ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਦਸਤਕ › ›

Featured Posts
ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ

ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ

ਸੁਖਵਿੰਦਰ ਸਿੰਘ ਇਕ ਪੁਸਤਕ - ਇਕ ਨਜ਼ਰ ਪੁਸਤਕ ‘ਅਮਰਜੀਤ ਸਿੰਘ ਕਾਂਗ ਰਚਨਾਵਲੀ’ (ਸੰਪਾਦਕ: ਡਾ. ਜਸਪਾਲ ਕੌਰ ਕਾਂਗ ਅਤੇ ਡਾ. ਸਤੀਸ਼ ਕੁਮਾਰ ਵਰਮਾ; ਪੰਜਾਬੀ ਯੂਨੀਵਰਸਿਟੀ, ਪਟਿਆਲਾ) ਇਕ ਉਤਕ੍ਰਿਸ਼ਟ ਰਚਨਾ ਹੈ। ਪੰਜਾਬੀ ਆਲੋਚਨਾ ਦੇ ਖੇਤਰ ਵਿਚ ਡਾ. ਅਮਰਜੀਤ ਸਿੰਘ ਕਾਂਗ ਇਕ ਅਧਿਕਾਰਤ ਹਸਤਾਖ਼ਰ ਵਜੋਂ ਜਾਣਿਆ ਜਾਂਦਾ ਹੈ ਜਿਸ ਦੀ ਆਲੋਚਨਾਤਮਕ ਪ੍ਰਤਿਭਾ ਦਾ ਪ੍ਰਗਟਾਵਾ ਮੁੱਖ ...

Read More

ਤਰਕ ਦਾ ਸੰਵਾਦ ਰਚਾਉਂਦੀ ਕਹਾਣੀ

ਤਰਕ ਦਾ ਸੰਵਾਦ ਰਚਾਉਂਦੀ ਕਹਾਣੀ

ਕੇ.ਐਲ. ਗਰਗ ਪੁਸਤਕ ਪੜਚੋਲ ਮਨਮੋਹਨ ਬਾਵਾ ਇਤਿਹਾਸ ਦਾ ਗਲਪੀਕਰਨ ਕਰਨ ਅਤੇ ਯਾਤਰਾ ਸਾਹਿਤ ਸਿਰਜਣ ਵਿਚ ਵਡਮੁੱਲਾ ਯੋਗਦਾਨ ਪਾ ਚੁੱਕਿਆ ਹੈ। ਇਤਿਹਾਸਕ ਪਾਤਰਾਂ ਨੂੰ ਸਿਰਜਣ ਲਈ ਉਹ ਯਥਾਰਥ ਦਾ ਨਿਭਾਅ ਤਾਂ ਕਰਦਾ ਹੀ ਹੈ, ਆਪਣਾ ਮਾਨਵਵਾਦੀ ਦ੍ਰਿਸ਼ਟੀਕੋਣ ਵੀ ਬਣਾਈ ਰੱਖਦਾ ਹੈ। ‘ਬੋਧ ਕਹਾਣੀਆਂ’ (ਕੀਮਤ: 250 ਰੁਪਏ; ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ) ਉਸ ਦੀ ਹਾਲ ਹੀ ...

Read More

ਬਿਰਹਾ ਦਾ ਸੁਲਤਾਨ

ਬਿਰਹਾ ਦਾ ਸੁਲਤਾਨ

ਡਾ. ਸਤਨਾਮ ਸਿੰਘ ਜੱਸਲ ਪੁਸਤਕ ਚਰਚਾ ਪੁਸਤਕ ‘ਉਦਾਸ ਸੂਰਜ ਸ਼ਿਵ ਕੁਮਾਰ’ (ਲੇਖਕ: ਭੂਸ਼ਨ; ਸੰਪਾਦਕ: ਸੁਭਾਸ਼ ਪਰਿਹਾਰ; ਕੀਮਤ: 150 ਰੁਪਏ; ਪੀਪਲਜ਼ ਫ਼ੋਰਮ ਬਰਗਾੜੀ, ਪੰਜਾਬ) ਦੀ ਸੰਪਾਦਨਾ ਦਾ ਇਕ ਵਿਲੱਖਣ ਇਤਿਹਾਸ ਅਤੇ ਉੱਦਮ ਹੈ। ਇਸ ਪੁਸਤਕ ਵਿਚ ਭੂਸ਼ਨ ਵੱਲੋਂ ਸ਼ਿਵ ਕੁਮਾਰ ਬਾਰੇ ਲਿਖੇ ਸ਼ਾਮਿਲ ਹਨ। ਭੂਸ਼ਨ ਅਤੇ ਸ਼ਿਵ ਕੁਮਾਰ ਇਕ-ਦੂਜੇ ਦੇ ਬਹੁਤ ਨੇੜੇ ਸਨ ...

Read More

ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ

ਰਿਸ਼ਤਿਆਂ ਦੀ ਕਲਾਤਮਿਕ ਪੇਸ਼ਕਾਰੀ

ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ ਪੁਸਤਕ ‘ਭਕ ਭਕ ਕਰਦੀ ਲਾਲਟੈਨ’ (ਲੇਖਕ: ਪਵਨ ਪਰਿੰਦਾ; ਕੀਮਤ: 200 ਰੁਪਏ; ਟਵੰਟੀ ਫਸਟ ਸੈਂਚਰੀ ਪਬਲੀਕੇਸ਼ਨਜ਼, ਪਟਿਆਲਾ) ਵਿਚ 19 ਕਹਾਣੀਆਂ ਹਨ। ਲੇਖਕ ਅਨੁਸਾਰ ਉਸ ਨੇ ਕਹਾਣੀ ਲਿਖਣ ਦੇ ਕਾਰਜ ਨੂੰ ਲੰਮਾ ਸਮਾਂ ਰੁਝੇਵਿਆਂ ਕਰਕੇ ਰੋਕੀ ਰੱਖਿਆ। ਹੁਣ ਜਦੋਂ ਕੁਝ ਫੁਰਸਤ ਮਿਲੀ ਤਾਂ ਕੁਝ ਨਾਮਵਰ ਮੈਗਜ਼ੀਨਾਂ ਵਿਚ ਕਹਾਣੀਆਂ ਛਪਣ ...

Read More

ਸੁਧਾਰ ਦਾ ਮਾਰਗ ਦੱਸਦੀ ਪੁਸਤਕ

ਸੁਧਾਰ ਦਾ ਮਾਰਗ ਦੱਸਦੀ ਪੁਸਤਕ

ਬ੍ਰਹਮਜਗਦੀਸ਼ ਸਿੰਘ ਭਾਈ ਹਰਿਸਿਮਰਨ ਸਿੰਘ ‘ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼’ ਦੇ ਮੰਚ ਤੋਂ ਗੁਰਬਾਣੀ ਅਤੇ ਗੁਰਮਤਿ ਦਾ ਦੀਰਘ ਅਧਿਐਨ ਕਰਨ ਵਾਲਾ ਸਮਰਪਿਤ ਵਿਦਵਾਨ ਹੈ। ਗੁਰੂ ਨਾਨਕ ਦੇਵ ਜੀ ਅਤੇ ਸਿੱਖ ਫਿਲਾਸਫੀ ਦੇ ਵਿਸਮਾਦ ਸਿਧਾਂਤ (ਜੋ ਆਸਾ ਦੀ ਵਾਰ ਵਿਚ ਕਾਫ਼ੀ ਵਿਸਤਾਰ ਨਾਲ ਪੇਸ਼ ਹੋਇਆ ਹੈ) ਦੀ ਸਰਬਪੱਖੀ ਵਿਆਖਿਆ ਕਰਨ ...

Read More

ਕਾਵਿ ਕਿਆਰੀ

ਕਾਵਿ ਕਿਆਰੀ

ਤਾਂ ਕਿ ਸਨਦ ਰਹੇ ਆਤਮਜੀਤ ਮੈਂ ਦਿੱਲੀ ਪੁਲੀਸ ਨੂੰ ਸਲਾਮ ਕਰਦਾ ਹਾਂ ਬੜੀ ਦੇਸ਼-ਭਗਤ ਹੈ ਮੇਰੀ ਰਾਜਧਾਨੀ ਦੀ ਪੁਲੀਸ ਵਾਰ-ਵਾਰ ਸਲਾਮ ਕਰਦਾ ਹਾਂ ਕਤਲ ਕੀਤਾ ਸੀ ਦੋ ਕਮਲਿਆਂ ਨੇ ਦਿਨ-ਦਹਾੜੇ ਦਿੱਲੀ ਵਿਚ ਪੂਰੇ ਇੰਡੀਆ ਦਾ ਉਦੋਂ ਇੰਦਰਾ ਹੀ ਇੰਡੀਆ ਸੀ। ਰੰਗ-ਬਰੰਗੀਆਂ ਹਜ਼ਾਰਾਂ ਪੱਗਾਂ ਝੁਲਸੀਆਂ ਸਨ ਖਾਕੀ ਪੱਗਾਂ ਦੇ ਸਾਹਮਣੇ ਪਰ ਦੇਸ਼-ਭਗਤ ਪੁਲੀਸ ਸਦਮੇ ’ਚ ਡੁਬ ਗਈ ਸੀ ਕਰਦੀ ਕੀ ਵਿਚਾਰੀ? ਸ਼ੁਕਰ ਹੈ ਹੁਣ ਸਦਮਿਆਂ ਤੋਂ ਮੁਕਤ ...

Read More

ਕੁਝ ਪਲ

ਕੁਝ ਪਲ

ਐਸ. ਸਾਕੀ ਕਥਾ ਪ੍ਰਵਾਹ ਉਸ ਨੂੰ ਦਿੱਲੀ ਤੋਂ ਬੰਬਈ ਤਕ ਜਾਣ ਲਈ ਟਰੇਨ ਵਿਚ ਉਪਰ ਵਾਲੀ ਸੀਟ ਮਿਲ ਗਈ ਸੀ। ਉਹ ਬਹੁਤ ਖ਼ੁਸ਼ ਸੀ। ਉਸ ਨੂੰ ਪਤਾ ਸੀ ਕਿ ਉਹ ਆਰਾਮ ਨਾਲ ਸੌਂ ਕੇ ਮੁੰਬਈ ਪਹੁੰਚ ਜਾਵੇਗਾ। ਉਹ ਡੱਬੇ ਵਿਚ ਦਾਖ਼ਲ ਹੋਇਆ। ਉਸ ਨੇ ਦੇਖਿਆ, ਉਹਦੀ ਉਪਰ ਵਾਲੀ ਸੀਟ ਤੋਂ ਇਕ ਕੁੜੀ ...

Read More


 • ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ
   Posted On January - 19 - 2020
  ਬਰਤਾਨਵੀ ਸਾਮਰਾਜ ਦੇ ਜ਼ੁਲਮਾਂ ਦੀ ਇਕ ਪ੍ਰਤੱਖ ਉਦਾਹਰਣ ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਹੈ। ਇਸ ਨੇ ਵੀ ਭਾਰਤੀ ਲੋਕ ਮਨ ਵਿਚ....
 • ਦੁੱਖ ਦੀ ਗੱਠੜੀ
   Posted On January - 19 - 2020
  ਆਜ਼ਾਦੀ ਦੀ ਕੋਈ ਸੀਮਾ ਨਹੀਂ। ਦੇਸ਼, ਕਾਲ, ਸਥਿਤੀ ਅਨੁਸਾਰ ਆਜ਼ਾਦੀ ਦੇ ਅਰਥ ਸਦਾ ਭਿੰਨ-ਭਿੰਨ ਹੁੰਦੇ ਰਹਿਣਗੇ। ਕੀ ਇਹ ਦਿੱਤੀ ਜਾਂਦੀ....
 • ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ
   Posted On January - 19 - 2020
  ਕੈਨੇਡਾ ਦੇ ਸਭ ਤੋਂ ਖ਼ੂਬਸੂਰਤ ਰਾਜ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਨੂੰ ਇਸ ਮੁਲਕ ਵਿਚ ਜੰਨਤ ਦਾ ਨਾਂ ਦਿੱਤਾ ਜਾਵੇ....
 • ਝੂਠ ਨੀ ਮਾਏ ਝੂਠ…
   Posted On January - 19 - 2020
  ਲਗਪਗ ਚਾਲੀ ਕੁ ਵਰ੍ਹੇ ਪਹਿਲਾਂ ਜਦੋਂ ਵਿਆਹ ਦਾ ਪ੍ਰਸਤਾਵ ਮੇਰੇ ਸਾਹਮਣੇ ਆਇਆ ਤਾਂ ਜਿਵੇਂ ਅੱਖਾਂ ਅੱਗੇ ਹਨੇਰਾ ਜਿਹਾ ਛਾ ਗਿਆ....

ਸ੍ਰੀ ਮੁਕਤਸਰ ਸਾਹਿਬ ਵਿਰਸਾ ਤੇ ਵਰਤਮਾਨ

Posted On January - 9 - 2011 Comments Off on ਸ੍ਰੀ ਮੁਕਤਸਰ ਸਾਹਿਬ ਵਿਰਸਾ ਤੇ ਵਰਤਮਾਨ
ਪਰਮਜੀਤ ਢੀਂਗਰਾ ਮੋਬਾਈਲ:94173-58120 ਪੰਜਾਬ ਮੇਲਿਆਂ ਦੀ ਧਰਤੀ ਹੈ। ਇਹ ਮੇਲੇ ਪੁਰਾਤਨ ਸਮਿਆਂ ਤੋਂ ਲੋਕ-ਮਨ ਦੀ ਬਾਤ ਪਾਉਂਦੇ ਪੀੜ੍ਹੀ-ਦਰ-ਪੀੜ੍ਹੀ ਚੱਲੇ ਆ ਰਹੇ ਹਨ। ‘ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ’ ਵਰਗੀ ਕਹਾਵਤ ਮਨੁੱਖੀ ਮਨ ਦੀ ਥਾਹ ਪਾਉਂਦੀ ਹੈ ਕਿ ਮਨੁੱਖ ਵੀ ਇਕੱਲਾ ਨਹੀਂ ਰਹਿ ਸਕਦਾ। ਮਨੁੱਖ ਇਕੱਠਾਂ ਜਾਂ ਸਮੂਹਾਂ ਵਿੱਚ ਰਲ ਕੇ ਮਨੋਰੰਜਨ ਹੀ ਨਹੀਂ ਕਰਦਾ, ਸਗੋਂ ਕਈ ਤਰ੍ਹਾਂ ਦੇ ਸਮਾਜਿਕ ਨੇਮਾਂ, ਧਾਰਮਿਕ ਅਨੁਸ਼ਠਾਨਾਂ ਅਤੇ ਅਚੇਤ ਮਨ ਦੀ ਸ਼ਾਂਤੀ ਲਈ ਵੀ ਉਪਾਅ ਕਰਦਾ ਹੈ। ਅੱਗਾ ਸਵਾਰਨ 

ਕਿਤਾਬਾਂ

Posted On January - 9 - 2011 Comments Off on ਕਿਤਾਬਾਂ
ਕਿਤਾਬਾਂ ਦਿੰਦੀਆਂ ਨੇ ਸਰਦਾਰੀ ਪਾਓ ਕਿਤਾਬਾਂ ਦੇ ਨਾਲ ਯਾਰੀ ਕਿਤਾਬਾਂ ਦਾ ਇਸ਼ਕ ਕਮਾਉਂਦੇ ਜੋ ਮੰਜ਼ਲਾਂ ਵੀ ਨੇ ਪਾਉਂਦੇ ਉਹ ਅੰਬਰਾਂ ਉਤੇ ਲਾਉਣ ਉਡਾਰੀ ਪਾਓ ਕਿਤਾਬਾਂ ਦੇ ਨਾਲ ਯਾਰੀ…. ਕਰਨਾ ਪਿਆਰ ਸਿਖਾਉਣ ਕਿਤਾਬਾਂ ਸੋਹਣੀ ਜ਼ਿੰਦਗੀ ਬਣਾਉਣ ਕਿਤਾਬਾਂ ਦੇਵਣ ਖੁਸ਼ੀਆਂ ਜ਼ਿੰਦਗੀ ਸਾਰੀ ਪਾਓ ਕਿਤਾਬਾਂ ਦੇ ਨਾਲ ਯਾਰੀ…. ਕਿੱਦਾਂ ਜੱਗ ’ਤੇ ਰਹਿਣਾ ਦੱਸਣ ਕਿੱਦਾਂ ਉਠਣਾ-ਬਹਿਣਾ ਦੱਸਣ ਦੇਣ ਕਿਤਾਬਾਂ ਅਕਲ ਇਹ ਸਾਰੀ ਪਾਓ ਕਿਤਾਬਾਂ ਦੇ ਨਾਲ ਯਾਰੀ… ਡਾਕਟਰ, ਮਾਸਟਰ ਐਕਟਰ ਬਣਨਾ ਜਾਂ ਫਿਰ ਤੁਸਾਂ 

ਚਾਨਣ ਹੀ ਚਾਨਣ ਸੁਤਿੰਦਰ ਸਿੰਘ ਨੂਰ

Posted On January - 2 - 2011 Comments Off on ਚਾਨਣ ਹੀ ਚਾਨਣ ਸੁਤਿੰਦਰ ਸਿੰਘ ਨੂਰ
ਦਰਸ਼ਨ ਸਿੰਘ ਮੋਬਾਈਲ: 099102-20294 ਸੁਤਿੰਦਰ ਸਿੰਘ ਨੂਰ ਭਾਵੇਂ ਸੰਨ 1972 ਤੋਂ ਦਿੱਲੀ ‘ਚ ਸੀ। ਮੈਂ ਉਹਦਾ ਜਾਣੂ ਨਹੀਂ ਸਾਂ। ਨਵਯੁੱਗ ਵਾਲੇ ਭਾਪਾ ਪ੍ਰੀਤਮ ਸਿੰਘ ਕਦੀ-ਕਦੀ ਉਹਦੀ ਗੱਲ ਕਰਦੇ ਸਨ। ਉਹ ੳਨ੍ਹਾਂ ਦੀ ‘ਆਰਸੀ’ ‘ਚ ਲਿਖਦਾ ਸੀ। ਆਲੋਚਕ ਸੀ ਤੇ ਦਿੱਲੀ ਯੂਨੀਵਰਸਿਟੀ ‘ਚ ਪੜ੍ਹਾਉਂਦਾ ਸੀ। ਡਾ. ਹਰਿਭਜਨ ਸਿੰਘ ਨਾਲ ਉਹਦਾ ਬਹਿਣ-ਖਲੋਣ ਸੀ। ਮੈਂ ਆਲੋਚਨਾ ਨੂੰ ਸਾਹਿਤ ਦੀ ਮਾਲ ਗੱਡੀ ਸਮਝਦਾ ਸਾਂ ਤੇ ਆਲੋਚਕ ਨੂੰ ਸਾਹਿਤ-ਸੜਕ ਦਾ ਸਵੈ-ਥਾਪਿਆ ਟਰੈਫਿਕ ਕਾਂਸਟੇਬਲ, ਜੋ ਆਪ ਤਾਂ ਗੱਡੀ ਨਹੀਂ 

ਖੁਸ਼-ਆਮਦੀਦ 2011

Posted On January - 2 - 2011 Comments Off on ਖੁਸ਼-ਆਮਦੀਦ 2011
ਸੂਰਜ ਦੀਆਂ ਸ਼ੁਆਵਾਂ ਨਾਲ। ਮਹਿਕੀਆਂ ਹੋਈਆਂ, ਵਾਵਾਂ ਨਾਲ। ਵੀਹ ਸੌ ਗਿਆਰਾਂ, ਨਵੇਂ ਸਾਲ ਨੂੰ, ‘ਜੀ ਆਇਆਂ’ ਕਹੀਏ ਚਾਵਾਂ ਨਾਲ। ਕਿਸੇ ਚੀਜ਼ ਦੀ ਤੋਟ ਰਹੇ ਨਾ, ਕਰੋ ਅਰਦਾਸ ਦੁਆਵਾਂ ਨਾਲ। ਹਰ ਘਰ ਵਿਚ ਸੁੱਖ-ਸ਼ਾਂਤੀ ਵਸੇ, ਮੁੱਕ ਜਾਏ ਵੈਰ ਭਰਾਵਾਂ ਨਾਲ। ਮਾਲੋ-ਮਾਲ ਹੋ ਜਾਵਣ ਸਾਰੇ, ਵਿਹੜੇ ਭਰ ਜਾਣ ਚਾਵਾਂ ਨਾਲ। ਮਾਸੂਮੀਅਤ ਖਿੜ ਖਿੜ ਹੱਸੇ, ਭੋਲੀਆਂ ਜਿਹੀਆਂ ਅਦਾਵਾਂ ਨਾਲ। ਕਾਮਯਾਬ ਹੋ ਜਾਏ ਜਵਾਨੀ, ਬੁੱਢਿਆਂ ਦੀਆਂ ਦੁਆਵਾਂ ਨਾਲ। ਕਲੀਆਂ ਮਹਿਕਣ ਤੇ ਫੁੱਲ ਟਹਿਕਣ, ਝੂਮਣ ਪਏ ਹਵਾਵਾਂ ਨਾਲ। ਮੋਹ 

ਅਜੇ ਮੁਬਾਰਕ ਨਹੀਂ

Posted On January - 2 - 2011 Comments Off on ਅਜੇ ਮੁਬਾਰਕ ਨਹੀਂ
ਐ ਨਵੇਂ ਸਾਲ ਦੀ ਪ੍ਰਭਾਤ! ਮੈਂ ਤੈਨੂੰ ਅਜੇ ਮੁਬਾਰਕ ਨਹੀਂ ਕਹਿਣਾ ਅਜੇ ਤੂੰ ਮੇਰੇ ਲਈ, ਤੇ ਮੇਰੇ ਵਰਗਿਆਂ ਲਈ ਕਿਸੇ ਤਰ੍ਹਾਂ ਵੀ ਨਵੀਂ ਨਹੀਂ ਅਜੇ ਤਕ ਤਾਂ ਤੂੰ ਉਨ੍ਹਾਂ ਟੁੱਟੇ ਤਲੇ ਵਾਲੇ ਬੂਟਾਂ ਵਾਂਗ ਹੈਂ ਜੋ ਤੁਰਦਿਆਂ ਜੋੜੀ ਰੱਖਦੇ ਨੇ ਮੈਨੂੰ, ਠਰੀ ਹੋਈ ਸੜਕ ਦੇ ਨਾਲ ਪਾ ਲੈਂਦਾ ਹਾਂ ਜਿਨ੍ਹਾਂ ਨੂੰ ਮੈਂ, ਮਾਂ ਦੇ ਦਿਲ ਨੂੰ ਧਰਵਾਸ ਦੇਣ ਲਈ ਤੇ ਜਾਂ ਸਕੂਲ ਦੇ ‘ਡਰੈੱਸ ਕੋਡ’ ਨੂੰ ਭੰਗ ਨਾ ਕਰਨ ਲਈ ਅਜੇ ਤਾਂ ਤੂੰ ਮੇਰੇ ਲਈ ਉਨੀ ਕੁ ਨਵੀਂ ਏਂ ਕਿ ਜਿੰਨਾ ਨਵਾਂ ਮੇਰੀ ਫਿੱਟੇ ਰੰਗ ਵਾਲੀ ਸਵੈਟਰ 

ਪੰਜਾਬੀ ਕੰਪਿਊਟਰ ਲਈ ਪ੍ਰਾਪਤੀਆਂ ਦਾ ਵਰ੍ਹਾ

Posted On January - 2 - 2011 Comments Off on ਪੰਜਾਬੀ ਕੰਪਿਊਟਰ ਲਈ ਪ੍ਰਾਪਤੀਆਂ ਦਾ ਵਰ੍ਹਾ
ਸੀ. ਪੀ. ਕੰਬੋਜ ਮੋਬਾਈਲ:9417455614 ਦੁਨੀਆਂ ਦੀ ਕੋਈ ਵੀ ਭਾਸ਼ਾ ਕੰਪਿਊਟਰ ਦੀ ਵਰਤੋਂ ਤੋਂ ਬਿਨਾਂ ਨਾ ਤਾਂ ਤਕਨਾਲੋਜੀ ਦੀ ਕਸੌਟੀ ’ਤੇ ਖਰੀ ਉਤਰ ਸਕਦੀ ਹੈ ਤੇ ਨਾ ਹੀ ਵਿਕਾਸ ਦੀਆਂ ਪੁਲਾਂਘਾਂ ਪੁੱਟ ਸਕਦੀ ਹੈ। ਇਹੀ ਕਾਰਨ ਹੈ ਕਿ ਸਾਲ 2010 ਵਿੱਚ ਦੁਨੀਆਂ ਦੀਆਂ ਵਿਕਸਿਤ ਭਾਸ਼ਾਵਾਂ ਨੂੰ ਕੰਪਿਊਟਰ ਉੱਤੇ ਪਾਉਣ ਲਈ ਅਨੇਕਾਂ ਸਾਫ਼ਟਵੇਅਰਾਂ ਦਾ ਵਿਕਾਸ ਕੀਤਾ ਗਿਆ। ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਲਈ ਬੀਤਿਆ ਵਰ੍ਹਾ ਬੇਹੱਦ ਪ੍ਰਾਪਤੀਆਂ ਵਾਲਾ ਰਿਹਾ। ਬੀਤੇ ਵਰ੍ਹੇ ਕੰਪਿਊਟਰ ਦੀਆਂ ਨਾਮੀ ਕੰਪਨੀਆਂ 

ਘਪਲੇ, ਕਾਨੂੰਨੀ ਪੇਸ਼ਬੰਦੀਆਂ ਤੇ ਸੰਘਰਸ਼-2010

Posted On January - 2 - 2011 Comments Off on ਘਪਲੇ, ਕਾਨੂੰਨੀ ਪੇਸ਼ਬੰਦੀਆਂ ਤੇ ਸੰਘਰਸ਼-2010
ਦਲਜੀਤ ਅਮੀ ਸੂਰਜ ਦੁਆਲੇ ਧਰਤੀ ਦੀ ਪਰਿਕਰਮਾ ਲਗਾਤਾਰ ਚਲਦੀ ਰਹਿੰਦੀ ਹੈ। ਅਸੀਂ ਆਪਣੇ ਤੈਅ ਕੀਤੇ ਸਮੇਂ-ਸਥਾਨ ਤੋਂ ਪਰਿਕਰਮਾ ਦੇ ਤਜਰਬੇ ਦੀ ਪੜਚੋਲ ਕਰ ਲੈਂਦੇ ਹਾਂ। ਉਂਝ ਤਾਂ ਹਰ ਦਿਨ ਕਿਸੇ ਨਾ ਕਿਸੇ ਪੱਖੋਂ ਸਾਲ ਪੂਰਾ ਹੁੰਦਾ ਹੈ ਪਰ ਸਰਕਾਰੀ ਅਤੇ ਕੌਮਾਂਤਰੀ ਕੈਲੰਡਰ ਦਾ ਸਾਲ ਪੂਰਾ ਹੋਣ ਉੱਤੇ ਅਸੀਂ ਮੁਕਾਮੀ, ਕੌਮੀ ਅਤੇ ਕੌਮਾਂਤਰੀ ਘਟਨਾਚੱਕਰ ਦੀ ਪੜਚੋਲ ਕਰਦੇ ਹਾਂ। ਬੀਤੇ ਸਾਲ ਦੀ ਕਾਰਗੁਜ਼ਾਰੀ, ਕਾਮਯਾਬੀਆਂ, ਨਾਕਾਮਯਾਬੀਆਂ ਅਤੇ ਚੁਣੌਤੀਆਂ ਤੋਂ ਸਿੱਖ ਕੇ ਅਗਲੇ ਸਾਲ ਲਈ ਵਿਉਂਤਬੰਦੀ 

ਜਿੰਨੀ ਪੀਣੀ ਹੈ ਪੀ ਲਉ!

Posted On January - 2 - 2011 Comments Off on ਜਿੰਨੀ ਪੀਣੀ ਹੈ ਪੀ ਲਉ!
ਅਮਰਜੀਤ ਸਿੰਘ ਅਕਸ ਨੌਕਰੀਪੇਸ਼ਾ ਬੰਦਾ ਹੋਵੇ ਜਾਂ ਫਿਰ ਕਾਰੋਬਾਰੀ ਮਨੁੱਖ, ਦਿਨ ਭਰ ਦੀ ਮਿਹਨਤ ਮੁਸ਼ੱਕਤ ਤੋਂ ਬਾਅਦ ਘਰ ਪਰਤਦਾ ਹੈ। ਚਾਹ ਪਾਣੀ ਪੀ, ਜ਼ਰਾ ਸੁਸਤਾ ਰਸੋਈ ਵੱਲ ਚਲਾ ਜਾਂਦਾ ਹੈ ਤੇ ਘਰਵਾਲੀ ਨੂੰ ਪੁੱਛਦਾ ਹੈ- ‘‘ਅੱਜ ਕੀ ਬਣਾਇਆ?’’ ‘‘ਘੀਏ ਵਾਲੀ ਛੋਲਿਆਂ ਦੀ ਦਾਲ, ਆਲੂ-ਬਤਾਊਂ ਦੀ ਸਬਜ਼ੀ ਤੇ ਨਾਲ ਬੂੰਦੀ ਰਾਇਤਾ।’’ ਪਤਨੀ ਕਹਿੰਦੀ ਹੈ। ‘‘ਤੇ ਮਿੱਠੇ ’ਚ ਕੀ ਐ?’’ ‘‘ਖੀਰ ਹੈ!’’ ਪਤਨੀ ਕਹਿੰਦੀ ਹੈ। ਬਸ ਕੁਝ ਏਦਾਂ ਹੀ ਮੇਰੇ ਘਰ ਵਿਚ ਵੀ ਹੁੰਦਾ ਹੈ। ਦਾਲ, ਸਬਜ਼ੀ ਰੋਟੀ ਜਾਂ ਫਿਰ ਜ਼ੀਰਾ 

ਨਵੇਂ ਸਾਲ ਦਾ ਗੀਤ

Posted On January - 2 - 2011 Comments Off on ਨਵੇਂ ਸਾਲ ਦਾ ਗੀਤ
ਨਵਾਂ ਸਾਲ ਦੋ ਹਜ਼ਾਰ ਗਿਆਰਾਂ। ਲੈ ਆਇਆ ਖੁਸ਼ਹਾਲ ਬਹਾਰਾਂ। ਸੱਜਰੀ ਸਵੇਰ ਤੇ ਨਿੱਘੀ ਧੁੱਪ। ਕਿਰਨਾਂ ਦੀ ਪੀਂਘ ‘ਤੇ ਬੈਠੀ ਚੁੱਪ। ਬੱਦਲਾਂ ਸੂਰਜ ਰਾਣਾ ਢੱਕਿਆ, ਹਵਾ ਢੂੰਡ ਲਿਆਊ, ਚਾਹੇ ਕਿਤੇ ਵੀ ਜਾਏ ਛੁਪ ਤੇਰੇ ਸਵਾਗਤ ਵਿੱਚ ਖਿੜੇ ਨੇ ਫੁੱਲ। ਖੁਸ਼ਬੂ ਵੰਡੇ, ਡਾਲੀ ਡਾਲੀ ਤੋਂ ਗੁਲ। ਤੇਰੀ ਆਮਦ ਵਿੱਚ ਝੂੰਮਣ ਫਸਲਾਂ, ਸ਼ੁਕਰਾਨੇ ਤੇਰੇ ਲਈ, ਫਰਕਦੇ ਬੁੱਲ੍ਹ। ਨਵੇਂ ਵਰ੍ਹੇ ਦੇ ਬਾਲ ਉਪਹਾਰ। ਸਚਿੱਤਰ ਪੁਸਤਕਾਂ ਬੇਸ਼ੁਮਾਰ। ਗਿਆਰਾਂ ‘ਚ ਕਰੋ ਖੂਬ ਪੜ੍ਹਾਈ, ਵਿੱਦਿਆ ਹੀ ਦੇਵੇ, ਗਿਆਨ ਰੁਜ਼ਗਾਰ। ਨਵਾਂ 

ਕੀ ਤੁਸੀਂ ਜਾਣਦੇ ਹੋ

Posted On January - 2 - 2011 Comments Off on ਕੀ ਤੁਸੀਂ ਜਾਣਦੇ ਹੋ
1. ਸਭ ਤੋਂ ਜ਼ਿਆਦਾ ਰੇਲਵੇ ਇੰਜਣ ਰੂਸ ਵਿੱਚ ਬਣਦੇ ਹਨ। 2. ਭਗਵਾਨ ਸੋਮਨਾਥ ਦਾ ਮੰਦਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ। 3. ਬਾਬਰ ਦੀ ਮੌਤ ਤੋਂ ਬਾਅਦ ਉਸ ਨੂੰ ਆਗਰਾ ਦੇ ਆਰਾਮ ਬਾਗ ਵਿਖੇ ਦਫਨਾਇਆ ਗਿਆ। 4. ਪਾਟਲੀ ਪੁੱਤਰ ਨੂੰ ਪਟਨਾ ਨਾਂ ਸ਼ੇਰ ਸ਼ਾਹ ਸੂਰੀ ਨੇ ਦਿੱਤਾ। 5. ਚਾਂਦੀ ਦਾ ਰੁਪਿਆ ਪਹਿਲਾਂ ਸ਼ੇਰ ਸ਼ਾਹ ਸੂਰੀ ਨੇ ਜਾਰੀ ਕੀਤਾ। 6. ਸਮੁੰਦਰਾਂ ਦੀ ਔਸਤ ਡੂੰਘਾਈ ਚਾਰ ਕਿਲੋਮੀਟਰ ਹੈ। 7. ਵਪਾਰ ਅਤੇ ਵਣਜ ਦੇ ਆਧਾਰ ‘ਤੇ ਸਭ ਤੋਂ ਵਿਅਸਤ ਮਹਾਸਾਗਰ ਐਟਲਾਂਟਿਕ ਮਹਾਸਾਗਰ ਹੈ। 8. ਸੰਸਾਰ ਦੀ ਸਭ ਤੋਂ ਉੱਚੀ ਪਠਾਰ 

ਦਿਆਨਤਦਾਰੀ

Posted On January - 2 - 2011 Comments Off on ਦਿਆਨਤਦਾਰੀ
ਪ੍ਰੇਰਕ ਪ੍ਰਸੰਗ ਜਾਨ ਕਾਲਬਰਟ ਫਰਾਂਸ ਦੇ ਇਕ ਅਮੀਰ ਖਾਨਦਾਨ ਵਿਚ ਪੈਦਾ ਹੋਇਆ ਸੀ। ਪ੍ਰੰਤੂ ਬਦਕਿਸਮਤੀ ਤੇ ਲਗਾਤਾਰ ਹੁੰਦੇ ਹਾਦਸਿਆਂ ਕਾਰਨ ਉਸ ਦਾ ਪਰਿਵਾਰ ਗਰੀਬੀ ਦੀ ਹਾਲਤ ‘ਚ ਪਹੁੰਚ ਗਿਆ ਸੀ। ਇਸ ਲਈ ਚੌਦਾਂ ਸਾਲ ਦੀ ਉਮਰ ਵਿਚ ਹੀ ਕਾਲਬਰਟ ਨੂੰ ਇਕ ਕੱਪੜੇ ਦੇ ਵਪਾਰੀ ਕੋਲ ਨੌਕਰੀ ਕਰਨੀ ਪਈ। ਕਾਲਬਰਟ ਨੂੰ ਪਰਿਵਾਰ ‘ਚ ਨੇਕੀ ਅਤੇ ਦਿਆਨਤਦਾਰੀ ਦੀ ਸਿੱਖਿਆ ਮਿਲੀ ਸੀ। ਉਹ ਹਰ ਕੰਮ ਲਗਨ, ਮਿਹਨਤ ਤੇ ਇਮਾਨਦਾਰੀ ਨਾਲ ਕਰਦਾ। ਉਸ ਨੇ ਤਹੱਈਆ ਕਰ ਲਿਆ ਕਿ ਉਸ ਨੇ ਇਕ ਚੰਗਾ ਵਿਉਪਾਰੀ ਬਣਨਾ 

ਰੰਗ-ਬਿਰੰਗੀ ਤਿਤਲੀ

Posted On January - 2 - 2011 Comments Off on ਰੰਗ-ਬਿਰੰਗੀ ਤਿਤਲੀ
ਮਾਨਵ ਦੇ ਘਰ ਖੁੱਲ੍ਹਾ ਸਾਰਾ ਵਿਹੜਾ ਸੀ। ਵਿਹੜੇ ਵਿੱਚ ਕਈ ਤਰ੍ਹਾਂ ਦੇ ਰੁੱਖ ਲੱਗੇ ਸੀ ਅਤੇ ਬੜੀ ਖ਼ੂਬਸੂਰਤ ਫੁਲਵਾੜੀ ਸੀ। ਇਸ ਵਿੱਚ ਲੱਗੇ ਭਾਂਤ-ਭਾਂਤ ਦੇ ਫੁੱਲਾਂ ਦੀ ਖ਼ੁਸ਼ਬੂ ਸਦਕਾ ਘਰ ਮਹਿਕਾਂ ਨਾਲ ਭਰ ਜਾਂਦਾ। ਮਾਨਵ ਨੇ ਪਤਾ ਨਹੀਂ ਕਿੱਥੋਂ ਸਿੱਖ ਕੇ ਇੱਕ ਰੁੱਖ ਦੀਆਂ ਕੁਝ ਟਹਿਣੀਆਂ ਤੋੜ ਕੇ ਗੁਲੇਲ ਬਣਾ ਲਈ। ਸੁਬ੍ਹਾ-ਸ਼ਾਮ ਪੰਛੀਆਂ ਦੀਆਂ ਆਵਾਜ਼ਾਂ ਨਾਲ ਵਿਹੜਾ ਭਰਿਆ ਰਹਿੰਦਾ। ਜਦੋਂ ਮਾਨਵ ਗੁਲੇਲ ਚਲਾਉਂਦਾ ਤਾਂ ਪੰਛੀ ਉੱਡ ਜਾਂਦੇ। ਕੁਝ ਦੇਰ ਬਾਅਦ ਫੇਰ ਪੰਛੀ ਆ ਜਾਂਦੇ। ਮਾਨਵ ਦੇ ਹੱਥ 

ਹਿੰਦੂ ਪਾਣੀ ਮੁਸਲਿਮ ਪਾਣੀ!

Posted On January - 2 - 2011 Comments Off on ਹਿੰਦੂ ਪਾਣੀ ਮੁਸਲਿਮ ਪਾਣੀ!
ਡਾ. ਅੰਮ੍ਰਿਤ ਲਾਲ ਅਦਲੱਖਾ ਮੇਰਾ ਜੱਦੀ ਸ਼ਹਿਰ ਮੀਆਂ ਵਾਲੀ ਸੀ, ਜੋ ਹੁਣ ਪਾਕਿਸਤਾਨ ਵਿੱਚ ਹੈ। ਪਿਤਾ ਜੀ ਦਾ ਨਾਂ ਸ੍ਰੀ ਟੇਕ ਚੰਦ ਸੀ ਤੇ ਮਾਤਾ ਜੀ ਦਾ ਨਾਂ ਸ੍ਰੀਮਤੀ ਮਿੱਲਾਂ ਦੇਵੀ ਸੀ। ਰੇਲਵੇ ਸਟੇਸ਼ਨ ਤੋਂ ਸੜਕ ਸ਼ਹਿਰ ਵੱਲ ਜਾਂਦੀ ਸੀ ਅਤੇ ਬਾਜ਼ਾਰ ਟੱਪ ਕੇ ਸੱਜੇ ਹੱਥ ਗਲੀ ਮੁੜਦੀ ਸੀ, ਜਿਸ ਦਾ ਨਾਂ ਫਤਿਹ ਮੁਹੰਮਦ ਗਲੀ ਸੀ। ਉਸ ਗਲੀ ਵਿੱਚ ਸਾਡਾ ਘਰ ਸੀ। ਮੀਆਂਵਾਲੀ ਸ਼ਹਿਰ ਇਕ ਵੱਡੇ ਧਾਰਮਿਕ ਸੂਫ਼ੀ ਸੰਤ ਨੇ ਬਣਾਇਆ। ਉਨ੍ਹਾਂ ਦਿਨਾਂ ਵਿੱਚ ਇਸ ਦਾ ਨਾਂ ਮੀਆਂ ਅਲੀ ਵਲੀ ਸੀ ਜੋ ਬਾਅਦ ਵਿੱਚ ਬਦਲ 

ਪਰਿਵਰਤਨ

Posted On January - 2 - 2011 Comments Off on ਪਰਿਵਰਤਨ
ਨਵੇਂ ਸਾਲ ਵਾਲੇ ਦਿਨ ਹੀ ਹੈਰੀ ਦਾ ਜਨਮ ਦਿਨ ਵੀ ਸੀ। ਉਸ ਦਾ ਭਰਾ ਚੈਰੀ ਉਸ ਨੂੰ ਉਸ ਦੇ ਜਨਮ ਦਿਨ ‘ਤੇ ਉਸ ਦੀ ਪਸੰਦ ਦਾ ਤੋਹਫ਼ਾ ਦੇਣਾ ਚਾਹੁੰਦਾ ਸੀ। ਇਸ ਲਈ ਉਸ ਨੇ ਸਵੇਰ ਹੁੰਦਿਆਂ ਹੀ ਸਭ ਤੋਂ ਪਹਿਲਾਂ ਆਪਣੀ ਭੈਣ ਹੈਰੀ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਤੇ ਫਿਰ ਪੁੱਛਿਆ, ”ਦੀਦੀ, ਸ਼ਾਮ ਨੂੰ ਤੈਨੂੰ ਆਪਣੇ ਜਨਮ ਦਿਨ ‘ਤੇ ਕੀ ਤੋਹਫਾ ਚਾਹੀਦਾ ਹੈ…?” ਹੈਰੀ ਨੇ ਕਈ ਦਿਨਾਂ ਤੋਂ ਸੋਚ ਰੱਖਿਆ ਸੀ ਕਿ ਇਸ ਵਾਰ ਉਹ ਚੈਰੀ ਤੋਂ ਜੇ ਕੋਈ ਤੋਹਫ਼ਾ ਲਵੇਗੀ ਤਾਂ ਕੀ ਲਵੇਗੀ। ਉਸ ਨੇ ਕਿਹਾ, ”ਵੀਰੇ, 

ਜ਼ਮੀਨ ਪੱਖੋਂ ਕੰਗਾਲ ਕੀਤਾ ਪਿੰਡ ਮਲੋਆ

Posted On January - 2 - 2011 Comments Off on ਜ਼ਮੀਨ ਪੱਖੋਂ ਕੰਗਾਲ ਕੀਤਾ ਪਿੰਡ ਮਲੋਆ
ਉਜਾੜੇ ਦੀ ਦਾਸਤਾਨ-10 ਤਰਲੋਚਨ ਸਿੰਘ, ਚੰਡੀਗੜ੍ਹ ਮੋਬਾਈਲ : 98155-51807 ਚੰਡੀਗੜ੍ਹ ਦਾ ਪਿੰਡ ਮਲੋਆ ਧਾਰਮਿਕ ਅਸਥਾਨਾਂ ਦਾ ਸਮੂਹ ਹੈ। ਇਸ ਪਿੰਡ ਵਿੱਚ ਕਈ ਧਾਰਮਿਕ ਹਸਤੀਆਂ ਦੀਆਂ ਸਮਾਧਾਂ ਹਨ। ਪਿੰਡ ਵਿਚਲੇ ਏਕਤਾ ਦੇ ਪ੍ਰਤੀਕ ਖੇੜੇ ਵਿਖੇ ਮੱਥਾ ਟੇਕਣ ਵਾਲਿਆਂ ਦੀਆਂ ਤੜਕੇ ਹੀ ਕਤਾਰਾਂ ਲੱਗ ਜਾਂਦੀਆਂ ਹਨ। ਇਸ ਪਿੰਡ ਵਿਚਲੇ ਪ੍ਰਾਚੀਨ ਸ਼ਿਵ ਦਿਆਲੇ ਦੀ ਅੱਜ ਵੀ ਆਪਣੀ ਮਹੱਤਤਾ ਹੈ ਅਤੇ ਗੁਰਦੁਆਰਾ ਨਾਨਕ ਦਰਬਾਰ ਵਾਲੇ ਅਸਥਾਨ ’ਤੇ ਸੰਤ ਭਗਵਾਨ ਦਾਸ ਜੀ ਦਾ ਤਪ ਅਸਥਾਨ ਵਿਲੱਖਣ ਮਹੱਤਤਾ ਰੱਖਦਾ ਹੈ। 

ਪੰਜਾਬ ਦਾ ਵੀਨਸ ਖਮਾਣੋਂ

Posted On December - 26 - 2010 Comments Off on ਪੰਜਾਬ ਦਾ ਵੀਨਸ ਖਮਾਣੋਂ
ਨਵਨੀਤ ਸਿੰਘ ਕੰਗ ਮੋਬਾਈਲ:97815-70416 ਵੀਨਸ ਆਪਣੀ ਖੂਬਸੂਰਤੀ ਅਤੇ ਇਨਸਾਨੀ ਮਿਹਨਤ ਸਦਕਾ ਇਟਲੀ ਦਾ ਮਸ਼ਹੂਰ ਖੂਬਸੂਰਤ ਸ਼ਹਿਰ ਹੈ। ਇਸੇ ਤਰ੍ਹਾਂ ਨਗਰਪਾਲਿਕਾ ਕਮੇਟੀ ਮੈਂਬਰਾਂ ਦੀ ਮਿਹਨਤ ਸਦਕਾ ਖਮਾਣੋਂ ਨੂੰ ਦਿੱਤੇ ਡਿਜ਼ਾਈਨ ਕਾਰਨ ਇਸ ਨੂੰ ਪੰਜਾਬ ਦਾ ਵੀਨਸ ਕਿਹਾ ਗਿਆ ਹੈ। ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸਬ ਡਿਵੀਜ਼ਨ ਹੈ ਅਤੇ ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈ-ਵੇਅ ਦੇ ਦੋਨੋਂ ਤਰਫ ਆਬਾਦੀ ਹੈ। ਆਬਾਦੀ ਵਿੱਚੋਂ ਆਬਪਾਸ਼ੀ ਵਾਲੀ ਨਹਿਰ ਵੀ ਗੁਜ਼ਰਦੀ ਹੈ। ਆਲਮ ਇਹ ਹੈ ਕਿ ਬੱਸ ਜਾਂ ਕਾਰ 
Available on Android app iOS app
Powered by : Mediology Software Pvt Ltd.