ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼ !    

ਦਸਤਕ › ›

Featured Posts
ਚੱਕਰਵਿਊ

ਚੱਕਰਵਿਊ

ਗੁਰਮੀਤ ਆਰਿਫ ਕਥਾ ਪ੍ਰਵਾਹ ਡੋਰ ਬੈੱਲ ਵੱਜੀ ਹੈ ਮੇਰਾ ਧਿਆਨ ਯਕਦਮ ਦੀਵਾਰ ਘੜੀ ਵੱਲ ਗਿਆ ਹੈ। ਸਾਢੇ ਪੰਜ ਵੱਜ ਗਏ ਨੇ। ਪੈਰਾਂ ’ਚ ਚੱਪਲਾਂ ਪਾ, ਜਾ ਕੇ ਗੇਟ ਖੋਲ੍ਹਦਾ ਹਾਂ। ਸਾਹਮਣੇ ਪਿਤਾ ਸ਼੍ਰੀ ਖੜ੍ਹੇ ਨੇ। ਮੇਰੇ ਵੱਲ ਵੇਖ ਕੇ ਟਾਂਚ ਕਰਨ ਵਾਲਿਆਂ ਵਾਂਗੂੰ ਉਹ ਬੇਤੁਕਾ ਜਿਹਾ ਮੁਸਕਰਾਏ ਨੇ। ਜਿਵੇਂ ਕਹਿ ਰਹੇ ਹੋਣ ...

Read More

ਬਾਰਡਰ, ਵੀਜ਼ਾ ਤੇ ਬਰਗਰ-ਪੀਜ਼ਾ

ਬਾਰਡਰ, ਵੀਜ਼ਾ ਤੇ ਬਰਗਰ-ਪੀਜ਼ਾ

ਪੰਜਾਬੀਆਂ ਦੀਆਂ ਪੈੜਾਂ- 7 ਆਤਮਜੀਤ ਕੁਝ ਦੇਸ਼ਾਂ ਦੇ ਵੀਜ਼ੇ ਉੱਥੇ ਪਹੁੰਚ ਕੇ ਫ਼ੀਸ ਜਮ੍ਹਾਂ ਕਰਵਾਉਣ ਨਾਲ ਵੀ ਮਿਲ ਜਾਂਦੇ ਹਨ, ਪਰ ਕਈ ਮੁਲਕਾਂ ਦੇ ਵੀਜ਼ਿਆਂ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਜਿੰਨਾ ਅਮੀਰ ਦੇਸ਼ ਉਨਾ ਹੀ ਵੱਡਾ ਯਤਨ। ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪ ਦੇ ਸ਼ੈਨਗੈਨ ਦੇਸ਼, ਨਿਊਜ਼ੀਲੈਂਡ, ਆਸਟਰੇਲੀਆ ਆਦਿ ਥਾਵਾਂ ਇਸ ਵਿਚ ਸ਼ਾਮਿਲ ...

Read More

ਕਾਵਿ ਕਿਆਰੀ

ਕਾਵਿ ਕਿਆਰੀ

ਰੋਟੀ ਦੀ ਕਥਾ ਸੋਚਿਆ ਤਾਂ ਉਹਨਾਂ ਨੇ ਵੀ ਹੋਵੇਗਾ ਦੇਸ ਦੀ ਕਰੋੜਾਂ ਦੀ ਆਬਾਦੀ ’ਚ ਉਹਨਾਂ ਦਾ ਵੀ ਹੈ ਇਕ ਨਾਂ ਅਣਗਿਣਤ ਲੰਬੇ-ਚੌੜੇ ਰਕਬੇ ’ਚ ਸਿਰ ਢਕਣ ਜੋਗੀ ਥਾਂ ਹੋਵੇਗੀ ਉਹਨਾਂ ਦੀ ਵੀ ਇਸੇ ਲਈ ਉਹ ਨਿੱਕਲੇ ਚਾਰੇ ਦਿਸ਼ਾਵਾਂ ’ਚ ਭਾਲਣ ਲਈ ਨਾਂ-ਥਾਂ ਅੱਖਾਂ ਦੀ ਚਮਕ ਕਹੇ ਜੇ ਕਿਤੇ ਨਹੀਂ ਵੀ ਹੈ ਕੋਈ ਨਾਂ-ਥਾਂ... ਫੇਰ ਕੀ ਆ ਬਣਾ ਲਾਂ ਗੇ... ਵਕਤ ਮਥਿਆ ਤਾਂ ਵਕਤ ਨੂੰ ...

Read More

ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ

ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ

ਭਗਤ ਸਿੰਘ ਦੀਆਂ ਨਜ਼ਰਾਂ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਦੇਸ਼ ਪ੍ਰੇਮ ਰਣਚੰਡੀ ਦੇ ਉਸ ਪਰਮ ਭਗਤ ਬਾਗ਼ੀ ਕਰਤਾਰ ਸਿੰਘ ਦੀ ਉਮਰ ਉਸ ਵੇਲੇ 20 ਸਾਲ ਦੀ ਵੀ ਨਹੀਂ ਹੋਈ ਸੀ ਜਦੋਂ ਉਨ੍ਹਾਂ ਨੇ ਆਜ਼ਾਦੀ ਦੀ ਵੇਦੀ ’ਤੇ ਆਪਣਾ ਆਪਾ ਭੇਟ ਕਰ ਦਿੱਤਾ ਸੀ। ਹਨੇਰੀ ਵਾਂਗ ਉਹ ਅਚਾਨਕ ਕਿਧਰਿਉਂ ਆਏ, ਅੱਗ ਭੜਕਾਈ, ...

Read More

ਵਿਸ਼ਵ ਮਹਾਂਮਾਰੀਆਂ ਦਾ ਇਤਿਹਾਸਕ ਪਿਛੋਕੜ ਤੇ ਪ੍ਰਭਾਵ

ਵਿਸ਼ਵ ਮਹਾਂਮਾਰੀਆਂ ਦਾ ਇਤਿਹਾਸਕ ਪਿਛੋਕੜ ਤੇ ਪ੍ਰਭਾਵ

ਡਾ. ਮੁਹੰਮਦ ਇਦਰੀਸ* ਇਤਿਹਾਸ ਤੋਂ ਵਰਤਮਾਨ ਵਿਸ਼ਵ ਦੇ ਇਤਿਹਾਸ ਵਿਚ ਲਗਭਗ 250 ਵਾਰ ਮਹਾਂਮਾਰੀਆਂ ਫੈਲੀਆਂ ਹਨ। ਲਿਖਤੀ ਇਤਿਹਾਸ ਅਨੁਸਾਰ ਸਭ ਤੋਂ ਪਹਿਲੀ ਵਾਰ ਮਹਾਂਮਾਰੀ 1200 ਈਸਾ ਪੂਰਵ ਵਿਚ ਵਿਸ਼ਵ ਪੱਧਰ ’ਤੇ ਫੈਲੀ ਸੀ। ਅੱਜ ਅਸੀਂ ਕੋਵਿਡ-19 (ਕਰੋਨਾ) ਦੀ ਮਹਾਂਮਾਰੀ ਨੂੰ ਵਿਸ਼ਵ ਪੱਧਰ ਫੈਲੀ ਹੋਈ ਨੂੰ ਵੇਖ ਰਹੇ ਹਾਂ। ਕੋਈ ਰੋਗ ਜਦੋਂ ਕਿਸੇ ...

Read More

ਜ਼ਰਦ ਘੋੜੇ ’ਤੇ ਸਵਾਰ ਸੰਸਾਰ

ਜ਼ਰਦ ਘੋੜੇ ’ਤੇ ਸਵਾਰ ਸੰਸਾਰ

ਕੁਲਦੀਪ ਸਿੰਘ ਦੀਪ (ਡਾ.) ਮਹਾਂਮਾਰੀਆਂ ਬਾਈਬਲ ਵਿਚ ਚਾਰ ਘੋੜਿਆਂ ਦੀ ਮਿੱਥ ਆਉਂਦੀ ਹੈ। ਕਥਾ ਤਾਂ ਲੰਮੀ ਹੈ, ਪਰ ਉਸ ਵਿਚ ਚਾਰ ਘੋੜਿਆਂ ਦਾ ਬਹੁਤ ਖ਼ੂਬਸੂਰਤ ਮੈਟਾਫਰ ਵਰਤਿਆ ਗਿਆ ਹੈ। ਪਹਿਲਾ ਘੋੜਾ ਚਿੱਟੇ ਰੰਗ ਦਾ ਹੈ ਜੋ ਜਿੱਤ ਦਾ ਪ੍ਰਤੀਕ ਹੈ, ਦੂਜਾ ਘੋੜਾ ਲਾਲ ਹੈ ਜੋ ਖ਼ੂਨ ਤੇ ਕਤਲੋਗਾਰਤ ਦਾ ਪ੍ਰਤੀਕ ਹੈ ਤੇ ...

Read More

ਲੋਕ ਰੋਹ ਦੀਆਂ ਆਵਾਜ਼ਾਂ ਦਾ ਸਨਮਾਨ...

ਲੋਕ ਰੋਹ ਦੀਆਂ ਆਵਾਜ਼ਾਂ ਦਾ ਸਨਮਾਨ...

ਪੁਲਿਟਜ਼ਰ ਸਨਮਾਨ 2020 ’ਚ ਸਾਹਿਤ ਦਾ ਕੋਨਾ ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ ‘‘ਜਦੋਂ ਬਹੁਤ ਸਾਰੀਆਂ ਆਵਾਜ਼ਾਂ ਕੁਰਲਾਉਂਦੀਆਂ ਨੇ ਤਦ ਧਰਤੀ ਕੰਬਦੀ ਹੈ।’’ - ਰੋਮਨ ਕਹਾਵਤ ਜੋਜ਼ਫ਼ ਪੁਲਿਟਜ਼ਰ ਨੇ ਕਿਹਾ ਸੀ ਕਿ ਦੇਸ਼ ਤੇ ਪ੍ਰੈੱਸ ਇਕੱਠਿਆਂ ਹੀ ਡਿੱਗਣਗੇ ਤੇ ਉੱਠਣਗੇ। ਸਾਹਿਤ ਤੇ ਪੱਤਰਕਾਰੀ ਇਕ ਸੁਹਿਰਦ ਸਮਾਜ ਦੀ ਸਿਰਜਕ ਹੈ। ਵਿਸ਼ਵ ਪੱਤਰਕਾਰੀ ਤੇ ਸਾਹਿਤ ਵਿਚ ...

Read More


ਸਾਡੇ ਵਿਆਹ – ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ

Posted On January - 26 - 2020 Comments Off on ਸਾਡੇ ਵਿਆਹ – ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ’ - ਵਿਆਹ ਨੂੰ ਦੋ ਰੂਹਾਂ ਦਾ ਮੇਲ ਆਖਿਆ ਗਿਆ ਹੈ। ਆਨੰਦ ਕਾਰਜ ਸਮੇਂ ਚਾਰ ਲਾਵਾਂ ਦਾ ਪਾਠ, ਗੁਰਬਾਣੀ ਅਨੁਸਾਰ ਵਿਆਹੁਤਾ ਜੀਵਨ ਲਈ ਸਿੱਖਿਆ ਅਤੇ ਅਸੀਸ ਹੈ। ਏਨਾ ਹੀ ਨਹੀਂ ਇਸ ਸਫ਼ਰ ਨੂੰ ਅਧਿਆਤਮਕ ਸਫ਼ਰ ਦਾ ਦਰਜਾ ਹਾਸਿਲ ਹੈ। ਕਿਹਾ ਜਾਂਦਾ ਹੈ ਕਿ ਮਨੁੱਖੀ ਜ਼ਿੰਦਗੀ ਦੇ ਇਸ ਅਹਿਮ ਰਿਸ਼ਤੇ ਨੂੰ ਅੰਬਰਾਂ ’ਤੇ ਤੈਅ ਕਰ ਕੇ ਧਰਤੀ ’ਤੇ ਲਾਗੂ ....

ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’

Posted On January - 26 - 2020 Comments Off on ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’
ਜਰਮਨਾਂ ਵੱਲੋਂ ਯਹੂਦੀਆਂ ਦੀਆਂ ਟੋਲੀਆਂ ਨੂੰ ਤਸੀਹਾ ਕੇਂਦਰਾਂ ਵਿਚ ਭੇਜਣ ਦਾ ਕੰਮ ਜ਼ੋਰਾਂ ’ਤੇ ਸੀ। ਹਿਟਲਰ ਦੀ ਮਹਿਲਾ ਮੰਡਲੀ ਅਤੇ ਨੌਜਵਾਨ ਮੰਡਲੀ ਇਸ ਕਤਲੇਆਮ ਵਿਚ ਸ਼ਾਮਿਲ ਸੀ। ਕਿੰਨੇ ਹੀ ਨੌਜਵਾਨ, ਲੋਕਾਂ ਨੂੰ ਮੌਤ ਦੇ ਮੂੁੰਹ ਵਿਚ ਭੇਜਣ ਲਈ ਉਤਾਵਲੇ ਸਨ। ਇਨ੍ਹਾਂ ਨੌਜਵਾਨ ਮੰਡਲੀਆਂ ਵਿਚ ਮੁਟਿਆਰ ਸੋਫੀ ਸ਼ਾਲ ਵੀ ਸੀ। ....

ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ

Posted On January - 26 - 2020 Comments Off on ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ
ਭਾਰਤ ਦੀ ਉੱਤਰੀ ਸੀਮਾ ਨਾਲ ਲੱਗਦਾ ਦੇਸ਼ ਭੂਟਾਨ ਦੁਨੀਆ ਦੇ ਖੁਸ਼ਹਾਲ ਮੁਲਕਾਂ ਵਿਚ ਸ਼ੁਮਾਰ ਹੈ। ਸਰਮਾਏਦਾਰ ਮੁਲਕਾਂ ਦੇ ਖੁਸ਼ਹਾਲੀ ਦੇ ਮਾਪਦੰਡ ਭਾਵ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਮੁਤਾਬਿਕ ਭੂਟਾਨ 156 ਮੁਲਕਾਂ ਵਿਚ 130ਵੇਂ ਸਥਾਨ ’ਤੇ ਹੈ, ਪਰ ਇੱਥੋਂ ਦੇ ਲੋਕ ਜੀਵਨ ਵਿਚ ਸੰਤੁਸ਼ਟ ਅਤੇ ਖ਼ੁਸ਼ ਹਨ। ....

ਅਸਹਿਮਤੀ ਦਾ ਪ੍ਰਵਚਨ

Posted On January - 26 - 2020 Comments Off on ਅਸਹਿਮਤੀ ਦਾ ਪ੍ਰਵਚਨ
ਦੋਸਤੋ, ਖ਼ਬਰ ਹੈ ਤੁਹਾਨੂੰ? ਕੋਈ ਤਾਜ਼ਾ ਹਵਾ ਚਲੀ ਹੈ ਅਭੀ। ਟੁੱਕੀਆਂ ਜੀਭਾਂ ਵਾਲੇ ਬੋਲਣ ਲੱਗੇ ਹਨ। ਰਮੇਸ਼ ਕੁਮਾਰ ਦੇ ਨਵੇਂ ਕਾਵਿ-ਸੰਗ੍ਰਹਿ ‘ਅਸਹਿਮਤ’ (ਕੀਮਤ: 150 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਵਿਚ ਸਾਡੇ ਆਲੇ-ਦੁਆਲੇ ਦਾ ਉਹ ਸਾਰਾ ਕੁਝ ਹੈ ਜੋ ਸਾਨੂੰ ਪ੍ਰੇਸ਼ਾਨ ਕਰਦਾ ਹੈ। ਗਲੀਆਂ, ਸੜਕਾਂ, ਬਾਜ਼ਾਰਾਂ, ਰੇਡੀਓ, ਟੀ.ਵੀ. ਉੱਤੇ ਜੋ ਵੀ ਦਿਸਦਾ ਹੈ, ਉਸ ਸਾਰੇ ਕੁਝ ਦਾ ਦਬਾਅ, ਚਿੰਤਾ, ਬੇਚੈਨੀ, ਛਟਪਟਾਹਟ। ....

ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ

Posted On January - 26 - 2020 Comments Off on ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ
‘ਹਰ ਬੜੇ ਮੀਨਾਰ ਦੇ ਪੈਰਾਂ ’ਚ ਝੁੱਗੀ... ਮੇਰੀ ਹੈ’ ਕਹਿਣ ਵਾਲਾ ਲਖਵਿੰਦਰ ਜੌਹਲ ਇਕ ਨਾਮਵਰ ਨਾਂ ਹੈ। ਕੋਈ ਉਚੇਚ ਨਹੀਂ। ਕੋਈ ਦਿਖਾਵਾ ਨਹੀਂ। ਲਖਵਿੰਦਰ ਮੂਲ ਤੌਰ ’ਤੇ ਮਾਨਵਵਾਦੀ ਸ਼ਾਇਰ ਹੈ। ਉਹ ਆਪਣਾ ਸੰਤਾਪ ਆਪ ਭੋਗਦਾ ਆਮ ਜਨਤਾ ਨਾਲ ਖੜ੍ਹਾ ਧਰਤੀ ਦਾ ਸ਼ਾਇਰ ਬਣਦਾ ਹੈ। ਅਕਾਸ਼ੀਂ ਨਹੀਂ ਉੱਡਦਾ। ਅਣਮਨੁੱਖੀ ਲੋੜਾਂ ਦੀ ਮਨੋਦਸ਼ਾ ਨੂੰ ਕੇਂਦਰ ਬਿੰਦੂ ਬਣਾ ਸ਼ਾਇਰੀ ਕਰਦਾ ਹੈ। ....

ਆਜ਼ਾਦੀਆਂ

Posted On January - 26 - 2020 Comments Off on ਆਜ਼ਾਦੀਆਂ
ਅੱਜ ਉਹ ਘਰ ਪਰਤ ਰਿਹਾ ਸੀ, ਜ਼ਿੰਦਗੀ ਦੀ ਸੱਚਾਈ ਦੇ ਅੰਗ-ਸੰਗ ਤੁਰਦਿਆਂ ਤੁਰਦਿਆਂ। ਸੋਚ ਰਿਹਾ ਸੀ ਕਿ ਆਦਮੀ ਸੋਚਦਾ ਕੁਝ ਹੈ ਤੇ ਹੋ ਕੁਝ ਹੋਰ ਜਾਂਦਾ ਏ। ਸੋਚ ਰਿਹਾ ਸੀ ਕਿ ਕਈ ਵਾਰੀ ਆਦਮੀ ਕਿਸੇ ਨਾਲ ਡੂੰਘਾ ਪਿਆਰ ਕਰਦਿਆਂ ਵੀ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਸਕਦਾ। ....

ਚਪੇੜਾਂ ਖਾਣ ਵਾਲੇ ਨੇਤਾ ਜੀ

Posted On January - 26 - 2020 Comments Off on ਚਪੇੜਾਂ ਖਾਣ ਵਾਲੇ ਨੇਤਾ ਜੀ
ਗਾਂਧੀ ਬਾਬਾ ਚਪੇੜ ਮਾਰਨ ਲਈ ਨਹੀਂ ਆਖਦੇ, ਚਪੇੜ ਖਾਣ ਲਈ ਉਤਸ਼ਾਹਿਤ ਕਰਦੇ ਹਨ। ਕਿਸੇ ਨੂੰ ਦੁੱਖ ਦੇਣ ਦੀ ਸਿੱਖਿਆ ਨਹੀਂ ਦਿੰਦੇ, ਦੁੱਖ ਝੱਲਣ ਦੀ ਨਸੀਹਤ ਦਿੰਦੇ ਹਨ। ਕੱਚਾ ਬੰਦਾ ਉਸ ਦੇ ਚੱਲੇ ਪੱਕੇ ਕਦਮਾਂ ’ਤੇ ਨਹੀਂ ਚੱਲ ਸਕਦਾ। ....

ਕਾਵਿ ਕਿਆਰੀ

Posted On January - 26 - 2020 Comments Off on ਕਾਵਿ ਕਿਆਰੀ
ਰਾਮਦੀਨ ਰਾਮਦੀਨ ਪੁੱਤ ਦੀ ਮੰਗ ਤੋਂ ਬੜਾ ਪਰੇਸ਼ਾਨ ਹੈ ਨਾਲਾਇਕ ਵਕਤ ਬੇਵਕਤ ਕੁਝ ਨਹੀਂ ਦੇਖਦਾ ਕੁਝ ਨਹੀਂ ਸੋਚਦਾ ਜੋ ਜੀਅ ਆਵੇ ਮੰਗਦਾ ਹੈ। ਸਾਰੇ ਟੱਬਰ ਦੀ ਜਾਨ ਸੂਲੀ ’ਤੇ ਟੰਗਦਾ ਹੈ। ਜੋ ਕਰਨ ਤੋਂ ਰੋਕਿਆ ਜਾਵੇ ਉਹ ਕਰਦਾ ਹੈ ਜਿਧਰੋਂ ਰੋਕਿਆ ਜਾਵੇ ਓਧਰੋਂ ਲੰਘਦਾ ਹੈ। ਰਾਮਦੀਨ ਦਾ ਟੋਪੀ ਜਦੋਂ ਤੋਂ ਭਾਰੀ ਬਹੁਮਤ ਨਾਲ ਅਗਲੀ ਜਮਾਤੇ ਚੜ੍ਹਿਆ ਹੈ ਉਦੋਂ ਦਾ ਉਸਨੇ ਪੁੱਠਾ ਰਥ ਫੜਿਆ ਹੈ ਕਿਸੇ ਦੀ ਨਹੀਂ ਮੰਨਦਾ ਆਪਣੀ ਮੰਗ ’ਤੇ ਹੀ ਅੜਿਆ ਹੈ। ਆਖਦਾ ਹੈ, ‘‘ਮੈਂ ਵਾਰ ਵਾਰ ਨਹੀਂ ਇੱਕੋ ਵਾਰ 

ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ

Posted On January - 19 - 2020 Comments Off on ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ
ਬਰਤਾਨਵੀ ਸਾਮਰਾਜ ਦੇ ਜ਼ੁਲਮਾਂ ਦੀ ਇਕ ਪ੍ਰਤੱਖ ਉਦਾਹਰਣ ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਹੈ। ਇਸ ਨੇ ਵੀ ਭਾਰਤੀ ਲੋਕ ਮਨ ਵਿਚ ਇਨਕਲਾਬੀ ਚਿਣਗਾਂ ਵਿਗਸਾ, ਆਜ਼ਾਦੀ ਹਾਸਿਲ ਕਰਨ ਦੀ ਤਾਂਘ ਨੂੰ ਜਰਬਾਂ ਦੇ ਦਿੱਤੀਆਂ। ਆਜ਼ਾਦੀ ਦੇ ਇਸ ਸੰਘਰਸ਼ ਵਿਚ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਦਲਿਤਾਂ, ਇਸਾਈਆਂ, ਪਾਰਸੀਆਂ, ਬੋਧੀਆਂ, ਜੈਨੀਆਂ, ਨਾਸਤਿਕਾਂ, ਕਬਾਇਲੀਆਂ, ਗੱਲ ਕੀ ਹਰ ਭਾਈਚਾਰੇ ਨੇ ਯੋਗਦਾਨ ਪਾਇਆ। ....

ਦੁੱਖ ਦੀ ਗੱਠੜੀ

Posted On January - 19 - 2020 Comments Off on ਦੁੱਖ ਦੀ ਗੱਠੜੀ
ਆਜ਼ਾਦੀ ਦੀ ਕੋਈ ਸੀਮਾ ਨਹੀਂ। ਦੇਸ਼, ਕਾਲ, ਸਥਿਤੀ ਅਨੁਸਾਰ ਆਜ਼ਾਦੀ ਦੇ ਅਰਥ ਸਦਾ ਭਿੰਨ-ਭਿੰਨ ਹੁੰਦੇ ਰਹਿਣਗੇ। ਕੀ ਇਹ ਦਿੱਤੀ ਜਾਂਦੀ ਹੈ? ਕੀ ਇਹ ਮੰਗ ਕੇ ਹਾਸਲ ਕੀਤੀ ਜਾਂਦੀ ਹੈ। ....

ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ

Posted On January - 19 - 2020 Comments Off on ਕੈਨੇਡਾ ਦਾ ਪਾਣੀ ’ਚ ਘਿਰਿਆ ਸ਼ਹਿਰ ਵਿਕਟੋਰੀਆ
ਕੈਨੇਡਾ ਦੇ ਸਭ ਤੋਂ ਖ਼ੂਬਸੂਰਤ ਰਾਜ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਨੂੰ ਇਸ ਮੁਲਕ ਵਿਚ ਜੰਨਤ ਦਾ ਨਾਂ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸ਼ੂਕਦੇ ਸਮੁੰਦਰ ਵਿਚਕਾਰ ਵਸਿਆ ਟਾਪੂਨੁਮਾ ਸ਼ਹਿਰ ਵਿਕਟੋਰੀਆ ਦੁਨੀਆ ਭਰ ਦੇ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਇਕ ਪਾਸੇ ਸਮੁੰਦਰ ਦੇ ਨੀਲੇ ਪਾਣੀਆਂ ਦੀਆਂ ਉੱਠ ਰਹੀਆਂ ਲਹਿਰਾਂ, ਦੂਸਰੇ ਪਾਸੇ ਦੂਰੋਂ ਨਜ਼ਰ ਆ ਰਹੇ ਹਰਿਆਲੀ ਲੱਦੇ ਉੱਚੇ ਪਰਬਤ ਅਤੇ ਇਨ੍ਹਾਂ ਪਰਬਤਾਂ ....

ਝੂਠ ਨੀ ਮਾਏ ਝੂਠ…

Posted On January - 19 - 2020 Comments Off on ਝੂਠ ਨੀ ਮਾਏ ਝੂਠ…
ਲਗਪਗ ਚਾਲੀ ਕੁ ਵਰ੍ਹੇ ਪਹਿਲਾਂ ਜਦੋਂ ਵਿਆਹ ਦਾ ਪ੍ਰਸਤਾਵ ਮੇਰੇ ਸਾਹਮਣੇ ਆਇਆ ਤਾਂ ਜਿਵੇਂ ਅੱਖਾਂ ਅੱਗੇ ਹਨੇਰਾ ਜਿਹਾ ਛਾ ਗਿਆ ਹੋਵੇ। ਉਮਰ 19 ਕੁ ਸਾਲ ਹੀ ਸੀ। ਬੀ.ਏ. ਦੀ ਪੜ੍ਹਾਈ ਕਰ ਰਹੀ ਸੀ। ਇੰਜ ਲੱਗਿਆ ਜਿਵੇਂ ਇਕ ਕੈਦ ’ਚੋਂ ਕੈਦੀ ਨੂੰ ਦੂਜੀ ਸੁਰੱਖਿਅਤ ਕੈਦ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੋਵੇ। ਬਿਲਕੁਲ ਹੀ ਅਣਜਾਣ, ਜਿਸ ਪਿੰਡ ਦਾ ਮੈਂ ਕਦੇ ਰਾਹ ਵੀ ਨਹੀਂ ਦੇਖਿਆ। ....

ਕੁਝ ਪਲ

Posted On January - 19 - 2020 Comments Off on ਕੁਝ ਪਲ
ਉਸ ਨੂੰ ਦਿੱਲੀ ਤੋਂ ਬੰਬਈ ਤਕ ਜਾਣ ਲਈ ਟਰੇਨ ਵਿਚ ਉਪਰ ਵਾਲੀ ਸੀਟ ਮਿਲ ਗਈ ਸੀ। ਉਹ ਬਹੁਤ ਖ਼ੁਸ਼ ਸੀ। ਉਸ ਨੂੰ ਪਤਾ ਸੀ ਕਿ ਉਹ ਆਰਾਮ ਨਾਲ ਸੌਂ ਕੇ ਮੁੰਬਈ ਪਹੁੰਚ ਜਾਵੇਗਾ। ਉਹ ਡੱਬੇ ਵਿਚ ਦਾਖ਼ਲ ਹੋਇਆ। ਉਸ ਨੇ ਦੇਖਿਆ, ਉਹਦੀ ਉਪਰ ਵਾਲੀ ਸੀਟ ਤੋਂ ਇਕ ਕੁੜੀ ਹੇਠਾਂ ਉਤਰੀ। ਮਸਾਂ ਵੀਹ ਸਾਲਾਂ ਦੀ। ਆਪਣਾ ਬੈਗ ਸਾਂਭ ਉਹ ਸੀਟ ਤੋਂ ਹੇਠਾਂ ਆਈ ਅਤੇ ਪਲੈਟਫਾਰਮ ’ਤੇ ....

ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ

Posted On January - 19 - 2020 Comments Off on ਪੰਜਾਬੀ ਸਾਹਿਤ ਆਲੋਚਕ ਦੀ ਸਮੁੱਚੀ ਰਚਨਾਵਲੀ
ਪੁਸਤਕ ‘ਅਮਰਜੀਤ ਸਿੰਘ ਕਾਂਗ ਰਚਨਾਵਲੀ’ (ਸੰਪਾਦਕ: ਡਾ. ਜਸਪਾਲ ਕੌਰ ਕਾਂਗ ਅਤੇ ਡਾ. ਸਤੀਸ਼ ਕੁਮਾਰ ਵਰਮਾ; ਪੰਜਾਬੀ ਯੂਨੀਵਰਸਿਟੀ, ਪਟਿਆਲਾ) ਇਕ ਉਤਕ੍ਰਿਸ਼ਟ ਰਚਨਾ ਹੈ। ਪੰਜਾਬੀ ਆਲੋਚਨਾ ਦੇ ਖੇਤਰ ਵਿਚ ਡਾ. ਅਮਰਜੀਤ ਸਿੰਘ ਕਾਂਗ ਇਕ ਅਧਿਕਾਰਤ ਹਸਤਾਖ਼ਰ ਵਜੋਂ ਜਾਣਿਆ ਜਾਂਦਾ ਹੈ ਜਿਸ ਦੀ ਆਲੋਚਨਾਤਮਕ ਪ੍ਰਤਿਭਾ ਦਾ ਪ੍ਰਗਟਾਵਾ ਮੁੱਖ ਰੂਪ ਨਾਲ ਮੱਧਕਾਲੀ ਸਾਹਿਤ ਸਬੰਧੀ ਪ੍ਰਦਾਨ ਕੀਤੀਆਂ ਨਵੀਆਂ ਸਥਾਪਨਾਵਾਂ ਰਾਹੀਂ ਹੋਇਆ। ....

ਤਰਕ ਦਾ ਸੰਵਾਦ ਰਚਾਉਂਦੀ ਕਹਾਣੀ

Posted On January - 19 - 2020 Comments Off on ਤਰਕ ਦਾ ਸੰਵਾਦ ਰਚਾਉਂਦੀ ਕਹਾਣੀ
ਮਨਮੋਹਨ ਬਾਵਾ ਇਤਿਹਾਸ ਦਾ ਗਲਪੀਕਰਨ ਕਰਨ ਅਤੇ ਯਾਤਰਾ ਸਾਹਿਤ ਸਿਰਜਣ ਵਿਚ ਵਡਮੁੱਲਾ ਯੋਗਦਾਨ ਪਾ ਚੁੱਕਿਆ ਹੈ। ਇਤਿਹਾਸਕ ਪਾਤਰਾਂ ਨੂੰ ਸਿਰਜਣ ਲਈ ਉਹ ਯਥਾਰਥ ਦਾ ਨਿਭਾਅ ਤਾਂ ਕਰਦਾ ਹੀ ਹੈ, ਆਪਣਾ ਮਾਨਵਵਾਦੀ ਦ੍ਰਿਸ਼ਟੀਕੋਣ ਵੀ ਬਣਾਈ ਰੱਖਦਾ ਹੈ। ....

ਬਿਰਹਾ ਦਾ ਸੁਲਤਾਨ

Posted On January - 19 - 2020 Comments Off on ਬਿਰਹਾ ਦਾ ਸੁਲਤਾਨ
ਪੁਸਤਕ ‘ਉਦਾਸ ਸੂਰਜ ਸ਼ਿਵ ਕੁਮਾਰ’ (ਲੇਖਕ: ਭੂਸ਼ਨ; ਸੰਪਾਦਕ: ਸੁਭਾਸ਼ ਪਰਿਹਾਰ; ਕੀਮਤ: 150 ਰੁਪਏ; ਪੀਪਲਜ਼ ਫ਼ੋਰਮ ਬਰਗਾੜੀ, ਪੰਜਾਬ) ਦੀ ਸੰਪਾਦਨਾ ਦਾ ਇਕ ਵਿਲੱਖਣ ਇਤਿਹਾਸ ਅਤੇ ਉੱਦਮ ਹੈ। ਇਸ ਪੁਸਤਕ ਵਿਚ ਭੂਸ਼ਨ ਵੱਲੋਂ ਸ਼ਿਵ ਕੁਮਾਰ ਬਾਰੇ ਲਿਖੇ ਸ਼ਾਮਿਲ ਹਨ। ....
Available on Android app iOS app
Powered by : Mediology Software Pvt Ltd.