ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਚੰਡੀਗੜ੍ਹ › ›

Featured Posts
ਜਲ ਸਪਲਾਈ ਲਾਈਨ ਵਿਛਾਉਣ ਦਾ ਦੂਜੀ ਵਾਰ ਉਦਘਾਟਨ

ਜਲ ਸਪਲਾਈ ਲਾਈਨ ਵਿਛਾਉਣ ਦਾ ਦੂਜੀ ਵਾਰ ਉਦਘਾਟਨ

ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 22 ਸਤੰਬਰ ਮੁਹਾਲੀ ਵਿੱਚ ਨਗਰ ਨਿਗਮ ਦੀਆਂ ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਵਿੱਚ ਵਿਕਾਸ ਕਾਰਜਾਂ ਦਾ ਸਿਹਰਾ ਲੈਣ ਦੀ ਹੋੜ ਜਿਹੀ ਲੱਗ ਗਈ ਹੈ।ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਇੱਥੋਂ ਦੇ ਫੇਜ਼-11 ਵਿੱਚ ਕੋਠੀ ਨੰਬਰ-801 ਤੋਂ 987 ਤੱਕ ਨਵੀਂ ਵਾਟਰ ਸਪਲਾਈ ਪਾਈਪਲਾਈਨ ਵਿਛਾਉਣ ਦੇ ...

Read More

ਲਾਵਾਰਿਸ ਪਸ਼ੂਆਂ ਸਬੰਧੀ ਹੈਲਪਲਾਈਨ ਨੰਬਰ ਦੀ ਮੰਗ

ਲਾਵਾਰਿਸ ਪਸ਼ੂਆਂ ਸਬੰਧੀ ਹੈਲਪਲਾਈਨ ਨੰਬਰ ਦੀ ਮੰਗ

ਖੇਤਰੀ ਪ੍ਰਤੀਨਿਧ ਐਸ.ਏ.ਐਸ.ਨਗਰ (ਮੁਹਾਲੀ), 22 ਸਤੰਬਰ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਲੋਕਾਂ ਦੀ ਜਾਨ ਦਾ ਖੌਅ ਬਣ ਰਹੇ ਲਾਵਾਰਿਸ ਪਸ਼ੂਆਂ ਦਾ ਮੁਹਾਲੀ ਸ਼ਹਿਰ ਵਿੱਚੋਂ ਸਫ਼ਾਇਆ ਕਰਨ ਲਈ ਨਗਰ ਨਿਗਮ ਨੂੰ ਪਸ਼ੂਆਂ ਨੂੰ ਫੜਾਉਣ ਦੀ ਜਾਣਕਾਰੀ ਦੇਣ ਲਈ ਹੈਲਪਲਾਈਨ ਨੰਬਰ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨਿਗਮ ਦੇ ...

Read More

ਸੜਕ ਦੀ ਹਾਲਤ ਸੁਧਾਰਨ ਲਈ ਪਿੰਡ ਵਾਸੀ ਨਿੱਤਰੇ

ਸੜਕ ਦੀ ਹਾਲਤ ਸੁਧਾਰਨ ਲਈ ਪਿੰਡ ਵਾਸੀ ਨਿੱਤਰੇ

ਪੱਤਰ ਪ੍ਰੇਰਕ ਬਨੂੜ, 22 ਸਤੰਬਰ ਪਿੰਡ ਦੈੜੀ ਤੋਂ ਨਗਾਰੀ-ਗੀਗੇਮਾਜਰਾ ਆਦਿ ਪਿੰਡਾਂ ਵੱਲ ਜਾਂਦੀ ਸੜਕ ਨੂੰ ਸੰਵਾਰਨ ਲਈ ਪਿੰਡ ਦੇ ਨੌਜਵਾਨਾਂ ਨੇ ਸਰਕਾਰੀ ਉਮੀਦ ਛੱਡ ਕੇ ਖ਼ੁਦ ਹੀ ਪੱਲਿਓਂ ਪੈਸੇ ਇਕੱਠੇ ਕਰਕੇ ਦੈੜੀ ਤੋਂ ਨਗਾਰੀ ਤੱਕ ਦੇ ਸੜਕ ਟੋਟੇ ਦੀਆਂ ਬਰਮਾਂ ਨੂੰ ਸਵਾਰਨ ਲਈ ਮਿੱਟੀ ਪੁਆਈ। ਸਾਬਕਾ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਗੁਰਮੀਤ ...

Read More

ਕੌਂਸਲਰ ਨੇ ਵਾਰਡ ਨੰਬਰ 20 ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ

ਕੌਂਸਲਰ ਨੇ ਵਾਰਡ ਨੰਬਰ 20 ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 22 ਸਤੰਬਰ ਭਾਜਪਾ ਕੌਂਸਲਰ ਸੈਹਬੀ ਅਨੰਦ ਨੇ ਇੱਥੋਂ ਦੇ ਫੇਜ਼-7 (ਵਾਰਡ ਨੰਬਰ-20) ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਐੱਚਈ ਅਤੇ ਐੱਚਐੱਲ ਰਿਹਾਇਸ਼ੀ ਬਲਾਕ ਦੇ ਵਸਨੀਕਾਂ ਨੇ ਸਾਲਾਂ ਪੁਰਾਣੀ ਸੀਵਰੇਜ ਨਿਕਾਸੀ ਦੀ ਸਮੱਸਿਆ ਦਾ ਮੁੱਦਾ ਚੁੱਕਿਆ। ਉਨ੍ਹਾਂ ਦੱਸਿਆ ਕਿ ...

Read More

ਨਾਟਕਕਾਰ ਸੰਜੀਵਨ ਸਿੰਘ ਦੀ ਪੁਸਤਕ ‘ਪੀ ਜੀ -ਦ ਪੇਇੰਗ ਗੈਸਟ’ ਲੋਕ ਅਰਪਣ

ਨਾਟਕਕਾਰ ਸੰਜੀਵਨ ਸਿੰਘ ਦੀ ਪੁਸਤਕ ‘ਪੀ ਜੀ -ਦ ਪੇਇੰਗ ਗੈਸਟ’ ਲੋਕ ਅਰਪਣ

ਹਰਦੇਵ ਚੌਹਾਨ ਚੰਡੀਗੜ੍ਹ 21 ਸਤੰਬਰ ਪੰਜਾਬ ਸਾਹਿਤ ਅਕਾਦਮੀ ਅਤੇ ਸਰਘੀ ਕਲਾ ਕੇਂਦਰ ਮੁਹਾਲੀ ਵੱਲੋਂ ਕਲਾ ਭਵਨ ਚੰਡੀਗੜ੍ਹ ਵਿੱਚ ਨਾਮਵਰ ਨਾਟਕਕਾਰ ਸੰਜੀਵਨ ਸਿੰਘ ਦੀ ਤੀਸਰੀ ਨਾਟ ਪੁਸਤਕ ‘ਪੀ ਜੀ -ਦ ਪੇਇੰਗ ਗੈਸਟ’ ਦਾ ਲੋਕ ਅਰਪਣ ਸਮਾਗਮ ਕੀਤਾ ਗਿਆ ਜਿਸ ਦੇ ਵਿਸ਼ੇਸ਼ ਮਹਿਮਾਨ ਡਾ. ਸਤੀਸ਼ ਕੁਮਾਰ ਵਰਮਾ ਸਨ। ਡਾ. ਵਰਮਾ ਨੇ ਕਿਹਾ ਕਿ ਸੰਜੀਵਨ ...

Read More

ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ

ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ

ਹਰਜੀਤ ਸਿੰਘ ਜ਼ੀਰਕਪੁਰ, 22 ਸਤੰਬਰ ਸ਼ਹਿਰ ਦੀਆਂ ਸੜਕਾਂ ’ਤੇ ਅੱਜ ਸ਼ਾਮ ਭਾਰੀ ਜਾਮ ਲੱਗ ਗਿਆ। ਵਾਹਨ ਚਾਲਕਾਂ ਨੂੰ ਪੰਜ ਮਿੰਟ ਦਾ ਸਫ਼ਰ ਤੈਅ ਕਰਨ ਨੂੰ ਘੰਟਿਆਂਬੱਧੀ ਜਾਮ ਵਿੱਚ ਖੱਜਲ ਹੋਣਾ ਪਿਆ। ਦੂਜੇ ਪਾਸੇ ਜਾਮ ’ਤੇ ਕਾਬੂ ਪਾਉਣ ਲਈ ਕਿਤੇ ਵੀ ਟਰੈਫਿਕ ਪੁਲੀਸ ਨਜ਼ਰ ਨਹੀਂ ਆਈ। ਅੱਜ ਦੇਰ ਸ਼ਾਮ ਅੱਠ ਵਜੇ ਤੋਂ ਲੈ ...

Read More

ਲੱਖਾਂ ਦਾ ਚੂਨਾ ਲਗਾ ਕੇ ਉਸਾਰੀ ਇਮਾਰਤ ਦਾ ਮਾਮਲਾ ਗਰਮਾਇਆ

ਲੱਖਾਂ ਦਾ ਚੂਨਾ ਲਗਾ ਕੇ ਉਸਾਰੀ ਇਮਾਰਤ ਦਾ ਮਾਮਲਾ ਗਰਮਾਇਆ

ਮਿਹਰ ਸਿੰਘ ਕੁਰਾਲੀ , 22 ਸਤੰਬਰ ਸ਼ਹਿਰ ਦੀ ਸਿੰਘਪੁਰਾ ਰੋਡ ’ਤੇ ਬਣੀ ਇੱਕ ਇਮਾਰਤ ਦੇ ਨਕਸ਼ੇ ਨੂੰ ਲੈ ਕੇ ਚਰਚਾ ਵਿੱਚ ਆਈ ਇਮਾਰਤ ਕੌਂਸਲ ਦੇ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ। ਰਿਹਾਇਸ਼ੀ ਇਮਾਰਤ ਦਾ ਨਕਸ਼ਾ ਪਾਸ ਕਰਵਾ ਕੇ ਬਣਾਈ ਕਮਰਸ਼ੀਅਲ ਇਮਾਰਤ ਕਾਰਨ ਕੌਂਸਲ ਨੂੰ ਲੱਖਾਂ ਦਾ ਚੂਨਾ ਲਗਾਉਣ ਦਾ ਇਹ ਮਾਮਲਾ ...

Read More


ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਪਹਿਲੀ ਅਪਰੈਲ ਨੂੰ ਹੋਵੇਗੀ

Posted On March - 24 - 2010 Comments Off on ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਪਹਿਲੀ ਅਪਰੈਲ ਨੂੰ ਹੋਵੇਗੀ
ਖੇਤਰੀ ਪ੍ਰਤੀਨਿਧ ਪਟਿਆਲਾ, 23 ਮਾਰਚ ਪੰਜਾਬ ਪੁਲੀਸ ਦੀ ਭਰਤੀ ਤਹਿਤ ਪਟਿਆਲਾ ਜ਼ੋਨ ਵਿੱਚ ਪੈਂਦੇ ਪਟਿਆਲਾ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ ਅਤੇ ਐਸ.ਏ.ਐਸ. ਨਗਰ (ਮੁਹਾਲੀ) ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੁਲੀਸ ਕਾਡਰ ਅਤੇ ਪੰਜਾਬ ਆਰਮਡ ਪੁਲੀਸ ਕਾਡਰ ਵਿੱਚ ਪੁਰਸ਼ ਸਿਪਾਹੀਆਂ ਦੀ ਭਰਤੀ ਲਈ ਜਿਨ੍ਹਾਂ ਉਮੀਦਵਾਰਾਂ ਨੇ ਫਾਰਮ ਭਰੇ ਹਨ, ਨੂੰ ਪਹਿਲੀ ਅਪਰੈਲ ਨੂੰ ਸਵੇਰੇ 8 ਵਜੇ ਆਪਣੇ ਅਸਲ ਦਸਤਾਵੇਜ਼ਾਂ ਸਮੇਤ ਸਬੰਧਤ ਜ਼ਿਲ੍ਹਿਆਂ ਵਿੱਚ ਨਿਰਧਾਰਤ ਸਥਾਨਾ ‘ਤੇ ਰਿਪੋਰਟ ਕਰਨ ਲਈ ਆਖਿਆ ਗਿਆ 

ਕਿਰਾਏਦਾਰ ਨਾਲ ਕੀਤੀ ਕੁੱਟਮਾਰ ਦੇ ਖਿਲਾਫ਼ ਕੇਸ ਦਰਜ

Posted On March - 24 - 2010 Comments Off on ਕਿਰਾਏਦਾਰ ਨਾਲ ਕੀਤੀ ਕੁੱਟਮਾਰ ਦੇ ਖਿਲਾਫ਼ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ ਜ਼ੀਰਕਪੁਰ, 23 ਮਾਰਚ ਬਲਟਾਣਾ ਵਿੱਖੇ ਇਕ ਬੂਟੀਕ ਚੱਲਾ ਰਹੀ ਔਰਤ ਨੇ ਚਾਰ ਵਿਅਕਤੀਆਂ ਦੇ ਖਿਲਾਫ਼ ਜਬਰੀ ਦੁਕਾਨ ਖਾਲੀ ਕਰਵਾਉਣ ਲਈ ਉਸ ਨਾਲ ਕੁੱਟਮਾਰ ਕਰਨ ਅਤੇ ਉਸ ਦਾ ਸਾਮਾਨ ਬਾਹਰ ਸੁਟਣ ਦਾ ਦੋਸ਼ ਲਾਇਆ ਹੈ। ਪੁਲੀਸ ਨੇ ਔਰਤ ਦੀ ਸ਼ਿਕਾਇਤ ‘ਤੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ਼ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਘਟਨਾ ਤੋਂ ਬਾਅਦ ਹੀ ਫਰਾਰ ਹਨ। ਪੀੜਤ ਔਰਤ ਦਲਬੀਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਮਕਾਨ ਨੰਬਰ 39 ਹੇਮ ਵਿਹਾਰ ਫੇਸ 1 ਬਲਟਾਣਾ ਨੇ ਪੁਲੀਸ ਨੂੰ 

ਫੈਕਟਰੀ ਦੇ ਸੁਰੱਖਿਆ ਗਾਰਡ ਦਾ ਕਤਲ, ਸਾਮਾਨ ਲੁੱਟਿਆ

Posted On March - 24 - 2010 Comments Off on ਫੈਕਟਰੀ ਦੇ ਸੁਰੱਖਿਆ ਗਾਰਡ ਦਾ ਕਤਲ, ਸਾਮਾਨ ਲੁੱਟਿਆ
ਪੁਲੀਸ ਨੂੰ ਵਾਰਦਾਤ ਪਿੱਛੇ ਕਿਸੇ ਭੇਤੀ ਦੇ ਹੱਥ ਹੋਣ ਦਾ ਸ਼ੱਕ ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 23 ਮਾਰਚ ਅੱਜ ਤੜਕੇ ਡਕੈਤਾਂ ਦੇ ਟੋਲੇ ਨੇ ਸਨਅਤੀ ਖੇਤਰ ਫੇਜ਼-1 ਸਥਿਤ ਗੈਸ ਸਿਲੰਡਰਾਂ ਦੇ ਰੈਗੂਲੇਟਰ ਬਣਾਉਣ ਵਾਲੀ ਫੈਕਟਰੀ ਦੇ ਸੁਰੱਖਿਆ ਗਾਰਡ ਦਾ ਕਤਲ ਕਰਕੇ ਵੱਡੀ ਮਾਤਰਾ ਵਿਚ ਜ਼ਿੰਕ ਪਲੇਟਾਂ ਲੁੱਟ ਲਈਆਂ। ਡਕੈਤਾਂ ਨੇ ਇਥੇ ਪਲਾਟ ਨੰਬਰ 373 ਸਥਿਤ ਸੈਹਰ ਕਾਸਟਿੰਗ ਫੈਕਟਰੀ ਦੇ ਸੁਰੱਖਿਆ ਗਾਰਡ ਰਾਮ ਸਿੰਘ (56) ਨੂੰ ਬੇਰਹਿਮੀ ਨਾਲ ਮਾਰਿਆ ਕਿ ਉਸ ਦੀ ਗਰਦਨ ਵਿਚ ਕਿਰਚ 

ਵਿਆਹ ‘ਚ ਗੋਲੀ ਚੱਲਣ ਨਾਲ ਸੁਰਜੀਤ ਖਾਨ ਜ਼ਖਮੀ

Posted On March - 24 - 2010 Comments Off on ਵਿਆਹ ‘ਚ ਗੋਲੀ ਚੱਲਣ ਨਾਲ ਸੁਰਜੀਤ ਖਾਨ ਜ਼ਖਮੀ
ਪੱਤਰ ਪ੍ਰੇਰਕ ਰੂਪਨਗਰ, 23 ਮਾਰਚ ਅੱਜ ਬਾਅਦ ਦੁਪਹਿਰ ਇੱਥੋਂ ਕੁਝ ਕਿਲੋਮੀਟਰ ਦੂਰ ਰੂਪਨਗਰ-ਬਲਾਚੌਰ ਸੜਕ ‘ਤੇ ਸਥਿਤ ਪਿੰਡ ਜਮੀਤਗੜ੍ਹ ਭੱਲਾ ਵਿਖੇ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਕਾਰਨ ਪੰਜਾਬੀ ਗਾਇਕ ਸੁਰਜੀਤ ਖਾਨ ਅਤੇ ਇੱਕ ਸਾਜੀ ਜਸਵੀਰ ਸਿੰਘ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਘਟਨਾ ਅੱਜ ਤਕਰੀਬਨ 3.30 ਵਜੇ ਵਾਪਰੀ ਪਿੰਡ ਜਮੀਤਗੜ੍ਹ ਭੱਲਾ ਵਿਖੇ ਇੱਕ ਲੜਕੇ ਮਨਵੀਰ ਸਿੰਘ ਜਿਸ ਦੇ ਕੱਲ੍ਹ 24 ਮਾਰਚ ਨੂੰ ਵਿਆਹ ਸਬੰਧੀ ਅੱਜ ਗਾਉਣ-ਵਜਾਉਣ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ 

ਬਸਪਾ ਕੌਂਸਲਰ ‘ਤੇ ਥਾਣੇ ਵਿਚ ਹਮਲਾ

Posted On March - 24 - 2010 Comments Off on ਬਸਪਾ ਕੌਂਸਲਰ ‘ਤੇ ਥਾਣੇ ਵਿਚ ਹਮਲਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 23 ਮਾਰਚ ਅੱਜ ਰਾਤ 10 ਵਜੇ ਸਨਅਤੀ ਖੇਤਰ ਥਾਣੇ ਉਪਰ 40-50 ਵਿਅਕਤੀਆਂ ਦੇ ਟੋਲੇ ਨੇ ਹਮਲਾ ਕਰਕੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਂਸਲਰ ਰਾਜ ਕੁਮਾਰੀ ਮਿਸ਼ਰਾ, ਉਸ ਦੇ ਪਤੀ, ਹਰੀ ਸ਼ੰਕਰ ਮਿਸ਼ਰਾ, ਪੁੱਤਰ ਅਮਿਤ ਮਿਸ਼ਰਾ ਅਤੇ ਹੋਰਾਂ ਨੂੰ ਲਹੂ-ਲੁਹਾਣ ਕਰ ਦਿੱਤਾ। ਇਸ ਟੋਲੇ ਨੇ ਇਹ ਸਾਰਾ ਹੜਦੁੰਗ ਐਸ.ਐਚ.ਓ. ਯਸ਼ਪਾਲ ਵਿਨਾਇਕ ਦੀ ਮੌਜੂਦਗੀ ਵਿਚ ਬੇਖੌਫ ਢੰਗ ਨਾਲ ਕੀਤਾ।  ਕੌਂਸਲਰ ਮਿਸ਼ਰਾ ਦੇ ਪਰਿਵਾਰ ਨੂੰ ਖੂਨੋ-ਖੂਨ    ਕਰਨ ਤੋਂ ਬਾਅਦ ਵੀ ਇਹ ਟੋਲਾ ਬੇਕਾਬੂ     

ਲਾਇਸੈਂਸ ਫੀਸ ਵਧਣ ਨਾਲ ਚੰਡੀਗੜ੍ਹ ‘ਚ ਮਹਿੰਗੀ ਹੋਵੇਗੀ ਸ਼ਰਾਬ

Posted On March - 24 - 2010 Comments Off on ਲਾਇਸੈਂਸ ਫੀਸ ਵਧਣ ਨਾਲ ਚੰਡੀਗੜ੍ਹ ‘ਚ ਮਹਿੰਗੀ ਹੋਵੇਗੀ ਸ਼ਰਾਬ
ਕਮਲਜੀਤ ਸਿੰਘ ਬਨਵੈਤ ਚੰਡੀਗੜ੍ਹ, 23 ਮਾਰਚ ਅਗਲੇ ਵਿੱਤੀ ਸਾਲ ਵਿਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਸਮੇਤ ਬੀਅਰ ਅਤੇ ਵਾਈਨ ਦੇ ਮੁੱਲ ਵਿਚ ਉਛਾਲ ਆਵੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਵਿੱਤੀ ਸਾਲ 2010-11 ਦੀ ਆਬਕਾਰੀ ਨੀਤੀ ਵਿਚ ਆਬਕਾਰੀ ਕਰ ਅਤੇ ਲਾਇਸੈਂਸ ਫੀਸ ਵਧਾ ਦਿੱਤੀ ਹੈ। ਪ੍ਰਸ਼ਾਸਨ ਦੀ ਪ੍ਰਸਤਾਵਿਤ ਨੀਤੀ ਵਿਚ  ਭਾਰਤ ਵਿਚ ਬਣੀ ਵਿਦੇਸ਼ੀ ਸ਼ਰਾਬ (ਆਈ.ਐਮ.ਐਫ.ਐਲ./ਆਈ.ਐਫ.ਐਲ.) ‘ਤੇ ਆਬਕਾਰੀ ਕਰ 33 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ। ਇਹ ਕਰ 15 ਪ੍ਰਤੀਸ਼ਤ ਪੀ.ਐਲ. ਤੋਂ ਵਧਾ ਕੇ 20 ਫੀਸਦੀ ਕਰਨ ਦਾ ਪ੍ਰਸਤਾਵ 

ਪੀ.ਜੀ.ਆਈ. ਦੇ ਡਾਕਟਰਾਂ ਵੱਲੋਂ ਹੜਤਾਲ ਦਾ ਐਲਾਨ

Posted On March - 24 - 2010 Comments Off on ਪੀ.ਜੀ.ਆਈ. ਦੇ ਡਾਕਟਰਾਂ ਵੱਲੋਂ ਹੜਤਾਲ ਦਾ ਐਲਾਨ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 23 ਮਾਰਚ ਪੀ.ਜੀ.ਆਈ.ਦੇ ਸੀਨੀਅਰ ਡਾਕਟਰਾਂ ਨੇ ਮੰਗਾਂ ਨਾਲ ਮੰਨੇ ਜਾਣ ਦੀ ਸ਼ਰਤ ਵਿਚ ਹੜਤਾਲ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ। ਪੀ.ਜੀ.ਆਈ. ਫੈਕਲਟੀ ਐਸੋਸੀਏਸ਼ਨ ਨੇ ਅੱਜ ਇਕ ਜਨਰਲ ਬਾਡੀ ਮੀਟਿੰਗ ਕਰਕੇ ਇਹ ਫੈਸਲਾ ਲਿਆ। ਮੀਟਿੰਗ ਦੌਰਾਨ ਡਾਕਟਰਾਂ ਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸੋਧੇ ਤਨਖਾਹ ਸਕੇਲ ਨਾ ਦੇਣ ਅਤੇ ਖਾਲੀ ਪਈਆਂ ਅਸਾਮੀਆਂ ਨਾ ਭਰਨ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ। ਡਾਕਟਰਾਂ ਦਾ ਕਹਿਣਾ ਸੀ ਕਿ ਤਰੱਕੀਆਂ ਨਾ 

ਬੱਚਾ ਅਗਵਾ ਕਰਨ ਦੇ ਰੌਲੇ ਤੋਂ ਸਾਧੂਆਂ ਦਾ ਕੁਟਾਪਾ

Posted On March - 24 - 2010 Comments Off on ਬੱਚਾ ਅਗਵਾ ਕਰਨ ਦੇ ਰੌਲੇ ਤੋਂ ਸਾਧੂਆਂ ਦਾ ਕੁਟਾਪਾ
ਖੇਤਰੀ ਪ੍ਰਤੀਨਿਧ ਪਟਿਆਲਾ, 23 ਮਾਰਚ ਇਥੇ ਸਥਿਤ ਕਾਲੀ ਮਾਤਾ ਮੰਦਰ ਵਿਖੇ ਅੱਜ ਉਸ ਵੇਲੇ ਭਾਰੀ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਸਾਧੂਆਂ ਦੇ ਭੇਸ ਵਿਚ ਆਏ ਤਿੰਨ ਵਿਅਕਤੀਆਂ ਵੱਲੋਂ ਇਕ ਬੱਚੇ ਨੂੰ ਅਗਵਾ ਕਰਨ ਦਾ ਰੌਲਾ ਪੈ ਗਿਆ। ਜਿਸ ਕਰਕੇ ਇਥੇ ਲੋਕਾਂ ਨੇ ਉਨ੍ਹਾਂ ਨੂੰ ਪਹਿਲਾਂ ਕੁਟਾਪਾ ਚਾੜ੍ਹਿਆ ਅਤੇ ਫੇਰ ਪੁਲੀਸ ਦੇ ਹਵਾਲੇ ਕਰ ਦਿੱਤਾ। ਜਿਨ੍ਹਾਂ ਦੇ ਕਬਜ਼ੇ ਵਿਚੋਂ ਇਕ ਬੱਚਾ ਵੀ ਬਰਮਾਦ ਕੀਤਾ ਗਿਆ ਹੈ, ਪ੍ਰੰਤੂ ਇਨ੍ਹਾਂ ਵੱਲੋਂ ਉਸ ਨੂੰ ਅਗਵਾ ਕੀਤੇ ਹੋਣ ਦੀ ਗੱਲ ਸਪੱਸ਼ਟ ਨਹੀਂ ਹੋ ਸਕੀ। ਮਿਲੀ 

ਅਵਤਾਰ ਸਿੰਘ ਭਿਓਰਾ ਨੂੰ ਤਿੰਨ ਸਾਲ ਦੀ ਕੈਦ

Posted On March - 24 - 2010 Comments Off on ਅਵਤਾਰ ਸਿੰਘ ਭਿਓਰਾ ਨੂੰ ਤਿੰਨ ਸਾਲ ਦੀ ਕੈਦ
ਪੱਤਰ ਪ੍ਰੇਰਕ ਰੂਪਨਗਰ, 23 ਮਾਰਚ ਐਡੀਸ਼ਨਲ ਸੈਸ਼ਨ ਜੱਜ ਜੀ.ਐਸ. ਢਿੱਲੋਂ ਨੇ ਬੱਬਰ ਖਾਲਸਾ ਦੇ ਖਾੜਕੂ ਪਰਮਜੀਤ ਸਿੰਘ ਭਿਉਰਾ ਦੇ ਭਰਾ ਅਵਤਾਰ ਸਿੰਘ ਭਿਉਰਾ ਨੂੰ ਉਸ ਦੀ ਪਤਨੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਵਤਾਰ ਸਿੰਘ ਭਿਉਰਾ ਦੀ ਪਤਨੀ ਰਣਜੀਤ ਕੌਰ ਵੱਲੋਂ 22 ਜੁਲਾਈ, 2009 ਨੂੰ ਖੁਦਕੁਸ਼ੀ ਕੀਤੀ ਗਈ ਸੀ ਜਿਸ ਸਬੰਧੀ ਅਵਤਾਰ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਰਣਜੀਤ ਕੌਰ ਦੀ ਮਾਤਾ ਨੇ ਦੋਸ਼ ਲਾਇਆ ਸੀ ਕਿ ਅਵਤਾਰ ਸਿੰਘ ਦੇ ਕਿਸੇ ਹੋਰ ਔਰਤ ਨਾਲ 

ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ

Posted On March - 24 - 2010 Comments Off on ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
ਪੱਤਰ ਪ੍ਰੇਰਕ ਮੋਰਿੰਡਾ, 23 ਮਾਰਚ ਬੀਤੀ ਦੇਰ ਰਾਤ ਮੋਰਿੰਡਾ-ਸਰਹਿੰਦ ਸੜਕ ‘ਤੇ ਪਿੰਡ ਸਖੋਮਾਜਰਾ ਨੇੜੇ ਇਕ ਟਰੱਕ ਅਤੇ ਮੋੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਨੋਂ ਨੋਜਵਾਨ ਬਾਰ੍ਹਵੀਂ ਦੇ ਵਿਦਿਆਰਥੀ ਸਨ। ਮੋਰਿੰਡਾ ਪੁਲੀਸ ਨੇ ਟਰੱਕ ਚਾਲਕ ਜਰਨੈਲ ਸਿੰਘ ਵਾਸੀ ਪਿੰਡ ਜੀਂਗਣਵਾਲ (ਜਲੰਧਰ) ਦੇ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਜੀ.ਪੀ. ਸਿੰਘ ਨੇ ਦੱਸਿਆ ਕਿ ਇਹ ਸੜਕ 

ਸੀ.ਟੀ.ਯੂ. ਦੀਆਂ ਬੱਸਾਂ ਦੇ ਕਿਰਾਏ ਵਧਣਗੇ

Posted On March - 24 - 2010 Comments Off on ਸੀ.ਟੀ.ਯੂ. ਦੀਆਂ ਬੱਸਾਂ ਦੇ ਕਿਰਾਏ ਵਧਣਗੇ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 23 ਮਾਰਚ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿਚ ਸੀ.ਟੀ.ਯੂ. ਦੀਆਂ ਬੱਸਾਂ ਦੇ ਕਿਰਾਏ ਵਿਚ ਵਾਧਾ ਕਰਨ ਦਾ ਫੈਸਲਾ ਲਿਆ ਹੈੈ। ਸਟੇਟ ਟਰਾਂਸਪੋਰਟ ਅਥਾਰਟੀ ਦੀ ਅੱਜ ਇਕ ਮੀਟਿੰਗ ਸੱਦੀ ਗਈ। ਅਥਾਰਟੀ ਦੇ ਡਾਇਰੈਕਟਰ ਐਮ.ਐਲ. ਸ਼ਰਮਾ ਨੇ ਦੱਸਿਆ ਕਿ ਕਿਰਾਏ ਵਿਚ ਵਾਧਾ ਕਰਨ ‘ਤੇ ਸਹਿਮਤੀ ਹੋ ਗਈ ਹੈ। ਇਕ ਵੱਖਰੀ ਜਾਣਕਾਰੀ ਅਨੁਸਾਰ ਕਿਰਾਏ ਵਿਚ ਵਾਧਾ ਪਹਿਲੀ ਅਪਰੈਲ ਤੋਂ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ।  

ਹਾਊਸ ਟੈਕਸ ਦਾ ਮੁੱਦਾ ਛੇਤੀ ਹੱਲ ਕਰਨ ਦੀ ਮੰਗ

Posted On March - 23 - 2010 Comments Off on ਹਾਊਸ ਟੈਕਸ ਦਾ ਮੁੱਦਾ ਛੇਤੀ ਹੱਲ ਕਰਨ ਦੀ ਮੰਗ
ਪੱਤਰ ਪ੍ਰੇਰਕ ਬਸੀ ਪਠਾਣਾਂ, 22 ਮਾਰਚ ਪਿਛਲੇ ਕਾਫੀ ਸਮੇਂ ਤੋਂ ਲਟਕ ਰਹੇ ਹਾਊਸ ਟੈਕਸ ਮੱਦੇ ਦੇ ਹੱਲ ਨਾ ਹੋਣ ਨਾਲ ਸਥਾਨਕ ਨਿਵਾਸੀਆਂ ਦਾ ਰੋਸ ਵਧਦਾ ਜਾ ਰਿਹਾ ਹੈ। ਇਸ ਸਮੱਸਿਆ ਨੂੰ ਲੈ ਕੇ ਬੱਸੀ ਵੈਲਫੇਅਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਰਾਜੀਵ ਮਲਹੋਤਰਾ ਦੀ ਪ੍ਰਧਾਨਗੀ ਵਿੱਚ ਇਕ ਮੀਟਿੰਗ ਬੁਲਾਈ ਗਈ। ਵਿਸ਼ਕਰਮਾ ਮੰਦਿਰ ਵਿੱਚ ਹੋਈ ਇਸ ਮੀਟਿੰਗ ਵਿੱਚ ਪਹੁੰਚੇ ਗ੍ਰਾਮੀਣ ਐਡਵੋਕੇਟ ਰਜਿੰਦਰ ਨਾਲ ਗੋਇਲ, ਸੁਰਿੰਦਰ ਕੁਮਾਰ ਬਾਜਵਾ, ਭਾਜਪਾ ਦੇ ਮੰਡਲ ਪ੍ਰਧਾਨ ਰਾਜੀਵ ਸਿੰਗਲਾ, ਇੰਡਸਟਰੀ 

36 ਖਿਡਾਰੀ ਕੌਮੀ ਕੱਪ ਲਈ ਚੁਣੇ

Posted On March - 23 - 2010 Comments Off on 36 ਖਿਡਾਰੀ ਕੌਮੀ ਕੱਪ ਲਈ ਚੁਣੇ
ਖੇਡ ਪ੍ਰਤੀਨਿਧ ਚੰਡੀਗੜ੍ਹ, 22 ਮਾਰਚ ਪੰਜਾਬ ਸਰਕਾਰ ਵੱਲੋਂ 3 ਅਪਰੈਲ ਤੋਂ ਕਰਵਾਏ ਜਾ ਰਹੇ ਵਰਲਡ ਕਬੱਡੀ ਕੱਪ ਵਿਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਲਈ 95 ਖਿਡਾਰੀਆਂ ’ਚੋਂ 36 ਖਿਡਾਰੀਆਂ ਨੂੰ ਨੈਸ਼ਨਲ ਕੈਂਪ ਲਈ ਚੁਣਿਆ ਹੈ। ਇਨ੍ਹਾਂ ’ਚੋਂ ਹੀ ਫਾਈਨਲ ਟੀਮ ਦੀ ਚੋਣ ਕੀਤੀ ਜਾਏਗੀ। ਕਬੱਡੀ ਕੱਪ ਦੇ ਪ੍ਰਬੰਧਕੀ ਸਕੱਤਰ ਪਦਮਸ਼੍ਰੀ ਪਰਗਟ ਸਿੰਘ ਅਨੁਸਾਰ ਇੰਜ ਸੰਭਾਵਿਤ ਖਿਡਾਰੀਆਂ ਦੀ ਚੋਣ 20 ਮਾਰਚ ਨੂੰ ਲੁਧਿਆਣਾ ਵਿਖੇ ਲਏ ਟਰਾਇਲਾਂ ਦੌਰਾਨ ਕੀਤੀ ਗਈ। ਉਨ੍ਹਾਂ ਦੱਸਿਆ ਚੁਣੇ ਗਏ ਖਿਡਾਰੀਆਂ 

ਬਲਾਕ ਸਮਿਤੀ ਦੀ ਮੀਟਿੰਗ ’ਚ ਮਤਿਆਂ ’ਤੇ ਵਿਵਾਦ

Posted On March - 23 - 2010 Comments Off on ਬਲਾਕ ਸਮਿਤੀ ਦੀ ਮੀਟਿੰਗ ’ਚ ਮਤਿਆਂ ’ਤੇ ਵਿਵਾਦ
ਪੱਤਰ ਪ੍ਰੇਰਕ ਬਸੀ ਪਠਾਣਾਂ, 22 ਮਾਰਚ ਅੱਜ ਹੋਈ ਬਲਾਕ ਸੰਮਤੀ, ਬੱਸੀ ਪਠਾਣਾਂ ਦੀ ਮੀਟਿੰਗ ਵਿਵਾਦਾਂ ਵਿੱਚ ਘਿਰ ਗਈ। ਇਹ ਮੀਟਿੰਗ ਬਲਾਕ ਸੰਮਤੀ ਦਫ਼ਤਰ ਵਿੱਚ ਅਹਿਮ ਮਤੇ ਪਾਸ ਕਰਨ ਦੇ ਲਈ ਬੁਲਾਈ ਗਈ ਸੀ। ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸੰਮਤੀ ਦਫ਼ਤਰ ਵਿੱਚ ਆਂਗਨਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਸਬੰਧੀ, ਸਾਲ 2010-11 ਦਾ ਬਜਟ ਪਾਸ ਕਰਨ ਸਬੰਧੀ, ਨਰੇਗਾ ਯੋਜਨਾ ਸਬੰਧੀ ਤਜਵੀਜ਼ 2010-11, ਇੰਦਰਾ ਆਵਾਸ ਯੋਜਨਾ ਦੇ ਤਹਿਤ ਨਵੀਂ  ਵੇਟਿੰਗ ਲਿਸਟ, ਬੀ.ਪੀ.ਐਲ. ਸਰਵੇ 

ਨੰਦਪੁਰ ਕਲੌੜ ਵਿੱਚ ਲੱਗਿਆ ਸਿਹਤ ਕੈਂਪ

Posted On March - 23 - 2010 Comments Off on ਨੰਦਪੁਰ ਕਲੌੜ ਵਿੱਚ ਲੱਗਿਆ ਸਿਹਤ ਕੈਂਪ
ਨਿੱਜੀ ਪੱਤਰ ਪ੍ਰੇਰਕ ਫਤਿਹਗੜ੍ਹ ਸਾਹਿਬ, 22 ਮਾਰਚ ਸੰਸਥਾ ਅਰਪਨ ਵੱਲੋਂ ਵਲੰਟੀਅਰ ਹੈਲਥ ਐਸੋਸੀਏਸ਼ਨ ਆਫ ਪੰਜਾਬ ਚੰਡੀਗੜ੍ਹ ਅਤੇ ਸਿਵਲ ਹਸਪਤਾਲ ਨੰਦਪੁਰ ਕਲੌੜ ਦੇ ਸਹਿਯੋਗ ਨਾਲ ਪਿੰਡ ਹਰਲਾਲਪੁਰਾ ਵਿਖੇ ਫਰੀ ਮੈਡੀਕਲ ਚੈਕਅੱਪ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਐਸ.ਐਮ.ਓ. ਤਰਸੇਮ ਲਾਲ ਮੱਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਹਪਸਤਾਲਾਂ ਵਿੱਚ ਜਣੇਪੇ ਦੀ ਕੋਈ ਫੀਸ ਨਹੀਂ ਲਈ ਜਾਂਦੀ ਅਤੇ ਆਉਣ ਜਾਣ ਦੇ ਕਿਰਾਏ ਦੇ ਵੀ ਦੋ ਸੌ ਰੁਪਏ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ। ਟੀ.ਬੀ. 

ਖਿਜ਼ਰਾਬਾਦ ਖੇਡ ਮੇਲੇ ਵਿਚ ਦੂਜੇ ਦਿਨ ਹੋਏ ਫੁਟਬਾਲ ਮੁਕਾਬਲੇ

Posted On March - 23 - 2010 Comments Off on ਖਿਜ਼ਰਾਬਾਦ ਖੇਡ ਮੇਲੇ ਵਿਚ ਦੂਜੇ ਦਿਨ ਹੋਏ ਫੁਟਬਾਲ ਮੁਕਾਬਲੇ
ਪੱਤਰ ਪ੍ਰੇਰਕ ਕੁਰਾਲੀ, 22 ਮਾਰਚ ਨੇੜਲੇ ਪਿੰਡ ਖਿਜ਼ਰਾਬਾਦ ਦੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸ਼ਹੀਦ ਭਗਤ ਸਿੰਘ ਯਾਦਗਾਰੀ ਸਿਲਵਰ ਜੁਬਲੀ ਖੇਡ ਮੇਲੇ ਦੇ ਦੂਜੇ ਦਿਨ ਫੁਟਬਾਲ  ਮੁਕਾਬਲੇ ਕਰਵਾਏ ਗਏ। ਇਸੇ ਦੌਰਾਨ 50 ਕਿਲੋ ਵਰਗ ਦੇ ਫੁਟਬਾਲ ਮੁਕਾਬਲੇ ਵਿਚ ਦਬੁਰਜੀ, ਖਿਜ਼ਰਾਬਾਦ ਬੀ, ਲੋਧੀਮਾਜਰਾ ਅਤੇ ਚਨਾਲੋਂ ਦੀਆਂ ਟੀਮਾ ਸੈਮੀਫਾਈਨਲ ਵਿਚ ਪੁੱਜੀਆਂ। ਪਿੰਡ ਓਪਨ ਵਰਗ ਦੇ ਫੁਟਬਾਲ ਮੁਕਾਬਲਿਆਂ ਦਾ ਉਦਘਾਟਨ ਕੈਪਟਨ 
Available on Android app iOS app
Powered by : Mediology Software Pvt Ltd.