ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਖੇਡਾਂ ਦੀ ਦੁਨੀਆ › ›

Featured Posts
ਬੇਸਬਾਲ: ਅੰਡਰ-17 ਵਰਗ ’ਚ ਬਠਿੰਡਾ ਨੇ ਅੰਮ੍ਰਿਤਸਰ ਦੀ ਟੀਮ ਨੂੰ ਹਰਾਇਆ

ਬੇਸਬਾਲ: ਅੰਡਰ-17 ਵਰਗ ’ਚ ਬਠਿੰਡਾ ਨੇ ਅੰਮ੍ਰਿਤਸਰ ਦੀ ਟੀਮ ਨੂੰ ਹਰਾਇਆ

ਹਰਮੇਸ਼ਪਾਲ ਨੀਲੇਵਾਲ ਜ਼ੀਰਾ, 17 ਨਵੰਬਰ ਐੱਸਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ ਦੀ ਗਰਾਊਂਡ ਵਿੱਚ ਪੰਜ ਰੋਜ਼ਾ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬੇਸਬਾਲ ਅੰਡਰ-17 ਲੜਕੇ/ਲੜਕੀਆਂ ਦਾ ਉਦਘਾਟਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਫ਼ਿਰੋਜ਼ਪੁਰ ਦੇ ਸਕੱਤਰ ਜਸਵਿੰਦਰ ਸਿੰਘ ਅਤੇ ਸਕੂਲ ਦੇ ਚੇਅਰਮੈਨ ਕੰਵਲਜੀਤ ਸਿੰਘ ਨੇ ਝੰਡੇ ਦੀ ਰਸਮ ਅਦਾ ਕਰਕੇ ਕੀਤਾ। ਇਸ ਮੌਕੇ ਮੁੱਖ ...

Read More

ਕੌਮੀ ਪੱਧਰ ਦੇ ਤੈਰਾਕੀ ਮੁਕਾਬਲੇ: ਵਨੀਸ਼ਾ ਨੇ ਦੋ ਸੋਨ ਤਗ਼ਮੇ ਜਿੱਤੇ

ਕੌਮੀ ਪੱਧਰ ਦੇ ਤੈਰਾਕੀ ਮੁਕਾਬਲੇ: ਵਨੀਸ਼ਾ ਨੇ ਦੋ ਸੋਨ ਤਗ਼ਮੇ ਜਿੱਤੇ

ਕਰਮਜੀਤ ਸਿੰਘ ਚਿੱਲਾ ਐਸਏਐਸ ਨਗਰ (ਮੁਹਾਲੀ), 17 ਨਵੰਬਰ ਮੁਹਾਲੀ ਦੇ ਸੈਕਟਰ-70 ਦੀ ਵਸਨੀਕ ਤੇ ਚੰਡੀਗੜ੍ਹ ਦੇ ਸੈਕਟਰ-49 ਸਥਤ ਰਿਆਨ ਸਕੂਲ ਦੀ ਸੱਤਵੀ ਦੀ ਵਿਦਿਆਰਥਣ ਵਨੀਸ਼ਾ ਵਿਸੰਭੂ ਨੇ ਸੀਬੀਐੱਸਈ ਸਕੂਲਾਂ ਦੇ ਭੂਪਾਲ ਵਿਚ ਹੋਏ ਤੈਰਾਕੀ ਦੇ ਕੌਮੀ ਮੁਕਾਬਲਿਆਂ ਵਿੱਚ ਸੋਨੇ ਦੇ ਦੋ ਤਗ਼ਮੇ ਜਿੱਤ ਕੇ ਸ਼ਹਿਰ ਦਾ ਨਾਮ ਚਮਕਾਇਆ ਹੈ। ਅੰਡਰ-14 ਵਰਗ ਵਿੱਚ ...

Read More

ਕਰਾਟੇ ਮੁਕਾਬਲੇ ਦੀ ਟਰਾਫੀ ਯਮੁਨਾਨਗਰ ਜ਼ਿਲ੍ਹੇ ਨੇ ਜਿੱਤੀ

ਕਰਾਟੇ ਮੁਕਾਬਲੇ ਦੀ ਟਰਾਫੀ ਯਮੁਨਾਨਗਰ ਜ਼ਿਲ੍ਹੇ ਨੇ ਜਿੱਤੀ

ਨਿੱਜੀ ਪੱਤਰ ਪ੍ਰੇਰਕ ਅੰਬਾਲਾ, 17 ਨਵੰਬਰ ਹਰਿਆਣਾ ਸਪੋਰਟਸ ਕਰਾਟੇ ਐਸੋਸੀਏਸ਼ਨ ਵੱਲੋਂ ਅੰਬਾਲਾ ਜਾਨ ਕਰਾਟੇ ਮੁਕਾਬਲਾ ਪੁਲੀਸ ਡੀਏਵੀ ਪਬਲਿਕ ਸਕੂਲ ਦੇ ਆਡੀਟੋਰੀਅਮ ਵਿਚ ਕਰਾਇਆ ਗਿਆ। ਜਿਸ ’ਚ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ ਤੇ ਪੰਚਕੂਲਾ ਜ਼ਿਲ੍ਹਿਆਂ ਦੇ 200 ਖਿਡਾਰੀਆਂ ਨੇ ਭਾਗ ਲਿਆ। ਮੁਕਾਬਲੇ ਦੀ ਓਵਰਆਲ ਟਰਾਫੀ ’ਤੇ ਯਮੁਨਾਨਗਰ ਜ਼ਿਲ੍ਹੇ ਦੇ ਖਿਡਾਰੀਆਂ ਨੇ ਕਬਜ਼ਾ ਕੀਤਾ, ਦੂਜੇ ...

Read More

ਵਾਲੀਬਾਲ: ਮਨਸੂਰਪੁਰ ਦੀ ਟੀਮ ਅੱਵਲ

ਵਾਲੀਬਾਲ: ਮਨਸੂਰਪੁਰ ਦੀ ਟੀਮ ਅੱਵਲ

ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 17 ਨਵੰਬਰ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਬਾਬਾ ਦੀਪ ਸਿੰਘ ਯੂਥ ਕਲੱਬ ਵੱਲੋਂ ਪਿੰਡ ਚਨਾਰਥਲ ਕਲਾ ਵਿਚ ਇੱਕ ਰੋਜ਼ਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਬੱਲੂ ਨੇ ਕਿਹਾ ਕਿ ਨੌਜਵਾਨਾਂ ...

Read More

ਪੈਟਿਨਸਨ ’ਤੇ ਮੈਚ ਦੀ ਪਾਬੰਦੀ

ਪੈਟਿਨਸਨ ’ਤੇ ਮੈਚ ਦੀ ਪਾਬੰਦੀ

ਸਿਡਨੀ: ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੇਮਜ਼ ਪੈਟਿਨਸਨ ’ਤੇ ਇੱਕ ਖਿਡਾਰੀ ਨੂੰ ਇਤਰਾਜ਼ਯੋਗ ਸ਼ਬਦ ਬੋਲਣ ਕਾਰਨ ਇੱਕ ਮੈਚ ਦੀ ਪਾਬੰਦੀ ਲਾ ਦਿੱਤੀ ਗਈ ਹੈ। ਇਸ ਲਈ ਉਹ ਪਾਕਿਸਤਾਨ ਖ਼ਿਲਾਫ਼ ਇਸ ਹਫ਼ਤੇ ਸ਼ੁਰੂ ਹੋਣ ਵਾਲੇ ਪਹਿਲੇ ਕ੍ਰਿਕਟ ਮੈਚ ਵਿੱਚ ਨਹੀਂ ਖੇਡ ਸਕੇਗਾ। ਇਸ ਤੇਜ਼ ਗੇਂਦਬਾਜ਼ ਨੂੰ ਪਿਛਲੇ ਹਫ਼ਤੇ ਵਿਕਟੋਰੀਆ ਦੇ ਕੁਈਨਜ਼ਲੈਂਡ ਖ਼ਿਲਾਫ਼ ...

Read More

ਭਾਰਤੀ ਮਹਿਲਾਵਾਂ ਨੇ ਪੰਜ ਸੋਨ ਤਗ਼ਮੇ ਜਿੱਤੇ

ਭਾਰਤੀ ਮਹਿਲਾਵਾਂ ਨੇ ਪੰਜ ਸੋਨ ਤਗ਼ਮੇ ਜਿੱਤੇ

ਉਲਾਨਬਾਟੇਰ (ਮੰਗੋਲੀਆ), 17 ਨਵੰਬਰ ਫਾਈਨਲ ਵਿੱਚ ਥਾਂ ਬਣਾਉਣ ਵਾਲੇ ਸੱਤ ਭਾਰਤੀਆਂ ਵਿੱਚੋਂ ਪੰਜ ਮਹਿਲਾ ਮੁੱਕੇਬਾਜ਼ਾਂ ਨੇ ਅੱਜ ਇੱਥੇ ਏਸ਼ਿਆਈ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ, ਜਦਕਿ ਪੁਰਸ਼ਾਂ ਨੇ ਦੋ ਚਾਂਦੀ ਦੇ ਤਗ਼ਮੇ ਹਾਸਲ ਕੀਤੇ। ਨਾਓਰੇਮ ਚਾਨੂ (51 ਕਿਲੋ), ਵਿੰਕਾ (64 ਕਿਲੋ), ਸਨਾਮਾਚਾ ਚਾਨੂ (75 ਕਿਲੋ), ਪੂਨਮ (54 ਕਿਲੋ) ਅਤੇ ਸੁਸ਼ਮਾ (81 ...

Read More

ਸ਼ਮੀ ਤੇ ਮਾਯੰਕ ਟੈਸਟ ਕਰੀਅਰ ਦੀ ਸਰਵੋਤਮ ਦਰਜਾਬੰਦੀ ’ਤੇ

ਸ਼ਮੀ ਤੇ ਮਾਯੰਕ ਟੈਸਟ ਕਰੀਅਰ ਦੀ ਸਰਵੋਤਮ ਦਰਜਾਬੰਦੀ ’ਤੇ

ਦੁਬਈ, 17 ਨਵੰਬਰ ਬੰਗਲਾਦੇਸ਼ ਖ਼ਿਲਾਫ਼ ਇੰਦੌਰ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਭਾਰਤ ਦੀ ਪਾਰੀ ਅਤੇ 130 ਦੌੜਾਂ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਸਲਾਮੀ ਬੱਲੇਬਾਜ਼ ਮਾਯੰਕ ਅਗਰਵਾਲ ਨੇ ਆਈਸੀਸੀ ਦੀ ਤਾਜ਼ਾ ਦਰਜਾਬੰਦੀ ਵਿੱਚ ਅੱਜ ਆਪਣਾ ਸਰਵੋਤਮ ਸਥਾਨ ਹਾਸਲ ਕੀਤਾ ਹੈ। ਪਹਿਲੀ ਪਾਰੀ ਵਿੱਚ ...

Read More


ਧੋਨੀ ਵੱਲੋਂ ਅਫਗਾਨ ਖਿਡਾਰੀਆਂ ਦੀ ਸ਼ਲਾਘਾ

Posted On May - 3 - 2010 Comments Off on ਧੋਨੀ ਵੱਲੋਂ ਅਫਗਾਨ ਖਿਡਾਰੀਆਂ ਦੀ ਸ਼ਲਾਘਾ
ਭਾਰਤ ਖਿਲਾਫ ਖੇਡਣਾ ਮਾਣ ਵਾਲੀ ਗੱਲ: ਅਫਗਾਨ ਕਪਤਾਨ ਸੇਂਟ ਲੂਸੀਆ, 2 ਮਈ ਟਵੰਟੀ-20 ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਵਿੱਚ ਅਫਗਾਨਿਸਤਾਨ ਦੀ ਟੀਮ ਨੂੰ ਹਰਾਉਣ ਵਾਲੀ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਫਗਾਨ ਕ੍ਰਿਕਟਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਖੇਡ ਕਰੀਅਰ ਦੇ ਪਹਿਲੇ ਵਿਸ਼ਵ ਕੱਪ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਸੀ, ਪਰ ਵਿਰੋਧੀ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ। ਧੋਨੀ ਨੇ ਕਿਹਾ ਕਿ 

ਭਾਰਤ ਨੇ ਦੱਖਣੀ ਅਫਰੀਕਾ ਨੂੰ 14 ਦੌੜਾਂ ਨਾਲ ਹਰਾਇਆ

Posted On May - 3 - 2010 Comments Off on ਭਾਰਤ ਨੇ ਦੱਖਣੀ ਅਫਰੀਕਾ ਨੂੰ 14 ਦੌੜਾਂ ਨਾਲ ਹਰਾਇਆ
ਪਾਕਿਸਤਾਨ ਨੇ ਬੰਗਲਾਦੇਸ਼ ਨੂੰ 21 ਦੌੜਾਂ ਨਾਲ ਹਰਾਇਆ ਸੇਂਟ ਲੂਸੀਆ, 2 ਮਈ ਇੱਥੇ ਚੱਲ ਰਹੇ ਟਵੰਟੀ-20 ਵਿਸ਼ਵ ਕੱਪ ਦੇ ਗਰੁੱਪ ਸੀ ਦੇ ਮੈਚ ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ 14 ਦੌੜਾਂ ਦੇ ਫ਼ਰਕ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 172 ਦੌੜਾਂ ਹੀ ਬਣਾ ਸਕੀ ਸੀ। ਇਸ ਤੋਂ ਪਹਿਲਾਂ ਬੱਲੇਬਾਜ਼ ਸੁਰੇਸ਼ ਰੈਨਾ ਦੀਆਂ 101 ਦੌੜਾਂ ਦੀ ਬਦੌਲਤ ਭਾਰਤ ਨੇ 20 ਓਵਰਾਂ ਵਿਚ ਪੰਜ ਵਿਕਟਾਂ ’ਤੇ 186 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਖਿਲਾਫ ਵੱਡਾ ਸਕੋਰ ਖੜ੍ਹਾ ਕੀਤਾ। 

ਹਾਕੀ ਅਕੈਡਮੀ ਚੰਡੀਗੜ੍ਹ ਲਈ ਖਿਡਾਰੀਆਂ ਦੇ ਟਰਾਇਲ 4 ਨੂੰ

Posted On May - 2 - 2010 Comments Off on ਹਾਕੀ ਅਕੈਡਮੀ ਚੰਡੀਗੜ੍ਹ ਲਈ ਖਿਡਾਰੀਆਂ ਦੇ ਟਰਾਇਲ 4 ਨੂੰ
ਪੱਤਰ ਪ੍ਰੇਰਕ ਬਰਨਾਲਾ,1 ਮਈ ਹਾਕੀ ਅਕੈਡਮੀ, ਚੰਡੀਗੜ੍ਹ ਵਿਚ ਦਾਖਲੇ ਵਾਸਤੇ ਸੂਬੇ ਭਰ ਦੇ ਅੰਡਰ-12 ਵਰਗ ਦੇ ਲੜਕਿਆਂ ਦੀ ਚੋਣ 4 ਮਈ ਨੂੰ ਬਰਨਾਲਾ ਵਿਖੇ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਸ਼ਹੀਦ ਬ੍ਰਿਗੇਡੀਅਰ ਬਲਵਿੰਦਰ ਸਿੰਘ ਸ਼ੇਰਗਿੱਲ ਹਾਕੀ ਅਕੈਡਮੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਖੇਡ ਵਿਭਾਗ ਪੰਜਾਬ ਅਤੇ ਸਪੋਰਟਸ ਕੌਂਸਲ ਚੰਡੀਗੜ੍ਹ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ 4 ਮਈ ਨੂੰ 9 ਵਜੇ ਸਰਕਾਰੀ ਹਾਈ ਸਕੂਲ (ਲੜਕੇ) ਬਰਨਾਲਾ ਵਿਖੇ ਚੋਣ ਅਧਿਕਾਰੀ ਪਹੁੰਚ 

ਬੋਰਡ ਦੀ ਮੀਟਿੰਗ ਵਿਚ ਲੀਗ ਦਾ ਮੁੱਦਾ ਗਰਮਾਉਣ ਦੇ ਆਸਾਰ

Posted On May - 2 - 2010 Comments Off on ਬੋਰਡ ਦੀ ਮੀਟਿੰਗ ਵਿਚ ਲੀਗ ਦਾ ਮੁੱਦਾ ਗਰਮਾਉਣ ਦੇ ਆਸਾਰ
ਮੁੰਬਈ, 1 ਮਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਕਾਰਜਕਾਰਨੀ ਦੀ ਭਲਕੇ ਹੋਣ ਵਾਲੀ ਮੀਟਿੰਗ ਵਿਚ ਆਈ.ਪੀ.ਐਲ.ਦਾ ਮੁੱਦਾ ਗਰਮਾਏ ਰਹਿਣ ਦੇ ਆਸਾਰ ਹਨ। ਸੂਤਰਾਂ ਅਨੁਸਾਰ ਬੋਰਡ ਦੇ ਪ੍ਰਧਾਨ ਸਸ਼ਾਂਕ ਮਨੋਹਰ ਲੀਗ ਨਾਲ ਜੁੜੇ ਸਾਰੇ ਮੁੱਦਿਆਂ ਬਾਰੇ ਮੀਟਿੰਗ ਵਿਚ ਜਾਣਕਾਰੀ ਤਾਂ ਦੇਣਗੇ ਪਰ ਇਸ ’ਤੇ ਚਰਚਾ ਨਹੀਂ ਕੀਤੀ ਜਾਵੇਗੀ। ਕਾਰਜਕਾਰਨੀ ਦੇ ਮੈਂਬਰਾਂ ਨੂੰ ਇਹ ਤਾਂ ਦੱਸਿਆ ਜਾਵੇਗਾ ਕਿ ਲੀਗ ਦੇ ਕਮਿਸ਼ਨਰ ਲਲਿਤ ਮੋਦੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਕਿਉਂ ਮੁਅੱਤਲ ਕੀਤਾ ਗਿਆ ਪਰ ਇਸ ’ਤੇ 

ਡਰਾਅ ਖੇਡ ਕੇ ਆਨੰਦ ਨੇ ਲੀਡ ਬਣਾਈ

Posted On May - 2 - 2010 Comments Off on ਡਰਾਅ ਖੇਡ ਕੇ ਆਨੰਦ ਨੇ ਲੀਡ ਬਣਾਈ
ਸੋਫੀਆ, 1 ਮਈ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਸ਼ਾਨਦਾਰ ਫਾਰਮ ਜਾਰੀ ਰੱਖਦਿਆਂ ਬੁਲਗਾਰੀਆ ਦੇ ਵੇਸਲੀਕ ਟੋਪਾਲੋਵ ਖਿਲਾਫ ਵਿਸ਼ਵ ਚੈਂਪੀਅਨਸ਼ਿਪ ਦੀ ਪੰਜਵੀਂ ਬਾਜ਼ੀ ਡਰਾਅ ਖੇਡ ਕੇ ਪੂਰੇ ਇਕ ਅੰਕ ਦੀ ਲੀਡ ਬਣਾ ਲਈ। ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਕੱਲ੍ਹ ਚੌਥਾ ਗੇਮ ਜਿੱਤਣ ਵਾਲੇ ਆਨੰਦ ਹੁਣ 12 ਬਾਜ਼ੀਆਂ ਦੀ ਸੀਰੀਜ਼ ਵਿਚ ਅੱਗੇ ਚੱਲ ਰਿਹਾ ਹੈ। ਉਸ ਨੂੰ ਬਾਕੀ ਸੱਤ ਬਾਜ਼ੀਆਂ ਵਿਚ ਵਾਧੂ ਇਕ ਵਿਚ ਸਫੈਦ ਮੋਹਰਿਆਂ ਨਾਲ ਖੇਡਣ ਦਾ ਫਾਇਦਾ ਵੀ ਮਿਲੇਗਾ ਜਿਸ ਨਾਲ ਟੋਪਾਲੋਵ ’ਤੇ ਦਬਾਅ ਬਣੇਗਾ। 

ਸ਼ਤਰੰਜ ਟੂਰਨਾਮੈਂਟ ਵਿਚ ਦਿੱਲੀ ਦਾ ਹਰੀਸ਼ ਜੇਤੂ

Posted On May - 2 - 2010 Comments Off on ਸ਼ਤਰੰਜ ਟੂਰਨਾਮੈਂਟ ਵਿਚ ਦਿੱਲੀ ਦਾ ਹਰੀਸ਼ ਜੇਤੂ
ਬੀਕਾਨੇਰ, 1 ਮਈ ਦਿੱਲੀ ਦੇ ਹਰੀਸ਼ ਸ਼ਰਮਾ ਨੇ ਅੱਜ ਆਖਰੀ ਰਾਊਂਡ ਵਿਚ ਮਨੋਜ ਮਿਸ਼ਰਾ ਨੂੰ ਹਰਾ ਕੇ ਇਥੇ ਸਰਬ ਭਾਰਤੀ ਇਨਾਮੀ ਓਪਨ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਹਰੀਸ਼ (9) ਨੂੰ ਪਹਿਲੇ ਪੁਰਸਕਾਰ ਦੇ ਰੂਪ ਵਿਚ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ। ਦੂਜੇ ਸਥਾਨ ’ਤੇ ਰਹੇ 8.5 ਅੰਕ ਲੈਣ ਵਾਲੇ ਛਤੀਸਗੜ੍ਹ ਦੇ ਸੰਤੋਸ਼ ਕੌਸ਼ਿਕ ਨੂੰ 50 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਮਿਲੀ। ਮਨੋਜ ਮਿਸ਼ਰਾ ਤੇ ਵਜ਼ੀਰ ਅਹਿਮਦ ਖਾਨ 8-8 ਅੰਕ ਹਾਸਲ ਕਰ ਕੇ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। 11 ਖਿਡਾਰੀ 7.5-7.5 

ਮੱਧ ਪ੍ਰਦੇਸ਼ ਨੇ ਜਿੱਤਿਆ ਪਹਿਲਾ ਮਹਿਲਾ ਹਾਕੀ ਟੂਰਨਾਮੈਂਟ

Posted On May - 2 - 2010 Comments Off on ਮੱਧ ਪ੍ਰਦੇਸ਼ ਨੇ ਜਿੱਤਿਆ ਪਹਿਲਾ ਮਹਿਲਾ ਹਾਕੀ ਟੂਰਨਾਮੈਂਟ
ਭੋਪਾਲ, 1 ਮਈ ਮੱਧ ਪ੍ਰਦੇਸ਼ ਹਾਕੀ ਅਕੈਡਮੀ ਨੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਸ਼ਾਹਬਾਦ ਅਕੈਡਮੀ ਨੂੰ 2-1 ਨਾਲ ਹਰਾ ਕੇ ਪਹਿਲਾ ਸਰਬ ਭਾਰਤੀ ਮਹਿਲਾ ਹਾਕੀ ਟੂਰਨਾਮੈਂਟ ਜਿੱਤ ਲਿਆ। ਐਸ਼ਬਾਗ ਸਟੇਡੀਅਮ ਵਿਖੇ ਖੇਡੇ ਗਏ ਫਾਈਨਲ ਮੈਚ ਵਿੱਚ ਮੱਧ ਪ੍ਰਦੇਸ਼ ਨੇ ਵਧੀਆ ਖੇਡ ਦਿਖਾਈ ਅਤੇ ਕਪਤਾਨ ਪਿੰਕੀ ਦੇਵੀ, ਜਮੀਲਾ ਬਾਨੋ ਤੇ ਮੰਜਰੀ ਪਾਂਡੇ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ। ਪਹਿਲੇ ਅੱਧ ਵਿੱਚ ਮੱਧ ਪ੍ਰਦੇਸ਼ ਨੂੰ 9 ਪੈਨਲਟੀ ਕਾਰਨਰ ਮਿਲੇ, ਜਦੋਂ ਕਿ ਸ਼ਾਹਬਾਦ ਅਕੈਡਮੀ ਨੂੰ ਇਕ ਹੀ ਮਿਲਿਆ। ਮੱਧ 

ਓਲੰਪਿਕ ਚੈਂਪੀਅਨ ਇਸਿਨੇਬਾਯੇਵਾ ਯੂਥ ਓਲੰਪਿਕ ਖੇਡਾਂ ਦੀ ਸਫ਼ੀਰ ਬਣੀ

Posted On May - 2 - 2010 Comments Off on ਓਲੰਪਿਕ ਚੈਂਪੀਅਨ ਇਸਿਨੇਬਾਯੇਵਾ ਯੂਥ ਓਲੰਪਿਕ ਖੇਡਾਂ ਦੀ ਸਫ਼ੀਰ ਬਣੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 1 ਮਈ ਓਲੰਪਿਕ ਚੈਂਪੀਅਨ ਰੂਸ ਦੀ ਪੋਲ ਵਾਲਟਰ ਯੇਲੇਨਾ ਇਸਿਨੇਬਾਯੇਵਾ ਨੂੰ ਯੂਥ ਓਲੰਪਿਕ ਖੇਡਾਂ ਦਾ ਰਾਜਦੂਤ ਬਣਾਇਆ ਗਿਆ ਹੈ। ਉਸ ਨੂੰ ਤੈਰਾਕੀ ਸੁਪਰ ਸਟਾਰ ਮਾਈਕਲ ਫੈਲਪਸ ਦੇ ਨਾਲ ਬਣਾਇਆ ਗਿਆ ਹੈ। ਫੈਲਪਸ ਨੂੰ ਫਰਵਰੀ ’ਚ ਬਤੌਰ ਰਾਜਦੂਤ ਐਲਾਨ ਕੀਤਾ       ਗਿਆ ਸੀ। ਦੋ ਵਾਰ ਓਲੰਪਿਕ ਖੇਡਾਂ ਦੀ ਜੇਤੂ ਇਸਿਨੇਬਾਯੇਵਾ ਦੁਨੀਆ ਭਰ ਦੇ ਨੌਜਵਾਨਾਂ ਨੂੰ ਪ੍ਰੇਰਤ ਕਰ ਕੇ ਨੌਜਵਾਨ ਓਲੰਪਿਕ ਖੇਡਾਂ ਨੂੰ ਸਮਰਥਨ ਦੇਣਗੇ। ਇਥੇ ਲੋਕ ਸੰਪਰਕ 

ਸੌਰਵ ਨੂੰ ਮਿਲੀ ਝਾਰਖੰਡ ਦੀ ਕਮਾਨ

Posted On May - 2 - 2010 Comments Off on ਸੌਰਵ ਨੂੰ ਮਿਲੀ ਝਾਰਖੰਡ ਦੀ ਕਮਾਨ
ਜਮਸ਼ੇਦਪੁਰ, 1 ਮਈ ਇੰਡੀਅਨ ਪ੍ਰੀਮੀਅਰ ਲੀਗ ਵਿਚ ਉਪ ਜੇਤੂ ਰਹੀ ਟੀਮ ਮੁੰਬਈ ਇੰਡੀਅਨਜ਼ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸੌਰਵ ਤਿਵਾੜੀ ਨੂੰ ਦੇਹਰਾਦੂਨ ਵਿਖੇ ਅੱਠ ਮਈ ਤੋਂ ਸ਼ੁਰੂ ਹੋ ਰਹੇ 28ਵੇਂ ਸਰਬ ਭਾਰਤੀ ਉਤਰਾਂਚਲ ਗੋਲਡ ਕੱਪ ਕ੍ਰਿਕਟ ਟੂਰਨਾਮੈਂਟ ਲਈ ਆਪਣੇ ਸੂਬੇ ਝਾਰਖੰਡ ਦੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਝਾਰਖੰਡ ਰਾਜ ਕ੍ਰਿਕਟ ਸੰਘ ਵੱਲੋਂ ਇਥੇ ਐਲਾਨੀ ਸੂਬੇ ਦੀ ਟੀਮ ਵਿਚ ਤਿਵਾੜੀ ਨੂੰ ਇਹ ਮਾਣ ਦਿੱਤਾ ਗਿਆ।   -ਏਜੰਸੀ  

ਉਥੱਪਾ ਤੇ ਤਿਵਾੜੀ ਖੇਡਣਗੇ ਸਿੰਗਲ ਵਿਕਟ ਟੂਰਨਾਮੈਂਟ

Posted On May - 2 - 2010 Comments Off on ਉਥੱਪਾ ਤੇ ਤਿਵਾੜੀ ਖੇਡਣਗੇ ਸਿੰਗਲ ਵਿਕਟ ਟੂਰਨਾਮੈਂਟ
ਮੁੰਬਈ, 1 ਮਈ ਇੰਡੀਅਨ ਪ੍ਰੀਮੀਅਰ ਲੀਗ ਵਿਚ ਆਪੋ-ਆਪਣੀਆਂ ਟੀਮਾਂ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰੌਬਿਨ ਉਥੱਪਾ ਅਤੇ ਸੌਰਵ ਤਿਵਾੜੀ 9 ਮਈ ਨੂੰ ਇਥੇ ਸ਼ਿਵਾਜੀ ਪਾਰਕ ਜਿੰਮਖਾਨਾ ਵੱਲੋਂ ਕਰਵਾਏ ਜਾ ਰਹੇ ਵਿਜੈ ਮੰਜਰੇਕਰ ਮੈਮੋਰੀਅਲ ਸਿੰਗਲ ਵਿਕਟ ਕ੍ਰਿਕਟ ਟੂਰਨਾਮੈਂਟ ਵਿਚ ਹਿੱਸਾ ਲੈਣਗੇ। ਪ੍ਰਬੰਧਕਾਂ ਅਨੁਸਾਰ ਮੁੰਬਈ ਇੰਡੀਅਨਜ਼ ਵਿਚ ਤਿਵਾੜੀ ਦੇ ਨਾਲ ਖੇਡਣ ਵਾਲੇ ਸ਼ਿਖਰ ਧਵਨ ਤੇ ਅੰਬਾਤੀ ਰਾਇਡੂ ਤੋਂ ਇਲਾਵਾ ਭਾਰਤੀ ਟੀਮ ਵਿਚ ਖੇਡ ਚੁੱਕੇ ਸੰਜੈ ਬਾਂਗੜ ਤੇ ਰਮੇਸ਼ ਪਵਾਰ ਵੀ ਇਸ 3.42 

ਰੁੜਕਾ ਕਲਾਂ ਨੇ ਦਿੱਲੀ ਨੂੰ ਹਰਾਇਆ

Posted On May - 2 - 2010 Comments Off on ਰੁੜਕਾ ਕਲਾਂ ਨੇ ਦਿੱਲੀ ਨੂੰ ਹਰਾਇਆ
ਪੱਤਰ ਪ੍ਰੇਰਕ ਗੁਰਾਇਆ, 1 ਮਈ ਪਿੰਡ ਰੁੜਕਾ ਕਲਾਂ ਵਿਚ ਯੂਥ ਫੁਟਬਾਲ ਕਲੱਬ ਅਤੇ ਯੰਗ ਸਟਾਰ ਕਲੱਬ ਦਿੱਲੀ ਦੀਆਂ ਟੀਮਾਂ ਦਰਮਿਆਨ ਕਰਵਾਏ ਦੋਵੇਂ ਮੈਚਾਂ ਵਿਚ ਰੁੜਕਾ ਕਲਾਂ ਦੀ ਯੂਥ ਫੁਟਬਾਲ ਕਲੱਬ ਜੇਤੂ ਰਹੀ। ਇਹ ਦੋਵੋਂ ਮੈਚ ਪੰਜ ਸਿਫਰ ਦੇ ਫਰਕ ਨਾਲ ਜਿੱਤੇ। ਇਸ ਮੌਕੇ ਖੇਡ ਵਿਭਾਗ ਦੇ ਕੌਮੀ ਕੋਚ ਨਿਰਮਲ ਸਿੰਘ ਨੇ ਕਿਹਾ ਕਿ ਭਾਰਤ ਹੁਣ ਫੁਟਬਾਲ ’ਚ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾਂ ਹੀ ਖੇਡਾਂ ਵਿਚ ਪੰਜਾਬ ਦਾ ਕਾਫੀ ਯੋਗਦਾਨ ਰਿਹਾ ਹੈ ਕਿਉਂਕਿ ਪੰਜਾਬ ਦੇ ਖਿਡਾਰੀ ਸਰੀਰਕ 

ਮਰਾਠੀ ਸਭਿਆਚਾਰ ਮੇਰੀ ਸਭ ਤੋਂ ਵੱਡੀ ਜਾਇਦਾਦ: ਸਚਿਨ

Posted On May - 2 - 2010 Comments Off on ਮਰਾਠੀ ਸਭਿਆਚਾਰ ਮੇਰੀ ਸਭ ਤੋਂ ਵੱਡੀ ਜਾਇਦਾਦ: ਸਚਿਨ
ਮੁੰਬਈ, 1 ਮਈ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਕਿਹਾ ਕਿ ਮਰਾਠੀ ਸਭਿਆਚਾਰ ਉਸ ਦੀ ਸਭ ਤੋਂ ਵੱਡੀ ਜਾਇਦਾਦ ਹੈ ਅਤੇ ਉਹ ਖ਼ੁਦ ਨੂੰ ਕਿਸਮਤ ਵਾਲਾ ਮੰਨਦਾ ਹੈ ਕਿ ਉਸ ਦਾ ਜਨਮ ਮੁੰਬਈ (ਮਹਾਰਾਸ਼ਟਰ) ਵਿੱਚ ਹੋਇਆ। ਸਚਿਨ ਨੂੰ ਇੱਥੇ ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਵੱਲੋਂ ਮਹਾਰਾਸ਼ਟਰ ਸੂਬੇ ਦੇ ਨਿਰਮਾਣ ਦੇ ਰੰਗਾਰੰਗ ਗੋਲਡਨ ਜੁਬਲੀ ਸਮਾਰੋਹ ਦੌਰਾਨ ਛਤਰਪਤੀ ਸ਼ਿਵਾਜੀ ਦੀ ਤਲਵਾਰ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸਚਿਨ ਸਮੇਤ 17 ਹੋਰ ਮਰਾਠੀ ਵਿਅਕਤੀਆਂ ਦਾ ਸਨਮਾਨ ਹੋਇਆ। ਸਚਿਨ ਨੇ ਕਿਹਾ 

ਮੋਦੀ ਬੋਰਡ ਨੂੰ ਦਸਤਾਵੇਜ਼ ਵਾਪਸ ਕਰਨ ਲਈ ਤਿਆਰ

Posted On May - 2 - 2010 Comments Off on ਮੋਦੀ ਬੋਰਡ ਨੂੰ ਦਸਤਾਵੇਜ਼ ਵਾਪਸ ਕਰਨ ਲਈ ਤਿਆਰ
ਨਵੀਂ ਦਿੱਲੀ, 1 ਮਈ ਆਈ.ਪੀ.ਐਲ. ਦੇ ਮੁਅੱਤਲ ਕੀਤੇ ਕਮਿਸ਼ਨਰ ਲਲਿਤ ਮੋਦੀ ਇਸ ਟਵੰਟੀ-20 ਲੀਗ ਦੀ ਫਰੈਂਚਾਇਜ਼ੀ ਦੀ ਬੋਲੀ ਅਤੇ ਮੀਡੀਆ ਅਧਿਕਾਰਾਂ ਨਾਲ ਜੁੜੇ ਦਸਤਾਵੇਜ਼ ਭਾਰਤੀ ਕ੍ਰਿਕਟ ਬੋਰਡ ਨੂੰ ਵਾਪਸ ਕਰਨ ਲਈ ਤਿਆਰ ਹਨ। ਬੋਰਡ ਦੇ ਸਕੱਤਰ ਐਨ. ਸ੍ਰੀਨਿਵਾਸਨ ਨੇ ਮੋਦੀ ਨੂੰ ਪੱਤਰ ਲਿਖ ਕੇ ਸਾਰੇ ਦਸਤਾਵੇਜ਼ ਬੋਰਡ ਦੇ ਸੀ.ਈ.ਓ. ਰਤਨਾਕਰ ਸ਼ੈਟੀ ਨੂੰ ਵਾਪਸ ਕਰਨ ਲਈ ਕਿਹਾ ਸੀ। ਇਕ ਟੀ.ਵੀ. ਚੈਨਲ ਅਨੁਸਾਰ ਮੋਦੀ ਅਜਿਹਾ ਕਰਨ ਨੂੰ ਤਿਆਰ ਹੋ ਗਿਆ ਹੈ। ਮੋਦੀ ਨੇ ਕਿਹਾ ਕਿ ਉਹ ਦਸਤਾਵੇਜ਼ ਬੋਰਡ ਨਾਲ ਵੰਡਣ 

ਇੰਜ਼ਮਾਮ ਨੇ ਪਾਕਿ ਟੀਮ ਨੂੰ ਗੁਰ ਸਮਝਾਏ

Posted On May - 2 - 2010 Comments Off on ਇੰਜ਼ਮਾਮ ਨੇ ਪਾਕਿ ਟੀਮ ਨੂੰ ਗੁਰ ਸਮਝਾਏ
ਕਰਾਚੀ, 1 ਮਈ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ ਉਲ ਹੱਕ ਨੇ ਪਾਕਿਸਤਾਨ ਦੀ ਟੀਮ ਨੂੰ ਵੈਸਟ ਇੰਡੀਜ਼ ’ਚ ਅੱਜ ਸ਼ੁਰੂ ਹੋ ਰਹੇ ਟਵੰਟੀ-20 ਵਿਸ਼ਵ ਕੱਪ ਜਿੱਤ ਕੇ ਖਿਤਾਬ ਬਰਕਰਾਰ ਰੱਖਣ ਲਈ ਗੁਰ ਸਮਝਾਏ। ਸਭ ਤੋਂ ਵੱਧ ਸਮੇਂ ਲਈ ਪਾਕਿਸਤਾਨ ਟੀਮ ਦੀ ਅਗਵਾਈ ਕਰਨ ਵਾਲੇ ਇੰਜ਼ਮਾਮ ਨੇ ਕਿਹਾ, ‘‘ਮੇਰੀ ਨਜ਼ਰ ਵਿਚ ਇਸ ਵੰਨਗੀ ਲਈ ਪਾਕਿਸਤਾਨ ਦੀ ਟੀਮ ਬੇਹੱਦ ਮਜ਼ਬੂਤ ਤੇ ਸੰਤੁਲਿਤ ਹੈ। ਸਾਨੂੰ ਬੱਲੇਬਾਜ਼ੀ ਵਿਚ ਨਿਰੰਤਰਤਾ ਕਾਇਮ ਰੱਖਣ ਦੀ ਲੋੜ ਹੈ।’’ ਉਨ੍ਹਾਂ ਕਿਹਾ, ‘‘ਇਸ ਟੀਮ ਦੀ ਗੇਂਦਬਾਜ਼ੀ ਬੇਹੱਦ 

ਕਲਾਰਕ ਨੂੰ ਪਾਕਿਸਤਾਨ ਤੋਂ ਕਰੜੀ ਚੁਣੌਤੀ ਦੀ ਉਮੀਦ

Posted On May - 2 - 2010 Comments Off on ਕਲਾਰਕ ਨੂੰ ਪਾਕਿਸਤਾਨ ਤੋਂ ਕਰੜੀ ਚੁਣੌਤੀ ਦੀ ਉਮੀਦ
ਸੇਂਟ ਲੂਸੀਆ, 1 ਮਈ ਮੌਜੂਦਾ ਚੈਂਪੀਅਨ ਪਾਕਿਸਤਾਨ ਭਾਵੇਂ ਟਵੰਟੀ-20 ਵਿਸ਼ਵ ਕੱਪ ਵਿਚ ਕੁਝ ਅਹਿਮ ਖਿਡਾਰੀਆਂ ਤੋਂ ਬਿਨਾਂ ਉਤਰ ਰਿਹਾ ਹੈ, ਪਰ ਆਸਟਰੇਲੀਆ ਦੇ ਕਪਤਾਨ ਮਾਈਕਲ ਕਲਾਰਕ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਟੀਮ ਦਾ ਕੰਮ ਆਸਾਨ ਨਹੀਂ ਹੋਵੇਗਾ। ਭਲਕੇ ਗਰੁੱਪ ‘ਏ’ ਦੇ ਮੁਕਾਬਲੇ ਵਿਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਕਲਾਰਕ ਨੇ ਕਿਹਾ ਕਿ ਉਸ ਨੂੰ ਲਗਦਾ ਹੈ ਕਿ ਖੇਡ ਦੇ ਇਸ ਰੂਪ ਵਿਚ ਪਾਕਿਸਤਾਨ ਦੀ ਟੀਮ ਕਾਫੀ ਮਜ਼ਬੂਤ ਹੈ ਅਤੇ ਉਨ੍ਹਾਂ ਨੂੰ ਵੀ ਸਰਵੋਤਮ ਖੇਡ ਦਿਖਾਉਣੀ ਪਵੇਗੀ। 

ਟੀ-20 ਵਿਸ਼ਵ ਕੱਪ ਵਿਚ ਭਾਰਤ ਦੀ ਜੇਤੂ ਸ਼ੁਰੂਆਤ

Posted On May - 2 - 2010 Comments Off on ਟੀ-20 ਵਿਸ਼ਵ ਕੱਪ ਵਿਚ ਭਾਰਤ ਦੀ ਜੇਤੂ ਸ਼ੁਰੂਆਤ
ਸੇਂਟ ਲੂਸੀਆ, 1 ਮਈ ਭਾਰਤ ਨੇ ਅੱਜ ਇਥੇ ਟਵੰਟੀ-20 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ‘ਸੀ’ ਦੇ ਆਪਣੇ ਆਰੰਭਕ ਮੈਚ ’ਚ ਅਫਗਾਨਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਅਫਗਾਨਿਸਤਾਨ ਵੱਲੋਂ ਨਿਰਧਾਰਤ 20 ਓਵਰਾਂ ਵਿਚ 8 ਵਿਕਟਾਂ ਪਿੱਛੇ ਬਣਾਏ 115 ਦੌੜਾਂ ਦੇ  ਜਵਾਬ ਵਿਚ ਭਾਰਤ ਨੇ 14.5 ਓਵਰਾਂ ਵਿਚ 116 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਸਕੋਰ ਤਕ ਪੁੱਜਣ ਦੇ ਅਮਲ ਦੌਰਾਨ ਭਾਰਤ ਦੀਆਂ ਤਿੰਨ ਵਿਕਟਾਂ ਡਿਗੀਆਂ। ਅਫਗਾਨਿਸਤਾਨ ਦੀ ਪਾਰੀ ਦੌਰਾਨ ਨੂਰ ਅਲੀ ਨੇ 50 ਦੌੜਾਂ ਬਣਾਈਆਂ ਜਦੋਂ ਕਿ 
Available on Android app iOS app
Powered by : Mediology Software Pvt Ltd.