ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਦੇਸ਼-ਵਿਦੇਸ਼ › ›

Featured Posts
ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਵਿੱਕੀ ਬਟਾਲਾ ਇਟਲੀ, 15 ਅਕਤੂਬਰ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਕਰਮੋਨਾਂ ਇਟਲੀ ਵਿਚ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਨੇ ਨਗਰ ਕੀਰਤਨ ਦੀ ਅਗਵਾਈ ਕੀਤੀ। ਨਗਰ ਕੀਰਤਨ ਬਾਜ਼ਾਰਾਂ ਵਿਚੋਂ ...

Read More

ਕੈਨੇਡਾ ਚੋਣਾਂ: ਦਖ਼ਲਅੰਦਾਜ਼ੀ ਕਰਨ ਵਾਲੇ ਮੁਲਕਾਂ ’ਚੋਂ ਭਾਰਤ ਮੋਹਰੀ

ਕੈਨੇਡਾ ਚੋਣਾਂ: ਦਖ਼ਲਅੰਦਾਜ਼ੀ ਕਰਨ ਵਾਲੇ ਮੁਲਕਾਂ ’ਚੋਂ ਭਾਰਤ ਮੋਹਰੀ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 15 ਅਕਤੂਬਰ ਕੈਨੇਡਾ ’ਚ ਅਗਲੀ ਸਰਕਾਰ ਬਣਾਉਣ ਲਈ ਵੋਟਾਂ ਪੈਣ ’ਚ ਹਫ਼ਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਚੋਣ ਮੁਹਿੰਮ ’ਚ ਵਿਦੇਸ਼ੀ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਦਖਲਅੰਦਾਜ਼ੀ ’ਚ ਭਾਰਤ ਦਾ ਨਾਂਅ ਉੱਪਰ ਹੈ। ਬੇਸ਼ਕ ਚੀਨ, ਪਾਕਿਸਤਾਨ, ਇਰਾਨ ਤੇ ਕੁਝ ਹੋਰ ਦੇਸ਼ਾਂ ਵਲੋਂ ਆਪਣਾ ਪ੍ਰਭਾਵ ਵਰਤੇ ਜਾਣ ...

Read More

ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ

ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ

ਸਤਿਬੀਰ ਸਿੰਘ ਬਰੈਂਪਟਨ, 15 ਅਕਤੂਬਰ ਕੈਨੇਡਾ ਪਾਰਲੀਮੈਂਟ ਦੀਆਂ ਆਮ ਚੋਣਾਂ ਵਿਚ ਗਿਣਤੀ ਦੇ ਦਿਨ ਬਾਕੀ ਰਹਿ ਗਏ ਹਨ। ਕੈਨੇਡਾ ਦੇ 338 ਮੈਂਬਰਾਂ ਦੇ ਹਾਊਸ ਵਾਲੀ ਇਸ ਚੋਣ ਵਿਚ ਛੇ ਪਾਰਟੀਆਂ ਲਿਬਰਲ, ਕੰਜ਼ਰਵੇਟਿਵ, ਐਨਡੀਪੀ, ਬਲਾਕ ਕਿਊਬਕਵਾ, ਗਰੀਨ ਪਾਰਟੀ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਮੈਦਾਨ ’ਚ ਹਨ। ਮੁੱਖ ਮੁਕਾਬਲਾ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ...

Read More

ਕਾਂਗਰਸ ਨੂੰ ਸਬਕ ਸਿਖਾਉਣਗੇ ਵੋਟਰ: ਮੋਦੀ

ਕਾਂਗਰਸ ਨੂੰ ਸਬਕ ਸਿਖਾਉਣਗੇ ਵੋਟਰ: ਮੋਦੀ

ਚਰਖੀ ਦਾਦਰੀ/ਥਾਨੇਸਰ, 15 ਅਕਤੂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸੀ ਆਗੂ ਧਾਰਾ 370 ਨੂੰ ਮਨਸੂਖ਼ ਕਰਨ ਦੇ ਕੇਂਦਰ ਸਰਕਾਰ ਦੇ ਹਾਲੀਆ ਫੈਸਲੇ ਖ਼ਿਲਾਫ਼ ਦੇਸ਼-ਵਿਦੇਸ਼ ’ਚ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਗਾਮੀ ਅਸੈਂਬਲੀ ਚੋਣਾਂ ਵਿੱਚ ਵਿਰੋਧੀ ਪਾਰਟੀ ਨੂੰ ਸਬਕ ਸਿਖਾਉਣ। ਇਸ ਦੌਰਾਨ ...

Read More

‘ਜੇਬਕਤਰੇ’ ਵਾਂਗ ਧਿਆਨ ਭਟਕਾਉਂਦੇ ਨੇ ਮੋਦੀ: ਰਾਹੁਲ

‘ਜੇਬਕਤਰੇ’ ਵਾਂਗ ਧਿਆਨ ਭਟਕਾਉਂਦੇ ਨੇ ਮੋਦੀ: ਰਾਹੁਲ

ਯਵਾਤਮਾਲ, 15 ਅਕਤੂਬਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਝ ਖ਼ਾਸ ਕਾਰੋਬਾਰੀਆਂ ਦਾ ‘ਲਾਊਡ ਸਪੀਕਰ’ ਕਰਾਰ ਦਿੱਤਾ। ਗਾਂਧੀ ਨੇ ਕਿਹਾ ਕਿ ਮੋਦੀ ਦੀ ਰਣਨੀਤੀ ਜੇਬਕਤਰੇ ਵਰਗੀ ਹੈ ਜੋ ਚੋਰੀ ਕਰਨ ਤੋਂ ਪਹਿਲਾਂ ਲੋਕਾਂ ਦਾ ਧਿਆਨ ਭਟਕਾਉਂਦਾ ਹੈ। 21 ਅਕਤੂਬਰ ਨੂੰ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦੇ ...

Read More

ਧਾਰਾ 370 ਖ਼ਤਮ ਕਰ ਕੇ ਸਰਕਾਰ ਨੇ ਅਤਿਵਾਦ ਖ਼ਿਲਾਫ਼ ‘ਫ਼ੈਸਲਾਕੁਨ ਲੜਾਈ’ ਆਰੰਭੀ: ਸ਼ਾਹ

ਧਾਰਾ 370 ਖ਼ਤਮ ਕਰ ਕੇ ਸਰਕਾਰ ਨੇ ਅਤਿਵਾਦ ਖ਼ਿਲਾਫ਼ ‘ਫ਼ੈਸਲਾਕੁਨ ਲੜਾਈ’ ਆਰੰਭੀ: ਸ਼ਾਹ

ਗੁੜਗਾਓਂ, 15 ਅਕਤੂਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖਤਮ ਕਰ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਸਾਲਾਂ ਤੋਂ ਜਾਰੀ ਲੁਕਵੀਂ ਜੰਗ ਤੇ ਅਤਿਵਾਦ ਖ਼ਿਲਾਫ਼ ‘ਫ਼ੈਸਲਾਕੁਨ ਲੜਾਈ’ ਸ਼ੁਰੂ ਕਰ ਦਿੱਤੀ ਹੈ ਤੇ ਇਸ ਫ਼ੈਸਲੇ ਨਾਲ ਜੰਮੂ ਕਸ਼ਮੀਰ ...

Read More

ਭੀਮਾ ਕੋਰੇਗਾਓਂ ਕੇਸ: ਗੌਤਮ ਨਵਲੱਖਾ ਦੀ ਗ੍ਰਿਫ਼ਤਾਰੀ ’ਤੇ ਰੋਕ ਵਿੱਚ ਵਾਧਾ

ਭੀਮਾ ਕੋਰੇਗਾਓਂ ਕੇਸ: ਗੌਤਮ ਨਵਲੱਖਾ ਦੀ ਗ੍ਰਿਫ਼ਤਾਰੀ ’ਤੇ ਰੋਕ ਵਿੱਚ ਵਾਧਾ

ਨਵੀਂ ਦਿੱਲੀ/ਮੁੰਬਈ, 15 ਅਕਤੂਬਰ ਕੋਰੇਗਾਓਂ ਭੀਮਾ ਹਿੰਸਾ ਕੇਸ ਵਿੱਚ ਸੁਪਰੀਮ ਕੋਰਟ ਨੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਗੌਤਮ ਨਵਲੱਖਾ ਦੀ ਗ੍ਰਿਫ਼ਤਾਰੀ ਉੱਤੇ ਆਰਜ਼ੀ ਰੋਕ ਵਿੱਚ ਚਾਰ ਹਫ਼ਤੇ ਦਾ ਵਾਧਾ ਕਰ ਦਿੱਤਾ ਹੈ। ਜਸਟਿਸ ਅਰੁਣ ਮਿਸ਼ਰਾ ਅਤੇ ਦੀਪਕ ਗੁਪਤਾ ’ਤੇ ਅਧਾਰਤ ਬੈਂਚ ਨੇ ਇਸ ਦੇ ਨਾਲ ਹੀ ਨਵਲੱਖਾ ਨੂੰ ਕਿਹਾ ਹੈ ਕਿ ਉਹ ...

Read More


ਸੀ.ਬੀ.ਆਈ. ਦੀ ਦੁਰਵਰਤੋਂ ਖ਼ਿਲਾਫ਼ ਭਾਜਪਾ ਆਗੂ ਰਾਸ਼ਟਰਪਤੀ ਨੂੰ ਮਿਲੇ

Posted On May - 8 - 2010 Comments Off on ਸੀ.ਬੀ.ਆਈ. ਦੀ ਦੁਰਵਰਤੋਂ ਖ਼ਿਲਾਫ਼ ਭਾਜਪਾ ਆਗੂ ਰਾਸ਼ਟਰਪਤੀ ਨੂੰ ਮਿਲੇ
ਨਵੀਂ ਦਿੱਲੀ, 7 ਮਈ ਸੰਸਦ ਦੇ ਦੋਵੇਂ ਸਦਨਾਂ ਦੇ ਭਾਜਪਾ ਮੈਂਬਰਾਂ ਨੇ ਸ਼ੋਹਰਾਬੂਦੀਨ ਪੁਲੀਸ ਮੁਕਾਬਲੇ ਅਤੇ ਆਮਦਨ ਤੋਂ ਵੱਧ ਅਸਾਸਿਆਂ ਦੇ ਕੇਸਾਂ ਵਿੱਚ ਫਸੇ ਆਗੂਆਂ ਦੇ ਕੇਸਾਂ ਸਬੰਧੀ ਕਾਂਗਰਸ ਸਰਕਾਰ ’ਤੇ ਸੀ.ਬੀ.ਆਈ. ਦੀ ਦੁਰਵਰਤੋਂ ਦਾ ਦੋਸ਼ ਲਾਉਂਦਿਆਂ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਮਿਲ ਕੇ ਇਸ ਸਬੰਧੀ ਯਾਦ ਪੱਤਰ ਸੌਂਪਿਆ ਹੈ। ਮੁਲਾਕਾਤ ਦੌਰਾਨ ਭਾਜਪਾ ਪਾਰਲੀਮਾਨੀ ਪਾਰਟੀ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਰਾਸ਼ਟਰਪਤੀ ਨੂੰ ਯਾਦ ਪੱਤਰ ਦਾ ਸਾਰੰਸ਼ ਅਤੇ ਸੰਸਦ ਮੈਂਬਰਾਂ 

ਬੰਗਲਾਦੇਸ਼ ਹਾਈ ਕੋਰਟ ਨੇ ਦਿੱਤਾ ਹਿੰਦੂਆਂ ਦੀ ਜਾਇਦਾਦ ਵਾਪਸੀ ਦਾ ਹੁਕਮ

Posted On May - 8 - 2010 Comments Off on ਬੰਗਲਾਦੇਸ਼ ਹਾਈ ਕੋਰਟ ਨੇ ਦਿੱਤਾ ਹਿੰਦੂਆਂ ਦੀ ਜਾਇਦਾਦ ਵਾਪਸੀ ਦਾ ਹੁਕਮ
ਢਾਕਾ, 7 ਮਈ ਬੰਗਲਾਦੇਸ਼ ਦੀ ਹਾਈ ਕੋਰਟ ਨੇ ਦੱਖਣ-ਪੱਛਮੀ ਪਿਰੋਜ਼ਪੁਰ ਵਿਚ ਤੇਰਾਂ ਹਿੰਦੂ ਪਰਿਵਾਰਾਂ ਦਾ ਪੰਜ ਦਿਨਾਂ ਵਿਚ ਮੁੜ-ਵਸੇਬਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਰਿਪੋਰਟਾਂ ਮੁਤਾਬਕ ਸੱਤਾਧਾਰੀ ਅਵਾਮੀ ਲੀਗ ਦੇ ਕਾਰਕੁਨਾਂ ਨੇ ਕਥਿਤ ਤੌਰ ਉੱਤੇ ਇਨ੍ਹਾਂ ਪਰਿਵਾਰਾਂ ਦੀਆਂ ਜ਼ਮੀਨਾਂ ਹੜੱਪ ਲਈਆਂ ਸਨ। ਹਾਈ ਕੋਰਟ ਦੇ ਦੋ ਮੈਂਬਰੀ ਬੈਂਚ ਨੇ ਪੁਲੀਸ ਨੂੰ ਹੁਕਮ ਜਾਰੀ ਕੀਤੇ ਹਨ ਕਿ ਪੰਜ ਦਿਨਾਂ ਦੇ ਅੰਦਰ ਪੀੜਤਾਂ ਦੀ ਜ਼ਮੀਨ-ਜਾਇਦਾਦ ਉਨ੍ਹਾਂ ਨੂੰ ਵਾਪਸ ਦਿਵਾਉਣ ਮਗਰੋਂ ਉਨ੍ਹਾਂ ਦੀ 

ਕਤਲ ਦੇ ਮਾਮਲਿਆਂ ’ਚ ਲੋੜੀਂਦਾ ‘ਮਹੰਤ’ ਗ੍ਰਿਫਤਾਰ

Posted On May - 8 - 2010 Comments Off on ਕਤਲ ਦੇ ਮਾਮਲਿਆਂ ’ਚ ਲੋੜੀਂਦਾ ‘ਮਹੰਤ’ ਗ੍ਰਿਫਤਾਰ
ਦੇਹਰਾਦੂਨ, 7 ਮਈ ਪੰਜਾਬ ਵਿੱਚ ਕਤਲ ਦੇ ਛੇ ਮਾਮਲਿਆਂ ਵਿੱਚ ਲੋੜੀਂਦੇ ਮੁਲਜ਼ਮ ਨੂੰ ਨੈਨੀਤਾਲ ਪੁਲੀਸ ਨੇ ਗ੍ਰਿਫਤਾਰ ਕਰ ਲਿਆ। ਇਹ ਵਿਅਕਤੀ ਗ੍ਰਿਫਤਾਰੀ ਤੋਂ ਬਚਣ ਲਈ 15 ਸਾਲਾਂ ਤੋਂ ‘ਸੰਤ’ ਦੇ ਭੇਸ ਵਿੱਚ ਰਹਿ ਰਿਹਾ ਸੀ। ਪੰਜਾਬ ਪੁਲੀਸ ਨੇ ਸੂਹ ਦੇ ਆਧਾਰ ’ਤੇ ਇਥੋਂ ਕਰੀਬ 167 ਕਿਲੋਮੀਟਰ ਦੂਰ ਰਾਮਨਗਰ ਦੇ ਬੇਲਪਾਦਵ ਇਲਾਕੇ ’ਚ ਸਥਿਤ ਮਹਾਰਾਜ ਸੰਤ ਬਾਬਾ ਦੇ ਆਸ਼ਰਮ ’ਚ ਛਾਪਾ ਮਾਰਿਆ ਅਤੇ ਇਥੋਂ ਤਿਰਲੋਚਨ ਸਿੰਘ ਊਰਫ ਅਲੂਕਾ ਨੂੰ ਗ੍ਰਿਫਤਾਰ ਕਰ ਲਿਆ। ਨੈਨੀਤਾਲ ਪੁਲੀਸ ਦੇ ਐਸ.ਐਸ.ਪੀ. ਮੋਹਨ 

ਹਾਈ ਕੋਰਟ ਦੇ ਫੈਸਲੇ ਤੋਂ ਬਾਲ ਠਾਕਰੇ ਨਾਰਾਜ਼

Posted On May - 7 - 2010 Comments Off on ਹਾਈ ਕੋਰਟ ਦੇ ਫੈਸਲੇ ਤੋਂ ਬਾਲ ਠਾਕਰੇ ਨਾਰਾਜ਼
ਮੁੰਬਈ, 6 ਮਈ: ਬੰਬੇ ਹਾਈ ਕੋਰਟ ਵੱਲੋਂ ਸ਼ਿਵਾਜੀ ਪਾਰਕ ਮੈਦਾਨ ਨੂੰ ‘ਰੌਲੇ-ਰੱਪੇ ਤੋਂ ਮੁਕਤ ਜ਼ੋਨ’ ਕਰਾਰ ਦਿੱਤੇ ਜਾਣ ਤੋਂ ਸ਼ਿਵ ਸੈਨਾ ਦੇ ਸੁਪਰੀਮੋ ਬਾਲ ਠਾਕਰੇ ਕਾਫੀ ਨਾਰਾਜ਼ ਹਨ। ਉਨ੍ਹਾਂ ਦੇ ਪਾਰਟੀ ਦੇ ਅਖਬਾਰ ‘ਸਾਮਾਨਾ’ ਦੇ ਸੰਪਾਦਕੀ ਵਿਚ ਲਿਖਿਆ ਹੈ, ‘ਅਦਾਲਤਾਂ ਨੂੰ ਹੁਕਮਰਾਨਾਂ ਵਾਲੀ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ। ਜੇਕਰ ਜਮਹੂਰੀਅਤ ਦੇ ਸਾਰੇ ਥੰਮ ਆਪਣੇ ਘਰ ਵਿਚ ਰਹਿ ਕੇ ਕੰਮ ਕਰਨ ਤਾਂ ਇਸ ਨਾਲ ਦੇਸ਼ਵਾਸੀਆਂ ਦੀ ਭਲਾਈ ਹੋਵੇਗੀ।’ ਵਰਨਣਯੋਗ ਹੈ ਕਿ ਇਸ ਮੈਦਾਨ ਵਿਚ ਸ਼ਿਵ 

ਨਾਇਜੀਰੀਆ ਦੇ ਸਦਰ ਦਾ ਦੇਹਾਂਤ

Posted On May - 7 - 2010 Comments Off on ਨਾਇਜੀਰੀਆ ਦੇ ਸਦਰ ਦਾ ਦੇਹਾਂਤ
ਅਬੂਜਾ, 6 ਮਈ: ਨਾਇਜੀਰੀਆ ਦੇ ਰਾਸ਼ਟਰਪਤੀ ਉਮਾਰੂ ਯਰਆਦੂਆ ਦਾ ਲੰਮੀ ਬਿਮਾਰੀ ਮਗਰੋਂ ਬੀਤੀ ਰਾਤ ਇੱਥੇ ਰਾਸ਼ਟਰਪਤੀ ਭਵਨ ਵਿਚ ਦੇਹਾਂਤ ਹੋ ਗਿਆ। ਉਹ 58 ਸਾਲਾਂ ਦੇ ਸਨ। ਉਨ੍ਹਾਂ ਦਾ ਦੇਹਾਂਤ ਸਥਾਨਕ ਸਮੇਂ ਮੁਤਾਬਕ ਬੀਤੀ ਰਾਤ 9.30 ਤੇ 10.30 ਦੇ ਵਿਚਾਲੇ ਹੋਇਆ। ਮਰਹੂਮ ਰਾਸ਼ਟਰਪਤੀ ਦੇ ਪਰਿਵਾਰ ਵਿਚ ਪਤਨੀ ਅਤੇ 9 ਬੱਚੇ ਹਨ। ਸ੍ਰੀ ਉਮਾਰੂ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜਤ ਸਨ ਅਤੇ ਉਨ੍ਹਾਂ ਨੂੰ ਇਲਾਜ ਲਈ ਸਾਊਦੀ ਅਰਬ ਵੀ ਲਿਜਾਇਆ ਗਿਆ ਸੀ।                    -ਪੀ.ਟੀ.ਆਈ.  

ਮਾਓਵਾਦੀਆਂ ਵੱਲੋਂ ਚਾਰ ਪੱਤਰਕਾਰਾਂ ਨੂੰ ਕੁਟਾਪਾ

Posted On May - 7 - 2010 Comments Off on ਮਾਓਵਾਦੀਆਂ ਵੱਲੋਂ ਚਾਰ ਪੱਤਰਕਾਰਾਂ ਨੂੰ ਕੁਟਾਪਾ
ਕਾਠਮੰਡੂ, 6 ਮਈ: ਨੇਪਾਲ ਦੀ ਰਾਜਧਾਨੀ ਵਿਚ ਮਾਓਵਾਦੀਆਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਦੌਰਾਨ ਉਨ੍ਹਾਂ ਨੇ ਚਾਰ ਪੱਤਰਕਾਰਾਂ ਦੀ ਕਾਫੀ ਕੁੱਟਮਾਰ ਕਰ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਮਾਓਵਾਦੀਆਂ ਨੇ ਪੱਤਰਕਾਰਾਂ ਨੂੰ ਡਾਂਗਾਂ ਤੇ ਰਾਡਾਂ ਨਾਲ ਕੁੱਟਿਆ। ਇਸ ਦੌਰਾਨ ਨੇਪਾਲ ਦੇ ਪੱਤਰਕਾਰਾਂ, ਪੇਸ਼ੇਵਰਾਂ ਤੇ ਸਨਅਤਕਾਰਾਂ ਵੱਲੋਂ ਮਾਓਵਾਦੀਆਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਦੇ ਵਿਰੋਧ ਵਿਚ ਭਲਕੇ ਕਾਠਮੰਡੂ ਵਿਚ ਰੈਲੀ ਕੀਤੀ ਜਾ ਰਹੀ ਹੈ।        -ਪੀ.ਟੀ.ਆਈ.  

ਅਮਰੀਕਾ ਦੇ ਨਵੇਂ ਪਰਵਾਸ ਨਿਯਮਾਂ ਉਪਰ ਕੰਮ ਇਸੇ ਸਾਲ ਤੋਂ: ਓਬਾਮਾ

Posted On May - 7 - 2010 Comments Off on ਅਮਰੀਕਾ ਦੇ ਨਵੇਂ ਪਰਵਾਸ ਨਿਯਮਾਂ ਉਪਰ ਕੰਮ ਇਸੇ ਸਾਲ ਤੋਂ: ਓਬਾਮਾ
ਵਾਸ਼ਿੰਗਟਨ, 6 ਮਈ: ਅਮਰੀਕਾ ਦੇ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਨੇ ਕਿਹਾ ਹੈ ਕਿ ਉਹ ਆਪਣੀ ਡੈਮੋਕਰੇਟਿਕ ਤੇ ਵਿਰੋਧੀ ਰਿਪਬਲਿਕਨ ਪਾਰਟੀ ਦੀ ਮਦਦ ਨਾਲ ਦੇਸ਼ ਦੇ ਨਵੇਂ ਪਰਵਾਸ ਨਿਯਮਾਂ ਉਪਰ ਇਸ ਸਾਲ ਕੰਮ ਸ਼ੁਰੂ ਕਰ ਦੇਣਗੇ। ਬੀਤੇ ਦਿਨ ਇਥੇ ਆਪਣੇ ਸੰਬੋਧਨ ਵਿਚ ਰਾਸ਼ਟਰਪਤੀ ਨੇ ਕਿਹਾ, ‘‘ਮੈਂ ਨਵੇਂ ਪਰਵਾਸ ਨਿਯਮਾਂ ਉਪਰ ਇਸ ਸਾਲ ਵਿਚ ਹੀ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ। ਮੇਰੀ ਇੱਛਾ ਹੈ ਕਿ ਡੈਮੋਕਰੇਟ ਅਤੇ ਰਿਪਬਲਿਕਨ ਮੇਰੇ ਇਸ ਕੰਮ ਵਿਚ ਸਹਿਯੋਗ ਦੇਣ।’’ -ਆਈ.ਏ.ਐਨ.ਐਸ.  

ਵਿਦਿਆਰਥਣ ਨੂੰ ਚਾਹ ਦਾ ਸੱਦਾ

Posted On May - 7 - 2010 Comments Off on ਵਿਦਿਆਰਥਣ ਨੂੰ ਚਾਹ ਦਾ ਸੱਦਾ
ਨਵੀਂ ਦਿੱਲੀ, 6 ਮਈ ਸ੍ਰੀ ਚਿਦੰਬਰਮ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਤੇ ਮਾਓਵਾਦੀ ਹਮਾਇਤੀ ਨੂੰ ਆਪਣੇ ਦਫਤਰ ਵਿਚ ਚਾਹ ਦੇ ਕੱਪ ’ਤੇ ਸੱਦਿਆ ਅਤੇ ਉਸ ਦੇ ਲਫਜ਼ਾਂ ਵਿਚ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਬਹਿਸ ਕਰਨ ਲਈ ਬੁਲਾਇਆ। ਨਕਸਲਵਾਦ: ਭਾਰਤੀ ਲੋਕਤੰਤਰ ਤੇ ਅੰਦਰੂਨੀ ਸੁਰੱਖਿਆ ਲਈ ਖਤਰਾ ਸੈਮੀਨਾਰ ਐਨ.ਐਸ.ਯੂ.ਆਈ. ਦੇ ਯੂਨਿਟਾਂ ਵੱਲੋਂ ਕਰਾਇਆ ਗਿਆ ਸੀ।                -ਪੀ.ਟੀ.ਆਈ.  

ਚੀਨ ’ਚ ਤੂਫਾਨ ਨਾਲ 23 ਮੌਤਾਂ

Posted On May - 7 - 2010 Comments Off on ਚੀਨ ’ਚ ਤੂਫਾਨ ਨਾਲ 23 ਮੌਤਾਂ
ਪੇਇਚਿੰਗ, 6 ਮਈ ਚੀਨ ਦੇ ਦੱਖਣ ਪੱਛਮੀ ਸਯੋਂਗਕਵਿੰਗ ਵਿੱਚ ਚੱਲ ਰਹੇ ਤੂਫ਼ਾਨ ਕਾਰਨ ਹੁਣ ਤੱਕ ਘੱਟੋ-ਘੱਟ 23 ਵਿਅਕਤੀਆਂ ਦੀ ਜਾਨ ਚਲੀ ਗਈ ਤੇ 161 ਵਿਅਕਤੀ ਫੱਟੜ ਹੋ ਗਏ। ਇਸ ਤੂਫਾਨ ਕਾਰਨ ਕਈ ਘਰ ਤਬਾਹ ਹੋ ਗਏ ਹਨ ਤੇ ਫਸਲਾਂ ਨੂੰ ਕਾਫੀ ਨੁਕਸਾਨ ਪੁੱਜਿਆ ਹੈ। ਚੀਨ ਦੀ ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਮੁਤਾਬਕ ਤੂਫਾਨ ਨਾਲ ਸਭ ਤੋਂ ਵੱਧ ਦਿਆਨਜਿਆਂਸ ਤੇ ਲਿਆਂਸਪਿੰਗ ਕਾਊਂਟੀ ਪ੍ਰਭਾਵਿਤ ਹੋਈਆਂ ਹਨ। ਅੱਧੀ ਰਾਤ ਮਗਰੋਂ ਕਰੀਬ ਦੋ ਵਜੇ ਜ਼ਬਰਦਸਤ ਮੀਂਹ ਤੇ ਤੇਜ਼ ਹਵਾਵਾਂ ਨਾਲ ਧੂੜ ਭਰੀ ਹਨੇਰੀ ਵੀ 

ਅਰਜਨਟੀਨਾ ’ਚ ਬਣੇਗਾ ਸਮਲਿੰਗੀ ਵਿਆਹ ਕਾਨੂੰਨ

Posted On May - 7 - 2010 Comments Off on ਅਰਜਨਟੀਨਾ ’ਚ ਬਣੇਗਾ ਸਮਲਿੰਗੀ ਵਿਆਹ ਕਾਨੂੰਨ
ਬਿਊਨਸ ਆਇਰਸ, 6 ਮਈ ਅਰਜਨਟੀਨਾ ਵਿੱਚ ਸਮਲਿੰਗੀ ਵਿਆਹ ਕਾਨੂੰਨ ਬਣਾਇਆ ਜਾਵੇਗਾ ਅਤੇ ਇਸ ਦਿਸ਼ਾ ਵਿੱਚ ਹੁਣ ਤੱਕ ਕਾਫੀ ਕੰਮ ਹੋ ਚੁੱਕਿਆ ਹੈ। ਅਰਜਨਟੀਨਾ ਦੇ ‘ਹਾਊਸ ਆਫ ਡਿਪਟੀਜ਼’ ਨੇ ਵੋਟਾਂ ਦੇ ਵੱਡੇ ਅੰਤਰ ਨਾਲ ਸਮਲਿੰਗੀ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸਬੰਧਤ ਬਿੱਲ ਨੂੰ ਵਿਚਾਰ ਲਈ ਸੈਨੇਟ ਵਿੱਚ ਭੇਜ ਦਿੱਤਾ ਗਿਆ ਹੈ। ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੇਜ਼ ਨੇ ਵਾਅਦਾ ਕੀਤਾ ਹੈ ਕਿ ਜੇਕਰ ਸਮਲਿੰਗੀ ਵਿਆਹ ਸਬੰਧੀ ਬਿੱਲ ਉਨ੍ਹਾਂ ਕੋਲ ਆਇਆ ਤਾਂ ਉਹ ਉਸ ਨੂੰ ਵੀਟੋ ਨਹੀਂ 

ਅਫਗਾਨਿਸਤਾਨ ਵਿਚ ਨਾਟੋ ਦਾ ਫੌਜੀ ਮਰਿਆ

Posted On May - 7 - 2010 Comments Off on ਅਫਗਾਨਿਸਤਾਨ ਵਿਚ ਨਾਟੋ ਦਾ ਫੌਜੀ ਮਰਿਆ
ਕਾਬੁਲ, 6 ਮਈ ਦੱਖਣੀ ਅਫਗਾਨਿਸਤਾਨ ਵਿੱਚ ਨਾਟੋ ਦੀ ਕੌਮਾਂਤਰੀ ਫੌਜ ਵਿੱਚ ਸ਼ਾਮਲ ਇਕ ਫੌਜੀ ਦੀ ਅੱਜ ਇਕ ਹਮਲੇ ਵਿੱਚ ਮੌਤ ਹੋ ਗਈ। ਆਪਣੀ ਨੀਤੀ ਦੇ ਤਹਿਤ ਕੌਮਾਂਤਰੀ ਫੌਜ ਨੇ ਮਰੇ ਫੌਜੀ ਦੇ ਵੇਰਵੇ ਜਾਰੀ     ਨਹੀਂ ਕੀਤੇ। ਇਸ ਨਾਲ ਇਥੇ ਮਾਰੇ ਗਏ ਵਿਦੇਸ਼ੀ ਫੌਜੀਆਂ ਦੀ ਗਿਣਤੀ 181 ਹੋ ਗਈ।                -ਏ.ਐਫ.ਪੀ.  

ਸੰਸਦੀ ਪੈਨਲ ਵੱਲੋਂ ਡੈਮ ਸੁਰੱਖਿਆ ਬਿੱਲ ਲਈ ਸੁਝਾਅ

Posted On May - 7 - 2010 Comments Off on ਸੰਸਦੀ ਪੈਨਲ ਵੱਲੋਂ ਡੈਮ ਸੁਰੱਖਿਆ ਬਿੱਲ ਲਈ ਸੁਝਾਅ
ਨਵੀਂ ਦਿੱਲੀ 6 ਮਈ: ਭਾਰਤ ਵਿਚ 4700 ਤੋਂ ਵੱਧ ਡੈਮ ਹਨ ਜਿਨ੍ਹਾਂ ਵਿਚੋਂ ਲਗਪਗ ਸੌ ਡੈਮ ਇਕ ਸਦੀ ਤੋਂ ਜ਼ਿਆਦਾ ਪੁਰਾਣੇ ਹਨ ਇਸ ਕਰ ਕੇ ਇਕ ਪਾਰਲੀਮਾਨੀ ਕਮੇਟੀ ਨੇ ਇਨ੍ਹਾਂ ਦੀ ਸੁਰੱਖਿਆ ਲਈ ਬਿੱਲ ਪਾਸ ਕਰਨ ਦੀ ਸਿਫਾਰਿਸ਼ ਕੀਤੀ ਹੈ । ਜਲ ਸ੍ਰੋਤਾਂ ਬਾਰੇ ਕਮੇਟੀ ਨੇ ਸੰਸਦ ਨੂੰ ਸੌਂਪੀ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਸਰਕਾਰ ਨੂੰ ਬਜਟ ਸੈਸ਼ਨ ਦੌਰਾਨ ਡੈਮ ਸੁਰੱਖਿਆ ਬਿੱਲ, 2010 ਪੇਸ਼ ਕਰਨਾ ਚਾਹੀਦਾ ਹੈ। ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀਆਂ ਅਸੈਂਬਲੀਆਂ ਨੇ ਭਾਰਤੀ ਸੰਸਦ ਵੱਲੋਂ ਇਹ ਬਿੱਲ 

ਹੜਤਾਲ ਕਾਰਨ ਭਾਰਤੀ ਸੈਲਾਨੀ ਨੇਪਾਲ ’ਚ ਫਸੇ

Posted On May - 7 - 2010 Comments Off on ਹੜਤਾਲ ਕਾਰਨ ਭਾਰਤੀ ਸੈਲਾਨੀ ਨੇਪਾਲ ’ਚ ਫਸੇ
ਕਾਠਮੰਡੂ 6 ਮਈ: ਕੇਂਦਰ ਸਰਕਾਰ ਨੂੰ ਡੇਗਣ ਲਈ ਮਾਓਵਾਦੀਆਂ ਵੱਲੋਂ ਵਿੱਢੀ ਅਨਿਸ਼ਚਿਤ ਸਮੇਂ ਦੀ ਹੜਤਾਲ ਕਾਰਨ ਬਹੁਤ ਸਾਰੇ ਭਾਰਤੀ ਸੈਲਾਨੀ ਮਯਾਗਦੀ ਜ਼ਿਲ੍ਹੇ ਵਿਚ ਬੇਨੀ ਵਿਖੇ ਫਸੇ ਹੋਏ ਹਨ। ਨੇਪਾਲ ਸੈਲਾਨੀ ਬੋਰਡ ਮੁਤਾਬਕ ਕਰੀਬ 100 ਸੈਲਾਨੀ ਬੇਨੀ ਵਿਖੇ ਫਸੇ ਹੋਏ ਹਨ। ਲਮਜੰਗ ਜ਼ਿਲ੍ਹੇ ਵਿਚੋਂ ਬੁੱਧਵਾਰ ਨੂੰ 50 ਵਿਦੇਸ਼ੀ ਸੈਲਾਨੀਆਂ ਨੂੰ ਬਚਾਇਆ ਗਿਆ ਸੀ। ਮੰਗਲਵਾਰ ਨੂੰ ਸੁਰੱਖਿਆ ਸੈਨਾਵਾਂ ਦੀ ਮਦਦ ਨਾਲ ਪੱਛਮੀ ਨੇਪਾਲ ਦੇ ਪੋਖਾਰਾ ਵਿਚ 400 ਭਾਰਤੀਆਂ ਨੂੰ ਸੁਰੱਖਿਅਤ ਬਚਾਇਆ ਗਿਆ ਸੀ, 

ਨਿਊਯਾਰਕ ’ਚ ਪੁਲ ’ਤੇ ਖੜ੍ਹੇ ਟਰੱਕ ਨੇ ਵਖ਼ਤ ਪਾਇਆ

Posted On May - 7 - 2010 Comments Off on ਨਿਊਯਾਰਕ ’ਚ ਪੁਲ ’ਤੇ ਖੜ੍ਹੇ ਟਰੱਕ ਨੇ ਵਖ਼ਤ ਪਾਇਆ
ਨਿਊਯਾਰਕ, 6 ਮਈ ਨਿਊਯਾਰਕ ਸ਼ਹਿਰ ਦੇ ਰੌਬਰਟ ਐਫ. ਕੈਨੇਡੀ ਪੁਲ ’ਤੇ ਖੜ੍ਹੇ ਇਕ ਟਰੱਕ ਕਾਰਨ ਸ਼ਹਿਰ ਵਿੱਚ ਸਹਿਮ ਛਾ ਗਿਆ ਕਿਉਂਕਿ ਉਥੋਂ ਲੰਘਣ ਵਾਲਿਆਂ ਨੇ ਇਸ ਵਿੱਚ ਬੰਬ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ। ਇਸ ਅਫਵਾਹ ਕਾਰਨ ਇਹ ਰਸਤਾ ਬੰਦ ਕਰਕੇ ਬੰਬ ਵਿਰੋਧੀ ਦਸਤਾ ਬੁਲਾਉਣਾ ਪਿਆ, ਪਰ ਟਰੱਕ ਵਿੱਚ ਕੋਈ ਵਿਸਫੋਟਕ ਪਦਾਰਥ ਨਹੀਂ ਮਿਲੇ। ਲੋਕਾਂ ਨੇ ਇਕ ਵਿਅਕਤੀ ਨੂੰ ਟਰੱਕ ਛੱਡ ਕੇ ਜਾਂਦਿਆਂ ਦੇਖਿਆ ਸੀ। ਗੌਰਤਲਬ ਹੈ ਕਿ ਬੀਤੇ ਦਿਨੀਂ ਟਾਈਮਜ਼ ਸਕੁਵੇਅਰ ਵਿੱਚ ਬੰਬ ਧਮਾਕਾ ਕਰਨ ਦੀ ਸਾਜ਼ਿਸ਼ ਨਾਕਾਮ 

ਪ੍ਰਚੰਡ ਵੱਲੋਂ ਭਾਰਤੀ ਰਾਜਦੂਤ ਨਾਲ ਮੁਲਾਕਾਤ

Posted On May - 7 - 2010 Comments Off on ਪ੍ਰਚੰਡ ਵੱਲੋਂ ਭਾਰਤੀ ਰਾਜਦੂਤ ਨਾਲ ਮੁਲਾਕਾਤ
ਕਾਠਮੰਡੂ, 6 ਮਈ ਨੇਪਾਲ ਵਿੱਚ ਮਾਓਵਾਦੀਆਂ ਦੀ ਹੜਤਾਲ ਪੰਜਵੇਂ ਦਿਨ ਵੀ ਚਾਲੂ ਰਹਿਣ ਕਾਰਨ ਦੇਸ਼ ਵਿਚਲਾ ਸਿਆਸੀ ਸੰਕਟ ਹੋਰ ਗਹਿਰਾ ਹੋ ਗਿਆ ਹੈ। ਇਸੇ ਦੌਰਾਨ  ਪਾਰਟੀ ਦੇ ਮੁਖੀ ਪ੍ਰਚੰਡ ਨੇ ਨੇਪਾਲ ਸਥਿਤ ਭਾਰਤੀ ਰਾਜਦੂਤ ਰਾਕੇਸ਼ ਸੂਦ ਨਾਲ ਮੁਲਾਕਾਤ ਕੀਤੀ। ਸੱਤਾਧਾਰੀ ਗੱਠਜੋੜ ਸਰਕਾਰ ਇਸ ਸਿਆਸੀ ਸੰਕਟ ਦਾ ਹੱਲ ਕੱਢਣ ਲਈ ਕੋਸ਼ਿਸ਼ਾਂ ਕਰ ਰਹੀ ਹੈ, ਜਦੋਂ ਕਿ ਇਸ ਦੇ ਮੁੱਖ ਵਿਰੋਧੀ, ਭਾਵ ਮਾਓਵਾਦੀ ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾ ਰਹੇ ਹਨ। ਸ੍ਰੀ ਪ੍ਰਚੰਡ ਨੇ ਸ੍ਰੀ ਸੂਦ ਨਾਲ ਕਾਠਮੰਡੂ 

ਪਾਕਿ ਸਰਕਾਰ ਤੇ ਸੁਪਰੀਮ ਕੋਰਟ ਆਹਮੋ-ਸਾਹਮਣੇ

Posted On May - 7 - 2010 Comments Off on ਪਾਕਿ ਸਰਕਾਰ ਤੇ ਸੁਪਰੀਮ ਕੋਰਟ ਆਹਮੋ-ਸਾਹਮਣੇ
ਜ਼ਰਦਾਰੀ ਦੇ ਕੇਸਾਂ ਦਾ ਮੁੱਦਾ ਇਸਲਾਮਾਬਾਦ, 6 ਮਈ ਪਾਕਿਸਤਾਨ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਆਗਾਹ ਕੀਤਾ ਕਿ ਉਸ ਦੇ ਫੈਸਲੇ ਮੁਤਾਬਕ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖ਼ਿਲਾਫ਼ ਸਵਿਟਜ਼ਰਲੈਂਡ ਵਿਚ ਭ੍ਰਿਸ਼ਟਾਚਾਰ ਦਾ ਕੇਸ ਮੁੜ ਨਹੀਂ ਖੋਲ੍ਹਿਆ ਜਾ ਸਕਦਾ ਜਦਕਿ ਪੰਜ ਜੱਜਾਂ ਦੇ ਇਕ ਬੈਂਚ ਨੇ ਸਰਕਾਰ ਦੇ ਰਵੱਈਏ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਜਾਪਦਾ ਹੈ ਕਿ ਅਧਿਕਾਰੀਆਂ ਦੀ ਨਜ਼ਰ ਵਿਚ ਅਦਾਲਤ ਦੇ ਹੁਕਮ ਦਾ ਕੋਈ ਮੁੱਲ ਨਹੀਂ ਹੈ। ਰਾਸ਼ਟਰਪਤੀ ਅਤੇ ਹਜ਼ਾਰਾਂ ਹੋਰਨਾਂ ਨੂੰ ਭ੍ਰਿਸ਼ਟਾਚਾਰ 
Available on Android app iOS app
Powered by : Mediology Software Pvt Ltd.