ਲੰਡਨ-ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਕਰਨ ਲਈ ਢੇਸੀ ਵੱਲੋਂ ਇੰਗਲੈਂਡ ਦੀ ਹਵਾਬਾਜ਼ੀ ਮੰਤਰੀ ਨਾਲ ਮੀਟਿੰਗ !    ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ‘ਹੈਲਪਿੰਗ ਹੈਪਲੈਸ’ ਦੀ ਮਦਦ ਨਾਲ ਵਤਨ ਪਰਤਿਆ ਨੌਜਵਾਨ !    

ਖੇਡਾਂ ਦੀ ਦੁਨੀਆ › ›

Featured Posts
ਨਸ਼ਾ ਵਿਰੋਧੀ ਪੰਦਰਵਾੜੇ ਤਹਿਤ ਕੁਸ਼ਤੀ ਮੁਕਾਬਲੇ

ਨਸ਼ਾ ਵਿਰੋਧੀ ਪੰਦਰਵਾੜੇ ਤਹਿਤ ਕੁਸ਼ਤੀ ਮੁਕਾਬਲੇ

ਨਿੱਜੀ ਪੱਤਰ ਪ੍ਰੇਰਕ ਜ਼ੀਰਕਪੁਰ, 19 ਜੂਨ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਜ਼ਿਲ੍ਹੇ ਭਰ ਵਿੱਚ 12 ਤੋਂ 26 ਜੂਨ ਤੱਕ ਮਨਾਏ ਜਾ ਰਹੇ ਨਸ਼ਾ ਵਿਰੋਧੀ ਪੰਦਰਵਾੜੇ ਤਹਿਤ ਖੇਡ ਵਿਭਾਗ ਵੱਲੋਂ ਪਿੰਡ ਦਿਆਲਪੁਰਾ ਦੇ ਜਿਮਨੇਜ਼ੀਅਮ ਹਾਲ ’ਚ ਕੁਸ਼ਤੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਵਰਗਾਂ ਦੇ ਪਹਿਲਵਾਨਾਂ ...

Read More

ਛਿੰਝ ਮੇਲਾ: ਵੱਡੀ ਰੁਮਾਲੀ ਦੀ ਕੁਸ਼ਤੀ ਸੁੱਖਾ ਬੱਬੇਹਾਲੀ ਨੇ ਜਿੱਤੀ

ਛਿੰਝ ਮੇਲਾ: ਵੱਡੀ ਰੁਮਾਲੀ ਦੀ ਕੁਸ਼ਤੀ ਸੁੱਖਾ ਬੱਬੇਹਾਲੀ ਨੇ ਜਿੱਤੀ

ਪੱਤਰ ਪ੍ਰੇਰਕ ਮੁਕੇਰੀਆਂ, 19 ਜੂਨ ਗੜ੍ਹਦੀਵਾਲਾ ਨੇੜਲੇ ਪਿੰਡ ਰਾਜਪੁਰ ਕੰਢੀ ਵਿੱਚ ਬਾਬਾ ਭੋਲਾ ਗਿਰ ਜੀ ਦੇ ਦਰਬਾਰ ਤੇ ਮੌਜੂਦਾ ਗੱਦੀ ਨਸ਼ੀਨ ਮੰਹਤ ਰਾਮ ਗਿਰ ਦੀ ਅਗਵਾਈ ਕਰਵਾਏ ਗਏ ਤਿੰਨ ਰੋਜ਼ਾ ਛਿੰਝ ਮੇਲੇ ’ਚ ਵੱਡੀ ਰੁਮਾਲੀ ਦੀ ਕੁਸ਼ਤੀ ਸੁੱਖਾ ਬੱਬੇਹਾਲੀ ਨੇ ਜਿੱਤ ਲਈ। ਛਿੰਝ ਮੇਲੇ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਵਿਧਾਇਕ ਸੰਗਤ ...

Read More

ਸ਼ਿਖਰ ਧਵਨ ਵਿਸ਼ਵ ਕੱਪ ’ਚੋਂ ਬਾਹਰ

ਸ਼ਿਖਰ ਧਵਨ ਵਿਸ਼ਵ ਕੱਪ ’ਚੋਂ ਬਾਹਰ

ਸਾਊਥੈਂਪਟਨ, 19 ਜੂਨ ਭਾਰਤੀ ਬੱਲੇਬਾਜ਼ ਸ਼ਿਖਰ ਧਵਨ ਅੰਗੂਠੇ ਦੇ ਫਰੈਕਚਰ ਕਾਰਨ ਅੱਜ ਮੌਜੂਦਾ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਅਤੇ ਉਸ ਦੀ ਥਾਂ ਨੌਜਵਾਨ ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ਵਿੱਚ ਥਾਂ ਦਿੱਤੀ ਗਈ ਹੈ। ਉਸ ਦੇ ਅੰਗੂਠੇ ਵਿੱਚ ਫਰੈਕਚਰ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਚੱਲਿਆ ਕਿ ਇਸ ...

Read More

ਵਿਲੀਅਮਸਨ ਦੇ ਨਾਬਾਦ ਸੈਂਕੜੇ ਨਾਲ ਨਿਊਜ਼ੀਲੈਂਡ ਜੇਤੂ

ਵਿਲੀਅਮਸਨ ਦੇ ਨਾਬਾਦ ਸੈਂਕੜੇ ਨਾਲ ਨਿਊਜ਼ੀਲੈਂਡ ਜੇਤੂ

ਬਰਮਿੰਘਮ, 19 ਜੂਨ ਨਿਊਜ਼ੀਲੈਂਡ ਨੇ ਅੱਜ ਇਥੇ ਆਈਸੀਸੀ ਵਿਸ਼ਵ ਕੱਪ ਦੇ ਇਕ ਬੇਹੱਦ ਰੋਮਾਂਚਕ ਮੁਕਾਬਲੇ ’ਚ ਦੱਖਣੀ ਅਫਰੀਕਾ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਕਿਵੀ ਟੀਮ ਦੀ ਜਿੱਤ ਵਿੱਚ ਕਪਤਾਨ ਕੇਨ ਵਿਲੀਅਮਸਨ ਦੇ ਨਾਬਾਦ ਸੈਂਕੜੇ (106) ਤੇ ਡੀ ਗਰੈਂਡਹੋਮ ਵੱਲੋਂ ਬਣਾਈਆਂ 60 ਦੌੜਾਂ ਦਾ ਅਹਿਮ ਯੋਗਦਾਨ ਰਿਹਾ। ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ...

Read More

ਹਾਕੀ ਇੰਡੀਆ ਵੱਲੋਂ ਕੋਚ ਫੈਲਿਕਸ ਬਰਖ਼ਾਸਤ

ਹਾਕੀ ਇੰਡੀਆ ਵੱਲੋਂ ਕੋਚ ਫੈਲਿਕਸ ਬਰਖ਼ਾਸਤ

ਨਵੀਂ ਦਿੱਲੀ, 19 ਜੂਨ ਹਾਕੀ ਇੰਡੀਆ ਨੇ ਮੈਡਰਿਡ ਵਿੱਚ ਅੱਠ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਟੀਮ ਦੇ ਛੇਵੇਂ ਸਥਾਨ ’ਤੇ ਰਹਿਣ ਮਗਰੋਂ ਜੂਨੀਅਰ ਪੁਰਸ਼ ਟੀਮ ਦੇ ਕੋਚ ਜੂਡ ਫੈਲਿਕਸ ਨੂੰ ਬਰਖ਼ਾਸਤ ਕਰ ਕੇ ਬੁੱਧਵਾਰ ਨੂੰ ਨਵੇਂ ਕੋਚ ਲਈ ਇਸ਼ਤਿਹਾਰ ਜਾਰੀ ਕੀਤਾ। ਫੈਲਿਕਸ ਦੀ ਬਰਤਰਫ਼ੀ ਬਾਰੇ ਹਾਕੀ ਇੰਡੀਆ ਦੀ ਵੈੱਬਸਾਈਟ ’ਤੇ ਨਵੇਂ ਕੋਚ ...

Read More

ਬੰਗਲਾਦੇਸ਼ ਦੀ ਆਸਟਰੇਲੀਆ ਨਾਲ ਟੱਕਰ ਅੱਜ

ਬੰਗਲਾਦੇਸ਼ ਦੀ ਆਸਟਰੇਲੀਆ ਨਾਲ ਟੱਕਰ ਅੱਜ

ਨੌਟਿੰਘਮ, 19 ਜੂਨ ਪੰਜ ਵਾਰ ਦੀ ਚੈਂਪੀਅਨ ਆਸਟਰੇਲਿਆਈ ਟੀਮ ਵੀਰਵਾਰ ਨੂੰ ਆਈਸੀਸੀ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਬੰਗਲਾਦੇਸ਼ ਨਾਲ ਭਿੜੇਗੀ, ਜਿਸ ਦਾ ਇਰਾਦਾ ਜਿੱਤ ਦੇ ਸਿਲਿਸਲੇ ਨੂੰ ਜਾਰੀ ਰੱਖਦਿਆਂ ਸੈਮੀ-ਫਾਈਨਲ ਵਿੱਚ ਥਾਂ ਬਣਾਉਣ ਦਾ ਹੋਵੇਗਾ। ਆਰੋਨ ਫਿੰਚ ਦੀ ਅਗਵਾਈ ਵਾਲੀ ਆਸਟਰੇਲਿਆਈ ਟੀਮ ਨੈੱਟ ਰਨ ਰੇਟ ਦੇ ਹਿਸਾਬ ਨਾਲ ਚੋਟੀ ’ਤੇ ...

Read More

ਚਿਤਰਾ ਨੇ 1500 ਮੀਟਰ ਦੌੜ ’ਚ ਸੋਨ ਤਗ਼ਮਾ ਜਿੱਤਿਆ

ਚਿਤਰਾ ਨੇ 1500 ਮੀਟਰ ਦੌੜ ’ਚ ਸੋਨ ਤਗ਼ਮਾ ਜਿੱਤਿਆ

ਨਵੀਂ ਦਿੱਲੀ, 19 ਜੂਨ ਏਸ਼ਿਆਈ ਚੈਂਪੀਅਨ ਪੀਯੂ ਚਿਤਰਾ ਨੇ ਸੈਸ਼ਨ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਸਵੀਡਨ ਦੇ ਸੋਲੇਂਤੁਨਾ ਵਿੱਚ ਫੋਲਕਸੈਮ ਗ੍ਰਾਂ ਪ੍ਰੀ ਵਿੱਚ 1500 ਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ। ਅਪਰੈਲ ਮਹੀਨੇ ਦੋਹਾ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਚਿੱਤਰਾ ਨੇ ਮੰਗਲਵਾਰ ਨੂੰ ਇੱਥੇ ਕੀਨੀਆ ਦੀ ਮਰਸੀ ਸ਼ੇਰੋਨੋ ਨੂੰ ਪਛਾੜਦਿਆਂ ...

Read More


ਫੁਟਬਾਲ ਕਿੰਗਜ਼ ਕੱਪ: ਸ਼ੁਰੂਆਤੀ ਮੈਚ ਵਿੱਚ ਭਾਰਤ ਨੂੰ 3-1 ਨਾਲ ਹਾਰ

Posted On June - 6 - 2019 Comments Off on ਫੁਟਬਾਲ ਕਿੰਗਜ਼ ਕੱਪ: ਸ਼ੁਰੂਆਤੀ ਮੈਚ ਵਿੱਚ ਭਾਰਤ ਨੂੰ 3-1 ਨਾਲ ਹਾਰ
ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਆਪਣੇ ਰਿਕਾਰਡ ਮੈਚ ਵਿੱਚ ਭਾਵੇਂ ਗੋਲ ਕੀਤਾ ਹੋਵੇ ਪਰਭਾਰਤ ਨੂੰ ਬੁੱਧਵਾਰ ਨੂੰ ਇੱਥੇ ਕਿੰਗਜ਼ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਸ਼ੁਰੂਆਤੀ ਮੈਚ ਵਿੱਚ ਉੱਚ ਦਰਜਾ ਪ੍ਰਾਪਤ ਕੁਰਾਕਾਂਚ ਹੱਥੋਂ 3-1 ਨਾਲ ਸ਼ਿਕਸਤ ਝੱਲਣੀ ਪਈ। ਇਹ ਕੋਚ ਇਗੋਰ ਸਟਿਮਕ ਦੀ ਅਗਵਾਈ ਵਿੱਚ ਭਾਰਤ ਦਾ ਪਹਿਲਾ ਟੂਰਨਾਮੈਂਟ ਹੈ। ....

ਆਸਟਰੇਲੀਅਨ ਓਪਨ: ਸਿੰਧੂ ਅਤੇ ਸਮੀਰ ਦਾ ਸ਼ਾਨਦਾਰ ਆਗਾਜ਼

Posted On June - 6 - 2019 Comments Off on ਆਸਟਰੇਲੀਅਨ ਓਪਨ: ਸਿੰਧੂ ਅਤੇ ਸਮੀਰ ਦਾ ਸ਼ਾਨਦਾਰ ਆਗਾਜ਼
ਰੀਓ ਓਲੰਪਿਕ ’ਚ ਚਾਂਦੀ ਦਾ ਤਗਮਾ ਜੇਤੂ ਪੀ ਵੀ ਸਿੰਧੂ ਅਤੇ ਸਮੀਰ ਵਰਮਾ ਆਸਟਰੇਲਿਆਈ ਓਪਨ ਵਿਸ਼ਵ ਟੂਰ ਸੁਪਰ 300 ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਦਾਖਲ ਹੋ ਗਏ ਹਨ। ਵਿਸ਼ਵ ਦੀ ਪੰਜਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਇੰਡੋਨੇਸ਼ੀਆ ਦੀ ਚੋਇਰੂਨਿਸਾ ਨੂੰ 21-14, 21-09 ਨਾਲ ਹਰਾਇਆ। ....

ਆਸਟਰੇਲੀਆ ਦਾ ਵੈਸਟ ਇੰਡੀਜ਼ ਨਾਲ ਮੁਕਾਬਲਾ ਅੱਜ

Posted On June - 6 - 2019 Comments Off on ਆਸਟਰੇਲੀਆ ਦਾ ਵੈਸਟ ਇੰਡੀਜ਼ ਨਾਲ ਮੁਕਾਬਲਾ ਅੱਜ
ਜੈਸਨ ਹੋਲਡਰ ਦੀ ਅਗਵਾਈ ਵਾਲੀ ਵੈਸਟ ਇੰਡੀਜ਼ ਦੀ ਟੀਮ ਤੇਜ਼ ਗੇਂਦਬਾਜ਼ਾਂ ਨਾਲ ਵੀਰਵਾਰ ਨੂੰ ਪੰਜ ਵਾਰ ਦੇ ਚੈਂਪੀਅਨ ਆਸਟਰੇਲੀਆ ਖ਼ਿਲਾਫ਼ ਮੈਦਾਨ ਵਿੱਚ ਉਤਰੇਗੀ। ਉਸ ਦਾ ਉਦੇਸ਼ ਵਿਸ਼ਵ ਕੱਪ ਵਿੱਚ ਖੁੱਸਿਆ ਵਕਾਰ ਮੁੜ ਹਾਸਲ ਕਰਨਾ ਹੋਵੇਗਾ। ....

ਕਬੱਡੀ: ਸ਼ਰਨ ਬਲ ਕਲੱਬ ਬਣਿਆ ਚੈਂਪੀਅਨ

Posted On June - 6 - 2019 Comments Off on ਕਬੱਡੀ: ਸ਼ਰਨ ਬਲ ਕਲੱਬ ਬਣਿਆ ਚੈਂਪੀਅਨ
ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਕਲੱਬ ਟੀ-ਪੁੱਕੀ ਵੱਲੋਂ ਸਿੱਖ ਸੁਸਾਇਟੀ ਟੀ-ਪੁੱਕੀ ਦੇ ਸਹਿਯੋਗ ਨਾਲ 3 ਜੂਨ ਨੂੰ ਟੀ-ਪੁੱਕੀ ਗੁਰੂਘਰ ਨੇੜੇ 16 ਵਾਂ ਕਬੱਡੀ ਕੱਪ ਕਰਾਇਆ ਗਿਆ। ਬੱਚਿਆਂ ਨੇ ਵੀ ਮਨੋਰੰਜਕ ਮੁਕਾਬਲਿਆਂ ’ਚ ਹਿੱਸਾ ਲਿਆ। ....

ਸਮਰ ਕੈਂਪ ਲਈ ਟਰਾਇਲ ਲਏ

Posted On June - 6 - 2019 Comments Off on ਸਮਰ ਕੈਂਪ ਲਈ ਟਰਾਇਲ ਲਏ
ਸਿੱਖਿਆ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਲੱਗ ਰਹੇ ਸਮਰ ਕੈਂਪ ਵਿੱਚ ਭੇਜੇ ਜਾਣ ਵਾਲੇ ਖਿਡਾਰੀਆਂ ਦੀ ਚੋਣ ਲਈ ਅੱਜ ਲੁਧਿਆਣਾ ਵਿੱਚ ਟਰਾਇਲ ਲਏ ਗਏ। ਪਹਿਲੇ ਦਿਨ ਪੰਜ ਖੇਡਾਂ ਲਈ 250 ਦੇ ਕਰੀਬ ਖਿਡਾਰੀ ਟਰਾਇਲ ਦੇਣ ਪਹੁੰਚੇ। ....

ਅਖਿਲ ਨੇ ਮਾਣਹਾਨੀ ਕੇਸ ਵਾਪਸ ਲਿਆ

Posted On June - 6 - 2019 Comments Off on ਅਖਿਲ ਨੇ ਮਾਣਹਾਨੀ ਕੇਸ ਵਾਪਸ ਲਿਆ
ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਸੋਨ ਤਗਮਾ ਜੇਤੂ ਅਤੇ ਭਾਰਤੀ ਮੁੱਕੇਬਾਜ਼ੀ ਦੇ ਕੌਮਾਂਤਰੀ ਅਬਜ਼ਰਵਰ ਅਖਿਲ ਕੁਮਾਰ ਨੇ ਸਾਥੀ ਮੁੱਕੇਬਾਜ਼ ਦਿਲਬਾਗ ਸਿੰਘ ਖ਼ਿਲਾਫ਼ ਅਪਰਾਧਕ ਮਾਣਹਾਨੀ ਦਾ ਕੇਸ ਵਾਪਸ ਲੈ ਲਿਆ ਹੈ। ਦਿਲਬਾਗ ਨੇ 2013 ਵਿੱਚ ਕੀਤੀ ਗਈ ਗਲਤ ਟਿੱਪਣੀ ਲਈ ਮੁਆਫ਼ੀ ਮੰਗ ਲਈ ਹੈ, ਜਿਸ ਤੋਂ ਬਾਅਦ ਅਖਿਲ ਨੇ ਇਹ ਫੈਸਲਾ ਕੀਤਾ। ....

ਇੰਗਲੈਂਡ ਨੂੰ ਫੀਲਡਿੰਗ ਵਿੱਚ ਸੁਧਾਰ ਦੀ ਲੋੜ: ਵੋਕਸ

Posted On June - 6 - 2019 Comments Off on ਇੰਗਲੈਂਡ ਨੂੰ ਫੀਲਡਿੰਗ ਵਿੱਚ ਸੁਧਾਰ ਦੀ ਲੋੜ: ਵੋਕਸ
ਪਾਕਿਸਤਾਨ ਤੋਂ ਵਿਸ਼ਵ ਕੱਪ ਵਿੱਚ ਮਿਲੀ ਹਾਰ ਤੋਂ ਬਾਅਦ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕਿ੍ਸ ਵੋਕਸ ਨੇ ਮੰਨਿਆ ਕਿ ਉਨ੍ਹਾਂ ਨੂੰ ਆਪਣੀ ਫੀਲਡਿੰਗ ਵਿੱਚ ਸੁਧਾਰ ਕਰਨਾ ਪਵੇਗਾ ਕਿਉਂਕਿ ਟਰੇਂਟ ਬ੍ਰਿਜ ਵਿੱਚ ਉਨ੍ਹਾਂ ਨੂੰ ਇਸੇ ਕਾਰਨ 14 ਦੌੜਾਂ ਦੀ ਸ਼ਿਕਸਤ ਝੱਲਣੀ ਪਈ। ....

ਮਿੰਦਾ ਨੇ ਪ੍ਰਵੀਨ ਨੂੰ ਹਰਾ ਕੇ ਜਿੱਤਿਆ ਵੱਡੀ ਮਾਲੀ ਦਾ ਮੁਕਾਬਲਾ

Posted On June - 6 - 2019 Comments Off on ਮਿੰਦਾ ਨੇ ਪ੍ਰਵੀਨ ਨੂੰ ਹਰਾ ਕੇ ਜਿੱਤਿਆ ਵੱਡੀ ਮਾਲੀ ਦਾ ਮੁਕਾਬਲਾ
ਪੱਤਰ ਪ੍ਰੇਰਕ ਪਠਾਨਕੋਟ, 5 ਜੂਨ ਛਿੰਜ ਮੇਲਾ ਕਮੇਟੀ ਨਰਾਇਨਪੁਰ ਲਧੇਟੀ ਵੱਲੋਂ ਨਰਾਇਨਪੁਰ ਵਿੱਚ ਸਾਲਾਨਾ ਛਿੰਜ ਮੇਲਾ ਕਰਵਾਇਆ ਗਿਆ ਜਿਸ ਵਿੱਚ ਹਲਕਾ ਇੰਚਾਰਜ ਤੇ ਪੰਜਾਬ ਪ੍ਰਦੇਸ਼ ਕਾਂਗਰਸ ਸਕੱਤਰ ਅਮਿਤ ਸਿੰਘ ਮੰਟੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਛਿੰਜ ਮੇਲੇ ਦਾ ਸ਼ੁੱਭ ਆਰੰਭ ਕੀਤਾ। ਛੋਟੀ ਮਾਲੀ ਦਾ ਮੁਕਾਬਲਾ ਲਾਲੀ ਮੰਡ ਚੌਂਤਾ ਲੁਧਿਆਣਾ ਅਤੇ ਅਜੇ ਊਧਮਪੁਰ ਦੇ ਵਿਚਕਾਰ ਹੋਇਆ ਜਿਸ ਵਿੱਚ ਅਜੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੁਕਾਬਲਾ ਜਿੱਤ ਲਿਆ। ਵੱਡੀ 

ਭਾਰਤ ਵੱਲੋਂ ਜਿੱਤ ਨਾਲ ਵਿਸ਼ਵ ਕੱਪ ਦਾ ਆਗਾਜ਼

Posted On June - 6 - 2019 Comments Off on ਭਾਰਤ ਵੱਲੋਂ ਜਿੱਤ ਨਾਲ ਵਿਸ਼ਵ ਕੱਪ ਦਾ ਆਗਾਜ਼
ਭਾਰਤ ਨੇ ਅੱਜ ਇਥੇ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਕਰਦਿਆਂ ਦੱਖਣੀ ਅਫਰੀਕਾ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਜਿੱਤ ਵਿੱਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਨਾਬਾਦ ਸੈਂਕੜੇ (122) ਅਤੇ ਯੁਜ਼ਵੇਂਦਰ ਚਹਿਲ ਵੱਲੋਂ ਲਈਆਂ ਚਾਰ ਵਿਕਟਾਂ ਦਾ ਅਹਿਮ ਯੋਗਦਾਨ ਰਿਹਾ। ....

ਸਕਰੌਦੀ ਦੇ ਕ੍ਰਿਕਟ ਟੂਰਨਾਮੈਂਟ ’ਚ ਬਿਗੜਵਾਲ ਅੱਵਲ

Posted On June - 6 - 2019 Comments Off on ਸਕਰੌਦੀ ਦੇ ਕ੍ਰਿਕਟ ਟੂਰਨਾਮੈਂਟ ’ਚ ਬਿਗੜਵਾਲ ਅੱਵਲ
ਇੱਥੋਂ ਨੇੜਲੇ ਪਿੰਡ ਸਕਰੌਦੀ ਵਿਚ ਨਵਦੀਪ ਸਿੰਘ ਨੈਪੀ ਗਰੇਵਾਲ ਦੀ ਯਾਦ ਵਿਚ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਵਲੋਂ ਪਿੰਡ ਵਿਚ 3 ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ....

ਕ੍ਰਿਕਟ: ਘਨੌਲੀ-ਏ ਟੀਮ ਨੇ ਘਨੌਲੀ-ਬੀ ਨੂੰ ਹਰਾਇਆ

Posted On June - 6 - 2019 Comments Off on ਕ੍ਰਿਕਟ: ਘਨੌਲੀ-ਏ ਟੀਮ ਨੇ ਘਨੌਲੀ-ਬੀ ਨੂੰ ਹਰਾਇਆ
ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੇ ਖੇਡ ਮੈਦਾਨ ਵਿੱਚ ਤੰਗ ਕਲੱਬ ਵੱਲੋਂ ਗਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੱਤਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ....

ਫੁਟਬਾਲ ਟਰਾਇਲ ਭਲਕ ਤੋਂ

Posted On June - 6 - 2019 Comments Off on ਫੁਟਬਾਲ ਟਰਾਇਲ ਭਲਕ ਤੋਂ
ਰਾਮਗੜ੍ਹੀਆ ਕਾਲਜ ਅਤੇ ਇੰਟਰਨੈਸ਼ਨਲ ਸਪੋਰਟਸ ਐਸੋਸੀਏਸ਼ਨ ਵੱਲੋਂ ਫੁੱਟਬਾਲ ਦੇ ਚੋਣ ਟਰਾਇਲ 7-10 ਜੂਨ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਖੇ ਕਰਵਾਏ ਜਾ ਰਹੇ ਹਨ। ....

ਸ੍ਰੀਲੰਕਾ ਦੀ ਵਿਸ਼ਵ ਕੱਪ ’ਚ ਪਹਿਲੀ ਜਿੱਤ

Posted On June - 5 - 2019 Comments Off on ਸ੍ਰੀਲੰਕਾ ਦੀ ਵਿਸ਼ਵ ਕੱਪ ’ਚ ਪਹਿਲੀ ਜਿੱਤ
ਵਿਕਟਕੀਪਰ ਬੱਲੇਬਾਜ਼ ਕੁਸਾਲ ਪਰੇਰਾ ਦੇ ਅਰਧ ਸੈਂਕੜੇ ਅਤੇ ਤੇਜ਼ ਗੇਂਦਬਾਜ਼ ਨੁਵਾਨ ਪ੍ਰਦੀਪ ਵੱਲੋਂ ਲਈਆਂ ਚਾਰ ਵਿਕਟਾਂ ਦੀ ਬਦੌਲਤ ਸ੍ਰੀਲੰਕਾ ਨੇ ਅੱਜ ਇੱਥੇ ਆਈਸੀਸੀ ਵਿਸ਼ਵ ਕੱਪ ਦੇ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਡਕਵਰਥ ਲੂਈਸ ਪ੍ਰਣਾਲੀ ਤਹਿਤ ਅਫ਼ਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾਇਆ ....

ਫਰੈਂਚ ਓਪਨ: ਫੈਡਰਰ ਅਤੇ ਨਡਾਲ ਸੈਮੀਜ਼ ’ਚ ਹੋਣਗੇ ਆਹਮੋ-ਸਾਹਮਣੇ

Posted On June - 5 - 2019 Comments Off on ਫਰੈਂਚ ਓਪਨ: ਫੈਡਰਰ ਅਤੇ ਨਡਾਲ ਸੈਮੀਜ਼ ’ਚ ਹੋਣਗੇ ਆਹਮੋ-ਸਾਹਮਣੇ
ਮੌਜੂਦਾ ਚੈਂਪੀਅਨ ਰਾਫੇਲ ਨਡਾਲ ਅਤੇ ਉਸ ਦੇ ਕੱਟੜ ਵਿਰੋਧੀ ਰੋਜਰ ਫੈਡਰਰ ਨੇ ਅੱਜ ਇੱਥੇ ਆਪੋ-ਆਪਣੇ ਮੈਚ ਜਿੱਤ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਦਿਲਚਸਪ ਮੁਕਾਬਲੇ ਦੀ ਨੀਂਹ ਰੱਖੀ। ....

ਆਰਚਰ ਤੇ ਜੈਸਨ ਨੂੰ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ

Posted On June - 5 - 2019 Comments Off on ਆਰਚਰ ਤੇ ਜੈਸਨ ਨੂੰ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੌਫਰਾ ਆਰਚਰ ਅਤੇ ਬੱਲੇਬਾਜ਼ ਜੈਸਨ ਰਾਏ ਨੂੰ ਪਾਕਿਸਤਾਨ ਖ਼ਿਲਾਫ਼ ਵਿਸ਼ਵ ਕੱਪ ਮੈਚ ਦੌਰਾਨ ਅੰਪਾਇਰ ਦੇ ਫ਼ੈਸਲੇ ’ਤੇ ਨਾਰਾਜ਼ਗੀ ਪ੍ਰਗਟਾਉਣ ਅਤੇ ਇਤਰਾਜ਼ਯੋਗ ਸ਼ਬਦ ਬੋਲਣ ਕਾਰਨ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ....

ਬੰਗਲਾਦੇਸ਼ ਦੀ ਟੀਮ ਅੱਜ ਨਿਊਜ਼ੀਲੈਂਡ ’ਤੇ ਕਰੇਗੀ ਚੜ੍ਹਾਈ

Posted On June - 5 - 2019 Comments Off on ਬੰਗਲਾਦੇਸ਼ ਦੀ ਟੀਮ ਅੱਜ ਨਿਊਜ਼ੀਲੈਂਡ ’ਤੇ ਕਰੇਗੀ ਚੜ੍ਹਾਈ
ਬੰਗਲਾਦੇਸ਼ ਦਾ ਹਰਫ਼ਨਮੌਲਾ ਸ਼ਾਕਿਬ-ਅਲ-ਹਸਨ ਨਿਊਜ਼ੀਲੈਂਡ ਖ਼ਿਲਾਫ਼ ਬੁੱਧਵਾਰ ਨੂੰ ਆਪਣੇ ਕਰੀਅਰ ਦਾ 200ਵਾਂ ਇੱਕ ਰੋਜ਼ਾ ਮੈਚ ਖੇਡੇਗਾ, ਜਿਸ ਦਾ ਇਰਾਦਾ ਵਿਸ਼ਵ ਕੱਪ ਵਿੱਚ ਟੀਮ ਨੂੰ ਲਗਾਤਾਰ ਦੂਜੀ ਜਿੱਤ ਦਿਵਾ ਕੇ ਇਸ ਨੂੰ ਯਾਦਗਾਰ ਬਣਾਉਣ ਦਾ ਹੋਵੇਗਾ। ਬੰਗਲਾਦੇਸ਼ ਨੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 21 ਦੌੜਾਂ ਨਾਲ ਹਰਾਇਆ ਸੀ, ਜਿਸ ਵਿੱਚ ਸ਼ਾਕਿਬ ਨੇ 75 ਦੌੜਾਂ ਬਣਾਈਆਂ ਸਨ। ....
Available on Android app iOS app
Powered by : Mediology Software Pvt Ltd.