ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਚੰਡੀਗੜ੍ਹ › ›

Featured Posts
ਸੀਵਰੇਜ ਬੰਦ ਹੋਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ

ਸੀਵਰੇਜ ਬੰਦ ਹੋਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ

ਪੱਤਰ ਪ੍ਰੇਰ ਫਤਹਿਗੜ੍ਹ ਸਾਹਿਬ, 25 ਅਗਸਤ ਇਥੇ ਵਾਰਡ ਨੰਬਰ 7 ਵਿਖੇ ਬੀਤੇ ਤਿੰਨ ਦਿਨਾਂ ਤੋਂ ਸੀਵਰੇਜ ਬੰਦ ਪਿਆ ਹੈ। ਨਤੀਜਤਨ ਗੰਦਾ ਪਾਣੀ ਗਲੀਆਂ ਤੇ ਸੜਕਾਂ ਉੱਪਰ ਫੈਲ ਗਿਆ ਹੈ। ਗੰਦੀ ਬਦਬੂ ਕਾਰਨ ਵਾਰਡ ਵਿਚ ਮਹਾਂਮਾਰੀ ਫੈਲਣ ਦਾ ਖ਼ਤਰਾ ਵਧ ਗਿਆ ਹੈ। ਮੁਹੱਲਾ ਵਾਸੀਆਂ ਜਿਨ੍ਹਾਂ ਵਿਚ ਵਧੇਰੇ ਕਰ ਕੇ ਮਹਿਲਾਵਾਂ ਸਨ, ਨੇ ਦੱਸਿਆ ...

Read More

ਬੀਬੀ ਨਾਗਰਾ ਵੱਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ

ਬੀਬੀ ਨਾਗਰਾ ਵੱਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ

ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 25 ਅਗਸਤ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ ਵੱਲੋਂ ਸਰਕਾਰੀ ਹਾਈ ਸਕੂਲ, ਨੈਣਾ ਦੇਵੀ ਮੰਦਿਰ ਰੋਡ, ਸਰਹਿੰਦ ਸ਼ਹਿਰ ਵਿਖੇ ਸੀਵਰੇਜ ਪਾਈਪਾਂ ਵਿਛਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਦੇ ਹੱਲ ...

Read More

ਬੇਸਹਾਰਾ ਪਸ਼ੂਆਂ ਦੀ ਭਰਮਾਰ ਲੋਕਾਂ ਲਈ ਬਣੀ ਸਿਰਦਰਦੀ

ਬੇਸਹਾਰਾ ਪਸ਼ੂਆਂ ਦੀ ਭਰਮਾਰ ਲੋਕਾਂ ਲਈ ਬਣੀ ਸਿਰਦਰਦੀ

ਸੰਜੀਵ ਬੱਬੀ ਚਮਕੌਰ ਸਾਹਿਬ, 25 ਅਗਸਤ ਸੜਕਾਂ ਅਤੇ ਬਾਜ਼ਾਰਾਂ ਵਿੱਚ ਵੱਡੀ ਗਿਣਤੀ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਤੋਂ ਆਮ ਲੋਕ ਕਾਫ਼ੀ ਪ੍ਰੇਸ਼ਾਨ ਹਨ। ਇਹ ਆਵਾਰਾ ਪਸ਼ੂ ਫ਼ਸਲਾਂ ਦਾ ਨੁਕਸਾਨ ਤਾਂ ਕਰ ਹੀ ਰਹੇ ਹਨ, ਉਥੇ ਹੁਣ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣਨ ਦੇ ਨਾਲ-ਨਾਲ ਸਵੇਰੇ ਸੈਰ ਕਰਨ ਦੇ ਸ਼ੌਕੀਨਾਂ ਲਈ ਖ਼ਤਰਾ ਵੀ ਬਣ ...

Read More

ਪਿੰਡ ਮਗਰ ’ਚ ਬੱਚਿਆਂ ਦੇ ਗੁਰਮਤਿ ਮੁਕਾਬਲੇ

ਪਿੰਡ ਮਗਰ ’ਚ ਬੱਚਿਆਂ ਦੇ ਗੁਰਮਤਿ ਮੁਕਾਬਲੇ

ਪੱਤਰ ਪ੍ਰੇਰਕ ਘਨੌਰ, 25 ਅਗਸਤ ਪਿੰਡ ਮਗਰ ਦੇ ਗੁਰਦੁਆਰਾ ਸਿੰਘ ਸਭਾ ਦੀ ਪ੍ਰੰਬਧਕ ਕਮੇਟੀ ਵੱਲੋਂ ਇਸ ਦੇ ਪ੍ਰਧਾਨ ਪਰਮਜੀਤ ਸਿੰਘ, ਜਥੇਦਾਰ ਕੇਹਰ ਸਿੰਘ, ਰੇਸ਼ਮ ਸਿੰਘ ਤੇ ਬਲਜੀਤ ਸਿੰਘ ਦੀ ਦੇਖ ਰੇਖ ਵਿਚ ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਭਾਈ ਮੇਹਰ ਸਿੰਘ, ਹਰਨੇਕ ਸਿੰਘ ਅਤੇ ਜਸਪਾਲ ਸਿੰਘ ਤੇ ਅਧਾਰਿਤ ਜੱਜਮੈਂਟ ਕਮੇਟੀ ਵੱਲੋਂ ...

Read More

ਡੱਡੂ ਮਾਜਰਾ ਵਾਸੀਆਂ ਵੱਲੋਂ ਨਿਗਮ ਖ਼ਿਲਾਫ਼ ਨਾਅਰੇਬਾਜ਼ੀ

ਡੱਡੂ ਮਾਜਰਾ ਵਾਸੀਆਂ ਵੱਲੋਂ ਨਿਗਮ ਖ਼ਿਲਾਫ਼ ਨਾਅਰੇਬਾਜ਼ੀ

ਮੁਕੇਸ਼ ਕੁਮਾਰ ਚੰਡੀਗੜ੍ਹ, 25 ਅਗਸਤ ਜਿਥੇ ਚੰਡੀਗੜ੍ਹ ਨਗਰ ਨਿਗਮ ਪ੍ਰਸ਼ਾਸਨ ਸ਼ਹਿਰ ਵਿੱਚ ਸਵੱਛ-ਭਾਰਤ ਯੋਜਨਾ ਨੂੰ ਲੈ ਕੇ ਪੱਬਾਂ ਭਾਰ ਹੈ ਉਥੇ ਨਗਰ ਨਿਗਮ ਦੇ ਆਪਣੇ ਹੀ ਕਰਮਚਾਰੀਆਂ ਵਲੋਂ ਨਿਗਮ ਦੀਆਂ ਸ਼ਹਿਰ ਨੂੰ ਸਾਫ਼ ਰੱਖਣ ਲਈ ਵਿੱਢੀਆਂ ਜਾ ਰਹੀਆਂ ਯੋਜਨਾਵਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ। ਅੱਜ ਇਥੇ ਡੱਡੂ ਮਾਜਰਾ ਸਥਿਤ ਥੀਮ ਪਾਰਕ ...

Read More

ਪੇਚਿਸ਼ ਫੈਲਣ ਦਾ ਮਾਮਲਾ: ਭਬਾਤ ਵਾਸੀਆਂ ਵਲੋਂ ਸੰਘਰਸ਼ ਵਿੱਢਣ ਦਾ ਐਲਾਨ

ਪੇਚਿਸ਼ ਫੈਲਣ ਦਾ ਮਾਮਲਾ: ਭਬਾਤ ਵਾਸੀਆਂ ਵਲੋਂ ਸੰਘਰਸ਼ ਵਿੱਢਣ ਦਾ ਐਲਾਨ

ਨਿੱਜੀ ਪੱਤਰ ਪ੍ਰੇਰਕ ਜ਼ੀਰਕਪੁਰ, 25 ਅਗਸਤ ਇਥੋਂ ਦੇ ਪਿੰਡ ਭਬਾਤ ਦੇ ਵਸਨੀਕ ਲੰਘੇ ਇਕ ਮਹੀਨੇ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਵਿੱਚ ਸਮਾਂ ਲੰਘਾ ਰਹੇ ਹਨ। ਨਗਰ ਕੌਂਸਲ ਦੇ ਅਧਿਕਾਰੀਆਂ ਕੋਲ ਵਾਰ ਵਾਰ ਸਮੱਸਿਆ ਦਾ ਹੱਲ ਕਰਨ ਦੀ ਮੰਗ ’ਤੇ ਵੀ ਕੋਈ ਅਸਰ ਨਾ ਹੋਣ ’ਤੇ ਪਿੰਡ ਵਾਸੀਆਂ ਨੇ ...

Read More

ਅਜੀਤ ਸਿੰਘ ਭਾਰਤੀ ਮਜ਼ਦੂਰ ਸੰਘ ਚੰਡੀਗੜ੍ਹ ਦਾ ਪ੍ਰਧਾਨ ਬਣੇ

ਅਜੀਤ ਸਿੰਘ ਭਾਰਤੀ ਮਜ਼ਦੂਰ ਸੰਘ ਚੰਡੀਗੜ੍ਹ ਦਾ ਪ੍ਰਧਾਨ ਬਣੇ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25 ਅਗਸਤ ਭਾਰਤੀ ਮਜ਼ਦੂਰ ਸੰਘ (ਬੀ.ਐੱਮ.ਐੱਸ.) ਰਾਸ਼ਟਰੀ ਪੱਧਰੀ ਵਰਕਿੰਗ ਕਲਾਸ ਐਸੋਸੀਏਸ਼ਨ ਨੇ ਅੱਜ ਮਜ਼ਦੂਰ ਜਮਾਤ ਦੇ ਮਸਲਿਆਂ ਦੀ ਪੂਰਤੀ ਲਈ ਚੰਡੀਗੜ੍ਹ ਵਿਚ ਸੰਮੇਲਨ ਕੀਤਾ ਗਿਆ, ਜਿਸ ਵਿਚ ਮੁਲਾਜ਼ਮ ਆਗੂ ਅਜੀਤ ਸਿੰਘ ਨੂੰ ਬੀਐੱਮਐੱਸ ਚੰਡੀਗੜ੍ਹ ਇਕਾਈ ਦਾ ਪ੍ਰਧਾਨ ਚੁਣਿਆ ਗਿਆ। ਬੀਐੱਮਐੱਸ ਪੰਜਾਬ ਦੇ ਜਨਰਲ ਸਕੱਤਰ ਗੁਰਮੇਜ ਸਿੰਘ ਅਤੇ ਸਕੱਤਰ ...

Read More


ਪੀਯੂ: ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਸੈਨੇਟਰ ਨਾਮਜ਼ਦ

Posted On August - 21 - 2019 Comments Off on ਪੀਯੂ: ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਸੈਨੇਟਰ ਨਾਮਜ਼ਦ
ਕੁਲਦੀਪ ਸਿੰਘ ਚੰਡੀਗੜ੍ਹ, 20 ਅਗਸਤ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਵਜੋਂ ਨਾਮਜ਼ਦ ਹੋਏ ਹਨ। ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਜੋ ਕਿ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਵੱਲੋਂ ਸੋਮਪ੍ਰਕਾਸ਼ ਕੈਂਥ ਨੂੰ ਸੈਨੇਟ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚਾਰ ਹੋਰ ਸ਼ਖ਼ਸੀਅਤਾਂ ਨੂੰ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਆਰਡੀਨਰੀ ਫੈਲੋਜ਼ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿਚ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ 

ਆਰਡਨੈਂਸ ਕੇਬਲ ਫੈਕਟਰੀ ਦੇ ਮੁਲਾਜ਼ਮਾਂ ਵੱਲੋਂ ਹੜਤਾਲ

Posted On August - 21 - 2019 Comments Off on ਆਰਡਨੈਂਸ ਕੇਬਲ ਫੈਕਟਰੀ ਦੇ ਮੁਲਾਜ਼ਮਾਂ ਵੱਲੋਂ ਹੜਤਾਲ
ਤਰਲੋਚਨ ਸਿੰਘ ਚੰਡੀਗੜ੍ਹ, 20 ਅਗਸਤ ਆਰਡਨੈਂਸ ਕੇਬਲ ਫੈਕਟਰੀ ਚੰਡੀਗੜ੍ਹ ਦੇ ਵਰਕਰ ਅੱਜ ਤੋਂ ਇਕ ਮਹੀਨੇ ਦੀ ਹੜਤਾਲ ’ਤੇ ਚਲੇ ਗਏ ਹਨ ਜਿਸ ਕਾਰਨ ਉਤਪਾਦਨ ਤਕਰੀਬਨ ਬੰਦ ਹੋ ਗਿਆ ਹੈ। ਡਿਫੈਂਸ ਐਂਪਲਾਈਜ਼ ਯੂਨੀਅਨ, ਡਿਫੈਂਸ ਕਰਮਚਾਰੀ ਯੂਨੀਅਨ ਅਤੇ ਡਿਫੈਂਸ ਵਰਕਰਜ਼ ਯੂਨੀਅਨ ਦੇ ਸਾਂਝੇ ਸੱਦੇ ’ਤੇ ਅੱਜ ਇਸ ਫੈਕਟਰੀ ਵਿਚਲੇ ਉਤਪਾਦ ਵਿੰਗ ਨਾਲ ਸਬੰਧਤ ਤਕਰੀਬਨ ਸਾਰੇ ਵਰਕਰ ਇਕ ਮਹੀਨੇ ਦੀ ਹੜਤਾਲ ’ਤੇ ਚਲੇ ਗਏ ਹਨ। ਇਹ ਹੜਤਾਲ 19 ਸਤੰਬਰ ਤਕ ਚਲੇਗੀ। ਹੜਤਾਲ ਕਾਰਨ ਭਾਰਤੀ ਫੌਜ ਲਈ 

ਰੂਪਨਗਰ ਵਿਚ ‘ਸਰਬੱਤ ਸਿਹਤ ਬੀਮਾ ਯੋਜਨਾ’ ਸ਼ੁਰੂ

Posted On August - 21 - 2019 Comments Off on ਰੂਪਨਗਰ ਵਿਚ ‘ਸਰਬੱਤ ਸਿਹਤ ਬੀਮਾ ਯੋਜਨਾ’ ਸ਼ੁਰੂ
ਬਹਾਦਰਜੀਤ ਸਿੰਘ ਰੂਪਨਗਰ, 20 ਅਗਸਤ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਰੱਖੇ ਗਏ ਸਮਾਗਮ ਦੌਰਾਨ ‘ਆਯੂਸ਼ਮਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ’ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਇਸ ਯੋਜਨਾ ਦੇ ਘੇਰੇ ਵਿਚ 43.08 ਲੱਖ ਪਰਿਵਾਰਾਂ ਨੂੰ ਲਿਆ ਗਿਆ ਹੈ, ਜੋ ਰਾਜ ਦੀ ਕੁੱਲ ਆਬਾਦੀ ਦਾ 70 ਫੀਸਦੀ ਬਣਦਾ ਹੈ। ਪੰਜੀਕ੍ਰਿਤ ਪਰਿਵਾਰਾਂ ਨੂੰ ਸਾਲਾਨਾ ਪੰਜ ਲੱਖ ਰੁਪਏ ਤੱਕ ਦੇ ਨਕਦੀ ਰਹਿਤ ਸਿਹਤ 

ਸਕੂਲ ਅੱਗੇ ਖੜ੍ਹਿਆ ਗੋਡੇ-ਗੋਡੇ ਪਾਣੀ

Posted On August - 21 - 2019 Comments Off on ਸਕੂਲ ਅੱਗੇ ਖੜ੍ਹਿਆ ਗੋਡੇ-ਗੋਡੇ ਪਾਣੀ
ਕਰਮਜੀਤ ਸਿੰਘ ਚਿੱਲਾ ਬਨੂੜ, 20 ਅਗਸਤ ਨੇੜਲੇ ਕਸਬੇ ਮਾਣਕਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਮੁੱਖ ਦੁਆਰ ਅਤੇ ਸਕੂਲ ਨੂੰ ਜਾਂਦੇ ਰਸਤੇ ਉੱਤੇ ਮੀਂਹ ਹੱਟਣ ਦੇ ਤਿੰਨ ਦਿਨ ਬਾਦ ਵੀ ਗੋਡੇ-ਗੋਡੇ ਪਾਣੀ ਭਰਿਆ ਹੋਇਆ ਹੈ ਅਤੇ ਵਿਦਿਆਰਥੀਆਂ ਨੂੰ ਸਕੂਲ ਤੱਕ ਪਹੁੰਚਣਾ ਮੁਸ਼ਕਿਲ ਹੋ ਗਿਆ ਹੈ। ਸਕੂਲ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਸ਼ਮਸ਼ਾਨਘਾਟ ਵਾਲੇ ਪਾਸੇ ਨਾਲਾ ਬਣਾਇਆ ਹੋਇਆ ਹੈ। ਇਹ ਨਾਲਾ ਕਾਫ਼ੀ ਪੁਰਾਣਾ ਹੋ ਚੁੱਕਿਆ ਹੈ ਤੇ ਇਸ ਦੀ ਪਿੱਛਲੇ ਲੰਮੇ ਸਮੇਂ ਤੋਂ 

ਧੋਖਾਧੜੀ ਦੇ ਦੋਸ਼ ਹੇਠ ਦੋ ਭਰਾਵਾਂ ਨੂੰ ਕੈਦ

Posted On August - 21 - 2019 Comments Off on ਧੋਖਾਧੜੀ ਦੇ ਦੋਸ਼ ਹੇਠ ਦੋ ਭਰਾਵਾਂ ਨੂੰ ਕੈਦ
ਪੱਤਰ ਪ੍ਰੇਰਕ ਮੁੱਲਾਂਪੁਰ ਗਰੀਬਦਾਸ, 20 ਅਗਸਤ ਪਿੰਡ ਸੈਣੀਮਾਜਰਾ ਦੇ ਦੋ ਸਕੇ ਭਰਾਵਾਂ ਨੂੰ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਜ਼ਮੀਨੀ ਮਾਮਲੇ ’ਚ ਕਥਿਤ ਹੇਰਾਫੇਰੀ ਤਹਿਤ 11-11 ਸਾਲ ਕੈਦ ਤੇ ਪੰਜ-ਪੰਜ ਹਜ਼ਾਰ ਰੁਪਏ ਜਰਮਾਨਾ ਹੋਇਆ ਹੈ। ਗੁਰਚਰਨ ਸਿੰਘ ਪੁੱਤਰ ਪਿਆਰਾ ਸਿੰਘ ਨੇ ਜੱਜਮੈਂਟ ਦੀ ਕਾਪੀ ਮੀਡੀਆ ਨੂੰ ਦਿਖਾਉਂਦਿਆਂ ਦੱਸਿਆ ਕਿ ਉਸ ਦੀ ਕਰੀਬ ਪੰਜ ਕਨਾਲ ਜ਼ਮੀਨ ਹੜੱਪ ਲਈ ਸੀ। ਕਰੀਬ ਚਾਰ ਸਾਲ ਚੱਲੇ ਇਸ ਕੇਸ ਵਿੱਚ ਜੱਜ ਰੂਪਨਗਰ ਨੇ ਦੋਵਾਂ ਭਰਾਵਾਂ ਨੂੰ ਆਈਪੀਸੀ ਦੀ ਧਾਰਾ 

ਹਰਿਆਣਾ ਸਾਹਿਤ ਅਕਾਦਮੀ ਵੱਲੋਂ ਪੰਚਕੂਲਾ ’ਚ ਕਵੀ ਸੰਮੇਲਨ

Posted On August - 21 - 2019 Comments Off on ਹਰਿਆਣਾ ਸਾਹਿਤ ਅਕਾਦਮੀ ਵੱਲੋਂ ਪੰਚਕੂਲਾ ’ਚ ਕਵੀ ਸੰਮੇਲਨ
ਪੱਤਰ ਪ੍ਰੇਰਕ ਪੰਚਕੂਲਾ, 20 ਅਗਸਤ ਹਰਿਆਣਾ ਸਾਹਿਤ ਅਕਾਦਮੀ ਪੰਚਕੂਲਾ ਅਤੇ ਸਾਹਿਤ ਸੰਗਮ ਟ੍ਰਾਈਸਿਟੀ ਵੱਲੋਂ ਪੰਚਕੂਲਾ ਦੇ ਅਕਾਦਮੀ ਭਵਨ ਵਿਚ ਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਡਾ. ਚੰਦਰ ਤ੍ਰਿਖਾ, ਡਾ. ਸਤੀਸ਼ ਵਰਮਾ, ਹਰੇਰਾਮ ਸਮੀਪ ਫਰੀਦਾਬਾਦ, ਯੋਗੇਸ਼ਵਰ ਕੌਰ ਜ਼ੀਰਕਪੁਰ, ਨਵਰਤਨ ਪਾਂਡੇ ਚਰਖੀ ਦਾਦਰੀ, ਟੇਕ ਚੰਦ ਅੱਤਰੀ ਪੰਚਕੂਲਾ, ਸਰੋਜ ਬਾਲਾ, ਕੁਲਵੰਤ ਰਫੀਕ ਸ਼ਾਹਬਾਦ, ਨੀਨਾ ਦੀਪ ਚੰਡੀਗੜ੍ਹ ਨੇ ਹਿੱਸਾ ਲਿਆ। ਕਵੀ ਦਰਬਾਰ ਦੀ ਪ੍ਰਧਾਨਗੀ ਹਰਿਆਣਾ ਸਾਹਿਤ ਅਕਾਦਮੀ 

ਸੈਕਟਰ-11 ਦੇ ਸਰਕਾਰੀ ਕਾਲਜ ’ਚ ਖੂਨਦਾਨ ਕੈਂਪ

Posted On August - 21 - 2019 Comments Off on ਸੈਕਟਰ-11 ਦੇ ਸਰਕਾਰੀ ਕਾਲਜ ’ਚ ਖੂਨਦਾਨ ਕੈਂਪ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 20 ਅਗਸਤ ਇਥੋਂ ਦੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-11 ਵਿੱਚ ਅੱਜ ਖੂਨਦਾਨ ਕੈਂਪ ਲਾਇਆ ਗਿਆ। ਇਹ ਕੈਂਪ ਬਲੱਡ ਡੋਨੇਸ਼ਨ ਕਮੇਟੀ ਦੇ ਇੰਚਾਰਜ ਐਚ ਐਸ ਧਨੋਆ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਦੌਰਾਨ ਕੈਂਪ ਵਿਚ ਐਨਸੀਸੀ ਕੈਡਿਟ, ਐਨਐਸਐਸ ਵਾਲੰਟੀਅਰ, ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੇ ਖੂਨ ਦਾਨ ਕੀਤਾ। ਸਟੇਟ ਬੈਂਕ ਆਫ ਇੰਡੀਆ ਤੇ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਕਰਵਾਏ ਗਏ ਕੈਂਪ ਵਿਚ 178 ਯੂਨਿਟ ਖੂਨ ਇਕੱਠਾ ਕੀਤਾ ਗਿਆ। ਬੁਲਾਰਿਆਂ 

ਕੌਸ਼ਲਿਆ ਡੈਮ ਦਾ ਜਲ ਪੱਧਰ ਵਧਿਆ

Posted On August - 21 - 2019 Comments Off on ਕੌਸ਼ਲਿਆ ਡੈਮ ਦਾ ਜਲ ਪੱਧਰ ਵਧਿਆ
ਪੱਤਰ ਪ੍ਰੇਰਕ ਪੰਚਕੂਲਾ, 20 ਅਗਸਤ ਹਿਮਾਚਲ ’ਚ ਪਈ ਭਾਰੀ ਬਰਸਾਤ ਕਾਰਨ ਪਿੰਜੌਰ ਦੇ ਕੌਸ਼ਲਿਆ ਡੈਮ ਦਾ ਪਾਣੀ ਚੜ੍ਹ ਗਿਆ ਹੈ। ਇਸ ਦੇ ਮੱਦੇਨਜ਼ਰ ਡੈਮ ਪ੍ਰਬੰਧਕਾਂ ਨੇ ਦੋ ਸਪੈਨ ਹੋਰ ਖੋਲ੍ਹ ਦਿੱਤੇ ਹਨ। ਹੁਣ ਦਿਨ ਰਾਤ ਸਾਇਰਨ ਵਜਾਏ ਜਾ ਰਹੇ ਹਨ ਤਾਂ ਕਿ ਸੂਰਜਪੁਰ, ਰਾਮਪੁਰ ਸਿਉੜੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ। ਦੂਜੇ ਪਾਸੇ ਹਰਿਆਣਾ ਦੀ ਯਮੁਨਾ ਨਦੀ ਵਿਚ ਅੱਠ ਲੱਖ ਕਿਊਸਕ ਪਾਣੀ ਵਹਿ ਰਿਹਾ ਹੈ। ਪੰਚਕੂਲਾ ਖੇਤਰ ’ਚ ਪੈਂਦੇ ਪਿੰਡ ਅਭੇਪੁਰ 

ਸਾਹਿਤ ਸਭਾ ਦੀ ਇਕੱਤਰਤਾ ਦੌਰਾਨ ਰਚਨਾਵਾਂ ਦਾ ਦੌਰ

Posted On August - 21 - 2019 Comments Off on ਸਾਹਿਤ ਸਭਾ ਦੀ ਇਕੱਤਰਤਾ ਦੌਰਾਨ ਰਚਨਾਵਾਂ ਦਾ ਦੌਰ
ਖੇਤਰੀ ਪ੍ਰਤੀਨਿਧ ਐਸ.ਏ.ਐਸ. ਨਗਰ (ਮੁਹਾਲੀ), 20 ਅਗਸਤ ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਇਕੱਤਰਤਾ ਇੱਥੋਂ ਦੇ ਫੇਜ਼-3 ਦੇ ਖਾਲਸਾ ਕਾਲਜ ਵਿਖੇ ਹੋਈ। ਸਭਾ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਸਭਾ ਦੇ ਆਰੰਭ ਵਿੱਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਨਾਵਲਕਾਰ ਨਿਰੰਜਨ ਸਿੰਘ ਤਸਨੀਮ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਪੁਆਧੀ 

ਦੋ ਹਫ਼ਤੇ ਤੋਂ ਖੱਜਲ ਹੋ ਰਹੇ ਕਿਸਾਨ ਨੂੰ ਮਿਲਿਆ ਬੱਚੇ ਦਾ ਜਨਮ ਸਰਟੀਫਿਕੇਟ

Posted On August - 21 - 2019 Comments Off on ਦੋ ਹਫ਼ਤੇ ਤੋਂ ਖੱਜਲ ਹੋ ਰਹੇ ਕਿਸਾਨ ਨੂੰ ਮਿਲਿਆ ਬੱਚੇ ਦਾ ਜਨਮ ਸਰਟੀਫਿਕੇਟ
ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 20 ਅਗਸਤ ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸਮੇਤ ਵੱਖ ਵੱਖ ਸਰਕਾਰੀ ਦਫ਼ਤਰਾਂ ਵਿਚ ਆਪਣੇ ਬੱਚੇ ਦੇ ਜਨਮ ਸਰਟੀਫਿਕੇਟ ਵਿਚ ਬੱਚੇ ਦਾ ਨਾਮ ਦਰਜ ਕਰਵਾਉਣ ਲਈ ਖੱਜਲ ਖੁਆਰ ਹੋ ਰਹੇ ਇਕ ਗਰੀਬ ਕਿਸਾਨ ਲਖਮੀਰ ਸਿੰਘ ਨੂੰ ਅੱਜ ਆਖ਼ਰਕਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ-ਕਮ-ਚੀਫ ਜੁਡੀਸ਼ਲ ਮੈਜਿਸਟਰੇਟ ਸ਼ਿਖਾ ਗੋਇਲ ਨੇ ਮੁੱਲਾਂਪੁਰ ਗਰੀਬਦਾਸ ਦੇ ਕਿਸਾਨ ਲਖਮੀਰ ਸਿੰਘ ਨੂੰ ਸਰਟੀਫਿਕੇਟ ਮੁਹੱਈਆ ਕਰਵਾਇਆ। 

ਨਗਰ ਕੌਂਸਲ ਦੇ ਅਧਿਕਾਰੀਆਂ ਤੇ ਕੌਂਸਲਰਾਂ ਦਰਮਿਆਨ ਖਿੱਚੋਤਾਣ ਵਧੀ

Posted On August - 21 - 2019 Comments Off on ਨਗਰ ਕੌਂਸਲ ਦੇ ਅਧਿਕਾਰੀਆਂ ਤੇ ਕੌਂਸਲਰਾਂ ਦਰਮਿਆਨ ਖਿੱਚੋਤਾਣ ਵਧੀ
ਪੱਤਰ ਪ੍ਰੇਰਕ ਕੁਰਾਲੀ, 20 ਅਗਸਤ ਸ਼ਹਿਰ ਦੇ ਮੀਤ ਪ੍ਰਧਾਨ ਅਤੇ ਇੱਕ ਕਾਂਗਰਸੀ ਕੌਂਸਲਰ ਨੂੰ ਕਾਰਜਸਾਧਕ ਅਫ਼ਸਰ ਵਲੋਂ ਜਾਰੀ ਕੀਤੇ ਨੋਟਿਸਾਂ ਕਾਰਨ ਸ਼ਹਿਰ ਦੀ ਸਿਆਸਤ ਗਰਮਾਉਣ ਦੇ ਨਾਲ ਨਾਲ ਸ਼ਹਿਰ ਦੇ ਕੁਝ ਕੌਂਸਲਰਾਂ ਤੇ ਅਧਿਕਾਰੀਆਂ ਦੀ ਖਿੱਚੋਤਾਣ ਵਧ ਗਈ ਹੈ। ਇਸੇ ਦੌਰਾਨ ਕੌਂਸਲ ਪ੍ਰਧਾਨ ਨੇ 22 ਅਗਸਤ ਨੂੰ ਕੌਂਸਲ ਦੀ ਵਿਸ਼ੇਸ਼ ਮੀਟਿੰਗ ਸੱਦ ਲਈ ਹੈ। ਕੌਂਸਲ ਵਿੱਚ ਪਿਛਲੇ ਕੁਝ ਅਰਸੇ ਤੋਂ ਚਲੀ ਆ ਰਹੀ ਖਿਚੋਤਾਣ ਨੂੰ ਮੀਤ ਪ੍ਰਧਾਨ ਦਵਿੰਦਰ ਸਿੰਘ ਠਾਕੁਰ ਵਲੋਂ ਕੌਂਸਲ ਦੇ ਡਿਸਪੈਚ 

ਮਾਪਿਆਂ ਦੀ ਕੈਂਸਰ ਨਾਲ ਮੌਤ ਮਗਰੋਂ ਬੱਚੇ ਹੋਏ ਅਨਾਥ

Posted On August - 21 - 2019 Comments Off on ਮਾਪਿਆਂ ਦੀ ਕੈਂਸਰ ਨਾਲ ਮੌਤ ਮਗਰੋਂ ਬੱਚੇ ਹੋਏ ਅਨਾਥ
ਪੱਤਰ ਪ੍ਰੇਰਕ ਬਨੂੜ, 20 ਅਗਸਤ ਕੈਂਸਰ ਦੇ ਭਿਆਨਕ ਰੋਗ ਨੇ ਇੱਥੋਂ ਦੇ ਵਾਰਡ ਅੱਠ ਦੀਆਂ ਤਿੰਨ ਬਾਲ ਜ਼ਿੰਦਾਂ ਤੋਂ ਪਿਉ ਮਗਰੋਂ ਮਾਂ ਦਾ ਸਾਇਆ ਵੀ ਖੋਹ ਲਿਆ। ਤੇਰਾਂ ਸਾਲਾਂ ਦੀ ਮਹਿਕ, ਨੌਂ ਵਰ੍ਹਿਆਂ ਦੀ ਸ਼ਾਲੂ ਅਤੇ ਸੱਤ ਸਾਲਾਂ ਦੇ ਹਰਸ਼ ਦਾ ਹੁਣ ਵਿਧਵਾ ਦਾਦੀ ਹੀ ਇਕਲੌਤਾ ਸਹਾਰਾ ਰਹਿ ਗਈ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਤਿੰਨੋਂ ਬੱਚਿਆਂ ਦੇ ਪਿਤਾ ਚਮਨ ਲਾਲ ਦੀ ਪਿਛਲੇ ਵਰ੍ਹੇ ਮੌਤ ਹੋ ਗਈ ਸੀ। ਪਤੀ ਦੀ ਮੌਤ ਮਗਰੋਂ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ 38 ਵਰ੍ਹਿਆਂ ਦੀ ਡਿੰਪਲ ਸ਼ਹਿਰ 

ਗਰੀਨ ਬੈਲਟ ’ਤੇ ਕਬਜ਼ੇ ਦਾ ਮਾਮਲਾ ਭਖ਼ਿਆ

Posted On August - 21 - 2019 Comments Off on ਗਰੀਨ ਬੈਲਟ ’ਤੇ ਕਬਜ਼ੇ ਦਾ ਮਾਮਲਾ ਭਖ਼ਿਆ
ਪੱਤਰ ਪ੍ਰੇਰਕ ਖਰੜ, 20 ਅਗਸਤ ਪਿੰਡ ਚੱਪੜਚਿੜੀ ਖੁਰਦ ਦੀ ਗਰੀਨ ਬੈਲਟ ਉਤੇ ਹੋਏ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਗਰਮਾਉਣਾ ਸ਼ੁਰੂ ਹੋ ਗਿਆ ਹੈ। ਇਸ ਬਾਰੇ ਬੀਤੇ ਦਿਨ ਪਿੰਡ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਦੀ ਅਗਵਾਈ ਹੇਠ ਵਫਦ ਨੇ ਖਰੜ ਦੇ ਬੀਡੀਪੀਓ ਨੂੰ ਸ਼ਿਕਾਇਤ ਕੀਤੀ ਸੀ। ਚੰਡੀਗੜ੍ਹ ਦੇ ਵਕੀਲ ਦਲਜੀਤ ਸਿੰਘ ਬਾਠ ਵੱਲੋਂ ਇਹ ਮਾਮਲਾ ਨੈਸ਼ਨਲ ਗਰੀਨ ਟ੍ਰਿਊਬਨਲ ਵਿੱਚ ਲੈ ਕੇ ਜਾਣ ਲਈ ਪੰਜਾਬ ਦੇ ਮੁੱਖ ਸਕੱਤਰ ਸਮੇਤ ਕੁੱਲ 10 ਅਧਿਕਾਰੀਆਂ ਨੂੰ ਨੋਟਿਸ ਦਿੱਤਾ ਗਿਆ ਹੈ ਕਿ ਜੇ 

ਗਡਰੀਆ ਸਭਾ ਦੇ ਪ੍ਰਧਾਨ ਬਣੇ ਹਾਕਮ ਰਾਮ

Posted On August - 21 - 2019 Comments Off on ਗਡਰੀਆ ਸਭਾ ਦੇ ਪ੍ਰਧਾਨ ਬਣੇ ਹਾਕਮ ਰਾਮ
ਪੱਤਰ ਪ੍ਰੇਰਕ ਲਾਲੜੂ, 20 ਅਗਸਤ ਪੰਜਾਬ ਗਡਰੀਆ ਸਮਾਜ ਵੈਲਫੇਅਰ ਐਸੋਸੀਏਸ਼ਨ ਹਲਕਾ ਡੇਰਾਬਸੀ ਦੀ ਚੋਣ ਸਾਬਕਾ ਪ੍ਰਧਾਨ ਕਸ਼ਮੀਰ ਸਿੰਘ ਦੀ ਪ੍ਰਧਾਨਗੀ ਹੇਠ ਲਾਲੜੂ ਵਿਚ ਹੋਈ। ਇਸ ਦੌਰਾਨ ਹਰ ਪਿੰਡ ਵਿਚੋਂ ਮੈਂਬਰ ਚੁਣੇ ਗਏ ਤੇ ਸਮੁੱਚੀ ਚੋਣ ਪ੍ਰਕਿਰਿਆ ਸਰਬਸੰਮਤੀ ਨਾਲ ਸੰਪੰਨ ਹੋਈ ਜਿਸ ਵਿੱਚ ਸਰਪ੍ਰਸਤ ਕਸ਼ਮੀਰ ਸਿੰਘ ਲਾਲੜੂ, ਪ੍ਰਧਾਨ ਹਾਕਮ ਰਾਮ ਸ਼ੇਖਪੁਰਾ ਕਲਾਂ ਕਾਰਕੌਰ, ਸੀਨੀਅਰ ਮੀਤ ਪ੍ਰਧਾਨ ਬਲਕਾਰ ਸਿੰਘ ਲਾਲੜੂ, ਮੀਤ ਪ੍ਰਧਾਨ ਦਰਸ਼ਨ ਸਿੰਘ ਦਿਆਲਪੁਰਾ, ਜਨਰਲ ਸਕੱਤਰ 

ਦੋ ਧਿਰਾਂ ਵਿੱਚ ਝਗੜੇ ਕਾਰਨ ਇਕ ਜ਼ਖ਼ਮੀ

Posted On August - 21 - 2019 Comments Off on ਦੋ ਧਿਰਾਂ ਵਿੱਚ ਝਗੜੇ ਕਾਰਨ ਇਕ ਜ਼ਖ਼ਮੀ
ਪੱਤਰ ਪ੍ਰੇਰਕ ਬਨੂੜ, 20 ਅਗਸਤ ਪਿੰਡ ਮੋਟੇਮਾਜਰਾ ਵਿਚ ਅੱਜ ਬਾਅਦ ਦੁਪਹਿਰ ਦੋ ਧਿਰਾਂ ਦਰਮਿਆਨ ਝਗੜਾ ਹੋ ਗਿਆ। ਇਸ ਦੌਰਾਨ ਖੁਰਸ਼ੀਦ ਆਲਮ ਮੂਲ ਵਾਸੀ ਸੋਲਨ ਤੇ ਹਾਲ ਵਾਸੀ ਖਰੜ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਬਨੂੜ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਖੁਰਸ਼ੀਦ ਆਲਮ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਮੋਟੇਮਾਜਰਾ ਦਾ ਜਗਦੇਵ ਸਿੰਘ ਉਸ ਦੀ ਪਤਨੀ ਨੂੰ ਵਰਗਲਾਕੇ ਮੋਟੇਮਾਜਰਾ ਲੈ ਆਇਆ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਇੱਕ ਵਾਰ ਉਸ ਕੋਲ ਦੁਬਾਰਾ ਚਲੀ ਗਈ ਸੀ ਤੇ 

ਮੁਹਾਲੀ ਨਗਰ ਨਿਗਮ ਦਾ ਸੁਵਿਧਾ ਕੇਂਦਰ ਬਣਿਆ ਅਸੁਵਿਧਾ ਕੇਂਦਰ

Posted On August - 21 - 2019 Comments Off on ਮੁਹਾਲੀ ਨਗਰ ਨਿਗਮ ਦਾ ਸੁਵਿਧਾ ਕੇਂਦਰ ਬਣਿਆ ਅਸੁਵਿਧਾ ਕੇਂਦਰ
ਦਰਸ਼ਨ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 20 ਅਗਸਤ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਸਮੇਤ ਪੂਰੇ ਪੰਜਾਬ ਵਿੱਚ ਚਲ ਰਹੇ ਸੁਵਿਧਾ ਕੇਂਦਰ ਬੰਦ ਪਏ ਹਨ ਜਿਸ ਕਾਰਨ ਦਫ਼ਤਰੀ ਸਟਾਫ਼ ਅਤੇ ਆਮ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇੱਥੋਂ ਦੇ ਸੈਕਟਰ-68 ਸਥਿਤ ਮੁਹਾਲੀ ਨਗਰ ਨਿਗਮ ਦੇ ਦਫ਼ਤਰ ਵਿੱਚ ਐਂਟਰੀ ਗੇਟ ਦੇ ਅੰਦਰ ਸੁਵਿਧਾ ਕੇਂਦਰ ਪਿਛਲੇ 15 ਦਿਨਾਂ ਤੋਂ ਬੰਦ ਪਿਆ ਹੈ। ਸੁਵਿਧਾ ਕੇਂਦਰ ’ਤੇ ਤਾਇਨਾਤ ਸਟਾਫ਼ ਨੇ ਇਸ ਦਾ ਕਾਰਨ ਨਵਾਂ ਸਾਫ਼ਟਵੇਅਰ 
Available on Android app iOS app
Powered by : Mediology Software Pvt Ltd.