ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਦੇਸ਼-ਵਿਦੇਸ਼ › ›

Featured Posts
ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਵਿੱਕੀ ਬਟਾਲਾ ਇਟਲੀ, 15 ਅਕਤੂਬਰ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਕਰਮੋਨਾਂ ਇਟਲੀ ਵਿਚ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਨੇ ਨਗਰ ਕੀਰਤਨ ਦੀ ਅਗਵਾਈ ਕੀਤੀ। ਨਗਰ ਕੀਰਤਨ ਬਾਜ਼ਾਰਾਂ ਵਿਚੋਂ ...

Read More

ਕੈਨੇਡਾ ਚੋਣਾਂ: ਦਖ਼ਲਅੰਦਾਜ਼ੀ ਕਰਨ ਵਾਲੇ ਮੁਲਕਾਂ ’ਚੋਂ ਭਾਰਤ ਮੋਹਰੀ

ਕੈਨੇਡਾ ਚੋਣਾਂ: ਦਖ਼ਲਅੰਦਾਜ਼ੀ ਕਰਨ ਵਾਲੇ ਮੁਲਕਾਂ ’ਚੋਂ ਭਾਰਤ ਮੋਹਰੀ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 15 ਅਕਤੂਬਰ ਕੈਨੇਡਾ ’ਚ ਅਗਲੀ ਸਰਕਾਰ ਬਣਾਉਣ ਲਈ ਵੋਟਾਂ ਪੈਣ ’ਚ ਹਫ਼ਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਚੋਣ ਮੁਹਿੰਮ ’ਚ ਵਿਦੇਸ਼ੀ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਦਖਲਅੰਦਾਜ਼ੀ ’ਚ ਭਾਰਤ ਦਾ ਨਾਂਅ ਉੱਪਰ ਹੈ। ਬੇਸ਼ਕ ਚੀਨ, ਪਾਕਿਸਤਾਨ, ਇਰਾਨ ਤੇ ਕੁਝ ਹੋਰ ਦੇਸ਼ਾਂ ਵਲੋਂ ਆਪਣਾ ਪ੍ਰਭਾਵ ਵਰਤੇ ਜਾਣ ...

Read More

ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ

ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ

ਸਤਿਬੀਰ ਸਿੰਘ ਬਰੈਂਪਟਨ, 15 ਅਕਤੂਬਰ ਕੈਨੇਡਾ ਪਾਰਲੀਮੈਂਟ ਦੀਆਂ ਆਮ ਚੋਣਾਂ ਵਿਚ ਗਿਣਤੀ ਦੇ ਦਿਨ ਬਾਕੀ ਰਹਿ ਗਏ ਹਨ। ਕੈਨੇਡਾ ਦੇ 338 ਮੈਂਬਰਾਂ ਦੇ ਹਾਊਸ ਵਾਲੀ ਇਸ ਚੋਣ ਵਿਚ ਛੇ ਪਾਰਟੀਆਂ ਲਿਬਰਲ, ਕੰਜ਼ਰਵੇਟਿਵ, ਐਨਡੀਪੀ, ਬਲਾਕ ਕਿਊਬਕਵਾ, ਗਰੀਨ ਪਾਰਟੀ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਮੈਦਾਨ ’ਚ ਹਨ। ਮੁੱਖ ਮੁਕਾਬਲਾ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ...

Read More

ਕਾਂਗਰਸ ਨੂੰ ਸਬਕ ਸਿਖਾਉਣਗੇ ਵੋਟਰ: ਮੋਦੀ

ਕਾਂਗਰਸ ਨੂੰ ਸਬਕ ਸਿਖਾਉਣਗੇ ਵੋਟਰ: ਮੋਦੀ

ਚਰਖੀ ਦਾਦਰੀ/ਥਾਨੇਸਰ, 15 ਅਕਤੂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸੀ ਆਗੂ ਧਾਰਾ 370 ਨੂੰ ਮਨਸੂਖ਼ ਕਰਨ ਦੇ ਕੇਂਦਰ ਸਰਕਾਰ ਦੇ ਹਾਲੀਆ ਫੈਸਲੇ ਖ਼ਿਲਾਫ਼ ਦੇਸ਼-ਵਿਦੇਸ਼ ’ਚ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਗਾਮੀ ਅਸੈਂਬਲੀ ਚੋਣਾਂ ਵਿੱਚ ਵਿਰੋਧੀ ਪਾਰਟੀ ਨੂੰ ਸਬਕ ਸਿਖਾਉਣ। ਇਸ ਦੌਰਾਨ ...

Read More

‘ਜੇਬਕਤਰੇ’ ਵਾਂਗ ਧਿਆਨ ਭਟਕਾਉਂਦੇ ਨੇ ਮੋਦੀ: ਰਾਹੁਲ

‘ਜੇਬਕਤਰੇ’ ਵਾਂਗ ਧਿਆਨ ਭਟਕਾਉਂਦੇ ਨੇ ਮੋਦੀ: ਰਾਹੁਲ

ਯਵਾਤਮਾਲ, 15 ਅਕਤੂਬਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਝ ਖ਼ਾਸ ਕਾਰੋਬਾਰੀਆਂ ਦਾ ‘ਲਾਊਡ ਸਪੀਕਰ’ ਕਰਾਰ ਦਿੱਤਾ। ਗਾਂਧੀ ਨੇ ਕਿਹਾ ਕਿ ਮੋਦੀ ਦੀ ਰਣਨੀਤੀ ਜੇਬਕਤਰੇ ਵਰਗੀ ਹੈ ਜੋ ਚੋਰੀ ਕਰਨ ਤੋਂ ਪਹਿਲਾਂ ਲੋਕਾਂ ਦਾ ਧਿਆਨ ਭਟਕਾਉਂਦਾ ਹੈ। 21 ਅਕਤੂਬਰ ਨੂੰ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦੇ ...

Read More

ਧਾਰਾ 370 ਖ਼ਤਮ ਕਰ ਕੇ ਸਰਕਾਰ ਨੇ ਅਤਿਵਾਦ ਖ਼ਿਲਾਫ਼ ‘ਫ਼ੈਸਲਾਕੁਨ ਲੜਾਈ’ ਆਰੰਭੀ: ਸ਼ਾਹ

ਧਾਰਾ 370 ਖ਼ਤਮ ਕਰ ਕੇ ਸਰਕਾਰ ਨੇ ਅਤਿਵਾਦ ਖ਼ਿਲਾਫ਼ ‘ਫ਼ੈਸਲਾਕੁਨ ਲੜਾਈ’ ਆਰੰਭੀ: ਸ਼ਾਹ

ਗੁੜਗਾਓਂ, 15 ਅਕਤੂਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖਤਮ ਕਰ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਸਾਲਾਂ ਤੋਂ ਜਾਰੀ ਲੁਕਵੀਂ ਜੰਗ ਤੇ ਅਤਿਵਾਦ ਖ਼ਿਲਾਫ਼ ‘ਫ਼ੈਸਲਾਕੁਨ ਲੜਾਈ’ ਸ਼ੁਰੂ ਕਰ ਦਿੱਤੀ ਹੈ ਤੇ ਇਸ ਫ਼ੈਸਲੇ ਨਾਲ ਜੰਮੂ ਕਸ਼ਮੀਰ ...

Read More

ਭੀਮਾ ਕੋਰੇਗਾਓਂ ਕੇਸ: ਗੌਤਮ ਨਵਲੱਖਾ ਦੀ ਗ੍ਰਿਫ਼ਤਾਰੀ ’ਤੇ ਰੋਕ ਵਿੱਚ ਵਾਧਾ

ਭੀਮਾ ਕੋਰੇਗਾਓਂ ਕੇਸ: ਗੌਤਮ ਨਵਲੱਖਾ ਦੀ ਗ੍ਰਿਫ਼ਤਾਰੀ ’ਤੇ ਰੋਕ ਵਿੱਚ ਵਾਧਾ

ਨਵੀਂ ਦਿੱਲੀ/ਮੁੰਬਈ, 15 ਅਕਤੂਬਰ ਕੋਰੇਗਾਓਂ ਭੀਮਾ ਹਿੰਸਾ ਕੇਸ ਵਿੱਚ ਸੁਪਰੀਮ ਕੋਰਟ ਨੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਗੌਤਮ ਨਵਲੱਖਾ ਦੀ ਗ੍ਰਿਫ਼ਤਾਰੀ ਉੱਤੇ ਆਰਜ਼ੀ ਰੋਕ ਵਿੱਚ ਚਾਰ ਹਫ਼ਤੇ ਦਾ ਵਾਧਾ ਕਰ ਦਿੱਤਾ ਹੈ। ਜਸਟਿਸ ਅਰੁਣ ਮਿਸ਼ਰਾ ਅਤੇ ਦੀਪਕ ਗੁਪਤਾ ’ਤੇ ਅਧਾਰਤ ਬੈਂਚ ਨੇ ਇਸ ਦੇ ਨਾਲ ਹੀ ਨਵਲੱਖਾ ਨੂੰ ਕਿਹਾ ਹੈ ਕਿ ਉਹ ...

Read More


ਚਿੱਲੀ ਦੇ ਅਮਰੀਕੀ ਸਫਾਰਤਖਾਨੇ ਤੋਂ ਪਾਕਿਸਤਾਨੀ ਹਿਰਾਸਤ ਵਿਚ ਲਿਆ

Posted On May - 13 - 2010 Comments Off on ਚਿੱਲੀ ਦੇ ਅਮਰੀਕੀ ਸਫਾਰਤਖਾਨੇ ਤੋਂ ਪਾਕਿਸਤਾਨੀ ਹਿਰਾਸਤ ਵਿਚ ਲਿਆ
ਵਾਸ਼ਿੰਗਟਨ, 12 ਮਈ ਪਾਕਿਸਤਾਨੀ ਵਿਅਕਤੀ ਮੁਹੰਮਦ ਸੈਫ-ਉਰ-ਰਹਿਮਾਨ ਖਾਨ (27) ਨੂੰ ਦਿੱਲੀ ਦੇ ਅਮਰੀਕੀ ਦੂਤਾਵਾਸ ਵਿਚੋਂ ਵਿਸਫੋਟਕ ਸਮੱਗਰੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪਾਕਿਸਤਾਨੀ ਮੂਲ ਦੇ ਇਸ ਵਿਅਕਤੀ ਦਾ ਨਾਂ ਅਤਿਵਾਦੀਆਂ ਦੀ ਤਾਜ਼ਾ ਸੂਚੀ ਵਿਚ ਸ਼ਾਮਲ ਹੈ। ਏ.ਬੀ.ਸੀ. ਨਿਊਜ਼ ਨੇ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਖਾਨ ਦੂਤਾਵਾਸ ਵਿਚ ਆਪਣੇ ਵੀਜ਼ੇ ਬਾਰੇ ਗੱਲਬਾਤ ਕਰਨ ਗਿਆ ਸੀ। ਵਿਦੇਸ਼ੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਿਅਕਤੀ ਬਾਰੇ ਪਹਿਲਾਂ ਹੀ ਸ਼ੱਕ ਸੀ ਜਿਉਂ ਹੀ ਉਹ 

ਸੇਵਾਮੁਕਤ ਬ੍ਰਿਗੇਡੀਅਰ ਨੂੰ ਮੁੜ ਦੋ ਸਾਲ ਲਈ ਫੌਜ ’ਚ ਲਿਆ ਜਾਏਗਾ

Posted On May - 13 - 2010 Comments Off on ਸੇਵਾਮੁਕਤ ਬ੍ਰਿਗੇਡੀਅਰ ਨੂੰ ਮੁੜ ਦੋ ਸਾਲ ਲਈ ਫੌਜ ’ਚ ਲਿਆ ਜਾਏਗਾ
ਨਵੀਂ ਦਿੱਲੀ, 12 ਮਈ ਸੇਵਾਮੁਕਤ ਹੋਏ ਬ੍ਰਿਗੇਡੀਅਰਾਂ ਨੂੰ ਹੁਣ ਫੌਜ ’ਚ ਦੋ ਸਾਲ ਲਈ ਮੁੜ ਲਿਆ ਜਾਵੇਗਾ। ਰੱਖਿਆ ਮੰਤਰਾਲੇ ਨੇ ਇਹ ਫੈਸਲਾ ਪਿਛਲੇ ਮਹੀਨੇ ਲਿਆ ਤਾਂ ਕਿ ਅਫਸਰਾਂ ਦੀ ਘਾਟ ਨੂੰ ਕਿਵੇਂ ਨਾ ਕਿਵੇਂ ਪੂਰਿਆ ਜਾਵੇ, ਜੋ ਇਸ ਵੇਲੇ 11000 ਤੋਂ ਵੱਧ ਹੈ। ਇਸ ਵੇਲੇ ਫੌਜ ’ਚ ਮਨਜ਼ੂਰਸ਼ੁਦਾ ਅਫਸਰਾਂ ਦੀ ਗਿਣਤੀ 46000 ਤੋਂ ਥੋੜ੍ਹੀ ਵੱਧ ਹੈ। ਨੀਤੀ ਤਹਿਤ 56 ਸਾਲ ਦੀ ਉਮਰੇ ਸੇਵਾਮੁਕਤ ਹੋਣ ਵਾਲੇ ਬ੍ਰਿਗੇਡੀਅਰ, ਜੇਕਰ ਇੱਛਾਵਾਨ ਹੋਏ ਤਾਂ ਉਨ੍ਹਾਂ ਨੂੰ ਦੋ ਸਾਲ ਲਈ (58 ਸਾਲ ਦੀ ਉਮਰ ਤਕ) ਬਣਦੀਆਂ 

ਭਾਰਤੀਆਂ ਲਈ ਬਰਤਾਨੀਆ ਪੁੱਜਣਾ ਹੋਰ ਔਖਾ ਹੋਏਗਾ

Posted On May - 13 - 2010 Comments Off on ਭਾਰਤੀਆਂ ਲਈ ਬਰਤਾਨੀਆ ਪੁੱਜਣਾ ਹੋਰ ਔਖਾ ਹੋਏਗਾ
ਲੰਡਨ, 12 ਮਈ ਭਾਰਤ ਦੇ ਹੁਨਰਮੰਦ ਪ੍ਰੋਫੈਸ਼ਨਲਾਂ ਤੇ ਵਿਦਿਆਰਥੀਆਂ ਨੂੰ ਹੁਣ ਬਰਤਾਨੀਆ ਆਉਣਾ ਹੋਰ ਵੀ ਔਖਾ ਹੋਏਗਾ ਕਿਉਂਕਿ ਦੇਸ਼ ਦੀ ਨਵੀਂ ਡੇਵਿਡ ਕੈਮਰੌਨ ਸਰਕਾਰ ਨੇ ਕੰਜ਼ਰਵੇਟਿਵ ਪਾਰਟੀ ਦੀ ਇਮੀਗ੍ਰੇਸ਼ਨ ਨੀਤੀ ਲਾਗੂ ਕਰ ਦਿੱਤੀ ਹੈ, ਜੋ ਆਵਾਸੀਆਂ ਦੀ ਸਾਲਾਨਾ ਗਿਣਤੀ ’ਤੇ ਵੱਡਾ ਕੱਟ ਲਾਉਣ ਦੀ ਹਾਮੀ ਹੈ। ਨਵੀਂ ਕੁਲੀਸ਼ਨ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਤਹਿਤ ਯੂਰਪੀ ਯੂਨੀਅਨ ਤੋਂ ਬਾਹਰਲੇ ਹੋਰ ਦੇਸ਼ਾਂ ਤੇ ਭਾਰਤ ਤੋਂ ਜਾਣ ਵਾਲੇ ਆਵਾਸੀਆਂ ਲਈ ਨਵੀਆਂ ਪਾਬੰਦੀਆਂ ਦੇ ਨਾਲ-ਨਾਲ ਸਾਲਾਨਾ 

ਗਿਰੀਆਂ ਮੇਵੇ ਰੱਖਦੇ ਨੇ ਕੋਲੈਸਟਰੋਲ ਦਾ ਪੱਧਰ ਸਾਵਾਂ

Posted On May - 13 - 2010 Comments Off on ਗਿਰੀਆਂ ਮੇਵੇ ਰੱਖਦੇ ਨੇ ਕੋਲੈਸਟਰੋਲ ਦਾ ਪੱਧਰ ਸਾਵਾਂ
ਵਾਸ਼ਿੰਗਟਨ, 12 ਮਈ ਹਰ ਰੋਜ਼ ਗਿਰੀ, ਮੇਵੇ ਖਾਣ ਨਾਲ ਖੂਨ ਵਿਚੋਂ ਕੋਲੈਸਟਰੋਲ ਦਾ ਪੱਧਰ ਘੱਟ ਕਰਨ ’ਚ ਮਦਦ ਕਰਦਾ ਹੈ। ਇਹ ਖੁਲਾਸਾ ਇਕ ਨਵੇਂ ਅਧਿਐਨ ਰਾਹੀਂ ਹੋਇਆ ਹੈ। ਵਿਗਿਆਨੀਆਂ ਨੇ ‘ਆਰਕਾਈਵਜ਼ ਆਫ ਇੰਟਰਨਲ ਮੈਡੀਸਨ’ ਪੱਤਰਿਕਾ ’ਚ ਕਿਹਾ ਹੈ ਕਿ ਗਿਰੀ-ਮੇਵੇ ਸੰਪੂਰਨ ਭੋਜਨ ਹਨ ਤੇ ਮਨੁੱਖ ਸਦਾ ਇਹ ਖਾਂਦਾ ਆ ਰਿਹਾ ਹੈ। ਇਹਦੀ ਖੁਰਾਕ ’ਚ ਥੋੜ੍ਹਾ ਵਾਧਾ ਖੂਨ ਵਿਚਲੇ ਲਿਪਿਡ ਪੱਧਰ ’ਤੇ ਲਾਭਕਾਰੀ ਅਸਰ ਪਾਉਂਦਾ ਹੈ, ਜਿਸ ਕਰ ਕੇ ਕਈ ਹਿਰਦੇ ਰੋਗਾਂ ਦੇ ਖਤਰੇ ਟਲਦੇ ਹਨ। ਗਿਰੀ-ਮੇਵੇ ਪੌਦਿਆਂ 

ਆਸਟਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 40% ਘਟੀ

Posted On May - 13 - 2010 Comments Off on ਆਸਟਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 40% ਘਟੀ
ਮੈਲਬਰਨ, 12 ਮਈ ਆਸਟਰੇਲੀਆ ਦੀ ਵੀਜ਼ਾ ਪ੍ਰਣਾਲੀ ਵਿਚ ਆਈ ਯਕਦਮ ਤਬਦੀਲੀ ਕਾਰਨ ਪਿਛਲੇ ਮਹੀਨੇ ਭਾਰਤ, ਵੀਅਤਨਾਮ ਅਤੇ ਚੀਨ ਤੋਂ ਵਿਦਿਆਰਥੀਆਂ ਦੀਆਂ ਅਰਜ਼ੀਆਂ ਵਿਚ 40 ਫੀਸਦੀ ਕਮੀ ਆਈ ਹੈ। ਦੇਸ਼ ਦੇ ਮੋਹਰੀ ਸਿੱਖਿਆ ਏਜੰਟ ਨੇ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ ਹੁਨਰਮੰਦ ਆਵਾਸ ਲਾਂਘੇ ਖੁੱਲ੍ਹੇ ਰੱਖਣੇ ਚਾਹੀਦੇ ਹਨ। ਦੇਸ਼ ਦੇ ਮੋਹਰੀ ਸਿੱਖਿਆ ਅਤੇ ਵਿਕਾਸ ਸੰਗਠਨ ਆਈ.ਡੀ.ਪੀ. ਦੇ ਮੁਖੀ ਟੋਨੀ ਪੌਲਕ ਨੇ ਕਿਹਾ ‘‘ਪਿਛਲੇ ਮਹੀਨੇ ਭਾਰਤ, ਵੀਅਤਨਾਮ ਅਤੇ ਚੀਨ ਤੋਂ 

ਸਿੱਖ ਆਗੂਆਂ ਨੇ ਅਮਰੀਕੀ ਕਾਨੂੰਨਸਾਜ਼ਾਂ ਕੋਲ ਭਾਈਚਾਰੇ ਦੇ ਮੁੱਦੇ ਉਠਾਏ

Posted On May - 13 - 2010 Comments Off on ਸਿੱਖ ਆਗੂਆਂ ਨੇ ਅਮਰੀਕੀ ਕਾਨੂੰਨਸਾਜ਼ਾਂ ਕੋਲ ਭਾਈਚਾਰੇ ਦੇ ਮੁੱਦੇ ਉਠਾਏ
ਵਾਸ਼ਿੰਗਟਨ, 12 ਮਈ ਸਿੱਖ ਆਗੂਆਂ ਨੇ ਇਥੇ ਹਫਤਾ ਭਰ ਚੱਲੇ ਇਕ ਸੰਮੇਲਨ ਦੌਰਾਨ ਅਮਰੀਕੀ ਕਾਨੂੰਨਸਾਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਵਿਤਕਰੇ ਭਰੀਆਂ ਵਿਧੀਆਂ, ਨਫਰਤੀ ਮੁਹਿੰਮ ਅਤੇ ਪੱਗ ਬੰਨ੍ਹਣ ਦੇ ਹੱਕਾਂ ਨਾਲ ਜੁੜੇ ਮੁੱਦਿਆਂ ਦਾ ਸਾਰਥਕ ਹੱਲ ਲੱਭਣ ’ਤੇ ਜ਼ੋਰ ਦਿੱਤਾ। ਯੂਨਾਈਟਡ ਸਿੱਖਜ਼ ਨਾਂ ਦੀ ਜਥੇਬੰਦੀ ਵੱਲੋਂ ਸਿੱਖਾਂ ਦੇ ਸਿਵਲ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਚੱਲ ਰਹੇ ਪੈਰਵੀ ਪ੍ਰਾਜੈਕਟਾਂ ਦੀ ਲੜੀ ਤਹਿਤ ਇਹ ਸਿੱਖ ਸੰਮੇਲਨ 2010 ਕਰਾਇਆ ਜਾ ਰਿਹਾ ਹੈ। ਦੇਸ਼ ਭਰ ’ਚੋਂ ਭਾਈਚਾਰੇ 

ਪਾਕਿਸਤਾਨ ਦੇ ਅਤਿਵਾਦੀ ਕੈਂਪਾਂ ਤੋਂ ਭਾਰਤ ਫ਼ਿਕਰਮੰਦ: ਐਂਟਨੀ

Posted On May - 13 - 2010 Comments Off on ਪਾਕਿਸਤਾਨ ਦੇ ਅਤਿਵਾਦੀ ਕੈਂਪਾਂ ਤੋਂ ਭਾਰਤ ਫ਼ਿਕਰਮੰਦ: ਐਂਟਨੀ
ਨਵੀਂ ਦਿੱਲੀ, 12 ਮਈ ਦੇਸ਼ ਦੇ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਕਿਹਾ ਹੈ ਕਿ ਭਾਰਤ ਅਤਿਵਾਦੀਆਂ ਦੇ ਪਾਕਿਸਤਾਨ ਵਿਚ ਚੱਲ ਰਹੇ ਕੈਂਪਾਂ ਤੋਂ ਫ਼ਿਕਰਮੰਦ ਹੈ। ਪਰ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਜ਼ਰੂਰ ਚੱਲਣੀ ਚਾਹੀਦੀ ਹੈ। ਇਥੇ ਡਿਫੈਂਸ ਅਕਾਊਂਟ ਕੰਟਰੋਲਰ ਕਾਨਫਰੰਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਗੁਆਂਢੀ ਮੁਲਕ ਵਿਚ ਅਤਿਵਾਦੀਆਂ ਦੇ 40 ਤੋਂ ਵੱਧ ਸਿਖਲਾਈ ਕੈਂਪ ਮੌਜੂਦ ਹਨ ਜੋ ਭਾਰਤ ਲਈ ਫ਼ਿਕਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਦੁਵੱਲੀ 

ਜੰਮੂ ਤੋਂ ਫਤਹਿ ਦਿਵਸ ਲਈ ਨਗਰ ਕੀਰਤਨ ਰਵਾਨਾ

Posted On May - 13 - 2010 Comments Off on ਜੰਮੂ ਤੋਂ ਫਤਹਿ ਦਿਵਸ ਲਈ ਨਗਰ ਕੀਰਤਨ ਰਵਾਨਾ
ਪੱਤਰ ਪ੍ਰੇਰਕ ਜੰਮੂ, 12 ਮਈ ਸਿੱਖ ਰਾਜ ਦੇ  ਮੋਢੀ  ਬਾਬਾ ਬੰਦਾ ਸਿੰਘ ਬਹਾਦਰ ਦੇ ‘ਸਰਹਿੰਦ ਫਤਹਿ ਦਿਵਸ’ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਜੰਮੂ ਤੋਂ 25 ਹਜ਼ਾਰ ਤੋਂ ਵੱਧ ਸੰਗਤਾਂ ਦਾ ਨਗਰ ਕੀਰਤਨ  ਆਪਣੀ ਪੂਰੀ ਸ਼ਾਨੋ-ਸ਼ੌਕਤ ਨਾਲ ਸਰਹਿੰਦ (ਫਤਿਹਗੜ੍ਹ ਸਾਹਿਬ) ਨੂੰ ਰਵਾਨਾ ਹੋਇਆ । ਰਾਤ ਸ੍ਰੀ ਅੰਮ੍ਰਿਤਸਰ ਵਿਸ਼ਰਾਮ ਕਰਨ ਤੋਂ ਬਾਅਦ ਨਗਰ ਕੀਰਤਨ 13 ਮਈ ਨੂੰ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਵੇਗਾ। ਅੱਜ ਸਵੇਰੇ  ਗੁਰਦੁਆਰਾ ਸਮਾਧ ਮਹਾਰਾਣੀ ਚੰਦ ਕੌਰ  ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 

ਬਰਫਬਾਰੀ ਦਾ ਲੁਤਫ਼ ਲੈਂਦੇ ਹੋਏ ਸੈਲਾਨੀ

Posted On May - 12 - 2010 Comments Off on ਬਰਫਬਾਰੀ ਦਾ ਲੁਤਫ਼ ਲੈਂਦੇ ਹੋਏ ਸੈਲਾਨੀ
ਰੋਹਤਾਂਗ ਦੱਰੇ ’ਤੇ ਮੰਗਲਵਾਰ ਨੂੰ ਹੋਈ ਬਰਫਬਾਰੀ ਦਾ ਲੁਤਫ਼ ਲੈਂਦੇ ਹੋਏ ਸੈਲਾਨੀ     (ਫੋਟੋ: ਪੰਜਾਬੀ ਟ੍ਰਿਬਿਊਨ)  

ਬੰਬ ਰੱਖਣ ਦੇ ਦੋਸ਼ ’ਚ 8 ਕੁਵੈਤੀ ਬਰੀ

Posted On May - 12 - 2010 Comments Off on ਬੰਬ ਰੱਖਣ ਦੇ ਦੋਸ਼ ’ਚ 8 ਕੁਵੈਤੀ ਬਰੀ
ਕੁਵੈਤ, 11 ਮਈ ਕੁਵੈਤ ਦੀ ਇਕ ਅਦਾਲਤ ਨੇ ਖਾੜੀ ਅਰਬ ਵਿਚ ਸਥਿਤ ਅਮਰੀਕੀ ਫੌਜੀ ਕੈਂਪ ’ਤੇ ਬੰਬ ਰੱਖਣ ਦੇ ਮਾਮਲੇ ’ਚੋਂ 8 ਕੁਵੈਤੀਆਂ ਨੂੰ ਬਰੀ ਕਰ ਦਿੱਤਾ ਹੈ। ਇਸ ਸਬੰਧੀ ਇਨ੍ਹਾਂ ਮੁਲਜ਼ਮਾਂ ਨੂੰ ਅਗਸਤ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਉਪਰ ਅਰੀਫ਼ਜਾਨ ਕੈਂਪ ਵਿਚ ਬੰਬ ਲਗਾਉਣ ਦਾ ਦੋਸ਼ ਲਗਾਇਆ ਗਿਆ ਸੀ। ਇਨ੍ਹਾਂ ਦੇ ਵਕੀਲ ਅਦਲ-ਅਲ-ਅਬਦੁਲ ਹੈਦੀ ਨੇ ਕਿਹਾ ਕਿ ਪਹਿਲਾਂ ਅਧਿਕਾਰੀਆਂ ਦਾ ਮੰਨਣਾ ਸੀ ਕਿ ਇਹ ਯੋਜਨਾ ਅਲ-ਕਾਇਦਾ ਨਾਲ ਸਬੰਧਤ ਹੈ।        – ਰਾਇਟਰਜ਼  

ਬਰਤਾਨਵੀ ਸਿਆਸਤ ’ਚ ਏਸ਼ਿਆਈ ਅਹਿਮ ਭੂਮਿਕਾ ਨਿਭਾਉਣ: ਲਾਰਡ ਪਾਲ

Posted On May - 12 - 2010 Comments Off on ਬਰਤਾਨਵੀ ਸਿਆਸਤ ’ਚ ਏਸ਼ਿਆਈ ਅਹਿਮ ਭੂਮਿਕਾ ਨਿਭਾਉਣ: ਲਾਰਡ ਪਾਲ
ਲੰਡਨ, 11 ਮਈ ਬਰਤਾਨੀਆ ਦੇ ਵਿਦੇਸ਼ੀ ਵਪਾਰ ਲਈ ਸਫ਼ੀਰ ਲਾਰਡ ਸਵਰਾਜਪਾਲ ਨੇ ਕਿਹਾ ਕਿ ਏਸ਼ਿਆਈ ਭਾਈਚਾਰੇ ਵੱਲੋਂ ਬਰਤਾਨੀਆ ਦੀ ਸਿਆਸਤ ਵਿਚ ਅਹਿਮ ਭੂਮਿਕਾ ਨਿਭਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਏਸ਼ਿਆਈ ਲੋਕ ਸਿਆਸਤ ਵਿਚ ਆਪਣੇ ਭਾਈਚਾਰੇ ਦੀ ਬਣਦੀ ਨੁਮਾਇੰਦਗੀ ਯਕੀਨੀ ਬਣਾਉਣ। ਚੋਣਾਂ ਦੇ ਨਤੀਜਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵੋਟਰ ਹੀ ਚੋਣਾਂ ਵਿਚ ਜੇਤੂ ਰਹੇ ਹਨ ਕਿਉਂਕਿ ਵੋਟਰਾਂ ਨੇ ਸਾਰੀਆਂ ਪਾਰਟੀਆਂ ਨੂੰ ਦੱਸ ਦਿੱਤਾ ਹੈ ਕਿ ਉਹ ਬਦਲਾਅ ਚਾਹੁੰਦੇ ਹਨ। ਬਰਤਾਨੀਆ 

ਵਾਰ ਵਾਰ ਵਿਘਨ ਕਾਰਨ ਸੰਸਦ ਦੇ 117 ਘੰਟੇ ਹੋਏ ਜ਼ਾਇਆ

Posted On May - 12 - 2010 Comments Off on ਵਾਰ ਵਾਰ ਵਿਘਨ ਕਾਰਨ ਸੰਸਦ ਦੇ 117 ਘੰਟੇ ਹੋਏ ਜ਼ਾਇਆ
ਨਵੀਂ ਦਿੱਲੀ, 11 ਮਈ ਵਾਰ-ਵਾਰ ਵਿਘਨ ਪੈਣ ਅਤੇ ਵਾਕਆਊਟਾਂ ਕਾਰਨ ਸੰਸਦ ਦੇ ਹਾਲ ਹੀ ’ਚ ਸਮਾਪਤ ਹੋਏ ਬਜਟ ਸੈਸ਼ਨ ਦੌਰਾਨ ਦੋਵੇਂ ਸਦਨਾਂ ਦੇ ਕੰਮ ਕਾਜ ਦੇ 115 ਘੰਟੇ ਜ਼ਾਇਆ ਗਏ ਜਦਕਿ ਇਹ ਕੁੱਲ ਸਮਾਂ 385 ਘੰਟੇ ਸੀ। ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਪੀ.ਕੇ. ਬਾਂਸਲ ਨੇ ਦੱਸਿਆ ਕਿ ਵਾਰ-ਵਾਰ ਕੰਮ ਰੋਕੇ ਜਾਣ ਅਤੇ ਵਾਕਆਊਟ ਕੀਤੇ ਜਾਣ ਕਾਰਨ ਲੋਕ ਸਭਾ ਦੇ 70 ਘੰਟੇ (36.6 ਫੀਸਦੀ) ਤੇ ਰਾਜਸਭਾ ਦੇ 45 ਘੰਟੇ (ਕੰਮ ਦੇ ਸਮੇਂ ਦਾ 28 ਫੀਸਦੀ) ਜ਼ਾਇਆ ਹੋ ਗਏ। 22 ਫਰਵਰੀ ਨੂੰ ਸ਼ੁਰੂ ਹੋਇਆ ਸੈਸ਼ਨ ਮਹੀਨਾ ਲੰਮੀ ਛੁੱਟੀ 

ਬਿਨਾਂ ਤਲਾਕ ਦਿੱਤਿਆਂ ਦੂਜਾ ਨਿਕਾਹ ਨਾਜਾਇਜ਼ ਮੰਨਿਆ ਜਾਵੇਗਾ

Posted On May - 12 - 2010 Comments Off on ਬਿਨਾਂ ਤਲਾਕ ਦਿੱਤਿਆਂ ਦੂਜਾ ਨਿਕਾਹ ਨਾਜਾਇਜ਼ ਮੰਨਿਆ ਜਾਵੇਗਾ
ਅਲਾਹਾਬਾਦ, 11 ਮਈ ਅਲਾਹਾਬਾਦ ਹਾਈ ਕੋਰਟ ਨੇ ਅੱਜ ਇੱਥੇ ਫੈਸਲਾ ਸੁਣਾਇਆ ਹੈ ਕਿ ਜੇਕਰ ਕੋਈ ਮੁਸਲਮਾਨ ਪੁਰਸ਼ ਆਪਣੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਛੱਡ ਦਿੰਦਾ ਹੈ ਅਤੇ ਇਸ ਵਿਆਹ ਤੋਂ ਹੋਏ ਬੱਚਿਆਂ ਨਾਲ ਨਿਆਂ ਨਹੀਂ ਕਰਦਾ ਤਾਂ ਉਸ ਦੇ ਦੂਜੇ ਨਿਕਾਹ ਨੂੰ ਨਾਜਾਇਜ਼ ਮੰਨਿਆ ਜਾਵੇਗਾ। ਜਸਟਿਸ ਵਿਨੋਦ ਪ੍ਰਸਾਦ ਅਤੇ ਰਾਜੇਸ਼ ਚੰਦਰਾ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਮੁਸਲਮਾਨ ਪੁਰਸ਼ ਦੀ ਕਿਸੇ ਹੋਰ ਧਰਮ ਦੀ ਲੜਕੀ ਨਾਲ ਨਿਕਾਹ ਨਾਜਾਇਜ਼ ਮੰਨਿਆ ਜਾਵੇਗਾ ਅਤੇ ਕੁਰਾਨ ਦੇ ਅਕੀਦੇ ਖ਼ਿਲਾਫ਼ ਹੋਵੇਗਾ 

ਪਾਕਿਸਤਾਨ ਵਿਚ ਚੀਨ ਵੱਲੋਂ ਐਟਮੀ ਪਲਾਂਟ ਲਾਉਣ ਤੋਂ ਪ੍ਰੇਸ਼ਾਨ ਹੈ ਅਮਰੀਕਾ

Posted On May - 12 - 2010 Comments Off on ਪਾਕਿਸਤਾਨ ਵਿਚ ਚੀਨ ਵੱਲੋਂ ਐਟਮੀ ਪਲਾਂਟ ਲਾਉਣ ਤੋਂ ਪ੍ਰੇਸ਼ਾਨ ਹੈ ਅਮਰੀਕਾ
ਵਾਸ਼ਿੰਗਟਨ, 11 ਮਈ ਅਮਰੀਕਾ ਨੇ ਕਿਹਾ ਕਿ ਉਹ ਪਾਕਿਸਤਾਨ ਵਿਚ ਦੋ ਐਟਮੀ ਊਰਜਾ ਪਲਾਂਟ ਲਾਉਣ ਬਾਰੇ ਚੀਨ ਦੇ ਫੈਸਲੇ ਦਾ ਗਹੁ ਨਾਲ ਅਧਿਐਨ ਕਰ ਰਿਹਾ ਅਤੇ ਉਸ ਨੇ ਐਟਮੀ ਸ਼ਕਤੀ ਦੇ ਮਾਲਕ ਦੇਸ਼ਾਂ ਨੂੰ ਐਟਮੀ ਅਪਸਾਰ ਬਾਰੇ ਆਪਣੇ ਵਚਨਾਂ ਦਾ ਖਿਆਲ ਰੱਖਣ ਲਈ ਕਿਹਾ ਹੈ। ਅਮਰੀਕੀ ਉਪ ਵਿਦੇਸ਼ ਮੰਤਰੀ ਜੇਮਸ ਸਟੀਨਬਰਗ ਨੇ ਵਾਸ਼ਿੰਗਟਨ ਆਧਾਰਤ ਥਿੰਕ ਟੈਂਕ ਬਰੂਕਿੰਗਜ਼ ਇੰਸਟੀਚਿਊਟ ਵਿਚ ਇਕ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆਂ ਆਖਿਆ ‘‘ਮੇਰਾ ਖਿਆਲ ਹੈ ਕਿ ਇਸ ਬਾਰੇ ਸਾਡੇ ਅੰਦਰ ਅਜੇ ਵਿਚਾਰ-ਵਟਾਂਦਰਾ 

ਸਿਲਚਰ ਰਾਹੀਂ ਲੋੜੀਂਦੀਆਂ ਵਸਤਾਂ ਮੰਗਵਾਏਗੀ ਮਨੀਪੁਰ ਸਰਕਾਰ

Posted On May - 12 - 2010 Comments Off on ਸਿਲਚਰ ਰਾਹੀਂ ਲੋੜੀਂਦੀਆਂ ਵਸਤਾਂ ਮੰਗਵਾਏਗੀ ਮਨੀਪੁਰ ਸਰਕਾਰ
ਵਿਦਿਆਰਥੀ ਜਥੇਬੰਦੀ ਵੱਲੋਂ ਅੜਿੱਕੇ ਜਾਰੀ ਇੰਫਾਲ, 11 ਮਈ ਮਨੀਪੁਰ ਸਰਕਾਰ ਨੇ ਵਿਦਿਆਰਥੀ ਜਥੇਬੰਦੀ ਵੱਲੋਂ ਪਿਛਲੇ ਤਿੰਨ ਹਫਤਿਆਂ ਤੋਂ ਦੀਮਾਪੁਰ-ਇੰਫਾਲ ਕੌਮੀ ਸ਼ਾਹ ਮਾਰਗ ’ਤੇ ਅਣਮਿਥੇ ਸਮੇਂ ਲਈ ਆਰਥਿਕ ਅੜਿੱਕੇ ਲਾਉਣ ਦਾ ਮੱਦੇਨਜ਼ਰ ਦੱਖਣੀ ਅਸਾਮ ਦੇ ਸਿਲਚਰ ਤੋਂ ਲੋੜੀਂਦੀਆਂ ਵਸਤਾਂ ਅਤੇ ਮਾਲ ਮੰਗਵਾਉਣ ਦਾ ਫੈਸਲਾ ਕੀਤਾ ਹੈ। ਮਨੀਪੁਰ ਦੇ ਖੇਡ ਮੰਤਰੀ ਤੇ ਸਰਕਾਰੀ ਬੁਲਾਰੇ ਐਨ.ਬਿਰੇਨ ਨੇ ਅੱਜ ਇੱਥੇ ਦੱਸਿਆ ਕਿ ਆਲ ਨਾਗਾ ਸਟੂਡੈਂਟਸ ਐਸੋਸੀਏਸ਼ਨ ਮਨੀਪੁਰ ਵੱਲੋਂ ਲਾਏ ਆਰਥਿਕ ਅੜਿੱਕੇ 

ਪਾਕਿ ਅਧਿਕਾਰੀਆਂ ਨੂੰ ਲਾਦਿਨ ਦਾ ਥਹੁ-ਪਤਾ ਹੈ ਕਲਿੰਟਨ

Posted On May - 11 - 2010 Comments Off on ਪਾਕਿ ਅਧਿਕਾਰੀਆਂ ਨੂੰ ਲਾਦਿਨ ਦਾ ਥਹੁ-ਪਤਾ ਹੈ ਕਲਿੰਟਨ
ਵਾਸ਼ਿੰਗਟਨ, 10 ਮਈ ਪਾਕਿਸਤਾਨ ਬਾਰੇ ਸਖਤ ਟਿੱਪਣੀਆਂ ਕਰਨ ਮਗਰੋਂ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਕਹਿਣਾ ਹੈ ਕਿ ਇਸ ਮੁਲਕ ਦੀ ਸਰਕਾਰ ਵਿਚਲੇ ਕੁਝ ਲੋਕ ਅਲ-ਕਾਇਦਾ ਦੇ ਆਗੂ ਓਸਾਮਾ ਬਿਨ ਲਾਦਿਨ ਤੇ ਅਫਗਾਨ ਤਾਲਿਬਾਨ ਮੁਖੀ ਮੁੱਲਾ ਉਮਰ ਦਾ ਥਹੁ-ਪਤਾ ਜਾਣਦੇ ਹਨ। ਓਬਾਮਾ ਪ੍ਰਸ਼ਾਸਨ ਨੇ ਟਾਈਮ ਸਕੁਏਅਰ ’ਚ ਬੰਬ ਰੱਖਣ ਲਈ ਪਹਿਲੀ ਵਾਰ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਿਲੇਰੀ ਕਲਿੰਟਨ ਨੇ ਸੀ.ਬੀ.ਐਸ. ਨੂੰ ਦਿੱਤੀ ਇਕ ਇੰਟਰਵਿਊ ’ਚ ਕਿਹਾ ਕਿ ਪਾਕਿਸਤਾਨ ਦੇ ਕੁਝ ਅਧਿਕਾਰੀਆਂ 
Available on Android app iOS app
Powered by : Mediology Software Pvt Ltd.