ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਖੇਡਾਂ ਦੀ ਦੁਨੀਆ › ›

Featured Posts
ਨੇਸ਼ਨਜ਼ ਕੱਪ: ਭਾਰਤੀ ਮੁੱਕੇਬਾਜ਼ਾਂ ਨੇ ਚਾਂਦੀ ਦੇ ਚਾਰ ਤਗ਼ਮੇ ਜਿੱਤੇ

ਨੇਸ਼ਨਜ਼ ਕੱਪ: ਭਾਰਤੀ ਮੁੱਕੇਬਾਜ਼ਾਂ ਨੇ ਚਾਂਦੀ ਦੇ ਚਾਰ ਤਗ਼ਮੇ ਜਿੱਤੇ

ਨਵੀਂ ਦਿੱਲੀ, 21 ਜਨਵਰੀ ਐੱਮ ਮੀਨਾ ਕੁਮਾਰੀ (54 ਕਿਲੋ) ਸਣੇ ਚਾਰ ਭਾਰਤੀ ਮੁੱਕੇਬਾਜ਼ਾਂ ਨੇ ਸਰਬੀਆ ਵਿੱਚ ਚੱਲ ਰਹੇ ਨੌਵੇਂ ਨੇਸ਼ਨਜ਼ ਕੱਪ ਮਹਿਲਾ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਚਾਰਾਂ ਭਾਰਤੀਆਂ ਵਿੱਚੋਂ ਕੋਈ ਵੀ ਫਾਈਨਲ ਵਿੱਚ ਜਿੱਤ ਦਰਜ ਨਹੀਂ ਕਰ ਸਕਿਆ। ਮੋਨਿਕਾ (48 ਕਿਲੋ), ਰੀਤੂ ਗਰੇਵਾਲ (51 ਕਿਲੋ) ਅਤੇ ਭਾਗਿਆਵਤੀ ਕਚਾਰੀ ...

Read More

ਨਿਊਜ਼ੀਲੈਂਡ ਦੌਰਾ: ਧਵਨ ਟੀ-20 ਤੇ ਇੱਕ ਰੋਜ਼ਾ ਟੀਮ ’ਚੋਂ ਬਾਹਰ

ਨਿਊਜ਼ੀਲੈਂਡ ਦੌਰਾ: ਧਵਨ ਟੀ-20 ਤੇ ਇੱਕ ਰੋਜ਼ਾ ਟੀਮ ’ਚੋਂ ਬਾਹਰ

ਨਵੀਂ ਦਿੱਲੀ/ਆਕਲੈਂਡ, 21 ਜਨਵਰੀ ਭਾਰਤੀ ਕ੍ਰਿਕਟ ਬੋਰਡ ਨੇ ਨਿਊਜ਼ੀਲੈਂਡ ਦੌਰੇ ਦੌਰਾਨ ਖੇਡੀਆਂ ਜਾਣ ਵਾਲੀਆਂ ਟੀ-20 ਅਤੇ ਇੱਕ ਰੋਜ਼ਾ ਲੜੀਆਂ ਲਈ ਅੱਜ ਟੀਮ ਐਲਾਨ ਦਿੱਤੀ ਹੈ। ਚੋਣਕਾਰਾਂ ਨੇ ਮੋਢੇ ਦੀ ਸੱਟ ਨਾਲ ਜੂਝ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਥਾਂ ਸੰਜੂ ਸੈਮਸਨ ਤੇ ਪ੍ਰਿਥਵੀ ਸ਼ਾਅ ਨੂੰ ਕ੍ਰਮਵਾਰ ਟੀ-20 ਤੇ ਇੱਕ ਰੋਜ਼ਾ ਲੜੀ ...

Read More

ਭਾਰਤ ਨੇ ਜਾਪਾਨ ਨੂੰ 10 ਵਿਕਟਾਂ ਨਾਲ ਹਰਾਇਆ

ਭਾਰਤ ਨੇ ਜਾਪਾਨ ਨੂੰ 10 ਵਿਕਟਾਂ ਨਾਲ ਹਰਾਇਆ

ਬਲੋਮਫੈਂਟੋਨ, 21 ਜਨਵਰੀ ਮੌਜੂਦਾ ਚੈਂਪੀਅਨ ਭਾਰਤ ਨੇ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ ਵਿੱਚ ਅੱਜ ਇੱਥੇ ਪਹਿਲੀ ਵਾਰ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਜਾਪਾਨ ਨੂੰ ਦਸ ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕੀਤੀ। ਭਾਰਤ ਨੇ ਪਹਿਲਾਂ ਫੀਲਡਿੰਗ ਦਾ ਫ਼ੈਸਲਾ ਕੀਤਾ ਅਤੇ ਜਾਪਾਨ ਨੂੰ 22.5 ...

Read More

ਰਾਫੇਲ ਨਡਾਲ ਦੂਜੇ ਗੇੜ ’ਚ, ਸ਼ਾਰਾਪੋਵਾ ਬਾਹਰ

ਰਾਫੇਲ ਨਡਾਲ ਦੂਜੇ ਗੇੜ ’ਚ, ਸ਼ਾਰਾਪੋਵਾ ਬਾਹਰ

ਮੈਲਬਰਨ, 21 ਜਨਵਰੀ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਰਾਫੇਲ ਨਡਾਲ ਨੇ ਇਕਪਾਸੜ ਮੁਕਾਬਲੇ ਵਿੱਚ ਬੋਲੀਵੀਆ ਦੇ ਹਿਊਜੋ ਡੈਲੀਅਨ ਨੂੰ ਹਰਾ ਕੇ ਆਸਟਰੇਲੀਅਨ ਓਪਨ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ, ਜਦੋਂਕਿ ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਮਾਰੀਆ ਸ਼ਾਰਾਪੋਵਾ ਨੂੰ ਹਾਰ ਕੇ ਬਾਹਰ ਹੋਣਾ ਪਿਆ। ਨਡਾਲ ਨੇ ਦੋ ਘੰਟਿਆਂ ਦੇ ਅੰਦਰ ...

Read More

ਦਿਵਿਆਂਸ਼ ਤੇ ਅਪੂਰਵੀ ਨੇ ਨਿਸ਼ਾਨੇਬਾਜ਼ੀ ’ਚ ਸੋਨ ਤਗ਼ਮੇ ਫੁੰਡੇ

ਨਵੀਂ ਦਿੱਲੀ, 21 ਜਨਵਰੀ ਭਾਰਤੀ ਨਿਸ਼ਾਨੇਬਾਜ਼ ਦਿਵਿਆਂਸ਼ ਸਿੰਘ ਪੰਵਾਰ ਅਤੇ ਅਪੂਰਵੀ ਚੰਦੇਲਾ ਨੇ ਆਸਟਰੀਆ ਵਿੱਚ ਕਰਵਾਏ ਨਿੱਜੀ ਟੂਰਨਾਮੈਂਟ ਮੇਯਟਨ ਕੱਪ ਵਿੱਚ ਸੋਨ ਤਗ਼ਮੇ ਹਾਸਲ ਕੀਤੇ। ਦਿਵਿਆਂਸ਼ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ 249.7 ਅੰਕ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਅਪੂਰਵੀ ਨੇ ਇਸੇ ਮੁਕਾਬਲੇ ਦੇ ਮਹਿਲਾ ਵਰਗ ਵਿੱਚ 251.4 ...

Read More

ਸ਼ੂਟਿੰਗ ਮੁਕਾਬਲੇ: ਗੋਲਡ ਮੈਡਲ ਜੇਤੂ ਵੰਸ਼ਿਕਾ ਦਾ ਸਨਮਾਨ

ਸ਼ੂਟਿੰਗ ਮੁਕਾਬਲੇ: ਗੋਲਡ ਮੈਡਲ ਜੇਤੂ ਵੰਸ਼ਿਕਾ ਦਾ ਸਨਮਾਨ

ਪੱਤਰ ਪ੍ਰੇਰਕ ਮੁੱਲਾਂਪੁਰ ਗਰੀਬਦਾਸ, 20 ਜਨਵਰੀ ਗੁਹਾਟੀ ਵਿਚ ਅੰਡਰ 21 ਵਿੱਚ 50 ਮੀਟਰ ਸ਼ੂਟਿੰਗ ਰਈਫਲ ਮੁਕਾਬਲੇ ਵਿੱਚ ਵੰਸ਼ਿਕਾ ਸ਼ਾਹੀ ਨੇ 451.3 ਸਕੋਰ ਬਣਾ ਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ ਹੈ। ਵੰਸ਼ਿਕਾ ਸ਼ਾਹੀ ਦਾ ਮੁੱਲਾਂਪੁਰ ਗਰੀਬਦਾਸ ਵਿੱਚ ਪਹੁੰਚਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਹਾਟੀ ਵਿੱਚ ਚੱਲ ਰਹੇ ਖੇਲ੍ਹੋ ਇੰਡੀਆ ...

Read More

ਬਾਡੀ ਬਿਲਡਿੰਗ ਚੈਂਪੀਅਨਸ਼ਿਪ: ਹਰਦੀਪ ਸਿੰਘ ਬਣੇ ਹਰਕੁਲਸ ਪੰਜਾਬ

ਬਾਡੀ ਬਿਲਡਿੰਗ ਚੈਂਪੀਅਨਸ਼ਿਪ: ਹਰਦੀਪ ਸਿੰਘ ਬਣੇ ਹਰਕੁਲਸ ਪੰਜਾਬ

ਪੱਤਰ ਪ੍ਰੇਰਕ ਖਰੜ, 20 ਜਨਵਰੀ ਨਵ ਚੇਤਨਾ ਵੈਲਫੇਅਰ ਟਰੱਸਟ ਵੱਲੋਂ ਪੰਜਾਬ ਲੇਵਲ ਦਾ ਪਹਿਲਾ ਬਾਡੀ ਬਿਲਡਰ ਚੈਂਪੀਅਨਸ਼ਿਪ ਹਰਕੁਲਸ ਪੰਜਾਬ ਖਰੜ ਦੇ ਐਨੀਜ਼ ਸਕੂਲ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਭਰ ’ਚੋਂ 100 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਕੀਤਾ ਗਿਆ। ਇਸ ...

Read More


ਆਸਟਰੇਲੀਅਨ ਓਪਨ ਮੁਕਾਬਲੇ ਪੱਛੜ ਕੇ ਕਰਵਾਉਣਾ ਠੀਕ ਰਹੇਗਾ: ਜੋਕੋਵਿਚ

Posted On January - 6 - 2020 Comments Off on ਆਸਟਰੇਲੀਅਨ ਓਪਨ ਮੁਕਾਬਲੇ ਪੱਛੜ ਕੇ ਕਰਵਾਉਣਾ ਠੀਕ ਰਹੇਗਾ: ਜੋਕੋਵਿਚ
ਸਰਬਿਆਈ ਟੈਨਿਸ ਸਟਾਰ ਨੋਵਾਕ ਜੋਕੋਵਿਚ ਨੇ ਕਿਹਾ ਕਿ ਜੇਕਰ ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਦੇ ਧੂੰਏਂ ਨਾਲ ਖਿਡਾਰੀਆਂ ਦੀ ਸਿਹਤ ’ਤੇ ਅਸਰ ਪੈਂਦਾ ਹੈ ਤਾਂ ਆਸਟਰੇਲੀਅਨ ਓਪਨ ਦੇ ਪ੍ਰਬੰਧਕਾਂ ਨੂੰ ਇਸ ਨੂੰ ਦੇਰ ਨਾਲ ਕਰਵਾਉਣ ’ਤੇ ਵਿਚਾਰ ਕਰਨਾ ਚਾਹੀਦਾ ਹੈ। ....

ਲਾ ਲੀਗ: ਐਸਪਨਿਓਲ ਨੇ ਬਾਰਸੀਲੋਨਾ ਨੂੰ ਬਰਾਬਰੀ ’ਤੇ ਰੋਕਿਆ

Posted On January - 6 - 2020 Comments Off on ਲਾ ਲੀਗ: ਐਸਪਨਿਓਲ ਨੇ ਬਾਰਸੀਲੋਨਾ ਨੂੰ ਬਰਾਬਰੀ ’ਤੇ ਰੋਕਿਆ
ਬਾਰਸੀਲੋਨਾ ਨੂੰ ਲਾ ਲੀਗਾ ਫੁਟਬਾਲ ਲੀਗ ਦੇ ਰੋਮਾਂਚਕ ਮੁਕਾਬਲੇ ਵਿੱਚ ਸੂਚੀ ਵਿੱਚ ਆਖ਼ਰੀ ਸਥਾਨ ’ਤੇ ਚੱਲ ਰਹੇ ਐਸਪਨਿਓਲ ਖ਼ਿਲਾਫ਼ 2-2 ਨਾਲ ਡਰਾਅ ਖੇਡ ਕੇ ਅੰਕ ਵੰਡਣ ਲਈ ਮਜਬੂਰ ਹੋਣਾ ਪਿਆ। ....

ਚਮਕੌਰ ਸਾਹਿਬ ਵਿੱਚ ਦੰਗਲ

Posted On January - 5 - 2020 Comments Off on ਚਮਕੌਰ ਸਾਹਿਬ ਵਿੱਚ ਦੰਗਲ
ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 4 ਜਨਵਰੀ ਸਾਬਤ ਸੂਰਤ ਗੁਰਸਿੱਖ ਕੁਸ਼ਤੀ ਦੰਗਲ ਵੱਲੋਂ ਸ਼੍ਰੋਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਪੰਜਾਬ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕੁਸ਼ਤੀ ਦੰਗਲ ਕਰਵਾਇਆ। ਕੁਸ਼ਤੀ ਦੰਗਲ ਦਾ ਉਦਘਾਟਨ ਬਾਬਾ ਹਰਿੰਦਰ ਸਿੰਘ, ਗੁਰਤੇਜ ਸਿੰਘ ਅਤੇ ਹਰਬੰਸ ਸਿੰਘ ਕੰਧੋਲਾ ਵੱਲੋਂ ਸਾਂਝੇ ਤੌਰ ’ਤੇ ਕੀਤਾ। ਇਸ ਕੁਸ਼ਤੀ ਦੰਗਲ ਵਿੱਚ ਇੱਕ ਨੰਬਰ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਸੁੱਖ ਚੌਂਤਾ ਨੂੰ ਚਾਂਦੀ ਦਾ ਕੜਾ ਅਤੇ 1100 ਰੁਪਏ ਤੇ ਦੂਜੇ ਨੰਬਰ ’ਤੇ ਰਹੇ ਗਗਨ 

ਰਣਜੀ ਟਰਾਫ਼ੀ: ਧਰੁਵ ਸ਼ੋਰੀ ਸੈਂਕੜੇ ਤੋਂ ਖੁੰਝਿਆ

Posted On January - 5 - 2020 Comments Off on ਰਣਜੀ ਟਰਾਫ਼ੀ: ਧਰੁਵ ਸ਼ੋਰੀ ਸੈਂਕੜੇ ਤੋਂ ਖੁੰਝਿਆ
ਕਪਤਾਨ ਧਰੁਵ ਸ਼ੋਰੀ ਦੇ ਸੈਂਕੜੇ ਤੋਂ ਖੁੰਝਣ ਦੇ ਬਾਵਜੂਦ ਦਿੱਲੀ ਨੇ ਅੱਜ ਇੱਥੇ ਪੀਸੀਏ ਸਟੇਡੀਅਮ ਵਿੱਚ ਰਣਜੀ ਟਰਾਫ਼ੀ ਦੇ ਗਰੁੱਪ ‘ਏ’ ਮੈਚ ਦੇ ਦੂਜੇ ਦਿਨ ਮੇਜ਼ਬਾਨ ਪੰਜਾਬ ਖ਼ਿਲਾਫ਼ ਪਹਿਲੀ ਪਾਰੀ ’ਚ ਚਾਰ ਵਿਕਟਾਂ ਗੁਆ ਕੇ 195 ਦੌੜਾਂ ਬਣਾ ਲਈਆਂ ਹਨ। ਦਿੱਲੀ ਦੇ ਸ਼ੋਰੀ ਨੇ 96 ਦੌੜਾਂ ਅਤੇ ਨਿਤੀਸ਼ ਰਾਣਾ ਨੇ ਨਾਬਾਦ 64 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ। ਇਸ ਤੋਂ ਪਹਿਲਾਂ ਪੰਜਾਬ ਦੀ ਪਹਿਲੀ ਪਾਰੀ 99.3 ....

ਤੀਜਾ ਟੈਸਟ: ਪਹਿਲੀ ਪਾਰੀ ’ਚ ਲਾਬੂਸ਼ਾਨੇ ਦਾ ਦੂਹਰਾ ਸੈਂਕੜਾ

Posted On January - 5 - 2020 Comments Off on ਤੀਜਾ ਟੈਸਟ: ਪਹਿਲੀ ਪਾਰੀ ’ਚ ਲਾਬੂਸ਼ਾਨੇ ਦਾ ਦੂਹਰਾ ਸੈਂਕੜਾ
ਆਸਟਰੇਲੀਆ ਨੇ ਮਾਰਨਸ ਲਾਬੂਸ਼ਾਨੇ ਦੇ ਦੂਹਰੇ ਸੈਂਕੜੇ ਦੀ ਬਦੌਲਤ ਅੱਜ ਤੀਜੇ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ਵਿੱਚ 454 ਦੌੜਾਂ ਦਾ ਵੱਡਾ ਸਕੋਰ ਬਣਾਇਆ, ਅਤੇ ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ ਚੌਕਸੀ ਨਾਲ ਸ਼ੁਰੂਆਤ ਕੀਤੀ। ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰੇ ਲਾਬੂਸ਼ਾਨੇ ਨੇ ਸਿਡਨੀ ਵਿੱਚ 215 ਦੌੜਾਂ ਦੀ ਪਾਰੀ ਖੇਡ ਕੇ ਆਪਣਾ ਸਰਵੋਤਮ ਟੈਸਟ ਸਕੋਰ ਬਣਾਇਆ। ਆਸਟਰੇਲਿਆਈ ਟੀਮ ਦੂਜੇ ਦਿਨ ਚਾਹ ਦੇ ਸੈਸ਼ਨ ਤੋਂ ਪਹਿਲਾਂ ....

ਇਰਫ਼ਾਨ ਪਠਾਨ ਨੇ ਕ੍ਰਿਕਟ ਤੋਂ ਸੰਨਿਆਸ ਲਿਆ

Posted On January - 5 - 2020 Comments Off on ਇਰਫ਼ਾਨ ਪਠਾਨ ਨੇ ਕ੍ਰਿਕਟ ਤੋਂ ਸੰਨਿਆਸ ਲਿਆ
ਇਰਫ਼ਾਨ ਪਠਾਨ ਨੇ ਅੱਜ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਹ ਆਪਣੇ ਕਰੀਅਰ ਦੌਰਾਨ ਜ਼ਿਆਦਾਤਰ ਸਮਾਂ ਸੱਟਾਂ ਨਾਲ ਜੂਝਦਾ ਰਿਹਾ, ਜਿਸ ਕਾਰਨ ਆਪਣੀ ਅਸਲ ਸਮਰੱਥਾ ਵੀ ਨਹੀਂ ਵਿਖਾ ਸਕਿਆ। ....

ਭਾਰਤੀ ਟੀਮ ਨੂੰ ਬੇਖ਼ੌਫ਼ ਬੱਲੇਬਾਜ਼ਾਂ ਦੀ ਲੋੜ: ਕੋਹਲੀ

Posted On January - 5 - 2020 Comments Off on ਭਾਰਤੀ ਟੀਮ ਨੂੰ ਬੇਖ਼ੌਫ਼ ਬੱਲੇਬਾਜ਼ਾਂ ਦੀ ਲੋੜ: ਕੋਹਲੀ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਕਿਹਾ ਕਿ ਉਸ ਦੀ ਕ੍ਰਿਕਟ ਟੀਮ ਨੂੰ ਦਬਾਅ ਵਿੱਚ ਮੈਚ ਜਿਤਾਉਣ ਵਾਲੇ ਨਿੱਡਰ ਬੱਲੇਬਾਜ਼ਾਂ ਦੀ ਲੋੜ ਹੈ। ਭਾਰਤੀ ਟੀਮ ਸ੍ਰੀਲੰਕਾ ਖ਼ਿਲਾਫ਼ ਪਹਿਲਾ ਟੀ-20 ਕੌਮਾਂਤਰੀ ਮੈਚ ਐਤਵਾਰ ਨੂੰ ਇੱਥੇ ਬਾਰਸਾਪਾੜਾ ਸਟੇਡੀਅਮ ਵਿੱਚ ਖੇਡੇਗੀ। ਭਾਰਤ ਦਾ ਧਿਆਨ ਇਸ ਸਾਲ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ’ਤੇ ਕੇਂਦਰਿਤ ਹੈ। ....

ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਸੋਨ ਤਗ਼ਮਾ ਫੁੰਡਿਆ

Posted On January - 5 - 2020 Comments Off on ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਸੋਨ ਤਗ਼ਮਾ ਫੁੰਡਿਆ
ਸੀਨੀਅਰ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਅੱਜ ਇੱਥੇ 63ਵੀਂ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਪੁਰਸ਼ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਆਪਣੇ ਨਾਮ ਕੀਤਾ। ਉਤਰ ਪ੍ਰਦੇਸ਼ ਦੇ 17 ਸਾਲ ਦੇ ਨਿਸ਼ਾਨੇਬਾਜ਼ ਨੇ 246.4 ਅੰਕ ਨਾਲ ਸਿਖਰਲਾ ਸਥਾਨ ਹਾਸਲ ਕੀਤਾ। ....

ਸੋਨਮ ਨੇ ਸਾਕਸ਼ੀ ਨੂੰ ਹਰਾ ਕੇ ਕੀਤਾ ਉਲਟ-ਫੇਰ

Posted On January - 5 - 2020 Comments Off on ਸੋਨਮ ਨੇ ਸਾਕਸ਼ੀ ਨੂੰ ਹਰਾ ਕੇ ਕੀਤਾ ਉਲਟ-ਫੇਰ
ਦੋ ਵਾਰ ਦੀ ਵਿਸ਼ਵ ਕੈਡੇਟ ਚੈਂਪੀਅਨ ਸੋਨਮ ਮਲਿਕ ਨੇ ਅੱਜ ਇੱਥੇ ਰੀਓ ਓਲੰਪਿਕ ਕਾਂਸੀ ਦਾ ਤਗ਼ਮਾ ਜੇਤੂ ਸਾਕਸ਼ੀ ਮਲਿਕ ਨੂੰ, ਜਦਕਿ ਜੂਨੀਅਰ ਅੰਸ਼ੂ ਮਲਿਕ ਨੇ ਵਿਸ਼ਵ ਚੈਂਪੀਅਨਸ਼ਿਪ ਦੀ ਤਗ਼ਮਾ ਜੇਤੂ ਪੂਜਾ ਢਾਂਡਾ ਨੂੰ ਹਰਾ ਕੇ ਉਲਟਫੇਰ ਕਰਦਿਆਂ ਏਸ਼ਿਆਈ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿੱਚ ਆਪਣੀ ਥਾਂ ਪੱਕੀ ਕਰ ਕੀਤੀ। ਸੋਨਮ ਅਤੇ ਅੰਸ਼ੂ ਦੋਵਾਂ ਨੇ ਪਹਿਲੇ ਗੇੜ ਵਿੱਚ ਮਾਹਿਰ ਪਹਿਲਵਾਨਾਂ ਨਾਲ ਭਿੜਨਾ ਸੀ, ਪਰ ਦੋਵਾਂ ਨੇ ਹੌਸਲੇ ....

ਮਾਰਿਨ ਵੱਲੋਂ ਹਾਕੀ ਦੀ ਸਿਖਲਾਈ ਦਾ ਪੱਧਰ ਵਧਾਉਣ ’ਤੇ ਜ਼ੋਰ

Posted On January - 5 - 2020 Comments Off on ਮਾਰਿਨ ਵੱਲੋਂ ਹਾਕੀ ਦੀ ਸਿਖਲਾਈ ਦਾ ਪੱਧਰ ਵਧਾਉਣ ’ਤੇ ਜ਼ੋਰ
ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਸਯੋਰਡ ਮਾਰਿਨ ਨੇ ਇਸ ਮਹੀਨੇ ਦੇ ਅਖ਼ੀਰ ਵਿੱਚ ਹੋਣ ਵਾਲੇ ਨਿਊਜ਼ੀਲੈਂਡ ਦੇ ਅਗਲੇ ਦੌਰੇ ਦੀਆਂ ਤਿਆਰੀਆਂ ਲਈ ਰੱਖੇ 17 ਰੋਜ਼ਾ ਕੈਂਪ ਦੌਰਾਨ ਸਿਖਲਾਈ ਦਾ ਪੱਧਰ ਵਧਾਉਣ ਦਾ ਟੀਚਾ ਰੱਖਿਆ ਹੈ। ਹਾਕੀ ਇੰਡੀਆ ਨੇ ਕੈਂਪ ਲਈ 25 ਮੈਂਬਰੀ ਸੰਭਾਵੀ ਖਿਡਾਰਨਾਂ ਦਾ ਐਲਾਨ ਕੀਤਾ ਹੈ। ....

ਪ੍ਰਿਥਵੀ ਸ਼ਾਅ ਦੀ ਨਿਊਜ਼ੀਲੈਂਡ ਫੇਰੀ ’ਤੇ ਜਾਣ ਬਾਰੇ ਬੇਯਕੀਨੀ

Posted On January - 5 - 2020 Comments Off on ਪ੍ਰਿਥਵੀ ਸ਼ਾਅ ਦੀ ਨਿਊਜ਼ੀਲੈਂਡ ਫੇਰੀ ’ਤੇ ਜਾਣ ਬਾਰੇ ਬੇਯਕੀਨੀ
ਪ੍ਰਿਥਵੀ ਸ਼ਾਅ ਨੂੰ ਮੋਢੇ ਦੀ ਸੱਟ ਕਾਰਨ ਅੱਜ ਕੌਮੀ ਕ੍ਰਿਕਟ ਅਕੈਡਮੀ (ਐੱਨਸੀਏ) ਭੇਜ ਦਿੱਤਾ ਗਿਆ, ਜਿਸ ਕਾਰਨ ਉਸ ਦਾ ਭਾਰਤ ‘ਏ’ ਟੀਮ ਨਾਲ ਨਿਊਜ਼ੀਲੈਂਡ ਦੌਰੇ ’ਤੇ ਜਾਣਾ ਸ਼ੱਕੀ ਹੋ ਗਿਆ ਹੈ। ਮੁੰਬਈ ਅਤੇ ਕਰਨਾਟਕ ਵਿਚਾਲੇ ਰਣਜੀ ਟਰਾਫ਼ੀ ਮੈਚ ਦੇ ਪਹਿਲੇ ਦਿਨ ਓਵਰ ਥਰੋਅ ਰੋਕਣ ਦੇ ਯਤਨ ਵਿੱਚ ਸ਼ਾਅ ਦੇ ਮੋਢੇ ’ਤੇ ਸੱਟ ਲੱਗ ਗਈ ਸੀ। ....

ਸ਼ੁਭਮਨ ਨੂੰ ਕਪਤਾਨੀ ਤੋਂ ਹਟਾਇਆ ਜਾਵੇ: ਬੇਦੀ

Posted On January - 5 - 2020 Comments Off on ਸ਼ੁਭਮਨ ਨੂੰ ਕਪਤਾਨੀ ਤੋਂ ਹਟਾਇਆ ਜਾਵੇ: ਬੇਦੀ
ਆਪਣੇ ਜ਼ਮਾਨੇ ਦੇ ਉੱਘੇ ਸਪਿੰਨਰ ਬਿਸ਼ਨ ਸਿੰਘ ਬੇਦੀ ਨੇ ਅੱਜ ਸ਼ੁਭਮਨ ਗਿੱਲ ਨੂੰ ਮੁਹਾਲੀ ਵਿੱਚ ਰਣਜੀ ਮੈਚ ਦੌਰਾਨ ਮੈਦਾਨੀ ਅੰਪਾਇਰ ਨਾਲ ਬਹਿਸ ਕਰਨ ਦੀ ਆਲੋਚਨਾ ਕੀਤਾ। ਉਸ ਨੇ ਗਿੱਲ ਦੇ ਵਿਹਾਰ ਨੂੰ ‘ਹੁਲੜਬਾਜ਼ੀ’ ਅਤੇ ‘ਨਾਬਰਦਾਸ਼ਤਯੋਗ’ ਕਰਾਰ ਦਿੱਤਾ। ....

ਵਾਲੀਬਾਲ ਚੈਂਪੀਅਨਸ਼ਿਪ ’ਚ ਮਹਿਮੂਦਪੁਰ ਅੱਵਲ

Posted On January - 5 - 2020 Comments Off on ਵਾਲੀਬਾਲ ਚੈਂਪੀਅਨਸ਼ਿਪ ’ਚ ਮਹਿਮੂਦਪੁਰ ਅੱਵਲ
ਇੱਥੋਂ ਨੇੜਲੇ ਪਿੰਡ ਬੱਲਮਗੜ੍ਹ ਮੰਦਵਾੜਾ ਦੇ ਨੌਜਵਾਨਾਂ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਭੁਪਿੰਦਰ ਸਿੰਘ ਦੀ ਯਾਦ ਵਿੱਚ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ 18 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਮਹਿਮੂਦਪੁਰ ਦੀ ਟੀਮ ਚੈਂਪੀਅਨ ਬਣੀ। ....

ਕਬੱਡੀ: ਸਾਧਨਵਾਲ ਨੂੰ ਹਰਾ ਕੇ ਢੰਡੋਲੀ ਬਣਿਆ ਚੈਂਪੀਅਨ

Posted On January - 5 - 2020 Comments Off on ਕਬੱਡੀ: ਸਾਧਨਵਾਲ ਨੂੰ ਹਰਾ ਕੇ ਢੰਡੋਲੀ ਬਣਿਆ ਚੈਂਪੀਅਨ
ਪਿੰਡ ਗਿਦੜਿਆਣੀ ਵਿੱਚ ਸੰਤ ਹਰਚੰਦ ਸਿੰਘ ਯੂਥ ਸਪੋਰਟਸ ਕਲੱਬ ਵੱਲੋਂ ਗੁਰੂਘਰ ਕਮੇਟੀ ਅਤੇ ਪੰਚਾਇਤ ਦੇ ਸਹਿਯੋਗ ਨਾਲ ਮਰਹੂਮ ਸੰਤ ਹਰਚੰਦ ਸਿੰਘ ਲੌਗੋਂਵਾਲ ਦੇ ਜਨਮ ਦਿਨ ਨੂੰ ਸਮਰਪਿਤ 35ਵਾਂ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਖੇਡ ਮੇਲੇ ’ਚ 130 ਕਬੱਡੀ ਟੀਮਾਂ ਨੇ ਹਿੱਸਾ ਲਿਆ। ....

ਫੁਟਬਾਲ ਲੀਗ: ਚਰਚਿਲ ਦੀ ਬੰਗਾਲ ’ਤੇ ਜਿੱਤ

Posted On January - 5 - 2020 Comments Off on ਫੁਟਬਾਲ ਲੀਗ: ਚਰਚਿਲ ਦੀ ਬੰਗਾਲ ’ਤੇ ਜਿੱਤ
ਵਿਲਸ ਡਿਓਨ ਪਲਾਜ਼ਾ ਦੇ 90ਵੇਂ ਮਿੰਟ ਵਿੱਚ ਕੀਤੇ ਗਏ ਗੋਲ ਦੀ ਬਦੌਲਤ ਚਰਚਿਲ ਬ੍ਰਦਰਜ਼ ਨੇ ਅੱਜ ਇੱਥੇ ਈਸਟ ਬੰਗਾਲ ਨੂੰ 1-0 ਨਾਲ ਹਰਾ ਕੇ ਆਈ ਲੀਗ ਫੁਟਬਾਲ ਟੂਰਨਾਮੈਂਟ ਦੀ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ। ....

ਤਾਇਕਵਾਂਡੋ: ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਜਿੱਤੇ ਤਗਮੇ

Posted On January - 4 - 2020 Comments Off on ਤਾਇਕਵਾਂਡੋ: ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਜਿੱਤੇ ਤਗਮੇ
ਪੱਤਰ ਪ੍ਰੇਰਕ ਹੁਸ਼ਿਆਰਪੁਰ, 3 ਜਨਵਰੀ ਰੋਪੜ ਵਿੱਚ ਹੋਈ 23ਵੀਂ ਪੰਜਾਬ ਸਟੇਟ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਹੁਸ਼ਿਆਰਪੁਰ ਦੀ ਤਾਇਕਵਾਂਡੋ ਟੀਮ ਨੇ ਸਕੱਤਰ ਅਜੇ ਕੁਮਾਰ ਅਤੇ ਇੰਦਰਮੋਹਨ ਦੀ ਅਗਵਾਈ ਹੇਠ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਸੋਨੇ, 8 ਚਾਂਦੀ ਅਤੇ 8 ਕਾਂਸੇ ਦੇ ਤਗਮੇ ਹਾਸਿਲ ਕੀਤੇ। ਇਹ ਮੁਕਾਬਲੇ ਸਬ ਜੂਨੀਅਰ, ਕੈਡਿਟ, ਜੂਨੀਅਰ ਅਤੇ ਸੀਨੀਅਰ ਵਰਗਾਂ ਵਿੱਚ ਹੋਏ। ਇਨ੍ਹਾਂ ਵਿੱਚ ਪੰਜਾਬ ਭਰ ਤੋਂ ਖਿਡਾਰੀਆਂ ਨੇ ਹਿੱਸਾ ਲਿਆ। ਲਖਵਿੰਦਰ ਕੌਰ, ਗਗਨਦੀਪ, ਜਸਲੀਨ ਅਤੇ ਸਰਗੁਣ ਨੇ 
Available on Android app iOS app
Powered by : Mediology Software Pvt Ltd.