ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਖੇਡਾਂ ਦੀ ਦੁਨੀਆ › ›

Featured Posts
ਸੁਜਾਨਪੁਰ ਓਪਨ ਹਾਕੀ ਟੂਰਨਾਮੈਂਟ ਦਾ ਆਗਾਜ਼

ਸੁਜਾਨਪੁਰ ਓਪਨ ਹਾਕੀ ਟੂਰਨਾਮੈਂਟ ਦਾ ਆਗਾਜ਼

ਪੱਤਰ ਪ੍ਰੇਰਕ ਪਠਾਨਕੋਟ, 24 ਜਨਵਰੀ ਯੰਗ ਬਲਿਊ ਕਲੱਬ ਵੱਲੋਂ ਸੁਜਾਨਪੁਰ ਦੇ ਸਟੇਡੀਅਮ ਗਰਾਊਂਡ ਵਿੱਚ ਓਪਨ ਹਾਕੀ ਟੂਰਨਾਮੈਂਟ ਪ੍ਰਧਾਨ ਠਾਕੁਰ ਚਮੇਲ ਸਿੰਘ ਦੀ ਅਗਵਾਈ ਵਿੱਚ ਅੱਜ ਤੋਂ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਇਸ ਖੇਤਰ ਦੇ ਉਦਯੋਗਪਤੀ ਠਾਕੁਰ ਉਂਕਾਰ ਸਿੰਘ ਲਲੋਤਰਾ ਨੇ ਕੀਤਾ। ਉਨ੍ਹਾਂ ਕਲੱਬ ਨੂੰ 31 ਹਜ਼ਾਰ ਰੁਪਏ ...

Read More

ਵੋਜ਼ਨਿਆਕੀ ਨੇ ਹਾਰ ਨਾਲ ਕੌਮਾਂਤਰੀ ਟੈਨਿਸ ਤੋਂ ਲਿਆ ਸੰਨਿਆਸ

ਵੋਜ਼ਨਿਆਕੀ ਨੇ ਹਾਰ ਨਾਲ ਕੌਮਾਂਤਰੀ ਟੈਨਿਸ ਤੋਂ ਲਿਆ ਸੰਨਿਆਸ

ਮੈਲਬੌਰਨ, 24 ਜਨਵਰੀ ਅਮਰੀਕਾ ਦੀ ਮਾਹਿਰ ਸੇਰੇਨਾ ਵਿਲੀਅਮਜ਼ ਅੱਜ ਇੱਥੇ ਆਸਟਰੇਲੀਅਨ ਓਪਨ ਵਿੱਚ ਚੀਨ ਦੀ ਵਾਂਗ ਕਿਆਂਗ ਤੋਂ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਈ, ਜਦਕਿ 15 ਸਾਲਾ ਮੁਟਿਆਰ ਟੈਨਿਸ ਖਿਡਾਰਨ ਕੋਕੋ ਗੌਫ ਨੇ ਮੌਜੂਦਾ ਚੈਂਪੀਅਨ ਨਾਓਮੀ ਓਸਾਕਾ ਦਾ ਸਫ਼ਰ ਖ਼ਤਮ ਕਰਕੇ ਉਲਟਫੇਰ ਕੀਤਾ। ਸੇਰੇਨਾ ਦੀ ਸਹੇਲੀ ਅਤੇ ਵਿਸ਼ਵ ਦੀ ਸਾਬਕਾ ...

Read More

ਅਗਰਕਰ ਨੇ ਕੌਮੀ ਚੋਣਕਾਰ ਲਈ ਅਰਜ਼ੀ ਦਿੱਤੀ

ਅਗਰਕਰ ਨੇ ਕੌਮੀ ਚੋਣਕਾਰ ਲਈ ਅਰਜ਼ੀ ਦਿੱਤੀ

ਨਵੀਂ ਦਿੱਲੀ: ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਅੱਜ ਕੌਮੀ ਚੋਣਕਾਰ ਬਣਨ ਦੀ ਦੌੜ ਵਿੱਚ ਸ਼ਾਮਲ ਹੋ ਗਿਆ ਅਤੇ ਉਹ ਚੋਣ ਕਮੇਟੀ ਦਾ ਪ੍ਰਧਾਨ ਵੀ ਬਣ ਸਕਦਾ ਹੈ। ਅਗਰਕਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸ ਨੇ ਕੌਮੀ ਚੋਣਕਾਰ ਅਹੁਦੇ ਲਈ ਅਰਜ਼ੀ ਦਿੱਤੀ ਹੈ। ਮੁੰਬਈ ਦੇ ਸੀਨੀਅਰ ਚੋਣ ਕਮੇਟੀ ...

Read More

ਸਿੰਧੂ ਸ਼ਿਕਾਇਤ ਦੀ ਥਾਂ ਚੁਣੌਤੀਆਂ ਦਾ ਸਾਹਮਣਾ ਕਰੇ: ਗੋਪੀਚੰਦ

ਸਿੰਧੂ ਸ਼ਿਕਾਇਤ ਦੀ ਥਾਂ ਚੁਣੌਤੀਆਂ ਦਾ ਸਾਹਮਣਾ ਕਰੇ: ਗੋਪੀਚੰਦ

ਕੋਲਕਾਤਾ, 24 ਜਨਵਰੀ ਮੁੱਖ ਕੌਮੀ ਕੋਚ ਪੁਲੇਲਾ ਗੋਪੀਚੰਦ ਨੇ ਸਵੀਕਾਰ ਕੀਤਾ ਕਿ ਬੀਡਬਲਯੂਐੱਫ ਦੇ ਰੁਝੇਵੇਂ ਵਾਲੇ ਪ੍ਰੋਗਰਾਮ ਕਾਰਨ ਪ੍ਰੇਸ਼ਾਨੀਆਂ ਹੋ ਰਹੀਆਂ ਹਨ, ਪਰ ਇਸ ਦੇ ਨਾਲ ਹੀ ਉਸ ਦਾ ਮੰਨਣਾ ਹੈ ਕਿ ਪੀਵੀ ਸਿੰਧੂ ਵਰਗੀ ਖਿਡਾਰਨ ਨੂੰ ਇਸ ਦੀ ਸ਼ਿਕਾਇਤ ਕਰਨ ਦੀ ਥਾਂ ਇਸ ਨਾਲ ਤਾਲਮੇਲ ਬਿਠਾਉਣਾ ਹੋਵੇਗਾ। ਸਿੰਧੂ ਨੇ ਬੀਤੇ ...

Read More

ਪਾਕਿਸਤਾਨ ਨੇ ਬੰਗਲਾਦੇਸ਼ ਤੋਂ ਪਹਿਲਾ ਟੀ-20 ਜਿੱਤਿਆ

ਪਾਕਿਸਤਾਨ ਨੇ ਬੰਗਲਾਦੇਸ਼ ਤੋਂ ਪਹਿਲਾ ਟੀ-20 ਜਿੱਤਿਆ

ਲਾਹੌਰ, 24 ਜਨਵਰੀ ਮਾਹਿਰ ਬੱਲੇਬਾਜ਼ ਸ਼ੋਇਬ ਮਲਿਕ ਦੀ ਨਾਬਾਦ ਨੀਮ ਸੈਂਕੜਾ ਪਾਰੀ ਦੀ ਬਦੌਲਤ ਪਾਕਿਸਤਾਨ ਨੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਬੰਗਲਾਦੇਸ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ’ਤੇ 141 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਲਈ ਹਾਲਾਂਕਿ ਟੀਚੇ ਤੱਕ ਪਹੁੰਚਣਾ ...

Read More

ਟੀ-20: ਭਾਰਤ ਵੱਲੋਂ ਨਿਊਜ਼ੀਲੈਂਡ ਦੌਰੇ ਦਾ ਜਿੱਤ ਨਾਲ ਆਗਾਜ਼

ਟੀ-20: ਭਾਰਤ ਵੱਲੋਂ ਨਿਊਜ਼ੀਲੈਂਡ ਦੌਰੇ ਦਾ ਜਿੱਤ ਨਾਲ ਆਗਾਜ਼

ਆਕਲੈਂਡ, 24 ਜਨਵਰੀ ਸ਼੍ਰੇਅਸ ਅਈਅਰ ਤੇ ਕੇਐੱਲ ਰਾਹੁਲ ਦੇ ਨੀਮ ਸੈਂਕੜਿਆਂ ਅਤੇ ਰਾਹੁਲ ਤੇ ਕਪਤਾਨ ਵਿਰਾਟ ਕੋਹਲੀ ਦਰਮਿਆਨ 99 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਭਾਰਤ ਨੇ ਅੱਜ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ...

Read More

ਨਾਮਣਾ ਖੱਟਣ ਵਾਲੀਆਂ ਖਿਡਾਰਨਾਂ ਦਾ ਸਨਮਾਨ

ਨਾਮਣਾ ਖੱਟਣ ਵਾਲੀਆਂ ਖਿਡਾਰਨਾਂ ਦਾ ਸਨਮਾਨ

ਨਿੱਜੀ ਪੱਤਰ ਪ੍ਰੇਰਕ ਮਾਨਸਾ, 23 ਜਨਵਰੀ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਹੇਠ ਰਾਸ਼ਟਰੀ ਬਾਲੜੀ ਦਿਵਸ ਨਹਿਰੂ ਯੁਵਾ ਕੇਂਦਰ ਮਾਨਸਾ ਵਿਚ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਰਾਜ ਅਤੇ ਰਾਸ਼ਟਰ ਪੱਧਰ ’ਤੇ ਨਾਮਣਾ ਖੱਟਣ ਅਤੇ ਸ਼ਾਨਦਾਰ ਪ੍ਰਪਾਤੀਆਂ ਕਰਨ ਵਾਲੀਆਂ ਲੜਕੀਆਂ ਦਾ ਸਨਮਾਨ ਕੀਤਾ ਗਿਆ। ਲੜਕੀਆਂ ਨੂੰ ਸਨਮਾਨਿਤ ਕਰਨ ਦੀ ...

Read More


ਰਿਜਿਜੂ ਤੇ ਸੁਨੀਲ ਸ਼ੈੱਟੀ ਵੱਲੋਂ ਡੋਪਿੰਗ ਤੋਂ ਦੂਰ ਰਹਿਣ ਦਾ ਹੋਕਾ

Posted On January - 15 - 2020 Comments Off on ਰਿਜਿਜੂ ਤੇ ਸੁਨੀਲ ਸ਼ੈੱਟੀ ਵੱਲੋਂ ਡੋਪਿੰਗ ਤੋਂ ਦੂਰ ਰਹਿਣ ਦਾ ਹੋਕਾ
ਖੇਡ ਮੰਤਰੀ ਕਿਰਨ ਰਿਜਿਜੂ ਅਤੇ ਨਾਡਾ ਦੇ ਦੂਤ ਸੁਨੀਲ ਸ਼ੈੱਟੀ ਨੇ ਸਾਫ ਸੁਥਰੀ ਅਤੇ ਡੋਪਿੰਗ ਮੁਕਤ ਖੇਡ ਸੱਭਿਆਚਾਰ ’ਤੇ ਜ਼ੋਰ ਦਿੰਦਿਆਂ ਭਾਰਤੀ ਖਿਡਾਰੀਆਂ ਨੂੰ ਪਾਬੰਦੀਸ਼ੁਦਾ ਪਦਾਰਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਨੌਜਵਾਨਾਂ ਨੂੰ ਡੋਪਿੰਡ ਦੇ ਖਤਰਿਆਂ ਬਾਰੇ ਜਾਗਰੂਕ ਕਰਨ ਸਬੰਧੀ ਇੱਕ ਵਰਕਸ਼ਾਪ ਵਿੱਚ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਦੂਤ ਅਭਿਨੇਤਾ ਸੁਨੀਲ ਸ਼ੈੱਟੀ ਤੇ ਬੱਚਿਆਂ ਦੀ ਜ਼ਿੰਦਗੀ ’ਚ ਖੇਡਾਂ ਦੇ ਮਹੱਤਵ ਦਾ ਜ਼ਿਕਰ ਕੀਤਾ। ....

ਮੋਹਨ ਬਾਗਾਨ ਨੇ ਪੰਜਾਬ ਐਫਸੀ ਦੀਆਂ ਆਸਾਂ ’ਤੇ ਫੇਰਿਆ ਪਾਣੀ

Posted On January - 15 - 2020 Comments Off on ਮੋਹਨ ਬਾਗਾਨ ਨੇ ਪੰਜਾਬ ਐਫਸੀ ਦੀਆਂ ਆਸਾਂ ’ਤੇ ਫੇਰਿਆ ਪਾਣੀ
ਫੁੱਟਬਾਲ ਹੀਰੋ ਆਈ-ਲੀਗ ਤਹਿਤ ਗੁਰੂ ਨਾਨਕ ਸਟੇਡੀਅਮ ਵਿੱਚ ਮੋਹਨ ਬਾਗਾਨ ਅਤੇ ਪੰਜਾਬ ਦੀਆਂ ਟੀਮਾਂ ਵਿਚਕਾਰ ਰੋਮਾਂਚਕ ਮੁਕਾਬਲਾ ਖੇਡਿਆ ਗਿਆ ਜਿਸ ਵਿੱਚ ਉਮੀਦ ਮੁਤਾਬਕ ਦੋਵੇਂ ਹੀ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ....

ਜੈਸਮੀਨ ਨੇ ਚਾਂਦੀ ਦਾ ਤਗ਼ਮਾ ਫੁੰਡਿਆ

Posted On January - 15 - 2020 Comments Off on ਜੈਸਮੀਨ ਨੇ ਚਾਂਦੀ ਦਾ ਤਗ਼ਮਾ ਫੁੰਡਿਆ
ਗੁਹਾਟੀ (ਅਸਾਮ) ’ਚ ਚੱਲ ਰਹੇ ਖੇਲੋ ਇੰਡੀਆ ਟੂਰਨਾਮੈਂਟ ਦੌਰਾਨ ਨਜ਼ਦੀਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਸ਼ੂਟਿੰਗ ਦੇ ਜੂਨੀਅਰ ਵਰਗ ਵਿੱਚ 249.9 ਅੰਕ ਹਾਸਲ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ। ....

ਸ੍ਰੀਲੰਕਾ ਵੱਲੋਂ 15 ਮੈਂਬਰੀ ਟੀਮ ਦਾ ਐਲਾਨ

Posted On January - 15 - 2020 Comments Off on ਸ੍ਰੀਲੰਕਾ ਵੱਲੋਂ 15 ਮੈਂਬਰੀ ਟੀਮ ਦਾ ਐਲਾਨ
ਸ੍ਰੀਲੰਕਾ ਨੇ ਜ਼ਿੰਬਾਬਵੇ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਲਈ ਅੱਜ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਈਸੀਸੀ ਵੱਲੋਂ ਲਗਾਈ ਪਾਬੰਦੀ ਹਟਣ ਮਗਰੋਂ ਜ਼ਿੰਬਾਬਵੇ ਦੀ ਇਹ ਪਹਿਲੀ ਲੜੀ ਹੋਵੇਗੀ। ਦੋਵੇਂ ਟੈਸਟ ਮੈਚ ਹਰਾਰੇ ’ਚ ਖੇਡੇ ਜਾਣਗੇ। ....

ਸਿੱਖ ਖੇਡਾਂ ’ਚ ਜਗਤੇਸ਼ਵਰਜੋਤ ਨੂੰ ਸੋਨ ਤਗ਼ਮੇ

Posted On January - 15 - 2020 Comments Off on ਸਿੱਖ ਖੇਡਾਂ ’ਚ ਜਗਤੇਸ਼ਵਰਜੋਤ ਨੂੰ ਸੋਨ ਤਗ਼ਮੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਸਟਰੇਲੀਆ ਦੇ ਜਪ-ਜਾਪ ਸੇਵਾ ਟਰੱਸਟ ਦੇ ਸਹਿਯੋਗ ਨਾਲ ਨਵੀਂ ਦਿੱਲੀ ’ਚ ਕਰਵਾਈਆਂ ਗਈਆਂ ਸਿੱਖ ਨੈਸ਼ਨਲ ਖੇਡਾਂ ਵਿੱਚ ਮਾਤਾ ਸਾਹਿਬ ਕੌਰ ਅਕੈਡਮੀ ਡੱਬਰੀ ਦੇ 11ਵੀਂ ਦੇ ਵਿਦਿਆਰਥੀ ਜਗਤੇਸ਼ਵਰਜੋਤ ਸਿੰਘ ਨੇ 10 ਮੀਟਰ ਰਾਈਫਲ ਸ਼ੂਟਿੰਗ ਦੇ ਯੂਥ ਜੂਨੀਅਰ ਅਤੇ ਪੁਰਸ਼ ਵਰਗ ਵਿਚ ਤਿੰਨ ਗੋਲਡ ਮੈਡਲ ਹਾਸਲ ਕੀਤੇ ਹਨ। ....

ਜੋਫਰਾ ਬਾਰੇ ਨਸਲੀ ਟਿੱਪਣੀ ਕਰਨ ਵਾਲੇ ’ਤੇ ਪਾਬੰਦੀ

Posted On January - 15 - 2020 Comments Off on ਜੋਫਰਾ ਬਾਰੇ ਨਸਲੀ ਟਿੱਪਣੀ ਕਰਨ ਵਾਲੇ ’ਤੇ ਪਾਬੰਦੀ
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ’ਤੇ ਇੱਕ ਟੈਸਟ ਮੈਚ ਦੌਰਾਨ ਨਸਲੀ ਟਿੱਪਣੀ ਕਰਨ ਵਾਲੇ ਵਿਅਕਤੀ ’ਤੇ ਨਿਊਜ਼ੀਲੈਂਡ ’ਚ ਘਰੇਲੂ ਤੇ ਕੌਮਾਂਤਰੀ ਮੈਚਾਂ ਲਈ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ....

ਪ੍ਰਧਾਨਗੀ ਤੋਂ ਔਖਾ ਕੰਮ ਹੈ ਦਬਾਅ ’ਚ ਖੇਡਣਾ: ਗਾਂਗੁਲੀ

Posted On January - 15 - 2020 Comments Off on ਪ੍ਰਧਾਨਗੀ ਤੋਂ ਔਖਾ ਕੰਮ ਹੈ ਦਬਾਅ ’ਚ ਖੇਡਣਾ: ਗਾਂਗੁਲੀ
ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਦਬਾਅ ਦੀ ਹਲਤ ’ਚ ਬੱਲੇਬਾਜ਼ੀ ਕਰਨ ਨਾਲੋਂ ਕ੍ਰਿਕਟ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੰਭਾਲਣਾ ਵੱਧ ਸੌਖਾ ਕੰਮ ਹੈ। ਗਾਂਗੁਲੀ ਨੇ ਕਿਹਾ, ‘ਦਬਾਅ ’ਚ ਖੇਡਣਾ ਵੱਧ ਮੁਸ਼ਕਲ ਸੀ ਕਿਉਂਕਿ ਬੱਲੇਬਾਜ਼ੀ ’ਚ ਇੱਕ ਹੀ ਮੌਕਾ ਮਿਲਦਾ ਹੈ। ....

ਵੱਡ-ਉਮਰਾ ਫੁਟਬਾਲਰ ਬਣਿਆ ਜਾਪਾਨ ਦਾ ਮਿਊਰਾ

Posted On January - 15 - 2020 Comments Off on ਵੱਡ-ਉਮਰਾ ਫੁਟਬਾਲਰ ਬਣਿਆ ਜਾਪਾਨ ਦਾ ਮਿਊਰਾ
ਅਗਲੇ ਮਹੀਨੇ ਆਪਣਾ 53ਵਾਂ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਹੇ ਜਪਾਨ ਦਾ ਸਾਬਕਾ ਸਟ੍ਰਾਈਕਰ ਕਾਜ਼ੂਯੋਸ਼ੀ ਮਿਊਰਾ ਨੇ ਯੋਕੋਹਾਮਾ ਫੁੱਟਬਾਲ ਕਲੱਬ ਨਾਲ ਆਪਣਾ ਕਰਾਰ ਅੱਗੇ ਵਧਾਇਆ ਹੈ। ....

ਸ਼ਤਰੰਜ ਫੈਡਰੇਸ਼ਨ ਅਧਿਕਾਰੀ ਕੋਇਆ ਦਾ ਦੇਹਾਂਤ

Posted On January - 15 - 2020 Comments Off on ਸ਼ਤਰੰਜ ਫੈਡਰੇਸ਼ਨ ਅਧਿਕਾਰੀ ਕੋਇਆ ਦਾ ਦੇਹਾਂਤ
ਕੌਮਾਂਤਰੀ ਸ਼ਤਰੰਜ ਫੈਡਰੇਸਨ ਦੇ ਸਾਬਕਾ ਉੱਪ ਪ੍ਰਧਾਨ ਪੀਟੀ ਉਮੇਰ ਕੋਇਆ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ 69 ਸਾਲ ਦੇ ਸਨ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ। ....

ਅਥਲੈਟਿਕ ਚੈਂਪੀਅਨਸ਼ਿਪ ’ਚ ਖ਼ਾਲਸਾ ਕਾਲਜ ਦੀ ਝੰਡੀ

Posted On January - 15 - 2020 Comments Off on ਅਥਲੈਟਿਕ ਚੈਂਪੀਅਨਸ਼ਿਪ ’ਚ ਖ਼ਾਲਸਾ ਕਾਲਜ ਦੀ ਝੰਡੀ
ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ ਵਿੱਚ ਕਰਵਾਈ 72ਵੀਂ ਅੰਤਰ ਕਾਲਜ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਫਾਰ ਵਿਮੈਨ ਦਸੂਹਾ ਦੀਆਂ ਖਿਡਾਰਨਾਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਅਹਿਮ ਮੱਲਾਂ ਮਾਰੀਆਂ ਹਨ। ....

ਕੌਮੀ ਖੇਡਾਂ ’ਚ ਤਗਮਾ ਜਿੱਤਣ ਵਾਲੇ ਰਾਜਦੀਪ ਦਾ ਸਨਮਾਨ

Posted On January - 15 - 2020 Comments Off on ਕੌਮੀ ਖੇਡਾਂ ’ਚ ਤਗਮਾ ਜਿੱਤਣ ਵਾਲੇ ਰਾਜਦੀਪ ਦਾ ਸਨਮਾਨ
ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵਲੋਂ ਦਿੱਲੀ ਵਿੱਚ ਕਰਵਾਈ ਗਈ 65ਵੀਂ ਨੈਸ਼ਨਲ ਅੰਡਰ-14 ਲੜਕੇ ਥਰੋ ਬਾਲ ਚੈਂਪੀਅਨਸ਼ਿਪ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਰੋਂ ਜ਼ਿਲ੍ਹਾ ਸੰਗਰੂਰ ਦੇ ਅੱਠਵੀਂ ਕਲਾਸ ਦੇ ਵਿਦਿਆਰਥੀ ਰਾਜਦੀਪ ਸਿੰਘ ਪੁੱਤਰ ਸ੍ਰੀ ਪ੍ਰਕਾਸ਼ ਸਿੰਘ ਨੇ ਪੰਜਾਬ ਟੀਮ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਦੀ ਟੀਮ ਨੇ ਚੈਂਪੀਅਨਸ਼ਿਪ ਵਿਚ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ। ....

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਫੁਟਬਾਲ ਚੈਂਪੀਅਨਸ਼ਿਪ ਜਿੱਤੀ

Posted On January - 14 - 2020 Comments Off on ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਫੁਟਬਾਲ ਚੈਂਪੀਅਨਸ਼ਿਪ ਜਿੱਤੀ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 13 ਜਨਵਰੀ ਉੜੀਸਾ ਦੀ ਕੇਆਈਆਈਟੀ ਯੂਨੀਵਰਸਿਟੀ ਭੁਵਨੇਸ਼ਵਰ ਵਿੱਚ ਹੋਈ ਆਲ ਇੰਡੀਆ ਅੰਤਰ ਯੂਨੀਵਰਸਿਟੀ ਫੁਟਬਾਲ (ਲੜਕੀਆਂ) ਚੈਂਪੀਅਨਸ਼ਿਪ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੀਆਂ ਲੜਕੀਆਂ ਨੇ ਇਹ ਚੈਂਪੀਅਨਸ਼ਿਪ ਜਿੱਤ ਲਈ ਹੈ। ਲੋਹੜੀ ਵਾਲੇ ਦਿਨ ਇਸ ਖੁਸ਼ੀ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਜੋਸ਼ ਨਾਲ ਮਨਾਇਆ ਗਿਆ। ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਜਿਥੇ ਇਕ ਪਾਸੇ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ, ਉਥੇ ਉਨ੍ਹਾਂ 

ਖਿਡਾਰੀ ਦੇ ਇਲਾਜ ਲਈ ਫੁਟਬਾਲ ਮੈਚ

Posted On January - 14 - 2020 Comments Off on ਖਿਡਾਰੀ ਦੇ ਇਲਾਜ ਲਈ ਫੁਟਬਾਲ ਮੈਚ
ਜੰਗ ਬਹਾਦਰ ਸੇਖੋਂ ਗੜ੍ਹਸ਼ੰਕਰ, 13 ਜਨਵਰੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਫੁੱਟਬਾਲ ਕਲੱਬ, ਓਲਡ ਆਰਮੀ ਕਲੱਬ ਦੇ ਸਹਿਯੋਗ ਅਤੇ ਸੁਨੀਲ ਕੁਮਾਰ ਗੋਲਡੀ, ਮਨਜੀਤ ਸਿੰਘ ਪਨਾਮ ਅਤੇ ਅਜਾਇਬ ਸਿੰਘ ਦੇ ਵਿਸ਼ੇਸ਼ ਯਤਨਾਂ ਨਾਲ ਇਲਾਕੇ ਦੇ ਪ੍ਰਸਿੱਧ ਫੁੱਟਬਾਲਰ ਅਮਰਜੀਤ ਸਿੰਘ ਹੈਪੀ ਦੇ ਇਲਾਜ ਲਈ ਚੈਰਿਟੀ ਫੰਡ ਇਕੱਠਾ ਕਰਨ ਦੇ ਮਕਸਦ ਨਾਲ 40 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦਾ ਇਕ ਸ਼ੋਅ ਮੈਚ ਕਰਵਾਇਆ ਗਿਆ। ਸਥਾਨਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਇਹ ਮੈਚ ਗੜ੍ਹਸ਼ੰਕਰ ਅਤੇ ਬਲਾਚੌਰ ਦੀਆਂ ਟੀਮਾਂ ਵਿਚਾਲੇ 

ਪਾਕਾਂ ਦਾ ਕ੍ਰਿਕਟ ਟੂਰਨਾਮੈਂਟ ਸ਼ੇਰਾਂਵਾਲੀ ਨੇ ਜਿੱਤਿਆ

Posted On January - 14 - 2020 Comments Off on ਪਾਕਾਂ ਦਾ ਕ੍ਰਿਕਟ ਟੂਰਨਾਮੈਂਟ ਸ਼ੇਰਾਂਵਾਲੀ ਨੇ ਜਿੱਤਿਆ
ਹਲਕੇ ਦੇ ਪਿੰਡ ਪਾਕਾਂ ’ਚ ਯੂਥ ਕਲੱਬ ਅਤੇ ਪੰਚਾਇਤ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੇ ਫਾਇਨਲ ਮੁਕਾਬਲੇ ਦੌਰਾਨ ਵਿਧਾਇਕ ਰਮਿੰਦਰ ਆਵਲਾ ਦੇ ਬੇਟੇ ਜਤਿਨ ਆਵਲਾ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ....

ਭਾਰਤ ਤੇ ਆਸਟਰੇਲੀਆ ਵਿਚਾਲੇ ਪਹਿਲਾ ਮੈਚ ਅੱਜ

Posted On January - 14 - 2020 Comments Off on ਭਾਰਤ ਤੇ ਆਸਟਰੇਲੀਆ ਵਿਚਾਲੇ ਪਹਿਲਾ ਮੈਚ ਅੱਜ
ਭਾਰਤ ਨੂੰ ਮੰਗਲਵਾਰ ਨੂੰ ਇੱਥੇ ਆਸਟਰੇਲੀਆ ਦੀ ਮਜ਼ਬੂਤ ਟੀਮ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਇਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਪਾਰੀ ਦਾ ਆਗਾਜ਼ ਕਰਨ ਲਈ ਫਾਰਮ ’ਚ ਚੱਲ ਰਹੇ ਲੋਕੇਸ਼ ਰਾਹੁਲ ਤੇ ਤਜ਼ਰਬੇਕਾਰ ਸ਼ਿਖਰ ਧਵਨ ਵਿੱਚੋਂ ਇਕ ਨੂੰ ਚੁਣਨਾ ਹੋਵੇਗਾ। ....

ਬਾਸਕਟਬਾਲ ਟੂਰਨਾਮੈਂਟ ਲਈ ਪੰਜਾਬ ਟੀਮ ਦੀ ਚੋਣ ਭਲਕੇ

Posted On January - 14 - 2020 Comments Off on ਬਾਸਕਟਬਾਲ ਟੂਰਨਾਮੈਂਟ ਲਈ ਪੰਜਾਬ ਟੀਮ ਦੀ ਚੋਣ ਭਲਕੇ
ਆਲ ਇੰਡੀਆ ਸਿਵਲ ਸਰਵਿਸਜ਼ ਬਾਸਕਟਬਾਲ ਟੂਰਨਾਮੈਂਟ 28 ਤੋਂ 30 ਜਨਵਰੀ ਤੱਕ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਲਈ ਪੰਜਾਬ ਪੱਧਰੀ ਟੀਮ ਦੀ ਚੋਣ ਕੀਤੀ ਜਾਣੀ ਹੈ। ਟੀਮ ਦੀ ਚੋਣ ਲਈ ਟਰਾਇਲ 15 ਜਨਵਰੀ ਨੂੰ ਸਵੇਰੇ 9 ਵਜੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿੱਚ ਕਰਵਾਏ ਜਾ ਰਹੇ ਹਨ। ....
Available on Android app iOS app
Powered by : Mediology Software Pvt Ltd.