ਹੜ੍ਹ ਪੀੜਤਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ: ਹਰਨਾਮ ਸਿੰਘ ਖ਼ਾਲਸਾ !    ਹੜ੍ਹਾਂ ਦੀ ਮਾਰ ਪੈਣ ਤੋਂ ਬਾਅਦ ਰੇਤਾ ਵੀ ਹੋਇਆ ਮਹਿੰਗਾ !    ਮਨਪ੍ਰੀਤ ਬਾਦਲ ਸਿਆਸਤ ਕਰਨ ਦੀ ਥਾਂ ਨੁਕਸਾਨ ਦੀ ਰਿਪੋਰਟ ਕੇਂਦਰ ਨੂੰ ਭੇਜੇ: ਚੀਮਾ !    ਦਰਦ ਕਹਾਣੀ ਦੱਸਣ ਤੇ ਲੜਣ ਦੀ ਹਿੰਮਤ !    ਅਰਥਚਾਰੇ ਨੂੰ ਮਿਲਣ ਹੁਲਾਰੇ, ਦਾਤੇ ਦਿੱਤੇ ਚਾਰ !    ਇਮਰਾਨ ਨੂੰ ਤਹੱਮਲ ਨਾ ਤਿਆਗਣ ਦਾ ਮਸ਼ਵਰਾ !    ਮੁਕਤਸਰ ਤੇ ਫਾਜ਼ਿਲਕਾ ’ਚ ਪੀਣ ਵਾਲੇ ਪਾਣੀ ਦਾ ਕਾਲ ਪਿਆ !    ਸਾਮਰਾਜ ਬਨਾਮ ਪੰਜਾਬੀ ਸ਼ਾਇਰ ਲਾਲੂ ਤੇ ਬੁਲਿੰਦਾ ਲੁਹਾਰ !    ਸਾਹਿਰ ਲੁਧਿਆਣਵੀ ਮੁਕੱਦਮਾ ਭੁਗਤਣ ਦਿੱਲੀ ਆਇਆ !    ਇਤਿਹਾਸ ਸੰਭਾਲ ਰਹੀ : ਡਿਜੀਟਲ ਲਾਇਬਰੇਰੀ !    

ਖੇਡਾਂ ਦੀ ਦੁਨੀਆ › ›

Featured Posts
ਇੰਡੀਜ਼ ਨੂੰ 419 ਦੌੜਾਂ ਦਾ ਟੀਚਾ, 15 ਦੌੜਾਂ ’ਤੇ 5 ਵਿਕਟਾਂ ਗੁਆਈਆਂ

ਇੰਡੀਜ਼ ਨੂੰ 419 ਦੌੜਾਂ ਦਾ ਟੀਚਾ, 15 ਦੌੜਾਂ ’ਤੇ 5 ਵਿਕਟਾਂ ਗੁਆਈਆਂ

ਨਾਰਥ ਸਾਊਂਡ (ਐਂਟੀਗਾ), 25 ਅਗਸਤ ਅਜਿੰਕਿਆ ਰਹਾਣੇ (102) ਦੇ ਸੈਂਕੜੇ ਤੇ ਹਨੂਮਾ ਵਿਹਾਰੀ ਦੀ 93 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਇਥੇ ਮੇਜ਼ਬਾਨ ਵੈਸਟ ਇੰਡੀਜ਼ ਖ਼ਿਲਾਫ਼ ਆਪਣੀ ਦੂਜੀ ਪਾਰੀ ਸੱਤ ਵਿਕਟਾਂ ਦੇ ਨੁਕਸਾਨ ਨਾਲ 343 ਦੌੜਾਂ ’ਤੇ ਐਲਾਨ ਦਿੱਤੀ। ਕਪਤਾਨ ਕੋਹਲੀ ਨੇ 51 ਦੌੜਾਂ ਬਣਾਈਆਂ। ਭਾਰਤ ਨੇ ਪਹਿਲੀ ਪਾਰੀ ...

Read More

ਹਰਮਨ ਆਲਮਗੀਰ ਨੇ ਕੁਸ਼ਤੀ ਦੰਗਲ ਜਿੱਤਿਆ

ਹਰਮਨ ਆਲਮਗੀਰ ਨੇ ਕੁਸ਼ਤੀ ਦੰਗਲ ਜਿੱਤਿਆ

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 25 ਅਗਸਤ ਨੇੜਲੇ ਪਿੰਡ ਲੱਖੋਵਾਲ ਕਲਾਂ ਤੇ ਲੱਖੋਵਾਲ ਖੁਰਦ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਛਿੰਝ ਮੇਲਾ ਕਮੇਟੀ ਗੁੱਗਾ ਮੈੜੀ ਵੱਲੋਂ 32ਵਾਂ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਵਿੱਚ 100 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ। ਦੰਗਲ ਮੇਲੇ ਵਿੱਚ ਹਰਮਨ ਆਲਮਗੀਰ ਨੇ ਤਕਦੀਰ ਦਿੱਲੀ ਨੂੰ ਹਰਾ ਕੇ ...

Read More

ਯੂਐੱਸ ਓਪਨ ਅੱਜ ਤੋਂ; ਜੋਕੋਵਿਚ, ਨਡਾਲ ਤੇ ਫੈਡਰਰ ਹੋਣਗੇ ਖਿੱਚ ਦਾ ਕੇਂਦਰ

ਯੂਐੱਸ ਓਪਨ ਅੱਜ ਤੋਂ; ਜੋਕੋਵਿਚ, ਨਡਾਲ ਤੇ ਫੈਡਰਰ ਹੋਣਗੇ ਖਿੱਚ ਦਾ ਕੇਂਦਰ

ਨਿਊਯਾਰਕ, 25 ਅਗਸਤ ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ, ਰਾਫੇਲ ਨਡਾਲ ਅਤੇ ਰੋਜਰ ਫੈਡਰਰ ਸੋਮਵਾਰ ਤੋਂ ਇੱਥੇ ਫਲਸ਼ਿੰਗ ਮੀਡੋਜ਼ ਹਾਰਡਕੋਰਟ ਵਿੱਚ ਸ਼ੁਰੂ ਹੋਣ ਵਾਲੇ ਯੂਐੱਸ ਓਪਨ ਦੇ ਪੁਰਸ਼ ਵਰਗ ਵਿੱਚ ਮਜ਼ਬੂਤ ਦਾਅਵੇਦਾਰ ਹੋਣਗੇ ਅਤੇ ਮਹਿਲਾ ਵਰਗ ਵਿੱਚ ਸੇਰੇਨਾ ਵਿਲੀਅਮਜ਼ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕਰੇਗੀ। ਕਈ ਨੌਜਵਾਨ ਖਿਡਾਰੀ ਪੁਰਸ਼ ਟੈਨਿਸ ਦੇ ‘ਬਿੱਗ ਥ੍ਰੀ’ ਵਜੋਂ ਪ੍ਰਸਿੱਧ ...

Read More

ਹੁਰਕਾਜ਼ ਨੇ ਪਲੇਠਾ ਏਟੀਪੀ ਖ਼ਿਤਾਬ ਜਿੱਤਿਆ

ਹੁਰਕਾਜ਼ ਨੇ ਪਲੇਠਾ ਏਟੀਪੀ ਖ਼ਿਤਾਬ ਜਿੱਤਿਆ

ਲਾਸ ਏਂਜਲਸ, 25 ਅਗਸਤ ਪੋਲੈਂਡ ਦੇ ਹੁਬਰਟ ਹੁਰਕਾਜ਼ ਨੇ ਵਿੰਸਟਨ ਸਲੇਮ ਏਟੀਪੀ ਟੂਰਨਾਮੈਂਟ ਦੇ ਫਾਈਨਲ ਵਿੱਚ ਸੀਨੀਅਰ ਦਰਜਾ ਪ੍ਰਾਪਤ ਬੈਨੋ ਪੇਅਰੇ ਨੂੰ ਤਿੰਨ ਸੈੱਟਾਂ ਵਿੱਚ ਹਰਾ ਕੇ ਉਲਟਫੇਰ ਕੀਤਾ ਅਤੇ ਕਰੀਅਰ ਦਾ ਪਹਿਲਾ ਖ਼ਿਤਾਬ ਆਪਣੇ ਨਾਮ ਕੀਤਾ। ਇਸ ਤਰ੍ਹਾਂ ਉਹ ਵੋਯਟੇਕ ਫਿਬਾਕ ਦੇ 1982 ਵਿੱਚ ਡਬਲਯੂਸੀਟੀ ਸ਼ਿਕਾਗੋ ਖ਼ਿਤਾਬ ਮਗਰੋਂ ਟੂਰ ਸਿੰਗਲਜ਼ ...

Read More

ਚੰਗੀਆਂ ਪਿੱਚਾਂ ਟੈਸਟ ਕ੍ਰਿਕਟ ਦੇ ਉਭਾਰ ਲਈ ਅਹਿਮ: ਤੇਂਦੁਲਕਰ

ਚੰਗੀਆਂ ਪਿੱਚਾਂ ਟੈਸਟ ਕ੍ਰਿਕਟ ਦੇ ਉਭਾਰ ਲਈ ਅਹਿਮ: ਤੇਂਦੁਲਕਰ

ਮੁੰਬਈ, 25 ਅਗਸਤ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਜੇਕਰ ਟੈਸਟ ਕ੍ਰਿਕਟ ਚੰਗੀਆਂ ਪਿੱਚਾਂ ’ਤੇ ਖੇਡੀ ਜਾਵੇ ਤਾਂ ਇਹ ਕਾਫ਼ੀ ਮਨੋਰੰਜਕ ਹੋ ਸਕਦੀ ਹੈ। ਉਸ ਦਾ ਮੰਨਣਾ ਹੈ ਕਿ ਇਸ ਦੇ ਉਭਾਰ ਲਈ 22 ਗਜ ਦੀ ਪਿੱਚ ਕਾਫ਼ੀ ਅਹਿਮ ਹੈ। ਆਪਣੀ ਗੱਲ ਦਾ ਸਮਰਥਨ ਕਰਨ ਲਈ ਤੇਂਦੁਲਕਰ ਨੇ ਉਦਾਹਰਨ ...

Read More

ਕੋਮਾਲਿਕਾ ਨੇ ਰਿਕਰਵ ਕੈਡੇਟ ’ਚ ਫੁੰਡਿਆ ਸੋਨਾ

ਕੋਮਾਲਿਕਾ ਨੇ ਰਿਕਰਵ ਕੈਡੇਟ ’ਚ ਫੁੰਡਿਆ ਸੋਨਾ

ਮੈਡਰਿਡ, 25 ਅਗਸਤ ਭਾਰਤੀ ਤੀਰਅੰਦਾਜ਼ ਕੋਮਾਲਿਕਾ ਬਾਰੀ ਨੇ ਅੱਜ ਇੱਥੇ ਵਿਸ਼ਵ ਯੂਥ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਰਿਕਰਵ ਕੈਡੇਟ ਵਰਗ ਦੇ ਇਕਤਰਫ਼ਾ ਫਾਈਨਲ ਵਿੱਚ ਜਾਪਾਨ ਦੀ ਉੱਚ ਦਰਜੇ ਵਾਲੀ ਖਿਡਾਰਨ ਸੋਨੋਦਾ ਵਾਕਾ ਨੂੰ ਹਰਾ ਕੇ ਸੋਨ ਤਗ਼ਮਾ ਹਾਸਲ ਕੀਤਾ। ਜਮਸ਼ੇਦਪੁਰ ਦੀ ਟਾਟਾ ਤੀਰਅੰਦਾਜ਼ੀ ਅਕਾਦਮੀ ਦੀ 17 ਸਾਲਾ ਖਿਡਾਰਨ ਕੋਮਾਲਿਕਾ ਅੰਡਰ-18 ਵਰਗ ਵਿੱਚ ਵਿਸ਼ਵ ...

Read More

ਵਿਸ਼ਵ ਚੈਂਪੀਅਨਸ਼ਿਪ: ਸਿੰਧੂ ਨੇ ਸਿਰਜਿਆ ਇਤਿਹਾਸ

ਵਿਸ਼ਵ ਚੈਂਪੀਅਨਸ਼ਿਪ: ਸਿੰਧੂ ਨੇ ਸਿਰਜਿਆ ਇਤਿਹਾਸ

ਇਕਪਾਸੜ ਖ਼ਿਤਾਬੀ ਮੁਕਾਬਲੇ ਵਿੱਚ ਜਾਪਾਨੀ ਖਿਡਾਰਨ ਨੋਜ਼ੋਮੀ ਓਕੂਹਾਰਾ ਨੂੰ 21-7, 21-7 ਨਾਲ ਹਰਾਇਆ ਬਾਸੇਲ (ਸਵਿੱਟਜ਼ਰਲੈਂਡ), 25 ਅਗਸਤ ਪੀਵੀ ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਹਿਲਾ ਸਿੰਗਲਜ਼ ਦਾ ਸੋਨ ਤਗ਼ਮਾ ਜਿੱਤ ਕੇ ਅੱਜ ਭਾਰਤੀ ਖੇਡਾਂ ਵਿੱਚ ਨਵਾਂ ਇਤਿਹਾਸ ਸਿਰਜ ਦਿੱਤਾ। ਜਾਪਾਨ ਦੀ ਨੋਜ਼ੋਮੀ ਓਕੂਹਾਰਾ ਨੂੰ ਇਕਪਾਸੜ ਮੁਕਾਬਲੇ ਵਿੱਚ ਹਰਾ ਕੇ ਸਿੰਧੂ ਇਹ ਪ੍ਰਾਪਤੀ ...

Read More


ਪਹਿਲਵਾਨ ਗੁਰਮੇਲ ਸਿੰਘ ਵਿਸ਼ਵ ਕਬੱਡੀ ਕੱਪ ਦੇ ਨਿਗਰਾਨ ਨਿਯੁਕਤ

Posted On April - 4 - 2010 Comments Off on ਪਹਿਲਵਾਨ ਗੁਰਮੇਲ ਸਿੰਘ ਵਿਸ਼ਵ ਕਬੱਡੀ ਕੱਪ ਦੇ ਨਿਗਰਾਨ ਨਿਯੁਕਤ
ਖੇਡ ਪ੍ਰਤੀਨਿਧ ਲੁਧਿਆਣਾ, 3 ਅਪਰੈਲ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਪਹਿਲਵਾਨ ਗੁਰਮੇਲ ਸਿੰਘ ਨੂੰ ਵਿਸ਼ਵ ਕਬੱਡੀ ਕੱਪ ਦਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਅੱਜ ਇਥੇ ਭਾਰਤੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜੇ.ਐਸ. ਗਹਿਲੋਤ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਦਿਆਂ ਆਖਿਆ ਕਿ ਪਹਿਲਵਾਨ ਗੁਰਮੇਲ ਸਿੰਘ ਦੀਆਂ ਕਬੱਡੀ ਖੇਡ ਪ੍ਰਤੀ ਸੇਵਾਵਾਂ ਨੂੰ ਵੇਖਦਿਆ ਉਨ੍ਹਾਂ ਨੂੰ ਇਹ ਅਹਿਮ ਜਿੰਮੇਵਾਰੀ ਦਿੱਤੀ ਗਈ ਹੈ। ਸ੍ਰੀ ਗਹਿਲੋਤ ਨੇ ਦੱਸਿਆ ਕਿ ਪਹਿਲਵਾਨ ਗੁਰਮੇਲ ਸਿੰਘ 

ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਕੋਲਕਾਤਾ ਨਾਈਟ ਰਾਈਡਰਜ਼ ਦੀ ਦਾਅਵੇਦਾਰੀ ਮਜ਼ਬੂਤ

Posted On April - 4 - 2010 Comments Off on ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਕੋਲਕਾਤਾ ਨਾਈਟ ਰਾਈਡਰਜ਼ ਦੀ ਦਾਅਵੇਦਾਰੀ ਮਜ਼ਬੂਤ
ਕੋਲਕਾਤਾ, 3 ਅਪਰੈਲ ਸੌਰਵ ਗਾਂਗੁਲੀ ਦੀ ਲੈਅ ਵਿੱਚ ਵਾਪਸੀ ਤੇ ਬਰੈਂਡਨ ਮੈਕੂਲਮ ਦੇ ਟੀਮ ਨਾਲ ਜੁੜਨ ਕਰਕੇ ਮਜ਼ਬੂਤ ਹੋਈ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ  ਭਲਕੇ ਇਥੇ ਜਿੱਤ ਲਈ ਜੂਝ ਰਹੀ ਕਿੰਗਜ਼ ਇਲੈਵਨ ਪੰਜਾਬ ਨਾਲ  ਆਈ.ਪੀ.ਐਲ. ਵਿੱਚ ਭਿੜੇਗੀ ਤਾਂ ਨਾਈਟ ਰਾਈਡਰਜ਼ ਦਾ ਇਰਾਦਾ ਜਿੱਤ  ਨਾਲ ਸੈਮੀਫਾਈਨਲ ਵਿੱਚ ਆਪਣੀਆਂ ਸੰਭਾਵਨਾਵਾਂ ਮਜ਼ਬੂਤ ਕਰਨ ਦਾ ਹੋਵੇਗਾ। ਪਹਿਲੇ ਗੇੜ ਵਿੱਚ ਮੁਹਾਲੀ ’ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਹਰਾਇਆ ਸੀ। ਪਿਛਲੀ ਚੈਂਪੀਅਨ ਡੈਕਨ 

ਫਾਈਨਲ ’ਚ ਟੱਕਰ ਭੂਪਤੀ ਤੇ ਪੇਸ ਦੀਆਂ ਜੋੜੀਆਂ ’ਚ

Posted On April - 4 - 2010 Comments Off on ਫਾਈਨਲ ’ਚ ਟੱਕਰ ਭੂਪਤੀ ਤੇ ਪੇਸ ਦੀਆਂ ਜੋੜੀਆਂ ’ਚ
ਮਿਆਮੀ, 3 ਅਪਰੈਲ ਭਾਰਤੀ ਟੈਨਿਸ ਸਟਾਰ ਮਹੇਸ਼ ਭੂਪਤੀ ਤੇ ਮੈਕਸ ਮਿਰਨਈ ਦੀ ਜੋੜੀ ਨੇ ਅੱਜ ਇੱਥੇ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕਰ ਕੇ ਸੋਨੀ ਐਰਿਕਸਨ ਓਪਨ ਪੁਰਸ਼ ਡਬਲਜ਼ ਦੇ ਫਾਈਨਲ ਵਿਚ ਥਾਂ ਬਣਾ ਲਈ। ਭਲਕੇ ਭੂਪਤੀ ਤੇ ਮਰਨਈ ਦੀ ਜੋੜੀ ਭਾਰਤੀ ਟੈਨਿਸ ਸਟਾਰ ਲਿਏਂਡਰ ਪੇਸ ਤੇ ਲੁਕਾਸ ਡਲੂਹੀ ਦੀ ਜੋੜੀ ਨਾਲ ਟੱਕਰ ਲਵੇਗੀ।    -ਪੀ.ਟੀ.ਆਈ.  

ਆਈ.ਪੀ.ਐਲ. : ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 23 ਦੌੜਾਂ ਨਾਲ ਹਰਾਇਆ

Posted On April - 4 - 2010 Comments Off on ਆਈ.ਪੀ.ਐਲ. : ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 23 ਦੌੜਾਂ ਨਾਲ ਹਰਾਇਆ
ਚੇਨਈ, 3 ਅਪਰੈਲ ਮੁਰਲੀ ਵਿਜੈ (127) ਨੇ ਰਾਜਸਥਾਨ ਰਾਇਲਜ਼ ਦੇ ਗੇਂਦਬਾਜ਼ਾਂ ਦੀ ਜ਼ਬਰਦਸਤ ਧੁਨਾਈ ਕਰਦਿਆਂ ਆਈ.ਪੀ.ਐਲ. ਦੇ ਇਕ ਮੈਚ ਵਿਚ ਰਾਜਸਥਾਨ ਰਾਇਲਜ਼ ਨੂੰ 23 ਦੌੜਾਂ  ਦੇ ਫਰਕ ਨਾਲ ਹਰਾ ਦਿੱਤਾ। ਚੇਨਈ ਸੁਪਰ ਕਿੰਗਜ਼ ਵੱਲੋਂ ਬਣਾਏ 246 ਦੌੜਾਂ ਦੇ ਵਿਸ਼ਾਲ ਸਕੋਰ ਦਾ ਪਿੱਛਾ ਕਰਦੀ ਹੋਈ ਰਾਜਸਥਾਨ ਰਾਇਲਜ਼ ਦੀ ਟੀਮ 223 ਦੌੜਾਂ ਹੀ ਬਣਾ ਸਕੀ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐਮ.ਐਸ. ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਮੈਨ ਆਫ ਦਿ ਮੈਚ ਵਿਜੈ ਨੇ ਆਈ.ਪੀ.ਐਲ. ਦੇ ਰਿਕਾਰਡਾਂ ਨੂੰ 

ਆਸਟਰੇਲੀਆ ਕਬੱਡੀ ਟੀਮ ਦਾ ਜ਼ੋਰਦਾਰ ਸਵਾਗਤ

Posted On April - 3 - 2010 Comments Off on ਆਸਟਰੇਲੀਆ ਕਬੱਡੀ ਟੀਮ ਦਾ ਜ਼ੋਰਦਾਰ ਸਵਾਗਤ
ਨਵੀਂ ਦਿੱਲੀ, 2 ਅਪਰੈਲ ਆਸਟਰੇਲੀਆ ਦੀ 16 ਮੈਂਬਰੀ ਕਬੱਡੀ ਟੀਮ ਪੰਜਾਬ ਵਿਖੇ ਹੋਣ ਵਾਲੇ ਪਹਿਲੇ ਪਰਲਜ਼ ਵਿਸ਼ਵ ਕੱਪ ਕਬੱਡੀ ਵਿਚ ਹਿੱਸਾ ਲੈਣ ਲਈ ਇੱਥੇ ਪਹੁੰਚੀ ਜਿਸ ਦਾ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ। ਇੱਥੇ ਪੁੱਜਣ ਉਪਰੰਤ ਆਸਟਰੇਲੀਆ ਟੀਮ ਲੁਧਿਆਣਾ ਲਈ ਰਵਾਨਾ ਹੋ ਗਈ। ਟੀਮ ਮੈਨੇਜਰ ਜਗਜੀਤ ਸਿੰਘ ਗੁਰਮ ਅਤੇ ਕੋਚ ਬਲਜਿੰਦਰ ਸਿੰਘ ਬੱਸੀ ਨੇ ਕਿਹਾ ਕਿ ਰਾਜੀਵ ਕੁਮਾਰ ਦੀ ਅਗਵਾਈ ਵਾਲੀ ਆਸਟਰੇਲਿਆਈ ਟੀਮ ਖ਼ਿਤਾਬ ਜਿੱਤਣ ਲਈ ਆਪਣੀ ਤਰਫ ਤੋਂ ਸਰਵੋਤਮ ਪ੍ਰਦਰਸ਼ਨ ਕਰੇਗੀ।     -ਪੀ.ਟੀ.ਆਈ.  

ਪ੍ਰਬੰਧਕੀ ਖਾਮੀਆਂ ਕਾਰਨ ਇਟਲੀ ਦੀਆਂ ਦੋ ਟੀਮਾਂ ਪੁੱਜੀਆਂ

Posted On April - 3 - 2010 Comments Off on ਪ੍ਰਬੰਧਕੀ ਖਾਮੀਆਂ ਕਾਰਨ ਇਟਲੀ ਦੀਆਂ ਦੋ ਟੀਮਾਂ ਪੁੱਜੀਆਂ
ਸੁਖਵੀਰ ਗਰੇਵਾਲ ਲੁਧਿਆਣਾ, 2 ਅਪਰੈਲ ਭਲਕੇ ਸ਼ੁਰੂ ਹੋ ਰਹੇ ਵਿਸ਼ਵ ਕਬੱਡੀ ਕੱਪ ਦੀਆਂ ਪ੍ਰਬੰਧਕੀ ਖਾਮੀਆਂ ਦੀ ਪੋਲ ਅੱਜ ਉਸ ਸਮੇਂ ਖੁੱਲ੍ਹ ਗਈ ਜਦੋਂ ਇਟਲੀ ਤੋਂ ਦੋ ਕਬੱਡੀ ਟੀਮਾਂ ਭਾਗ ਲੈਣ ਲਈ ਇੱਥੇ ਪੁੱਜ ਗਈਆਂ। ਪੰਜਾਬ ਖੇਡ ਵਿਭਾਗ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਵਿਚਕਾਰ ਤਾਲਮੇਲ ਦੀ ਘਾਟ ਕਾਰਨ ਇਟਲੀ ਵੱਲੋਂ ਇੱਕ ਦੀ ਬਜਾਏ ਦੋ ਟੀਮਾਂ ਪੁੱਜਣ ਵਿਚ ਸਫਲ ਰਹੀਆਂ।ਸੂਤਰਾਂ ਮੁਤਾਬਕ ਬਾਹਰਲੀਆਂ ਟੀਮਾਂ ਨੂੰ ਸੱਦਾ ਪੱਤਰ ਭੇਜਣ ਲਈ ਖੇਡ ਵਿਭਾਗ ਅਤੇ ਕਬੱਡੀ ਐਸੋਸੀਏਸ਼ਨ ਵਿਚਕਾਰ ਇਕਸੁਰਤਾ 

ਰਾਸ਼ਟਰਮੰਡਲ ਖੇਡਾਂ

Posted On April - 3 - 2010 Comments Off on ਰਾਸ਼ਟਰਮੰਡਲ ਖੇਡਾਂ
ਗਿੱਲ ਵੱਲੋਂ ਨਹਿਰੂ ਸਟੇਡੀਅਮ ਦਾ ਦੌਰਾ ਨਵੀਂ ਦਿੱਲੀ, 2 ਅਪਰੈਲ ਖੇਡ ਮੰਤਰੀ ਡਾ. ਮਨੋਹਰ ਸਿੰਘ ਗਿੱਲ ਨੇ ਅੱਜ ਜਵਾਹਰ ਲਾਲ ਨਹਿਰੂ ਸਟੇਡੀਅਮ ਦਾ ਦੌਰਾ ਕਰ ਕੇ ਰਾਸ਼ਟਰਮੰਡਲ ਖੇਡਾਂ ਲਈ ਇੱਥੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਖੇਡ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਦੇ ਇੰਜੀਨੀਅਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇੱਥੇ ਕੰਮ ਕਰ ਰਹੇ ਮਜ਼ਦੂਰਾਂ ਦੀਆਂ ਸੁਵਿਧਾਵਾਂ ਦਾ ਪੂਰਾ ਖਿਆਲ ਰੱਖਿਆ ਜਾਵੇ। ਇੰਜੀਨੀਅਰਾਂ ਨੇ ਖੇਡ ਮੰਤਰੀ ਨੂੰ ਸਟੇਡੀਅਮ ਵਿਚ ਚੱਲ ਰਹੇ ਕੰਮਾਂ ਬਾਰੇ ਵੀ ਜਾਣਕਾਰੀ 

ਆਸਟਰੇਲੀਆ ਤੇ ਇਟਲੀ ਵਲੋਂ ਜੌਹਰ ਵਿਖਾਉਣਗੇ ਮੁਹਾਲੀ ਦੇ ਖਿਡਾਰੀ

Posted On April - 3 - 2010 Comments Off on ਆਸਟਰੇਲੀਆ ਤੇ ਇਟਲੀ ਵਲੋਂ ਜੌਹਰ ਵਿਖਾਉਣਗੇ ਮੁਹਾਲੀ ਦੇ ਖਿਡਾਰੀ
ਦਰਸ਼ਨ ਸਿੰਘ ਸੋਢੀ ਮੁਹਾਲੀ, 2 ਅਪਰੈਲ ਮੁਹਾਲੀ ਜ਼ਿਲ੍ਹੇ ਦੇ ਤਿੰਨ ਕਬੱਡੀ ਖਿਡਾਰੀ ਭਲਕੇ ਸ਼ੁਰੂ ਹੋ ਰਹੇ ਪਹਿਲੇ ਵਿਸ਼ਵ ਕਬੱਡੀ ਕੱਪ ਦੌਰਾਨ ਭਾਰਤ ਦੀ ਕਬੱਡੀ ਟੀਮ ਖਿਲਾਫ ਖੇਡਣਗੇ ਕਿਉਂਕਿ ਇਹ ਹੋਣਹਾਰ ਖਿਡਾਰੀ ਵਿਦੇਸ਼ੀ ਮੁਲਕਾਂ ਦੀਆਂ ਟੀਮਾਂ ਵਿਚ ਚੁਣ ਗਏ ਹਨ। ਮੌਲੀ ਬੈਦਵਾਨ ਕਬੱਡੀ ਅਕੈਡਮੀ ਮੁਹਾਲੀ ਦੇ ਜਾਫੀ ਕੁਲਦੀਪ ਸਿੰਘ ਕੁੰਭੜਾ, ਸਰਵੋਤਮ ਰੇਡਰ ਸੁਖਬੀਰ ਸਿੰਘ ਭੂਰਾ (ਬੁੱਢਣਪੁਰ) ਆਸਟਰੇਲੀਆਂ ਅਤੇ  ਸੋਹਾਣਾ ਦਾ ਤਰਲੋਕ ਸਿੰਘ ਦੀ ਇਟਲੀ ਦੀ ਕਬੱਡੀ ਟੀਮ ਲਈ ਚੋਣ ਕੀਤੀ ਗਈ ਹੈ। 

ਪਾਕਿਸਤਾਨੀ ਕਬੱਡੀ ਟੀਮ ਖਿਤਾਬੀ ਜਿੱਤ ਦੀ ਦਾਅਵੇਦਾਰ

Posted On April - 3 - 2010 Comments Off on ਪਾਕਿਸਤਾਨੀ ਕਬੱਡੀ ਟੀਮ ਖਿਤਾਬੀ ਜਿੱਤ ਦੀ ਦਾਅਵੇਦਾਰ
19 ਮੈਂਬਰੀ ਪਾਕਿ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਪੁੱਜੀ ਦਿਲਬਾਗ ਸਿੰਘ ਗਿੱਲ ਅਟਾਰੀ, 2 ਅਪਰੈਲ ਰਾਸ਼ਟਰਮੰਡਲ ਖੇਡਾਂ ਵਿਚ ਕਬੱਡੀ ਖੇਡ ਨੂੰ ਵੀ ਸ਼ਾਮਲ ਕੀਤਾ ਜਾਵੇ। ਇਹ ਵਿਚਾਰ ਪਾਕਿਸਤਾਨ ਕਬੱਡੀ ਟੀਮ ਦੀ ਅਗਵਾਈ ਕਰ ਰਹੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਸਕੱਤਰ ਪ੍ਰੋ. ਚੌਧਰੀ ਜਫ਼ਰ ਅਲੀ ਨੇ ਅੱਜ ਅਟਾਰੀ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਵਿਸ਼ਵ ਕਬੱਡੀ ਕੱਪ ਵਿਚ ਹਿੱਸਾ ਲੈਣ ਲਈ ਅੱਜ ਪਾਕਿਸਤਾਨ ਦੀ 19 ਮੈਂਬਰੀ ਕਬੱਡੀ ਟੀਮ ਚੌਧਰੀ ਅਲੀ ਦੀ ਅਗਵਾਈ 

ਪਾਕਿ ਪ੍ਰਸੰਸਕਾਂ ਨੇ ਕੀਤਾ ਸਾਨੀਆ ਦਾ ਸਵਾਗਤ

Posted On April - 3 - 2010 Comments Off on ਪਾਕਿ ਪ੍ਰਸੰਸਕਾਂ ਨੇ ਕੀਤਾ ਸਾਨੀਆ ਦਾ ਸਵਾਗਤ
ਇਸਲਾਮਾਬਾਦ, 2 ਅਪਰੈਲ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟ ਸ਼ੋਇਬ ਮਲਿਕ ਦੇ ਇਸੇ ਮਹੀਨੇ ਹੋਣ ਵਾਲੇ ਨਿਕਾਹ ਨੂੰ ਲੈ ਕੇ ਪਾਕਿਸਤਾਨ ਵਿਚ ਖੁਸ਼ੀ ਦਾ ਮਾਹੌਲ ਹੈ। ਇਨ੍ਹਾਂ ਵਿਚੋਂ ਕੁਝ ਉਤਸ਼ਾਹਤ ਪ੍ਰਸੰਸਕਾਂ ਨੇ ‘ਫੇਸਬੁੱਕ’ ’ਤੇ ਸਾਨੀਆ ਦੇ ਸਵਾਗਤ ਲਈ ਖਾਸ ਪੇਜ਼ ਵੀ ਤਿਆਰ ਕਰ ਲਿਆ ਹੈ। ਦੋਵਾਂ ਦੇ ਵਿਆਹ ਲਈ ਤਾਰੀਕ 15 ਅਪਰੈਲ ਤੈਅ ਹੋਣ ਤੋਂ ਬਾਅਦ ਇਸ ਸਮਾਜਕ ਨੈਟਵਰਕਿੰਗ ਸਾਈਟ ’ਤੇ ‘ਅਸੀ ਭਾਬੀ ਸਾਨੀਆ ਮਿਰਜ਼ਾ ਦਾ ਪਾਕਿਸਤਾਨ ਵਿਚ ਸਵਾਗਤ ਕਰਦੇ ਹਾਂ’ ਨਾਂ ’ਤੇ ਪੇਜ਼ 

ਪਲੇਠੇ ਵਿਸ਼ਵ ਕਬੱਡੀ ਕੱਪ ਦਾ ਰਸਮੀ ਆਗਾਜ਼ ਅੱਜ ਤੋਂ

Posted On April - 3 - 2010 Comments Off on ਪਲੇਠੇ ਵਿਸ਼ਵ ਕਬੱਡੀ ਕੱਪ ਦਾ ਰਸਮੀ ਆਗਾਜ਼ ਅੱਜ ਤੋਂ
ਉਦਘਾਟਨੀ ਸਮਾਰੋਹ ’ਚ ਧਰਮਿੰਦਰ ਤੇ ਬਰੈੱਟ ਲੀ ਵੀ ਪੁੱਜਣਗੇ ਰਵੇਲ ਸਿੰਘ ਭਿੰਡਰ ਪਟਿਆਲਾ, 2 ਅਪਰੈਲ ਸ਼ਾਹੀ ਸ਼ਹਿਰ ਪਟਿਆਲਾ ’ਚ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਤੇ ਪਹਿਲੇ ਕਬੱਡੀ ਭੇੜ ਨੂੰ ਦੇਖਣ ਲਈ ਇਲਾਕੇ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਦਘਾਟਨੀ ਸਮਾਰੋਹ ਸਥਾਨਕ ਵਾਈ.ਵੀ.ਐਸ. ਗਰਾਊਂਡ ਵਿਖੇ ਭਲਕੇ 3 ਅਪਰੈਲ ਨੂੰ ਤਰਕਾਲਾਂ ਵੇਲੇ ਆਰੰਭ ਹੋਵੇਗਾ ਤੇ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਪਹਿਲੇ ਮੈਚ ਵਿਚ ਮੇਜ਼ਬਾਨ ਭਾਰਤ ਅਤੇ ਅਮਰੀਕਾ ਦੇ 

ਭਾਰਤੀ ਮਹਿਲਾ ਹਾਕੀ ਟੀਮ ਹਾਰੀ

Posted On April - 2 - 2010 Comments Off on ਭਾਰਤੀ ਮਹਿਲਾ ਹਾਕੀ ਟੀਮ ਹਾਰੀ
ਨਵੀਂ ਦਿੱਲੀ, 1 ਅਪਰੈਲ ਭਾਰਤੀ ਮਹਿਲਾ ਹਾਕੀ ਟੀਮ ਨੂੰ ਸ਼ੰਘਾਈ ਵਿਚ ਅੱਜ ਏਸ਼ੀਆ ਦੀ ਅਹਿਮ ਟੀਮ ਚੀਨ ਦੇ ਹੱਥੋਂ ਲਗਾਤਾਰ ਦੂਸਰੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਚੀਨ ਦੀ ਮਹਿਲਾ ਹਾਕੀ ਟੀਮ ਨੇ 4-0 ਨਾਲ ਜਿੱਤ ਦਰਜ ਕਰ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਚੀਨ ਨੇ ਇਸ ਤੋਂ ਪਹਿਲਾਂ ਬੀਤੇ ਦਿਨ ਭਾਰਤੀ ਟੀਮ ਨੂੰ 6-4 ਨਾਲ ਹਰਾਇਆ ਸੀ।  -ਪੀ.ਟੀ.ਆਈ.  

ਛੱਤੀਸਗੜ੍ਹ ’ਚ ਹੋਣਗੀਆਂ ਕੌਮੀ ਖੇਡਾਂ

Posted On April - 2 - 2010 Comments Off on ਛੱਤੀਸਗੜ੍ਹ ’ਚ ਹੋਣਗੀਆਂ ਕੌਮੀ ਖੇਡਾਂ
ਨਵੀਂ ਦਿੱਲੀ, 1 ਅਪਰੈਲ ਛੱਤੀਸਗੜ੍ਹ ਸਰਕਾਰ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਨਾਲ ਸਾਲ 2014 ਵਿਚ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਕਰਨ ਲਈ ਕਰਾਰ ਕੀਤਾ ਹੈ। ਮੁੱਖ ਮੰਤਰੀ ਰਮਨ ਸਿੰਘ ਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕਲਮਾਡੀ ਨੇ ਇਸ ਕਰਾਰ ਨੂੰ ਅੰਤਿਮ ਰੂਪ ਦਿੱਤਾ।      -ਪੀ.ਟੀ.ਆਈ.  

ਸਾਨੀਆ ਪਾਕਿਸਤਾਨ ਤਰਫੋਂ ਟੈਨਿਸ ਖੇਡੇ: ਅੱਬਾਸ

Posted On April - 2 - 2010 Comments Off on ਸਾਨੀਆ ਪਾਕਿਸਤਾਨ ਤਰਫੋਂ ਟੈਨਿਸ ਖੇਡੇ: ਅੱਬਾਸ
ਕਰਾਚੀ, 1 ਅਪਰੈਲ ਪਾਕਿਸਤਾਨ ਟੈਨਿਸ ਮਹਾਂਸੰਘ (ਪੀ.ਟੀ.ਐਫ.) ਦੇ ਮੁਖੀ ਦਿਲਾਵਰ ਅੱਬਾਸ ਦਾ ਕਹਿਣਾ ਹੈ ਨਿਕਾਹ ਮਗਰੋਂ ਸਾਨੀਆ ਮਿਰਜ਼ਾ ਪਾਕਿਸਤਾਨ ਤਰਫੋਂ ਟੈਨਿਸ ਖੇਡੇ ਕਿਉਂਕਿ ਪਾਕਿ ਦੇ ਸਾਬਕਾ ਕ੍ਰਿਕਟ ਕਪਤਾਨ ਸ਼ੋਏਬ ਮਲਿਕ ਨਾਲ ਵਿਆਹ ਮਗਰੋਂ ਉਹ ਪਾਕਿ ਨਾਗਰਿਕ ਬਣ ਜਾਵੇਗੀ। ਸਾਨੀਆ ਕਹਿ ਚੁੱਕੀ ਹੈ ਕਿ ਹੈਦਰਾਬਾਦ ਵਿਚ 15 ਅਪਰੈਲ ਨੂੰ ਨਿਕਾਹ ਮਗਰੋਂ ਉਹ ਭਾਰਤ ਲਈ ਟੈਨਿਸ ਖੇਡਣਾ ਜਾਰੀ ਰੱਖੇਗੀ ਪਰ ਜਨਾਬ ਅੱਬਾਸ ਨੇ ਕਿਹਾ ਕਿ ਸਾਨੀਆ ਨੂੰ ਪਾਕਿ ਤਰਫੋਂ ਖੇਡਣ ਲਈ ਸੋਚਣਾ ਚਾਹੀਦਾ ਹੈ। ‘ਦਿ ਨਿਊਜ਼’ 

ਬਾਜਾਖਾਨਾ ਦੇ ਹਰਪ੍ਰੀਤ ਨੂੰ ਥਾਪਿਆ ਕਬੱਡੀ ਕੋਚ

Posted On April - 2 - 2010 Comments Off on ਬਾਜਾਖਾਨਾ ਦੇ ਹਰਪ੍ਰੀਤ ਨੂੰ ਥਾਪਿਆ ਕਬੱਡੀ ਕੋਚ
ਪੱਤਰ ਪ੍ਰੇਰਕ ਬਾਜਾਖਾਨਾ, 1 ਅਪਰੈਲ ਹਰਜੀਤ ਯਾਦਗਾਰੀ ਕਲੱਬ ਬਾਜਾਖਾਨਾ ਦੇ ਚੇਅਰਮੈਨ ਹਰਪ੍ਰੀਤ ਬਾਬਾ ਕਮਾਲੂ ਨੂੰ ਪੰਜਾਬ ਵਿੱਚ ਪਹਿਲੀ ਵਾਰ ਹੋ ਰਹੇ ਵਿਸ਼ਵ ਕਬੱਡੀ ਕੱਪ ਵਿਚ ਹਿੱਸਾ ਲੈ ਰਹੀ ਭਾਰਤੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਕਲੱਬ ਦੇ ਸਰਪ੍ਰਸਤ ਬਖਸ਼ੀਸ਼ ਸਿੰਘ ਬਰਾੜ, ਪ੍ਰਧਾਨ ਜਸਮੇਲ ਸਿੰਘ ਸਰਪੰਚ ਅਤੇ ਸਮੂਹ ਮੈਂਬਰਾਂ ਨੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕੀਤਾ ਹੈ। ਹਰਪ੍ਰੀਤ ਬਾਬਾ 

ਹਰਪ੍ਰੀਤ ਸਿੰਘ ਦੀ ਯਾਦ ’ਚ ਹਾਕੀ ਟੂਰਨਾਮੈਂਟ

Posted On April - 2 - 2010 Comments Off on ਹਰਪ੍ਰੀਤ ਸਿੰਘ ਦੀ ਯਾਦ ’ਚ ਹਾਕੀ ਟੂਰਨਾਮੈਂਟ
ਨਿੱਜੀ ਪੱਤਰ ਪ੍ਰੇਰਕ ਸਿਰਸਾ, 1 ਅਪਰੈਲ ਸਤਿਗੁਰੂ ਪ੍ਰਤਾਪ ਸਿੰਘ ਇੰਟਰਨੈਸ਼ਨਲ ਸਕੂਲ ਜੀਵਨ ਨਗਰ ਦੇ ਖੇਡ ਮੈਦਾਨ ਵਿਚ ਸਤਿਗੁਰੂ ਪ੍ਰਤਾਪ ਸਿੰਘ ਸਪੋਰਟਸ ਕਲੱਬ ਵੱਲੋਂ ਤਿੰਨ ਰੋਜ਼ਾ ਅੰਤਰਰਾਜੀ ਹਾਕੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਕਾਨਫੈਡ ਦੇ ਸਾਬਕਾ ਚੇਅਰਮੈਨ ਮਲਕੀਤ ਸਿੰਘ ਖੋਸਾ ਨੇ ਕੀਤਾ। ਇਹ ਟੂਰਨਾਮੈਂਟ ਹਾਕੀ ਖਿਡਾਰੀ ਹਰਪ੍ਰੀਤ ਸਿੰਘ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਖੋਸਾ ਨੇ ਕਿਹਾ ਕਿ ਇਸ ਇਲਾਕੇ ਨੇ ਕੌਮਾਂਤਰੀ ਪੱਧਰ ਦੇ ਖਿਡਾਰੀ ਦਿੱਤੇ ਹਨ, 
Available on Android app iOS app
Powered by : Mediology Software Pvt Ltd.