ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਖੇਡਾਂ ਦੀ ਦੁਨੀਆ › ›

Featured Posts
ਆਗਮਨ ਪੁਰਬ: ਕਬੱਡੀ ਵਿਚ ਮਾਣੂਕੇ ਦੀ ਟੀਮ ਅੱਵਲ

ਆਗਮਨ ਪੁਰਬ: ਕਬੱਡੀ ਵਿਚ ਮਾਣੂਕੇ ਦੀ ਟੀਮ ਅੱਵਲ

ਜਸਵੰਤ ਜੱਸ ਫ਼ਰੀਦਕੋਟ, 22 ਸਤੰਬਰ ਬਾਬਾ ਸ਼ੇਖ਼ ਫਰੀਦ ਆਗਮਨ ਪੁਰਬ ’ਤੇ ਸਪੋਰਟਸ ਕਬੱਡੀ ਕਲੱਬ ਫਰੀਦਕੋਟ ਵੱਲੋਂ ਦੋ ਰੋਜ਼ਾ 8ਵਾਂ ਕਬੱਡੀ ਕੱਪ ਨਹਿਰੂ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਕਬੱਡੀ ਕਲੱਬ ਦੇ ਚੇਅਰਮੈਨ ਮਹੀਪ ਇੰਦਰ ਸਿੰਘ ਨੇ ਕੀਤਾ। ਕਬੱਡੀ ਕੱਪ ਵਿਚ 70 ਕਿਲੋ ਭਾਰ ਵਰਗ ਦੀਆਂ 36 ਟੀਮਾਂ ਅਤੇ ਓਪਨ ਕਬੱਡੀ ...

Read More

ਸਾਲਾਨਾ ਪ੍ਰਸ਼ਾਸਕ ਚੈਲੰਜ ਫੁਟਬਾਲ ਕੱਪ ਸ਼ੁਰੂ

ਸਾਲਾਨਾ ਪ੍ਰਸ਼ਾਸਕ ਚੈਲੰਜ ਫੁਟਬਾਲ ਕੱਪ ਸ਼ੁਰੂ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਸਤੰਬਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 17ਵਾਂ ਸਾਲਾਨਾ ਪ੍ਰਸ਼ਾਸਕ ਚੈਲੰਜ ਕੱਪ ਕੌਮੀ ਫੁਟਬਾਲ ਟੂਰਨਾਮੈਂਟ ਅੰਡਰ 14 ਲੜਕੇ ਸੈਕਟਰ 7 ਵਿੱਚ ਸਥਿਤ ਸਪੋਰਟਸ ਕੰਪਲੈਕਸ ਵਿੱਚ ਸ਼ੁਰੂ ਕਰਵਾਇਆ ਗਿਆ। ਟੂਰਨਾਮੈਂਟ ਦੀ ਸ਼ੁਰੂਆਤ ਚੰਡੀਗੜ੍ਹ ਦੇ ਖੇਡ ਸਕੱਤਰ ਕੇਕੇ ਯਾਦਵ ਵੱਲੋਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਫੁਟਬਾਲ ਖੇਡ ਨੂੰ ਉਤਸ਼ਾਹਿਤ ਕਰਨ ...

Read More

ਜੱਸਾ ਪੱਟੀ ਨੇ ਪਟਕੇ ਦਾ ਘੋਲ ਜਿੱਤਿਆ

ਜੱਸਾ ਪੱਟੀ ਨੇ ਪਟਕੇ ਦਾ ਘੋਲ ਜਿੱਤਿਆ

ਪੱਤਰ ਪ੍ਰੇਰਕ ਫਿਲੌਰ, 22 ਸਤੰਬਰ ਪਿੰਡ ਰੂਪੋਵਾਲ ਦੀ ਇਤਿਹਾਸਕ ਛਿੰਝ ’ਚ ਜੱਸਾ ਪੱਟੀ ਨੇ ਪ੍ਰਿਤਪਾਲ ਫਗਵਾੜਾ ਨੂੰ ਹਰਾ ਕੇ ਪਟਕੇ ਦਾ ਘੋਲ ਜਿੱਤ ਲਿਆ। ਪਿੰਡ ਰੂਪੋਵਾਲ ਦੀ ਬਾਬਾ ਬਸਾਉ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਐੱਨਆਰਆਈ ਅਤੇ ਸਮੂਹ ਨਗਰ ਨਿਵਾਸੀਆਂ ਇਸ ਵਾਰ 159ਵਾਂ ਸਾਲਾਨਾ 2 ਦਿਨਾ ਛਿੰਝ ਮੇਲਾ ਕਰਵਾਇਆ ਗਿਆ। ਮੇਲੇ ਦੇ ਪਹਿਲੇ ...

Read More

ਪੋਸ਼ਣ ਤੇ ਸਫ਼ਾਈ ਸਬੰਧੀ ਜਾਗਰੂਕਤਾ ਲਈ ਸਾਈਕਲ ਰੈਲੀ

ਪੋਸ਼ਣ ਤੇ ਸਫ਼ਾਈ ਸਬੰਧੀ ਜਾਗਰੂਕਤਾ ਲਈ ਸਾਈਕਲ ਰੈਲੀ

ਸਤਵਿੰਦਰ ਸਿੰਘ ਬਸਰਾ ਲੁਧਿਆਣਾ, 22 ਸਤੰਬਰ ਐਨਸੀਸੀ ਵੱਲੋਂ ਲੇਹ ਤੋਂ ਸ਼ੁਰੂ ਕਰਵਾਈ ਸਾਈਕਲ ਰੈਲੀ ਸ਼ਨੀਵਾਰ ਦੇਰ ਸ਼ਾਮ ਨੂੰ ਲੁਧਿਆਣਾ ਪਹੁੰਚੀ ਅਤੇ ਅੱਜ ਸਵੇਰੇ ਦਿੱਲੀ ਵੱਲ ਨੂੰ ਰਵਾਨਾ ਹੋਈ। ਇਸ ਦੌਰਾਨ ਐਨਸੀਸੀ ਗਰੁੱਪ ਲੁਧਿਆਣਾ ਵੱਲੋਂ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿਚ ਬੈਟਨ ਐਕਸਚੇਂਜ ਪ੍ਰੋਗਰਾਮ ਕਰਵਾਇਆ ਗਿਆ। ਜਲੰਧਰ ਐਨਸੀਸੀ ਗਰੁੱਪ ਦੇ ਕੈਡਿਟਸ ਵੱਲੋਂ ਸਵੱਛਤਾ ...

Read More

ਹਾਕੀ ਗੋਲਡ ਕੱਪ: ਪੰਜਾਬ ਐਂਡ ਸਿੰਧ ਬੈਂਕ ਤੇ ਆਰਸੀਐੱਫ ਕਪੂਰਥਲਾ ’ਚ ਖ਼ਿਤਾਬੀ ਟੱਕਰ ਅੱਜ

ਹਾਕੀ ਗੋਲਡ ਕੱਪ: ਪੰਜਾਬ ਐਂਡ ਸਿੰਧ ਬੈਂਕ ਤੇ ਆਰਸੀਐੱਫ ਕਪੂਰਥਲਾ ’ਚ ਖ਼ਿਤਾਬੀ ਟੱਕਰ ਅੱਜ

ਜਸਵੰਤ ਜੱਸ ਫ਼ਰੀਦਕੋਟ, 22 ਸਤੰਬਰ ਪੰਜਾਬ ਐਂਡ ਸਿੰਘ ਬੈਂਕ ਅਤੇ ਆਰਸੀਐੱਫ਼ ਕਪੂਰਥਲਾ ਦੀਆਂ ਟੀਮਾਂ ਅੱਜ ਇੱਥੇ ਖੇਡੇ ਜਾ ਰਹੇ ਪੰਜ ਰੋਜ਼ਾ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਈਆਂ ਹਨ। ਸੋਮਵਾਰ ਨੂੰ ਦੋਵਾਂ ਟੀਮਾਂ ਵਿਚਾਲੇ ਖ਼ਿਤਾਬੀ ਟੱਕਰ ਹੋਵੇਗੀ। ਅੱਜ ਹੋਏ ਮੈਚਾਂ ਵਿੱਚ ਪੰਜਾਬ ਐਂਡ ਸਿੰਧ ਬੈਂਕ ਅਕੈਡਮੀ ਜਲੰਧਰ ...

Read More

ਜਲੰਧਰ ਦੇ ਮੁੰਡਿਆਂ ਦੀ ਟੀਮ ਨੇ ਚੀਮਾ ਹਾਕੀ ਅਕੈਡਮੀ ਨੂੰ 4-3 ਨਾਲ ਹਰਾਇਆ

ਜਲੰਧਰ ਦੇ ਮੁੰਡਿਆਂ ਦੀ ਟੀਮ ਨੇ ਚੀਮਾ ਹਾਕੀ ਅਕੈਡਮੀ ਨੂੰ 4-3 ਨਾਲ ਹਰਾਇਆ

ਮਨੋਜ ਸ਼ਰਮਾ ਬਠਿੰਡਾ, 22 ਸਤੰਬਰ 65ਵੀਆਂ ਪੰਜਾਬ ਰਾਜ ਸਕੂਲ ਅੰਡਰ -14 (ਲੜਕੇ / ਲੜਕੀਆਂ) ਹਾਕੀ ਖੇਡਾਂ ਦੇ ਚੌਥੇ ਦਿਨ ਲੜਕਿਆਂ ਦੇ ਪ੍ਰੀ-ਕੁਆਰਟਰ ਵਿੱਚ ਜਲੰਧਰ ਦੀ ਟੀਮ ਨੇ ਚੀਮਾ ਹਾਕੀ ਅਕੈਡਮੀ ਨੂੰ ਪੈਨਲਟੀ ਸ਼ੂਟ-ਆਊਟ ਰਾਹੀਂ 4-3 ਗੋਲਾਂ ਨਾਲ ਹਰਾਇਆ। ਦੋਵਾਂ ਟੀਮਾਂ ਵਿਚਾਲੇ ਫਸਵਾਂ ਮੁਕਾਬਲਾ 1-1 ਨਾਲ ਬਰਾਬਰ ਰਹਿਣ ਮਗਰੋਂ ਸ਼ੂਟ-ਆਊਟ ਦਾ ਸਹਾਰਾ ਲਿਆ ...

Read More

ਮਾਰਿਨ ਨੇ ਚਾਈਨਾ ਓਪਨ ਬੈਡਮਿੰਟਨ ਦਾ ਖ਼ਿਤਾਬ ਜਿੱਤਿਆ

ਮਾਰਿਨ ਨੇ ਚਾਈਨਾ ਓਪਨ ਬੈਡਮਿੰਟਨ ਦਾ ਖ਼ਿਤਾਬ ਜਿੱਤਿਆ

ਸ਼ੰਘਾਈ, 22 ਸਤੰਬਰ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਕੈਰੋਲੀਨਾ ਮਾਰਿਨ ਨੇ ਕਰੀਅਰ ਦੀ ਸਭ ਤੋਂ ਵੱਡੀ ਸੱਟ ਤੋਂ ਉਭਰਨ ਮਗਰੋਂ ਵਾਪਸੀ ਕਰਦਿਆਂ ਅੱਜ ਆਪਣਾ ਚਾਈਨਾ ਓਪਨ ਖ਼ਿਤਾਬ ਬਰਕਰਾਰ ਰੱਖਿਆ। ਸਪੇਨ ਦੀ ਇਸ ਖਿਡਾਰਨ ਨੇ ਅੱਠ ਮਹੀਨੇ ਮਗਰੋਂ ਵਾਪਸੀ ਕੀਤੀ ਹੈ। ਉਸ ਨੇ ਤਾਇਵਾਨ ਦੀ ਦੂਜਾ ਦਰਜਾ ਪ੍ਰਾਪਤ ਤਾਇ ਜ਼ੁ ਯਿੰਗ ਤੋਂ ਇੱਕ ...

Read More


ਕ੍ਰਿਕਟ ਟੂਰਨਾਮੈਂਟ ਕਰਵਾਇਆ

Posted On July - 25 - 2010 Comments Off on ਕ੍ਰਿਕਟ ਟੂਰਨਾਮੈਂਟ ਕਰਵਾਇਆ
ਪੱਤਰ ਪ੍ਰੇਰਕ ਬਲਾਚੌਰ, 24 ਜੁਲਾਈ ਜ਼ਿਲ੍ਹਾ ਸਕੱਤਰ (ਡੀ.ਵਾਈ. ਐਫ.ਆਈ.) ਨਰਿੰਦਰ ਗੋਸਲ ਨੇ ਸਬ-ਡਵੀਜ਼ਨ ਦੇ ਪਿੰਡ ਕੌਲਗੜ੍ਹ ਵਿਖੇ ਜਥੇਬੰਦੀ ਵੱਲੋਂ ਕਰਵਾਏ ਪਹਿਲੇ ਤਿੰਨ-ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਇਨਾਮ ਸਮਾਰੋਹ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਦੀਆਂ ਹਨ। ਇਸ ਖੇਡ ਟੂਰਨਾਮੈਂਟ ਵਿਚ ਪਿੰਡ ਊਧਨੋਵਾਲ ਦੀ ਟੀਮ ਜੇਤੂ ਅਤੇ ਕੌਲਗੜ੍ਹ ਦੀ ਦੂਜੇ ਤੇ ਪਿੰਡ ਖੰਜੂਪੁਰ ਦੀ ਟੀਮ ਤੀਜੇ ਸਥਾਨ ’ਤੇ ਰਹੀ। ਜੇਤੂ ਟੀਮ ਨੂੰ 3100 ਰੁਪਏ 

ਖੇਡਾਂ 29 ਤੋਂ

Posted On July - 25 - 2010 Comments Off on ਖੇਡਾਂ 29 ਤੋਂ
ਪੱਤਰ ਪ੍ਰੇਰਕ ਬਲਾਚੌਰ, 24 ਜੁਲਾਈ ਸਬ-ਡਵੀਜ਼ਨ ਬਲਾਚੌਰ ਦੇ ਪਿੰਡ ਗਹੂੰਣ ਵਿਖੇ ਬਲਾਕ ਪੱਧਰੀ ਅੰਡਰ 16 ਲੜਕੇ-ਲੜਕੀਆਂ ਦਾ ਦੋ ਰੋਜ਼ਾ ਟੂਰਨਾਮੈਂਟ 29 ਅਤੇ 30 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਿਚ ਫੁਟਬਾਲ, ਵਾਲੀਬਾਲ, ਕਬੱਡੀ ਅਤੇ ਅਥਲੈਟਿਕਸ ਮੁਕਾਬਲੇ ਹੋਣਗੇ।  

ਵਿਦਿਆਰਥੀਆਂ ਨੂੰ ਖੇਡਾਂ ਦਾ ਸਾਮਾਨ ਦਿੱਤਾ

Posted On July - 25 - 2010 Comments Off on ਵਿਦਿਆਰਥੀਆਂ ਨੂੰ ਖੇਡਾਂ ਦਾ ਸਾਮਾਨ ਦਿੱਤਾ
ਪੱਤਰ ਪ੍ਰੇਰਕ ਸਮਾਲਸਰ, 24 ਜੁਲਾਈ ਨੇੜਲੇ ਪਿੰਡ ਵਾਂਦਰ ਦੀ ਪੰਚਾਇਤ ਨੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਖੇਡਾਂ ਦਾ ਸਾਮਾਨ ਲੈ ਕੇ ਦਿੱਤਾ ਗਿਆ। ਡਾ. ਚਰਨਜੀਤ ਸਿੰਘ ਵਾਂਦਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਆਪਣੇ ਫੰਡ ’ਚੋਂ ਇਸ ਸਕੂਲ ਲਈ ਵੱਖ-ਵੱਖ ਖੇਡਾਂ ਦਾ ਸਾਮਾਨ ਪਿੰਡ ਦੀ ਪੰਚਾਇਤ ਨੇ ਸਕੂਲ ਨੂੰ ਦਿੱਤਾ ਹੈ। ਇਸ ਮੌਕੇ ਪੰਚਾਇਤ ਨੇ ਤੀਰਥ ਸਿੰਘ ਮਾਹਲਾ ਦਾ ਧੰਨਵਾਦ ਕੀਤਾ।  

ਬਲਾਕ ਬਟਾਲਾ ਦੀਆਂ ਦੋ ਦਿਨਾ ਖੇਡਾਂ ਸ਼ੁਰੂ

Posted On July - 25 - 2010 Comments Off on ਬਲਾਕ ਬਟਾਲਾ ਦੀਆਂ ਦੋ ਦਿਨਾ ਖੇਡਾਂ ਸ਼ੁਰੂ
ਨਿੱਜੀ ਪੱਤਰ ਪ੍ਰੇਰਕ ਬਟਾਲਾ, 24 ਜੁਲਾਈ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ ਪੰਚਾਇਤ ਯੁਵਾ ਖੇਡ ਅਭਿਆਨ  ਤਹਿਤ, ਅੱਜ  ਬਟਾਲਾ ਬਲਾਕ  ਅਧੀਨ  ਆਉਂਦੇ ਪਿੰਡਾਂ  ਦੀਆਂ ਵੱਖ-ਵੱਖ  ਕਲੱਬਾਂ ਅਤੇ ਖਿਡਾਰੀਆਂ ਵਿਚ ਐਥਲੈਟਿਕ, ਨੈਸ਼ਨਲ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਉਦਘਾਟਨ ਸਮਾਜ ਸੇਵਕ ਅਤੇ ਹੋਟਲ ਯੂਨੀਅਨ ਬਟਾਲਾ ਦੇ ਪ੍ਰਧਾਨ  ਬਲਦੇਵ ਸਿੰਘ ਨੇ ਕੀਤਾ। ਜ਼ਿਲ੍ਹਾ ਯੂਥ ਕੋਆਰਡੀਨੇਟਰ ਅਮਰਜੀਤ ਸਿੰਘ ਪੁਰੇਵਾਲ ਨੇ ਖਿਡਾਰੀਆਂ ਨੂੰ ਖੇਡਾਂ ਵਿਚ  ਰੁਚੀ ਲੈਣ ਲਈ ਪ੍ਰੇਰਿਤ ਕੀਤਾ। 

ਰੌਡਿਕ ਤੇ ਇਸਨੇਰ ਸੈਮੀਫਾਈਨਲ ’ਚ ਪੁੱਜੇ

Posted On July - 25 - 2010 Comments Off on ਰੌਡਿਕ ਤੇ ਇਸਨੇਰ ਸੈਮੀਫਾਈਨਲ ’ਚ ਪੁੱਜੇ
ਜੋਨਜ਼ ਕਰੀਕ, 24 ਜੁਲਾਈ ਸਿਖਰਲਾ ਦਰਜਾ ਪ੍ਰਾਪਤ ਐਂਡੀ ਰੌਡਿਕ ਨੇ ਜੇਵੀਅਰ ਮੇਲੀਸੀ ਨੂੰ ਹਰਾ ਕੇ ਐਟਲਾਂਟਾ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪ੍ਰਵੇਸ਼ ਪਾ ਲਿਆ ਹੈ। ਰੌਡਿਕ ਨੇ ਮੇਲੀਸੀ ਨੂੰ 4-6, 6-3, 6-4 ਨਾਲ ਮਾਤ ਦਿੱਤੀ। ਰੌਡਿਕ ਦਾ ਸਾਹਮਣਾ ਹੁਣ ਛੇਵਾਂ ਦਰਜਾ ਪ੍ਰਾਪਤ ਮਾਰਡੀ ਫਿਸ਼ ਨਾਲ ਹੋਵੇਗਾ, ਜਿਸ ਨੇ ਅਮਰੀਕਾ ਦੇ ਟੇਲਰ ਡੈਂਟ ਨੂੰ 6-3, 6-0 ਨਾਲ ਹਰਾਇਆ। ਤੀਜਾ ਦਰਜਾ ਪ੍ਰਾਪਤ ਜਾਨ ਇਸਨੇਰ ਵੀ ਮਾਈਕਲ ਰਸੇਲ ਨੂੰ 6-1, 6-2 ਨਾਲ ਹਰਾ ਕੇ ਸੈਮੀਫਾਈਨਲ ਵਿਚ ਪੁੱਜ ਗਿਆ ਹੈ। ਹੁਣ ਉਸ ਦੀ ਟੱਕਰ 

ਸਕੁਐਸ਼: ਮਲੇਸ਼ਿਆਈ ਓਪਨ ਵਿੱਚੋਂ ਭਾਰਤੀ ਚੁਣੌਤੀ ਖ਼ਤਮ

Posted On July - 25 - 2010 Comments Off on ਸਕੁਐਸ਼: ਮਲੇਸ਼ਿਆਈ ਓਪਨ ਵਿੱਚੋਂ ਭਾਰਤੀ ਚੁਣੌਤੀ ਖ਼ਤਮ
ਨਵੀਂ ਦਿੱਲੀ, 24 ਜੁਲਾਈ ਮਲੇਸ਼ਿਆਈ ਓਪਨ ਸਕੂਐਸ਼ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਚੁਣੌਤੀ ਉਦੋਂ ਖ਼ਤਮ ਹੋ ਗਈ, ਜਦੋਂ ਕੁਆਲੀਫਾਇਰ ਦੀਪਿਕਾ ਪੱਲੀਕਲ ਅਤੇ ਸਿਧਾਰਥ ਸੂਚੜੇ ਕੁਆਲਾਲੰਪੁਰ ਵਿੱਚ ਚੱਲ ਰਹੇ ਟੂਰਨਾਮੈਂਟ ਦੇ ਪਹਿਲੇ ਹੀ ਦੌਰ ਵਿੱਚੋਂ ਬਾਹਰ ਹੋ ਗਏ। ਏਸ਼ਿਆਈ ਜੂਨੀਅਰ ਚੈਂਪੀਅਨ ਪੱਲੀਕਲ ਨੂੰ ਅੱਠਵਾਂ ਦਰਜਾ ਪ੍ਰਾਪਤ ਇੰਗਲੈਂਡ ਦੀ ਲੌਰਾ ਮਸਾਰੋ ਦੇ ਹੱਥੋਂ 11-9, 9-11, 11-9, 8-11, 9-11 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਇਸ ਦੌਰਾਨ ਹੀ 18ਵਾਂ ਦਰਜਾ ਪ੍ਰਾਪਤ ਸੂਚੜੇ ਨੂੰ ਸਿਖਰਲਾ ਦਰਜਾ ਪ੍ਰਾਪਤ 

ਬੋਪੰਨਾ ਤੇ ਵਲੀਜਨ ਦੀ ਜੋੜੀ ਸੈਮੀਫਾਈਨਲ ’ਚ

Posted On July - 25 - 2010 Comments Off on ਬੋਪੰਨਾ ਤੇ ਵਲੀਜਨ ਦੀ ਜੋੜੀ ਸੈਮੀਫਾਈਨਲ ’ਚ
ਨਵੀਂ ਦਿੱਲੀ, 24 ਜੁਲਾਈ ਰੋਹਨ ਬੋਪੰਨਾ ਅਤੇ ਕ੍ਰਿਸਟਾਫ਼ ਵਲੀਜਨ ਨੇ ਅਮਰੀਕਾ ਵਿਚ ਖੇਡੀ ਜਾ ਰਹੀ ਐਟਲਾਂਟਾ ਟੈਨਿਸ ਚੈਂਪੀਅਨਸ਼ਿਪ ਦੇ ਡਬਲਜ਼ ਸੈਮੀਫਾਈਨਲ ਵਿਚ ਦਾਖਲਾ ਪਾ ਲਿਆ ਹੈ। ਬੋਪੰਨਾ ਤੇ ਬੈਲਜੀਅਮ ਦੇ ਵਲੀਜਨ ਦੀ ਜੋੜੀ ਨੇ ਸਵਾ ਪੰਜ ਲੱਖ ਡਾਲਰ ਦੇ ਇਸ ਹਾਈ ਕੋਰਟ ਟੈਨਿਸ ਟੂਰਨਾਮੈਂਟ ਵਿਚ ਇਸਰਾਈਲ ਦੇ ਜੋਨਾਥਨ ਐਲਿਰਚ ਤੇ ਸਰਬੀਆ ਦੇ ਜਾਨਕੋ ਟਿਪਸਾਰੇਵਿਕ ਦੀ ਜੋੜੀ ਨੂੰ 3-6, 7-6, 10-8 ਨਾਲ ਮਾਤ ਦਿੱਤੀ। ਬੋਪੰਨਾ ਤੇ ਉਸ ਦੇ ਜੋੜੀਦਾਰ ਦੀ ਸੈਮੀਫਾਈਨਲ ਵਿਚ ਟੱਕਰ ਆਸਟਰੇਲੀਆ ਦੇ ਸਟੇਫ਼ਿਨ 

ਲਾਸ਼ਿਤ ਮਲਿੰਗਾ ਨੂੰ ਦੂਜੇ ਟੈਸਟ ਵਿੱਚ ਆਰਾਮ ਦਿੱਤਾ

Posted On July - 25 - 2010 Comments Off on ਲਾਸ਼ਿਤ ਮਲਿੰਗਾ ਨੂੰ ਦੂਜੇ ਟੈਸਟ ਵਿੱਚ ਆਰਾਮ ਦਿੱਤਾ
ਕੋਲੰਬੋ, 24 ਜੁਲਾਈ ਸ੍ਰੀਲੰਕਾ ਕ੍ਰਿਕਟ ਨੇ ਭਾਰਤ ਵਿਰੁੱਧ ਸੋਮਵਾਰ ਨੂੰ ਸ਼ੁਰੂ ਹੋ ਰਹੇ ਦੂਜੇ ਕ੍ਰਿਕਟ ਟੈਸਟ ਮੈਚ ਵਿੱਚ ਤੇਜ਼ ਗੇਂਦਬਾਜ਼ ਲਾਸ਼ਿਤ ਮਲਿੰਗਾ ਨੂੰ ਆਰਾਮ ਦੇਣ ਦਾ ਐਲਾਨ ਕੀਤਾ ਹੈ। ਗੋਡੇ ਦੀ ਸੱਟ ਤੋਂ ਪੀੜਤ ਮਲਿੰਗਾ ਦੀ ਗ਼ੈਰਹਾਜ਼ਰੀ ਸ੍ਰੀਲੰਕਾ ਦੀ ਕ੍ਰਿਕਟ ਟੀਮ ਲਈ ਇਕ ਵੱਡਾ ਝਟਕਾ ਹੈ, ਜਿਸ ਨੇ ਪਹਿਲੇ ਮੈਚ ਵਿੱਚ ਸੱਤ ਵਿਕਟਾਂ ਲੈ ਕੇ ਸ੍ਰੀਲੰਕਾ ਦੀ ਦਸ ਵਿਕਟਾਂ ਨਾਲ ਜਿੱਤ ਵਿੱਚ ਸੂਤਰਧਾਰ ਦੀ ਭੂਮਿਕਾ ਨਿਭਾਈ ਸੀ। ਮਲਿੰਗਾ ਦੀ ਥਾਂ ਦਿਲਹਾਰਾ ਫਰਨੈਡੋ ਲੈ ਸਕਦਾ ਹੈ। ਸ੍ਰੀਲੰਕਾ 

ਖੇਡ ਡਾਇਰੈਕਟਰ ਨੇ ਕੋਚਾਂ ਤੋਂ ਸਪਸ਼ਟੀਕਰਨ ਮੰਗਿਆ

Posted On July - 25 - 2010 Comments Off on ਖੇਡ ਡਾਇਰੈਕਟਰ ਨੇ ਕੋਚਾਂ ਤੋਂ ਸਪਸ਼ਟੀਕਰਨ ਮੰਗਿਆ
ਪੱਤਰ ਪ੍ਰੇਰਕ ਫਰੀਦਾਬਾਦ, 24 ਜੁਲਾਈ ਖਿਡਾਰੀਆਂ ਨੂੰ ਉਤਸ਼ਾਹ ਕਰਨ ਲਈ ਪਿਛਲੇ ਮਹੀਨਿਆਂ ਦੌਰਾਨ ਸ਼ੁਰੂ ਕੀਤੀ ‘ਟੇਲੈਂਟ ਹੰਟ’ ਮੁਹਿੰਮ ਦੌਰਾਨ ਫਰੀਦਾਬਾਦ ਜ਼ਿਲ੍ਹੇ ਦੇ ਸਿਰਫ ਚਾਰ ਖਿਡਾਰੀ ਹੀ ਚੁਣੇ ਜਾਣ ’ਤੇ ਸੂਬੇ ਦੇ ਖੇਡ ਡਾਇਰੈਕਟਰ ਨੇ ਕੋਚਾਂ ਤੋਂ ਸਪਸ਼ਟੀਕਰਨ ਮੰਗਿਆ ਹੈ। ਟੇਲੈਂਟ ਦੌਰਾਨ ਕੋਚਾਂ ਵੱਲੋਂ ਸੈਂਕੜੇ ਬੱਚਿਆਂ ਦੇ ਫਾਰਮ ਭਰ ਕੇ ਭੇਜੇ ਗਏ ਸਨ ਪਰ ਟਰਾਇਲ ਦੌਰਾਨ ਹੀ ਕੁਝ ਬੱਚੇ ਗਾਇਬ ਰਹੇ ਤੇ ਅਜ਼ਮਾਇਸ਼ ਦੌਰਾਨ ਹਾਜ਼ਰ ਹੋਏ ਵੀ ਉਹ ਸੂਬੇ ਦੇ ਖੇਡ ਅਧਿਕਾਰੀਆਂ ਵੱਲੋਂ ਭੈਅ 

ਝੰਡੀ ਦੀ ਕੁਸ਼ਤੀ ਪਰਮਿੰਦਰ ਡੂਮਛੇੜੀ ਤੇ ਸੋਨੂ ’ਚ ਬਰਾਬਰ ਰਹੀ

Posted On July - 25 - 2010 Comments Off on ਝੰਡੀ ਦੀ ਕੁਸ਼ਤੀ ਪਰਮਿੰਦਰ ਡੂਮਛੇੜੀ ਤੇ ਸੋਨੂ ’ਚ ਬਰਾਬਰ ਰਹੀ
ਨਿੱਜੀ ਪੱਤਰ ਪ੍ਰੇਰਕ ਬਟਾਲਾ, 24 ਜੁਲਾਈ ਮਾਝੇ ਦੇ ਮਸ਼ਹੂਰ ਪਿੰਡ ਭਾਗੋਵਾਲ ਵਿਚ ਬਾਬਾ ਮਤੈਹਿਤ ਸ਼ਾਹ ਵਲੀ ਦੀ ਯਾਦ ’ਚ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਇਸ ਛਿੰਝ ਮੇਲੇ ਵਿਚ ਦੂਰ ਦੁਰੇਡੇ ਤੋਂ ਪਹੁੰਚੇ ਲੋਕਾਂ ਹਾਜ਼ਰੀ ਭਰਕੇ ਰਵਾਇਤੀ ਛਿੰਝ ਅਤੇ ਗਾਇਕਾਂ ਦਾ ਆਨੰਦ ਮਾਣਿਆ। ਡੇਰਾ ਬਾਬਾ ਨਾਨਕ ਸੜਕ ਤੋਂ ਚੜ੍ਹਦੇ ਪਾਸੇ ਭਾਗੋਵਾਲ ’ਚ ਦੋ ਦਿਨਾ ਕਬੱਡੀ ਮੁਕਾਬਲੇ, ਕੁਸ਼ਤੀਆਂ ਕਰਵਾਈਆਂ ਗਈਆਂ। ਕਬੱਡੀ ਮੈਚ ਵਿਚ ਬਾਬਾ ਅਮਰੀਕ ਸਿੰਘ ਘੁੰਮਣਾਂ ਵਾਲੇ ਵਿਸ਼ੇਸ਼ ਤੌਰ ’ਤੇ ਪੁੱਜੇ। ਹਲਕਾ 

ਓਲੰਪੀਅਨ ਮਾਲੇਸ਼ਵਰੀ ਦੀ ਸ਼ਿਕਾਇਤ ’ਤੇ ਕਮੇਟੀ ਕਾਇਮ

Posted On July - 25 - 2010 Comments Off on ਓਲੰਪੀਅਨ ਮਾਲੇਸ਼ਵਰੀ ਦੀ ਸ਼ਿਕਾਇਤ ’ਤੇ ਕਮੇਟੀ ਕਾਇਮ
ਨਵੀਂ ਦਿੱਲੀ, 24 ਜੁਲਾਈ ਇੰਡੀਅਨ ਵੇਟਲਿਫਟਿੰਗ ਫੈਡਰੇਸ਼ਨ ਨੇ ਸਿਡਨੀ ਓਲੰਪਿਕ ਵਿਚੋਂ ਕਾਂਸੀ ਦਾ ਤਮਗਾ ਜੇਤੂ ਕਰਵਮ ਮਾਲੇਸ਼ਵਰੀ ਦੁਆਰਾ ਇਕ ਕੋਚ ਵਿਰੁੱਧ ਜੂਨੀਅਰ ਵੇਟਲਿਫਟਰਾਂ ਨਾਲ ਸਰੀਰਕ ਛੇੜ-ਛਾੜ ਦੇ ਦੋਸ਼ਾਂ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ ਹੈ। ਇਹ ਕਮੇਟੀ ਇੰਡੀਅਨ ਵੇਟਲਿਫਟਿੰਗ ਫੈਡਰੇਸ਼ਨ ਦੇ ਉਪ ਪ੍ਰਧਾਨ ਕੁੰਬਾਸੀ ਸੁਵਰਾਮਣੀਅਮ ਦੀ ਅਗਵਾਈ ਵਿਚ ਬਣਾਈ ਹੈ। ਇਸ ਦੇ ਹੋਰ ਮੈਂਬਰਾਂ ਵਿਚ ਕੋਚ ਪਾਲ ਸਿੰਘ ਸੰਧੂ ਅਤੇ ਫੈਡਰੇਸ਼ਨ ਦੇ ਸੰਯੁਕਤ ਸਕੱਤਰ ਮਦਨ ਲਾਲ ਸਾਲਵੀ 

ਸੰਗਾਕਾਰਾ ਨੇ ਕ੍ਰਿਕਟ ਦੀ ਦਰਜਾਬੰਦੀ ਪ੍ਰਣਾਲੀ ’ਤੇ ਸਵਾਲ ਉਠਾਏ

Posted On July - 25 - 2010 Comments Off on ਸੰਗਾਕਾਰਾ ਨੇ ਕ੍ਰਿਕਟ ਦੀ ਦਰਜਾਬੰਦੀ ਪ੍ਰਣਾਲੀ ’ਤੇ ਸਵਾਲ ਉਠਾਏ
ਗਾਲੇ, 24 ਜੁਲਾਈ ਸ੍ਰੀਲੰਕਾ ਦੇ ਕਪਤਾਨ ਕੁਮਾਰ ਸੰਗਾਕਾਰਾ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੀ ਟੈਸਟ ਦਰਜਾਬੰਦੀ ਪ੍ਰਣਾਲੀ ’ਤੇ ਸਵਾਲ ਉਠਾਇਆ ਹੈ। ਇਹ ਪੁੱਛੇ ਜਾਣ ’ਤੇ ਕਿ ਭਾਰਤ 1993 ਤੋਂ ਬਾਅਦ ਆਸਟਰੇਲੀਆ, ਦੱਖਣੀ ਅਫਰੀਕੀ ਅਤੇ ਸ੍ਰੀਲੰਕਾ ਵਿਚ ਕੋਈ ਲੜੀ ਨਾ ਜਿੱਤਣ ਦੇ ਬਾਵਜੂਦ ਟੈਸਟ ਦਰਜਾਬੰਦੀ ਵਿਚ ਨੰਬਰ ਇਕ ’ਤੇ ਹੈ ਅਤੇ ਕੀ ਖਿਡਾਰੀ ਦਰਜਾਬੰਦੀ ਨੂੰ ਗੰਭੀਰਤਾ ਨਾਲ ਲੈਂਦੇ ਹਨ ਤਾਂ ਸੰਗਾਕਾਰਾ ਨੇ ਕਿਹਾ ਕਿ ਇਹ ਸਵਾਲ ਤੁਸੀਂ ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰ ਹਾਰੂਨ 

ਹਾਕੀ ਇੰਡੀਆ ਨੇ ਸਖਤ ਰੁਖ਼ ਅਪਣਾਇਆ

Posted On July - 25 - 2010 Comments Off on ਹਾਕੀ ਇੰਡੀਆ ਨੇ ਸਖਤ ਰੁਖ਼ ਅਪਣਾਇਆ
ਹਾਕੀ ਖਿਡਾਰਨਾਂ ਨਾਲ ਸਰੀਰਕ ਛੇੜਛਾੜ ਦੋਵਾਂ ਅਧਿਕਾਰੀਆਂ ਦੀਆਂ ਸੇਵਾਵਾਂ ਨਾ ਲੈਣ ਦਾ ਫੈਸਲਾ ਨਵੀਂ ਦਿੱਲੀ, 24 ਜੁਲਾਈ ਮਹਿਲਾ ਹਾਕੀ ਸੈਕਸ ਸਕੈਂਡਲ ਪ੍ਰਤੀ ਸਖਤ ਰੁਖ਼ ਅਖ਼ਤਿਆਰ ਕਰਦਿਆਂ ਹਾਕੀ ਇੰਡੀਆ ਨੇ ਅੱਜ ਸਾਬਕਾ ਕੋਚ ਐਮ.ਕੇ. ਕੌਸਿਸ਼ ਅਤੇ ਵੀਡੀਓਗ੍ਰਾਫਰ ਬਾਸਵਰਾਜਾ ਦੀਆਂ ਭਵਿੱਖ ਵਿਚ ਸੇਵਾਵਾਂ ਨਾ ਲੈਣ ਦਾ ਐਲਾਨ ਕਰ ਦਿੱਤਾ ਹੈ। ਹਾਕੀ ਇੰਡੀਆ ਨੇ ਰੰਜੀਤਾ ਦੇਵੀ ਦੇ ਦੋਸ਼ਾਂ ਨੂੰ ਵਜ਼ਨਦਾਰ ਮੰਨਦਿਆਂ ਕਿਹਾ ਕਿ ਜਾਂਚ ਕਮੇਟੀ ਸਰੀਰਕ ਛੇੜਛਾੜ ਦੇ ਦੋਸ਼ਾਂ ਸਬੰਧੀ ਜਾਂਚ ਕਰਾਉਣ ਦਾ 

ਫੀਫਾ ਵੱਲੋਂ ਭਾਰਤੀ ਫੈਡਰੇਸ਼ਨ ਨੂੰ ਭੇਜੀਆਂ ਟਿਕਟਾਂ ਵਿਦੇਸ਼ੀਆਂ ਦੇ ਹੱਥਾਂ ’ਚ ਪੁੱਜੀਆਂ

Posted On July - 25 - 2010 Comments Off on ਫੀਫਾ ਵੱਲੋਂ ਭਾਰਤੀ ਫੈਡਰੇਸ਼ਨ ਨੂੰ ਭੇਜੀਆਂ ਟਿਕਟਾਂ ਵਿਦੇਸ਼ੀਆਂ ਦੇ ਹੱਥਾਂ ’ਚ ਪੁੱਜੀਆਂ
ਕੋਲਕਾਤਾ, 24 ਜੁਲਾਈ ਮੋਹਨ ਬਗਾਨ ਦੇ ਸਕੱਤਰ ਅੰਜਨ ਮਿੱਤਰਾ ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੂੰ ਇਕ ਪੱਤਰ ਲਿਖ ਕੇ ਫੀਫਾ ਵੱਲੋਂ ਵਿਸ਼ਵ ਕੱਪ ਫਾਈਨਲ ਦੀਆਂ ਚਾਰ ਟਿਕਟਾਂ ਜੋ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏ.ਆਈ.ਐਫ.ਐਫ.) ਨੂੰ ਦਿੱਤੀਆਂ ਗਈਆਂ ਸਨ, ਵਿਚੋਂ ਦੋ ਟਿਕਟਾਂ ਵਿਦੇਸ਼ੀ ਨਾਗਰਿਕਾਂ ਨੂੰ ਵੇਚਣ ਦੇ ਮਾਮਲੇ ਦੀ ਜਾਂਚ ਮੰਗੀ ਹੈ। ਸ੍ਰੀ ਮਿੱਤਰਾ ਨੇ ਫੈਡਰੇਸ਼ਨ ਨੂੰ ਭੇਜੇ ਪੱਤਰ ਵਿਚ ਇਹ ਸਵਾਲ ਉਠਾਇਆ ਹੈ ਕਿ ਫੈਡਰੇਸ਼ਨ ਨੂੰ ਫੀਫਾ ਵੱਲੋਂ ਭੇਜੀਆਂ ਟਿਕਟਾਂ ਜਿਨ੍ਹਾਂ ਵਿਚੋਂ ਦੋ ਟਿਕਟਾਂ 

ਸਕੂਲ ਖੇਡਾਂ: ਕਬੱਡੀ ’ਚ ਮੁਗਰ ਜੇਤੂ

Posted On July - 25 - 2010 Comments Off on ਸਕੂਲ ਖੇਡਾਂ: ਕਬੱਡੀ ’ਚ ਮੁਗਰ ਜੇਤੂ
ਪੱਤਰ ਪ੍ਰੇਰਕ ਨਡਾਲਾ, 24 ਜੁਲਾਈ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਾਕ ਭੁਲੱਥ ਦੀਆਂ ਮਿਡਲ ਸਕੂਲ ਖੇਡਾਂ ਸਮਾਪਤ ਹੋ ਗਈਆਂ। ਇਸ ਮੌਕੇ ਕਰਵਾਏ ਮੁਕਾਬਲਿਆਂ, ਕਬੱਡੀ (ਲੜਕੇ) ਮੁਗਰ ਨੇ ਪਹਿਲਾ, ਮਿਆਣੀ ਭੱਗੂਪੁਰੀਆ ਨੂੰ ਦੂਸਰਾ, ਬਾਸਕਟਬਾਲ ’ਚ ਬੇਗੋਵਾਲ ਪਹਿਲਾ, ਅਵਾਨ ਭੀਖੇ ਸ਼ਾਹ ਨੇ ਦੂਸਰਾ, ਬੈਡਮਿੰਟਨ ’ਚ ਹੰਬੋਵਾਲ ਨੇ ਪਹਿਲਾ, ਬੇਗੋਵਾਲ ਨੇ ਦੂਸਰਾ, (ਲੜਕੀਆਂ) ਹੰਬੋਵਾਲ ਨੇ ਪਹਿਲਾ ਮੁਗਰ ਨੇ ਦੂਜਾ, ਹੈਂਡਬਾਲ (ਲੜਕੇ) ਮੁਗਰ ਨੇ ਪਹਿਲਾ, ਭਟਨੂਰਾਂ ਕਲਾਂ ਨੇ ਦੂਜਾ, ਫੁਟਬਾਲ 

ਪਾਕਿਸਤਾਨ ਦੀ ਆਸਟਰੇਲੀਆ ’ਤੇ ਰੋਮਾਂਚਿਕ ਜਿੱਤ

Posted On July - 25 - 2010 Comments Off on ਪਾਕਿਸਤਾਨ ਦੀ ਆਸਟਰੇਲੀਆ ’ਤੇ ਰੋਮਾਂਚਿਕ ਜਿੱਤ
ਤੇਰਾਂ ਮੈਚਾਂ ਬਾਅਦ ਤੋੜਿਆ ਹਾਰ ਦਾ ਸਿਲਸਿਲਾ ਲੀਡਜ਼, 24 ਜੁਲਾਈ ਪਾਕਿਸਤਾਨ ਨੇ ਤਣਾਅ ਅਤੇ ਰੋਮਾਂਚ ਨਾਲ ਭਰੇ ਪਲਾਂ ਵਿਚ ਆਸਟਰੇਲੀਆ ਨੂੰ ਅੱਜ ਇੱਥੇ ਹੈਡਿੰਗਲੇ ਵਿਚ ਦੂਜੇ ਟੈਸਟ ਮੈਚ ’ਚ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ ਦੀ ਆਸਟਰੇਲੀਆ ਵਿਰੁੱਧ ਪਿਛਲੇ ਪੰਦਰਾਂ ਸਾਲ ਵਿਚ ਇਹ ਪਹਿਲੀ ਜਿੱਤ ਹੈ। ਪਾਕਿਸਤਾਨ ਦੇ ਸਾਹਮਣੇ ਜਿੱਤ ਲਈ 180 ਦੌੜਾਂ ਦਾ ਟੀਚਾ ਸੀ ਪਰ ਉਸ ਨੇ ਚੌਥੇ ਦਿਨ ਦੀ ਸਵੇਰੇ 40 ਦੌੜਾਂ ’ਚ ਚਾਰ ਵਿਕਟ ਗਵਾ ਦਿੱਤੇ। ਅਖੀਰ ਵਿਚ ਉਹ ਸੱਤ ਵਿਕਟਾਂ ਪਿੱਛੇ 180 ਦੌੜਾਂ 
Available on Android app iOS app
Powered by : Mediology Software Pvt Ltd.