ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਚੰਡੀਗੜ੍ਹ › ›

Featured Posts
ਗਣਤੰਤਰ ਦਿਵਸ: ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ

ਗਣਤੰਤਰ ਦਿਵਸ: ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25 ਜਨਵਰੀ ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਗਣਤੰਤਰ ਦਿਵਸ ਮੌਕੇ ਟੈਗੋਰ ਥੀਏਟਰ ਸੈਕਟਰ-18 ਵਿੱਚ ਵਿਦਿਆਰਥੀਆਂ ਦਾ ਰੰਗਾਰੰਗ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਸ਼ਾਮਲ ਹੋਏ। ਇਸ ਮੌਕੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-18 ਦੀਆਂ ਵਿਦਿਆਰਥਣਾਂ ਨੇ ਗਣੇਸ਼ ਵੰਦਨਾ ਨਾਲ ਸਮਾਗਮ ਦੀ ...

Read More

ਲਾਂਡਰਾਂ-ਬਨੂੜ ਮਾਰਗ ਖਸਤਾ ਹਾਲਤ ਤੋਂ ਰਾਹਗੀਰ ਪ੍ਰੇਸ਼ਾਨ

ਲਾਂਡਰਾਂ-ਬਨੂੜ ਮਾਰਗ ਖਸਤਾ ਹਾਲਤ ਤੋਂ ਰਾਹਗੀਰ ਪ੍ਰੇਸ਼ਾਨ

ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 25 ਜਨਵਰੀ ਇਥੋਂ ਦੇ ਨਜ਼ਦੀਕੀ ਪਿੰਡ ਲਾਂਡਰਾਂ ਤੋਂ ਬਨੂੜ ਅਤੇ ਲਾਂਡਰਾਂ ਤੋਂ ਖਰੜ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਰਾਜ ਮਾਰਗ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਹੈ। ਸੜਕ ਵਿਚਕਾਰ ਅਤੇ ਕਿਨਾਰਿਆਂ ’ਤੇ ਖੱਡੇ ਪਏ ਹੋਣ ਕਾਰਨ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ...

Read More

ਜ਼ੀਰਕਪੁਰ ਵਿੱਚ ਲੱਗਦੇ ਜਾਮ ਦਾ ਨਹੀਂ ਨਿਕਲ ਰਿਹੈ ਕੋਈ ਹੱਲ

ਜ਼ੀਰਕਪੁਰ ਵਿੱਚ ਲੱਗਦੇ ਜਾਮ ਦਾ ਨਹੀਂ ਨਿਕਲ ਰਿਹੈ ਕੋਈ ਹੱਲ

ਹਰਜੀਤ ਸਿੰਘ ਜ਼ੀਰਕਪੁਰ, 25 ਜਨਵਰੀ ਇਥੇ ਜਾਮ ਦੀ ਸਮੱਸਿਆ ਕਾਰਨ ਲੋਕਾਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਜ਼ੀਰਕਪੁਰ ਵਿੱਚ ਸਭ ਤੋਂ ਵੱਧ ਜਾਮ ਦੀ ਸਮੱਸਿਆ ਚੰਡੀਗੜ੍ਹ-ਅੰਬਾਲਾ ਮਾਰਗ ’ਤੇ ਹੈ। ਇਸ ਸੜਕ ’ਤੇ ਪੈਂਦੇ ਸਿੰਘਪੁਰਾ ਚੌਕ, ਪਟਿਆਲਾ ਚੌਕ ਅਤੇ ਕਾਲਕਾ ਚੌਕ ’ਤੇ ਹਰ ਵੇਲੇ ਜਾਮ ਲੱਗਿਆ ਰਹਿੰਦਾ ਹੈ। ਇਸ ...

Read More

‘ਸਮਕਾਲੀ ਪੰਜਾਬੀ ਕਵਿਤਾ ਵਿਭਿੰਨ ਅੰਤਰ-ਦ੍ਰਿਸ਼ਟੀਆਂ’ ਪੁਸਤਕ ਦੀ ਘੁੰਡ ਚੁਕਾਈ

‘ਸਮਕਾਲੀ ਪੰਜਾਬੀ ਕਵਿਤਾ ਵਿਭਿੰਨ ਅੰਤਰ-ਦ੍ਰਿਸ਼ਟੀਆਂ’ ਪੁਸਤਕ ਦੀ ਘੁੰਡ ਚੁਕਾਈ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 25 ਜਨਵਰੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ ਦੇ ਸਟੇਟ ਪ੍ਰਾਜੈਕਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਦੀ ਛੇਵੀਂ ਸਾਹਿਤਕ ਰਚਨਾ ‘ਸਮਕਾਲੀ ਪੰਜਾਬੀ ਕਵਿਤਾ ਵਿਭਿੰਨ ਅੰਤਰ ਦ੍ਰਿਸ਼ਟੀਆਂ’ ਨੂੰ ਰਿਲੀਜ਼ ਕੀਤਾ। ਇਸ ਤੋਂ ਪਹਿਲਾਂ ਸਿੱਖਿਆ ਅਧਿਕਾਰੀ ਆਪਣੀਆਂ ਪੰਜ ਸਾਹਿਤਕ ਰਚਨਾਵਾਂ ‘ਬ੍ਰਹਮਪੁੱਤਰ ਦੇ ...

Read More

ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

ਪੱਤਰ ਪ੍ਰੇਰਕ ਮੋਰਿੰਡਾ, 25 ਜਨਵਰੀ ਇਥੋਂ ਦੀ ਖੰਡ ਮਿੱਲ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ ਦੀ ਪ੍ਰਧਾਨਗੀ ਹੇਠ ਇਕੱਤਰਤਾ ਹੋਈ। ਇਸ ਇਕੱਤਰਤਾ ਵਿੱਚ ਸੀਨੀਅਰ ਪ੍ਰਧਾਨ ਸ਼ਮਸ਼ੇਰ ਸਿੰਘ ਘੜੂੰਆਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਪ੍ਰੈੱਸ ਸਕੱਤਰ ਰਣਧੀਰ ਸਿੰਘ ਮਾਜਰੀ ਨੇ ਦੱਸਿਆ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਨੂੰ ਗੰਨੇ ...

Read More

ਪਿੰਡਾਂ ਦੇ ਵਿਕਾਸ ਲਈ ਮਾਸਟਰ ਪਲਾਨ ਬਣਾਉਣ ਦਾ ਐਲਾਨ

ਪਿੰਡਾਂ ਦੇ ਵਿਕਾਸ ਲਈ ਮਾਸਟਰ ਪਲਾਨ ਬਣਾਉਣ ਦਾ ਐਲਾਨ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 25 ਜਨਵਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਨੇੜਲੇ ਪਿੰਡ ਲਖਨੌਰ ਵਿੱਚ ਸੀਵਰੇਜ ਦੀ ਮਸ਼ੀਨੀ ਸਫ਼ਾਈ ਕਾਰਜਾਂ ਦੀ ਰਸਮੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਨਿਵੇਕਲੀ ਪਹਿਲਕਦਮੀ ਦੇ ਪਿੱਛੇ ਦਾ ਮੁੱਖ ਉਦੇਸ਼ ਸੀਵਰੇਜ ਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣਾ ...

Read More

ਜਨਤਕ ਪਖਾਨੇ ਸ਼ੁਰੂ ਨਾ ਹੋਣ ਕਾਰਨ ਇਲਾਕਾ ਵਾਸੀਆਂ ਵਿਚ ਰੋਸ

ਜਨਤਕ ਪਖਾਨੇ ਸ਼ੁਰੂ ਨਾ ਹੋਣ ਕਾਰਨ ਇਲਾਕਾ ਵਾਸੀਆਂ ਵਿਚ ਰੋਸ

ਹਰਜੀਤ ਸਿੰਘ ਡੇਰਾਬੱਸੀ, 25 ਜਨਵਰੀ ਡੇਰਾਬੱਸੀ ਵਿੱਚ ਸਵੱਛ ਭਾਰਤ ਮੁਹਿੰਮ ਦੀ ਸ਼ਰੇਆਮ ਫੂਕ ਨਿਕਲ ਰਹੀ ਹੈ। ਸ਼ਹਿਰ ਵਿੱਚ ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਖਰਚ ਕੇ ਉਸਾਰੇ ਪਖਾਨੇ ਸ਼ੁਰੂ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕੁਝ ਥਾਵਾਂ ’ਤੇ ਪਖਾਨੇ ਚਾਲੂ ਤਾਂ ਕਰ ...

Read More


ਹਾਦਸੇ ਵਿਚ ਮੌਤ

Posted On June - 6 - 2010 Comments Off on ਹਾਦਸੇ ਵਿਚ ਮੌਤ
ਪੱਤਰ ਪ੍ਰੇਰਕ ਪੰਚਕੂਲਾ, 5 ਜੂਨ ਪੰਚਕੂਲਾ ਜ਼ਿਲ੍ਹੇ ਦੇ ਬਰਵਾਲਾ ਕਸਬੇ ਦਾ ਨਿਵਾਸੀ ਜੈਵੀਰ (24 ਸਾਲ) ਸੜਕ ਹਾਦਸੇ ਵਿਚ ਮੌਕੇ ’ਤੇ ਹੀ ਮਰ ਗਿਆ। ਇਸ ਹਾਦਸੇ ਵਿਚ ਉਸ ਦਾ ਦੋਸਤ ਸੱਤਿਆ ਕੁਮਾਰ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਉਹ ਬਰਵਾਲਾ ਤੋਂ ਜਗਾਧਰੀ (ਯਮੁਨਾਨਗਰ) ਆਪਣੀ ਆਲਟੋ ਕਾਰ ਰਾਹੀਂ ਜਾ ਰਹੇ ਸਨ ਕਿ ਝੱਖੜ ਕਾਰਨ ਇਨ੍ਹਾਂ ਨੂੰ ਸੜਕ ਉਤੇ ਦਿਖਾਈ ਦੇਣਾ ਬੰਦ ਹੋ ਗਿਆ ਅਤੇ ਇਨ੍ਹਾਂ ਦੀ ਕਾਰ ਇਕ ਦਰੱਖਤ ਦੇ ਨਾਲ ਜਾ ਟਕਰਾਈ।  

ਬਾਦਲ ਸਰਕਾਰ ਨੇ ਕਿਸਾਨਾਂ ਨੂੰ ਹਮੇਸ਼ਾ ਗੁੰਮਰਾਹ ਕੀਤਾ: ਲਾਲ ਸਿੰਘ

Posted On June - 6 - 2010 Comments Off on ਬਾਦਲ ਸਰਕਾਰ ਨੇ ਕਿਸਾਨਾਂ ਨੂੰ ਹਮੇਸ਼ਾ ਗੁੰਮਰਾਹ ਕੀਤਾ: ਲਾਲ ਸਿੰਘ
ਪੱਤਰ ਪ੍ਰੇਰਕ ਦੇਵੀਗੜ੍ਹ, 5 ਜੂਨ ਪੰਜਾਬ ਦੇ ਕਿਸਾਨਾਂ ਦੀ ਹਿਤੈਸ਼ੀ ਕਹਾਉਣ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਦੇ ਬਿੱਲ ਤਾਂ ਕੀ ਮਾਫ ਕਰਨੇ ਸੀ, ਸਗੋਂ ਕੇਂਦਰ ਸਰਕਾਰ ਵੱਲੋਂ ਦਿੱਤੇ ਫਸਲਾਂ ਦੇ ਖਰਾਬੇ ਦੇ 8 ਕਰੋੜ ਵੀ ਹੜੱਪ ਲਏ ਅਤੇ ਟਿਊਬਵੈੱਲਾਂ ਦੇ ਬਿੱਲ ਵੀ ਲਗਾ ਦਿੱਤੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਨੌਰ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਨੇ ਅੱਜ ਇੱਥੇ ਕੀਤਾ। ਉਨ੍ਹਾਂ ਅਕਾਲੀ-ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਬਾਦਲ  ਸਰਕਾਰ ਜੋ ਮੁੱਢ 

ਬਲਾਤਕਾਰ ਦੇ ਦੋਸ਼ ਵਿਚ ਗ੍ਰਿਫਤਾਰ

Posted On June - 6 - 2010 Comments Off on ਬਲਾਤਕਾਰ ਦੇ ਦੋਸ਼ ਵਿਚ ਗ੍ਰਿਫਤਾਰ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 5 ਜੂਨ ਪੁਲੀਸ ਨੇ 19 ਸਾਲਾ ਨੌਜਵਾਨ ਨੂੰ ਬਲਾਤਕਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲੀਸ ਅਨੁਸਾਰ ਸੁਭਾਸ਼ ਨਗਰ ਮਨੀਮਾਜਰਾ ਦੀ ਵਸਨੀਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਲੰਘੀ ਰਾਤ ਉਹ ਜੰਗਲ-ਪਾਣੀ ਲਈ ਘਰ ਨੇੜਲੇ ਜੰਗਲੀ ਖੇਤਰ ਵੱਲ ਗਈ ਸੀ। ਇਸੇ ਦੌਰਾਨ ਗੁਆਂਢ ਵਿਚ ਰਹਿੰਦਾ ਖਰਾਬ ਲਾਲ ਉਸ ਦੇ ਪਿੱਛੇ ਆ ਗਿਆ ਅਤੇ ਉਸ ਨੂੰ ਘੜੀਸ ਕੇ ਝਾੜੀਆਂ ਵੱਲ ਲੈ ਗਿਆ। ਉਥੇ ਉਸ ਨੇ ਉਸ ਨਾਲ ਜ਼ਬਰਦਸਤੀ ਕੀਤੀ। ਮਨੀਮਾਜਰਾ ਥਾਣੇ ਦੇ ਐਸ.ਐਚ.ਓ. ਪ੍ਰਤਾਪ 

ਧਾਰਮਿਕ ਦੀਵਾਨ

Posted On June - 6 - 2010 Comments Off on ਧਾਰਮਿਕ ਦੀਵਾਨ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 5 ਜੂਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ-19-ਡੀ, ਚੰਡੀਗੜ੍ਹ ਵਿਖੇ ਘੱਲੂਘਾਰਾ ਅਰਦਾਸ ਦਿਵਸ ਸਬੰਧੀ ਅਖੰਡ ਪਾਠ ਸਾਹਿਬ ਦੇ ਭੋਗ  6 ਜੂਨ ਨੂੰ ਸਵੇਰੇ 8.30 ਵਜੇ ਪੈਣਗੇ। ਸ਼ਾਮ ਨੂੰ 9.30 ਵਜੇ ਤੱਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਭਾਈ ਮਨਦੀਪ ਸਿੰਘ, ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਅਤੇ  ਭਾਈ ਲਖਵਿੰਦਰ ਸਿੰਘ ਅੰਮ੍ਰਿਤਸਰ ਵਾਲੇ ਕਥਾ ਕੀਰਤਨ ਕਰਨਗੇ।  

ਚੌਥਾ ਦਰਜਾ ਕਰਮਚਾਰੀਆਂ ਵੱਲੋਂ ਰੋਸ ਰੈਲੀ

Posted On June - 6 - 2010 Comments Off on ਚੌਥਾ ਦਰਜਾ ਕਰਮਚਾਰੀਆਂ ਵੱਲੋਂ ਰੋਸ ਰੈਲੀ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 5 ਜੂਨ ਇਥੇ ਫਿਜੀਕਲ ਕਾਲਜ ਦੇ ਦਫਤਰ ਸਾਹਮਣੇ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਬਰਾਂਚ ਪਟਿਆਲਾ ਦੇ ਸੱਦੇ ’ਤੇ ਚੌਥਾ ਦਰਜਾ ਕਰਮਚਾਰੀਆਂ ਨੇ ਰੋਸ ਰੈਲੀ ਕੀਤੀ। ਰੋਸ ਕਰ ਰਹੇ ਕਰਮਚਾਰੀਆਂ ਦਾ ਸ਼ਿਕਵਾ ਸੀ ਕਿ ਡੈਲੀਵੇਜਿਜ ਵਰਕਰਾਂ ਨੂੰ ਸਮੇਂ ਤੋਂ ਪਹਿਲਾਂ ਹੀ ਬਿਨਾਂ ਕਿਸੇ ਕਾਰਨ ਹਟਾ ਦਿੱਤਾ ਗਿਆ ਹੈ। ਰੈਲੀ ਦੌਰਾਨ ਚੌਥਾ ਦਰਜਾ ਕਰਮਚਾਰੀਆਂ ਨਾਲ ਸਬੰਧਤ ਕਈ ਹੋਰ ਮੰਗਾਂ ਮੰਨਣ ’ਤੇ ਵੀ ਜ਼ੋਰ ਦਿੱਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ 

ਸਿਧੇਸ਼ਵਰ ਮੰਦਿਰ ਦਾ ਰਸਤਾ ਪੱਕਾ ਕਰਨ ਦੀ ਮੰਗ

Posted On June - 6 - 2010 Comments Off on ਸਿਧੇਸ਼ਵਰ ਮੰਦਿਰ ਦਾ ਰਸਤਾ ਪੱਕਾ ਕਰਨ ਦੀ ਮੰਗ
ਪੱਤਰ ਪ੍ਰੇਰਕ ਖਰੜ,5 ਜੂਨ ਉਂਕਾਰ ਸਿਧੇਸ਼ਵਰ ਮਹਾਂਦੇਵ ਮੰਦਿਰ ਕੁਰਾਲੀ ਰੋਡ ਖਰੜ ਦੇ ਮੈਂਬਰਾਨ ਨੇ ਨਗਰ ਕੌਂਸਲ ਖਰੜ ਦੇ ਕਾਰਜਸਾਧਕ ਅਫਸਰ ਨੂੰ ਦਿੱਤੀ ਗਈ ਇੱਕ ਚਿੱਠੀ ਵਿੱਚ ਮੰਗ ਕੀਤੀ ਹੈ ਕਿ ਇਸ ਮੰਦਿਰ ਨੂੰ ਗੁਰੂ ਤੇਗ ਬਹਾਦੁਰ ਨਗਰ ਤੋਂ ਲਗਦੇ ਰਸਤੇ ਨੂੰ ਸਾਫ਼ ਕਰਵਾਕੇ ਪੱਕਾ ਕੀਤਾ ਜਾਵੇ। ਇਸ ਸਬੰਧੀ ਮੰਦਿਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਸੈਣੀ ਅਤੇ ਹੋਰਨਾਂ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਇਸ ਮੰਦਿਰ ਨੂੰ ਜੋ ਰਸਤਾ ਲਗਦਾ ਹੈ ਉਹ ਇਸ ਸਮੇਂ ਸਫ਼ਾਈ ਨਾ ਹੋਣ ਕਾਰਨ 

ਵਾਤਾਵਰਣ ਦੀ ਸ਼ੁੱਧਤਾ ਤੇ ਪਾਣੀ ਦੀ ਸੰਭਾਲ ਦਾ ਹੋਕਾ ਦਿੱਤਾ

Posted On June - 6 - 2010 Comments Off on ਵਾਤਾਵਰਣ ਦੀ ਸ਼ੁੱਧਤਾ ਤੇ ਪਾਣੀ ਦੀ ਸੰਭਾਲ ਦਾ ਹੋਕਾ ਦਿੱਤਾ
ਵਿਸ਼ਵ ਵਾਤਾਵਰਣ ਦਿਵਸ ਪੱਤਰ ਪ੍ਰੇਰਕ ਮੁਹਾਲੀ, 5 ਜੂਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੱਜ ਮੁਹਾਲੀ ਦੇ ਸੈਕਟਰ-67 ਸਥਿਤ ਨਾਈਪਰ ਦੇ ਐਡੀਟੋਰੀਅਮ ਵਿਖੇ ‘ਵਿਸ਼ਵ ਵਾਤਾਵਰਣ ਦਿਵਸ’ ਮੌਕੇ ਰਾਜ ਪੱਧਰੀ ਸਮਾਰੋਹ ਕੀਤਾ ਗਿਆ। ਇਸ ਮੌਕੇ ਪਾਣੀਆਂ ਦੀ ਸੰਭਾਲ ਲਈ ਮੈਗਸਾਸੇ ਐਵਾਰਡੀ ਡਾ. ਰਾਜੇਦਰ ਸਿੰਘ ਨੇ ਆਪਣੇ  ਭਾਸ਼ਣ ਵਿਚ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਆਖਿਆ ਕਿ ਰਾਜ ਦੇ ਕਿਸੇ ਇੱਕ ਦਰਿਆ ਨੂੰ ਪਵਿੱਤਰ ਐਲਾਨ ਕੇ ਉਸ ਨੂੰ ਮਿਥੇ ਸਮੇਂ ਵਿੱਚ ਸਾਫ ਕਰਵਾਇਆ ਜਾਵੇ। ਉਨ੍ਹਾਂ ਸਰਕਾਰ 

ਰਾਠੌਰ ਵੱਲੋਂ ਛਾਤੀ ’ਚ ਦਰਦ ਤੇ ਦਮ ਘੁਟਣ ਦੀ ਸ਼ਿਕਾਇਤ

Posted On June - 6 - 2010 Comments Off on ਰਾਠੌਰ ਵੱਲੋਂ ਛਾਤੀ ’ਚ ਦਰਦ ਤੇ ਦਮ ਘੁਟਣ ਦੀ ਸ਼ਿਕਾਇਤ
ਚੰਡੀਗੜ੍ਹ, 5 ਜੂਨ ਹਰਿਆਣਾ ਦੇ ਸਾਬਕਾ ਪੁਲੀਸ ਮੁਖੀ ਐਸ.ਪੀ.ਐਸ. ਰਾਠੌਰ, ਜੋ ਰੁਚਿਕਾ ਛੇੜਖ਼ਾਨੀ ਕੇਸ ’ਚ ਇਸ ਸਮੇਂ 18 ਮਹੀਨੇ ਦੀ ਕੈਦ ਦੀ ਸਜ਼ਾ ਭੁਗਤ ਰਹੇ ਹਨ, ਨੇ ਅੱਜ ਸ਼ਾਮੀਂ ਛਾਤੀ ’ਚ ਦਰਦ ਹੋਣ ਤੇ ਦਮ ਘੁਟਣ ਦੀ ਸ਼ਿਕਾਇਤ ਕੀਤੀ। ਅੱਜ ਰਾਤੀਂ ਡੀ.ਆਈ.ਜੀ. (ਪ੍ਰਿਜ਼ਨਜ਼) ਐਨ.ਐਸ. ਰੰਧਾਵਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਜਾਂਚ ਲਈ ਸੈਕਟਰ 16 ਦੇ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਮੰਗਵਾਈ ਗਈ। ਸ੍ਰੀ ਰਾਠੌਰ ਨੂੰ ਪੀ.ਜੀ. ਆਈ. ਵੀ ਲਿਜਾਇਆ ਜਾਵੇਗਾ। ਇਹ ਪੁੱਛਣ ’ਤੇ ਕਿ ਕੀ ਸ੍ਰੀ 

ਚਾਰ ਕਿਲੋ ਚਰਸ ਸਣੇ ਦੋ ਕਾਬੂ

Posted On June - 6 - 2010 Comments Off on ਚਾਰ ਕਿਲੋ ਚਰਸ ਸਣੇ ਦੋ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 5 ਜੂਨ ਚੰਡੀਗੜ੍ਹ ਪੁਲੀਸ ਨੇ ਦੋ ਵਿਅਕਤੀਆਂ ਨੂੰ ਸਾਢੇ ਚਾਰ ਕਿਲੋ ਚਰਸ ਸਮੇਤ ਗ੍ਰਿਫਤਾਰ ਕੀਤਾ ਹੈ। ਮਲੋਆ ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਜਣੇ ਇੱਥੇ ਚਰਸ ਸਪਲਾਈ ਕਰਦੇ ਹਨ। ਉਨ੍ਹਾਂ ਨੇ ਪਲਸੌਰਾ ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਅਜੈ ਕੁਮਾਰ ਨਾਲ ਪਲਸੌਰਾ ਦੇ ਸਕੂਲ ਨੇੜੇ ਨਾਕਾ ਲਾ ਲਿਆ। ਉਥੇ ਸ਼ੱਕੀ ਹਾਲਤ ਵਿਚ ਦੋ ਜਣੇ ਦੇਖੇ ਗਏ। ਉਨ੍ਹਾਂ ਨੂੰ 

ਵਿਕਾਸ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿਆਂਗੇ: ਚੰਦੂਮਾਜਰਾ

Posted On June - 6 - 2010 Comments Off on ਵਿਕਾਸ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿਆਂਗੇ: ਚੰਦੂਮਾਜਰਾ
ਪੱਤਰ ਪ੍ਰੇਰਕ ਪਟਿਆਲਾ, 5  ਜੂਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਪਟਿਆਲਾ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਸ਼ਹਿਰ ਦੇ ਵਿਕਾਸ ਲਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜਾ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ।   ਸ੍ਰੀ ਚੰਦੂਮਾਜਰਾ ਅੱਜ ਵਾਰਡ ਨੰ.1 ਵਿਚ 15 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਪ੍ਰੋਜੈਕਟ ਦਾ ਨੀਂਹ 

ਜਗਜੀਤ ਸਿੰਘ ਦੀ ਬੈਲਗੱਡੀ ਅੱਵਲ

Posted On June - 6 - 2010 Comments Off on ਜਗਜੀਤ ਸਿੰਘ ਦੀ ਬੈਲਗੱਡੀ ਅੱਵਲ
ਪੱਤਰ ਪ੍ਰੇਰਕ ਚਮਕੌਰ ਸਾਹਿਬ, 5 ਜੂਨ ਨਜ਼ਦੀਕੀ ਪਿੰਡ ਗੜ੍ਹੀ (ਮੰਡ) ਵਿਖੇ ਬਾਬਾ ਕਰਤਾਰ ਸਿੰਘ ਯੂਥ ਵੈਲਫੇਅਰ ਕਲੱਬ ਅਤੇ ਪੰਚਾਇਤ ਵੱਲੋਂ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਯੂਥ ਵੈਲਫੇਅਰ ਕਲੱਬ ਤਾਲਮੇਲ ਕਮੇਟੀ ਦੇ ਸਹਿਯੋਗ ਸ ਨਾਲ ਪੰਜਵਾਂ ਸਭਿਆਚਾਰਕ ਮੇਲਾ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਉਦਘਾਟਨ ਬਾਬਾ ਅਮਰ ਸਿੰਘ ਭੈਰੋਮਾਜਰਾ ਵਾਲਿਆਂ ਨੇ ਕੀਤਾ ਅਤੇ ਕਲੱਬ ਨੂੰ  ਮਾਇਕ ਸਹਾਇਤਾ ਵੀ ਦਿੱਤੀ। ਬੈਲ ਗੱਡੀਆਂ ਦੀਆਂ ਹੋਈਆਂ ਦੌੜਾਂ ਵਿਚ ਕੁੱਲ 26 ਬੈਲ ਗੱਡੀਆਂ ਨੇ ਹਿੱਸਾ ਲਿਆ, 

ਕੌਮੀ ਤਲਵਾਰਬਾਜ਼ੀ ਫੈਡਰੇਸ਼ਨ ਕੱਪ ਸ਼ੁਰੂ

Posted On June - 6 - 2010 Comments Off on ਕੌਮੀ ਤਲਵਾਰਬਾਜ਼ੀ ਫੈਡਰੇਸ਼ਨ ਕੱਪ ਸ਼ੁਰੂ
ਨਿਜੀ ਪੱਤਰ ਪ੍ਰੇਰਕ ਪਟਿਆਲਾ, 5 ਜੂਨ ਇਥੇ ਪੰਜਾਬੀ ਯੂਨੀਵਰਸਿਟੀ ਦੇ ਮਲਟੀਪਰਪਜ਼ ਹਾਲ ਵਿਖੇ ਅੱਜ ਦੂਸਰਾ ਕੌਮੀ ਤਲਵਾਰਬਾਜ਼ੀ ਫੈਡਰੇਸ਼ਨ ਕੱਪ ਸ਼ੁਰੂ ਹੋ ਗਿਆ। ਇਸ ਟੂਰਨਾਮੈਂਟ ਵਿਚ ਦੇਸ਼ ਭਰ ਤੋਂ ਚੋਟੀ ਦੀਆਂ 21 ਟੀਮਾਂ ਹਿੱਸਾ ਲੈ ਰਹੀਆਂ ਹਨ। ਪੰਜਾਬ ਤਲਵਾਰਬਾਜ਼ੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਰੁਣ ਵਿੱਜ ਦੀ ਅਗਵਾਈ ਵਿਚ ਹੋ ਰਹੇ ਇਸ ਕੱਪ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ.ਜਸਪਾਲ ਸਿੰਘ ਨੇ ਕੀਤਾ। ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ.ਰਾਜ ਕੁਮਾਰ 

ਬੂਟਾ ਸਿੰਘ ਵਾਲਾ ਵਿਚ ਕ੍ਰਿਕਟ ਮੁਕਾਬਲਾ

Posted On June - 6 - 2010 Comments Off on ਬੂਟਾ ਸਿੰਘ ਵਾਲਾ ਵਿਚ ਕ੍ਰਿਕਟ ਮੁਕਾਬਲਾ
ਪੱਤਰ ਪ੍ਰੇਰਕ ਬਨੂੜ, 5 ਜੂਨ ਇੱਥੋਂ ਨੇੜਲੇ ਪਿੰਡ ਬੂਟਾ ਸਿੰਘ ਵਾਲਾ ਦੇ ਯੂਥ ਵੈਲਫੇਅਰ ਕਲੱਬ ਵੱਲੋਂ ਕਰਾਏ ਜਾ ਰਹੇ ਕ੍ਰਿਕਟ, ਰੱਸਾਕਸ਼ੀ ਅਤੇ ਕਬੱਡੀ ਦੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਸ੍ਰੀ ਖੁਰਾਣਾ ਨੇ ਆਖਿਆ ਕਿ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਨੌਜਵਾਨ ਗਲਤਾਨ ਹਨ। ਖੇਡਾਂ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਦੀਆਂ ਹਨ, ਉਥੇ ਉਨ੍ਹਾਂ ਵਿਚ ਅਨੁਸ਼ਾਸਨ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਲੱਬ ਨੂੰ 5100 ਰੁਪਏ ਦੇਣ ਦਾ ਐਲਾਨ ਕੀਤਾ। 

ਤਸੌਲੀ ਮਾਮਲੇ ਬਾਰੇ ਦੋਹਾਂ ਧਿਰਾਂ ਦੀ ਮੀਟਿੰਗ

Posted On June - 6 - 2010 Comments Off on ਤਸੌਲੀ ਮਾਮਲੇ ਬਾਰੇ ਦੋਹਾਂ ਧਿਰਾਂ ਦੀ ਮੀਟਿੰਗ
ਪੱਤਰ ਪ੍ਰੇਰਕ ਬਨੂੜ, 5 ਜੂਨ ਬਨੂੜ ਹਲਕੇ ਦੇ ਪਿੰਡ ਤਸੌਲੀ ਵਿਖੇ ਰਾਮਦਾਸੀਆ ਭਾਈਚਾਰੇ ਵੱਲੋਂ ਸ਼ਾਮਲਾਤ ਪੰਚਾਇਤੀ ਟੋਭੇ ਵਿੱਚ ਲਗਾਏ ‘ਨਿਸ਼ਾਨ ਸਾਹਿਬ’ ਨਾਲ ਪਿਛਲੇ ਕਈ ਦਿਨਾਂ  ਤੋਂ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਲਈ ਅੱਜ ਸ਼ਾਮੀਂ ਬਨੂੜ ਦੇ ਜੇ.ਕੇ. ਪੈਲੇਸ ਵਿੱਚ  ਦੋਹਾਂ ਧਿਰਾਂ ਦੀ ਇਕੱਤਰਤਾ ਹੋਈ ਜਿਸ ਵਿੱਚ ਥਾਣਾ ਬਨੂੜ ਦੇ ਮੁਖੀ ਚੰਦ ਸਿੰਘ, ਵਧੀਕ ਥਾਣਾ ਮੁਖੀ ਅਜੀਤ ਸਿੰਘ ਤੋਂ ਇਲਾਵਾ ਦਲਿਤ ਚੇਤਨਾ ਮੰਚ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ। ਇਸ 

ਕਈ ਭਾਸ਼ਾਵਾਂ ਦਾ ਸੁਮੇਲ ਐਲਬਮ ‘ਟਵਿਸਟ ਐਂਡ ਸ਼ਾਊਟ’

Posted On June - 6 - 2010 Comments Off on ਕਈ ਭਾਸ਼ਾਵਾਂ ਦਾ ਸੁਮੇਲ ਐਲਬਮ ‘ਟਵਿਸਟ ਐਂਡ ਸ਼ਾਊਟ’
ਦਿਲੋ-ਦਿਮਾਗ਼ ਦਾ ਜਨੂੰਨ ਹੁੰਦਾ ਹੈ ਸਫਲ ਗਾਇਨ: ਤੈਜ ਸਭਿਆਚਾਰਕ ਪ੍ਰਤੀਨਿਧ ਚੰਡੀਗੜ੍ਹ, 5 ਜੂਨ ਪੌਪ ਸੰਗੀਤ ਰਾਹੀਂ ਪੰਜਾਬੀ ਜ਼ੁਬਾਨ ਨੂੰ ਗੋਰਿਆਂ ਦੇ ਘਰਾਂ ’ਚ ਪਹੁੰਚਾਉਣ ਵਾਲੇ ਏਸ਼ਿਆਈ ਮੂਲ ਦੇ ਹੋਣਹਾਰ ਪੰਜਾਬੀ ਗਾਇਕ ਅਤੇ ਇੰਗਲੈਂਡ ’ਚ ਚੱਲਦੇ ਸਟੀਰੀਓ ਨੇਸ਼ਨ ਨਾਂ ਦੇ ਮਸ਼ਹੂਰ ਬੈਂਡ ਦੇ ਮਾਲਕ ਸਟੀਰੀਓ ਨੇਸ਼ਨ ਉਰਫ ਤੈਜ ਦਾ ਕਹਿਣਾ ਹੈ ਕਿ ਉਸ ਨੂੰ ਲਾਈਵ ਸ਼ੋਅ ਬਹੁਤ ਭਾਉਂਦੇ ਹਨ। ਉਹ ਅੱਜ ਇੱਥੇ ਪ੍ਰੈਸ ਕਲੱਬ ਸੈਕਟਰ 27 ਵਿਚ ਆਪਣੀ ਨਵੀਂ ਵੀਡੀਓ ਐਲਬਮ ‘ਟਵਿਸਟ ਐਂਡ ਸ਼ਾਊਟ’ ਦੀ ਪ੍ਰਮੋਸ਼ਨ 

ਹਰਿਆਣਾ ਨੇ ਜਿੱਤਿਆ ਕ੍ਰਿਕਟ ਟੂਰਨਾਮੈਂਟ

Posted On June - 6 - 2010 Comments Off on ਹਰਿਆਣਾ ਨੇ ਜਿੱਤਿਆ ਕ੍ਰਿਕਟ ਟੂਰਨਾਮੈਂਟ
ਪੱਤਰ ਪ੍ਰੇਰਕ ਪੰਚਕੂਲਾ, 5 ਜੂਨ ਕ੍ਰਿਕਟ ਫੈਡਰੇਸ਼ਨ ਆਫ ਇੰਡੀਆ ਵੱਲੋਂ ਪੰਚਕੂਲਾ ਦੇ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਵਿਖੇ ਚੌਧਰੀ ਰਣਬੀਰ ਸਿੰਘ ਹੁੱਡਾ ਅੰਡਰ 17 ਲੀਗ ਕ੍ਰਿਕਟ ਚੈਂਪੀਅਨਸ਼ਿਪ ਸਮਾਪਤ ਹੋ ਗਈ। ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਜੇਤੂ ਰਹੀ ਹਰਿਆਣਾ ਕ੍ਰਿਕਟ ਟੀਮ ਨੂੰ ਟਰਾਫੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਦੇ ਰਾਜਸੀ ਸਲਾਹਕਾਰ ਵਰਿੰਦਰ ਸਿੰਘ, ਕਾਂਗਰਸ ਦੇ ਸਟੇਟ ਪ੍ਰਧਾਨ ਫੂਲ ਚੰਦ ਮੁਲਾਣਾ, ਨਗਰ ਨਿਗਮ ਪੰਚਕੂਲਾ ਦੀ ਸਾਬਕਾ ਮੇਅਰ ਮਨਬੀਰ ਕੌਰ ਗਿੱਲ 
Available on Android app iOS app
Powered by : Mediology Software Pvt Ltd.