ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਦੇਸ਼-ਵਿਦੇਸ਼ › ›

Featured Posts
ਭਾਰਤੀ-ਅਮਰੀਕੀ ਪਰਿਵਾਰ ਦੀਆਂ ਮੌਤਾਂ ਬਾਰੇ ਸਨਸਨੀਖ਼ੇਜ਼ ਖ਼ੁਲਾਸੇ

ਭਾਰਤੀ-ਅਮਰੀਕੀ ਪਰਿਵਾਰ ਦੀਆਂ ਮੌਤਾਂ ਬਾਰੇ ਸਨਸਨੀਖ਼ੇਜ਼ ਖ਼ੁਲਾਸੇ

ਵਾਸ਼ਿੰਗਟਨ, 18 ਜੂਨ ਅਮਰੀਕਾ ਦੇ ਆਯੋਵਾ ਸੂਬੇ ਵਿੱਚ 44 ਸਾਲਾ ਭਾਰਤੀ-ਅਮਰੀਕੀ ਆਈਟੀ ਪੇਸ਼ੇਵਰ ਅਤੇ ਉਸ ਦੀ ਪਤਨੀ ਤੇ ਦੋ ਨਾਬਾਲਗ ਪੁੱਤਰਾਂ ਦੀਆਂ ਭੇਤਭਰੀ ਹਾਲਤ ਵਿੱਚ ਘਰ ਦੇ ਅੰਦਰੋਂ ਮਿਲੀਆਂ ਲਾਸ਼ਾਂ ਸਬੰਧੀ ਪੋਸਟਮਾਰਟਮ ਰਿਪੋਰਟ ਵਿਚ ਅਹਿਮ ਖ਼ੁਲਾਸੇ ਹੋਏ ਹਨ। ਪੁਲੀਸ ਅਨੁਸਾਰ ਵਿਅਕਤੀ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ ਜਦਕਿ ਉਸਦੀ ਪਤਨੀ ...

Read More

ਡਾਕਟਰਾਂ ਦੀ ਹੜਤਾਲ ਖ਼ਤਮ ਹੋਣ ਕਾਰਨ ਪਟੀਸ਼ਨ ’ਤੇ ਸੁਣਵਾਈ ਟਲੀ

ਡਾਕਟਰਾਂ ਦੀ ਹੜਤਾਲ ਖ਼ਤਮ ਹੋਣ ਕਾਰਨ ਪਟੀਸ਼ਨ ’ਤੇ ਸੁਣਵਾਈ ਟਲੀ

ਨਵੀਂ ਦਿੱਲੀ, 18 ਜੂਨ ਪੱਛਮੀ ਬੰਗਾਲ ਤੇ ਹੋਰ ਦੂਜੇ ਰਾਜਾਂ ਵਿਚ ਡਾਕਟਰਾਂ ਦੀ ਹੜਤਾਲ ਖ਼ਤਮ ਹੋ ਜਾਣ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਸੁਰੱਖਿਆ ਲਈ ਦਾਇਰ ਪਟੀਸ਼ਨ ’ਤੇ ਅੱਜ ਸੁਣਵਾਈ ਮੁਲਤਵੀ ਕਰ ਦਿੱਤੀ। ਜਸਟਿਸ ਦੀਪਕ ਗੁਪਤਾ ਤੇ ਸੂਰਿਆ ਕਾਂਤ ’ਤੇ ਆਧਾਰਿਤ ਵਕੇਸ਼ਨ ਬੈਂਚ ਨੇ ਕਿਹਾ ਕਿ ਉਹ ...

Read More

ਸੁਖਬੀਰ, ਸਨੀ ਤੇ ਖੇਰ ਨੇ ਲੋਕ ਸਭਾ ਮੈਂਬਰ ਵਜੋਂ ਹਲਫ਼ ਲਿਆ

ਸੁਖਬੀਰ, ਸਨੀ ਤੇ ਖੇਰ ਨੇ ਲੋਕ ਸਭਾ ਮੈਂਬਰ ਵਜੋਂ ਹਲਫ਼ ਲਿਆ

ਨਵੀਂ ਦਿੱਲੀ, 18 ਜੂਨ ਨਵੀਂ ਚੁਣੀ ਗਈ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਦੂਜੇ ਦਿਨ ਅੱਜ ਐੱਨਡੀਏ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ, ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ, ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਮੁਲਾਇਮ ਸਿੰਘ ਯਾਦਵ, ਭਾਜਪਾ ਦੇ ਓਮ ਬਿਰਲਾ, ਕਾਂਗਰਸ ਦੇ ਸ਼ਸ਼ੀ ਥਰੂਰ ਸਣੇ ...

Read More

ਦਿਮਾਗੀ ਬੁਖਾਰ: ਨਿਤੀਸ਼ ’ਤੇ ਫੁੱਟਿਆ ਲੋਕਾਂ ਦਾ ਗੁੱਸਾ

ਦਿਮਾਗੀ ਬੁਖਾਰ: ਨਿਤੀਸ਼ ’ਤੇ ਫੁੱਟਿਆ ਲੋਕਾਂ ਦਾ ਗੁੱਸਾ

ਮੁਜ਼ੱਫ਼ਰਪੁਰ ਪੁੱਜੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ; ਇਕ ਹੋਰ ਬੱਚੇ ਦੀ ਮੌਤ ਮੁਜ਼ੱਫ਼ਰਪੁਰ, 18 ਜੂਨ ਬਿਹਾਰ ਵਿਚ ਦਿਮਾਗੀ ਬੁਖਾਰ ਨਾਲ 100 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਤੋਂ ਬਾਅਦ ਮੁਜ਼ੱਫ਼ਰਪੁਰ ਦੇ ਸ੍ਰੀ ਕ੍ਰਿਸ਼ਨ ਮੈਡੀਕਲ ਕਾਲਜ ਵਿਚ ਹਾਲਾਤ ਦਾ ਜਾਇਜ਼ਾ ਲੈਣ ਪੁੱਜੇ ਮੁੱਖ ਮੰਤਰੀ ਨਿਤੀਸ਼ ਕੁਮਾਰ ਖ਼ਿਲਾਫ਼ ਅੱਜ ਲੋਕਾਂ ਦਾ ਗੁੱਸਾ ਫੁਟ ਪਿਆ। ਸਥਾਨਕ ਲੋਕਾਂ ...

Read More

ਲੋਕ ਸਭਾ ਸੈਸ਼ਨ ਦੇ ਪਹਿਲੇ ਦਿਨ ਮੇਲੇ ਵਰਗਾ ਮਾਹੌਲ

ਲੋਕ ਸਭਾ ਸੈਸ਼ਨ ਦੇ ਪਹਿਲੇ ਦਿਨ ਮੇਲੇ ਵਰਗਾ ਮਾਹੌਲ

ਨਵੀਂ ਦਿੱਲੀ, 17 ਜੂਨ 17ਵੀਂ ਲੋਕ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਅੱਜ ਮੇਲੇ ਵਰਗਾ ਮਾਹੌਲ ਬਣ ਗਿਆ। ਰੰਗ-ਬਿਰੰਗੇ ਰਵਾਇਤੀ ਪਹਿਰਾਵੇ ਪਾ ਕੇ ਅਤੇ ਪੱਗੜੀਆਂ ਸਜਾ ਕੇ ਆਏ ਨਵੇਂ ਚੁਣੇ ਗਏ ਸੰਸਦ ਮੈਂਬਰ ਕਿਸੇ ਤਿਓਹਾਰ ਦਾ ਭੁਲੇਖਾ ਪਾ ਰਹੇ ਸਨ। ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਮ ...

Read More

ਪ੍ਰੋ. ਸਾਈਬਾਬਾ ਦੇ ਹੱਕ ਵਿਚ ਰੈਲੀ

ਪ੍ਰੋ. ਸਾਈਬਾਬਾ ਦੇ ਹੱਕ ਵਿਚ ਰੈਲੀ

ਟ੍ਰਿਬਿਊਨ ਨਿਊਜ਼ ਸਰਵਿਸ ਸਰੀ, 17 ਜੂਨ ਜੇਲ੍ਹ ਅੰਦਰ ਬੰਦ ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਜੀਐੱਨ ਸਾਈਬਾਬਾ ਦੀ ਰਿਹਾਈ ਲਈ ਇੰਡੀਅਨ ਐਬਰੌਡ ਫਾਰ ਪਲੂਰਲਿਸਟ ਇੰਡੀਆ (ਆਈਏਪੀਆਈ) ਨੇ ਇੱਥੇ ਰੈਲੀ ਕੀਤੀ। ਰੈਲੀ ਦਾ ਮੁੱਖ ਮਕਸਦ ਪ੍ਰੋ. ਸਾਈਬਾਬਾ ਦੀ ਲਗਾਤਾਰ ਵਿਗੜ ਰਹੀ ਸਿਹਤ ਦੇ ਮੱਦੇਨਜ਼ਰ, ਇਹ ਮਾਮਲਾ ਕੌਮਾਂਤਰੀ ਪੱਧਰ ਉਤੇ ਉਭਾਰਨਾ ਸੀ। ਜ਼ਿਕਰਯੋਗ ਹੈ ਕਿ ਪ੍ਰੋ. ਸਾਈਬਾਬਾ ...

Read More

ਪਰਮਾਣੂ ਹਥਿਆਰਾਂ ਦੀ ਗਿਣਤੀ ਘਟੀ, ਤਕਨੀਕ ਵਧੀ

ਪਰਮਾਣੂ ਹਥਿਆਰਾਂ ਦੀ ਗਿਣਤੀ ਘਟੀ, ਤਕਨੀਕ ਵਧੀ

ਸਟਾਕਹੋਮ, 17 ਜੂਨ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐੱਸਆਈਪੀਆਰ ਆਈ) ਦੀ ਇਕ ਰਿਪੋਰਟ ਅਨੁਸਾਰ ਪਿਛਲੇ ਸਾਲ ਦੌਰਾਨ ਸੰਸਾਰ ਭਰ ਵਿਚ ਪਰਮਾਣੂ ਹਥਿਆਰਾਂ ਦੀ ਗਿਣਤੀ ਭਾਵੇਂ ਘਟੀ ਹੈ ਪਰ ਵੱਖ ਵੱਖ ਦੇਸ਼ ਆਪਣੇ ਹਥਿਆਰ ਆਧੁਨਿਕ ਤਕਨੀਕ ਨਾਲ ਵੱਡੇ ਆਕਾਰ ਦੇ ਬਣਾ ਰਹੇ ਹਨ। ਇਸ ਰਿਪੋਰਟ ਅਨੁਸਾਰ 2019 ਦੀ ਸ਼ੁਰੂਆਤ ਦੌਰਾਨ ਅਮਰੀਕਾ, ਰੂਸ, ਬਰਤਾਨੀਆ, ...

Read More


ਕੁਵੈਤ ਨੂੰ ਸਲਾਹ ਦੇਣ ਲਈ ਬਲੇਅਰ ਨੂੰ ਮਿਲੇ ਸਨ 15 ਲੱਖ ਡਾਲਰ

Posted On March - 24 - 2010 Comments Off on ਕੁਵੈਤ ਨੂੰ ਸਲਾਹ ਦੇਣ ਲਈ ਬਲੇਅਰ ਨੂੰ ਮਿਲੇ ਸਨ 15 ਲੱਖ ਡਾਲਰ
ਲੰਡਨ, 23 ਮਾਰਚ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੂੰ ਕੁਵੈਤ ਦੇ ਸ਼ਾਹੀ ਪਰਿਵਾਰ ਨੂੰ ਸਲਾਹ ਤੇ ਪ੍ਰੇਰਨਾ ਦੇਣ ਲਈ 15 ਲੱਖ ਅਮਰੀਕੀ ਡਾਲਰ ਦਿੱਤੇ ਗਏ ਸਨ। ਉਨ੍ਹਾਂ ਨੇ ਇਸ ਭੇਤ ਨੂੰ ਭੇਤ ਰੱਖਣ ਲਈ ਵੀ ਕਾਫੀ ਯਤਨ ਕੀਤੇ ਸਨ। ਡੇਲੀ ਮੇਲ ‘ਚ ਛਪੀ ਰਿਪੋਰਟ ਅਨੁਸਾਰ ਕੁਵੈਤ ਸਰਕਾਰ ਦੀ ਬੇਨਤੀ ‘ਤੇ ਇਹ ਸੌਦਾ ਗੁਪਤ ਰੱਖਿਆ ਗਿਆ ਸੀ। ਇਸ ਸੌਦੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਬਲੇਅਰ ਦੇ ਇਤਰਾਜ਼ਾਂ ਦੇ ਬਾਵਜੂਦ ਕਾਰੋਬਾਰੀ ਨਿਯੁਕਤੀਆਂ ਸਬੰਧੀ ਸਲਾਹਕਾਰ ਕਮੇਟੀ (ਏ.ਸੀ.ਬੀ.ਏ.) 

ਪਾਕਿ ਪੁਲੀਸ ਵੱਲੋਂ ਪੰਜ ਅਤਿਵਾਦੀ ਗ੍ਰਿਫ਼ਤਾਰ

Posted On March - 24 - 2010 Comments Off on ਪਾਕਿ ਪੁਲੀਸ ਵੱਲੋਂ ਪੰਜ ਅਤਿਵਾਦੀ ਗ੍ਰਿਫ਼ਤਾਰ
ਇਸਲਾਮਾਬਾਦ, 23 ਮਾਰਚ ਇਕ ਸਫੀਰ ਨੂੰ ਅਗਵਾ ਕਰਨ ਅਤੇ ਵਿਦੇਸ਼ੀ ਸੈਲਾਨੀਆਂ ਦੀ ਚਹਿਲ-ਪਹਿਲ ਵਾਲੇ ਇਲਾਕਿਆਂ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਘੜਨ ਵਾਲੇ ਤਾਲਿਬਾਨ ਦੇ ਦੋ ਪ੍ਰਮੁੱਖ ਕਾਰਕੁਨਾਂ ਨੂੰ ਪਾਕਿਸਤਾਨ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਪੁਲੀਸ ਨੇ ਪਹਿਲਾਂ ਔਰਕਜ਼ਈ ਕਬਾਇਲੀ ਇਲਾਕੇ ਵਿਚ ਸਰਗਰਮ ਕਾਰੀ ਹੁਸੈਨ ਦੇ ਗਰੁੱਪ ਦੇ ਦੋ ਮੈਂਬਰਾਂ ਨੂਰ ਜਹਾਂ ਅਤੇ ਰਹਿਮਤ ਗੁਲ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਤਿੰਨ ਹੋਰ ਸ਼ੱਕੀ ਅਤਿਵਾਦੀ 

ਪ੍ਰਦੂਸ਼ਿਤ ਪਾਣੀ ਪੀਣ ਨਾਲ ਹੋ ਰਹੀਆਂ ਹਨ ਅਣਗਿਣਤ ਮੌਤਾਂ: ਬਾਨ

Posted On March - 24 - 2010 Comments Off on ਪ੍ਰਦੂਸ਼ਿਤ ਪਾਣੀ ਪੀਣ ਨਾਲ ਹੋ ਰਹੀਆਂ ਹਨ ਅਣਗਿਣਤ ਮੌਤਾਂ: ਬਾਨ
ਨੈਰੋਬੀ, 23 ਮਾਰਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨੀ ਕੀ ਮੂਨ ਨੇ ਕਿਹਾ ਹੈ ਕਿ ਪ੍ਰਦੂਸ਼ਤ ਪਾਣੀ ਪੀਣ ਨਾਲ ਐਨੀਆਂ ਮੌਤਾਂ ਹੁੰਦੀਆਂ ਹਨ ਜਿੰਨੀਆਂ ਕਿ ਹਿੰਸਾ ਜਾਂ ਜੰਗ ਵਿਚ ਨਹੀਂ ਹੁੰਦੀਆਂ।  ਵਿਸ਼ਵ ਜਲ ਦਿਵਸ ਮੌਕੇ ਦਿੱਤੇ ਆਪਣੇ ਸੁਨੇਹੇ ਵਿਚ ਉਨ੍ਹਾਂ ਕਿਹਾ ਕਿ ਵਿਸ਼ਵ ‘ਚ ਸਾਫ ਪਾਣੀ ਦੀ ਬਹੁਤ ਘਾਟ ਹੈ ਅਤੇ ਆਲਮੀ ਤਪਸ਼ ਕਾਰਨ ਸਾਫ ਪਾਣੀ ਦੀ ਹੋਰ ਕਿੱਲਤ ਆ ਜਾਵੇਗੀ। ਪੀਣ ਲਈ ਸਾਫ ਪਾਣੀ ਮਿਲਣਾ ਔਖਾ ਹੋ ਜਾਵੇਗਾ। ਗੰਦਾ ਪਾਣੀ ਪੀਣ ਕਾਰਨ ਮੌਤਾਂ ਹੋਣਾ ਇਨਸਾਨੀਅਤ ‘ਤੇ ਦਾਗ ਹੈ 

ਇੰਫ਼ਾਲ ਵਿਚ ਚਾਰ ਅਤਿਵਾਦੀ ਹਲਾਕ

Posted On March - 24 - 2010 Comments Off on ਇੰਫ਼ਾਲ ਵਿਚ ਚਾਰ ਅਤਿਵਾਦੀ ਹਲਾਕ
ਇੰਫ਼ਾਲ, 23 ਮਾਰਚ ਮਨੀਪੁਰ ਤਾਮਿੰਗਲੌਂਗ ਜ਼ਿਲ੍ਹੇ ਵਿਚ ਪੁਲੀਸ ਕਮਾਂਡੋਜ਼ ਤੇ ਅਸਾਮ  ਰਾਈਫਲਜ਼ ਦੇ ਦਸਤਿਆਂ ਨਾਲ ਹੋਈ ਇਕ ਝੜਪ ਵਿਚ ਯੂਨਾਈਟਿਡ ਟ੍ਰਾਈਬਲ ਲਿਬਰੇਸ਼ਨ ਆਰਮੀ ਦੇ ਚਾਰ ਅਤਿਵਾਦੀ ਹਲਾਕ ਹੋ ਗਏ। ਇਹ ਮੁਕਾਬਲਾ ਕੱਲ੍ਹ ਦੇਰ ਸ਼ਾਮੀਂ ਉਦੋਂ ਹੋਇਆ ਜਦੋਂ ਸੁਰੱਖਿਆ-ਕਰਮੀ ਨੁੰਗਬਾ ਇਲਾਕੇ ਵਿਚ ਗਸ਼ਤ ਕਰ ਰਹੇ ਸਨ। ਮੁਕਾਬਲੇ ਵਾਲੀ ਜਗ੍ਹਾ ਤੋਂ ਇਕ ਏ.ਕੇ. 47 ਰਾਈਫਲ, ਛੋਟੇ ਹਥਿਆਰ ਅਤੇ ਦਸਤਾਵੇਜ਼ ਬਰਾਮਦ ਹੋਏ।         -ਪੀ.ਟੀ.ਆਈ.  

ਨੀਮ ਫੌਜੀ ਬਲਾਂ ਲਈ ਉਸਾਰੇ ਜਾਣਗੇ ਇਕ ਲੱਖ ਮਕਾਨ

Posted On March - 24 - 2010 Comments Off on ਨੀਮ ਫੌਜੀ ਬਲਾਂ ਲਈ ਉਸਾਰੇ ਜਾਣਗੇ ਇਕ ਲੱਖ ਮਕਾਨ
ਨਵੀਂ ਦਿੱਲੀ, 23 ਮਾਰਚ ਕੇਂਦਰ ਸਰਕਾਰ ਆਉਂਦੇ ਚਾਰ ਸਾਲਾਂ ਵਿਚ ਨੀਮ ਫੌਜੀ ਬਲਾਂ ਲਈ ਇਕ ਲੱਖ ਮਕਾਨ ਬਣਾਏਗਾ। ਇਹ ਮਕਾਨ ਪੂਰੇ ਦੇਸ਼ ਵਿਚ ਬਣਾਏ ਜਾਣਗੇ। ਗ੍ਰਹਿ ਮੰਤਰਾਲੇ ਦੇ ਇਸ ਵੱਡ-ਅਕਾਰੀ ਪ੍ਰਾਜੈਕਟ ਦੀ ਜ਼ਿੰਮੇਵਾਰੀ ਜਨਤਕ ਨਿੱਜੀ ਖੇਤਰ ਨੂੰ ਸਾਂਝੇ ਤੌਰ ‘ਤੇ ਦਿੱਤੀ ਜਾਵੇਗੀ ਕਿਉਂਕਿ ਸੀ.ਪੀ.ਡਬਲਿਊ.ਡੀ. ਵੱਲੋਂ ਸ਼ੁਰੂ ਕੀਤੇ ਪ੍ਰਾਜੈਕਟਾਂ ਦੀ ਰਫ਼ਤਾਰ ਕਾਫੀ ਸੁਸਤ ਹੈ। ਸਰਕਾਰ ਨੂੰ ਉਮੀਦ ਹੈ ਕਿ ਇਨ੍ਹਾਂ ਬਲਾਂ ਦੇ ਜਵਾਨਾਂ ਲਈ ਮਕਾਨ ਬਣਨ ਨਾਲ ਜਵਾਨਾਂ ਦਾ ਹੌਸਲਾ ਵਧੇਗਾ ਤੇ ਉਹ 

ਪੱਪੂ ਯਾਦਵ ਵੱਲੋਂ ਅਨਿਲ ਸ਼ਰਮਾ ਨੂੰ ਕਾਨੂੰਨੀ ਨੋਟਿਸ

Posted On March - 24 - 2010 Comments Off on ਪੱਪੂ ਯਾਦਵ ਵੱਲੋਂ ਅਨਿਲ ਸ਼ਰਮਾ ਨੂੰ ਕਾਨੂੰਨੀ ਨੋਟਿਸ
ਪਟਨਾ, 23 ਮਾਰਚ ਮਧੇਪੁਰਾ ਤੋਂ ਸਾਬਕਾ ਐਮ.ਪੀ. ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨੇ ਬਿਹਾਰ ਕਾਂਗਰਸ ਕਮੇਟੀ ਦੇ ਮੁਖੀ ਅਨਿਲ ਸ਼ਰਮਾ ਨੂੰ ਇਕ ਕਾਨੂੰਨੀ ਨੋਟਿਸ ਭੇਜ ਕੇ ਉਸ ਦੀ ਸਾਖ਼ ਨੂੰ ਠੇਸ ਪਹੁੰਚਾਣ ਦੀ ਕੋਸ਼ਿਸ਼ ਕਰਨ ਬਦਲੇ ਮੁਆਫ਼ੀ ਮੰਗਣ ਲਈ ਕਿਹਾ ਉਨ੍ਹਾਂ ਇਕ ਮਹੀਨੇ ਦੇ ਅੰਦਰ ਘੱਟੋ-ਘੱਟ 10 ਕਰੋੜ ਰੁਪਏ ਦੇ ਹਰਜਾਨੇ ਦਾ ਦਾਅਵਾ ਪਾਉਣ ਦੀ ਧਮਕੀ ਦਿੱਤੀ ਹੈ। ਇਹ ਕਾਨੂੰਨੀ ਨੋਟਿਸ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਸਮੀਰ ਸਿੰਘ, ਗ੍ਰਹਿ ਸਕੱਤਰ, ਡੀ.ਜੀ.ਪੀ., ਜ਼ੋਨਲ ਆਈ.ਜੀ., ਪਟਨਾ ਦੇ ਐਸ.ਐਸ.ਪੀ. 

ਕਸ਼ਮੀਰੀ ਪੰਡਤਾਂ ਦੇ ਪਰਿਵਾਰਾਂ ਨੂੰ 2.19 ਕਰੋੜ ਰੁਪਏ ਮੁਆਵਜ਼ਾ ਦਿੱਤਾ

Posted On March - 24 - 2010 Comments Off on ਕਸ਼ਮੀਰੀ ਪੰਡਤਾਂ ਦੇ ਪਰਿਵਾਰਾਂ ਨੂੰ 2.19 ਕਰੋੜ ਰੁਪਏ ਮੁਆਵਜ਼ਾ ਦਿੱਤਾ
ਜੰਮੂ, 23 ਮਾਰਚ ਜੰਮੂ-ਕਸ਼ਮੀਰ ਸਰਕਾਰ ਨੇ ਵਾਦੀ ਵਿਚ ਦਹਿਸ਼ਤਗਰਦਾਂ ਹੱਥੋਂ ਮਾਰੇ ਗਏ ਕਸ਼ਮੀਰੀ ਪੰਡਤਾਂ ਦੇ ਵਾਰਸਾਂ ਨੂੰ 2.19 ਕਰੋੜ ਰੁਪਏ ਦਿੱਤੇ ਹਨ। ਇਹ ਜਾਣਕਾਰੀ ਅੱਜ ਵਿਧਾਨ ਸਭਾ ਵਿਚ ਸਵਾਲਾਂ ਦਾ ਜਵਾਬ ਦਿੰਦਿਆਂ ਮਾਲੀਆ, ਰਾਹਤ ਅਤੇ ਮੁੜ ਵਸੇਬਾ ਮੰਤਰੀ ਰਮਨ ਨੇ ਦਿੱਤੀ। ਸ੍ਰੀ ਰਮਨ ਨੇ ਦੱਸਿਆ ਕਿ 1989 ਤੋਂ ਵਾਦੀ ਵਿਚ ਦਹਿਸ਼ਤਵਾਦ ਕਾਰਨ ਮਾਰੇ ਗਏ ਵਿਅਕਤੀਆਂ ਦੇ ਹਰੇਕ ਪਰਿਵਾਰ ਨੂੰ ਇਕ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰ ਦੌਰਾਨ 219 ਕਸ਼ਮੀਰੀ ਪੰਡਤ ਮਾਰੇ 

ਹੁਣ ਮਾਲੀ ਸੁਧਾਰ ਬਿੱਲ ਪਾਸ ਕਰਾਵਾਂਗੇ: ਓਬਾਮਾ

Posted On March - 24 - 2010 Comments Off on ਹੁਣ ਮਾਲੀ ਸੁਧਾਰ ਬਿੱਲ ਪਾਸ ਕਰਾਵਾਂਗੇ: ਓਬਾਮਾ
ਵਾਸ਼ਿੰਗਟਨ, 23 ਮਾਰਚ ਅਮਰੀਕੀ ਕਾਂਗਰਸ ਵੱਲੋਂ ਕੱਲ੍ਹ ਸਿਹਤ ਸੰਭਾਲ ਬਿੱਲ ਪਾਸ ਕਰ ਦੇਣ ਤੋਂ ਉਤਸ਼ਾਹਿਤ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਇੱਥੇ ਕਿਹਾ ਕਿ ਹੁਣ ਮਾਲੀ ਸੁਧਾਰ ਬਿੱਲ ਨੂੰ ਪਾਸ ਕਰਾਉਣਾ ਵੀ ਉਨ੍ਹਾਂ ਦੀ ਪਹੁੰਚ ਵਿਚ ਜਾਂਦਾ ਹੈ। ਸ਼ਕਤੀਸ਼ਾਲੀ ਸੈਨੇਟ ਬੈਂਕਿੰਗ ਕਮੇਟੀ ਦੇ ਚੇਅਰਮੈਨ ਸੈਨੇਟਰ ਕ੍ਰਿਸਡੋਡ ਨੂੰ ਮੁਬਾਰਕਬਾਦ ਦੇਣ ਲਈ ਦਿੱਤੇ ਬਿਆਨ ਵਿਚ ਸ੍ਰੀ ਓਬਾਮਾ ਨੇ ਕਿਹਾ, ”ਅਸੀਂ ਮਾਲੀ ਸੁਧਾਰ ਬਿੱਲ ਪਾਸ ਕਰਨ ਵੱਲ ਇਕ ਹੋਰ ਅਹਿਮ ਕਦਮ ਪੁੱਟ ਲਿਆ ਹੈ। ਇਸ ਬਿੱਲ 

ਭਾਰਤ ਵੱਲੋਂ ਕੌਮਾਂਤਰੀ ਅਤਿਵਾਦ ਖ਼ਿਲਾਫ਼ ਸੰਧੀ ਉਤੇ ਜ਼ੋਰ

Posted On March - 23 - 2010 Comments Off on ਭਾਰਤ ਵੱਲੋਂ ਕੌਮਾਂਤਰੀ ਅਤਿਵਾਦ ਖ਼ਿਲਾਫ਼ ਸੰਧੀ ਉਤੇ ਜ਼ੋਰ
ਸੰਯੁਕਤ ਰਾਸ਼ਟਰ, 22 ਮਾਰਚ ਭਾਰਤ ਨੇ ਅੱਜ ਜ਼ੋਰ ਦੇ ਕਿ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਕੌਮਾਂਤਰੀ ਅਤਿਵਾਦ ਖ਼ਿਲਾਫ਼ ਸੰਧੀ ਨੂੰ ਅੰਤਿਮ ਰੂਪ ਦਿੱਤਾ ਜਾਵੇ। ਇੱਥੇ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਸੰਯੁਕਤ ਰਾਸ਼ਟਰ ’ਚ ਭਾਰਤੀ ਨੁਮਾਇੰਦੇ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਹੁਣ ਸਾਡੇ ਕੋਲ ਖਰੜਾ ਪਹੁੰਚ ਗਿਆ ਜੋ ਪਿਛਲੇ 8-9 ਸਾਲਾਂ ਦੌਰਾਨ ਹੋਈ ਵਿਚਾਰ-ਚਰਚਾ ਤੋਂ ਬਾਅਦ ਤਿਆਰ ਹੋਇਆ ਹੈ।’’ ਸ੍ਰੀ ਪੁਰੀ ਨੇ ਕਿਹਾ ਕਿ ਦੋ ਮੁੱਦੇ ਅਜੇ ਵੀ ਹੱਲ ਕਰਨ ਵਾਲੇ ਹਨ ਜਿਨ੍ਹਾਂ ’ਚ ਕਿਸ ਹਥਿਆਰਬੰਦ ਸੰਘਰਸ਼ 

ਕਿੰਗਫਿਸ਼ਰ ਜਹਾਜ਼ ਵਿਚ ‘ਬੰਬ’ ਦੇ ਮਾਮਲੇ ਦੀ ਜਾਂਚ ਸ਼ੁਰੂ

Posted On March - 23 - 2010 Comments Off on ਕਿੰਗਫਿਸ਼ਰ ਜਹਾਜ਼ ਵਿਚ ‘ਬੰਬ’ ਦੇ ਮਾਮਲੇ ਦੀ ਜਾਂਚ ਸ਼ੁਰੂ
ਤਿਰੂਵਨੰਤਪੁਰਮ, 22 ਮਾਰਚ ਕਿੰਗਫਿਸ਼ਰ ਦੇ ਜਹਾਜ਼ ’ਚੋਂ ਬੀਤੇ ਦਿਨ ਬੰਬ ਮਿਲਣ ਦੇ ਸਨਸਨੀਖੇਜ਼ ਮਾਮਲੇ ਦੀ ਕੇਰਲਾ ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ। ਪੁਲੀਸ ਦੇ ਉੱਚ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਸੁਰੱਖਿਆ ਪ੍ਰਬੰਧਾਂ ’ਚ ਰਹੀ ਨਾਕਾਮੀ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਬੰਗਲੌਰ ਤੋਂ ਆਏ ਕਿੰਗਫਿਸ਼ਰ ਦੇ ਜਹਾਜ਼ ’ਚੋਂ ‘ਦੇਸੀ ਬੰਬ ਵਰਗੀ ਵਸਤੂ’ ਮਿਲੀ ਸੀ ਜਿਸ ਦਾ ਆਕਾਰ ਕ੍ਰਿਕਟ ਦੀ ਗੇਂਦ ਜਿੰਨਾ ਸੀ ਤੇ ਉਸ ’ਚ 30 ਗ੍ਰਾਮ ਬਾਰੂਦ ਸੀ। ਇਸ ਬੰਬ 

ਹਨੀਮੂਨ ਜੋੜਿਆਂ ਲਈ ਵਿਸ਼ੇਸ਼ ਪੈਕੇਜ

Posted On March - 23 - 2010 Comments Off on ਹਨੀਮੂਨ ਜੋੜਿਆਂ ਲਈ ਵਿਸ਼ੇਸ਼ ਪੈਕੇਜ
ਸ਼ਿਮਲਾ, 22 ਮਾਰਚ ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਵਿਕਾਸ ਕਾਰਪੋਰੇਸ਼ਨ ਨੇ ਇੱਥੇ ਆਉਣ ਵਾਲੇ ਹਨੀਮੂਨ ਜੋੜਿਆਂ ਲਈ ਅੱਜ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਹੈ। ਸਰਕਾਰੀ ਸੂਤਰਾਂ ਅਨੁਸਾਰ ਪੈਕੇਜ ਵਿਚ ਸੈਰ-ਸਪਾਟਾ ਕਾਰਪੋਰੇਸ਼ਨ ਦੇ ਸ਼ਿਮਲਾ, ਚੰਬਾ, ਧਰਮਸ਼ਾਲਾ ਅਤੇ ਚੈਲ ਦੇ ਮਸ਼ਹੂਰ ਹੋਟਲਾਂ ਵਿਚ ਠਹਿਰਨ ਵਾਲੇ ਨਵ-ਵਿਆਹੇ ਜੋੜਿਆਂ ਨੂੰ 30 ਫੀਸਦੀ ਛੋਟ ਦਿੱਤੀ ਜਾਵੇਗੀ। ਵਿਭਾਗ ਵੱਲੋਂ ਪਹਾੜੀਆਂ ਵਿਚ ਘੁੰਮਣ ਲਈ ਡੀਲਕਸ ਬੱਸ ਅਤੇ ਤਿੰਨ ਦਿਨਾਂ ਦਾ ਖਾਣਾ ਵੀ ਮੁਹੱਈਆ ਕਰਵਾਇਆ ਜਾਵੇਗਾ। ਇਹ ਪੈਕੇਜ 5 ਅਪਰੈਲ 

ਮਲੇਸ਼ੀਆ ’ਚ 170 ਭਾਰਤੀਆਂ ਨੂੰ ਟਰੈਵਲ ਏਜੰਟਾਂ ਨੇ ਠੱਗਿਆ

Posted On March - 23 - 2010 Comments Off on ਮਲੇਸ਼ੀਆ ’ਚ 170 ਭਾਰਤੀਆਂ ਨੂੰ ਟਰੈਵਲ ਏਜੰਟਾਂ ਨੇ ਠੱਗਿਆ
ਕੁਆਲਾਲੰਪੁਰ, 22 ਮਾਰਚ ਮਲੇਸ਼ੀਆ ’ਚ ਧੋਖੇਬਾਜ਼ ਏਜੰਟਾਂ ਵੱਲੋਂ 170 ਭਾਰਤੀਆਂ ਨੂੰ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਤਾਮਿਲ ਅਖਬਾਰ ’ਚ ਛਾਪੀ ਖਬਰ ਅਨੁਸਾਰ ਮਾਲੇਸ਼ੀਆ ’ਚ ਰੁਜ਼ਗਾਰ ਦਿਵਾਉਣ ਦਾ ਝਾਂਸਾ ਦੇ ਕੇ ਭਾਰਤ ਦੇ ਬਿਹਾਰ ਤੇ ਮਹਾਰਾਸ਼ਟਰ ਸੂਬਿਆਂ ਤੋਂ 170 ਮਜ਼ਦੂਰਾਂ ਨੂੰ ਧੋਖੇਬਾਜ਼ ਏਜੰਟ ਇਥੇ ਲਿਆਏ ਸਨ ਪਰ ਇਥੇ ਪੁੱਜਣ ’ਤੇ ਉਨ੍ਹਾਂ ਦੀ ਨਕਦੀ ਤੇ ਪਾਸਪੋਰਟ ਆਦਿ ਲੈ ਕੇ ਖਿਸਕ ਗਏ।  ਮਲੇਸ਼ੀਆ ’ਚ ਇਕ ਹਿੰਦੂ ਸਿੱਖਾਂ ਦੀ ਸਾਂਝੀ ਜਥੇਬੰਦੀ ਦੇ ਸਕੱਤਰ ਸੰਪੂਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ 

ਸੁਪਰੀਮ ਕੋਰਟ ਦੇ ਫੈਸਲੇ ’ਤੇ ਗੌਰ ਕਰਨ ਲਈ ਪਾਕਿ ਸਰਕਾਰ ਵੱਲੋਂ ਪਟੀਸ਼ਨ

Posted On March - 23 - 2010 Comments Off on ਸੁਪਰੀਮ ਕੋਰਟ ਦੇ ਫੈਸਲੇ ’ਤੇ ਗੌਰ ਕਰਨ ਲਈ ਪਾਕਿ ਸਰਕਾਰ ਵੱਲੋਂ ਪਟੀਸ਼ਨ
ਇਸਲਾਮਾਬਾਦ, 22 ਮਾਰਚ ਪਾਕਿਸਤਾਨ ਸਰਕਾਰ ਨੇ ਅੱਜ ਸੁਪਰੀਮ ਕੋਰਟ ’ਚ ਇਕ ਪਟੀਸ਼ਨ ਪਾ ਕੇ ਇਸ ਦੇ ਉਸ ਫੈਸਲੇ ’ਤੇ ਮੁੜ ਗੌਰ ਕੀਤੇ ਜਾਣ ਦੀ ਬੇਨਤੀ ਕੀਤੀ ਹੈ ਜੋ ਰਿਸ਼ਵਤ ਲੈਣ ਦੇ ਮਾਮਲਿਆਂ ’ਚ ਆਮ ਮੁਆਫੀ ਸਕੀਮ ਨੂੰ ਰੱਦ ਕੀਤੇ ਜਾਣ ਸਬੰਧੀ ਸੀ। ਇਸ ਸਕੀਮ ਨਾਲ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਤੇ ਉਹਦੇ ਕਈ ਨੇੜਲੇ ਸਹਾਇਕਾਂ ਨੂੰ ਫਾਇਦਾ ਹੋਇਆ ਸੀ।  ਸਰਕਾਰ ਨੇ ਆਪਣੇ ਸਾਬਕਾ ਅਟਾਰਨੀ ਜਨਰਲ ਮਲਿਕ ਕਯੂਮ ਦੀ ਉਸ ਕਾਰਵਾਈ ਨੂੰ ਵੀ ਸਹੀ ਕਰਾਰ ਦਿੱਤਾ, ਜਿਸ ’ਚ ਉਨ੍ਹਾਂ ਸਵਿਟਜ਼ਰਲੈਂਡ ਨੂੰ ਕੌਮੀ ਸਲਾਹ-ਸਫਾਈ 

ਟਰਾਲੀ ਡਿੱਗਣ ਕਾਰਨ ਦੋ ਸ਼ਰਧਾਲੂ ਜ਼ਖਮੀ

Posted On March - 23 - 2010 Comments Off on ਟਰਾਲੀ ਡਿੱਗਣ ਕਾਰਨ ਦੋ ਸ਼ਰਧਾਲੂ ਜ਼ਖਮੀ
ਹਰਿਦੁਆਰ, 22 ਮਾਰਚ ਮਨਸਾ ਦੇਵੀ ਮੰਦਰ ਮੱਥਾ ਟੇਕਣ ਜਾ ਰਹੇ ਦੋ ਸ਼ਰਧਾਲੂ ਉਸ ਵੇਲੇ ਜ਼ਖਮੀ ਹੋ ਗਏ ਜਦੋਂ ਉਨ੍ਹਾਂ ਨੂੰ ਲਿਜਾ ਰਹੀ ਟਰਾਲੀ ਦਾ ਰੱਸਾ ਟੁੱਟ ਗਿਆ। ਇਹ ਘਟਨਾ ਰਾਤ ਵੇਲੇ ਵਾਪਰੀ। ਜ਼ਖਮੀ ਔਰਤ ਅਤੇ ਮਰਦ ਨੂੰ ਨੇੜਲੇ ਹਸਪਤਾਲ ਭਰਤੀ ਕਰਾਇਆ ਗਿਆ, ਜਿਥੇ ਇਨ੍ਹਾਂ ਦੀ ਹਾਲਤ ਸਥਿਰ ਹੈ। ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। -ਪੀ.ਟੀ.ਆਈ.  

ਖਾਨ ’ਤੇ ਪਾਬੰਦੀ ਬਾਰੇ ਪਟੀਸ਼ਨ ਉਪਰ ਫੈਸਲਾ ਰਾਖਵਾਂ

Posted On March - 23 - 2010 Comments Off on ਖਾਨ ’ਤੇ ਪਾਬੰਦੀ ਬਾਰੇ ਪਟੀਸ਼ਨ ਉਪਰ ਫੈਸਲਾ ਰਾਖਵਾਂ
ਲਾਹੌਰ, 22 ਮਾਰਚ ਪ੍ਰਮਾਣੂ ਵਿਗਿਆਨ ਏ. ਕਯੂ. ਖਾਨ ਦੇ ਖੁੱਲ੍ਹੇਆਮ ਫਿਰਨ ਉੱਤੇ ਪਾਬੰਦੀ ਦੀ ਮੰਗ ਕਰਨ ਵਾਲੀ ਸੰਘੀ ਸਰਕਾਰ ਦੀ ਪਟੀਸ਼ਨ ’ਤੇ ਇਕ ਪਾਕਿਸਤਾਨੀ ਅਦਾਲਤ ਨੇ ਆਪਣਾ ਫੈਸਲਾ 24 ਮਾਰਚ ਤੱਕ ਰਾਖਵਾਂ ਰੱਖ ਲਿਆ ਹੈ। ਇਸ ਤੋਂ ਪਹਿਲਾਂ ਲਾਹੌਰ ਹਾਈ ਕੋਰਟ ਦੇ ਬੈਂਚ ਨੇ ਖਾਨ ਅਤੇ ਸਰਕਾਰੀ ਵਕੀਲਾਂ ਨੂੰ ਮਾਮਲੇ ਦਾ ਹੱਲ ਅਦਾਲਤ ਤੋਂ ਬਾਹਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਦੋਵਾਂ ਧਿਰਾਂ ਦੇ ਵਕੀਲਾਂ ਨੇ ਕੈਮਰਿਆਂ ਦੀ ਦੇਖ-ਰੇਖ ਦੌਰਾਨ ਆਪਣੀ ਜ਼ਿਰ੍ਹਾ ਸਮਾਪਤ ਕੀਤੀ। ਵਕੀਲ ਸਈਅਦ ਅਲੀ ਜਾਫਰ ਖਾਨ 

ਗੱਲਬਾਤ ਤਾਂ ਹੀ ਸੰਭਵ ਜੇ ਪਾਕਿ ਦਹਿਸ਼ਤੀ ਸਰਗਰਮੀਆਂ ਰੋਕੇ: ਭਾਰਤ

Posted On March - 23 - 2010 Comments Off on ਗੱਲਬਾਤ ਤਾਂ ਹੀ ਸੰਭਵ ਜੇ ਪਾਕਿ ਦਹਿਸ਼ਤੀ ਸਰਗਰਮੀਆਂ ਰੋਕੇ: ਭਾਰਤ
ਨਵੀਂ ਦਿੱਲੀ, 22 ਮਾਰਚ ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ ਅਰਥ ਭਰਪੂਰ ਗੱਲਬਾਤ ਤਾਂ ਹੀ ਹੋ ਸਕਦੀ ਹੈ ਜੇਕਰ ਉਹ ਆਪਣੀ ਵਚਨਬੱਧਤਾ ’ਤੇ ਲਿਖਤੀ ਅਤੇ ਦਿਲੋਂ ਖਰਾ ਉਤਰਦਾ ਹੈ। ਦੋਹਾਂ ਮੁਲਕਾਂ ਵਿਚਾਲੇ ਗੱਲਬਾਤ ਤਾਂ ਹੀ ਕੋਈ ਮਾਇਨੇ ਰੱਖਦੀ ਹੈ ਜੇ ਉਹ ਆਪਣੀ ਧਰਤੀ ਨੂੰ ਦਹਿਸ਼ਤੀ ਸਰਗਰਮੀਆਂ ਲਈ ਵਰਤਣ ਦੀ ਆਗਿਆ ਨਾ ਦੇਵੇ। ਵਿਦੇਸ਼ ਮੰਤਰਾਲੇ ਦੀ 2009-10 ਦੀ ਸਾਲਾਨਾ ਰਿਪੋਰਟ ਵਿਚ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਗਈ ਹੈ ਕਿ ਕੌਮਾਂਤਰੀ ਸਰਹੱਦ ਪਾਰੋਂ ਪਾਕਿਸਤਾਨ ਵੱਲੋਂ ਘੁਸਪੈਠ ਅਤੇ ਗੋਲੀਬੰਦੀ 
Available on Android app iOS app
Powered by : Mediology Software Pvt Ltd.