ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਦਿੱਲੀ/ਹਰਿਆਣਾ › ›

Featured Posts

ਲੱਚਰ ਗਾਇਕੀ ਪੰਜਾਬੀ ਲਈ ਘਾਤਕ ਕਰਾਰ

Posted On March - 9 - 2011 Comments Off on ਲੱਚਰ ਗਾਇਕੀ ਪੰਜਾਬੀ ਲਈ ਘਾਤਕ ਕਰਾਰ
ਪੱਤਰ ਪ੍ਰੇਰਕ ਨਵੀਂ ਦਿੱਲੀ, 8 ਮਾਰਚ ਪੰਜਾਬੀ ਸਾਹਿਤ ਸਭਿਆਚਾਰ ਸੰਗਠਨ ਵੱਲੋਂ ਪੰਜਾਬੀ ’ਚ ਲਚਰ ਗਾਇਕੀ ਨੂੰ ਮਾਂ-ਬੋਲੀ ਲਈ ਘਾਤਕ ਕਰਾਰ ਦਿੱਤਾ ਗਿਆ ਅਤੇ ਇਸ ਕੋਹੜ ਦੇ ਇਲਾਜ ਲਈ ਪੰਜਾਬੀਆਂ ਨੂੰ ਸੁਹਿਰਦ ਹੋਣ ਦਾ ਹੋਕਾ ਵੀ ਦਿੱਤਾ ਗਿਆ ਹੈ। ਇਸ ਮੌਕੇ ਮਿਆਰੀ ਗੀਤਾਂ ਦੀ ਕੈਸੇਟ ‘ਇਹ ਸਾਡਾ ਪੰਜਾਬ’ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸੇ ਦੌਰਾਨ ਇਸ ਕੈਸੇਟ ਦੇ ਗਾਇਕ ਸੁਖਬੀਰ ਖਟਕੜ ਵਲੋਂ ਗੀਤ ਵੀ ਪੇਸ਼ ਕੀਤੇ ਗਏ। ਭਾਈ ਜੋਗਾ ਸਿੰਘ ਸਕੂਲ ’ਚ ਹੋਈ ਇਸ ਸਾਹਿਤਕ ਮਹਿਫਲ ਵਿਚ ਰਾਜਿੰਦਰ 

ਨਿੱਜੀ ਸਕੂਲਾਂ ’ਚ ਚਲਦੀਆਂ ਦੁਕਾਨਾਂ ਬੰਦ ਕਰਨ ਬਾਰੇ ‘ਸਰਕੁਲਰ’ ਜਾਰੀ

Posted On March - 9 - 2011 Comments Off on ਨਿੱਜੀ ਸਕੂਲਾਂ ’ਚ ਚਲਦੀਆਂ ਦੁਕਾਨਾਂ ਬੰਦ ਕਰਨ ਬਾਰੇ ‘ਸਰਕੁਲਰ’ ਜਾਰੀ
ਪੱਤਰ ਪ੍ਰੇਰਕ ਨਵੀਂ ਦਿੱਲੀ, 8 ਮਾਰਚ ਸੀ.ਬੀ.ਐਸ.ਈ. ਵੱਲੋਂ ਸਕੂਲਾਂ ’ਚ ਚਲਦੀਆਂ ਪੁਸਤਕਾਂ ਦੀਆਂ ਦੁਕਾਨਾਂ ਬੰਦ ਕਰ ਦੇਣ ਨਾਲ ਸਬੰਧਤ ਜਾਰੀ ਕੀਤੇ ਗਏ ‘ਸਰਕੁਲਰ’ ਕਾਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ‘ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਦੁਕਾਨਾਂ ਰਾਹੀਂ ਕਿਤਾਬਾਂ-ਕਾਪੀਆਂ ਵੇਚਣ ਵਾਲਿਆਂ ਦੀਆਂ ਉਮੀਦਾਂ ’ਤੇ ਪਾਣੀ ਫਿਰਦਾ ਜਾ ਰਿਹਾ ਹੈ। ਇਨ੍ਹਾਂ ਸਕੂਲਾਂ ਦੇ ਚੇਅਰਮੈਨਾਂ, ਪ੍ਰਿੰਸੀਪਲਾਂ ਅਤੇ ਕਮੇਟੀ ਦੇ ਸੱਤਾਧਾਰੀ ਆਗੂਆਂ ਦੇ ਕਰੀਬੀਆਂ ਨੂੰ 

ਮ੍ਰਿਤਕਾ ਕਰਮਜੀਤ ਦੇ ਮਾਪਿਆਂ ਵੱਲੋਂ ਥਾਣੇ ਅੱਗੇ ਮੁਜ਼ਾਹਰਾ

Posted On March - 9 - 2011 Comments Off on ਮ੍ਰਿਤਕਾ ਕਰਮਜੀਤ ਦੇ ਮਾਪਿਆਂ ਵੱਲੋਂ ਥਾਣੇ ਅੱਗੇ ਮੁਜ਼ਾਹਰਾ
ਪੱਤਰ ਪ੍ਰੇਰਕ ਡੱਬਵਾਲੀ, 8 ਮਾਰਚ ਪਿੰਡ ਲੋਹਗੜ੍ਹ ਦੀ ਵਿਆਹੁਤਾ ਔਰਤ ਕਰਮਜੀਤ ਕੌਰ ਦੀ ਆਤਮ ਹੱਤਿਆ ਕਰਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਅੱਜ ਮ੍ਰਿਤਕਾ ਕਰਮਜੀਤ ਕੌਰ ਦੇ ਪੇਕੇ ਵਾਲਿਆਂ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਡੱਬਵਾਲੀ ਪਿੰਡ ਵਿੱਚ ਸਦਰ ਪੁਲੀਸ ਥਾਣੇ ਅੱਗੇ   ਮੁਜ਼ਾਹਰਾ ਕੀਤਾ। ਇਸ ਮੌਕੇ ਮ੍ਰਿਤਕਾ ਕਰਮਜੀਤ ਕੌਰ ਦੇ ਚਾਚਾ ਮੇਜਰ ਸਿੰਘ ਵਾਸੀ ਘੁੱਕਾਂਵਾਲੀ ਨੇ ਦੋਸ਼ ਲਗਾਇਆ ਕਿ ਪੁਲੀਸ ਇਸ ਮਾਮਲੇ ਵਿੱਚ ਕਰਮਜੀਤ ਦੀ ਸੱਸ ਅਤੇ ਉਸ ਦੇ ਦਿਉਰ ਨੂੰ ਕੇਸ 

ਮਾਤਾ ਸੁੰਦਰੀ ਕਾਲਜ ਵਿੱਚ ‘ਗੁਲਗੁਲੀ ਸਰਕਸ’ ਦਾ ਮੰਚਨ

Posted On March - 9 - 2011 Comments Off on ਮਾਤਾ ਸੁੰਦਰੀ ਕਾਲਜ ਵਿੱਚ ‘ਗੁਲਗੁਲੀ ਸਰਕਸ’ ਦਾ ਮੰਚਨ
ਵਧੀਆ ਕਾਰਗੁਜ਼ਾਰੀ ਵਾਲੀਆਂ ਖਿਡਾਰਨਾਂ ਦਾ ਸਨਮਾਨ ਪੱਤਰ ਪ੍ਰੇਰਕ ਨਵੀਂ ਦਿੱਲੀ, 8 ਮਾਰਚ ਮਾਤਾ ਸੁੰਦਰੀ ਕਾਲਜ ਫਾਰ ਵਿਮੈਨ ਵਿਚ ਅੱਜ ਮਹਿਲਾ ਦਿਵਸ ਸਬੰਧੀ ਔਰਤਾਂ ਨਾਲ ਜੁੜੇ ਵਿਸ਼ੇ ’ਤੇ ਨਾਟਕ ‘ਗੁਲਗੁਲੀ ਸਰਕਸ’ ਦਾ ਮੰਚਨ ਕੀਤਾ ਗਿਆ। ਇਹ ਨਾਟਕ ਦੀਨ ਦਿਆਲ ਉਪਧਿਆਏ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ। ਲੋਕੇਸ਼ ਜੈਨ ਵੱਲੋਂ ਲਿਖੇ ਗਏ ਇਸ ਨਾਟਕ ’ਚ ਮੁੱਖ ਮਹਿਮਾਨ ਵਜੋਂ ਇੰਡੋ-ਗਲੋਬਲ ਸੋਸ਼ਲ ਸਰਵਿਸ ਸੁਸਾਇਟੀ ਦੀ ਤਕਨੀਕੀ ਟੀਮ ’ਚੋਂ ਇੰਦੂ ਪ੍ਰਕਾਸ਼ ਸਿੰਘ ਸ਼ਾਮਲ 

ਦਿੱਲੀ ਕਾਲਜ ਦੇ ਬਾਹਰ ਵਿਦਿਆਰਥਣ ਦਾ ਕਤਲ

Posted On March - 9 - 2011 Comments Off on ਦਿੱਲੀ ਕਾਲਜ ਦੇ ਬਾਹਰ ਵਿਦਿਆਰਥਣ ਦਾ ਕਤਲ
ਪੱਤਰ ਪ੍ਰੇਰਕ ਨਵੀਂ ਦਿੱਲੀ, 8 ਮਾਰਚ ਮਹਿਲਾ ਦਿਵਸ ਮੌਕੇ ਦਿੱਲੀ ਦੇ ਇਕ ਕਾਲਜ ਦੇ ਬਾਹਰਵਾਰ ਅਣਪਛਾਤੇ ਵਿਅਕਤੀ ਵੱਲੋਂ ਵਿਦਿਆਰਥਣ ਦਾ ਗੋਲੀ ਮਾਰ ਕੇ ਕਥਿਤ ਕਤਲ ਕਰ ਦਿੱਤਾ ਗਿਆ। ਦਿਨ-ਦਿਹਾੜੇ ਹੋਏ ਇਸ ਕਤਲ ਪਿੱਛੇ ਮੁਟਿਆਰ ਦਾ ਪਿੱਛਾ ਕਰਨ ਵਾਲੇ ਕਿਸੇ ਵਿਅਕਤੀ ਦਾ ਹੱਥ ਹੋਣ ਦਾ ਸ਼ੱਕ ਪੁਲੀਸ ਵੱਲੋਂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪੁਲੀਸ ਨੇ ਦੱਸਿਆ ਕਿ ਰਾਧਿਕਾ ਤੰਵਰ (21 ਸਾਲ) ਜਦੋਂ ਸਵੇਰੇ ਸਵਾ ਦਸ ਵਜੇ ਦੇ ਕਰੀਬ ਧੌਲਾ ਕੂੰਆਂ ਦੇ ਸ਼ਾਂਤੀਕੁੰਜ ਖੇਤਰ ’ਚ ਸਥਿਤ ਰਾਮ 

ਮੈਟਰੋ ਸਟੇਸ਼ਨਾਂ ’ਤੇ ਮੈਡੀਕਲ ਕਾਊਂਟਰ ਖੋਲ੍ਹੇ ਜਾਣਗੇ

Posted On March - 9 - 2011 Comments Off on ਮੈਟਰੋ ਸਟੇਸ਼ਨਾਂ ’ਤੇ ਮੈਡੀਕਲ ਕਾਊਂਟਰ ਖੋਲ੍ਹੇ ਜਾਣਗੇ
ਪੱਤਰ ਪ੍ਰੇਰਕ ਨਵੀਂ ਦਿੱਲੀ, 8 ਮਾਰਚ ਦਿੱਲੀ ਮੈਟਰੋ ਵੱਲੋਂ ਹੁਣ ਰਾਜਧਾਨੀ ਦੇ ਮੈਟਰੋ ਸਟੇਸ਼ਨਾਂ ’ਤੇ ਮੈਡੀਕਲ ਕਾਊਂਟਰ ਖੋਲ੍ਹੇ ਜਾਣਗੇ। ਯਾਤਰੀਆਂ ਨੂੰ ਇਹ ਸਹੂਲਤ ਮੈਟਰੋਸਟੇਸ਼ਨਾਂ ਦੇ ਅੰਦਰ ਮੁਹੱਈਆ ਹੋਵੇਗੀ। ਸ਼ਹਿਰੀ ਵਿਕਾਸ ਰਾਜ ਮੰਤਰੀ ਸੌਗਾਤਾ ਰਾਇ ਨੇ ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਦੱਸਿਆ ਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਵੱਲੋਂ ਇਸ ਸਬੰਧੀ ਇਕ ਨਿੱਜੀ ਖੇਤਰ ਅਤੇ ਇਕ ਸਰਕਾਰੀ ਖੇਤਰ ਦੇ ਹਸਪਤਾਲ ਕੋਲ ਪਹੁੰਚ ਕੀਤੀ ਗਈ ਹੈ।  

ਹਰਿਆਣਾ ਦੀਆਂ 54 ਔਰਤਾਂ ਦਾ ਸਨਮਾਨ ਅੱਜ

Posted On March - 8 - 2011 Comments Off on ਹਰਿਆਣਾ ਦੀਆਂ 54 ਔਰਤਾਂ ਦਾ ਸਨਮਾਨ ਅੱਜ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,7 ਮਾਰਚ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਭਲਕੇ ਵਿਸ਼ਵ ਮਹਿਲਾ ਦਿਵਸ ਮੌਕੇ 54 ਮਹਿਲਾਵਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ‘ਚ ਵਧੀਆ ਪ੍ਰਦਰਸ਼ਨ ਕੀਤਾ ਹੈ, ਨੂੰ ਸਨਮਾਨਤ ਕਰਨਗੇ। ਵਿਸ਼ਵ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਹਰਿਆਣਾ ਦੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਗੀਤਾ ਭੁੱਕਲ ਨੇ ਕਿਹਾ ਹੈ ਕਿ ਮਹਿਲਾਵਾਂ ਨੂੰ ਮਜ਼ਬੂਤ ਕਰਨਾ, ਉਨ੍ਹਾਂ ਨੂੰ ਸਿੱਖਿਅਤ ਕਰਨਾ ਤੇ ਆਤਮ ਨਿਰਭਰ ਬਣਾਉਣਾ ਰਾਜ ਸਰਕਾਰ ਦੀ ਪਹਿਲੀ 

ਬੈਂਕ ਵਿੱਚੋਂ ਪੰਜ ਲੱਖ ਤੋਂ ਵੱਧ ਰੁਪਏ ਚੋਰੀ

Posted On March - 8 - 2011 Comments Off on ਬੈਂਕ ਵਿੱਚੋਂ ਪੰਜ ਲੱਖ ਤੋਂ ਵੱਧ ਰੁਪਏ ਚੋਰੀ
ਨਿੱਜੀ ਪੱਤਰ ਪ੍ਰੇਰਕ ਸਿਰਸਾ,7 ਮਾਰਚ ਇਥੋਂ ਦੇ ਡੱਬਵਾਲੀ ਰੋਡ ’ਤੇ ਸਥਿਤ ਭਾਰਤੀ ਸਟੇਟ ਬੈਂਕ ਦੀ ਏ.ਡੀ.ਬੀ. ਬਰਾਂਚ ਵਿੱਚ ਚੋਰਾਂ ਨੇ ਪੰਜ ਲੱਖ ਤੋਂ ਵੱਧ ਰੁਪਏ ਚੋਰੀ ਕਰ ਲਏ। ਚੋਰ ਗੈਸ ਕਟਰ ਨਾਲ ਬੈਂਕ ਦਾ ਪਿਛਲਾ ਦਰਵਾਜ਼ਾ, ਗਰਿੱਲ ਤੇ ਜਿੰਦਰੇ ਤੋੜ ਕੇ ਬੈਂਕ ਦੇ ਸੇਫ ਤੱਕ ਪਹੁੰਚ ਗਏ। ਪੁਲੀਸ ਨੇ ਬੈਂਕ ਮੈਨੇਜਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਬੈਂਕ ਅੰਦਰ ਲੱਗੇ ਸੀ.ਸੀ.ਟੀ.ਵੀ.ਕੈਮਰੇ ਦੀਆਂ ਤਸਵੀਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਐਤਵਾਰ 

ਕਰਮਚਾਰੀ ਦੇ ਬੈਗ ਵਿੱਚੋਂ 25 ਹਜ਼ਾਰ ਕੱਢੇ

Posted On March - 8 - 2011 Comments Off on ਕਰਮਚਾਰੀ ਦੇ ਬੈਗ ਵਿੱਚੋਂ 25 ਹਜ਼ਾਰ ਕੱਢੇ
ਨਿੱਜੀ ਪੱਤਰ ਪ੍ਰੇਰਕ ਸਿਰਸਾ,7 ਮਾਰਚ ਇਥੋਂ ਦੀ ਅਗਰਸੈਨ ਕਲੋਨੀ ਵਿਖੇ ਸਥਿਤ ਸਟੇਟ ਬੈਂਕ ਆਫ ਇੰਡੀਆ ਵਿੱਚ ਰੁਪਏ ਜਮ੍ਹਾਂ ਕਰਵਾਉਣ ਲਈ ਲਾਈਨ ’ਚ ਖੜ੍ਹੇ ਕੱਪੜੇ ਦੀ ਦੁਕਾਨ ਦੇ ਇਕ ਕਰਮਚਾਰੀ ਦੇ ਬੈਗ ਵਿੱਚੋਂ ਅਣਪਛਾਤਾ ਵਿਅਕਤੀ 25 ਹਜ਼ਾਰ ਰੁਪਏ ਕੱਢ ਕੇ ਲੈ ਗਿਆ। ਕਰਮਚਾਰੀ ਦੇ ਬੈਗ ਨੂੰ ਬਲੇਡ ਨਾਲ ਕੱਟ ਕੇ ਹੁਸ਼ਿਆਰੀ ਨਾਲ ਪੈਸੇ ਕੱਢੇ ਗਏ। ਚਾਂਦਨੀ ਚੌਕ ਬਾਜ਼ਾਰ ’ਚ ਸਥਿਤ ਮੈਸਰਜ਼ ਨੇਕੀ ਦਾਸ ਗੋਬਿੰਦ ਰਾਮ ਦੀ ਕੱਪੜੇ ਦੀ ਦੁਕਾਨ ’ਤੇ ਕੰਮ ਕਰਨ ਵਾਲਾ ਕ੍ਰਿਸ਼ਨ ਕੁਮਾਰ ਗੋਇਲ ਮੋਟਰਸਾਈਕਲ 

ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ

Posted On March - 8 - 2011 Comments Off on ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ
ਪੱਤਰ ਪ੍ਰੇਰਕ ਰਤੀਆ,7 ਮਾਰਚ ਪੁਲੀਸ ਨੇ ਚੂਰਾ ਪੋਸਤ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ। ਪੁਲੀਸ ਮੁਤਾਬਕ ਏ.ਐਸ.ਆਈ. ਜਗਦੀਸ਼ ਚੰਦਰ ਆਪਣੀ ਟੀਮ ਨਾਲ ਖੈਰਪੁਰ ਰੋਡ ’ਤੇ ਗਸ਼ਤ ਕਰ ਰਹੇ ਸਨ ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਤੋਂ ਪੁਲੀਸ ਨੇ 30 ਕਿਲੋ 400 ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ ਸੀ। ਮੁਲਜ਼ਮਾਂ ਦੀ ਪਛਾਣ 

ਕਾਲੇ ਸ਼ੀਸ਼ੇ: ਦੋ ਮਹੀਨਿਆਂ ਵਿੱਚ 22 ਹਜ਼ਾਰ ਚਲਾਨ ਕੱਟੇ

Posted On March - 8 - 2011 Comments Off on ਕਾਲੇ ਸ਼ੀਸ਼ੇ: ਦੋ ਮਹੀਨਿਆਂ ਵਿੱਚ 22 ਹਜ਼ਾਰ ਚਲਾਨ ਕੱਟੇ
ਨਵੀਂ ਦਿੱਲੀ, 7 ਮਾਰਚ ਦਿੱਲੀ ਵਿਚ ਵਾਹਨਾਂ ਦੇ ਕਾਲੇ ਸ਼ੀਸ਼ੇ (ਫਿਲਮਾਂ ਲਾ ਕੇ) ਕਰਨ ਵਾਲੇ ਸੈਂਕੜੇ ਵਾਹਨ ਮਾਲਕਾਂ ਦੇ ਚਲਾਨ ਕੀਤੇ ਗਏ ਹਨ। ਟੈ੍ਰਫਿਕ ਪੁਲੀਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਲੋਕੀਂ ਹੁਣ ਖੁਦ ਹੀ ਫਿਲਮਾਂ ਉਤਾਰਨ ਲੱਗੇ ਹਨ। ਟੈ੍ਰਫਿਕ ਪੁਲੀਸ ਦੇ ਜਾਇੰਟ ਕਮਿਸ਼ਨਰ ਸਤੇਂਦਰ ਗਰਗ ਨੇ ਦੱਸਿਆ ਕਿ ਨਿਯਮਾਂ ਦਾ ਉਲੰਘਣ ਕਰਨ ਵਾਲੇ ਅਜਿਹੇ ਵੀ ਹਨ ਜੋ ਜੁਰਮਾਨਾ ਅਦਾ ਕਰਨ ਲਈ ਤਿਆਰ ਹੁੰਦੇ ਹਨ ਪਰ ਸ਼ੀਸ਼ੇ ਤੋਂ ਫਿਲਮ ਲੁਹਾਉਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਇਸ ਸਾਲ ਦੇ 

ਔਰਤਾਂ ਦੀ ਸੁਰੱਖਿਆ ਲਈ ਢੁਕਵੇਂ ਯਤਨਾਂ ਦੀ ਲੋੜ: ਸ਼ੀਲਾ ਦੀਕਸ਼ਿਤ

Posted On March - 8 - 2011 Comments Off on ਔਰਤਾਂ ਦੀ ਸੁਰੱਖਿਆ ਲਈ ਢੁਕਵੇਂ ਯਤਨਾਂ ਦੀ ਲੋੜ: ਸ਼ੀਲਾ ਦੀਕਸ਼ਿਤ
ਨਵੀਂ ਦਿੱਲੀ, 7 ਮਾਰਚ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਕਿਹਾ ਕਿ ਔਰਤਾਂ ’ਤੇ ਹੁੰਦੀ ਹਿੰਸਾ ਰੋਕਣ ਲਈ ਸਾਨੂੰ ਹੋਰ ਯਤਨ ਕਰਨ ਦੀ ਲੋੜ ਹੈ। ਇਹ ਗੱਲ ਸ੍ਰੀਮਤੀ ਦੀਕਸ਼ਿਤ ਨੇ ਕੌਮਾਂਤਰੀ ਮਹਿਲਾ ਦਿਵਸ ’ਤੇ ਕਰਵਾਏ ਪ੍ਰੋਗਰਾਮ ਦੌਰਾਨ ਆਖੀ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਔਰਤਾਂ ’ਤੇ ਹੁੰਦੇ ਅੱਤਿਆਚਾਰ ਰੋਕਣ ਲਈ ਔਰਤਾਂ ਦੀ ਸੁਰੱਖਿਆ ਵਧਾਉਣ ਲਈ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਔਰਤਾਂ ਦੀ ਸੁਰੱਖਿਆ ਲਈ ਮੁੱਖ ਰੋਲ ਨਿਭਾਅ ਰਹੀਆਂ ਹਨ। ਉਨ੍ਹਾਂ 

ਬਿਜਲੀ ਮੁਲਾਜ਼ਮਾਂ ਵੱਲੋਂ ਗੇਟ ਮੀਟਿੰਗ

Posted On March - 8 - 2011 Comments Off on ਬਿਜਲੀ ਮੁਲਾਜ਼ਮਾਂ ਵੱਲੋਂ ਗੇਟ ਮੀਟਿੰਗ
ਨਿੱਜੀ ਪੱਤਰ ਪ੍ਰੇਰਕ ਸਿਰਸਾ,7 ਮਾਰਚ ਹਰਿਆਣਾ ਬਿਜਲੀ ਕਰਮਚਾਰੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਬਿਜਲੀ ਕਰਮਚਾਰੀਆਂ ਨੇ ਯੂਨਿਟ ਦੇ ਪ੍ਰਧਾਨ ਪ੍ਰੇਮ ਚੰਦ ਸ਼ਰਮਾ ਅਤੇ ਰਾਜਮੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਗੇਟ ਮੀਟਿੰਗ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਸਰਕਾਰ ’ਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼ ਲਾਏ। ਕਰਮਚਾਰੀ ਆਗੂ ਅਵਿਨਾਸ਼ ਕੰਬੋਜ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਦੀਆਂ ਆਪਣੀਆਂ 11 ਸੂਤਰੀ ਮੰਗਾਂ ਨੂੰ ਲੈ ਹਰਿਆਣਾ 

ਰੂੜੀਆਂ ਚੁਕਾਉਣ ਵਿਰੁੱਧ ਐਸ.ਡੀ.ਐਮ. ਦਫ਼ਤਰ ਅੱਗੇ ਧਰਨਾ

Posted On March - 8 - 2011 Comments Off on ਰੂੜੀਆਂ ਚੁਕਾਉਣ ਵਿਰੁੱਧ ਐਸ.ਡੀ.ਐਮ. ਦਫ਼ਤਰ ਅੱਗੇ ਧਰਨਾ
ਪੱਤਰ ਪ੍ਰੇਰਕ ਪਾਤੜਾਂ, 7 ਮਾਰਚ ਪਿੰਡ ਕੁਲਬਾਨੂੰ ਵਿਚ ਘੱਗਾ ਬਾਦਸ਼ਾਹਪੁਰ ਸੜਕ ਉਤੇ ਦਲਿਤਾਂ ਤੇ ਘੱਟਗਿਣਤੀ ਭਾਈਚਾਰੇ ਵੱਲੋਂ ਲਾਈਆਂ ਰੂੜੀਆਂ ਜਬਰੀ ਚੁਕਵਾਉਣ ਮਗਰੋਂ ਪੁਲੀਸ ਪ੍ਰਸ਼ਾਸਨ ਨੇ 11 ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ, ਜਿਸ ਵਿਰੁੱਧ ਨੌਜਵਾਨ ਭਾਰਤ ਸਭਾ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਹਰਾਵਲ ਦਸਤਾ ਗਰੁੱਪ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪੀੜਤ ਲੋਕਾਂ ਵੱਲੋਂ ਪਾਤੜਾਂ ਸ਼ਹਿਰ 

ਕਾਮਰੇਡ ਰਾਜ ਦੀ ਯਾਦ ਵਿੱਚ ਸਾਹਿਤਕ ਸਮਾਗਮ

Posted On March - 8 - 2011 Comments Off on ਕਾਮਰੇਡ ਰਾਜ ਦੀ ਯਾਦ ਵਿੱਚ ਸਾਹਿਤਕ ਸਮਾਗਮ
ਨਿੱਜੀ ਪੱਤਰ ਪ੍ਰੇਰਕ ਸਿਰਸਾ,7 ਮਾਰਚ ਜ਼ਿਲ੍ਹੇ ਦੇ ਕਸਬਾ ਰਾਣੀਆਂ ਦੇ ਰਾਜ ਮੈਰਿਜ ਪੈਲੇਸ ਵਿੱਚ ਕਾਮਰੇਡ ਜਸਵੰਤ ਸਿੰਘ ਰਾਜ ਯਾਦਗਾਰੀ ਕਮੇਟੀ ਵੱਲੋਂ ਕਾਮਰੇਡ ਰਾਜ ਦੀ ਯਾਦ ਵਿੱਚ ਸਾਹਿਤਕ ਸਮਾਗਮ ਤੇ ਨਾਟਕ ਮੇਲਾ ਕਰਵਾਇਆ ਗਿਆ।  ਇਸ ਮੌਕੇ ’ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਸੁਖਦੇਵ ਸਿੰਘ ਨੇ ਸੂਫੀਵਾਦ ਦਾ ਪੰਜਾਬੀ ਜੀਵਨ ’ਤੇ ਪ੍ਰਭਾਵ ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸੂਫੀਆਂ ਨੇ ਕਦੇ ਵੀ ਹਿੰਦੁਸਤਾਨ ਨੂੰ ਵੰਡਣ ਵਾਲੀ ਗੱਲ ਨਹੀਂ ਕੀਤੀ 

ਤਰੱਕੀ ਲਈ ਔਰਤਾਂ ਦੇ ਸਿੱਖਿਅਤ ਹੋਣ ’ਤੇ ਜ਼ੋਰ

Posted On March - 8 - 2011 Comments Off on ਤਰੱਕੀ ਲਈ ਔਰਤਾਂ ਦੇ ਸਿੱਖਿਅਤ ਹੋਣ ’ਤੇ ਜ਼ੋਰ
ਨਿੱਜੀ ਪੱਤਰ ਪ੍ਰੇਰਕ ਸਿਰਸਾ,7 ਮਾਰਚ ਬਹੁਜਨ ਸਮਾਜ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਕੌਰ ਨੇ ਕਿਹਾ ਕਿ ਜੇ ਸਹੀ ਮਾਅਨਿਆਂ ਵਿੱਚ ਔਰਤਾਂ ਨੇ ਤਰੱਕੀ ਕਰਨੀ ਹੈ ਤਾਂ ਉਨ੍ਹਾਂ ਨੂੰ ਸਿੱਖਿਅਤ ਹੋਣਾ ਪਵੇਗਾ। ਉਹ ਪਿੰਡ ਭਾਵਦੀਨ ਵਿਖੇ ਮਹਿਲਾ ਦਿਵਸ ਸਬੰਧੀ  ਪੇਂਡੂ ਔਰਤਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੀ ਸੀ।  ਉਨ੍ਹਾਂ ਨੇ ਕਿਹਾ ਕਿ ਬੇਸ਼ਕ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਅਨੇਕ ਯਤਨ ਕੀਤੇ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲੀਅਤ ਇਹ ਹੈ ਕਿ ਅੱਜ ਵੀ 
Manav Mangal Smart School
Available on Android app iOS app
Powered by : Mediology Software Pvt Ltd.