ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਖੇਡਾਂ ਦੀ ਦੁਨੀਆ › ›

Featured Posts
ਨੇਸ਼ਨਜ਼ ਕੱਪ: ਭਾਰਤੀ ਮੁੱਕੇਬਾਜ਼ਾਂ ਨੇ ਚਾਂਦੀ ਦੇ ਚਾਰ ਤਗ਼ਮੇ ਜਿੱਤੇ

ਨੇਸ਼ਨਜ਼ ਕੱਪ: ਭਾਰਤੀ ਮੁੱਕੇਬਾਜ਼ਾਂ ਨੇ ਚਾਂਦੀ ਦੇ ਚਾਰ ਤਗ਼ਮੇ ਜਿੱਤੇ

ਨਵੀਂ ਦਿੱਲੀ, 21 ਜਨਵਰੀ ਐੱਮ ਮੀਨਾ ਕੁਮਾਰੀ (54 ਕਿਲੋ) ਸਣੇ ਚਾਰ ਭਾਰਤੀ ਮੁੱਕੇਬਾਜ਼ਾਂ ਨੇ ਸਰਬੀਆ ਵਿੱਚ ਚੱਲ ਰਹੇ ਨੌਵੇਂ ਨੇਸ਼ਨਜ਼ ਕੱਪ ਮਹਿਲਾ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਚਾਰਾਂ ਭਾਰਤੀਆਂ ਵਿੱਚੋਂ ਕੋਈ ਵੀ ਫਾਈਨਲ ਵਿੱਚ ਜਿੱਤ ਦਰਜ ਨਹੀਂ ਕਰ ਸਕਿਆ। ਮੋਨਿਕਾ (48 ਕਿਲੋ), ਰੀਤੂ ਗਰੇਵਾਲ (51 ਕਿਲੋ) ਅਤੇ ਭਾਗਿਆਵਤੀ ਕਚਾਰੀ ...

Read More

ਨਿਊਜ਼ੀਲੈਂਡ ਦੌਰਾ: ਧਵਨ ਟੀ-20 ਤੇ ਇੱਕ ਰੋਜ਼ਾ ਟੀਮ ’ਚੋਂ ਬਾਹਰ

ਨਿਊਜ਼ੀਲੈਂਡ ਦੌਰਾ: ਧਵਨ ਟੀ-20 ਤੇ ਇੱਕ ਰੋਜ਼ਾ ਟੀਮ ’ਚੋਂ ਬਾਹਰ

ਨਵੀਂ ਦਿੱਲੀ/ਆਕਲੈਂਡ, 21 ਜਨਵਰੀ ਭਾਰਤੀ ਕ੍ਰਿਕਟ ਬੋਰਡ ਨੇ ਨਿਊਜ਼ੀਲੈਂਡ ਦੌਰੇ ਦੌਰਾਨ ਖੇਡੀਆਂ ਜਾਣ ਵਾਲੀਆਂ ਟੀ-20 ਅਤੇ ਇੱਕ ਰੋਜ਼ਾ ਲੜੀਆਂ ਲਈ ਅੱਜ ਟੀਮ ਐਲਾਨ ਦਿੱਤੀ ਹੈ। ਚੋਣਕਾਰਾਂ ਨੇ ਮੋਢੇ ਦੀ ਸੱਟ ਨਾਲ ਜੂਝ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਥਾਂ ਸੰਜੂ ਸੈਮਸਨ ਤੇ ਪ੍ਰਿਥਵੀ ਸ਼ਾਅ ਨੂੰ ਕ੍ਰਮਵਾਰ ਟੀ-20 ਤੇ ਇੱਕ ਰੋਜ਼ਾ ਲੜੀ ...

Read More

ਭਾਰਤ ਨੇ ਜਾਪਾਨ ਨੂੰ 10 ਵਿਕਟਾਂ ਨਾਲ ਹਰਾਇਆ

ਭਾਰਤ ਨੇ ਜਾਪਾਨ ਨੂੰ 10 ਵਿਕਟਾਂ ਨਾਲ ਹਰਾਇਆ

ਬਲੋਮਫੈਂਟੋਨ, 21 ਜਨਵਰੀ ਮੌਜੂਦਾ ਚੈਂਪੀਅਨ ਭਾਰਤ ਨੇ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ ਵਿੱਚ ਅੱਜ ਇੱਥੇ ਪਹਿਲੀ ਵਾਰ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਜਾਪਾਨ ਨੂੰ ਦਸ ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕੀਤੀ। ਭਾਰਤ ਨੇ ਪਹਿਲਾਂ ਫੀਲਡਿੰਗ ਦਾ ਫ਼ੈਸਲਾ ਕੀਤਾ ਅਤੇ ਜਾਪਾਨ ਨੂੰ 22.5 ...

Read More

ਰਾਫੇਲ ਨਡਾਲ ਦੂਜੇ ਗੇੜ ’ਚ, ਸ਼ਾਰਾਪੋਵਾ ਬਾਹਰ

ਰਾਫੇਲ ਨਡਾਲ ਦੂਜੇ ਗੇੜ ’ਚ, ਸ਼ਾਰਾਪੋਵਾ ਬਾਹਰ

ਮੈਲਬਰਨ, 21 ਜਨਵਰੀ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਰਾਫੇਲ ਨਡਾਲ ਨੇ ਇਕਪਾਸੜ ਮੁਕਾਬਲੇ ਵਿੱਚ ਬੋਲੀਵੀਆ ਦੇ ਹਿਊਜੋ ਡੈਲੀਅਨ ਨੂੰ ਹਰਾ ਕੇ ਆਸਟਰੇਲੀਅਨ ਓਪਨ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ, ਜਦੋਂਕਿ ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਮਾਰੀਆ ਸ਼ਾਰਾਪੋਵਾ ਨੂੰ ਹਾਰ ਕੇ ਬਾਹਰ ਹੋਣਾ ਪਿਆ। ਨਡਾਲ ਨੇ ਦੋ ਘੰਟਿਆਂ ਦੇ ਅੰਦਰ ...

Read More

ਦਿਵਿਆਂਸ਼ ਤੇ ਅਪੂਰਵੀ ਨੇ ਨਿਸ਼ਾਨੇਬਾਜ਼ੀ ’ਚ ਸੋਨ ਤਗ਼ਮੇ ਫੁੰਡੇ

ਨਵੀਂ ਦਿੱਲੀ, 21 ਜਨਵਰੀ ਭਾਰਤੀ ਨਿਸ਼ਾਨੇਬਾਜ਼ ਦਿਵਿਆਂਸ਼ ਸਿੰਘ ਪੰਵਾਰ ਅਤੇ ਅਪੂਰਵੀ ਚੰਦੇਲਾ ਨੇ ਆਸਟਰੀਆ ਵਿੱਚ ਕਰਵਾਏ ਨਿੱਜੀ ਟੂਰਨਾਮੈਂਟ ਮੇਯਟਨ ਕੱਪ ਵਿੱਚ ਸੋਨ ਤਗ਼ਮੇ ਹਾਸਲ ਕੀਤੇ। ਦਿਵਿਆਂਸ਼ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ 249.7 ਅੰਕ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਅਪੂਰਵੀ ਨੇ ਇਸੇ ਮੁਕਾਬਲੇ ਦੇ ਮਹਿਲਾ ਵਰਗ ਵਿੱਚ 251.4 ...

Read More

ਸ਼ੂਟਿੰਗ ਮੁਕਾਬਲੇ: ਗੋਲਡ ਮੈਡਲ ਜੇਤੂ ਵੰਸ਼ਿਕਾ ਦਾ ਸਨਮਾਨ

ਸ਼ੂਟਿੰਗ ਮੁਕਾਬਲੇ: ਗੋਲਡ ਮੈਡਲ ਜੇਤੂ ਵੰਸ਼ਿਕਾ ਦਾ ਸਨਮਾਨ

ਪੱਤਰ ਪ੍ਰੇਰਕ ਮੁੱਲਾਂਪੁਰ ਗਰੀਬਦਾਸ, 20 ਜਨਵਰੀ ਗੁਹਾਟੀ ਵਿਚ ਅੰਡਰ 21 ਵਿੱਚ 50 ਮੀਟਰ ਸ਼ੂਟਿੰਗ ਰਈਫਲ ਮੁਕਾਬਲੇ ਵਿੱਚ ਵੰਸ਼ਿਕਾ ਸ਼ਾਹੀ ਨੇ 451.3 ਸਕੋਰ ਬਣਾ ਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ ਹੈ। ਵੰਸ਼ਿਕਾ ਸ਼ਾਹੀ ਦਾ ਮੁੱਲਾਂਪੁਰ ਗਰੀਬਦਾਸ ਵਿੱਚ ਪਹੁੰਚਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਹਾਟੀ ਵਿੱਚ ਚੱਲ ਰਹੇ ਖੇਲ੍ਹੋ ਇੰਡੀਆ ...

Read More

ਬਾਡੀ ਬਿਲਡਿੰਗ ਚੈਂਪੀਅਨਸ਼ਿਪ: ਹਰਦੀਪ ਸਿੰਘ ਬਣੇ ਹਰਕੁਲਸ ਪੰਜਾਬ

ਬਾਡੀ ਬਿਲਡਿੰਗ ਚੈਂਪੀਅਨਸ਼ਿਪ: ਹਰਦੀਪ ਸਿੰਘ ਬਣੇ ਹਰਕੁਲਸ ਪੰਜਾਬ

ਪੱਤਰ ਪ੍ਰੇਰਕ ਖਰੜ, 20 ਜਨਵਰੀ ਨਵ ਚੇਤਨਾ ਵੈਲਫੇਅਰ ਟਰੱਸਟ ਵੱਲੋਂ ਪੰਜਾਬ ਲੇਵਲ ਦਾ ਪਹਿਲਾ ਬਾਡੀ ਬਿਲਡਰ ਚੈਂਪੀਅਨਸ਼ਿਪ ਹਰਕੁਲਸ ਪੰਜਾਬ ਖਰੜ ਦੇ ਐਨੀਜ਼ ਸਕੂਲ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਭਰ ’ਚੋਂ 100 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਕੀਤਾ ਗਿਆ। ਇਸ ...

Read More


ਭਾਰਤ ਦੀਆਂ ਪਿੱਚਾਂ ’ਤੇ ਖੇਡਣਾ ਔਖਾ: ਲਾਬੂਸ਼ਾਨੇ

Posted On January - 8 - 2020 Comments Off on ਭਾਰਤ ਦੀਆਂ ਪਿੱਚਾਂ ’ਤੇ ਖੇਡਣਾ ਔਖਾ: ਲਾਬੂਸ਼ਾਨੇ
ਤੇਜ਼ੀ ਨਾਲ ਉਭਰ ਰਿਹਾ ਆਸਟਰੇਲੀਆ ਦਾ ਨੌਜਵਾਨ ਬੱਲੇਬਾਜ਼ ਮਾਰਨਸ ਲਾਬੂਸ਼ਾਨੇ ਭਾਰਤ ਖ਼ਿਲਾਫ਼ ਆਪਣੇ ਹੁਨਰ ਨੂੰ ਅਜ਼ਮਾਉਣ ਲਈ ਉਤਸੁਕ ਹੈ ਅਤੇ ਉਸ ਦਾ ਮੰਨਣਾ ਹੈ ਕਿ ਕ੍ਰਿਕਟ ਦੀ ਦੁਨੀਆਂ ਵਿੱਚ ਭਾਰਤ ਦਾ ਦੌਰਾ ਸਭ ਤੋਂ ਔਖਾ ਹੈ। 25 ਸਾਲ ਦੇ ਲਾਬੂਸ਼ਾਨੇ ਲਈ ਆਸਟਰੇਲਿਆਈ ਘਰੇਲੂ ਸੈਸ਼ਨ ਸ਼ਾਨਦਾਰ ਰਿਹਾ, ਜਿਸ ਵਿੱਚ ਉਸ ਨੇ ਪੰਜ ਮੈਚਾਂ ਵਿੱਚ ਚਾਰ ਸੈਂਕੜੇ ਮਾਰੇ। ....

ਡਬਲਯੂਟੀਏ: ਸੇਰੇਨਾ ਵੱਲੋਂ 2020 ਦਾ ਜਿੱਤ ਨਾਲ ਆਗਾਜ਼

Posted On January - 8 - 2020 Comments Off on ਡਬਲਯੂਟੀਏ: ਸੇਰੇਨਾ ਵੱਲੋਂ 2020 ਦਾ ਜਿੱਤ ਨਾਲ ਆਗਾਜ਼
ਵਿਸ਼ਵ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਅੱਜ ਔਕਲੈਂਡ ਡਬਲਯੂਟੀਏ ਕਲਾਸਿਕ ਟੈਨਿਸ ਟੂਰਨਾਮੈਂਟ ਵਿੱਚ ਇਟਲੀ ਦੀ ਕੁਆਲੀਫਾਇਰ ਕੈਮਿਲਾ ਜੌਰਜੀ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ 2020 ਸੈਸ਼ਨ ਦੀ ਹਾਂ ਪੱਖੀ ਸ਼ੁਰੂਆਤ ਕੀਤੀ। ....

ਇਟਲੀ ਦੇ ਫੁਟਬਾਲ ਖਿਡਾਰੀ ਡੀ ਰੋਸੀ ਨੇ ਸੰਨਿਆਸ ਲਿਆ

Posted On January - 8 - 2020 Comments Off on ਇਟਲੀ ਦੇ ਫੁਟਬਾਲ ਖਿਡਾਰੀ ਡੀ ਰੋਸੀ ਨੇ ਸੰਨਿਆਸ ਲਿਆ
ਇਟਲੀ ਦੇ ਸਾਬਕਾ ਕੌਮਾਂਤਰੀ ਖਿਡਾਰੀ ਡੇਨੀਅਲ ਡੀ ਰੋਸੀ ਨੇ ਅਰਜਨਟੀਨਾ ਦੀ ਟੀਮ ਬੋਕਾ ਜੂਨੀਅਰ ਨਾਲ ਜੁੜਨ ਦੇ ਛੇ ਮਹੀਨਿਆਂ ਅੰਦਰ ਫੁਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਡੀ ਰੋਸੀ ਨੇ ਇਸ ਟੀਮ ਵੱਲੋਂ ਸਿਰਫ਼ ਸੱਤ ਮੈਚ ਖੇਡੇ ਅਤੇ ਇਸ ਦੌਰਾਨ ਇੱਕ ਗੋਲ ਕੀਤਾ। ....

ਪ੍ਰਜਨੇਸ਼ ਬੈਂਡਿਗੋ ਚੈਲੇਂਜਰ ਟੈਨਿਸ ’ਚੋਂ ਬਾਹਰ

Posted On January - 8 - 2020 Comments Off on ਪ੍ਰਜਨੇਸ਼ ਬੈਂਡਿਗੋ ਚੈਲੇਂਜਰ ਟੈਨਿਸ ’ਚੋਂ ਬਾਹਰ
ਪ੍ਰਜਨੇਸ਼ ਗੁਣੇਸ਼ਵਰਨ ਅੱਜ ਇੱਥੇ ਜਾਪਾਨ ਦੇ ਟੈਰੋ ਡੇਨੀਅਲ ਖ਼ਿਲਾਫ਼ ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਦੂਜੇ ਗੇੜ ਵਿੱਚ ਹਾਰ ਨਾਲ ਬੈਂਡਿਗੋ ਚੈਲੇਂਜਰ ਟੈਨਿਸ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ। ਦੁਨੀਆਂ ਦੇ 122ਵੇਂ ਨੰਬਰ ਦੇ ਖਿਡਾਰੀ ਪ੍ਰਜਨੇਸ਼ ਨੂੰ ਇੱਕ ਲੱਖ 62 ਹਜ਼ਾਰ 480 ਡਾਲਰ ਇਨਾਮੀ ਏਟੀਪੀ ਚੈਲੇਂਜਰ ਟੂਰਨਾਮੈਂਟ ਵਿੱਚ ਜਾਪਾਨ ਦੇ ਖਿਡਾਰੀ ਖ਼ਿਲਾਫ਼ 4-6, 6-7 ਨਾਲ ਹਾਰ ਝੱਲਣੀ ਪਈ, ਜਿਸ ਦੀ ਦਰਜਾਬੰਦੀ ਉਸ ਤੋਂ 16 ਦਰਜੇ ਬਿਹਤਰ ....

ਭਾਰਤੀ ਕਰਾਟੇ ਐਸੋਸੀਏਸ਼ਨ ਦੀ ਮਾਨਤਾ ਰੱਦ

Posted On January - 8 - 2020 Comments Off on ਭਾਰਤੀ ਕਰਾਟੇ ਐਸੋਸੀਏਸ਼ਨ ਦੀ ਮਾਨਤਾ ਰੱਦ
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਸੰਵਿਧਾਨ ਅਤੇ ਨਿਰਦੇਸ਼ਾਂ ਦੀ ਉਲੰਘਣਾਂ ਕਾਰਨ ਭਾਰਤੀ ਕਰਾਟੇ ਐਸੋਸੀਏਸ਼ਨ (ਕੇਏਆਈ) ਦੀ ਮਾਨਤਾ ਰੱਦ ਕਰ ਦਿੱਤੀ। ਆਈਓਏ ਨੇ 30 ਦਸੰਬਰ ਨੂੰ ਸਾਲਾਨਾ ਆਮ ਸਭਾ (ਏਜੀਐੱਮ) ਦੌਰਾਨ ਇਹ ਫ਼ੈਸਲਾ ਕੀਤਾ, ਪਰ ਵਿਸ਼ਵ ਕਰਾਟੇ ਫੈਡਰੇਸ਼ਨ (ਡਬਲਯੂਕੇਐੱਫ) ਨੂੰ ਸੋਮਵਾਰ ਨੂੰ ਇਸ ਸਬੰਧੀ ਰਸਮੀ ਪੱਤਰ ਭੇਜਿਆ ਗਿਆ। ....

ਫੁਟਬਾਲ ਤੇ ਬਾਸਕਿਟਬਾਲ ਮੁਕਾਬਲਿਆਂ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਛਾਏ

Posted On January - 8 - 2020 Comments Off on ਫੁਟਬਾਲ ਤੇ ਬਾਸਕਿਟਬਾਲ ਮੁਕਾਬਲਿਆਂ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਛਾਏ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੋਰਟਸ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਅੱਜ ਇਥੇ ਕਿਹਾ ਕਿ ਪਿਛਲੇ ਸਾਲ ਵਾਂਗ ਇਸ ਸਾਲ ਦੇ ਸ਼ੁਰੂ ਵਿਚ ਹੋਏ ਕੁਝ ਖੇਡ ਮੁਕਾਬਲਿਆਂ ਵਿਚ ਯੂਨੀਵਰਸਿਟੀ ਨੇ ਚੰਗਾ ਪ੍ਰਦਰਸ਼ਨ ਕਰਕੇ ਮੈਡਲ ਜਿੱਤੇ ਹਨ। ....

ਹੈਂਡਬਾਲ: ਗੁਰਟੇਕ ਦਾ ਤੀਜਾ ਸਥਾਨ

Posted On January - 8 - 2020 Comments Off on ਹੈਂਡਬਾਲ: ਗੁਰਟੇਕ ਦਾ ਤੀਜਾ ਸਥਾਨ
ਰੋਹਤਕ ਵਿੱਚ ਹੋਈਆਂ 65ਵੀਆਂ ਕੌਮੀ ਖੇਡਾਂ ਦੇ ਹੈਂਡਬਾਲ ਅੰਡਰ-17 ਵਰਗ ਵਿੱਚ ਸਥਾਨਕ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀ ਗੁਰਟੇਕ ਸਿੰਘ ਗਿੱਲ ਨੇ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਕਾਂਸੇ ਦਾ ਤਗਮਾ ਜਿੱਤਿਆ ਹੈ। ....

ਅੰਤਰ ’ਵਰਸਿਟੀ ਵੁੱਡਬਾਲ ਚੈਂਪੀਅਨਸ਼ਿਪ ’ਚ ਸੀਯੂ ਨੂੰ ਅੱਠ ਤਗਮੇ

Posted On January - 8 - 2020 Comments Off on ਅੰਤਰ ’ਵਰਸਿਟੀ ਵੁੱਡਬਾਲ ਚੈਂਪੀਅਨਸ਼ਿਪ ’ਚ ਸੀਯੂ ਨੂੰ ਅੱਠ ਤਗਮੇ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਚ ਚੱਲ ਰਹੀ ਆਲ ਇੰਡੀਆ ਅੰਤਰ ਯੂਨੀਵਰਸਿਟੀ ਵੁੱਡਬਾਲ (ਮਹਿਲਾ/ਪੁਰਸ਼ ਵਰਗ) ਚੈਂਪੀਅਨਸ਼ਿਪ 2019-20 ਅੱਜ ਅਮਿੱਟ ਯਾਦਾਂ ਛੱਡਦੀ ਸਮਾਪਤ ਹੋ ਗਈ। ਸਮਾਪਤੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ.ਐਸ. ਬਾਵਾ ਵਿਸ਼ੇਸ਼ ਤੌਰ ’ਤੇ ਪਹੁੰਚੇ। ....

ਸਾਈਕਲਿੰਗ ਚੈਂਪੀਅਨਸ਼ਿਪ: ਹਰਸ਼ਵੀਰ ਨੇ ਦੋ ਸੋਨ ਤਗਮੇ ਜਿੱਤੇ

Posted On January - 8 - 2020 Comments Off on ਸਾਈਕਲਿੰਗ ਚੈਂਪੀਅਨਸ਼ਿਪ: ਹਰਸ਼ਵੀਰ ਨੇ ਦੋ ਸੋਨ ਤਗਮੇ ਜਿੱਤੇ
ਖੇਤਰੀ ਪ੍ਰਤੀਨਿਧ ਲੁਧਿਆਣਾ, 7 ਜਨਵਰੀ ਬੀਕਾਨੇਰ ਵਿੱਚ ਪਹਿਲੀ ਤੋਂ ਪੰਜ ਜਨਵਰੀ ਦੌਰਾਨ ਹੋਏ ਅੰਤਰ-ਯੂਨੀਵਰਸਿਟੀ ਮੁਕਾਬਲੇ ਵਿੱਚੋਂ ਹਰਸ਼ਵੀਰ ਸਿੰਘ ਨੇ ਦੋ ਸੋਨੇ ਦੇ ਤਗਮੇ ਜਿੱਤੇ ਹਨ। ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀ ਹਰਸ਼ਵੀਰ ਨੇ ਆਈਕੇਜੀਪੀਟੀਯੂ, ਜਲੰਧਰ ਦੀ ਨੁਮਾਇੰਦਗੀ ਕਰਦਿਆਂ 40 ਕਿਲੋਮੀਟਰ ਇੰਡੀਵਿਜੁਅਲ ਟਾਈਮ ਟਰਾਈਲ ਅਤੇ ਕਟਾਈਟੀਂਰੀਅਮ ਰੇਸ ਵਿੱਚ ਜਿੱਤ ਹਾਸਲ ਕਰ ਕੇ ਜੀਐੱਨਈ ਦਾ ਨਾਮ ਰੌਸ਼ਨ ਕੀਤਾ। ਹਰਸ਼ਵੀਰ ਅਨੁਸਾਰ ਉਸ ਦਾ 

ਅਥਲੈਟਿਕ ਮੀਟ: ਬਲਕਾਰ ਸਿੰਘ ਗਿੱਲ ਨੇ ਦੋ ਤਗ਼ਮੇ ਜਿੱਤੇ

Posted On January - 7 - 2020 Comments Off on ਅਥਲੈਟਿਕ ਮੀਟ: ਬਲਕਾਰ ਸਿੰਘ ਗਿੱਲ ਨੇ ਦੋ ਤਗ਼ਮੇ ਜਿੱਤੇ
ਜਸਮਿੰਦਰ ਸਿੰਘ ਸੰਧੂ ਫਿਰੋਜ਼ਪੁਰ, 6 ਜਨਵਰੀ ਮਾਸਟਰਜ਼ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਵਿੱਚ 40ਵੀਂ ਸਟੇਟ ਲੈਵਲ ਅਥਲੈਟਿਕ ਮੀਟ ਕਰਵਾਈ ਗਈ। ਇਸ ਵਿੱਚ ਲਗਭਗ 200 ਖਿਡਾਰੀਆਂ ਨੇ ਹਿੱਸਾ ਲਿਆ। ਫਿਰੋਜ਼ਪੁਰ ਜ਼ਿਲ੍ਹੇ ਦੇ ਬਲਕਾਰ ਸਿੰਘ ਗਿੱਲ ਨੇ ਵੀ ਇਸ ਮੀਟ ਵਿੱਚ ਹਿੱਸਾ ਲੈ ਕੇ ਦੋ ਤਗ਼ਮੇ ਜਿੱਤੇ। ਗਿੱਲ ਨੇ ਕਿਹਾ ਕਿ ਉਸ ਨੇ ਲੰਮੀ ਛਾਲ ਵਿੱਚੋਂ ਸਿਲਵਰ ਮੈਡਲ ਅਤੇ ਸ਼ਾਟਪੁੱਟ ਵਿਚ ਤਾਂਬੇ ਦਾ ਤਗ਼ਮਾ ਜਿੱਤਿਆ। ਗਿੱਲ ਨੇ ਕਿਹਾ ਕਿ ਫਰਵਰੀ ਵਿਚ ਹੋ ਰਹੀਆਂ ਨੈਸ਼ਨਲ ਖੇਡਾਂ ਲਈ ਵੀ ਉਸ ਦੀ ਚੋਣ 

ਸੇਰੇਨਾ ਤੇ ਵੋਜ਼ਨਿਆਕੀ ਨੇ ਪਹਿਲਾ ਡਬਲਜ਼ ਮੈਚ ਜਿੱਤਿਆ

Posted On January - 7 - 2020 Comments Off on ਸੇਰੇਨਾ ਤੇ ਵੋਜ਼ਨਿਆਕੀ ਨੇ ਪਹਿਲਾ ਡਬਲਜ਼ ਮੈਚ ਜਿੱਤਿਆ
ਸੇਰੇਨਾ ਵਿਲੀਅਮਜ਼ ਅਤੇ ਕੈਰੋਲਾਈਨ ਵੋਜ਼ਨਿਆਕੀ ਬਹੁਤ ਗੂੜ੍ਹੀਆਂ ਸਹੇਲੀਆਂ ਹਨ, ਜਿਨ੍ਹਾਂ ਨੇ ਅੱਜ ਡਬਲਜ਼ ਜੋੜੀ ਬਣਾ ਕੇ ਔਕਲੈਂਡ ਵਿੱਚ ਏਐੱਸਬੀ ਕਲਾਸਿਕ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ਦੇ ਮੈਚ ਵਿੱਚ ਜਿੱਤ ਦਰਜ ਕੀਤੀ। ਸੇਰੇਨਾ ਅਤੇ ਵੋਜ਼ਨਿਆਕੀ ਦੀ ਜੋੜੀ ਨੇ ਜਾਪਾਨ ਦੀ ਨਾਓ ਹਿਬਿਨੋ ਅਤੇ ਮਿਕੋਤੋ ਨਿਨੋਮੀਆ ਨੂੰ 6-2, 6-4 ਨਾਲ ਹਰਾਇਆ। ਇਹ ਮੈਚ ਇਤਿਹਾਸਕ ਸੀ। ਸੇਰੇਨਾ ਸਿੰਗਲਜ਼ ਵਿੱਚ ਵਿਸ਼ਵ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਰਹੀ ਹੈ। ....

ਆਸਟਰੇਲੀਆ ਨੇ ਟੈਸਟ ਲੜੀ ਹੂੰਝੀ

Posted On January - 7 - 2020 Comments Off on ਆਸਟਰੇਲੀਆ ਨੇ ਟੈਸਟ ਲੜੀ ਹੂੰਝੀ
ਆਸਟਰੇਲੀਆ ਨੇ ਤੀਜੇ ਅਤੇ ਆਖ਼ਰੀ ਟੈਸਟ ਵਿੱਚ ਨਿਊਜ਼ੀਲੈਂਡ ਨੂੰ 279 ਦੌੜਾਂ ਨਾਲ ਹਰਾਇਆ ਅਤੇ ਤਿੰਨ ਮੈਚਾਂ ਦੀ ਲੜੀ ਵਿੱਚ ਦੁਨੀਆਂ ਦੀ ਦੂਜੇ ਨੰਬਰ ਦੀ ਟੀਮ ਖ਼ਿਲਾਫ਼ 3-0 ਨਾਲ ਹੂੰਝਾ ਫੇਰ ਦਿੱਤਾ। ਆਫ਼ ਸਪਿੰਨਰ ਨਾਥਨ ਲਿਓਨ ਨੇ ਦੂਜੀ ਪਾਰੀ ਵਿੱਚ (50 ਦੌੜਾਂ ਦੇ ਕੇ) ਪੰਜ ਅਤੇ ਮੈਚ ਦੌਰਾਨ ਕੁੱਲ ਦਸ ਵਿਕਟਾਂ ਲਈਆਂ। ਆਸਟਰੇਲੀਆ ਇਸ ਸੈਸ਼ਨ ਵਿੱਚ ਜੇਤੂ ਰਿਹਾ ਹੈ। ....

ਪੰਜਾਬ ਤੇ ਦਿੱਲੀ ਵਿਚਾਲੇ ਮੈਚ ਡਰਾਅ

Posted On January - 7 - 2020 Comments Off on ਪੰਜਾਬ ਤੇ ਦਿੱਲੀ ਵਿਚਾਲੇ ਮੈਚ ਡਰਾਅ
ਇੱਥੇ ਆਈਐੱਸ ਬਿੰਦਰਾ ਪੀਸੀਏ ਸਟੇਡੀਅਮ ਵਿੱਚ ਪੰਜਾਬ ਅਤੇ ਦਿੱਲੀ ਦੀਆਂ ਟੀਮਾਂ ਦਰਮਿਆਨ ਖੇਡੇ ਗਏ ਰਣਜੀ ਟਰਾਫ਼ੀ ਗਰੁੱਪ ‘ਏ’ ਦੇ ਮੈਚ ਦਾ ਚੌਥਾ ਅਤੇ ਆਖ਼ਰੀ ਦਿਨ ਮੀਂਹ ਦੀ ਭੇਂਟ ਚੜ੍ਹ ਗਿਆ। ਸਵੇਰ ਤੋਂ ਹੀ ਹੋਏ ਖ਼ਰਾਬ ਮੌਸਮ ਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਅੱਜ ਕੋਈ ਗੇਂਦ ਨਹੀਂ ਸੁੱਟੀ ਜਾ ਸਕੀ, ਜਿਸ ਕਾਰਨ ਮੈਚ ਡਰਾਅ ਕਰਨ ਦਾ ਫ਼ੈਸਲਾ ਕੀਤਾ ਗਿਆ। ....

ਦੂਜਾ ਟੀ-20 ਅੱਜ; ਧਵਨ ’ਤੇ ਦਬਾਅ ਵਧਿਆ

Posted On January - 7 - 2020 Comments Off on ਦੂਜਾ ਟੀ-20 ਅੱਜ; ਧਵਨ ’ਤੇ ਦਬਾਅ ਵਧਿਆ
ਪਹਿਲਾ ਮੈਚ ਮੀਂਹ ਦੀ ਭੇਂਟ ਚੜ੍ਹਨ ਮਗਰੋਂ ਸ਼ਿਖਰ ਧਵਨ ਨੂੰ ਸਲਾਮੀ ਬੱਲੇਬਾਜ਼ ਦੀ ਦੌੜ ਵਿੱਚ ਲੋਕੇਸ਼ ਰਾਹੁਲ ਨੂੰ ਪਛਾੜਣ ਲਈ ਇੱਕ ਮੈਚ ਘੱਟ ਮਿਲੇਗਾ। ਮੰਗਲਵਾਰ ਨੂੰ ਇੱਥੇ ਸ੍ਰੀਲੰਕਾ ਖ਼ਿਲਾਫ਼ ਹੋਣ ਵਾਲੇ ਭਾਰਤ ਦੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਉਹ ਲੈਅ ਵਿੱਚ ਚੱਲ ਰਹੇ ਆਪਣੇ ਇਸ ਸਾਥੀ ਤੋਂ ਬਿਹਤਰ ਪ੍ਰਦਰਸ਼ਨ ਕਰਨ ਦੇ ਇਰਾਦੇ ਨਾਲ ਉਤਰੇਗਾ। ....

ਚਾਰ ਰੋਜ਼ਾ ਟੈਸਟ ਏਸ਼ਿਆਈ ਦੇਸ਼ਾਂ ਖ਼ਿਲਾਫ਼ ਸਾਜ਼ਿਸ਼: ਅਖ਼ਤਰ

Posted On January - 7 - 2020 Comments Off on ਚਾਰ ਰੋਜ਼ਾ ਟੈਸਟ ਏਸ਼ਿਆਈ ਦੇਸ਼ਾਂ ਖ਼ਿਲਾਫ਼ ਸਾਜ਼ਿਸ਼: ਅਖ਼ਤਰ
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਟੈਸਟ ਕ੍ਰਿਕਟ ਨੂੰ ਚਾਰ ਦਿਨਾਂ ਦਾ ਕਰਨ ਦੇ ਵਿਚਾਰ ਨੂੰ ਬਕਵਾਸ ਦੱਸਦਿਆਂ ਦੋਸ਼ ਲਾਇਆ ਕਿ ਇਹ ਏਸ਼ਿਆਈ ਟੀਮਾਂ ਖ਼ਿਲਾਫ਼ ਸਾਜ਼ਿਸ਼ ਹੈ ਅਤੇ ਬੀਸੀਸੀਆਈ ਅਜਿਹਾ ਨਹੀਂ ਹੋਣ ਦੇਵੇਗਾ। ਆਈਸੀਸੀ 2023 ਤੋਂ 2031 ਦੇ ਅਗਲੇ ਭਵਿੱਖੀ ਦੌਰੇ ਦੇ ਪ੍ਰੋਗਰਾਮ (ਐੱਫਟੀਪੀ) ਵਿੱਚ ਚਾਰ ਦਿਨਾਂ ਦਾ ਟੈਸਟ ਲਾਜ਼ਮੀ ਕਰਨ ਦੀ ਯੋਜਨਾ ’ਤੇ ਵਿਚਾਰ ਕਰ ਰਹੀ ਹੈ ਤਾਂ ਕਿ ਸੀਮਤ ਓਵਰਾਂ ਦੇ ....

’ਵਰਸਿਟੀ ਦੇ ਖਿਡਾਰੀਆਂ ਨੇ ਛੇ ਤਗ਼ਮੇ ਜਿੱਤੇ

Posted On January - 7 - 2020 Comments Off on ’ਵਰਸਿਟੀ ਦੇ ਖਿਡਾਰੀਆਂ ਨੇ ਛੇ ਤਗ਼ਮੇ ਜਿੱਤੇ
ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿੱਚ ਹੋਈ ਆਲ ਇੰਡੀਆ ਕਵਾਨ-ਕੀ-ਡੂ ਚੈਪੀਂਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਵੱਖ-ਵੱਖ ਭਾਰ ਵਰਗ ਵਿੱਚ ਛੇ ਤਗ਼ਮੇ ਜਿੱਤੇ। ....
Available on Android app iOS app
Powered by : Mediology Software Pvt Ltd.