ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਖੇਡਾਂ ਦੀ ਦੁਨੀਆ › ›

Featured Posts
ਬੇਸਬਾਲ: ਅੰਡਰ-17 ਵਰਗ ’ਚ ਬਠਿੰਡਾ ਨੇ ਅੰਮ੍ਰਿਤਸਰ ਦੀ ਟੀਮ ਨੂੰ ਹਰਾਇਆ

ਬੇਸਬਾਲ: ਅੰਡਰ-17 ਵਰਗ ’ਚ ਬਠਿੰਡਾ ਨੇ ਅੰਮ੍ਰਿਤਸਰ ਦੀ ਟੀਮ ਨੂੰ ਹਰਾਇਆ

ਹਰਮੇਸ਼ਪਾਲ ਨੀਲੇਵਾਲ ਜ਼ੀਰਾ, 17 ਨਵੰਬਰ ਐੱਸਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ ਦੀ ਗਰਾਊਂਡ ਵਿੱਚ ਪੰਜ ਰੋਜ਼ਾ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬੇਸਬਾਲ ਅੰਡਰ-17 ਲੜਕੇ/ਲੜਕੀਆਂ ਦਾ ਉਦਘਾਟਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਫ਼ਿਰੋਜ਼ਪੁਰ ਦੇ ਸਕੱਤਰ ਜਸਵਿੰਦਰ ਸਿੰਘ ਅਤੇ ਸਕੂਲ ਦੇ ਚੇਅਰਮੈਨ ਕੰਵਲਜੀਤ ਸਿੰਘ ਨੇ ਝੰਡੇ ਦੀ ਰਸਮ ਅਦਾ ਕਰਕੇ ਕੀਤਾ। ਇਸ ਮੌਕੇ ਮੁੱਖ ...

Read More

ਕੌਮੀ ਪੱਧਰ ਦੇ ਤੈਰਾਕੀ ਮੁਕਾਬਲੇ: ਵਨੀਸ਼ਾ ਨੇ ਦੋ ਸੋਨ ਤਗ਼ਮੇ ਜਿੱਤੇ

ਕੌਮੀ ਪੱਧਰ ਦੇ ਤੈਰਾਕੀ ਮੁਕਾਬਲੇ: ਵਨੀਸ਼ਾ ਨੇ ਦੋ ਸੋਨ ਤਗ਼ਮੇ ਜਿੱਤੇ

ਕਰਮਜੀਤ ਸਿੰਘ ਚਿੱਲਾ ਐਸਏਐਸ ਨਗਰ (ਮੁਹਾਲੀ), 17 ਨਵੰਬਰ ਮੁਹਾਲੀ ਦੇ ਸੈਕਟਰ-70 ਦੀ ਵਸਨੀਕ ਤੇ ਚੰਡੀਗੜ੍ਹ ਦੇ ਸੈਕਟਰ-49 ਸਥਤ ਰਿਆਨ ਸਕੂਲ ਦੀ ਸੱਤਵੀ ਦੀ ਵਿਦਿਆਰਥਣ ਵਨੀਸ਼ਾ ਵਿਸੰਭੂ ਨੇ ਸੀਬੀਐੱਸਈ ਸਕੂਲਾਂ ਦੇ ਭੂਪਾਲ ਵਿਚ ਹੋਏ ਤੈਰਾਕੀ ਦੇ ਕੌਮੀ ਮੁਕਾਬਲਿਆਂ ਵਿੱਚ ਸੋਨੇ ਦੇ ਦੋ ਤਗ਼ਮੇ ਜਿੱਤ ਕੇ ਸ਼ਹਿਰ ਦਾ ਨਾਮ ਚਮਕਾਇਆ ਹੈ। ਅੰਡਰ-14 ਵਰਗ ਵਿੱਚ ...

Read More

ਕਰਾਟੇ ਮੁਕਾਬਲੇ ਦੀ ਟਰਾਫੀ ਯਮੁਨਾਨਗਰ ਜ਼ਿਲ੍ਹੇ ਨੇ ਜਿੱਤੀ

ਕਰਾਟੇ ਮੁਕਾਬਲੇ ਦੀ ਟਰਾਫੀ ਯਮੁਨਾਨਗਰ ਜ਼ਿਲ੍ਹੇ ਨੇ ਜਿੱਤੀ

ਨਿੱਜੀ ਪੱਤਰ ਪ੍ਰੇਰਕ ਅੰਬਾਲਾ, 17 ਨਵੰਬਰ ਹਰਿਆਣਾ ਸਪੋਰਟਸ ਕਰਾਟੇ ਐਸੋਸੀਏਸ਼ਨ ਵੱਲੋਂ ਅੰਬਾਲਾ ਜਾਨ ਕਰਾਟੇ ਮੁਕਾਬਲਾ ਪੁਲੀਸ ਡੀਏਵੀ ਪਬਲਿਕ ਸਕੂਲ ਦੇ ਆਡੀਟੋਰੀਅਮ ਵਿਚ ਕਰਾਇਆ ਗਿਆ। ਜਿਸ ’ਚ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ ਤੇ ਪੰਚਕੂਲਾ ਜ਼ਿਲ੍ਹਿਆਂ ਦੇ 200 ਖਿਡਾਰੀਆਂ ਨੇ ਭਾਗ ਲਿਆ। ਮੁਕਾਬਲੇ ਦੀ ਓਵਰਆਲ ਟਰਾਫੀ ’ਤੇ ਯਮੁਨਾਨਗਰ ਜ਼ਿਲ੍ਹੇ ਦੇ ਖਿਡਾਰੀਆਂ ਨੇ ਕਬਜ਼ਾ ਕੀਤਾ, ਦੂਜੇ ...

Read More

ਵਾਲੀਬਾਲ: ਮਨਸੂਰਪੁਰ ਦੀ ਟੀਮ ਅੱਵਲ

ਵਾਲੀਬਾਲ: ਮਨਸੂਰਪੁਰ ਦੀ ਟੀਮ ਅੱਵਲ

ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 17 ਨਵੰਬਰ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਬਾਬਾ ਦੀਪ ਸਿੰਘ ਯੂਥ ਕਲੱਬ ਵੱਲੋਂ ਪਿੰਡ ਚਨਾਰਥਲ ਕਲਾ ਵਿਚ ਇੱਕ ਰੋਜ਼ਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਬੱਲੂ ਨੇ ਕਿਹਾ ਕਿ ਨੌਜਵਾਨਾਂ ...

Read More

ਪੈਟਿਨਸਨ ’ਤੇ ਮੈਚ ਦੀ ਪਾਬੰਦੀ

ਪੈਟਿਨਸਨ ’ਤੇ ਮੈਚ ਦੀ ਪਾਬੰਦੀ

ਸਿਡਨੀ: ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੇਮਜ਼ ਪੈਟਿਨਸਨ ’ਤੇ ਇੱਕ ਖਿਡਾਰੀ ਨੂੰ ਇਤਰਾਜ਼ਯੋਗ ਸ਼ਬਦ ਬੋਲਣ ਕਾਰਨ ਇੱਕ ਮੈਚ ਦੀ ਪਾਬੰਦੀ ਲਾ ਦਿੱਤੀ ਗਈ ਹੈ। ਇਸ ਲਈ ਉਹ ਪਾਕਿਸਤਾਨ ਖ਼ਿਲਾਫ਼ ਇਸ ਹਫ਼ਤੇ ਸ਼ੁਰੂ ਹੋਣ ਵਾਲੇ ਪਹਿਲੇ ਕ੍ਰਿਕਟ ਮੈਚ ਵਿੱਚ ਨਹੀਂ ਖੇਡ ਸਕੇਗਾ। ਇਸ ਤੇਜ਼ ਗੇਂਦਬਾਜ਼ ਨੂੰ ਪਿਛਲੇ ਹਫ਼ਤੇ ਵਿਕਟੋਰੀਆ ਦੇ ਕੁਈਨਜ਼ਲੈਂਡ ਖ਼ਿਲਾਫ਼ ...

Read More

ਭਾਰਤੀ ਮਹਿਲਾਵਾਂ ਨੇ ਪੰਜ ਸੋਨ ਤਗ਼ਮੇ ਜਿੱਤੇ

ਭਾਰਤੀ ਮਹਿਲਾਵਾਂ ਨੇ ਪੰਜ ਸੋਨ ਤਗ਼ਮੇ ਜਿੱਤੇ

ਉਲਾਨਬਾਟੇਰ (ਮੰਗੋਲੀਆ), 17 ਨਵੰਬਰ ਫਾਈਨਲ ਵਿੱਚ ਥਾਂ ਬਣਾਉਣ ਵਾਲੇ ਸੱਤ ਭਾਰਤੀਆਂ ਵਿੱਚੋਂ ਪੰਜ ਮਹਿਲਾ ਮੁੱਕੇਬਾਜ਼ਾਂ ਨੇ ਅੱਜ ਇੱਥੇ ਏਸ਼ਿਆਈ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ, ਜਦਕਿ ਪੁਰਸ਼ਾਂ ਨੇ ਦੋ ਚਾਂਦੀ ਦੇ ਤਗ਼ਮੇ ਹਾਸਲ ਕੀਤੇ। ਨਾਓਰੇਮ ਚਾਨੂ (51 ਕਿਲੋ), ਵਿੰਕਾ (64 ਕਿਲੋ), ਸਨਾਮਾਚਾ ਚਾਨੂ (75 ਕਿਲੋ), ਪੂਨਮ (54 ਕਿਲੋ) ਅਤੇ ਸੁਸ਼ਮਾ (81 ...

Read More

ਸ਼ਮੀ ਤੇ ਮਾਯੰਕ ਟੈਸਟ ਕਰੀਅਰ ਦੀ ਸਰਵੋਤਮ ਦਰਜਾਬੰਦੀ ’ਤੇ

ਸ਼ਮੀ ਤੇ ਮਾਯੰਕ ਟੈਸਟ ਕਰੀਅਰ ਦੀ ਸਰਵੋਤਮ ਦਰਜਾਬੰਦੀ ’ਤੇ

ਦੁਬਈ, 17 ਨਵੰਬਰ ਬੰਗਲਾਦੇਸ਼ ਖ਼ਿਲਾਫ਼ ਇੰਦੌਰ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਭਾਰਤ ਦੀ ਪਾਰੀ ਅਤੇ 130 ਦੌੜਾਂ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਸਲਾਮੀ ਬੱਲੇਬਾਜ਼ ਮਾਯੰਕ ਅਗਰਵਾਲ ਨੇ ਆਈਸੀਸੀ ਦੀ ਤਾਜ਼ਾ ਦਰਜਾਬੰਦੀ ਵਿੱਚ ਅੱਜ ਆਪਣਾ ਸਰਵੋਤਮ ਸਥਾਨ ਹਾਸਲ ਕੀਤਾ ਹੈ। ਪਹਿਲੀ ਪਾਰੀ ਵਿੱਚ ...

Read More


ਗਿਆਨ ਸਿੰਘ ਨੇ ਭਾਰਤੀ ਪੈਰਾਲੰਪਿਕ ਵਾਲੀਬਾਲ ਟੀਮ ਨੂੰ ਦਿਵਾਈ ਚਾਂਦੀ

Posted On November - 2 - 2019 Comments Off on ਗਿਆਨ ਸਿੰਘ ਨੇ ਭਾਰਤੀ ਪੈਰਾਲੰਪਿਕ ਵਾਲੀਬਾਲ ਟੀਮ ਨੂੰ ਦਿਵਾਈ ਚਾਂਦੀ
ਜਗਤਾਰ ਸਮਾਲਸਰ ਏਲਨਾਬਾਦ, 1 ਨਵੰਬਰ ਪਿੰਡ ਭੁਰਟਵਾਲਾ ਦੇ ਰਹਿਣ ਵਾਲੇ ਪੈਰਾਲੰਪਿਕ ਖਿਡਾਰੀ ਗਿਆਨ ਸਿੰਘ ਨੇ ਆਪਣੇ ਪਹਿਲੇ ਕੌਮਾਂਤਰੀ ਵਾਲੀਬਾਲ ਮੁਕਾਬਲੇ ਵਿੱਚ ਹਿੱਸਾ ਲੈਂਦਿਆਂ ਭਾਰਤ ਨੂੰ ਚਾਂਦੀ ਦਾ ਤਗ਼ਮਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਹ ਟੂਰਨਾਮੈਂਟ ਥਾਈਲੈਂਡ ਵਿੱਚ ਹੋਇਆ ਸੀ। 26 ਸਾਲਾ ਗਿਆਨ ਸਿੰਘ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਹੈ। ਗਿਆਨ ਸਿੰਘ ਹੁਣ ਤੱਕ ਸੂਬਾਈ ਖੇਡਾਂ ਵਿੱਚ ਚਾਂਦੀ ਅਤੇ ਚਾਰ ਸੋਨ ਤਗ਼ਮੇ ਜਿੱਤ ਚੁੱਕਿਆ ਹੈ। ਥਾਈਲੈਂਡ ਵਿੱਚ ਹੋਏ ਇਸ ਟੂੂਰਨਾਮੈਂਟ 

ਕੌਮੀ ਪੱਧਰ ’ਤੇ ਰਾਹੁਲ ਨੇ ਪੰਜਾਬ ਦਾ ਨਾਮ ਚਮਕਾਇਆ

Posted On November - 2 - 2019 Comments Off on ਕੌਮੀ ਪੱਧਰ ’ਤੇ ਰਾਹੁਲ ਨੇ ਪੰਜਾਬ ਦਾ ਨਾਮ ਚਮਕਾਇਆ
ਨਿੱਜੀ ਪੱਤਰ ਪ੍ਰੇਰਕ ਗੁਰਦਾਸਪੁਰ, 1 ਨਵੰਬਰ ਬੀਤੇ ਦਿਨੀ ਦਿੱਲੀ ’ਚ ਕਰਵਾਈਆਂ ਗਈਆਂ ਕੌਮੀ ਪੱਧਰੀ ਖੇਡਾਂ ’ਚ ਕਾਂਸੇ ਦਾ ਤਗਮਾ ਹਾਸਿਲ ਕਰਨ ਵਾਲੇ ਬਟਾਲਾ ਦੇ ਖਿਡਾਰੀ ਰਾਹੁਲ ਦਾ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਵਿਸ਼ੇਸ਼ ਰੂਪ ਵਿੱਚ ਸਨਮਾਨ ਕੀਤਾ। ਰਾਹੁਲ ਨੇ ਦੱਸਿਆ ਕਿ ਆਰਡੀ ਖੋਸਲਾ ਡੀਏਵੀ ਮਾਡਲ ਸਕੂਲ ਵਿਚ ਪੜ੍ਹਦਿਆਂ ਦਸਵੀਂ ਤੇ ਬਾਰ੍ਹਵੀਂ ਵਿਚ ਉਹ ਸੀਨੀਅਰ ਕਪਤਾਨ ਵਜੋਂ ਖੇਡਿਆ। ਉਸ ਨੇ ਦੱਸਿਆ ਕਿ ਉਸ ਨੂੰ ਪੰਜਾਬ ਸਰਕਾਰ ਨੇ ਦਿੱਲੀ ਵਿੱਚ ਨੈਸ਼ਨਲ ਖੇਡਣ ਲਈ ਭੇਜਿਆ। ਰਾਹੁਲ 

ਕਪਤਾਨ ਵਿਲੀਅਮਸਨ ਦੇ ਗੇਂਦਬਾਜ਼ੀ ਐਕਸ਼ਨ ਨੂੰ ਮਾਨਤਾ

Posted On November - 2 - 2019 Comments Off on ਕਪਤਾਨ ਵਿਲੀਅਮਸਨ ਦੇ ਗੇਂਦਬਾਜ਼ੀ ਐਕਸ਼ਨ ਨੂੰ ਮਾਨਤਾ
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੇ ਗੇਂਦਬਾਜ਼ੀ ਐਕਸ਼ਨ ਨੂੰ ਸ਼ੁੱਕਰਵਾਰ ਨੂੰ ਮਾਨਤਾ ਦੇ ਦਿੱਤੀ ਗਈ। ਅਗਸਤ ’ਚ ਸ੍ਰੀਲੰਕਾ ਖ਼ਿਲਾਫ਼ ਪਹਿਲੇ ਟੈਸਟ ਦੌਰਾਨ ਗੇਂਦਬਾਜ਼ੀ ਐਕਸ਼ਨ ਲਈ ਉਸ ਦੀ ਸ਼ਿਕਾਇਤ ਕੀਤੀ ਗਈ ਸੀ। ਵਿਲੀਅਮਸਨ ਨੇ ਇਸ ਤੋਂ ਬਾਅਦ ਪਿਛਲੇ ਮਹੀਨੇ ਇੰਗਲੈਂਡ ਵਿੱਚ ਗੇਂਦਬਾਜ਼ੀ ਪ੍ਰੀਖਣ ’ਚ ਹਿੱਸਾ ਲਿਆ ਜਿਸ ’ਚ ਉਸ ਦੇ ਗੇਂਦਬਾਜ਼ੀ ਐਕਸ਼ਨ ਨੂੰ ਸਹੀ ਪਾਇਆ ਗਿਆ। ....

ਫੁਟਬਾਲ: ਭਾਰਤ ਤੇ ਜਰਮਨੀ ਵਿਚਾਲੇ ਸਮਝੌਤਾ

Posted On November - 2 - 2019 Comments Off on ਫੁਟਬਾਲ: ਭਾਰਤ ਤੇ ਜਰਮਨੀ ਵਿਚਾਲੇ ਸਮਝੌਤਾ
ਅਖ਼ਿਲ ਭਾਰਤੀ ਫੁਟਬਾਲ ਮਹਾਂਸੰਘ (ਏਆਈਐਫ਼ਐਫ਼) ਨੇ ਸ਼ੁੱਕਰਵਾਰ ਨੂੰ ਇਥੇ ਜਰਮਨੀ ਦੇ ਡੀਏਬੀ ਨਾਲ ਸਹਿਮਤੀ ਪੱਤਰ (ਐਮਓਯੂ) ’ਤੇ ਹਸਤਾਖ਼ਰ ਕੀਤੇ। ਜਰਮਨੀ ਦੀ ਚਾਂਸਲਰ ਏਂਜੇਲਾ ਮਾਰਕਲ ਦੇ ਭਾਰਤ ਦੇ ਦੌਰੇ ਸਮੇਂ ਇਸ ਸਮਝੌਤੇ ’ਤੇ ਹਸਤਾਖ਼ਰ ਹੋਏ। ਏਆਈਐਫ਼ਐਫ਼ ਦੇ ਜਨਰਲ ਸਕੱਤਰ ਕੁਸ਼ਲ ਦਾਸ ਅਤੇ ਡੀਏਬੀ (ਜਰਮਨ ਫੁਟਬਾਲ ਸੰਘ) ਦੇ ਜਨਰਲ ਸਕੱਤਰ ਫ੍ਰੇਡਰਿਕ ਕਰਟੀਯਸ ਨੇ ਸਮਝੌਤੇ ’ਤੇ ਹਸਤਾਖ਼ਰ ਕੀਤੇ। ਏਆਈਐਫ਼ਐਫ਼ ਨੇ ਬਿਆਨ ’ਚ ਕਿਹਾ, ‘‘ਐਮਓਯੂ ਦੇ ਅੰਤਰਗਤ ਭਾਰਤੀ ਫੁਟਬਾਲ ....

ਪਹਿਲੇ ਟੀ-20 ਤੋਂ ਪਹਿਲਾਂ ਰੋਹਿਤ ਦੇ ਸੱਟ ਲੱਗੀ

Posted On November - 2 - 2019 Comments Off on ਪਹਿਲੇ ਟੀ-20 ਤੋਂ ਪਹਿਲਾਂ ਰੋਹਿਤ ਦੇ ਸੱਟ ਲੱਗੀ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਬੰਗਲਾਦੇਸ਼ ਖ਼ਿਲਾਫ਼ ਤਿੰਨ ਨਵੰਬਰ ਤੋਂ ਹੋਣ ਵਾਲੇ ਟੀ-20 ਕੌਮਾਂਤਰੀ ਮੈਚ ਦੀਆਂ ਤਿਆਰੀਆਂ ਲਈ ਸ਼ੁੱਕਰਵਾਰ ਨੂੰ ਪ੍ਰੈਕਟਿਸ ਕਰਦਿਆਂ ਗੇਂਦ ਖੱਬੇ ਪੱਟ ’ਤੇ ਲੱਗ ਗਈ ਜਿਸ ਕਰਕੇ ਉਸ ਨੂੰ ਨੈੱਟ ਪ੍ਰੈਕਟਿਸ ਛੱਡ ਕੇ ਜਾਣਾ ਪਿਆ। ਵਿਰਾਟ ਕੋਹਲੀ ਦੀ ਗੈਰਹਾਜ਼ਰੀ ’ਚ ਰੋਹਿਤ ਸ਼ਰਮਾ ਤਿੰਨ ਮੈਚਾਂ ਦੀ ਟੀ-20 ਲੜੀ ਦੀ ਅਗਵਾਈ ਕਰਨਗੇ। ਉਸ ਨੂੰ ਗੇਂਦ ਨੈੱਟ ਪ੍ਰੈਕਟਿਸ ਸੈਸ਼ਨ ਦੇ ਸ਼ੁਰੂ ਹੋਣ ਵੇਲੇ ਹੀ ਲੱਗ ....

ਪੈਰਿਸ ਮਾਸਟਰਜ਼ ਟੈਨਿਸ: ਨਡਾਲ ਨੇ ਵਾਵਰਿੰਕਾ ਨੂੰ ਹਰਾਇਆ

Posted On November - 2 - 2019 Comments Off on ਪੈਰਿਸ ਮਾਸਟਰਜ਼ ਟੈਨਿਸ: ਨਡਾਲ ਨੇ ਵਾਵਰਿੰਕਾ ਨੂੰ ਹਰਾਇਆ
ਰਾਫੇਲ ਨਡਾਲ ਅਤੇ ਨੋਵਾਕ ਜੋਕੋਵਿਚ ਨੇ ਕ੍ਰਮਵਾਰ ਸਟਾਨ ਵਾਵਰਿੰਕਾ ਅਤੇ ਕਾਇਲ ਐਡਮੰਡ ਨੂੰ ਹਰਾ ਕੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਨਡਾਲ ਨੇ ਤਿੰਨ ਵਾਰ ਗ੍ਰੈਂਡਸਲੈਮ ਚੈਂਪੀਅਨ ਵਾਵਰਿੰਕਾ ਨੂੰ 6-4, 6-4 ਨਾਲ ਮਾਤ ਦੇ ਕੇ ਉਸ ਖ਼ਿਲਾਫ਼ ਜਿੱਤ ਦਾ ਰਿਕਾਰਡ 19-3 ਕਰ ਦਿੱਤਾ। ਬਾਰਾਂ ਵਾਰ ਦੇ ਫਰੈਂਚ ਓਪਨ ਜੇਤੂ ਨਡਾਲ ਹੁਣ ਕੁਆਰਟਰ ਫਾਈਨਲ ਵਿੱਚ 2008 ਦੇ ਚੈਂਪੀਅਨ ਵਿਲਫਰੇਡ ਸੋਂਗਾ ਨਾਲ ਭਿੜਨਗੇ ....

ਇੰਗਲੈਂਡ ਨੇ ਪਹਿਲੇ ਟੀ-20 ’ਚ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ

Posted On November - 2 - 2019 Comments Off on ਇੰਗਲੈਂਡ ਨੇ ਪਹਿਲੇ ਟੀ-20 ’ਚ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ
ਜੇਮਜ਼ ਵਿਨਜ਼ ਦੇ ਪਹਿਲੇ ਅਰਧ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਇਥੇ ਸ਼ੁਰੂਆਤੀ ਟਵੰਟੀ-20 ਕੌਮਾਂਤਰੀ ਮੈਚ ’ਚ ਨਿਊਜ਼ੀਲੈਂਡ ’ਤੇ ਸੱਤ ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਮਹਿਮਾਨ ਟੀਮ ਲਈ ਵਿਨਜ਼ ਸਿਖਰਲੇ ਬੱਲੇਬਾਜ਼ ਰਹੇ। ਉਸ ਨੇ 59 ਦੌੜਾਂ ਦੀ ਪਾਰੀ ਖੇਡੀ। ਇਸ ਨਾਲ ਇੰਗਲੈਂਡ ਵੱਲਂ ਦਿੱਤੇ ਗਏ 154 ਦੌੜਾਂ ਦੇ ਟੀਚੇ ਨੂੰ 18.3 ਓਵਰ ’ਚ ਹਾਸਲ ਕਰ ਲਿਆ। ਇੰਗਲੈਂਡ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਕਰਨ ....

ਹਾਕੀ: ਭਾਰਤੀ ਕੁੜੀਆਂ ਤੇ ਮੁੰਡਿਆਂ ਦੀ ਸ਼ਾਨਦਾਰ ਜਿੱਤ

Posted On November - 2 - 2019 Comments Off on ਹਾਕੀ: ਭਾਰਤੀ ਕੁੜੀਆਂ ਤੇ ਮੁੰਡਿਆਂ ਦੀ ਸ਼ਾਨਦਾਰ ਜਿੱਤ
ਭਾਰਤੀ ਹਾਕੀ ਮਹਿਲਾ ਟੀਮ ਨੇ ਸ਼ੁੱਕਰਵਾਰ ਨੂੰ ਓਲੰਪਿਕ ਕੁਆਲੀਫਾਈਰ ਦੇ ਪਹਿਲੇ ਮੁਕਾਬਲੇ ’ਚ ਅਮਰੀਕਾ (ਯੂਐਸਏ) ’ਤੇ 5-1 ਗੋਲਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਲਈ ਕੁਆਲੀਫਾਈ ਕਰਨ ਦੇ ਬੇਹੱਦ ਕਰੀਬ ਪਹੁੰਚ ਗਈ ਹੈ। ਕੁਆਲੀਫਾਇਰ ਮੈਚ ਸ਼ਨੀਵਾਰ ਨੂੰ ਖੇਡਿਆ ਜਾਵੇਗਾ। ਉੜੀਸਾ ਦੇ ਕਲਿੰਗਾ ਸਟੇਡੀਅਮ ’ਚ ਖੇਡੇ ਗਏ ਇਸ ਮੁਕਾਬਲੇ ’ਚ ਭਾਰਤੀ ਟੀਮ ਨੇ ਅਮਰੀਕਾ ਨੂੰ 5-1 ਨਾਲ ਕਰਾਰੀ ....

ਐੱਸਡੀ ਕਾਲਜ ਵਿੱਚ ਅੰਤਰ-ਕਾਲਜ ਨੈੱਟਬਾਲ ਮੁਕਾਬਲੇ ਸ਼ੁਰੂ

Posted On November - 2 - 2019 Comments Off on ਐੱਸਡੀ ਕਾਲਜ ਵਿੱਚ ਅੰਤਰ-ਕਾਲਜ ਨੈੱਟਬਾਲ ਮੁਕਾਬਲੇ ਸ਼ੁਰੂ
ਖੇਤਰੀ ਪ੍ਰਤੀਨਿਧ ਬਰਨਾਲਾ, 1 ਨਵੰਬਰ ਐੱਸਡੀ ਕਾਲਜ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਨੈੱਟਬਾਲ (ਲੜਕੇ/ਲੜਕੀਆਂ) ਮੁਕਾਬਲੇ ਧੂਮਧਾਮ ਨਾਲ ਸ਼ੁਰੂ ਹੋ ਗਏ ਹਨ। ਦੋ ਰੋਜ਼ਾ ਮੁਕਾਬਲਿਆਂ ਦਾ ਸ਼ੁਭ ਆਰੰਭ ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ ਨੇ ਕੀਤਾ। ਸੰਬੋਧਨ ਵਿਚ ਉਨ੍ਹਾਂ ਖਿਡਾਰੀਆਂ ਨੂੰ ਖੇਡ ਦੀ ਸਹੀ ਭਾਵਨਾ ਨਾਲ ਖੇਡਣ ਦੀ ਸਲਾਹ ਦਿੱਤੀ। ਇਸ ਮੌਕੇ ਐੱਸਡੀ ਕਾਲਜ ਵਿੱਦਿਅਕ 

ਮੁਕਤਸਰ ਨੂੰ ਹਰਾ ਕੇ ਭਾਈ ਕੀ ਪਿਸ਼ੌਰ ਨੇ ਫੁਟਬਾਲ ਕੱਪ ਜਿੱਤਿਆ

Posted On November - 2 - 2019 Comments Off on ਮੁਕਤਸਰ ਨੂੰ ਹਰਾ ਕੇ ਭਾਈ ਕੀ ਪਿਸ਼ੌਰ ਨੇ ਫੁਟਬਾਲ ਕੱਪ ਜਿੱਤਿਆ
ਪੱਤਰ ਪ੍ਰੇਰਕ ਲਹਿਰਾਗਾਗਾ, 1 ਨਵੰਬਰ ਪਿੰਡ ਭਾਈ ਕੀ ਪਿਸ਼ੌਰ ’ਚ ਯੰਗ ਕਲੱਬ ਅਤੇ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਡਾ. ਪੁਸ਼ਪਿੰਦਰ ਸਿੰਘ ਜੋਸ਼ੀ ਦੀ ਅਗਵਾਈ ਹੇਠ ਸਕੂਲ ਗਰਾਊਂਡ ’ਚ ਪੰਜਵਾਂ ਤਿੰਨ ਰੋਜ਼ਾ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ’ਚ ਸ੍ਰੀ ਮੁਕਤਸਰ ਸਾਹਿਬ, ਤਲਵੰਡੀ ਸਾਬੋ, ਨੰਗਲ, ਧੂਰੀ, ਫੂਲਕੇ, ਉਚਾਣਾ ਹਰਿਆਣਾ ਤੋਂ ਫੁਟਬਾਲ ਦੀਆਂ 26 ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਉਦਘਾਟਨ ਪੰਚਾਇਤ ਸਮਿਤੀ ਦੀ ਚੇਅਰਪਰਸਨ ਸੁਰਵਜੀਤ ਕੌਰ ਦੇ ਪਤੀ ਸੁਖਰਾਮ 

ਵੁਸ਼ੂ ਕੌਮੀ ਖੇਡਾਂ ’ਚ ਪੰਜਾਬ ਦੇ ਖਿਡਾਰੀ ਦੋਇਮ

Posted On November - 2 - 2019 Comments Off on ਵੁਸ਼ੂ ਕੌਮੀ ਖੇਡਾਂ ’ਚ ਪੰਜਾਬ ਦੇ ਖਿਡਾਰੀ ਦੋਇਮ
ਪੱਤਰ ਪ੍ਰੇਰਕ ਮੁਕੇਰੀਆਂ, 1 ਨਵੰਬਰ ਰਾਂਚੀ (ਝਾਰਖੰਡ) ਦੇ ਨੈਸ਼ਨਲ ਸਟੇਡੀਅਮ ਵਿੱਚ ਬੀਤੇ ਦਿਨੀਂ ਹੋਈਆਂ 65ਵੀਆਂ ਵੁਸ਼ੂ ਕੌਮੀ ਸਕੂਲ ਗੇਮਜ਼ ਅੰਡਰ-17 ਸਾਲ ਵਰਗ ਲੜਕੇ ਤੇ ਲੜਕੀਆਂ ’ਚੋਂ ਪੰਜਾਬ ਦੇ 19 ਵੁਸ਼ੂ ਖਿਡਾਰੀਆਂ ਨੇ ਅਲੱਗ-ਅਲੱਗ ਭਾਰ ਵਰਗ ’ਚ ਭਾਗ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਪੰਜਾਬ ਦੀ ਟੀਮ ਦੀ ਅਗਵਾਈ ਕਰਨ ਵਾਲੇ ਮੁੱਖ ਕੋਚ ਰਛਪਾਲ ਸਿੰਘ ਉੱਪਲ, ਕੋਚ ਮਨਜੋਤ ਲੌਂਗੀਆਂ, ਮੈਨੇਜਰ ਮਨਜੀਤ ਸਿੰਘ, ਮੈਨੇਜਰ ਜਸਪਿੰਦਰ ਸਿੰਘ ਨੇ ਦੱਸਿਆ ਕਿ 29 ਅਕਤੂਬਰ ਤੋਂ 1 ਨਵੰਬਰ ਤੱਕ 

ਫੁੱਟਬਾਲ ਖਿਡਾਰੀਆਂ ਦੇ ਟਰਾਇਲ ਭਲਕੇ

Posted On November - 1 - 2019 Comments Off on ਫੁੱਟਬਾਲ ਖਿਡਾਰੀਆਂ ਦੇ ਟਰਾਇਲ ਭਲਕੇ
ਜ਼ਿਲ੍ਹਾ ਪਠਾਨਕੋਟ ਅੰਦਰ ਸਿੱਖੀ ਸਰੂਪ ਵਾਲੇ ਖਿਡਾਰੀਆਂ ਦਾ ਫੁੱਟਬਾਲ ਕੈਂਪ ਲਗਾਉਣ ਲਈ ਟਰਾਇਲ 2 ਨਵੰਬਰ ਨੂੰ ਮਲਟੀਪਰਪਜ਼ ਸਟੇਡੀਅਮ ਲਮੀਨੀ ਵਿੱਚ ਲਏ ਜਾਣਗੇ। ....

ਗੁਰੂ ਨਾਨਕ ਕਾਲਜ ਵਿੱਚ ਅੰਤਰ-ਕਾਲਜ ਕਬੱਡੀ ਮੁਕਾਬਲੇ ਸ਼ੁਰੂ

Posted On November - 1 - 2019 Comments Off on ਗੁਰੂ ਨਾਨਕ ਕਾਲਜ ਵਿੱਚ ਅੰਤਰ-ਕਾਲਜ ਕਬੱਡੀ ਮੁਕਾਬਲੇ ਸ਼ੁਰੂ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਏ ਜਾ ਰਹੇ ਚਾਰ ਰੋਜ਼ਾ ਅੰਤਰ-ਕਾਲਜ ਕਬੱਡੀ ਮੁਕਾਬਲੇ ਮੁਕਤਸਰ ਦੇ ਗੁਰੂ ਨਾਨਕ ਕਾਲਜ ਵਿੱਚ ਸ਼ੁਰੂ ਹੋ ਗਏ ਹਨ। ਇਹ ਕੱਬਡੀ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ। ....

ਬੈਡਮਿੰਟਨ ਤੇ ਚੈੱਸ ’ਚ ਕੈਂਬਰਿਜ ਸਕੂਲ ਦੀ ਝੰਡੀ

Posted On November - 1 - 2019 Comments Off on ਬੈਡਮਿੰਟਨ ਤੇ ਚੈੱਸ ’ਚ ਕੈਂਬਰਿਜ ਸਕੂਲ ਦੀ ਝੰਡੀ
ਪੱਤਰ ਪ੍ਰੇਰਕ ਦਸੂਹਾ, 31 ਅਕਤੂਬਰ ਇਥੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿੱਚ ਪ੍ਰਿੰਸੀਪਲ ਅਨਿਤ ਅਰੋੜਾ ਦੀ ਅਗਵਾਈ ਹੇਠ ਸੀਬੀਐੱਸਈ ਵੱਲੋਂ ਆਰੰਭੇ ਹਬਸ ਆਫ਼ ਲਰਨਿੰਗ ਪ੍ਰੋਗਰਾਮ ਤਹਿਤ ਬੈਡਮਿੰਟਨ ਅਤੇ ਚੈਸ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਜੀਐੱਮਏ ਸਿਟੀ ਪਬਲਿਕ ਸਕੂਲ ਚੱਬੇਵਾਲ, ਬੀਬੀ ਸਤਵੰਤ ਕੌਰ ਪਬਲਿਕ ਸਕੂਲ ਮੁਕੇਰੀਆਂ, ਆਦੇਸ਼ ਇੰਟਰਨੈਸ਼ਨਲ ਸਕੂਲ ਮਿਆਣੀ, ਓਕਡੇਲ ਸਕੂਲ ਡਾਲੇਵਾਲ ਤੇ ਐੱਨਐੱਸ ਮੈਮੋਰੀਅਲ ਪਬਲਿਕ ਸਕੂਲ ਟੇਰਕਿਆਣਾ ਦੇ ਖਿਡਾਰੀਆਂ ਨੇ ਜ਼ੋਰ ਅਜਮਾਇਸ਼ 

ਹੈਂਡਬਾਲ ਮੁਕਾਬਲੇ: ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਹਦਰਾ ਦੀ ਝੰਡੀ

Posted On November - 1 - 2019 Comments Off on ਹੈਂਡਬਾਲ ਮੁਕਾਬਲੇ: ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਹਦਰਾ ਦੀ ਝੰਡੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲਾਈਆਂ ਜਾ ਰਹੀਆਂ ਸਿੱਖਿਆ ਸੰਸਥਾਵਾਂ ’ਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਦਿੱਲੀ ਕਮੇਟੀ ਵੱਲੋਂ ਸਮੇਂ-ਸਮੇਂ ’ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ....

ਬੀਸੀਸੀਆਈ ਨੇ ਰਾਹੁਲ ਦ੍ਰਾਵਿੜ ਨੂੰ 12 ਨੂੰ ਪੇਸ਼ ਹੋਣ ਲਈ ਕਿਹਾ

Posted On November - 1 - 2019 Comments Off on ਬੀਸੀਸੀਆਈ ਨੇ ਰਾਹੁਲ ਦ੍ਰਾਵਿੜ ਨੂੰ 12 ਨੂੰ ਪੇਸ਼ ਹੋਣ ਲਈ ਕਿਹਾ
ਬੀਸੀਸੀਆਈ ਦੇ ਨੈਤਿਕਤਾ ਅਧਿਕਾਰੀ ਡੀਜੇ ਜੈਨ ਨੇ ਸਾਬਕਾ ਦਿੱਗਜ ਭਾਰਤੀ ਕ੍ਰਿਕਟਰ ਰਾਹੁਲ ਦ੍ਰਾਵਿੜ ਨੂੰ ਉਸ ਖ਼ਿਲਾਫ਼ ਲਗਾਏ ਗਏ ਹਿੱਤਾਂ ਦੇ ਟਕਰਾਅ ਦੇ ਦੋਸ਼ ਦੇ ਮਾਮਲੇ ’ਚ ਅਗਲੀ ਸੁਣਵਾਈ ਤੇ ਸਪੱਸ਼ਟੀਕਰਨ ਲਈ ਉਸ ਨੂੰ 12 ਨਵੰਬਰ ਨੂੰ ਦੂਜੀ ਵਾਰ ਨਿੱਜੀ ਤੌਰ ’ਤੇ ਆਪਣਾ ਪੱਖ ਰੱਖਣ ਲਈ ਕਿਹਾ ਹੈ। ....
Available on Android app iOS app
Powered by : Mediology Software Pvt Ltd.