ਅਮਿਤ ਸ਼ਾਹ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ !    ਜਿਉਣ ਲਈ ਬਹੁਤ ਕੁਝ ਕੀਤਾ !    ਵਿਕਾਸ ਦੀ ਸਰਹੱਦ !    ਪੁਲੀਸ ਪ੍ਰਣਾਲੀ ’ਤੇ ਸਿਆਸੀ ਗਲਬਾ !    ਸਮੀਖਿਆ ਲੋੜਦੀ ਜਮਹੂਰੀਅਤ !    ਚੋਣ ਕਮਿਸ਼ਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ ਕਾਂਗਰਸ !    ਅਮਰੀਕਾ: ਭਾਰਤੀ ਆਈਟੀ ਮਾਹਿਰ ਸਣੇ ਪਰਿਵਾਰ ਦੇ ਚਾਰ ਜੀਅ ਮ੍ਰਿਤਕ ਮਿਲੇ !    ਗ਼ੈਰਕਾਨੂੰਨੀ ਪਰਵਾਸੀਆਂ ਵਾਲੀ ਕਿਸ਼ਤੀ ਡੁੱਬੀ, ਅੱਠ ਹਲਾਕ !    ਈਵੀਐੱਮਜ਼ ਦੀ ਵਰਤੋਂ ਬਾਰੇ ਰਾਇਸ਼ੁਮਾਰੀ ਹੋਵੇ: ਮੋਇਲੀ !    ਕਾਂਗਰਸ ਸਰਕਾਰ ਦੀ ਨਾਲਾਇਕੀ ਦੀ ਬਲੀ ਚੜ੍ਹਿਆ ਫਤਿਹਵੀਰ: ਅਟਵਾਲ !    

ਦਸਤਕ › ›

Featured Posts
ਕਾਵਿ ਕਿਆਰੀ

ਕਾਵਿ ਕਿਆਰੀ

ਗ਼ਜ਼ਲ ਕਮਲਨੇਤਰ ਖ਼ੁਸ਼ੀ ਹੈ ਚਾਂਦਨੀ ਇਹ ਚੰਦ ਦੀ, ਤੂੰ ਪਾ ਗਿਆ ਹੁੰਦਾ ਗਗਨ ’ਤੇ ਰਾਤ ਚੜ੍ਹਿਆ ਚੰਦ ਜੇ ਤੂੰ ਦੇਖਿਆ ਹੁੰਦਾ। ਪਿਆਉਣੀ ਜੂਠ ਸੀ ਬੱਦਲ ਦੀ ਧਰਤੀ ਨੂੰ ਇਹ ਸਾਵਣ ਨੇ ਬੜਾ ਚੰਗਾ ਸੀ ਸਾਵਣ ’ਚ ਨ ਬੱਦਲ ਬਰਸਿਆ ਹੁੰਦਾ। ਉਹ ਸ਼ਾਇਦ ਧਰਤ ਨੂੰ ਤਾਂ ਯਾਦ ਰਹਿੰਦਾ, ਰੇਤ ਭੁੱਲ ਜਾਂਦੀ ਤੂੰ ਲਿਖ ਕੇ ਧਰਤ ’ਤੇ ਜੇ ਨਾਮ ...

Read More

ਆਈ ਮਿਸ ਯੂ ਮਾਂ

ਆਈ ਮਿਸ ਯੂ ਮਾਂ

ਦਲੀਪ ਕੌਰ ਟਿਵਾਣਾ (ਦੂਜੀ ਤੇ ਆਖ਼ਰੀ ਕਿਸ਼ਤ) ‘‘ਪਤਾ ਨਹੀਂ ਕੀ ਗੱਲ ਐ? ਬਹੁਤੀਆਂ ਜ਼ਨਾਨੀਆਂ ਨੂੰ ਕੱਪੜਿਆਂ-ਗਹਿਣਿਆਂ ਤੋਂ ਅਗਾਂਹ ਕੁਝ ਸੁੱਝਦਾ ਹੀ ਨਹੀਂ।’’ ਰਿਸ਼ੀ ਨੇ ਕਿਹਾ। ‘‘ਕੀ ਮਾੜਾ ਐ ਜੇ ਕੋਈ ਜ਼ਨਾਨੀ ਗਹਿਣਿਆਂ-ਕੱਪੜਿਆਂ ਨਾਲ ਜੀਅ ਪਰਚਾ ਲੈਂਦੀ ਐ। ਆਦਮੀਆਂ ਵਾਂਗ ਉਹ ਨਸ਼ੇ ਵੱਲ ਤਾਂ ਨਹੀਂ ਭੱਜਦੀਆਂ। ਆਦਮੀ ਤਾਂ ਹਰੇਕ ਚੀਜ਼ ਨੂੰ ਹੀ ਨਸ਼ਾ ਬਣਾ ...

Read More

ਸੰਜੀਦਗੀ ਭਰਪੂਰ ਸ਼ਾਇਰੀ

ਸੰਜੀਦਗੀ ਭਰਪੂਰ ਸ਼ਾਇਰੀ

ਸੁਲੱਖਣ ਸਰਹੱਦੀ ਸਤੀਸ਼ ਗੁਲਾਟੀ ਪ੍ਰਸਿੱਧ ਗ਼ਜ਼ਲਕਾਰ ਹੈ। ਉਸ ਦੀ ਸ਼ਿਅਰਕਾਰੀ ਸਮੇਂ ਦੀ ਹਿੱਕ ਉੱਤੇ ਉੱਕਰਿਆ ਸੱਚ ਹੁੰਦਾ ਹੈ। ਰੂਪਕ ਪੱਖ ਤੇ ਉਸਤਾਦੀ ਰੰਗਤ ਵਿਚ ਰੰਗਿਆ ਗੁਲਾਟੀ ਲੋਕ ਪੱਖੀ ਵਿਸ਼ਿਆਂ ਤੋਂ ਨਹੀਂ ਥਿੜਕਦਾ। ਡਾ. ਗੁਰਇਕਬਾਲ ਸਿੰਘ ਉਸ ਨੂੰ ਦਿਲਾਂ ਦੀ ਅਮੀਰੀ ਦਾ ਸ਼ਾਇਰ ਮੰਨਦਾ ਹੈ। ਉਸ ਦੀ ਸ਼ਾਇਰੀ ਵਿਚਲਾ ਚੁੱਪ ਦਾ ਸਫ਼ਰ ...

Read More

ਅਜੋਕੇ ਦੌਰ ਦਾ ਪੰਜਾਬੀ ਚਿੰਤਨ

ਅਜੋਕੇ ਦੌਰ ਦਾ ਪੰਜਾਬੀ ਚਿੰਤਨ

ਅਸੀਂ ਆਧੁਨਿਕ ਸਮੱਸਿਆਵਾਂ ਦਾ ਹੱਲ ਅਕਸਰ ਬੀਤੇ ਸਮੇਂ ਵਿਚੋਂ ਲੱਭਦੇ ਹਾਂ ਜਦੋਂਕਿ ਇਸ ਲਈ ਭਵਿੱਖ-ਮੁਖੀ ਚਿੰਤਨ ਲੋੜੀਂਦਾ ਹੈ। ਵਿਰਲੇ ਪੰਜਾਬੀ ਚਿੰਤਕਾਂ ਨੇ ਹੀ ਇਸ ਪਾਸੇ ਸੋਚਿਆ ਹੈ। ਇਹ ਲੇਖ ਆਧੁਨਿਕ ਦੌਰ ਦੇ ਪੰਜਾਬੀ ਚਿੰਤਨ ਦਾ ਮੁਲਾਂਕਣ ਅਤੇ ਇਸ ਵਿਚਲੀਆਂ ਘਾਟਾਂ ਦੀ ਨਿਸ਼ਾਨਦੇਹੀ ਕਰਦਾ ਹੈ। ਰਾਜਪਾਲ ਸਿੰਘ ਨੇਕ ਮਸ਼ਵਰਾ ਵਕਤ ਦੇ ਨਾਲ ਨਾਲ ਹਰ ...

Read More

ਪਹਿਲੇ ਪਾਤਸ਼ਾਹ ਦਾ ਸੰਗੀਤ ਨਾਲ ਨਾਤਾ

ਪਹਿਲੇ ਪਾਤਸ਼ਾਹ ਦਾ ਸੰਗੀਤ ਨਾਲ ਨਾਤਾ

ਤੀਰਥ ਸਿੰਘ ਢਿੱਲੋਂ ਗੁਰਮਤਿ ਸੰਗੀਤ ਦੇ ਵਿਦਵਾਨ ਪ੍ਰੋ. ਗੁਰਪਿੰਦਰ ਸਿੰਘ ਵੱਲੋਂ ਲਿਖੀ ਪੁਸਤਕ ‘ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਸੰਗੀਤ’ (ਕੀਮਤ: 250 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਇਸ ਲਈ ਵੀ ਅਹਿਮ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਨੂੰ ਹੀ ਆਪਣੇ ਪ੍ਰਚਾਰ ਦਾ ਮਾਧਿਅਮ ਬਣਾਇਆ। ਰਬਾਬੀ ਭਾਈ ਮਰਦਾਨੇ ਸੰਗ ...

Read More

ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ

ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ

ਸੁਰਜੀਤ ਸਿੰਘ ਢਿੱਲੋਂ ਜੀਵ ਵਿਕਾਸ ਜੀਵਨ ਦੇ ਲਗਾਤਾਰ ਹੋ ਰਹੇ ਵਿਕਾਸ ਦੇ ਫਲਸਰੂਪ ਇਕ ਜੀਵ ਨਸਲ ਦੇ ਦੂਜੀ ਬਣਨ ’ਚ ਲੰਬਾ ਸਮਾਂ ਲੰਘ ਜਾਂਦਾ ਹੈ, ਲੱਖਾਂ-ਕਰੋੜਾਂ ਵਰ੍ਹਿਆਂ ਦਾ ਸਮਾਂ। ਇਕ ਵਣਮਾਨਸ ਦੇ ਮਨੁੱਖ ਬਣਨ ਨੇ ਛੇ ਲੱਖ ਵਰ੍ਹੇ ਲੈ ਲਏ ਸਨ। ਸਥਿਤੀ ਇਹ ਹੈ ਕਿ ਜਿਸ ਗਤੀ ਨਾਲ ਜੀਵ ਦੁਆਲੇ ਵਿਆਪਕ ਹਾਲਾਤ ...

Read More

ਅਜੋਕੇ ਮਨੁੱਖ ਦੀ ਵੇਦਨਾ-ਸੰਵੇਦਨਾ

ਅਜੋਕੇ ਮਨੁੱਖ ਦੀ ਵੇਦਨਾ-ਸੰਵੇਦਨਾ

ਡਾ. ਅਮਰ ਕੋਮਲ ਪੁਸਤਕ ‘ਪਾਕਿਸਤਾਨੀ’ (ਕੀਮਤ:200 ਰੁਪਏ; ਲੋਕਗੀਤ ਪ੍ਰਕਾਸ਼ਨ, ਮੁਹਾਲੀ) ਮੁਹੰਮਦ ਇਮਤਿਆਜ਼ ਦੀਆਂ 40 ਨਿੱਕੀਆਂ ਕਹਾਣੀਆਂ ਦਾ ਸੰਕਲਨ ਹੈ ਜਿਸ ਦੇ ਬਿਰਤਾਂਤ ਵਿਚ ਲੇਖਕ ਨੇ ਆਪਣੇ ਪਾਤਰਾਂ ਦੇ ਮਨਾਂ ਅੰਦਰ ਸੰਵੇਦਨਸ਼ੀਲ ਉਲਝਣਾਂ ਸਦਕਾ ਉਨ੍ਹਾਂ ਨੂੰ ਮਾਨਸਿਕ ਤਣਾਓ ਵਿਚ ਗ੍ਰਸਿਆ ਹੀ ਨਹੀਂ ਦਿਖਾਇਆ ਸਗੋਂ ਕਿਸੇ ਦੇ ਮਨ ਅੰਦਰ ਜੇ ਘਟੀਆਪਣ ਦਾ ਅਹਿਸਾਸ ...

Read More


 • ਅਜੋਕੇ ਦੌਰ ਦਾ ਪੰਜਾਬੀ ਚਿੰਤਨ
   Posted On June - 16 - 2019
  ਵਕਤ ਦੇ ਨਾਲ ਨਾਲ ਹਰ ਸਮਾਜ ਕਈ ਤਰ੍ਹਾਂ ਦੇ ਦੌਰਾਂ ਵਿਚੋਂ ਲੰਘਦਾ ਹੈ। ਇਕ ਦੌਰ ਲਹਿਰਾਂ ਦਾ ਦੌਰ ਹੁੰਦਾ ਹੈ....
 • ਮਨੁੱਖੀ ਨਸਲ ਦਾ ਅਨਿਸ਼ਚਿਤ ਭਵਿੱਖ
   Posted On June - 16 - 2019
  ਜੀਵਨ ਦੇ ਲਗਾਤਾਰ ਹੋ ਰਹੇ ਵਿਕਾਸ ਦੇ ਫਲਸਰੂਪ ਇਕ ਜੀਵ ਨਸਲ ਦੇ ਦੂਜੀ ਬਣਨ ’ਚ ਲੰਬਾ ਸਮਾਂ ਲੰਘ ਜਾਂਦਾ ਹੈ,....
 • ਇਨਕਲਾਬੀ ਗੁਰੀਲੇ ਦਾ ਘਰ
   Posted On June - 16 - 2019
  ਚੀ ਗਵੇਰਾ ਦੀ ਸ਼ਖ਼ਸੀਅਤ ਦਾ ਹਿੰਸਕ ਨੌਜਵਾਨ ਵਾਲਾ ਪ੍ਰਭਾਵ ਦੁਨੀਆਂ ਭਰ ਦੇ ਨੌਜਵਾਨਾਂ ਵਿਚ ਆਮ ਦੇਖਣ ਨੂੰ ਮਿਲਦਾ ਹੈ, ਜਿਵੇਂ....
 • ਨਦੀਨ
   Posted On June - 16 - 2019
  ਮੈਂ ਓਦੋਂ ਪਿੰਡ ਮੂਲੋਵਾਲ ਦੇ ਸਰਕਾਰੀ ਸਕੂਲ ਵਿਚ ਪੜ੍ਹਦੀ ਸੀ। ਸਾਡੇ ਪਿੰਡ ਦੀ ਆਬਾਦੀ ਜ਼ਿਆਦਾ ਹੋਣ ਕਰਕੇ ਸਕੂਲ ਵੀ ਬੱਚਿਆਂ....

ਸਾਹਿਤਕਾਰ ਬਾਰੇ ਵਿਲੱਖਣ ਜਾਣਕਾਰੀ

Posted On June - 9 - 2019 Comments Off on ਸਾਹਿਤਕਾਰ ਬਾਰੇ ਵਿਲੱਖਣ ਜਾਣਕਾਰੀ
ਡਾਕਟਰ ਬਲਦੇਵ ਸਿੰਘ ਬੱਦਨ ਨੇ ਆਪਣੀ ਖੋਜ ਭਰਪੂਰ, ਵੱਡ-ਆਕਾਰੀ ਪੁਸਤਕ ‘ਪੰਜਾਬੀ ਦਾ ਅਜ਼ੀਮ ਸਾਹਿਤਕਾਰ ਸੁਲੱਖਣ ਸਰਹੱਦੀ’ (ਕੀਮਤ: 450 ਰੁਪਏ; ਲਕਸ਼ਯ ਪਬਲੀਕੇਸ਼ਨਜ਼, ਦਿੱਲੀ) ਵਿਚ ਗ਼ਜ਼ਲਗੋ ਅਤੇ ਵਾਰਤਕਕਾਰ ਸੁਲੱਖਣ ਸਰਹੱਦੀ ਬਾਰੇ ਬਹੁਮੁੱਲੀ ਅਤੇ ਬਹੁਪੱਖੀ ਜਾਣਕਾਰੀ ਪ੍ਰਦਾਨ ਕੀਤੀ ਹੈ। ....

ਭਾਵਨਾਵਾਂ ਦਾ ਵਹਿਣ ਦੇ ਸ਼ਾਇਰੀ

Posted On June - 9 - 2019 Comments Off on ਭਾਵਨਾਵਾਂ ਦਾ ਵਹਿਣ ਦੇ ਸ਼ਾਇਰੀ
ਉਸ ਦਾ ਆਪਣਾ ਮੰਨਣਾ ਹੈ ਕਿ ਮੇਰੀ ਪੁਸਤਕ ਕਲਾ ਅਤੇ ਤਕਨੀਕੀ ਪੱਖ ਤੋਂ ਕਮਜ਼ੋਰ ਹੈ ਤੇ ਵਿਸ਼ੇ ਪੱਖੋਂ ਵਧੀਆ। ਜਿੱਥੇ ਕਵਿਤਾਵਾਂ ਵਿਚ ਵਿਸ਼ਾ ਮੁੱਖ ਹੁੰਦਾ ਹੈ, ਉੱਥੇ ਉਸ ਤੋਂ ਵੀ ਵੱਧ ਕਵਿਤਾਵਾਂ ਵਿਚ ਕਲਾ ਅਤੇ ਤਕਨੀਕ ਜ਼ਰੂਰੀ ਹੁੰਦੀ ਹੈ। ਉਸ ਤੋਂ ਲਾਂਭੇ ਨਹੀਂ ਹੋਇਆ ਜਾ ਸਕਦਾ। ....

ਮਿੰਨੀ ਕਹਾਣੀਆਂ

Posted On June - 9 - 2019 Comments Off on ਮਿੰਨੀ ਕਹਾਣੀਆਂ
ਵੋਟਾਂ ਵਾਲੇ ਦਿਨ ਆਪਣੀ ਵੋਟ ਭੁਗਤਾਉਣ ਮਗਰੋਂ ਮੈਂ ਇਕ ਸਾਹਿਤਕ ਮਿਲਣੀ ਵਿਚ ਹਾਜ਼ਰੀ ਲਗਵਾਉਣ ਲਈ ਪਟਿਆਲੇ ਚਲਾ ਗਿਆ। ਸ਼ਾਮ ਨੂੰ ਜਦੋਂ ਆਪਣੇ ਕਸਬੇ ’ਚ ਵਾਪਸ ਆ ਕੇ ਬੱਸ ਤੋਂ ਉਤਰਿਆ ਤਾਂ ਇਕ ਰਿਕਸ਼ੇ ਵਾਲਾ ਮੈਨੂੰ ਆਪਣੇ ਰਿਕਸ਼ੇ ’ਤੇ ਜਾਣ ਦਾ ਸੱਦਾ ਦੇ ਰਿਹਾ ਸੀ। ....

ਕਾਵਿ ਕਿਆਰੀ

Posted On June - 9 - 2019 Comments Off on ਕਾਵਿ ਕਿਆਰੀ
ਸੂਰਜ ਉੱਠਿਆ ਵਿਹੜੇ ਨੂੰ ਝਾਤ ਆਖੀ ਨਵਾਂ ਯੁੱਗ ਚੜ੍ਹਿਆ। ....

ਬਾਬਾ ਨਾਨਕ ਦਾ ਸਹਿ-ਯਾਤਰੀ ਭਾਈ ਮਰਦਾਨਾ

Posted On June - 2 - 2019 Comments Off on ਬਾਬਾ ਨਾਨਕ ਦਾ ਸਹਿ-ਯਾਤਰੀ ਭਾਈ ਮਰਦਾਨਾ
ਨਮ ਸਾਖੀਆਂ ਸੰਸਕਾਰਾਂ ਦੀ ਸਾਦਗੀ ਨੂੰ ਨਹੀਂ ਛੇੜਦੀਆਂ। ਮਰਦਾਨਾ ਸ਼ਾਇਦ ਇਸੇ ਕਰਕੇ ਇਨ੍ਹਾਂ ਵਿਚ ਇਤਿਹਾਸ ਦੀਆਂ ਖਾਲੀ ਥਾਵਾਂ ਵਿਚ ਖੜ੍ਹਾ ਦਿਸਦਾ ਹੈ। ਰੂਹਾਨੀ ਚਿਹਰਿਆਂ ਦੇ ਆਲੇ-ਦੁਆਲੇ ਬੜੇ ਮਿਥਿਹਾਸਕ ਘੇਰੇ ਹੁੰਦੇ ਨੇ। ਇਨ੍ਹਾਂ ਘੇਰਿਆਂ ਵਿਚ ਕਿੱਥੇ ਰੂਹਾਨੀਅਤ ਹੈ ਤੇ ਕਿੱਥੇ ਮਿੱਥ; ਜਨਮ ਸਾਖੀਆਂ ਇਸ ਸੋਝੀ ਨੂੰ ਵੀ ਨਹੀਂ ਛੇੜਦੀਆਂ। ....

ਰੋਹਤਾਂਗ ਸੁਰੰਗ ਦੀ ਕਹਾਣੀ

Posted On June - 2 - 2019 Comments Off on ਰੋਹਤਾਂਗ ਸੁਰੰਗ ਦੀ ਕਹਾਣੀ
ਰੋਹਤਾਂਗ ਸ਼ਬਦ ਦਾ ਸ਼ਾਬਦਿਕ ਅਰਥ ਹੱਡੀ-ਪਿੰਜਰਾਂ ਦਾ ਢੇਰ ਹੁੰਦਾ ਹੈ। ਪੀਰ ਪੰਜਾਲ ਦੇ ਪਹਾੜਾਂ ਵਿਚ ਸਥਿਤ ਰੋਹਤਾਂਗ ਦੱਰਾ ਹਿਮਾਚਲ ਪ੍ਰਦੇਸ਼ ਦੀ ਕੁੱਲੂ ਘਾਟੀ ਨੂੰ ਲਾਹੌਲ ਸਪਿਤੀ ਘਾਟੀ ਨਾਲ ਜੋੜਦਾ ਹੈ। ਸਮੁੰਦਰ ਤਲ ਤੋਂ 13,050 ਫੁੱਟ ਉੱਚਾ ਇਹ ਦੱਰਾ ਸਰਦੀ ਦੀ ਰੁੱਤ ਵਿਚ ਬਰਫ਼ ਦੀ ਮੋਟੀ ਪਰਤ ਹੇਠ ਦੱਬਿਆ ਜਾਣ ਕਾਰਨ ਆਮ ਆਵਾਜਾਈ ਲਈ 15 ਅਕਤੂਬਰ ਤੋਂ 15 ਜੁਲਾਈ ਤਕ ਬੰਦ ਰੱਖਿਆ ਜਾਂਦਾ ਹੈ। ....

ਜਦੋਂ ਅਸੀਂ ਮਰੇ

Posted On June - 2 - 2019 Comments Off on ਜਦੋਂ ਅਸੀਂ ਮਰੇ
ਸੁਪਨੇ ਵੀ ਬੜੇ ਅਜੀਬ ਹੁੰਦੇ ਨੇ। ਸੁੱਤਿਆਂ ਪਤਾ ਹੀ ਨਹੀਂ ਲੱਗਦਾ ਕਿ ਕਿਹੋ ਜਿਹੇ ਸੁਪਨੇ ਆ ਜਾਣ। ਸੁਪਨੇ ਵਿਚ ਪਤਾ ਨਹੀਂ ਲੱਗਦਾ ਕਦੋਂ ਪਾਣੀ ਨੂੰ ਅੱਗ ਲੱਗ ਜਾਵੇ ਅਤੇ ਕਦੋਂ ਹਾਥੀ ਖੰਭੇ ’ਤੇ ਚੜ੍ਹ ਜਾਵੇ, ਕਦੋਂ ਬੱਕਰੀ ਸ਼ੇਰ ਨੂੰ ਡਾਂਟ ਰਹੀ ਹੋਵੇ। ਮੇਰੇ ਨਾਲ ਇਕ ਰਾਤ ਇਉਂ ਹੀ ਹੋਇਆ। ਮੈਂ ਰੋਟੀ ਪਾਣੀ ਛਕ ਕੇ ਸੁੱਤਾ ਹੀ ਸੀ ਕਿ ਸੁਪਨਾ ਆਉਣ ਲੱਗਿਆ। ....

ਘਰ

Posted On June - 2 - 2019 Comments Off on ਘਰ
ਪੰਜਵੀਂ ਪੀੜ੍ਹੀ ਦੇ ਕਹਾਣੀਕਾਰਾਂ ਵਿਚੋਂ ਸਿਮਰਨ ਧਾਲੀਵਾਲ ਮੁਹਰਲੀ ਕਤਾਰ ਵਿਚ ਆਉਂਦਾ ਹੈ। ਉਸਨੇ ਮਨੁੱਖੀ ਰਿਸ਼ਤਿਆਂ ਵਿਚਲੀ ਬੇਵਸਾਹੀ ਬਾਰੇ ਯਾਦਗਾਰੀ ਕਹਾਣੀਆਂ ਲਿਖੀਆਂ ਹਨ। ....

ਮਿੰਨੀ ਕਹਾਣੀਆਂ

Posted On June - 2 - 2019 Comments Off on ਮਿੰਨੀ ਕਹਾਣੀਆਂ
ਕਾਲੀ ਘਟਾ ਦੇਖ ਕੇ ਕਿਸਾਨ ਦੀ ਪਤਨੀ ਨੇ ਰੱਬ ਅੱਗੇ ਤਰਲਾ ਕੀਤਾ, “ਰੱਬਾ, ਇਸ ਸਾਲ ਵੇਲੇ ਸਿਰ ਮੀਂਹ ਪੈ ਜਾਣ, ਚੰਗੀ ਫ਼ਸਲ ਹੋ ਜਾਵੇ। ਚਾਰ ਪੈਸੇ ਲਾ ਕੇ ਜਵਾਨ ਧੀ ਦੇ ਹੱਥ ਪੀਲੇ ਕਰ ਦੇਈਏ।” ਕਾਲੀ ਘਟਾ ਦੇਖ ਕੇ ਪਟਵਾਰੀ ਦੇ ਪਤਨੀ ਨੇ ਬੇਨਤੀ ਕੀਤੀ, “ਹੇ ਮਾਲਕਾ, ਜੇ ਇਸ ਵਾਰ ਹੜ੍ਹ ਆ ਜਾਣ ਤਾਂ ਸ਼ਿੰਦੇ ਨੂੰ ਸਕੂਟਰ ਖਰੀਦ ਦੇਈਏ। ਦੋ ਸਾਲ ਹੋ ਗਏ, ਬੱਸਾਂ ਵਿਚ ....

ਬਿਜਲਾ ਦੀ ਸ਼ਖ਼ਸੀਅਤ ਦਾ ਦਰਪਣ

Posted On June - 2 - 2019 Comments Off on ਬਿਜਲਾ ਦੀ ਸ਼ਖ਼ਸੀਅਤ ਦਾ ਦਰਪਣ
ਸਰਦਾਰ ਪੰਛੀ ਦੀ ਪੁਸਤਕ ‘ਭਰ ਵਗਦਾ ਦਰਿਆ’ (ਆਜ਼ਾਦੀ ਘੁਲਾਟੀਆ ਸ. ਫੌਜਾ ਸਿੰਘ ਬਿਜਲਾ) (ਸੁਮਿਤ ਪ੍ਰਕਾਸ਼ਨ ਥਰੀਕੇ, ਲੁਧਿਆਣਾ, ਕੀਮਤ : 150 ਰੁਪਏ) ਅਜਿਹੀ ਪੁਸਤਕ ਹੈ ਜਿਸ ਵਿਚ ਲੇਖਕ ਨੇ ਆਪਣੇ ਪਿਤਾ ਸ. ਫੌਜਾ ਸਿੰਘ ਬਿਜਲਾ ਦੀ ਬਾਹਰਮੁਖੀ ਅਤੇ ਅੰਤਰਮੁਖੀ ਸ਼ਖ਼ਸੀਅਤ ਦੀਆਂ ਪਰਤਾਂ ਖੋਲ੍ਹਣ ਦਾ ਯਤਨ ਕੀਤਾ ਹੈ। ....

ਪੰਜਾਬੀ ਕਵਿਤਾ ਦੇ ਮੁਲਾਂਕਣ ਦਾ ਵਿਲੱਖਣ ਯਤਨ

Posted On June - 2 - 2019 Comments Off on ਪੰਜਾਬੀ ਕਵਿਤਾ ਦੇ ਮੁਲਾਂਕਣ ਦਾ ਵਿਲੱਖਣ ਯਤਨ
ਪੰਜਾਬੀ ਕਵਿਤਾ ਦੀ ਪਰੰਪਰਾ ਜੇ ਦਸਵੀਂ ਸਦੀ ਤੋਂ ਮੰਨ ਲਈਏ ਤਾਂ ਇਸਦਾ ਇਤਿਹਾਸਕ ਸਮਾਂ ਇਕ ਹਜ਼ਾਰ ਵਰ੍ਹੇ ਦਾ ਬਣ ਜਾਂਦਾ ਹੈ। ਇਸ ਸਮੇਂ ਵਿਚ ਅਨੇਕਾਂ ਤਬਦੀਲੀਆਂ ਆਈਆਂ। ਇਸ ਸਾਰੀ ਪਰੰਪਰਾ ਨੂੰ ਅਧਿਐਨ ਦੇ ਕੇਂਦਰ ਵਿਚ ਰੱਖ ਕੇ ਡਾ. ਸੁਖਦੇਵ ਸਿੰਘ ਨੇ ਪੁਸਤਕ ‘ਪੰਜਾਬੀ ਕਵਿਤਾ ਪੁਨਰ ਸੰਵਾਦ’ (ਸਪਤਰਿਸ਼ੀ ਪਬਲੀਕੇਸ਼ਨਜ਼; ਕੀਮਤ: 300 ਰੁਪਏ) ਰਾਹੀਂ ਪਰਿਭਾਸ਼ਤ ਕਰਨ ਦਾ ਯਤਨ ਕੀਤਾ ਹੈ। ਜਦੋਂ ਅਸੀਂ ਪੁਨਰ ਸੰਵਾਦ ਦੀ ਗੱਲ ਕਰਦੇ ....

ਜੀਵਨ ਦੀ ਹਕੀਕਤ ਪੇਸ਼ ਕਰਦੀਆਂ ਕਵਿਤਾਵਾਂ

Posted On June - 2 - 2019 Comments Off on ਜੀਵਨ ਦੀ ਹਕੀਕਤ ਪੇਸ਼ ਕਰਦੀਆਂ ਕਵਿਤਾਵਾਂ
ਦਰਸ਼ਨ ਸਿੰਘ ਧਾਲੀਵਾਲ ਨੇ ਆਪਣੀ ਪਲੇਠੀ ਕਾਵਿ ਪੁਸਤਕ ‘ਦੁਨੀਆ ਸੇਜ ਕੰਡਿਆਂ ਦੀ’ (ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ; ਕੀਮਤ : 250 ਰੁਪਏ) ਰਾਹੀਂ ਸਾਹਿਤ ਜਗਤ ਵਿਚ ਕਦਮ ਰੱਖਿਆ ਹੈ। ਇਸ ਪੁਸਤਕ ਵਿਚ ਲਗਪਗ 77 ਕਵਿਤਾਵਾਂ ਤੇ ਗੀਤ ਹਨ। ਲੇਖਕ ਜੋ ਪੇਂਡੂ ਪਿਛੋਕੜ ਰੱਖਦਾ ਹੈ, ਨੇ ਸਮਾਜ ਵਿਚ ਵਿਚਰਦਿਆਂ ਜੋ ਕੁਝ ਵੀ ਵੇਖਿਆ, ਸੁਣਿਆ ਤੇ ਪਿੰਡੇ ’ਤੇ ਹੰਢਾਇਆ, ਉਸਨੂੰ ਕਾਵਿਕ ਰੂਪ ਦਿੱਤਾ ਹੈ। ਵਧੇਰੇ ਕਰਕੇ ਇਨ੍ਹਾਂ ਵਿਚ ਸਮਾਜਿਕ ਤੇ ....

ਕਾਵ ਕਿਆਰੀ

Posted On June - 2 - 2019 Comments Off on ਕਾਵ ਕਿਆਰੀ
ਇੱਕੋ ਜਿਹੇ ਪ੍ਰਸ਼ਨ ਅਤੇ ਉਹੋ ਜਿਹੇ ਹੀ ਉੱਤਰਾਂ ਨਾਲ ....

ਨਾਮ ਦੀ ਸਿਫ਼ਤ ਦੀ ਵਿਆਖਿਆ

Posted On June - 2 - 2019 Comments Off on ਨਾਮ ਦੀ ਸਿਫ਼ਤ ਦੀ ਵਿਆਖਿਆ
ਲੇਖਕ ਪ੍ਰੋ. ਹਰਨਾਮ ਦਾਸ ਹੁਣ ਤਕ ਪੰਜਾਬੀ ਵਿਚ ਛੇ ਅਤੇ ਅੰਗਰੇਜ਼ੀ ਵਿਚ ਦੋ ਪੁਸਤਕਾਂ ਸਾਹਿਤ-ਪ੍ਰੇਮੀਆਂ ਦੀ ਨਜ਼ਰ ਕਰ ਚੁੱਕਾ ਹੈ। ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਰਚਨਾ (ਬਾਣੀ ਸਿਧ ਗੋਸਟਿ) ਬਾਰੇ ‘ਸਿਧ ਗੋੋਸਟਿ’ (ਲੋਕਗੀਤ ਪ੍ਰਕਾਸ਼ਨ, ਮੁਹਾਲੀ; ਕੀਮਤ: 250 ਰੁਪਏ) ਨਾਂ ਦੀ ਇਸ ਦਾਰਸ਼ਨਿਕ ਵਿਚਾਰਧਾਰਾ ਵਾਲੀ ਵਿਲੱਖਣ ਪੁਸਤਕ ਦਾ ਸੰਪਾਦਨ ਸ਼੍ਰੋਮਣੀ ਸਾਹਿਤਕਾਰ ਡਾ. ਅੰਮ੍ਰਿਤ ਕੌਰ ਰੈਣਾ ਨੇ ਕੀਤਾ ਹੈ। ....

ਆਧੁਨਿਕ ਬੋਧ ਦਾ ਸੁਹਜਮਈ ਪ੍ਰਗਟਾਵਾ

Posted On June - 2 - 2019 Comments Off on ਆਧੁਨਿਕ ਬੋਧ ਦਾ ਸੁਹਜਮਈ ਪ੍ਰਗਟਾਵਾ
ਅਜੇ ਵਕਤ ਨਹੀਂ ਆਇਆ’ (ਲੋਕਗੀਤ ਪ੍ਰਕਾਸ਼ਨ, ਲੁਧਿਆਣਾ; ਕੀਮਤ:195) ਡਾ. ਰਵਿੰਦਰ ਦਾ ਨੌਵਾਂ ਕਾਵਿ ਸੰਗ੍ਰਹਿ ਹੈ। ਉਸਦੀ ਚੋਣਵੀਂ ਕਵਿਤਾ ਦਾ ਅਨੁਵਾਦ ਅੰਗਰੇਜ਼ੀ ਅਤੇ ਹਿੰਦੀ ਵਿਚ ਪ੍ਰਕਾਸ਼ਿਤ ਹੈ। ਉਸਦੀ ਸਹਿ-ਸੰਪਾਦਨਾ ਵਿਚ ‘ਅਜੋਕੇ ਸ਼ਿਲਾਲੇਖ’ (ਤ੍ਰੈਮਾਸਿਕ), ‘ਮਾਝੇ ਦੇ ਮੋਤੀ’ ਅਤੇ ‘ਦੁਆਬੇ ਦੇ ਮੋਤੀ’ ਲੇਖਕ ਕੋਸ਼ ਪ੍ਰਕਾਸ਼ਿਤ ਹੋ ਚੁੱਕੇ ਹਨ। ....

ਸੰਵੇਦਨਾ ਭਰਪੂਰ ਕਾਵਿ ਸ਼ੈਲੀ ਦੀ ਪੇਸ਼ਕਾਰੀ

Posted On June - 2 - 2019 Comments Off on ਸੰਵੇਦਨਾ ਭਰਪੂਰ ਕਾਵਿ ਸ਼ੈਲੀ ਦੀ ਪੇਸ਼ਕਾਰੀ
ਪੁਸਤਕ ‘ਜਵਾਬੀ ਖ਼ਤ ਤੇ ਹੋਰ ਕਵਿਤਾਵਾਂ’ (ਚੇਤਨਾ ਪ੍ਰਕਾਸ਼ਨ; ਕੀਮਤ : 350 ਰੁਪਏ) ਪ੍ਰਤਿਸ਼ਠਾਵਾਨ ਕਵਿੱਤਰੀ ਸੁਰਜੀਤ ਸਖੀ ਦੀ ਉਮਰ ਭਰ ਦੀ ਕਾਵਿ ਕਮਾਈ ਦਾ ਕਿਤਾਬੀ ਕ੍ਰਿਸ਼ਮਾ ਹੈ। ਪ੍ਰੋਫੈਸਰ ਮੋਹਨ ਸਿੰਘ ਮਾਹਿਰ ਨੂੰ ਆਪਣਾ ਆਦਰਸ਼ ਮੰਨਣ ਵਾਲੀ ਸਖੀ ਨੇ ਬੁਲੰਦ ਅਰਥਾਂ ਅਤੇ ਮਿਆਰਾਂ ਵਿਚ ਕਵਿਤਾ ਰਚੀ ਹੈ। ਉਹ ਕਿਸੇ ਮੈਦਾਨੀ ਨਦੀ ਵਾਂਗ ਧਰਤੀ ਤੋਂ ਨੀਵੀਂ ਵਗ ਕੇ ਧਰਤੀ ਦੀ ਪਿਆਸ ਨੂੰ ਤ੍ਰਿਪਤੀਆਂ ਦੇ ਕਾਵਿ ਥਹੁ ਦੀ ਥਾਹ ....
Available on Android app iOS app
Powered by : Mediology Software Pvt Ltd.