ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਦੇਸ਼-ਵਿਦੇਸ਼ › ›

Featured Posts
ਸੋਨੀਆ ਖ਼ਿਲਾਫ਼ ਖੱਟਰ ਦੀ ਟਿੱਪਣੀ ਤੋਂ ਵਿਵਾਦ

ਸੋਨੀਆ ਖ਼ਿਲਾਫ਼ ਖੱਟਰ ਦੀ ਟਿੱਪਣੀ ਤੋਂ ਵਿਵਾਦ

ਸੋਨੀਪਤ/ਨਵੀਂ ਦਿੱਲੀ, 14 ਅਕਤੂਬਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਾਂਗਰਸ ਵੱਲੋਂ ਆਪਣਾ ਪ੍ਰਧਾਨ ਚੁਣਨ ਲਈ ਤਿੰਨ ਮਹੀਨੇ ਲਾਉਣ ਮਗਰੋਂ ਪਾਰਟੀ ਪ੍ਰਧਾਨ ਵਜੋਂ ਮੁੜ ਸੋਨੀਆ ਗਾਂਧੀ ਨੂੰ ਚੁਣੇ ਜਾਣ ’ਤੇ ਟਿੱਪਣੀ ਕਰਦਿਆਂ ਕਿਹਾ, ‘‘ਖੋਦਾ ਪਹਾੜ ਨਿਕਲੀ ਚੂਹੀਆ ਤੇ ਉਹ ਵੀ ਮਰੀ ਹੋਈ।’’ ਸੋਨੀਪਤ ਨੇੜੇ ਖਰਖੋਦਾ ਵਿਚ ਹੋਈ ਚੋਣ ਰੈਲੀ ...

Read More

ਪਾਕਿ ਐੱਫਏਟੀਐੱਫ ਦੀ ਕੁੜਿੱਕੀ ’ਚ ਆਇਆ: ਡੋਵਾਲ

ਪਾਕਿ ਐੱਫਏਟੀਐੱਫ ਦੀ ਕੁੜਿੱਕੀ ’ਚ ਆਇਆ: ਡੋਵਾਲ

ਨਵੀਂ ਦਿੱਲੀ, 14 ਅਕਤੂਬਰ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਕਿਹਾ ਹੈ ਕਿ ਪਾਕਿਸਤਾਨ ਫਰਾਂਸ ’ਚ ਚੱਲ ਰਹੀ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੀ ਬੈਠਕ ਕਾਰਨ ਭਾਰੀ ਦਬਾਅ ਹੇਠ ਆਇਆ ਹੋਇਆ ਹੈ। ਅਤਿਵਾਦ ਵਿਰੋਧੀ ਦਸਤਿਆਂ (ਏਟੀਐੱਸ) ਦੇ ਮੁਖੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਪਰਿਪੇਖ ’ਚ ਕੋਈ ...

Read More

‘ਰਾਏਸ਼ੁਮਾਰੀ 2020’ ਭਾਰਤ ਵੱਲੋਂ ਫਰਜ਼ੀ ਮੁੱਦਾ ਕਰਾਰ

‘ਰਾਏਸ਼ੁਮਾਰੀ 2020’ ਭਾਰਤ ਵੱਲੋਂ ਫਰਜ਼ੀ ਮੁੱਦਾ ਕਰਾਰ

ਵਾਸ਼ਿੰਗਟਨ, 14 ਅਕਤੂਬਰ ਭਾਰਤ ਨੇ ‘ਰਾਏਸ਼ੁਮਾਰੀ 2020’ ਨੂੰ ਫਰਜ਼ੀ ਮੁੱਦਾ ਕਰਾਰ ਦਿੰਦਿਆਂ ਕਿਹਾ ਹੈ ਕਿ ਖਾਲਿਸਤਾਨ ਪੱਖੀ ਕੁਝ ਸਿੱਖਾਂ ਵੱਲੋਂ ਹੀ ਇਸ ਨੂੰ ਉਭਾਰਿਆ ਜਾ ਰਿਹਾ ਹੈ। ਭਾਰਤ ਨੇ ਕਿਹਾ ਹੈ ਕਿ ਇਹ ਅਨਸਰ ਪਾਕਿਸਤਾਨ ਦੇ ਏਜੰਟ ਹਨ, ਜੋ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ। ਭਾਰਤ ਦੇ ਅਮਰੀਕਾ ’ਚ ਸਫ਼ੀਰ ਹਰਸ਼ ਵਰਧਨ ਸ਼੍ਰਿੰਗਲਾ ...

Read More

ਸਿਲੰਡਰ ਫਟਣ ਕਾਰਨ 13 ਹਲਾਕ

ਸਿਲੰਡਰ ਫਟਣ ਕਾਰਨ 13 ਹਲਾਕ

ਮਊ, 14 ਅਕਤੂਬਰ ਇੱਥੋਂ ਦੇ ਵਾਲਿਦਪੁਰ ਖੇਤਰ ਵਿਚ ਅੱਜ ਸਿਲੰਡਰ ਫਟਣ ਕਾਰਨ 13 ਵਿਅਕਤੀਆਂ ਦੀ ਮੌਤ ਹੋ ਗਈ ਤੇ 15 ਜ਼ਖ਼ਮੀ ਹੋ ਗਏ। ਇਸ ਹਾਦਸੇ ਕਾਰਨ ਸਬੰਧਤ ਘਰ ਦੀ ਇਮਾਰਤ ਡਿੱਗ ਗਈ ਤੇ ਨੇੜਲੇ ਕੁਝ ਘਰਾਂ ਨੂੰ ਵੀ ਨੁਕਸਾਨ ਪੁੱਜਾ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਘਰ ਵਿਚ ਖਾਣਾ ਬਣਾਇਆ ਜਾ ...

Read More

ਅੰਬਾਨੀ ਤੇ ਅਡਾਨੀ ਦਾ ‘ਲਾਊਡਸਪੀਕਰ’ ਨੇ ਮੋਦੀ: ਰਾਹੁਲ

ਅੰਬਾਨੀ ਤੇ ਅਡਾਨੀ ਦਾ ‘ਲਾਊਡਸਪੀਕਰ’ ਨੇ ਮੋਦੀ: ਰਾਹੁਲ

ਨੂਹ (ਹਰਿਆਣਾ), 14 ਅਕਤੂਬਰ ਕਾਂਗਰਸ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਉੱਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ‘ਕਾਮ ਕੀ ਬਾਤ’ (ਕੰਮ ਦੀ ਗੱਲ) ਕਰਨਗੇ। ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਡੇ ਕਾਰੋਬਾਰੀਆਂ ਦੇ ‘ਲਾਊਡਸਪੀਕਰ’ ਹਨ। ਉਨ੍ਹਾਂ ਦੋਸ਼ ਲਾਇਆ ...

Read More

ਭਾਰਤੀ ਸਾਧਵੀ ਨੂੰ ਸੰਤ ਦਾ ਦਰਜਾ ਮਿਲਿਆ

ਭਾਰਤੀ ਸਾਧਵੀ ਨੂੰ ਸੰਤ ਦਾ ਦਰਜਾ ਮਿਲਿਆ

ਵੈਟੀਕਨ ਸਿਟੀ, 13 ਅਕਤੂਬਰ ਪੋਪ ਫਰਾਂਸਿਸ ਨੇ ਅੱਜ ਭਾਰਤੀ ਸਾਧਵੀ ਮਰੀਅਮ ਥਰੇਸੀਆ ਤੇ ਚਾਰ ਹੋਰਾਂ ਨੂੰ ਸੰਤਾਂ ਦਾ ਦਰਜਾ ਦਿੱਤਾ। ਇਸ ਸਬੰਧੀ ਸੇਂਟ ਪੀਟਰਜ਼ ਸਕੁਏਅਰ ਵਿਚ ਵੱਡਾ ਸਮਾਗਮ ਕਰਵਾਇਆ ਗਿਆ।  ਮਈ 1914 ਵਿਚ ਕਨਗਰੇਸ਼ਨ ਆਫ ਦਿ ਸਿਸਟਰਜ਼ ਆਫ ਦਿ ਹੋਲੀ ਫੈਮਿਲੀ ਦੀ ਸਥਾਪਨਾ ਕਰਨ ਵਾਲੀ ਮਰੀਅਮ ਨੂੰ ਸਦੀਆਂ ਪੁਰਾਣੇ ਇਸ ਸੰਸਥਾ ...

Read More

ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ‘56 ਇੰਚ ਛਾਤੀ’ ਵਾਲਾ ਜਜ਼ਬਾ ਨਹੀਂ ਦਿਖਾਇਆ: ਸ਼ਾਹ

ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ‘56 ਇੰਚ ਛਾਤੀ’ ਵਾਲਾ ਜਜ਼ਬਾ ਨਹੀਂ ਦਿਖਾਇਆ: ਸ਼ਾਹ

ਕੋਲ੍ਹਾਪੁਰ, 13 ਅਕਤੂਬਰ ਜੰਮੂ-ਕਸ਼ਮੀਰ ’ਚ 370 ਵਿਸ਼ੇਸ਼ ਅਧਿਕਾਰਾਂ ਨੂੰ ਹਟਾਏ ਜਾਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਹਿਲਾਂ ਦੇ ਪ੍ਰਧਾਨ ਮੰਤਰੀਆਂ ਨੇ ਜੰਮੂ-ਕਸ਼ਮੀਰ ਨੂੰ ਭਾਰਤ ਦੀ ਮੁੱਖ ਧਾਰਾ ਨਾਲ ਜੋੜਨ ਦਾ 56 ਇੰਚੀ ਛਾਤੀ ਵਾਲੇ ਵਿਅਕਤੀ ਵਰਗਾ ਜਜ਼ਬਾ ਨਹੀਂ ਦਿਖਾਇਆ। ਗ੍ਰਹਿ ...

Read More


ਅਫਗਾਨਿਸਤਾਨ ’ਚ 41 ਤਾਲਿਬਾਨ ਹਲਾਕ

Posted On May - 14 - 2010 Comments Off on ਅਫਗਾਨਿਸਤਾਨ ’ਚ 41 ਤਾਲਿਬਾਨ ਹਲਾਕ
ਕੁੰਦੂਜ਼ (ਅਫਗਾਨਿਸਤਾਨ): ਅਫਗਾਨਿਸਤਾਨ ਦੇ ਉੱਤਰੀ ਸੂਬੇ ਦੇ ਕੁੰਦੂਜ਼ ਸ਼ਹਿਰ ਨੇੜੇ ਹੋਏ  ਤਾਲਿਬਾਨੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ਦੌਰਾਨ 41 ਤਾਲਿਬਾਨੀ ਮਾਰੇ ਗਏ ਹਨ। ਪੁਲੀਸ ਨੇ ਦੱਸਿਆ ਕਿ ਇਸ ਸੂਬੇ ਦੇ ਜ਼ਿਲ੍ਹਾ ਚਾਰਦਾਰਾ ਦੇ ਪਿੰਡ ਗੁਲਬਾਗ ਅਤੇ ਕੁੰਦੂਜ਼ ਸ਼ਹਿਰ ਦੇ ਬਾਹਰ ਸਥਿਤ ਪਿੰਡ ਗੁੜ ਟਿੱਪਾ ’ਚ ਮੁਕਾਬਲਾ ਹੋਇਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਅਤਿਵਾਦੀਆਂ ਦੇ ਕਮਾਂਡਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। -ਆਈ.ਏ.ਐਨ.ਐਸ.  

ਚੀਨੀ ਖਾਣ ਬਾਅਦ ਟੀਕੇ ਦਾ ਦਰਦ ਘੱਟ ਮਹਿਸੂਸ ਕਰਦੇ ਨੇ ਨਿੱਕੇ ਬੱਚੇ

Posted On May - 14 - 2010 Comments Off on ਚੀਨੀ ਖਾਣ ਬਾਅਦ ਟੀਕੇ ਦਾ ਦਰਦ ਘੱਟ ਮਹਿਸੂਸ ਕਰਦੇ ਨੇ ਨਿੱਕੇ ਬੱਚੇ
ਲੰਡਨ: ਲੋਕਾਂ ਦੇ ਮੂੰਹੋਂ ਹਮੇਸ਼ਾ ਸੁਣਿਆ ਜਾਂਦਾ ਹੈ ਕਿ ਰੋਂਦੇ ਬੱਚੇ ਨੂੰ ਚੀਨੀ ਦਾ ਇਕ ਚਮਚ ਖਿਲਾ ਦਿਉ ਉਹ ਚੁੱਪ ਕਰ ਜਾਵੇਗਾ। ਹੁਣ ਕੈਨੇਡਾ ਦੇ ਖੋਜਕਾਰਾਂ ਨੇ ਦਾਅਵਾ ਕੀਤਾ ਕਿ ਨਵਜੰਮੇ ਬੱਚਿਆਂ ਨੂੰ ਅੱਧਾ ਚਮਚ ਚੀਨੀ ਖਿਲਾਉਣ ਨਾਲ ਉਹ ਟੀਕੇ ਦਾ ਦਰਦ ਘੱਟ ਮਹਿਸੂਸ ਕਰਦੇ ਹਨ। ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ ਵਿਦੇਸ਼ੀ ਖੋਜਕਾਰਾਂ ਦੀ ਟੀਮ ਨੇ ਦੋ ਹਜ਼ਾਰ ਬੱਚਿਆਂ ’ਤੇ ਅਧਿਐਨ ਕੀਤਾ, ਜਿਨ੍ਹਾਂ ਵਿੱਚ ਇਕ ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਸ਼ਾਮਲ ਸਨ। ਉਨ੍ਹਾਂ ਅਧਿਐਨ ਦੇ ਨਤੀਜੇ 

ਰਾਣਾ ਦਾ ਮੁਕੱਦਮਾ ਪਹਿਲੀ ਨਵੰਬਰ ਤੋਂ

Posted On May - 13 - 2010 Comments Off on ਰਾਣਾ ਦਾ ਮੁਕੱਦਮਾ ਪਹਿਲੀ ਨਵੰਬਰ ਤੋਂ
ਸ਼ਿਕਾਗੋ, 12 ਮਈ ਪਾਕਿਸਤਾਨੀ-ਕੈਨੇਡੀਅਨ ਸ਼ੱਕੀ ਦਹਿਸ਼ਤਪਸੰਦ ਤਹੱਵੁਰ ਰਾਣਾ ਦਾ ਮੁਕੱਦਮਾ 1 ਨਵੰਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਚਾਰ ਕੁ ਹਫਤੇ ਚੱਲੇਗਾ। ਕੱਲ੍ਹ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਰਾਣਾ ਦੇ ਕੇਸ ਦੀ ਸਥਿਤੀ ’ਤੇ ਸੁਣਵਾਈ ਕਰਦਿਆਂ ਜੱਜ ਹੈਰੀ ਲੀਨਨਵੈਬਰ ਨੇ ਰਾਣਾ ਦਾ ਮੁਕੱਦਮਾ ਸ਼ੁਰੂ ਕਰਨ ਲਈ 1 ਨਵੰਬਰ ਦੀ ਸੰਭਾਵੀ ਤਰੀਕ ਰੱਖੀ ਹੈ। ਇਸਤਗਾਸਾ ਅਤੇ ਬਚਾਓ ਪੱਖ ਦੇ ਵਕੀਲ ਇਸ ਬਾਰੇ ਸਹਿਮਤ ਸਨ।                  -ਪੀ.ਟੀ.ਆਈ.  

ਚਿੱਲੀ ਦੇ ਅਮਰੀਕੀ ਸਫਾਰਤਖਾਨੇ ਤੋਂ ਪਾਕਿਸਤਾਨੀ ਹਿਰਾਸਤ ਵਿਚ ਲਿਆ

Posted On May - 13 - 2010 Comments Off on ਚਿੱਲੀ ਦੇ ਅਮਰੀਕੀ ਸਫਾਰਤਖਾਨੇ ਤੋਂ ਪਾਕਿਸਤਾਨੀ ਹਿਰਾਸਤ ਵਿਚ ਲਿਆ
ਵਾਸ਼ਿੰਗਟਨ, 12 ਮਈ ਪਾਕਿਸਤਾਨੀ ਵਿਅਕਤੀ ਮੁਹੰਮਦ ਸੈਫ-ਉਰ-ਰਹਿਮਾਨ ਖਾਨ (27) ਨੂੰ ਦਿੱਲੀ ਦੇ ਅਮਰੀਕੀ ਦੂਤਾਵਾਸ ਵਿਚੋਂ ਵਿਸਫੋਟਕ ਸਮੱਗਰੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪਾਕਿਸਤਾਨੀ ਮੂਲ ਦੇ ਇਸ ਵਿਅਕਤੀ ਦਾ ਨਾਂ ਅਤਿਵਾਦੀਆਂ ਦੀ ਤਾਜ਼ਾ ਸੂਚੀ ਵਿਚ ਸ਼ਾਮਲ ਹੈ। ਏ.ਬੀ.ਸੀ. ਨਿਊਜ਼ ਨੇ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਖਾਨ ਦੂਤਾਵਾਸ ਵਿਚ ਆਪਣੇ ਵੀਜ਼ੇ ਬਾਰੇ ਗੱਲਬਾਤ ਕਰਨ ਗਿਆ ਸੀ। ਵਿਦੇਸ਼ੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਿਅਕਤੀ ਬਾਰੇ ਪਹਿਲਾਂ ਹੀ ਸ਼ੱਕ ਸੀ ਜਿਉਂ ਹੀ ਉਹ 

ਸੇਵਾਮੁਕਤ ਬ੍ਰਿਗੇਡੀਅਰ ਨੂੰ ਮੁੜ ਦੋ ਸਾਲ ਲਈ ਫੌਜ ’ਚ ਲਿਆ ਜਾਏਗਾ

Posted On May - 13 - 2010 Comments Off on ਸੇਵਾਮੁਕਤ ਬ੍ਰਿਗੇਡੀਅਰ ਨੂੰ ਮੁੜ ਦੋ ਸਾਲ ਲਈ ਫੌਜ ’ਚ ਲਿਆ ਜਾਏਗਾ
ਨਵੀਂ ਦਿੱਲੀ, 12 ਮਈ ਸੇਵਾਮੁਕਤ ਹੋਏ ਬ੍ਰਿਗੇਡੀਅਰਾਂ ਨੂੰ ਹੁਣ ਫੌਜ ’ਚ ਦੋ ਸਾਲ ਲਈ ਮੁੜ ਲਿਆ ਜਾਵੇਗਾ। ਰੱਖਿਆ ਮੰਤਰਾਲੇ ਨੇ ਇਹ ਫੈਸਲਾ ਪਿਛਲੇ ਮਹੀਨੇ ਲਿਆ ਤਾਂ ਕਿ ਅਫਸਰਾਂ ਦੀ ਘਾਟ ਨੂੰ ਕਿਵੇਂ ਨਾ ਕਿਵੇਂ ਪੂਰਿਆ ਜਾਵੇ, ਜੋ ਇਸ ਵੇਲੇ 11000 ਤੋਂ ਵੱਧ ਹੈ। ਇਸ ਵੇਲੇ ਫੌਜ ’ਚ ਮਨਜ਼ੂਰਸ਼ੁਦਾ ਅਫਸਰਾਂ ਦੀ ਗਿਣਤੀ 46000 ਤੋਂ ਥੋੜ੍ਹੀ ਵੱਧ ਹੈ। ਨੀਤੀ ਤਹਿਤ 56 ਸਾਲ ਦੀ ਉਮਰੇ ਸੇਵਾਮੁਕਤ ਹੋਣ ਵਾਲੇ ਬ੍ਰਿਗੇਡੀਅਰ, ਜੇਕਰ ਇੱਛਾਵਾਨ ਹੋਏ ਤਾਂ ਉਨ੍ਹਾਂ ਨੂੰ ਦੋ ਸਾਲ ਲਈ (58 ਸਾਲ ਦੀ ਉਮਰ ਤਕ) ਬਣਦੀਆਂ 

ਭਾਰਤੀਆਂ ਲਈ ਬਰਤਾਨੀਆ ਪੁੱਜਣਾ ਹੋਰ ਔਖਾ ਹੋਏਗਾ

Posted On May - 13 - 2010 Comments Off on ਭਾਰਤੀਆਂ ਲਈ ਬਰਤਾਨੀਆ ਪੁੱਜਣਾ ਹੋਰ ਔਖਾ ਹੋਏਗਾ
ਲੰਡਨ, 12 ਮਈ ਭਾਰਤ ਦੇ ਹੁਨਰਮੰਦ ਪ੍ਰੋਫੈਸ਼ਨਲਾਂ ਤੇ ਵਿਦਿਆਰਥੀਆਂ ਨੂੰ ਹੁਣ ਬਰਤਾਨੀਆ ਆਉਣਾ ਹੋਰ ਵੀ ਔਖਾ ਹੋਏਗਾ ਕਿਉਂਕਿ ਦੇਸ਼ ਦੀ ਨਵੀਂ ਡੇਵਿਡ ਕੈਮਰੌਨ ਸਰਕਾਰ ਨੇ ਕੰਜ਼ਰਵੇਟਿਵ ਪਾਰਟੀ ਦੀ ਇਮੀਗ੍ਰੇਸ਼ਨ ਨੀਤੀ ਲਾਗੂ ਕਰ ਦਿੱਤੀ ਹੈ, ਜੋ ਆਵਾਸੀਆਂ ਦੀ ਸਾਲਾਨਾ ਗਿਣਤੀ ’ਤੇ ਵੱਡਾ ਕੱਟ ਲਾਉਣ ਦੀ ਹਾਮੀ ਹੈ। ਨਵੀਂ ਕੁਲੀਸ਼ਨ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਤਹਿਤ ਯੂਰਪੀ ਯੂਨੀਅਨ ਤੋਂ ਬਾਹਰਲੇ ਹੋਰ ਦੇਸ਼ਾਂ ਤੇ ਭਾਰਤ ਤੋਂ ਜਾਣ ਵਾਲੇ ਆਵਾਸੀਆਂ ਲਈ ਨਵੀਆਂ ਪਾਬੰਦੀਆਂ ਦੇ ਨਾਲ-ਨਾਲ ਸਾਲਾਨਾ 

ਔਰਤਾਂ ਵਿਚ ਬਲੱਡ ਕੈਂਸਰ ਦਾ ਕਾਰਨ ਮਹਿੰਦੀ

Posted On May - 13 - 2010 Comments Off on ਔਰਤਾਂ ਵਿਚ ਬਲੱਡ ਕੈਂਸਰ ਦਾ ਕਾਰਨ ਮਹਿੰਦੀ
ਦੁਬਈ, 12 ਮਈ ਇਕ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਮਹਿੰਦੀ ਲਗਾਉਣ ਨਾਲ ਔਰਤਾਂ ਨੂੰ ਬਲੱਡ ਕੈਂਸਰ ਹੋਣ ਦਾ ਖਤਰਾ ਵਧ ਜਾਂਦਾ ਹੈ। ਵਿਗਿਆਨੀਆਂ ਦੇ ਹਵਾਲੇ ਨਾਲ ਇਕ ਖ਼ਬਰ ਵਿਚ ਕਿਹਾ ਗਿਆ ਹੈ ਕਿ ਸੰਯੁਕਤ ਅਰਬ ਅਮੀਰਾਤ ਦੀਆਂ ਔਰਤਾਂ ਨੂੰ ਬਲੱਡ ਕੈਂਸਰ ਹੋਣ ਦਾ ਖਤਰਾ ਮਰਦਾਂ ਨਾਲੋਂ ਦੁੱਗਣਾ ਹੁੰਦਾ ਹੈ ਅਤੇ ਇਸ ਦਾ ਕਾਰਨ ਮਹਿੰਦੀ ਦੀਆਂ ਸਿੰਥੈਟਿਕ ਕਿਸਮਾਂ ਹੋ ਸਕਦੀਆਂ ਹਨ। ਜਨਵਰੀ 2001 ਤੋਂ ਦਸੰਬਰ 2006 ਦੌਰਾਨ ਬਲੱਡ ਅਤੇ ਬੋਨ ਮੈਰੋ ਕੈਂਸਰ ਦੇ 263 ਮਾਮਲਿਆਂ ਦੇ ਅਧਿਐਨ ਨਾਲ ਪਤਾ ਲੱਗਾ 

ਗਿਰੀਆਂ ਮੇਵੇ ਰੱਖਦੇ ਨੇ ਕੋਲੈਸਟਰੋਲ ਦਾ ਪੱਧਰ ਸਾਵਾਂ

Posted On May - 13 - 2010 Comments Off on ਗਿਰੀਆਂ ਮੇਵੇ ਰੱਖਦੇ ਨੇ ਕੋਲੈਸਟਰੋਲ ਦਾ ਪੱਧਰ ਸਾਵਾਂ
ਵਾਸ਼ਿੰਗਟਨ, 12 ਮਈ ਹਰ ਰੋਜ਼ ਗਿਰੀ, ਮੇਵੇ ਖਾਣ ਨਾਲ ਖੂਨ ਵਿਚੋਂ ਕੋਲੈਸਟਰੋਲ ਦਾ ਪੱਧਰ ਘੱਟ ਕਰਨ ’ਚ ਮਦਦ ਕਰਦਾ ਹੈ। ਇਹ ਖੁਲਾਸਾ ਇਕ ਨਵੇਂ ਅਧਿਐਨ ਰਾਹੀਂ ਹੋਇਆ ਹੈ। ਵਿਗਿਆਨੀਆਂ ਨੇ ‘ਆਰਕਾਈਵਜ਼ ਆਫ ਇੰਟਰਨਲ ਮੈਡੀਸਨ’ ਪੱਤਰਿਕਾ ’ਚ ਕਿਹਾ ਹੈ ਕਿ ਗਿਰੀ-ਮੇਵੇ ਸੰਪੂਰਨ ਭੋਜਨ ਹਨ ਤੇ ਮਨੁੱਖ ਸਦਾ ਇਹ ਖਾਂਦਾ ਆ ਰਿਹਾ ਹੈ। ਇਹਦੀ ਖੁਰਾਕ ’ਚ ਥੋੜ੍ਹਾ ਵਾਧਾ ਖੂਨ ਵਿਚਲੇ ਲਿਪਿਡ ਪੱਧਰ ’ਤੇ ਲਾਭਕਾਰੀ ਅਸਰ ਪਾਉਂਦਾ ਹੈ, ਜਿਸ ਕਰ ਕੇ ਕਈ ਹਿਰਦੇ ਰੋਗਾਂ ਦੇ ਖਤਰੇ ਟਲਦੇ ਹਨ। ਗਿਰੀ-ਮੇਵੇ ਪੌਦਿਆਂ 

ਆਸਟਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 40% ਘਟੀ

Posted On May - 13 - 2010 Comments Off on ਆਸਟਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 40% ਘਟੀ
ਮੈਲਬਰਨ, 12 ਮਈ ਆਸਟਰੇਲੀਆ ਦੀ ਵੀਜ਼ਾ ਪ੍ਰਣਾਲੀ ਵਿਚ ਆਈ ਯਕਦਮ ਤਬਦੀਲੀ ਕਾਰਨ ਪਿਛਲੇ ਮਹੀਨੇ ਭਾਰਤ, ਵੀਅਤਨਾਮ ਅਤੇ ਚੀਨ ਤੋਂ ਵਿਦਿਆਰਥੀਆਂ ਦੀਆਂ ਅਰਜ਼ੀਆਂ ਵਿਚ 40 ਫੀਸਦੀ ਕਮੀ ਆਈ ਹੈ। ਦੇਸ਼ ਦੇ ਮੋਹਰੀ ਸਿੱਖਿਆ ਏਜੰਟ ਨੇ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ ਹੁਨਰਮੰਦ ਆਵਾਸ ਲਾਂਘੇ ਖੁੱਲ੍ਹੇ ਰੱਖਣੇ ਚਾਹੀਦੇ ਹਨ। ਦੇਸ਼ ਦੇ ਮੋਹਰੀ ਸਿੱਖਿਆ ਅਤੇ ਵਿਕਾਸ ਸੰਗਠਨ ਆਈ.ਡੀ.ਪੀ. ਦੇ ਮੁਖੀ ਟੋਨੀ ਪੌਲਕ ਨੇ ਕਿਹਾ ‘‘ਪਿਛਲੇ ਮਹੀਨੇ ਭਾਰਤ, ਵੀਅਤਨਾਮ ਅਤੇ ਚੀਨ ਤੋਂ 

ਸਿੱਖ ਆਗੂਆਂ ਨੇ ਅਮਰੀਕੀ ਕਾਨੂੰਨਸਾਜ਼ਾਂ ਕੋਲ ਭਾਈਚਾਰੇ ਦੇ ਮੁੱਦੇ ਉਠਾਏ

Posted On May - 13 - 2010 Comments Off on ਸਿੱਖ ਆਗੂਆਂ ਨੇ ਅਮਰੀਕੀ ਕਾਨੂੰਨਸਾਜ਼ਾਂ ਕੋਲ ਭਾਈਚਾਰੇ ਦੇ ਮੁੱਦੇ ਉਠਾਏ
ਵਾਸ਼ਿੰਗਟਨ, 12 ਮਈ ਸਿੱਖ ਆਗੂਆਂ ਨੇ ਇਥੇ ਹਫਤਾ ਭਰ ਚੱਲੇ ਇਕ ਸੰਮੇਲਨ ਦੌਰਾਨ ਅਮਰੀਕੀ ਕਾਨੂੰਨਸਾਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਵਿਤਕਰੇ ਭਰੀਆਂ ਵਿਧੀਆਂ, ਨਫਰਤੀ ਮੁਹਿੰਮ ਅਤੇ ਪੱਗ ਬੰਨ੍ਹਣ ਦੇ ਹੱਕਾਂ ਨਾਲ ਜੁੜੇ ਮੁੱਦਿਆਂ ਦਾ ਸਾਰਥਕ ਹੱਲ ਲੱਭਣ ’ਤੇ ਜ਼ੋਰ ਦਿੱਤਾ। ਯੂਨਾਈਟਡ ਸਿੱਖਜ਼ ਨਾਂ ਦੀ ਜਥੇਬੰਦੀ ਵੱਲੋਂ ਸਿੱਖਾਂ ਦੇ ਸਿਵਲ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਚੱਲ ਰਹੇ ਪੈਰਵੀ ਪ੍ਰਾਜੈਕਟਾਂ ਦੀ ਲੜੀ ਤਹਿਤ ਇਹ ਸਿੱਖ ਸੰਮੇਲਨ 2010 ਕਰਾਇਆ ਜਾ ਰਿਹਾ ਹੈ। ਦੇਸ਼ ਭਰ ’ਚੋਂ ਭਾਈਚਾਰੇ 

ਪਾਕਿਸਤਾਨ ਦੇ ਅਤਿਵਾਦੀ ਕੈਂਪਾਂ ਤੋਂ ਭਾਰਤ ਫ਼ਿਕਰਮੰਦ: ਐਂਟਨੀ

Posted On May - 13 - 2010 Comments Off on ਪਾਕਿਸਤਾਨ ਦੇ ਅਤਿਵਾਦੀ ਕੈਂਪਾਂ ਤੋਂ ਭਾਰਤ ਫ਼ਿਕਰਮੰਦ: ਐਂਟਨੀ
ਨਵੀਂ ਦਿੱਲੀ, 12 ਮਈ ਦੇਸ਼ ਦੇ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਕਿਹਾ ਹੈ ਕਿ ਭਾਰਤ ਅਤਿਵਾਦੀਆਂ ਦੇ ਪਾਕਿਸਤਾਨ ਵਿਚ ਚੱਲ ਰਹੇ ਕੈਂਪਾਂ ਤੋਂ ਫ਼ਿਕਰਮੰਦ ਹੈ। ਪਰ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਜ਼ਰੂਰ ਚੱਲਣੀ ਚਾਹੀਦੀ ਹੈ। ਇਥੇ ਡਿਫੈਂਸ ਅਕਾਊਂਟ ਕੰਟਰੋਲਰ ਕਾਨਫਰੰਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਗੁਆਂਢੀ ਮੁਲਕ ਵਿਚ ਅਤਿਵਾਦੀਆਂ ਦੇ 40 ਤੋਂ ਵੱਧ ਸਿਖਲਾਈ ਕੈਂਪ ਮੌਜੂਦ ਹਨ ਜੋ ਭਾਰਤ ਲਈ ਫ਼ਿਕਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਦੁਵੱਲੀ 

ਜੰਮੂ ਤੋਂ ਫਤਹਿ ਦਿਵਸ ਲਈ ਨਗਰ ਕੀਰਤਨ ਰਵਾਨਾ

Posted On May - 13 - 2010 Comments Off on ਜੰਮੂ ਤੋਂ ਫਤਹਿ ਦਿਵਸ ਲਈ ਨਗਰ ਕੀਰਤਨ ਰਵਾਨਾ
ਪੱਤਰ ਪ੍ਰੇਰਕ ਜੰਮੂ, 12 ਮਈ ਸਿੱਖ ਰਾਜ ਦੇ  ਮੋਢੀ  ਬਾਬਾ ਬੰਦਾ ਸਿੰਘ ਬਹਾਦਰ ਦੇ ‘ਸਰਹਿੰਦ ਫਤਹਿ ਦਿਵਸ’ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਜੰਮੂ ਤੋਂ 25 ਹਜ਼ਾਰ ਤੋਂ ਵੱਧ ਸੰਗਤਾਂ ਦਾ ਨਗਰ ਕੀਰਤਨ  ਆਪਣੀ ਪੂਰੀ ਸ਼ਾਨੋ-ਸ਼ੌਕਤ ਨਾਲ ਸਰਹਿੰਦ (ਫਤਿਹਗੜ੍ਹ ਸਾਹਿਬ) ਨੂੰ ਰਵਾਨਾ ਹੋਇਆ । ਰਾਤ ਸ੍ਰੀ ਅੰਮ੍ਰਿਤਸਰ ਵਿਸ਼ਰਾਮ ਕਰਨ ਤੋਂ ਬਾਅਦ ਨਗਰ ਕੀਰਤਨ 13 ਮਈ ਨੂੰ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਵੇਗਾ। ਅੱਜ ਸਵੇਰੇ  ਗੁਰਦੁਆਰਾ ਸਮਾਧ ਮਹਾਰਾਣੀ ਚੰਦ ਕੌਰ  ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 

ਬਰਫਬਾਰੀ ਦਾ ਲੁਤਫ਼ ਲੈਂਦੇ ਹੋਏ ਸੈਲਾਨੀ

Posted On May - 12 - 2010 Comments Off on ਬਰਫਬਾਰੀ ਦਾ ਲੁਤਫ਼ ਲੈਂਦੇ ਹੋਏ ਸੈਲਾਨੀ
ਰੋਹਤਾਂਗ ਦੱਰੇ ’ਤੇ ਮੰਗਲਵਾਰ ਨੂੰ ਹੋਈ ਬਰਫਬਾਰੀ ਦਾ ਲੁਤਫ਼ ਲੈਂਦੇ ਹੋਏ ਸੈਲਾਨੀ     (ਫੋਟੋ: ਪੰਜਾਬੀ ਟ੍ਰਿਬਿਊਨ)  

ਬਿਨਾਂ ਤਲਾਕ ਦਿੱਤਿਆਂ ਦੂਜਾ ਨਿਕਾਹ ਨਾਜਾਇਜ਼ ਮੰਨਿਆ ਜਾਵੇਗਾ

Posted On May - 12 - 2010 Comments Off on ਬਿਨਾਂ ਤਲਾਕ ਦਿੱਤਿਆਂ ਦੂਜਾ ਨਿਕਾਹ ਨਾਜਾਇਜ਼ ਮੰਨਿਆ ਜਾਵੇਗਾ
ਅਲਾਹਾਬਾਦ, 11 ਮਈ ਅਲਾਹਾਬਾਦ ਹਾਈ ਕੋਰਟ ਨੇ ਅੱਜ ਇੱਥੇ ਫੈਸਲਾ ਸੁਣਾਇਆ ਹੈ ਕਿ ਜੇਕਰ ਕੋਈ ਮੁਸਲਮਾਨ ਪੁਰਸ਼ ਆਪਣੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਛੱਡ ਦਿੰਦਾ ਹੈ ਅਤੇ ਇਸ ਵਿਆਹ ਤੋਂ ਹੋਏ ਬੱਚਿਆਂ ਨਾਲ ਨਿਆਂ ਨਹੀਂ ਕਰਦਾ ਤਾਂ ਉਸ ਦੇ ਦੂਜੇ ਨਿਕਾਹ ਨੂੰ ਨਾਜਾਇਜ਼ ਮੰਨਿਆ ਜਾਵੇਗਾ। ਜਸਟਿਸ ਵਿਨੋਦ ਪ੍ਰਸਾਦ ਅਤੇ ਰਾਜੇਸ਼ ਚੰਦਰਾ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਮੁਸਲਮਾਨ ਪੁਰਸ਼ ਦੀ ਕਿਸੇ ਹੋਰ ਧਰਮ ਦੀ ਲੜਕੀ ਨਾਲ ਨਿਕਾਹ ਨਾਜਾਇਜ਼ ਮੰਨਿਆ ਜਾਵੇਗਾ ਅਤੇ ਕੁਰਾਨ ਦੇ ਅਕੀਦੇ ਖ਼ਿਲਾਫ਼ ਹੋਵੇਗਾ 

ਪਾਕਿਸਤਾਨ ਵਿਚ ਚੀਨ ਵੱਲੋਂ ਐਟਮੀ ਪਲਾਂਟ ਲਾਉਣ ਤੋਂ ਪ੍ਰੇਸ਼ਾਨ ਹੈ ਅਮਰੀਕਾ

Posted On May - 12 - 2010 Comments Off on ਪਾਕਿਸਤਾਨ ਵਿਚ ਚੀਨ ਵੱਲੋਂ ਐਟਮੀ ਪਲਾਂਟ ਲਾਉਣ ਤੋਂ ਪ੍ਰੇਸ਼ਾਨ ਹੈ ਅਮਰੀਕਾ
ਵਾਸ਼ਿੰਗਟਨ, 11 ਮਈ ਅਮਰੀਕਾ ਨੇ ਕਿਹਾ ਕਿ ਉਹ ਪਾਕਿਸਤਾਨ ਵਿਚ ਦੋ ਐਟਮੀ ਊਰਜਾ ਪਲਾਂਟ ਲਾਉਣ ਬਾਰੇ ਚੀਨ ਦੇ ਫੈਸਲੇ ਦਾ ਗਹੁ ਨਾਲ ਅਧਿਐਨ ਕਰ ਰਿਹਾ ਅਤੇ ਉਸ ਨੇ ਐਟਮੀ ਸ਼ਕਤੀ ਦੇ ਮਾਲਕ ਦੇਸ਼ਾਂ ਨੂੰ ਐਟਮੀ ਅਪਸਾਰ ਬਾਰੇ ਆਪਣੇ ਵਚਨਾਂ ਦਾ ਖਿਆਲ ਰੱਖਣ ਲਈ ਕਿਹਾ ਹੈ। ਅਮਰੀਕੀ ਉਪ ਵਿਦੇਸ਼ ਮੰਤਰੀ ਜੇਮਸ ਸਟੀਨਬਰਗ ਨੇ ਵਾਸ਼ਿੰਗਟਨ ਆਧਾਰਤ ਥਿੰਕ ਟੈਂਕ ਬਰੂਕਿੰਗਜ਼ ਇੰਸਟੀਚਿਊਟ ਵਿਚ ਇਕ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆਂ ਆਖਿਆ ‘‘ਮੇਰਾ ਖਿਆਲ ਹੈ ਕਿ ਇਸ ਬਾਰੇ ਸਾਡੇ ਅੰਦਰ ਅਜੇ ਵਿਚਾਰ-ਵਟਾਂਦਰਾ 

ਸਿਲਚਰ ਰਾਹੀਂ ਲੋੜੀਂਦੀਆਂ ਵਸਤਾਂ ਮੰਗਵਾਏਗੀ ਮਨੀਪੁਰ ਸਰਕਾਰ

Posted On May - 12 - 2010 Comments Off on ਸਿਲਚਰ ਰਾਹੀਂ ਲੋੜੀਂਦੀਆਂ ਵਸਤਾਂ ਮੰਗਵਾਏਗੀ ਮਨੀਪੁਰ ਸਰਕਾਰ
ਵਿਦਿਆਰਥੀ ਜਥੇਬੰਦੀ ਵੱਲੋਂ ਅੜਿੱਕੇ ਜਾਰੀ ਇੰਫਾਲ, 11 ਮਈ ਮਨੀਪੁਰ ਸਰਕਾਰ ਨੇ ਵਿਦਿਆਰਥੀ ਜਥੇਬੰਦੀ ਵੱਲੋਂ ਪਿਛਲੇ ਤਿੰਨ ਹਫਤਿਆਂ ਤੋਂ ਦੀਮਾਪੁਰ-ਇੰਫਾਲ ਕੌਮੀ ਸ਼ਾਹ ਮਾਰਗ ’ਤੇ ਅਣਮਿਥੇ ਸਮੇਂ ਲਈ ਆਰਥਿਕ ਅੜਿੱਕੇ ਲਾਉਣ ਦਾ ਮੱਦੇਨਜ਼ਰ ਦੱਖਣੀ ਅਸਾਮ ਦੇ ਸਿਲਚਰ ਤੋਂ ਲੋੜੀਂਦੀਆਂ ਵਸਤਾਂ ਅਤੇ ਮਾਲ ਮੰਗਵਾਉਣ ਦਾ ਫੈਸਲਾ ਕੀਤਾ ਹੈ। ਮਨੀਪੁਰ ਦੇ ਖੇਡ ਮੰਤਰੀ ਤੇ ਸਰਕਾਰੀ ਬੁਲਾਰੇ ਐਨ.ਬਿਰੇਨ ਨੇ ਅੱਜ ਇੱਥੇ ਦੱਸਿਆ ਕਿ ਆਲ ਨਾਗਾ ਸਟੂਡੈਂਟਸ ਐਸੋਸੀਏਸ਼ਨ ਮਨੀਪੁਰ ਵੱਲੋਂ ਲਾਏ ਆਰਥਿਕ ਅੜਿੱਕੇ 
Available on Android app iOS app
Powered by : Mediology Software Pvt Ltd.