ਦਰੱਖ਼ਤਾਂ ਤੋਂ ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ !    ਲੋਕਰਾਜ ’ਚ ਵਿਚਾਰੇ ਲੋਕ !    ਸਿੱਖੀ ਆਨ ਤੇ ਸ਼ਾਨ ਦੀ ਗਾਥਾ... !    ਚੀਨੀ ਰੈਸਟੋਰੈਂਟ ’ਚ ਗੈਸ ਧਮਾਕਾ, 9 ਹਲਾਕ !    ਏਟੀਐੱਸ ਦੇ ਸਿਖਰਲੇ ਅਧਿਕਾਰੀਆਂ ਨੂੰ ਅੱਜ ਸੰਬੋਧਨ ਕਰਨਗੇ ਸ਼ਾਹ !    ਸ੍ਰੀ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ !    ਸਰਕਾਰ ਵੱਲੋਂ ਝੋਨੇ ਦੀ ਖਰੀਦ ਠੀਕ ਹੋਣ ਦਾ ਦਾਅਵਾ !    ਫਗਵਾੜਾ ਮੰਡੀ ’ਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ !    ਖੰਨਾ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਤੇ ਆਮਦ ਨੇ ਰਫ਼ਤਾਰ ਫੜੀ !    ਜ਼ਿਮਨੀ ਚੋਣ: ਉਮੀਦਵਾਰਾਂ ਨੇ ਲੋਕ ਮੁੱਦੇ ਖੂੰਜੇ ਲਾਏ !    

ਖੇਡਾਂ ਦੀ ਦੁਨੀਆ › ›

Featured Posts
ਵਾਲੀਬਾਲ ਕਲੱਸਟਰ ਟੂਰਨਾਮੈਂਟ ’ਚ ਸੇਂਟ ਕਬੀਰ ਸਕੂਲ ਤੀਜੇ ਸਥਾਨ ’ਤੇ

ਵਾਲੀਬਾਲ ਕਲੱਸਟਰ ਟੂਰਨਾਮੈਂਟ ’ਚ ਸੇਂਟ ਕਬੀਰ ਸਕੂਲ ਤੀਜੇ ਸਥਾਨ ’ਤੇ

ਸੁੱਚਾ ਸਿੰਘ ਪਸਨਾਵਾਲ ਧਾਰੀਵਾਲ, 13 ਅਕਤੂਬਰ ਸੀਬੀਐੱਸਈ ਬੋਰਡ ਵੱਲੋਂ ਕਰਵਾਏ ਗਏ 18ਵੇਂ ਪੰਜ ਰੋਜ਼ਾ ਕਲੱਸਟਰ ਮੁਕਾਬਲਿਆਂ ਵਿੱਚ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ਖਿਡਾਰੀਆਂ ਨੇ ਸਮੁੱਚੇ ਰੂਪ ਵਿੱਚ ਤੀਜਾ ਸਥਾਨ ਹਾਸਲ ਕਰ ਕੇ ਪੂਰੇ ਇਲਾਕੇ ਵਿੱਚ ਨਾਮ ਖੱਟਿਆ ਹੈ। ਸਕੂਲ ਪ੍ਰਿੰਸੀਪਲ ਐੱਸਬੀ ਨਾਇਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਇਸ ...

Read More

ਫੁਟਬਾਲ: ਸੇਂਟ ਸੋਲਜਰ ਨੇ ਕੇਡੀ ਇੰਟਰਨੈਸ਼ਨਲ ਨੂੰ 3-1 ਨਾਲ ਹਰਾਇਆ

ਫੁਟਬਾਲ: ਸੇਂਟ ਸੋਲਜਰ ਨੇ ਕੇਡੀ ਇੰਟਰਨੈਸ਼ਨਲ ਨੂੰ 3-1 ਨਾਲ ਹਰਾਇਆ

ਸਿਮਰਤ ਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 13 ਅਕਤੂਬਰ ਇੱਥੋਂ ਨਜ਼ਦੀਕੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ ਵਿਚ ਬੀਤੇ ਕੱਲ੍ਹ ਤੋਂ ਸ਼ੁਰੂ ਹੋਏ ਚਾਰ ਰੋਜ਼ਾ ਸੀਬੀਐੱਸਈ ਅਠਾਰਵੇਂ ਫੁਟਬਾਲ ਮੁਕਾਬਲੇ ਦਾ ਦੂਜਾ ਦਿਨ ਉਤਸ਼ਾਹ ਭਰਪੂਰ ਰਿਹਾ। ਇਸ ਬਾਰੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਸਕੂਲ ਪ੍ਰਿੰਸੀਪਲ ਪਰਮਿੰਦਰ ਕੌਰ ਨੇ ਦੱਸਿਆ ਮੁਕਾਬਲੇ ਦੇ ਦੂਜੇ ਦਿਨ ...

Read More

ਝੰਡੀ ਦੀ ਕੁਸ਼ਤੀ ਕਮਲਾ ਡੂਮਛੇੜੀ ਜਿੱਤੀ

ਝੰਡੀ ਦੀ ਕੁਸ਼ਤੀ ਕਮਲਾ ਡੂਮਛੇੜੀ ਜਿੱਤੀ

ਪੱਤਰ ਪ੍ਰੇਰਕ ਮੁੱਲਾਂਪੁਰ ਗਰੀਬਦਾਸ, 13 ਅਕਤੂਬਰ ਛਿੰਝ ਕਮੇਟੀ, ਯੂਥ ਕਲੱਬ ਵੱਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ 116ਵਾਂ ਸਾਲਾਨਾ ਵਿਸ਼ਾਲ ਕੁਸ਼ਤੀ ਦੰਗਲ ਨੇੜਲੇ ਪਿੰਡ ਖੁੱਡਾ ਅਲੀਸ਼ੇਰ ਵਿੱਚ ਕਰਵਾਇਆ ਗਿਆ। ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਬਾਅਦ ਪ੍ਰਬੰਧਕਾਂ ਬਾਬਾ ਗੁਰਦਿਆਲ ਸਿੰਘ, ਗੁਰਪ੍ਰੀਤ ਸੋਮਲ, ਡੈਨੀ, ਬਲਵਿੰਦਰ ਸਿੰਘ ਬਿੰਦਾ, ਕੁਲਦੀਪ ਸਿੰਘ, ਇੰਦਰਮੋਹਨ ਸ਼ਰਮਾ, ਸਾਧੂ ਸਿੰਘ, ਗੁਰਪ੍ਰੀਤ ...

Read More

ਸੀਬੀਐੱਸਈ ਉੱਤਰੀ ਜ਼ੋਨ-ਰੋਲਿੰਗ ਸਕੇਟਿੰਗ ਟੂਰਨਾਮੈਂਟ ਸਮਾਪਤ

ਸੀਬੀਐੱਸਈ ਉੱਤਰੀ ਜ਼ੋਨ-ਰੋਲਿੰਗ ਸਕੇਟਿੰਗ ਟੂਰਨਾਮੈਂਟ ਸਮਾਪਤ

ਦਰਸ਼ਨ ਸਿੰਘ ਮਿੱਠਾ ਫ਼ਤਹਿਗੜ੍ਹ ਸਾਹਿਬ, 13 ਅਕਤੂਬਰ ਸੈਫਰਨ ਸਿਟੀ ਸਕੂਲ ਅੱਤੇਵਾਲੀ ’ਚ ਚੱਲ ਰਹੇ ਤਿੰਨ ਰੋਜ਼ਾ ਸੀਬੀਐੱਸਈ ਉੱਤਰੀ ਜ਼ੋਨ-ਰੋਲਿੰਗ ਸਕੇਟਿੰਗ ਟੂਰਨਾਮੈਂਟ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਪਵਿੱਤਰਪਾਲ ਸਿੰਘ ਪਾਂਗਲੀ, ਸਾਬਕਾ ਪ੍ਰਧਾਨ ਕਿਸਾਨ ਵਿੰਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਜੇਤੂ ਖਿਡਾਰੀਆਂ ਨੂੰ ...

Read More

ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਭਗਤਾ ਭਾਈ: ਜ਼ਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ’ਚ ਭਾਗ ਲੈਣ ਵਾਲੇ ਬਲਾਕ ਭਗਤਾ ਦੇ ਖਿਡਾਰੀਆਂ ਨੂੰ ਯੂਥ ਕਾਂਗਰਸੀ ਆਗੂ ਇੰਦਰਜੀਤ ਸਿੰਘ ਮਾਨ ਵੱਲੋਂ ਖੇਡ ਕਿੱਟਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਅਜਾਇਬ ਸਿੰਘ ਕੌਂਸਲਰ, ਬੂਟਾ ਸਿੰਘ ਸਿੱਧੂ ਭਗਤਾ, ਰਾਕੇਸ਼ ਕੁਮਾਰ ਭਾਈਰੂਪਾ ਅਤੇ ਰਣਜੀਤ ਸਿੰਘ ਆੜ੍ਹਤੀਆ ਹਾਜ਼ਰ ਸਨ। ਇੰਦਰਜੀਤ ਮਾਨ ਨੇ ਕਿਹਾ ...

Read More

ਮੁਹਾਲੀ ਅਤੇ ਸੰਗਰੂਰ ਬਣੇ ਓਵਰਆਲ ਚੈਂਪੀਅਨ

ਮੁਹਾਲੀ ਅਤੇ ਸੰਗਰੂਰ ਬਣੇ ਓਵਰਆਲ ਚੈਂਪੀਅਨ

ਬਹਾਦਰਜੀਤ ਸਿੰਘ ਰੂਪਨਗਰ, 13 ਅਕਤੂਬਰ ਮੁਹਾਲੀ ਅਤੇ ਸੰਗਰੂਰ ਨੇ ਇੱਥੇ ਪੰਜਾਬ ਰਾਜ ਖੇਡਾਂ ਅੰਡਰ- 14 ਲੜਕੀਆਂ ਵਿੱਚ 29 ਅੰਕ ਪ੍ਰਾਪਤ ਕਰਕੇ ਓਵਰਆਲ ਟਰਾਫ਼ੀ ਜਿੱਤ ਲਈ। ਲੁਧਿਆਣਾ (21 ਅੰਕ) ਨੇ ਦੂਜਾ ਅਤੇ ਜਲੰਧਰ ਨੇ (20 ਅੰਕ) ਤੀਜਾ ਸਥਾਨ ਮੱਲਿਆ। ਕਬੱਡੀ ਨੈਸ਼ਨਲ ਸਟਾਈਲ ਵਿੱਚ ਸੰਗਰੂਰ ਨੇ ਰੂਪਨਗਰ ਨੂੰ 58-33 ਅੰਕਾਂ ਨਾਲ ਹਰਾ ਕੇ ਪਹਿਲਾ, ...

Read More

ਹਾਕੀ: ਸਾਈ ਪਟਿਆਲਾ ਦੀਆਂ ਕੁੜੀਆਂ ਬਣੀਆਂ ਚੈਂਪੀਅਨ

ਹਾਕੀ: ਸਾਈ ਪਟਿਆਲਾ ਦੀਆਂ ਕੁੜੀਆਂ ਬਣੀਆਂ ਚੈਂਪੀਅਨ

ਨਿੱਜੀ ਪੱਤਰ ਪ੍ਰੇਰਕ ਜਲੰਧਰ, 13 ਅਕਤੂਬਰ ਸਾਈ ਟਰੇਨਿੰਗ ਸੈਂਟਰ ਪਟਿਆਲਾ ਕੁੜੀਆਂ ਦੀ ਟੀਮ 65ਵੀਆਂ ਪੰਜਾਬ ਸਕੂਲ ਖੇਡਾਂ ਦੇ ਅੰਡਰ-17 ਹਾਕੀ ਵਿੱਚ ਚੈਂਪੀਅਨ ਬਣ ਗਈ। ਸਾਈ ਪਟਿਆਲਾ ਨੇ ਫਾਈਨਲ ਵਿੱਚ ਖਾਲਸਾ ਅਕੈਡਮੀ ਅੰਮ੍ਰਿਤਸਰ ’ਤੇ 1-0 ਗੋਲ ਨਾਲ ਖ਼ਿਤਾਬੀ ਜਿੱਤ ਦਰਜ ਕੀਤੀ। ਜਲੰਧਰ ਨੇ ਪੀਆਈਐੱਸ ਤਰਨ ਤਾਰਨ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ...

Read More


ਦੱਖਣੀ ਅਫਰੀਕਾ 275 ਦੌੜਾਂ ’ਤੇ ਢੇਰ

Posted On October - 13 - 2019 Comments Off on ਦੱਖਣੀ ਅਫਰੀਕਾ 275 ਦੌੜਾਂ ’ਤੇ ਢੇਰ
ਕੰਮ ਚਲਾਊ ਬੱਲੇਬਾਜ਼ਾਂ ਕੇਸ਼ਵ ਮਹਾਰਾਜ ਅਤੇ ਵਰਨੋਨ ਫਿਲੈਂਡਰ ਦੇ ਜ਼ਬਰਦਸਤ ਪ੍ਰਦਰਸ਼ਨ ਦੇ ਬਾਵਜੂਦ ਦੱਖਣੀ ਅਫਰੀਕਾ ਟੀਮ ਤਿੰਨ ਟੈਸਟ ਮੈਚਾਂ ਦੀ ਕ੍ਰਿਕਟ ਲੜੀ ਦੇ ਦੂਜੇ ਮੈਚ ਦੇ ਤੀਜੇ ਦਿਨ ਅੱਜ ਭਾਰਤ ਨੂੰ ਵੱਡੀ ਲੀਡ ਹਾਸਲ ਕਰਨ ਤੋਂ ਨਹੀਂ ਰੋਕ ਸਕੀ। ਦੱਖਣੀ ਅਫਰੀਕੀ ਟੀਮ 105.4 ਓਵਰਾਂ ਵਿੱਚ 275 ਦੌੜਾਂ ’ਤੇ ਢੇਰ ਹੋ ਗਈ, ਜਦਕਿ ਭਾਰਤ ਨੇ ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ’ਤੇ 601 ਦੌੜਾਂ ’ਤੇ ਪਾਰੀ ਐਲਾਨ ....

ਤੂਰ ਨੇ ਖ਼ੁਦ ਦਾ ਕੌਮੀ ਰਿਕਾਰਡ ਤੋੜਿਆ

Posted On October - 13 - 2019 Comments Off on ਤੂਰ ਨੇ ਖ਼ੁਦ ਦਾ ਕੌਮੀ ਰਿਕਾਰਡ ਤੋੜਿਆ
ਗੋਲਾ ਸੁਟਾਵੇ ਤੇਜਿੰਦਰਪਾਲ ਸਿੰਘ ਤੂਰ ਨੇ 59ਵੀਆਂ ਕੌਮੀ ਓਪਨ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਅੱਜ ਇੱਥੇ ਖ਼ੁਦ ਦਾ ਕੌਮੀ ਰਿਕਾਰਡ ਤੋੜਿਆ। ਪੰਜਾਬ ਨਾਲ ਸਬੰਧਿਤ ਤੂਰ ਨੇ ਆਪਣੇ ਪਿਛਲੇ ਕੌਮੀ ਰਿਕਾਰਡ (20.75 ਮੀਟਰ) ਵਿੱਚ ਸੁਧਾਰ ਕਰਦਿਆਂ 20.92 ਮੀਟਰ ਦੂਰ ਤੱਕ ਗੋਲ ਸੁੱਟਿਆ। ....

ਮੰਜੂ ਰਾਣੀ ਫਾਈਨਲ ’ਚ, ਮੇਰੀਕੌਮ ਤੇ ਦੋ ਹੋਰ ਮੁੱਕੇਬਾਜ਼ਾਂ ਨੂੰ ਕਾਂਸੀ ਦੇ ਤਗ਼ਮੇ

Posted On October - 13 - 2019 Comments Off on ਮੰਜੂ ਰਾਣੀ ਫਾਈਨਲ ’ਚ, ਮੇਰੀਕੌਮ ਤੇ ਦੋ ਹੋਰ ਮੁੱਕੇਬਾਜ਼ਾਂ ਨੂੰ ਕਾਂਸੀ ਦੇ ਤਗ਼ਮੇ
ਪਹਿਲੀ ਵਾਰ ਖੇਡ ਰਹੀ ਮੰਜੂ ਰਾਣੀ (48 ਕਿਲੋ) ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਫਾਈਨਲ ਵਿੱਚ ਥਾਂ ਬਣਾਈ, ਜਦੋਂਕਿ ਛੇ ਵਾਰ ਦੀ ਚੈਂਪੀਅਨ ਐੱਮਸੀ ਮੇਰੀਕੌਮ (51 ਕਿਲੋ) ਅਤੇ ਦੋ ਹੋਰ ਮੁੱਕੇਬਾਜ਼ਾਂ ਨੂੰ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਅੱਜ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ....

ਜੋਹੋਰ ਕੱਪ: ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ

Posted On October - 13 - 2019 Comments Off on ਜੋਹੋਰ ਕੱਪ: ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ
ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਨੌਵੇਂ ਸੁਲਤਾਨ ਜੋਹੋਰ ਕੱਪ ਦੇ ਪਹਿਲੇ ਮੈਚ ਵਿੱਚ ਮਲੇਸ਼ੀਆ ਦੇ ਸ਼ੁਰੂਆਤ ਵਿੱਚ ਦੋ ਗੋਲਾਂ ਦੀ ਲੀਡ ਲੈਣ ਦੇ ਬਾਵਜੂਦ ਮੇਜ਼ਬਾਨ ਟੀਮ ਨੂੰ 4-2 ਗੋਲਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਜੇਤੂ ਆਗਾਜ਼ ਕੀਤਾ। ....

ਪੰਜਾਬ ਪੁਲੀਸ ਨੇ ਭਾਰਤੀ ਰੇਲਵੇ ਨੂੰ ਬਰਾਬਰੀ ’ਤੇ ਰੋਕਿਆ

Posted On October - 13 - 2019 Comments Off on ਪੰਜਾਬ ਪੁਲੀਸ ਨੇ ਭਾਰਤੀ ਰੇਲਵੇ ਨੂੰ ਬਰਾਬਰੀ ’ਤੇ ਰੋਕਿਆ
ਸਾਬਕਾ ਜੇਤੂ ਪੰਜਾਬ ਪੁਲੀਸ ਨੇ ਅੱਜ ਇੱਥੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਤੀਜੇ ਦਿਨ ਭਾਰਤੀ ਰੇਲਵੇ ਨੂੰ 1-1 ਗੋਲ ਨਾਲ ਬਰਾਬਰੀ ’ਤੇ ਰੋਕਿਆ। ਦੋਵਾਂ ਟੀਮਾਂ ਨੂੰ ਲੀਗ ਗੇੜ ਵਿੱਚ 1-1 ਅੰਕ ਸਾਂਝਾ ਕਰਨਾ ਪਿਆ। ....

ਖੇਲੋ ਇੰਡੀਆ: ਟਰਾਇਲ ਅੱਜ ਤੋਂ

Posted On October - 13 - 2019 Comments Off on ਖੇਲੋ ਇੰਡੀਆ: ਟਰਾਇਲ ਅੱਜ ਤੋਂ
ਗੁਹਾਟੀ (ਅਸਾਮ) ਵਿੱਚ ਅਗਲੇ ਸਾਲ 10 ਤੋਂ 22 ਜਨਵਰੀ ਨੂੰ ਹੋਣ ਜਾ ਰਹੀਆਂ ‘ਖੇਲੋ ਇੰਡੀਆ ਯੂਥ ਗੇਮਜ਼-2020’ ਲਈ ਪੰਜਾਬ ਦੀਆਂ ਟੀਮਾਂ ਦੇ ਟਰਾਇਲ ਐਤਵਾਰ ਨੂੰ ਸ਼ੁਰੂ ਹੋਣਗੇ। ....

ਖਿਡਾਰੀ ਗੁਰਜੀਤ ਦੀ ਕੌਮੀ ਮੁਕਾਬਲੇ ਲਈ ਚੋਣ

Posted On October - 13 - 2019 Comments Off on ਖਿਡਾਰੀ ਗੁਰਜੀਤ ਦੀ ਕੌਮੀ ਮੁਕਾਬਲੇ ਲਈ ਚੋਣ
ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈ ਦਾ ਟੈਨਿਸ ਬਾਲ ਕ੍ਰਿਕਟ ਖਿਡਾਰੀ ਗੁਰਜੀਤ ਸਿੰਘ ਕੋਠਾਗੁਰੂ ਕੌਮੀ ਪੱਧਰ ਦੇ ਮੁਕਾਬਲਿਆਂ ਲਈ ਚੁਣਿਆ ਗਿਆ ਹੈ। ....

ਹੈਂਡਬਾਲ: ਸੰਗਰੂਰ ਦੀਆਂ ਕੁੜੀਆਂ ਬਣੀਆਂ ਚੈਂਪੀਅਨ

Posted On October - 13 - 2019 Comments Off on ਹੈਂਡਬਾਲ: ਸੰਗਰੂਰ ਦੀਆਂ ਕੁੜੀਆਂ ਬਣੀਆਂ ਚੈਂਪੀਅਨ
65ਵੀਆਂ ਪੰਜਾਬ ਰਾਜ ਸਕੂਲ ਹੈਂਡਬਾਲ ਖੇਡਾਂ ਦੇ ਅੰਡਰ-14 ਸਾਲ ਉਮਰ ਵਰਗ ਦੀਆਂ ਕੁੜੀਆਂ ਵਿੱਚੋਂ ਜ਼ਿਲ੍ਹਾ ਸੰਗਰੂਰ ਚੈਂਪੀਅਨ ਬਣਿਆ ਹੈ। ਸੰਗਰੂਰ ਨੇ ਇਹ ਮਾਣ ਇਨ੍ਹਾਂ ਖੇਡਾਂ ਦੇ ਤੀਜੇ ਦਿਨ ਅੱਜ ਕਰਵਾਏ ਗਏ ਫਾਈਨਲ ਮੁਕਾਬਲੇ ਦੌਰਾਨ ਹਾਸਲ ਕੀਤਾ। ਸੰਗਰੂਰ ਦੀਆਂ ਕੁੜੀਆਂ ਨੇ ਫ਼ਰੀਦਕੋਟ ਦੀ ਟੀਮ ਨੂੰ 18-8 ਦੇ ਵੱਡੇ ਫ਼ਰਕ ਨਾਲ ਹਰਾਇਆ। ....

ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਬਾਲ ਖਿਡਾਰੀਆਂ ਦੇ ਰੂ-ਬ-ਰੂ

Posted On October - 13 - 2019 Comments Off on ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਬਾਲ ਖਿਡਾਰੀਆਂ ਦੇ ਰੂ-ਬ-ਰੂ
ਮਹਾਂਰਾਸ਼ਟਰ ਵਿੱਚ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜਾ ਧੂੜਕੋਟ ਰਣਸੀਂਹ ਫ਼ਿਰ ਸੁਰਖੀਆਂ ਵਿੱਚ ਆ ਗਿਆ ਹੈ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮਿਨ ਕਮਾਲਪੁਰਾ ਦੇ ਪ੍ਰਿੰਸੀਪਲ ਤੇ ਬੌਕਸਿੰਗ ਅਕੈਡਮੀ ਚਕਰ ਦੇ ਪ੍ਰਬੰਧਕ ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਧੂੜਕੋਟ ਰਣਸੀਂਹ ਆਏ ਅਤੇ ਖਿਡਾਰੀਆਂ ਦੇ ਰੂ-ਬ-ਰੂ ਹੋਏ। ....

ਅੰਡਰ-19: 400 ਮੀਟਰ ਹਰਡਲ ’ਚ ਬਲਜਿੰਦਰ ਸਿੰਘ ਅੱਵਲ

Posted On October - 13 - 2019 Comments Off on ਅੰਡਰ-19: 400 ਮੀਟਰ ਹਰਡਲ ’ਚ ਬਲਜਿੰਦਰ ਸਿੰਘ ਅੱਵਲ
ਸਰਕਾਰੀ ਸਕੂਲਾਂ ਦੀਆਂ ਤਿੰਨ ਰੋਜ਼ਾ ਅਥਲੈਟਿਕ ਖੇਡਾਂ ਇਥੋਂ ਦੇ ਗੁਰੂ ਤੇਗ ਬਹਾਦਰ ਸਟੇਡੀਅਮ ਵਿੱਚ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦੇ ਸਹਾਇਕ ਜ਼ੋਨ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਅੰਡਰ-19 (ਲੜਕੇ) 400 ਮੀਟਰ ਹਰਡਲ ਵਿੱਚ ਬਲਜਿੰਦਰ ਸਿੰਘ ਅੱਵਲ, ਲਵਪ੍ਰੀਤ ਸਿੰਘ ਦੋਇਮ, ਹੈਮਰ ਥਰੋ ਵਿੱਚ ਰਵਲੀਨ ਸਿੰਘ ਅੱਵਲ, ਹਰਪ੍ਰੀਤ ਸਿੰਘ ਦੋਇਮ, 4x400 ਰਿਲੇਅ ’ਚ ਬਰ੍ਹੇ ਸਕੂਲ ਦੀ ਟੀਮ ਅੱਵਲ, ਭਾਦੜਾ ਸਕੂਲ ਦੀ ਟੀਮ ਦੂਜੇ ....

ਸੀਬੀਐੱਸਈ ਵਾਲੀਬਾਲ ਚੈਂਪੀਅਨਸ਼ਿਪ ’ਚ ਮੁਕਤਸਰ ਦੀਆਂ ਕੁੜੀਆਂ ਦੀ ਝੰਡੀ

Posted On October - 13 - 2019 Comments Off on ਸੀਬੀਐੱਸਈ ਵਾਲੀਬਾਲ ਚੈਂਪੀਅਨਸ਼ਿਪ ’ਚ ਮੁਕਤਸਰ ਦੀਆਂ ਕੁੜੀਆਂ ਦੀ ਝੰਡੀ
ਸੀਬੀਐੱਸਈ ਵਾਲੀਬਾਲ ਕਲੱਸਟਰ-17 ਦੀ ਅੰਡਰ 17 ਅਤੇ 19 ਵਰਗਾਂ ਦੀਆਂ ਲੜਕੀਆਂ ਦੀ ਚੈਂਪੀਅਨਸ਼ਿਪ ਮੁਹਾਲੀ ਦੇ ਫੇਜ਼ ਦੋ ਗਿਆਨ ਜਯੋਤੀ ਗਲੋਬਲ ਸਕੂਲ ਵਿਚ ਹੋਈ। ਇਸ ਚਾਰ ਰੋਜ਼ਾ ਚੈਂਪੀਅਨਸ਼ਿਪ ਵਿੱਚ ਸਬੰਧਿਤ ਕਲੱਸਟਰ ਅਧੀਨ ਪੈਂਦੇ ਦਰਜਨਾਂ ਸਕੂਲਾਂ ਦੇ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ....

ਬਾਸਕਟਬਾਲ: ਮਲਟੀਪਰਪਜ਼ ਸਕੂਲ ਬਣਿਆ ਸੂਬਾਈ ਚੈਂਪੀਅਨ

Posted On October - 13 - 2019 Comments Off on ਬਾਸਕਟਬਾਲ: ਮਲਟੀਪਰਪਜ਼ ਸਕੂਲ ਬਣਿਆ ਸੂਬਾਈ ਚੈਂਪੀਅਨ
ਪੰਜਾਬ ਸਕੂਲ ਖੇਡਾਂ ਦੇ ਬਾਸਕਟਬਾਲ ਅੰਡਰ-17 (ਲੜਕੇ) ’ਚ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿੰਗ ਦੀ ਟੀਮ ਨੇ ਚੈਂਪੀਅਨ ਬਣਨ ਦਾ ਸੁਭਾਗ ਹਾਸਲ ਕਰ ਲਿਆ ਹੈ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਪਟਿਆਲਾ ਕੁਲਭੂਯਨ ਸਿੰਘ ਬਾਜਵਾ, ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਤੇ ਈਓ ਰਾਜਿੰਦਰ ਸਿੰਘ ਨੇ ਅਦਾ ਕੀਤੀ। ....

ਖੋ-ਖੋ ਚੈਂਪੀਅਨਸ਼ਿਪ: ਸੰਗਰੂਰ ਨੇ ਫ਼ਾਜ਼ਿਲਕਾ ਨੂੰ ਮਾਤ ਦਿੱਤੀ

Posted On October - 13 - 2019 Comments Off on ਖੋ-ਖੋ ਚੈਂਪੀਅਨਸ਼ਿਪ: ਸੰਗਰੂਰ ਨੇ ਫ਼ਾਜ਼ਿਲਕਾ ਨੂੰ ਮਾਤ ਦਿੱਤੀ
ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ’ਚ ਮਰਹੂਮ ਕੋਚ ਕੁਲਵਿੰਦਰ ਸਿੰਘ ਅਲੀਪੁਰ ਦੀ ਯਾਦ ਨੂੰ ਸਮਰਪਿਤ ਛੇ ਰੋਜ਼ਾ ਰਾਜ ਪੱਧਰੀ ਖੋ-ਖੋ ਲੜਕੇ ਤੇ ਲੜਕੀਆਂ ਉਮਰ ਵਰਗ (17) ਦੇ ਮੁਕਾਬਲਿਆਂ ਦੇ ਤੀਜੇ ਦਿਨ ਅੱਜ ਖੋ-ਖੋ (ਲੜਕਿਆਂ) ਦੇ ਫਾਈਨਲ ਮੁਕਾਬਲੇ ’ਚ ਸੰਗਰੂਰ ਦੇ ਖਿਡਾਰੀਆਂ ਨੇ ਫਾਜ਼ਿਲਕਾ ਨੂੰ 18. 11 ਦੇ ਫਰਕ ਨਾਲ ਹਰਾਕੇ ਪੰਜਾਬ ਫ਼ਤਿਹ ਕੀਤਾ ਜਦਕਿ ਲੁਧਿਆਣਾ ਤੇ ਜਲੰਧਰ ਦੇ ਮੁਕਾਬਲਿਆਂ ’ਚ 11. 10 ਨਾਲ ਜੇਤੂ ਰਹੇ ....

ਸਕੂਲ ਵਿੱਚ ਅਥਲੈਟਿਕ ਮੀਟ ਕਰਵਾਈ

Posted On October - 13 - 2019 Comments Off on ਸਕੂਲ ਵਿੱਚ ਅਥਲੈਟਿਕ ਮੀਟ ਕਰਵਾਈ
ਇਥੋਂ ਦੇ ਵਿਕਟੋਰੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਥਲੈਟਿਕ ਮੀਟ ਕਰਵਾਈ ਗਈ। ਇਸ ਦੌਰਾਨ 132 ਵਿਦਿਆਰਥੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ....

ਮੁੱਤਿਓਂ ਸਕੂਲ ਦੇ ਵਿਦਿਆਰਥੀ ਖੇਡਾਂ ’ਚ ਮੋਹਰੀ

Posted On October - 13 - 2019 Comments Off on ਮੁੱਤਿਓਂ ਸਕੂਲ ਦੇ ਵਿਦਿਆਰਥੀ ਖੇਡਾਂ ’ਚ ਮੋਹਰੀ
ਸਰਕਾਰੀ ਪ੍ਰਾਇਮਰੀ ਸਕੂਲ ਮੁੱਤਿਓਂ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਹੈ। ਸਕੂਲ ਦੇ ਮੁੱਖ ਅਧਿਆਪਕ ਕੁਲਵੀਰ ਸਿੰਘ ਨੇ ਦੱਸਿਆ ਕਿ ਜ਼ੋਨ ਪੱਧਰੀ ਮੁਕਾਬਲਿਆਂ ‘ਚ ਹਿੱਸਾ ਲੈ ਕੇ ਸਕੂਲੀ ਵਿਦਿਆਰਥੀਆਂ ਨੇ ਰੱਸੀ ਟੱਪਣ ਤੇ ਦੌੜਾਂ ‘ਚ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ....

ਦੂਜਾ ਟੈਸਟ: ਕੋਹਲੀ ਨੇ ਜੜਿਆ ਦੂਹਰਾ ਸੈਂਕੜਾ; ਰਿਕਾਰਡਾਂ ਦੀ ਲਾਈ ਝੜੀ

Posted On October - 12 - 2019 Comments Off on ਦੂਜਾ ਟੈਸਟ: ਕੋਹਲੀ ਨੇ ਜੜਿਆ ਦੂਹਰਾ ਸੈਂਕੜਾ; ਰਿਕਾਰਡਾਂ ਦੀ ਲਾਈ ਝੜੀ
ਕਪਤਾਨ ਵਿਰਾਟ ਕੋਹਲੀ ਦੇ ਰਿਕਾਰਡ ਸੱਤਵੇਂ ਦੂਹਰੇ ਸੈਂਕੜੇ ਦੀ ਬਦੌਲਤ ਭਾਰਤ ਨੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਪੰਜ ਵਿਕਟਾਂ ’ਤੇ 601 ਦੌੜਾਂ ਦੇ ਵੱਡੇ ਸਕੋਰ ’ਤੇ ਪਹਿਲੀ ਪਾਰੀ ਐਲਾਨੀ ਅਤੇ ਫਿਰ ਸਟੰਪ ਤੱਕ ਦੱਖਣੀ ਅਫਰੀਕਾ ਦੀਆਂ ਤਿੰਨ ਵਿਕਟਾਂ ਵੀ ਲਈਆਂ। ....
Available on Android app iOS app
Powered by : Mediology Software Pvt Ltd.