ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਖੇਡਾਂ ਦੀ ਦੁਨੀਆ › ›

Featured Posts
ਓਪਨ ਨੈਸ਼ਨਲ ਸਟਾਈਲ ਕਬੱਡੀ ’ਚ ਗੜ੍ਹਦੀਵਾਲਾ ਜੇਤੂ

ਓਪਨ ਨੈਸ਼ਨਲ ਸਟਾਈਲ ਕਬੱਡੀ ’ਚ ਗੜ੍ਹਦੀਵਾਲਾ ਜੇਤੂ

ਪੱਤਰ ਪ੍ਰੇਰਕ ਮੁਕੇਰੀਆਂ, 10 ਨਵੰਬਰ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਦਸੂਹਾ ਵਲੋਂ ਪ੍ਰਧਾਨ ਹਰਜੋਤ ਸਿੰਘ ਸਹੋਤਾ ਦੀ ਅਗਵਾਈ ਹੇਠ ਗੁਰੁੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਪ੍ਰਿੰਸੀਪਲ ਹੇਮਰਾਜ ਸਪੋਰਟਸ ਐਡ ਵੈਲਫੇਅਰ ਕਲੱਬ ਡੱਫਰ ਦੇ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ ਅਤੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਡੀ.ਏ.ਵੀ ...

Read More

ਫੁਟਬਾਲ ’ਚ ਸਿੰਬਲ ਮਜਾਰਾ ਅਤੇ ਕਬੱਡੀ ਵਿੱਚ ਰੱਕੜਾਂ ਢਾਹਾਂ ਦੀਆਂ ਟੀਮਾਂ ਜੇਤੂ

ਫੁਟਬਾਲ ’ਚ ਸਿੰਬਲ ਮਜਾਰਾ ਅਤੇ ਕਬੱਡੀ ਵਿੱਚ ਰੱਕੜਾਂ ਢਾਹਾਂ ਦੀਆਂ ਟੀਮਾਂ ਜੇਤੂ

ਪੱਤਰ ਪ੍ਰੇਰਕ ਬਲਾਚੌਰ, 10 ਨਵੰਬਰ ਸਬ ਡਿਵੀਜ਼ਨ ਬਲਾਚੌਰ ਦੇ ਪਿੰਡ ਸਿੰਬਲ ਮਜਾਰਾ ਦੇ ਲੱਖ ਦਾਤਾ ਪੀਰ ਭੈਰੋਯਤੀ ਮੰਦਰਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 7 ਰੋਜ਼ਾ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ ਵੱਲੋਂ ਵੱਖ ਵੱਖ ਸਮੇਂ ਦੌਰਾਨ ਹਾਜ਼ਰੀ ਲਗਾਈ ਗਈ । ਫੁਟਬਾਲ ਟੂਰਨਾਮੈਂਟਾਂ ਵਿੱਚ ਆਖਰੀ ...

Read More

ਕਬੱਡੀ: ਏਲਨਾਬਾਦ ਦੀ ਟੀਮ ਨੇ ਨੀਮਲਾ ਦੀ ਟੀਮ ਨੂੰ ਹਰਾਇਆ

ਕਬੱਡੀ: ਏਲਨਾਬਾਦ ਦੀ ਟੀਮ ਨੇ ਨੀਮਲਾ ਦੀ ਟੀਮ ਨੂੰ ਹਰਾਇਆ

ਜਗਤਾਰ ਸਮਾਲਸਰ ਏਲਨਾਬਾਦ, 10 ਨਵੰਬਰ ਸਥਾਨਕ ਖੇਲ ਇੰਡੀਆ ਖੇਲ ਅਕੈਡਮੀ ਵਿਚ ਅਕੈਡਮੀ ਦੇ ਸੰਚਾਲਕ ਆਤਮਾ ਰਾਮ ਝੋਰੜ ਦਾ ਜਨਮ ਦਿਨ ਅਲੱਗ-ਅਲੱਗ ਖੇਡਾਂ ਕਰਵਾ ਕੇ ਮਨਾਇਆ ਗਿਆ। ਇਸ ਵਿੱਚ ਇਲਾਕੇ ਦੀਆਂ ਕਈ ਟੀਮਾਂ ਨੇ ਭਾਗ ਲਿਆ। ਇਸ ਦੌਰਾਨ ਕਬੱਡੀ ਅੰਡਰ-14 ਦੇ ਮੁਕਾਬਲੇ ਵਿੱਚ ਏਲਨਾਬਾਦ ਦੀ ਟੀਮ ਨੇ ਪਿੰਡ ਨੀਮਲਾ ਦੀ ਟੀਮ ਨੂੰ 31-30 ...

Read More

ਮੁਕਤਸਰ ਦੇ ਵਕੀਲਾਂ ਵੱਲੋਂ ਕ੍ਰਿਕਟ ਟੂਰਨਾਮੈਂਟ

ਮੁਕਤਸਰ ਦੇ ਵਕੀਲਾਂ ਵੱਲੋਂ ਕ੍ਰਿਕਟ ਟੂਰਨਾਮੈਂਟ

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 10 ਨਵੰਬਰ ਵਕੀਲਾਂ ਦੇ ਲਾਇਲਜ ਕ੍ਰਿਕਟ ਕਲੱਬ ਵੱਲੋਂ ਨੈਸ਼ਨਲ ਪਬਲਿਕ ਸਕੂਲ ਵਿਚ ਟੂਰਨਾਮੈਂਟ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਐਡਵੋਕੇਟ ਵਿਕਾਸ ਮਲਿਕ ਜਦੋਂਕਿ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸੀਨੀਅਰ ਐਡਵੋਕੇਟ ਬਾਬੂ ਸਿੰਘ ਸਿੱਧੂ ਪੁੱਜੇ। ਮੁਕਤਸਰ ...

Read More

ਸਿਮਰਨਦੀਪ ਨੇ ਚਾਂਦੀ ਦਾ ਤਗਮਾ ਜਿੱਤਿਆ

ਸਿਮਰਨਦੀਪ ਨੇ ਚਾਂਦੀ ਦਾ ਤਗਮਾ ਜਿੱਤਿਆ

ਪੱਤਰ ਪ੍ਰੇਰਕ ਗਿੱਦੜਬਾਹਾ, 10 ਨਵੰਬਰ ਮਿਸ਼ਨ ਤੰਦਰੁਸਤ ਪੰਜਾਬ ਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਚ ਕਰਵਾਏ ਸੂਬਾ ਪੱਧਰੀ ਬਾਕਸਿੰਗ ਮੁਕਾਬਲਿਆਂ ਦੇ ਅੰਡਰ 18 ਵਰਗ ਵਿੱਚ ਗਿੱਦੜਬਾਹਾ ਹਲਕੇ ਦੇ ਪਿੰਡ ਕੋਠੇ ਗੱਜਣ ਸਿੰਘ ਵਾਲਾ ਦੀ ਖਿਡਾਰਨ ਸਿਮਰਨਦੀਪ ਕੌਰ ਪੁੱਤਰੀ ਜਗਜੀਤ ਸਿੰਘ ਨੇ 48-50 ਕਿਲੋ ...

Read More

ਤਗ਼ਮਾ ਜੇਤੂ ਮੰਜੂ ਰਾਣੀ ਦਾ ਸਨਮਾਨ

ਤਗ਼ਮਾ ਜੇਤੂ ਮੰਜੂ ਰਾਣੀ ਦਾ ਸਨਮਾਨ

ਪਟਿਆਲਾ: ਹਾਲ ਹੀ ਵਿੱਚ ਰੂਸ ਵਿੱਚ ਹੋਈ ਵਿਸ਼ਵ ਮੁੱਕੇਬਾਜ਼ੀ ਚੈਪੀਅਨਸ਼ਿਪ ’ਚੋਂ ਚਾਂਦੀ ਦਾ ਤਗ਼ਮਾ ਜੇਤੂ ਮੰਜੂ ਰਾਣੀ ਦਾ ਅੱਜ ਸਰਕਾਰੀ ਕੋ-ਐੱਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿੱਚ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ। ਇਸ ਮੌਕੇ ਪੁੱਜੇ ਹਰਮਨਜੀਤ ਸਿੰਘ ਦਿਓਲ ਪੀਸੀਐੱਸ ਜੁਡੀਸ਼ੀਅਲ, ਪ੍ਰਿੰ. ਤੋਤਾ ...

Read More

ਕੁੜੀਆਂ ਨੂੰ ਸਵੈ-ਰੱਖਿਆ ਦੀ ਸਿਖਲਾਈ ਦੇਣ ਲਈ ਕੈਂਪ

ਕੁੜੀਆਂ ਨੂੰ ਸਵੈ-ਰੱਖਿਆ ਦੀ ਸਿਖਲਾਈ ਦੇਣ ਲਈ ਕੈਂਪ

ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 10 ਨਵੰਬਰ ਲਾਰਡ’ਜ਼ ਇੰਟਰਨੈਸ਼ਨਲ ਸਕੂਲ ਭਮਾਰਸੀ ਬੁਲੰਦ ਵੱਲੋਂ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੀਆਂ ਲੜਕੀਆਂ ਲਈ ਦੋ-ਰੋਜ਼ਾ ਸਵੈ-ਰੱਖਿਆ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿੱਚ ਪੰਜਾਬ ਕਰਾਟੇ ਫੈਡਰੇਸ਼ਨ ਵੱਲੋਂ ਹੈੱਡ ਕੋਚ ਅਰਮਾਨ ਸਿੰਘ ਦੀ ਅਗਵਾਈ ਹੇਠ ਸਿਖਲਾਈ ਦਿੱਤੀ ਗਈ। ਇਸ ਮੌਕੇ ਵਰਲਡ ਕਰਾਟੇ ਚੈਂਪੀਅਨਸ਼ਿਪ 2006 ਜਪਾਨ ਵਿੱਚ ਭਾਰਤ ...

Read More


ਆਈ.ਪੀ.ਐਲ. ਵੈੱਬਸਾਈਟ ’ਤੇ ਹਾਲੇ ਵੀ ਮੁਸਕਰਾ ਰਿਹੈ ਮੋਦੀ

Posted On April - 28 - 2010 Comments Off on ਆਈ.ਪੀ.ਐਲ. ਵੈੱਬਸਾਈਟ ’ਤੇ ਹਾਲੇ ਵੀ ਮੁਸਕਰਾ ਰਿਹੈ ਮੋਦੀ
ਨਵੀਂ ਦਿੱਲੀ, 27 ਅਪਰੈਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਵੇਂ ਲਲਿਤ ਮੋਦੀ ਨੂੰ ਆਈ.ਪੀ.ਐਲ. ਕਮਿਸ਼ਨਰ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ, ਪਰ ਆਈ. ਪੀ.ਐਲ. ਦੀ ਵੈੱਬਸਾਈਟ ’ਤੇ ਮੋਦੀ ਹਾਲੇ ਵੀ ਮੁਸਕਰਾ ਰਿਹਾ ਹੈ। ਵੈੱਬਸਾਈਟ ਅਨੁਸਾਰ ਮੋਦੀ ਹੀ ਲੀਗ ਦਾ ਚੇਅਰਮੈਨ ਅਤੇ ਕਮਿਸ਼ਨਰ ਹੈ। -ਪੀ.ਟੀ.ਆਈ.  

ਸ਼ੋਏਬ ਵੱਲੋਂ ਪਾਕਿ ਮੀਡੀਆ ਨੂੰ ਸੰਜਮ ਦੀ ਅਪੀਲ

Posted On April - 28 - 2010 Comments Off on ਸ਼ੋਏਬ ਵੱਲੋਂ ਪਾਕਿ ਮੀਡੀਆ ਨੂੰ ਸੰਜਮ ਦੀ ਅਪੀਲ
ਕਰਾਚੀ, 27 ਅਪਰੈਲ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਵਿਆਹ ਤੋਂ ਬਾਅਦ ਇਸ ਜੋੜੀ ਬਾਰੇ ਮੀਡੀਆ ਵੱਲੋਂ ਕਵਰੇਜ ਦੀ ਉਤਸੁਕਤਾ ਤੋਂ ਦੁਖੀ ਹੋਏ ਸ਼ੋਏਬ ਨੇ ਕਿਹਾ ਕਿ ਮੀਡੀਆ ਸੰਜਮ ਤੋਂ ਕੰਮ ਲਵੇ ਅਤੇ ਹੁਣ ਉਨ੍ਹਾਂ ਨੂੰ ਵਿਆਹੁਤਾ ਜੋੜੀ ਵਜੋਂ ਰਹਿਣ ਦੇਵੇ। ਉਸ ਨੇ ਕਿਹਾ ਕਿ ਪਾਕਿਸਤਾਨ ਵਿਚ ਜਸ਼ਨਾਂ ਤੋਂ ਉਹ ਬਹੁਤ ਖੁਸ਼ ਹੈ ਪਰ ਉਹ ਆਪਣੀ ਪਤਨੀ ਦੇ ਅੰਗ ਰੱਖਿਅਕ ਦੀ ਭੂਮਿਕਾ ਨਿਭਾ ਕੇ ਅੱਕ ਚੁੱਕਾ ਹੈ। ਉਨ੍ਹਾਂ ਬਾਰੇ ਉਤਸੁਕਤਾ ਖ਼ਤਮ ਕੀਤੀ ਜਾਵੇ। 

ਸਾਨੀਆ ਮਿਰਜ਼ਾ ਦੇ ਪਰਿਵਾਰ ਵੱਲੋਂ ਲਾਹੌਰ ਦੇ ਦਰਸ਼ਨ

Posted On April - 28 - 2010 Comments Off on ਸਾਨੀਆ ਮਿਰਜ਼ਾ ਦੇ ਪਰਿਵਾਰ ਵੱਲੋਂ ਲਾਹੌਰ ਦੇ ਦਰਸ਼ਨ
ਲਾਹੌਰ, 27  ਅਪਰੈਲ ਭਾਰਤੀ ਟੈਨਿਸ ਸਟਾਰ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੀ ਪਤਨੀ ਸਾਨੀਆ ਮਿਰਜ਼ਾ ਦੇ ਪਰਿਵਾਰ ਅਤੇ ਦੂਜੇ ਰਿਸ਼ਤੇਦਾਰਾਂ ਨੇ ਸਥਾਨਕ ਦਾਤਾ ਦਰਬਾਰ ਵਿਖੇ ਫੇਰੀ ਪਾਈ ਅਤੇ ਹਜ਼ਰਤ ਸਈਅਦ ਅਲ ਹਜ਼ਵਾੜੀ ਦੀ ਦਰਗਾਹ ’ਤੇ ਨਤਮਸਤਕ ਹੋਏ। ਇਸ ਤੋਂ ਬਾਅਦ ਮਿਰਜ਼ਾ ਪਰਿਵਾਰ ਸ਼ਾਹੀ ਕਿਲ੍ਹਾ ਤੇ ਬਾਦਸ਼ਾਹੀ ਮਸਜਿਦ ਗਿਆ। ਇਹ ਪਰਿਵਾਰ ਲਾਹੌਰ ਦੇ ਪ੍ਰਸਿੱਧ ਅਨਾਰਕਲੀ ਬਾਜ਼ਾਰ ਵੀ ਗਿਆ। ਸਾਨੀਆ ਦੀ ਮਾਸੀ ਨੇ ਕਿਹਾ ਕਿ ਉਹ ਪਾਕਿਸਤਾਨ ਆ ਕੇ ਬਹੁਤ ਖੁਸ਼ ਹਨ ਅਤੇ ਉਹ ਦੁਬਾਰਾ ਫੇਰ ਇੱਥੇ 

ਮੋਦੀ ’ਤੇ ਭਰੋਸਾ ਰੱਖ ਕੇ ਗਲਤੀ ਕੀਤੀ: ਅਮੀਨ

Posted On April - 28 - 2010 Comments Off on ਮੋਦੀ ’ਤੇ ਭਰੋਸਾ ਰੱਖ ਕੇ ਗਲਤੀ ਕੀਤੀ: ਅਮੀਨ
ਨਵੀਂ ਦਿੱਲੀ, 27 ਅਪਰੈਲ ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਬਣੇ ਅੰਤਰਿਮ ਪ੍ਰਧਾਨ ਚਿਰਾਯੂ ਅਮੀਨ ਨੇ ਇਹ ਸਵਿਕਾਰ ਕੀਤਾ ਕਿ ਇਸ ਟਵੰਟੀ-20 ਲੀਗ ਦੀ ਸੰਚਾਲਨ ਪ੍ਰੀਸ਼ਦ ਨੇ ਲਲਿਤ ਮੋਦੀ ’ਤੇ ਭਰੋਸਾ ਦਿਖਾ ਕੇ ਗਲਤੀ ਕੀਤੀ। ਉਨ੍ਹਾਂ ਕਿਹਾ ਕਿ ਸੰਚਾਲਨ ਪ੍ਰੀਸ਼ਦ ਨੂੰ ਮੋਦੀ ਦੇ ਕੰਮਕਾਜ ’ਤੇ ਨਜ਼ਰ ਰੱਖਣੀ ਚਾਹੀਦੀ ਸੀ। ਪ੍ਰੀਸ਼ਦ ਦੇ ਮੈਂਬਰ ਅਤੇ ਬੀ.ਸੀ.ਸੀ.ਆਈ. ਦੇ ਉਪ ਪ੍ਰਧਾਨ ਅਮੀਨ ਨੇ ਕਿਹਾ ਕਿ ਆਈ.ਪੀ.ਐਲ.ਦੀ ਸਫਲਤਾ ਨੇ ਇਸ ਤਰ੍ਹਾਂ ਨਾਲ ਚਕਾਚੌਂਧ ਕਰਨ ਵਾਲੀ ਸੀ ਕਿ ਸਾਰੇ ਇਸ ਦੀਆਂ ਬੇਨਿਯਮੀਆਂ 

ਆਰੀਆ ਸਕੂਲ ਨੇ ਜਿੱਤੀ ਤਾਇਕਵਾਂਡੋ ਚੈਂਪੀਅਨਸ਼ਿਪ

Posted On April - 28 - 2010 Comments Off on ਆਰੀਆ ਸਕੂਲ ਨੇ ਜਿੱਤੀ ਤਾਇਕਵਾਂਡੋ ਚੈਂਪੀਅਨਸ਼ਿਪ
ਖੇਡ ਪ੍ਰਤੀਨਿਧ ਲੁਧਿਆਣਾ, 27 ਅਪਰੈਲ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਵੱਲੋਂ ਇੱਥੋਂ ਦੇ ਮਹਾਂਰਿਸ਼ੀ ਦਯਾਨੰਦ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਤਾਇਕਵਾਂਡੋ ਓਪਨ ਮੁਕਾਬਲਿਆਂ ਵਿਚ ਮੇਜ਼ਬਾਨ ਸਕੂਲ ਜੇਤੂ ਰਿਹਾ। ਜੇਤੂ ਖਿਡਾਰੀਆਂ ਨੂੰ ਡੀ.ਸੀ.ਪੀ. ਪ੍ਰਮੋਦ ਬਾਨ ਵੱਲੋਂ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ।  ਸਬ ਜੂਨੀਅਰ ਲੜਕਿਆਂ ਵਿਚ 21 ਕਿਲੋ ਤੋਂ ਘੱਟ ਦੇ ਮੁਕਾਬਲੇ ਵਿਚ ਨੀਰਜ ਗੌਤਮ, 21 ਤੋਂ 23 ਕਿਲੋ ਵਰਗ ਵਿਚ ਕਾਰਓਕ ਸ਼ਰਮਾ, 23 ਤੋਂ 25 ਕਿਲੋ ਭਾਰ ਵਰਗ ਵਿਚ 

ਸ਼ੋਏਬ ਖ਼ਿਲਾਫ਼ ਪਟੀਸ਼ਨਾਂ ਦਾਖਲ

Posted On April - 27 - 2010 Comments Off on ਸ਼ੋਏਬ ਖ਼ਿਲਾਫ਼ ਪਟੀਸ਼ਨਾਂ ਦਾਖਲ
ਲਾਹੌਰ, 26 ਅਪਰੈਲ ਸਾਨੀਆ ਮਿਰਜ਼ਾ ਨਾਲ ਵਿਆਹ ਕਰਾਉਣ ਵਾਲੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦਾ ਵਿਵਾਦਾਂ ਤੋਂ ਪੱਲਾ ਹੀ ਨਹੀਂ ਛੁੱਟ ਰਿਹਾ। ਭਾਰਤ ਵਿਚ ਕੇਸ ਦਰਜ ਹੋਣ ਤੋਂ ਬਾਅਦ ਹੁਣ ਪਾਕਿਸਤਾਨ ਵਿਚ ਉਸ ਦੀ ਰਿਸੈਪਸ਼ਨ ਵਿਚ ਸਰਕਾਰੀ ਕਾਨੂੰਨ ਤੋੜਨ ਅਤੇ ਕਥਿਤ ਤੌਰ  ’ਤੇ ਸੱਦਾ ਪੱਤਰ ਵੇਚਣ ਦੇ ਮਾਮਲੇ ਵਿਚ ਪਾਕਿਸਤਾਨ ਦੀਆਂ ਅਦਾਲਤਾਂ ਵਿਚ ਉਸ ਦੇ ਖਿਲਾਫ ਦੋ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਲਾਹੌਰ ਹਾਈ ਕੋਰਟ ਵਿਚ ਦਾਖਲ ਪਟੀਸ਼ਨ ਵਿਚ ਹਸਨ ਸ਼ਿਰਾਜ ਨਾਂ ਦੇ ਵਿਅਕਤੀ ਨੇ ਦੋਸ਼ ਲਾਇਆ 

ਹਰਿਆਣਾ ਤੇ ਸ਼ਾਹਬਾਦ ਵੱਲੋਂ ਵੱਡੀਆਂ ਜਿੱਤਾਂ ਦਰਜ

Posted On April - 27 - 2010 Comments Off on ਹਰਿਆਣਾ ਤੇ ਸ਼ਾਹਬਾਦ ਵੱਲੋਂ ਵੱਡੀਆਂ ਜਿੱਤਾਂ ਦਰਜ
ਭੋਪਾਲ, 26 ਅਪਰੈਲ ਹਰਿਆਣਾ ਨੇ ਇਥੇ ਚੱਲ ਰਹੇ ਪਹਿਲੇ ਸਰਬ ਭਾਰਤੀ ਮਹਿਲਾ ਹਾਕੀ ਟੂਰਨਾਮੈਂਟ ਦੇ ਇਕਤਰਫਾ ਮੈਚ ਵਿਚ ਸਾਈ ਭੋਪਾਲ ਨੂੰ 5-1 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਜਦੋਂਕਿ ਸ਼ਾਹਬਾਦ ਅਕੈਡਮੀ ਨੇ ਇਕ ਹੋਰ ਮੈਚ ਵਿਚ ਉੜੀਸਾ ਨੂੰ 6-2 ਅਤੇ ਮੱਧ ਪ੍ਰਦੇਸ਼ ਹਾਕੀ ਅਕੈਡਮੀ ਨੇ ਉੱਤਰ ਪ੍ਰਦੇਸ਼ ਨੂੰ 2-1 ਨਾਲ ਹਰਾ ਕੇ ਅਗਲੇ ਰਾਊਂਡ ਵਿਚ ਦਾਖਲਾ ਪਾਇਆ। ਐਸ਼ਬਾਗ ਸਟੇਡੀਅਮ ਵਿਖੇ ਚੱਲ ਰਹੇ ਟੂਰਨਾਮੈਂਟ ਵਿਚ ਅੱਜ ਖੇਡੇ ਪਹਿਲੇ ਮੈਚ ਵਿਚ ਹਰਿਆਣਾ ਵੱਲੋਂ ਨੇਹਾ, ਮੋਨਿਕਾ, ਸਵਿਤਾ, ਪ੍ਰੀਤਮ 

ਆਈ.ਪੀ.ਐਲ: ਸਚਿਨ ਦਾ ਸੁਪਨਾ ਸਾਕਾਰ ਨਾ ਹੋਇਆ

Posted On April - 27 - 2010 Comments Off on ਆਈ.ਪੀ.ਐਲ: ਸਚਿਨ ਦਾ ਸੁਪਨਾ ਸਾਕਾਰ ਨਾ ਹੋਇਆ
ਮੁੰਬਈ, 26 ਅਪਰੈਲ ਬੀਤੀ ਰਾਤ ਡਾ. ਡੀ.ਵਾਈ. ਪਾਟਿਲ ਸਟੇਡੀਅਮ ਨਵੀਂ ਮੁੰਬਈ ਵਿਖੇ ਸਮਾਪਤ ਹੋਈ ਇੰਡੀਅਨ ਪ੍ਰੀਮੀਅਰ ਲੀਗ ਦੇ ਤੀਜੇ ਸੈਸ਼ਨ ਵਿੱਚ ਭਾਵੇਂ ਸਚਿਨ ਤੇਂਦੁਲਕਰ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਚੇਨਈ ਸੁਪਰ ਕਿੰਗਜ਼ ਤੋਂ ਹਾਰ ਕੇ ਖਿਤਾਬ ਜਿੱਤਣ ਤੋਂ ਵਾਂਝੀ ਰਹਿ ਗਈ, ਪਰ ਉਸ ਜੇਤੂ ਟੀਮ ਦੇ ਕਪਤਾਨ ਸਚਿਨ ਤੇਂਦੁਲਕਰ ਨੇ ਲੀਗ ਦੌਰਾਨ ਨਵੇਂ ਰਿਕਾਰਡ ਕਾਇਮ ਕਰਕੇ ਆਪਣੇ-ਆਪ ਨੂੰ ਕ੍ਰਿਕਟ ਦੇ ਤਿੰਨੇ ਰੂਪਾਂ ਦਾ ਸਫਲ ਖਿਤਾਬੀ ਸਾਬਤ ਕੀਤਾ। ਸਚਿਨ ਨੇ ਲੀਗ ਵਿੱਚ 618 ਦੌੜਾਂ 

ਮੁੰਬਈ ਦੀ ਹਾਰ ਤੋਂ ਅਮਿਤਾਭ ਨੂੰ ਦੁੱਖ

Posted On April - 27 - 2010 Comments Off on ਮੁੰਬਈ ਦੀ ਹਾਰ ਤੋਂ ਅਮਿਤਾਭ ਨੂੰ ਦੁੱਖ
ਆਈ.ਪੀ.ਐਲ. ਦੇ ਫਾਈਨਲ ਵਿਚ ਮੁੰਬਈ ਇੰਡੀਅਨਜ਼ ਦੀ ਹਾਰ ਤੋਂ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਦੁਖ ਪ੍ਰਗਟਾਇਆ। ਅਮਿਤਾਭ ਨੇ ਹਾਲਾਂਕਿ ਇਹ ਸਵਿਕਾਰ ਕੀਤਾ ਕਿ ਚੇਨਈ ਸੁਪਰ ਕਿੰਗਜ਼ ਨੇ ਬਿਹਤਰ ਪ੍ਰਦਰਸ਼ਨ ਕੀਤਾ। ਇਸ ਲਈ ਉਹ ਟੀਮ ਜਿੱਤੀ ਪਰ ਉਸ ਨੇ ਮੰਨਿਆ ਕਿ ਉਹ ਮੁੰਬਈ ਦੀ ਹਾਰ ਤੋਂ ਦੁਖੀ ਹੈ। ਆਪਣੇ ਬਲਾਗ ਵਿਚ ਅਮਿਤਾਭ ਨੇ ਕਿਹਾ ਕਿ ਸਚਿਨ ਨੇ ਖੇਡ ਦੌਰਾਨ ਬਹੁਤ ਬਹਾਦਰੀ ਦਿਖਾਈ ਪਰ ਚੇਨਈ ਦੇ ਚੰਗੇ ਪ੍ਰਦਰਸ਼ਨ ਕਾਰਨ ਟੀਮ ਹਾਰ ਗਈ। ਅਮਿਤਾਭ ਨੇ ਕਿਹਾ ਕਿ ਮੁੰਬਈ ਨੇ ਜ਼ਰੂਰੀ ਰਨ ਔਸਤ ਹਾਸਲ 

ਸਮੁੱਚੀ ਟੀਮ ਦੀ ਜਿੱਤ: ਧੋਨੀ

Posted On April - 27 - 2010 Comments Off on ਸਮੁੱਚੀ ਟੀਮ ਦੀ ਜਿੱਤ: ਧੋਨੀ
ਮੁੰਬਈ, 26 ਅਪਰੈਲ ਆਈ.ਪੀ.ਐਲ. ਦੀ ਟਰਾਫੀ ਜਿੱਤਣ ਵਾਲੀ ਚੇਨਈ ਸੁਪਰ ਕਿੰਗਜ਼ ਦੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਜਿੱਤ ਦਾ ਸਿਹਰਾ ਪੂਰੀ ਟੀਮ ਸਿਰ ਬੰਨ੍ਹਦਿਆਂ ਕਿਹਾ ਕਿ ਫਾਈਨਲ ਮੈਚ ਦੇ ਵਿਚਕਾਰ ਅਤੇ ਲੀਗ ਦੇ ਵਿਚਕਾਰ ਇਕ ਵੇਲੇ ਟੀਮ ਦਬਾਅ ਵਿਚ ਆ ਗਈ ਸੀ ਪਰ ਸਮੁੱਚੀ ਟੀਮ ਦੀਆਂ ਕੋਸ਼ਿਸ਼ਾਂ ਨਾਲ ਉਹ ਦਬਾਅ ਵਿਚੋਂ ਨਿਕਲੇ ਅਤੇ ਜਿੱਤ ਹਾਸਲ ਕੀਤੀ। ਧੋਨੀ ਨੇ ਕਿਹਾ ਕਿ ਪੂਰੀ ਟੀਮ ਇਕਜੁੱਟ          ਹੋ ਕੇ ਖੇਡੀ। ਪਹਿਲਾਂ ਟੀਮ ਨੇ ਚੰਗਾ ਸਕੋਰ ਬਣਾਇਆ ਅਤੇ         ਫੇਰ ਬੋਲਿੰਜਰ ਤੇ 

ਮਾੜੀ ਫੀਲਡਿੰਗ ਕਾਰਨ ਹਾਰੇ: ਸਚਿਨ

Posted On April - 27 - 2010 Comments Off on ਮਾੜੀ ਫੀਲਡਿੰਗ ਕਾਰਨ ਹਾਰੇ: ਸਚਿਨ
ਮੁੰਬਈ, 26 ਅਪਰੈਲ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਭਾਵੇਂ ਟਵੰਟੀ-20 ਕੌਮਾਂਤਰੀ ਮੈਚ ਖੇਡਣ ਤੋਂ ਨਾਂਹ ਕਰ ਦਿੱਤੀ ਹੈ ਪਰ ਉਹ ਆਈ.ਪੀ.ਐਲ. ਵਿਚ ਖੇਡਦਾ ਰਹੇਗਾ। ਫਾਈਨਲ ਵਿਚ ਚੇਨਈ ਦੀ ਟੀਮ ਹੱਥੋਂ ਹਾਰਨ ਤੋਂ ਬਾਅਦ ਸਚਿਨ ਤੇਂਦੁਲਕਰ ਨੇ ਕਿਹਾ ਕਿ ਉਨ੍ਹਾਂ ਲਈ ਇਹ ਟੂਰਨਾਮੈਂਟ ਵਿਸ਼ੇਸ਼ ਰਿਹਾ ਅਤੇ ਫਾਈਨਲ ਨੂੰ ਛੱਡ ਕੇ ਉਨ੍ਹਾਂ ਦੀ ਟੀਮ ਬਿਹਤਰ ਖੇਡੀ। ਸਚਿਨ ਨੇ ਉਮੀਦ ਪ੍ਰਗਟਾਈ ਕਿ ਉਹ ਅਗਲੇ ਸਾਲ ਵੀ ਇਹ ਟੂਰਨਾਮੈਂਟ ਖੇਡੇਗਾ ਕਿਉਂਕਿ ਉਸ ਨੂੰ ਖੇਡ ਕੇ ਮਜ਼ਾ ਆਉਂਦਾ ਹੈ ਅਤੇ ਉਹ ਇਹ ਲੁਤਫ 

ਬਿਨ ਬੁਲਾਏ ਮਹਿਮਾਨਾਂ ਨੇ ਪਾਇਆ ਸਾਨੀਆ-ਸ਼ੋਏਬ ਦੀ ਰਿਸੈਪਸ਼ਨ ਦੇ ਰੰਗ ’ਚ ਭੰਗ

Posted On April - 27 - 2010 Comments Off on ਬਿਨ ਬੁਲਾਏ ਮਹਿਮਾਨਾਂ ਨੇ ਪਾਇਆ ਸਾਨੀਆ-ਸ਼ੋਏਬ ਦੀ ਰਿਸੈਪਸ਼ਨ ਦੇ ਰੰਗ ’ਚ ਭੰਗ
ਲਾਹੌਰ, 26 ਅਪਰੈਲ ਸਿਆਲਕੋਟ ਹਾਕੀ ਗਰਾਊਂਡ ਵਿਖੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਤੇ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੇ ਵਿਆਹ ਦੀ ਰਿਸੈਪਸ਼ਨ (ਵਲੀਮਾ) ਪਾਰਟੀ ਵਿਚ ਬਿਨ ਬੁਲਾਏ ਮਹਿਮਾਨਾਂ ਨੇ ਰੰਗ ਵਿਚ ਅਜਿਹਾ ਭੰਗ ਪਾਇਆ ਕਿ ਸਾਨੀਆ-ਸ਼ੋਏਬ ਦੀ ਜੋੜੀ ਨੂੰ ਤੈਅਸ਼ੁਦਾ ਪ੍ਰੋਗਰਾਮ ਤੋਂ ਪਹਿਲਾਂ ਹੀ ਸਥਾਨ ਛੱਡ ਕੇ ਜਾਣਾ ਪਿਆ। ਦੋ ਮੁਲਕਾਂ ਦੀਆਂ ਖੇਡਾਂ ਨਾਲ ਸਬੰਧਤ ਦੋਵੇਂ ਹਸਤੀਆਂ ਵਿਚਕਾਰ ਵਿਆਹ ਦੀ ਪਹਿਲੀ ਖਬਰ ਆਉਣ ਤੋਂ ਬਾਅਦ ਦੋਵਾਂ ਲਈ ਸ਼ੁਰੂ ਹੋਈਆਂ ਦਿੱਕਤਾਂ ਨੇ ਵਿਆਹ 

ਚੇਨਈ ਬਣਿਆ ਸੁਪਰਕਿੰਗ

Posted On April - 26 - 2010 Comments Off on ਚੇਨਈ ਬਣਿਆ ਸੁਪਰਕਿੰਗ
ਮੁੰਬਈ ਇੰਡੀਅਨਜ਼ ਨੂੰ 22 ਦੌੜਾਂ ਨਾਲ ਹਰਾਇਆ ਮੁੰਬਈ, 25 ਅਪਰੈਲ ਅੱਜ ਇੱਥੇ ਡੀ.ਵਾਈ. ਸਟੇਡੀਅਮ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਫਾਈਨਲ ਮੁਕਾਬਲੇ ਵਿਚ ਚੇਨਈ ਸੁਪਰਕਿੰਗਜ਼ ਨੇ ਮੁੰਬਈ ਇੰਡੀਨਅਜ਼ ਨੂੰ ਹਰਾ ਕੇ ਪਹਿਲੀ ਵਾਰ ਆਈ.ਪੀ.ਐਲ. ’ਚ ਸਿਖਰਲਾ ਸਥਾਨ ਹਾਸਲ ਕੀਤਾ। ਇਹ ਮੈਚ ਇਸ ਪੱਖੋਂ ਵੀ ਦਿਲਚਸਪ ਸੀ ਕਿ ਦੋਵੇਂ ਟੀਮਾਂ ਦੇ ਕਪਤਾਨ ਕ੍ਰਿਕਟ ਦੀ ਦੁਨੀਆਂ ਦੇ ਮਹਾਨ ਖਿਡਾਰੀ ਹਨ। ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 22 ਦੌੜਾਂ ਨਾਲ ਹਰਾ ਕੇ 

ਹਾਕੀ ਸੰਘ ਨੂੰ ਮੁੜ ਸੁਰਜੀਤ ਕਰਾਂਗੇ: ਗਿੱਲ

Posted On April - 26 - 2010 Comments Off on ਹਾਕੀ ਸੰਘ ਨੂੰ ਮੁੜ ਸੁਰਜੀਤ ਕਰਾਂਗੇ: ਗਿੱਲ
ਕੌਮੀ ਚੈਂਪੀਅਨਸ਼ਿਪ ਜੂਨ-ਜੁਲਾਈ ਵਿਚ ਨਵੀਂ ਦਿੱਲੀ, 25 ਅਪਰੈਲ ਭਾਰਤੀ ਹਾਕੀ ਦੇ ਮਾਮਲੇ ਵਿਚ ਕੇਂਦਰ ਸਰਕਾਰ ਉੱਤੇ ਦੋਹਰਾ ਰਵੱਈਆ ਅਪਣਾਉਣ ਦਾ ਦੋਸ਼ ਲਗਾਉਣ ਵਾਲੇ ਭਾਰਤੀ ਹਾਕੀ ਫੈਡਰੇਸ਼ਨ ਦੇ ਮੁਖੀ ਰਹੇ ਕੇ.ਪੀ.ਐਸ. ਗਿੱਲ ਨੇ ਭਾਰਤੀ ਹਾਕੀ ਸੰਘ ਨੂੰ ਬਰਖਾਸਤ ਕਰਨ ਦੇ ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈ.ਓ.ਏ.) ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਜੂਨ-ਜੁਲਾਈ’ਚ ਰਾਸ਼ਟਰੀ ਚੈਂਪੀਅਨਸ਼ਿਪ ਦੇ ਜ਼ਰੀਏ ਇੰਡੀਅਨ ਹਾਕੀ ਫੈਡਰੇਸ਼ਨ (ਆਈ.ਐਚ.ਐਫ.) ਨੂੰ ਮੁੜ ਸੁਰਜੀਤ ਕਰਨ ਦਾ ਐਲਾਨ ਕੀਤਾ ਹੈ। ਸ੍ਰੀ 

ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇਣਾ ਸਹੀ

Posted On April - 26 - 2010 Comments Off on ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇਣਾ ਸਹੀ
ਹਾਕੀ ਕੋਚ ਹਰਿੰਦਰ ਦੀ ਸਲਾਹ ਨਵੀਂ ਦਿੱਲੀ, 25 ਅਪਰੈਲ ਭਾਰਤੀ ਹਾਕੀ ਟੀਮ ਦੇ ਚਾਰ ਸੀਨੀਅਰ ਖਿਡਾਰੀਆਂ ਨੂੰ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਅਜ਼ਲਾਨ ਸ਼ਾਹ ਕੱਪ ਤੋਂ ਬਾਹਰ ਰੱਖਣ ਦੇ ਫੈਸਲੇ ਨੂੰ ਸਹੀ ਦੱਸਦੇ ਹੋਏ ਰਾਸ਼ਟਰੀ ਕੋਚ ਹਰਿੰਦਰ ਸਿੰਘ ਨੇ ਕਿਹਾ ਹੈ ਕਿ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਡ ਨੂੰ ਧਿਆਨ ਵਿਚ ਰੱਖ ਕੇ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਨੇ ਪੁਣੇ ਵਿਖੇ ਪੀ.ਟੀ.ਆਈ. ਨੂੰ ਦੱਸਿਆ ਕਿ ਸੀਨੀਅਰ ਖਿਡਾਰੀਆਂ ਨੂੰ ਬਾਹਰ ਰੱਖ ਕੇ ਨਵੇਂ ਖਿਡਾਰੀਆਂ 

ਅੰਤਿਮ ਸਮੇਂ ਵੀ ਨਾ ਬਹੁੜਿਆ ਕੋਈ ਸਰਕਾਰੀ ਅਧਿਕਾਰੀ

Posted On April - 26 - 2010 Comments Off on ਅੰਤਿਮ ਸਮੇਂ ਵੀ ਨਾ ਬਹੁੜਿਆ ਕੋਈ ਸਰਕਾਰੀ ਅਧਿਕਾਰੀ
ਸਾਬਕਾ ਹਾਕੀ ਓਲੰਪੀਅਨ ਦੀ ਦਾਸਤਾਂ ਚੰਦਰ ਪ੍ਰਕਾਸ਼/ਟ੍ਰਿਬਿਊਨ ਨਿਊਜ਼ ਸਰਵਿਸ ਫਿਰੋਜ਼ਪੁਰ, 25 ਅਪਰੈਲ ਹਾਕੀ ਵਿਚ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਣ ਵਾਲੇ ਸਾਬਕਾ ਹਾਕੀ ਖਿਡਾਰੀ ਕੇਂਦਰ ਤੇ ਪੰਜਾਬ ਸਰਕਾਰ ਦੇ ਕਥਿਤ ਗੈਰ-ਜ਼ਿੰਮੇਵਾਰੀ ਵਾਲੇ ਰਵੱਈਏ ਦਾ ਸ਼ਿਕਾਰ ਹਨ। ਜਿਹੜੇ ਸਾਬਕਾ ਖਿਡਾਰੀ ਓਲੰਪਿਕ ਖੇਡਾਂ, ਵਿਸ਼ਵ ਪੱਧਰੀ ਮੁਕਾਬਲਿਆਂ ਤੇ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ ਸਿਤਾਰਿਆਂ ਵਾਂਗ ਚਮਕੇ, ਉਨ੍ਹਾਂ ਦੀ ਭਲਾਈ ਲਈ ਸਮੇਂ ਦੀਆਂ ਸਰਕਾਰਾਂ ਨੇ ਮੂੰਹ ਮੋੜ 
Available on Android app iOS app
Powered by : Mediology Software Pvt Ltd.