ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਦਿੱਲੀ/ਹਰਿਆਣਾ › ›

Featured Posts

ਕਾਂਗਰਸ ਉਮੀਦਵਾਰ ਦੇ ਪੋਸਟਰ ਉਤਾਰਨ ਤੋਂ ਹੰਗਾਮਾ

Posted On October - 13 - 2019 Comments Off on ਕਾਂਗਰਸ ਉਮੀਦਵਾਰ ਦੇ ਪੋਸਟਰ ਉਤਾਰਨ ਤੋਂ ਹੰਗਾਮਾ
ਰਤਨ ਸਿੰਘ ਢਿੱਲੋਂ ਅੰਬਾਲਾ, 12 ਅਕਤੂਬਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਦੇਰ ਸ਼ਾਮ ਨੂੰ ਛਾਉਣੀ ਦੀ ਨਿਕਲਸਨ ਰੋਡ ’ਤੇ ਸਥਿਤ ਕਾਂਗਰਸ ਭਵਨ ਦੇ ਬਾਹਰ ਲੱਗੇ ਪਾਰਟੀ ਦੀ ਉਮੀਦਵਾਰ ਵੇਣੂ ਅਗਰਵਾਲ ਦੇ ਪੋਸਟਰ ਉਤਾਰਨ ਤੋਂ ਤਕੜਾ ਹੰਗਾਮਾ ਹੋ ਗਿਆ। ਵਰਕਰਾਂ ਨੇ ਪੋਸਟਰ ਉਤਾਰਨ ਆਏ ਨਗਰ ਕੌਂਸਲ ਦੇ 10-12 ਕਰਮਚਾਰੀਆਂ ਨੂੰ ਘੇਰ ਲਿਆ। ਕਾਂਗਰਸ ਦੇ ਜਨਰਲ ਸਕੱਤਰ ਉਂਕਾਰ ਨਾਥ ਪਰੂਥੀ ਨੇ ਦੱਸਿਆ ਕਿ ਪਹਿਲਾਂ ਕਰਮਚਾਰੀ ਦੁਪਹਿਰੇ ਪੋਸਟਰ ਉਤਾਰਨ ਆਏ ਸਨ। ਹੁਣ ਦੇਰ ਸ਼ਾਮ ਨੂੰ ਫਿਰ ਆ ਗਏ। ਕੁਦਰਤੀ 

ਸੇਤੀਆ ਤੇ ਦੇਸੂਜੋਧਾ ਭਾਜਪਾ ’ਚੋਂ ਬਰਖ਼ਾਸਤ

Posted On October - 13 - 2019 Comments Off on ਸੇਤੀਆ ਤੇ ਦੇਸੂਜੋਧਾ ਭਾਜਪਾ ’ਚੋਂ ਬਰਖ਼ਾਸਤ
ਨਿੱਜੀ ਪੱਤਰ ਪ੍ਰੇਰਕ ਸਿਰਸਾ, 12 ਅਕਤੂਬਰ ਭਾਜਪਾ ਤੋਂ ਬਾਗੀ ਹੋ ਕੇ ਸਿਰਸਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਗੋਕੁਲ ਸੇਤੀਆ ਅਤੇ ਕਾਲਾਂਵਾਲੀ ਹਲਕੇ ਤੋਂ ਦੇਸੂਜੋਧਾ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਛੇ ਸਾਲਾਂ ਲਈ ਬਰਖ਼ਾਸਤ ਕਰ ਦਿੱਤਾ ਹੈ। ਦੋਹਾਂ ਆਗੂਆਂ ਨੂੰ ਪੱਤਰ ਲਿਖ ਕੇ ਜ਼ਿਲ੍ਹਾ ਪ੍ਰਧਾਨ ਨੇ ਪਾਰਟੀ ’ਚੋਂ ਕੱਢੇ ਜਾਣ ਦੀ ਸੂਚਨਾ ਦੇ ਦਿੱਤੀ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਤਿੰਦਰ ਸਿੰਘ ਵੱਲੋਂ ਗੋਕੁਲ ਸੇਤੀਆ ਤੇ ਰਾਜਿੰਦਰ ਦੇਸੂਜੋਧਾ ਨੂੰ 

ਹਲੋਪਾ ਉਮੀਦਵਾਰ ਗੋਬਿੰਦ ਕਾਂਡਾ ’ਤੇ ਹਮਲਾ

Posted On October - 13 - 2019 Comments Off on ਹਲੋਪਾ ਉਮੀਦਵਾਰ ਗੋਬਿੰਦ ਕਾਂਡਾ ’ਤੇ ਹਮਲਾ
ਪ੍ਰਭੂ ਦਿਆਲ ਸਿਰਸਾ, 12 ਅਕਤੂਬਰ ਇੱਥੋਂ ਦੇ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਹਰਿਆਣਾ ਲੋਕਹਿੱਤ ਪਾਰਟੀ ਦੇ ਉਮੀਦਵਾਰ ਗੋਬਿੰਦ ਕਾਂਡਾ ’ਤੇ ਕੁਝ ਵਿਅਕਤੀਆਂ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਪੁਲੀਸ ਨੇ ਇਸ ਮਾਮਲੇ ’ਚ 11 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਮਾਮਲੇ ਦੀ ਜਾਂਚ ਡੀਐੱਸਪੀ ਜਗਦੀਸ਼ ਕੁਮਾਰ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਦਰਜਨ ਤੋਂ ਵੱਧ ਵਿਅਕਤੀ ਸ੍ਰੀ ਕਾਂਡਾ ਦੇ ਹਿਸਾਰ ਰੋਡ ’ਤੇ ਸਥਿਤ ਪਾਰਟੀ ਦਫ਼ਤਰ ਵਿੱਚ ਆਏ ਅਤੇ ਪਾਰਟੀ ਉਮੀਦਵਾਰ ਗੋਬਿੰਦ 

ਭਾਜਪਾ ਝੂਠ ਦੀ ਰਾਜਨੀਤੀ ਕਰਦੀ ਹੈ: ਦੁਸ਼ਯੰਤ ਚੌਟਾਲਾ

Posted On October - 13 - 2019 Comments Off on ਭਾਜਪਾ ਝੂਠ ਦੀ ਰਾਜਨੀਤੀ ਕਰਦੀ ਹੈ: ਦੁਸ਼ਯੰਤ ਚੌਟਾਲਾ
ਪੱਤਰ ਪ੍ਰੇਰਕ ਡੱਬਵਾਲੀ, 12 ਅਕਤੂਬਰ ਜਨਨਾਇਕ ਜਨਤਾ ਪਾਰਟੀ ਦੇ ਮੁਖੀ ਦੁਸ਼ਸੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਦਾ ਹਰ ਵਰਗ ਗੂੰਗੀ-ਬੋਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹੈ, ਇਸ ਕਰ ਕੇ ਜਨਤਾ ਹੁਣ ਬਦਲਾਅ ਚਾਹੁੰਦੀ ਹੈ। ਉਹ ਅੱਜ ਡੱਬਵਾਲੀ ਵਿੱਚ ਗਾਂਧੀ ਚੌਕ ’ਤੇ ਪਾਰਟੀ ਉਮੀਦਵਾਰ ਸਰਬਜੀਤ ਸਿੰਘ ਮਸੀਤਾਂ ਦੇ ਹੱਕ ’ਚ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਪਾਰਟੀ ਉਮੀਦਵਾਰ ਸਰਬਜੀਤ ਸਿੰਘ ਮਸੀਤਾਂ ਸਟੇਜ ਦੀ ਬਜਾਏ ਆਮ ਜਨਤਾ ਵਿੱਚ ਜ਼ਮੀਨ ’ਤੇ ਬੈਠੇ। 

ਚੌਟਾਲਾ ਵੱਲੋਂ ਡੇਰਾ ਪ੍ਰੇਮੀਆਂ ਵਿਰੁੱਧ ਦਰਜ ਮਾਮਲੇ ਰੱਦ ਕਰਨ ਦੀ ਮੰਗ

Posted On October - 13 - 2019 Comments Off on ਚੌਟਾਲਾ ਵੱਲੋਂ ਡੇਰਾ ਪ੍ਰੇਮੀਆਂ ਵਿਰੁੱਧ ਦਰਜ ਮਾਮਲੇ ਰੱਦ ਕਰਨ ਦੀ ਮੰਗ
ਪੱਤਰ ਪ੍ਰੇਰਕ ਗੂਹਲਾ ਚੀਕਾ, 12 ਅਕਤੂਬਰ ਜਨ ਨਾਇਕ ਜਨਤਾ ਪਾਰਟੀ ਦੇ ਮੁਖੀ ਦੁਸ਼ਯੰਤ ਚੌਟਾਲਾ ਨੇ ਡੇਰਾ ਪ੍ਰੇਮੀਆਂ ਦੀ ਖੁੱਲ੍ਹੀ ਵਕਾਲਤ ਕਰਦੇ ਹੋਏ ਉਨ੍ਹਾਂ ’ਤੇ ਪੰਚਕੂਲਾ ਵਿੱਚ ਦਰਜ ਮੁਕੱਦਮੇ ਵਾਪਸ ਲੈਣ ਦੀ ਮੰਗ ਕੀਤੀ ਹੈ। ਚੌਟਾਲਾ ਨੇ ਕਿਹਾ ਕਿ ਪਹਿਲਾਂ ਤਾਂ ਸਰਕਾਰ ਦੇ ਮੰਤਰੀਆਂ ਨੇ ਡੇਰਾ ਪ੍ਰੇਮੀਆਂ ਨੂੰ ਪੰਚਕੂਲਾ ਵਿੱਚ ਇਕੱਠੇ ਹੋਣ ਲਈ ਉਤਸ਼ਾਹਿਤ ਕੀਤਾ । ਪਰ ਬਾਅਦ ਵਿੱਚ ਉਨ੍ਹਾਂ ਤੇ ਗੋਲੀਆਂ ਚਲਵਾ ਦਿੱਤੀਆਂ। ਉਨ੍ਹਾਂ ਪੰਚਕੂਲਾ ਕਾਂਡ ਦੀ ਤੁਲਨਾ ਜੱਲ੍ਹਿਆਂਵਾਲਾ 

ਡਕੈਤੀ ਕਰਨ ਵਾਲੇ ਕਾਬੂ

Posted On October - 13 - 2019 Comments Off on ਡਕੈਤੀ ਕਰਨ ਵਾਲੇ ਕਾਬੂ
ਸ਼ਾਹਬਾਦ ਮਾਰਕੰਡਾ: ਜੀਟੀ ਰੋਡ ’ਤੇ ਲੁੱਟ ਖੋਹ ਕਰਨ ਦੇ ਮਾਮਲੇ ਵਿਚ ਅਪਰਾਧ ਸ਼ਾਖਾ 2 ਦੀ ਟੀਮ ਨੇ ਟਰੱਕ ਤੇ 8 ਲੱਖ ਰੁਪਏ ਦੀ ਡਕੈਤੀ ਕਰਨ ਦੇ ਦੋਸ਼ ਵਿਚ ਚਾਰ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਿਕਾਸ ਉਰਫ਼ ਵਿੱਕੀ ਵਾਸੀ ਬਰੋਦਾ, ਸੰਦੀਪ ਵਾਸੀ ਹਥਵਾਲਾ ਤੇ ਰਾਹੁਲ ਉਰਫ਼ ਮੰਗਲਾ ਵਾਸੀ ਪਸਲੀ ਜ਼ਿਲ੍ਹਾ ਜੀਂਦ ਤੇ ਜਿਤੇਂਦਰ ਵਾਸੀ ਧਨਾਨਾ ਜ਼ਿਲ੍ਹਾ ਸੋਨੀਪਤ ਵਜੋਂ ਹੋਈ ਹੈ। ਐੱਸਪੀ ਨੇ ਟੀਮ ਗਠਿਤ ਕਰ ਜਾਂਚ ਸ਼ੁਰੂ ਕੀਤੀ ਹੋਈ ਸੀ। ਪੁਲੀਸ ਨੇ ਮੁਲਜ਼ਮਾਂ ਤੋਂ ਸਕਾਰਪਿਓ 

ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ

Posted On October - 13 - 2019 Comments Off on ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ
ਸ਼ਾਹਬਾਦ ਮਾਰਕੰਡਾ: ਇਥੇ ਪੁਲੀਸ ਨੇ ਵਿਆਹੁਤਾ ਦੀ ਸ਼ਿਕਾਇਤ ’ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਪੀੜਤਾ ਦੇ ਪਤੀ ਰਾਹੁਲ ਸ਼ਰਮਾ, ਸਹੁਰਾ ਰਾਮ ਕੁਮਾਰ ਤੇ ਚਾਚਾ ਸਹੁਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿਚ ਡੀਗ ਵਾਸੀ ਮਹਿਲਾ ਨੇ ਕਿਹਾ ਹੈ ਉਸ ਦਾ ਵਿਆਹ ਰਾਹੁਲ ਨਾਲ ਹੋਇਆ ਸੀ ਤੇ ਇਕ ਲੜਕੀ ਵੀ ਹੈ। ਉਸ ਨੇ ਕਿਹਾ ਕਿ ਸਹੁਰਾ ਪਰਿਵਾਰ ਵਲੋਂ ਉਸ ਦੀ ਲੜਕੀ ਦੀ ਦਵਾਈ ਤੇ ਇਲਾਜ ਨਾ ਹੋਣ ਕਰਕੇ ਉਸ ਦੀ ਮੌਤ ਹੋ ਗਈ ਹੈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ 

ਮੋਟਰਸਾਈਕਲ ਬੇਕਾਬੂ ਹੋਣ ਕਾਰਨ ਨੌਜਵਾਨ ਜ਼ਖ਼ਮੀ

Posted On October - 13 - 2019 Comments Off on ਮੋਟਰਸਾਈਕਲ ਬੇਕਾਬੂ ਹੋਣ ਕਾਰਨ ਨੌਜਵਾਨ ਜ਼ਖ਼ਮੀ
ਰਤੀਆ: ਪਿੰਡ ਮਹਿਮੜਾ ਕੋਲ ਮੋਟਰਸਾਈਕਲ ਬੇਕਾਬੂ ਹੋਣ ਕਾਰਨ ਮੋਟਰਸਾਈਕਲ ਸਵਾਰ ਪ੍ਰਗਟ ਸਿੰਘ ਵਾਸੀ ਬਾਦਲਗੜ੍ਹ ਜ਼ਖ਼ਮੀ ਹੋ ਗਿਆ, ਜਿਸ ਨੂੰ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਲਾਜ ਅਧੀਨ ਨੇ ਦੱਸਿਆ ਕਿ ਕੱਲ੍ਹ ਸ਼ਾਮ ਜਦੋਂ ਉਹ ਪਿੰਡ ਮਹਿਮੜਾ ਤੋਂ ਆਪਣੇ ਪਿੰਡ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਉਸ ਦੇ ਮੋਟਰਸਾਈਕਲ ਅੱਗੇ ਅਚਾਨਕ ਕੁੱਤਾ ਆ ਗਿਆ, ਜਿਸ ਕਾਰਨ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਗਿਆ। -ਪੱਤਰ ਪ੍ਰੇਰਕ  

ਕਮਿਸ਼ਨਰ ਵੱਲੋਂ ਮੰਡੀ ਦਾ ਦੌਰਾ

Posted On October - 13 - 2019 Comments Off on ਕਮਿਸ਼ਨਰ ਵੱਲੋਂ ਮੰਡੀ ਦਾ ਦੌਰਾ
ਸ਼ਾਹਬਾਦ ਮਾਰਕੰਡਾ: ਇਥੇ ਅੰਬਾਲਾ ਮੰਡਲ ਦੀ ਕਮਿਸ਼ਨਰ ਦੀਪਤੀ ਊਮਾ ਸ਼ੰਕਰ ਨੇ ਕਿਹਾ ਹੈ ਕਿ ਕਿਸਾਨਾਂ ਤੇ ਵਪਾਰੀਆਂ ਦੀ ਸੁਵਿਧਾ ਲਈ ਆਨਲਾਈਨ ਪ੍ਰਣਾਲੀ ਰਾਹੀਂ ਫ਼ਸਲ ਨੂੰ ਖ਼ਰੀਦਿਆ ਜਾ ਰਿਹਾ ਹੈ। ਮੰਡੀਆਂ ਵਿਚ ਵਪਾਰੀਆਂ ਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਕਮਿਸ਼ਨਰ ਨੇ ਸ਼ਾਹਬਾਦ ਮੰਡੀ ਵਿਚ ਝੋਨੇ ਦੀ ਆਮਦ ਦਾ ਨਿਰੀਖਣ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। -ਪੱਤਰ ਪ੍ਰੇਰਕ  

ਖੇਤਰੀ ਯੁਵਕ ਮੇਲੇ ’ਚ ਆਰੀਆ ਕਾਲਜ ਦੀ ਟੀਮ ਨੇ ਤਗ਼ਮੇ ਜਿੱਤੇ

Posted On October - 13 - 2019 Comments Off on ਖੇਤਰੀ ਯੁਵਕ ਮੇਲੇ ’ਚ ਆਰੀਆ ਕਾਲਜ ਦੀ ਟੀਮ ਨੇ ਤਗ਼ਮੇ ਜਿੱਤੇ
ਸ਼ਾਹਬਾਦ ਮਾਰਕੰਡਾ: ਆਰੀਆ ਕੰਨਿਆ ਕਾਲਜ ਦੀ ਪ੍ਰਿੰਸੀਪਲ ਡਾ. ਸੁਨੀਤਾ ਪਾਹਵਾ ਨੇ ਦੱਸਿਆ ਹੈ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਵਲੋਂ ਡੀਏਵੀ ਕਾਲਜ ਪਿਹੋਵਾ ਵਿਚ ਕਰਵਾਏ ਤਿੰਨ ਰੋਜ਼ਾ ਖੇਤਰੀ ਯੁਵਕ ਮੇਲੇ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ 17 ਮੁਕਾਬਲਿਆਂ ਵਿਚ ਹਿੱਸਾ ਲੈ ਕੇ 12 ਇਨਾਮ ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਕਿਰਨਦੀਪ ਕੌਰ ਅਤੇ ਸ਼ਿਵਾਨੀ ਸ਼ਰਮਾ ਨੂੰ ਬਿਹਤਰ ਅਦਾਕਾਰ ਦਾ ਖ਼ਿਤਾਬ ਮਿਲਿਆ। -ਪੱਤਰ ਪ੍ਰੇਰਕ  

ਐੱਸਡੀਐੱਮ ਵੱਲੋਂ ਸਟਰਾਂਗ ਰੂਮ ਦਾ ਨਿਰੀਖਣ

Posted On October - 13 - 2019 Comments Off on ਐੱਸਡੀਐੱਮ ਵੱਲੋਂ ਸਟਰਾਂਗ ਰੂਮ ਦਾ ਨਿਰੀਖਣ
ਰਤੀਆ: ਐੱਸਡੀਐੱਮ ਅਤੇ ਰਿਟਰਨਿੰਗ ਅਧਿਕਾਰੀ ਸੁਰਿੰਦਰ ਸਿੰਘ ਬੇਨੀਵਾਲ ਨੇ ਨਗਰ ਨਿਗਮ ਦੇ ਸਿਹਤ ਕੇਂਦਰ ਵਿਚ ਬਣਾਏ ਸਟਰਾਂਗ ਰੂਮ ਦਾ ਅਚਾਨਕ ਨਿਰੀਖਣ ਕੀਤਾ। ਉਨ੍ਹਾਂ ਰਿਕਾਰਡ ਰਜਿਸਟਰ ਨੂੰ ਵੀ ਚੈੱਕ ਕੀਤਾ। ਸਫ਼ਾਈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਬਾਰੇ ਵੀ ਐੱਸਡੀਐੱਮ ਨੇ ਚੋਣ ਪ੍ਰਕਿਰਿਆ ਨਾਲ ਜੁੜੇ ਵੱਖ-ਵੱਖ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਲਈ ਪੁਖਤਾ ਪ੍ਰਬੰਧ ਕੀਤੇ 

ਕਾਂਗਰਸ ਦੇ ਸੂਬਾ ਪ੍ਰਧਾਨ ਬਾਰੇ ਸ਼ਸ਼ੋਪੰਜ

Posted On October - 13 - 2019 Comments Off on ਕਾਂਗਰਸ ਦੇ ਸੂਬਾ ਪ੍ਰਧਾਨ ਬਾਰੇ ਸ਼ਸ਼ੋਪੰਜ
ਪੱਤਰ ਪ੍ਰੇਰਕ ਨਵੀਂ ਦਿੱਲੀ, 12 ਅਕਤੂਬਰ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਲਈ ਚੋਣ ਕਰਨ ਦੇ ਮਾਮਲੇ ਵਿੱਚ ਸਥਿਤੀ ਸ਼ਸ਼ੋਪੰਜ ਵਾਲੀ ਬਣੀ ਹੋਈ ਹੈ। ਇਸ ਅਹੁਦੇ ਦੀ ਦੌੜ ਵਿੱਚ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਦਾ ਨਾਂ ਮੂਹਰੇ ਚੱਲ ਰਿਹਾ ਹੈ ਤੇ ਸੰਦੀਪ ਦੀਕਸ਼ਿਤ ਬਾਰੇ ਵੀ ਚਰਚਾ ਚੱਲ ਰਹੀ ਹੈ। ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਮੌਤ ਮਗਰੋਂ ਇਹ ਅਹੁਦਾ ਖ਼ਾਲੀ ਪਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸ੍ਰੀਮਤੀ ਦੀਕਸ਼ਿਤ ਨੂੰ ਦਿੱਲੀ ਦੀ ਕਮਾਨ ਦਿੱਤੀ ਗਈ ਸੀ ਪਰ ਨਾਲ ਹੀ 

ਭਾਜਪਾ ਨੇ ਰਾਜਧਾਨੀ ’ਚ ‘ਗਾਂਧੀ ਸੰਕਲਪ ਯਾਤਰਾ’ ਕੱਢੀ

Posted On October - 13 - 2019 Comments Off on ਭਾਜਪਾ ਨੇ ਰਾਜਧਾਨੀ ’ਚ ‘ਗਾਂਧੀ ਸੰਕਲਪ ਯਾਤਰਾ’ ਕੱਢੀ
ਪੱਤਰ ਪ੍ਰੇਰਕ ਨਵੀਂ ਦਿੱਲੀ, 12 ਅਕਤੂਬਰ ਦਿੱਲੀ ਭਾਜਪਾ ਵੱਲੋਂ ਰਾਜਧਾਨੀ ‘ਚ ਥਾਂ-ਥਾਂ ‘ਗਾਂਧੀ ਸੰਕਲਪ ਯਾਤਰਾ’ ਕੱਢੀ ਜਾ ਰਹੀ ਹੈ। ਅੱਜ ਵੀ ਇਹ ਯਾਤਰਾ ਮਨੋਜ ਤਿਵਾੜੀ ਦੀ ਅਗਵਾਈ ਹੇਠ ਤਿਮਰਪੁਰ ਵਿਧਾਨ ਸਭਾ ਦੇ ਨਹਿਰੂ ਵਿਹਾਰ ਦੇ ਏ, ਬੀ, ਸੀ, ਡੀ, ਈ ਬਲਾਕਾਂ ’ਚ ਕੱਢੀ ਗਈ। ਦਿੱਲੀ ਭਾਜਪਾ ਨੇ ਪਾਰਟੀ ਦੀ ਕਰਾਵਲ ਨਗਰ ’ਚ ਗਾਂਧੀ ਸੰਕਲਪ ਯਾਤਰਾ ਦੌਰਾਨ ਪਾਰਟੀ ਦੇ ਮੁਖੀ ਮਨੋਜ ਤਿਵਾੜੀ ਸਮੇਤ ਆਪਣੇ ਆਗੂਆਂ ‘ਤੇ ਦੇਰ ਰਾਤ ਨੂੰ ਕਥਿਤ ਤੌਰ’ ਤੇ ਸੁੱਟੇ ਗਏ ਇਕ ਪਟਾਕੇ ਦੀ ਪੁਲੀਸ 

ਪੋਖਰਿਅਲ ਨੇ ਸੀਬੀਐੱਸਈ ਦੇ ਨਵੇਂ ਕੈਂਪਸ ਦੀ ਨੀਂਹ ਰੱਖੀ

Posted On October - 13 - 2019 Comments Off on ਪੋਖਰਿਅਲ ਨੇ ਸੀਬੀਐੱਸਈ ਦੇ ਨਵੇਂ ਕੈਂਪਸ ਦੀ ਨੀਂਹ ਰੱਖੀ
ਨਿੱਜੀ ਪੱਤਰ ਪ੍ਰੇਰਕ ਨਵੀਂ ਦਿੱਲੀ, 12 ਅਕਤੂਬਰ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਅਲ ਨਿਸ਼ੰਕ ਨੇ ਦਵਾਰਕਾ ਸੈਕਟਰ 23 ਵਿਚ ਸੀਬੀਐੱਸਈ ਦੇ ਨਵੇਂ ਇੰਟੀਗ੍ਰੇਟਿਡ ਕੈਂਪਸ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੀਬੀਐੱਸਈ ਦੀ ਚੇਅਰਪਰਸਨ ਅਨੀਤਾ ਕਰਵਲ, ਸੀਬੀਐੱਸਈ ਦੇ ਸਕੱਤਰ ਅਨੁਰਾਗ ਤ੍ਰਿਪਾਠੀ, ਸੂਚਨਾ ਤਕਨਾਲੋਜੀ ਦੇ ਨਿਦੇਸ਼ਕ ਡਾ. ਅੰਤਰਿਕਸ਼ ਜੋਸ਼ੀ, ਐੱਨਬੀਸੀਸੀ. ਦੇ ਪ੍ਰੋਜੈਕਟ ਮੈਨੇਜਰ ਨੀਲੇਸ਼ ਸ਼ਾਹ ਤੇ ਸੀਬੀਐੱਸਈ ਦੇ ਹੋਰ ਸੀਨੀਅਰ ਅਧਿਕਾਰੀ ਤੇ ਕਰਮਚਾਰੀ 

ਸੰਤਗੜ੍ਹ ਵਿੱਚ ‘ਘਰ-ਘਰ ਅੰਦਰ ਧਰਮਸਾਲ’ ਸਮਾਗਮ

Posted On October - 13 - 2019 Comments Off on ਸੰਤਗੜ੍ਹ ਵਿੱਚ ‘ਘਰ-ਘਰ ਅੰਦਰ ਧਰਮਸਾਲ’ ਸਮਾਗਮ
ਪੱਤਰ ਪ੍ਰੇਰਕ ਨਵੀਂ ਦਿੱਲੀ, 12 ਅਕਤੂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਪੱਛਮੀ ਦਿੱਲੀ ਦੇ ਸੰਤਗੜ੍ਹ ਵਿੱਚ ‘ਘਰ-ਘਰ ਅੰਦਰ ਧਰਮਸਾਲ’ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਪ੍ਰਬੰਧ ਇਸਤਰੀ ਅਕਾਲੀ ਦਲ ਸੰਤਗੜ੍ਹ ਦੀਆਂ ਬੀਬੀਆਂ ਵੱਲੋਂ ਕੀਤਾ ਗਿਆ। ਪ੍ਰੋਗਰਾਮ ਵਿੱਚ ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਇਸਤਰੀ ਅਕਾਲੀ ਦਲ ਦਿੱਲੀ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਸ਼ਮੂਲੀਅਤ 

ਪ੍ਰਦੂਸ਼ਣ ਘਟਾਉਣ ਲਈ ਬਣੇਗੀ ਟਾਸਕ ਫੋਰਸ

Posted On October - 12 - 2019 Comments Off on ਪ੍ਰਦੂਸ਼ਣ ਘਟਾਉਣ ਲਈ ਬਣੇਗੀ ਟਾਸਕ ਫੋਰਸ
‘ਸੀ-40’ ਮੌਸਮ ਤਬਦੀਲੀ ਸੰਮੇਲਨ ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 11 ਅਕਤੂਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਡੈਨਮਾਰਕ ਦੇ ਕੋਪੇਨਹੇਗਨ ’ਚ ਹੋਏ ‘ਸੀ 40 ਮੌਸਮ ਤਬਦੀਲੀ ਸੰਮੇਲਨ’ ਵਿਚ ਹਵਾ ਪ੍ਰਦੂਸ਼ਣ ਨਾਲ ਲੜਨ ਦੇ ਹੱਲ ਬਾਰੇ ਸੰਬੋਧਨ ਕੀਤਾ। ਉਨ੍ਹਾਂ ਪੈਰਿਸ ਦੀ ਮੇਅਰ ਐਨ ਹਿਡਲਗੋ, ਲਾਸ ਏਂਜਲਸ ਦੇ ਮੇਅਰ ਐਰਿਕ ਗਰੇਸੀਟੀ, ਕੋਪੇਨਹੇਗਨ ਦੇ ਲਾਰਡ ਮੇਅਰ ਜੇਨਸਨ, ਬਾਰਸੀਲੋਨਾ ਦੇ ਮੇਅਰ ਅਡਾ ਅਤੇ ਪੋਰਟਲੈਂਡ ਦੇ ਮੇਅਰ ਟੇਡ ਵ੍ਹੀਲਰ ਨਾਲ ਸਾਫ 
Available on Android app iOS app
Powered by : Mediology Software Pvt Ltd.