ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਦੇਸ਼-ਵਿਦੇਸ਼ › ›

Featured Posts
ਭਾਰਤੀ ਡਰਾਈਵਿੰਗ ਲਾਇਸੈਂਸਾਂ ’ਤੇ ਵਿਵਾਦ

ਭਾਰਤੀ ਡਰਾਈਵਿੰਗ ਲਾਇਸੈਂਸਾਂ ’ਤੇ ਵਿਵਾਦ

ਗੁਰਚਰਨ ਸਿੰਘ ਕਾਹਲੋਂ ਸਿਡਨੀ, 21 ਸਤੰਬਰ ਭਾਰਤ ਤੋਂ ਜਾਰੀ ਹੋਏ ਡਰਾਈਵਿੰਗ ਲਾਇਸੈਂਸ ਆਸਟਰੇਲੀਆ ’ਚ ਵਿਵਾਦਾਂ ’ਚ ਘਿਰ ਗਏ ਹਨ। ਇੱਥੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਅਤੇ ਸੜਕ ਹਾਦਸਿਆਂ ਮਗਰੋਂ ਭਾਰਤੀ ਲਾਇਸੈਂਸ ਧਾਰਕਾਂ ਬਾਰੇ ਕਈ ਤਰ੍ਹਾਂ ਦੇ ਖ਼ਦਸ਼ੇ ਪ੍ਰਗਟਾਏ ਗਏ ਹਨ। ਪੁਲੀਸ ਜਾਂਚ ’ਚ ਕਈ ਲਾਇਸੈਂਸ ਫ਼ਰਜ਼ੀ ਨਿਕਲੇ ਹਨ। ਭਾਰਤੀ ਦੂਤਾਵਾਸ ਵਿਚ ਸੈਂਕੜੇ ਅਰਜ਼ੀਆਂ ...

Read More

ਜਲ ਸੈਨਾ ਮੁਖੀ ਦੀ ਚਾਰ ਰੋਜ਼ਾ ਬੰਗਲਾਦੇਸ਼ ਯਾਤਰਾ ਸ਼ੂਰੂ

ਜਲ ਸੈਨਾ ਮੁਖੀ ਦੀ ਚਾਰ ਰੋਜ਼ਾ ਬੰਗਲਾਦੇਸ਼ ਯਾਤਰਾ ਸ਼ੂਰੂ

ਨਵੀਂ ਦਿੱਲੀ: ਬੰਗਲਾਦੇਸ਼ ਅਤੇ ਭਾਰਤ ਵਿੱਚ ਸਮੁੰਦਰੀ ਸਾਂਝ ਵਧਾਉਣ ਦੇ ਉਦੇਸ਼ ਨਾਲ ਅੱਜ ਤੋਂ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਆਪਣੀ ਚਾਰ ਰੋਜ਼ਾ ਬੰਗਲਾਦੇਸ਼ ਯਾਤਰਾ ਸ਼ੁਰੂ ਕੀਤੀ ਹੈ। ਜਲ ਸੈਨਾ ਦੇ ਬੁਲਾਰੇ ਨੇ ਦੱਸਿਆ ਐਡਮਿਰਲ ਸਿੰਘ ਇਸ ਯਾਤਰਾ ਦੌਰਾਨ ਹਮਰੁਤਬਾ ਬੰਗਲਾਦੇਸ਼ੀ ਐਡਮਿਰਲ ਔਰੰਗਜ਼ੇਬ ਚੌਧਰੀ ਸਮੇਤ ਫ਼ੌਜ ਦੇ ਹੋਰ ਸੀਨੀਅਰ ...

Read More

ਚੋਣਾਂ ’ਚ ਕਿਸਾਨ ਖੁਦਕੁਸ਼ੀਆਂ ਤੇ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕੇਗੀ ਕਾਂਗਰਸ

ਚੋਣਾਂ ’ਚ ਕਿਸਾਨ ਖੁਦਕੁਸ਼ੀਆਂ ਤੇ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕੇਗੀ ਕਾਂਗਰਸ

ਨਵੀਂ ਦਿੱਲੀ, 21 ਸਤੰਬਰ ਕਾਂਗਰਸ ਨੇ ਅੱਜ ਕਿਹਾ ਕਿ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਉਹ ਕਿਸਾਨ ਖੁਦਕੁਸ਼ੀਆਂ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਦਾ ਮੁੱਦਾ ਚੁੱਕੇਗੀ, ਜਿਸ ਤੋਂ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਮੌਜੂਦਾ ਸਰਕਾਰਾਂ ਨਕਾਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਵਿਰੋਧੀ ਪਾਰਟੀ ਨੇ ਦਾਅਵਾ ਕੀਤਾ ਕਿ ਆਰਥਿਕ ਮੰਦੀ ਤੇ ਤਾਲਾਬੰਦੀ ਕਾਰਨ ...

Read More

ਫਿਨਲੈਂਡ: ਜੈਸ਼ੰਕਰ ਵਲੋਂ ਅਤਿਵਾਦ ਤੇ ਖੇਤਰੀ ਮੁੱਦਿਆਂ ’ਤੇ ਚਰਚਾ

ਫਿਨਲੈਂਡ: ਜੈਸ਼ੰਕਰ ਵਲੋਂ ਅਤਿਵਾਦ ਤੇ ਖੇਤਰੀ ਮੁੱਦਿਆਂ ’ਤੇ ਚਰਚਾ

ਹੇਲਸਿੰਕੀ, 21 ਸਤੰਬਰ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਵਲੋਂ ਫਿਨਲੈਂਡ ਦੇ ਸਿਖਰਲੇ ਆਗੂਆਂ ਨਾਲ ਸਰਹੱਦੋਂ ਪਾਰ ਦੇ ਅਤਿਵਾਦ ਦੇ ਮੱਦੇ ’ਤੇ ਲੰਬੀ ਚਰਚਾ ਕੀਤੀ ਗਈ। ਦੱਸਣਯੋਗ ਹੈ ਕਿ ਭਾਰਤ ਵਲੋਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾਏ ਜਾਣ ਮਗਰੋਂ ਪਾਕਿਸਤਾਨ ਵਲੋਂ ਕਸ਼ਮੀਰ ਮੁੱਦੇ ਨੂੰ ਕੌਮਾਂਤਰੀ ਰੰਗਤ ਦੇਣ ਦੀ ...

Read More

ਚੋਣਾਂ ਤੱਕ ਚੀਨ ਨਾਲ ਕੋਈ ਸਮਝੌਤਾ ਨਹੀਂ: ਟਰੰਪ

ਚੋਣਾਂ ਤੱਕ ਚੀਨ ਨਾਲ ਕੋਈ ਸਮਝੌਤਾ ਨਹੀਂ: ਟਰੰਪ

ਵਾਸ਼ਿੰਗਟਨ, 21 ਸਤੰਬਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਚੀਨ ਨਾਲ ਵਪਾਰ ਸਮਝੌਤਾ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਉਹ ਚੀਨ ਨਾਲ ਅਧੂਰਾ ਸਮਝੌਤਾ ਨਹੀਂ ਬਲਕਿ ਪੂਰਨ ਸਮਝੌਤਾ ਚਾਹੁੰਦੇ ਹਨ। ਟਰੰਪ ਵੱਲੋਂ ਪਿਛਲੇ ਸਾਲ ਮਾਰਚ ਵਿੱਚ ...

Read More

ਮੰਗਾਂ ਮੰਨਣ ਦੇ ਭਰੋਸੇ ਮਗਰੋਂ ਕਿਸਾਨ ਅੰਦੋਲਨ ਟਲਿਆ

ਮੰਗਾਂ ਮੰਨਣ ਦੇ ਭਰੋਸੇ ਮਗਰੋਂ ਕਿਸਾਨ ਅੰਦੋਲਨ ਟਲਿਆ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 21 ਸਤੰਬਰ ਉੱਤਰ ਪ੍ਰਦੇਸ਼ (ਯੂਪੀ) ਦੇ ਸਹਾਰਨਪੁਰ ਤੋਂ ਮਾਰਚ ਕਰ ਕੇ ਦਿੱਲੀ ਦੇ ਗਾਜੀਪੁਰ ਬਾਰਡਰ ਤਕ ਪੁੱਜੇ ਕਿਸਾਨਾਂ ਦੀਆਂ 15 ਮੰਗਾਂ ਵਿੱਚੋਂ 5 ਮੰਗਾਂ ਮੰਨਣ ਦਾ ਅਧਿਕਾਰੀਆਂ ਵੱਲੋਂ ਭਰੋਸਾ ਦਿੱਤੇ ਜਾਣ ਬਾਅਦ ਅੰਦੋਲਨਕਾਰੀ ਕਿਸਾਨਾਂ ਨੇ ਆਪਣਾ ਅੰਦੋਲਨ ਕੁੱਝ ਦਿਨਾਂ ਲਈ ਟਾਲ ਦਿੱਤਾ ਹੈ। ਭਾਰਤੀ ਕਿਸਾਨ ਸੰਗਠਨ ਦੇ ਪ੍ਰਧਾਨ ...

Read More

ਹਰ ਕਸ਼ਮੀਰੀ ਪੱਥਰਬਾਜ਼ ਜਾਂ ਅਤਿਵਾਦੀ ਨਹੀਂ: ਇਲਤਿਜਾ

ਹਰ ਕਸ਼ਮੀਰੀ ਪੱਥਰਬਾਜ਼ ਜਾਂ ਅਤਿਵਾਦੀ ਨਹੀਂ: ਇਲਤਿਜਾ

ਮੁੰਬਈ, 20 ਸਤੰਬਰ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਨੇ ਅੱਜ ਆਪਣੀ ਮਾਂ ਤੇ ਸੂਬੇ ਦੇ ਹੋਰਨਾਂ ਸਿਆਸੀ ਆਗੂਆਂ ਨੂੰ ਨਜ਼ਰਬੰਦ ਕੀਤੇ ਜਾਣ ਲਈ ਮੋਦੀ ਸਰਕਾਰ ’ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ, ‘ਹਰ ਕਸ਼ਮੀਰੀ ਪੱਥਰਬਾਜ਼ ਜਾਂ ਅਤਿਵਾਦੀ ਨਹੀਂ ਹੈ। ਅਸੀਂ ਵੀ ਹੋਰਨਾਂ ਲੋਕਾਂ ਦੀ ਤਰ੍ਹਾਂ ਖਾਹਿਸ਼ਾਂ ...

Read More


ਮਲੇਰੀਏ ਕਾਰਨ ਮੌਤਾਂ ਨੂੰ ਰੋਕਣਾ 2015 ਤਕ ਸੰਭਵ: ਰੇਅ

Posted On April - 16 - 2010 Comments Off on ਮਲੇਰੀਏ ਕਾਰਨ ਮੌਤਾਂ ਨੂੰ ਰੋਕਣਾ 2015 ਤਕ ਸੰਭਵ: ਰੇਅ
ਸੰਯੁਕਤ ਰਾਸ਼ਟਰ, 15 ਅਪਰੈਲ ਵਿਸ਼ਵ ਵਿੱਚ ਹਰੇਕ ਸਾਲ ਮਲੇਰੀਏ ਨਾਲ ਕਰੀਬ ਦਸ ਲੱਖ ਮੌਤਾਂ ਹੁੰਦੀਆਂ ਹਨ। ਸਾਲ 2015 ਤਕ ਇਸ ਨਾਲ ਹੋਣ ਵਾਲੀਆਂ  ਮੌਤਾਂ ਨੂੰ ਰੋਕਿਆ ਜਾ ਸਕਦਾ ਹੈ ਜੇ ਕੌਮਾਂਤਰੀ ਭਾਈਚਾਰਾ, ਇਸ ਸਾਲ ਦੇ ਅੰਤ ਤਕ ਮਲੇਰੀਏ ਨਾਲ ਜੂਝਣ ਵਾਲੇ ਦੇਸ਼ਾਂ ਨੂੰ ਲੋੜੀਂਦੀਆਂ ਮੱਛਰ ਦਾਨੀਆਂ ਮੁਹੱਈਆ ਕਰਵਾ ਦੇਵੇ। ਇਹ ਜਾਣਕਾਰੀ   ਸੰਯੁਕਤ ਰਾਸ਼ਟਰ ਮਾਹਿਰ ਰੇਅ ਚੈਂਬਰਸ ਨੇ ਦਿੱਤੀ। ਉਨ੍ਹਾਂ ਨੇ ਯੂ. ਐਨ. ਖ਼ਬਰ ਏਜੰਸੀ ਨੂੰ ਦੱਸਿਆ ਕਿ ਮਲੇਰੀਏ ਦਾ ਇਲਾਜ ਹੈ ਤੇ ਇਸ ਤੋਂ ਬਚਿਆ ਵੀ ਜਾ ਸਕਦਾ 

ਕੁੰਭ ਮੇਲੇ ’ਚ ਸਾਧੂਆਂ ਦੀ ਕਾਰ ਸ਼ਰਧਾਲੂਆਂ ’ਤੇ ਚੜ੍ਹੀ: 5 ਹਲਾਕ

Posted On April - 15 - 2010 Comments Off on ਕੁੰਭ ਮੇਲੇ ’ਚ ਸਾਧੂਆਂ ਦੀ ਕਾਰ ਸ਼ਰਧਾਲੂਆਂ ’ਤੇ ਚੜ੍ਹੀ: 5 ਹਲਾਕ
ਹਰਿਦੁਆਰ, 14 ਅਪਰੈਲ ਨਾਂਗੇ ਸਾਧੂਆਂ ਦੀ ਇਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਇੱਥੇ ਕੁੰਭ ਮੇਲੇ ਉੱਤੇ ਆਏ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦੋਂ ਕਿ ਨੌਂ ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਅੱਜ ਬਿਰਲਾ ਘਾਟ ਪੁਲ ਇਲਾਕੇ ਵਿੱਚ ਵਾਪਰੀ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ‘ਜੂਨਾ ਅਖਾੜੇ’ ਦਾ ਜਲੂਸ ਮੁੱਖ ਇਸ਼ਨਾਨ ਘਾਟ ‘ਹਰਿ ਕੀ ਪੌੜੀ’ ਵੱਲ ਵਧ ਰਿਹਾ ਸੀ ਅਤੇ ਇਕ ਵਾਹਨ ਨੇ ਜਲੂਸ ਦੇਖਣ ਲਈ ਸੜਕ ਕਿਨਾਰੇ ਖੜ੍ਹੇ ਸ਼ਰਧਾਲੂਆਂ ਨੂੰ ਟੱਕਰ ਮਾਰ ਦਿੱਤੀ। ਇਹ ਜਾਣਕਾਰੀ ਕੁੰਭ ਮੇਲੇ ਦੇ ਐਸ.ਐਸ.ਪੀ. ਅਜੈ 

ਹੈਤੀ ਵਾਲੇ ਹੁਣ ਈਂਧਨ ਦੀ ਕਮੀ ਤੋਂ ਔਖੇ

Posted On April - 15 - 2010 Comments Off on ਹੈਤੀ ਵਾਲੇ ਹੁਣ ਈਂਧਨ ਦੀ ਕਮੀ ਤੋਂ ਔਖੇ
ਪੋਰਟ-ਅਓ-ਪ੍ਰਿੰਸ, 14 ਅਪਰੈਲ ਹੈਤੀ ਦੇ ਲੋਕਾਂ ਨੂੰ ਹੁਣ ਤੇਲ ਤੇ ਇਹਦੇ ਸਹਿ ਉਤਪਾਦਕਾਂ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਨੂੰ ਗੈਸ ਸਟੇਸ਼ਨਾਂ ’ਤੇ ਈਂਧਨ ਨਹੀਂ ਮਿਲ ਰਿਹਾ। ਹੈਤੀ ਪ੍ਰੈਸ ਨੈੱਟਵਰਕ ਅਨੁਸਾਰ, ਸੋਮਵਾਰ ਨੂੰ ਸਥਿਤੀ ਬਿਲਕੁਲ ਖਰਾਬ ਹੋ ਗਈ ਤੇ ਇਹਦੇ 21 ਅਪਰੈਲ ਤੱਕ ਜਾਰੀ ਰਹਿਣ ਦਾ ਖਦਸ਼ਾ ਹੈ ਕਿਉਂਕਿ ਉਦੋਂ ਹੀ ਸ਼ਹਿਰ ਦੀ ਬੰਦਰਗਾਹ ’ਤੇ ਟੈਂਕਰ ਆਏਗਾ। ਨੈਸ਼ਨਲ ਐਸੋਸੀਏਸ਼ਨ ਆਫ ਡਿਸਟ੍ਰੀਬਿਊਟਰਜ਼ ਆਫ ਪੈਟਰੋਲੀਅਮ ਪ੍ਰੋਡਕਟਸ ਦੇ ਪ੍ਰਧਾਨ ਰਡਲੋਫ ਰਮਿਊ ਨੇ ਦੱਸਿਆ 

‘ਮੇਰੀ ਧੀ ਨੂੰ ਇਕੱਲੀ ਛੱਡ ਦਿਓ’

Posted On April - 15 - 2010 Comments Off on ‘ਮੇਰੀ ਧੀ ਨੂੰ ਇਕੱਲੀ ਛੱਡ ਦਿਓ’
ਸੁਨੰਦਾ ਪੁਸ਼ਕਰ ਦੇ ਪਿਤਾ ਦੀ ਅਪੀਲ ਜੰਮੂ, 14 ਅਪਰੈਲ ਆਈ.ਪੀ.ਐਲ.ਦੀ ਕੋਚੀ ਫਰੈਂਚਾਈਜ਼ ਵਿਚ ਹਿੱਸੇਦਾਰੀ ਦੇ ਮਾਮਲੇ ਉਤੇ ਵਿਵਾਦਾਂ ਵਿਚ ਘਿਰੀ ਹੋਈ ਸੁਨੰਦਾ ਪੁਸ਼ਕਰ ਦੇ ਪਿਤਾ ਨੇ ਮੀਡੀਆ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਧੀ ਨੂੰ ਪਹਿਲਾਂ ਹੀ ਬਹੁਤ ਪ੍ਰੇਸ਼ਾਨੀਆਂ ਹਨ, ਇਸ ਲਈ ਉਸ ਨੂੰ ਇਕੱਲੀ ਛੱਡ ਦਿੱਤਾ ਜਾਵੇ। ਸੁਨੰਦਾ ਦੇ ਪਿਤਾ ਲੈਫਟੀਨੈਂਟ ਕਰਨਲ ਦਾਸ ਨੇ ਕਿਹਾ, ‘‘ਸੁਨੰਦਾ ਨੇ ਬਹੁਤ ਮੁਸ਼ਕਲਾਂ  ਝੱਲੀਆ ਹਨ ਤੇ ਉਸ ਦੀ ਜ਼ਿੰਦਗੀ ਦਾ ਪੈਂਡਾ ਬੜਾ ਬਿਖੜਾ ਰਿਹਾ ਹੈ। ਇਸ ਨੂੰ 

ਸਰਕਾਰ ਸਰਬ-ਪਾਰਟੀ ਮੀਟਿੰਗ ਸੱਦੇਗੀ

Posted On April - 15 - 2010 Comments Off on ਸਰਕਾਰ ਸਰਬ-ਪਾਰਟੀ ਮੀਟਿੰਗ ਸੱਦੇਗੀ
ਅਗਰਤਲਾ, 14 ਅਪਰੈਲ ਕੇਂਦਰੀ ਮੰਤਰੀ ਵੀ. ਨਾਰਾਇਣਸਾਮੀ ਨੇ ਮੰਗਲਵਾਰ ਨੂੰ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਉਤੇ ਸਰਬਸੰਮਤੀ ਕਾਇਮ ਕਰਨ ਲਈ ਕੇਂਦਰ ਸਰਕਾਰ ਇਸ ਹਫਤੇ ਸਰਬ-ਪਾਰਟੀ ਮੀਟਿੰਗ ਸੱਦੇਗੀ। ਪਾਰਲੀਮਾਨੀ ਮਾਮਲਿਆਂ ਬਾਰੇ ਉਪ ਮੰਤਰੀ ਨਾਰਾਇਣਸਾਮੀ ਨੇ ਦੱਸਿਆ ਕਿ ਸਰਕਾਰ ਲੋਕ ਸਭਾ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਇਕ ਤਿਹਾਈ ਸੀਟਾਂ ਔਰਤਾਂ ਲਈ ਰਾਖਵੀਆਂ ਕਰਨ ਲਈ ਦ੍ਰਿੜ੍ਹ ਹੈ। ਇਹ ਬਿੱਲ ਸੰਸਦ ਦੇ ਇਸ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ 5 ਅਪਰੈਲ ਨੂੰ 

ਦਿਗਵਿਜੈ ਵੱਲੋਂ ਮਤਭੇਦ ਜੱਗ ਜ਼ਾਹਿਰ ਕਰਨ ਤੋਂ ਕਾਂਗਰਸ ਨਾਖੁਸ਼

Posted On April - 15 - 2010 Comments Off on ਦਿਗਵਿਜੈ ਵੱਲੋਂ ਮਤਭੇਦ ਜੱਗ ਜ਼ਾਹਿਰ ਕਰਨ ਤੋਂ ਕਾਂਗਰਸ ਨਾਖੁਸ਼
ਨਵੀਂ ਦਿੱਲੀ, 14 ਅਪਰੈਲ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਵੱਲੋਂ ਮਾਓਵਾਦੀਆਂ ਨਾਲ ਟਾਕਰੇ ਦੇ ਮੁੱਦੇ ਉਤੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨਾਲ ਆਪਣੇ ਮਤਭੇਦਾਂ ਨੂੰ ਜੱਗ ਜ਼ਾਹਿਰ ਕੀਤੇ ਜਾਣ ਉਤੇ ਕਾਂਗਰਸ ਨੇ ਨਾਖੁਸ਼ੀ ਦਾ ਇਜ਼ਹਾਰ ਕੀਤਾ ਹੈ। ਪਾਰਟੀ ਨੇ ਕਿਹਾ ਕਿ ਅਜਿਹੇ ਵਿਚਾਰ-ਸਿਰਫ ਪਾਰਟੀ ਮੰਚ ਉਤੇ ਹੀ ਜ਼ਾਹਿਰ ਕੀਤੇ ਜਾਣੇ ਚਾਹੀਦੇ ਹਨ। ਇਹ ਗੱਲ ਅੱਜ ਇਥੇ ਕਾਂਗਰਸ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਕਹੀ ਜੋ ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਵੀ ਹਨ। ਉਨ੍ਹਾਂ ਕਿਹਾ, 

ਗੀਤਾਂਜਲੀ ਗਾਇਤਰੀ ਅਤੇ ਰੇਣੂਕਾ ਨਈਅਰ ਨੂੰ ਲਾਡਲੀ ਮੀਡੀਆ ਪੁਰਸਕਾਰ

Posted On April - 15 - 2010 Comments Off on ਗੀਤਾਂਜਲੀ ਗਾਇਤਰੀ ਅਤੇ ਰੇਣੂਕਾ ਨਈਅਰ ਨੂੰ ਲਾਡਲੀ ਮੀਡੀਆ ਪੁਰਸਕਾਰ
ਚੰਡੀਗੜ੍ਹ, 14 ਅਪਰੈਲ ‘ਟ੍ਰਿਬਿਊਨ’ ਦੀ ਪ੍ਰਿੰਸੀਪਲ ਕੋਰਿਸਪੌਂਡੈਂਟ ਗੀਤਾਂਜਲੀ ਗਾਇਤਰੀ ਨੂੰ ਯੂ.ਐਨ.ਐਫ.ਪੀ.ਏ- ਲਾਡਲੀ ਮੀਡੀਆ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਉਸ ਨੂੰ ਇਹ ਮਾਣ ਔਰਤਾਂ ਦੇ ਮੁੱਦੇ ਉਭਾਰਨ ਲਈ ਦਿੱਤਾ ਗਿਆ। ਸਿਹਤ, ਆਬਾਦੀ ਅਤੇ ਔਰਤਾਂ ਸਬੰਧੀ ਮਸਲਿਆਂ ’ਤੇ ਕੰਮ ਕਰਦੀ ਇਕ ਐਨ.ਜੀ.ਓ. ਪਾਪੂਲੇਸ਼ਨ ਫਸਟ ਦੀ ਮੁਹਿੰਮ ‘ਲਾਡਲੀ’ ਨੂੰ ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ ਦੀ ਵੀ ਹਮਾਇਤ ਹਾਸਲ ਹੈ। ‘ਦੈਨਿਕ ਟ੍ਰਿਬਿਊਨ’ ਦੀ ਸਾਬਕਾ ਐਸਿਸਟੈਂਟ ਐਡੀਟਰ ਰੇਣੂਕਾ ਨਈਅਰ 

ਸ਼ਿੰਦੇ ਵਲੋਂ ਪੰਜਾਬ ਨੂੰ 550 ਮੈਗਾਵਾਟ ਬਿਜਲੀ ਦੇਣ ਦਾ ਭਰੋਸਾ

Posted On April - 14 - 2010 Comments Off on ਸ਼ਿੰਦੇ ਵਲੋਂ ਪੰਜਾਬ ਨੂੰ 550 ਮੈਗਾਵਾਟ ਬਿਜਲੀ ਦੇਣ ਦਾ ਭਰੋਸਾ
ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 13 ਅਪਰੈਲ ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਖੇਤਰ ਨੂੰ ਅੱਠ ਘੰਟੇ ਬੇਰੋਕ ਬਿਜਲੀ ਮੁਹੱਈਆ ਕਰਵਾਉਣ ਲਈ ਕੇਂਦਰੀ ਬਿਜਲੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਪਰੈਲ-ਅਕਤੂਬਰ 2010 ਤੋਂ ਕੇਂਦਰੀ ਸੈਕਟਰ ਜਨਰੇਸ਼ਨ ਸਟੇਸ਼ਨਾਂ ਦੀ ਅਨ-ਐਲੋਕੇਟਿਡ ਬਿਜਲੀ ਵਿਚੋਂ 550 ਮੈਗਾਵਾਟ ਬਿਜਲੀ ਦੇਣ ਦਾ ਭਰੋਸਾ ਦਿਵਾਇਆ। ਅੱਜ ਸਵੇਰੇ ਸ੍ਰੀ ਸ਼ਿੰਦੇ ਨਾਲ ‘ਸ਼੍ਰਮ ਸ਼ਕਤੀ ਭਵਨ’ ਵਿਖੇ ਮੁਲਾਕਾਤ ਸਮੇਂ ਮੁੱਖ ਮੰਤਰੀ 

‘ਸਪੋਕਸਮੈਨ’ ਦੇ ਸੰਪਾਦਕ ਵੱਲੋਂ ਹਾਈ ਕੋਰਟ ’ਚ ਪਟੀਸ਼ਨ

Posted On April - 14 - 2010 Comments Off on ‘ਸਪੋਕਸਮੈਨ’ ਦੇ ਸੰਪਾਦਕ ਵੱਲੋਂ ਹਾਈ ਕੋਰਟ ’ਚ ਪਟੀਸ਼ਨ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 13 ਅਪਰੈਲ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਜੋਗਿੰਦਰ ਸਿੰਘ ਖ਼ਿਲਾਫ਼ ਪੰਜਾਬ ਪੁਲੀਸ ਵੱਲੋਂ ਸਿੱਖ ਗੁਰੂਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕਈ ਹੋਰ ਸਿੱਖ ਸੰਸਥਾਵਾਂ ਖ਼ਿਲਾਫ਼ ਗੁੰਮਰਾਹਕੁਨ ਪ੍ਰਚਾਰ ਕਰਨ ਦਾ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਇਹ ਮਾਮਲਾ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਹੁੰਚ ਗਿਆ। ਪੰਜਾਬ ਸਰਕਾਰ, ਸੂਬਾ ਪੁਲੀਸ ਮੁਖੀ ਅਤੇ ਹੋਰਨਾਂ ਖ਼ਿਲਾਫ਼ ਦਾਇਰ ਆਪਣੀ ਪਟੀਸ਼ਨ ਵਿਚ ਜੋਗਿੰਦਰ ਸਿੰਘ ਨੇ ਇਸ ਨੂੰ ‘ਬਦਲਾਖੋਰੀ’ ਦਾ 

ਨਹਿਰੀ ਪਾਣੀ ਦੀ ਵਰਤੋਂ ਨਾ ਕਰਨ ਵਾਲੇ ਕਿਸਾਨ ਵੀ ਭਰਨਗੇ ਆਬਿਆਨਾ

Posted On April - 14 - 2010 Comments Off on ਨਹਿਰੀ ਪਾਣੀ ਦੀ ਵਰਤੋਂ ਨਾ ਕਰਨ ਵਾਲੇ ਕਿਸਾਨ ਵੀ ਭਰਨਗੇ ਆਬਿਆਨਾ
ਨਹਿਰੀ ਪਟਵਾਰੀਆਂ ਦੀਆਂ 825 ਅਸਾਮੀਆਂ ਖਾਲੀ ਦਰਜਾ ਚਾਰ ਕਰਮਚਾਰੀਆਂ ਤੇ ਬੇਲਦਾਰਾਂ ਤੋਂ ਪਟਵਾਰੀਆਂ ਦਾ ਕੰਮ ਲੈਣ ਦੇ ਹੁਕਮ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 13 ਅਪਰੈਲ ਪੰਜਾਬ ਸਰਕਾਰ ਵੱਲੋਂ ਆਬਿਆਨੇ ਵਸੂਲੀ ਦੀ ਮਾਰ ਹੇਠ ਉਹ ਕਿਸਾਨ ਵੀ ਆ ਜਾਣਗੇ ਜਿਹੜੇ ਕਿਸਾਨ ਆਪਣੇ ਖੇਤਾਂ ਨੂੰ ਨਹਿਰੀ ਪਾਣੀ ਵੀ ਨਹੀਂ ਲਾਉਂਦੇ, ਅਜਿਹਾ ਨਹਿਰੀ ਵਿਭਾਗ ਵਿੱਚ ਨਹਿਰੀ ਪਟਵਾਰੀਆਂ ਦੀ ਕਮੀ ਕਾਰਨ ਹੋ ਰਿਹਾ ਹੈ। ਸਰਕਾਰ ਦੇ ਫੈਸਲੇ ਤੋਂ ਬਾਅਦ ਸਿੰਜਾਈ ਵਿਭਾਗ ਨੇ ਆਬਿਆਨੇ ਦੀ ਵਸੂਲੀ 

ਓਬਾਮਾ ਅਤੇ ਮਨਮੋਹਨ ਦੀ ਵਿਲੱਖਣ ਸਾਂਝ

Posted On April - 14 - 2010 Comments Off on ਓਬਾਮਾ ਅਤੇ ਮਨਮੋਹਨ ਦੀ ਵਿਲੱਖਣ ਸਾਂਝ
ਮੁੱਕਦੀ ਗੱਲ ਵੱਲੋਂ ਰਾਜ ਚੇਂਗੱਪਾ ਮੁੱਖ ਸੰਪਾਦਕ ਮਨਮੋਹਨ ਸਿੰਘ ਤੇ ਬਰਾਕ ਓਬਾਮਾ ਜਦੋਂ ਵੀ ਮਿਲਦੇ ਹਨ, ਜਿਵੇਂ ਕਿ ਉਹ ਐਤਵਾਰ ਚੌਥੀ ਵਾਰ ਮਿਲੇ ਤਾਂ ਪੂਰੇ ਵਿਸ਼ਵ ਨੂੰ ਉਤਸੁਕਤਾ ਹੁੰਦੀ ਹੈ। ਦੁਨੀਆ ਉਨ੍ਹਾਂ ਦੀ ਇਸ ਨਿਵੇਕਲੀ ਸਾਂਝ ਬਾਰੇ ਹੈਰਾਨ ਹੁੰਦੀ ਹੈ। ਮਨਮੋਹਨ ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਪ੍ਰਧਾਨ ਮੰਤਰੀ ਹਨ। ਓਬਾਮਾ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਰਾਸ਼ਟਰਪਤੀ ਹਨ। ਮਨਮੋਹਨ ਇਸ ਸਾਲ ਸਤੰਬਰ ਵਿਚ 78 ਵਰ੍ਹਿਆਂ ਦੇ ਹੋ ਜਾਣਗੇ। ਜੇ ਓਬਾਮਾ ਦੇ ਪਿਤਾ ਜਿਉਂਦੇ ਹੁੰਦੇ 

ਸਮੁੰਦਰੀ ਡਾਕੂਆਂ ਵੱਲੋਂ ਭਾਰਤੀ ਅਗਵਾ

Posted On April - 14 - 2010 Comments Off on ਸਮੁੰਦਰੀ ਡਾਕੂਆਂ ਵੱਲੋਂ ਭਾਰਤੀ ਅਗਵਾ
ਨਵੀਂ ਦਿੱਲੀ: ਸੋਮਾਲੀਆ ਦੇ ਸਮੁੰਦਰੀ ਡਾਕੂਆਂ ਵੱਲੋਂ ਇਕ ਜਹਾਜ਼ ਨੂੰ ਅਗਵਾ ਕਰਕੇ 11 ਭਾਰਤੀਆਂ ਨੂੰ ਬੰਦੀ ਬਣਾ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਦੇ 26 ਮੈਂਬਰੀ ਅਮਲੇ ’ਚ 10 ਤਜ਼ਾਕਿਸਤਾਨੀ, 5 ਪਾਕਿਸਤਾਨੀ ਤੇ 11 ਭਾਰਤੀ ਸ਼ਾਮਲ ਹਨ। ਡਾਕੂਆਂ ਨੇ ਇਸ ਜਹਾਜ਼ ਨੂੰ ਆਫ ਅਫਰੀਕਨ ਤੱਟ ਤੋਂ ਅਗਵਾ ਕੀਤਾ ਹੈ।     -ਪੀ.ਟੀ.ਆਈ.  

ਪਾਕਿ ਰਾਜਧਾਨੀ ’ਚ ਧਮਾਕਾ

Posted On April - 14 - 2010 Comments Off on ਪਾਕਿ ਰਾਜਧਾਨੀ ’ਚ ਧਮਾਕਾ
ਇਸਲਾਮਾਬਾਦ: ਪਾਕਿਸਤਾਨ ਦੀ ਰਾਜਧਾਨੀ ਦੇ ਕਈ ਵਿਦਿਅਕ ਸੰਸਥਾਵਾਂ ਵਾਲੇ ਇਲਾਕੇ ’ਚ ਇਕ ਧਮਾਕਾ ਹੋਇਆ ਪਰ ਇਸ ’ਚ ਕੋਈ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਪੁਲੀਸ ਨੇ ਦੱਸਿਆ ਕਿ ਇਹ ਅਤਿਵਾਦੀਆਂ ਦੀ ਕਾਰਵਾਈ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਰਕਾਰੀ ਇਮਾਰਤ ਦੇ ਨੇੜੇ ਜੰਗਲੀ ਇਲਾਕੇ ’ਚ ਵਾਪਰੀ। ਪਰ ਇਸ ਧਮਾਕੇ ’ਚ ਕੋਈ ਜ਼ਖਮੀ ਨਹੀਂ ਹੋਇਆ।  -ਪੀ.ਟੀ.ਆਈ.  

ਯੂ.ਏ.ਈ. ਦੇ ਸਾਬਕਾ ਮੰਤਰੀ ਤੇ ਭਾਰਤੀ ਨੂੰ ਕੈਦ

Posted On April - 14 - 2010 Comments Off on ਯੂ.ਏ.ਈ. ਦੇ ਸਾਬਕਾ ਮੰਤਰੀ ਤੇ ਭਾਰਤੀ ਨੂੰ ਕੈਦ
ਦੁਬਈ: ਇਥੋਂ ਦੀ ਇਕ ਅਦਾਲਤ ਨੇ ਸਾਬਕਾ ਮੰਤਰੀ, ਤੇ ਦੋ ਕੰਪਨੀ ਮੈਨੇਜਰਾਂ ਜਿਨ੍ਹਾਂ ’ਚ ਇਕ ਭਾਰਤੀ ਹੈ, ਦੀ ਇਕ ਸਾਲ ਸਜ਼ਾ ਬਰਕਰਾਰ ਰੱਖੀ ਹੈ। ਜ਼ਿਕਰਯੋਗ ਹੈ ਕਿ ਲਿਬੀਆ ਸੀ ਇਕ ਔਰਤ ਨਾਲ ਧੋਖਾਧੜੀ ਦੇ ਮਾਮਲੇ ’ਚ ਸਾਬਕਾ ਮੰਤਰੀ ਖਲੀਫਾ ਬਖਤ ਅਲ ਫਲਾਸੀ, ਭਾਰਤੀ ਨਾਗਰਿਕ ਬੀ.ਐਮ. ਰਹਿਮਾਨ ਤੇ ਅਮਰੀਕੀ ਜਨਰਲ ਮੈਨੇਜਰ ਸਮੀਰ ਹੇਲਮੀ ਨੂੰ ਦੋ ਸਾਲ ਦੀ ਕੈਦ ਸੁਣਾਈ ਸੀ। ਪਿਛਲੇ ਵਰ੍ਹੇ ਮਈ ’ਚ ਇਕ ਅਪੀਲ ਅਦਾਲਤ ਨੇ ਇਨ੍ਹਾਂ ਨੂੰ ਬਰੀ ਕਰ ਦਿੱਤਾ ਸੀ ਪਰ ਅੱਜ ਅਦਾਲਤ ਨੇ ਇਸ ਫੈਸਲੇ ਨੂੰ ਬਦਲਦਿਆਂ 

ਪ੍ਰਭਾਕਰਨ ਦੀਆਂ ਫੋਟੋਆਂ ਤੇ ਅਹਿਮ ਦਸਤਾਵੇਜ਼ ਮਿਲੇ

Posted On April - 14 - 2010 Comments Off on ਪ੍ਰਭਾਕਰਨ ਦੀਆਂ ਫੋਟੋਆਂ ਤੇ ਅਹਿਮ ਦਸਤਾਵੇਜ਼ ਮਿਲੇ
ਕੋਲੰਬੋ, 13 ਅਪਰੈਲ ਸ੍ਰੀਲੰਕਾ ਫੌਜ ਨੂੰ ਸਾਬਕਾ ਵਿਦਰੋਹੀ ਦੇ ਗੜ੍ਹ ਮੁਲਾਇਤਿਵੂ ਵਿਚ ਤਲਾਸ਼ੀ ਮੁਹਿੰਮ ਦੌਰਾਨ ਮਾਰੇ ਗਏ ਲਿੱਟੇ ਆਗੂ ਵਿਨੂਪਿਲੈ ਪ੍ਰਭਾਕਰਨ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ ਅਤੇ ਫੋਟੋ ਐਲਬਮਾਂ ਮਿਲੀਆਂ ਹਨ। ਫੌਜ ਦੇ ਬੁਲਾਰੇ ਮੇਜਰ ਜਨਰਲ ਪ੍ਰਸਾਦ ਸਮਰਸਿੰਘੇ ਨੇ ਕਿਹਾ ਕਿ ਦਸਤਾਵੇਜ਼ਾਂ ਅਤੇ ਫੋਟੋਆਂ ਤੋਂ ਇਲਾਵਾ ਫੌਜ ਨੂੰ ਪ੍ਰਭਾਕਰਨ ਦੀਆਂ ਕਾਰਵਾਈਆਂ ਨਾਲ ਸਬੰਧਤ ਚਾਰ ਵੀਡੀਓ ਕੈਸੇਟਾਂ ਵੀ ਮਿਲੀਆਂ ਹਨ। ਤਲਾਸ਼ੀ ਮੁਹਿੰਮ ਦੌਰਾਨ ਲਿੱਟੇ ਵੱਲੋਂ ਛੁਪਾਏ ਹਥਿਆਰ 

ਮੁਸਕਰਾਹਟ ਵਧਾ ਸਕਦੀ ਹੈ ਸੱਤ ਸਾਲ ਜ਼ਿੰਦਗੀ

Posted On April - 14 - 2010 Comments Off on ਮੁਸਕਰਾਹਟ ਵਧਾ ਸਕਦੀ ਹੈ ਸੱਤ ਸਾਲ ਜ਼ਿੰਦਗੀ
ਲੰਡਨ, 13 ਅਪਰੈਲ ਮੁਸਕਰਾਉਣ ’ਤੇ ਕੋਈ ਖਰਚ ਨਹੀਂ ਆਉਂਦਾ ਪਰ ਇਹ ਕੁਦਰਤੀ ਨਿਆਮਤ ਤੁਹਾਡੀ ਜ਼ਿੰਦਗੀ ’ਚ 7 ਵਰ੍ਹਿਆਂ ਦਾ ਵਾਧਾ ਕਰ ਸਕਦੀ ਹੈ। ਇਹ ਖੋਜ ਵੈਨੀ ਸਟੇਟ ਯੂਨੀਵਰਸਿਟੀ, ਮਿਸ਼ੀਗਨ ਦੇ ਵਿਗਿਆਨੀਆਂ ਨੇ ਕੀਤੀ ਹੈ। ਬਰਤਾਨੀਆ ਦੇ ਅਖ਼ਬਾਰ ‘ਡੇਲੀ ਮੇਲ’ ’ਚ ਇਸ ਖੋਜ ਸਬੰਧੀ ਛਪੀ ਰਿਪੋਰਟ ਮੁਤਾਬਕ ਵਿਗਿਆਨੀਆਂ ਨੇ ਇਹ ਸਿੱਟਾ 1952 ਦੇ ਬੇਸਬਾਲ ਰਜਿਸਟਰ ’ਚ ਛਪੀਆਂ ਲੀਗ ਬੇਸਬਾਲ ਖਿਡਾਰੀਆਂ ਦੀਆਂ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਕੱਢਿਆ ਹੈ। ਇੱਥੇ ਇਨ੍ਹਾਂ ਖਿਡਾਰੀਆਂ ਦੀ ਜਨਮ ਤਰੀਕ, ਭਾਰ, 
Available on Android app iOS app
Powered by : Mediology Software Pvt Ltd.