ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਚੰਡੀਗੜ੍ਹ › ›

Featured Posts
ਸੀਵਰੇਜ ਬੰਦ ਹੋਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ

ਸੀਵਰੇਜ ਬੰਦ ਹੋਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ

ਪੱਤਰ ਪ੍ਰੇਰ ਫਤਹਿਗੜ੍ਹ ਸਾਹਿਬ, 25 ਅਗਸਤ ਇਥੇ ਵਾਰਡ ਨੰਬਰ 7 ਵਿਖੇ ਬੀਤੇ ਤਿੰਨ ਦਿਨਾਂ ਤੋਂ ਸੀਵਰੇਜ ਬੰਦ ਪਿਆ ਹੈ। ਨਤੀਜਤਨ ਗੰਦਾ ਪਾਣੀ ਗਲੀਆਂ ਤੇ ਸੜਕਾਂ ਉੱਪਰ ਫੈਲ ਗਿਆ ਹੈ। ਗੰਦੀ ਬਦਬੂ ਕਾਰਨ ਵਾਰਡ ਵਿਚ ਮਹਾਂਮਾਰੀ ਫੈਲਣ ਦਾ ਖ਼ਤਰਾ ਵਧ ਗਿਆ ਹੈ। ਮੁਹੱਲਾ ਵਾਸੀਆਂ ਜਿਨ੍ਹਾਂ ਵਿਚ ਵਧੇਰੇ ਕਰ ਕੇ ਮਹਿਲਾਵਾਂ ਸਨ, ਨੇ ਦੱਸਿਆ ...

Read More

ਬੀਬੀ ਨਾਗਰਾ ਵੱਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ

ਬੀਬੀ ਨਾਗਰਾ ਵੱਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ

ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 25 ਅਗਸਤ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ ਵੱਲੋਂ ਸਰਕਾਰੀ ਹਾਈ ਸਕੂਲ, ਨੈਣਾ ਦੇਵੀ ਮੰਦਿਰ ਰੋਡ, ਸਰਹਿੰਦ ਸ਼ਹਿਰ ਵਿਖੇ ਸੀਵਰੇਜ ਪਾਈਪਾਂ ਵਿਛਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਦੇ ਹੱਲ ...

Read More

ਬੇਸਹਾਰਾ ਪਸ਼ੂਆਂ ਦੀ ਭਰਮਾਰ ਲੋਕਾਂ ਲਈ ਬਣੀ ਸਿਰਦਰਦੀ

ਬੇਸਹਾਰਾ ਪਸ਼ੂਆਂ ਦੀ ਭਰਮਾਰ ਲੋਕਾਂ ਲਈ ਬਣੀ ਸਿਰਦਰਦੀ

ਸੰਜੀਵ ਬੱਬੀ ਚਮਕੌਰ ਸਾਹਿਬ, 25 ਅਗਸਤ ਸੜਕਾਂ ਅਤੇ ਬਾਜ਼ਾਰਾਂ ਵਿੱਚ ਵੱਡੀ ਗਿਣਤੀ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਤੋਂ ਆਮ ਲੋਕ ਕਾਫ਼ੀ ਪ੍ਰੇਸ਼ਾਨ ਹਨ। ਇਹ ਆਵਾਰਾ ਪਸ਼ੂ ਫ਼ਸਲਾਂ ਦਾ ਨੁਕਸਾਨ ਤਾਂ ਕਰ ਹੀ ਰਹੇ ਹਨ, ਉਥੇ ਹੁਣ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣਨ ਦੇ ਨਾਲ-ਨਾਲ ਸਵੇਰੇ ਸੈਰ ਕਰਨ ਦੇ ਸ਼ੌਕੀਨਾਂ ਲਈ ਖ਼ਤਰਾ ਵੀ ਬਣ ...

Read More

ਪਿੰਡ ਮਗਰ ’ਚ ਬੱਚਿਆਂ ਦੇ ਗੁਰਮਤਿ ਮੁਕਾਬਲੇ

ਪਿੰਡ ਮਗਰ ’ਚ ਬੱਚਿਆਂ ਦੇ ਗੁਰਮਤਿ ਮੁਕਾਬਲੇ

ਪੱਤਰ ਪ੍ਰੇਰਕ ਘਨੌਰ, 25 ਅਗਸਤ ਪਿੰਡ ਮਗਰ ਦੇ ਗੁਰਦੁਆਰਾ ਸਿੰਘ ਸਭਾ ਦੀ ਪ੍ਰੰਬਧਕ ਕਮੇਟੀ ਵੱਲੋਂ ਇਸ ਦੇ ਪ੍ਰਧਾਨ ਪਰਮਜੀਤ ਸਿੰਘ, ਜਥੇਦਾਰ ਕੇਹਰ ਸਿੰਘ, ਰੇਸ਼ਮ ਸਿੰਘ ਤੇ ਬਲਜੀਤ ਸਿੰਘ ਦੀ ਦੇਖ ਰੇਖ ਵਿਚ ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਭਾਈ ਮੇਹਰ ਸਿੰਘ, ਹਰਨੇਕ ਸਿੰਘ ਅਤੇ ਜਸਪਾਲ ਸਿੰਘ ਤੇ ਅਧਾਰਿਤ ਜੱਜਮੈਂਟ ਕਮੇਟੀ ਵੱਲੋਂ ...

Read More

ਡੱਡੂ ਮਾਜਰਾ ਵਾਸੀਆਂ ਵੱਲੋਂ ਨਿਗਮ ਖ਼ਿਲਾਫ਼ ਨਾਅਰੇਬਾਜ਼ੀ

ਡੱਡੂ ਮਾਜਰਾ ਵਾਸੀਆਂ ਵੱਲੋਂ ਨਿਗਮ ਖ਼ਿਲਾਫ਼ ਨਾਅਰੇਬਾਜ਼ੀ

ਮੁਕੇਸ਼ ਕੁਮਾਰ ਚੰਡੀਗੜ੍ਹ, 25 ਅਗਸਤ ਜਿਥੇ ਚੰਡੀਗੜ੍ਹ ਨਗਰ ਨਿਗਮ ਪ੍ਰਸ਼ਾਸਨ ਸ਼ਹਿਰ ਵਿੱਚ ਸਵੱਛ-ਭਾਰਤ ਯੋਜਨਾ ਨੂੰ ਲੈ ਕੇ ਪੱਬਾਂ ਭਾਰ ਹੈ ਉਥੇ ਨਗਰ ਨਿਗਮ ਦੇ ਆਪਣੇ ਹੀ ਕਰਮਚਾਰੀਆਂ ਵਲੋਂ ਨਿਗਮ ਦੀਆਂ ਸ਼ਹਿਰ ਨੂੰ ਸਾਫ਼ ਰੱਖਣ ਲਈ ਵਿੱਢੀਆਂ ਜਾ ਰਹੀਆਂ ਯੋਜਨਾਵਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ। ਅੱਜ ਇਥੇ ਡੱਡੂ ਮਾਜਰਾ ਸਥਿਤ ਥੀਮ ਪਾਰਕ ...

Read More

ਪੇਚਿਸ਼ ਫੈਲਣ ਦਾ ਮਾਮਲਾ: ਭਬਾਤ ਵਾਸੀਆਂ ਵਲੋਂ ਸੰਘਰਸ਼ ਵਿੱਢਣ ਦਾ ਐਲਾਨ

ਪੇਚਿਸ਼ ਫੈਲਣ ਦਾ ਮਾਮਲਾ: ਭਬਾਤ ਵਾਸੀਆਂ ਵਲੋਂ ਸੰਘਰਸ਼ ਵਿੱਢਣ ਦਾ ਐਲਾਨ

ਨਿੱਜੀ ਪੱਤਰ ਪ੍ਰੇਰਕ ਜ਼ੀਰਕਪੁਰ, 25 ਅਗਸਤ ਇਥੋਂ ਦੇ ਪਿੰਡ ਭਬਾਤ ਦੇ ਵਸਨੀਕ ਲੰਘੇ ਇਕ ਮਹੀਨੇ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਵਿੱਚ ਸਮਾਂ ਲੰਘਾ ਰਹੇ ਹਨ। ਨਗਰ ਕੌਂਸਲ ਦੇ ਅਧਿਕਾਰੀਆਂ ਕੋਲ ਵਾਰ ਵਾਰ ਸਮੱਸਿਆ ਦਾ ਹੱਲ ਕਰਨ ਦੀ ਮੰਗ ’ਤੇ ਵੀ ਕੋਈ ਅਸਰ ਨਾ ਹੋਣ ’ਤੇ ਪਿੰਡ ਵਾਸੀਆਂ ਨੇ ...

Read More

ਅਜੀਤ ਸਿੰਘ ਭਾਰਤੀ ਮਜ਼ਦੂਰ ਸੰਘ ਚੰਡੀਗੜ੍ਹ ਦਾ ਪ੍ਰਧਾਨ ਬਣੇ

ਅਜੀਤ ਸਿੰਘ ਭਾਰਤੀ ਮਜ਼ਦੂਰ ਸੰਘ ਚੰਡੀਗੜ੍ਹ ਦਾ ਪ੍ਰਧਾਨ ਬਣੇ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25 ਅਗਸਤ ਭਾਰਤੀ ਮਜ਼ਦੂਰ ਸੰਘ (ਬੀ.ਐੱਮ.ਐੱਸ.) ਰਾਸ਼ਟਰੀ ਪੱਧਰੀ ਵਰਕਿੰਗ ਕਲਾਸ ਐਸੋਸੀਏਸ਼ਨ ਨੇ ਅੱਜ ਮਜ਼ਦੂਰ ਜਮਾਤ ਦੇ ਮਸਲਿਆਂ ਦੀ ਪੂਰਤੀ ਲਈ ਚੰਡੀਗੜ੍ਹ ਵਿਚ ਸੰਮੇਲਨ ਕੀਤਾ ਗਿਆ, ਜਿਸ ਵਿਚ ਮੁਲਾਜ਼ਮ ਆਗੂ ਅਜੀਤ ਸਿੰਘ ਨੂੰ ਬੀਐੱਮਐੱਸ ਚੰਡੀਗੜ੍ਹ ਇਕਾਈ ਦਾ ਪ੍ਰਧਾਨ ਚੁਣਿਆ ਗਿਆ। ਬੀਐੱਮਐੱਸ ਪੰਜਾਬ ਦੇ ਜਨਰਲ ਸਕੱਤਰ ਗੁਰਮੇਜ ਸਿੰਘ ਅਤੇ ਸਕੱਤਰ ...

Read More


ਘੱਗਰ ਡੈਮ: ਸੁਰੱਖਿਆ ਅਮਲਾ ਫ਼ਟੇ ਹੋਏ ਟੈਂਟ ਹੇਠ ਬੈਠਣ ਲਈ ਮਜਬੂਰ

Posted On August - 24 - 2019 Comments Off on ਘੱਗਰ ਡੈਮ: ਸੁਰੱਖਿਆ ਅਮਲਾ ਫ਼ਟੇ ਹੋਏ ਟੈਂਟ ਹੇਠ ਬੈਠਣ ਲਈ ਮਜਬੂਰ
ਕਰਮਜੀਤ ਸਿੰਘ ਚਿੱਲਾ ਬਨੂੜ, 23 ਅਗਸਤ ਬਨੂੜ ਨਹਿਰ ਸਬੰਧੀ ਬਣਾਏ ਗਏ ਡੈਮ ਦੀ ਸਿੰਜਾਈ ਵਿਭਾਗ ਦੇ ਸੱਤ ਮੁਲਾਜ਼ਮ ਬਿਨਾਂ ਕਿਸੇ ਕਮਰੇ ਤੋਂ ਰਖਵਾਲੀ ਕਰ ਰਹੇ ਹਨ। ਦਿਨ ਵਿੱਚ ਇਹ ਮੁਲਾਜ਼ਮ ਫ਼ਟੇ ਹੋਏ ਟੈਂਟ ਹੇਠ ਬੈਠਦੇ ਹਨ ਅਤੇ ਰਾਤ ਨੂੰ ਜੰਗਲੀ ਜਾਨਵਰਾਂ ਦੇ ਡਰੋਂ ਡੈਮ ਦੇ ਬੰਨ੍ਹ ਲਈ ਉਸਾਰੇ ਪੁਲ ਉੱਤੇ ਬੈਠਣ ਲਈ ਮਜ਼ਬੂਰ ਹਨ। ਪੱਤਰਕਾਰਾਂ ਦੀ ਟੀਮ ਵੱਲੋਂ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੱਥੇ ਹਰ ਸਮੇਂ ਦੋ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਤਿੰਨ ਸਿਫ਼ਟਾਂ ਵਿੱਚ ਅੱਠ-ਅੱਠ ਘੰਟੇ ਡਿਊਟੀ 

ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਰੋਸ ਧਰਨਾ

Posted On August - 24 - 2019 Comments Off on ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਰੋਸ ਧਰਨਾ
ਬਹਾਦਰਜੀਤ ਸਿੰਘ ਰੂਪਨਗਰ, 23 ਅਗਸਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਸੂਬਾਈ ਸੱਦੇ ’ਤੇ ਫੈਡਰੇਸ਼ਨ ਦੀ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬੜਵਾ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ ਸ੍ਰੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਰੋਸ ਧਰਨਾ ਦਿੱਤਾ ਗਿਆ। ਇਸ ਸਬੰਧੀ ਮੁਲਾਜ਼ਮ ਜਥੇਬੰਦੀ ਦੇ ਸੂਬਾਈ ਪ੍ਰੈੱਸ ਸਕੱਤਰ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਰੋਸ ਧਰਨੇ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਫੈਡਰੇਸ਼ਨ ਦੇ 

ਸ਼ਹੀਦੀ ਜੋੜਾ ਮੇਲਾ: ਕੰਵਰ ਗਰੇਵਾਲ ਤੇ ਦੁਰਗਾ ਰੰਗੀਲਾ ਨੇ ਰੰਗ ਬੰਨ੍ਹਿਆ

Posted On August - 24 - 2019 Comments Off on ਸ਼ਹੀਦੀ ਜੋੜਾ ਮੇਲਾ: ਕੰਵਰ ਗਰੇਵਾਲ ਤੇ ਦੁਰਗਾ ਰੰਗੀਲਾ ਨੇ ਰੰਗ ਬੰਨ੍ਹਿਆ
ਪੱਤਰ ਪ੍ਰੇਰਕ ਨੂਰਪੁਰ ਬੇਦੀ, 23 ਅਗਸਤ ਪੁਲੀਸ ਥਾਣਾ ਨੂਰਪੁਰ ਬੇਦੀ ਦੀ ਹਦੂਦ ਅੰਦਰ ਸਥਿਤ ਪੀਰ ਬਾਬਾ ਜ਼ਿੰਦਾ ਸ਼ਹੀਦ ’ਤੇ ਲੱਗਿਆ ਸ਼ਹੀਦੀ ਮੇਲਾ ਅੱਜ ਅਮਨ ਅਮਾਨ ਨਾਲ ਸਮਾਪਤ ਹੋ ਗਿਆ। ਇਸ ਸਥਾਨ ’ਤੇ ਪਿਛਲੇ ਤਿੰਨ ਦਿਨਾਂ ਤੋਂ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਮਗਰੋਂ ਢਾਡੀ ਦਰਬਾਰ ਲਗਾਇਆ ਗਿਆ, ਜਿਸ ’ਚ ਛੇ ਕਵੀਸ਼ਰਾਂ ਅਤੇ ਢਾਡੀ ਜਥਿਆਂ ਨੇ ਸ਼ਹੀਦੀ ਵਾਰਾਂ ਗਾਈਆਂ। ਇਸ ਤੋਂ ਬਾਅਦ ਪੀਰ ਬਾਬਾ ਜ਼ਿੰਦਾ ਸ਼ਹੀਦ ਦੇ ਵਿਹੜੇ ਵਿੱਚ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ 

ਪਾਣੀ ਦੀ ਸਮੱਸਿਆ ਦੇ ਹੱਲ ਲਈ ਕੌਂਸਲ ਪ੍ਰਧਾਨ ਨੇ ਚੁੱਕਿਆ ਕਦਮ

Posted On August - 24 - 2019 Comments Off on ਪਾਣੀ ਦੀ ਸਮੱਸਿਆ ਦੇ ਹੱਲ ਲਈ ਕੌਂਸਲ ਪ੍ਰਧਾਨ ਨੇ ਚੁੱਕਿਆ ਕਦਮ
ਪੱਤਰ ਪ੍ਰੇਰਕ ਰੂਪਨਗਰ, 23 ਅਗਸਤ ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਨੂੰ ਦਰਪੇਸ਼ ਪਾਣੀ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਸਥਾਨਕ ਅਧਿਕਾਰੀਆਂ ਸਮੇਤ ਜ਼ਿਲ੍ਹੇ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ 1992 ਵਿੱਚ ਭਾਖੜਾ ਨਹਿਰ ਤੋਂ ਪਾਣੀ ਦੀ ਸਪਲਾਈ ਲੈਣ ਵਾਸਤੇ ਸਰਹਿੰਦ ਨਹਿਰ ਦੇ ਉਤੋਂ 18 ਇੰਚੀ ਪਾਈਪ ਸਰਹਿੰਦ ਨਹਿਰ ਦੇ ਪੁਲ ਦੇ ਨਾਲ-ਨਾਲ ਲੰਘਾਈ ਗਈ ਸੀ ਜਿਸ ਦੀ ਹਾਲਤ ਹੁਣ ਕਾਫੀ ਖਰਾਬ ਹੋ ਗਈ ਸੀ। ਇਸ ਕਾਰਨ ਸ਼ਹਿਰ ਵਿੱਚ 

ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

Posted On August - 24 - 2019 Comments Off on ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 23 ਅਗਸਤ ਸਾਹਾ-ਸ਼ਾਹਜ਼ਾਦਪੁਰ ਸੜਕ ’ਤੇ ਕਾਰ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਉਸ ਦੀ ਪਛਾਣ ਹੁਕਮ ਸਿੰਘ ਨਿਵਾਸੀ ਗੋਲਾ ਪਿੰਡ ਵਜੋਂ ਹੋਈ ਹੈ। ਸਾਹਾ ਪੁਲੀਸ ਨੇ ਧਨੌਰਾ ਪਿੰਡ ਦੇ ਵਿਕਾਸ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ। ਵਿਕਾਸ ਨੇ ਪੁਲੀਸ ਨੂੰ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ ਸਵਾ 7 ਵਜੇ ਹੁਕਮ ਸਿੰਘ ਮਹਿਮੂਦਪੁਰ ਪੈਟਰੋਲ ਪੰਪ ਤੋਂ ਤੇਲ ਪੁਆਉਣ ਲਈ ਗਿਆ ਸੀ। ਉਸੇ ਸਮੇਂ ਇਕ ਕਾਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਸ ਨੇ 

ਪੀਯੂ: ਮਲਟੀਪਰਪਜ਼ ਆਡੀਟੋਰੀਅਮ ਦੀ ਉਸਾਰੀ ਮੁੜ ਸ਼ੁਰੂ

Posted On August - 24 - 2019 Comments Off on ਪੀਯੂ: ਮਲਟੀਪਰਪਜ਼ ਆਡੀਟੋਰੀਅਮ ਦੀ ਉਸਾਰੀ ਮੁੜ ਸ਼ੁਰੂ
ਪੱਤਰ ਪ੍ਰੇਰਕ ਚੰਡੀਗੜ੍ਹ, 23 ਅਗਸਤ ਪੰਜਾਬ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿਚ ਮਲਟੀਪਰਪਜ਼ ਆਡੀਟੋਰੀਅਮ ਦਾ ਰੁਕਿਆ ਹੋਇਆ ਨਿਰਮਾਣ ਕਾਰਜ ਮੁੜ ਸ਼ੁਰੂ ਹੋ ਗਿਆ ਹੈ। ਇਸ ਮੌਕੇ ਕਰਵਾਏ ਹਵਨ ਸਮਾਗਮ ਵਿੱਚ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ, ਵਿੱਤ ਅਤੇ ਵਿਕਾਸ ਅਫ਼ਸਰ ਵਿਕਰਮ ਨਈਅਰ, ਕਾਰਜਕਾਰੀ ਇੰਜਨੀਅਰ ਆਰ.ਕੇ. ਰਾਏ, ਡੀਨ (ਕਾਲਜ ਵਿਕਾਸ) ਸੰਜੇ ਕੌਸ਼ਿਕ, ਕੰਸਲਟੈਂਟ ਆਰਕੀਟੈਕਟ ਸੰਜੇ ਸ਼ਰਮਾ, ਅਸ਼ੋਕ ਕੁਮਾਰ, ਹਰਪ੍ਰੀਤ ਅਤੇ ਪੰਜਾਬ ਯੂਨੀਵਰਸਿਟੀ ਦੇ ਕਰਮਚਾਰੀ ਪਰਿਵਾਰਾਂ ਸਮੇਤ ਹਾਜ਼ਰ ਸਨ। ਉਪ-ਕੁਲਪਤੀ 

ਏਬੀਵੀਪੀ ਵੱਲੋਂ ਮੈਰੀਟੋਰੀਅਸ ਸਟੂਡੈਂਟਸ ਫੈਲੀਸਿਟੀ ਪ੍ਰੋਗਰਾਮ

Posted On August - 24 - 2019 Comments Off on ਏਬੀਵੀਪੀ ਵੱਲੋਂ ਮੈਰੀਟੋਰੀਅਸ ਸਟੂਡੈਂਟਸ ਫੈਲੀਸਿਟੀ ਪ੍ਰੋਗਰਾਮ
ਪੱਤਰ ਪ੍ਰੇਰਕ ਚੰਡੀਗੜ੍ਹ, 23 ਅਗਸਤ ਵਿਦਿਆਰਥੀ ਜਥੇਬੰਦੀ ਏਬੀਵੀਪੀ ਵੱਲੋਂ ਅੱਜ ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿਖੇ ‘ਮੈਰੀਟੋਰੀਅਸ ਸਟੂਡੈਂਟਸ ਫੈਲੀਸਿਟੀ ਪ੍ਰੋਗਰਾਮ 2019’ ਕਰਵਾਇਆ ਗਿਆ ਜਿਸ ਵਿਚ ਮੈਂਬਰ ਪਾਰਲੀਮੈਂਟ ਕਿਰਨ ਖੇਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਓਲੰਪੀਅਨ ਯੋਗੇਸ਼ਵਰ ਦੱਤ, ਸੰਨੀ ਐਨਕਲੇਵ ਦੇ ਐੱਮਡੀ ਜਰਨੈਲ ਬਾਜਵਾ, ਏਬੀਵੀਪੀ ਦੇ ਸੰਗਠਨ ਸਕੱਤਰ ਰਾਹੁਲ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ 

ਬਲਾਕ ਸਮਿਤੀ ਡੇਰਾਬੱਸੀ ਦੇ ਅਹੁਦੇਦਾਰ ਚੁਣੇ

Posted On August - 24 - 2019 Comments Off on ਬਲਾਕ ਸਮਿਤੀ ਡੇਰਾਬੱਸੀ ਦੇ ਅਹੁਦੇਦਾਰ ਚੁਣੇ
ਨਿੱਜੀ ਪੱਤਰ ਪ੍ਰੇਰਕ ਡੇਰਾਬੱਸੀ, 23 ਅਗਸਤ ਵਿਕਾਸ ਅਤੇ ਪੰਚਾਇਤ ਦਫ਼ਤਰ ਡੇਰਾਬੱਸੀ ਵਿਚ ਹਲਕਾ ਡੇਰਾਬੱਸੀ ਦੇ ਬਲਾਕ ਸਮਿਤੀ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿਚ ਸੁਰਿੰਦਰ ਸਿੰਘ ਸਰਸੀਣੀ ਨੂੰ ਚੇਅਰਮੈਨ ਤੇ ਜਸਵੀਰ ਸਿੰਘ ਸੁੰਢਰਾਂ ਨੂੰ ਵਾਈਸ-ਚੇਅਰਮੈਨ ਚੁਣਿਆ ਗਿਆ। ਇਸ ਮੌਕੇ ਵਿਸ਼ੇਸ ਤੌਰ ’ਤੇ ਸੀਨੀਅਰ ਕਾਂਗਰਸੀ ਆਗੂ ਉਦੇਵੀਰ ਸਿੰਘ ਢਿੱਲੋਂ ਮੌਜੂਦ ਰਹੇ। ਉਨ੍ਹਾਂ ਬਣੇ ਚੇਅਰਮੈਨ ਨੂੰ ਵਧਾਈ ਦਿੱਤੀ ਅਤੇ ਬਾਕੀ ਮੈਂਬਰਾਂ ਨੂੰ ਵਿਕਾਸ ਕਾਰਜਾਂ ਲਈ ਸਹਿਯੋਗ ਦੇਣ ਲਈ ਕਿਹਾ। 

ਐੱਸਐੱਫਆਈ ਵੱਲੋਂ ਨਿਯੁਕਤੀਆਂ

Posted On August - 24 - 2019 Comments Off on ਐੱਸਐੱਫਆਈ ਵੱਲੋਂ ਨਿਯੁਕਤੀਆਂ
ਪੱਤਰ ਪ੍ਰੇਰਕ ਚੰਡੀਗੜ੍ਹ, 23 ਅਗਸਤ ਪੀਯੂ ਵਿੱਚ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਗਈਆਂ। ਪਾਰਟੀ ਦੇ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਢੇਰ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਨਿਯੁਕਤੀਆਂ ਵਿੱਚ ਅਭਿਲਾਸ਼ ਰਾਜਖੋਵਾ ਨੂੰ ਪ੍ਰਧਾਨ, ਲਵ ਕੁਸ਼ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਗੁਰੀ ਕੈਂਪਸ ਇੰਚਾਰਜ, ਮਨਿੰਦਰ ਸਿੰਘ ਆਲ ਕਾਲਜ ਐਂਡ ਕੈਂਪਸ ਇੰਚਾਰਜ, ਜਸ਼ਨਦੀਪ ਸਿੰਘ ਕੈਂਪਸ ਕੋਆਰਡੀਨੇਟਰ, ਰਾਜਿੰਦਰ ਕੇ. 

ਹੋਮਿਓਪੈਥੀ ਕਾਲਜ ਸੈਕਟਰ-26 ਵਿਚ ਸਮਾਗਮ

Posted On August - 24 - 2019 Comments Off on ਹੋਮਿਓਪੈਥੀ ਕਾਲਜ ਸੈਕਟਰ-26 ਵਿਚ ਸਮਾਗਮ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 23 ਅਗਸਤ ਇਥੋਂ ਦੇ ਹੋਮਿਓਪੈਥੀ ਕਾਲਜ ਸੈਕਟਰ-26 ਵਿਚ ਵਾਈਟ ਕੋਟ ਸੈਰੇਮਨੀ ਤਹਿਤ ਸਮਾਗਮ ਕੀਤਾ ਗਿਆ ਜਿਸ ਵਿਚ 2019-20 ਦੇ ਨਵੇਂ ਬੈਚ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਇਹ ਸਮਾਗਮ ਇਸ ਲਈ ਮਹੱਤਵ ਰੱਖਦਾ ਹੈ ਕਿਉਂਕਿ ਇਸ ਦੌਰਾਨ ਵਿਦਿਆਰਥੀਆਂ ਨੂੰ ਮੈਡੀਕਲ ਦੀ ਪੜ੍ਹਾਈ ਸਮਾਪਤ ਕਰਨ ਉਪਰੰਤ ਕਲੀਨੀਕਲ ਹੈਲਥ ਕੇਅਰ ਖੇਤਰ ਵਿਚ ਭੇਜਣ ਲਈ ਤਿਆਰ ਕੀਤਾ ਜਾਂਦਾ ਹੈ। ਪ੍ਰਿੰਸੀਪਲ ਡਾ. ਸੰਦੀਪ ਪੁਰੀ ਨੇ ਦੱਸਿਆ ਕਿ ਵਾਈਟ ਕੋਟ ਸ਼ਾਂਤੀ, ਸ਼ੁੱਧਤਾ, 

ਪੁਲੀਸ ਵੱਲੋਂ ਮਹਿਲਾ ਟਰੈੱਵਲ ਏਜੰਟ ਗ੍ਰਿਫ਼ਤਾਰ

Posted On August - 24 - 2019 Comments Off on ਪੁਲੀਸ ਵੱਲੋਂ ਮਹਿਲਾ ਟਰੈੱਵਲ ਏਜੰਟ ਗ੍ਰਿਫ਼ਤਾਰ
ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 23 ਅਗਸਤ ਜ਼ਿਲ੍ਹਾ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਇੱਥੋਂ ਦੇ ਸੈਕਟਰ-70 ਵਿੱਚ ਪ੍ਰਾਪਰਵੇਅ ਇਮੀਗ੍ਰੇਸ਼ਨ (ਟਰੈਵਲ ਏਜੰਸੀ) ਦਾ ਦਫ਼ਤਰ ਚਲਾਉਣ ਵਾਲੀ ਔਰਤ ਬਲਜਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹਿਲਾ ਟਰੈਵਲ ਏਜੰਟ ਉੱਤੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਦਾ ਦੋਸ਼ ਹੈ। ਪੀੜਤ ਵਿਅਕਤੀਆਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਟਰੈਵਲ ਏਜੰਟ ਨੇ ਨਾ ਤਾਂ ਉਨ੍ਹਾਂ ਨੂੰ 

ਅਗਵਾ ਦੀ ਸੂਚਨਾ ਨੇ ਪੁਲੀਸ ਨੂੰ ਪਾਈਆਂ ਭਾਜੜਾਂ

Posted On August - 24 - 2019 Comments Off on ਅਗਵਾ ਦੀ ਸੂਚਨਾ ਨੇ ਪੁਲੀਸ ਨੂੰ ਪਾਈਆਂ ਭਾਜੜਾਂ
ਪੱਤਰ ਪ੍ਰੇਰਕ ਐਸਏਐਸ ਨਗਰ (ਮੁਹਾਲੀ), 23 ਅਗਸਤ ਇੱਥੋਂ ਦੇ ਫੇਜ਼-6 ਸਥਿਤ ਦਾਰਾ ਸਟੂਡੀਉ ਨੇੜੇ ਸ਼ੁੱਕਰਵਾਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਵਿਅਕਤੀ ਨੂੰ ਅਗਵਾ ਕਰਨ ਦੀ ਸੂਚਨਾ ਨੇ ਮੁਹਾਲੀ ਪੁਲੀਸ ਨੂੰ ਭਾਜੜਾਂ ਪਾ ਦਿੱਤੀਆਂ। ਖ਼ਬਰ ਲਿਖੇ ਜਾਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਉਕਤ ਵਿਅਕਤੀ ਨੂੰ ਅਗਵਾ ਕੀਤਾ ਗਿਆ ਹੈ ਜਾਂ ਉਸ ਨੂੰ ਕਾਰ ਵਿੱਚ ਲਿਜਾਉਣ ਵਾਲੇ ਉਸ ਦੇ ਜਾਣਕਾਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਿਸੇ ਵਿਅਕਤੀ ਨੇ ਮੁਹਾਲੀ ਪੁਲੀਸ 

‘ਆਪ’ ਵੱਲੋਂ ਗੁਰੂ ਰਵਿਦਾਸ ਮੰਦਰ ਮੁੜ ਬਣਾਉਣ ਦੀ ਮੰਗ

Posted On August - 24 - 2019 Comments Off on ‘ਆਪ’ ਵੱਲੋਂ ਗੁਰੂ ਰਵਿਦਾਸ ਮੰਦਰ ਮੁੜ ਬਣਾਉਣ ਦੀ ਮੰਗ
ਮੁਕੇਸ਼ ਕੁਮਾਰ ਚੰਡੀਗੜ੍ਹ, 23 ਅਗਸਤ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਨੇ ਦਿੱਲੀ ਦੇ ਤੁਗਲਕਾਬਾਦ ਦੇ ਗੁਰੂ ਰਵਿਦਾਸ ਮੰਦਰ ਨੂੰ ਭਾਜਪਾ ਦੇ ਕੰਟਰੋਲ ਵਾਲੀ ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਵੱਲੋਂ ਢਾਹੇ ਜਾਣ ਵਿਰੁੱਧ ਦਿੱਲੀ ਵਿਧਾਨ ਸਭਾ ਵੱਲੋਂ ਪਾਸ ਕੀਤੇ ਮਤੇ ਦਾ ਸਵਾਗਤ ਕੀਤਾ ਹੈ ਤੇ ਮੰਦਰ ਦੀ ਉਸੇ ਥਾਂ ਪੁਨਰ-ਉਸਾਰੀ ਦੀ ਮੰਗ ਦੁਹਰਾਈ ਹੈ। ਇੱਥੇ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਪਾਰਟੀ ਦੇ ਐਸਸੀ ਵਿੰਗ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ, ਸਹਿ ਪ੍ਰਧਾਨ 

ਕਾਜ਼ਵੇਅ ’ਚ ਫਸੀਆਂ ਝਾੜੀਆਂ ਕਾਰਨ ਜਲ ਨਿਕਾਸੀ ਬੰਦ

Posted On August - 23 - 2019 Comments Off on ਕਾਜ਼ਵੇਅ ’ਚ ਫਸੀਆਂ ਝਾੜੀਆਂ ਕਾਰਨ ਜਲ ਨਿਕਾਸੀ ਬੰਦ
ਮਿਹਰ ਸਿੰਘ ਕੁਰਾਲੀ, 22 ਅਗਸਤ ਬਲਾਕ ਮਾਜਰੀ ਦੇ ਪਹਾੜੀਆਂ ਵਿੱਚ ਵਸੇ ਪਿੰਡ ਤਾਰਾਪੁਰ ਨੂੰ ਜਾਣ ਵਾਲੀ ਸੜਕ ਉਤੇ ਸਰਕਾਰ ਵਲੋਂ ਬਣਾਏ ਕਾਜ਼ਵੇਅ ਲੋਕਾਂ ਲਈ ਪ੍ਰੇਸ਼ਾਨੀ ਦਾ ਸਬਬ ਬਣੇ ਹੋਏ ਹਨ। ਪਿੰਡ ਵਾਸੀਆਂ ਨੇ ਇਨ੍ਹਾਂ ਕਾਜ਼ਵੇਅਜ਼ ਨੂੰ ਸਹੀ ਕਰਨ ਦੀ ਮੰਗ ਕੀਤੀ ਹੈ। ਪਿੰਡ ਦੇ ਵਸਨੀਕ ਪ੍ਰੀਤਮ ਚੰਦ, ਦਰਬਾਰਾ ਸਿੰਘ ਅਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਮੀਆਂਪੁਰ ਚੰਗਰ ਤੋਂ ਉਨ੍ਹਾਂ ਦੇ ਪਿੰਡ ਨੂੰ ਆਉਣ ਵਾਲੇ ਰਸਤੇ ਵਿੱਚ ਪੈਂਦੀ ਨਦੀ ਉਤੇ ਤਿੰਨ ਕਾਜ਼ਵੇਅ ਬਣਾਏ ਗਏ ਸਨ ਜੋ ਕਿ ਲੋਕਾਂ 

ਗਮਾਡਾ ਨੇ ਸੈਕਟਰ-80 ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ

Posted On August - 23 - 2019 Comments Off on ਗਮਾਡਾ ਨੇ ਸੈਕਟਰ-80 ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ
ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 22 ਅਗਸਤ ਗਮਾਡਾ ਦੇ ਅਸਟੇਟ ਅਫ਼ਸਰ (ਪਲਾਟ/ਰੈਗੂਲੇਟਰੀ) ਰੋਹਿਤ ਗੁਪਤਾ ਅਤੇ ਐੱਸਡੀਓ (ਬਿਲਡਿੰਗ) ਅਵਦੀਪ ਸਿੰਘ ਦੀ ਅਗਵਾਈ ਹੇਠ ਇੱਥੋਂ ਦੇ ਸੈਕਟਰ-80 ਵਿੱਚ 75 ਤੋਂ ਵੱਧ ਮਕਾਨਾਂ ਵਿੱਚ ਕੀਤੀਆਂ ਗਈਆਂ ਲੈਂਡ ਸਕੇਪਿੰਗ ਉਸਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ। ਲੋਕਾਂ ਨੇ ਆਪਣੇ ਮਕਾਨਾਂ ਦੇ ਅੱਗੇ ਰੋਡ ਬਰਮਾਂ ਉੱਤੇ ਗ੍ਰੀਨ ਬੈਲਟਾਂ ਵਿਕਸਤ ਕਰਨ ਵਾਲੀ ਥਾਵਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਐੱਸਡੀਓ ਅਵਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ 

ਆਈਟੀਆਈਜ਼ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ

Posted On August - 23 - 2019 Comments Off on ਆਈਟੀਆਈਜ਼ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ
ਖੇਤਰੀ ਪ੍ਰਤੀਨਿਧ ਚੰਡੀਗੜ੍ਹ, 22 ਅਗਸਤ ਇਥੋਂ ਦੇ ਸੈਕਟਰ 28 ਸਥਿਤ ਸਰਕਾਰੀ ਆਈਟੀਆਈ ਕਰਮਚਾਰੀ ਯੂਨੀਅਨ ਵਲੋਂ ਅੱਜ ਇਥੇ ਆਲ ਇੰਡੀਆ ਗਵਰਨਮੈਂਟ ਆਈਟੀਆਈ ਕਰਮਚਾਰੀ ਸੰਘ ਦੇ ਕੌਮੀ ਪ੍ਰਧਾਨ ਬੀਪੀ ਸਿੰਘ ਰਾਵਤ ਅਤੇ ਪੰਜਾਬ ਗਵਰਨਮੈਂਟ ਆਈਟੀਆਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਪੱਟੀ ਨਾਲ ਸਰਕਾਰੀ ਆਈਟੀਆਈ ਸੰਸਥਾਨਾਂ ਦੇ ਸਾਂਝੇ ਮੁੱਦਿਆਂ ’ਤੇ ਚਰਚਾ ਕੀਤੀ ਗਈ। ਪੰਜਾਬ ਗਵਰਨਮੈਂਟ ਆਈਟੀਆਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਪੱਟੀ ਨੇ ਦੱਸਿਆ ਕਿ ਆਈਟੀਆਈ 
Available on Android app iOS app
Powered by : Mediology Software Pvt Ltd.