ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    

ਖੇਡਾਂ ਦੀ ਦੁਨੀਆ › ›

Featured Posts
ਓਵਰਆਲ ਟਰਾਫੀ ’ਤੇ ਬਾਬਾ ਫਤਹਿ ਸਿੰਘ ਹਾਊਸ ਦਾ ਕਬਜ਼ਾ

ਓਵਰਆਲ ਟਰਾਫੀ ’ਤੇ ਬਾਬਾ ਫਤਹਿ ਸਿੰਘ ਹਾਊਸ ਦਾ ਕਬਜ਼ਾ

ਗੁਰਦੀਪ ਸਿੰਘ ਲਾਲੀ ਸੰਗਰੂਰ, 18 ਫਰਵਰੀ ਪਿੰਡ ਸਾਰੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ, ਜਿਸ ਵਿੱਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਅਥਲੈਟਿਕਸ ਮੁਕਾਬਲਿਆਂ ਦੌਰਾਨ 200 ਮੀਟਰ ਦੌੜ ਦੇ ਮੁੰਡਿਆਂ ਦੇ ਸੀਨੀਅਰ ਵਰਗ ਵਿਚ ਜੱਗਾ ਸਿੰਘ ਨੇ ਪਹਿਲਾ ...

Read More

ਸੀਆਰਪੀਐੱਫ ਨੂੰ ਹਰਾ ਕੇ ਮੁਹਾਲੀ ਦਾ ਕਲੱਬ ਫਾਈਨਲ ’ਚ

ਸੀਆਰਪੀਐੱਫ ਨੂੰ ਹਰਾ ਕੇ ਮੁਹਾਲੀ ਦਾ ਕਲੱਬ ਫਾਈਨਲ ’ਚ

ਜੇ.ਬੀ. ਸੇਖੋਂ ਗੜ੍ਹਸ਼ੰਕਰ, 18 ਫਰਵਰੀ ਪ੍ਰਿੰ. ਹਰਭਜਨ ਸਿੰਘ ਸਪੋਰਟਿੰਗ ਕਲੱਬ ਵਲੋਂ ਕਰਵਾਏ ਜਾ ਰਹੇ 58ਵੇਂ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਟੂਰਨਾਮੈਂਟ ਦੇ ਅੱਜ ਕਰਵਾਏ ਗਏ ਕਾਲਜ ਵਰਗ ਦੇ ਸੈਮੀਫਾਈਨਲ ਮੈਚ ਵਿੱਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਨੇ ਲਾਇਲਪੁਰ ਕਾਲਜ ਜਲੰਧਰ ਨੂੰ 1-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਥਾਂ ...

Read More

ਨਿਊਜ਼ੀਲੈਂਡ ਨੇ ਬੁਮਰਾਹ ਦਾ ਕਾਰਗਰ ਢੰਗ ਨਾਲ ਸਾਹਮਣਾ ਕੀਤਾ: ਬਾਂਡ

ਨਿਊਜ਼ੀਲੈਂਡ ਨੇ ਬੁਮਰਾਹ ਦਾ ਕਾਰਗਰ ਢੰਗ ਨਾਲ ਸਾਹਮਣਾ ਕੀਤਾ: ਬਾਂਡ

ਵੈਲਿੰਗਟਨ, 18 ਫਰਵਰੀ ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੇਨ ਬਾਂਡ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਨੇ ਜਿਸ ਤਰ੍ਹਾਂ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਰਵਾਇਤੀ ਢੰਗ ਨਾਲ ਸਾਹਮਣਾ ਕੀਤਾ, ਉਸ ਤੋਂ ਦੂਜੀਆਂ ਟੀਮਾਂ ਸਿੱਖਣਗੀਆਂ। ਬੁਮਰਾਹ ਨਿਊਜ਼ੀਲੈਂਡ ਖ਼ਿਲਾਫ਼ ਇਕ ਰੋਜ਼ਾ ਲੜੀ ਵਿਚ ਇਕ ਵੀ ਵਿਕਟ ਨਹੀਂ ਲੈ ਸਕੇ। ਲੜੀ ਵਿਚ ...

Read More

ਕ੍ਰਿਕਟ: ਭਾਰਤੀ ਕੁੜੀਆਂ ਨੇ ਵੈਸਟ ਇੰਡੀਜ਼ ਨੂੰ ਹਰਾਇਆ

ਕ੍ਰਿਕਟ: ਭਾਰਤੀ ਕੁੜੀਆਂ ਨੇ ਵੈਸਟ ਇੰਡੀਜ਼ ਨੂੰ ਹਰਾਇਆ

ਬ੍ਰਿਸਬਨ, 18 ਫਰਵਰੀ ਸਪਿੰਨਰ ਪੂਨਮ ਯਾਦਵ ਵੱਲੋਂ ਲਈਆਂ ਤਿੰਨ ਵਿਕਟਾਂ ਦੀ ਬਦੌਲਤ ਭਾਰਤ ਨੇ ਇੱਥੇ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਦੇ ਅਭਿਆਸ ਮੈਚ ਵਿਚ ਅੱਜ ਵੈਸਟ ਇੰਡੀਜ਼ ਖ਼ਿਲਾਫ਼ ਦੋ ਦੌੜਾਂ ਨਾਲ ਜਿੱਤ ਦਰਜ ਕੀਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਮਹਿਲਾ ਟੀਮ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ’ਤੇ ...

Read More

ਕੰਬਾਲਾ ਦੌੜ: ਹੁਣ ਨਿਸ਼ਾਂਤ ਸ਼ੈੱਟੀ ਨੇ ਸ੍ਰੀਨਿਵਾਸ ਦਾ ਰਿਕਾਰਡ ਤੋੜਿਆ

ਕੰਬਾਲਾ ਦੌੜ: ਹੁਣ ਨਿਸ਼ਾਂਤ ਸ਼ੈੱਟੀ ਨੇ ਸ੍ਰੀਨਿਵਾਸ ਦਾ ਰਿਕਾਰਡ ਤੋੜਿਆ

ਮੰਗਲੁਰੂ, 18 ਫਰਵਰੀ ਇਕ ਹੋਰ ਕੰਬਾਲਾ ਦੌੜਾਕ ਨੇ ਕਰਨਾਟਕ ਵਿਚ ਰਵਾਇਤੀ ਮੱਝਾਂ ਦੀ ਦੌੜ ਦੌਰਾਨ 100 ਮੀਟਰ ਦੂਰੀ 9.51 ਸਕਿੰਟ ਵਿਚ ਤੈਅ ਕਰ ਕੇ ਸ੍ਰੀਨਿਵਾਸ ਗੌੜਾ ਦੇ ਸਮੇਂ ਵਿਚ ਸੁਧਾਰ ਕੀਤਾ ਹੈ ਜੋ ਹਾਲ ਹੀ ਵਿਚ ਇਸ ਦੌੜ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੋਸ਼ਲ ਮੀਡੀਆ ’ਤੇ ਛਾਏ ਹੋਏ ਹਨ। ਪ੍ਰਬੰਧਕਾਂ ਨੇ ...

Read More

ਪ੍ਰਿੰਸਪਾਲ ਸਿੰਘ ਤੇ ਅਮਾਨ ਸੰਧੂ ਏਸ਼ੀਆ ਕੱਪ ਕੁਆਲੀਫਾਇਰ ਲਈ ਭਾਰਤੀ ਟੀਮ ਦਾ ਹਿੱਸਾ

ਪ੍ਰਿੰਸਪਾਲ ਸਿੰਘ ਤੇ ਅਮਾਨ ਸੰਧੂ ਏਸ਼ੀਆ ਕੱਪ ਕੁਆਲੀਫਾਇਰ ਲਈ ਭਾਰਤੀ ਟੀਮ ਦਾ ਹਿੱਸਾ

ਨਵੀਂ ਦਿੱਲੀ, 18 ਫਰਵਰੀ ਭਾਰਤੀ ਬਾਸਕਟਬਾਲ ਫੈਡਰੇਸ਼ਨ (ਬੀਐਫਆਈ) ਨੇ 2021 ਐਫਆਈਬੀ ਏਸ਼ੀਆ ਕੱਪ ਕੁਆਲੀਫਾਇਰਸ ਵਿਚ ਹਿੱਸਾ ਲੈਣ ਵਾਲੀ ਸੀਨੀਅਰ ਪੁਰਸ਼ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ ਕੁਆਲੀਫਾਇਰਸ ਦੇ ਵਿੰਡੋ ਇਕ ਵਿਚ ਸ਼ੁੱਕਰਵਾਰ ਨੂੰ ਮਨਾਮਾ ਖ਼ਿਲਾਫ਼ ਸਪੋਰਟਸ ਸਿਟੀ ਵਿਚ ਬਹਿਰੀਨ ਖ਼ਿਲਾਫ਼ ਖੇਡੇਗੀ। ਇਸ ਤੋਂ ਦੋ ਦਿਨ ਬਾਅਦ ਟੀਮ ਬਗ਼ਦਾਦ ਵਿਚ ...

Read More

ਏਸ਼ਿਆਈ ਕੁਸ਼ਤੀ: ਸੁਨੀਲ ਨੇ 27 ਸਾਲਾਂ ਦਾ ਸੋਕਾ ਤੋੜਿਆ

ਏਸ਼ਿਆਈ ਕੁਸ਼ਤੀ: ਸੁਨੀਲ ਨੇ 27 ਸਾਲਾਂ ਦਾ ਸੋਕਾ ਤੋੜਿਆ

ਨਵੀਂ ਦਿੱਲੀ, 18 ਫਰਵਰੀ ਭਾਰਤੀ ਪਹਿਲਵਾਨ ਸੁਨੀਲ ਕੁਮਾਰ ਨੇ ਅੱਜ ਇੱਥੇ 87 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ’ਚ ਕਿਰਗਿਜ਼ਸਤਾਨ ਦੇ ਅਜਾਤ ਸਾਲਿਦਿਨੋਵ ਨੂੰ 5-0 ਨਾਲ ਹਰਾ ਕੇ ਭਾਰਤ ਨੂੰ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਗ੍ਰੀਕੋ ਰੋਮਨ ਵਰਗ ਵਿਚ 27 ਸਾਲ ਵਿਚ ਪਹਿਲਾ ਸੋਨ ਤਗ਼ਮਾ ਦਿਵਾਇਆ ਹੈ। ਸੈਮੀਫਾਈਨਲ ਵਿਚ ਪੱਛੜਨ ਤੋਂ ਬਾਅਦ ਜਿੱਤ ...

Read More


ਅਭਿਆਸ ਮੈਚ ’ਚ ਜ਼ਿੰਬਾਬਵੇ ਤੋਂ ਹਾਰੇ ਕੰਗਾਰੂ

Posted On April - 29 - 2010 Comments Off on ਅਭਿਆਸ ਮੈਚ ’ਚ ਜ਼ਿੰਬਾਬਵੇ ਤੋਂ ਹਾਰੇ ਕੰਗਾਰੂ
ਬ੍ਰਿਜਟਾਊਨ, 28 ਅਪਰੈਲ ਜ਼ਿੰਬਾਬਵੇ ਨੇ ਵਿਸ਼ਵ ਕੱਪ ਦੇ ਪਹਿਲੇ ਅਭਿਆਸ ਮੈਚ ਵਿਚ ਆਸਟਰੇਲੀਆ ਨੂੰ ਇਕ ਦੌੜ ਨਾਲ ਹਰਾ ਕੇ ਸਨਸਨੀ ਫੈਲਾ ਦਿੱਤੀ। ਜ਼ਿੰਬਾਬਵੇ ਨੇ ਸੱਤ ਵਿਕਟਾਂ ’ਤੇ 173 ਦੌੜਾਂ ਬਣਾਈਆਂ ਜਿਸ ਵਿਚ ਐਲਟਨ ਚਿਗੁੰਬੁਰਾ ਨੇ 76 ਦੌੜਾਂ ਦਾ ਯੋਗਦਾਨ ਪਾਇਆ। ਜਵਾਬ ਵਿਚ ਆਸਟਰੇਲਿਆਈ ਟੀਮ ਸੱਤ ਵਿਕਟਾਂ ’ਤੇ 172 ਦੌੜਾਂ ਹੀ ਬਣਾ ਸਕੀ। ਸਲਾਮੀ ਬੱਲੇਬਾਜ਼  ਡੇਵਿਡ ਵਾਰਨਰ ਨੇ ਸਰਵੋਤਮ 72 ਅਤੇ ਕਪਤਾਨ ਮਾਈਕਲ ਕਲਾਰਕ ਨੇ 49 ਦੌੜਾਂ ਦੀ ਪਾਰੀ ਵੀ ਖੇਡੀ ਜੋ ਕੰਮ ਨਾ ਆਈ। ਆਖਰੀ ਓਵਰ ’ਚ 13 ਦੌੜਾਂ ਚਾਹੀਦੀਆਂ 

2020 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਦਾਅਵੇਦਾਰ ਹੋ ਸਕਦਾ ਹੈ ਦੁਬਈ

Posted On April - 29 - 2010 Comments Off on 2020 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਦਾਅਵੇਦਾਰ ਹੋ ਸਕਦਾ ਹੈ ਦੁਬਈ
ਦੁਬਈ, 26 ਅਪਰੈਲ ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਕਿਹਾ ਕਿ ਸ਼ਹਿਰ ਦੇ ਬੇਜੋੜ ਬੁਨਿਆਦੀ ਢਾਂਚੇ ਨੂੰ ਮੁੱਖ ਰੱਖਦਿਆਂ ਦੁਬਈ 2020 ਦੀਆਂ ਓਲੰਪਿਕ ਖੇਡਾਂ ਦੀ ਦਾਅਵੇਦਾਰੀ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ 2012 ਦੀਆਂ ਓਲੰਪਿਕ ਖੇਡਾਂ ਲਈ ਲੰਡਨ ਅਤੇ 2016 ਦੀਆਂ ਓਲੰਪਿਕ ਖੇਡਾਂ ਲਈ ਰੀਓ ਡੀ ਜਨੇਰੋ ਨੂੰ ਮੇਜ਼ਬਾਨੀ ਮਿਲੀ ਹੋਈ ਹੈ ਅਤੇ ਲੰਡਨ ਓਲੰਪਿਕ ਤੋਂ ਬਾਅਦ 2020 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਕਸ਼ਮਕਸ਼ ਸ਼ੁਰੂ ਹੋਣੀ 

ਦੇਸ਼ ਦੀਆਂ ਚੋਟੀ ਦੀਆਂ ਫੁਟਬਾਲ ਅਕੈਡਮੀਆਂ ਦੇ ਹੋਣਗੇ ਮੁਕਾਬਲੇ

Posted On April - 29 - 2010 Comments Off on ਦੇਸ਼ ਦੀਆਂ ਚੋਟੀ ਦੀਆਂ ਫੁਟਬਾਲ ਅਕੈਡਮੀਆਂ ਦੇ ਹੋਣਗੇ ਮੁਕਾਬਲੇ
ਪੱਤਰ ਪ੍ਰੇਰਕ ਫਗਵਾੜਾ, 28 ਅਪਰੈਲ ਇਸ ਵਕਤ ਚੱਲ ਰਹੀ ਆਈ ਫੁਟਬਾਲ ਲੀਗ ਵਿਚ ਹਿੱਸਾ ਲੈ ਰਹੀਆਂ ਦੇਸ਼ ਦੀਆਂ ਸਿਖਰਲੀਆਂ 14 ਟੀਮਾਂ  ਦੀਆਂ ਅਕੈਡਮੀਆਂ ਦੇ ਮੈਚ ਸਥਾਨਕ ਗੁਰੂ ਨਾਨਕ ਕਾਲਜ ਦੇ ਸ੍ਰੀ ਹਰਗੋਬਿੰਦ ਸਟੇਡੀਅਮ ਸ੍ਰੀ ਸੁਖਚੈਨਆਣਾ ਸਾਹਿਬ ਵਿਖੇ 7 ਤੋਂ 17 ਮਈ ਤਕ ਹੋ ਰਹੇ ਹਨ। ਇਸ ਦੀਆਂ ਤਿਆਰੀਆਂ ਅਤੇ ਜੇ.ਸੀ.ਟੀ.ਅਕੈਡਮੀ ਦੀ ਟੀਮ ਦਾ ਕੈਂਪ ਵੱਡੇ ਪੱਧਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਕੋਚ ਜਗੀਰ ਸਿੰਘ, ਸ਼ੀਤਲ ਸਿੰਘ ਤੇ ਕੁਲਦੀਪ ਸਿੰਘ ਨੇ ਦਿੰਦਿਆਂ ਦੱਸਿਆ ਕਿ ਜੇ.ਸੀ.ਟੀ ਮਿੱਲ 

ਕਾਲਜ ਦਾਖਲੇ ਲਈ ਫੁਟਬਾਲ ਚੁਣੀ ਸੀ: ਛੇਤਰੀ

Posted On April - 29 - 2010 Comments Off on ਕਾਲਜ ਦਾਖਲੇ ਲਈ ਫੁਟਬਾਲ ਚੁਣੀ ਸੀ: ਛੇਤਰੀ
ਭਾਰਤ ਵਿਚ ਫੁਟਬਾਲ ਲਈ ਬੁਨਿਆਦੀ ਢਾਂਚੇ ਦੀ ਘਾਟ ਨਵੀਂ ਦਿੱਲੀ, 28 ਅਪਰੈਲ ਦੇਸ਼ ਦੇ ਬਾਹਰ ਕਿਸੇ ਪੇਸ਼ੇਵਰ ਕਲੱਬ ਨਾਲ ਖੇਡਣ ਵਾਲੇ ਤੀਜੇ ਭਾਰਤੀ ਫੁਟਬਾਲਰ ਸੁਨੀਲ ਛੇਤਰੀ ਨੇ ਕਿਹਾ ਕਿ ਉਨ੍ਹਾਂ ਚੰਗੇ ਕਾਲਜ ਵਿਚ ਦਾਖਲੇ ਲਈ ਫੁਟਬਾਲ ਖੇਡ ਚੁਣੀ ਸੀ ਅਤੇ ਕਦੇ ਇਸ ਖੇਡ ਤੋਂ ਰੋਜ਼ੀ-ਰੋਟੀ ਕਮਾਉਣ ਬਾਰੇ ਨਹੀਂ ਸੋਚਿਆ ਸੀ। ਪਿਛਲੇ ਮਹੀਨੇ ਕਨਸਾਸ ਸਿਟੀ (ਕੇ.ਸੀ.) ਵਿਜਾਰਡ ਨਾਲ ਸਮਝੌਤਾ ਕਰ ਕੇ ਮੇਜਰ ਲੀਗ ਸਾਕਰ ਨਾਲ ਜੁੜ ਕੇ ਪਹਿਲੇ ਭਾਰਤੀ ਫੁਟਬਾਲਰ ਬਣਨ ਵਾਲੇ ਸੁਨੀਲ ਛੇਤਰੀ ਨੇ ਕਿਹਾ, ‘‘ਮੈਨੂੰ ਕਦੇ 

ਫਿਰਕੀ ਗੇਂਦਬਾਜ਼ ਜਾਲ ਵਿਛਾਉਣ ਲਈ ਤਿਆਰ

Posted On April - 29 - 2010 Comments Off on ਫਿਰਕੀ ਗੇਂਦਬਾਜ਼ ਜਾਲ ਵਿਛਾਉਣ ਲਈ ਤਿਆਰ
ਨਵੀਂ ਦਿੱਲੀ, 28 ਅਪਰੈਲ ਕੈਰੇਬਿਆਈ ਧਰਤੀ ’ਤੇ 30 ਅਪਰੈਲ ਤੋਂ ਸ਼ੁਰੂ ਹੋ ਰਹੇ ਟਵੰਟੀ-20 ਵਿਸ਼ਵ ਕੱਪ ਵਿਚ ਸਿਰਫ ਭਾਰਤੀ ਉਪ ਮਹਾਂਦੀਪ ਟੀਮਾਂ ਦੀ ਹੀ ਨਹੀਂ ਬਲਕਿ ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਤੇ ਵੈਸਟ ਇੰਡੀਜ਼ ਦੀ ਵੀ ਫਿਰਕੀ ਗੇਂਦਬਾਜ਼ਾਂ ’ਤੇ ਟੇਕ ਰਹੇਗੀ ਕਿਉਂਕਿ ਕੈਰੇਬਿਆਈ ਪਿੱਚਾਂ ਹੌਲੀ ਰਫਤਾਰ ਦੇ ਗੇਂਦਬਾਜ਼ਾਂ ਦੇ ਅਨੁਕੂਲ ਹਨ। ਵਿਸ਼ਵ ਕੱਪ ਵਿਚ ਹਿੱਸਾ ਲੈ ਰਹੇ ਸਾਰੇ 12 ਮੁਲਕਾਂ ਨੇ ਆਪਣੀ ਟੀਮ ਵਿਚ ਘੱਟੋ-ਘੱਟ ਦੋ ਜਾਂ ਤਿੰਨ ਮਾਹਿਰ ਸਪਿੰਨਰ ਜ਼ਰੂਰ ਰੱਖੇ ਹਨ। ਇਸ ਲਿਹਾਜ ਨਾਲ 

ਮੋਦੀ ਕਾਨੂੰਨੀ ਲੜਾਈ ਲੜਨ ਦੇ ਮੂਡ ਵਿਚ

Posted On April - 29 - 2010 Comments Off on ਮੋਦੀ ਕਾਨੂੰਨੀ ਲੜਾਈ ਲੜਨ ਦੇ ਮੂਡ ਵਿਚ
ਨਵੀਂ ਦਿੱਲੀ, 28 ਅਪਰੈਲ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਅੱਤਲ ਕੀਤੇ ਕਮਿਸ਼ਨਰ ਲਲਿਤ ਮੋਦੀ ਅੱਜ ਇਥੇ ਕੌਮੀ ਰਾਜਧਾਨੀ ਪੁੱਜ ਗਏ। ਉਹ ਆਪਣੇ ’ਤੇ ਵਿੱਤੀ ਬੇਨਿਯਮੀਆਂ ਦੇ ਲਾਏ ਜਾ ਰਹੇ ਦੋਸ਼ਾਂ ਦੇ ਚੱਲਦਿਆਂ ਬੀ.ਸੀ.ਸੀ.ਆਈ. ਦੇ ਫੈਸਲੇ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੇ ਮੁਡ ਵਿਚ ਹਨ। ਲਲਿਤ ਮੋਦੀ ਨੇ ਕਾਨੂੰਨੀ ਲੜਾਈ ਲੜਨ ਲਈ ਪ੍ਰਸਿੱਧ ਵਕੀਲਾਂ ਹਰੀਸ਼ ਸਾਲਵੇ ਤੇ ਰਾਮ ਜੇਠਮਲਾਨੀ ਨਾਲ ਮੁਲਾਕਾਤ ਕੀਤੀ। ਹਾਲਾਂਕਿ ਮੀਟਿੰਗ ਦੇ ਵੇਰਵੇ ਤਾਂ ਪਤਾ ਨਹੀਂ ਲੱਗੇ ਪਰ ਇਹ ਸਪੱਸ਼ਟ ਹੀ ਹੈ ਕਿ ਆਈ.ਪੀ.ਐਲ. 

ਹਜ਼ਾਰ ਮਹਿਮਾਨ, ਇਕੋ ਪਕਵਾਨ

Posted On April - 29 - 2010 Comments Off on ਹਜ਼ਾਰ ਮਹਿਮਾਨ, ਇਕੋ ਪਕਵਾਨ
ਸਾਨੀਆ-ਸ਼ੋਏਬ ਦਾਅਵਤ-2 ਲਾਹੌਰ, 28 ਅਪਰੈਲ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਵਿਆਹ ਦੀ ਇਥੇ ਹੋਈ ਦੂਜੀ ਦਾਅਵਤ, ਪਹਿਲੀ ਦਾਅਵਤ ਦੇ ਮੁਕਾਬਲੇ ਜ਼ਿਆਦਾ ਸਲੀਕੇ ਵਾਲੀ ਰਹੀ। ਪ੍ਰਬੰਧ ਵੀ ਵਧੀਆ ਰਹੇ। ਮੇਜ਼ਬਾਨਾਂ ਨੇ ਕਾਨੂੰਨਾਂ ਦੀ ਪਾਲਣਾ ਕਰਦਿਆਂ ਦਾਅਵਤ ਮੌਕੇ ਪੁੱਜੇ ਇਕ ਹਜ਼ਾਰ ਮਹਿਮਾਨਾਂ ਲਈ ਇਕੋ ਪਕਵਾਨ ਪਰੋਸਿਆ। ਇਸ ਮੌਕੇ ਰਾਜਸੀ, ਖੇਡਾਂ ਅਤੇ ਹੋਰ ਖੇਤਰ ਦੀਆਂ ਵੱਡੀਆਂ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਲਗਾਈ ਅਤੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ 

ਸ਼ਤਰੰਜ: ਅਕਸ਼ਾ ਆਨੰਦ, ਅਪਰੂਵ ਤੇ ਮਹੀਪ ਸਿੰਘ ਜੇਤੂ

Posted On April - 29 - 2010 Comments Off on ਸ਼ਤਰੰਜ: ਅਕਸ਼ਾ ਆਨੰਦ, ਅਪਰੂਵ ਤੇ ਮਹੀਪ ਸਿੰਘ ਜੇਤੂ
ਖੇਡ ਪ੍ਰਤੀਨਿਧ ਲੁਧਿਆਣਾ, 28 ਅਪਰੈਲ ਡੀ.ਡੀ. ਖੋਸਲਾ ਦੀ ਯਾਦ ਵਿਚ ਕਰਵਾਏ ਜਾ ਰਹੇ ਦੂਜੇ ਪੰਜਾਬ ਸ਼ਤਰੰਜ ਮੁਕਾਬਲੇ ਦੇ ਆਖਰੀ ਦਿਨ 9, 13 ਅਤੇ 17 ਸਾਲਾਂ ਉਮਰ ਦੇ ਖਿਡਾਰੀਆਂ ਦੇ ਮੈਚ ਕੁੰਦਨ ਵਿਦਿਆ ਮੰਦਰ ਸਕੂਲ ਵਿਚ ਕਰਵਾਏ ਗਏ। ਲੜਕਿਆਂ ਦੇ ਅੰਡਰ–17 ਵਰਗ ਦੇ ਹੋਏ ਮੁਕਾਬਲੇ ਵਿਚ ਰਾਜਪੁਰਾ ਦੇ ਅਕਸ਼ਾ ਆਨੰਦ ਪਹਿਲੇ, ਕੋਟਕਪੂਰੇ ਦੇ ਰਜਤ ਜਤਾਨਾ ਨੇ ਦੂਜਾ ਅਤੇ ਅੰਮ੍ਰਿਤਸਰ ਦੇ ਸਹਿਜਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਇਸੇ ਵਰਗ ਵਿੱਚੋਂ ਅੰਮ੍ਰਿਤਸਰ ਦੀ ਰਿਧਮ ਭਾਟੀਆ ਅਤੇ ਲੁਧਿਆਣਾ 

ਵਿਸ਼ਵ ਕੱਪ ਜੇਤੂ ਕਬੱਡੀ ਖਿਡਾਰੀ ਲਾਡੀ ਉਟਾਲਾਂ ਦਾ ਸਨਮਾਨ

Posted On April - 28 - 2010 Comments Off on ਵਿਸ਼ਵ ਕੱਪ ਜੇਤੂ ਕਬੱਡੀ ਖਿਡਾਰੀ ਲਾਡੀ ਉਟਾਲਾਂ ਦਾ ਸਨਮਾਨ
ਪੱਤਰ ਪ੍ਰੇਰਕ ਸਮਰਾਲਾ, 27 ਅਪਰੈਲ ਹਾਲ ਹੀ ਵਿਚ ਪੰਜਾਬ ਸਰਕਾਰ ਵਲੋਂ ਕਰਵਾਏ ਪਹਿਲੇ ਵਿਸ਼ਵ ਕੱਪ ਵਿਚ ਚੈਂਪੀਅਨ ਬਣੀ ਭਾਰਤੀ ਟੀਮ ਦੇ ਖਿਡਾਰੀ ਲਾਡੀ ਉਟਾਲਾਂ ਦਾ ਪਹਿਲਵਾਨ ਕੈਪਟਨ ਸਰਦੇਵ ਸਿੰਘ ਦੀ ਅਗਵਾਈ ਹੇਠ ਪਿੰਡ ਮੁਸਕਾਬਾਦ ਦੇ ਅਖਾੜੇ ਵਿੱਚ ਸਨਮਾਨ ਕੀਤਾ ਗਿਆ। ਪਿੰਡ ਮੁਸਕਾਬਾਦ ਦੇ ਅਖਾੜੇ ਵਿਚ ਪਹੁੰਚਣ ’ਤੇ ਲਾਡੀ ਉਟਾਲਾਂ ਦੇ ਅਖਾੜੇ ਦਾ ਪ੍ਰਬੰਧਕਾਂ ਅਤੇ ਇਲਾਕਾ ਵਾਸੀਆਂ ਵਲੋਂ ਫੁੱਲਾਂ ਦੇ ਹਾਰ ਤੇ ਸਨਮਾਨ ਪੱਤਰ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪਹਿਲਵਾਨ ਕਾਕਾ ਸਲੌਦੀ, 

ਮੱਧ ਪ੍ਰਦੇਸ਼ ਤੇ ਸ਼ਾਹਬਾਦ ਅਕੈਡਮੀ ਸੈਮੀਜ਼ ’ਚ

Posted On April - 28 - 2010 Comments Off on ਮੱਧ ਪ੍ਰਦੇਸ਼ ਤੇ ਸ਼ਾਹਬਾਦ ਅਕੈਡਮੀ ਸੈਮੀਜ਼ ’ਚ
ਭੋਪਾਲ, 27 ਅਪਰੈਲ ਇੱਥੇ ਚੱਲ ਰਹੇ ਪਹਿਲੇ ਸਰਬ ਭਾਰਤੀ ਮਹਿਲਾ ਹਾਕੀ ਟੂਰਨਾਮੈਂਟ ਵਿਚ ਮੱਧ ਪ੍ਰਦੇਸ਼ ਅਕੈਡਮੀ ਨੇ ਉੱਤਰ ਪ੍ਰਦੇਸ਼ ਨੂੰ 2-1 ਅਤੇ ਸ਼ਾਹਬਾਦ ਅਕੈਡਮੀ ਨੇ ਉੜੀਸਾ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਐਸ਼ਬਾਗ ਸਟੇਡੀਅਮ ਵਿਖੇ ਖੇਡੇ ਪਹਿਲੇ ਮੈਚ ਵਿਚ ਉੜੀਸਾ ਨੇ ਪੂਨਮ ਬਾਲਾ ਦੇ ਗੋਲ ਨਾਲ ਇਕ ਵਾਰ ਲੀਡ ਲੈ ਲਈ ਪਰ ਉਹ ਬਹੁਤੀ ਦੇਰ ਕਾਇਮ ਨਹੀਂ ਰਹਿ ਸਕੀ ਅਤੇ ਚਾਰ ਮਿੰਟਾਂ ਬਾਅਦ ਹੀ ਸ਼ਾਹਬਾਦ ਅਕੈਡਮੀ ਦੀ ਨਵਜੋਤ ਨੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਪਹਿਲੇ ਅੱਧ 

ਆਈ.ਪੀ.ਐਲ. ਵੈੱਬਸਾਈਟ ’ਤੇ ਹਾਲੇ ਵੀ ਮੁਸਕਰਾ ਰਿਹੈ ਮੋਦੀ

Posted On April - 28 - 2010 Comments Off on ਆਈ.ਪੀ.ਐਲ. ਵੈੱਬਸਾਈਟ ’ਤੇ ਹਾਲੇ ਵੀ ਮੁਸਕਰਾ ਰਿਹੈ ਮੋਦੀ
ਨਵੀਂ ਦਿੱਲੀ, 27 ਅਪਰੈਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਵੇਂ ਲਲਿਤ ਮੋਦੀ ਨੂੰ ਆਈ.ਪੀ.ਐਲ. ਕਮਿਸ਼ਨਰ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ, ਪਰ ਆਈ. ਪੀ.ਐਲ. ਦੀ ਵੈੱਬਸਾਈਟ ’ਤੇ ਮੋਦੀ ਹਾਲੇ ਵੀ ਮੁਸਕਰਾ ਰਿਹਾ ਹੈ। ਵੈੱਬਸਾਈਟ ਅਨੁਸਾਰ ਮੋਦੀ ਹੀ ਲੀਗ ਦਾ ਚੇਅਰਮੈਨ ਅਤੇ ਕਮਿਸ਼ਨਰ ਹੈ। -ਪੀ.ਟੀ.ਆਈ.  

ਸ਼ੋਏਬ ਵੱਲੋਂ ਪਾਕਿ ਮੀਡੀਆ ਨੂੰ ਸੰਜਮ ਦੀ ਅਪੀਲ

Posted On April - 28 - 2010 Comments Off on ਸ਼ੋਏਬ ਵੱਲੋਂ ਪਾਕਿ ਮੀਡੀਆ ਨੂੰ ਸੰਜਮ ਦੀ ਅਪੀਲ
ਕਰਾਚੀ, 27 ਅਪਰੈਲ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਵਿਆਹ ਤੋਂ ਬਾਅਦ ਇਸ ਜੋੜੀ ਬਾਰੇ ਮੀਡੀਆ ਵੱਲੋਂ ਕਵਰੇਜ ਦੀ ਉਤਸੁਕਤਾ ਤੋਂ ਦੁਖੀ ਹੋਏ ਸ਼ੋਏਬ ਨੇ ਕਿਹਾ ਕਿ ਮੀਡੀਆ ਸੰਜਮ ਤੋਂ ਕੰਮ ਲਵੇ ਅਤੇ ਹੁਣ ਉਨ੍ਹਾਂ ਨੂੰ ਵਿਆਹੁਤਾ ਜੋੜੀ ਵਜੋਂ ਰਹਿਣ ਦੇਵੇ। ਉਸ ਨੇ ਕਿਹਾ ਕਿ ਪਾਕਿਸਤਾਨ ਵਿਚ ਜਸ਼ਨਾਂ ਤੋਂ ਉਹ ਬਹੁਤ ਖੁਸ਼ ਹੈ ਪਰ ਉਹ ਆਪਣੀ ਪਤਨੀ ਦੇ ਅੰਗ ਰੱਖਿਅਕ ਦੀ ਭੂਮਿਕਾ ਨਿਭਾ ਕੇ ਅੱਕ ਚੁੱਕਾ ਹੈ। ਉਨ੍ਹਾਂ ਬਾਰੇ ਉਤਸੁਕਤਾ ਖ਼ਤਮ ਕੀਤੀ ਜਾਵੇ। 

ਸਾਨੀਆ ਮਿਰਜ਼ਾ ਦੇ ਪਰਿਵਾਰ ਵੱਲੋਂ ਲਾਹੌਰ ਦੇ ਦਰਸ਼ਨ

Posted On April - 28 - 2010 Comments Off on ਸਾਨੀਆ ਮਿਰਜ਼ਾ ਦੇ ਪਰਿਵਾਰ ਵੱਲੋਂ ਲਾਹੌਰ ਦੇ ਦਰਸ਼ਨ
ਲਾਹੌਰ, 27  ਅਪਰੈਲ ਭਾਰਤੀ ਟੈਨਿਸ ਸਟਾਰ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੀ ਪਤਨੀ ਸਾਨੀਆ ਮਿਰਜ਼ਾ ਦੇ ਪਰਿਵਾਰ ਅਤੇ ਦੂਜੇ ਰਿਸ਼ਤੇਦਾਰਾਂ ਨੇ ਸਥਾਨਕ ਦਾਤਾ ਦਰਬਾਰ ਵਿਖੇ ਫੇਰੀ ਪਾਈ ਅਤੇ ਹਜ਼ਰਤ ਸਈਅਦ ਅਲ ਹਜ਼ਵਾੜੀ ਦੀ ਦਰਗਾਹ ’ਤੇ ਨਤਮਸਤਕ ਹੋਏ। ਇਸ ਤੋਂ ਬਾਅਦ ਮਿਰਜ਼ਾ ਪਰਿਵਾਰ ਸ਼ਾਹੀ ਕਿਲ੍ਹਾ ਤੇ ਬਾਦਸ਼ਾਹੀ ਮਸਜਿਦ ਗਿਆ। ਇਹ ਪਰਿਵਾਰ ਲਾਹੌਰ ਦੇ ਪ੍ਰਸਿੱਧ ਅਨਾਰਕਲੀ ਬਾਜ਼ਾਰ ਵੀ ਗਿਆ। ਸਾਨੀਆ ਦੀ ਮਾਸੀ ਨੇ ਕਿਹਾ ਕਿ ਉਹ ਪਾਕਿਸਤਾਨ ਆ ਕੇ ਬਹੁਤ ਖੁਸ਼ ਹਨ ਅਤੇ ਉਹ ਦੁਬਾਰਾ ਫੇਰ ਇੱਥੇ 

ਮੋਦੀ ’ਤੇ ਭਰੋਸਾ ਰੱਖ ਕੇ ਗਲਤੀ ਕੀਤੀ: ਅਮੀਨ

Posted On April - 28 - 2010 Comments Off on ਮੋਦੀ ’ਤੇ ਭਰੋਸਾ ਰੱਖ ਕੇ ਗਲਤੀ ਕੀਤੀ: ਅਮੀਨ
ਨਵੀਂ ਦਿੱਲੀ, 27 ਅਪਰੈਲ ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਬਣੇ ਅੰਤਰਿਮ ਪ੍ਰਧਾਨ ਚਿਰਾਯੂ ਅਮੀਨ ਨੇ ਇਹ ਸਵਿਕਾਰ ਕੀਤਾ ਕਿ ਇਸ ਟਵੰਟੀ-20 ਲੀਗ ਦੀ ਸੰਚਾਲਨ ਪ੍ਰੀਸ਼ਦ ਨੇ ਲਲਿਤ ਮੋਦੀ ’ਤੇ ਭਰੋਸਾ ਦਿਖਾ ਕੇ ਗਲਤੀ ਕੀਤੀ। ਉਨ੍ਹਾਂ ਕਿਹਾ ਕਿ ਸੰਚਾਲਨ ਪ੍ਰੀਸ਼ਦ ਨੂੰ ਮੋਦੀ ਦੇ ਕੰਮਕਾਜ ’ਤੇ ਨਜ਼ਰ ਰੱਖਣੀ ਚਾਹੀਦੀ ਸੀ। ਪ੍ਰੀਸ਼ਦ ਦੇ ਮੈਂਬਰ ਅਤੇ ਬੀ.ਸੀ.ਸੀ.ਆਈ. ਦੇ ਉਪ ਪ੍ਰਧਾਨ ਅਮੀਨ ਨੇ ਕਿਹਾ ਕਿ ਆਈ.ਪੀ.ਐਲ.ਦੀ ਸਫਲਤਾ ਨੇ ਇਸ ਤਰ੍ਹਾਂ ਨਾਲ ਚਕਾਚੌਂਧ ਕਰਨ ਵਾਲੀ ਸੀ ਕਿ ਸਾਰੇ ਇਸ ਦੀਆਂ ਬੇਨਿਯਮੀਆਂ 

ਆਰੀਆ ਸਕੂਲ ਨੇ ਜਿੱਤੀ ਤਾਇਕਵਾਂਡੋ ਚੈਂਪੀਅਨਸ਼ਿਪ

Posted On April - 28 - 2010 Comments Off on ਆਰੀਆ ਸਕੂਲ ਨੇ ਜਿੱਤੀ ਤਾਇਕਵਾਂਡੋ ਚੈਂਪੀਅਨਸ਼ਿਪ
ਖੇਡ ਪ੍ਰਤੀਨਿਧ ਲੁਧਿਆਣਾ, 27 ਅਪਰੈਲ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਵੱਲੋਂ ਇੱਥੋਂ ਦੇ ਮਹਾਂਰਿਸ਼ੀ ਦਯਾਨੰਦ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਤਾਇਕਵਾਂਡੋ ਓਪਨ ਮੁਕਾਬਲਿਆਂ ਵਿਚ ਮੇਜ਼ਬਾਨ ਸਕੂਲ ਜੇਤੂ ਰਿਹਾ। ਜੇਤੂ ਖਿਡਾਰੀਆਂ ਨੂੰ ਡੀ.ਸੀ.ਪੀ. ਪ੍ਰਮੋਦ ਬਾਨ ਵੱਲੋਂ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ।  ਸਬ ਜੂਨੀਅਰ ਲੜਕਿਆਂ ਵਿਚ 21 ਕਿਲੋ ਤੋਂ ਘੱਟ ਦੇ ਮੁਕਾਬਲੇ ਵਿਚ ਨੀਰਜ ਗੌਤਮ, 21 ਤੋਂ 23 ਕਿਲੋ ਵਰਗ ਵਿਚ ਕਾਰਓਕ ਸ਼ਰਮਾ, 23 ਤੋਂ 25 ਕਿਲੋ ਭਾਰ ਵਰਗ ਵਿਚ 

ਧੋਨੀ ਦੀਆਂ ਨਜ਼ਰਾਂ ਹੁਣ ਵਿਸ਼ਵ ਕੱਪ ’ਤੇ

Posted On April - 28 - 2010 Comments Off on ਧੋਨੀ ਦੀਆਂ ਨਜ਼ਰਾਂ ਹੁਣ ਵਿਸ਼ਵ ਕੱਪ ’ਤੇ
ਭਾਰਤੀ ਟੀਮ ਵੈਸਟ ਇੰਡੀਜ਼ ਲਈ ਰਵਾਨਾ ਨਵੀਂ ਦਿੱਲੀ, 27 ਅਪਰੈਲ ਭਾਰਤ ਨੂੰ ਪਹਿਲਾ ਟਵੰਟੀ-20 ਵਿਸ਼ਵ ਕੱਪ-2007 ਅਤੇ ਹਾਲ ਹੀ ਵਿਚ ਆਪਣੀ ਟੀਮ ਚੇਨਈ ਸੁਪਰ ਕਿੰਗਜ਼ ਨੂੰ ਆਈ.ਪੀ.ਐਲ.-2010 ਦੀ ਖਿਤਾਬੀ ਜਿੱਤ ਦਿਵਾਉਣ ਵਾਲੇ ਕਪਤਾਨ ਮਹਿੰਦਰ ਸਿੰਘ ਧੋਨੀ ਦੀਆਂ ਨਜ਼ਰਾਂ ਹੁਣ ਆਗਾਮੀ ਟਵੰਟੀ-20 ਵਿਸ਼ਵ ਕੱਪ ’ਤੇ ਹਨ। ਤੀਜਾ ਵਿਸ਼ਵ ਕੱਪ 30 ਅਪਰੈਲ ਤੋਂ ਕੈਰੇਬਿਆਈ ਧਰਤੀ ’ਤੇ ਸ਼ੁਰੂ ਹੋ ਰਿਹਾ ਹੈ ਅਤੇ ਭਾਰਤੀ ਟੀਮ ਇਸ ਦੀ ਖਿਤਾਬੀ ਜਿੱਤ ਦੇ ਦਾਅਵੇਦਾਰਾਂ ’ਚੋਂ ਇਕ ਹੈ। 2007 ਵਿਚ ਪਹਿਲਾ ਵਿਸ਼ਵ ਕੱਪ ਜਿੱਤਣ ਤੋਂ 
Manav Mangal Smart School
Available on Android app iOS app
Powered by : Mediology Software Pvt Ltd.