ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਦਸਤਕ › ›

Featured Posts
ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ

ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ

ਦਵੀ ਦਵਿੰਦਰ ਕੌਰ ਇਹ ਦੌਰ ਬੜਾ ਤਲਖ਼ੀ ਭਰਿਆ ਹੈ। ਆਮ ਲੋਕਾਂ ਦੇ ਦੁੱਖਾਂ ਸੁੱਖਾਂ ਨਾਲ ਹਕੂਮਤਾਂ ਦਾ ਕੋਈ ਲਾਗਾ ਤੇਗਾ ਨਹੀਂ ਰਿਹਾ। ਲੋਕ ਮਸਲੇ ਹਾਸ਼ੀਏ ’ਤੇ ਧੱਕੇ ਜਾ ਚੁੱਕੇ ਹਨ। ਜ਼ੁਬਾਨਬੰਦੀ ਦੇ ਇਸ ਦੌਰ ਵਿਚ ਹਵਾ ਦੇ ਉਲਟ ਰੁਖ਼ ਪਰਵਾਜ਼ ਭਰਨਾ ਲਗਭਗ ਨਾਮੁਮਕਿਨ ਹੋ ਰਿਹਾ ਹੈ, ਪਰ ਕੁਝ ਲੋਕ ਜੋਖ਼ਮ ਉਠਾ ...

Read More

ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ

ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ

ਕੇ.ਐਲ. ਗਰਗ ਮਿਖਾਈਲ ਬਲਗਾਕੋਵ ਰੂਸ ਦੇ ਪ੍ਰਸਿੱਧ ਲੇਖਕਾਂ ਵਿਚੋਂ ਸਿਰਕੱਢ ਨਾਂ ਹੈ। ਉਸ ਦੀਆਂ ਰਚਨਾਵਾਂ ਵਿਚ ਫਨਤਾਸੀ, ਤਿੱਖਾ ਵਿਅੰਗ ਅਤੇ ਹੈਰਾਨ ਕਰ ਦੇਣ ਵਾਲੇ ਯਥਾਰਥ ਦੀ ਝਲਕ ਮਿਲਦੀ ਹੈ। ਉਸ ਦੀਆਂ ਰਚਨਾਵਾਂ ’ਤੇ ਗੋਗੋਲ ਤੇ ਆਲਤਸ ਹਕਸਲੇ ਦਾ ਡੂੰਘਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ‘ਮਾਸਟਰ ਐਂਡ ਮਾਰਗਰੇਟਾ’, ‘ਖ਼ਤਰਨਾਕ ਆਂਡੇ’, ‘ਕੁੱਤਾ ਆਦਮੀ’ ਉਸ ...

Read More

ਬਹੁਪੱਖੀ ਜਾਣਕਾਰੀ ਵਾਲਾ ਸਫ਼ਰਨਾਮਾ

ਬਹੁਪੱਖੀ ਜਾਣਕਾਰੀ ਵਾਲਾ ਸਫ਼ਰਨਾਮਾ

ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ ਪੁਸਤਕ ‘ਰਾਹਾਂ ਦੇ ਰੂ-ਬ-ਰੂ’ (ਕੀਮਤ: 275 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਲੇਖਕ ਨਵਤੇਜ ਸ਼ਰਮਾ ਦੀਆਂ ਵੱਖ ਵੱਖ ਯਾਤਰਾਵਾਂ ਦਾ ਸੰਗ੍ਰਹਿ ਹੈ। ਇਸ ਵਿਚ ਲੇਖਕ ਨੇ ਤਿੰਨ ਦੱਖਣੀ ਸੂਬਿਆਂ ਦੀਆਂ ਯਾਤਰਾਵਾਂ ਦਾ ਬਿਰਤਾਂਤ ਪੇਸ਼ ਕੀਤਾ ਹੈ। ਉਸ ਨੇ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਤੋਂ ਆਪਣੀ ਗੱਲ ਸ਼ੁਰੂ ...

Read More

ਲੋਕ ਸਰੋਕਾਰਾਂ ਦੀ ਗੱਲ

ਲੋਕ ਸਰੋਕਾਰਾਂ ਦੀ ਗੱਲ

ਸੁਲੱਖਣ ਸਰਹੱਦੀ ਹਥਲੀ ਪੁਸਤਕ ‘ਪੱਥਰਾਂ ਦੇ ਸ਼ਹਿਰ ਵਿਚ’ (ਕੀਮਤ: 200 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਪਕੇਰੀ ਉਮਰ ਦੇ ਸ਼ਾਇਰ ਹਰਦਿਆਲ ਪਰਵਾਨਾ ਦਾ ਪ੍ਰਥਮ ਕਾਵਿ ਸੰਗ੍ਰਹਿ ਹੈ। ਉਂਜ, ਉਹ ਬਚਪਨ ਤੋਂ ਹੀ ਕਵਿਤਾ, ਗੀਤ ਆਦਿ ਲਿਖ ਰਿਹਾ ਸੀ ਅਤੇ ਅਖ਼ਬਾਰਾਂ ਤੇ ਰਸਾਲਿਆਂ ਵਿਚ ਵੀ ਛਪਦਾ ਸੀ। ਉਹ ਆਪਣੇ ਲਿਖੇ ਗੀਤਾਂ ਜਾਂ ਗ਼ਜ਼ਲਾਂ ਨੂੰ ਰੇਡੀਓ ...

Read More

ਆ ਆਪਾਂ ਘਰ ਬਣਾਈਏ

ਆ ਆਪਾਂ ਘਰ ਬਣਾਈਏ

ਸਿਮਰਨ ਧਾਲੀਵਾਲ ਕਥਾ ਪ੍ਰਵਾਹ ਪੰਜ ਕੁ ਸਾਲ ਪਹਿਲਾਂ ਜਦੋਂ ਖਰੈਤੀ ਲਾਲ ਨੇ ਆਪਣਾ ਥਾਂ ਨਰੈਣੇ ਨੂੰ ਵੇਚਿਆ ਸੀ। ਮੈਂ ਉਦੋਂ ਈ ਸੋਚਿਆ ਸੀ, ‘ਕਰਾੜ ਸਿਰ ’ਤੇ ਬਿਠਾ ਗਿਆ ਸਾਡੇ। ਆਪ ਤੁਰ ਗਿਆ ਸ਼ਹਿਰ ਨੂੰ। ਸਾਡੇ ਭਾਅ ਪਾ ਗਿਆ ਸਿਆਪਾ...।’ ਫਿਰ ਖ਼ੁਦ ਮੈਂ ਹੀ ਸੋਚਿਆ, ‘ਕੁੱਤਿਆਂ ਈ ਹੱਗਣਾ ਇੱਥੇ। ਥਾਂ ਤਾਂ ਉਹ ਕੌਡੀਆਂ ਦੇ ...

Read More

ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ

ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ

ਹਰਮਿੰਦਰ ਸਿੰਘ ਕੈਂਥ ਸੈਰ ਸਫ਼ਰ ਰਾਜਸਥਾਨ ਆਪਣੇ ਕਿਲ੍ਹਿਆਂ ਲਈ ਪ੍ਰਸਿੱਧ ਹੈ। ਇਸ ਸੂਬੇ ਵਿਚ ਬਹੁਤ ਸਾਰੇ ਕਿਲ੍ਹੇ ਅੱਜ ਵੀ ਸਾਂਭੇ ਹੋਏ ਹਨ ਜਿਨ੍ਹਾਂ ਨੂੰ ਦੇਖਣ ਲਈ ਸੈਲਾਨੀ ਦੂਰੋਂ ਦੂਰੋਂ ਆਉਂਦੇ ਹਨ। ਇੱਥੋਂ ਦੇ ਕਿਲ੍ਹਿਆਂ ਵਿਚੋਂ ਇਕ ਹੈ ਕੁੰਭਲਗੜ੍ਹ ਦਾ ਕਿਲ੍ਹਾ ਜਿਹੜਾ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿਚ ਸਥਿਤ ਹੈ। ਇਹ ਉਦੈਪੁਰ ਤੋਂ ਉੱਤਰ ...

Read More

ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ

ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ

ਲਾਹੌਰ ਦੀ ਫ਼ਿਰੋਜ਼ਪੁਰ ਰੋਡ ਦੇ ਨਿਰਮਾਣ ਦੀ ਕਹਾਣੀ ਬੜੀ ਦਿਲਚਸਪ ਹੈ। ਇਹ ਸੜਕ ਲਾਹੌਰ ਤੋਂ ਕਸੂਰ ਹੁੰਦਿਆਂ ਫ਼ਿਰੋਜ਼ਪੁਰ ਜਾਂਦੀ ਹੈ। ਮਜੀਦ ਸ਼ੇਖ਼ ਇਤਿਹਾਸ ਜਦੋਂ ਅੰਗਰੇਜ਼ਾਂ ਨੇ ਲਾਹੌਰ ਉੱਤੇ ਕਬਜ਼ਾ ਕੀਤਾ ਤਾਂ ਇਸ ਸ਼ਹਿਰ ਨੂੰ ਬਾਕੀ ਹਿੰਦੋਸਤਾਨ ਨਾਲ ਜੋੜਨ ਵਾਲਾ ਇਕੋ ਇਕ ਰਸਤਾ ਸ਼ੇਰ ਸ਼ਾਹ ਸੂਰੀ ਦਾ ਗਰੈਂਡ ਟਰੰਕ (ਜੀਟੀ) ਰੋਡ ਹੀ ਸੀ। ਅੰਮ੍ਰਿਤਸਰ ...

Read More


ਗੁਰਬਾਣੀ ਦੇ ਵਿਗਿਆਨਕ ਤੱਤ

Posted On June - 30 - 2019 Comments Off on ਗੁਰਬਾਣੀ ਦੇ ਵਿਗਿਆਨਕ ਤੱਤ
ਪੁਸਤਕ ‘ਗੁਰਬਾਣੀ ਦੀ ਮਹਤੱਤਾ’ (ਕੀਮਤ: 200 ਰੁਪਏ; ਗੋਰਕੀ ਪਬਲਿਸ਼ਰਜ਼, ਲੁਧਿਆਣਾ) ਲੇਖਕ ਬਲਦੇਵ ਸਿੰਘ ਅਨੁਸਾਰ ਉਸ ਦਾ ਪਹਿਲਾ ਤੇ ਸ਼ਾਇਦ ਆਖ਼ਰੀ ਹੰਭਲਾ ਹੈ। ਭਾਰਤੀ ਹਵਾਈ ਸੈਨਾ ਦੀ ਨੌਕਰੀ ਤੇ ਸੇਵਾਮੁਕਤ ਹੋ ਕੇ ਲੇਖਕ ਨੇ ਗੁਰਬਾਣੀ ਵਿਚ ਅਥਾਹ ਸ਼ਰਧਾ ਤੇ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਹੈ। ਲੇਖਕ ਨੇ ਇਸ ਪੁਸਤਕ ਵਿਚ ਕੁਝ ਗੁਰਬਾਣੀ ਸ਼ਬਦਾਂ ਵਿਚੋਂ ਵਿਗਿਆਨਕ ਅਰਥਾਂ ਦੀ ਤਲਾਸ਼ ਕਰਨ ਦਾ ਸੁਹਿਰਦ ਯਤਨ ਕੀਤਾ ਹੈ। ....

ਮਹਿਲਾ ਸਸ਼ਕਤੀਕਰਨ ਦਾ ਮੁੱਦਾ

Posted On June - 30 - 2019 Comments Off on ਮਹਿਲਾ ਸਸ਼ਕਤੀਕਰਨ ਦਾ ਮੁੱਦਾ
ਪੁਸਤਕ ‘ਭਾਰਤੀ ਨਾਰੀ: ਦਰਪੇਸ਼ ਚੁਣੌਤੀਆਂ’ (ਸੰਪਾਦਕ: ਡਾ. ਸੰਦੀਪ ਕੌਰ ਸੇਖੋਂ; ਕੀਮਤ: 250 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਅਜੋਕੇ ਸਮਾਜ ਵਿਚ ਭਾਰਤੀ ਨਾਰੀ ਨੂੰ ਜੀਵਨ ਵਿਚ ਪੇਸ਼ ਆਉਂਦੀਆਂ ਚੁਣੌਤੀਆਂ ਤੇ ਉਸ ਦੀ ਮਾਨਿਸਕ ਦਸ਼ਾ ਦੇ ਭਖਦੇ ਮਸਲੇ ਬਾਰੇ ਦੱਸਦੀ ਹੈ। ਇਕ ਪਾਸੇ ਲੋਕ-ਸਚਾਈਆਂ ਹਨ: ....

ਮਿੰਨੀ ਕਹਾਣੀਆਂ

Posted On June - 30 - 2019 Comments Off on ਮਿੰਨੀ ਕਹਾਣੀਆਂ
‘‘ਪਾਪਾ, ਜੱਟ ਕੌਣ ਹੁੰਦਾ ਹੈ?’’ ਇਹ ਸਵਾਲ ਮੇਰੇ ਛੇ ਸਾਲ ਦੇ ਬੇਟੇ ਦਾ ਸੀ ਜੋ ਹੁਣੇ ਹੁਣੇ ਟੀਵੀ ਵੇਖਦਾ ਉੱਠ ਕੇ ਆਇਆ ਸੀ। ਜੇ ਇਹ ਸਵਾਲ ਮੈਂ ਜਾਂ ਮੇਰੇ ਕਿਸੇ ਹਾਣੀ ਨੇ ਆਪਣੇ ਬਚਪਨ ਵਿਚ ਪੁੱਛਿਆ ਹੁੰਦਾ ਤਾਂ ਸਾਡੇ ਬਾਪੂ ਨੇ ਕਹਿਣਾ ਸੀ, ‘‘ਉਏ ਤੈਨੂੰ ਇਹ ਵੀ ਨਹੀਂ ਪਤਾ! ਬੁੱਧੂ ਕਿਸੇ ਥਾਂ ਦਾ।’’ ....

ਆਪੋ-ਆਪਣਾ ਦੁੱਖ

Posted On June - 30 - 2019 Comments Off on ਆਪੋ-ਆਪਣਾ ਦੁੱਖ
ਆਪਣੀ ਵੱਡੀ ਭੈਣ ਲੀਲਾ ਨੂੰ ਬਾਹਰਲੇ ਖੁੱਲ੍ਹੇ ਬੂਹੇ ਥਾਣੀਂ ਅੰਦਰ ਲੰਘਦਿਆਂ ਦੇਖ ਕੇ, ਵਿਹੜੇ ’ਚ ਮੰਜੀ ’ਤੇ ਬੈਠੇ ਗੋਗੀ ਨੂੰ ਖ਼ੁਸ਼ੀ ਹੋਣ ਨਾਲੋਂ ਹੈਰਾਨੀ ਜ਼ਿਆਦਾ ਹੋਈ ਸੀ। ....

ਕਾਵਿ ਕਿਆਰੀ

Posted On June - 30 - 2019 Comments Off on ਕਾਵਿ ਕਿਆਰੀ
ਆਓ ਫੇਰ ਸ਼ੁਰੂ ਕਰੀਏ ਸਫ਼ਰ ਸਿੰਧੂ ਦੇ ਤੱਟ ਤੋਂ ਤੇ ਪਹੁੰਚ ਜਾਈਏ ....

ਜਸਵੰਤ ਸਿੰਘ ਕੰਵਲ ਦੇ ਅੰਗ ਸੰਗ

Posted On June - 23 - 2019 Comments Off on ਜਸਵੰਤ ਸਿੰਘ ਕੰਵਲ ਦੇ ਅੰਗ ਸੰਗ
ਸਤਾਈ ਜੂਨ 2019 ਨੂੰ ਜਸਵੰਤ ਸਿੰਘ ਕੰਵਲ ਦਾ ਸ਼ਤਾਬਦੀ ਜਨਮ ਦਿਵਸ ਹੈ। ਉਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਭਾਸ਼ਾ ਦੇ ਮਾਨਤਾ ਪ੍ਰਾਪਤ ਲੇਖਕ ਨੂੰ ਆਪਣਾ ਸ਼ਤਾਬਦੀ ਜਨਮ ਦਿਨ ਮਨਾਉਣ ਦਾ ਮੌਕਾ ਮਿਲਿਆ ਹੋਵੇ। ਪੰਜ ਸਾਲ ਪਹਿਲਾਂ ਖੁਸ਼ਵੰਤ ਸਿੰਘ ਸੈਂਕੜਾ ਮਾਰਦਾ ਮਾਰਦਾ ਰਹਿ ਗਿਆ ਸੀ। ਉਹ 99 ਸਾਲ 46 ਦਿਨ ਜੀਵਿਆ। ਕੰਵਲ ਨੂੰ ਸੌ ਸਾਲ ਜੀਣ ਤੇ ਅੱਸੀ ਸਾਲ ਲਿਖਦੇ ਰਹਿਣ ਦਾ ਬੇਜੋੜ ਰਿਕਾਰਡ ਬਣਾਉਣ ਦੀਆਂ ....

ਇਸ਼ਕਧਾਰੀ ਕਾਮਰੇਡ ਜਸਵੰਤ ਸਿੰਘ ਕੰਵਲ ਮੇਰਾ ਕੀ ਲਗਦਾ ਹੈ?

Posted On June - 23 - 2019 Comments Off on ਇਸ਼ਕਧਾਰੀ ਕਾਮਰੇਡ ਜਸਵੰਤ ਸਿੰਘ ਕੰਵਲ ਮੇਰਾ ਕੀ ਲਗਦਾ ਹੈ?
ਇਸ ਸਿਰਲੇਖ ਦੀ ਉਤਲੀ ਸਤਰ ਹੀਰ ਵਾਰਿਸ ਸ਼ਾਹ ਦੇ ਸਿਖਰਲੇ ਕਲਾਮ ਹੀਰ ਦੇ ਹੁਸਨ ਦੇ ਬਿਆਨ ਵਾਲੇ ਬੰਦ ’ਚ ਇੰਜ ਦਿੱਤੀ ਹੋਈ ਹੈ: ‘ਇਸ਼ਕ ਬੋਲਦਾ ਨੱਢੀ ਦੇ ਥਾਂਓਂ ਥਾਂਈਂ, ਰਾਗ ਨਿਕਲੇ ਜਿਉਂ ਜ਼ੀਲ ਦੀ ਤਾਰ ਵਿਚੋਂ।’ ਪਰੀ ਕਹਾਣੀਆਂ ਦੇ ਹਵਾਲੇ ਨਾਲ ਆਖਣਾ ਹੋਵੇ ਤਾਂ ਜਸਵੰਤ ਸਿੰਘ ਕੰਵਲ ਦੀ ਜਾਨ ਦਾ ਖੁਰਾ ਇਸ ਕਿਤਾਬ ਵਿੱਚੋਂ ਲੱਭ ਜਾਂਦਾ ਹੈ। ....

ਜੈਸਲਮੇਰ: 50 ਡਿਗਰੀ ਸੈਲਸੀਅਸ

Posted On June - 23 - 2019 Comments Off on ਜੈਸਲਮੇਰ: 50 ਡਿਗਰੀ ਸੈਲਸੀਅਸ
ਥਾਰ ਜੈਸਲਮੇਰ ਦੇ ਰੇਗਿਸਤਾਨ ਵਿਚ ਪਾਣੀ ਦੀ ਦਾਸਤਾਨ ਕੁਝ ਅਜਿਹੀ ਹੈ ਕਿ ਇੱਥੇ ਪਾਣੀ ਦੀ ਇਕ-ਇਕ ਬੂੰਦ ਦਾ ਜਸ਼ਨ ਜ਼ਿੰਦਗੀ ਦਾ ਸਬੱਬ ਹੈ। ਮਾਰਵਾੜੀ ਲੋਕ ਗੀਤਾਂ ਵਿਚ ਜ਼ਿੰਦਗੀ ਦਾ ਸੱਚ ਪਾਣੀ ਨਾਲ ਹੀ ਵਾਪਰਦਾ ਹੈ। ਮੀਂਹ ਵਰ੍ਹ ਜਾਵੇ, ਛੋਟੇ-ਮੋਟੇ ਤਾਲਾਬ ਭਰ ਜਾਣ ਤਾਂ ਇੱਥੇ ਇਸ ਲਈ ਮਹਿਲਾਵਾਂ ਗੀਤ ਗਾਉਂਦੀਆਂ ਹਨ। ਇਹ ਪਾਣੀ ਦਾ ਸਨਮਾਨ ਹੈ। ....

ਰਾਮ-ਏ-ਹਿੰਦ ਦੀ ਦਾਸਤਾਨ

Posted On June - 23 - 2019 Comments Off on ਰਾਮ-ਏ-ਹਿੰਦ ਦੀ ਦਾਸਤਾਨ
ਮੇਰੀ ਅੰਮੀ ਨੂੰ ਅਜੇ ਵੀ ਲਖਨਊ ਵਿਚ ਰਾਮਲੀਲ੍ਹਾ ਦੀਆਂ ਉਹ ਝਾਕੀਆਂ ਯਾਦ ਹਨ ਜਿਨ੍ਹਾਂ ਵਿਚ ਅਦਾਕਾਰ ਖ਼ੂਬਸੂਰਤ ਹਿੰਦੋਸਤਾਨੀ ਬੋਲਦਿਆਂ ਵਿਚ-ਵਿਚ ਉਰਦੂ ਦੇ ਸ਼ਿਅਰ ਵੀ ਪੇਸ਼ ਕਰਦੇ ਸਨ। ਜਦੋਂ ਮੇਰਾ ਬਾਲਪਣ ਆਇਆ, ਉਦੋਂ ਤਕ ਉਰਦੂ, ਮੁਸਲਿਮ ਬਣ ਗਈ ਅਤੇ ਹਿੰਦੀ ਹਿੰਦੂ। ਇਸ ਜੰਗ ਵਿਚ ਹਲਾਕਤ ਹਿੰਦੋਸਤਾਨੀ ਦੀ ਹੋ ਗਈ। ਰਾਮਲੀਲ੍ਹਾ ਵਿਚੋਂ ਸੈਕੂਲਰ ਤੱਤ ਹਾਸ਼ੀਏ ’ਤੇ ਧੱਕ ਦਿੱਤੇ ਗਏ। ....

ਰਿਕਸ਼ਾ ਚਾਲਕ ਦੇ ਹਸਤਾਖਰ

Posted On June - 23 - 2019 Comments Off on ਰਿਕਸ਼ਾ ਚਾਲਕ ਦੇ ਹਸਤਾਖਰ
ਕਾਫ਼ੀ ਲੰਬੇ ਅਰਸੇ ਤੋਂ ਘਰ ਵਿਚ ਇਮਾਰਤੀ ਕੰਮ ਚੱਲ ਰਿਹਾ ਸੀ। ਮੈਂ ਸੋਚਦਾ ਸਾਂ ਕਿ ਆਪਣੇ ਰੁਝੇਵੇਂ ਦੇ ਬਾਵਜੂਦ ਇਹ ਕੰਮ ਕਰਾਉਣ ਦੀ ਹਿੰਮਤ ਮੈਂ ਪਤਾ ਨਹੀਂ ਕਿਉਂ ਕਰ ਲਈ? ਮਜਬੂਰੀ ਸਮਝੋ। ਸਮੇਂ ਅਨੁਸਾਰ ਜ਼ਰੂਰਤਾਂ ਬਦਲਦੀਆਂ ਰਹਿੰਦੀਆਂ ਹਨ। ਉਸ ਅਨੁਸਾਰ ਆਪ ਨੂੰ ਵੀ ਅਤੇ ਇਮਾਰਤ ਨੂੰ ਵੀ ਬਦਲਣਾ ਪੈਂਦਾ ਹੈ। ਇਸੇ ਸਿਲਸਿਲੇ ਅਨੁਸਾਰ ਮੈਂ ਉਸਾਰੀ ਕਰਵਾ ਰਿਹਾ ਸਾਂ। ....

ਪੰਜਾਬ ਦਾ ਹੇਰਵਾ ਤੇ ਯਥਾਰਥ

Posted On June - 23 - 2019 Comments Off on ਪੰਜਾਬ ਦਾ ਹੇਰਵਾ ਤੇ ਯਥਾਰਥ
‘ਹੱਕਾਂ ਦਾ ਸਿਰਨਾਵਿਆਂ ਉੱਤੇ ਪਰਨੋਟਾਂ ਦੇ ਪ੍ਰਛਾਵਿਆਂ ਉੱਤੇ, ਅੰਗੂਠਾ ਅਜੇ ਵੀ ਲਾ ਜਾਏ ਬੇਗਾਨਾ’ ਕਹਿਣ ਵਾਲੀ ਜੱਸੀ ਬਰਾੜ ਆਪਣੀ ਸਕੀਰੀ ਲੱਭਦੀ ਫਿਰਦੀ ਏ। ਕਾਵਿ ਸੰਗ੍ਰਹਿ ‘ਕੱਤਣੀ’ (ਕੀਮਤ: 350 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਵਿਚਲੀਆਂ ਉਸ ਦੀਆਂ ਬਹੁਤੀਆਂ ਕਵਿਤਾਵਾਂ ਵਿਚ ਸੀਰ ਦੀ ਗੱਲ ਆਈ ਏ। ....

ਬਰਜਿੰਦਰ ਸਿੰਘ ਦੀ ਅਨੂਠੀ ਰਚਨਾ

Posted On June - 23 - 2019 Comments Off on ਬਰਜਿੰਦਰ ਸਿੰਘ ਦੀ ਅਨੂਠੀ ਰਚਨਾ
ਬਰਜਿੰਦਰ ਸਿੰਘ, ਬਰਜਿੰਦਰ ਹਮਦਰਦ ਅਤੇ ਬਰਜਿੰਦਰ ਸਿੰਘ ਹਮਦਰਦ ਇਕੋ ਹੀ ਨਾਂ ਹੈ। ਪਹਿਲਾਂ ਉਹ ਬਰਜਿੰਦਰ ਹਮਦਰਦ ਸੀ। ਫਿਰ ਬਰਜਿੰਦਰ ਸਿੰਘ ਹਮਦਰਦ ਅਤੇ ਹੁਣ ਬਰਜਿੰਦਰ ਸਿੰਘ। ਉਹ ਪੰਜਾਬੀ ਪੱਤਰਕਾਰੀ ਦਾ ਸ਼ਾਹ-ਅਸਵਾਰ ਹੈ। ਪਿਛਲੇ ਲਗਪਗ ਛੇ ਦਹਾਕਿਆਂ ਤੋਂ ਉਹ ਪੱਤਰਕਾਰੀ ਵਿਚ ਰੁਚਿਤ ਹੈ। ....

ਨਾਕਾਮ ਰਹੇ ਇਨਕਲਾਬ ਦਾ ਲੇਖਾ-ਜੋਖਾ

Posted On June - 23 - 2019 Comments Off on ਨਾਕਾਮ ਰਹੇ ਇਨਕਲਾਬ ਦਾ ਲੇਖਾ-ਜੋਖਾ
ਸਰੂਪ ਸਿੰਘ ਸਹਾਰਨ ਮਾਜਰਾ (78) ਬਜ਼ੁਰਗ ਕਮਿਊਨਿਸਟ ਹਨ। ਉਸ ਦੌਰ ਦੇ ਕਮਿਊਨਿਸਟ ਜਦੋਂ ਪੰਜਾਬ ਵਿਚ ਪਹਿਲਾਂ ਸੀਪੀਆਈ ਤੇ ਫਿਰ ਸੀਪੀਐਮ ਨੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਫੈਕਟਰੀਆਂ ਤੇ ਖੇਤਾਂ ਵਿਚ ਮਜ਼ਦੂਰਾਂ ਤੇ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਜਥੇਬੰਦ ਕੀਤਾ। ....

ਸਹਿਜ ਸ਼ੈਲੀ ’ਚ ਲਿਖੀ ਕਹਾਣੀ

Posted On June - 23 - 2019 Comments Off on ਸਹਿਜ ਸ਼ੈਲੀ ’ਚ ਲਿਖੀ ਕਹਾਣੀ
ਪੰਜਾਬੀ ਕਥਾ ਜਗਤ ਵਿਚ ਜਿਨ੍ਹਾਂ ਲੇਖਕਾਵਾਂ ਨੇ ਨਿੱਠ ਕੇ ਸਹਿਜ ਤੋਰ ਨਾਲ ਕਹਾਣੀਆਂ ਲਿਖੀਆਂ ਹਨ ਉਨ੍ਹਾਂ ਵਿਚ ਪ੍ਰੀਤਮਾ ਦੋਮੇਲ ਦਾ ਨਾਂ ਸ਼ੁਮਾਰ ਹੈ। ਭਾਵੇਂ ਪਹਿਲਾਂ ਔਰਤ ਕਥਾਕਾਰ ਘੱਟ ਸਨ, ਪਰ ਹੁਣ ਇਸ ਲੜੀ ਵਿਚ ਅਨੇਕਾਂ ਨਾਂ ਜੁੜ ਗਏ ਹਨ। ....

ਕਾਵਿ ਕਿਆਰੀ

Posted On June - 23 - 2019 Comments Off on ਕਾਵਿ ਕਿਆਰੀ
ਖੁੱਲ੍ਹ ਕੇ ਹੱਸ ਦਰੋਪਦੀ ਇਸ ਵਾਰ ਰਾਜ ਸਭਾ ਵਿਚ ....

ਇਹ ਕਹਾਣੀ ਨਹੀਂ

Posted On June - 23 - 2019 Comments Off on ਇਹ ਕਹਾਣੀ ਨਹੀਂ
ਖੌਰੇ! ਉਹ ਸ਼ਾਮ ਕਿਉਂ ਉਦਾਸ-ਉਦਾਸ ਲੱਗ ਰਹੀ ਸੀ। ਹੁਣੇ-ਹੁਣੇ ਤੇਜ਼ ਮੀਂਹ ਵਰ੍ਹਿਆ ਸੀ। ਗਲੀਆਂ, ਨਾਲੇ, ਪਰਨਾਲਿਆਂ ਵਿਚੋਂ ਪਾਣੀ ‘ਸ਼ਰ-ਸ਼ਰ-ਸ਼ਰ’ ਵਗ ਰਿਹਾ ਸੀ। ਬੱਦਲ ਗਰਜ-ਗਰਜ ਸੰਘ ਪਾੜ-ਪਾੜ, ਕੜਕਦੇ ਖ਼ੂਬ ਵਸੇ ਸਨ। ਜੰਮੂ ਸ਼ਹਿਰ ਦੀਆਂ ਗਲੀਆਂ, ਸੜਕਾਂ ਦੇ ਸਾਰੇ ਪੱਥਰ ਧੋਤੇ ਗਏ ਸਨ। ਸਾਨੂੰ ਸ਼ਰਨਾਰਥੀ, ਪਨਾਹ-ਗਨੀਜ਼, ਰਫ਼ਿਊਜੀ ਬਣ ਕੇ ਜੰਮੂ ਆਏ ਹਾਲੀਂ ਥੋੜ੍ਹੇ ਦਿਨ ਹੀ ਹੋਏ ਸਨ। ਕਿਸੀ ਰਿਸ਼ਤੇਦਾਰ ਕੋਲ ਰਹਿਣਾ, ਭਾਰ ਪਾਉਣਾ ਭਾਪਾ ਜੀ ਨੂੰ ਗਵਾਰਾ ....
Available on Android app iOS app
Powered by : Mediology Software Pvt Ltd.