ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਖੇਡਾਂ ਦੀ ਦੁਨੀਆ › ›

Featured Posts
ਵੱਡੀ ਕੁਸ਼ਤੀ ਦੀ ਝੰਡੀ ਬਸੰਤ ਗੋਲਬਾਗ ਨੇ ਜਿੱਤੀ

ਵੱਡੀ ਕੁਸ਼ਤੀ ਦੀ ਝੰਡੀ ਬਸੰਤ ਗੋਲਬਾਗ ਨੇ ਜਿੱਤੀ

ਗੁਰਬਖਸ਼ਪੁਰੀ ਤਰਨ ਤਾਰਨ, 18 ਨਵੰਬਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਗੁਰੂ ਅਰਜਨ ਦੇਵ ਅਖਾੜਾ ਦੇ ਮੁੱਖ ਰਣਜੀਤ ਸਿੰਘ ਚੀਮਾ ਦੇ ਉੱਦਮ ਨਾਲ ਇਥੇ ਕਰਵਾਏ ਗਏ ‘ਕੁਸ਼ਤੀ ਦੰਗਲ’ ਵਿਚ ਵੱਡੀ ਝੰਡੀ ਦੀ ਕੁਸ਼ਤੀ ਬਸੰਤ ਗੋਲਬਾਗ ਨੇ ਜਿੱਤੀ। ਇਸ ਮੌਕੇ ਪੰਜਾਬ ਭਰ ਦੇ 125 ਤੋਂ ਵੀ ਜ਼ਿਆਦਾ ...

Read More

ਕੌਮੀ ਖੇਡਾਂ ਵਿੱਚ ਅੰਕੁਸ਼ ਨੇ ਸੋਨ ਤਗ਼ਮਾ ਜਿੱਤਿਆ

ਕੌਮੀ ਖੇਡਾਂ ਵਿੱਚ ਅੰਕੁਸ਼ ਨੇ ਸੋਨ ਤਗ਼ਮਾ ਜਿੱਤਿਆ

ਨਿੱਜੀ ਪੱਤਰ ਪ੍ਰੇਰਕ ਗੁਰਦਾਸਪੁਰ, 18 ਨਵੰਬਰ ਦਿੱਲੀ ਵਿੱਚ ਹੋ ਰਹੀਆਂ 65ਵੀਆਂ ਕੌਮੀ ਸਕੂਲ ਖੇਡਾਂ (ਜੂਡੋ) ਅੰਡਰ-19 ਸਾਲ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰਦਾਸਪੁਰ ਦੇ ਬਾਰ੍ਹਵੀਂ ਜਮਾਤ ਦੇ ਜੂਡੋ ਖਿਡਾਰੀ ਅੰਕੁਸ਼ ਡੋਗਰਾ ਨੇ 45 ਕਿੱਲੋ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤ ਕੇ ਗੁਰਦਾਸਪੁਰ ਦੇ ਜੂਡੋ ਦੇ ਸੁਨਹਿਰੀ ਇਤਿਹਾਸ ਵਿੱਚ ਹੋਰ ਪੰਨਾ ...

Read More

ਜਸਨੂਰ ਕੌਰ ਨੇ ਨਵੇਂ ਰਿਕਾਰਡ ਨਾਲ ਲਾਈ ਸੁਨਹਿਰੀ ਤਾਰੀ

ਜਸਨੂਰ ਕੌਰ ਨੇ ਨਵੇਂ ਰਿਕਾਰਡ ਨਾਲ ਲਾਈ ਸੁਨਹਿਰੀ ਤਾਰੀ

ਕਰਮਜੀਤ ਸਿੰਘ ਚਿੱਲਾ ਐੱਸ.ਏ.ਐੱਸ.ਨਗਰ (ਮੁਹਾਲੀ), 18 ਨਵੰਬਰ 65ਵੀਆਂ ਕੌਮੀ ਸਕੂਲ ਖੇਡਾਂ ਦੇ ਤੈਰਾਕੀ ਮੁਕਾਬਲਿਆਂ ਵਿੱਚ ਮੁਹਾਲੀ ਦੀ 14 ਸਾਲਾ ਜਸਨੂਰ ਕੌਰ ਨੇ ਤੈਰਾਕੀ ਦੇ 50 ਮੀਟਰ ਬਟਰਫਲਾਈ ਵਿੱਚ ਨਵਾਂ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਗ਼ਮਾ ਜਿੱਤਿਆ। ਉਹ ਇਨ੍ਹਾਂ ਖੇਡਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਹੀ ਹੈ। ਦਿੱਲੀ ਦੇ ਡਾ. ਸਿਆਮਾ ਪ੍ਰਸ਼ਾਦ ਮੁਖਰਜੀ ਸਵੀਮਿਗ ...

Read More

ਸਿਟਸਿਪਾਸ ਨੇ ਏਟੀਪੀ ਫਾਈਨਲਜ਼ ਖ਼ਿਤਾਬ ਜਿੱਤਿਆ

ਸਿਟਸਿਪਾਸ ਨੇ ਏਟੀਪੀ ਫਾਈਨਲਜ਼ ਖ਼ਿਤਾਬ ਜਿੱਤਿਆ

ਲੰਡਨ, 18 ਨਵੰਬਰ ਸਟੈਫਨੋਸ ਸਿਟਸਿਪਾਸ ਨੇ ਡੌਮੀਨੀਕ ਥੀਮ ਨੂੰ ਹਰਾ ਕੇ ਏਟੀਪੀ ਫਾਈਨਲਜ਼ ਖ਼ਿਤਾਬ ਜਿੱਤ ਲਿਆ। ਯੂਨਾਨ ਦੇ 21 ਸਾਲ ਦੇ ਸਿਟਸਿਪਾਸ ਨੇ 6-7, 6-2, 7-6 ਨਾਲ ਜਿੱਤ ਦਰਜ ਕੀਤੀ। ਉਹ ਲੇਟਨ ਹੈਵਿਟ ਤੋਂ 18 ਸਾਲ ਮਗਰੋਂ ਖ਼ਿਤਾਬ ਜਿੱਤਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣ ਗਿਆ। ਇਸ ਦੇ ਨਾਲ ...

Read More

ਮਹਿਲਾ ਟੀ-20: ਭਾਰਤ ਨੇ ਵਿੰਡੀਜ਼ ਨੂੰ ਪੰਜ ਦੌੜਾਂ ਨਾਲ ਹਰਾਇਆ

ਮਹਿਲਾ ਟੀ-20: ਭਾਰਤ ਨੇ ਵਿੰਡੀਜ਼ ਨੂੰ ਪੰਜ ਦੌੜਾਂ ਨਾਲ ਹਰਾਇਆ

ਪ੍ਰੋਵੀਡੈਂਸ, 18 ਨਵੰਬਰ ਪੰਜ ਮੈਚਾਂ ਦੀ ਲੜੀ ਵਿੱਚ ਪਹਿਲਾਂ ਹੀ ਲੀਡ ਹਾਸਲ ਕਰ ਚੁੱਕੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਵੈਸਟ ਇੰਡੀਜ਼ ਨੂੰ ਪੰਜ ਦੌੜਾਂ ਨਾਲ ਹਰਾ ਕੇ ਚੌਥਾ ਟੀ-20 ਮੈਚ ਵੀ ਆਪਣੀ ਝੋਲੀ ਪਾ ਲਿਆ। ਭਾਰਤੀ ਮਹਿਲਾ ਟੀਮ ਹੁਣ ਪੰਜ ਮੈਚਾਂ ਦੀ ਲੜੀ ਵਿੱਚ 4-0 ਨਾਲ ...

Read More

ਮਹਿਲਾ ਹਾਕੀ ਚੈਂਪੀਅਨਸ਼ਿਪ: ਪੰਜਾਬੀ ਯੂਨੀਵਰਸਿਟੀ ਨੇ ਦੋ ਲੀਗ ਮੈਚ ਜਿੱਤੇ

ਮਹਿਲਾ ਹਾਕੀ ਚੈਂਪੀਅਨਸ਼ਿਪ: ਪੰਜਾਬੀ ਯੂਨੀਵਰਸਿਟੀ ਨੇ ਦੋ ਲੀਗ ਮੈਚ ਜਿੱਤੇ

ਰਵੇਲ ਸਿੰਘ ਭਿੰਡਰ ਪਟਿਆਲਾ,18 ਨਵੰਬਰ ਮੇਜ਼ਬਾਨ ਪੰਜਾਬੀ ਯੂਨੀਵਰਸਿਟੀ ਨੇ ਉੱਤਰ ਭਾਰਤੀ ਅੰਤਰ-ਵਰਸਿਟੀ ਮਹਿਲਾ ਹਾਕੀ ਚੈਂਪੀਅਨਸ਼ਿਪ ਦੇ ਅੱਜ ਇੱਥੇ ਚੌਥੇ ਦਿਨ ਲੀਗ ਗੇੜ ਦੇ ਦੋ ਮੈਚ ਜਿੱਤ ਲਏ। ਉਸ ਨੇ ਇਕਪਾਸੜ ਮੁਕਾਬਲੇ ’ਚ ਐੱਮਡੀ ਯੂਨੀਵਰਸਿਟੀ ਰੋਹਤਕ ਨੂੰ ਹਰਾਉਣ ਮਗਰੋਂ ਦੂਜੇ ਮੈਚ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਖ਼ਿਲਾਫ਼ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ...

Read More

ਫੀਫਾ ਕੱਪ ਕੁਆਲੀਫਾਇਰ: ਭਾਰਤ ਦਾ ਓਮਾਨ ਖ਼ਿਲਾਫ਼ ‘ਕਰੋ ਜਾਂ ਮਰੋ’ ਮੁਕਾਬਲਾ ਅੱਜ

ਫੀਫਾ ਕੱਪ ਕੁਆਲੀਫਾਇਰ: ਭਾਰਤ ਦਾ ਓਮਾਨ ਖ਼ਿਲਾਫ਼ ‘ਕਰੋ ਜਾਂ ਮਰੋ’ ਮੁਕਾਬਲਾ ਅੱਜ

ਮਸਕਟ, 18 ਨਵੰਬਰ ਹੁਣ ਤੱਕ ਚਾਰ ਮੈਚਾਂ ਵਿੱਚ ਹਾਰ ਚੁੱਕੀ ਭਾਰਤੀ ਫੁਟਬਾਲ ਟੀਮ ਵਿਸ਼ਵ ਕੱਪ ਕੁਆਲੀਫਾਈਂਗ ਗੇੜ ਦੇ ‘ਕਰੋ ਜਾਂ ਮਰੋ’ ਮੁਕਾਬਲੇ ਵਿੱਚ ਮੰਗਲਵਾਰ ਨੂੰ ਓਮਾਨ ਟੀਮ ਨਾਲ ਖੇਡੇਗੀ। ਗੁਹਾਟੀ ਵਿੱਚ ਸਤੰਬਰ ਮਹੀਨੇ ਪਹਿਲੇ ਗੇੜ ਦੇ ਮੈਚ ਵਿੱਚ ਸੁਨੀਲ ਛੇਤਰੀ ਦੇ ਗੋਲ ਦੀ ਬਦੌਲਤ ਭਾਰਤ ਨੂੰ ਜਿੱਤ ਦੀ ਉਮੀਦ ਬੱਝੀ ਸੀ, ...

Read More


ਭਾਰਤੀ ਟੀਮ ਵਤਨ ਪਰਤੀ, ਦੂਜਾ ਸਥਾਨ ਬਰਕਰਾਰ

Posted On August - 30 - 2010 Comments Off on ਭਾਰਤੀ ਟੀਮ ਵਤਨ ਪਰਤੀ, ਦੂਜਾ ਸਥਾਨ ਬਰਕਰਾਰ
ਚੇਨਈ, 29 ਅਗਸਤ ਤਿਕੋਣੀ ਇਕ-ਰੋਜ਼ਾ ਲੜੀ ਦੇ ਫਾਈਨਲ ’ਚ ਸ੍ਰੀਲੰਕਾ ਕੋਲੋਂ ਹਾਰ  ਕੇ ਅੱਜ ਭਾਰਤੀ ਟੀਮ ਵਾਪਸ ਪਰਤ ਆਈ ਹੈ। ਕਪਤਾਨ ਮਹਿੰਦਰ ਸਿੰਘ ਧੋਨੀ ਅਜੇ ਚੇਨਈ ’ਚ ਰੁਕ ਗਿਆ ਹੈ ਜਦੋਂ ਕਿ ਬਾਕੀ ਖਿਡਾਰੀ ਹਵਾਈ ਅੱਡੇ ਤੋਂ ਹੀ ਆਪਣੇ-ਆਪਣੇ ਘਰਾਂ ਨੂੰ ਰਵਾਨਾ ਹੋ ਗਏ। ਭਾਰਤੀ ਕ੍ਰਿਕਟ ਟੀਮ ਦਾਂਬੁਲਾ ’ਚ ਸ੍ਰੀਲੰਕਾ ਖ਼ਿਲਾਫ਼ ਤਿਕੋਣੀ ਇਕ ਰੋਜ਼ਾ ਲੜੀ ਦਾ ਫਾਈਨਲ ਭਾਵੇਂ ਨਹੀਂ ਜਿੱਤ ਸਕੀ ਪਰ ਟੀਮ ਆਈ.ਸੀ.ਸੀ. ਇਕ ਰੋਜ਼ਾ ਦਰਜੇਬੰਦੀ ’ਚ ਦੂਜੇ ਸਥਾਨ ’ਤੇ ਬਰਕਰਾਰ ਰਹੀ ਹੈ। ਭਾਵੇਂ ਭਾਰਤ ਦੂਜੇ 

ਰਾਸ਼ਟਰਪਤੀ ਵੱਲੋਂ 15 ਖਿਡਾਰੀਆਂ ਨੂੰ ਅਰਜਨ ਐਵਾਰਡ

Posted On August - 30 - 2010 Comments Off on ਰਾਸ਼ਟਰਪਤੀ ਵੱਲੋਂ 15 ਖਿਡਾਰੀਆਂ ਨੂੰ ਅਰਜਨ ਐਵਾਰਡ
ਨਵੀਂ ਦਿੱਲੀ, 29 ਅਗਸਤ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਖੇਡ ਦਿਵਸ ਮੌਕੇ ਅੱਜ ਸ਼ਾਮ ਰਾਸ਼ਟਰਪਤੀ ਭਵਨ ’ਚ ਦੇਸ਼ ਦਾ ਸਰਬਉੱਚ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਡ ਰਤਨ ਤੇ ਅਰਜਨ ਪੁਰਸਕਾਰ ਦਿੱਤਾ ਪਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਖੇਡ ਰਤਨ ਪੁਰਸਕਾਰ ਹਾਸਲ ਕਰਨ ਲਈ ਰਾਸ਼ਟਰਪਤੀ ਭਵਨ ਨਹੀਂ ਆ ਸਕੀ। ਸਾਇਨਾ ਦੀ ਥਾਂ ਕਿਸੇ ਨੇ ਵੀ ਇਹ ਪੁਰਸਕਾਰ ਹਾਸਲ ਨਹੀਂ ਕੀਤਾ। ਸਾਇਨਾ ਤੋਂ ਇਲਾਵਾ ਮਹਿਲਾ ਹਾਕੀ ਖਿਡਾਰੀ ਜਸਜੀਤ ਕੌਰ ਹਾਂਡਾ ਵੀ ਸਮਾਗਮ ’ਚ ਸ਼ਾਮਲ ਨਹੀਂ ਹੋ ਸਕੀ। ਉਸ ਦੀ ਥਾਂ  

ਪੰਜਾਬ ਰਾਜ ਅੰਤਰ ਜ਼ਿਲ੍ਹਾ ਫੁਟਬਾਲ ਟੂਰਨਾਮੈਂਟ ਸ਼ੁਰੂ

Posted On August - 30 - 2010 Comments Off on ਪੰਜਾਬ ਰਾਜ ਅੰਤਰ ਜ਼ਿਲ੍ਹਾ ਫੁਟਬਾਲ ਟੂਰਨਾਮੈਂਟ ਸ਼ੁਰੂ
ਪੱਤਰ ਪ੍ਰੇਰਕ ਮਾਹਿਲਪੁਰ, 29 ਅਗਸਤ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਅੱਜ 56ਵੀਂ ਅੰਤਰ ਜ਼ਿਲ੍ਹਾ ਫੁਟਬਾਲ (19) ਦਾ ਆਰੰਭ ਮੁੱਖ ਸੰਸਦੀ ਸਕੱਤਰ ਮਹਿੰਦਰ ਕੌਰ ਜੋਸ਼ ਨੇ ਕੀਤਾ। ਇਸ ਮੌਕੇ ਪੂਰੇ ਪੰਜਾਬ ਵਿਚ 20 ਜ਼ਿਲ੍ਹਿਆਂ ਦੀਆਂ 19 ਸਾਲ ਤੋਂ ਘੱਟ ਉਮਰ ਦੇ ਲੜਕੇ-ਲੜਕੀਆਂ ਹਿੱਸਾ ਲੈ ਰਹੀਆਂ ਹਨ। ਅੱਜ ਹੋਏ ਉਦਘਾਟਨੀ ਸਮਾਰੋਹ ਵਿਚ ਬੀਬੀ ਜੋਸ਼ ਨੇ ਕਿਹਾ ਕਿ ਮਾਹਿਲਪੁਰ ਇਲਾਕਾ ਫੁਟਬਾਲ ਦੀ ਨਰਸਰੀ ਹੈ ਜਿਸ ਕਰਕੇ ਇਸ ਦਾ ਨਾਂ ਪੂਰੇ ਵਿਸ਼ਵ ਵਿਚ ਮਸ਼ਹੂਰ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ 

ਬੈਡਮਿੰਟਨ ਖੇਡਾਂ ਸ਼ੁਰੂ

Posted On August - 30 - 2010 Comments Off on ਬੈਡਮਿੰਟਨ ਖੇਡਾਂ ਸ਼ੁਰੂ
ਪੱਤਰ ਪ੍ਰੇਰਕ ਬੁਢਲਾਡਾ, 29 ਅਗਸਤ ਇਥੇ ਅੱਜ 56ਵੀਆਂ ਪੰਜਾਬ ਰਾਜ ਸਕੂਲ ਬੈਡਮਿੰਟਨ ਖੇਡਾਂ ਦਾ ਆਰੰਭ ਐਡੀਸ਼ਨਲ ਡਿਪਟੀ ਕਮਿਸ਼ਨਰ ਤਨੂੰ ਕਸ਼ਵ ਆਈ.ਏ.ਐਸ. ਨੇ ਪੰਜਾਬ ਭਰ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਤੋਂ ਮਾਰਚ ਪਾਸਟ ਦੀ ਸਲਾਮੀ ਲੈਂਦਿਆਂ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਹਰਕੰਵਲ ਕੌਰ ਮਨੂੰ ਵਾਟਿਕਾ ਸਕੂਲ ਦੇ ਚੇਅਰਮੈਨ ਭਾਰਤ ਭੂਸ਼ਨ ਜ਼ਿਲ੍ਹੇ ਦੇ ਏ.ਈ.ਓ. ਗੁਰਪ੍ਰੀਤ ਸਿੰਘ ਸ਼ਾਮਲ ਸਨ। ਬੁਢਲਾਡਾ  ਮਨੂੰ ਵਾਟਿਕਾ ਸਕੂਲ ਦੇ ਇੰਨਡੋਰ ਖੇਡ ਸਟੇਡੀਅਮ ਵਿਚੋਂ ਸ਼ੁਰੂ ਹੋਈਆਂ 

ਓਵਰਆਲ ਚੈਂਪੀਅਨਸ਼ਿਪ ਸੰਗਰੂਰ ਬਲਾਕ ਨੇ ਜਿੱਤੀ

Posted On August - 30 - 2010 Comments Off on ਓਵਰਆਲ ਚੈਂਪੀਅਨਸ਼ਿਪ ਸੰਗਰੂਰ ਬਲਾਕ ਨੇ ਜਿੱਤੀ
ਜ਼ਿਲੇ ਦੇ 1500 ਖਿਡਾਰੀਆਂ ਵੱਲੋਂ ਸ਼ਿਰਕਤ ਪੱਤਰ ਪ੍ਰੇਰਕ ਸੰਗਰੂਰ, 29 ਅਗਸਤ ਪਿਛਲੇ ਤਿੰਨ ਦਿਨਾਂ ਤੋਂ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਪਾਇਕਾ ਤਹਿਤ ਚੱਲ ਰਿਹਾ ਜ਼ਿਲ੍ਹਾ ਪੱਧਰੀ ਪੇਂਡੂ ਖੇਡ ਮੇਲਾ (ਅੰਡਰ-16) ਅੱਜ ਖ਼ਤਮ ਹੋ ਗਿਆ। ਇਹ ਟੂਰਨਾਮੈਂਟ ਹਾਕੀ ਦੀ ਮਹਾਨ ਸ਼ਖ਼ਸੀਅਤ ਮੇਜਰ ਧਿਆਨ ਚੰਦ ਨੂੰ ਸਮਰਪਿਤ ਸੀ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ ਨੇ ਕੀਤੀ। ਟੂਰਨਾਮੈਂਟ ਵਿੱਚ 1500 ਖਿਡਾਰੀ ਤੇ ਖਿਡਾਰਨਾਂ ਨੇ ਹਿੱਸਾ ਲਿਆ। ਓਵਰ ਆਲ 

ਹਾਕੀ ’ਚ ਚਮਕੌਰ ਸਾਹਿਬ ਤੇ ਵਾਲੀਬਾਲ ’ਚ ਨੂਰਪੁਰ ਬੇਦੀ ਜੇਤੂ

Posted On August - 30 - 2010 Comments Off on ਹਾਕੀ ’ਚ ਚਮਕੌਰ ਸਾਹਿਬ ਤੇ ਵਾਲੀਬਾਲ ’ਚ ਨੂਰਪੁਰ ਬੇਦੀ ਜੇਤੂ
ਪੱਤਰ ਪ੍ਰੇਰਕ ਰੂਪਨਗਰ, 29 ਅਗਸਤ ਅੱਜ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਤੇ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਪਾਇਕਾ ਸਕੀਮ ਅਧੀਨ ਕਰਵਾਈਆਂ ਜਾ ਰਹੀਆਂ ਲੜਕੀਆਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਸਥਾਨਕ ਨਹਿਰੂ ਸਟੇਡੀਅਮ ਵਿਖੇ ਸ਼ੁਰੂ ਹੋਈਆਂ। ਇਨ੍ਹਾਂ ਖੇਡਾਂ ਵਿੱਚ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੀਆਂ ਟੀਮਾਂ ਤੇ ਖਿਡਾਰਨਾਂ ਹਿੱਸਾ ਲੈ ਰਹੀਆਂ ਹਨ। ਖੇਡਾਂ ਦਾ ਉਦਘਾਟਨ ਨਗਰ ਸੁਧਾਰ ਟਰੱਸਟ ਰੂਪਨਗਰ ਦੇ ਚੇਅਰਮੈਨ ਡਾ.ਆਰ.ਐਸ.ਪਰਮਾਰ ਨੇ ਕੀਤਾ। ਡਾ.ਪਰਮਾਰ 

ਪੰਜਾਬ ਰਾਜ ਸਕੂਲ ਖੇਡਾਂ ਸ਼ੁਰੂ

Posted On August - 30 - 2010 Comments Off on ਪੰਜਾਬ ਰਾਜ ਸਕੂਲ ਖੇਡਾਂ ਸ਼ੁਰੂ
ਨਿੱਜੀ ਪੱਤਰ ਪ੍ਰੇਰਕ ਫਰੀਦਕੋਟ, 29 ਅਗਸਤ 56ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੱਜ ਇੱਥੇ ਦਸਮੇਸ਼ ਪਬਲਿਕ ਸਕੂਲ ਵਿਖੇ ਧੂਮਧਾਮ ਨਾਲ ਸ਼ੁਰੂ ਹੋਈਆਂ। ਖੇਡਾਂ ਦੀ ਸ਼ੁਰੂਆਤ ਮੌਕੇ  ਸ਼ਾਨਦਾਰ ਸਮਾਗਮ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮੋਹਨ ਲਾਲ ਵਧੀਕ ਡਿਪਟੀ ਕਮਿਸ਼ਨਰ ਫ਼ਰੀਦਕੋਟ ਪਹੁੰਚੇ। ਇਸ ਮੌਕੇ ਸੁਰੇਸ਼ ਅਰੋੜਾ, ਚਰਨਜੀਤ ਸਿੰਘ ਬਰਾੜ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਖੇਡਾਂ ਦੀ ਸ਼ੁਰੂਆਤ ਵਿੱਚ ਕਰਵਾਏ ਗਏ ਵੱਖ-ਵੱਖ ਮੈਚਾਂ ’ਚ ਖਿਡਾਰੀਆਂ ਨੂੰ ਅਮਰਦੀਪ ਸਿੰਘ 

ਇਨਾਮ ਵੰਡ ਸਮਾਰੋਹ ਕਰਵਾਇਆ

Posted On August - 30 - 2010 Comments Off on ਇਨਾਮ ਵੰਡ ਸਮਾਰੋਹ ਕਰਵਾਇਆ
ਪੱਤਰ ਪ੍ਰੇਰਕ ਕੋਟ ਈਸੇ ਖਾਂ, 29 ਅਗਸਤ ਜ਼ੋਨ ਅਥਲੈਟਿਕਸ ਟੂਰਨਾਮੈਂਟ (ਲੜਕੀਆਂ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ ਵਿਚ ਸਮਾਪਤ ਹੋ ਗਿਆ। ਇਸ ਵਿਚ ਜੇਤੂ ਟੀਮਾਂ ਦਾ ਅੱਜ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਬਰਿੰਦਰ ਪਾਲ ਸਿੰਘ (ਚੇਅਰਮੈਨ ਬਾਬਾ ਫਰੀਦ ਪਬਲਿਕ ਸਕੂਲ ਕੋਟ ਈਸੇ ਖਾਂ) ਸਨ। ਇਸ ਮੌਕੇ ਪ੍ਰਿੰਸੀਪਲ ਜਗਰਾਜ ਸਿੰਘ, (ਕਿੱਟੀ ਮਲਹੋਤਰਾ ਆਦਰਸ਼ ਸਕੂਲ ਖੰਭੇ), ਗੁਰਜੰਟ ਸਿੰਘ, ਸਵਰਨ ਦਾਸ, ਸੁਖਦੇਵ ਸਿੰਘ ਡੀ.ਪੀ.ਈ. ਪਲਵਿੰਦਰ ਸਿੰਘ, ਨਿਰਮਲਜੀਤ 

ਵੋਹਰਾ ਹਾਕੀ: ਸ਼ਿਵਾਲਿਕ ਅਕਾਦਮੀ ਜੇਤੂ

Posted On August - 30 - 2010 Comments Off on ਵੋਹਰਾ ਹਾਕੀ: ਸ਼ਿਵਾਲਿਕ ਅਕਾਦਮੀ ਜੇਤੂ
ਖੇਡ ਪ੍ਰਤੀਨਿਧ ਚੰਡੀਗੜ੍ਹ, 29 ਅਗਸਤ ਸ਼ਿਵਾਲਿਕ ਹਾਕੀ ਅਕਾਦਮੀ, ਮੁਹਾਲੀ ਨੇ 9ਵਾਂ ਐਸ.ਐਨ. ਵੋਹਰਾ (ਅੰਡਰ-14) ਸਬ ਜੂਨੀਅਰ ਹਾਕੀ ਟੂਰਨਾਮੈਂਟ ਜਿੱਤ ਲਿਆ ਹੈ। ਅੱਜ ਇਥੇ ਸੈਕਟਰ-42 ਦੇ ਆਸਟਰੋਟਰਫ ਹਾਕੀ ਮੈਦਾਨ ਵਿਚ ਖੇਡੇ ਗਏ ਟੂਰਨਾਮੈਂਟ ਦੇ ਫਾਈਨਲ ਮੈਚ ਵਿਚ ਉਸ ਨੇ ਸੁਰਜੀਤ ਹਾਕੀ ਅਕਾਦਮੀ ਜਲੰਧਰ ਨੂੰ ਇਕ ਦੇ ਮੁਕਾਬਲੇ ਤਿੰਨ ਗੋਲਾਂ ਨਾਲ ਸ਼ਿਕਸਤ ਦਿੱਤੀ। ਸ਼ਿਵਾਲਿਕ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਗੋਲ 16ਵੇਂ ਮਿੰਟ, ਦੂਸਰਾ 62ਵੇਂ ਮਿੰਟ ਅਤੇ ਤੀਸਰਾ ਗੋਲ 69ਵੇਂ ਮਿੰਟ ਵਿਚ ਕੀਤਾ। 

ਧਿਆਨ ਚੰਦ ਦੇ ਜਨਮ ਦਿਹਾੜੇ ਮੌਕੇ ਪ੍ਰਦਰਸ਼ਨੀ ਮੈਚ ਕਰਵਾਏ

Posted On August - 30 - 2010 Comments Off on ਧਿਆਨ ਚੰਦ ਦੇ ਜਨਮ ਦਿਹਾੜੇ ਮੌਕੇ ਪ੍ਰਦਰਸ਼ਨੀ ਮੈਚ ਕਰਵਾਏ
ਪੱਤਰ ਪ੍ਰੇਰਕ ਕੁਰਾਲੀ, 29 ਅਗਸਤ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦੇ ਦੇ ਜਨਮ ਦਿਵਸ ਮੌਕੇ ਸਥਾਨਕ ਗੋਪਾਲ ਹਾਕੀ ਸਪੋਰਟਸ ਅਕੈਡਮੀ ਵਲੋਂ ਅੱਜ ਪ੍ਰਦਰਸ਼ਨੀ ਮੈਚ ਕਰਵਾਏ ਗਏ। ਇਥੇ ਸੀਸਵਾਂ ਰੋਡ ਉਤੇ ਸ਼ਹੀਦ ਬੇਅੰਤ ਸਿੰਘ ਮਿਉਂਸਪਲ ਸਟੇਡੀਅਮ ਵਿਚ ਕਰਵਾਏ ਇਨ੍ਹਾਂ ਪ੍ਰਦਰਸ਼ਨੀ ਮੈਚਾਂ ਵਿਚ ਮੇਜ਼ਬਾਨ ਹਾਕੀ ਅਕੈਡਮੀ ਦੀਆਂ ਟੀਮਾਂ ਦੀ ਚੜ੍ਹਤ ਰਹੀ। ਹਾਕੀ ਕੋਚ ਅਤੇ ਅਕੈਡਮੀਂ ਦੇ ਪ੍ਰਧਾਨ ਅਮ੍ਰਿਤਪਾਲ ਦੀ ਦੇਖਰੇਖ ਹੇਠ ਕਰਵਾਏ ਗਏ ਇਨ੍ਹਾਂ ਮੈਚਾਂ ਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਰਾਜਬੀਰ 

ਜ਼ਿਲ੍ਹਾ ਪੱਧਰੀ ਸਕੂਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ

Posted On August - 30 - 2010 Comments Off on ਜ਼ਿਲ੍ਹਾ ਪੱਧਰੀ ਸਕੂਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ
ਪੱਤਰ ਪ੍ਰੇਰਕ ਮੁਹਾਲੀ, 29 ਅਗਸਤ ਇਥੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ-1 ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਸਕੂਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਨ.ਕੇ. ਸ਼ਰਮਾ ਮੁੱਖ ਮਹਿਮਾਨ ਸਨ। ਜਿਨ੍ਹਾਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਬੰਸ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਟੂਰਨਾਮੈਂਟ ਬਾਰੇ ਜਾਣਕਾਰੀ ਦਿੱਤੀ। ਸ੍ਰੀ ਸ਼ਰਮਾ ਨੇ ਆਪਣੇ ਸੰਬਧਨ ਵਿਚ ਕਿਹਾ 

ਬੈਡਮਿੰਟਨ ਮੁਕਾਬਲੇ ਵਿੱਚ ਜੈਮ ਪਬਲਿਕ ਸਕੂਲ ਦੇ ਬੱਚੇ ਮੋਹਰੀ

Posted On August - 29 - 2010 Comments Off on ਬੈਡਮਿੰਟਨ ਮੁਕਾਬਲੇ ਵਿੱਚ ਜੈਮ ਪਬਲਿਕ ਸਕੂਲ ਦੇ ਬੱਚੇ ਮੋਹਰੀ
ਪੱਤਰ ਪ੍ਰੇਰਕ ਮੁਹਾਲੀ, 28 ਅਗਸਤ ਇਥੋਂ ਦੇ ਫੇਜ਼-3ਬੀ2 ਸਥਿਤ ਜੈਮ ਪਬਲਿਕ ਸਕੂਲ ਮੁਹਾਲੀ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਐਚ.ਐਸ. ਮਿੱਢਾ ਨੇ ਦੱਸਿਆ ਕਿ 19 ਸਾਲ ਦੀ ਉਮਰ ਵਰਗ ਬੈਡਮਿੰਟਨ ਦੇ ਮੁਕਾਬਲੇ ਵਿੱਚ ਲਵਿਸ ਗੋਇਲ, ਰੋਹਿਤ ਮੈਣੀ, ਅਵਿਸ ਸੇਠ, ਰਣਜੀਤ ਮਹਿਰਾ ਅਤੇ ਗੁਰਸ਼ਰਨ ਕੌਰ ਨੇ ਜ਼ਿਲ੍ਹਾ ਪੱਧਰੀ 

ਵਧੀਆ ਕਾਰਗੁਜ਼ਾਰੀ ਵਾਲੇ ਖਿਡਾਰੀਆਂ ਦਾ ਸਨਮਾਨ

Posted On August - 29 - 2010 Comments Off on ਵਧੀਆ ਕਾਰਗੁਜ਼ਾਰੀ ਵਾਲੇ ਖਿਡਾਰੀਆਂ ਦਾ ਸਨਮਾਨ
ਪੱਤਰ ਪ੍ਰੇਰਕ ਦਿੜ੍ਹਬਾ ਮੰਡੀ, 28 ਅਗਸਤ ਇਥੋਂ ਥੋੜ੍ਹੀ ਦੂਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਹਰੀਆਂ ਵਿਖੇ ਸਕੂਲ ਦੇ ਡੇਢ ਦਰਜਨ ਦੇ ਕਰੀਬ ਖਿਡਾਰੀ ਤੇ ਖਿਡਾਰਨਾਂ ਨੇ ਜ਼ਿਲ੍ਹਾ ਪੱਧਰ ਦੀਆਂ ਵੱਖ-ਵੱਖ ਖੇਡਾਂ ਵਿੱਚ ਅਹਿਮ ਸਥਾਨ ਪ੍ਰਾਪਤ ਕਰਕੇ ਪੰਜਾਬ ਪੱਧਰ ਦੀਆਂ ਖੇਡਾਂ ਲਈ ਚੁਣੇ ਜਾਣ ’ਤੇ ਖਿਡਾਰੀਆਂ ਦੇ ਸਵਾਗਤ ਲਈ ਇਕ ਸਮਾਗਮ ਕੀਤਾ ਗਿਆ। ਸਕੂਲ ਦੇ ਪੀ.ਟੀ.ਆਈ. ਘੂਕਾ ਸਿੰਘ ਦਿੜ੍ਹਬਾ ਨੇ ਦੱਸਿਆ ਕਿ 14 ਸਾਲ ਤੱਕ ਦੀਆਂ ਲੜਕੀਆਂ ਦੇ ਵਾਲੀਬਾਲ ਮੁਕਾਬਲਿਆਂ ਵਿੱਚ ਇਸ ਸਕੂਲ ਦੀਆਂ 

ਜ਼ਿਲ੍ਹਾ ਪੱਧਰੀ ਖੇਡਾਂ ਵਿਚ ਪੱਟੀ ਬਲਾਕ ਮੋਹਰੀ

Posted On August - 29 - 2010 Comments Off on ਜ਼ਿਲ੍ਹਾ ਪੱਧਰੀ ਖੇਡਾਂ ਵਿਚ ਪੱਟੀ ਬਲਾਕ ਮੋਹਰੀ
ਪੱਤਰ ਪ੍ਰੇਰਕ ਤਰਨਤਾਰਨ, 28 ਅਗਸਤ ਪੇਂਡੂ ਖੇਤਰ ਦੇ ਲੜਕੇ-ਲੜਕੀਆਂ ਦਾ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਖੇਡ ਮੇਲਾ  ਸਮਾਪਤ ਹੋ ਗਿਆ। ਮੇਲੇ ਦੇ ਅੰਤ ਵਿਚ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤੀ। ਇਨ੍ਹਾਂ ਮੁਕਾਬਲਿਆਂ ਵਿਚ ਸਮੁੱਚੇ ਤੌਰ ’ਤੇ ਪੱਟੀ ਬਲਾਕ ਨੂੰ ਪਹਿਲਾ, ਨੌਸ਼ਹਿਰਾ ਪਨੂੰਆਂ ਨੂੰ ਦੂਜਾ ਅਤੇ ਗੰਡੀਵਿੰਡ ਬਲਾਕ ਨੂੰ ਤੀਜਾ ਸਥਾਨ ਮਿਲਿਆ। ਪਹਿਲੇ, ਦੂਜੇ ਅਤੇ ਤੀਜੇ ਨੰਬਰ ’ਤੇ ਆਈਆਂ ਟੀਮਾਂ 

ਕੁੜੀਆਂ ਦੀਆਂ ਖੇਡਾਂ ਅੱਜ ਤੋਂ

Posted On August - 29 - 2010 Comments Off on ਕੁੜੀਆਂ ਦੀਆਂ ਖੇਡਾਂ ਅੱਜ ਤੋਂ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 28 ਅਗਸਤ ਪੰਜਾਬ ਦੇ ਖੇਡ ਵਿਭਾਗ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਪਾਈਕਾ ਯੋਜਨਾ ਹੇਠ ਜ਼ਿਲ੍ਹਾ ਪੱਧਰੀ ਕੁੜੀਆਂ ਦੀਆਂ ਖੇਡਾਂ 29 ਤੋਂ 31 ਅਗਸਤ ਤਕ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈਆਂ ਜਾਣਗੀਆਂ। ਇਹ ਖੇਡਾਂ ਕੌਮੀ ਖੇਡ ਦਿਵਸ ਨੂੰ ਸਮਰਪਿਤ ਹੋਣਗੀਆਂ। ਜ਼ਿਲ੍ਹਾ ਖੇਡ ਅਫਸਰ ਸੁਖਬੀਰ ਕੌਰ ਜੌਹਲ ਨੇ ਦੱਸਿਆ ਕਿ ਇਸ ਖੇਡ ਸਮਾਰੋਹ ਵਿਚ ਡਿਪਟੀ ਕਮਿਸ਼ਨਰ  ਕਾਹਨ ਸਿੰਘ ਪੰਨੂ ਮੁੱਖ ਮਹਿਮਾਨ ਹੋਣਗੇ ਅਤੇ ਖੇਡਾਂ ਦਾ ਉਦਘਾਟਨ ਕਰਨਗੇ। 31 ਅਗਸਤ 

ਖੁੱਡਾ ਅਲੀ ਸ਼ੇਰ ਵਿਚ ਕੁਸ਼ਤੀਆਂ 2 ਨੂੰ

Posted On August - 29 - 2010 Comments Off on ਖੁੱਡਾ ਅਲੀ ਸ਼ੇਰ ਵਿਚ ਕੁਸ਼ਤੀਆਂ 2 ਨੂੰ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 28 ਅਗਸਤ ਕੇਂਦਰੀ ਪ੍ਰਦੇਸ਼ ਚੰਡੀਗੜ੍ਹ ਦੇ ਪਿੰਡ ਖੁੱਡਾ ਅਲੀ ਸ਼ੇਰ ਵਿਖੇ ਹਰ ਸਾਲ ਵਾਂਗ ਇਸ ਵਾਰ ਵੀ ਜਨਮ ਅਸ਼ਟਮੀ ਦੇ ਦਿਹਾੜੇ ਮੌਕੇ 2 ਸਤੰਬਰ ਨੂੰ ਕੁਸ਼ਤੀ ਜੋੜ ਮੇਲਾ ਹੋਵੇਗਾ। ਇਹ 107ਵਾਂ ਦੰਗਲ ਪਿੰਡ ਦੇ ਡਾ. ਅੰਬੇਡਕਰ ਸਟੇਡੀਅਮ ਵਿਚ ਕਰਾਇਆ ਜਾਵੇਗਾ। ਪਿੰਡ ਦੇ ਸਾਬਕਾ ਸਰਪੰਚ ਬਾਬਾ ਗੁਰਦਿਆਲ ਸਿੰਘ ਅਤੇ ਯੂਥ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ 51 ਹਜ਼ਾਰ ਰੁਪਏ ਇਨਾਮ ਵਾਲੀ ਵੱਡੀ ਝੰਡੀ ਦੀ ਕੁਸ਼ਤੀ ਭਾਰਤ ਕੇਸਰੀ ਕਮਲਜੀਤ 
Available on Android app iOS app
Powered by : Mediology Software Pvt Ltd.