ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਦੇਸ਼-ਵਿਦੇਸ਼ › ›

Featured Posts
ਪਾਕਿ-ਪੱਖੀ ਨਾਅਰੇ ਲਾਉਣ ਵਾਲੀ ਲੜਕੀ ਦੇ ਨਕਸਲੀਆਂ ਨਾਲ ਸਬੰਧ: ਯੇਦੀਯੁਰੱਪਾ

ਪਾਕਿ-ਪੱਖੀ ਨਾਅਰੇ ਲਾਉਣ ਵਾਲੀ ਲੜਕੀ ਦੇ ਨਕਸਲੀਆਂ ਨਾਲ ਸਬੰਧ: ਯੇਦੀਯੁਰੱਪਾ

ਬੰਗਲੁਰੂ, 21 ਫਰਵਰੀ ਇੱਥੇ ਸੀਏਏ ਵਿਰੋਧੀ ਰੈਲੀ ਦੌਰਾਨ ਵੀਰਵਾਰ ਨੂੰ ਪਾਕਿਤਸਾਨ ਪੱਖੀ ਨਾਅਰੇ ਲਾਉਣ ਵਾਲੀ ਲੜਕੀ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ 14 ਦਿਨਾਂ ਦੇ ਰਿਮਾਂਡ ’ਤੇ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਅੱਜ ਕਿਹਾ ਹੈ ਕਿ ਪਾਕਿਸਤਾਨ ...

Read More

ਸੀਏਏ ਬਾਰੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ: ਊਧਵ

ਸੀਏਏ ਬਾਰੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ: ਊਧਵ

ਨਵੀਂ ਦਿੱਲੀ, 21 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਮਗਰੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਤੇ ਕੌਮੀ ਜਨਸੰਖਿਆ ਰਜਿਸਟਰ (ਐੱਨਪੀਆਰ) ਬਾਰੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਇਨ੍ਹਾਂ ਦੇ ਲਾਗੂ ਹੋਣ ਨਾਲ ਕਿਸੇ ਨੂੰ ਵੀ ਦੇਸ਼ ਤੋਂ ਬਾਹਰ ਨਹੀਂ ਸੁੱਟਿਆ ਜਾਵੇਗਾ। ...

Read More

ਸਾਂਝਾ ਸਿਵਲ ਕੋਡ ਲੋਕਾਂ ’ਤੇ ਥੋਪਿਆ ਨਹੀਂ ਜਾ ਸਕਦਾ: ਸੁਰਜੇਵਾਲਾ

ਸਾਂਝਾ ਸਿਵਲ ਕੋਡ ਲੋਕਾਂ ’ਤੇ ਥੋਪਿਆ ਨਹੀਂ ਜਾ ਸਕਦਾ: ਸੁਰਜੇਵਾਲਾ

ਨਵੀਂ ਦਿੱਲੀ, 21 ਫਰਵਰੀ ਕਾਂਗਰਸ ਤਰਜਮਾਨ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਹੈ ਕਿ ਸਾਂਝਾ ਸਿਵਲ ਕੋਡ ਲੋਕਾਂ ’ਤੇ ਥੋਪਿਆ ਨਹੀਂ ਜਾ ਸਕਦਾ ਹੈ। ‘ਛਾਤਰ ਸੰਸਦ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਂਝਾ ਸਿਵਲ ਕੋਡ ਲਾਜ਼ਮੀ ਲਾਗੂ ਕਰਨ ਦੀ ਲੋੜ ਨਹੀਂ ਹੈ ਅਤੇ ਇਸ ਦਾ ਫ਼ੈਸਲਾ ਲੋਕਾਂ ’ਤੇ ਛੱਡਿਆ ਜਾਣਾ ਚਾਹੀਦਾ ਹੈ। ...

Read More

ਆਰਐੱਸਐੱਸ ਹੈੱਡਕੁਆਰਟਰਜ਼ ਨੇੜੇ ਭੀਮ ਆਰਮੀ ਨੂੰ ਬੈਠਕ ਕਰਨ ਦੀ ਆਗਿਆ ਮਿਲੀ

ਆਰਐੱਸਐੱਸ ਹੈੱਡਕੁਆਰਟਰਜ਼ ਨੇੜੇ ਭੀਮ ਆਰਮੀ ਨੂੰ ਬੈਠਕ ਕਰਨ ਦੀ ਆਗਿਆ ਮਿਲੀ

ਨਾਗਪੁਰ, 21 ਫਰਵਰੀ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਅੱਜ ਭੀਮ ਆਰਮੀ ਨੂੰ ਆਪਣੇ ਵਰਕਰਾਂ ਦੀ 22 ਫਰਵਰੀ ਨੂੰ ਇੱਥੇ ਰੇਸ਼ਮਬਾਗ ਮੈਦਾਨ ਵਿੱਚ ਮੀਟਿੰਗ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਨਾਲ ਕੁਝ ਸ਼ਰਤਾਂ ਲਾਈਆਂ ਗਈਆਂ ਹਨ। ਡਿਵੀਜ਼ਨ ਬੈਂਚ ਨੇ ਕਿਹਾ ਕਿ ਦਲਿਤ ਜਥੇਬੰਦੀ ਵਲੋਂ ਪਾਈ ਪਟੀਸ਼ਨ ’ਤੇ ਕੁਝ ਸ਼ਰਤਾਂ ...

Read More

ਮੁਲਸਮਾਨਾਂ ਨੂੰ ਪਾਕਿ ਨਾ ਭੇਜਣ ਦੀ ਕੀਮਤ ਚੁਕਾ ਰਿਹਾ ਹੈ ਭਾਰਤ: ਗਿਰੀਰਾਜ ਸਿੰਘ

ਮੁਲਸਮਾਨਾਂ ਨੂੰ ਪਾਕਿ ਨਾ ਭੇਜਣ ਦੀ ਕੀਮਤ ਚੁਕਾ ਰਿਹਾ ਹੈ ਭਾਰਤ: ਗਿਰੀਰਾਜ ਸਿੰਘ

ਪਟਨਾ, 21 ਫਰਵਰੀ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਨਵਾਂ ਵਿਵਾਦ ਛੇੜਦਿਆਂ ਕਿਹਾ ਹੈ ਕਿ ਆਜ਼ਾਦੀ ਵੇਲੇ ਮੁਸਲਮਾਨਾਂ ਨੂੰ ਪਾਕਿਸਤਾਨ ਨਾ ਭੇਜਣ ਅਤੇ ਹਿੰਦੂਆਂ ਨੂੰ ਭਾਰਤ ਵਾਪਸ ਨਾ ਲਿਆਉਣ ਦੀ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਭਾਜਪਾ ਆਗੂ ਨੇ ਇਹ ਟਿੱਪਣੀਆਂ ਬਿਹਾਰ ਦੇ ਸੀਮਾਂਚਲ ਖੇਤਰ ਵਿੱਚ ਪੂਰਨੀਆ ਜ਼ਿਲ੍ਹੇ ਵਿੱਚ ਕੀਤੀਆਂ। ...

Read More

ਰੋਡ ਸ਼ੋਅ ’ਚ 70 ਲੱਖ ਨਹੀਂ, ਕਰੀਬ ਦੋ ਲੱਖ ਲੋਕ ਮੌਜੂਦ ਰਹਿਣਗੇ

ਰੋਡ ਸ਼ੋਅ ’ਚ 70 ਲੱਖ ਨਹੀਂ, ਕਰੀਬ ਦੋ ਲੱਖ ਲੋਕ ਮੌਜੂਦ ਰਹਿਣਗੇ

ਅਹਿਮਦਾਬਾਦ, 20 ਫਰਵਰੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 24 ਫਰਵਰੀ ਨੂੰ ਅਹਿਮਦਾਬਾਦ ਵਿੱਚ ਹਵਾਈ ਅੱਡੇ ਤੋਂ ਮੋਟੇਰਾ ਕ੍ਰਿਕਟ ਸਟੇਡੀਅਮ ਤਕ ਦੇ 22 ਕਿਲੋਮੀਟਰ ਦੇ ਰੂਟ ’ਤੇ ਕੱਢੇ ਜਾਣ ਵਾਲੇ ਰੋਡ ਸ਼ੋਅ ਮੌਕੇ ਸੜਕ ਦੇ ਦੋਵੇਂ ਪਾਸੇ ਦੋ ਲੱਖ ਤੋਂ ਵੀ ਘੱਟ ਲੋਕ ਮੌਜੂਦ ਰਹਿਣਗੇ। ਟਰੰਪ ਨੇ ...

Read More

ਚਿਨਮਯਾਨੰਦ ਕੇਸ: ਸੁਪਰੀਮ ਕੋਰਟ ਕਰ ਸਕਦੀ ਹੈ ਜ਼ਮਾਨਤ ਬਾਰੇ ਵਿਚਾਰ

ਚਿਨਮਯਾਨੰਦ ਕੇਸ: ਸੁਪਰੀਮ ਕੋਰਟ ਕਰ ਸਕਦੀ ਹੈ ਜ਼ਮਾਨਤ ਬਾਰੇ ਵਿਚਾਰ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਭਾਜਪਾ ਆਗੂ ਸਵਾਮੀ ਚਿਨਮਯਾਨੰਦ ਨੂੰ ਜਬਰ-ਜਨਾਹ ਮਾਮਲੇ ਵਿੱਚ ਅਲਾਹਾਬਾਦ ਹਾਈ ਕੋਰਟ ਵਲੋਂ ਦਿੱਤੀ ਗਈ ਜ਼ਮਾਨਤ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ ਕਰਨ ਬਾਰੇ ਵਿਚਾਰ ਅਗਲੇ ਹਫ਼ਤੇ ਕੀਤਾ ਜਾਵੇਗਾ। ਇਹ ਪਟੀਸ਼ਨ ਇਸ ਮਹੀਨੇ ਦੇ ਸ਼ੁਰੂ ਵਿੱਚ ਚਿਨਮਯਾਨੰਦ ਨੂੰ ਅਲਾਹਾਬਾਦ ਹਾਈ ਕੋਰਟ ਵਲੋਂ ਦਿੱਤੀ ਗਈ ਜ਼ਮਾਨਤ ...

Read More


ਪਾਕਿਸਤਾਨੀ ਨੌਜਵਾਨ ਇਸਲਾਮ ਤਿਆਗਣ ਲੱਗੇ

Posted On September - 6 - 2010 Comments Off on ਪਾਕਿਸਤਾਨੀ ਨੌਜਵਾਨ ਇਸਲਾਮ ਤਿਆਗਣ ਲੱਗੇ
ਇਸਲਾਮਾਬਾਦ, 5 ਸਤੰਬਰ ਕੁਝ ਕੁ ਮੁਸਲਿਮ ਨੌਜਵਾਨਾਂ ਨੇ ਅੱਲਾ ਦੀ ਹੋਂਦ ਸਬੰਧੀ ਸੁਆਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਇਸ ਤਹਿਤ ਹੀ ਉਹ ਧਰਮ ਦਾ ਤਿਆਗ ਕਰਕੇ ਨਾਸਤਿਕ ਬਣਦੇ ਜਾ ਰਹੇ ਹਨ। ਬੇਸ਼ੱਕ ਇਨ੍ਹਾਂ ਨੌਜਵਾਨਾਂ ਦੀ ਗਿਣਤੀ ਮਸਾਂ ਮੁੱਠੀ ਭਰ ਹੈ ਪਰ ਇਸ ਤੋਂ ਇਹ ਤਾਂ ਸਪਸ਼ਟ ਹੁੰਦਾ ਹੈ ਕਿ ਅਤਿਵਾਦੀ ਇਸਲਾਮ ਦੇ ਅਕਸ ਦੇ ਉਨ੍ਹਾਂ ’ਤੇ ਕਿੰਨੇ ਦਬਾਅ ਹਨ। ਇਕ ਸਾਬਕਾ ਪਾਕਿਸਤਾਨੀ ਮੁਸਲਮਾਨ ਹਜ਼ਰਤ ਨਾਖੁਦਾ ਨੇ ਪਾਕਿਸਤਾਨ ਦੇ ਸ਼ੰਕਾਵਾਦੀਆਂ ਤੇ ਨਾਸਤਿਕਾਂ ਲਈ ਫੇਸਬੁੱਕ ’ਤੇ ਇਕ 

ਬੇਹੋਸ਼ ਲੜਕੀ ਨੂੰ ਹਸਪਤਾਲ ਛੱਡ ਕੇ ਨੌਜਵਾਨ ਫਰਾਰ, ਲੜਕੀ ਦੀ ਮੌਤ

Posted On September - 6 - 2010 Comments Off on ਬੇਹੋਸ਼ ਲੜਕੀ ਨੂੰ ਹਸਪਤਾਲ ਛੱਡ ਕੇ ਨੌਜਵਾਨ ਫਰਾਰ, ਲੜਕੀ ਦੀ ਮੌਤ
ਪੱਤਰ ਪ੍ਰੇਰਕ ਜੰਮੂ, 5 ਸਤੰਬਰ ਇਕ ਅਣਪਛਾਤਾ ਲੜਕਾ ਮੈਡੀਕਲ ਕਾਲਜ  ਹਸਪਤਾਲ ਵਿਚ ਬੇਹੋਸ਼ ਲੜਕੀ ਨੂੰ ਛੱਡ ਕੇ ਫਰਾਰ ਹੋ ਗਿਆ।  ਬੇਹੋਸ਼ ਹੋਈ ਲੜਕੀ ਦੀ ਮਗਰੋਂ ਮੌਤ ਹੋ  ਗਈ। ਲੜਕੇ ਵੱਲੋਂ ਹਸਪਤਾਲ ਵਿਚ ਲਿਖਾਇਆ ਗਿਆ ਨਾਂ ਪਤਾ ਵੀ ਗਲਤ ਨਿਕਲਿਆ।  ਮ੍ਰਿਤਕ  ਲੜਕੀ ਦੀ ਤੁਰੰਤ ਪਛਾਣ ਨਹੀਂ ਹੋ ਸਕੀ। ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਜੰਮੂ ਦੇ ਮੈਡੀਕਲ ਕਾਲਜ ਹਸਪਤਾਲ ਵਿਚ ਇੱਕ ਨੌਜਵਾਨ ਨੇ  ਲੜਕੀ ਨੂੰ ਦਾਖਲ ਕਰਵਾਉਂਦੇ ਹੋਏ ਡਾਕਟਰਾਂ ਨੂੰ ਦੱਸਿਆ ਕਿ ਉਸ ਦੀ ਮਾਸੀ ਦੀ ਲੜਕੀ ਨੇ 

ਬੰਗਾਲ ਦੇ ਕਾਲ ਲਈ ਚਰਚਿਲ ਜ਼ਿੰਮੇਵਾਰ?

Posted On September - 6 - 2010 Comments Off on ਬੰਗਾਲ ਦੇ ਕਾਲ ਲਈ ਚਰਚਿਲ ਜ਼ਿੰਮੇਵਾਰ?
ਏਧਰੋਂ-ਓਧਰੋਂ ਭੌਤਿਕ ਵਿਗਿਆਨੀ ਅਤੇ ਸਾਇੰਟਿਫਿਕ ਅਮੈਰੀਕਨ ਦੀ ਸਾਬਕਾ ਸੰਪਾਦਕ ਮਧੂਸ੍ਰੀ ਮੁਖਰਜੀ ਨੇ ਆਪਣੀ ਪਹਿਲੀ ਕਿਤਾਬ ‘ਦ ਲੈਂਡ ਆਫ਼ ਨੇਕਡ ਪੀਪਲ: ਐਨਕਾਊਂਟਰਜ਼ ਵਿਦ ਸਟੋਨ ਏਜ ਆਈਲੈਂਡਰਜ਼’ ਵਿਚ ਆਦਿਵਾਦੀਆਂ ਦੇ ਤਜਰਬਿਆਂ ਸਬੰਧੀ ਕਿਤਾਬ ਲਿਖੀ। ਅੰਗਰੇਜ਼ੀ ਪੱਤਰਿਕਾ ‘ਆਊਟਲੁਕ’ ’ਚ ਛਪੀ ਰਿਪੋਰਟ ਮੁਤਾਬਕ ਇਹ ਕਿਤਾਬ ਲਿਖਣ ਮਗਰੋਂ ਉਸ ਨੂੰ ਜਾਪਿਆ ਕਿ ਉਹ ਆਦਿਵਾਸੀਆਂ ਬਾਰੇ ਤਾਂ ਜਾਣ ਗਈ ਹੈ ਪਰ ਗਰੀਬੀ ਦੇ ਕਾਰਨਾਂ ਬਾਰੇ ਨਹੀਂ ਜਾਣਦੀ। ਉਸ ਨੇ ਸੋਚਿਆ ਕਿ ਹਰੇਕ ਲਈ ਰੋਟੀ ਬੁਨਿਆਦੀ 

ਅਫਗਾਨਿਸਤਾਨ ’ਚ ਅਗਵਾ ਜਪਾਨੀ ਪੱਤਰਕਾਰ ਰਿਹਾਅ

Posted On September - 6 - 2010 Comments Off on ਅਫਗਾਨਿਸਤਾਨ ’ਚ ਅਗਵਾ ਜਪਾਨੀ ਪੱਤਰਕਾਰ ਰਿਹਾਅ
ਅਫਗਾਨਿਸਤਾਨ: ਅਫਗਾਨਿਸਤਾਨ ਤਾਲਿਬਾਨ ਵੱਲੋਂ ਪੰਜ ਮਹੀਨੇ ਪਹਿਲਾਂ ਅਗਵਾ ਕਰ ਲਏ ਗਏ ਮੰਨੇ ਜਾਂਦੇ ਪੱਤਰਕਾਰ ਕੋਸੂਕੇ ਸੁਨਿਓਕਾ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਅੱਜ ਮੀਡੀਆ ਦੀ ਇਕ ਰਿਪੋਰਟ ਅਨੁਸਾਰ ਅਪਰੈਲ ਤੋਂ ਉੱਤਰੀ ਅਫਗਾਨਿਸਤਾਨ ’ਚੋਂ ਲਾਪਤਾ ਇਹ ਪੱਤਰਕਾਰ ਕਾਬਲ ਵਿਚ ਜਪਾਨੀ ਸਫਾਰਤਖਾਨੇ ਵਿਚ ਸੁਰੱਖਿਆ ਅਧੀਨ ਹੈ। ਟੋਕੀਓ ’ਚ ਵਿਦੇਸ਼ ਮੰਤਰਾਲੇ ਨੇ ਕੁਝ ਵੀ ਕਹਿਣੋਂ ਇਨਕਾਰ ਕਰ ਦਿੱਤਾ ਹੈ।                               -ਏ.ਐਫ.ਪੀ.  

ਪਿਸ਼ਾਵਰ ’ਚ ਤਾਲਿਬਾਨ ਪੱਖੀ ਤੱਤ ਫਿਰ ਸਰਗਰਮ ਹੋਏ

Posted On September - 6 - 2010 Comments Off on ਪਿਸ਼ਾਵਰ ’ਚ ਤਾਲਿਬਾਨ ਪੱਖੀ ਤੱਤ ਫਿਰ ਸਰਗਰਮ ਹੋਏ
ਇਸਲਾਮਾਬਾਦ: ਪਿਸ਼ਾਵਰ ਦੇ ਬਾਹਰਵਾਰ ਤਾਲਿਬਾਨ-ਪੱਖੀ ਅਤਿਵਾਦੀ ਇਕ ਵਾਰ ਸਿਰ ਚੁੱਕਣ ਲੱਗੇ ਹਨ ਤੇ ਹ ਦਾੜੀ ਕੱਟਣ ਜਾਂ ਸ਼ੇਵ ਕਰਨ ਆਦਿ ’ਤੇ ਪਾਬੰਦੀ ਲਾ ਕੇ ਆਪਣੀ ਤਾਨਾਸ਼ਾਹੀ ਚਲਾਉਣ ਲੱਗੇ ਹਨ। ਡੇਲੀ ਟਾਈਮਜ਼ ਦੀ ਰਿਪੋਰਟ ਅਨੁਸਾਰ ਇਕ ਹਜਾਮ ਨੂੰ ਅਗਵਾ ਕਰ ਲਏ ਜਾਣ ਮਗਰੋਂ ਬਹੁਤ ਸਾਰੇ ਸਥਾਨਕ ਹਜਾਮ ਦੁਕਾਨਾਂ ਬੰਦ ਕਰ ਚੁੱਕੇ ਹਨ।            -ਪੀ.ਟੀ.ਆਈ.  

ਬਗਦਾਦ ’ਚ ਫਿਰ ਜ਼ੋਰਦਾਰ ਧਮਾਕਾ

Posted On September - 6 - 2010 Comments Off on ਬਗਦਾਦ ’ਚ ਫਿਰ ਜ਼ੋਰਦਾਰ ਧਮਾਕਾ
ਬਗਦਾਦ: ਇਰਾਕ ਦੇ ਰੱਖਿਆ ਮੰਤਰਾਲੇ ਦੀ ਇਮਾਰਤ ਵਿਚ ਅੱਜ ਇਕ ਜ਼ੋਰਦਾਰ ਧਮਾਕਾ ਹੋਇਆ। ਤਿੰਨ ਹਫਤੇ ਪਹਿਲਾਂ ਇਸੇ ਥਾਂ ਆਤਮਘਾਤੀ ਹਮਲੇ ਵਿਚ ਦਰਜਨਾਂ ਫੌਜੀ ਰੰਗਰੂਟ ਮਾਰੇ ਗਏ ਸਨ। ਸੂਤਰਾਂ ਅਨੁਸਾਰ ਸਵੇਰੇ 10.50 ਵਜੇ ਦੇ ਕਰੀਬ ਹੋਏ ਧਮਾਕੇ ਵਿਚ ਘੱਟੋ-ਘੱਟ ਇਕ ਵਿਅਕਤੀ ਮਾਰਿਆ ਗਿਆ ਤੇ ਤਿੰਨ ਜਣੇ ਜ਼ਖ਼ਮੀ ਹੋ ਗਏ।          -ਏ.ਐਫ.ਪੀ.  

ਜ਼ਰਦਾਰੀ ਵੱਲੋਂ ਤਾਲਿਬਾਨ ਵਿਰੋਧੀ ਮੰਤਰੀ ਨੂੰ ਅਸਾਲਟ ਰਾਈਫਲ ਭੇਂਟ

Posted On September - 6 - 2010 Comments Off on ਜ਼ਰਦਾਰੀ ਵੱਲੋਂ ਤਾਲਿਬਾਨ ਵਿਰੋਧੀ ਮੰਤਰੀ ਨੂੰ ਅਸਾਲਟ ਰਾਈਫਲ ਭੇਂਟ
ਇਸਲਾਮਾਬਾਦ: ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਖ਼ੈਬਰ ਪਖਤੂਨਵਾ ਦੇ ਸੂਚਨਾ ਮੰਤਰੀ ਮੀਆਂ ਇਫਤਿਖਾਰ ਹੁਸੈਨ ਨੂੰ ਜੀ-3 ਅਸਾਲਟ ਰਾਈਫਲ ਤੋਹਫੇ ਵਿਚ ਦਿੱਤੀ ਹੈ। ਹੁਸੈਨ ਦਾ ਇਕਲੌਤਾ ਪੁੱਤਰ ਹਾਲ ਹੀ ਵਿਚ ਤਾਲਿਬਾਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਹੁਸੈਨ ਨੇ ਰਾਸ਼ਟਰਪਤੀ ਦਾ ਇਸ ਗਲੋਂ ਧੰਨਵਾਦ ਕੀਤਾ ਹੈ। -ਪੀ.ਟੀ.ਆਈ.  

ਹਵਾਈ ਹਾਦਸੇ ਵਿਚ 9 ਹਲਾਕ

Posted On September - 6 - 2010 Comments Off on ਹਵਾਈ ਹਾਦਸੇ ਵਿਚ 9 ਹਲਾਕ
ਮੈਲਬਰਨ: ਨਿਊਜ਼ੀਲੈਂਡ ’ਚ ਇਕ ਸਕਾਈਡਾਈਵਿੰਗ ਜਹਾਜ਼ ਦੇ ਫੌਕਸ ਗਲੇਸ਼ੀਅਰ ਸੈਰਗਾਹ ਵਿਚ ਜਾ ਕੇ ਹਾਦਸਾਗ੍ਰਸਤ ਹੋਣ ਨਾਲ ਚਾਰ ਵਿਦੇਸ਼ੀ ਨਾਗਰਿਕਾਂ ਸਮੇਤ 9 ਵਿਅਕਤੀ ਮਾਰੇ ਗਏ। ਫਲੈਚਰ ਐਫ.ਯੂ.24 ਟਰਬਾਈਨ ਨਾਲ ਚੱਲਣ ਵਾਲੇ ਜਹਾਜ਼ ਵਿਚ ਇਕ ਪਾਇਲਟ, ਚਾਰ ਸਕਾਈਡਾਈਵਿੰਗ ਇੰਸਟ੍ਰਕਟਰ ਤੇ ਚਾਰ ਸੈਲਾਨੀ ਸਨ। ਜਹਾਜ਼ ਨੂੰ ਉਡਾਣ ਭਰਨ ਮਗਰੋਂ ਅੱਗ ਲੱਗ ਗਈ ਸੀ। 17 ਸਾਲ ਵਿਚ ਹੋਇਆ ਐਡਾ ਭਿਆਨਕ ਇਹ ਪਹਿਲਾ ਹਾਦਸਾ ਹੈ। -ਪੀ.ਟੀ.ਆਈ.  

ਨਿਊਜ਼ੀਲੈਂਡ ’ਚ ਜ਼ਬਰਦਸਤ ਭੂਚਾਲ, ਕਈ ਇਮਾਰਤਾਂ ਢਹਿਢੇਰੀ

Posted On September - 5 - 2010 Comments Off on ਨਿਊਜ਼ੀਲੈਂਡ ’ਚ ਜ਼ਬਰਦਸਤ ਭੂਚਾਲ, ਕਈ ਇਮਾਰਤਾਂ ਢਹਿਢੇਰੀ
ਕਰਾਈਸਚਰਚ, 4 ਸਤੰਬਰ ਨਿਊਜ਼ੀਲੈਂਡ ਦੇ ਦੂਜੇ ਵੱਡੇ ਸ਼ਹਿਰ ਕਰਾਈਸਚਰਚ ਵਿਖੇ ਅੱਜ ਜ਼ਬਰਦਸਤ ਭੂਚਾਲ ਆਇਆ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 7 ਸੀ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਭੂਚਾਲ ਵੇਲੇ ਸੜਕਾਂ ’ਤੇ ਕੁਝ ਹੀ ਲੋਕ ਸਨ। ਭੂਚਾਲ ਇੰਨਾਂ ਜ਼ਬਰਦਸਤ ਸੀ ਕਿ ਕਈ ਇਮਾਰਤਾਂ ਢਹਿ- ਢੇਰੀ ਹੋ ਗਈਆਂ, ਪਾਰਕਿੰਗ ’ਚ ਖੜ੍ਹੀਆਂ ਕਾਰਾਂ ਦਾ ਵੀ ਨੁਕਸਾਨ ਹੋਈਆ ਅਤੇ ਸ਼ੀਸ਼ੇ ਵੀ ਟੁੱਟ ਗਏ। ਸਾਢੇ ਤਿੰਨ ਲੱਖ ਆਬਾਦੀ ਵਾਲੇ ਸ਼ਹਿਰ ’ਚ ਆਏ ਭੂਚਾਲ ਨਾਲ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ ਪਰ ਕਿਸੇ 

ਤੇਲੰਗਾਨਾ ਦੇ ਵਿਦਿਆਰਥੀਆਂ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ ਦਾ ਵਿਰੋਧ

Posted On September - 5 - 2010 Comments Off on ਤੇਲੰਗਾਨਾ ਦੇ ਵਿਦਿਆਰਥੀਆਂ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ ਦਾ ਵਿਰੋਧ
ਹੈਦਰਾਬਾਦ, 4 ਸਤੰਬਰ ਰਾਜ ਸਰਕਾਰ ਵੱਲੋਂ ਭਲਕੇ ਲਈ ਜਾਣ ਵਾਲੀ ਸਟੇਟ ਪਬਲਿਕ ਸਰਵਿਸ ਕਮਿਸ਼ਨ  ਦੀ ਮੁੱਢਲੀ ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਮੰਗ ਕਰਦਿਆਂ ਤੇਲੰਗਾਨਾ ਖੇਤਰ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਕਲਾਸਾਂ ਦਾ ਬਾਈਕਾਟ ਕੀਤਾ। ਉਸਮਾਨੀਆ ਯੂਨੀਵਰਸਿਟੀ ਸਟੂਡੈਂਟਸ ਐਕਸ਼ਨ ਕਮੇਟੀ ਦੇ ਬੈਨਰ ਹੇਠ ਇਕੱਠੇ ਹੋਏ ਵਿਦਿਆਰਥੀ ਗ੍ਰਹਿ ਰਾਜ ਮੰਤਰੀ ਪੀ. ਸਬਿਤਾ ਇੰਦਰਾ ਰੈਡੀ ਨੂੰ ਮਿਲੇ ਅਤੇ 42 ਫੀਸਦੀ ਰਾਖਵਾਂਕਰਨ ਦੀ ਮੰਗ ਕਰਦਿਆਂ ਗਰੁੱਪ-1 ਪ੍ਰੀਖਿਆ 

ਰੋਟਰੀ ਕਲੱਬ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਭਲਕੇ ਸਨਮਾਨਤ ਕਰੇਗਾ

Posted On September - 5 - 2010 Comments Off on ਰੋਟਰੀ ਕਲੱਬ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਭਲਕੇ ਸਨਮਾਨਤ ਕਰੇਗਾ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 4 ਸਤੰਬਰ ਇੱਥੋਂ ਦੇ ਰੋਟਰੀ ਕਲੱਬ ਵੱਲੋਂ ਪੰਜ ਸਤੰਬਰ  ਨੂੰ ਅਧਿਆਪਕ ਦਿਵਸ ਮੌਕੇ ਵਿੱਦਿਆ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਧਿਕਾਪਕਾਂ ਤੇ ਵਿਦਿਆਰਥੀਆਂ ਨੂੰ ਮਾਰਕੰਡਾ  ਨੈਸ਼ਨਲ ਕਾਲਜ ਵਿਚ ਪ੍ਰੋਗਰਾਮ ਦੌਰਾਨ ਸਨਮਾਨਤ ਕੀਤਾ ਜਾਵੇਗਾ। ਕਲੱਬ ਦੇ ਪ੍ਰਧਾਨ ਹਰਦੀਪ ਕੱਕੜ ਨੇ ਦੱਸਿਆ ਕਿ ਇਸ ਮੌਕੇ  ਮੁੱਖ ਪ੍ਰਬੰਧਕ ਸਟੇਟ ਬੈਂਕ ਆਫ ਇੰਡੀਆ ਸ਼ਿਵ ਕੁਮਾਰ ਮੇਹਲਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸ੍ਰੀ ਕੱਕੜ ਨੇ ਕਿਹਾ ਕਿ ਆਰੀਆ ਕੰਨਿਆ 

ਕਰਫ਼ਿਊ ਵਾਲੇ ਇਲਾਕਿਆਂ ਵਿਚ ਹਾਲਾਤ ਕਾਬੂ ਹੇਠ

Posted On September - 5 - 2010 Comments Off on ਕਰਫ਼ਿਊ ਵਾਲੇ ਇਲਾਕਿਆਂ ਵਿਚ ਹਾਲਾਤ ਕਾਬੂ ਹੇਠ
ਰਤਲਾਮ (ਮੱਧ ਪ੍ਰਦੇਸ਼), 4 ਸਤੰਬਰ ਧਾਰਮਿਕ ਅਸਥਾਨ ਦੀ ਬੇਅਦਬੀ ਕਾਰਨ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ 125 ਵਿਅਕਤੀਆਂ ਦੀ ਗ੍ਰਿਫ਼ਤਾਰੀ ਮਗਰੋਂ ਕਰਫ਼ਿਊ ਵਾਲੇ ਇਲਾਕਿਆਂ ਵਿਚ ਹਾਲਾਤ ਕਾਬੂ ਹੇਠ ਹਨ। ਸਟੇਸ਼ਨ ਰੋਡ ਅਤੇ ਮਾਣਕ ਚੌਕ ਥਾਣਿਆਂ ਅਧੀਨ ਪੈਂਦੇ ਖੇਤਰਾਂ ਵਿਚ ਸਵੇਰੇ 2 ਵਜੇ ਕਰਫ਼ਿਊ ਲਗਾ ਦਿੱਤਾ ਗਿਆ। ਇੱਥੋਂ ਦੇ ਇਕ ਧਾਰਮਿਕ ਸਥਾਨ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਸ਼ਰਾਰਤ ਕਾਰਨ ਤਣਾਅ ਪੈਦਾ ਹੋ ਗਿਆ ਸੀ। ਇਸ ਕਾਰਨ ਕੁਝ ਲੋਕਾਂ ਨੇ ਵਾਹਨਾਂ ਨੂੰ ਅੱਗ ਲਗਾ ਦਿੱਤੀ। 

ਨਗਰੋਟਾ ’ਚ ਮਾਰੇ ਗਏ ਨੌਜਵਾਨ ਦੇ ਰਿਸ਼ਤੇਦਾਰਾਂ ਵੱਲੋਂ ਰੋਸ ਧਰਨਾ

Posted On September - 5 - 2010 Comments Off on ਨਗਰੋਟਾ ’ਚ ਮਾਰੇ ਗਏ ਨੌਜਵਾਨ ਦੇ ਰਿਸ਼ਤੇਦਾਰਾਂ ਵੱਲੋਂ ਰੋਸ ਧਰਨਾ
ਪੱਤਰ ਪ੍ਰੇਰਕ ਜੰਮੂ, 4 ਸਤੰਬਰ ਨਗਰ ਦੇ ਬਾਹਰੀ ਇਲਾਕੇ ਨਗਰੋਟਾ ’ਚ ਮਾਰੇ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦੇ  ਰਿਸ਼ਤੇਦਾਰਾਂ ਅਤੇ ਸਥਾਨਕ ਲੋਕਾਂ ਨੇ ਮ੍ਰਿਤਕ ਗੁਰਪ੍ਰੀਤ ਦੀ ਲਾਸ਼ ਤਵੀ ਪੁਲ ’ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ’ਤੇ ਬੈਠੇ ਲੋਕਾਂ ਨੇ ਗੁਰਪ੍ਰੀਤ ਦੇ ਕਾਤਲਾਂ ਨੂੰ  ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕਰਦੇ ਹੋਏ ਪੁਲ ਦੇ ਦੋਵਾਂ ਪਾਸਿਆਂ ਤੋਂ ਆਵਾਜਾਈ ਬੰਦ ਕਰ ਦਿੱਤੀ। ਮੌਕੇ ’ਤੇ ਪਹੁੰਚੇ ਜੰਮੂ ਦੇ ਡੀ.ਸੀ. ਅਤੇ ਐਸ.ਐਸ.ਪੀ. ਵੱਲੋਂ ਮ੍ਰਿਤਕ ਦੇ ਪਰਿਵਾਰ ਦੇ 

ਅਮਰੀਕਾ ਪਾਕਿਸਤਾਨ ਦੇ ਹੜ੍ਹ ਪੀੜਤਾਂ ਲਈ ਦੇਵੇਗਾ ਸਵਾ ਤਿੰਨ ਕਰੋੜ ਡਾਲਰ

Posted On September - 5 - 2010 Comments Off on ਅਮਰੀਕਾ ਪਾਕਿਸਤਾਨ ਦੇ ਹੜ੍ਹ ਪੀੜਤਾਂ ਲਈ ਦੇਵੇਗਾ ਸਵਾ ਤਿੰਨ ਕਰੋੜ ਡਾਲਰ
ਓਬਾਮਾ ਵੱਲੋਂ ਹਰੀ ਝੰਡੀ ਵਾਸ਼ਿੰਗਟਨ, 4 ਸਤੰਬਰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ਦੇ ਹੜ੍ਹ ਪੀੜਤਾਂ ਨੂੰ 3.30 ਕਰੋੜ ਡਾਲਰ ਦੀ ਸਹਾਇਤਾ ਰਾਸ਼ੀ ਦੇਣ ਦੀ ਹਰੀ ਝੰਡੀ ਦੇ ਦਿੱਤੀ ਹੈ। ਇਸ ਸਹਾਇਤਾ ਨਾਲ ਅਮਰੀਕਾ ਵੱਲੋਂ ਹੜ੍ਹ ਪੀੜਤਾਂ ਲਈ ਦਿੱਤੀ ਮਦਦ ਦੀ ਕੁੱਲ ਰਾਸ਼ੀ 23 ਕਰੋੜ ਡਾਲਰ ਹੋ ਗਈ ਹੈ ਜਿਹੜੀ ਕਿਸੇ ਵੀ ਮੁਲਕ ਵੱਲੋਂ ਪਾਕਿਸਤਾਨ ਨੂੰ ਕੀਤੀ ਸਭ ਤੋਂ ਜ਼ਿਆਦਾ ਮਦਦ ਹੈ। ਭਾਰਤ ਨੇ ਵੀ ਸੰਯੁਕਤ ਰਾਸ਼ਟਰ ਰਾਹੀਂ ਪਾਕਿ ਹੜ੍ਹ ਪੀੜਤਾਂ ਨੂੰ ਢਾਈ ਕਰੋੜ ਡਾਲਰ ਰੁਪਏ ਦਿੱਤੇ ਸਨ। 

ਕੋਇਟਾ ਬੰਬ ਧਮਾਕੇ ਦੇ ਮ੍ਰਿਤਕ ਸਪੁਰਦ-ਏ-ਖ਼ਾਕ

Posted On September - 5 - 2010 Comments Off on ਕੋਇਟਾ ਬੰਬ ਧਮਾਕੇ ਦੇ ਮ੍ਰਿਤਕ ਸਪੁਰਦ-ਏ-ਖ਼ਾਕ
ਇਸਲਾਮਾਬਾਦ, 4 ਸਤੰਬਰ ਪਾਕਿਸਤਾਨ ਦੇ ਦੱਖਣ ਪੱਛਮੀ ਸ਼ਹਿਰ ਕੋਇਟਾ ਵਿਚ ਕੱਲ੍ਹ ਹੋਏ ਬੰਬ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 65 ਹੋ ਗਈ ਹੈ। ਉਨ੍ਹਾਂ  ਨੂੰ ਇਕੱਠੇ  ਦਫ਼ਨਾਉਣ ਸਮੇਂ ਮਾਹੌਲ ਤਣਾਅਪੂਰਨ ਰਹਿਣ ਕਾਰਨ ਅਤਿਵਾਦ ਵਿਰੋਧੀ ਦਸਤਿਆਂ ਨੂੰ ਸਖਤ ਨਿਗਰਾਨੀ ਰੱਖਣੀ ਪਈ। ਪੁਲੀਸ ਮੁਤਾਬਕ ਗੰਭੀਰ ਜ਼ਖਮੀਆਂ ਦੇ ਦਮ ਤੋੜਨ ਕਾਰਨ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਹੋਇਆ। ਸ਼ੀਆ ਭਾਈਚਾਰੇ ਉੱਤੇ ਇਸ ਹਫਤੇ ਵਿਚ ਇਹ ਦੂਜਾ ਹਮਲਾ ਸੀ। ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ 

ਬਲੇਅਰ ਉੱਤੇ ਜੁੱਤੀਆਂ ਤੇ ਅੰਡੇ ਵਰ੍ਹਾਏ

Posted On September - 5 - 2010 Comments Off on ਬਲੇਅਰ ਉੱਤੇ ਜੁੱਤੀਆਂ ਤੇ ਅੰਡੇ ਵਰ੍ਹਾਏ
ਡਬਲਿਨ, 4 ਸਤੰਬਰ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੇ ਇੱਥੇ ਆਪਣੀ ਕਿਤਾਬ ਉੱਤੇ ਦਸਤਖ਼ਤ ਕਰਨ ਲਈ ਪੁੱਜਣ ਉੱਤੇ ਉਨ੍ਹਾਂ ਦੇ ਅੰਡੇ ਅਤੇ ਜੁੱਤੀਆਂ ਮਾਰਨ ਦੇ ਦੋਸ਼ ਵਿੱਚ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਮਾਰੇ ਜੁੱਤੀਆਂ ਤੇ ਅੰਡੇ ਨਿਸ਼ਾਨੇ ਤੋਂ ਖੁੰਝ ਗਏ। ਕਿਤਾਬਾਂ ਦੀ ਦੁਕਾਨ ਦੇ ਬਾਹਰ ਇਕੱਠੇ ਹੋਏ ਲਗਪਗ 200 ਕਰਮਚਾਰੀਆਂ ਦੀ ਪੁਲੀਸ ਨਾਲ ਵੀ ਝੜਪ ਹੋ ਗਈ। ਉੱਤਰੀ ਆਇਰਲੈਂਡ ਉੱਤੇ ਬਰਤਾਨਵੀ ਕੰਟਰੋਲ ਖਿਲਾਫ ਆਇਰਲੈਂਡ 
Manav Mangal Smart School
Available on Android app iOS app
Powered by : Mediology Software Pvt Ltd.