ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਦੇਸ਼-ਵਿਦੇਸ਼ › ›

Featured Posts
ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ

ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ

ਵਾਸ਼ਿੰਗਟਨ, 18 ਨਵੰਬਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਹ ਆਪਣੇ ਖ਼ਿਲਾਫ਼ ਚੱਲ ਰਹੀ ਮਹਾਦੋਸ਼ ਦੀ ਜਾਂਚ ਨੂੰ ਵਿਰੋਧੀ ਡੈਮੋਕਰੈਟਾਂ ਵੱਲੋਂ ਦਿੱਤੀ ਚੁਣੌਤੀ ਦਾ ਜਵਾਬ ਦੇਣ ਬਾਬਤ ਸੰਜੀਦਗੀ ਨਾਲ ਵਿਚਾਰ ਕਰ ਰਹੇ ਹਨ। ਹੇਠਲੇ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਸੀ ਕਿ ਅਮਰੀਕੀ ਸਦਰ ਖ਼ੁਦ ਅੱਗੇ ਆ ਕੇ ...

Read More

ਇੰਦਰਾ ਨੂਈ ਦਾ ਪੋਰਟਰੇਟ ਅਮਰੀਕਾ ਦੀ ਸਮਿੱਥਸੋਨੀਅਨ ਗੈਲਰੀ ’ਚ ਸ਼ੁਮਾਰ

ਇੰਦਰਾ ਨੂਈ ਦਾ ਪੋਰਟਰੇਟ ਅਮਰੀਕਾ ਦੀ ਸਮਿੱਥਸੋਨੀਅਨ ਗੈਲਰੀ ’ਚ ਸ਼ੁਮਾਰ

ਵਾਸ਼ਿੰਗਟਨ, 18 ਨਵੰਬਰ ਪੈਪਸਿਕੋ ਦੀ ਸਾਬਕਾ ਮੁਖੀ ਭਾਰਤ-ਅਮਰੀਕੀ ਇੰਦਰਾ ਨੂਈ ਅਤੇ ਐਮੇਜ਼ੋਨ ਦੇ ਸੀਈਓ ਜੈੱਫ ਬੋਜ਼ੋਸ ਦੇ ਚਿੱਤਰਾਂ ਨੂੰ ਮਸ਼ਹੂਰ ਸਮਿੱਥਸੋਨੀਅਨ ਨੈਸ਼ਨਲ ਪੋਰਟਰੇਟ ਗੈਲਰੀ ’ਚ ਸ਼ੁਮਾਰ ਕੀਤਾ ਗਿਆ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਅਮਰੀਕਾ ਦੇ ਇਤਿਹਾਸ, ਵਿਕਾਸ ਅਤੇ ਸੱਭਿਆਚਾਰ ’ਚ ਅਹਿਮ ਯੋਗਦਾਨ ਪਾਉਣ ਲਈ ਦੋਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ...

Read More

ਸ਼ਬਰੀਮਾਲਾ: ਪਹਿਲੇ ਦਿਨ 3.30 ਕਰੋੜ ਦਾ ਚੜ੍ਹਾਵਾ ਚੜ੍ਹਿਆ

ਸ਼ਬਰੀਮਾਲਾ: ਪਹਿਲੇ ਦਿਨ 3.30 ਕਰੋੜ ਦਾ ਚੜ੍ਹਾਵਾ ਚੜ੍ਹਿਆ

ਸ਼ਬਰੀਮਾਲਾ, 18 ਨਵੰਬਰ ਭਗਵਾਨ ਅਯੱਪਾ ਦੇ ਮੰਦਿਰ ਵਿੱਚ ਸੰਗਤਾਂ ਹੁੰਮ ਹੁਮਾ ਕੇ ਪੁੱਜ ਰਹੀਆਂ ਹਨ। ਮੰਦਿਰ ਸ਼ਨਿਚਰਵਾਰ ਨੂੰ ਸ਼ਰਧਾਲੂਆਂ ਲਈ ਖੁੱਲ੍ਹਿਆ ਸੀ। ਪਹਿਲੇ ਦਿਨ ਮੰਦਿਰ ਵਿੱਚ 3.30 ਕਰੋੜ ਰੁਪਏ ਦਾ ਚੜ੍ਹਾਵਾ ਚੜ੍ਹਿਆ, ਜਦੋਂ ਕਿ ਪਿਛਲੇ ਸੀਜ਼ਨ ਵਿੱਚ 2.04 ਕਰੋੜ ਦਾ ਚੜ੍ਹਾਵਾ ਚੜ੍ਹਿਆ ਸੀ। ਮੰਦਿਰ ਵਿੱਚ ਹੁਣ ਤਕ 70 ਹਜ਼ਾਰ ਸ਼ਰਧਾਲੂ ਭਗਵਾਨ ...

Read More

ਸਾਲ 2018-19 ’ਚ ਦੋ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਪਹੁੰਚੇ

ਸਾਲ 2018-19 ’ਚ ਦੋ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਪਹੁੰਚੇ

ਵਾਸ਼ਿੰਗਟਨ, 18 ਨਵੰਬਰ ਸਾਲ 2018-19 ’ਚ ਭਾਰਤ ਤੋਂ 2,02,000 ਵਿਦਿਆਰਥੀ ਅਮਰੀਕਾ ਗਏ। ਲਗਾਤਾਰ ਦਸਵੇਂ ਵਰ੍ਹੇ ਚੀਨ ਮਗਰੋਂ ਭਾਰਤ ਦੇ ਸਭ ਤੋਂ ਵਿਦਿਆਰਥੀ ਅਮਰੀਕਾ ਪਹੁੰਚੇ ਹਨ। ਕੌਮਾਂਤਰੀ ਸਿੱਖਿਆ ਆਦਾਨ-ਪ੍ਰਦਾਨ ਬਾਰੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿਦਿਅਕ ਵਰ੍ਹੇ 2018-19 ਦੌਰਾਨ ਅਮਰੀਕਾ ’ਚ ਸਭ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਸਿੱਖਿਆ ਹਾਸਲ ਕਰਨ ਲਈ ਉਥੇ ...

Read More

ਰਾਜਪਕਸਾ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਰਾਜਪਕਸਾ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਕੋਲੰਬੋ, 18 ਨਵੰਬਰ ਗੋਟਬਾਯਾ ਰਾਜਪਕਸਾ ਨੇ ਅੱਜ ਇੱਥੋਂ ਕਰੀਬ 200 ਕਿਲੋਮੀਟਰ ਦੂਰ ਇਕ ਪੁਰਾਣੇ ਬੁੱਧ ਮੰਦਰ ਵਿੱਚ ਸ੍ਰੀਲੰਕਾ ਦੇ ਸੱਤਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕਣ ਲਈ ਇਸ ਥਾਂ ਦੀ ਚੋਣ ਇਸ ਵਾਸਤੇ ਕੀਤੀ ਗਈ ਕਿਉਂਕਿ ਉਨ੍ਹਾਂ ਨੂੰ ਸਭ ਤੋਂ ਵੱਧ ਸਮਰਥਨ ਸਿੰਹਾਲੀਆਂ ਤੋਂ ਮਿਲਿਆ ਹੈ। ਸ੍ਰੀ ਰਾਜਪਕਸਾ ਨੇ ਬੁੱਧ ਧਰਮ ...

Read More

ਬਿੱਲ ਗੇਟਸ ਵੱਲੋਂ ਗਰੀਬੀ ਤੇ ਬਿਮਾਰੀ ਨਾਲ ਲੜਨ ਲਈ ਬਿਹਾਰ ਦੀ ਸ਼ਲਾਘਾ

ਬਿੱਲ ਗੇਟਸ ਵੱਲੋਂ ਗਰੀਬੀ ਤੇ ਬਿਮਾਰੀ ਨਾਲ ਲੜਨ ਲਈ ਬਿਹਾਰ ਦੀ ਸ਼ਲਾਘਾ

ਪਟਨਾ, 17 ਨਵੰਬਰ ਬਿਹਾਰ ਦੌਰੇ ’ਤੇ ਆਏ ਮਾਈਕਰੋਸੋਫਟ ਦੇ ਸਹਿ-ਸੰਸਥਾਪਕ ਅਤੇ ਬਿੱਲ ਤੇ ਮੈਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿ-ਪ੍ਰਧਾਨ ਤੇ ਟਰੱਸਟੀ ਬਿੱਲ ਗੇਟਸ ਨੇ ਅੱਜ ਇੱਥੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਪਿਛਲੇ 20 ਸਾਲਾਂ ’ਚ ਗਰੀਬੀ ਤੇ ਬਿਮਾਰੀ ਤੋਂ ਲੜਨ ਲਈ ਬਿਹਾਰ ਸਰਕਾਰ ਵੱਲੋਂ ਕੀਤੇ ...

Read More

ਗੋਟਬਾਯਾ ਰਾਜਪਕਸਾ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਬਣੇ

ਗੋਟਬਾਯਾ ਰਾਜਪਕਸਾ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਬਣੇ

ਕੋਲੰਬੋ/ਨਵੀਂ ਦਿੱਲੀ, 17 ਨਵੰਬਰ ਸ੍ਰੀਲੰਕਾ ਦੇ ਵਿਵਾਦਾਂ ’ਚ ਰਹੇ ਰੱਖਿਆ ਮੰਤਰੀ ਗੋਟਬਾਯਾ ਰਾਜਪਕਸਾ (70) ਮੁਲਕ ਦੇ ਨਵੇਂ ਰਾਸ਼ਟਰਪਤੀ ਚੁਣ ਲਏ ਗਏ ਹਨ। ਉਨ੍ਹਾਂ ਹੁਕਮਰਾਨ ਪਾਰਟੀ ਦੇ ਉਮੀਦਵਾਰ ਸਜੀਤ ਪ੍ਰੇਮਦਾਸਾ ਨੂੰ 13 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਚੀਨ ਪੱਖੀ ਮੰਨੇ ਜਾਂਦੇ ਤਾਕਤਵਰ ਰਾਜਪਕਸਾ ਪਰਿਵਾਰ ਦੀ ਸੱਤਾ ’ਚ ਮੁੜ ਵਾਪਸੀ ਹੋਈ ...

Read More


ਭਾਰਤੀ ਜਾਂਚ ਟੀਮ ਸ਼ਿਕਾਗੋ ’ਚ ਪਰ ਅਮਰੀਕੀ ਅਧਿਕਾਰੀ ਚੁੱਪ

Posted On June - 5 - 2010 Comments Off on ਭਾਰਤੀ ਜਾਂਚ ਟੀਮ ਸ਼ਿਕਾਗੋ ’ਚ ਪਰ ਅਮਰੀਕੀ ਅਧਿਕਾਰੀ ਚੁੱਪ
ਹੈਡਲੀ ਤੋਂ ਪੁੱਛ-ਪੜਤਾਲ ਸ਼ਿਕਾਗੋ, 4 ਜੂਨ ਭਾਰਤੀ ਜਾਂਚ ਟੀਮ ਸ਼ਿਕਾਗੋ ਪੁੱਜ ਗਈ ਹੈ ਤੇ ਉਹ ਮੁੰਬਈ ਵਿਚ 26/11 ਨੂੰ ਹੋਏ ਹਮਲੇ ਦੇ ਸਿਲਸਿਲੇ ਵਿਚ ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਡੇਵਿਡ ਕੋਨਮੈਨ ਹੈਡਲੀ ਤੋਂ ਪੁੱਛ-ਪੜਤਾਲ ਦੀ ਤਿਆਰੀ ਕਰ ਰਹੀ ਹੈ। ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਟੀਮ ਲੋਕਨਾਥ ਬੇਹੜਾ ਦੀ ਅਗਵਾਈ ਵਿਚ ਇੱਥੇ ਇਕ ਹੋਟਲ ਵਿਚ ਰੁਕੀ ਹੋਈ ਹੈ। ਇਸ ਟੀਮ ਵਿਚ ਦੋ ਐਸ.ਪੀ. ਅਤੇ ਇਕ ਵਿਸ਼ੇਸ਼ ਸਰਕਾਰੀ ਵਕੀਲ ਵੀ ਸ਼ਾਮਲ ਹੈ। ਹੈਡਲੀ ਤੋਂ ਪੁੱਛ-ਪੜਤਾਲ ਲਈ ਟੀਮ ਤਿੰਨ ਦਿਨ ਪਹਿਲਾਂ ਅਮਰੀਕਾ ਆ ਚੁੱਕੀ 

ਸੌਰ ਊਰਜਾ ਨਾਲ ਚੱਲਣ ਵਾਲੀਆਂ ਦੋ ਮਿਜ਼ਾਈਲਾਂ ਬਰਾਮਦ

Posted On June - 4 - 2010 Comments Off on ਸੌਰ ਊਰਜਾ ਨਾਲ ਚੱਲਣ ਵਾਲੀਆਂ ਦੋ ਮਿਜ਼ਾਈਲਾਂ ਬਰਾਮਦ
ਸ੍ਰੀਨਗਰ, 3 ਜੂਨ ਵੀਹ ਸਾਲਾਂ ਵਿਚ ਪਹਿਲੀ ਵਾਰ ਪੁਲੀਸ ਨੇ ਕੁਪਵਾੜਾ ਜ਼ਿਲ੍ਹੇ ਵਿਚ ਸੌਰ-ਊਰਜਾ ਨਾਲ ਚੱਲਣ ਵਾਲੀਆਂ ਦੋ ਮਿਜ਼ਾਈਲਾਂ ਬਰਾਮਦ ਕੀਤੀਆਂ ਹਨ ਜੋ ਚਾਰ ਕਿਲੋਮੀਟਰ ਤਕ ਮਾਰ ਕਰ ਸਕਦੀਆਂ ਹਨ। ਪੁਲੀਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਮਿਜ਼ਾਈਲਾਂ ਇਥੋਂ 120 ਕਿਲੋਮੀਟਰ ਦੂਰ ਲੋਲਾਬ ਨੇੜਿਓਂ ਮਿਲੀਆਂ ਹਨ। ਇਹ ਇਕ ਸੁਰੱਖਿਆ ਟਿਕਾਣੇ ਨੂੰ ਨਿਸ਼ਾਨਾ ਬਣਾਉਣ ਲਈ ਇਕ ਦਰਖਤ ਨਾਲ ਟੰਗੀਆਂ ਹੋਈਆਂ ਸਨ। ਮਿਜ਼ਾਈਲ ਦਾ ਵਜ਼ਨ 4 ਕਿਲੋਗ੍ਰਾਮ ਹੈ ਜੋ ਏ.ਕੇ.-47 ਰਾਈਫਲ ਨਾਲੋਂ ਹਲਕੀ ਹੈ ਅਤੇ ਚਾਰ ਕੁ ਫੁੱਟ 

ਕੰਡੇ ’ਚ ਨਹੀਂ ਕਰਦੀ ਸਵੇਰ ਸਾਰ ਪੀਤੀ ਕੌਫੀ

Posted On June - 4 - 2010 Comments Off on ਕੰਡੇ ’ਚ ਨਹੀਂ ਕਰਦੀ ਸਵੇਰ ਸਾਰ ਪੀਤੀ ਕੌਫੀ
ਲੰਦਨ, 3 ਜੂਨ ਕੀ ਸਵੇਰੇ ਸਾਰ ਕੌਫੀ ਦਾ ਮੱਘ ਲੈ ਕੇ ਤੁਸੀਂ ਚੁਸਤ-ਦਰੁਸਤ ਤੇ ਕੰਡੇ ’ਚ ਹੋ ਜਾਂਦੇ ਹੋ? ਵਿਗਿਆਨੀਆਂ ਦਾ ਕਹਿਣਾ ਹੈ ਕਿ ਅਸਲ ’ਚ ਅਜਿਹਾ ਨਹੀਂ ਹੈ। ਬ੍ਰਿਸਟਲ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਟੀਮ ਨੇ ਆਪਣੇ ਅਧਿਐਨ ’ਚ ਇਹ ਸਿੱਟਾ ਕੱਢਿਆ ਹੈ ਕਿ ਊਰਜਾ ਵਧਾਉਣ ਵਾਲੀ ਮੰਨ ਲਈ ਗਈ ਕੈਫ਼ੀਨ ਅਸਲ ’ਚ ਲੋਕਾਂ ’ਚ ਚੁਕੰਨਾਪਣ ਨਹੀਂ ਵਧਾਉਂਦੀ ਬਲਕਿ ਵਿਆਕੁਲਤਾ ਤੇ ਬਲੱਡ ਪ੍ਰੈਸ਼ਰ ਵੱਧ ਜਾਣ ਦਾ ਖ਼ਤਰਾ ਵਧਾਉਂਦੀ ਹੈ। ਮੋਹਰੀ ਵਿਗਿਆਨੀ ਪੀਟਰ ਰੋਜਰਜ਼ ਨੇ ਕਿਹਾ ਕਿ ਕੌਫੀ ਪੀਣ ਵਾਲਿਆਂ 

ਸਖ਼ਤ ਵੀਜ਼ਾ ਨੇਮਾਂ ਕਾਰਨ ਸਿਹਤ ਸੇਵਾਵਾਂ ਡਾਵਾਂਡੋਲ

Posted On June - 4 - 2010 Comments Off on ਸਖ਼ਤ ਵੀਜ਼ਾ ਨੇਮਾਂ ਕਾਰਨ ਸਿਹਤ ਸੇਵਾਵਾਂ ਡਾਵਾਂਡੋਲ
ਇੰਗਲੈਂਡ ਦੀ ਟੇਕ ਫੇਰ ਭਾਰਤੀ ਡਾਕਟਰਾਂ ’ਤੇ ਲੰਡਨ, 3 ਜੂਨ ਬਰਤਾਨੀਆ ਨੂੰ ਮੁੜ ਭਾਰਤੀ ਡਾਕਟਰਾਂ ਦਾ ਰਾਹ ਤੱਕਣਾ ਪੈ ਰਿਹਾ ਹੈ ਕਿਉਂਕਿ ਕੌਮੀ ਸਿਹਤ ਸੇਵਾ (ਐਨ.ਐਚ.ਐਸ.) ਨੂੰ ਜੂਨੀਅਰ ਡਾਕਟਰਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਨਵੀਂ ਕੁਲੀਸ਼ਨ ਸਰਕਾਰ ਦੀ ਸਖ਼ਤ ਆਵਾਸ ਨੀਤੀ ਦੀ ਪਹਿਲੀ ਪਰਖ ਹੋਵੇਗੀ। ਸਰਕਾਰ ਨੂੰ ਭਾਰਤ ਅਤੇ ਹੋਰਨਾਂ ਦੇਸ਼ਾਂ ਤੋਂ ਡਾਕਟਰ ਭਰਤੀ ਕਰਨੇ ਪੈ ਰਹੇ ਹਨ ਜਦਕਿ 2006 ਵਿਚ ਲਾਗੂ ਕੀਤੇ ਨੇਮਾਂ ਮੁਤਾਬਕ ਗੈਰ-ਯੂਰਪੀ ਡਾਕਟਰਾਂ ਦੇ ਇੰਗਲੈਂਡ 

ਦੂਜੀ ਭਾਸ਼ਾ ਸਿੱਖਦਿਆਂ ਚੇਤੇ ਆਉਂਦੀ ਹੈ ਮਾਂ-ਬੋਲੀ

Posted On June - 4 - 2010 Comments Off on ਦੂਜੀ ਭਾਸ਼ਾ ਸਿੱਖਦਿਆਂ ਚੇਤੇ ਆਉਂਦੀ ਹੈ ਮਾਂ-ਬੋਲੀ
ਲੰਡਨ, 3 ਜੂਨ ਅੱਲ੍ਹੜ ਉਮਰੇ ਜਾਂ ਫਿਰ ਮਗਰੋਂ ਦੂਜੀ ਭਾਸ਼ਾ ਸਿੱਖਣ ਲੱਗਿਆਂ ਲੋਕਾਂ ਨੂੰ ਅਕਸਰ ਆਪਣੀ ਮਾਂ-ਬੋਲੀ ਵੀ ਯਾਦ ਆਉਂਦੀ ਹੈ। ਇਹ ਖੁਲਾਸਾ ਇਕ ਨਵੇਂ ਅਧਿਐਨ ਤੋਂ ਹੋਇਆ ਹੈ। ਯੂ.ਕੇ. ਬੰਗੋਰ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਦੇਖਿਆ ਕਿ ਫਰਾਟੇਦਾਰ ਅੰਗਰੇਜ਼ੀ ਬੋਲਦੇ ਚੀਨ ਦੇ ਬਾਲਗ ਜਦੋਂ ਅੰਗਰੇਜ਼ੀ ਪੜ੍ਹਦੇ ਹਨ ਤਾਂ ਉਹ ਆਪਣੀ ਮਾਂ-ਬੀਲੀ ਨੂੰ ਵੀ ਚੇਤੇ ਕਰਦੇ ਹਨ।  ‘ਦਾ ਜਨਰਲ ਆਫ ਨਿਊਰੋ ਸਾਇੰਸ’ ’ਚ ਛਪੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਵੇਂ ਦੋ ਭਾਸ਼ਾਵਾਂ ਵਰਤਣ ਵਾਲੇ ਬਹੁਤੇ 

ਅਮਰਨਾਥ ਯਾਤਰਾ ਲਈ ਪੰਜਤਰਨੀ ’ਚ ਬਣੇਗਾ ਨਵਾਂ ਬੇਸ ਕੈਂਪ

Posted On June - 4 - 2010 Comments Off on ਅਮਰਨਾਥ ਯਾਤਰਾ ਲਈ ਪੰਜਤਰਨੀ ’ਚ ਬਣੇਗਾ ਨਵਾਂ ਬੇਸ ਕੈਂਪ
ਸ੍ਰੀਨਗਰ, 3 ਜੂਨ ਸ੍ਰੀ ਅਮਰਨਾਥ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਸ੍ਰੀ ਅਮਰਨਾਥ ਸ਼ਰਾਈਨ ਬੋਰਡ ਵੱਲੋਂ ਪੰਜਤਰਨੀ ’ਚ ਨਵਾਂ ਬੇਸ ਕੈਂਪ ਬਣਾਇਆ ਜਾਵੇਗਾ। ਜੰਮੂ-ਕਸ਼ਮੀਰ ਦੇ ਗਵਰਨਰ ਅਤੇ ਅਮਰਨਾਥ ਸ਼ਰਾਈਨ ਬੋਰਡ ਦੇ ਚੇਅਰਮੈਨ ਐਨ.ਐਨ. ਵੋਹਰਾ ਨੇ ਪੰਜਤਰਨੀ ਦਾ ਦੌਰਾ ਕੀਤਾ।   ਉਨ੍ਹਾਂ ਪੰਜਤਰਨੀ ਕੈਂਪ ਦਾ ਨਿਰਮਾਣ ਕਰਵਾ ਰਹੇ ਅਧਿਕਾਰੀਆਂ ਨੂੰ ਨਿਰਮਾਣ ਦਾ ਕੰਮ ਜਲਦ ਮੁਕੰਮਲ ਕਰਵਾਉਣ ਦੀ ਹਦਾਇਤ ਕੀਤੀ। ਅਮਰਨਾਥ ਯਾਤਰਾ ਜੁਲਾਈ ਵਿਚ ਸ਼ੁਰੂ ਹੋ ਰਹੀ ਹੈ।       -ਪੀ.ਟੀ.ਆਈ.  

ਭਾਰਤੀ ਰੰਗ ’ਚ ਰੰਗੀ ਜਾਵੇਗੀ ਹਫਤੇ ਲਈ ਕੈਂਬਰਿਜ ਯੂਨੀਵਰਸਿਟੀ

Posted On June - 4 - 2010 Comments Off on ਭਾਰਤੀ ਰੰਗ ’ਚ ਰੰਗੀ ਜਾਵੇਗੀ ਹਫਤੇ ਲਈ ਕੈਂਬਰਿਜ ਯੂਨੀਵਰਸਿਟੀ
ਲੰਦਨ, 3 ਜੂਨ ਕੈਂਬਰਿਜ ਯੂਨੀਵਰਸਿਟੀ ਦਾ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਾਲਜ ਦਾ ਕਲੇਅਰ ਹਾਲ ਛੇ ਜੂਨ ਤੋਂ ਇੱਥੇ ਮਨਾਏ ਜਾਣ ਵਾਲੇ ‘ਇੰਡੀਆ ਵੀਕ’ ਦੌਰਾਨ ਭਾਰਤੀ ਰੰਗ ਵਿਚ ਰੰਗੇ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਵੱਲੋਂ ਕਰਵਾਏ ਜਾਣ ਵਾਲੇ ‘ਇੰਡੀਆ ਵੀਕ’ ਦੌਰਾਨ ਕਾਲਜ ਅਤੇ ਇਸ ਦੇ ਵਿਦਿਆਰਥੀ ਭਾਰਤਨਾਟਿਅਮ, ਭਾਰਤੀ ਖਾਣਾ ਪਕਾਉਣ ਅਤੇ ਸਾੜ੍ਹੀ ਬੰਨ੍ਹਣ ਦੀ ਕਲਾ ਦਾ ਪ੍ਰਦਰਸ਼ਨ ਅਤੇ ਬਾਲੀਵੁੱਡ ਫ਼ਿਲਮ ‘ਥ੍ਰੀ ਇਡੀਅਟਸ’ ਦਾ ਆਨੰਦ ਮਾਨਣਗੇ। ਇਸ ਦੌਰਾਨ ਭਾਰਤ ਦੇ ਵਿਕਾਸਸ਼ੀਲ 

ਪੇਸ਼ੇਵਰਾਂ ਨੂੰ ਭਰਤੀ ਕਰਨਾ ਚਾਹੁੰਦੀਆਂ ਨੇ ਅਮਰੀਕੀ ਫਰਮਾਂ

Posted On June - 4 - 2010 Comments Off on ਪੇਸ਼ੇਵਰਾਂ ਨੂੰ ਭਰਤੀ ਕਰਨਾ ਚਾਹੁੰਦੀਆਂ ਨੇ ਅਮਰੀਕੀ ਫਰਮਾਂ
ਨਿਊਯਾਰਕ, 3 ਜੂਨ ਅਮਰੀਕੀ ਕੰਪਨੀਆਂ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਅੱਧੇ ਤੋਂ ਵੱਧ ਕੰਪਨੀਆਂ ਇਸ ਸਾਲ ਦੇ ਆਖਰੀ ਛੇ ਮਹੀਨਿਆਂ ਦੌਰਾਨ ਪਹਿਲੀ ਛਿਮਾਹੀ ਦੇ ਮੁਕਾਬਲੇ ਜ਼ਿਆਦਾ ਗਿਣਤੀ ਵਿੱਚ ਪੇਸ਼ੇਵਰ ਭਰਤੀ ਕਰਨ ਦੀ ਯੋਜਨਾ ਬਣਾ ਰਹੀਆਂ ਹਨ ਅਤੇ ਨਵੇਂ ਭਰਤੀ ਕੀਤੇ ਵਿਅਕਤੀਆਂ ਨੂੰ ਵੱਧ ਤਨਖਾਹ ਦੇਣ ਲਈ ਵੀ ਤਿਆਰ ਹਨ। ਡਾਈਸ ਹੋਲਡਿੰਗਜ਼ ਵੱਲੋਂ ਕੀਤੇ ਸਰਵੇਖਣ ਅਨੁਸਾਰ 52 ਫੀਸਦੀ ਕੰਪਨੀਆਂ ਸਾਲ 2010 ਦੀ ਪਹਿਲੀ ਛਿਮਾਹੀ ਦੇ ਮੁਕਾਬਲੇ ਦੂਜੀ ਛਿਮਾਹੀ ਵਿੱਚ ਵਧੇਰੇ ਗਿਣਤੀ ਵਿੱਚ ਪੇਸ਼ੇਵਰਾਂ 

ਲਾਹੌਰ ’ਚ ਅਹਿਮ ਸਰਕਾਰੀ ਦਫਤਰਾਂ ਦੇ ਬਾਹਰ ਪੁਲੀਸ ਵੱਲੋਂ ਮੋਰਚੇਬੰਦੀ

Posted On June - 4 - 2010 Comments Off on ਲਾਹੌਰ ’ਚ ਅਹਿਮ ਸਰਕਾਰੀ ਦਫਤਰਾਂ ਦੇ ਬਾਹਰ ਪੁਲੀਸ ਵੱਲੋਂ ਮੋਰਚੇਬੰਦੀ
ਦਹਿਸ਼ਤਵਾਦ ਦਾ ਖੌਫ ਲਾਹੌਰ, 3 ਜੂਨ ਸੱਜਰੇ ਅਤਿਵਾਦੀਆਂ ਹਮਲਿਆਂ ਸਬੰਧੀ ਖੁਫੀਆ ਜਾਣਕਾਰੀ ਮਿਲਣ ’ਤੇ ਪਾਕਿਸਤਾਨ ਪੁਲੀਸ ਨੇ ਅੱਜ ਵੱਖ-ਵੱਖ ਅਹਿਮ ਸਰਕਾਰੀ ਅਦਾਰਿਆਂ ਅੱਗੇ ਮੋਰਚੇ ਪੁੱਟਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਸੰਭਾਵੀ ਦਹਿਸ਼ਤਗਰਦੀ ਹਮਲਿਆਂ ਨੂੰ ਪਛਾੜਨ ਲਈ ਅਮਨ-ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਦਫਤਰਾਂ, ਅਦਾਲਤਾਂ ਤੇ ਸਿਵਲ ਸਕੱਤਰੇਤ ਅੱਗੇ ਇਹ ਮੋਰਚੇ ਪੁੱਟੇ ਜਾ ਰਹੇ ਹਨ। ਖੁਫੀਆ ਏਜੰਸੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਅਤਿਵਾਦੀਆਂ ਵੱਲੋਂ ਸੰਭਾਵੀ 

ਮੈਂ ਮਾਓਵਾਦੀਆਂ ਦੇ ਨਾਲ ਹਾਂ: ਅਰੁੰਧਤੀ

Posted On June - 4 - 2010 Comments Off on ਮੈਂ ਮਾਓਵਾਦੀਆਂ ਦੇ ਨਾਲ ਹਾਂ: ਅਰੁੰਧਤੀ
‘ਲੋਕਾਂ ’ਤੇ ਥੋਪੀ ਜਾ ਰਹੀ ਜੰਗ’ ਵਿਸ਼ੇ ’ਤੇ ਭਾਸ਼ਣ ਮੁੰਬਈ, 3 ਜੂਨ ਲੇਖਕ ਤੇ ਸਮਾਜਕ ਕਾਰਕੁਨ ਅਰੁੰਧਤੀ ਰਾਏ ਦਾ ਕਹਿਣਾ ਹੈ ਕਿ ਉਹ ਮਾਓਵਾਦੀਆਂ ਦੇ ਹਥਿਆਰਬੰਦ ਸੰਘਰਸ਼ ਦੀ ਹਮਾਇਤ ਕਰਦੀ ਰਹੇਗੀ ਭਾਵੇਂ ਉਹਨੂੰ ਫੜ ਕੇ ਜੇਲ੍ਹ ’ਚ ਸੁੱਟ ਦਿੱਤਾ ਜਾਵੇ। ਉਹਦੇ ’ਤੇ ਨਕਸਲੀ ਮੁਹਿੰਮ ਨੂੰ ਰੁਮਾਨੀ ਰੰਗਤ ਦੇਣ ਦੇ ਦੋਸ਼ ਲੱਗ ਰਹੇ ਹਨ। ਨਾਲ ਹੀ ਉਹ ਦਾਅਵਾ ਕਰਦੀ ਹੈ ਕਿ ਉਹ ਹਿੰਸਾ ਦੀ ਸਮਰਥਕ ਨਹੀਂ ਹੈ, ਪਰ ਉਸ ਦਾ ਕਹਿਣਾ ਹੈ ਕਿ ਨਕਸਲੀ ਲਹਿਰ, ਹੋਰ ਕੁਛ ਨਹੀਂ ਕੇਵਲ ਹਥਿਆਰਬੰਦ ਸੰਘਰਸ਼ ਹੈ, ਕਿਉਂਕਿ 

ਸਿੱਬਲ ਤੇ ਹਿਲੇਰੀ ਵਿਚਾਲੇ ਉੱਚ ਸਿੱਖਿਆ ਖੇਤਰ ’ਚ ਸਹਿਯੋਗ ਵਧਾਉਣ ਬਾਰੇ ਚਰਚਾ

Posted On June - 4 - 2010 Comments Off on ਸਿੱਬਲ ਤੇ ਹਿਲੇਰੀ ਵਿਚਾਲੇ ਉੱਚ ਸਿੱਖਿਆ ਖੇਤਰ ’ਚ ਸਹਿਯੋਗ ਵਧਾਉਣ ਬਾਰੇ ਚਰਚਾ
ਨਵੀਂ ਦਿੱਲੀ, 3 ਜੂਨ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਕਪਿਲ ਸਿੱਬਲ ਨੇ ਅਮਰੀਕਾ ਦੀ ਵਿਦੇਸ਼ ਮੰਤਰੀ ਕਲਿੰਟਨ ਨਾਲ ਮੁਲਾਕਾਤ ਕਰਕੇ ਦੋਵਾਂ ਦੇਸ਼ਾਂ ਵਿਚਾਲੇ ਉੱਚ ਸਿੱਖਿਆ ਵਿਚ ਸਹਿਯੋਗ ਵਧਾਉਣ ’ਤੇ ਚਰਚਾ ਕੀਤੀ। ਮੀਟਿੰਗ, ਜੋ ਬੀਤੇ ਦਿਨ ਹੋਈ, ’ਚ ਸ੍ਰੀ ਸਿੱਬਲ ਨੇ ਭਾਰਤ-ਅਮਰੀਕਾ ਸਿੱਖਿਆ ਕੌਂਸਲ ਬਣਾਉਣ ਦਾ ਪ੍ਰਸਤਾਵ ਰੱਖਿਆ। ਕਲਿੰਟਨ ਨੇ ਇਸ ਤਜਵੀਜ਼ ਦਾ ਸੁਆਗਤ ਕੀਤਾ ਤੇ ਭਾਰਤ ਵੱਲੋਂ ਸਿੱਖਿਆ ਖੇਤਰ ਵਿਚ ਸਹਿਯੋਗ ਵਧਾਉਣ ਲਈ ਦਿਖਾਈ ਜਾ ਰਹੀ ਦਿਲਚਸਪੀ ਦੀ ਪ੍ਰਸੰਸਾ ਕੀਤੀ। ਸ੍ਰੀ 

ਆਸਟਰੇਲੀਆ ਦੀ ਨਵੀਂ ਸਿੱਖਿਆ ਨੀਤੀ ਦਾ ਵਿਰੋਧ

Posted On June - 4 - 2010 Comments Off on ਆਸਟਰੇਲੀਆ ਦੀ ਨਵੀਂ ਸਿੱਖਿਆ ਨੀਤੀ ਦਾ ਵਿਰੋਧ
ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਮੈਲਬਰਨ, 3 ਜੂਨ ਆਸਟਰੇਲੀਆ ਸਰਕਾਰ ਵੱਲੋਂ ਮਾਹਰ ਪੇਸ਼ੇਵਰਾਨਾ ਸੂਚੀ ਵਿਚੋਂ ਹੇਅਰਡਰੈਸਿੰਗ ਤੇ ਕੁਕਰੀ ਵਰਗੇ ਕੋਰਸਾਂ ਨੂੰ ਬਾਹਰ ਕੱਢਣ ਦੇ ਖਿਲਾਫ ਅੱਜ ਭਾਰਤੀਆਂ ਸਣੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੇ ਸਿਡਨੀ ਵਿਖੇ ਸ਼ਾਂਤਮਈ ਰੋਸ ਰੈਲੀ ਕੀਤੀ। ਇਹ ਰੈਲੀ ਸਵੇਰੇ ਸਿਡਨੀ ਟਾਊਨ ਹਾਲ ਤੋਂ ਸ਼ੁਰੂ ਹੋ ਕੇ ਕੇਂਦਰੀ ਰੇਲਵੇ ਸਟੇਸ਼ਨ ਨੇੜੇ ਸਥਿਤ ਪਰਵਾਸ ਤੇ ਨਾਗਰਿਕਤਾ ਦਫਤਰ ਅੱਗੇ ਸਮਾਪਤ ਹੋਈ। ਆਸਟਰੇਲੀਅਨ ਫੈਡਰੇਸ਼ਨ ਆਫ ਇੰਟਰਨੈਸ਼ਨਲ 

53 ਸਾਲਾ ਕਾਂਗਰਸੀ ਆਗੂ ਨੇ ਕੀਤੀ ਦਸਵੀਂ ਪਾਸ

Posted On June - 3 - 2010 Comments Off on 53 ਸਾਲਾ ਕਾਂਗਰਸੀ ਆਗੂ ਨੇ ਕੀਤੀ ਦਸਵੀਂ ਪਾਸ
ਪਰਤਾਪਗੜ੍ਹ, 2 ਜੂਨ ਸਾਬਕਾ ਸੂਬਾਈ ਮੰਤਰੀ ਅਤੇ ਕਾਂਗਰਸੀ ਆਗੂ ਦਲ ਬਹਾਦਰ ਕੋਰੀ ਨੇ ਯੂ.ਪੀ. ਬੋਰਡ ਦੇ ਦਸਵੀਂ ਦੇ ਇਮਤਿਹਾਨ ’ਚ 381 ਅੰਕ ਪ੍ਰਾਪਤ ਕਰਕੇ ਫਸਟ ਡਿਵੀਜ਼ਨ ਹਾਸਲ ਕੀਤੀ ਹੈ। ਉਨ੍ਹਾਂ ਦੀ ਉਮਰ 53 ਵਰ੍ਹੇ ਹੈ। ਦਸਵੀਂ ਦੇ ਇਮਤਿਹਾਨ ਪਾਸ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਗਰੀਬੀ ਅਤੇ ਆਪਣੇ ਪਿਤਾ ਦੀ ਅਚਨਚੇਤ ਮੌਤ ਹੋਣ ਕਰਕੇ ਉਨ੍ਹਾਂ ਨੇ ਆਪਣਾ ਇਹ ਸੁਪਨਾ ਕਈ ਮੁਸ਼ਕਲਾਂ ਸਹਿ ਕੇ ਪੂਰਾ ਕੀਤਾ। ਸ੍ਰੀ ਕੋਰੀ ਭਾਜਪਾ ਦੀ ਟਿਕਟ ’ਤੇ ਦੋ ਵਾਰ ਐਮ.ਐਲ.ਏ. ਦੀ ਚੋਣ ਲੜ ਚੁੱਕੇ ਹਨ ਅਤੇ 1997 ਵਿਚ 

ਦਿਲ ਦਾ ਦੌਰਾ ਪੈਣ ’ਤੇ ਬਚਾਅ ਗੁਆਂਢ ਉਤੇ ਨਿਰਭਰ

Posted On June - 3 - 2010 Comments Off on ਦਿਲ ਦਾ ਦੌਰਾ ਪੈਣ ’ਤੇ ਬਚਾਅ ਗੁਆਂਢ ਉਤੇ ਨਿਰਭਰ
ਵਾਸ਼ਿੰਗਟਨ, 2 ਜੂਨ ਇਕ ਨਵੇਂ ਅਧਿਐਨ ਮੁਤਾਬਕ ਦਿਲ ਦਾ ਦੌਰਾ ਪੈਣ ਉਤੇ ਜਿਊਂਦਾ ਬਚਣਾ ਗੁਆਂਢ ਉਤੇ ਨਿਰਭਰ ਕਰਦਾ ਹੈ। ਖੋਜਕਾਰਾਂ ਨੇ ਕਿਹਾ ਕਿ ਜੇਕਰ ਦਿਲ ਦਾ ਦੌਰਾ ਪੈਣ ਉਤੇ ਗੁਆਂਢੀਆਂ ਵੱਲੋਂ ਵਿਅਕਤੀ ਦੇ ਬਚਾਅ ਲਈ ਦਿਲ ਅਤੇ ਫੇਫੜਿਆਂ ਉਤੇ ਦਬਾਅ ਪਾ ਕੇ ਮਸਨੂਈ ਸਾਹ ਦਿਵਾਇਆ ਜਾਂਦਾ ਹੈ ਤਾਂ ਵਿਅਕਤੀ ਜਿਊਂਦਾ ਬਚ ਸਕਦਾ ਹੈ। -ਏ.ਐਨ.ਆਈ.  

ਚੀਨ ਵੱਲੋਂ ਪ੍ਰਤਿਭਾ ਪਾਟਿਲ ਦੀ ਯਾਤਰਾ ਸਫਲ ਕਰਾਰ

Posted On June - 3 - 2010 Comments Off on ਚੀਨ ਵੱਲੋਂ ਪ੍ਰਤਿਭਾ ਪਾਟਿਲ ਦੀ ਯਾਤਰਾ ਸਫਲ ਕਰਾਰ
ਪੇਇਚਿੰਗ, 2 ਜੂਨ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਦੀ ਹਾਲ ਹੀ ਦੀ ਚੀਨ ਯਾਤਰਾ ਨੂੰ ਕਮਿਊਨਿਸਟ ਸਰਕਾਰ ਨੇ ਲਾਭਦਾਇਕ ਤੇ ਸਫਲ ਕਰਾਰ ਦਿੱਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਏਸ਼ੀਆ ਦੇ ਦੋ ਵੱਡੇ ਮੁਲਕਾਂ ਵਿਚਾਲੇ ਦੁਵੱਲੇ ਸਬੰਧ ਅੱਗੇ ਵਧਾਉਣ ’ਚ ਮਦਦ ਮਿਲੇਗੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾ ਜ਼ਿਆਓਜ਼ੂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੱਜ ਕਿਹਾ ਕਿ ਸ੍ਰੀਮਤੀ ਪਾਟਿਲ ਨੇ ਦੋਵਾਂ ਮੁਲਕਾਂ ਦੇ ਸਬੰਧਾਂ ਬਾਰੇ ਚੀਨ ਦੀ ਲੀਡਰਸ਼ਿਪ ਨਾਲ ਗੱਲਬਾਤ 

ਆਸਟਰੇਲਿਆਈ ਪੁਲੀਸ ਹਮਲਿਆਂ ਦੇ ਸ਼ਿਕਾਰ ਲੋਕਾਂ ਦੀ ਨਸਲ ਬਾਰੇ ਵੀ ਜਾਣੇ: ਆਈਨਜ਼

Posted On June - 3 - 2010 Comments Off on ਆਸਟਰੇਲਿਆਈ ਪੁਲੀਸ ਹਮਲਿਆਂ ਦੇ ਸ਼ਿਕਾਰ ਲੋਕਾਂ ਦੀ ਨਸਲ ਬਾਰੇ ਵੀ ਜਾਣੇ: ਆਈਨਜ਼
ਮੈਲਬਰਨ, 2 ਜੂਨ ਭਾਰਤੀ ਵਿਦਿਆਰਥੀਆਂ ਉੱਪਰ ਹੋ ਰਹੇ ਨਸਲੀ ਹਮਲਿਆਂ ਦੇ ਮੱਦੇਨਜ਼ਰ ਆਸਟਰੇਲੀਆ ਦੇ ਨਸਲੀ ਭੇਦਭਾਵ ਕਮਿਸ਼ਨਰ ਗਰੇਮ ਇਨਜ ਨੇ ਕਿਹਾ ਹੈ ਕਿ ਪੁਲੀਸ ਨੂੰ ਹਮਲੇ ਦੇ ਸ਼ਿਕਾਰ ਲੋਕਾਂ ਦੀ ਨਸਲ ਬਾਰੇ ਜਾਣਨਾ ਚਾਹੀਦਾ ਹੈ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਹਮਲਾ ਨਸਲੀ ਸੀ ਜਾਂ ਨਹੀਂ। ਇਕ ਅਖ਼ਬਾਰ ਨੇ ਸ੍ਰੀ ਇਨਜ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਨਸਲੀ ਹੋਣ ਜਾਂ ਨਾ ਹੋਣ ਬਾਰੇ ਵਿਵਾਦ ਹੈ, ਪਰ ਇਸ ਸਾਰੇ ਵਰਤਾਰੇ ਨੇ ਦੁਨੀਆਂ ਭਰ ਦੇ ਵਿਦਿਆਰਥੀਆਂ ਵਿਚ ਖ਼ੌਫ ਪੈਦਾ ਕਰ 
Available on Android app iOS app
Powered by : Mediology Software Pvt Ltd.