ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਕਾਰੋਬਾਰ › ›

Featured Posts
‘ਸੇਕਰਡ ਗੇਮਜ਼ 2’ ਦੀ ਐਮੀ ਐਵਾਰਡਜ਼ ਨਾਮਜ਼ਦਗੀ ’ਤੇ ਸੈਫ਼ ਬਾਗੋਬਾਗ਼

‘ਸੇਕਰਡ ਗੇਮਜ਼ 2’ ਦੀ ਐਮੀ ਐਵਾਰਡਜ਼ ਨਾਮਜ਼ਦਗੀ ’ਤੇ ਸੈਫ਼ ਬਾਗੋਬਾਗ਼

ਮੁੰਬਈ, 22 ਸਤੰਬਰ ਨੈੱਟਫਲਿਕਸ ’ਤੇ ਰਿਲੀਜ਼ ਹੋਈ ਡਿਜੀਟਲ ਸੀਰੀਜ਼ ‘ਸੇਕਰਡ ਗੇਮਜ਼-2’ ਨੂੰ ਕੌਮਾਂਤਰੀ ਐਮੀ ਐਵਾਰਡਜ਼ ਲਈ ਨਾਮਜ਼ਦ ਕੀਤੇ ਜਾਣ ’ਤੇ ਅਦਾਕਾਰ ਸੈਫ਼ ਅਲੀ ਖ਼ਾਨ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਸੈਫ਼ ਇਸ ਸੀਰੀਜ਼ ’ਚ ਪੁਲੀਸ ਅਫ਼ਸਰ ਸਰਤਾਜ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ। ਅਦਾਕਾਰ ਨੇ ਕਿਹਾ ਹੈ ਕਿ ਸੀਰੀਜ਼ ਇਸ ਨਾਮਜ਼ਦਗੀ ...

Read More

ਲਤਾ ਦੇ ਜਨਮ ਦਿਨ ਮੌਕੇ ਰਿਲੀਜ਼ ਹੋਵੇਗੀ ਪੁਸਤਕ ‘ਦੀਦੀ ਔਰ ਮੈਂ’

ਲਤਾ ਦੇ ਜਨਮ ਦਿਨ ਮੌਕੇ ਰਿਲੀਜ਼ ਹੋਵੇਗੀ ਪੁਸਤਕ ‘ਦੀਦੀ ਔਰ ਮੈਂ’

ਮੁੰਬਈ, 22 ਸਤੰਬਰ ਜਗਤ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਆਪਣੇ 90ਵੇਂ ਜਨਮ ਦਿਨ ਮੌਕੇ ਭੈਣ ਮੀਨਾ ਮੰਗੇਸ਼ਕਰ ਵੱਲੋਂ ਰਚੀ ਜੀਵਨੀ ‘ਦੀਦੀ ਔਰ ਮੈਂ’ ਦਾ ਹਿੰਦੀ ਤਰਜਮਾ ਰਿਲੀਜ਼ ਕਰੇਗੀ। ਕਿਤਾਬ 29 ਸਤੰਬਰ ਨੂੰ ਉਨ੍ਹਾਂ ਦੇ ਜਨਮ ਦਿਨ ਤੋਂ ਇਕ ਦਿਨ ਬਾਅਦ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਹ ਮਰਾਠੀ ਵਿਚ ਛਪ ਚੁੱਕੀ ਹੈ। ...

Read More

ਫਿਲਮ ‘ਗੱਲੀ ਬੁਆਏ’ ਦੀ ਆਸਕਰਜ਼ ਲਈ ਚੋਣ

ਫਿਲਮ ‘ਗੱਲੀ ਬੁਆਏ’ ਦੀ ਆਸਕਰਜ਼ ਲਈ ਚੋਣ

ਨਵੀਂ ਦਿੱਲੀ, 21 ਸਤੰਬਰ ਜ਼ੋਇਆ ਅਖ਼ਤਰ ਦੀ ਫਿਲਮ ‘ਗੱਲੀ ਬੁਆਏ’ ਦੀ ਆਸਕਰਜ਼ ਦੀ ਅੰਤਰਰਾਸ਼ਟਰੀ ਫੀਚਰ ਫਿਲਮ ਸ਼੍ਰੇਣੀ ਲਈ ਭਾਰਤ ਦੇ ਅਧਿਕਾਰਤ ਦਾਖ਼ਲੇ ਵਜੋਂ ਚੋਣ ਕੀਤੀ ਗਈ ਹੈ। ਇਸ ਸਬੰਧੀ ਐਲਾਨ ਅੱਜ ਫਿਲਮ ਫੈਡਰੇਸ਼ਨ ਆਫ ਇੰਡੀਆ (ਐੱਫਐੱਫਆਈ) ਵਲੋਂ ਕੀਤਾ ਗਿਆ। ਦੇਸ਼ ਭਰ ਵਿੱਚ 14 ਫਰਵਰੀ ਨੂੰ ਰਿਲੀਜ਼ ਹੋਈ ਇਸ ਫਿਲਮ ਵਿੱਚ ਰਣਵੀਰ ਸਿੰਘ ...

Read More

ਸੋਨੂੰ ਨਿਗਮ ਨੇ ਜਿੱਤਿਆ 21ਵੀਂ ਸੈਂਚਰੀ ਆਈਕਨ ਐਵਾਰਡ

ਸੋਨੂੰ ਨਿਗਮ ਨੇ ਜਿੱਤਿਆ 21ਵੀਂ ਸੈਂਚਰੀ ਆਈਕਨ ਐਵਾਰਡ

ਲੰਡਨ, 20 ਸਤੰਬਰ ਲੰਡਨ ਵਿੱਚ 21ਵੀਂ ਸੈਂਚਰੀ ਆਈਕਨ ਪੁਰਸਕਾਰ ਸਮਾਰੋਹ ਮੌਕੇ ਬਾਲੀਵੁੱਡ ਦੇ ਉੱਘੇ ਪਿੱਠਵਰਤੀ ਗਾਇਕ ਸੋਨੂੰ ਨਿਗਮ ਨੂੰ ਪ੍ਰਫਾਰਮਿੰਗ ਆਰਟਸ ਐਵਾਰਡ ਨਾਲ ਨਿਵਾਜਿਆ ਗਿਆ। ਪਿਛਲੇ ਹਫ਼ਤੇ ਹੋਏ ਇਸ ਪੁਰਸਕਾਰ ਸਮਾਰੋਹ ਮੌਕੇ ਦੁਨੀਆਂ ਭਰ ਵਿਚੋਂ ਨੌਜਵਾਨ ਉਦਯੋਗਪਤੀਆਂ ਅਤੇ ਸਫ਼ਲ ਹਸਤੀਆਂ ਦਾ ਸਨਮਾਨ ਕੀਤਾ ਗਿਆ। ਪੁਰਸਕਾਰ ਬਾਰੇ ਨਿਗਮ ਨੇ ਕਿਹਾ, ‘‘ਇਹ ਪੁਰਸਕਾਰ ...

Read More

ਸਲਮਾਨ ਦੀ ਫਿਲਮ ਈਦ ਮੌਕੇ ਹੀ ਰਿਲੀਜ਼ ਹੋਵੇਗੀ

ਸਲਮਾਨ ਦੀ ਫਿਲਮ ਈਦ ਮੌਕੇ ਹੀ ਰਿਲੀਜ਼ ਹੋਵੇਗੀ

ਮੁੰਬਈ, 19 ਸਤੰਬਰ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਕਿਹਾ ਕਿ ਉਹ ਅਗਲੇ ਸਾਲ ਈਦ ਮੌਕੇ ਫਿਲਮ ਲੈ ਕੇ ਹਾਜ਼ਰ ਹੋਵੇਗਾ। ਸਲਮਾਨ ਵਲੋਂ ਸੰਜੇ ਲੀਲਾ ਭੰਸਾਲੀ ਨਾਲ ਮਿਲ ਕੇ ਫਿਲਮ ਇਨ-ਸ਼ਾ-ਅੱਲਾ ਬਣਾਈ ਜਾ ਰਹੀ ਹੈ। ਇਹ ਫਿਲਮ ਪਹਿਲਾਂ ਅਗਲੇ ਸਾਲ ਈਦ ਮੌਕੇ ਰਿਲੀਜ਼ ਹੋਣੀ ਸੀ ਪਰ ਇਹ ਖਬਰ ਆ ਗਈ ਕਿ ਫਿਲਮ ...

Read More

ਮੈਟਰੋ ਦੀ ਹਮਾਇਤ ਕਰਕੇ ਬੁਰੇ ਫਸੇ ਬਿਗ ਬੀ

ਮੈਟਰੋ ਦੀ ਹਮਾਇਤ ਕਰਕੇ ਬੁਰੇ ਫਸੇ ਬਿਗ ਬੀ

ਮੁੰਬਈ, 18 ਸਤੰਬਰ ਮੈਗਾਸਟਾਰ ਅਮਿਤਾਭ ਬੱਚਨ ਵੱਲੋਂ ਮੁੰਬਈ ’ਚ ਮੈਟਰੋ ਦੀ ਉਸਾਰੀ ਲਈ ਹਮਾਇਤ ਕਰਨ ’ਤੇ ਬੁੱਧਵਾਰ ਸਵੇਰ ਤੋਂ ਉਨ੍ਹਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਨਵੀਆਂ ਰੇਲ ਲਾਈਨਾਂ ਵਿਛਾਉਣ ਲਈ ਆਰੇ ਇਲਾਕੇ ’ਚ ਦਰੱਖਤਾਂ ਨੂੰ ਕੱਟੇ ਜਾਣ ਦੇ ਫ਼ੈਸਲੇ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਫਿਲਮਸਾਜ਼ ਅਸ਼ੋਕ ...

Read More

ਸ਼ਿਆਮ ਰਾਮਸੇ ਦਾ ਦੇਹਾਂਤ

ਸ਼ਿਆਮ ਰਾਮਸੇ ਦਾ ਦੇਹਾਂਤ

ਮੁੰਬਈ, 18 ਸਤੰਬਰ ਭੂਤੀਆ (ਹਾਰਰ) ਫ਼ਿਲਮਾਂ ਬਣਾਉਣ ਲਈ ਮਸ਼ਹੂਰ ਸੱਤ ‘ਰਾਮਸੇ ਬ੍ਰਦਰਜ਼’ ’ਚੋਂ ਇਕ ਸ਼ਿਆਮ ਰਾਮਸੇ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ‘ਪੁਰਾਨੀ ਹਵੇਲੀ’ ਤੇ ‘ਤਹਿਖ਼ਾਨਾ’ ਜਿਹੀਆਂ ਫ਼ਿਲਮਾਂ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਹ 67 ਵਰ੍ਹਿਆਂ ਦੇ ਸਨ ਤੇ ਸ਼ਹਿਰ ਦੇ ਇਕ ਹਸਪਤਾਲ ’ਚ ਨਿਮੋਨੀਆ ਕਾਰਨ ਉਨ੍ਹਾਂ ਦੀ ਮੌਤ ...

Read More


ਉਦੈਪੁਰ ’ਚ ਵਹੀਦਾ ਨੇ ‘ਗਾਈਡ’ ਦੇ ਦਿਨ ਯਾਦ ਕੀਤੇ

Posted On August - 17 - 2019 Comments Off on ਉਦੈਪੁਰ ’ਚ ਵਹੀਦਾ ਨੇ ‘ਗਾਈਡ’ ਦੇ ਦਿਨ ਯਾਦ ਕੀਤੇ
ਉਦੈਪੁਰ, 16 ਅਗਸਤ  ਫ਼ਿਲਮ ‘ਗਾਈਡ’ ਰਿਲੀਜ਼ ਹੋਣ ਤੋਂ ਕਰੀਬ 50 ਸਾਲ ਬਾਅਦ ਝੀਲਾਂ ਦੇ ਸ਼ਹਿਰ ਉਦੈਪੁਰ, ਜਿੱਥੇ ਇਸ ਫਿਲਮ ਨੂੰ ਫਿਲਮਾਇਆ ਗਿਆ ਸੀ, ਆਈ ਬਜ਼ੁਰਗ ਅਦਾਕਾਰਾ ਵਹੀਦਾ ਰਹਿਮਾਨ ਨੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ। ਰਹਿਮਾਨ (81) ਸ਼ਹਿਰ ’ਚ ਆਪਣੀ ਆਉਣ ਵਾਲੀ ਫ਼ਿਲਮ ‘ਡੈਜ਼ਰਟ ਡੌਲਫ਼ਿਨ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ਨੂੰ ਲਾਸ ਏਂਜਲਸ ਦੀ ਰਹਿਣ ਵਾਲੀ ਫ਼ਿਲਮਸਾਜ਼ ਮੰਜਰੀ ਮਕੀਜਾਨੀ ਨਿਰਦੇਸ਼ਿਤ ਕਰ ਰਹੀ ਹੈ। ‘ਗਾਈਡ’ ਦੀ ਸ਼ੂਟਿੰਗ ਦੌਰਾਨ ਉਹ ਲੇਕ ਪੈਲੇਸ ਹੋਟਲ ਵਿਚ ਠਹਿਰੇ 

ਕਸ਼ਮੀਰੀ ਹਿੰਦੂਆਂ ਦਾ ਸੰਤਾਪ ਬਿਆਨੇਗੀ ਫਿਲਮ ‘ਦਿ ਕਸ਼ਮੀਰ ਫਾਈਲਜ਼’

Posted On August - 15 - 2019 Comments Off on ਕਸ਼ਮੀਰੀ ਹਿੰਦੂਆਂ ਦਾ ਸੰਤਾਪ ਬਿਆਨੇਗੀ ਫਿਲਮ ‘ਦਿ ਕਸ਼ਮੀਰ ਫਾਈਲਜ਼’
ਮੁੰਬਈ, 14 ਅਗਸਤ ਫਿਲਮਸਾਜ਼ ਵਿਵੇਕ ਅਗਨੀਹੋਤਰੀ ਦਾ ਕਹਿਣਾ ਹੈ ਕਿ ਉਹ ਆਪਣੀ ਆਉਣ ਵਾਲੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਵਿੱਚ ਕਸ਼ਮੀਰੀ ਹਿੰਦੂਆਂ ਦਾ ਅਣਦੱਸਿਆ ਇਤਿਹਾਸ ਦੱਸਣਾ ਚਾਹੁੰਦਾ ਹੈ। ਅਗਨੀਹੋਤਰੀ ਨੇ ਕਿਹਾ, ‘‘ਕਸ਼ਮੀਰੀ ਹਿੰਦੂਆਂ ’ਤੇ ਤਸ਼ੱਦਦ ਢਾਹੇ ਗਏ, ਜਬਰ-ਜਨਾਹ ਕੀਤੇ ਗਏ ਅਤੇ ਬੇਘਰ ਕਰ ਦਿੱਤਾ ਗਿਆ। ਇਹ ਭਾਰਤੀ ਇਤਿਹਾਸ ਵਿੱਚ ਸਭ ਤੋਂ ਭਿਆਨਕ ਕਤਲੇਆਮ ਸੀ ਪਰ ਇਹ ਸਾਡੇ ਇਤਿਹਾਸ ਅਤੇ ਸਾਡੇ ਜ਼ਿਹਨ ਵਿੱਚੋਂ ਗਾਇਬ ਹੈ। ਮੇਰੀ ਇਹ ਹੀ ਕੋਸ਼ਿਸ਼ ਹੈ ਕਿ ਮੈਂ ਕਸ਼ਮੀਰੀ ਹਿੰਦੂਆਂ 

‘ਦੇਸ਼ ਵਿਰੋਧੀ’ ਕਾਰਵਾਈ ਕਾਰਨ ਮੀਕਾ ’ਤੇ ਪਾਬੰਦੀ

Posted On August - 15 - 2019 Comments Off on ‘ਦੇਸ਼ ਵਿਰੋਧੀ’ ਕਾਰਵਾਈ ਕਾਰਨ ਮੀਕਾ ’ਤੇ ਪਾਬੰਦੀ
ਮੁੰਬਈ, 14 ਅਗਸਤ ਫਿਲਮਮੇਕਿੰਗ ਦੀਆਂ 24 ਵਿਧਾਵਾਂ ਦੀ ਮਾਂ ਸੰਸਥਾ ‘ਦਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼’ ਵਲੋਂ ਗਾਇਕ ਮੀਕਾ ਸਿੰਘ ਉਰਫ਼ ਅਮਰੀਕ ਸਿੰਘ ਉੱਪਰ ਭਾਰਤ ਵਿੱਚ ਕਿਸੇ ਵੀ ਪੇਸ਼ਕਾਰੀ, ਰਿਕਾਰਡਿੰਗ, ਪਿੱਠਵਰਤੀ ਗਾਇਕੀ ਅਤੇ ਅਦਾਕਾਰੀ ਉੱਪਰ ‘ਸਦਾ ਲਈ ਪੱਕੀ’ ਪਾਬੰਦੀ ਲਾ ਦਿੱਤੀ ਗਈ ਹੈ। ਫੈਡਰੇਸ਼ਨ ਨੇ ਇਹ ਸਖ਼ਤ ਕਦਮ ਇਸ ਕਰਕੇ ਚੁੱਕਿਆ ਹੈ ਕਿਉਂਕਿ ਮੀਕਾ ਸਿੰਘ ਨੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਉਸ ਸਮੇਂ ਪੇਸ਼ਕਾਰੀ ਦਿੱਤੀ ਜਦੋਂ ਜੰਮੂ ਕਸ਼ਮੀਰ ’ਚ ਧਾਰਾ 370 

ਟੀਵੀ ਪ੍ਰੋਗਰਾਮ ਨਾ ਕਰਨ ਦੀ ਮਿਲੀ ਸੀ ਸਲਾਹ: ਅਮਿਤਾਭ

Posted On August - 14 - 2019 Comments Off on ਟੀਵੀ ਪ੍ਰੋਗਰਾਮ ਨਾ ਕਰਨ ਦੀ ਮਿਲੀ ਸੀ ਸਲਾਹ: ਅਮਿਤਾਭ
ਮੁੰਬਈ, 13 ਅਗਸਤ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਟੀਵੀ ਗੇਮ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਨਾਲ ਜੁੜੇ ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇਸ ਸ਼ੋਅ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਟੀਵੀ ਪ੍ਰੋਗਰਾਮ ਨਾ ਕਰਨ। ਕਿਸੇ ਟੀਵੀ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਵਾਲੇ ਪਹਿਲੇ ਸੁਪਰਸਟਾਰ ਅਮਿਤਾਭ ਬੱਚਨ ਨੇ ਕਿਹਾ ਕਿ ਉਨ੍ਹਾਂ ਦਾ ਟੀਵੀ ਵੱਲ ਆਉਣਾ ਕੋਈ ਸੋਚਿਆ-ਸਮਝਿਆ ਕਦਮ ਨਹੀਂ ਸੀ ਸਗੋਂ ਇੱਕ ਸਬੱਬ ਸੀ। 

ਸਰਕਾਰੀ ਯੋਜਨਾਵਾਂ ਬਾਰੇ ਫ਼ਿਲਮਾਂ ਸਬੱਬ: ਅਕਸ਼ੈ

Posted On August - 14 - 2019 Comments Off on ਸਰਕਾਰੀ ਯੋਜਨਾਵਾਂ ਬਾਰੇ ਫ਼ਿਲਮਾਂ ਸਬੱਬ: ਅਕਸ਼ੈ
ਨਵੀਂ ਦਿੱਲੀ, 13 ਅਗਸਤ ਫਿਲਮ ‘ਮਿਸ਼ਨ ਮੰਗਲ’ ਦੇ ਪ੍ਰਚਾਰ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਉਨ੍ਹਾਂ ਦੀਆਂ ਫਿਲਮਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਜੈਕਟਾਂ ਨਾਲ ਸਬੰਧ ਹੋਣ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਅਦਾਕਾਰ ਨੇ ਕਿਹਾ, ‘‘ਸ੍ਰੀ ਮੋਦੀ ਨੇ ਸਵੱਛ ਭਾਰਤ ਮੁਹਿੰਮ 2014 ਵਿੱਚ ਸ਼ੁਰੂ ਕੀਤੀ ਸੀ, ‘ਟੁਆਲਿਟ: ਏਕ ਪ੍ਰੇਮ ਕਥਾ’ 2017 ਵਿੱਚ ਬਣੀ। ਇਸ ਕਰਕੇ ਤੁਸੀਂ ਗਲਤ ਹੋ।’’ ਉਨ੍ਹਾਂ ਅੱਗੇ ਕਿਹਾ, ‘‘ਚੰਦਰਯਾਨ ਪ੍ਰੋਜੈਕਟ ’ਤੇ ਕੰਮ 

ਮਜ਼ੇਦਾਰ ਹੋਵੇਗਾ ‘ਦਿਲ ਚਾਹਤਾ ਹੈ’ ਦਾ ਸੀਕੁਅਲ: ਅਕਸ਼ੈ ਖੰਨਾ

Posted On August - 14 - 2019 Comments Off on ਮਜ਼ੇਦਾਰ ਹੋਵੇਗਾ ‘ਦਿਲ ਚਾਹਤਾ ਹੈ’ ਦਾ ਸੀਕੁਅਲ: ਅਕਸ਼ੈ ਖੰਨਾ
ਮੁੰਬਈ, 13 ਅਗਸਤ ਅਦਾਕਾਰ ਅਕਸ਼ੈ ਖੰਨਾ ਦਾ ਕਹਿਣਾ ਹੈ ਕਿ ਫਿਲਮ ‘ਦਿਲ ਚਾਹਤਾ ਹੈ’ ਦਾ ਸੀਕੁਅਲ ਬਹੁਤ ਮਜ਼ੇਦਾਰ ਹੋਵੇਗਾ ਜਦੋਂ ਇਸ ਦੇ ਸਾਰੇ ਮੁੱਖ ਕਲਾਕਾਰ- ਆਮਿਰ ਖ਼ਾਨ, ਸੈਫ ਅਲੀ ਖ਼ਾਨ ਅਤੇ ਉਹ- 50 ਸਾਲ ਦੀ ਉਮਰ ਤੋਂ ਟੱਪ ਜਾਣਗੇ। ਦੋਸਤੀ ’ਤੇ ਆਧਾਰਿਤ ਫ਼ਰਹਾਨ ਅਖ਼ਤਰ ਦੀ ਫਿਲਮ ‘ਦਿਲ ਚਾਹਤਾ ਹੈ’ ਨੂੰ ਰਿਲੀਜ਼ ਹੋਇਆਂ 18 ਵਰ੍ਹੇ ਹੋ ਗਏ ਹਨ। ਜਦੋਂ ਇਸ ਦੇ ਕਲਾਕਾਰਾਂ ਬਾਰੇ ਪੁੱਛਿਆ ਗਿਆ ਤਾਂ ਅਕਸ਼ੈ ਨੇ ਕਿਹਾ, ‘‘ਮੈਂ ਹਮੇਸ਼ਾ ਫ਼ਰਹਾਨ ਨੂੰ ਕਹਿੰਦਾ ਸੀ ਕਿ ਤੁਸੀਂ ਉਦੋਂ ਤੱਕ ਇੰਤਜ਼ਾਰ 

ਸੀਟੀ ਯੂਨੀਵਰਸਿਟੀ ’ਚ ਰੋਬੋਟਿਕਸ ਲੈਬ ਦਾ ਉਦਘਾਟਨ

Posted On August - 13 - 2019 Comments Off on ਸੀਟੀ ਯੂਨੀਵਰਸਿਟੀ ’ਚ ਰੋਬੋਟਿਕਸ ਲੈਬ ਦਾ ਉਦਘਾਟਨ
ਚੰਡੀਗੜ੍ਹ: ਸੀਟੀ ਯੂਨੀਵਰਸਿਟੀ ਨੇ ਐੱਮਡੀ ਮਨਬੀਰ ਸਿੰਘ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਦੀ ਹਾਜ਼ਰੀ ’ਚ ਰੋਬੋਟਿਕਸ ਲੈਬ ਦਾ ਉਦਘਾਟਨ ਕੀਤਾ। ਲੈਬ ’ਚ ਸਾਰੇ ਆਧੁਨਿਕ ਇਲੈਕਟ੍ਰਾਨਿਕਸ, ਇਲੈਕਟ੍ਰੀਕਲ ਅਤੇ ਮਕੈਨੀਕਲ ਯੰਤਰ ਹਨ ਜਿਨ੍ਹਾਂ ’ਤੇ ਵਿਦਿਆਰਥੀ 24 ਘੰਟੇ ਕੰਮ ਕਰ ਸਕਦੇ ਹਨ। ਸਹਾਇਕ ਪ੍ਰੋਫ਼ੈਸਰ ਡਾ. ਹਰਮੀਤ ਸਿੰਘ ਨੇ ਦੱਸਿਆ ਕਿ ਵਰਕ ਸਟੇਸ਼ਨ ’ਤੇ ਪ੍ਰਾਜੈਕਟਰ ਹੈ ਜਿਸ ਨੂੰ ਕੰਪਿਊਟਰ ਨਾਲ ਜੋੜਿਆ ਜਾ ਸਕਦਾ ਹੈ। ਵਿਦਿਆਰਥੀ 3ਡੀ ਡਰਾਇੰਗ ਦੇਖ ਸਕਦੇ ਹਨ ਅਤੇ ਨਾਲ ਹੀ 

ਪੰਜਾਬ ਐਂਡ ਸਿੰਧ ਬੈਂਕ ਨੇ ਨਤੀਜੇ ਐਲਾਨੇ

Posted On August - 13 - 2019 Comments Off on ਪੰਜਾਬ ਐਂਡ ਸਿੰਧ ਬੈਂਕ ਨੇ ਨਤੀਜੇ ਐਲਾਨੇ
ਚੰਡੀਗੜ੍ਹ: ਪੰਜਾਬ ਐਂਡ ਸਿੰਧ ਬੈਂਕ ਨੇ 30 ਜੂਨ ਨੂੰ ਖ਼ਤਮ ਹੋਈ ਤਿਮਾਹੀ ਦੇ ਨਤੀਜੇ ਐਲਾਨੇ ਹਨ। ਬੈਂਕ ਦਾ ਕੁੱਲ ਘਾਟਾ 398 ਕਰੋੜ ਰੁਪਏ ਤੋਂ ਘਟ ਕੇ 30 ਕਰੋੜ ਰੁਪਏ ਰਹਿ ਗਿਆ ਹੈ। ਕਰਜ਼ਿਆਂ ’ਤੇ ਘਾਟਾ 787 ਕਰੋੜ ਤੋਂ ਘੱਟ ਕੇ 208 ਕਰੋੜ ਰੁਪਏ ਰਹਿ ਗਿਆ ਹੈ। ਬੈਂਕ ਦਾ ਕੁੱਲ ਕਾਰੋਬਾਰ 30 ਜੂਨ ਨੂੰ 1,63,609 ਕਰੋੜ ਰੁਪਏ ਦਾ ਸੀ। ਪੂੰਜੀ ਦਾ ਕੁਸ਼ਲਤਾ ਨਾਲ ਪ੍ਰਬੰਧਨ ਕਰਨ ’ਤੇ ਬੈਂਕ ਦੇ ਕੰਮਕਾਜ ’ਚ ਸੁਧਾਰ ਆਇਆ ਹੈ। -ਟ.ਨ.ਸ  

ਟੀਡੀਆਈ ’ਚ ਖੁੱਲ੍ਹਿਆ ਬੀਕਾਨੇਰਵਾਲਾ

Posted On August - 13 - 2019 Comments Off on ਟੀਡੀਆਈ ’ਚ ਖੁੱਲ੍ਹਿਆ ਬੀਕਾਨੇਰਵਾਲਾ
ਚੰਡੀਗੜ੍ਹ: ਉੱਤਰੀ ਭਾਰਤ ਦੇ ਸਭ ਤੋਂ ਵੱਡੇ ਰੀਅਲ ਅਸਟੇਟ ਡਿਵੈਲਪਰ ਟੀਡੀਆਈ ਇੰਫਰਾਟੈੱਕ ’ਚ ਮਠਿਆਈਆਂ ਅਤੇ ਨਮਕੀਨ ਲਈ ਮਸ਼ਹੂਰ ਬੀਕਾਨੇਰਵਾਲਾ ਦਾ ਸ਼ੋਅਰੂਮ ਖੁੱਲ੍ਹ ਗਿਆ ਹੈ। ਟੀਡੀਆਈ ਕਨਾਟ ਪਲਾਜ਼ਾ ਮੁਹਾਲੀ ਦੇ ਸੈਕਟਰ 117 ’ਚ ਕੌਮਾਂਤਰੀ ਏਅਰਪੋਰਟ ਰੋਡ ’ਤੇ ਪੈਂਦਾ ਹੈ। ਉਦਘਾਟਨੀ ਸਮਾਗਮ ’ਚ ਕਰੀਬ 300 ਵਿਅਕਤੀਆਂ ਨੇ ਹਿੱਸਾ ਲਿਆ। ਟੀਡੀਆਈ ਇੰਫਰਾਟੈੱਕ ਲਿਮਟਿਡ ਦੇ ਐੱਮਡੀ ਅਕਸ਼ੇ ਤਨੇਜਾ ਨੇ ਕਿਹਾ ਕਿ ਬੀਕਾਨੇਰਵਾਲਾ ਟੀਡੀਆਈ ਕਨਾਟ ਪਲਾਜ਼ਾ ’ਚ ਆਉਣ ਵਾਲੇ ਗਾਹਕਾਂ ਨੂੰ ਆਪਣੀਆਂ 

ਐੱਨਐੱਫਐੱਲ ਵਲੋਂ ਅਸਾਮ ਲਈ ਰਾਹਤ ਫੰਡ

Posted On August - 13 - 2019 Comments Off on ਐੱਨਐੱਫਐੱਲ ਵਲੋਂ ਅਸਾਮ ਲਈ ਰਾਹਤ ਫੰਡ
ਚੰਡੀਗੜ੍ਹ: ਐੱਨਐੱਫਐੱਲ ਵਲੋਂ ਅਸਾਮ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ 1.5 ਕਰੋੜ ਰੁਪਏ ਦਾਨ ਵਜੋਂ ਦਿੱਤੇ ਗਏ ਹਨ। ਐੱਨਐੱਫਐੱਲ ਦੇ ਚੇਅਰਮੈਨ ਅਤੇ ਐੱਮਡੀ ਮਨੋਜ ਮਿਸ਼ਰਾ ਵਲੋਂ ਰਾਹਤ ਰਾਸ਼ੀ ਦਾ ਚੈੱਕ ਅਸਾਮ ਦੇ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਨੂੰ ਨਵੀਂ ਦਿੱਲੀ ਵਿੱਚ ਸੌਂਪਿਆ ਗਿਆ। -ਟ.ਨ.ਸ.  

ਨਵੀਂ ਬੀਮਾ ਯੋਜਨਾ ਦੀ ਸ਼ੁਰੂਆਤ

Posted On August - 13 - 2019 Comments Off on ਨਵੀਂ ਬੀਮਾ ਯੋਜਨਾ ਦੀ ਸ਼ੁਰੂਆਤ
ਚੰਡੀਗੜ੍ਹ: ਭਾਰਤੀ ਬੀਮਾ ਨਿਗਮ (ਐੱਲਆਈਸੀ) ਦੇ ਚੇਅਰਮੈਨ ਐਮ.ਆਰ. ਕੁਮਾਰ ਵਲੋਂ ਅੱਜ ‘ਐੱਲਆਈਸੀ ਜੀਵਨ ਅਮਰ’ ਨਾਂ ਦੀ ਨਵੀਂ ਬੀਮਾ ਯੋਜਨਾ ਲਾਂਚ ਕੀਤੀ ਗਈ। ਇਹ ਯੋਜਨਾ 18 ਸਾਲ ਦੀ ਉਮਰ ਤੋਂ ਲੈ ਕੇ 65 ਸਾਲ ਦੀ ਉਮਰ ਤੱਕ ਦੇ ਲੋਕਾਂ ਲਈ ਉਪਲੱਬਧ ਹੈ। ਇਸ ਵਿੱਚ 10 ਤੋਂ 40 ਸਾਲਾਂ ਤੱਕ ਯੋਜਨਾ ਲਏ ਜਾ ਸਕਣ ਦਾ ਪ੍ਰਬੰਧ ਹੈ। ਇਹ ਘੱਟੋ-ਘੱਟ 25 ਲੱਖ ਰੁਪਏ ਰਾਸ਼ੀ ਦੀ ਯੋਜਨਾ ਹੈ ਅਤੇ ਵੱਧ ਤੋਂ ਵੱਧ ਰਕਮ ਲਈ ਕੋਈ ਬੰਦਿਸ਼ ਨਹੀਂ ਹੈ। -ਟ.ਨ.ਸ.  

ਜੈਨ ਓਵਰਸੀਜ਼ ਨੇ ਪੁਰਸਕਾਰ ਜਿੱਤਿਆ

Posted On August - 13 - 2019 Comments Off on ਜੈਨ ਓਵਰਸੀਜ਼ ਨੇ ਪੁਰਸਕਾਰ ਜਿੱਤਿਆ
ਚੰਡੀਗੜ੍ਹ: ਕੈਨੇਡਾ ਦੇ ਓਟਵਾ ਸਥਿਤ ਅਲਗੋਨਕੁਇਨ ਕਾਲਜ ਵਲੋਂ ਜਲੰਧਰ ਦੇ ਕਪੂਰਥਲਾ ਚੌਕ ਸਥਿਤ ਜੈਨ ਓਵਰਸੀਜ਼ ਸਰਵਿਸਿਜ਼ ਨੂੰ ‘ਬੈਸਟ ਪ੍ਰਫਾਰਮਰ ਆਫ ਦਿ ਯੀਅਰ’ ਪੁਰਸਕਾਰ ਪ੍ਰਦਾਨ ਕੀਤਾ ਗਿਆ। ਮਾਰਕੀਟਿੰਗ ਮੈਨੇਜਰ ਨਾਡੀਆ ਰਾਮਸਿਅਰ ਅਤੇ ਕੌਮੀ ਮੈਨੇਜਰ ਵਿਨੀਤ ਬਜਾਜ ਵਲੋਂ ਜੈਨ ਓਵਰਸੀਜ਼ ਦੇ ਨਿਰਦੇਸ਼ਕ ਸੁਮਿਤ ਜੈਨ ਨੂੰ ਇਹ ਪੁਰਸਕਾਰ ਭੇਟ ਕੀਤਾ ਗਿਆ। -ਟ.ਨ.ਸ.  

ਚਿਤਕਾਰਾ ਸਕੂਲ ਵਿੱਚ ਫਿਲਮਸਾਜ਼ੀ ਵਰਕਸ਼ਾਪ

Posted On August - 13 - 2019 Comments Off on ਚਿਤਕਾਰਾ ਸਕੂਲ ਵਿੱਚ ਫਿਲਮਸਾਜ਼ੀ ਵਰਕਸ਼ਾਪ
ਚੰਡੀਗੜ੍ਹ: ਚਿਤਕਾਰਾ ਇੰਟਰਨੈਸ਼ਨਲ ਸਕੂਲ ਵਿੱਚ ਸਿਨੇਮਾਇਸਤਰੋ- ਸ਼ੇਪਿੰਗ ਫਿਊਚਰ ਫਿਲਮਮੇਕਰ ਇੰਟਰ ਸਕੂਲ ਫਿਲਮਮੇਕਿੰਗ ਮੁਕਾਬਲੇ ਦੀ ਸ਼ੁਰੂਆਤ ਹੋਈ। ਪਹਿਲੇ ਪੜਾਅ ਵਿੱਚ ਤਿੰਨ ਰੋਜ਼ਾ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਫਿਲਮਮੇਕਿੰਗ ਦੀਆਂ ਬਾਰੀਕੀਆਂ ਬਾਰੇ ਦੱਸਿਆ ਗਿਆ। ਦੂਜੇ ਪੜਾਅ ਵਿੱਚ ਫਿਲਮ ਮੇਲਾ ਲਾਇਆ ਜਾਵੇਗਾ। ਵਰਕਸ਼ਾਪ ਵਿੱਚ ਫਿਲਮੀ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਅਮਿਤਾਭ ਸਿੰਘ ਅਤੇ ਅਨੰਤ ਵਿਧਾਤਾ ਸ਼ਰਮਾ ਨੇ ਬੱਚਿਆਂ ਨੂੰ ਫਿਲਮਾਂ 

ਕਬੱਡੀ ਖੇਡਣ ਲਈ ਜ਼ੋਰ ਦੀ ਲੋੜ: ਅਕਸ਼ੈ

Posted On August - 12 - 2019 Comments Off on ਕਬੱਡੀ ਖੇਡਣ ਲਈ ਜ਼ੋਰ ਦੀ ਲੋੜ: ਅਕਸ਼ੈ
ਮੁੰਬਈ, 11 ਅਗਸਤ ਕਬੱਡੀ ਖੇਡਣ ਲਈ ਬਹੁਤ ਜ਼ਿਆਦਾ ਜ਼ੋਰ ਅਤੇ ਫੁਰਤੀ ਦੀ ਲੋੜ ਹੁੰਦੀ ਹੈ। ਇਹ ਗੱਲ ਬੌਲੀਵੁੱਡ ਅਦਾਕਾਰ ਅਤੇ ਖੇਡ ਪ੍ਰਮੋਟਰ ਅਕਸ਼ੈ ਕੁਮਾਰ ਨੇ ਇੱਥੇ ਪ੍ਰੋ-ਕਬੱਡੀ ਲੀਗ ਦੀ ਅਹਿਮਦਾਬਾਦ ਲੜੀ ਦੇ ਉਦਘਾਟਨੀ ਮੈਚ ਸਬੰਧੀ ਸਮਾਗਮ ਦੌਰਾਨ ਮਹਿਮਾਨ ਕੁਮੈਂਟੇਟਰ ਵਜੋਂ ਬੋਲਦਿਆਂ ਕਹੀ। ਉਹ ਇੱਥੇ ਆਪਣੀ ਫਿਲਮ ‘ਮਿਸ਼ਨ ਮੰਗਲ’ ਦੇ ਪ੍ਰਚਾਰ ਲਈ ਪੁਹੰਚੇ ਸਨ। ਅਕਸ਼ੈ ਕੁਮਾਰ ਨੇ ਕਿਹਾ ਕਿ ਕਬੱਡੀ ਬਹੁਤ ਜ਼ੋਰ ਅਤੇ ਚੁਸਤੀ-ਫੁਰਤੀ ਵਾਲੀ ਖੇਡ ਹੈ ਇਸ ਕਰਕੇ ਖਿਡਾਰੀ ਅਤੇ ਕੋਚ ਸਖ਼ਤ ਮੁਕਾਬਲੇ 

ਗੁਰਿੰਦਰ ਚੱਢਾ ਦੀ ਨਵੀਂ ਫਿਲਮ ਬੁੱਧਵਾਰ ਨੂੰ ਭਾਰਤ ਵਿੱਚ ਰਿਲੀਜ਼ ਹੋਵੇਗੀ

Posted On August - 12 - 2019 Comments Off on ਗੁਰਿੰਦਰ ਚੱਢਾ ਦੀ ਨਵੀਂ ਫਿਲਮ ਬੁੱਧਵਾਰ ਨੂੰ ਭਾਰਤ ਵਿੱਚ ਰਿਲੀਜ਼ ਹੋਵੇਗੀ
ਬ੍ਰਿਟਿਸ਼ ਭਾਰਤੀ ਫਿਲਮਸਾਜ਼ ਗੁਰਿੰਦਰ ਚੱਢਾ ਦੀ ਨਵੀਂ ਫਿਲਮ ‘ਬਲਾਈਂਡਿਡ ਬਾਇ ਦਿ ਲਾਈਟ’ ਆਉਂਦੇ ਬੁੱਧਵਾਰ ਨੂੰ ਪੂਰੇ ਭਾਰਤ ’ਚ ਰਿਲੀਜ਼ ਹੋਵੇਗੀ। ਫਿਲਮ ਦਾ ਪ੍ਰਦਰਸ਼ਨ ਸਭ ਤੋਂ ਪਹਿਲਾਂ ਸਨਡਾਂਸ ਫਿਲਮ ਮੇਲੇ ’ਚ ਕੀਤਾ ਗਿਆ ਸੀ। ਫਿਲਮ ਨੂੰ ਇੰਗਲੈਂਡ ਅਤੇ ਅਮਰੀਕਾ ’ਚ ਸਲਾਹਿਆ ਗਿਆ ਹੈ। ....

‘ਲੇਡੀ ਦਬੰਗ’ ਨੇ ਸਰਕਾਈ ‘ਮਿਸਟਰ ਖਿਲਾੜੀ’ ਦੀ ਕੁਰਸੀ

Posted On August - 11 - 2019 Comments Off on ‘ਲੇਡੀ ਦਬੰਗ’ ਨੇ ਸਰਕਾਈ ‘ਮਿਸਟਰ ਖਿਲਾੜੀ’ ਦੀ ਕੁਰਸੀ
ਮੁੰਬਈ, 10 ਅਗਸਤ ਬੌਲੀਵੁੱਡ ਵਿੱਚ ‘ਖਿਲਾੜੀ’ ਵਜੋਂ ਜਾਣੇ ਜਾਂਦੇ ਅਦਾਕਾਰ ਅਕਸ਼ੈ ਕੁਮਾਰ ਨੂੰ ‘ਦਬੰਗ’ ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਇਸ਼ਾਰੇ ’ਤੇ ਆਪਣੀ ਕੁਰਸੀ ਖਿਸਕਾ ਕੇ ਪਿੱਛੇ ਕਰਨੀ ਪਈ। ਇਹ ਵਾਕਿਆ ਫ਼ਿਲਮ ‘ਮਿਸ਼ਨ ਮੰਗਲ’ ਦੀ ਪ੍ਰਮੋਸ਼ਨ ਲਈ ਬੁਲਾਈ ਪ੍ਰੈੱਸ ਮਿਲਣੀ ਦੌਰਾਨ ਉਦੋਂ ਪੇਸ਼ ਆਇਆ ਜਦ ਸੋਨਾਕਸ਼ੀ ਨੇ ਅਕਸ਼ੈ ਕੁਮਾਰ ਨੂੰ ਆਪਣੀ ਕੁਰਸੀ ਦੂਰ ਕਰਨ ਲਈ ਕਿਹਾ। ਸੋਨਾਕਸ਼ੀ ਨੇ ਇਹ ਪਲ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਸਾਂਝਾ ਕੀਤਾ ਹੈ। ਵੀਡੀਓ ਵਿੱਚ ਸੋਨਾਕਸ਼ੀ ਦੇ ਨਾਲ ਬੈਠੇ 
Available on Android app iOS app
Powered by : Mediology Software Pvt Ltd.