ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਖੇਡਾਂ ਦੀ ਦੁਨੀਆ › ›

Featured Posts
ਹਾਕੀ ਕੋਚ ਸੱਤਪਾਲ ਸਿੰਘ ਮਾਨ ਦੇ ਯਤਨਾਂ ਨੂੰ ਪਿਆ ਬੂਰ

ਹਾਕੀ ਕੋਚ ਸੱਤਪਾਲ ਸਿੰਘ ਮਾਨ ਦੇ ਯਤਨਾਂ ਨੂੰ ਪਿਆ ਬੂਰ

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 19 ਅਗਸਤ ਪਿਛਲੇ ਦੋ ਦਹਾਕਿਆਂ ਤੋਂ ਹਾਕੀ ਕੋਚ ਸਤਪਾਲ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਉਸ ਵੇਲੇ ਬੂਰ ਪਿਆ ਜਦੋਂ ਉਨ੍ਹਾਂ ਦੀ ਅਗਵਾਈ ਹੇਠ ਚੱਲ ਰਹੀ ‘੧ਓ ਹਾਕੀ ਅਕੈਡਮੀ’ ਦੇ 12 ਖਿਡਾਰੀ ਸੂਬਾਈ ਹਾਕੀ ਮੁਕਾਬਲੇ ਲਈ ਚੁਣੇ ਗਏ। ਇਹ ਚੋਣ ਬੀਤੇ ਦਿਨੀਂ ਅੰਡਰ-14 ਸਾਲ ...

Read More

ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ

ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ

ਜਸਵੰਤ ਜੱਸ ਫ਼ਰੀਦਕੋਟ, 19 ਅਗਸਤ ਪੰਜਾਬ ਪੁਲੀਸ ਦੇ ਸਿਪਾਹੀ ਮਨੋਹਰ ਸਿੰਘ ਨੇ ਚੀਨ ਦੇ ਸ਼ਹਿਰ ਚੇਂਗਦੂ ਵਿੱਚ ਚੱਲ ਰਹੀਆਂ ਵਿਸ਼ਵ ਪੁਲੀਸ ਖੇਡਾਂ ਦੇ ਕੁਸ਼ਤੀ ਮੁਕਾਬਲੇ ਵਿੱਚ ਮੇਜ਼ਬਾਨ ਦੇਸ਼ ਦੇ ਪਹਿਲਵਾਨ ਨੂੰ ਚਿੱਤ ਕਰਕੇ ਸੋਨ ਤਗ਼ਮਾ ਜਿੱਤਿਆ। ਫ਼ਰੀਦਕੋਟ ਵਾਸੀ ਮਨੋਹਰ ਸਿੰਘ ਨੇ ਕੁਸ਼ਤੀ ਦੇ 59 ਕਿਲੋ ਭਾਰ ਵਰਗ ਦੇ ਗਰੀਕੋ ਰੋਮਨ ਮੁਕਾਬਲੇ ਵਿੱਚ ...

Read More

‘ਹਿੱਤਾਂ ਦੇ ਟਕਰਾਅ’ ਮੁੱਦੇ ’ਤੇ ਵ੍ਹਾਈਟ ਪੇਪਰ ਤਿਆਰ ਕਰਾਂਗੇ: ਐਡੁਲਜੀ

‘ਹਿੱਤਾਂ ਦੇ ਟਕਰਾਅ’ ਮੁੱਦੇ ’ਤੇ ਵ੍ਹਾਈਟ ਪੇਪਰ ਤਿਆਰ ਕਰਾਂਗੇ: ਐਡੁਲਜੀ

ਮੁੰਬਈ, 19 ਅਗਸਤ ਸੀਓਏ ਦੀ ਮੈਂਬਰ ਡਾਇਨਾ ਐਡੁਲਜੀ ਨੇ ਸਵੀਕਾਰ ਕੀਤਾ ਕਿ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨੂੰ ਬੀਸੀਸੀਆਈ ਦੇ ਰੋਜ਼ਾਨਾ ਕੰਮ-ਕਾਜ ਵਿੱਚ ਹਿੱਤਾਂ ਦੇ ਟਕਰਾਅ ਨੂੰ ਲਾਗੂ ਕਰਨ ਵਿੱਚ ਹਕੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਇਸ ਮਸਲੇ ’ਤੇ ‘ਵ੍ਹਾਈਟ ਪੇਪਰ’ ਤਿਆਰ ਕੀਤਾ ਜਾਵੇਗਾ। ਐਡੁਲਜੀ ਅਤੇ ਉਸ ਦੇ ਸਾਥੀ ਮੈਂਬਰ ਲੈਫਟੀਨੈਂਟ ...

Read More

ਭਾਰਤੀ ਕੁਸ਼ਤੀ ਫੈਡਰੇਸ਼ਨ ਵੱਲੋਂ 25 ਮਹਿਲਾ ਪਹਿਲਵਾਨ ਚਿੱਤ

ਭਾਰਤੀ ਕੁਸ਼ਤੀ ਫੈਡਰੇਸ਼ਨ ਵੱਲੋਂ 25 ਮਹਿਲਾ ਪਹਿਲਵਾਨ ਚਿੱਤ

ਨਵੀਂ ਦਿੱਲੀ, 19 ਅਗਸਤ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਨੇ ਓਲੰਪਿਕ ਤਗ਼ਮਾ ਜੇਤੂ ਸਾਕਸ਼ੀ ਮਲਿਕ ਸਣੇ ਤਿੰਨ ਪਹਿਲਵਾਨਾਂ ਨੂੰ ਬਿਨਾਂ ਮਨਜ਼ੂਰੀ ਕੌਮੀ ਕੈਂਪ ਛੱਡ ਕੇ ਜਾਣ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਦਕਿ ਇਨ੍ਹਾਂ ਤਿੰਨਾਂ ਸਣੇ ਇਸੇ ਦੋਸ਼ ਵਿੱਚ ਕੈਂਪ ਵਿੱਚ ਸ਼ਾਮਲ 25 ਮਹਿਲਾ ਪਹਿਲਵਾਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਲਖਨਊ ਵਿੱਚ ...

Read More

ਟੈਸਟ ਦਰਜਾਬੰਦੀ: ਕੋਹਲੀ ਦੀ ਸਰਦਾਰੀ ਨੂੰ ਸਮਿੱਥ ਤੋਂ ਖ਼ਤਰਾ

ਟੈਸਟ ਦਰਜਾਬੰਦੀ: ਕੋਹਲੀ ਦੀ ਸਰਦਾਰੀ ਨੂੰ ਸਮਿੱਥ ਤੋਂ ਖ਼ਤਰਾ

ਦੁਬਈ, 19 ਅਗਸਤ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਆਈਸੀਸੀ ਟੈਸਟ ਬੱਲੇਬਾਜ਼ੀ ਦਰਜਾਬੰਦੀ ਵਿੱਚ ਸਰਦਾਰੀ ਖ਼ਤਰੇ ਵਿੱਚ ਪੈ ਗਈ ਹੈ। ਆਸਟਰੇਲਿਆਈ ਬੱਲੇਬਾਜ਼ ਸਟੀਵ ਸਮਿੱਥ ਨੇ ਤਾਜ਼ਾ ਜਾਰੀ ਕੀਤੀ ਦਰਜਾਬੰਦੀ ਵਿੱਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਪਛਾੜ ਕੇ ਦੂਜਾ ਸਥਾਨ ਮੱਲ ਲਿਆ ਹੈ। ਉਹ ਹੁਣ ਚੋਟੀ ’ਤੇ ਕਾਬਜ਼ ਵਿਰਾਟ ਕੋਹਲੀ ਨੂੰ ਪਛਾੜਣ ...

Read More

ਮੈਦਵੇਦੇਵ ਨੇ ਏਟੀਪੀ ਸਿਨਸਿਨਾਟੀ ਓਪਨ ਖ਼ਿਤਾਬ ਜਿੱਤਿਆ

ਮੈਦਵੇਦੇਵ ਨੇ ਏਟੀਪੀ ਸਿਨਸਿਨਾਟੀ ਓਪਨ ਖ਼ਿਤਾਬ ਜਿੱਤਿਆ

ਸਿਨਸਿਨਾਟੀ, 19 ਅਗਸਤ ਰੂਸੀ ਖਿਡਾਰੀ ਡੇਨਿਲ ਮੈਦਵੇਦੇਵ ਨੇ ਇੱਥੇ ਡੇਵਿਡ ਗੌਫਿਨ ਨੂੰ ਹਰਾ ਕੇ ਏਟੀਪੀ ਸਿਨਸਿਨਾਟੀ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਪਿਛਲੇ ਦੋ ਟੂਰਨਾਮੈਂਟ ਵਿੱਚ ਉਪ ਜੇਤੂ ਰਹੇ ਮੈਦਵੇਦੇਵ ਨੇ ਗੌਫਿਨ ਨੂੰ 7-6 (7/3), 6-4 ਨਾਲ ਸ਼ਿਕਸਤ ਦਿੱਤੀ। ਇਸ ਨੌਵਾਂ ਦਰਜਾ ਪ੍ਰਾਪਤ ਰੂਸੀ ਖਿਡਾਰੀ ਨੇ ਆਖ਼ਰੀ ਗੇਮ ਵਿੱਚ ਬਰੇਕ ...

Read More

ਲੜਕਿਆਂ ਦੇ ਹਾਕੀ ਮੁਕਾਬਲੇ ’ਚ ਕੋਚਿੰਗ ਸੈਂਟਰ ਫ਼ਤਹਿਗੜ੍ਹ ਸਾਹਿਬ ਜੇਤੂ

ਲੜਕਿਆਂ ਦੇ ਹਾਕੀ ਮੁਕਾਬਲੇ ’ਚ ਕੋਚਿੰਗ ਸੈਂਟਰ ਫ਼ਤਹਿਗੜ੍ਹ ਸਾਹਿਬ ਜੇਤੂ

ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 18 ਅਗਸਤ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਔਰਤਾਂ ਤੇ ਪੁਰਸ਼ਾਂ ਦੇ ਕਰਵਾਏ ਜਾ ਰਹੇ ਹਨ ਅੰਡਰ-25 ਖੇਡ ਮੁਕਾਬਲੇ ਅੱਜ ਸ਼ੁਰੂ ਹੋ ਗਏ। ਦੇਰ ਸ਼ਾਮ ਤੱਕ ਚੱਲੇ ਇਨ੍ਹਾਂ ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਲੜਕੀਆਂ ਦੇ ਬਾਸਕਟਬਾਲ ਮੁਕਾਬਲੇ ਵਿੱਚ ...

Read More


ਪਟਿਆਲਾ ਜ਼ੋਨ ਦੇ ਸਕੂਲਾਂ ਦੇ ਕ੍ਰਿਕਟ ਮੁਕਾਬਲੇ ਸ਼ੁਰੂ

Posted On August - 13 - 2019 Comments Off on ਪਟਿਆਲਾ ਜ਼ੋਨ ਦੇ ਸਕੂਲਾਂ ਦੇ ਕ੍ਰਿਕਟ ਮੁਕਾਬਲੇ ਸ਼ੁਰੂ
ਪਟਿਆਲਾ-1 ਜ਼ੋਨ ਦੇ ਗਰਮ ਰੁੱਤ ਸਕੂਲ ਕ੍ਰਿਕਟ ਮੁਕਾਬਲੇ (ਅੰਡਰ-17) ਇੱਥੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੀ ਹਾਈ ਬ੍ਰਾਂਚ ਵਿੱਚ ਸ਼ੁਰੂ ਹੋ ਗਏ ਹਨ। ....

ਫ਼ਤਹਿ ਅਕੈਡਮੀ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੂੰ ਹਰਾਇਆ

Posted On August - 13 - 2019 Comments Off on ਫ਼ਤਹਿ ਅਕੈਡਮੀ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੂੰ ਹਰਾਇਆ
ਪੱਤਰ ਪ੍ਰੇਰਕ ਜੰਡਿਆਲਾ ਗੁਰੂ, 12 ਅਗਸਤ ਸਥਾਨਕ ਇੰਟਰਨੈਸ਼ਨਲ ਫ਼ਤਹਿ ਅਕੈਡਮੀ ਵਿੱਚ ਸੀਆਈਸੀਈ ਵੱਲੋਂ ਜ਼ੋਨਲ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਇਸ ਬਾਰੇ ਪ੍ਰਿੰਸੀਪਲ ਪਰਮਜੀਤ ਕੌਰ ਸੰਧੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਕੈਡਮੀ ਵਿੱਚ ਸੀਆਈਸੀਈ ਵੱਲੋਂ ਜ਼ੋਨਲ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਇੰਟਰਨੈਸ਼ਨਲ ਫ਼ਤਹਿ ਅਕੈਡਮੀ ਦੀਆਂ 17 ਸਾਲ ਤੋਂ ਘੱਟ ਉਮਰ ਵਰਗ ਅਤੇ 18 ਸਾਲ ਤੋਂ ਘੱਟ ਉਮਰ ਵਰਗ ਦੀਆਂ ਟੀਮਾਂ ਦਾ ਭੇੜ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਗੋਲਡਨ 

ਤਾਇਕਵਾਂਡੋ: ਗਿਲਕੋ ਸਕੂਲ ਓਵਰਆਲ ਚੈਂਪੀਅਨ

Posted On August - 13 - 2019 Comments Off on ਤਾਇਕਵਾਂਡੋ: ਗਿਲਕੋ ਸਕੂਲ ਓਵਰਆਲ ਚੈਂਪੀਅਨ
ਕਰਮਜੀਤ ਸਿੰਘ ਚਿੱਲਾ ਐਸ.ਏ.ਐਸ.ਨਗਰ (ਮੁਹਾਲੀ), 12 ਅਗਸਤ ਮੁਹਾਲੀ ਜ਼ਿਲ੍ਹੇ ਦੀ 23ਵੀਂ ਤਾਇਕਵਾਂਡੋ ਚੈਂਪੀਅਨਸ਼ਿਪ ਮੁਹਾਲੀ ਦੇ ਸਨਅਤੀ ਖੇਤਰ ਵਿੱਚ ਸਥਿਤ ਗੁਰੂ ਨਾਨਕ ਵੀਬੀਟੀ ਪੋਲੀਟੈਕਨਿਕ ਵਿਖੇ ਹੋਈ। ਇਸ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਤਕਨੀਕੀ ਡਾਇਰੈਕਟਰ ਇੰਜਨੀਅਰ ਸੱਤਪਾਲ ਸਿੰਘ ਰੀਹਲ ਨੇ ਦੱਸਿਆ ਕਿ ਖਰੜ ਦੇ ਗਿਲਕੋ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ 

ਖੇਡ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

Posted On August - 13 - 2019 Comments Off on ਖੇਡ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
ਸੰਗਰੂਰ ਵਿੱਚ ਹੋਏ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਬਾਕਸਿੰਗ ਟੂਰਨਾਮੈਂਟ ’ਚ ਬਾਕਸਿੰਗ ਕਲੱਬ ਧੂਰੀ ਪਿੰਡ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ। ....

ਪੰਜਾਬ ਫੁਟਬਾਲ ਲੀਗ: ਗੜ੍ਹਸ਼ੰਕਰ ਦੀ ਫੁਟਬਾਲ ਅਕੈਡਮੀ ਜੇਤੂ

Posted On August - 13 - 2019 Comments Off on ਪੰਜਾਬ ਫੁਟਬਾਲ ਲੀਗ: ਗੜ੍ਹਸ਼ੰਕਰ ਦੀ ਫੁਟਬਾਲ ਅਕੈਡਮੀ ਜੇਤੂ
ਓਲੰਪੀਅਨ ਜਰਨੈਲ ਸਿੰਘ ਫੁਟਬਾਲ ਅਕੈਡਮੀ ਗੜ੍ਹਸ਼ੰਕਰ ਦੀ ਟੀਮ ਨੇ ਅੱਜ ਇੱਥੇ 33ਵੀਂ ਜੇਸੀਟੀ ਪੰਜਾਬ ਸਟੇਟ ਸੁਪਰ ਫੁਟਬਾਲ ਲੀਗ ਮੁਕਾਬਲੇ ਵਿੱਚ ਖਾਲਸਾ ਵਾਰੀਅਰਜ਼ ਫੁਟਬਾਲ ਕਲੱਬ ਕੁਰਾਲੀ ਨੂੰ 3-1 ਗੋਲਾਂ ਨਾਲ ਹਰਾਇਆ। ....

ਸੀਓਏ ਦੀ ਮੀਟਿੰਗ ਅੱਜ

Posted On August - 13 - 2019 Comments Off on ਸੀਓਏ ਦੀ ਮੀਟਿੰਗ ਅੱਜ
ਬੀਸੀਸੀਆਈ ਦੇ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਦਾਇਰੇ ਵਿੱਚ ਆਉਣ ਅਤੇ ਬੋਰਡ ਦੀਆਂ ਚੋਣਾਂ ਸਬੰਧੀ ਮੰਗਲਵਾਰ ਨੂੰ ਇੱਥੇ ਹੋਣ ਵਾਲੀ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੀ ਮੀਟਿੰਗ ਵਿੱਚ ਚਰਚਾ ਹੋਣ ਦੀ ਉਮੀਦ ਹੈ। ....

ਐਂਡਰੀਸਕੂ ਨਾਲ ਹੋਣ ਵਾਲੇ ਫਾਈਨਲ ’ਚੋਂ ਸੇਰੇਨਾ ਹਟੀ

Posted On August - 12 - 2019 Comments Off on ਐਂਡਰੀਸਕੂ ਨਾਲ ਹੋਣ ਵਾਲੇ ਫਾਈਨਲ ’ਚੋਂ ਸੇਰੇਨਾ ਹਟੀ
ਸੇਰੇਨਾ ਵਿਲੀਅਮਜ਼ ਨੇ ਪਹਿਲਾ ਸੈੱਟ ਗੁਆਉਣ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਚੈੱਕ ਗਣਰਾਜ ਦੀ ਕੁਆਲੀਫਾਇਰ ਮੇਰੀ ਬੌਜ਼ਕੋਵਾ ਨੂੰ ਤਿੰਨ ਸੈੱਟ ਵਿੱਚ ਹਰਾ ਕੇ ਡਬਲਯੂਟੀਏ ਟੋਰਾਂਟੋ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ। ....

ਗੋਡੇ ਦੀ ਦੂਜੀ ਸਰਜਰੀ ਕਰਵਾਉਣ ਦਾ ਫ਼ੈਸਲਾ ਮੁਸ਼ਕਲ ਸੀ: ਰੈਣਾ

Posted On August - 12 - 2019 Comments Off on ਗੋਡੇ ਦੀ ਦੂਜੀ ਸਰਜਰੀ ਕਰਵਾਉਣ ਦਾ ਫ਼ੈਸਲਾ ਮੁਸ਼ਕਲ ਸੀ: ਰੈਣਾ
ਭਾਰਤੀ ਟੀਮ ਵਿੱਚੋਂ ਬਾਹਰ ਚੱਲ ਰਹੇ ਮੱਧ ਕ੍ਰਮ ਦੇ ਬੱਲੇਬਾਜ਼ ਸੁਰੇਸ਼ ਰੈਣਾ ਨੇ ਕਿਹਾ ਕਿ ਦੂਜੀ ਵਾਰ ਗੋਡੇ ਦਾ ਆਪਰੇਸ਼ਨ ਕਰਵਾਉਣ ਦਾ ਫ਼ੈਸਲਾ ਮੁਸ਼ਕਲ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਸ ਕਾਰਨ ਉਹ ਕੁੱਝ ਮਹੀਨਿਆਂ ਲਈ ਕ੍ਰਿਕਟ ਤੋਂ ਦੂਰ ਹੋ ਜਾਵੇਗਾ। ....

ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦਾ ਰਿਕਾਰਡ ਤੋੜਿਆ

Posted On August - 12 - 2019 Comments Off on ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਮੀਆਂਦਾਦ ਦਾ ਰਿਕਾਰਡ ਤੋੜਿਆ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਪਾਕਿਸਤਾਨ ਦੇ ਖਿਡਾਰੀ ਜਾਵੇਦ ਮੀਆਂਦਾਦ ਦਾ 26 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਅਤੇ ਉਹ ਵੈਸਟ ਇੰਡੀਜ਼ ਦੇ ਖ਼ਿਲਾਫ਼ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ....

ਸੌਰਭ ਨੇ ਹੈਦਰਾਬਾਦ ਓਪਨ ਦਾ ਖ਼ਿਤਾਬ ਜਿੱਤਿਆ

Posted On August - 12 - 2019 Comments Off on ਸੌਰਭ ਨੇ ਹੈਦਰਾਬਾਦ ਓਪਨ ਦਾ ਖ਼ਿਤਾਬ ਜਿੱਤਿਆ
ਮੌਜੂਦਾ ਕੌਮੀ ਚੈਂਪੀਅਨ ਸੌਰਭ ਵਰਮਾ ਨੇ ਅੱਜ ਇੱਥੇ ਹੈਦਰਾਬਾਦ ਓਪਨ ਬੀਡਬਲਯੂਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਸਿੰਗਾਪੁਰ ਦੇ ਲੋਹ ਕੀਨ ਯੀਅ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ....

ਸਕੁਐਸ਼: ਮਹਾਰਾਸ਼ਟਰ ਦੇ ਪ੍ਰਧਾਨ ਤੇ ਉਰਵਸ਼ੀ ਚੈਂਪੀਅਨ ਬਣੇ

Posted On August - 12 - 2019 Comments Off on ਸਕੁਐਸ਼: ਮਹਾਰਾਸ਼ਟਰ ਦੇ ਪ੍ਰਧਾਨ ਤੇ ਉਰਵਸ਼ੀ ਚੈਂਪੀਅਨ ਬਣੇ
ਸੀਨੀਅਰ ਦਰਜਾ ਪ੍ਰਾਪਤ ਅਭਿਸ਼ੇਕ ਪ੍ਰਧਾਨ ਅਤੇ ਉਰਵਸ਼ੀ ਜੋਸ਼ੀ ਨੇ ਅੱਜ ਇੱਥੇ ਓਟਰਜ਼ ਕਲੱਬ ਸਕੁਐਸ਼ ਓਪਨ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਦੇ ਚੈਂਪੀਅਨ ਬਣੇ। ਮਹਾਰਾਸ਼ਟਰ ਦੇ ਪ੍ਰਧਾਨ ਨੇ ਆਪਣੇ ਸੂਬੇ ਦੇ ਹੀ ਰਾਹੁਲ ਭਾਟੀਆ ਨੂੰ 12-10, 11-5, 11-6 ਨਾਲ ਹਰਾਇਆ। ....

ਥਾਈ ਮਹਿਲਾ ਕ੍ਰਿਕਟ ਟੀਮ ਵੱਲੋਂ ਜਿੱਤਾਂ ਦਾ ਵਿਸ਼ਵ ਰਿਕਾਰਡ

Posted On August - 12 - 2019 Comments Off on ਥਾਈ ਮਹਿਲਾ ਕ੍ਰਿਕਟ ਟੀਮ ਵੱਲੋਂ ਜਿੱਤਾਂ ਦਾ ਵਿਸ਼ਵ ਰਿਕਾਰਡ
ਥਾਈਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਲਗਾਤਾਰ 17 ਟੀ-20 ਕੌਮਾਂਤਰੀ ਮੈਚ ਜਿੱਤ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਨੀਦਰਲੈਂਡ ਵਿੱਚ ਚੱਲ ਰਹੀ ਚਾਰ ਦੇਸ਼ਾਂ ਦੀ ਲੜੀ ਦੇ ਪੰਜਵੇਂ ਮੈਚ ਵਿੱਚ ਥਾਈਲੈਂਡ ਨੇ ਮੇਜ਼ਬਾਨ ਟੀਮ ਨੂੰ 54 ਦੌੜਾਂ ’ਤੇ ਢੇਰ ਕਰ ਦਿੱਤਾ ਅਤੇ ਸਿਰਫ਼ ਅੱਠ ਓਵਰਾਂ ਵਿੱਚ ਟੀਚਾ ਹਾਸਲ ਕਰਕੇ ਜਿੱਤ ਦਰਜ ਕੀਤੀ। ....

ਭਾਰਤ ਤੇ ਪਾਕਿਸਤਾਨ ਵਿਚਾਲੇ ਡੇਵਿਸ ਕੱਪ ਮੁਕਾਬਲਾ ਤੈਅਸ਼ੁਦਾ ਥਾਂ ’ਤੇ ਹੀ: ਪੀਟੀਐੱਫ

Posted On August - 12 - 2019 Comments Off on ਭਾਰਤ ਤੇ ਪਾਕਿਸਤਾਨ ਵਿਚਾਲੇ ਡੇਵਿਸ ਕੱਪ ਮੁਕਾਬਲਾ ਤੈਅਸ਼ੁਦਾ ਥਾਂ ’ਤੇ ਹੀ: ਪੀਟੀਐੱਫ
ਪਾਕਿਸਤਾਨ ਟੈਨਿਸ ਫੈਡਰੇਸ਼ਨ (ਪੀਟੀਐੱਫ) ਨੇ ਭਾਰਤ ਖ਼ਿਲਾਫ਼ ਇਸਲਾਮਾਬਾਦ ਵਿੱਚ 14-15 ਸਤੰਬਰ ਨੂੰ ਹੋਣ ਵਾਲੇ ਡੇਵਿਸ ਕੱਪ ਏਸ਼ੀਆ/ਓਸੀਆਨਾ ਗਰੁੱਪ-1 ਮੁਕਾਬਲੇ ਨੂੰ ਕਿਸੇ ਨਿਰਪੱਖ ਥਾਂ ’ਤੇ ਤਬਦੀਲ ਕਰਨ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ। ....

ਨਡਾਲ ਫਾਈਨਲ ਵਿੱਚ, ਨਜ਼ਰਾਂ ਲਗਾਤਾਰ ਦੂਜੇ ਖ਼ਿਤਾਬ ’ਤੇ

Posted On August - 12 - 2019 Comments Off on ਨਡਾਲ ਫਾਈਨਲ ਵਿੱਚ, ਨਜ਼ਰਾਂ ਲਗਾਤਾਰ ਦੂਜੇ ਖ਼ਿਤਾਬ ’ਤੇ
ਸਪੈਨਿਸ਼ ਸਟਾਰ ਰਾਫੇਲ ਨਡਾਲ ਨੇ ਸੈਮੀ-ਫਾਈਨਲ ਵਿੱਚ ਕੋਰਟ ’ਤੇ ਬਿਨਾਂ ਪਸੀਨਾ ਵਹਾਏ ਮੌਂਟਰੀਅਲ ਮਾਸਟਰਜ਼ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਉਹ ਕੈਨੇਡਾ ਵਿੱਚ ਆਪਣਾ ਲਗਾਤਾਰ ਦੂਜਾ ਏਟੀਪੀ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਰੂਸ ਦੇ ਡੇਨੀਅਲ ਮੈਦਵੇਦੇਵ ਖ਼ਿਲਾਫ਼ ਉਤਰੇਗਾ। ....

ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਓਲੰਪਿਕ ਟੈਸਟ ਮੁਕਾਬਲੇ ਲਈ ਰਵਾਨਾ

Posted On August - 12 - 2019 Comments Off on ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਓਲੰਪਿਕ ਟੈਸਟ ਮੁਕਾਬਲੇ ਲਈ ਰਵਾਨਾ
ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ 17 ਅਗਸਤ ਤੋਂ ਟੋਕੀਓ ਵਿੱਚ ਸ਼ੁਰੂ ਹੋ ਰਹੇ ਓਲੰਪਿਕ ਟੈਸਟ ਮੁਕਾਬਲੇ ਲਈ ਅੱਜ ਰਵਾਨਾ ਹੋ ਗਈਆਂ। ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਨੇ ਇਸ ਸਾਲ ਓਲੰਪਿਕ ਕੁਆਲੀਫਾਈਂਗ ਟੂਰਨਾਮੈਂਟ ਵਿੱਚ ਵੀ ਹਿੱਸਾ ਲੈਣਾ ਹੈ। ....

ਭਾਰਤ ਏਸ਼ਿਆਈ ਅੰਡਰ-23 ਵਾਲੀਬਾਲ ਚੈਂਪੀਅਨਸ਼ਿਪ ਵਿੱਚ ਉਪ ਜੇਤੂ

Posted On August - 12 - 2019 Comments Off on ਭਾਰਤ ਏਸ਼ਿਆਈ ਅੰਡਰ-23 ਵਾਲੀਬਾਲ ਚੈਂਪੀਅਨਸ਼ਿਪ ਵਿੱਚ ਉਪ ਜੇਤੂ
ਭਾਰਤੀ ਵਾਲੀਬਾਲ ਟੀਮ ਨੂੰ ਅੱਜ ਏਸ਼ਿਆਈ ਅੰਡਰ-23 ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਚੀਨੀ ਤਾਇਪੈ ਤੋਂ 1-3 ਨਾਲ ਹਾਰ ਮਗਰੋਂ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ....
Available on Android app iOS app
Powered by : Mediology Software Pvt Ltd.