦਿੱਤਾ ਕਿ ਇਹ ਔਰਤਾਂ ਹਸਪਤਾਲ ਵਿਚੋਂ ਇਲਾਜ ਕਰਵਾ 

ਰਾਜਪਾਲ ਵੋਹਰਾ ਵੱਲੋਂ ਚੋਗਲਮਸਰ ਦਾ ਦੌਰਾ

Posted On August - 27 - 2010 Comments Off on ਰਾਜਪਾਲ ਵੋਹਰਾ ਵੱਲੋਂ ਚੋਗਲਮਸਰ ਦਾ ਦੌਰਾ
ਸ੍ਰੀਨਗਰ, 26 ਅਗਸਤ ਜੰਮੂ-ਕਸ਼ਮੀਰ ਦੇ ਰਾਜਪਾਲ ਐਨ.ਐਨ. ਵੋਹਰਾ ਨੇ ਬੀਤੇ ਦਿਨ ਲੇਹ ਦੇ ਹੜ੍ਹ ਮਾਰੇ ਇਲਾਕੇ ਚੌਗਲਮਸਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਹੜ੍ਹ ਪ੍ਰਭਾਵਤ ਲੋਕਾਂ ਨਾਲ ਰਾਹਤ ਕੈਂਪਾਂ ਵਿਚ ਜਾ ਕੇ ਗੱਲਬਾਤ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਕ ਰਾਜਪਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਰਾਹਤ ਕੈਂਪਾਂ ਵਿਚ ਜਾ ਕੇ ਹੜ੍ਹ ਪੀੜਤਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਲਈ। ਪ੍ਰਸ਼ਾਸਨ ਨੇ ਰਾਜਪਾਲ ਨੂੰ ਦੱਸਿਆ ਕਿ ਹੜ੍ਹ ਪੀੜਤਾਂ ਲਈ ਵਸਾਈ ਜਾ ਰਹੀ ਸੋਲਰ 

ਨਕਲ ਮਾਰਨ ਵਾਲੇ ਪੰਜ ਜੱਜ ਮੁਅੱਤਲ

Posted On August - 27 - 2010 Comments Off on ਨਕਲ ਮਾਰਨ ਵਾਲੇ ਪੰਜ ਜੱਜ ਮੁਅੱਤਲ
ਹੈਦਰਾਬਾਦ, 26 ਅਗਸਤ ਆਂਧਰਾ ਪ੍ਰਦੇਸ਼ ਦੀ ਹਾਈ ਕੋਰਟ ਨੇ ਵਾਰੰਗਲ ਜ਼ਿਲ੍ਹੇ ਵਿਚਲੇ ਕਕਾਤੀਆ ਯੂਨੀਵਰਸਿਟੀ ਆਰਟਸ ਕਾਲਜ ਵਿਚ ਐਲ.ਐਲ.ਐਮ. ਦੀ ਪ੍ਰੀਖਿਆ ਦੌਰਾਨ ਨਕਲ ਮਾਰਦੇ ਫੜੇ ਗਏ ਪੰਜ ਜੱਜਾਂ ਨੂੰ ਮੁਅੱਤਲ ਕਰ ਦਿੱਤਾ ਹੈ। 24 ਅਗਸਤ ਨੂੰ ਐਲ.ਐਲ.ਐਮ. ਦੇ ਪਹਿਲੇ ਸਾਲ ਦੀ ਪ੍ਰੀਖਿਆ ਦੌਰਾਨ ਇਨ੍ਹਾਂ ਜੱਜਾਂ ਨੂੰ ਛਾਪਾਮਾਰ ਟੀਮ ਨੇ ਨਕਲ ਕਰਦੇ ਫੜਿਆ ਸੀ। -ਪੀ.ਟੀ.ਆਈ.  

ਭਾਰਤ ਨੂੰ ਜੈਵਿਕ ਈਂਧਣ ਤਿਆਰ ਕਰਨਾ ਵਾਰਾ ਨਹੀਂ ਖਾਏਗਾ: ਰਮੇਸ਼

Posted On August - 27 - 2010 Comments Off on ਭਾਰਤ ਨੂੰ ਜੈਵਿਕ ਈਂਧਣ ਤਿਆਰ ਕਰਨਾ ਵਾਰਾ ਨਹੀਂ ਖਾਏਗਾ: ਰਮੇਸ਼
ਦੇਸ਼ ਅੱਗੇ ਵੱਡਾ ਮਸਲਾ ਖੁਰਾਕੀ ਸੁਰੱਖਿਆ ਨਵੀਂ ਦਿੱਲੀ, 26 ਅਗਸਤ ਭਾਵੇਂ ਸਰਕਾਰ ਆਟੋ-ਮੋਬਾਇਲ ਸੈਕਟਰ ਨੂੰ ਜੈਵਿਕ ਈਂਧਨ ਦੀ ਵਰਤੋਂ ਲਈ ਮਜਬੂਰ ਕਰ ਰਹੀ ਹੈ ਪਰ ਵਾਤਾਵਰਨ ਸਬੰਧੀ ਮੰਤਰੀ ਜੈਰਾਮ ਰਮੇਸ਼ ਨੇ ਅੱਜ ਇਸ ਬਾਰੇ ਸਾਵਧਾਨ ਕਰਦਿਆਂ ਕਿਹਾ ਹੈ ਕਿ ਇਹ ਵਰਤਾਰਾ ਭਾਰਤ ਜਿਹੇ ਘੱਟ ਧਰਤੀ ਵਾਲੇ ਤੇ ਭੋਜਨ ਸੁਰੱਖਿਆ ਨਾਲ ਜੂਝ ਰਹੇ ਮੁਲਕ ’ਚ ਵਿਹਾਰਕ ਨਹੀਂ ਹੈ। ਸੁਸਾਇਟੀ ਆਫ ਇੰਡੀਅਨ ਆਟੋ-ਮੋਬਾਇਲ ਮੈਨੂਫੈਕਚਰਰਜ਼ ਵੱਲੋਂ ਕਰਾਏ ਇਕ ਸਿਖਰ ਸੰਮੇਲਨ ’ਚ ਉਨ੍ਹਾਂ ਕਿਹਾ ਕਿ ਦੇਸ਼ ’ਚ ਬਹੁਤ 

ਹਾਦਸਾ ਟਰੱਕ ਦੇ ਬਰੇਕ ਫੇਲ੍ਹ ਹੋਣ ਕਾਰਨ ਵਾਪਰਿਆ: ਗੁਰਜੰਟ ਸਿੰਘ

Posted On August - 27 - 2010 Comments Off on ਹਾਦਸਾ ਟਰੱਕ ਦੇ ਬਰੇਕ ਫੇਲ੍ਹ ਹੋਣ ਕਾਰਨ ਵਾਪਰਿਆ: ਗੁਰਜੰਟ ਸਿੰਘ
ਬਚਨ ਸਿੰਘ ਸਰਲ ਕੋਲਕਾਤਾ, 26 ਅਗਸਤ ਰੇਲ ਮੰਤਰੀ ਮਮਤਾ ਬੈਨਰਜੀ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਸਬੰਧੀ 9 ਅਗਸਤ ਨੂੰ ਗ੍ਰਿਫਤਾਰ ਕੀਤੇ ਗਏ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੌੜਾਂ ਵਾਸੀ ਟਰੱਕ ਡਰਾਈਵਰ ਗੁਰਜੰਟ ਸਿੰਘ ਨੇ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਕੋਲਕਾਤਾ ਪਹੁੰਚ ਕੇ ਗੁਰਦੁਆਰਾ ਜਗਤ ਸੁਧਾਰ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅਰਦਾਸ ਕੀਤੀ। ਉਸ ਨੇ ਕਿਹਾ ਕਿ ਹਾਦਸਾ ਟਰੱਕ ਦੇ ਬਰੇਕ ਫੇਲ੍ਹ ਹੋਣ ਕਾਰਨ ਵਾਪਰਿਆ। ਇਸ ਮੌਕੇ ਗੁਰਜੰਟ ਸਿੰਘ ਦੀ ਪਤਨੀ, ਧੀਆਂ, ਪੁੱਤਰ, ਭਰਾ, ਮਾਸੜ 

ਦਿੱਲੀ-ਆਗਰਾ-ਜੈਪੁਰ ਰੂਟ ਲਈ ਬੁਲੇਟ ਟਰੇਨ ਦੀ ਤਜਵੀਜ਼

Posted On August - 27 - 2010 Comments Off on ਦਿੱਲੀ-ਆਗਰਾ-ਜੈਪੁਰ ਰੂਟ ਲਈ ਬੁਲੇਟ ਟਰੇਨ ਦੀ ਤਜਵੀਜ਼
ਏਧਰੋਂ ਓਧਰੋਂ ਜੈਪੁਰ: ਦਿੱਲੀ-ਆਗਰਾ-ਜੈਪੁਰ ਸੁਨਹਿਰੀ ਤਿਕੋਣ ਮਾਰਗ ਲਈ ਬੁਲਟ ਟਰੇਨ ਨੈੱਟਵਰਕ ਦਾ ਵਿਚਾਰ ਪਹਿਲੀ ਨਜ਼ਰੇ ਸੁਪਨਸਾਜ਼ੀ ਜਾਪਦਾ ਹੈ। ‘ਦਿ ਹਿੰਦੂ’ ਵਿਚ ਛਪੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਸੁਪਨਾ ਇਕ ਦਿਨ ਸੱਚ ਹੋ ਸਕਦਾ ਹੈ ਜੇ ਦਿੱਲੀ ਦੇ ਅਧਿਕਾਰੀ ਜਪਾਨੀਆਂ ਨੂੰ ਪੂਰੀ ਤਰ੍ਹਾਂ ਹੁੰਗਾਰਾ ਭਰਨ। ਜਪਾਨੀ, ਜਿਹੜੇ ਬੁਲਟ ਟਰੇਨ ਨੈੱਟਵਰਕ, ਸ਼ਿਨਕਾਨਸੇਨ ਦੇ ਈਜਾਦਕਾਰ ਹਨ, ਨੇ ਰਾਜਸਥਾਨ ਦੇ ਅਧਿਕਾਰੀਆਂ ਨੂੰ ਇਹ ਵਿਚਾਰ ਦਿੱਤਾ ਸੀ। ਸਾਬਕਾ ਜਪਾਨੀ ਵਿੱਤ ਮੰਤਰੀ 

ਸ਼ਿਕਾਰੀ ਨੂੰ ਛੇ ਸਾਲ ਦੀ ਕੈਦ

Posted On August - 26 - 2010 Comments Off on ਸ਼ਿਕਾਰੀ ਨੂੰ ਛੇ ਸਾਲ ਦੀ ਕੈਦ
ਨਵੀਂ ਦਿੱਲੀ, 25 ਅਗਸਤ ਜੰਗਲੀ ਜੀਵਾਂ ਦਾ ਸ਼ਿਕਾਰ ਕਰਨ ਦੇ ਦੋਸ਼ ਵਿਚ ਸੰਸਾਰ ਚੰਦ ਨੂੰ ਦਿੱਲੀ ਦੀ ਅਦਾਲਤ ਨੇ ਛੇ ਸਾਲ ਦੀ ਸਜ਼ਾ ਸੁਣਾਈ ਹੈ। ਉਸ ਕੋਲੋਂ ਤੇਂਦੂਏ ਦੀਆਂ ਖੱਲਾਂ ਬਰਾਮਦ ਹੋਈਆਂ ਸਨ। ਅਦਾਲਤ ਨੇ ਕਿਹਾ ਕਿ ਅਜਿਹੇ ਸ਼ਿਕਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ। ਐਡੀਸ਼ਨਲ ਚੀਫ ਮੈਟਰੋਪੌਲੀਟਨ ਮੈਜਿਸਟਰੇਟ ਦਿਗਵਿਜੇ ਨੇ ਕੈਦ ਦੀ ਸਜ਼ਾ ਦੇ ਨਾਲ-ਨਾਲ ਦੋਸ਼ੀ ਨੂੰ 50 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ।                  -ਪੀ.ਟੀ.ਆਈ.  

ਅਫ਼ਗਾਨਸਥਾਨ ’ਚ ਦੋ ਸਿੱਖ ਉਮੀਦਵਾਰ ਵੀ ਮੈਦਾਨ ’ਚ

Posted On August - 26 - 2010 Comments Off on ਅਫ਼ਗਾਨਸਥਾਨ ’ਚ ਦੋ ਸਿੱਖ ਉਮੀਦਵਾਰ ਵੀ ਮੈਦਾਨ ’ਚ
ਕਾਬੁਲ ਵਿਚ ਥਾਂ-ਥਾਂ ਚੋਣ ਮੁਹਿੰਮ ਲਈ ਪੋਸਟਰ ਨਜ਼ਰ ਆ ਰਹੇ ਹਨ ਤੇ ਇਨ੍ਹਾਂ ’ਚੋਂ ਇਕ ਚਿਹਰਾ ਵੱਖਰਾ ਹੀ ਨਜ਼ਰ ਆਉਂਦਾ ਹੈ, ਇਹ ਇੱਥੋਂ ਦਾ ਸਿੱਖ ਉਮੀਦਵਾਰ ਪ੍ਰਿਤਪਾਲ ਸਿੰਘ ਪਾਲ ਹੈ। ਉਂਜ, ਉਹ ਇਕੱਲਾ ਸਿੱਖ ਨਹੀਂ ਹੈ, ਇਕ ਸਿੱਖ ਔਰਤ ਵੀ ਚੋਣ ਪਿੜ ’ਚ ਨਿੱਤਰੀ ਹੋਈ ਹੈ। ਪ੍ਰਿਤਪਾਲ ਸਿੰਘ ਪਾਲ ਤੇ ਅਨਾਰਕਲੀ ਕੌਰ ਹੁਨਰਯਾਰ ਅਫਗਾਨਿਸਤਾਨ ਦੀ ਵੋਲੇਸੀ ਜਿਰਗਾ ’ਚ ਥਾਂ ਹਾਸਲ ਕਰਨ ਲਈ ਚੋਣ ਲੜ ਰਹੇ ਹਨ। ਇਹ ਪਾਰਲੀਮੈਂਟ ਦਾ 250 ਮੈਂਬਰੀ ਹੇਠਲਾ ਸਦਨ ਹੈ, ਜਿਸ ਲਈ 18 ਸਤੰਬਰ ਨੂੰ ਵੋਟਾਂ ਪੈਣੀਆਂ ਹਨ। ਜੇਕਰ 

ਪੀ.ਆਰ.ਪੀ. ਦਾ ਕਾਂਗਰਸ ਵਿਚ ਰਲੇਵਾਂ ਨਹੀਂ: ਚਿਰੰਜੀਵੀ

Posted On August - 26 - 2010 Comments Off on ਪੀ.ਆਰ.ਪੀ. ਦਾ ਕਾਂਗਰਸ ਵਿਚ ਰਲੇਵਾਂ ਨਹੀਂ: ਚਿਰੰਜੀਵੀ
ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼), 25 ਅਗਸਤ ਪਰਜਾ ਰਾਜਿਅਮ ਪਾਰਟੀ ਦੇ ਕਾਂਗਰਸ ਵਿਚ ਸੰਭਾਵੀ ਰਲੇਵੇਂ ਦੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਅਦਾਕਾਰ ਤੋਂ ਸਿਆਸਤਦਾਨ ਬਣੇ ਚਿਰੰਜੀਵੀ ਨੇ ਅੱਜ ਕਿਹਾ ਕਿ ਉਸ ਦੀ ਪਾਰਟੀ ਆਪਣਾ ਆਜ਼ਾਦ ਰੁਤਬਾ ਬਰਕਰਾਰ ਰੱਖੇਗੀ। ਉਨ੍ਹਾਂ ਕਿਹਾ ਕਿ ਪਾਰਟੀ ਆਂਧਰਾ ਪ੍ਰਦੇਸ਼ ਵਿਚ ਵਿਰੋਧੀ ਧਿਰ ਵਜੋਂ ਸਰਗਰਮ ਰਹੇਗੀ। ਅੱਜ ਇੱਥੇ ਪਾਰਟੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਲੋਕ ਪੀ.ਆਰ.ਪੀ. ਦੇ ਕਾਂਗਰਸ ਵਿਚ ਰਲੇਵੇਂ ਦੀਆਂ ਅਫਵਾਹਾਂ ਫੈਲਾ 

ਪੰਜਾਬੀ ਨੌਜਵਾਨ ਨੂੰ ਬਲਾਤਕਾਰ ਦੇ ਜੁਰਮ ਵਿਚ 13 ਸਾਲ ਕੈਦ

Posted On August - 26 - 2010 Comments Off on ਪੰਜਾਬੀ ਨੌਜਵਾਨ ਨੂੰ ਬਲਾਤਕਾਰ ਦੇ ਜੁਰਮ ਵਿਚ 13 ਸਾਲ ਕੈਦ
ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 25 ਅਗਸਤ ਇੱਥੋਂ ਦੀ ਅਦਾਲਤ ਨੇ ਪੰਜਾਬ ਨਾਲ ਸਬੰਧਤ ਨੌਜਵਾਨ ਹਰਜੋਤ ਸਿੰਘ ਹੁੰਦਲ ਨੂੰ ਬਲਾਤਕਾਰ ਦੇ ਦੋਸ਼ ਵਿਚ 13 ਸਾਲ ਕੈਦ ਦੀ ਸਜ਼ਾ ਸੁਣਾਈ ਹੈ।  ਸਾਲ 2008 ਵਿਚ ਪੜ੍ਹਾਈ ਵੀਜ਼ੇ ’ਤੇ ਆਈ ਆਪਣੀ ਪਤਨੀ ਨਾਲ ਆਸਟਰੇਲੀਆ ਆਏ ਹੁੰਦਲ ਨੇ ਬੀਤੇ ਸਾਲ ਜੂਨ ਵਿਚ ਸਟੇਸ਼ਨ ਤੋਂ ਆਪਣੇ ਘਰ ਵੱਲ ਜਾ ਰਹੀ ਅੰਤਰਰਾਸ਼ਟਰੀ ਵਿਦਿਆਰਥਣ ਨੂੰ ਆਪਣੀ ਵੈਨ ਵਿਚ ਸੁੱਟ ਲਿਆ। ਇਸ ਕੁਕਰਮ ਮਗਰੋਂ ਲੜਕੀ ਨੂੰ ਬੁਰੀ ਤਰ੍ਹਾਂ ਕੁੱਟ ਕੇ ਸੜਕ ’ਤੇ ਸੁੱਟ ਦਿੱਤਾ ਗਿਆ। ਅਦਾਲਤੀ ਸੁਣਵਾਈ 

ਭਰਾਵਾਂ ਨੂੰ ਕੁੱਟ-ਕੁੱਟ ਕੇ ਮਾਰਨ ਦੇ ਮਾਮਲੇ ਦੀ ਜਾਂਚ ਮੁਕੰਮਲ

Posted On August - 26 - 2010 Comments Off on ਭਰਾਵਾਂ ਨੂੰ ਕੁੱਟ-ਕੁੱਟ ਕੇ ਮਾਰਨ ਦੇ ਮਾਮਲੇ ਦੀ ਜਾਂਚ ਮੁਕੰਮਲ
ਲਾਹੌਰ, 25 ਅਗਸਤ ਪਾਕਿਸਤਾਨ ਦੇ ਸਿਆਲਕੋਟ ਵਿਚ ਦੋ ਭਰਾਵਾਂ ਨੂੰ ਪੁਲੀਸ ਵੱਲੋਂ ਕੁੱਟ-ਕੁੱਟ ਕੇ ਮਾਰਨ ਦੇ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਬਿਠਾਏ ਕਮਿਸ਼ਨ ਨੇ ਆਪਣੀ ਜਾਂਚ ਮੁਕੰਮਲ ਕਰ ਲਈ ਹੈ। ਉਧਰ ਇਸ ਘਟਨਾ ਖਿਲਾਫ ਵੱਖ-ਵੱਖ ਵਰਗਾਂ ਦੇ ਲੋਕ ਪ੍ਰਦਰਸ਼ਨ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਜਸਟਿਸ (ਸੇਵਾਮੁਕਤ) ਕਾਜ਼ਿਮ ਅਲੀ ਮਲਿਕ, ਜੋ ਜਾਂਚ ਕਮਿਸ਼ਨ ਦੇ ਮੁਖੀ ਹਨ, ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਘਟਨਾ ਬਾਰੇ ਬਹੁਤ ਸਾਰੇ ਸਬੂਤ ਇਕੱਠੇ ਕਰ ਲਏ ਹਨ ਪਰ ਉਹ ਆਪਣੀ 
Manav Mangal Smart School
Available on Android app iOS app
Powered by : Mediology Software Pvt Ltd.