ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਦੇਸ਼-ਵਿਦੇਸ਼ › ›

Featured Posts
ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ

ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ

ਵਾਸ਼ਿੰਗਟਨ, 18 ਨਵੰਬਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਹ ਆਪਣੇ ਖ਼ਿਲਾਫ਼ ਚੱਲ ਰਹੀ ਮਹਾਦੋਸ਼ ਦੀ ਜਾਂਚ ਨੂੰ ਵਿਰੋਧੀ ਡੈਮੋਕਰੈਟਾਂ ਵੱਲੋਂ ਦਿੱਤੀ ਚੁਣੌਤੀ ਦਾ ਜਵਾਬ ਦੇਣ ਬਾਬਤ ਸੰਜੀਦਗੀ ਨਾਲ ਵਿਚਾਰ ਕਰ ਰਹੇ ਹਨ। ਹੇਠਲੇ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਸੀ ਕਿ ਅਮਰੀਕੀ ਸਦਰ ਖ਼ੁਦ ਅੱਗੇ ਆ ਕੇ ...

Read More

ਇੰਦਰਾ ਨੂਈ ਦਾ ਪੋਰਟਰੇਟ ਅਮਰੀਕਾ ਦੀ ਸਮਿੱਥਸੋਨੀਅਨ ਗੈਲਰੀ ’ਚ ਸ਼ੁਮਾਰ

ਇੰਦਰਾ ਨੂਈ ਦਾ ਪੋਰਟਰੇਟ ਅਮਰੀਕਾ ਦੀ ਸਮਿੱਥਸੋਨੀਅਨ ਗੈਲਰੀ ’ਚ ਸ਼ੁਮਾਰ

ਵਾਸ਼ਿੰਗਟਨ, 18 ਨਵੰਬਰ ਪੈਪਸਿਕੋ ਦੀ ਸਾਬਕਾ ਮੁਖੀ ਭਾਰਤ-ਅਮਰੀਕੀ ਇੰਦਰਾ ਨੂਈ ਅਤੇ ਐਮੇਜ਼ੋਨ ਦੇ ਸੀਈਓ ਜੈੱਫ ਬੋਜ਼ੋਸ ਦੇ ਚਿੱਤਰਾਂ ਨੂੰ ਮਸ਼ਹੂਰ ਸਮਿੱਥਸੋਨੀਅਨ ਨੈਸ਼ਨਲ ਪੋਰਟਰੇਟ ਗੈਲਰੀ ’ਚ ਸ਼ੁਮਾਰ ਕੀਤਾ ਗਿਆ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਅਮਰੀਕਾ ਦੇ ਇਤਿਹਾਸ, ਵਿਕਾਸ ਅਤੇ ਸੱਭਿਆਚਾਰ ’ਚ ਅਹਿਮ ਯੋਗਦਾਨ ਪਾਉਣ ਲਈ ਦੋਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ...

Read More

ਸ਼ਬਰੀਮਾਲਾ: ਪਹਿਲੇ ਦਿਨ 3.30 ਕਰੋੜ ਦਾ ਚੜ੍ਹਾਵਾ ਚੜ੍ਹਿਆ

ਸ਼ਬਰੀਮਾਲਾ: ਪਹਿਲੇ ਦਿਨ 3.30 ਕਰੋੜ ਦਾ ਚੜ੍ਹਾਵਾ ਚੜ੍ਹਿਆ

ਸ਼ਬਰੀਮਾਲਾ, 18 ਨਵੰਬਰ ਭਗਵਾਨ ਅਯੱਪਾ ਦੇ ਮੰਦਿਰ ਵਿੱਚ ਸੰਗਤਾਂ ਹੁੰਮ ਹੁਮਾ ਕੇ ਪੁੱਜ ਰਹੀਆਂ ਹਨ। ਮੰਦਿਰ ਸ਼ਨਿਚਰਵਾਰ ਨੂੰ ਸ਼ਰਧਾਲੂਆਂ ਲਈ ਖੁੱਲ੍ਹਿਆ ਸੀ। ਪਹਿਲੇ ਦਿਨ ਮੰਦਿਰ ਵਿੱਚ 3.30 ਕਰੋੜ ਰੁਪਏ ਦਾ ਚੜ੍ਹਾਵਾ ਚੜ੍ਹਿਆ, ਜਦੋਂ ਕਿ ਪਿਛਲੇ ਸੀਜ਼ਨ ਵਿੱਚ 2.04 ਕਰੋੜ ਦਾ ਚੜ੍ਹਾਵਾ ਚੜ੍ਹਿਆ ਸੀ। ਮੰਦਿਰ ਵਿੱਚ ਹੁਣ ਤਕ 70 ਹਜ਼ਾਰ ਸ਼ਰਧਾਲੂ ਭਗਵਾਨ ...

Read More

ਸਾਲ 2018-19 ’ਚ ਦੋ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਪਹੁੰਚੇ

ਸਾਲ 2018-19 ’ਚ ਦੋ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਪਹੁੰਚੇ

ਵਾਸ਼ਿੰਗਟਨ, 18 ਨਵੰਬਰ ਸਾਲ 2018-19 ’ਚ ਭਾਰਤ ਤੋਂ 2,02,000 ਵਿਦਿਆਰਥੀ ਅਮਰੀਕਾ ਗਏ। ਲਗਾਤਾਰ ਦਸਵੇਂ ਵਰ੍ਹੇ ਚੀਨ ਮਗਰੋਂ ਭਾਰਤ ਦੇ ਸਭ ਤੋਂ ਵਿਦਿਆਰਥੀ ਅਮਰੀਕਾ ਪਹੁੰਚੇ ਹਨ। ਕੌਮਾਂਤਰੀ ਸਿੱਖਿਆ ਆਦਾਨ-ਪ੍ਰਦਾਨ ਬਾਰੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿਦਿਅਕ ਵਰ੍ਹੇ 2018-19 ਦੌਰਾਨ ਅਮਰੀਕਾ ’ਚ ਸਭ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਸਿੱਖਿਆ ਹਾਸਲ ਕਰਨ ਲਈ ਉਥੇ ...

Read More

ਰਾਜਪਕਸਾ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਰਾਜਪਕਸਾ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਕੋਲੰਬੋ, 18 ਨਵੰਬਰ ਗੋਟਬਾਯਾ ਰਾਜਪਕਸਾ ਨੇ ਅੱਜ ਇੱਥੋਂ ਕਰੀਬ 200 ਕਿਲੋਮੀਟਰ ਦੂਰ ਇਕ ਪੁਰਾਣੇ ਬੁੱਧ ਮੰਦਰ ਵਿੱਚ ਸ੍ਰੀਲੰਕਾ ਦੇ ਸੱਤਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕਣ ਲਈ ਇਸ ਥਾਂ ਦੀ ਚੋਣ ਇਸ ਵਾਸਤੇ ਕੀਤੀ ਗਈ ਕਿਉਂਕਿ ਉਨ੍ਹਾਂ ਨੂੰ ਸਭ ਤੋਂ ਵੱਧ ਸਮਰਥਨ ਸਿੰਹਾਲੀਆਂ ਤੋਂ ਮਿਲਿਆ ਹੈ। ਸ੍ਰੀ ਰਾਜਪਕਸਾ ਨੇ ਬੁੱਧ ਧਰਮ ...

Read More

ਬਿੱਲ ਗੇਟਸ ਵੱਲੋਂ ਗਰੀਬੀ ਤੇ ਬਿਮਾਰੀ ਨਾਲ ਲੜਨ ਲਈ ਬਿਹਾਰ ਦੀ ਸ਼ਲਾਘਾ

ਬਿੱਲ ਗੇਟਸ ਵੱਲੋਂ ਗਰੀਬੀ ਤੇ ਬਿਮਾਰੀ ਨਾਲ ਲੜਨ ਲਈ ਬਿਹਾਰ ਦੀ ਸ਼ਲਾਘਾ

ਪਟਨਾ, 17 ਨਵੰਬਰ ਬਿਹਾਰ ਦੌਰੇ ’ਤੇ ਆਏ ਮਾਈਕਰੋਸੋਫਟ ਦੇ ਸਹਿ-ਸੰਸਥਾਪਕ ਅਤੇ ਬਿੱਲ ਤੇ ਮੈਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿ-ਪ੍ਰਧਾਨ ਤੇ ਟਰੱਸਟੀ ਬਿੱਲ ਗੇਟਸ ਨੇ ਅੱਜ ਇੱਥੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਪਿਛਲੇ 20 ਸਾਲਾਂ ’ਚ ਗਰੀਬੀ ਤੇ ਬਿਮਾਰੀ ਤੋਂ ਲੜਨ ਲਈ ਬਿਹਾਰ ਸਰਕਾਰ ਵੱਲੋਂ ਕੀਤੇ ...

Read More

ਗੋਟਬਾਯਾ ਰਾਜਪਕਸਾ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਬਣੇ

ਗੋਟਬਾਯਾ ਰਾਜਪਕਸਾ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਬਣੇ

ਕੋਲੰਬੋ/ਨਵੀਂ ਦਿੱਲੀ, 17 ਨਵੰਬਰ ਸ੍ਰੀਲੰਕਾ ਦੇ ਵਿਵਾਦਾਂ ’ਚ ਰਹੇ ਰੱਖਿਆ ਮੰਤਰੀ ਗੋਟਬਾਯਾ ਰਾਜਪਕਸਾ (70) ਮੁਲਕ ਦੇ ਨਵੇਂ ਰਾਸ਼ਟਰਪਤੀ ਚੁਣ ਲਏ ਗਏ ਹਨ। ਉਨ੍ਹਾਂ ਹੁਕਮਰਾਨ ਪਾਰਟੀ ਦੇ ਉਮੀਦਵਾਰ ਸਜੀਤ ਪ੍ਰੇਮਦਾਸਾ ਨੂੰ 13 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਚੀਨ ਪੱਖੀ ਮੰਨੇ ਜਾਂਦੇ ਤਾਕਤਵਰ ਰਾਜਪਕਸਾ ਪਰਿਵਾਰ ਦੀ ਸੱਤਾ ’ਚ ਮੁੜ ਵਾਪਸੀ ਹੋਈ ...

Read More


ਇਰਾਨ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਸਮਰਥਨ

Posted On June - 7 - 2010 Comments Off on ਇਰਾਨ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਸਮਰਥਨ
ਮੇਸਬਰਗ: ਜਰਮਨੀ ਅਤੇ ਰੂਸ ਨੇ ਐਲਾਨ ਕੀਤਾ ਹੈ ਕਿ ਦੁਨੀਆਂ ਦੀਆਂ ਪੰਜ ਵੱਡੀਆਂ ਸ਼ਕਤੀਆਂ ਇਰਾਨ ’ਤੇ ਨਵੀਆਂ ਕੌਮਾਂਤਰੀ ਪਾਬੰਦੀਆਂ ਲਾਉਣ ਬਾਰੇ ਵਿਚਾਰ-ਵਟਾਂਦਰਾ ਕਰ ਰਹੀਆਂ ਹਨ ਜਦ ਕਿ ਚਾਂਸਲਰ ਏਂਜੇਲਾ ਮਾਰਕਲ ਨੇ ਕਿਹਾ ਹੈ ਕਿ ਇਰਾਨ ’ਤੇ ਛੇਤੀ ਹੀ ਨਵੀਆਂ ਪਾਬੰਦੀਆਂ ਲੱਗ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਛੇਤੀ ਹੀ ਪਾਬੰਦੀਆਂ ਦਾ ਐਲਾਨ ਕਰ ਸਕਦੀ ਹੈ।             -ਏ.ਪੀ.  

ਗਾਜ਼ਾ ਨੂੰ ਰਾਹਤ ਰਾਸ਼ੀ ਦੇਵੇਗਾ ਬਰਤਾਨੀਆ

Posted On June - 7 - 2010 Comments Off on ਗਾਜ਼ਾ ਨੂੰ ਰਾਹਤ ਰਾਸ਼ੀ ਦੇਵੇਗਾ ਬਰਤਾਨੀਆ
ਲੰਡਨ: ਬਰਤਾਨੀਆ ਨੇ ਐਲਾਨ ਕੀਤਾ ਕਿ ਉਹ ਗਾਜ਼ਾ ਵਿਚ ਉਜਾੜੇ ਦੀ ਮਾਰ ਝੱਲ ਰਹੇ ਵਿਅਕਤੀਆਂ ਦੀ ਮਦਦ ਵਾਸਤੇ ਇਕ ਕਰੋੜ 90 ਲੱਖ ਪੌਂਡ ਦੇਵੇਗਾ। ਨਾਲ ਹੀ ਬਰਤਾਨੀਆ ਨੇ ਇਸਰਾਈਲ ਤੋਂ ਗਾਜ਼ਾ ਵਿਚ ਕੀਤੀ ਗਈ ਨਾਕੇਬੰਦੀ ਹਟਾਉਣ ਦੀ ਮੰਗ ਕੀਤੀ ਹੈ। ਬਰਤਾਨੀਆ ਵੱਲੋਂ ਦਿੱਤੀ ਜਾਣ ਵਾਲੀ ਰਾਸ਼ੀ ਨਾਲ ਸ਼ਰਨਾਰਥੀਆਂ ਵਾਸਤੇ ਸਕੂਲ ਤੇ ਸਿਹਤ ਕੇਂਦਰ ਸਥਾਪਤ ਕੀਤੇ ਜਾਣਗੇ। -ਏ.ਐਫ.ਪੀ.  

ਇਲਾਜ ਵਾਸਤੇ 50 ਇਰਾਕੀ ਬੱਚੇ ਭਾਰਤ ਆਉਣਗੇ

Posted On June - 7 - 2010 Comments Off on ਇਲਾਜ ਵਾਸਤੇ 50 ਇਰਾਕੀ ਬੱਚੇ ਭਾਰਤ ਆਉਣਗੇ
ਦੁਬਈ: ਇਰਾਕ ਵਿਚ ਸਿਹਤ ਸਹੂਲਤਾਂ ਦੀ ਮਾੜੀ ਸਥਿਤੀ ਨੂੰ ਵੇਖਦੇ ਹੋਏ ਸੰਯੁਕਤ ਅਰਬ ਅਮੀਰਾਤ ਦੇ ਇਕ ਸਮਾਜ ਸੇਵੀ ਸਮੂਹ ਦੀ ਮਦਦ ਨਾਲ 50 ਤੋਂ ਵੱਧ ਇਰਾਕੀ ਬੱਚੇ ਦੁਬਈ ਤੋਂ ਭਾਰਤ ਰਵਾਨਾ ਹੋਣਗੇ ਜਿੱਥੇ ਉਨ੍ਹਾਂ ਦੀ ਜਾਨ ਬਚਾਉਣ ਲਈ ਦਿਲ ਦੇ ਅਪਰੇਸ਼ਨ ਕੀਤੇ ਜਾਣਗੇ। ਇਕ ਤੋਂ 18 ਸਾਲ ਦੀ ਉਮਰ ਦੇ ਇਨ੍ਹਾਂ ਬੱਚਿਆਂ ਦਾ ਇਲਾਜ ਬੰਗਲੌਰ ਦੇ ਇਕ ਹਸਪਤਾਲ ਵਿਚ ਕੀਤਾ ਜਾਵੇਗਾ। -ਪੀ.ਟੀ.ਆਈ.  

ਇਸਰਾਇਲੀ ਹਮਲੇ ਵਿਰੁੱਧ ਕੈਨੇਡਾ ’ਚ ਰੋਸ ਪ੍ਰਦਰਸ਼ਨ

Posted On June - 7 - 2010 Comments Off on ਇਸਰਾਇਲੀ ਹਮਲੇ ਵਿਰੁੱਧ ਕੈਨੇਡਾ ’ਚ ਰੋਸ ਪ੍ਰਦਰਸ਼ਨ
ਟੋਰਾਂਟੋ, 6 ਜੂਨ ਰਾਹਤ ਸਮੱਗਰੀ ਲੈ ਕੇ ਗਾਜ਼ਾ ਜਾ ਰਹੇ ਸਮੁੰਦਰੀ ਜਹਾਜ਼ਾਂ ਦੇ ਬੇੜੇ ’ਤੇ ਇਸਰਾਈਲ ਵੱਲੋਂ ਇਕ ਹਫ਼ਤਾ ਪਹਿਲਾਂ ਕੀਤੇ ਗਏ ਹਮਲੇ ਦੇ ਵਿਰੋਧ ਵਿਚ ਟੋਰਾਂਟੋ ਅਤੇ ਮਾਂਟਰੀਅਲ ਦੀਆਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਟੋਰਾਂਟੋ ਸਥਿਤ ਇਸਰਾਇਲੀ ਦੂਤਾਵਾਦ ਦੇ ਬਾਹਰ ਦੋ ਸੌ ਤੋਂ ਵੱਧ ਪ੍ਰਦਰਸ਼ਕਾਰੀ ਇਕੱਠੇ ਹੋ ਗਏ। ਉਨ੍ਹਾਂ ਇਸਰਾਇਲੀ ਨਾਕੇਬੰਦੀ ਖ਼ਿਲਾਫ਼ ਵਿਸ਼ਵ ਪੱਧਰੀ ਕਾਰਵਾਈ ਦਾ ਸੱਦਾ ਦਿੱਤਾ। ਇਸ ਨਾਕੇਬੰਦੀ ਕਾਰਨ ਪੱਛਮੀ ਏਸ਼ਿਆਈ ਯਹੂਦੀ ਦੇਸ਼ ਦੀ ਕਾਫੀ ਆਲੋਚਨਾ 

ਏਅਰ ਇੰਡੀਆ ਨੇ ਪੀੜਤਾਂ ਨੂੰ 11.29 ਕਰੋੜ ਰੁਪਏ ਮੁਆਵਜ਼ੇ ਵਜੋਂ ਵੰਡੇ

Posted On June - 7 - 2010 Comments Off on ਏਅਰ ਇੰਡੀਆ ਨੇ ਪੀੜਤਾਂ ਨੂੰ 11.29 ਕਰੋੜ ਰੁਪਏ ਮੁਆਵਜ਼ੇ ਵਜੋਂ ਵੰਡੇ
ਮੁੰਬਈ, 6 ਜੂਨ ਏਅਰ ਇੰਡੀਆ ਨੇ ਅੱਜ ਕਿਹਾ ਹੈ ਕਿ ਇਸ ਨੇ ਮੰਗਲੌਰ ਜਹਾਜ਼ ਹਾਦਸੇ ਦੇ ਪੀੜਤਾਂ ਦੇ 129 ਪਰਿਵਾਰਾਂ ਨੂੰ 11.29 ਕਰੋੜ ਰੁਪਏ ਮੁਆਵਜ਼ਾ ਦੇ ਦਿੱਤਾ ਹੈ। ਇਨ੍ਹਾਂ ’ਚ ਹਾਦਸੇ ’ਚੋਂ ਬਚੇ ਕੁਝ ਯਾਤਰੀਆਂ ਦਾ ਮੁਆਵਜ਼ਾ ਵੀ ਸ਼ਾਮਲ ਹੈ। ਏਅਰ ਇੰਡੀਆ ਦੇ ਤਰਜਮਾਨ ਨੇ ਦੱਸਿਆ ਕਿ 1.47 ਕਰੋੜ ਰੁਪਏ ਪ੍ਰਧਾਨ ਮੰਤਰੀ ਰਾਹਤ ਫੰਡ ’ਚੋਂ ਵੀ ਦਿੱਤੇ ਗਏ ਹਨ। ਏਅਰ ਇੰਡੀਆ ਨੇ ਇਸ ਹਾਦਸੇ ’ਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। 12 ਸਾਲ ਤੋਂ ਘੱਟ ਉਮਰ ਦੇ ਮ੍ਰਿਤਕਾਂ ਦੇ 

ਰਾਹਤ ਸਮੱਗਰੀ ਵਾਲੇ ਜਹਾਜ਼ ਦੇ ਸਾਰੇ ਮੁਸਾਫਰਾਂ ਨੂੰ ਇਸਰਾਈਲ ’ਚੋਂ ਕੱਢਣ ਲਈ ਤਿਆਰੀ

Posted On June - 7 - 2010 Comments Off on ਰਾਹਤ ਸਮੱਗਰੀ ਵਾਲੇ ਜਹਾਜ਼ ਦੇ ਸਾਰੇ ਮੁਸਾਫਰਾਂ ਨੂੰ ਇਸਰਾਈਲ ’ਚੋਂ ਕੱਢਣ ਲਈ ਤਿਆਰੀ
ਯੇਰੂਸ਼ਲਮ, 6 ਜੂਨ ਇਸਰਾਈਲ ਨੇ ‘ਹਾਸ਼ੇਲ ਕੋਰੀ’ ਨਾਮੀ ਸਮੁੰਦਰੀ ਜਹਾਜ਼ ਦੇ ਸਾਰੇ 19 ਮੁਸਾਫਰਾਂ ਅਤੇ ਅਮਲੇ ਦੇ ਮੈਂਬਰਾਂ ਨੂੰ ਦੇਸ਼ ’ਚੋਂ ਬਾਹਰ ਕੱਢਣ ਦੀ ਤਿਆਰੀ ਕਰ ਲਈ ਹੈ। ਇਹ ਜਹਾਜ਼ ਇਸਰਾਈਲੀ ਨਾਕੇਬੰਦੀ ਦੀ ਉਲੰਘਣਾ ਕਰਕੇ ਗਾਜ਼ਾ ਪੱਟੀ ਵਾਸਤੇ ਰਾਹਤ ਸਮੱਗਰੀ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਇਸਰਾਈਲੀ ਸਮੁੰਦਰੀ ਲੋਕਾਂ ਨੇ ਲੰਘੇ ਦਿਨ ਇਸ ’ਤੇ ਕਬਜ਼ਾ ਕਰ ਲਿਆ। ਇਸਰਾਈਲੀ ਪੁਲੀਸ ਦੇ ਬੁਲਾਰੇ ਮਿਕੀ ਰੇਜ਼ਨਫੈਲਡ ਨੇ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਜਹਾਜ਼ ਦੇ ਅਮਲਾ ਮੈਂਬਰਾਂ ਅਤੇ ਬਾਕੀ 

ਅਮਰੀਕੀ ਸੈਨੇਟਰ ਵੱਲੋਂ ਨਿੱਕੀ ਹੈਲੀ ਖਿਲਾਫ਼ ਨਸਲੀ ਟਿੱਪਣੀ

Posted On June - 7 - 2010 Comments Off on ਅਮਰੀਕੀ ਸੈਨੇਟਰ ਵੱਲੋਂ ਨਿੱਕੀ ਹੈਲੀ ਖਿਲਾਫ਼ ਨਸਲੀ ਟਿੱਪਣੀ
ਨਿਊਯਾਰਕ, 6 ਜੂਨ ਦੱਖਣੀ ਕੈਰੋਲਾਇਨਾ ਦੇ ਗਵਰਨਰ ਦੇ ਅਹੁਦੇ ਲਈ ਦੌੜ ਵਿਚ ਸ਼ਾਮਲ ਭਾਰਤੀ ਮੂਲ ਦੀ ਅਮਰੀਕੀ ਆਗੂ ਨਿੱਕੀ ਹੈਲੀ ਖਿਲਾਫ ਇਕ ਸੂਬੇ ਦੇ ਸੰਸਦ ਮੈਂਬਰ ਨੇ ਨਸਲੀ ਟਿੱਪਣੀ ਕੀਤੀ। ਰਿਪਬਲੀਕਨ ਪਾਰਟੀ ਦੇ ਸੈਨੇਟਰ ਜੇਕ ਨਾਟਸ ਨੇ ‘ਸਬ ਪਾਲਿਟਿਕਸ’ ਨਾਮੀ ਇਕ ਇੰਟਰਨੈੱਟ ਸ਼ੋਅ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਖਿਲਾਫ ਵੀ ਟਿੱਪਣੀ ਕੀਤੀ। ਨਿੱਕੀ ਦੇ ਖਿਲਾਫ ਜੋ ਨਸਲੀ ਟਿੱਪਣੀ ਕੀਤੀ ਗਈ ਹੈ, ਉਹ ਆਮ ਤੌਰ ’ਤੇ ਅਰਬਾਂ ਜਾਂ ਉਨ੍ਹਾਂ ਭਾਈਚਾਰਿਆਂ ਖਿਲਾਫ ਕੀਤੀ ਜਾਂਦੀ ਹੈ ਜੋ ਸਿਰ ’ਤੇ 

ਸਪੇਨੀ ਲੇਖਕ ਵੱਲੋਂ ਸਿੰਘਵੀ ਖਿਲਾਫ਼ ਮੁਕੱਦਮਾ ਕਰਨ ਦੀ ਧਮਕੀ

Posted On June - 7 - 2010 Comments Off on ਸਪੇਨੀ ਲੇਖਕ ਵੱਲੋਂ ਸਿੰਘਵੀ ਖਿਲਾਫ਼ ਮੁਕੱਦਮਾ ਕਰਨ ਦੀ ਧਮਕੀ
ਲਾਲ ਸਾੜ੍ਹੀ ਵਿਵਾਦ ਨਵੀਂ ਦਿੱਲੀ, 6 ਜੂਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਜ਼ਿੰਦਗੀ ਸਬੰਧੀ ਕਥਿਤ ਤੌਰ ਉਤੇ ਕਾਲਪਨਿਕ ਵੇਰਵਿਆਂ ਭਰੀ ਸਪੇਨੀ ਲੇਖਕ ਹਾਵੀਅਰ ਮੋਰੋ ਵੱਲੋਂ ਲਿਖੀ ਕਿਤਾਬ ਬਾਰੇ ਵਿਵਾਦ ਹੋਰ ਭਖਦਾ ਜਾ ਰਿਹਾ ਹੈ। ਲੇਖਕ ਨੇ ਸੋਨੀਆ ਦੇ ਵਕੀਲ ਅਭਿਸ਼ੇਕ ਸਿੰਘਵੀ ਉਤੇ ਮੁਕੱਦਮਾ ਕਰਨ ਦੀ ਧਮਕੀ ਦਿੱਤੀ ਅਤੇ ਕਿਹਾ ਹੈ ਕਿ ਭਾਰਤ ਵਿਚ ਕਿਤਾਬ ਪ੍ਰਕਾਸ਼ਿਤ  ਕਰਨ ਲਈ ਉਸ ਨੂੰ ਕਿਸੇ ਦੀ ਮਨਜ਼ੂਰੀ ਨਹੀਂ ਚਾਹੀਦੀ। ਦੂਜੇ ਪਾਸੇ ਸਿੰਘਵੀ ਨੇ ਮੋਰੋ ਵੱਲੋਂ ਲਾਏ ਦੋਸ਼ਾਂ ਨੂੰ 

ਤ੍ਰਿਣਮੂਲ ਪੂਰਾ ਸਮਾਂ ਯੂ.ਪੀ.ਏ. ਸਰਕਾਰ ’ਚ ਰਹੇਗੀ: ਮਮਤਾ

Posted On June - 7 - 2010 Comments Off on ਤ੍ਰਿਣਮੂਲ ਪੂਰਾ ਸਮਾਂ ਯੂ.ਪੀ.ਏ. ਸਰਕਾਰ ’ਚ ਰਹੇਗੀ: ਮਮਤਾ
ਕੋਲਕਾਤਾ, 6 ਜੂਨ ਤ੍ਰਿਣਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨਾਲ ਆਪਣੀ ਭਾਈਵਾਲੀ ਸਬੰਧੀ ਹਾਲੇ ਵੀ ਸਾਰੇ ‘‘ਪੱਤੇ ਘੁੱਟ ਕੇ ਬੰਦ ਕਰਕੇ’’ ਰੱਖੇ ਹੋਏ ਹਨ। ਇਸ ਆਗੂ ਦਾ ਕਹਿਣਾ ਹੈ ਕਿ ਇਸ ਸਬੰਧੀ ‘‘ਕੁਝ ਵੀ ਲੁਕਵਾਂ ਨਹੀਂ’’ ਹੈ। ਜਦਕਿ ਪਾਰਟੀ ਨੇ ਇਹ ਪੱਕਾ ਭਰੋਸਾ ਦਿੱਤਾ ਹੋਇਆ ਹੈ ਕਿ ਤ੍ਰਿਣਮੂਲ, ਯੂ.ਪੀ.ਏ. ਸਰਕਾਰ ਦੀ ਪੂਰੀ ਮਿਆਦ ਦੌਰਾਨ ਇਹਦੀ ਭਰੋਸੇਮੰਦ ਭਾਈਵਾਲ ਬਣੀ ਰਹੇਗੀ। ਕਾਂਗਰਸ ਨਾਲ ਭਾਈਵਾਲੀ ਤੋਂ ਬਿਨਾਂ ਮਿਉਂਸਪਲ 

ਯੂ.ਪੀ.ਏ. ਸਰਕਾਰ ਹਰ ਮੋਰਚੇ ’ਤੇ ਨਾਕਾਮ: ਗਡਕਰੀ

Posted On June - 7 - 2010 Comments Off on ਯੂ.ਪੀ.ਏ. ਸਰਕਾਰ ਹਰ ਮੋਰਚੇ ’ਤੇ ਨਾਕਾਮ: ਗਡਕਰੀ
ਹੈਦਰਾਬਾਦ, 6 ਜੂਨ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਅੱਜ ਇੱਥੇ ਕਿਹਾ ਕਿ ਯੂ.ਪੀ.ਏ. ਸਰਕਾਰ ਦੀਆਂ ਗ਼ਲਤ ਆਰਥਕ ਨੀਤੀਆਂ ਅਤੇ ਮਾੜੀ ਕਾਰਗੁਜ਼ਾਰੀ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨੀਂ ਚੜ੍ਹਾਉਣ ਲਈ ਜ਼ਿੰਮੇਵਾਰ ਹਨ। ਇਨ੍ਹਾਂ ਨੀਤੀਆਂ ਕਾਰਨ ਹੀ ਕਿਸਾਨਾਂ ਵੱਲੋਂ ਖ਼ੁਦਕੁਸ਼ੀ ਕਰਨਾ ਜਾਰੀ ਹੈ ਅਤੇ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੀ ਦੂਜੀ ਪਾਰੀ ਦਾ ਪਹਿਲਾ ਸਾਲ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਸ੍ਰੀ 

ਓਬਾਮਾ ਵੱਲੋਂ ਅਲ ਕਾਇਦਾ ਖਿਲਾਫ ਜੰਗ ਦਾ ਘੇਰਾ ਵਧਾਉਣ ਨੂੰ ਪ੍ਰਵਾਨਗੀ

Posted On June - 7 - 2010 Comments Off on ਓਬਾਮਾ ਵੱਲੋਂ ਅਲ ਕਾਇਦਾ ਖਿਲਾਫ ਜੰਗ ਦਾ ਘੇਰਾ ਵਧਾਉਣ ਨੂੰ ਪ੍ਰਵਾਨਗੀ
ਵਾਸ਼ਿੰਗਟਨ, 6 ਜੂਨ ਆਪਣੇ ਆਲਮੀ ਰੁਝੇਵਿਆਂ ਤੇ ਸਫ਼ਾਰਤੀ ਸਰਗਰਮੀਆਂ ਸਬੰਧੀ ਭਾਸ਼ਨਾਂ ਦੀ ਆੜ ’ਚ ਰਾਸ਼ਟਰਪਤੀ ਬਰਾਕ ਓਬਾਮਾ ਨੇ ਗੁਪਤ ਤੌਰ ’ਤੇ 75 ਦੇਸ਼ਾਂ ’ਚ ਵਿਸ਼ੇਸ਼ ਅਮਰੀਕੀ ਫੌਜਾਂ ਤਾਇਨਾਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੱਜ ਛਪੀ ਇਕ ਰਿਪੋਰਟ ਅਨੁਸਾਰ ਇਹ ਫੌਜਾਂ ਅਲ ਕਾਇਦਾ ਤੇ ਹੋਰ ਕਟੜਪੰਥੀਆਂ ਵਿਰੁੱਧ ਲੜੀ ਜਾ ਰਹੀ ਵਿਆਪਕ ‘ਗੁਪਤ ਜੰਗ’ ਲਈ ਲਾਈਆਂ ਗਈਆਂ ਹਨ। ਇਹ ਗੱਲ ਸਾਹਮਣੇ ਆਈ ਹੈ ਕਿ ਬਹੁਪੱਖੀ ਸਫ਼ਾਰਤੀ ਪ੍ਰਬੰਧ ਦੀ ਭੂਮਿਕਾ ’ਚ ਯਕੀਨ ਰੱਖਣ ਵਾਲੇ ਓਬਾਮਾ ਨੇ ਕੱਟੜ ਗੁੱਟਾਂ 

‘ਲੋਕਾਂ ਨੂੰ ਲਗਪਗ ਹਰੇਕ ਮੁਕਾਬਲੇ ’ਤੇ ਸ਼ੰਕੇ’

Posted On June - 6 - 2010 Comments Off on ‘ਲੋਕਾਂ ਨੂੰ ਲਗਪਗ ਹਰੇਕ ਮੁਕਾਬਲੇ ’ਤੇ ਸ਼ੰਕੇ’
ਨਵੀਂ ਦਿੱਲੀ, 5 ਜੂਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਕਸ਼ਮੀਰ ਵਾਦੀ ਦੇ ਦੌਰੇ ਤੋਂ ਤਿੰਨ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੁਰੱਖਿਆ ਦਸਤਿਆਂ ਵੱਲੋਂ ਕੀਤੇ ਜਾਂਦੇ ‘ਮੁਕਾਬਲਿਆਂ’ ਬਾਰੇ ਸਾਫ-ਸਾਫ ਗੱਲਾਂ ਕਰਦਿਆਂ ਆਖਿਆ ਕਿ ਲੋਕਾਂ ਵੱਲੋਂ ਲਗਪਗ ਹਰੇਕ ਮੁਕਾਬਲੇ ’ਤੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ। ਸ੍ਰੀ ਅਬਦੁੱਲਾ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੇ ਮਡੀਲ ਸੈਕਟਰ ਵਿਚ ਫੌਜ ਵੱਲੋਂ ਹਲਾਕ ਕੀਤੇ ਤਿੰਨ ਨੌਜਵਾਨਾਂ ਬਾਰੇ ਛਿੜੇ ਵਿਵਾਦ ਬਾਰੇ ਬੋਲ ਰਹੇ 

ਪਾਕਿਸਤਾਨੀ ਪੰਜਾਬ ਵਿਚ ਨੀਮ ਫੌਜੀ ਬਲ ਤਾਇਨਾਤ

Posted On June - 6 - 2010 Comments Off on ਪਾਕਿਸਤਾਨੀ ਪੰਜਾਬ ਵਿਚ ਨੀਮ ਫੌਜੀ ਬਲ ਤਾਇਨਾਤ
ਲਾਹੌਰ, 5 ਜੂਨ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੇ ਭਰਾ ਦੀ ਜ਼ਿਮਨੀ ਚੋਣ ਦੌਰਾਨ ਰਾਜਸੀ ਕਾਰਕੁਨਾਂ ਵਿਚਾਲੇ ਹੋਈ ਲੜਾਈ ਦੇ ਮੱਦੇਨਜ਼ਰ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਨੀਮ ਫੌਜੀ ਬਲਾਂ ਨੂੰ ਸੱਦ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਤਾਨ ਨੇੜੇ ਜਲਾਲਪੁਰ ਵਿਚ ਪਾਕਿਸਤਾਨ ਰੇਂਜਰਜ਼ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਅਮਨ ਕਾਨੂੰਨ ਦੀ ਸਥਿਤੀ ਕਾਬੂ ਵਿਚ ਰੱਖੀ ਜਾ ਸਕੇ। ਇਸ ਇਲਾਕੇ ਵਿਚ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਵਿਰੋਧੀ ਧਿਰ ਪੀ.ਐਮ.ਐਲ.ਐਨ. 

ਅਸਤੀਫ਼ਾ ਦੇਣ ਪਿੱਛੋਂ ਗੋਆ ਦਾ ਮੰਤਰੀ ‘ਗ਼ਾਇਬ’

Posted On June - 6 - 2010 Comments Off on ਅਸਤੀਫ਼ਾ ਦੇਣ ਪਿੱਛੋਂ ਗੋਆ ਦਾ ਮੰਤਰੀ ‘ਗ਼ਾਇਬ’
ਪਣਜੀ, 5 ਜੂਨ ਆਪਣੀ ਇਕ ਮਹਿਲਾ ਮਿੱਤਰ ਦੀ ਮੌਤ ਦੇ ਮਾਮਲੇ ਵਿੱਚ ਉਲਝੇ ਗੋਆ ਦੇ ਸੈਰ-ਸਪਾਟਾ ਮੰਤਰੀ ਫਰਾਂਸਿਸਕੋ ਪਾਚੇਕੋ ਨੇ ਸ਼ਨਿਚਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਉਸ ਪਿੱਛੋਂ ‘ਗ਼ਾਇਬ’ ਹੋ ਗਏ। ਕਰਾਈਮ ਬਰਾਂਚ ਵੱਲੋਂ ਪੁੱਛ-ਪੜਤਾਲ ਕੀਤੇ ਜਾਣ ਤੋਂ ਇਕ ਦਿਨ ਪਿੱਛੋਂ ਪਾਚੇਕੋ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਫੈਕਸ ਕਰ ਦਿੱਤਾ। ਐਨ.ਸੀ.ਪੀ. ਆਗੂ ਅਨੁਸਾਰ ਨਾਦੀਆ ਟੋਰਾਡੋ ਦੀ ਮੌਤ ਦੇ ਮਾਮਲੇ ਵਿੱਚ ਆਪਣਾ ਨਾਂ ਆਉਣ ਕਾਰਨ ਉਨ੍ਹਾਂ ਅਹੁਦਾ ਛੱਡਣ ਦਾ ਫ਼ੈਸਲਾ ਲਿਆ ਹੈ। 

ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ਵਿਚ ਲਗਾਏ ਖੁਫੀਆ ਕੈਮਰੇ

Posted On June - 6 - 2010 Comments Off on ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ਵਿਚ ਲਗਾਏ ਖੁਫੀਆ ਕੈਮਰੇ
ਲੰਡਨ, 5 ਜੂਨ ਬਰਤਾਨੀਆ ਵਿਚ ਬਰਮਿੰਘਮ ਦੇ ਮੁਸਲਿਮ ਬਹੁ-ਗਿਣਤੀ ਵਾਲੇ ਦੋ ਇਲਾਕੇ ਅਤਿਵਾਦ ਵਿਰੋਧੀ ਪ੍ਰਬੰਧਾਂ ਦੇ ਤਹਿਤ ਸੈਂਕੜੇ ਖੁਫੀਆ ਕੈਮਰਿਆਂ ਦੀ ਨਿਗਰਾਨੀ ਹੇਠ ਹਨ ਅਤੇ ਇਨ੍ਹਾਂ ਖੇਤਰਾਂ ਦੇ ਲੋਕਾਂ ਦੀਆਂ ਗਤੀਵਿਧੀਆਂ ’ਤੇ ਵੀ ਸਖਤ ਨਜ਼ਰ ਰੱਖੀ ਜਾ ਰਹੀ ਹੈ। ‘ਦਿ ਗਾਰਜੀਅਨ’ ਦੀ ਰਿਪੋਰਟ ਅਨੁਸਾਰ ਇਹ ਕੈਮਰੇ ਸਮਾਜ ਵਿਰੋਧੀ ਗਤੀਵਿਧੀਆਂ, ਵਾਹਨ ਚੋਰੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਦੇ ਨਾਂ ’ਤੇ ਲਗਾਏ ਗਏ ਹਨ ਪਰ ਇਨ੍ਹਾਂ ਕੈਮਰਿਆਂ ’ਤੇ ਅਤਿਵਾਦ ਵਿਰੋਧੀ ਫੰਡ ਵਿਚੋਂ 30 ਲੱਖ 

ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਸ਼ੁਰੂ

Posted On June - 6 - 2010 Comments Off on ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਸ਼ੁਰੂ
ਸਰਬਜੀਤ ਸਿੰਘ ਜੰਮੂ, 5 ਜੂਨ ਬਾਬਾ ਅਮਰਨਾਥ ਦੀ ਪਵਿਤਰ ਗੁਫਾ ’ਚ ਬਣਦੇ  ਸ਼ਿਵਲਿੰਗ ਦੇ ਦਰਸ਼ਨਾਂ ਲਈ ਜੰਮੂ ਵਿਖੇ  ਰਜਿਸਟਰੇਸ਼ਨ ਸ਼ੁਰੂ ਹੋ ਗਈ । ਅੱਜ ਸਵੇਰ ਤੋਂ ਹੀ ਇਥੇ ਬਣੇ ਰਜਿਸਟਰੇਸ਼ਨ ਕੇਂਦਰਾਂ ’ਤੇ  ਸ਼ਰਧਾਲੂਆਂ ਦੀ ਕਾਫੀ ਭੀੜ ਰਹੀ। ਇਹ ਯਾਤਰਾ  1 ਜੁਲਾਈ ਤੋਂ ਸ਼ੁਰੂ  ਹੋਵੇਗੀ ਅਤੇ 24  ਅਗਸਤ  ਰੱਖੜੀ ਦੇ ਤਿਉਹਾਰ ਤੱਕ ਚਲੇਗੀ। ਹੁਣ ਤੋਂ ਹੀ ਜੰਮੂ ਦੇ ਵੱਖ-ਵੱਖ ਹਿੱਸਿਆਂ ਵਿਚ ਦੇਸ਼ ਭਰ ਤੋਂ ਸਾਧੂਆਂ ਦੇ ਆਉਂਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਜੰਮੂ-ਕਸ਼ਮੀਰ ਵਿਚ  ਰਜਿਸਟਰੇਸ਼ਨ ਲਈ 13 ਕਾਊਂਟਰ ਖੋਲ੍ਹੇ 
Available on Android app iOS app
Powered by : Mediology Software Pvt Ltd.