ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਖੇਡਾਂ ਦੀ ਦੁਨੀਆ › ›

Featured Posts
ਬੇਸਬਾਲ: ਅੰਡਰ-17 ਵਰਗ ’ਚ ਬਠਿੰਡਾ ਨੇ ਅੰਮ੍ਰਿਤਸਰ ਦੀ ਟੀਮ ਨੂੰ ਹਰਾਇਆ

ਬੇਸਬਾਲ: ਅੰਡਰ-17 ਵਰਗ ’ਚ ਬਠਿੰਡਾ ਨੇ ਅੰਮ੍ਰਿਤਸਰ ਦੀ ਟੀਮ ਨੂੰ ਹਰਾਇਆ

ਹਰਮੇਸ਼ਪਾਲ ਨੀਲੇਵਾਲ ਜ਼ੀਰਾ, 17 ਨਵੰਬਰ ਐੱਸਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ ਦੀ ਗਰਾਊਂਡ ਵਿੱਚ ਪੰਜ ਰੋਜ਼ਾ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬੇਸਬਾਲ ਅੰਡਰ-17 ਲੜਕੇ/ਲੜਕੀਆਂ ਦਾ ਉਦਘਾਟਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਫ਼ਿਰੋਜ਼ਪੁਰ ਦੇ ਸਕੱਤਰ ਜਸਵਿੰਦਰ ਸਿੰਘ ਅਤੇ ਸਕੂਲ ਦੇ ਚੇਅਰਮੈਨ ਕੰਵਲਜੀਤ ਸਿੰਘ ਨੇ ਝੰਡੇ ਦੀ ਰਸਮ ਅਦਾ ਕਰਕੇ ਕੀਤਾ। ਇਸ ਮੌਕੇ ਮੁੱਖ ...

Read More

ਕੌਮੀ ਪੱਧਰ ਦੇ ਤੈਰਾਕੀ ਮੁਕਾਬਲੇ: ਵਨੀਸ਼ਾ ਨੇ ਦੋ ਸੋਨ ਤਗ਼ਮੇ ਜਿੱਤੇ

ਕੌਮੀ ਪੱਧਰ ਦੇ ਤੈਰਾਕੀ ਮੁਕਾਬਲੇ: ਵਨੀਸ਼ਾ ਨੇ ਦੋ ਸੋਨ ਤਗ਼ਮੇ ਜਿੱਤੇ

ਕਰਮਜੀਤ ਸਿੰਘ ਚਿੱਲਾ ਐਸਏਐਸ ਨਗਰ (ਮੁਹਾਲੀ), 17 ਨਵੰਬਰ ਮੁਹਾਲੀ ਦੇ ਸੈਕਟਰ-70 ਦੀ ਵਸਨੀਕ ਤੇ ਚੰਡੀਗੜ੍ਹ ਦੇ ਸੈਕਟਰ-49 ਸਥਤ ਰਿਆਨ ਸਕੂਲ ਦੀ ਸੱਤਵੀ ਦੀ ਵਿਦਿਆਰਥਣ ਵਨੀਸ਼ਾ ਵਿਸੰਭੂ ਨੇ ਸੀਬੀਐੱਸਈ ਸਕੂਲਾਂ ਦੇ ਭੂਪਾਲ ਵਿਚ ਹੋਏ ਤੈਰਾਕੀ ਦੇ ਕੌਮੀ ਮੁਕਾਬਲਿਆਂ ਵਿੱਚ ਸੋਨੇ ਦੇ ਦੋ ਤਗ਼ਮੇ ਜਿੱਤ ਕੇ ਸ਼ਹਿਰ ਦਾ ਨਾਮ ਚਮਕਾਇਆ ਹੈ। ਅੰਡਰ-14 ਵਰਗ ਵਿੱਚ ...

Read More

ਕਰਾਟੇ ਮੁਕਾਬਲੇ ਦੀ ਟਰਾਫੀ ਯਮੁਨਾਨਗਰ ਜ਼ਿਲ੍ਹੇ ਨੇ ਜਿੱਤੀ

ਕਰਾਟੇ ਮੁਕਾਬਲੇ ਦੀ ਟਰਾਫੀ ਯਮੁਨਾਨਗਰ ਜ਼ਿਲ੍ਹੇ ਨੇ ਜਿੱਤੀ

ਨਿੱਜੀ ਪੱਤਰ ਪ੍ਰੇਰਕ ਅੰਬਾਲਾ, 17 ਨਵੰਬਰ ਹਰਿਆਣਾ ਸਪੋਰਟਸ ਕਰਾਟੇ ਐਸੋਸੀਏਸ਼ਨ ਵੱਲੋਂ ਅੰਬਾਲਾ ਜਾਨ ਕਰਾਟੇ ਮੁਕਾਬਲਾ ਪੁਲੀਸ ਡੀਏਵੀ ਪਬਲਿਕ ਸਕੂਲ ਦੇ ਆਡੀਟੋਰੀਅਮ ਵਿਚ ਕਰਾਇਆ ਗਿਆ। ਜਿਸ ’ਚ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ ਤੇ ਪੰਚਕੂਲਾ ਜ਼ਿਲ੍ਹਿਆਂ ਦੇ 200 ਖਿਡਾਰੀਆਂ ਨੇ ਭਾਗ ਲਿਆ। ਮੁਕਾਬਲੇ ਦੀ ਓਵਰਆਲ ਟਰਾਫੀ ’ਤੇ ਯਮੁਨਾਨਗਰ ਜ਼ਿਲ੍ਹੇ ਦੇ ਖਿਡਾਰੀਆਂ ਨੇ ਕਬਜ਼ਾ ਕੀਤਾ, ਦੂਜੇ ...

Read More

ਵਾਲੀਬਾਲ: ਮਨਸੂਰਪੁਰ ਦੀ ਟੀਮ ਅੱਵਲ

ਵਾਲੀਬਾਲ: ਮਨਸੂਰਪੁਰ ਦੀ ਟੀਮ ਅੱਵਲ

ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 17 ਨਵੰਬਰ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਬਾਬਾ ਦੀਪ ਸਿੰਘ ਯੂਥ ਕਲੱਬ ਵੱਲੋਂ ਪਿੰਡ ਚਨਾਰਥਲ ਕਲਾ ਵਿਚ ਇੱਕ ਰੋਜ਼ਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਬੱਲੂ ਨੇ ਕਿਹਾ ਕਿ ਨੌਜਵਾਨਾਂ ...

Read More

ਪੈਟਿਨਸਨ ’ਤੇ ਮੈਚ ਦੀ ਪਾਬੰਦੀ

ਪੈਟਿਨਸਨ ’ਤੇ ਮੈਚ ਦੀ ਪਾਬੰਦੀ

ਸਿਡਨੀ: ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੇਮਜ਼ ਪੈਟਿਨਸਨ ’ਤੇ ਇੱਕ ਖਿਡਾਰੀ ਨੂੰ ਇਤਰਾਜ਼ਯੋਗ ਸ਼ਬਦ ਬੋਲਣ ਕਾਰਨ ਇੱਕ ਮੈਚ ਦੀ ਪਾਬੰਦੀ ਲਾ ਦਿੱਤੀ ਗਈ ਹੈ। ਇਸ ਲਈ ਉਹ ਪਾਕਿਸਤਾਨ ਖ਼ਿਲਾਫ਼ ਇਸ ਹਫ਼ਤੇ ਸ਼ੁਰੂ ਹੋਣ ਵਾਲੇ ਪਹਿਲੇ ਕ੍ਰਿਕਟ ਮੈਚ ਵਿੱਚ ਨਹੀਂ ਖੇਡ ਸਕੇਗਾ। ਇਸ ਤੇਜ਼ ਗੇਂਦਬਾਜ਼ ਨੂੰ ਪਿਛਲੇ ਹਫ਼ਤੇ ਵਿਕਟੋਰੀਆ ਦੇ ਕੁਈਨਜ਼ਲੈਂਡ ਖ਼ਿਲਾਫ਼ ...

Read More

ਭਾਰਤੀ ਮਹਿਲਾਵਾਂ ਨੇ ਪੰਜ ਸੋਨ ਤਗ਼ਮੇ ਜਿੱਤੇ

ਭਾਰਤੀ ਮਹਿਲਾਵਾਂ ਨੇ ਪੰਜ ਸੋਨ ਤਗ਼ਮੇ ਜਿੱਤੇ

ਉਲਾਨਬਾਟੇਰ (ਮੰਗੋਲੀਆ), 17 ਨਵੰਬਰ ਫਾਈਨਲ ਵਿੱਚ ਥਾਂ ਬਣਾਉਣ ਵਾਲੇ ਸੱਤ ਭਾਰਤੀਆਂ ਵਿੱਚੋਂ ਪੰਜ ਮਹਿਲਾ ਮੁੱਕੇਬਾਜ਼ਾਂ ਨੇ ਅੱਜ ਇੱਥੇ ਏਸ਼ਿਆਈ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ, ਜਦਕਿ ਪੁਰਸ਼ਾਂ ਨੇ ਦੋ ਚਾਂਦੀ ਦੇ ਤਗ਼ਮੇ ਹਾਸਲ ਕੀਤੇ। ਨਾਓਰੇਮ ਚਾਨੂ (51 ਕਿਲੋ), ਵਿੰਕਾ (64 ਕਿਲੋ), ਸਨਾਮਾਚਾ ਚਾਨੂ (75 ਕਿਲੋ), ਪੂਨਮ (54 ਕਿਲੋ) ਅਤੇ ਸੁਸ਼ਮਾ (81 ...

Read More

ਸ਼ਮੀ ਤੇ ਮਾਯੰਕ ਟੈਸਟ ਕਰੀਅਰ ਦੀ ਸਰਵੋਤਮ ਦਰਜਾਬੰਦੀ ’ਤੇ

ਸ਼ਮੀ ਤੇ ਮਾਯੰਕ ਟੈਸਟ ਕਰੀਅਰ ਦੀ ਸਰਵੋਤਮ ਦਰਜਾਬੰਦੀ ’ਤੇ

ਦੁਬਈ, 17 ਨਵੰਬਰ ਬੰਗਲਾਦੇਸ਼ ਖ਼ਿਲਾਫ਼ ਇੰਦੌਰ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਭਾਰਤ ਦੀ ਪਾਰੀ ਅਤੇ 130 ਦੌੜਾਂ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਸਲਾਮੀ ਬੱਲੇਬਾਜ਼ ਮਾਯੰਕ ਅਗਰਵਾਲ ਨੇ ਆਈਸੀਸੀ ਦੀ ਤਾਜ਼ਾ ਦਰਜਾਬੰਦੀ ਵਿੱਚ ਅੱਜ ਆਪਣਾ ਸਰਵੋਤਮ ਸਥਾਨ ਹਾਸਲ ਕੀਤਾ ਹੈ। ਪਹਿਲੀ ਪਾਰੀ ਵਿੱਚ ...

Read More


ਕਬੱਡੀ ਕੱਪ ਦਾ ਉਦਘਾਟਨੀ ਮੈਚ ਰਾਮਦਾਸ ਦੀ ਟੀਮ ਨੇ ਜਿੱਤਿਆ

Posted On November - 3 - 2019 Comments Off on ਕਬੱਡੀ ਕੱਪ ਦਾ ਉਦਘਾਟਨੀ ਮੈਚ ਰਾਮਦਾਸ ਦੀ ਟੀਮ ਨੇ ਜਿੱਤਿਆ
ਪੱਤਰ ਪ੍ਰੇਰਕ ਮੁਕੇਰੀਆਂ, 2 ਨਵੰਬਰ ਬਾਬਾ ਮੰਝ ਅਤੇ ਸ਼ਹੀਦ ਬਾਬਾ ਤਾਰਾ ਸਿੰਘ ਸਪੋਰਟਸ ਕਲੱਬ ਮੰਝਪੁਰ ਵਲੋਂ ਗ੍ਰਾਮ ਪੰਚਾਇਤ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਦੋ ਦਿਨਾਂ ਕਬੱਡੀ ਕੱਪ ਦਾ ਉਦਘਾਟਨੀ ਮੈਚ ਰਾਮਦਾਸ ਦੀ ਟੀਮ ਨੇ ਜਿੱਤ ਲਿਆ ਹੈ। ਟੂਰਨਾਮੈਂਟ ਦਾ ਉਦਘਾਟਨ ਸੰਤ ਹਰਜਿੰਦਰ ਸਿੰਘ ਅਤੇ ਜਥੇਦਾਰ ਹਰਬੰਸ ਸਿੰਘ ਮੰਝਪੁਰ ਨੇ ਸਾਂਝੇ ਤੌਰ ’ਤੇ ਕੀਤਾ। ਕਬੱਡੀ ਕੱਪ ਦੇ ਪਹਿਲੇ ਦਿਨ ਹੋਏ 55 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਵਿੱਚ ਉਦਘਾਟਨੀ ਮੈਚ ਅਰਗੋਵਾਲ 

ਅਕਸ਼ਰ ਤੇ ਮਾਰਕੰਡੇ ਦੀ ਜੋੜੀ ਨੇ ਇੰਡੀਆ-ਸੀ ਨੂੰ ਜੇਤੂੁ ਬਣਾਇਆ

Posted On November - 3 - 2019 Comments Off on ਅਕਸ਼ਰ ਤੇ ਮਾਰਕੰਡੇ ਦੀ ਜੋੜੀ ਨੇ ਇੰਡੀਆ-ਸੀ ਨੂੰ ਜੇਤੂੁ ਬਣਾਇਆ
ਆਲਰਾਊਂਡਰ ਅਕਸ਼ਰ ਪਟੇਲ ਦੀ 61 ਗੇਂਦਾਂ ਵਿਚ 98 ਦੌੜਾਂ ਦੀ ਪਾਰੀ ਤੋਂ ਬਾਅਦ ਲੈੱਗ ਸਪਿੱਨਰ ਮਿਆਂਕ ਮਾਰਕੰਡੇ ਦੀਆਂ ਚਾਰ ਵਿਕਟਾਂ ਨਾਲ ਇੰਡੀਆ-ਸੀ ਨੇ ਸ਼ਨਿੱਚਰਵਾਰ ਨੂੰ ਇੱਥੇ ਦੇਵਧਰ ਟਰਾਫੀ ਦੇ ਤੀਜੇ ਅਤੇ ਅੰਤਿਮ ਦਿਨ ਮੈਚ ਦੌਰਾਨ ਇੰਡੀਆ-ਬੀ ਨੂੰ 136 ਦੌੜਾਂ ਨਾਲ ਹਰਾਇਆ। ....

ਪੈਰਿਸ ਮਾਸਟਰਜ਼: ਸੈਮੀਫਾਈਨਲ ’ਚ ਪੁੱਜੇ ਨਡਾਲ ਤੇ ਜੋਕੋਵਿਚ

Posted On November - 3 - 2019 Comments Off on ਪੈਰਿਸ ਮਾਸਟਰਜ਼: ਸੈਮੀਫਾਈਨਲ ’ਚ ਪੁੱਜੇ ਨਡਾਲ ਤੇ ਜੋਕੋਵਿਚ
ਰਾਫੇਲ ਨਡਾਲ ਅਤੇ ਨੋਵਾਕ ਜੋਕੋਵਿਚ ਨੇ ਆਪਣੇ ਮੁਕਾਬਲੇ ਜਿੱਤ ਕੇ ਅੰਤਿਮ ਚਾਰ ਵਿਚ ਦਾਖ਼ਲਾ ਲਿਆ ਹੈ। ਇਸ ਸਦਕਾ ਦੋਵੇਂ ਖਿਡਾਰੀ ਪੈਰਿਸ ਮਾਸਟਰ ਟੂਰਨਾਮੈਂਟ ਦੇ ਫਾਈਨਲ ਵਿਚ ਇੱਕ ਦੂਜੇ ਦੇ ਸਾਹਮਣੇ ਆ ਸਕਦੇ ਹਨ। ....

ਹਾਕੀ: ਮਹਿਲਾ ਤੇ ਪੁਰਸ਼ਾਂ ਦੀ ਟੀਮਾਂ ਨੇ ਓਲੰਪਿਕ ’ਚ ਜਗ੍ਹਾ ਬਣਾਈ

Posted On November - 3 - 2019 Comments Off on ਹਾਕੀ: ਮਹਿਲਾ ਤੇ ਪੁਰਸ਼ਾਂ ਦੀ ਟੀਮਾਂ ਨੇ ਓਲੰਪਿਕ ’ਚ ਜਗ੍ਹਾ ਬਣਾਈ
ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਅਮਰੀਕਾ ਨੂੰ 5-1 ਨਾਲ ਹਰਾਇਆ ਸੀ। ਸ਼ਨਿੱਚਵਾਰ ਨੂੰ ਖੇਡੇ ਮੈਚ ਦੌਰਾਨ ਅਮਰੀਕਾ ਨੇ ਪਹਿਲੇ ਅੱਧ ਵਿਚ 4-0 ਦੀ ਬੜ੍ਹਤ ਬਣਾਉਂਦਿਆਂ ਸਕੋਰ ਨੂੰ 5-5 ਨਾਲ ਬਰਾਬਰ ਕਰ ਦਿੱਤਾ। ....

ਧੁਆਂਖੀ ਧੁੰਦ ਵਿਚ ਜ਼ੋਰ-ਅਜ਼ਮਾਈ ਕਰਨਗੇ ਭਾਰਤ ਤੇ ਬੰਗਲਾਦੇਸ਼

Posted On November - 3 - 2019 Comments Off on ਧੁਆਂਖੀ ਧੁੰਦ ਵਿਚ ਜ਼ੋਰ-ਅਜ਼ਮਾਈ ਕਰਨਗੇ ਭਾਰਤ ਤੇ ਬੰਗਲਾਦੇਸ਼
ਪਿਛਲੇ ਦੋ ਦਿਨ ਤੋਂ ਵਿਸ਼ਵ ਕੱਪ ਦੀਆਂ ਤਿਆਰੀਆਂ ਬਾਰੇ ਚਰਚੇ ਜ਼ੋਰਾਂ ’ਤੇ ਹਨ। ਇਸ ਦੇ ਨਾਲ ਹੀ ਸ਼ਾਕਿਬ ਅਲ ਹਸਨ ਦੇ ਬਾਹਰ ਹੋਣ ਤੋਂ ਬਾਅਦ ਦੇ ਹਾਲਾਤ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਤੋਂ ਇਲਾਵਾ ਦਿੱਲੀ ਵਿਚ ਧੁੰਆਂਖੀ ਧੁੰਦ ਦੇ ਵੀ ਮੈਚ ਨੂੰ ਪ੍ਰਭਾਵਿਤ ਕਰਨ ਦੇ ਖ਼ਦਸ਼ੇ ਹਨ। ....

ਗੇਂਦ ਨਾਲ ਛੇੜਛਾੜ ’ਤੇ ਸ਼ਹਿਜ਼ਾਦ ਨੂੰ ਜੁਰਮਾਨਾ

Posted On November - 3 - 2019 Comments Off on ਗੇਂਦ ਨਾਲ ਛੇੜਛਾੜ ’ਤੇ ਸ਼ਹਿਜ਼ਾਦ ਨੂੰ ਜੁਰਮਾਨਾ
ਪਾਕਿਸਤਾਨ ਦੇ ਟੈਸਟ ਓਪਨਰ ਅਹਿਮਦ ਸ਼ਹਿਜ਼ਾਦ ’ਤੇ ਕਾਇਦ-ਏ-ਆਜ਼ਮ ਟਰਾਫੀ ਵਿਚ ਸਿੰਧ ਖ਼ਿਲਾਫ਼ ਖੇਡ ਦੌਰਾਨ ਮੈਚ ਫੀਸ ਦਾ 50 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਸੀ। ਉਸ ਦੀ ਟੀਮ ਨੂੰ ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ....

ਆਲ ਇੰਡੀਆ ਇੰਟਰ-ਵਰਸਿਟੀ ਮੁਕਾਬਲਿਆਂ ’ਚ ਜੀਐਨਡੀਯੂ ਤੇ ਪੰਜਾਬੀ ’ਵਰਸਿਟੀ ਜੇਤੂ

Posted On November - 3 - 2019 Comments Off on ਆਲ ਇੰਡੀਆ ਇੰਟਰ-ਵਰਸਿਟੀ ਮੁਕਾਬਲਿਆਂ ’ਚ ਜੀਐਨਡੀਯੂ ਤੇ ਪੰਜਾਬੀ ’ਵਰਸਿਟੀ ਜੇਤੂ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਈਕਲਿੰਗ ਵੈਲੋਡਰੋਮ ਵਿਚ ਸਮਾਪਤ ਹੋਈ ਆਲ ਇੰਡੀਆ ਇੰਟਰ-ਵਰਸਿਟੀ ਟਰੈਕ ਸਾਈਕਲਿੰਗ (ਪੁਰਸ਼ ਅਤੇ ਇਸਤਰੀਆਂ) ਚੈਂਪੀਅਨਸ਼ਿਪ ਦੇ ਲੜਕੀਆਂ ਦੇ ਵਰਗ ਵਿਚ ਮੇਜ਼ਬਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੇਤੂ ਰਹੀ ਅਤੇ ਇਸ ਚੈਂਪੀਅਨਸ਼ਿਪ ਦੇ ਲੜਕਿਆਂ ਦੇ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬਾਜ਼ੀ ਮਾਰੀ। ....

ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਆ

Posted On November - 3 - 2019 Comments Off on ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਆ
ਸਪਾਰਕਲਿੰਗ ਕਿਡਜ਼ ਦਾ ਫਾਊਾਡੇਸ਼ਨ ਸਕੂਲ ਪਾਤੜਾਂ ’ਚ ਅਥਲੈਕਿਟ ਮੀਟ ਕਰਵਾਈ ਗਈ। ਜਿਸ ’ਚ ਵੱਖ-ਵੱਖ ਖੇਡਾਂ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਤਗਮੇ ਦੇ ਕੇ ਸਨਮਾਨਿਆ ਗਿਆ। ....

ਪਿੰਡਾਂ ’ਚ ਖੇਡ ਮੈਦਾਨ ਬਣਾਉਣ ਵੱਲ ਦਿੱਤਾ ਜਾ ਰਿਹਾ ਹੈ ਉਚੇਚਾ ਧਿਆਨ: ਹੈਰੀਮਾਨ

Posted On November - 3 - 2019 Comments Off on ਪਿੰਡਾਂ ’ਚ ਖੇਡ ਮੈਦਾਨ ਬਣਾਉਣ ਵੱਲ ਦਿੱਤਾ ਜਾ ਰਿਹਾ ਹੈ ਉਚੇਚਾ ਧਿਆਨ: ਹੈਰੀਮਾਨ
ਹਲਕਾ ਸਨੌਰ ਦੇ ਇੰਚਾਰਜ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਪਿੰਡਾਂ ’ਚ ਨੌਜਵਾਨ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਜਿੱਥੇ ਖੇਲ ਮੇਲਿਆਂ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ, ਉਥੇ ਹੀ ਵੱਡੇ ਪਿੰਡਾਂ ’ਚ ਸਟੇਡੀਅਮ ਤੇ ਛੋਟੇ ਪਿੰਡਾਂ ’ਚ ਖੇਡ ਮੈਦਾਨ ਬਣਾਉਣ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ....

ਪੰਜਾਬ ਸਕੂਲ ਖੇਡਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨੇ

Posted On November - 3 - 2019 Comments Off on ਪੰਜਾਬ ਸਕੂਲ ਖੇਡਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨੇ
ਮੁਹਾਲੀ ਵਿਚ ਹੋਈਆਂ 65ਵੀਆਂ ਪੰਜਾਬ ਸਕੂਲ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਮਨਦੀਪ ਕੌਰ ਨਾਗਰਾ ਤੇ ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ ਨੇ ਸਨਮਾਨ ਕੀਤਾ। ....

ਤਿੰਨ ਰੋਜ਼ਾ ਜ਼ਿਲ੍ਹਾ ਖੇਡ ਕੁੰਭ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ

Posted On November - 3 - 2019 Comments Off on ਤਿੰਨ ਰੋਜ਼ਾ ਜ਼ਿਲ੍ਹਾ ਖੇਡ ਕੁੰਭ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ
31 ਅਕਤੂਬਰ ਤੋਂ ਸ਼ੁਰੂ ਹੋਏ ਤਿੰਨ ਰੋਜ਼ਾ ਜ਼ਿਲ੍ਹਾ ਖੇਡ ਮੁਕਾਬਲੇ ਅੱਜ ਸਮਾਪਤ ਹੋ ਗਏ। ਇਹ ਮੁਕਾਬਲੇ ਛਾਉਣੀ ਦੇ ਵੱਖ ਵੱਖ ਕਾਲਜਾਂ ਦੇ ਖੇਡ ਮੈਦਾਨਾਂ ਅਤੇ ਛਾਉਣੀ ਤੇ ਸ਼ਹਿਰ ਦੇ ਸਟੇਡੀਅਮ ਵਿਚ ਕਰਵਾਏ ਗਏ। ....

ਨੈੱਟਬਾਲ ਵਿੱਚ ਪਟਿਆਲਾ ਦੇ ਖਿਡਾਰੀਆਂ ਦੀ ਝੰਡੀ

Posted On November - 3 - 2019 Comments Off on ਨੈੱਟਬਾਲ ਵਿੱਚ ਪਟਿਆਲਾ ਦੇ ਖਿਡਾਰੀਆਂ ਦੀ ਝੰਡੀ
ਰਵਿੰਦਰ ਰਵੀ ਬਰਨਾਲਾ, 2 ਨਵੰਬਰ ਐੱਸਡੀ ਕਾਲਜ ਵਿੱਚ ਸਮਾਪਤ ਹੋਏ ਦੋ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਨੈੱਟਬਾਲ (ਲੜਕੇ/ਲੜਕੀਆਂ) ਦੇ ਮੁਕਾਬਲਿਆਂ ਵਿੱਚ ਫਿਜ਼ੀਕਲ ਕਾਲਜ ਪਟਿਆਲਾ ਦੀਆਂ ਟੀਮਾਂ ਦੋਵੇਂ ਵਰਗਾਂ ਵਿਚ ਚੈਂਪੀਅਨ ਬਣੀਆਂ। ਜੇਤੂ ਟੀਮਾਂ ਨੇ ਆਪਣੇ ਸਾਰੇ ਲੀਗ ਮੁਕਾਬਲਿਆਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਚੈਂਪੀਅਨਸ਼ਿਪ ’ਤੇ ਕਬਜ਼ਾ ਕੀਤਾ। ਡਾ. ਬਹਾਦਰ ਸਿੰਘ ਸੰਧੂ ਦੀ ਦੇਖ-ਰੇਖ ਵਿਚ ਹੋਏ ਇਨ੍ਹਾਂ ਮੁਕਾਬਲਿਆਂ ਦੇ ਲੜਕਿਆਂ ਦੇ ਵਰਗ ਵਿਚ ਫਿਜ਼ੀਕਲ ਕਾਲਜ 

ਗੁਰੂ ਨਾਨਕ ਚੈਰੀਟੇਬਲ ਟਰੱਸਟ ਵੱਲੋਂ ਕ੍ਰਿਕਟ ਟੂਰਨਾਮੈਂਟ

Posted On November - 3 - 2019 Comments Off on ਗੁਰੂ ਨਾਨਕ ਚੈਰੀਟੇਬਲ ਟਰੱਸਟ ਵੱਲੋਂ ਕ੍ਰਿਕਟ ਟੂਰਨਾਮੈਂਟ
ਗੁਰੂ ਨਾਨਕ ਚੈਰੀਟੇਬਲ ਟਰੱਸਟ ਵੱਲੋਂ ਲਾਂਡਰਾਂ ਨੇੜਲੇ 114 ਸੈਕਟਰ ਵਿੱਚ ਸਥਿਤ ਚੈਂਪੀਅਨਜ਼ ਕ੍ਰਿਕਟ ਅਕੈਡਮੀ ਵਿਚ ਦੋ ਰੋਜ਼ਾ ਦਿਵਿਆਂਗ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ....

ਮੈਂਗਲ ਸਿੰਘ ਯਾਦਗਾਰੀ ਟੂਰਨਾਮੈਂਟ ਦੀ ਸ਼ੁਰੂਆਤ

Posted On November - 3 - 2019 Comments Off on ਮੈਂਗਲ ਸਿੰਘ ਯਾਦਗਾਰੀ ਟੂਰਨਾਮੈਂਟ ਦੀ ਸ਼ੁਰੂਆਤ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਂਗਲ ਸਿੰਘ ਟਰੱਸਟ ਵੱਲੋਂ ਸਰਕਾਰੀ ਸੀਨੀਅਰ ਸਮਾਰਟ ਸਕੂਲ ਵਿਖੇ ਪਰਦੀਪ ਸਿੰਘ ਚਪੜੌਦਾ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਕੋਮੀ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਐਮਡੀ ਸਵਰਨਜੀਤ ਸਿੰਘ ਨੇ ਕੀਤਾ। ....

ਵੈਸਟਇੰਡੀਜ਼ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੱਕ ਦੌੜ ਨਾਲ ਹਰਾਇਆ

Posted On November - 3 - 2019 Comments Off on ਵੈਸਟਇੰਡੀਜ਼ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੱਕ ਦੌੜ ਨਾਲ ਹਰਾਇਆ
ਓਪਨਰ ਬੱਲੇਬਾਜ਼ ਪ੍ਰੀਆ ਪੂਨੀਆ ਦੀ ਅਰਧ ਸੈਂਕੜੇ ਵਾਲੀ ਪਾਰੀ ਵੀ ਭਾਰਤੀ ਮਹਿਲਾ ਟੀਮ ਦੇ ਕੰਮ ਨਾ ਆ ਸਕੀ ਕਿਉਂਕਿ ਇਸ ਦੇ ਬਾਵਜੂਦ ਉਨ੍ਹਾਂ ਨੂੰ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦੇ ਪਹਿਲੇ ਵੰਨਡੇਅ ਮੈਚ ਵਿਚ ਵੈਸਟਇੰਡੀਜ਼ ਤੋਂ ਇੱਕ ਦੌੜ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ। ....

ਰੈਸਲਿੰਗ ਅੰਡਰ-23 ’ਚ ਪੂਜਾ ਨੇ ਚਾਂਦੀ ਦਾ ਤਗਮਾ ਜਿੱਤਿਆ

Posted On November - 3 - 2019 Comments Off on ਰੈਸਲਿੰਗ ਅੰਡਰ-23 ’ਚ ਪੂਜਾ ਨੇ ਚਾਂਦੀ ਦਾ ਤਗਮਾ ਜਿੱਤਿਆ
ਪੁਜਾ ਗਹਿਲੋਤ (53 ਕਿਲੋ) ਨੂੰ ਯੂਡਬਲੂਡਬਲੂ ਅੰਡਰ- 23 ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਾਪਾਨ ਦੀ 2017 ਦੀ ਵਿਸ਼ਵ ਚੈਂਪੀਅਨ ਹਾਰੂਆਣਾ ਓਕਨੋ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਭਾਰਤ ਦੀ ਝੋਲੀ ਦੂਜਾ ਚਾਂਦੀ ਦਾ ਤਗਮਾ ਪਾਇਆ ਹੈ। ....
Available on Android app iOS app
Powered by : Mediology Software Pvt Ltd.