ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਦਸਤਕ › ›

Featured Posts
ਬਾਬਾ ਨਾਨਕ ਦਾ ਨਿਵੇਕਲਾ ਰਾਹ

ਬਾਬਾ ਨਾਨਕ ਦਾ ਨਿਵੇਕਲਾ ਰਾਹ

ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਅਤੇ ਪ੍ਰਗਟਾਵੇ ਦਾ ਘੇਰਾ ਲਾਸਾਨੀ ਢੰਗ ਨਾਲ ਬਹੁਤ ਵਿਸ਼ਾਲ ਹੈ ਜਿਸ ਵਿਚ ਉਨ੍ਹਾਂ ਦੇ ਵੇਲੇ ਦੇ ਜੀਵਨ ਦੇ ਸਮਾਜਿਕ, ਸਿਆਸੀ ਅਤੇ ਧਾਰਮਿਕ ਪੱਖ ਸ਼ਾਮਲ ਹਨ। ਉਨ੍ਹਾਂ ਦੀ ਬਾਣੀ ਤੋਂ ਸਾਨੂੰ ਉਨ੍ਹਾਂ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਲਿਆਂਦੇ ਗਏ ਸਮਾਜਿਕ-ਸੱਭਿਆਚਾਰਕ ਸੁਧਾਰਾਂ ਦਾ ਪਤਾ ਲੱਗਦਾ ਹੈ। ਲੇਖ ...

Read More

ਕਰਾਮਾਤ

ਕਰਾਮਾਤ

ਕਰਤਾਰ ਸਿੰਘ ਦੁੱਗਲ ਕਥਾ ਪ੍ਰਵਾਹ ‘‘...ਤੇ ਫਿਰ ਬਾਬਾ ਨਾਨਕ ਵਿਚਰਦੇ ਹੋਏ ਹਸਨ ਅਬਦਾਲ ਦੇ ਜੰਗਲ ਵਿਚ ਜਾ ਨਿਕਲੇ। ਗਰਮੀ ਡਾਢੀ ਸੀ। ਚਿਲਚਲਾਂਦੀ ਧੁੱਪ, ਜਿਵੇਂ ਕਾਂ ਦੀ ਅੱਖ ਨਿਕਲਦੀ ਹੋਵੇ। ਚਹੁੰਆਂ ਪਾਸੇ ਸੁੰਨਸਾਨ ਪੱਥਰ ਹੀ ਪੱਥਰ, ਰੇਤ ਹੀ ਰੇਤ। ਝੁਲਸੀਆਂ ਹੋਈਆਂ ਝਾੜੀਆਂ, ਸੁੱਕੇ ਹੋਏ ਦਰੱਖਤ। ਦੂਰ ਦੂਰ ਤੀਕ ਕੋਈ ਬੰਦਾ-ਬਣਿਆ ਆਦਮ ਨਜ਼ਰੀਂ ਨਹੀਂ ...

Read More

ਗੁਰੂ ਨਾਨਕ ਬਾਣੀ ’ਚ ਬ੍ਰਹਿਮੰਡੀ ਚੇਤਨਾ

ਗੁਰੂ ਨਾਨਕ ਬਾਣੀ ’ਚ ਬ੍ਰਹਿਮੰਡੀ ਚੇਤਨਾ

ਲੇਖ ਲੜੀ - ੧੯ ਮਨਮੋਹਨ ਬ੍ਰਹਿਮੰਡ ਸ਼ਬਦ ਦਾ ਅੰਗਰੇਜ਼ੀ ’ਚ ਸਮਾਨਾਰਥ ਸ਼ਬਦ ‘ਕੋਸਮੋਸ’ ਹੈ। ਬ੍ਰਹਿਮੰਡ ਦੀ ਮੂਲ ਪਰਿਭਾਸ਼ਾ ਜਗਤ ਦੀ ਉਤਪਤੀ ਅਤੇ ਵਿਕਾਸ ਨੂੰ ਸਮੇਂ ਦੀ ਗਤੀ ਨਾਲ ਜੋੜ ਕੇ ਬਣਦੀ ਹੈ। ਉਹ ਸਭ ਕੁਝ ਜੋ ਮਿਲਾ ਕੇ ਹੋਂਦ ਵਿਚ ਹੈ, ਜਿਸ ’ਚ ਸਮਾਂ ਤੇ ਸਪੇਸ ਵੀ ਸ਼ਾਮਿਲ ਹੈ, ਉਹ ਬ੍ਰਹਿਮੰਡ ਹੈ। ...

Read More

ਗੁਰੂ ਨਾਨਕ ਦਾ ਜੀਵਨ ਅਨੁਭਵ

ਗੁਰੂ ਨਾਨਕ ਦਾ ਜੀਵਨ ਅਨੁਭਵ

ਲੇਖ ਲੜੀ - ੨0 ਤੇਜਵੰਤ ਸਿੰਘ ਗਿੱਲ ਗੁਰੂ ਨਾਨਕ ਦੇਵ ਦਾ ਜੀਵਨ ਅਨੁਭਵ ਬਹੁਤ ਅਲੌਕਿਕ ਸੀ। ਸਿਰੜ, ਸਹਿਜ ਅਤੇ ਸੁਹਜ ਦਾ ਇਸ ਵਿਚ ਮੁੱਢ ਤੋਂ ਹੀ ਵਾਸਾ ਸੀ। ਸਮਾਂ ਬੀਤਣ ਨਾਲ ਇਸ ਵਿਚ ਅਚੰਭਿਤ ਕਰ ਦੇਣ ਵਾਲੇ ਵੇਰਵੇ ਦਾ ਵਾਧਾ ਹੁੰਦਾ ਗਿਆ। ‘ਜਨਮ ਸਾਖੀਆਂ’ ਦੇ ਪ੍ਰਚੱਲਿਤ ਹੋਣ ਨਾਲ ਤਾਂ ਕਰਾਮਾਤਾਂ ਦਾ ਪ੍ਰਵੇਸ਼ ...

Read More

ਗੁਰੂ ਨਾਨਕ ਬਾਣੀ ਦਾ ਸੱਤਾ ਪ੍ਰਸੰਗ

ਗੁਰੂ ਨਾਨਕ ਬਾਣੀ ਦਾ ਸੱਤਾ ਪ੍ਰਸੰਗ

ਗੁਰੂ ਨਾਨਕ ਦੇਵ ਜੀ ਦੀ ਬਾਣੀ ਨੇ ਰਾਜੇ, ਬ੍ਰਾਹਮਣ ਅਤੇ ਦੇਵੀ-ਦੇਵਤਿਆਂ ਦੀ ਸੱਤਾ ਨੂੰ ਚੁਣੌਤੀ ਦਿੱਤੀ ਅਤੇ ਇਕ ਪਰਮਾਤਮਾ ਦੀ ਸੱਤਾ ਸਥਾਪਤ ਕੀਤੀ। ਇਸ ਤੋਂ ਪਹਿਲਾਂ ਲੋਕਾਂ ਦਾ ਵਿਸ਼ਵਾਸ ਸੀ ਕਿ ਰਾਜੇ ਨੂੰ ਰੱਬ ਜਾਂ ਦੇਵਤਿਆਂ ਵੱਲੋਂ ਲੋਕਾਂ ’ਤੇ ਰਾਜ ਕਰਨ ਦਾ ਅਧਿਕਾਰ ਪ੍ਰਾਪਤ ਹੈ ਜਿਸ ਵਿਚ ਜ਼ੁਲਮ ਕਰਨ ਦਾ ...

Read More

ਮਾਨਵੀ ਦੁੱਖ ਦਰਦ ਅਤੇ ਸੰਕਟ ਦੀ ਗਾਥਾ

ਮਾਨਵੀ ਦੁੱਖ ਦਰਦ ਅਤੇ ਸੰਕਟ ਦੀ ਗਾਥਾ

ਡਾ. ਅਮਰ ਕੋਮਲ ਇਕ ਪੁਸਤਕ - ਇਕ ਨਜ਼ਰ ‘ਗਫ਼ੂਰ ਸੀ ਉਸ ਦਾ ਨਾਓਂ’ (ਕੀਮਤ: 200 ਰੁਪਏ; ਆਰਸੀ ਪਬਲਿਸ਼ਰਜ਼, ਦਰਿਆ ਗੰਜ, ਨਵੀਂ ਦਿੱਲੀ) ਡਾ. ਦਲੀਪ ਕੌਰ ਟਿਵਾਣਾ ਦੀ ਅਜਿਹੀ ਪੁਸਤਕ ਹੈ ਜਿਸ ਦਾ ਪਾਠ ਕਰਦਿਆਂ ਪਾਠਕ ਮਨਾਂ ਅੰਦਰ ਸਮਾਜ ਵਿਚ ਪਲਦੇ, ਘਿਨੌਣੀ ਜ਼ਿੰਦਗੀ ਲੰਘਾਉਂਦੇ ਕਿਰਤੀ ਕਾਮਿਆਂ, ਮਿਹਨਤਕਸ਼ ਲੋਕਾਂ ਲਈ ਹਮਦਰਦੀ ਦੇ ਭਾਵ ਉਜਾਗਰ ...

Read More

ਨਾਨਕ ਬਾਣੀ ਵਿਚ ਵਿਗਿਆਨਕ ਸੋਚ ਦੀ ਝਲਕ

ਨਾਨਕ ਬਾਣੀ ਵਿਚ ਵਿਗਿਆਨਕ ਸੋਚ ਦੀ ਝਲਕ

ਲੇਖ ਲੜੀ - ੧੧ ਡਾ. ਵਿਦਵਾਨ ਸਿੰਘ ਸੋਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖੋਂ ਉਚਰੀ ਬਾਣੀ ਵਿਚ ਵਿਗਿਆਨਕ ਸੋਚ ਸਪਸ਼ਟ ਦਿਸਦੀ ਹੈ। ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਗਿਆਨ ਦੀ ਪੁਸਤਕ ਨਹੀਂ, ਪਰ ਇਸ ਵਿਚ ਅੰਕਿਤ ਬਹੁਤ ਸਾਰੀ ਬਾਣੀ ਵਿਚ ਥਾਂ ਥਾਂ ’ਤੇ ਵਿਗਿਆਨਕ ਸੋਚ ਦ੍ਰਿਸ਼ਟਮਾਨ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ...

Read More


 • ਬਾਬਾ ਨਾਨਕ ਦਾ ਨਿਵੇਕਲਾ ਰਾਹ
   Posted On November - 10 - 2019
  ਗੁਰੂ ਨਾਨਕ ਦੇਵ ਜੀ ਦੇ 20ਵੀਂ ਸਦੀ ਦੇ ਇਕ ਮਸ਼ਹੂਰ ਚਿੱਤਰ ਵਿਚ ਗੁਰੂ ਸਾਹਿਬ ਧਿਆਨ ਦੀ ਮੁਦਰਾ ਵਿਚ ਅੱਖਾਂ ਬੰਦ....
 • ਗੁਰੂ ਨਾਨਕ ਬਾਣੀ ’ਚ ਬ੍ਰਹਿਮੰਡੀ ਚੇਤਨਾ
   Posted On November - 10 - 2019
  ਬ੍ਰਹਿਮੰਡ ਸ਼ਬਦ ਦਾ ਅੰਗਰੇਜ਼ੀ ’ਚ ਸਮਾਨਾਰਥ ਸ਼ਬਦ ‘ਕੋਸਮੋਸ’ ਹੈ। ਬ੍ਰਹਿਮੰਡ ਦੀ ਮੂਲ ਪਰਿਭਾਸ਼ਾ ਜਗਤ ਦੀ ਉਤਪਤੀ ਅਤੇ ਵਿਕਾਸ ਨੂੰ ਸਮੇਂ....
 • ਗੁਰੂ ਨਾਨਕ ਦਾ ਜੀਵਨ ਅਨੁਭਵ
   Posted On November - 10 - 2019
  ਗੁਰੂ ਨਾਨਕ ਦੇਵ ਦਾ ਜੀਵਨ ਅਨੁਭਵ ਬਹੁਤ ਅਲੌਕਿਕ ਸੀ। ਸਿਰੜ, ਸਹਿਜ ਅਤੇ ਸੁਹਜ ਦਾ ਇਸ ਵਿਚ ਮੁੱਢ ਤੋਂ ਹੀ ਵਾਸਾ....
 • ਕਰਾਮਾਤ
   Posted On November - 10 - 2019
  ‘‘...ਤੇ ਫਿਰ ਬਾਬਾ ਨਾਨਕ ਵਿਚਰਦੇ ਹੋਏ ਹਸਨ ਅਬਦਾਲ ਦੇ ਜੰਗਲ ਵਿਚ ਜਾ ਨਿਕਲੇ। ਗਰਮੀ ਡਾਢੀ ਸੀ। ਚਿਲਚਲਾਂਦੀ ਧੁੱਪ, ਜਿਵੇਂ ਕਾਂ....

ਕਾਵਿ ਕਿਆਰੀ

Posted On July - 14 - 2019 Comments Off on ਕਾਵਿ ਕਿਆਰੀ
ਉਦੋਂ ਤੱਕ ਪੂਰੀ ਦੁਨੀਆਂ ਸਭਿਆ ਹੋ ਚੁੱਕੀ ਸੀ ਸਾਰੇ ਜੰਗਲ ਵੱਢੇ ਜਾ ਚੁੱਕੇ ਸਨ ਸਾਰੇ ਜਾਨਵਰ ਮਾਰੇ ਜਾ ਚੁੱਕੇ ਸਨ ....

ਮਿੰਨੀ ਕਹਾਣੀਆਂ

Posted On July - 14 - 2019 Comments Off on ਮਿੰਨੀ ਕਹਾਣੀਆਂ
‘‘ਬਸ ਕਰੋ ਹੁਣ ਤੁਸੀਂ ਦੋਵੇਂ ਘਰ। ਦੋ ਵਿੱਘਿਆਂ ’ਤੇ ਏਨਾ ਖਰਚ ਕਰ ਚੁੱਕੇ ਓ ਕਿ ਦੋਵੇਂ ਘਰ ਦੋ-ਦੋ ਕਿੱਲੇ ਗਹਿਣੇ ਲੈ ਲੈਂਦੇ। ਬਸ ਕਰੋ ਕਚਹਿਰੀਆਂ ਦੇ ਚੱਕਰਾਂ ’ਚੋਂ ਨਿਕਲੋ।’’ ਅਮਰ ਦਾ ਮਿੱਤਰ ਉਸ ਨੂੰ ਸਮਝਾ ਰਿਹਾ ਸੀ। ....

ਅੰਦਰ ਦੀ ਗੱਲ

Posted On July - 14 - 2019 Comments Off on ਅੰਦਰ ਦੀ ਗੱਲ
ਰਮਨ ਕਪੂਰ ਦੀ ਜ਼ਿੰਦਗੀ ਬਹੁਤ ਵਧੀਆ ਟੁਰ ਰਹੀ ਸੀ। ਸਿੰਚਾਈ ਵਿਭਾਗ ਵਿਚ ਅਸਿਸਟੈਂਟ ਕਮਿਸ਼ਨਰ ਦੇ ਅਹੁਦੇ ’ਤੇ ਸੀ ਜਿਸ ਹੇਠ ਬਹੁਤ ਵੱਡਾ ਸਟਾਫ ਕੰਮ ਕਰਦਾ ਸੀ। ਘਰ ਵਿਚ ਪਤਨੀ ਰਾਧਾ ਕਪੂਰ ਸੀ, ਬਹੁਤ ਨੇਕ ਅਤੇ ਚੰਗੇ ਸੁਭਾਅ ਦੀ। ਪਤੀ ਪਤਨੀ ਬਹੁਤ ਪਿਆਰ ਨਾਲ ਰਹਿੰਦੇ ਸਨ। ....

ਗੁਰ ਮੂਰਤਿ: ਦਰਸ਼ਨ ਤੋਂ ਦਰਸ਼ਣ ਵੱਲ

Posted On July - 7 - 2019 Comments Off on ਗੁਰ ਮੂਰਤਿ: ਦਰਸ਼ਨ ਤੋਂ ਦਰਸ਼ਣ ਵੱਲ
ਅਰਦਾਸ ਵਿਚ ਆਉਂਦਾ ਹੈ “ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ”। ਇਸ ਦਾ ਭਾਵ ਹੈ ਨਿਰੰਕਾਰ ਨੂੰ ਯਾਦ ਕਰਨ ਉਪਰੰਤ ਗੁਰੂ ਨਾਨਕ ਨੂੰ ਧਿਆਨ ਵਿਚ ਲਿਆਉਣਾ। ਧਿਆਨ ਸ਼ਬਦ ਭਾਰਤੀ ਮੱਤ ਮਤਾਂਤਰਾਂ ਦਾ ਅਹਿਮ ਕੇਂਦਰੀ ਨੁਕਤਾ ਹੈ। ਇਹ ‘ਧਿ’ ਅਤੇ ‘ਆਨ’ ਦੇ ਜੋੜ ਨਾਲ ਬਣਿਆ ਹੈ ਜਿਸ ਦਾ ਅਰਥ ਹੈ ਹਿਰਦੇ ਵਿਚ ਆਉਣਾ, ਲਿਆਉਣਾ ਤੇ ਵਸਾਉਣਾ। ....

ਸਿੰਗਾਪੁਰ: ਜੋ ਸੁਣਿਆ, ਉਹ ਤੱਕਿਆ

Posted On July - 7 - 2019 Comments Off on ਸਿੰਗਾਪੁਰ: ਜੋ ਸੁਣਿਆ, ਉਹ ਤੱਕਿਆ
ਦੱਖਣੀ ਏਸ਼ੀਆ ਵਿਚ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਵਿਚਕਾਰ ਸਥਿਤ ਬਹੁਤ ਹੀ ਸੁੰਦਰ ਤੇ ਵਿਕਸਿਤ ਦੇਸ਼ ਹੈ ਸਿੰਗਾਪੁਰ। ਇਹ ਦੁਨੀਆਂ ਦੇ ਵੱਡੇ ਵਪਾਰਕ ਕੇਂਦਰਾਂ ਵਿਚੋਂ ਇਕ ਹੈ ਜੋ ਪਿਛਲੇ ਕਈ ਸਾਲਾਂ ਤੋਂ ਸੈਰ ਸਪਾਟੇ ਅਤੇ ਵਪਾਰ ਦੇ ਇਕ ਮੁੱਖ ਕੇਂਦਰ ਵਜੋਂ ਉਭਰਿਆ ਹੋਇਆ ਹੈ। ....

ਤਕਦੀਰ ਅਤੇ ਤਦਬੀਰ

Posted On July - 7 - 2019 Comments Off on ਤਕਦੀਰ ਅਤੇ ਤਦਬੀਰ
ਸਰਕਦੀ ਸਰਕਦੀ ਰਾਤ ਆਪਣਾ ਪੰਧ ਮੁਕਾ ਕੇ ਸਵੇਰ ਨੂੰ ਖੁਸ਼ਆਮਦੀਦ ਕਹਿੰਦੀ ਹੋਈ ਕਿਸੇ ਹੋਰ ਦੇਸ਼ ਵੱਲ ਜਾ ਰਹੀ ਸੀ। ਸੂਰਜ ਦਾ ਗੋਲਾ ਆਪਣੇ ਆਉਣ ਦਾ ਸੰਕੇਤ ਇਸ ਤਰ੍ਹਾਂ ਦੇ ਰਿਹਾ ਸੀ, ਜਿਵੇਂ ਰੋਹੀ ਦੇ ਰੁੱਖਾਂ ਵਿਚੋਂ ਕੇਸੂ ਦਾ ਸੰਤਰੀ ਫੁੱਲ ਖ਼ੂਬਸੂਰਤ ਭਾਹ ਮਾਰਦਾ ਹੈ। ਮੈਂ ਚਾਹ ਪੀ ਕੇ ਰਸੋਈ ਦੇ ਕੰਮਾਂ ਨੂੰ ਹੱਥ ਪਾਇਆ ਹੀ ਸੀ ਕਿ ਗੇਟ ’ਤੇ ਲੱਗੀ ਘੰਟੀ ਖੜਕ ਪਈ। ....

ਕਾਮਰੇਡ ਨੱਥਾ ਸਿੰਘ ਪ੍ਰਾਪਰਟੀ ਡੀਲਰ

Posted On July - 7 - 2019 Comments Off on ਕਾਮਰੇਡ ਨੱਥਾ ਸਿੰਘ ਪ੍ਰਾਪਰਟੀ ਡੀਲਰ
ਆਸਮਾਨ ਅਚਾਨਕ ਸੰਘਣੇ ਕਾਲੇ ਬੱਦਲਾਂ ਨਾਲ ਘਿਰ ਗਿਆ ਸੀ। ਕੁਝ ਠੰਢ ਵਰਤ ਗਈ ਸੀ। ਉਨ੍ਹਾਂ ’ਚੋਂ ਇਕ ਜਣਾ ਉੱਠਿਆ। ਵਾਟਰ ਕੂਲਰ ਵਿਚੋਂ ਗਲਾਸ ਪਾਣੀ ਦਾ ਭਰਿਆ, ਇਕੋ ਸਾਹੇ ਡੀਕ ਕੇ ਕਾਹਲੀ-ਕਾਹਲੀ ਕਦਮ ਪੁੱਟਦਾ ਬਾਹਰ ਨੂੰ ਤੁਰ ਪਿਆ। ਇਕ ਦਰੱਖ਼ਤ ਹੇਠ ਖੜ੍ਹ ਕੇ ਉਹਨੇ ਆਪਣੀ ਕਰੜ-ਬਰੜੀ ਖਿੱਚੜੀ ਦਾੜ੍ਹੀ ਵਿਚ ਹੱਥ ਮਾਰਿਆ ਜਿਵੇਂ ਉਲਝੀ ਦਾੜ੍ਹੀ ਨੂੂੰ ਸੁਲਝਾ ਰਿਹਾ ਹੋਵੇ। ....

ਸਰ ਜੀ, ਜ਼ਰਾ ਐਡਜਸਟ ਕਰ ਲਿਓ…!

Posted On July - 7 - 2019 Comments Off on ਸਰ ਜੀ, ਜ਼ਰਾ ਐਡਜਸਟ ਕਰ ਲਿਓ…!
‘‘ਬਾਈ ਕੀ ਕਰੀਏ, ਘਰ ਵਿਚ ਇਕ ’ਤੇ ਇਕ ਉਲਝੇਵਾਂ ਪੈ ਰਿਹਾ ਹੈ। ਪਹਿਲਾਂ ਬੱਚਾ ਬਿਮਾਰ। ਫਿਰ ਪਤਨੀ ਦਾ ਤਾਇਆ ਸੁਰਗਵਾਸ ਹੋ ਗਿਆ। ਫਿਰ ਮੇਰੇ ਤਾਏ ਦਾ ਮੁੰਡਾ ਘਰੋਂ ਰੁੱਸ ਕੇ ਭੱਜ ਗਿਆ। ਰਹਿੰਦੀ-ਖੂੰਹਦੀ ਮੋਟਰ ਖਰਾਬ ਹੋ ਗਈ। ਪਤਾ ਨਹੀਂ ਕੀ ਚੱਲ ਰਿਹਾ ਸਭ। ਮੇਰੀਆਂ ਤਾਂ ਸਾਰੀਆਂ ਛੁੱਟੀਆਂ ਵੀ ਆਹ ਮਾਰਚ ਦੇ ਮਹੀਨੇ ਵਿਚ ਹੀ ਮੁੱਕਣ ਵਾਲੀਆਂ ਹੋ ਗਈਆਂ।’’ ....

ਪੈਪਸੂ ਮੁਜ਼ਾਰਾ ਘੋਲ ਦੀ ਪੇਸ਼ਕਾਰੀ

Posted On July - 7 - 2019 Comments Off on ਪੈਪਸੂ ਮੁਜ਼ਾਰਾ ਘੋਲ ਦੀ ਪੇਸ਼ਕਾਰੀ
ਡਾ. ਜਗਜੀਤ ਸਿੰਘ ਕੋਮਲ ਨੇ ਦਰਜਨਾਂ ਨਾਟਕ ਲਿਖ ਕੇ ਪੰਜਾਬੀ ਪਾਠਕਾਂ ਤੇ ਆਲੋਚਕਾਂ ਵਿਚ ਆਪਣੀ ਚੰਗੀ ਭੱਲ ਬਣਾਲਈ ਹੈ। ‘ਖੇਤੀਂ ਉੱਗੇ ਸੁਰਖ਼ ਸਵੇਰੇ’ (ਕੀਮਤ: 250 ਰੁਪਏ; ਸਾਹਿਬਦੀਪ ਪਬਲੀਕੇਸ਼ਨਜ਼, ਭੀਖੀ, ਮਾਨਸਾ) ਉਸ ਦਾ ਚਹੁੰ ਖੰਡਾਂ ਵਿਚ ਰਚਿਆ ਵੱਡ-ਆਕਾਰੀ ਨਾਟਕ ਹੈ ਜਿਸ ਵਿਚ ਕੁੱਲ ਪੰਜ ਦ੍ਰਿਸ਼ ਅਤੇ ਛਪੰਜਾ ਪਾਤਰ ਹਨ। ਲੇਖਕ ਦਾ ਯਤਨ ਹੈ ਕਿ ਉਹ ਇਨ੍ਹਾਂ ਚਾਰ ਖੰਡਾਂ ਰਾਹੀਂ ਕਿਸ਼ਨਗੜ੍ਹ ਦੇ ਮੁਜ਼ਾਰਾ ਘੋਲ ਦੇ ਸ਼ਾਨਦਾਰ ਇਤਿਹਾਸਕ ....

ਸਾਹਿਤ ਰਸ

Posted On July - 7 - 2019 Comments Off on ਸਾਹਿਤ ਰਸ
ਸਰਵਨ ਸਿੰਘ ਨੇ ‘ਸੁੰਦਰਾਂ’ ਨਾਂ ਦਾ ਕਾਵਿ-ਨਾਟ ਰਚਿਆ ਹੈ। ਇਸ ਕਾਵਿ-ਨਾਟ ਰਾਹੀਂ ਕਵੀ ਨੇ ਪੂਰਨ-ਸੁੰਦਰਾਂ ਦੇ ਪ੍ਰਚੱਲਿਤ ਅਤੇ ਰਵਾਇਤੀ ਪ੍ਰੇਮ ਪ੍ਰਸੰਗ ਨੂੰ ਰੁਮਾਨੀ ਅਤੇ ਰੂਹਾਨੀ ਮੁਹੱਬਤ ਦੇ ਰੰਗ ਵਿਚ ਰੰਗ ਕੇ ਤਤਕਾਲੀਨ ਸਮਾਜ ਦੇ ਮਾਨਵੀ ਕਿਰਦਾਰਾਂ ਦੇ ਵਰਤਾਰੇ ਨੂੰ ਅਜੋਕੇ ਸਮਾਜਿਕ, ਸਭਿਆਚਾਰਕ ਅਤੇ ਅਧਿਆਤਮਵਾਦੀ ਨੁਕਤਾ ਨਿਗਾਹ ਤੋਂ ਨਿਰਖ-ਪਰਖ ਕੇ ਕਾਵਿ-ਨਾਟ ਦੀਆਂ ਨਿਰਧਾਰਤ ਸ਼ਰਤਾਂ ’ਤੇ ਖਰਾ ਉਤਰਦਿਆਂ ਇਸ ਕਿਰਤ ਨੂੰ ਸੁਆਦਲਾ ਹੀ ਨਹੀਂ ਸਗੋਂ ਮੰਚਣ ਦੇ ....

ਗਹਿਰੀ ਸੰਵੇਦਨਾ ਭਰਪੂਰ ਕਵਿਤਾ

Posted On July - 7 - 2019 Comments Off on ਗਹਿਰੀ ਸੰਵੇਦਨਾ ਭਰਪੂਰ ਕਵਿਤਾ
ਮਲਵਿੰਦਰ ਪੰਜਾਬੀ ਕਵਿਤਾ ਦੇ ਖੇਤਰ ਵਿਚ ਜਾਣਿਆ-ਪਛਾਣਿਆ ਨਾਂ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਕਵਿਤਾ ਨੂੰ ਸਮਰਪਿਤ ਇਸ ਕਵੀ ਦੇ ਇਸ ਤੋਂ ਪਹਿਲਾਂ ਪੰਜ ਕਾਵਿ-ਸੰਗ੍ਰਹਿ ਛਪ ਚੁੱਕੇ ਹਨ। ‘ਸੁਪਨਿਆਂ ਦਾ ਪਿੱਛਾ ਕਰਦਿਆਂ’ (ਕੀਮਤ: 390 ਰੁਪਏ; ਮਨਪ੍ਰੀਤ ਪ੍ਰਕਾਸ਼ਨ, ਦਿੱਲੀ) ਉਸ ਦਾ 2018 ਵਿਚ ਛਪਿਆ ਛੇਵਾਂ ਕਾਵਿ-ਸੰਗ੍ਰਹਿ ਹੈ। ....

ਕਾਵਿ ਕਿਆਰੀ

Posted On July - 7 - 2019 Comments Off on ਕਾਵਿ ਕਿਆਰੀ
ਜੁਗਨੀ ਅੰਜੁਮ ਕੁਰੈਸ਼ੀ ਮੇਰੀ ਜੁਗਨੀ ਦੇ ਧਾਗੇ ਸਾਵੇ ਉਹਦੇ ਸਾਹਮਣੇ ਤੇ ਕੋਈ ਆਵੇ ਉਹ ਕਿਸੇ ਨੂੰ ਕੋਲ ਨਾ ਬਹਾਵੇ ਸਾਈਂ ਮੇਰਿਆ ਜੁਗਨੀ ਟੁੱਟਦੀ ਨਹੀਂ ਕੋਈ ਕੰਮ ਦੀ ਸ਼ੈਅ ਹੁਣ ਸੁੱਟਦੀ ਨਹੀਂ ਜੁਗਨੀ ਕੋਈ ਵੱਢੀ ਫੜਦੀ ਨਹੀਂ ਜੇ ਜਿੱਤਣ ਲੱਗਾਂ ਉਹ ਹਰਦੀ ਨਹੀਂ ਜਿਵੇਂ ਕਹਵਾਂ ਕਦੀ ਉਂਜ ਕਰਦੀ ਨਹੀਂ ਸਾਈਂ ਮੇਰਿਆ ਜੁਗਨੀ ਰੱਬ ਦੀ ਏ ਉਹ ਕਦੋਂ ਕਿਸੇ ਕੋਲੋਂ ਦੱਬ ਦੀ ਏ ਜੁਗਨੀ ਦੀਆਂ ਅੱਖਾਂ ਤੀਰ ਅੱਖਾਂ ਅੱਖਾਂ ’ਚ ਹੋਈ ਅਖ਼ੀਰ ਕੀਤੇ ਕੰਜਰ ਉਸ ਫ਼ਕੀਰ ਜੁਗਨੀ ਕੋਈ ਲੂਤੀ ਲਾਂਦੀ ਨਹੀਂ ਉਹ ਹਰ ਕਿਸੇ 

ਅਹਿਮ ਇਤਿਹਾਸਕ ਦਸਤਾਵੇਜ਼

Posted On July - 7 - 2019 Comments Off on ਅਹਿਮ ਇਤਿਹਾਸਕ ਦਸਤਾਵੇਜ਼
ਪੁਸਤਕ ‘ਕਾਰਵਾਈ ਮੁਕੱਦਮਾ ਸ਼ਹੀਦ ਭਗਤ ਸਿੰਘ ਅਤੇ ਸਾਥੀ (ਵਿਸ਼ੇਸ਼ ਟ੍ਰਿਬਿਊਨਲ ਵਿਚ ਹੋਈ ਕਾਰਵਾਈ)’ (ਕੀਮਤ: 595 ਰੁਪਏ; ਸੰਪਾਦਕ : ਡਾ. ਗੁਰਦੇਵ ਸਿੰਘ ਸਿੱਧੂ; ਲੜੀ ਸੰਪਾਦਕ: ਮਲਵਿੰਦਰਜੀਤ ਸਿੰਘ ਵੜੈਚ, ਹਰੀਸ਼ ਜੈਨ; ਲੋਕਗੀਤ ਪ੍ਰਕਾਸ਼ਨ, ਮੁਹਾਲੀ) ਦੀ ਸਮੱਗਰੀ ਦੇ ਉਰਦੂ ਤਰਜਮੇ ਨੂੰ ਪੰਜਾਬੀ ਲਿਪੀ ਵਿਚ ਦਰਜ ਕਰਨ ਦੀ ਸਖ਼ਤ ਮਿਹਨਤ ਕੀਤੀ ਗਈ ਹੈ। ....

ਯਾਦਾਂ ਦੇ ਪਰਛਾਵੇਂ ਫੜਨ ਦੀ ਕੋਸ਼ਿਸ਼

Posted On July - 7 - 2019 Comments Off on ਯਾਦਾਂ ਦੇ ਪਰਛਾਵੇਂ ਫੜਨ ਦੀ ਕੋਸ਼ਿਸ਼
ਨਕਸਲਬਾੜੀ ਲਹਿਰ ਨੇ ਪੰਜਾਬੀ ਸਾਹਿਤ ਨੂੰ ਕਈ ਕਵੀ ਤੇ ਲੇਖਕ ਦਿੱਤੇ ਹਨ ਜਿਨ੍ਹਾਂ ਵਿਚੋਂ ਪਾਸ਼, ਉਦਾਸੀ, ਚੰਦਨ, ਫਤਿਹਜੀਤ, ਹਲਵਾਰਵੀ, ਲੋਕ ਨਾਥ, ਦਿਲ ਪ੍ਰਮੁੱਖ ਹਨ। ਮੋਹਨਜੀਤ ਤੇ ਪਾਤਰ ਵੀ ਉਨ੍ਹਾਂ ਸਮਿਆਂ ਦੇ ਹੀ ਪ੍ਰਮੁੱਖ ਸ਼ਾਇਰ ਹਨ। ....

ਬੱਚਿਆਂ ਬਾਰੇ ਚਿੰਤਾ ਤੇ ਚਿੰਤਨ

Posted On July - 7 - 2019 Comments Off on ਬੱਚਿਆਂ ਬਾਰੇ ਚਿੰਤਾ ਤੇ ਚਿੰਤਨ
ਪੰਜਾਬ ਸਾਹਿਤ ਅਕਾਦਮੀ ਅਤੇ ਪੰਜਾਬ ਦੇ ਸਭਿਆਚਾਰਕ ਮਾਮਲੇ ਵਿਭਾਗ ਨੇ ਮਿਲ ਕੇ 1991 ਵਿਚ ਚੰਡੀਗੜ੍ਹ ਵਿਚ ਤਿੰਨ-ਰੋਜ਼ਾ ਕੌਮੀ ਸੈਮੀਨਾਰ ਰੱਖਿਆ ਸੀ। ਇਹ ਸੈਮੀਨਾਰ ‘ਬਾਲ ਸਾਹਿਤ ਅਤੇ ਸਭਿਆਚਾਰ’ ਸਿਰਲੇਖ ਤਹਿਤ ਬੱਚਿਆਂ ਦੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਵਿਚਾਰ-ਚਰਚਾ ਕਰਨ ਲਈ ਸੀ। ....

ਆਬੇ-ਹਯਾਤ ਦੀ ਤਲਾਸ਼ ’ਚ ਮਨੁੱਖ

Posted On June - 30 - 2019 Comments Off on ਆਬੇ-ਹਯਾਤ ਦੀ ਤਲਾਸ਼ ’ਚ ਮਨੁੱਖ
ਅੱਜ ਦੁਨੀਆਂ ਰੰਗਲੀ ਹੈ ਤੇ ਬੇਪ੍ਰਵਾਹ ਹੋ ਕੇ ਮਸਤੀ ਨਾਲ ਜਿਉਣ ਵਾਲਾ ਗਾਇਕ ਜਦੋਂ ਹਾਣੀਆਂ ਨਾਲ ਨੱਚਦਾ ਗਾਉਂਦਾ ਹੈ ‘ਰੰਗਲੀ ਦੁਨੀਆਂ ਤੋਂ ਜੀਅ ਨੀ ਜਾਣ ਨੂੰ ਕਰਦਾ’ ਤਾਂ ਸਮਝ ਆਉਂਦੀ ਹੈ। ਪਰ ਸੈਂਕੜੇ ਸਾਲ ਪਹਿਲਾਂ, ਸੈਂਕੜੇ ਕਿਉਂ ਹਜ਼ਾਰਾਂ ਸਾਲ ਪਹਿਲਾਂ ਤਾਂ ਦੁਨੀਆਂ ਏਨੀ ਰੰਗਲੀ ਨਹੀਂ ਸੀ। ਜਿਉਣ ਦੇ ਹਾਲਾਤ ਏਨੇ ਸਾਜ਼ਗਾਰ ਨਹੀਂ ਸਨ। ਉਦੋਂ ਵੀ ਮਨੁੱਖ ਦੇ ਮਨ ਵਿਚ ਅਚੇਤ ਹੀ ਲੰਮੀ ਤੋਂ ਲੰਮੀ ਉਮਰ ਭੋਗਣ, ....
Available on Android app iOS app
Powered by : Mediology Software Pvt Ltd.