ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਦੇਸ਼-ਵਿਦੇਸ਼ › ›

Featured Posts
ਭਾਰਤ 2020-21 ਤੋਂ ਹਾਸਲ ਕਰੇਗਾ ਅੱਠ ਫ਼ੀਸਦ ਵਿਕਾਸ ਦਰ: ਰਾਜੀਵ ਕੁਮਾਰ

ਭਾਰਤ 2020-21 ਤੋਂ ਹਾਸਲ ਕਰੇਗਾ ਅੱਠ ਫ਼ੀਸਦ ਵਿਕਾਸ ਦਰ: ਰਾਜੀਵ ਕੁਮਾਰ

ਨਿਊਯਾਰਕ, 22 ਜੁਲਾਈ ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਤੀ ਵਰ੍ਹੇ 2020-21 ਤੋਂ ਬਾਅਦ ਅੱਠ ਫ਼ੀਸਦ ਜੀਡੀਪੀ ਵਿਕਾਸ ਦਰ ਹਾਸਲ ਕਰ ਲਵੇਗਾ। ਉਨ੍ਹਾਂ ਕਿਹਾ ਕਿ ਢਾਂਚਾਗਤ ਸੋਧਾਂ ਜਿਵੇਂ ਕਿ ਜੀਐੱਸਟੀ ਨਾਲ ਇਹ ਸੰਭਵ ਹੋ ਸਕੇਗਾ ਤੇ ਆਸ ਮੁਤਾਬਕ ਲਾਭ ਹਾਸਲ ਕੀਤਾ ਜਾ ਸਕੇਗਾ। ਰਾਜੀਵ ...

Read More

ਮੁੰਬਈ ’ਚ ਟੈਲੀਫੋਨ ਐਕਸਚੇਂਜ ਦੀ ਇਮਾਰਤ ਵਿੱਚ ਅੱਗ ਲੱਗੀ

ਮੁੰਬਈ ’ਚ ਟੈਲੀਫੋਨ ਐਕਸਚੇਂਜ ਦੀ ਇਮਾਰਤ ਵਿੱਚ ਅੱਗ ਲੱਗੀ

ਮੁੰਬਈ, 22 ਜੁਲਾਈ ਮੁੰਬਈ ਦੀ ਇੱਕ ਟੈਲੀਫੋਨ ਐਕਸਚੇਂਜ ਵਿੱਚ ਸੋਮਵਾਰ ਦੁਪਹਿਰ ਨੂੰ ਅੱਗ ਲੱਗਣ ਕਾਰਨ 100 ਜਣੇ ਇਮਾਰਤ ਦੀ ਛੱਤ ’ਤੇ ਫਸ ਗਏ। ਘਟਨਾ ਵਿੱਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਛੱਤ ’ਤੇ ਫਸੇ ਲੋਕਾਂ ਵਿੱਚੋਂ ਹਵਾਈ ਪੌੜੀ ਦੀ ਮਦਦ ਨਾਲ 84 ਜਣਿਆਂ ਨੂੰ ਬਚਾ ਲਿਆ ਗਿਆ ਅਤੇ ...

Read More

ਲੋਕ ਸਭਾ ਵਿਚ ਆਰਟੀਆਈ ਸੋਧ ਬਿੱਲ ਪਾਸ

ਲੋਕ ਸਭਾ ਵਿਚ ਆਰਟੀਆਈ ਸੋਧ ਬਿੱਲ ਪਾਸ

ਨਵੀਂ ਦਿੱਲੀ, 22 ਜੁਲਾਈ ਲੋਕ ਸਭਾ ਨੇ ਅੱਜ ਸੂਚਨਾ ਅਧਿਕਾਰ ਐਕਟ (ਆਰਟੀਆਈ) ਸੋਧ ਬਿੱਲ ਪਾਸ ਕਰ ਦਿੱਤਾ ਹੈ। ਇਸ ਸੋਧ ਬਿੱਲ ਵਿਚ ਸੂਚਨਾ ਕਮਿਸ਼ਨਰਾਂ ਨੂੰ ਚੋਣ ਕਮਿਸ਼ਨਰਾਂ ਦੇ ਬਰਾਬਰ ਰੁਤਬਾ ਦਿੰਦੀ ਮੱਦ ਬਾਹਰ ਕਰਨ ਦੀ ਤਜਵੀਜ਼ ਹੈ। ਉਨ੍ਹਾਂ ਦੀ ਤਨਖ਼ਾਹ ਤੇ ਸੇਵਾ ਨੇਮ ਸਰਕਾਰ ਦੁਬਾਰਾ ਤੈਅ ਕੀਤੇ ਜਾਣਗੇ। ਵਿਰੋਧੀ ਧਿਰਾਂ ਨੇ ਅੱਜ ...

Read More

ਅਮਰੀਕਾ ’ਚ ਇਮਰਾਨ ਦੇ ਭਾਸ਼ਣ ਦੌਰਾਨ ਬਲੋਚ ਕਾਰਕੁਨਾਂ ਨੇ ਪਾਕਿ ਵਿਰੋਧੀ ਨਾਅਰੇ ਲਾਏ

ਅਮਰੀਕਾ ’ਚ ਇਮਰਾਨ ਦੇ ਭਾਸ਼ਣ ਦੌਰਾਨ ਬਲੋਚ ਕਾਰਕੁਨਾਂ ਨੇ ਪਾਕਿ ਵਿਰੋਧੀ ਨਾਅਰੇ ਲਾਏ

ਵਾਸ਼ਿੰਗਟਨ, 22 ਜੁਲਾਈ ਇੱਥੇ ਇਨਡੋਰ ਸਟੇਡੀਅਮ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੰਬੋਧਨ ਦੌਰਾਨ ਬਲੋਚ ਕਾਰਕੁਨਾਂ ਦੇ ਸਮੂਹ ਨੇ ਪਾਕਿ-ਵਿਰੋਧੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਹ ਮੁਲਕ ਦੇ ਦੱਖਣ-ਪੱਛਮੀ ਪ੍ਰਾਂਤ ਬਲੋਚਿਸਤਾਨ ਦੀ ਆਜ਼ਾਦੀ ਦੀ ਮੰਗ ਕਰ ਰਹੇ ਸਨ। ਖਾਨ ਵਲੋਂ ਪਾਕਿਸਤਾਨੀ-ਅਮਰੀਕੀਆਂ ਦੇ ਇਕੱਠ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਕਿ ਅਚਾਨਕ ...

Read More

ਬਰਤਾਨੀਆ ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ ਮੰਤਰੀ

ਬਰਤਾਨੀਆ ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ ਮੰਤਰੀ

ਲੰਡਨ, 22 ਜੁਲਾਈ ਸੋਮਵਾਰ ਸ਼ਾਮ ਨੂੰ ਵੋਟਿੰਗ ਸਮਾਪਤ ਹੋਣ ਦੇ ਨਾਲ ਹੀ ਬਰਤਾਨਵੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦੌੜ ਆਖ਼ਰੀ ਗੇੜ ਵਿਚ ਦਾਖ਼ਲ ਹੋ ਗਈ ਹੈ। ਹੁਣ ਵੋਟਾਂ ਦੀ ਗਿਣਤੀ ਹੋਵੇਗੀ ਤੇ ਮੰਗਲਵਾਰ ਨੂੰ ਬਰਤਾਨੀਆ ਦਾ ਨਵਾਂ ਪ੍ਰਧਾਨ ਮੰਤਰੀ ਐਲਾਨ ਦਿੱਤਾ ਜਾਵੇਗਾ। ਇਨ੍ਹਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ...

Read More

ਰਾਜ ਸਭਾ ’ਚ ਸੋਨਭੱਦਰ ਹੱਤਿਆਵਾਂ ਤੇ ਹਜੂਮੀ ਕਤਲਾਂ ਦਾ ਮੁੱਦਾ ਗੂੰਜਿਆ

ਰਾਜ ਸਭਾ ’ਚ ਸੋਨਭੱਦਰ ਹੱਤਿਆਵਾਂ ਤੇ ਹਜੂਮੀ ਕਤਲਾਂ ਦਾ ਮੁੱਦਾ ਗੂੰਜਿਆ

ਨਵੀਂ ਦਿੱਲੀ, 22 ਜੁਲਾਈ ਰਾਜ ਸਭਾ ਵਿਚ ਅੱਜ ਵਿਰੋਧੀ ਧਿਰਾਂ ਕਾਂਗਰਸ, ਟੀਐਮਸੀ ਤੇ ਸਪਾ ਨੇ ਕਰਨਾਟਕ ਸੰਕਟ, ਸੋਨਭੱਦਰ ਹੱਤਿਆਵਾਂ ਤੇ ਹਜੂਮੀ ਕਤਲਾਂ ਸਣੇ ਕਈ ਮੁੱਦਿਆਂ ’ਤੇ ਹੰਗਾਮਾ ਕੀਤਾ। ਸਦਨ ਦੀ ਕਾਰਵਾਈ ਜਿਵੇਂ ਹੀ ਬਾਅਦ ਦੁਪਹਿਰ ਦੋ ਵਜੇ ਆਰੰਭ ਹੋਈ, ਡਿਪਟੀ ਚੇਅਰਮੈਨ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੂੰ ਮਨੁੱਖੀ ਹੱਕਾਂ ਦੀ ...

Read More

ਡੀ. ਰਾਜਾ ਸੀਪੀਆਈ ਦੇ ਜਨਰਲ ਸਕੱਤਰ ਨਿਯੁਕਤ

ਡੀ. ਰਾਜਾ ਸੀਪੀਆਈ ਦੇ ਜਨਰਲ ਸਕੱਤਰ ਨਿਯੁਕਤ

ਨਵੀਂ ਦਿੱਲੀ, 21 ਜੁਲਾਈ ਰਾਜ ਸਭਾ ਮੈਂਬਰ ਡੀ. ਰਾਜਾ ਨੂੰ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ) ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਐੱਸ. ਸੁਧਾਕਰ ਰੈੱਡੀ ਦੀ ਜਗ੍ਹਾ ਲੈਣ ਵਾਲੇ ਡੀ. ਰਾਜਾ ਨੇ ਕਿਹਾ ਕਿ ‘ਪਿਛਾਂਹਖਿਚੂ’ ਤਾਕਤਾਂ ਖ਼ਿਲਾਫ਼ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ। ਕਾਮਰੇਡ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ‘ਤਾਨਸ਼ਾਹ’ ...

Read More


ਵਿਵਾਦ ਤੋਂ ਬਚਣ ਲਈ ਚਵਾਨ ਨੇ ਸੰਮੇਲਨ ’ਚ ਇਕ ਦਿਨ ਪਹਿਲਾਂ ਹਾਜ਼ਰੀ ਭਰੀ

Posted On March - 28 - 2010 Comments Off on ਵਿਵਾਦ ਤੋਂ ਬਚਣ ਲਈ ਚਵਾਨ ਨੇ ਸੰਮੇਲਨ ’ਚ ਇਕ ਦਿਨ ਪਹਿਲਾਂ ਹਾਜ਼ਰੀ ਭਰੀ
ਪੁਣੇ, 27 ਮਾਰਚ ਮੁੰਬਈ ਵਿਚ ਬਾਂਦਰਾ-ਵਰਲੀ ਸਮੁੰਦਰੀ ਮਾਰਗ ਦੇ ਉਦਘਾਟਨ ਮੌਕੇ ਉਠੇ ਵਿਵਾਦ ਤੋਂ ਬਾਅਦ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਸ਼ੋਕ ਚਵਾਨ ਮਰਾਠੀ ਸਾਹਿਤਕ ਸੰਮੇਲਨ ਵਿਚ ਆਪਣੇ ਮਿੱਥੇ ਪ੍ਰੋਗਰਾਮ ਤੋਂ ਇਕ ਦਿਨ ਪਹਿਲਾਂ ਹੀ ਪੁੱਜ ਗਏ। ਉਨ੍ਹਾਂ ਨੇ ਭਲਕੇ ਆਉਣਾ ਸੀ ਪਰ ਉਨ੍ਹਾਂ ਫ਼ਿਲਮ ਸਟਾਰ ਅਮਿਤਾਭ ਬਚਨ ਨਾਲ ਸਟੇਜ ਸਾਂਝੀ ਕਰਨ ਤੋਂ ਗੁਰੇਜ਼ ਕੀਤਾ ਅਤੇ ਸੰਮੇਲਨ ਵਿਚ ਇਕ ਦਿਨ ਪਹਿਲਾਂ ਹੀ ਹਾਜ਼ਰੀ ਭਰ ਦਿੱਤੀ। ਇਸ ਮੌਕੇ ਸ੍ਰੀ ਚਵਾਨ ਦਾ ਅਖਿਲ  ਭਾਰਤੀਅ ਮਰਾਠੀ ਸਹਿਤਕ ਸੰਮੇਲਨ ਦੇ ਪ੍ਰਬੰਧਕਾਂ 

ਲਕਸ਼ਮੀ ਮਿੱਤਲ ਬਰਤਾਨੀਆ ਦਾ ਸਭ ਤੋਂ ਅਮੀਰ ਏਸ਼ਿਆਈ

Posted On March - 28 - 2010 Comments Off on ਲਕਸ਼ਮੀ ਮਿੱਤਲ ਬਰਤਾਨੀਆ ਦਾ ਸਭ ਤੋਂ ਅਮੀਰ ਏਸ਼ਿਆਈ
ਲੰਡਨ, 27 ਮਾਰਚ ਇਸਪਾਤ ਸਮਾਰਟ ਲਕਸ਼ਮੀ ਨਿਵਾਸ ਮਿੱਤਲ ਸਾਲ 2010 ਵਿਚ ਬਰਤਾਨੀਆ ਵਿਚ ਰਹਿਣ ਵਾਲੇ ਏਸ਼ਿਆਈ ਮੂਲ ਦੇ ਸਭ ਤੋਂ ਅਮੀਰ ਵਿਅਕਤੀ ਹੈ। ਆਰਸਲਰ ਮਿੱਤਲ ਕੰਪਨੀ ਦੇ ਮਾਲਕ ਦੀ ਕੁੱਲ ਆਮਦਨ  (ਸੰਪਤੀ) 17 ਅਰਬ ਪੌਂਡ ਹੈ। ‘ਈਸਟਰਨ ਆਈ’ ਵੱਲੋਂ ਜਾਰੀ ਅਮੀਰ ਏਸ਼ਿਆਈ ਲੋਕਾਂ ਦੀ ਸੂਚੀ ਵਿਚ ਸ੍ਰੀ ਮਿੱਤਲ ਪਿੱਛੋਂ ਹਿੰਦੂਜਾ ਭਰਾਵਾਂ ਦਾ ਨੰਬਰ ਆਉਂਦਾ ਹੈ। ਇਸ ਪਿੱਛੋਂ ਵੇਦਾਂਤਾ ਰਿਸੋਰਸਜ਼ ਅਤੇ ਬੈਸਟਏਜ਼ ਦਾ ਨੰਬਰ ਹੈ। ਇਨ੍ਹਾਂ ਪਿੱਛੋਂ ਸਵਰਾਜ ਪਾਲ ਦਾ ਨਾਂ ਦਰਜ ਹੈ। ਇਹ ਸੂਚੀ ਕੱਲ੍ਹ ਰਾਤ ਜਾਰੀ ਕੀਤੀ 

ਸ਼ਿਲਪਾ ਸ਼ੈਟੀ

Posted On March - 28 - 2010 Comments Off on ਸ਼ਿਲਪਾ ਸ਼ੈਟੀ
ਅਹਿਮਦਾਬਾਦ ਵਿਖੇ ਡੈਕਨ ਚਾਰਜਰਜ਼ ’ਤੇ ਜਿੱਤ ਹਾਸਲ ਕਰਨ ਤੋਂ ਬਾਅਦ ਰਾਜਸਥਾਨ ਰਾਇਲਜ਼ ਦੀ ਸਹਿ ਮਾਲਕ ਸ਼ਿਲਪਾ ਸ਼ੈਟੀ ਆਪਣੇ ਪਤੀ ਰਾਜ ਕੁੰਦਰਾ ਤੇ ਭੈਣ ਸ਼ਮਿਤਾ ਸ਼ੈਟੀ ਨਾਲ ਜੇਤੂ ਨਿਸ਼ਾਨ ਬਣਾਉਂਦੀ ਹੋਈ।      (ਫੋਟੋ: ਪੀ.ਟੀ.ਆਈ.)  

ਨੇਪਾਲੀ ਰਾਸ਼ਟਰਪਤੀ ਵੱਲੋਂ ਰਾਮਦੇਵ ਦੇ ਯੋਗ ਕੈਂਪ ਦਾ ਉਦਘਾਟਨ

Posted On March - 28 - 2010 Comments Off on ਨੇਪਾਲੀ ਰਾਸ਼ਟਰਪਤੀ ਵੱਲੋਂ ਰਾਮਦੇਵ ਦੇ ਯੋਗ ਕੈਂਪ ਦਾ ਉਦਘਾਟਨ
ਕਾਠਮੰਡੂ, 27 ਮਾਰਚ ਨੇਪਾਲ ਦੇ ਰਾਸ਼ਟਰਪਤੀ ਡਾ. ਰਾਮ ਬਰਨ ਯਾਦਵ ਨੇ ਅੱਜ ਇਥੇ ਛੇ-ਰੋਜ਼ਾ ਯੋਗ ਕੈਂਪ ਦਾ ਉਦਘਾਟਨ ਕੀਤਾ। ਕੈਂਪ ਮਸ਼ਹੂਰ ਯੋਗ ਗੁਰੂ ਸਵਾਮੀ ਰਾਮਦੇਵ ਵੱਲੋਂ ਲਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਯਾਦਵ ਨੇ ਕਿਹਾ, ‘‘ਯੋਗ ਅੱਜ ਪੂਰੇ ਵਿਸ਼ਵ ਵਿੱਚ ਮਹੱਤਵਪੂਰਨ ਵਿਗਿਆਨ ਵਜੋਂ ਸਥਾਪਤ ਹੋ ਚੁੱਕਾ ਹੈ। ਲੋੜ ਹੈ ਕਿ ਇਸ ਗਿਆਨ ਨੂੰ ਹਰ ਇਕ ਵਿਅਕਤੀ ਤੱਕ ਪੁਜਾਇਆ ਜਾਵੇ।’’ ਸਵਾਮੀ ਰਾਮਦੇਵ ਨੇ ਕਿਹਾ ਕਿ ਯੋਗ ਇਕ ਤਰ੍ਹਾਂ ਨਾਲ ਜੀਵਨ ਜਾਚ ਹੈ ਅਤੇ ਇਸ ਦੇ ਸਹੀ ਅਭਿਆਸ ਨਾਲ ਅਨੇਕ ਬਿਮਾਰੀਆਂ 

ਮੁਲਾਇਮ ਨੂੰ ਚੋਣ ਵਿੱਚ ਇਕ ਔਰਤ ਕੋਲੋਂ ਹੀ ਹਰਾਵਾਂਗੇ: ਅਮਰ

Posted On March - 28 - 2010 Comments Off on ਮੁਲਾਇਮ ਨੂੰ ਚੋਣ ਵਿੱਚ ਇਕ ਔਰਤ ਕੋਲੋਂ ਹੀ ਹਰਾਵਾਂਗੇ: ਅਮਰ
ਗਾਜ਼ੀਆਬਾਦ, 27 ਮਾਰਚ ਸਮਾਜਵਾਦੀ ਪਾਰਟੀ ਤੋਂ ਵੱਖ ਹੋਏ ਆਗੂ ਅਮਰ ਸਿੰਘ ਨੇ ਅੱਜ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੁਲਾਇਮ ਸਿੰਘ ਵੱਲੋਂ ਔਰਤਾਂ ਖਿਲਾਫ ਕੀਤੀ ਭੱਦੀ ਟਿੱਪਣੀ ਦਾ ਜਵਾਬ ਉਹ ਉਸ ਨੂੰ ਚੋਣ ਵਿੱਚ ਇਕ ਔਰਤ ਕੋਲੋਂ ਹੀ ਹਰਾ ਕੇ ਦੇਣਗੇ। ਅਮਰ ਸਿੰਘ ਨੇ ਇਥੇ ਪਿਲਾਕਹੁਵਾ ਕਸਬੇ ਵਿੱਚ ਕੱਲ੍ਹ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਮੁਲਾਇਮ ਸਿੰਘ ਦੁਆਰਾ ਔਰਤਾਂ ਦੀ ਕੀਤੀ ਬੇਇੱਜ਼ਤੀ ਦਾ ਸਬਕ ਸਿਖਾਵਾਂਗੇ। ਉਹ ਦਿਨ ਦੂਰ ਨਹੀਂ ਜਦੋਂ 

ਕਸਾਬ ਨੂੰ ਭਗੌੜਾ ਕਰਾਰ ਦੇਣ ਦੀ ਮੰਗ ਵਾਲੀ ਅਰਜ਼ੀ ਅਦਾਲਤ ਵੱਲੋਂ ਖਾਰਜ

Posted On March - 28 - 2010 Comments Off on ਕਸਾਬ ਨੂੰ ਭਗੌੜਾ ਕਰਾਰ ਦੇਣ ਦੀ ਮੰਗ ਵਾਲੀ ਅਰਜ਼ੀ ਅਦਾਲਤ ਵੱਲੋਂ ਖਾਰਜ
ਇਸਲਾਮਾਬਾਦ, 27 ਮਾਰਚ ਪਾਕਿਸਤਾਨ ਦੀ ਇਕ ਅਤਿਵਾਦ ਵਿਰੋਧੀ ਅਦਾਲਤ ਜੋ ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਜ਼ਕੀਉਰ ਰਹਿਮਾਨ ਲਖਵੀ ਤੇ ਛੇ ਹੋਰ ਅਤਿਵਾਦੀਆਂ ਦੇ ਕੇਸਾਂ ਦੀ ਸੁਣਵਾਈ ਕਰ ਰਹੀ ਹੈ। ਜਿਨ੍ਹਾਂ ’ਤੇ ਮੁੰਬਈ ਅਤਿਵਾਦੀ ਹਮਲਿਆਂ ਵਿਚ ਸ਼ਮੂਲੀਅਤ ਦਾ ਦੋਸ਼ ਹੈ, ਨੇ ਅੱਜ ਸਰਕਾਰੀ ਪੱਖ ਦੀ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿਚ ਮੰਗ ਕੀਤੀ ਗਈ ਸੀ ਕਿ ਅਜਮਲ ਕਸਾਬ ਫਾਹਿਮ ਅਨਸਾਰੀ ਨੂੰ ਅਦਾਲਤੀ ਭਗੌੜਾ ਕਰਾਰ ਦਿੱਤਾ ਜਾਵੇ। ਰਾਵਲਪਿੰਡੀ ਆਧਾਰਤ ਅਦਾਲਤ ਦੇ ਜੱਜ ਮਲਿਕ ਮੁਹੰਮਦ ਅਕਰਮ ਅਵਾਨ 

ਫ਼ੌਜ ਦੇ ਨਾਇਬ ਸੂਬੇਦਾਰ ਵੱਲੋਂ ਆਤਮ- ਹੱਤਿਆ

Posted On March - 28 - 2010 Comments Off on ਫ਼ੌਜ ਦੇ ਨਾਇਬ ਸੂਬੇਦਾਰ ਵੱਲੋਂ ਆਤਮ- ਹੱਤਿਆ
ਪੱਤਰ ਪ੍ਰੇਰਕ ਜੰਮੂ, 27 ਮਾਰਚ ਥਾਣਾ ਦੁਮਾਣਾ ਅਧੀਂਨ ਪੈਂਦੇ  ਬਰਨਾਈ ਇਲਾਕੇ ਵਿਚ ਫ਼ੌਜ ਦੇ ਇਕ ਨਾਇਬ ਸੂਬੇਦਾਰ ਨੇ ਫਾਹਾ ਲੈ ਕੇ ਆਤਮ- ਹੱਤਿਆ ਕਰ ਲਈ। ਫ਼ੌਜ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਨਗਰ ਦੇ ਬਾਹਰੀ ਇਲਾਕੇ ਬਰਨਾਈ ’ਚ ਵਿਚ ਤਾਇਨਾਤ ਫ਼ੌਜ ਦੀ 19 ਬ੍ਰਿਗੇਡ ਦਾ ਇਕ ਨਾਇਬ ਸੂਬੇਦਾਰ ਆਪਣੇ ਕਮਰੇ ’ਚ ਮ੍ਰਿਤਕ ਪਾਇਆ ਗਿਆ। ਮ੍ਰਿਤਕ ਨਾਇਬ ਸੂਬੇਦਾਰ ਦੀ ਪਛਾਣ ਵੀ.ਐਸ.ਵੀ. ਨਾਈਡੂ ਵਾਸੀ ਜ਼ਿਲ੍ਹਾ ਚਿਤੂਰ ਆਂਧਰਾ ਪ੍ਰਦੇਸ਼ ਦੇ ਰੂਪ ਵਿਚ ਹੋਈ ਹੈ। ਮ੍ਰਿਤਕ 

ਭਾਰਤ ਤੇ ਪਾਕਿ ਨਾਲ ਡੂੰਘੇ ਸਬੰਧ ਚਾਹੁੰਦਾ ਹੈ ਅਮਰੀਕਾ

Posted On March - 28 - 2010 Comments Off on ਭਾਰਤ ਤੇ ਪਾਕਿ ਨਾਲ ਡੂੰਘੇ ਸਬੰਧ ਚਾਹੁੰਦਾ ਹੈ ਅਮਰੀਕਾ
ਵਾਸ਼ਿੰਗਟਨ, 27 ਮਾਰਚ ਭਾਵੇਂ ਭਾਰਤ ਪਾਕਿਸਤਾਨ ਨੂੰ ਅਤਿਵਾਦ ਦਾ ਗੜ੍ਹ ਮੰਨ ਰਿਹਾ ਹੈ, ਪਰ ਅਮਰੀਕਾ ਦੀ ਨਜ਼ਰ ਵਿਚ ਇਹ ਦੋਵੇਂ ਮੁਲਕ ਅਤਿਵਾਦ ਤੋਂ ਪੀੜਤ ਹਨ ਤੇ ਉਹ ਇਨ੍ਹਾਂ ਦੋਵਾਂ ਮੁਲਕਾਂ ਨਾਲ ਡੂੰਘੇ ਸਬੰਧ ਚਾਹੁੰਦਾ ਹੈ। ਅਮਰੀਕਾ ਦੇ ਜਨਤਕ ਮਾਮਲਿਆਂ ਬਾਰੇ ਸਹਾਇਕ ਵਿਦੇਸ਼ ਮੰਤਰੀ ਪੀ.ਜੇ. ਕਰੌਲੇ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ, ‘‘ਅਤਿਵਾਦ ਪਾਕਿਸਤਾਨ ਲਈ ਖਤਰਾ ਹੈ ਤੇ ਭਾਰਤ ਲਈ ਵੀ। ਇਹ ਹੋਰ ਮੁਲਕਾਂ ਲਈ ਵੀ ਖਤਰਨਾਕ ਹੈ। ਮੈਂ ਸਿਰਫ ਇਹੀ ਕਹਾਂਗਾ ਕਿ ਜਦੋਂ ਇਹ ਦੋਵੇਂ ਮੁਲਕਾਂ ਲਈ ਵੱਡਾ 

ਰੇਅ ਬਿਮਾਰ, ਹਸਪਤਾਲ ਦਾਖਲ

Posted On March - 28 - 2010 Comments Off on ਰੇਅ ਬਿਮਾਰ, ਹਸਪਤਾਲ ਦਾਖਲ
ਕੋਲਕਾਤਾ, 27 ਮਾਰਚ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਸਿਧਾਰਥ ਸ਼ੰਕਰ ਰੇਅ ਨੂੰ ਇਲਾਜ ਲਈ ਇੱਥੇ ਨਰਸਿੰਗ ਹੋਮ ਵਿਚ ਦਾਖਲ ਕਰਵਾਇਆ ਗਿਆ ਹੈ। ਉਹ ਗੁਰਦਿਆਂ ਦੇ ਰੋਗ ਤੋਂ ਪੀੜਤ ਹਨ ਜਿਸ ਕਰਕੇ ਉਨ੍ਹਾਂ ਨੂੰ ਬੁਖਾਰ ਵੀ ਹੈ। ਉਹ ਪੰਜਾਬ ਦੇ ਸਾਬਕਾ ਰਾਜਪਾਲ ਵੀ ਹਨ। -ਪੀ.ਟੀ.ਆਈ  

ਨਕਸਲੀਆਂ ਤੇ ਪੁਲੀਸ ਵਿਚਾਲੇ ਝੜਪ, ਕਿਸ਼ਨਜੀ ਬਾਰੇ ਭੰਬਲਭੂਸਾ

Posted On March - 28 - 2010 Comments Off on ਨਕਸਲੀਆਂ ਤੇ ਪੁਲੀਸ ਵਿਚਾਲੇ ਝੜਪ, ਕਿਸ਼ਨਜੀ ਬਾਰੇ ਭੰਬਲਭੂਸਾ
ਕੋਲਕਾਤਾ, 27 ਮਾਰਚ ਪੱਛਮੀ ਬੰਗਾਲ ਦੇ ਸਲਬੋਨੀ ਇਲਾਕੇ ਵਿਚ ਅੱਜ ਮਾਓਵਾਦੀਆਂ ਅਤੇ ਸੁਰੱਖਿਆ ਦਸਤਿਆਂ ਵਿਚਾਲੇ ਤਾਜ਼ਾ ਝੜਪ ਹੋਈ। ਉਧਰ ਪੁਲੀਸ ਮਾਓਵਾਦੀ ਆਗੂ ਕਿਸ਼ਨਜੀ ਬਾਰੇ ਕੁਝ ਵੀ ਨਹੀਂ ਦੱਸ ਰਹੀ। ਇਹ ਆਗੂ ਵੀਰਵਾਰ ਪੱਛਮੀ ਮਿਦਨਾਪੁਰ ਵਿਚ ਮੁਕਾਬਲੇ ਦੌਰਾਨ ਗੰਭੀਰ ਫੱਟੜ ਹੋ ਗਿਆ ਸੀ। ਸੂਤਰਾਂ ਅਨੁਸਾਰ ਮਾਓਵਾਦੀਆਂ ਖ਼ਿਲਾਫ਼ ਖੜ੍ਹੇ ਕੀਤੇ ਗਏ ਵਿਸ਼ੇਸ਼ ਦਸਤੇ ਕੋਬਰਾ ਨੇ ਸਲਬੋਨੀ ਇਲਾਕੇ ਵਿਚ ਖੋਜ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਹੋਈ। ਹਾਲੇ ਤਕ ਇਸ 

ਹੁਰੀਅਤ ਗੱਲਬਾਤ ਲਈ ਤਿਆਰ: ਮੀਰਵਾਇਜ਼

Posted On March - 28 - 2010 Comments Off on ਹੁਰੀਅਤ ਗੱਲਬਾਤ ਲਈ ਤਿਆਰ: ਮੀਰਵਾਇਜ਼
ਸ੍ਰੀਨਗਰ, 27 ਮਾਰਚ ‘ਮੀਰਵਾਇਜ਼ ਉਮਰ ਫਾਰੂਖ ਦੀ ਅਗਵਾਈ ਵਾਲੇ ਹੁਰੀਅਤ ਦੇ ਨਰਮ ਖਿਆਲੀ ਧੜੇ ਨੇ ਅੱਜ ਕਿਹਾ ਕਿ ਉਹ ਕਸ਼ਮੀਰ ਮਸਲੇ ਦੇ ਹੱਲ ਲਈ ਕੇਂਦਰ ਨਾਲ ਗੱਲਬਾਤ ਲਈ ਤਿਆਰ ਹੈ ਪਰ ਗੱਲਬਾਤ ਲਈ ਪਰਦੇ ਪਿਛਲੇ ਸੂਤਰ ਪਿਛਲੇ ਦੋ ਮਹੀਨੇ ਤੋਂ ਚੁੱਪ ਵੱਟੀ ਬੈਠੇ ਹਨ। ਹੁਰੀਅਤ ਦੇ ਨਰਮ ਖਿਆਲੀ ਧੜੇ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੁਖ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਸ਼ਮੀਰ ਮਸਲੇ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਗੱਲਬਾਤ ਨੂੰ ਸੰਵਿਧਾਨਕ ਦਾਇਰੇ ਵਿਚ ਲਿਆਉਣ ਦੀ ਜ਼ਰੂਰਤ ਹੈ। ਇਥੇ 

ਮਾਓਵਾਦੀਆਂ ਵੱਲੋਂ ਸੀ.ਪੀ.ਐਮ. ਦੇ ਸਾਬਕਾ ਕਾਰਕੁਨ ਦਾ ਕਤਲ

Posted On March - 28 - 2010 Comments Off on ਮਾਓਵਾਦੀਆਂ ਵੱਲੋਂ ਸੀ.ਪੀ.ਐਮ. ਦੇ ਸਾਬਕਾ ਕਾਰਕੁਨ ਦਾ ਕਤਲ
ਪੁਰੂਲੀਆ, 27 ਮਾਰਚ ਸੀ.ਪੀ.ਐਮ. ਦੇ ਸਾਬਕਾ ਕਾਰਕੁਨ ਤਰਾਨੀ ਕੁੰਭਕਰ ਨੂੰ ਮਾਓਵਾਦੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਉਸ ਦੀ ਲਾਸ਼ ਅੱਜ ਕੁੰਦੂਆ ਜੰਗਲਾਂ ’ਚੋਂ ਬਰਾਮਦ ਹੋਈ। ਲਾਸ਼ ਨੇੜੇ ਇਕ ਪੋਸਟਰ ਪਿਆ ਸੀ ਜਿਸ ਨੇ ਤਰਾਨੀ ਨੂੰ ਪੁਲੀਸ ਦਾ ਮੁਖਬਰ ਕਰਾਰ ਦਿੱਤਾ ਹੋਇਆ ਹੈ।          -ਪੀ.ਟੀ.ਆਈ.  

ਪਾਕਿਸਤਾਨ ਵੱਲੋਂ ਪੰਜ ਭਾਰਤੀ ਮਛੇਰੇ ਗ੍ਰਿਫਤਾਰ

Posted On March - 28 - 2010 Comments Off on ਪਾਕਿਸਤਾਨ ਵੱਲੋਂ ਪੰਜ ਭਾਰਤੀ ਮਛੇਰੇ ਗ੍ਰਿਫਤਾਰ
ਇਸਲਾਮਾਬਾਦ, 27 ਮਾਰਚ ਪਾਕਿਸਤਾਨੀ ਅਧਿਕਾਰੀਆਂ ਨੇ ਹੋਰ ਪੰਜ ਭਾਰਤੀ ਮਛੇਰਿਆਂ ਨੂੰ ਕਿਸ਼ਤੀਆਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ’ਤੇ ਪਾਕਿਸਤਾਨੀ ਸਮੁੰਦਰ ਵਿਚੋਂ ਮੱਛੀਆਂ ਫੜਨ ਦਾ ਦੋਸ਼ ਹੈ। ਗ੍ਰਿਫਤਾਰੀ ਮੈਰੀ ਟਾਈਮ ਸਕਿਉਰਿਟੀ ਏਜੰਸੀ ਵੱਲੋਂ ਕੀਤੀ ਗਈ। ਸੁਰੱਖਿਆ ਏਜੰਸੀਆਂ ਮਛੇਰਿਆਂ ਤੋਂ ਪੁੱਛ-ਪੜਤਾਲ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਬੀਤੇ ਬੁੱਧਵਾਰ ਵੀ ਛੇ ਭਾਰਤੀ ਮਛੇਰੇ ਗ੍ਰਿਫਤਾਰ ਕੀਤੇ ਗਏ ਹਨ। -ਪੀ.ਟੀ.ਆਈ.  

ਗਿਆਨੇਂਦਰ ਦੀ ਟਿੱਪਣੀ ਕਾਰਨ ਨੇਪਾਲ ਦੇ ਸਿਆਸੀ ਆਗੂ ਭੜਕੇ

Posted On March - 27 - 2010 Comments Off on ਗਿਆਨੇਂਦਰ ਦੀ ਟਿੱਪਣੀ ਕਾਰਨ ਨੇਪਾਲ ਦੇ ਸਿਆਸੀ ਆਗੂ ਭੜਕੇ
ਕਾਠਮੰਡੂ, 26 ਮਾਰਚ ਗੱਦੀਓਂ ਲਾਹੇ ਜਾ ਚੁੱਕੇ ਰਾਜਾ ਗਿਆਨੇਂਦਰ ਦੀ ਰਾਜਾਸ਼ਾਹੀ ਦੀ ਬਹਾਲੀ ਬਾਰੇ ਟਿੱਪਣੀ ‘ਤੇ ਨੇਪਾਲ ਦੇ ਸਿਆਸੀ ਹਲਕਿਆਂ ਨੇ ਤਿੱਖੀ ਪ੍ਰਤੀਕਿਰਿਆ ਕੀਤੀ ਹੈ। ਪ੍ਰਧਾਨ ਮੰਤਰੀ ਮਾਧਵ ਕੁਮਾਰ ਨੇਪਾਲ ਦਾ ਕਹਿਣਾ ਹੈ ਕਿ ਸਾਬਕਾ ਰਾਜਾ ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਦੇਖ ਰਿਹਾ ਹੈ, ਜਦਕਿ ਮਾਓਵਾਦੀਆਂ ਨੇ ਕਿਹਾ ਹੈ ਕਿ ਸਰਕਾਰ ਉਸ ਤੋਂ ਸਾਰੀਆਂ ਸਹੂਲਤਾਂ ਖੋਹ ਲਵੇ। ਸਿੰਘ ਦਰਬਾਰ ਸਕੱਤਰੇਤ ਵਿੱਚ ਨੇਪਾਲੀ ਕਾਂਗਰਸ ਤੇ ਸੀ.ਪੀ.ਐਨ.-ਯੂ. ਐਮ.ਐਲ. ਪਾਰਟੀ ਨਾਲ ਮੀਟਿੰਗ 

ਰਾਜਸਥਾਨ ’ਚ ਖਾਣ ਹਾਦਸੇ ’ਚ 6 ਮਜ਼ਦੂਰ ਹਲਾਕ

Posted On March - 27 - 2010 Comments Off on ਰਾਜਸਥਾਨ ’ਚ ਖਾਣ ਹਾਦਸੇ ’ਚ 6 ਮਜ਼ਦੂਰ ਹਲਾਕ
ਜੈਪੁਰ, 26 ਮਾਰਚ ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਪੱਥਰ ਦੀ ਇਕ ਖਾਣ ਦਾ ਇਕ ਹਿੱਸਾ ਡਿੱਗ ਪੈਣ ਕਾਰਨ ਇਸ ਵਿਚ ਕੰਮ ਕਰ ਰਹੇ ਘੱਟੋ-ਘੱਟ 6 ਕਾਮੇ ਮਾਰੇ ਗਏ ਅਤੇ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਬਲਾਕ ਸੀ.ਐਮ.ਐਚ.ਓ. (ਧਾਰੀਆਵਾੜ) ਡਾ. ਏ.ਆਰ ਸੋਨੀ ਨੇ ਦੱਸਿਆ, ‘‘ਇਹ ਘਟਨਾ ਅੱਜ ਬਾਅਦ ਦੁਪਹਿਰ ਪਰਸੋਲੀ ਇਲਾਕੇ ਵਿਚ ਵਾਪਰੀ। ਛੇ ਲਾਸ਼ਾਂ ਮਿਲ ਗਈਆਂ ਹਨ ਤੇ 16 ਦੇ ਕਰੀਬ ਜ਼ਖਮੀਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।’’ -ਪੀ.ਟੀ.ਆਈ.  

ਸੂਚਕ ਅੰਕ ਦਾ ਵਾਧਾ ਜਾਰੀ

Posted On March - 27 - 2010 Comments Off on ਸੂਚਕ ਅੰਕ ਦਾ ਵਾਧਾ ਜਾਰੀ
ਮੁੰਬਈ, 26 ਮਾਰਚ ਮੁੰਬਈ ਸ਼ੇਅਰ ਬਾਜ਼ਾਰ ਦਾ ਸੂਚਕ ਅੰਕ ਅੱਜ 85.91 ਅੰਕਾਂ ਦੇ ਉਛਾਲ ਨਾਲ ਦੋ ਮਹੀਨਿਆਂ ਦੇ ਸਭ ਤੋਂ ਉੱਚੇ ਅੰਕੜੇ ਉਤੇ ਪੁੱਜ ਗਿਆ। ਸ਼ੇਅਰ ਬਾਜ਼ਾਰ ਦੇ ਸੂਚਕ ਅੰਕ ਦਾ ਇਹ ਵਾਧਾ 0.49 ਫੀਸਦੀ ਰਿਹਾ ਅਤੇ ਇਹ 17644.76 ਅੰਕਾਂ ਉਤੇ ਬੰਦ ਹੋਇਆ ਤੇ ਇਸ ਤੋਂ ਪਹਿਲਾਂ 18 ਜਨਵਰੀ ਨੂੰ ਇੱਥੇ ਤਕ ਪੁੱਜਿਆ ਸੀ। ਇਹ ਲਗਾਤਾਰ ਸੱਤਵਾਂ ਹਫਤਾ ਰਿਹਾ ਜਦੋਂ ਸੂਚਕ ਅੰਕ ਵਾਧੇ ਨਾਲ ਬੰਦ ਹੋਇਆ।   -ਪੀ.ਟੀ.ਆਈ.  
Available on Android app iOS app
Powered by : Mediology Software Pvt Ltd.