ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਬਠਿੰਡਾ ’ਚ ਨੌਜਵਾਨ ਦਾ ਕਤਲ !    ਅਧਿਆਪਕ ਵੱਲੋਂ ਵਿਦਿਆਰਥਣ ਨਾਲ ਛੇੜਛਾੜ, ਮੁਲਜ਼ਮ ਫ਼ਰਾਰ !    ਬਾਲ ਕਿਆਰੀ !    

ਦਸਤਕ › ›

Featured Posts
ਚੱਕਰਵਿਊ

ਚੱਕਰਵਿਊ

ਗੁਰਮੀਤ ਆਰਿਫ ਕਥਾ ਪ੍ਰਵਾਹ ਡੋਰ ਬੈੱਲ ਵੱਜੀ ਹੈ ਮੇਰਾ ਧਿਆਨ ਯਕਦਮ ਦੀਵਾਰ ਘੜੀ ਵੱਲ ਗਿਆ ਹੈ। ਸਾਢੇ ਪੰਜ ਵੱਜ ਗਏ ਨੇ। ਪੈਰਾਂ ’ਚ ਚੱਪਲਾਂ ਪਾ, ਜਾ ਕੇ ਗੇਟ ਖੋਲ੍ਹਦਾ ਹਾਂ। ਸਾਹਮਣੇ ਪਿਤਾ ਸ਼੍ਰੀ ਖੜ੍ਹੇ ਨੇ। ਮੇਰੇ ਵੱਲ ਵੇਖ ਕੇ ਟਾਂਚ ਕਰਨ ਵਾਲਿਆਂ ਵਾਂਗੂੰ ਉਹ ਬੇਤੁਕਾ ਜਿਹਾ ਮੁਸਕਰਾਏ ਨੇ। ਜਿਵੇਂ ਕਹਿ ਰਹੇ ਹੋਣ ...

Read More

ਬਾਰਡਰ, ਵੀਜ਼ਾ ਤੇ ਬਰਗਰ-ਪੀਜ਼ਾ

ਬਾਰਡਰ, ਵੀਜ਼ਾ ਤੇ ਬਰਗਰ-ਪੀਜ਼ਾ

ਪੰਜਾਬੀਆਂ ਦੀਆਂ ਪੈੜਾਂ- 7 ਆਤਮਜੀਤ ਕੁਝ ਦੇਸ਼ਾਂ ਦੇ ਵੀਜ਼ੇ ਉੱਥੇ ਪਹੁੰਚ ਕੇ ਫ਼ੀਸ ਜਮ੍ਹਾਂ ਕਰਵਾਉਣ ਨਾਲ ਵੀ ਮਿਲ ਜਾਂਦੇ ਹਨ, ਪਰ ਕਈ ਮੁਲਕਾਂ ਦੇ ਵੀਜ਼ਿਆਂ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਜਿੰਨਾ ਅਮੀਰ ਦੇਸ਼ ਉਨਾ ਹੀ ਵੱਡਾ ਯਤਨ। ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪ ਦੇ ਸ਼ੈਨਗੈਨ ਦੇਸ਼, ਨਿਊਜ਼ੀਲੈਂਡ, ਆਸਟਰੇਲੀਆ ਆਦਿ ਥਾਵਾਂ ਇਸ ਵਿਚ ਸ਼ਾਮਿਲ ...

Read More

ਕਾਵਿ ਕਿਆਰੀ

ਕਾਵਿ ਕਿਆਰੀ

ਰੋਟੀ ਦੀ ਕਥਾ ਸੋਚਿਆ ਤਾਂ ਉਹਨਾਂ ਨੇ ਵੀ ਹੋਵੇਗਾ ਦੇਸ ਦੀ ਕਰੋੜਾਂ ਦੀ ਆਬਾਦੀ ’ਚ ਉਹਨਾਂ ਦਾ ਵੀ ਹੈ ਇਕ ਨਾਂ ਅਣਗਿਣਤ ਲੰਬੇ-ਚੌੜੇ ਰਕਬੇ ’ਚ ਸਿਰ ਢਕਣ ਜੋਗੀ ਥਾਂ ਹੋਵੇਗੀ ਉਹਨਾਂ ਦੀ ਵੀ ਇਸੇ ਲਈ ਉਹ ਨਿੱਕਲੇ ਚਾਰੇ ਦਿਸ਼ਾਵਾਂ ’ਚ ਭਾਲਣ ਲਈ ਨਾਂ-ਥਾਂ ਅੱਖਾਂ ਦੀ ਚਮਕ ਕਹੇ ਜੇ ਕਿਤੇ ਨਹੀਂ ਵੀ ਹੈ ਕੋਈ ਨਾਂ-ਥਾਂ... ਫੇਰ ਕੀ ਆ ਬਣਾ ਲਾਂ ਗੇ... ਵਕਤ ਮਥਿਆ ਤਾਂ ਵਕਤ ਨੂੰ ...

Read More

ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ

ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ

ਭਗਤ ਸਿੰਘ ਦੀਆਂ ਨਜ਼ਰਾਂ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਦੇਸ਼ ਪ੍ਰੇਮ ਰਣਚੰਡੀ ਦੇ ਉਸ ਪਰਮ ਭਗਤ ਬਾਗ਼ੀ ਕਰਤਾਰ ਸਿੰਘ ਦੀ ਉਮਰ ਉਸ ਵੇਲੇ 20 ਸਾਲ ਦੀ ਵੀ ਨਹੀਂ ਹੋਈ ਸੀ ਜਦੋਂ ਉਨ੍ਹਾਂ ਨੇ ਆਜ਼ਾਦੀ ਦੀ ਵੇਦੀ ’ਤੇ ਆਪਣਾ ਆਪਾ ਭੇਟ ਕਰ ਦਿੱਤਾ ਸੀ। ਹਨੇਰੀ ਵਾਂਗ ਉਹ ਅਚਾਨਕ ਕਿਧਰਿਉਂ ਆਏ, ਅੱਗ ਭੜਕਾਈ, ...

Read More

ਵਿਸ਼ਵ ਮਹਾਂਮਾਰੀਆਂ ਦਾ ਇਤਿਹਾਸਕ ਪਿਛੋਕੜ ਤੇ ਪ੍ਰਭਾਵ

ਵਿਸ਼ਵ ਮਹਾਂਮਾਰੀਆਂ ਦਾ ਇਤਿਹਾਸਕ ਪਿਛੋਕੜ ਤੇ ਪ੍ਰਭਾਵ

ਡਾ. ਮੁਹੰਮਦ ਇਦਰੀਸ* ਇਤਿਹਾਸ ਤੋਂ ਵਰਤਮਾਨ ਵਿਸ਼ਵ ਦੇ ਇਤਿਹਾਸ ਵਿਚ ਲਗਭਗ 250 ਵਾਰ ਮਹਾਂਮਾਰੀਆਂ ਫੈਲੀਆਂ ਹਨ। ਲਿਖਤੀ ਇਤਿਹਾਸ ਅਨੁਸਾਰ ਸਭ ਤੋਂ ਪਹਿਲੀ ਵਾਰ ਮਹਾਂਮਾਰੀ 1200 ਈਸਾ ਪੂਰਵ ਵਿਚ ਵਿਸ਼ਵ ਪੱਧਰ ’ਤੇ ਫੈਲੀ ਸੀ। ਅੱਜ ਅਸੀਂ ਕੋਵਿਡ-19 (ਕਰੋਨਾ) ਦੀ ਮਹਾਂਮਾਰੀ ਨੂੰ ਵਿਸ਼ਵ ਪੱਧਰ ਫੈਲੀ ਹੋਈ ਨੂੰ ਵੇਖ ਰਹੇ ਹਾਂ। ਕੋਈ ਰੋਗ ਜਦੋਂ ਕਿਸੇ ...

Read More

ਜ਼ਰਦ ਘੋੜੇ ’ਤੇ ਸਵਾਰ ਸੰਸਾਰ

ਜ਼ਰਦ ਘੋੜੇ ’ਤੇ ਸਵਾਰ ਸੰਸਾਰ

ਕੁਲਦੀਪ ਸਿੰਘ ਦੀਪ (ਡਾ.) ਮਹਾਂਮਾਰੀਆਂ ਬਾਈਬਲ ਵਿਚ ਚਾਰ ਘੋੜਿਆਂ ਦੀ ਮਿੱਥ ਆਉਂਦੀ ਹੈ। ਕਥਾ ਤਾਂ ਲੰਮੀ ਹੈ, ਪਰ ਉਸ ਵਿਚ ਚਾਰ ਘੋੜਿਆਂ ਦਾ ਬਹੁਤ ਖ਼ੂਬਸੂਰਤ ਮੈਟਾਫਰ ਵਰਤਿਆ ਗਿਆ ਹੈ। ਪਹਿਲਾ ਘੋੜਾ ਚਿੱਟੇ ਰੰਗ ਦਾ ਹੈ ਜੋ ਜਿੱਤ ਦਾ ਪ੍ਰਤੀਕ ਹੈ, ਦੂਜਾ ਘੋੜਾ ਲਾਲ ਹੈ ਜੋ ਖ਼ੂਨ ਤੇ ਕਤਲੋਗਾਰਤ ਦਾ ਪ੍ਰਤੀਕ ਹੈ ਤੇ ...

Read More

ਲੋਕ ਰੋਹ ਦੀਆਂ ਆਵਾਜ਼ਾਂ ਦਾ ਸਨਮਾਨ...

ਲੋਕ ਰੋਹ ਦੀਆਂ ਆਵਾਜ਼ਾਂ ਦਾ ਸਨਮਾਨ...

ਪੁਲਿਟਜ਼ਰ ਸਨਮਾਨ 2020 ’ਚ ਸਾਹਿਤ ਦਾ ਕੋਨਾ ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ ‘‘ਜਦੋਂ ਬਹੁਤ ਸਾਰੀਆਂ ਆਵਾਜ਼ਾਂ ਕੁਰਲਾਉਂਦੀਆਂ ਨੇ ਤਦ ਧਰਤੀ ਕੰਬਦੀ ਹੈ।’’ - ਰੋਮਨ ਕਹਾਵਤ ਜੋਜ਼ਫ਼ ਪੁਲਿਟਜ਼ਰ ਨੇ ਕਿਹਾ ਸੀ ਕਿ ਦੇਸ਼ ਤੇ ਪ੍ਰੈੱਸ ਇਕੱਠਿਆਂ ਹੀ ਡਿੱਗਣਗੇ ਤੇ ਉੱਠਣਗੇ। ਸਾਹਿਤ ਤੇ ਪੱਤਰਕਾਰੀ ਇਕ ਸੁਹਿਰਦ ਸਮਾਜ ਦੀ ਸਿਰਜਕ ਹੈ। ਵਿਸ਼ਵ ਪੱਤਰਕਾਰੀ ਤੇ ਸਾਹਿਤ ਵਿਚ ...

Read More


ਜੂਠੇ ਪਾਣੀ ’ਤੇ ਤੈਰਦੇ ਸੁੱਚੇ ਫੁੱਲ

Posted On February - 20 - 2011 Comments Off on ਜੂਠੇ ਪਾਣੀ ’ਤੇ ਤੈਰਦੇ ਸੁੱਚੇ ਫੁੱਲ
ਸੁਰਿੰਦਰ ਅਤੈ ਸਿੰਘ ਮਾਰਚ ਦੇ ਪਿਛਲੇ ਦਿਨੀਂ ਸ਼ਾਮ ਦੇ ਚਾਰ ਕੁ ਵਜੇ ਸਾਡੇ ਪੁੱਤਰ ਨੇ ਘਰ ਵੜਦਿਆਂ ਹੀ ਤਿਆਰ ਹੋਣ ਦਾ ਹੁਕਮ ਚਾੜ੍ਹ ਦਿੱਤਾ। ਚੱਲੋ ਬਈ ਸਾਰੇ ਤਿਆਰ ਹੋ ਜਾਓ, ਆਨੰਦਪੁਰ ਸਾਹਿਬ ਚੱਲਦੇ ਆਂ, ਆਖ ਕੇ। ਅਸਲ ਵਿਚ ਉਹਦੇ ਵਾਪਸ ਆਸਟਰੇਲੀਆ ਜਾਣ ਦੇ ਦਿਨ ਨਜ਼ਦੀਕ ਆ ਗਏ ਸਨ। ਉਹਨੂੰ ਘਬਰਾਹਟ ਹੋ ਰਹੀ ਹੋਵੇਗੀ ਤੇ ਸ਼ਾਇਦ ਇਸੇ ਲਈ ਉਹਦੇ ਦਿਲ ਵਿਚ ਇਹ ਖਿਆਲ ਆਇਆ ਹੋਵੇਗਾ। ਘਰ ਵਿਚ ਮੈਂ ਹੀ ਸਿਰ ਅੜਾਉਣਾ ਹੁੰਦਾ, ਪ੍ਰੋ. ਸਾਹਿਬ ਤਾਂ ਇਹੋ ਜਿਹੇ ਵੇਲਿਆਂ ਨੂੰ ਸਿਰਫ ਚੁੱਪ ਰਹਿ ਕੇ ਮਾਣਨ 

ਸਾਕਾ ਨਨਕਾਣਾ ਸਾਹਿਬ

Posted On February - 20 - 2011 Comments Off on ਸਾਕਾ ਨਨਕਾਣਾ ਸਾਹਿਬ
ਰੂਪ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਪਿਤਾ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ‘ਧਰਮ ਹੇਤ ਸਾਕਾ’ ਕਿਹਾ ਹੈ। ਇਸ ਤੋਂ ਬਾਅਦ ਸਾਕਾ ਸ਼ਬਦ ਸਿੱਖ ਸ਼ਬਦਾਵਲੀ ਦਾ ਅਤੁੱਟ ਹਿੱਸਾ ਬਣ ਗਿਆ। ਸਾਕੇ ਦਾ ਅਰਥ ਹੈ ਕੋਈ ਐਸਾ ਕਰਮ ਜੋ ਇਤਿਹਾਸ ਵਿੱਚ ਪ੍ਰਸਿੱਧ ਰਹਿਣ ਲਾਇਕ ਹੋਵੇ। ਵਚਿੱਤਰ, ਅਨੋਖੀ, ਅਦੁੱਤੀ, ਅਜੀਬ ਘਟਨਾ ਨੂੰ ਸਾਕਾ ਕਿਹਾ ਜਾਂਦਾ ਹੈ। ਸਪੱਸ਼ਟ ਹੈ ਕਿ ਇਹ ਸ਼ਬਦ ਭਾਰੀ ਦੁਖਾਂਤਕ ਘਟਨਾ ਵਾਸਤੇ ਵਰਤਿਆ ਜਾਂਦਾ ਹੈ। ਜ਼ਬਰ-ਜ਼ੁਲਮ ਦਾ ਮੁਕਾਬਲਾ ਸ਼ਾਂਤੀ ਅਤੇ ਸਬਰ ਨਾਲ ਕਰਨ ਵਾਲੇ ਸ਼ਹੀਦ 

ਪ੍ਰਛਾਵਿਆਂ ਦੇ ਬੋਲ

Posted On February - 20 - 2011 Comments Off on ਪ੍ਰਛਾਵਿਆਂ ਦੇ ਬੋਲ
ਤਰਸੇਮ ਬਸ਼ਰ ਉਮਰ ਦੇ ਇਸ ਮਰਹਲੇ ਜਦੋਂ ਜਵਾਨੀ ਹੱਥ ਵਿਚ ਫੜੀ ਰੇਤ ਵਾਂਗੂ ਫਿਸਲਦੀ ਜਾਂਦੀ ਹੈ ਮੈਨੂੰ ਇਹ ਗੱਲ ਯਾਦ ਆ ਜਾਂਦੀ ਹੈ ਕਿ ਜਦੋਂ ਤਕ ਕਿਸੇ ਇਨਸਾਨ ਨੂੰ ਬਾਪ ਬਣਨ ਉਪਰੰਤ ਇਹ ਸਮਝ ਆਉਂਦੀ ਹੈ ਕਿ ਉਸ ਦਾ ਪਿਤਾ ਉਸ ਨੂੰ ਸਹੀ ਹੀ ਸਮਝਾਉਂਦਾ ਹੁੰਦਾ ਸੀ। ਉਦੋਂ ਤਕ ਉਸ ਦਾ ਪੁੱਤਰ ਇੰਨਾ ਕੁ ਸਮਝਦਾਰ ਹੋ ਜਾਂਦਾ ਹੈ ਕਿ ਉਸ ਨੂੰ ਘੱਟ ਬੁੱਧੀ ਵਾਲਾ ਕਹਿ ਦਿੰਦਾ ਹੈ। ਭਾਵ ਬੰਦੇ ਨੂੰ ਜਦੋਂ ਤਕ ਇਹ ਸਮਝ ਆਉਂਦੀ ਹੈ ਕਿ ਉਸ ਦਾ ਪਿਤਾ ਉਸ ਨੂੰ ਸਹੀ ਸਮਝਾਉਂਦਾ ਹੁੰਦਾ ਸੀ। ਉਸ ਦਾ ਪੁੱਤ ਉਸੇ 

ਇੰਦਰਾ ਗਾਂਧੀ ਵੱਲੋਂ ਦੁਲਾਰਿਆ ਪਿੰਡ ਚੰਡੀਗੜ੍ਹ ਪ੍ਰਸ਼ਾਸਨ ਨੇ ਉਜਾੜਿਆ

Posted On February - 20 - 2011 Comments Off on ਇੰਦਰਾ ਗਾਂਧੀ ਵੱਲੋਂ ਦੁਲਾਰਿਆ ਪਿੰਡ ਚੰਡੀਗੜ੍ਹ ਪ੍ਰਸ਼ਾਸਨ ਨੇ ਉਜਾੜਿਆ
ਉਜਾੜੇ ਦੀ ਦਾਸਤਾਨ-14 ਤਰਲੋਚਨ ਸਿੰਘ ਕੇਂਦਰੀ ਪ੍ਰਦੇਸ਼ ਚੰਡੀਗੜ੍ਹ ਦੇ ਮੁਹਾਲੀ ਦੀ ਹੱਦ ਨਾਲ ਲਗਦੇ ਪਿੰਡ ਬਡਹੇੜੀ ਦੀ ਅੱਜ ਤੋਂ 54 ਸਾਲ ਪਹਿਲਾਂ ਸ੍ਰੀਮਤੀ ਇੰਦਰਾ ਗਾਂਧੀ ਨੇ ਗੇੜੀ ਲਾ ਕੇ ਦੇਸ਼ ਦੇ ਪਿੰਡਾਂ ਵਿਚਲੀ ਜ਼ਿੰਦਗੀ ਨੂੰ ਪਹਿਲੀ ਵਾਰ ਚੰਗੀ ਤਰ੍ਹਾਂ ਨਿਹਾਰਿਆ ਸੀ। ਉਸ ਵੇਲੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਇਸ ਪਿੰਡ ਦੇ ਸਰਪੰਚ ਗੱਜਣ ਸਿੰਘ ਦੀ ਪਹਿਲਕਦਮੀ ਨਾਲ ਸ੍ਰੀਮਤੀ ਗਾਂਧੀ ਇਸ ਪਿੰਡ ਆਈ ਸੀ। ਇਸ ਫੇਰੀ ਦੇ ਮੱਦੇਨਜ਼ਰ ਲੋਕਾਂ ਨੇ ਪਿੰਡ ਨੂੰ ਇਕ ਦੁਲਹਨ ਵਾਂਗ ਸ਼ਿੰਗਾਰਦਿਆਂ 

ਇਕ ਪਿੰਡ ਜਿਸ ਦਾ ਨਾਂ ਚੁੱਪ ਹੈ

Posted On February - 20 - 2011 Comments Off on ਇਕ ਪਿੰਡ ਜਿਸ ਦਾ ਨਾਂ ਚੁੱਪ ਹੈ
ਡਾ. ਅੰਮ੍ਰਿਤ ਲਾਲ ਅਦਲੱਖਾ ਜੰਮੂ-ਕਸ਼ਮੀਰ ਦੀ ਹਸੀਨ ਵਾਦੀਆਂ ਅਤੇ ਉੱਥੋਂ ਦੇ ਓਨੇ ਹੀ ਸੋਹਣੇ ਲੋਕ ਹਨ। ਉਥੋਂ ਦੇ ਡੋਡਾ ਜ਼ਿਲ੍ਹੇ ਦਾ ਦੂਰ-ਦੁਰਾਡੇ ਇਕ ਪਿੰਡ ਹੈ ਢਡਕਈ। ਇਸ ਨੂੰ ‘ਖਾਮੋਸ਼ੀ ਦੇ ਪਿੰਡ’ (ਵਿਲੇਜ ਆਫ਼ ਸਾਇਲੈਂਸ) ਦਾ ਨਾਂ ਦਿੱਤਾ ਗਿਆ ਹੈ। ਇਸ ਪਿੰਡ ਵਿੱਚ ਕਰੀਬ 350 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਵਿੱਚੋਂ 95 ਬੱਚੇ/ਵੱਡੇ ਅਜਿਹੇ ਹਨ ਜੋ ਬੋਲ ਨਹੀਂ ਸਕਦੇ। 1986 ਵਿੱਚ ਪਿੰਡ ਬਾਰੇ ਪ੍ਰਕਾਸ਼ਿਤ ਹੋਈ ਇਕ ਰਿਪੋਰਟ ਵਿੱਚ ਬੋਲੇ ਬੱਚਿਆਂ ਦੀ ਗਿਣਤੀ 36 ਦੱਸੀ ਗਈ ਸੀ ਜੋ ਹੁਣ ਵਧ ਕੇ 95 ਹੋ ਗਈ ਹੈ। 

ਲੱਛੀ ਤੇਰੇ ਬੰਦ ਨਾ ਬਣੇ

Posted On February - 20 - 2011 Comments Off on ਲੱਛੀ ਤੇਰੇ ਬੰਦ ਨਾ ਬਣੇ
ਮੇਰੀ ਮਨਪਸੰਦ ਕਹਾਣੀ ‘‘ਮੁੰਡੇ ਮਰਗੇ ਕਮਾਈਆਂ ਕਰਦੇ, ਨੀ ਲੱਛੀ……।’’ ਇੱਕ ਰਿਕਸ਼ੇ ਵਾਲਾ ਮੱਧਮ ਜਿਹੀ ਸੁਰ ਵਿੱਚ ਗਾਉਂਦਾ, ਰਿਕਸ਼ੇ ਦੇ ਪੈਡਲਾਂ ਨੂੰ ਆਪਣੇ ਪੂਰੇ ਤਾਣ ਨਾਲ ਗੇੜਾ ਦਿੰਦਾ, ਕੀੜੀ ਦੀ ਚਾਲੇ ਗਲੀ ਵਿੱਚੋਂ ਲੰਘਿਆ। ਗੂੜ੍ਹੇ ਲਾਲ, ਪਰ ਮੈਲ ਨਾਲ ਕਾਲੇ ਹੋਏ ਕੁੜਤੇ ਵਾਲੇ ਉਸ ਜਵਾਨ ਦੀ ਕੈਲੇ ਨੂੰ ਬੱਸ ਪਿੱਠ ਹੀ ਦਿਸੀ ਸੀ। ਕਲੀ ਨੂੰ ਢੋਲ ’ਚੋਂ ਪੀਪੀ ਵਿੱਚ ਉਲਟਾਉਂਦੇ ਉਲਟਾਉਂਦੇ ਉਹ ਖਿੜਕੀ ਵਿੱਚੋਂ ਹੀ ਦੂਰ ਤਕ ਝਾਕਿਆ ਸੀ ਪਰ ਰਿਕਸ਼ੇ ਵਾਲਾ ਕੈਲੇ ਦੀਆਂ ਅੱਖਾਂ ਤੋਂ 

ਮਾਤ-ਭਾਸ਼ਾ ਦਿਹਾੜੇ ’ਤੇ ਵਿਸ਼ੇਸ਼

Posted On February - 20 - 2011 Comments Off on ਮਾਤ-ਭਾਸ਼ਾ ਦਿਹਾੜੇ ’ਤੇ ਵਿਸ਼ੇਸ਼
ਗੀਤ ਹੇ ਮੇਰੀ ਮਾਤ-ਬੋਲੀ, ਹੇ ਅਖੰਡ ਦੀਪਮਾਲਾ! ਖਿੰਡਿਆ ਹੈ ਦੂਰ ਤੀਕਰ ਤੇਰੀ ਹੋਂਦ ਦਾ ਉਜਾਲਾ ਤੇਰੇ ਹਰਫ਼ ਹੀਰੇ ਮੋਤੀ ਤੇਰੇ ਸ਼ਬਦ ਨੇ ਸ਼ੁਆਵਾਂ ਤੇਰੇ ਵਾਕ ਨੇ ਅਸੀਸਾਂ ਤੇਰੇ ਬੋਲ ਨੇ ਦੁਆਵਾਂ ਤੂੰ ਸਦੀਵਤਾ ਦਾ ਸੋਮਾ ਤੂੰ ਪ੍ਰੇਮ ਦਾ ਉਛਾਲਾ… ਮਿੱਠੇ ਨੇ ਗੀਤ ਤੇਰੇ ਪਾਵਨ ਹੈ ਤੇਰੀ ਬਾਣੀ ਧੋਂਦੇ ਨੇ ਪੈਰ ਤੇਰੇ ਸੁਬ੍ਹਾ ਸ਼ਾਮ ਪੰਜ ਪਾਣੀ ਸਭ ਤੀਰਥਾਂ ਤੋਂ ਸੁੱਚੀ ਹੈ ਤੇਰੀ ਪਾਠਸ਼ਾਲਾ… ਕੁੰਜੀ ਹੈਂ ਗਿਆਨ ਦੀ ਤੂੰ ਸ਼ੀਸ਼ਾ ਹੈਂ ਜ਼ਿੰਦਗੀ ਦਾ ਤੂੰ ਦੁਆਰ ਸਾਧਨਾ ਦਾ ਮਾਰਗ ਹੈਂ ਰੌਸ਼ਨੀ ਦਾ ਤੂੰ ਹੈਂ 

ਲੋਪ ਹੋ ਰਹੀਆਂ ਤਿਤਲੀਆਂ

Posted On February - 20 - 2011 Comments Off on ਲੋਪ ਹੋ ਰਹੀਆਂ ਤਿਤਲੀਆਂ
ਵਿਗੜ ਰਿਹਾ ਕੁਦਰਤੀ ਸੰਤੁਲਨ ਪ੍ਰੋ. ਸੰਦੀਪ ਚਾਹਲ ਸੰਸਾਰ ਵਿੱਚ ਤਿਤਲੀਆਂ ਦੀਆਂ ਤਕਰੀਬਨ 2400 ਪ੍ਰਜਾਤੀਆਂ ਹਨ। ਭਾਰਤ ਵਿੱਚ ਇਨ੍ਹਾਂ ਦੀਆਂ ਤਕਰੀਬਨ 1500 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਪੰਜਾਬ ਵਿੱਚ ਇਨ੍ਹਾਂ ਦੀਆਂ 142 ਪ੍ਰਜਾਤੀਆਂ ਅਤੇ 14 ਫੈਮਿਲੀਜ਼ ਇੱਥੇ ਮੌਜੂਦ ਬਾਰਾਂ ਨੈਚੁਰਲ ਅਤੇ ਦਸ ਮੈਨਮੇਡ ਵੈਟਲੈਂਡਸ ਵਿੱਚ ਵੇਖਣ ਨੂੰ ਮਿਲਦੀਆਂ ਹਨ। ਵੱਖ ਵੱਖ ਪ੍ਰਜਾਤੀਆਂ ਦੀ ਤਿਤਲੀਆਂ ਦਾ ਜੀਵਨ ਕਾਲ ਵੀ ਅਲੱਗ-ਅਲੱਗ ਹੁੰਦਾ ਹੈ। ਖੋਜ ਮੁਤਾਬਕ ਇੱਕ ਤਿਤਲੀ ਦਾ ਅੰਡੇ ਤੋਂ ਵਿਅਸਕ ਹੋਣ ਤੱਕ 

ਵਿਨੋਦ ਮਿੱਤਲ ਦੀਆਂ ਕੁਝ ਕਾਵਿ-ਰਚਨਾਵਾਂ

Posted On February - 20 - 2011 Comments Off on ਵਿਨੋਦ ਮਿੱਤਲ ਦੀਆਂ ਕੁਝ ਕਾਵਿ-ਰਚਨਾਵਾਂ
ਦਵੰਦ ਮੈਂ ਜ਼ਿੰਦਗੀ ਦੇ ਕੈਸੇ ਦੋਰਾਹੇ ‘ਤੇ ਖੜੀ ਹਾਂ ਤੇਰੇ ਵੱਲ ਆਉਂਦੀ ਹਾਂ ਤਾਂ ਪਿਉ ਦੀ ਪੱਗ ਆਪਣੇ ਆਪ ਪੈਰਾਂ ਵਿੱਚ ਅੜਦੀ ਹੈ ਦੂਜੇ ਪਾਸੇ ਜਾਂਦੀ ਹਾਂ ਤਾਂ ਦਿਲ ਚੰਦਰਾ ਪੈਰਾਂ ਵਿੱਚ ਰੁਲਦਾ ਹੈ ਖ਼ੁਦ ਨਵਾਂ ਰਾਹ ਬਣਾਉਦੀ ਹਾਂ ਤਾਂ ਅਧੂਰੀ ਰਹਿ ਜਾਂਦੀ ਹਾਂ ਦੇਖ ਮੇਰਾ ਦੁਖਾਂਤ ਕੀ ਹੈ ਨਾ ਤੈਨੂੰ ਛੱਡ ਸਕਾਂ ਨਾ ਮਾਪਿਆਂ ਨੂੰ ਨਾ ਹੀ ਖ਼ੁਦ ਨੂੰ । ਲੋੜ ਸਾਡੇ ਘਰ ਮੇਰੇ ਤੇ ਮਾਪਿਆਂ ਦੇ ਵਿਚਾਰਾਂ ਦੀ ਜੰਗ ਹਰ ਰੋਜ਼ ਚੱਲਦੀ ਰਹਿੰਦੀ ਹੈ ਉਨ੍ਹਾਂ ਨੂੰ ਸਰਵਣ ਪੁੱਤ ਚਾਹੀਦੈ ਪਰ ਉਹ ਨਹੀਂ ਜਾਣਦੇ ਸਰਵਣ 

ਪਿਆਰ ਦੀ ਭਾਸ਼ਾ

Posted On February - 20 - 2011 Comments Off on ਪਿਆਰ ਦੀ ਭਾਸ਼ਾ
ਕੁਲਬੀਰ ਸਿੰਘ ਸੂਰੀ (ਡਾ.) ਜੰਗਲ ਨਾਲ ਲੱਗਦੇ ਪਿੰਡ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ। ਉਹ ਰੋਜ਼ ਸਵੇਰੇ ਜੰਗਲ ਵਿੱਚ ਚਲਿਆ ਜਾਂਦਾ। ਉÎੱਥੋਂ ਦਰੱਖ਼ਤਾਂ ਦੀਆਂ ਸੁੱਕੀਆਂ ਟਾਹਣੀਆਂ ਕੱਟਦਾ। ਜਦੋਂ ਉਸ ਦੇ ਗੁਜ਼ਾਰੇ ਜੋਗਾ ਗੱਠਾ ਬਣ ਜਾਂਦਾ ਤਾਂ ਉਹ ਗੱਠੇ ਨੂੰ ਸਿਰ ’ਤੇ ਚੁੱਕ ਕੇ ਘਰ ਲੈ ਆਉਂਦਾ। ਉਸ ਵਿੱਚੋਂ ਕੁਝ ਲੱਕੜਾਂ ਉਹ ਬਾਲਣ ਵਾਸਤੇ ਰੱਖ ਲੈਂਦਾ ਅਤੇ ਬਾਕੀ ਦੀਆਂ ਵੇਚ ਦਿੰਦਾ। ਇਸ ਤਰ੍ਹਾਂ ਉਸ ਦਾ ਗੁਜ਼ਾਰਾ ਹੁੰਦਾ। ਜੰਗਲੀ ਜਾਨਵਰਾਂ ਅਤੇ ਪੰਛੀਆਂ ਨੂੰ ਲੱਕੜਹਾਰਾ ਬੜਾ ਪਿਆਰ ਕਰਦਾ। 

ਮਾਤ ਭਾਸ਼ਾ ਵਾਲਾ ਨਾਅਰਾ

Posted On February - 20 - 2011 Comments Off on ਮਾਤ ਭਾਸ਼ਾ ਵਾਲਾ ਨਾਅਰਾ
ਡਾ. ਲਕਸ਼ਮੀ ਨਰਾਇਣ ਭੀਖੀ ਮਾਤ ਭਾਸ਼ਾ ਵਾਲਾ ਨਾਅਰਾ ਲਗਾਓ ਪੰਜਾਬੀਓ! ਪੰਜਾਬੀ ਨੂੰ ਦੁਨੀਆਂ ’ਚ ਫੈਲਾਓ ਪੰਜਾਬੀਓ! ਵੇਦਾਂ ਗ੍ਰੰਥਾਂ ਏਹਦੀ ਸਰਦਾਰੀ ਏ ਠੁੱਕ ਪੰਜਾਬੀ ਦੀ ਹਰ ਥਾਂ ਨਿਆਰੀ ਏ, ਮਾਂ ਬੋਲੀ ਤੋਂ ਮੂੂੰਹ ਨਾ ਘੁੰਮਾਓ ਪੰਜਾਬੀਓ। ਸੂਫ਼ੀ ਸੰਤਾਂ ਨੇ ਇਹਨੂੰ ਅਪਣਾਇਆ ਸੀ, ਦੇਸ਼ ਭਗਤਾਂ ਨੇ ਸੀਨੇ ਨਾਲ ਲਾਇਆ ਸੀ, ਬਾਣੀ ਗੁਰੂਆਂ ਦੀ ਦਿਲ ’ਚ ਵਸਾਓ ਪੰਜਾਬੀਓ। ਢੋਲੀ ਰਲ ਕੇ ਵਜਾਉਂਦੇ ਜਦ ਢੋਲ ਨੇ ਮਿੱਠੇ ਲੱਗਦੇ ਪੰਜਾਬੀ ਵਾਲੇ ਬੋਲ ਨੇ, ਕਿੱਸੇ ਵੀਰਤਾ ਦੇ ਹੁਣ ਦੁਹਰਾਓ ਪੰਜਾਬੀਓ। ਜਿਹੜੇ 

ਆ ਗਈ ਹੈ ਰੁੱਤ ਬਹਾਰ ਦੀ

Posted On February - 20 - 2011 Comments Off on ਆ ਗਈ ਹੈ ਰੁੱਤ ਬਹਾਰ ਦੀ
ਆ ਗਈ ਹੈ ਰੁੱਤ ਬਹਾਰ ਦੀ। ਜ਼ਿੰਦਗੀ ਹਰ ਦੁੱਖ ਵਿਸਾਰਦੀ। ਫੁੱਲ ਖਿੜੇ, ਟਹਿਕੀ ਕਲੀ ਕਿਤੇ, ਪੌਣ ਮਹਿਕਾਂ ਹੈ ਖਿਲਾਰਦੀ। ਵਿੱਚ ਘਰਾਂ ਖੇੜਾ ਖੁਸ਼ੀ ਸਦਾ, ਛਣਕਦੀ ਝਾਂਜਰ ਹੈ ਨਾਰ ਦੀ। ਜਦ ਸਵੇਰੇ ਸੈਰ ਨੂੰ ਤੁਰਾਂ ਕੇਸਰੀ ਰੰਗ ਹੈ ਸਰੋ੍ਹਂ ਖਿਲਾਰਦੀ। ਚਾਰੇ ਪਾਸੇ ਨੂਰ ਦੀ ਝੜੀ, ਮਿਹਰ ਕੈਸੀ ੴ  ਦੀ। -ਡਾ. ਗੁਰਚਰਨ ਸਿੰਘ ਔਲਖ  

ਛਿਪਕਲੀ

Posted On February - 20 - 2011 Comments Off on ਛਿਪਕਲੀ
ਰੋਜ਼ ਕੰਧ ’ਤੇ ਆਏ ਛਿਪਕਲੀ, ਪਤੰਗਿਆਂ ਨੂੰ ਖਾ ਜਾਏ ਛਿਪਕਲੀ। ਜਿੱਥੇ ਵੇਖੇ ਬੱਤੀ ਬਲਦੀ ਉੱਥੇ ਡੇਰਾ ਜਮਾਏ ਛਿਪਕਲੀ। ਉਂਜ ਤਾਂ ਹੈ ਸਿੱਧੀ-ਸਾਦੀ, ਪਰ ਜ਼ਹਿਰੀਲੀ ਕਹਾਏ ਛਿਪਕਲੀ। ਥੋੜ੍ਹੀ ਜਿਹੀ ਆਹਟ ਸੁਣ ਕੇ, ਝੱਟ ਹੀ ਦੌੜ ਜਾਏ ਛਿਪਕਲੀ। ਜੀਭ ਨਾਲ ਸ਼ਿਕਾਰ ਫੜਦੀ, ਸਾਬਤ ਹੀ ਨਿਗਲ ਜਾਏ ਛਿਪਕਲੀ। ਸੱਪ ਵਾਂਗ ਹੀ ਆਪਣੀ ਕੁੰਜ, ਕਦੇ-ਕਦੇ ਬਦਲਾਏ ਛਿਪਕਲੀ। ਗਿਰਗਿਟ ਵਾਂਗ ਰੰਗ ਨਾ ਬਦਲੇ, ਇਸ ਦੀ ਨਸਲ ਕਹਾਏ ਛਿਪਕਲੀ। ਜਦ ਹੁੰਦੀ ਪੁਰਜ਼ੋਰ ਸਰਦੀ, ਕਿਧਰੇ ਜਾ ਛੁਪ ਜਾਏ ਛਿਪਕਲੀ। -ਹਰਿੰਦਰ ਗੋਗਨਾ  

ਅਸਾਂ ਨੇ ਇੱਕ ਬਿੱਲੀ ਲਿਆਉਣੀ

Posted On February - 20 - 2011 Comments Off on ਅਸਾਂ ਨੇ ਇੱਕ ਬਿੱਲੀ ਲਿਆਉਣੀ
ਅਸਾਂ ਨੇ ਇੱਕ ਬਿੱਲੀ ਲਿਆਉਣੀ, ਚੂਹਿਆਂ ਦੀ ਹੈ ਰੇਲ ਬਣਾਉਣੀ। ਚੂਹੇ ਕਰਦੇ ਇੱਲਤ ਬਥੇਰੀ ਟੁੱਕ ਦਿੱਤੀ ਅੱਜ ਵਰਦੀ ਮੇਰੀ ਪੈਣੀ ਏਂ ਹੁਣ ਨਵੀਂ ਸੁਆਉਣੀ, ਅਸਾਂ ਨੇ ਇੱਕ ਬਿੱਲੀ ਲਿਆਉਣੀ। ਨਵੀਂ ਨਕੋਰ ਇੱਕ ਚੱਪਲ ਖਾਧੀ ਤਾਹੀਂ ਰੌਲਾ ਪਾਵੇ ਦਾਦੀ ਔਖੀ ਹੋਗੀ ਚੁੱਪੀ ਕਰਾਉਣੀ ਅਸਾਂ ਨੇ ਇੱਕ ਬਿੱਲੀ ਲਿਆਉਣੀ ਸਾਰਾ ਦਿਨ ਨੇ ਮੀਟਿੰਗ ਕਰਦੇ ਰਾਤੀਂ ਆਣ ਰਸੋਈ ਵੜਦੇ ਪਊ ਹੁਣ ਕੁੜਿੱਕੀ ਲਾਉਣੀ ਅਸਾਂ ਨੇ ਇੱਕ ਬਿੱਲੀ ਲਿਆਉਣੀ ਪਾਪਾ ਸੀ ਬਿਸਕੁਟ ਲਿਆਏ ਉਹ ਵੀ ਨਹੀਂ ਘਰੋਂ ਥਿਆਏ ਫ਼ੋਕੀ ਪਈ ਚਾਹ ਲੰਘਾਉਣੀ ਅਸਾਂ 

ਯੂ-ਟਿਊਬ ’ਤੇ ਪੰਜਾਬੀ ਦੀ ਧਮਾਲ

Posted On February - 13 - 2011 Comments Off on ਯੂ-ਟਿਊਬ ’ਤੇ ਪੰਜਾਬੀ ਦੀ ਧਮਾਲ
ਸੀ. ਪੀ. ਕੰਬੋਜ ਮੋਬਾਈਲ:9417455614 ਅੱਜ ਯੂ-ਟਿਊਬ ਉੱਤੇ ਤਕਰੀਬਨ ਹਰੇਕ ਵਿਸ਼ੇ ਨਾਲ ਸਬੰਧਿਤ ਵੀਡਿਓ ਉਪਲੱਬਧ ਹਨ। ਯੂ-ਟਿਊਬ ਨੇ ਪੰਜਾਬੀ ਸਮੇਤ ਹੋਰ ਭਾਸ਼ਾਵਾਂ ਦੇ ਪ੍ਰਚਾਰ-ਪ੍ਰਸਾਰ ਲਈ ਇੱਕ ਨਿਵੇਕਲਾ ਮੰਚ ਪ੍ਰਦਾਨ ਕੀਤਾ ਹੈ। ਅੱਜ ਯੂ-ਟਿਊਬ ਉੱਤੇ ਪੰਜਾਬੀ ਭਾਸ਼ਾ ਸਾਹਿਤ, ਸੱਭਿਆਚਾਰ ਅਤੇ ਗਿਆਨ-ਵਿਗਿਆਨ ਨਾਲ ਸਬੰਧਿਤ ਵੀਡਿਓ ਦਰਸ਼ਕਾਂ ਦੀਆਂ ਬਰੂਹਾਂ ’ਤੇ ਦਸਤਕ ਦੇ ਚੁੱਕੇ ਹਨ। ਇਸ ਨਾਲ ਪੰਜਾਬੀ ਦਰਸ਼ਕਾਂ ਨੂੰ ਘਰ ਬੈਠਿਆਂ ਮਾਤ-ਭਾਸ਼ਾ ਵਿੱਚ ਵਿਭਿੰਨ ਵਿਸ਼ਿਆਂ ਬਾਰੇ ਜਾਣਕਾਰੀ ਉਪਲੱਬਧ ਹੋ ਰਹੀ ਹੈ। 

ਪੰਜਾਬੀਆਂ ਦੀ ਸ਼ਾਨ ਵੱਖਰੀ

Posted On February - 13 - 2011 Comments Off on ਪੰਜਾਬੀਆਂ ਦੀ ਸ਼ਾਨ ਵੱਖਰੀ
ਮੁੰਬਈ ਵਿੱਚ ਮਹਿਮਾਨਨਿਵਾਜ਼ੀ ਕੇ. ਜਗਜੀਤ ਸਿੰਘ ਸਾਰੇ ਮਹਾਂਨਗਰਾਂ ’ਚ ਪੰਜਾਬੀ ਖਾਣੇ ਦਾ ਬੋਲਬਾਲਾ ਹੈ। ਪੁਣੇ, ਨਾਗਪੁਰ, ਕਲਕੱਤਾ ਵਰਗੇ ਸ਼ਹਿਰਾਂ ਵਿੱਚ ਕਈ ਪੰਜਾਬੀ ਰੈਸਟੋਰੈਂਟ ਖੁੱਲ੍ਹ ਗਏ ਹਨ। ਮੈਂ ਸੰਨ 1947 ਵਿੱਚ ਦੇਸ਼ ਦੇ ਬਟਵਾਰੇ ਤੋਂ ਬਾਅਦ ਮੁੰਬਈ ਵਿੱਚ ਆ ਕੇ ਰਹਿਣ ਲੱਗ ਪਿਆ। ਉਦੋਂ ਮੇਰੀ ਉਮਰ 13-14  ਲ  ਸੀ। ਫਰੇਅਰ ਰੋਡ ਉੱਤੇ ਸਿੰਘ ਸਭਾ ਦਾ ਗੁਰਦੁਆਰਾ ਸੀ। ਉੱਥੇ ਐਤਵਾਰ ਸ਼ਾਮੀਂ ਕੀਰਤਨ ਹੁੰਦਾ ਸੀ। ਉਦੋਂ ਮੈਂ ਵੀ ਧਾਰਮਿਕ ਖਿਆਲਾਂ ਤੋਂ ਪ੍ਰਭਾਵਿਤ ਸਾਂ। ਹਰ ਐਤਵਾਰ ਇਸ ਗੁਰਦੁਆਰੇ 
Available on Android app iOS app
Powered by : Mediology Software Pvt Ltd.