ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    ਹਾਂਗਕਾਂਗ ਓਪਨ: ਸਿੰਧੂ ਜਿੱਤੀ, ਸਾਇਨਾ ਹਾਰੀ !    ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    

ਦਿੱਲੀ/ਹਰਿਆਣਾ › ›

Featured Posts

ਪਾਕਿਸਤਾਨੀ ਪਰਿਵਾਰਾਂ ਦੇ ਭਾਰਤੀ ਨਾਗਰਿਕ ਬਣਨ ਦੇ ਆਸਾਰ

Posted On January - 31 - 2011 Comments Off on ਪਾਕਿਸਤਾਨੀ ਪਰਿਵਾਰਾਂ ਦੇ ਭਾਰਤੀ ਨਾਗਰਿਕ ਬਣਨ ਦੇ ਆਸਾਰ
ਪੱਤਰ ਪ੍ਰੇਰਕ ਏਲਨਾਬਾਦ, 30 ਜਨਵਰੀ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਪਾਕਿਸਤਾਨੀ ਹਿੰਦੂ ਪਰਿਵਾਰਾਂ ਦੀ ਦੂਸਰੀ ਵਾਰ ਵੀਡੀਓਗ੍ਰਾਫੀ ਕੀਤੀ ਜਿਸ ਨਾਲ ਸੰਨ 1992 ਤੋਂ ਇਥੇ ਰਹਿ ਰਹੇ ਇਨ੍ਹਾਂ ਪਰਿਵਾਰਾਂ ਨੂੰ ਭਾਰਤੀ ਨਾਗਰਿਕਤਾ ਮਿਲਣ ਦੇ ਅਸਾਰ ਬਣਨ ਲੱਗੇ ਹਨ। ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਸਤਿੰਦਰ ਸਿਵਾਚ ਦੀ ਨਿਗਰਾਨੀ ਹੇਠ ਇਨ੍ਹਾਂ ਪਰਿਵਾਰਾਂ ਦੀ ਵੀਡੀਓਗ੍ਰਾਫੀ ਕਰਨ ਦੀ ਜ਼ਿਮੇਵਾਰੀ ਪੰਚਾਇਤ ਅਧਿਕਾਰੀ ਸਵਰਨ ਸਿੰਘ ਨੂੰ ਸੌਪੀ ਗਈ ਹੈ। 

ਰਿਸ਼ਵਤ ਲੈਣ ਦੇ ਦੋਸ਼ ਬੀ.ਡੀ.ਪੀ.ਓ. ਗ੍ਰਿਫਤਾਰ

Posted On January - 31 - 2011 Comments Off on ਰਿਸ਼ਵਤ ਲੈਣ ਦੇ ਦੋਸ਼ ਬੀ.ਡੀ.ਪੀ.ਓ. ਗ੍ਰਿਫਤਾਰ
ਪੱਤਰ ਪ੍ਰੇਰਕ ਜੀਂਦ, 30 ਜਨਵਰੀ ਸਟੇਟ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਪਿੱਲੂਖੇੜਾ ਦੇ ਬੀ.ਡੀ.ਪੀ.ਓ. ਸੁਰਿੰਦਰ ਕੁਮਾਰ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ। ਸੂਤਰਾਂ ਅਨੁਸਾਰ ਪਿੰਡ ਅਮਰਾਵਲੀ ਖੇੜਾ ਦੇ ਸਰਪੰਚ ਸੰਜੇ ਨੇ ਦਰਜ ਸ਼ਿਕਾਇਤ ਵਿਚ ਕਿਹਾ ਕਿ ਪਿੱਲੂਖੇੜਾ ਦੇ ਬੀ.ਡੀ.ਪੀ.ਓ. ਸੁਰਿੰਦਰ ਕੁਮਾਰ ਉਸ ਤੋਂ ਪਿੰਡ ਦੇ ਤਲਾਬ ਨੂੰ ਮੱਛੀ ਪਾਲਣ ਲਈ ਪੱਟੇ ਉਤੇ ਦਿੱਤੇ ਜਾਣ ਦੇ ਮਾਮਲੇ ਵਿਚ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਹੇ ਹਨ। ਸ਼ਿਕਾਇਤ ਆਉਣ ਮਗਰੋਂ 

ਬਰਫ਼ਬਾਰੀ ਕਾਰਨ ਦਿੱਲੀ ਨਗਰ ਨਿਗਮ ਦਾ ਕੰਮ ਲਟਕਿਆ

Posted On January - 31 - 2011 Comments Off on ਬਰਫ਼ਬਾਰੀ ਕਾਰਨ ਦਿੱਲੀ ਨਗਰ ਨਿਗਮ ਦਾ ਕੰਮ ਲਟਕਿਆ
ਨਵੀਂ ਦਿੱਲੀ,30 ਜਨਵਰੀ ਯੂਰਪ ਵਿੱਚ ਹੋ ਰਹੀ ਬਰਫ਼ਬਾਰੀ ਕਾਰਨ ਨਗਰ ਨਿਗਮ ਦਿੱਲੀ ਦਾ ਦਫ਼ਤਰ ਨਵੇਂ ਹੈੱਡਕਆਟਰ ਵਿੱਚ ਤਬਦੀਲ ਕਰਨ ਵਿੱਚ ਦੇਰੀ ਹੋ ਰਹੀ ਹੈ। ਇਸ ਕਾਰਨ ਇਸ ਨੂੰ ਤਬਦੀਲ ਕਰਨ ਦਾ ਸਮਾਂ ਹੁਣ ਅਪਰੈਲ ਨਿਸਚਿਤ ਕੀਤਾ ਗਿਆ ਹੈ।  ਇਸ ਤੋਂ ਪਹਿਲਾਂ ਕ੍ਰਿਸਮਸ ਕਾਰਨ ਅਮਰੀਕਾ ਤੋਂ ਲਾਈਟ ਐਂਡ ਸਾਊਂਡ ਯੰਤਰ ਦਰਾਮਦ ਕਰਨ ਵਿੱਚ ਦੇਰੀ ਹੋਈ ਸੀ। ਦਿੱਲੀ ਦੀ ਇਸ ਸਭ ਤੋਂ ਵੱਡੀ ਇਮਾਰਤ ਦੇ ਡਾ.ਸ਼ਿਆਮ ਪ੍ਰਸਾਦ ਮੁਖਰਜੀ ਸਿਵਿਕ ਸੈਂਟਰ ਦੇ ਮੀਟਿੰਗ ਹਾਲ ਦੇ ਪ੍ਰੀ ਫੈਬਰੀਕੇਟਡ ਪੈਨਲ ਯੂਰਪ 

ਸਰਨਾ ਭਰਾਵਾਂ ਦੀ ਅਸਲੀਅਤ ਸਾਹਮਣੇ ਆਈ:ਜੀ.ਕੇ.

Posted On January - 31 - 2011 Comments Off on ਸਰਨਾ ਭਰਾਵਾਂ ਦੀ ਅਸਲੀਅਤ ਸਾਹਮਣੇ ਆਈ:ਜੀ.ਕੇ.
ਪੱਤਰ ਪ੍ਰੇਰਕ ਨਵੀਂ ਦਿੱਲੀ, 30 ਜਨਵਰੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਗਰੇਟਰ ਕੈਲਾਸ਼ ਨੇ ਕਿਹਾ ਕਿ ਹਰੇਕ ਪੰਥਕ ਮਸਲੇ ’ਤੇ ਕੌਮ ਨਾਲ ਵਿਸ਼ਵਾਸਘਾਤ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਦੇ ਮਨਸੁਬਹੱਲੀ ਪ੍ਰਦੇਸ਼ ਵੱਲੋਂ ਲੰਮੇ ਸਮੇਂ ਤੋਂ ਸੰਗਤਾਂ ਨੂੰ ਜਾਗਰੂਕ ਕੀਤਾ ਜਾ ਹੈ ਜਿਸਦੇ ਨਤੀਜੇ ਸਰਨਾ ਭਰਾਵਾਂ ਦੀ ਲਗਾਤਾਰ ਹੋ ਰਹੀ ਹਾਰ ਨਾਲ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।  ਜਥੇਦਾਰ ਮਨਜੀਤ ਸਿੰਘ ਨੇ ਦੋਸ਼ ਲਗਾਇਆ ਕਿ ਮੌਜੂਦਾ ਸਮੇਂ 

ਅਲਟਰਾਸਾਊਂਡ ਸੈਂਟਰਾਂ ਦੀ ਜਾਂਚ ਜਾਰੀ

Posted On January - 31 - 2011 Comments Off on ਅਲਟਰਾਸਾਊਂਡ ਸੈਂਟਰਾਂ ਦੀ ਜਾਂਚ ਜਾਰੀ
ਪੱਤਰ ਪ੍ਰੇਰਕ ਜੀਂਦ, 30 ਜਨਵਰੀ ਸਿਵਲ ਸਰਜਨ ਡਾ. ਰਵਿੰਦਰ ਕੁਮਾਰ ਵਧਵਾ ਨੇ ਕਿਹਾ ਹੈ ਕਿ ਜ਼ਿਲ੍ਹੇ ਵਿਚ ਭਰੂਣ ਹੱਤਿਆ ਰੋਕਣ ਲਈ ਗਠਿਤ ਕਮੇਟੀ ਵੱਲੋਂ ਅਲਟਰਾ ਸਾਊਂਡ ਸੈਂਟਰਾਂ ਦੀ ਅਚਾਨਕ ਜਾਂਚ ਕੀਤੀ ਜਾ ਰਹੀ ਹੈ। ਸ੍ਰੀ ਵਧਵਾ ਸਰਕਾਰੀ ਹਸਪਤਾਲ ਵਿਚ ਪੀ.ਐਨ.ਡੀ.ਟੀ. ਸਲਾਹਕਾਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਰੋਕਣ ਲਈ ਚੇਤਨਾ ਜਾਗ੍ਰਿਤ ਕੀਤੀ ਜਾ ਰਹੀ ਹੈ। ਸਲਾਹਕਾਰ ਕਮੇਟੀ ਨੇ ਜਾਗਰੂਕਤਾ ਕੈਲੰਡਰ ਵੀ ਜਾਰੀ ਕੀਤਾ ਤੇ ਜਲਦੀ ਹੀ 

ਲੋਕ ਸਭਾ ਦੀਆਂ ਮੱਧਕਾਲੀ ਚੋਣਾਂ ਸੰਭਵ: ਚੌਟਾਲਾ

Posted On January - 31 - 2011 Comments Off on ਲੋਕ ਸਭਾ ਦੀਆਂ ਮੱਧਕਾਲੀ ਚੋਣਾਂ ਸੰਭਵ: ਚੌਟਾਲਾ
ਪੱਤਰ ਪ੍ਰੇਰਕ ਡੱਬਵਾਲੀ, 30 ਜਨਵਰੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਦੇਸ਼ ਵਿਚ ਲੋਕ ਸਭਾ ਦੀਆਂ ਮੱਧਕਾਲੀ ਚੋਣਾਂ ਸੰਭਵ ਹਨ। ਉਹ ਅੱਜ ਇੱਥੇ ਦਾਣਾ ਮੰਡੀ ਵਿਖੇ ਇਨੈਲੋ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਚੌਟਾਲਾ ਨੇ ਕਿਹਾ ਕਿ ਘਪਲਿਆਂ ਵਿਚ ਘਿਰੀ ਯੂ.ਪੀ.ਏ. ਸਰਕਾਰ ਦਾ ਬਜਟ ਸੈਸ਼ਨ ਦੌਰਾਨ ਡਿੱਗਣਾ ਲਗਭਗ ਤੈਅ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਬਜਟ ਸ਼ੈਸ਼ਨ ਦੌਰਾਨ ਵਿਰੋਧੀ ਧਿਰ ਦੀ ਮੰਗ ’ਤੇ 2-ਜੀ ਸਪੈਕਟ੍ਰਮ ਘਪਲੇ ਦੀ 

ਹਰਿਆਣਾ ਦੀ ਜ਼ਮੀਨ ਗ੍ਰਹਿਣ ਨੀਤੀ ਸਭ ਤੋਂ ਵਧੀਆ: ਹੁੱਡਾ

Posted On January - 31 - 2011 Comments Off on ਹਰਿਆਣਾ ਦੀ ਜ਼ਮੀਨ ਗ੍ਰਹਿਣ ਨੀਤੀ ਸਭ ਤੋਂ ਵਧੀਆ: ਹੁੱਡਾ
ਪੱਤਰ ਪ੍ਰੇਰਕ ਨਾਰਾਇਣਗੜ੍ਹ,30 ਜਨਵਰੀ ਜਦੋਂ ਤੱਕ ਪ੍ਰਦੇਸ਼ ਦੀ ਜਨਤਾ ਦਾ ਸਾਥ ਅਤੇ ਕਾਂਗਰਸ ਪ੍ਰਧਾਨ ਦਾ ਆਸ਼ੀਰਵਾਦ ਰਹੇਗਾ ਮੈਂ ਮੁੱਖ ਮੰਤਰੀ ਦੀ ਕੁਰਸੀ ’ਤੇ ਰਹਿ ਕੇ ਪ੍ਰਦੇਸ਼ ਦੀ ਜਨਤਾ ਦੀ ਸੇਵਾ ਕਰਦਾ ਰਹਾਂਗਾ। ਇਹ ਪ੍ਰਗਟਾਵਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਨਾਰਾਇਣਗੜ੍ਹ ਦੀ ਨਵੀਂ ਅਨਾਜ ਮੰਡੀ ਵਿੱਚ ਮੁੱਖ ਸੰਸਦੀ ਸਕੱਤਰ ਅਤੇ ਹਲਕਾ ਵਿਧਾਇਕ ਰਾਮ ਕਿਸ਼ਨ ਗੁੱਜਰ ਵੱਲੋਂ ਕਰਵਾਈ ਗਈ ਰੈਲੀ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਮੁੱਖ  ਮੰਤਰੀ ਨੇ ਨਾਰਾਇਣਗੜ੍ਹ 

ਡੀ.ਏ.ਵੀ. ਸਕੂਲ ਦਾ ਇਨਾਮ ਵੰਡ ਸਮਾਗਮ

Posted On January - 31 - 2011 Comments Off on ਡੀ.ਏ.ਵੀ. ਸਕੂਲ ਦਾ ਇਨਾਮ ਵੰਡ ਸਮਾਗਮ
ਨਿਜੀ ਪੱਤਰ ਪ੍ਰੇਰਕ ਸਿਰਸਾ, 30 ਜਨਵਰੀ ਡੀ.ਏ.ਵੀ.ਸਕੂਲ ਵਿਖੇ ਅੱਜ ਸਾਲਾਨਾ ਸੱਭਿਆਚਾਰਕ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਸੰਸਦ ਮੈਂਬਰ ਅਸ਼ੋਕ ਤੰਵਰ ਸਨ ਜਦੋਂ ਕਿ ਇਸ ਸਮਾਗਮ ਦੀ ਪ੍ਰਧਾਨਗੀ ਸੇਵਾ ਮੁਕਤ ਏਅਰ ਮਾਰਸ਼ਲ ਭਰਤ ਕੁਮਾਰ ਅਤੇ ਪਾਣੀਪਤ ਜ਼ੋਨ ਦੇ ਖੇਤਰੀ ਡਾਇਰੈਕਟਰ ਡਾ. ਡੀ. ਵਿਦਿਆਰਥੀ ਨੇ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਖੇਤਰੀ ਡਾਇਰੈਕਟਰ ਮਧੁ ਬਹਿਲ ਨੇ ਕੀਤੀ। ਪ੍ਰੋਗਰਾਮ ਦਾ ਆਗਾਜ਼ ਸਰਸਵਤੀ 

ਔਢਾਂ ਵਿੱਚ ਬਣੇਗਾ ਉਦਯੋਗਿਕ ਸਿਖਲਾਈ ਕੇਂਦਰ

Posted On January - 30 - 2011 Comments Off on ਔਢਾਂ ਵਿੱਚ ਬਣੇਗਾ ਉਦਯੋਗਿਕ ਸਿਖਲਾਈ ਕੇਂਦਰ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 29 ਜਨਵਰੀ ਹਰਿਆਣਾ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਬਹੁਖੇਤਰੀ ਵਿਕਾਸ ਪ੍ਰੋਗਰਾਮ  ਤਹਿਤ ਸਿਰਸਾ ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਗਈ ਘੱਟ ਗਿਣਤੀ ਜ਼ਿਲ੍ਹਾ ਵਿਕਾਸ ਯੋਜਨਾ ਰਾਹੀਂ ਪਿੰਡ ਔਢਾਂ ਵਿੱਚ 4.5 ਕਰੋੜ ਰੁਪਏ ਦੀ ਲਾਗਤ ਨਾਲ ਉਦਯੋਗਿਕ ਸਿਖਲਾਈ ਕੇਂਦਰ ਖੋਲ੍ਹਿਆ ਜਾਵੇਗਾ, ਜਿਸ ਦੀ ਮਨਜ਼ੂਰੀ ਕੇਂਦਰੀ ਘੱਟ ਮਾਮਲੇ ਮੰਤਰਾਲੇ ਤੋਂ ਪ੍ਰਾਪਤ ਹੋ ਗਈ ਹੈ।  ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਘੱਟ ਗਿਣਤੀ ਜ਼ਿਲ੍ਹਾ ਵਿਕਾਸ ਯੋਜਨਾ 

ਕੀਰਤੀ ਨਗਰ ਵਿੱਚ ਸੀਵਰੇਜ ਬੰਦ,ਲੋਕਾਂ ਦਾ ਜਿਊਣਾ ਦੁੱਭਰ

Posted On January - 30 - 2011 Comments Off on ਕੀਰਤੀ ਨਗਰ ਵਿੱਚ ਸੀਵਰੇਜ ਬੰਦ,ਲੋਕਾਂ ਦਾ ਜਿਊਣਾ ਦੁੱਭਰ
ਨਿੱਜੀ ਪੱਤਰ ਪ੍ਰੇਰਕ ਸਿਰਸਾ, 29 ਜਨਵਰੀ ਸ਼ਹਿਰ ਦੇ ਕੀਰਤੀ ਨਗਰ ਵਿਖੇ ਸੀਵਰੇਜ ਦੀ ਮਾੜੀ ਹਾਲਤ ਕਾਰਨ ਲੋਕ ਨਰਕ ਵਰਗਾ ਜੀਵਨ ਜਿਉਣ ਲਈ ਮਜਬੂਰ ਹਨ। ਪਿਛਲੇ ਕਰੀਬ ਇੱਕ ਮਹੀਨੇ ਤੋਂ ਸੀਵਰੇਜ ਬੰਦ ਹੋਣ ਕਾਰਨ ਗਲੀਆਂ ਵਿੱਚ ਗੰਦਾ ਪਾਣੀ ਖੜ੍ਹਾ ਹੈ ਅਤੇ ਲੋਕ ਆਪਣੇ ਘਰਾਂ ਵਿੱਚ ਆਉਣ ਜਾਣ ਤੋਂ ਵੀ ਔਖੇ ਹਨ। ਖੇਤਰ ਦੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ. ਰਾਧੇਸ਼ਾਮ ਸ਼ਰਮਾ ਨੇ ਮੌਜੂਦਾ ਸਰਕਾਰ ‘ਤੇ ਦੋਸ਼ ਲਾਇਆ ਕਿ ਸਰਕਾਰੀ ਤੰਤਰ ਜਾਣ ਬੁੱਝ ਕੇ ਇਸ ਖੇਤਰ ਦੇ ਲੋਕਾਂ ਨਾਲ ਵਿਤਕਰਾ ਕਰ ਰਿਹਾ 

ਸਟਾਫ ਦੀ ਕਮੀ ਕਾਰਨ ਪਾਸਪੋਰਟ ਦਫਤਰ ਦਾ ਕੰਮਕਾਰ ਪ੍ਰਭਾਵਿਤ

Posted On January - 30 - 2011 Comments Off on ਸਟਾਫ ਦੀ ਕਮੀ ਕਾਰਨ ਪਾਸਪੋਰਟ ਦਫਤਰ ਦਾ ਕੰਮਕਾਰ ਪ੍ਰਭਾਵਿਤ
ਪੱਤਰ ਪ੍ਰੇਰਕ ਨਵੀਂ ਦਿੱਲੀ, 29 ਜਨਵਰੀ ਕੌਮੀ ਰਾਜਧਾਨੀ ਵਿੱਚ ਸਥਿਤ ਪਾਸਪੋਰਟ ਦਫਤਰ ਵਿਖੇ ਸਟਾਫ ਦੀ ਕਮੀ ਕਾਰਨ ਦਿੱਲੀ ਅਤੇ ਹਰਿਆਣਾ ਦੇ ਅੱਠ ਜ਼ਿਲਿ੍ਹਆਂ ਦੇ ਵਾਸੀਆਂ ਲਈ ਪਾਸਪੋਰਟ ਬਣਾਉਣ ਲਈ ਤੈਅ ਸਮੇਂ ਤੋਂ ਵੱਧ ਸਮਾਂ ਲੱਗ ਜਾਂਦਾ ਹੈ। ਇਥੇ ਸਥਿਤ ਪਾਸਪੋਰਟ ਦਫ਼ਤਰ ਵਿੱਚੋਂ ਪਾਸਪੋਰਟ ਬਣਵਾਉਣ ਵਾਲੇ ਲੋਕਾਂ ਨੂੰ ਅਮਲੇ ਦੀ ਕਮੀ ਹੋਣ ਕਰਕੇ  ਏਜੰਟਾਂ ‘ਤੇ ਟੇਕ ਰੱਖਣੀ ਪੈਂਦੀ ਹੈ ਜਿਸ ਕਰਕੇ ਕਥਿਤ ਏਜੰਟਾਂ ਦੀ ਚਾਂਦੀ ਬਣੀ ਹੋਈ ਹੈ। ਦਿੱਲੀ ਤੋਂ ਇਲਾਵਾ ਹਰਿਆਣਾ ਦੇ ਫਰੀਦਾਬਾਦ, 

ਮੁਲਜ਼ਮ ਸੁਰੱਖਿਆ ਕਰਮੀਆਂ ਦੀਆਂ ਤਸਵੀਰਾਂ ਜਾਰੀ

Posted On January - 30 - 2011 Comments Off on ਮੁਲਜ਼ਮ ਸੁਰੱਖਿਆ ਕਰਮੀਆਂ ਦੀਆਂ ਤਸਵੀਰਾਂ ਜਾਰੀ
ਪੱਤਰ ਪ੍ਰੇਰਕ ਨਵੀਂ ਦਿੱਲੀ 29 ਜਨਵਰੀ ਦਿੱਲੀ ਪੁਲੀਸ ਵੱਲੋਂ ਏ.ਟੀ.ਐਮ. ਵਿੱਚ ਰਕਮ ਪਾਉਣ ਵੇਲੇ ਸਾਢੇ ਅਠਾਹਟ ਲੱਖ ਰੁਪਏ ਲੈ ਕੇ ਫਰਾਰ ਹੋਣ ਵਾਲੇ ਦੋ ਪ੍ਰਾਈਵੇਟ ਸੁਰੱਖਿਆ ਕਰਮੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਦੋਵਾਂ ਦੀ ਪਛਾਣ ਸਰੁੱਖਿਆ ਗਾਰਡ ਰਾਮ ਕੁਮਾਰ ਤੇ ਗੰਨਮੈਨ ਸੰਜੀਵ ਕੁਮਾਰ ਵਜੋਂ ਹੋਈ ਹੈ। ਬੀਤੇ ਦਿਨ ਦੁਪਹਿਰ ਵੇਲੇ ਦੱਖਣੀ ਦਿੱਲੀ ਦੇ ਅਲਕਨੰਦਾ ਵਿਖੇ ਇਹ ਵਾਰਦਾਤ ਹੋਈ ਸੀ। ਪੁਲੀਸ ਮੁਤਾਬਕ ਨਕਦ ਰਕਮ ਲੈ ਕੇ ਜਾਣ ਵਾਲੇ ਦੋਵਾਂ ਕਥਿਤ ਦੋਸ਼ੀਆਂ ਦੀਆਂ 

ਸਰਨਾ ਵੱਲੋਂ ਭਾਰਤ ਸਰਕਾਰ ਨੂੰ ਦਖਲ ਦੇਣ ਦੀ ਮੰਗ

Posted On January - 30 - 2011 Comments Off on ਸਰਨਾ ਵੱਲੋਂ ਭਾਰਤ ਸਰਕਾਰ ਨੂੰ ਦਖਲ ਦੇਣ ਦੀ ਮੰਗ
ਬਗਦਾਦ ਸਥਿਤ ਇਤਿਹਾਸਕ ਗੁਰਦੁਆਰੇ ਦੀ ਖਸਤਾ ਹਾਲਤ ਦਾ ਮਾਮਲਾ ਪੱਤਰ ਪ੍ਰੇਰਕ ਨਵੀਂ ਦਿੱਲੀ, 29 ਜਨਵਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਗੁਰੂ ਨਾਨਕ ਦੇਵ ਜੀ ਦੀ ਬਗਦਾਦ ਫੇਰੀ ਦੀ ਯਾਦ ਵਿੱਚ ਉਥੇ ਸਥਿਤ ਗੁਰਦੁਆਰਾ ਸਹਿਬ ਦੀ ਇਮਾਰਤ ਦੀ ਖਸਤਾ ਹਾਲਤ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਸ੍ਰੀ ਸਰਨਾ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੀ ਇਸ ਯਾਦਗਾਰ ਦੀ ਸੁਰੱਖਿਆ ਨਿਸ਼ਚਿਤ ਕਰਵਾਉਣ ਲਈ ਤੁਰੰਤ ਹੀ ਉੱਚ ਪੱਧਰੀ ਕਦਮ 

ਖੇਤ ਮਜ਼ਦੂਰ ਯੂਨੀਅਨ ਵੱਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

Posted On January - 30 - 2011 Comments Off on ਖੇਤ ਮਜ਼ਦੂਰ ਯੂਨੀਅਨ ਵੱਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ ਸਿਰਸਾ, 29 ਜਨਵਰੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਯੋਜਨਾ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਦਿਹਾੜੀ ਵਧਾਏ ਜਾਣ ਅਤੇ ਸੌ ਦਿਨ ਪੂਰੇ ਮਜ਼ਦੂਰਾਂ ਨੂੰ ਕੰਮ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕਾਰਕੁੰਨਾਂ ਨੇ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦੇ ਨਾਂ ਇਕ ਮੈਮੋਰੰਡਮ ਡਿਪਟੀ ਕਮਿਸ਼ਨਰ ਨੂੰ ਦਿੱਤਾ। ਇਸ ਮੌਕੇ ਯੂਨੀਅਨ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਬਹਿਬਲਪੁਰੀਆ ਨੇ ਕਿਹਾ ਕਿ ਸਰਕਾਰ ਪੂੰਜੀਪਤੀਆਂ, ਜਮ੍ਹਾਂ ਖੋਰਾਂ ਅਤੇ ਭ੍ਰਿਸ਼ਟਾਚਾਰੀਆਂ 

ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਨੀਤੀ ਬਣਾਉਣ ਦਾ ਫੈਸਲਾ

Posted On January - 30 - 2011 Comments Off on ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਨੀਤੀ ਬਣਾਉਣ ਦਾ ਫੈਸਲਾ
ਮੁਲਾਜ਼ਮ ਮੁਹਾਜ਼ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 29 ਜਨਵਰੀ ਹਰਿਆਣਾ ਕਰਮਚਾਰੀ ਮਹਾਂ ਸੰਘ ਦੀ ਹਰਿਆਣਾ ਦੀ ਮੁੱਖ ਸਕੱਤਰ ਉਰਵਸ਼ੀ ਗੁਲਾਟੀ ਨਾਲ ਹੋਈ ਮੀਟਿੰਗ ਦੌਰਾਨ ਵਰਕਚਾਰਜ, ਠੇਕੇ ’ਤੇ ਕੰਮ ਕਰਦੇ ਅਤੇ ਹੋਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਨੀਤੀ ਬਣਾਉਣ ਦਾ ਫੈਸਲਾ ਹੋਇਆ। ਇਸ ਮੀਟਿੰਗ ਵਿੱਚ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੀਤ ਐਮ. ਸ਼ਰਨ ਸਮੇਤ ਹੋਰ ਉੱਚ ਅਧਿਕਾਰੀ ਵੀ ਸ਼ਾਮਲ ਸਨ। ਚੇਅਰਮੈਨ ਓਮ ਪ੍ਰਕਾਸ਼ ਪਹਿਲਵਾਨ ਦੀ ਅਗਵਾਈ ਹੇਠ ਮਿਲੇ ਵਫਦ ਵਿੱਚ ਸ਼ਾਮਲ ਆਲ ਇੰਡੀਆ 

ਚੌਧਰੀ ਮਿੱਤਰ ਸੈਨ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

Posted On January - 30 - 2011 Comments Off on ਚੌਧਰੀ ਮਿੱਤਰ ਸੈਨ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਨਿੱਜੀ ਪੱਤਰ ਪ੍ਰੇਰਕ ਸਿਰਸਾ, 29 ਜਨਵਰੀ ਭਾਰਤੀ ਜਨਤਾ ਪਾਰਟੀ ਦੇ ਕੈਪਟਨ ਅਭਿਮਨਿਊ ਦੇ ਪਿਤਾ ਅਤੇ ਸਮਾਜ ਸੇਵੀ ਚੌਧਰੀ ਮਿੱਤਰ ਸੈਨ ਦੇ ਦੇਹਾਂਤ ’ਤੇ ਪ੍ਰੈਸ ਕਲੱਬ ਦੇ ਪ੍ਰਧਾਨ ਨੰਦ ਕਿਸ਼ੋਰ ਲੱਢਾ ਦੀ ਪ੍ਰਧਾਨਗੀ ਹੇਠ ਸ਼ੋਕ ਸਭਾ ਹੋਈ। ਇਸ ਵਿੱਚ ਪ੍ਰੈਸ ਕਲੱਬ ਦੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ। ਸ਼ੋਕ ਮਤਾ ਪਾਸ ਕਰਕੇ ਚੌਧਰੀ ਮਿੱਤਰ ਸੈਨ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਹਰਿਆਣਾ ਪੱਤਰਕਾਰ ਸੰਘ ਦੇ ਸੂਬਾਈ ਮੀਤ ਪ੍ਰਧਾਨ ਸੁਰਿੰਦਰ ਭਾਟੀਆ, ਜ਼ਿਲ੍ਹਾ ਪ੍ਰਧਾਨ ਪਵਨਦੀਪ ਜੌਲੀ, ਸਕੱਤਰ 
Available on Android app iOS app
Powered by : Mediology Software Pvt Ltd.