ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਦਿੱਲੀ/ਹਰਿਆਣਾ › ›

Featured Posts

ਕਤਲ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ

Posted On October - 8 - 2019 Comments Off on ਕਤਲ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਪੱਤਰ ਪ੍ਰੇਰਕ ਨਵੀਂ ਦਿੱਲੀ, 7 ਅਕਤੂਬਰ ਮਹਿੰਦੀ ਵਾਲੀ ਕੀਪ ਸਪਲਾਈ ਕਰਨ ਵਾਲੇ 22 ਸਾਲਾ ਨੌਜਵਾਨ ਨੇ ਆਪਣੇ ਹੀ ਦੋਸਤ ਰਾਜਕੁਮਾਰ ਦਾ ਕਥਿਤ ਕਤਲ ਕਰ ਦਿੱਤਾ। ਦਿੱਲੀ ਪੁਲੀਸ ਮੁਤਾਬਕ ਰਾਜਕੁਮਾਰ ਆਪਣੇ ਪਿਤਾ ਤੇ ਦੋ ਦੋਸਤਾਂ ਨਾਲ ਰਾਤ ਦਾ ਖਾਣਾ ਖਾ ਕੇ ਟਹਿਲ ਰਿਹਾ ਸੀ ਤੇ ਇਸੇ ਦੌਰਾਨ ਮੋਨੂੰ ਨੇ ਉਸ ਨੂੰ ਬਹਾਨੇ ਨਾਲ ਬੁਲਾਇਆ ਪਰ ਇਸੇ ਦੌਰਾਨ ਦੋਨਾਂ ਦਰਮਿਆਨ ਬਹਿਸ ਹੋ ਗਈ। ਮੋਨੂੰ ਨੇ ਰਾਜਕੁਮਾਰ ‘ਤੇ ਚਾਕੂ ਨਾਲ ਵਾਰ ਕਰ ਕੇ ਫ਼ਰਾਰ ਹੋ ਗਿਆ। ਪੁਲੀਸ ਮੁਤਾਬਕ ਮੋਨੂੰ ਨੇ ਆਪਣੇ 

ਮਨੋਜ ਤਿਵਾੜੀ ਦੁਰਗਾ ਪੂਜਾ ਵਿੱਚ ਸ਼ਾਮਲ ਹੋਏ

Posted On October - 8 - 2019 Comments Off on ਮਨੋਜ ਤਿਵਾੜੀ ਦੁਰਗਾ ਪੂਜਾ ਵਿੱਚ ਸ਼ਾਮਲ ਹੋਏ
ਪੱਤਰ ਪ੍ਰੇਰਕ ਨਵੀਂ ਦਿੱਲੀ, 7 ਅਕਤੂਬਰ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਤੇ ਉੱਤਰ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਆਪਣੇ ਸੰਸਦੀ ਹਲਕੇ ’ਚ ਕਈ ਰਾਮ ਲੀਲਾ ਤੇ ਦੁਰਗਾ ਪੂਜਾ ਪੰਡਾਲਾਂ ‘ਚ ਪਹੁੰਚੇ। ਉਨ੍ਹਾਂ ਰਾਮਲੀਲਾ ਦੇ ਸੰਵਾਦਾਂ ਨੂੰ ਬੋਲਦਿਆਂ ਤੇ ਫਿਰ ਭਗਵਾਨ ਰਾਮ ਦੀ ਮਹਿਮਾ ਦੀ ਕਵਿਤਾ ਸੁਣਾ ਕੇ ਕਿਹਾ ਕਿ ਰਾਮ ਨਾਮ ਦਾ ਜਾਪ ਕਰਨ ਨਾਲ ਅੰਦਰੂਨੀ ਤੇ ਬਾਹਰੀ ਦੋਵਾਂ ’ਚ ਪ੍ਰਕਾਸ਼ ਮਿਲਦਾ ਹੈ ਤੇ ਜ਼ਿੰਦਗੀ ’ਚ ਖੁਸ਼ੀਆਂ ਬਣ ਜਾਂਦੀਆਂ ਹਨ। ਉਨ੍ਹਾਂ 

ਪੱਤਰਕਾਰ ਦਲੀਪ ਚੰਦ ਨੂੰ ਸ਼ਰਧਾਂਜਲੀਆਂ ਭੇਟ

Posted On October - 8 - 2019 Comments Off on ਪੱਤਰਕਾਰ ਦਲੀਪ ਚੰਦ ਨੂੰ ਸ਼ਰਧਾਂਜਲੀਆਂ ਭੇਟ
ਪੱਤਰ ਪ੍ਰੇਰਕ ਜੀਂਦ, 7 ਅਕਤੂਬਰ ਸਮਾਜ ਸੇਵੀ ਤੇ ਸੀਨੀਅਰ ਪੱਤਰਕਾਰ ਦਲੀਪ ਚੰਦ ਮਿੱਤਲ ਦਾ 25 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅੱਜ ਕੀਤੀ ਗਈ ਸ਼ਰਧਾਂਜਲੀ ਸਭਾ ਵਿੱਚ ਸ਼ਰਧਾਂਜਲੀ ਭੇਟ ਕਰਨ ਮਗਰੋਂ ਹਲਕੇ ਦੇ ਸਾਬਕਾ ਵਿਧਾਇਕ ਡਾ. ਕ੍ਰਿਸ਼ਨ ਮਿੱਢਾ ਨੇ ਕਿਹਾ ਕਿ ਦਲੀਪ ਚੰਦ ਮਿੱਤਲ ਵੱਲੋਂ ਕੀਤੇ ਗਏ ਕੰਮਾਂ ਨਾਲ ਹੀ ਅੱਜ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਏ ਕੇ ਚਾਵਲਾ, ਡੀਏ ਵੀ ਸੰਸਥਾਵਾਂ 

ਦਿੱਲੀ ਵਿੱਚ ਪ੍ਰਦੂਸ਼ਣ ਵਧਣ ਦੇ ਆਸਾਰ

Posted On October - 8 - 2019 Comments Off on ਦਿੱਲੀ ਵਿੱਚ ਪ੍ਰਦੂਸ਼ਣ ਵਧਣ ਦੇ ਆਸਾਰ
ਪੱਤਰ ਪ੍ਰੇਰਕ ਨਵੀਂ ਦਿੱਲੀ, 7 ਅਕਤੂਬਰ ਕੌਮੀ ਰਾਜਧਾਨੀ ਦਿੱਲੀ ਵਿੱਚ ਮੌਸਮ ਤੇ ਤਾਪਮਾਨ ਦਾ ਮਿਜਾਜ਼ ਬਦਲ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੌਰਾਨ ਪ੍ਰਦੂਸ਼ਣ ਵਧਣ ਦੇ ਆਸਾਰ ਬਣ ਗਏ ਹਨ। ਮੌਸਮ ਮਾਹਿਰਾਂ ਮੁਤਾਬਕ ਸਵੇਰੇ ਤੇ ਸ਼ਾਮ ਸਮੇਂ ਹਲਕੀ ਠੰਢ ਮਹਿਸੂਸ ਹੋਣ ਲੱਗੀ ਹੈ ਜਿਸ ਦਾ ਅਸਰ ਪ੍ਰਦੂਸ਼ਣ ਸੂਚਕ ਅੰਕ ਉਪਰ ਵੀ ਪੈਣ ਲੱਗਾ ਹੈ ਤੇ ਜੋ ਅੱਜ ਗੁਣਵੱਤਾ ਅੰਕ 130 ਪੁੱਜ ਗਿਆ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਤਾਪਮਾਨ ਘਟੇਗਾ ਤਾਂ ਪ੍ਰਦੂਸ਼ਣ ਵਿੱਚ ਵਾਧਾ ਲਾਜ਼ਮੀ ਹੋਵੇਗਾ, ਕਿਉਂਕਿ 

ਸੀਟੂ ਵੱਲੋਂ ਦੁਕਾਨਦਾਰਾਂ ਨਾਲ ਮੀਟਿੰਗ

Posted On October - 8 - 2019 Comments Off on ਸੀਟੂ ਵੱਲੋਂ ਦੁਕਾਨਦਾਰਾਂ ਨਾਲ ਮੀਟਿੰਗ
ਪੱਤਰ ਪ੍ਰੇਰਕ ਨਵੀਂ ਦਿੱਲੀ, 7 ਸਤੰਬਰ ਦਿੱਲੀ ਨਾਲ ਲੱਗਦੇ ਐੱਨਸੀਆਰ ਦੇ ਸਨਅਤੀ ਸ਼ਹਿਰ ਨੋਇਡਾ ਵਿੱਚ ਸੀਆਈਟੀਯੂ ਵੱਲੋਂ ਵਿਕਰੇਤਾਵਾਂ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਚਲਾਈ ਜਾ ਰਹੀ ਲੋਕ ਜਾਗਰੂਕਤਾ ਮੁਹਿੰਮ ਤਹਿਤ ਸੈਕਟਰ 126 ਤੇ 127 ਨੋਇਡਾ ਦੇ ਫੁੱਟਪਾਥ ‘ਤੇ ਦੁਕਾਨਦਾਰਾਂ ਦੀ ਜਨਰਲ ਅਸੈਂਬਲੀ ਸੈਕਟਰ 127 ਨੋਇਡਾ ਦੇ ਪਾਣੀ ਵਾਲੀ ਟੈਂਕੀ ਨੇੜੇ ਪਾਰਕ ’ਚ ਹੋਈ। ਆਮ ਸਭਾ ’ਚ ਪਹੁੰਚੇ ਸੀਟੂ ਆਗੂ ਗੰਗੇਸ਼ਵਰ ਦੱਤ ਸ਼ਰਮਾ, ਰਾਮਸਵਰਥ, ਪਾਰਸ ਗੁਪਤਾ, ਭਰਤ ਡੈਂਗਰ ਦਾ ਜ਼ੋਰਦਾਰ 

ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ

Posted On October - 8 - 2019 Comments Off on ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ
ਪੱਤਰ ਪ੍ਰੇਰਕ ਨਵੀਂ ਦਿੱਲੀ, 7 ਅਕਤੂਬਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਡੌਂਗਰੀਪਾੜਾ ਵਿੱਚ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੂੰ ਕਰਵਾਏ ਸਮਾਗਮ ਵਿੱਚ 4 ਸਾਲ ਤੋਂ ਲੈ ਕੇ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੇ ਗੁਰਬਾਣੀ ਕੰਠ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੇ ਪਾਠ, ਸ਼ਬਦ, ਪੰਜਾਬੀ ਮੁਹਾਰਨੀ ਆਦਿ ਬਹੁਤ ਹੀ ਵਧੀਆ ਢੰਗ ਨਾਲ ਸੁਣਾ ਕੇ ਸੰਗਤ ਦਾ ਦਿਲ ਜਿੱਤ ਲਿਆ। ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਪ੍ਰਬੰਧਕਾਂ 

ਖੜਗਾ ਕੋਰ ਨੇ ਸਥਾਪਨਾ ਦਿਵਸ ਮਨਾਇਆ

Posted On October - 7 - 2019 Comments Off on ਖੜਗਾ ਕੋਰ ਨੇ ਸਥਾਪਨਾ ਦਿਵਸ ਮਨਾਇਆ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 6 ਅਕਤੂਬਰ ਭਾਰਤੀ ਫੌਜ ਦੀ ਖੜਗਾ ਕੋਰ ਨੇ ਅੱਜ ਆਪਣਾ 49ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਖੜਗਾ ਕੋਰ ਦੇ ਚੀਫ ਆਫ ਦਾ ਸਟਾਫ ਮੇਜਰ ਜਨਰਲ ਨਿਮੇਸ਼ ਸ਼ੁਕਲਾ ਨੇ ਛਾਉਣੀ ਸਥਿਤ ਵਿਜੈ ਸਮਾਰਕ ਵਾਰ ਮੈਮੋਰੀਅਲ ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਫੁੱਲ ਚੱਕਰ ਚੜ੍ਹਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਤੋਂ ਬਿਨਾ ਕੋਰ ਦੇ ਸੇਵਾਮੁਕਤ ਸੀਨੀਅਰ ਅਧਿਕਾਰੀਆਂ, ਸੇਵਾ ਕਰ ਰਹੇ ਅਧਿਕਾਰੀਆਂ, ਜੇਸੀਓਸ ਅਤੇ ਦੂਜੇ ਰੈਂਕਾਂ ਨੇ ਵੀ ਡਿਊਟੀ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਜਵਾਨਾਂ 

ਵਿਧਾਨ ਸਭਾ ਚੋਣਾਂ ਸਬੰਧੀ ਪੁਲੀਸ ਅਧਿਕਾਰੀਆਂ ਨੂੰ ਹਦਾਇਤਾਂ

Posted On October - 7 - 2019 Comments Off on ਵਿਧਾਨ ਸਭਾ ਚੋਣਾਂ ਸਬੰਧੀ ਪੁਲੀਸ ਅਧਿਕਾਰੀਆਂ ਨੂੰ ਹਦਾਇਤਾਂ
ਪੱਤਰ ਪ੍ਰੇਰਕ ਫਰੀਦਾਬਾਦ, 6 ਅਕਤੂਬਰ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਮਾਹੌਲ ਸ਼ਾਂਤ ਬਣਾਈ ਰੱਖਣ ਲਈ ਡੀਸੀਪੀਆਂ ਵੱਲੋਂ ਚੋਣ ਪ੍ਰਕਿਰਿਆ ਸਬੰਧੀ ਆਪਣੇ-ਆਪਣੇ ਜ਼ੋਨਾਂ ਦੇ ਥਾਣਾ ਮੁਖੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਤੇ ਉਨ੍ਹਾਂ ਨਾਲ ਬੈਠਕਾਂ ਕੀਤੀਆਂ। ਡੀਸੀਪੀ ਐੱਨਆਈਟੀ ਅਰਪਿਤ ਜੈਨ ਨੇ ਏਸੀਪੀ ਥਾਣਾ ਖੇਤਰ ਤੇ ਐੱਨਆਈਟੀ ਜ਼ੋਨ ਦੇ ਥਾਣਾ ਮੁਖੀਆਂ ਤੇ ਚੌਕੀ ਇੰਚਾਰਜਾਂ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਪੁਲੀਸ ਵੱਲੋਂ 

ਦਿੱਲੀ ਵਿੱਚ ਪਾਣੀ ਪੀਣ ਯੋਗ ਨਹੀਂ: ਤਿਵਾੜੀ

Posted On October - 7 - 2019 Comments Off on ਦਿੱਲੀ ਵਿੱਚ ਪਾਣੀ ਪੀਣ ਯੋਗ ਨਹੀਂ: ਤਿਵਾੜੀ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਅਕਤੂਬਰ ਸੂਬਾ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਬੀਆਈਐੱਸ ਦੀ ਜਾਂਚ ਰਿਪੋਰਟ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ’ਚ ਪਾਣੀ ਪੀਣ ਯੋਗ ਨਹੀਂ ਹੈ, ਲਏ ਗਏ ਸਾਰੇ ਨਮੂਨਿਆਂ ’ਚ ਕਮੀ ਪਾਈ ਗਈ ਹੈ, ਜਿਸ ਕਾਰਨ ਗਰੀਬ ਲੋਕ ਉਹ ਪੀਣ ਲਈ ਪਾਣੀ ਖਰੀਦਣ ਲਈ ਮਜਬੂਰ ਹਨ ਤੇ ਜਿਹੜੇ ਬਹੁਤ ਮਾੜੇ ਹਨ ਉਹ ਇਸ ਪ੍ਰਦੂਸ਼ਿਤ ਪਾਣੀ ਨੂੰ ਪੀਣ ਲਈ ਮਜਬੂਰ ਹਨ। ਅਰਵਿੰਦ ਕੇਜਰੀਵਾਲ ਜਲ ਬੋਰਡ ਦੇ ਚੇਅਰਮੈਨ ਹਨ, ਇਸ ਲਈ ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ 

ਸਾਬਕਾ ਵਿਧਾਇਕ ਪ੍ਰਹਿਲਾਦ ਸਿੰਘ ਸਾਹਨੀ ‘ਆਪ’ ਵਿੱਚ ਸ਼ਾਮਲ

Posted On October - 7 - 2019 Comments Off on ਸਾਬਕਾ ਵਿਧਾਇਕ ਪ੍ਰਹਿਲਾਦ ਸਿੰਘ ਸਾਹਨੀ ‘ਆਪ’ ਵਿੱਚ ਸ਼ਾਮਲ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਅਕਤੂਬਰ ਦਿੱਲੀ ਦੇ ਇਤਿਹਾਸਕ ਇਲਾਕੇ ਚਾਂਦਨੀ ਚੌਕ ਤੋਂ ਚਾਰ ਵਾਰ ਕਾਂਗਰਸ ਵੱਲੋਂ ਜਿੱਤ ਚੁੱਕੇ ਸਾਬਕਾ ਵਿਧਾਇਕ ਪ੍ਰਹਿਲਾਦ ਸਿੰਘ ਸਾਹਨੀ ਅੱਜ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ’ਚ ਪਾਰਟੀ ਵਿੱਚ ਸ਼ਾਮਲ ਹੋ ਗਏ। ‘ਆਪ’ ਦੀ ਚਾਂਦਨੀ ਚੌਕ ਤੋਂ ਵਿਧਾਇਕਾ ਅਲਕਾ ਲਾਂਬਾ ਵੱਲੋਂ ਅਸਤੀਫ਼ਾ ਦੇਣ ਤੇ ਫਿਰ ਕਾਂਗਰਸ ’ਚ ਜਾਣ ਦੀਆਂ ਅਟਕਲਾਂ ਮਗਰੋਂ ਮੰਨਿਆ ਜਾ ਰਿਹਾ ਹੈ ਕਿ ਸ੍ਰੀ ਸਾਹਨੀ ਇੱਥੋਂ ‘ਆਪ’ 

ਦਿੱਲੀ ਤੋਂ ਕਰਨਾਲ ਤੱਕ ‘ਸਰਬੱਤ ਦਾ ਭਲਾ’ ਮੋਟਰਸਾਈਕਲ ਮਾਰਚ

Posted On October - 7 - 2019 Comments Off on ਦਿੱਲੀ ਤੋਂ ਕਰਨਾਲ ਤੱਕ ‘ਸਰਬੱਤ ਦਾ ਭਲਾ’ ਮੋਟਰਸਾਈਕਲ ਮਾਰਚ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 6 ਅਕਤੂਬਰ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਤੋਂ ਕਰਨਾਲ ਤੱਕ ਸਰਬੱਤ ਦਾ ਭਲਾ ਬਾਈਕ ਰਾਈਡ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ 1500 ਦੇ ਕਰੀਬ ਬਾਈਕ ਰਾਈਡਰਜ਼ ਨੇ ਪੂਰੇ ਜੋਸ਼ੋ ਖਰੋਸ਼ ਨਾਲ ਸ਼ਮੂਲੀਅਤ ਕਰਦਿਆਂ ਗੁਰੂ ਸਾਹਿਬ ਦਾ ਸੰਦੇਸ਼ ਘਰ ਘਰ ਪਹੁੰਚਾਉਣ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਦਿੱਤਾ। ਦਿਲਚਸਪੀ 

ਸਵਰਾਜ ਇੰਡੀਆ ਯੂਥ ਵਿੰਗ ਵੱਲੋਂ ਪਟੀਸ਼ਨ

Posted On October - 7 - 2019 Comments Off on ਸਵਰਾਜ ਇੰਡੀਆ ਯੂਥ ਵਿੰਗ ਵੱਲੋਂ ਪਟੀਸ਼ਨ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਅਕਤੂਬਰ ਯੂਥ ਫਾਰ ਸਵਰਾਜ ਦੇ ਮੈਂਬਰ ਰਿਸ਼ਵ ਰੰਜਨ ਦੀ ਅਗਵਾਈ ’ਚ ਇਕ ਵਿਦਿਆਰਥੀ ਵਫ਼ਦ ਨੇ ਆਰੇ ਦੇ ਜੰਗਲਾਂ ਦੇ ਵਿਨਾਸ਼ ਨੂੰ ਰੋਕਣ ਲਈ ਭਾਰਤ ਦੇ ਚੀਫ਼ ਜਸਟਿਸ ਦੇ ਨਾਂ ਤੇ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਇੱਕ ਪੱਤਰ-ਕਮ-ਪਟੀਸ਼ਨ ਸੌਂਪੀ। ਪਟੀਸ਼ਨ ਮੁਤਾਬਕ ਮਹਾਰਾਸ਼ਟਰ ਸਰਕਾਰ ਨੇ ਸ਼ੁੱਕਰਵਾਰ ਰਾਤ ਨੂੰ ਹਨੇਰੇ ਦੀ ਲਪੇਟ ’ਚ ਆਰੇ ਦੇ ਦਰੱਖਤਾਂ ਦੀ ਕਟਾਈ ਕਰਨੀ ਅਰੰਭ ਕਰ ਦਿੱਤੀ। ਬਹੁਤ ਸਾਰੇ ਨੌਜਵਾਨ ਵਾਲੰਟੀਅਰ ਜੋ ਸ਼ਾਂਤੀ ਨਾਲ ਇਸ ਤਬਾਹੀ ਦਾ 

ਡੀਟੀਸੀ ਦੀ ਬੱਸ ਦੀ ਲਪੇਟ ’ਚ ਆਏ 4 ਵਿਅਕਤੀ

Posted On October - 7 - 2019 Comments Off on ਡੀਟੀਸੀ ਦੀ ਬੱਸ ਦੀ ਲਪੇਟ ’ਚ ਆਏ 4 ਵਿਅਕਤੀ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਅਕਤੂਬਰ ਦਿੱਲੀ ਟਰਾਂਸਪੋਰਟ ਦੀ ਲਾਲ ਰੰਗ ਦੀ ਏਸੀ ਬੱਸ ਨੇ ਸਾਗਰਪੁਰ ਚੌਕ ਵਿੱਚ ਲਾਲ ਬੱਤੀ ਪਾਰ ਕਰਦੇ ਹੋਏ ਕਈ ਕਾਰਾਂ ਤੇ ਸਕੂਟਰਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ 4 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਸੀ। ਦਿੱਲੀ ਪੁਲੀਸ ਨੇ ਇਸ ਮਾਮਲੇ ’ਚ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ। ਚਾਲਕ ਅਨਿਲ ਕੁਮਾਰ ਨੇ ਦੱਸਿਆ ਕਿ ਬੱਸ ਦੇ ਬਰੇਕ ਫੇਲ੍ਹ ਹੋਣ ਕਰਕੇ ਉਹ ਕਾਬੂ ਨਾ ਰੱਖ ਸਕਿਆ। ਪੁਲੀਸ ਮੁਤਾਬਕ ਦੁਰਘਟਨਾ ਬੀਤੀ 

ਫਰੀਦਾਬਾਦ ਤੋਂ ਇਨੈਲੋ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਸ਼ੁਰੂ

Posted On October - 7 - 2019 Comments Off on ਫਰੀਦਾਬਾਦ ਤੋਂ ਇਨੈਲੋ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਸ਼ੁਰੂ
ਪੱਤਰ ਪ੍ਰੇਰਕ ਫਰੀਦਾਬਾਦ, 6 ਅਕਤੂਬਰ ਹਰਿਆਣਾ ਵਿਧਾਨ ਸਭਾ ਲਈ ਐੱਨਆਈਟੀ ਫਰੀਦਾਬਾਦ ਹਲਕੇ ਤੋਂ ਇਨੈਲੋ ਉਮੀਦਵਾਰ ਕੁਮਾਰੀ ਜਗਜੀਤ ਕੌਰ ਪੰਨੂ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਤੇ ਵੱਖ-ਵੱਖ ਇਲਾਕਿਆਂ ਵਿੱਚ ਨੁਕੱੜ ਮੀਟਿੰਗਾਂ ਕੀਤੀਆਂ।ਕੁਮਾਰੀ ਪੰਨੂ ਨੇ ਕਿਹਾ ਕਿ ਪਿਛਲੇ ਉਮੀਦਵਾਰ ਨੇ ਦਲ-ਬਦਲੀ ਕਰਕੇ ਵੋਟਰਾਂ ਦਾ ਭਰੋਸਾ ਤੋੜਿਆ ਜਦੋਂ ਕਿ ਉਹ ਖ਼ੁਦ ਸ਼ਰਾਬ ਮਾਫ਼ੀਆ ਤੇ ਗ਼ੈਰ-ਸਮਾਜੀ ਲੋਕਾਂ ਖ਼ਿਲਾਫ਼ ਲੜਦੀ ਰਹੀ। ਇਨੈਲੋ ਆਗੂ ਪ੍ਰੇਮ ਸਿੰਘ ਧਨਕੜ, ਕ੍ਰਿਪਾਲ ਸਿੰਘ, 

ਐੱਨਸੀਆਰ ’ਚ ਸਮਾਜ ਸੇਵੀ ਸ਼ਖ਼ਸੀਅਤਾਂ ਦਾ ਸਨਮਾਨ

Posted On October - 7 - 2019 Comments Off on ਐੱਨਸੀਆਰ ’ਚ ਸਮਾਜ ਸੇਵੀ ਸ਼ਖ਼ਸੀਅਤਾਂ ਦਾ ਸਨਮਾਨ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਅਕਤੂਬਰ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਵੱਲੋਂ ਭਾਈ ਲਾਲੋ ਦਾ ਜਨਮ ਦਿਨ ਮਨਾਇਆ ਗਿਆ ਤੇ ਇਸ ਮੌਕੇ ਐੱਨਸੀਆਰ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਸਮਾਜ ਸੇਵੀ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਰਾਜੌਰੀ ਗਾਰਡਨ ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਦੇ ਸਹਿਯੋਗ ਨਾਲ ਕੀਤੇ ਗਏ ਇਸ ਸਮਾਗਮ ਦੌਰਾਨ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਰਿਆਤ ਨੇ ਕਿਹਾ ਕਿ ਭਾਈ ਲਾਲੋ ਦੇ ਗ੍ਰਹਿ ਵਿੱਚ 

ਸੀਐੱਨਜੀ ਤੇ ਘਰੇਲੂ ਗੈਸ ਦੇ ਭਾਅ ’ਚ ਕਟੌਤੀ

Posted On October - 7 - 2019 Comments Off on ਸੀਐੱਨਜੀ ਤੇ ਘਰੇਲੂ ਗੈਸ ਦੇ ਭਾਅ ’ਚ ਕਟੌਤੀ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਅਕਤੂਬਰ ਇੰਦਰਪ੍ਰਸਥ ਗੈਸ ਲਿਮਟਿਡ ਨੇ ਕਿਹਾ ਕਿ ਕੌਮੀ ਰਾਜਧਾਨੀ ਤੇ ਆਸ-ਪਾਸ ਦੇ ਸ਼ਹਿਰਾਂ ’ਚ ਸੀਐੱਨਜੀ ਤੇ ਘਰੇਲੂ ਗੈਸ ਦੇ ਭਾਅ ’ਚ ਕਟੌਤੀ ਕੀਤੀ ਗਈ ਹੈ ਕਿ ਕੁਦਰਤੀ ਗੈਸ ਦੀਆਂ ਦਰਾਂ ’ਚ 12.5 ਫੀਸਦੀ ਦੀ ਕਮੀ ਆਈ ਹੈ। ਕੰਪਨੀ ਨੇ ਕਿਹਾ ਕਿ ਵਾਹਨ ਵੇਚਣ ਵਾਲੇ ਕੰਪ੍ਰੈਸਡ ਕੁਦਰਤੀ ਗੈਸ (ਸੀਐੱਨਜੀ) ਦੀ ਦਿੱਲੀ ’ਚ 1.90 ਰੁਪਏ ਪ੍ਰਤੀ ਕਿੱਲੋ ਅਤੇ ਨੋਇਡਾ, ਗ੍ਰੇਟਰ ਨੋਇਡਾ ਤੇ ਗਾਜ਼ੀਆਬਾਦ ਵਿੱਚ 2.15 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕਮੀ ਆਈ ਹੈ। ਖਪਤਕਾਰਾਂ 
Available on Android app iOS app
Powered by : Mediology Software Pvt Ltd.