ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਕਾਰੋਬਾਰ › ›

Featured Posts
ਭੰਸਾਲੀ ਦੀ ਅਗਲੀ ਫਿਲਮ ’ਚ ਨਜ਼ਰ ਆਵੇਗੀ ਆਲੀਆ ਭੱਟ

ਭੰਸਾਲੀ ਦੀ ਅਗਲੀ ਫਿਲਮ ’ਚ ਨਜ਼ਰ ਆਵੇਗੀ ਆਲੀਆ ਭੱਟ

ਮੁੰਬਈ, 16 ਅਕਤੂਬਰ ਬੌਲੀਵੁੱਡ ਅਭਿਨੇਤਰੀ ਆਲੀਆ ਭੱਟ ਨਿਰਦੇਸ਼ਕ ਤੇ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਵਿੱਚ ਮੁੱਖ ਕਿਰਦਾਰ ’ਚ ਨਜ਼ਰ ਆਵੇਗੀ। ਇਹ ਫਿਲਮ 11 ਸਤੰਬਰ, 2020 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਨਿਰਮਾਤਾਵਾਂ ਅਨੁਸਾਰ ਜੈਯੰਤੀਲਾਲ ਗਡਾ ਦੀ ਪੈਨ ਇੰਡੀਆ ਲਿਮਿਟਡ ਨਾਲ ਭੰਸਾਲੀ ਉੁਪ-ਨਿਰਮਾਣ ਕਰਨਗੇ। ਇਸ ਸੂਚਨਾ ਤੋਂ ...

Read More

ਟਵਿੱਟਰ ’ਤੇ 3.90 ਕਰੋੜ ਸਮਰਥਕ ਬਣਨ ’ਤੇ ਸ਼ਾਹਰੁਖ ਵੱਲੋਂ ਧੰਨਵਾਦ

ਟਵਿੱਟਰ ’ਤੇ 3.90 ਕਰੋੜ ਸਮਰਥਕ ਬਣਨ ’ਤੇ ਸ਼ਾਹਰੁਖ ਵੱਲੋਂ ਧੰਨਵਾਦ

ਮੁੰਬਈ, 15 ਅਕਤੂਬਰ ਬੌਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਟਵਿੱਟਰ ’ਤੇ ਆਪਣੇ ਸਮਰਥਕਾਂ ਦੀ ਗਿਣਤੀ 3 ਕਰੋੜ 90 ਲੱਖ ਤੋਂ ਵੱਧ ਹੋਣ ’ਤੇ ਆਪਣੇ ਪ੍ਰਸ਼ੰਸਕਾਂ ਦੇ ਇਸ ਪਿਆਰ ਲਈ ਧੰਨਵਾਦ ਕੀਤਾ ਹੈ। 53 ਸਾਲਾ ਅਦਾਕਾਰ ਨੇ ਇਸ ਸੋਸ਼ਲ ਮੀਡੀਆ ਸਾਈਟ ’ਤੇ ਆਪਣੀ ਸੈਲਫੀ ਸਮੇਤ ਟਵੀਟ ਕਰ ਕੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ...

Read More

ਕਾਰਪੋਰੇਟ ਕੋਨਾ

ਕਾਰਪੋਰੇਟ ਕੋਨਾ

ਸਕੋਪ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਚੰਡੀਗੜ੍ਹ: ਸਟੈਂਡਿੰਗ ਕਾਨਫਰੰਸ ਆਫ਼ ਪਬਲਿਕ ਐਂਟਰਪ੍ਰਾਇਜ਼ਿਜ਼ (ਸਕੋਪ) ਨੇ ਦਿੱਲੀ ਸਥਿਤ ਸਕੋਪ ਕਨਵੈਨਸ਼ਨ ਸੈਂਟਰ ’ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਸਕੋਪ ਦੇ ਡਾਇਰੈਕਟਰ ਜਨਰਲ ਅਤੁਲ ਸੋਬਤੀ ਨੇ ਮਹਾਤਮਾ ਗਾਂਧੀ ਦੇ ਬੁੱਤ ’ਤੇ ਫੁੱਲਮਾਲਾਵਾਂ ਚੜ੍ਹਾਈਆਂ। ਸਕੋਪ ਹੈੱਡਕੁਆਰਟਰ ’ਤੇ ਪਤਵੰਤਿਆਂ ਨੇ ਬੂਟੇ ਵੀ ਲਾਏ। -ਟਨਸ ਪੀ ...

Read More

‘ਛਪਾਕ’ ਕਰੀਅਰ ਦਾ ਸਭ ਤੋਂ ਜਜ਼ਬਾਤੀ ਪ੍ਰਾਜੈਕਟ: ਦੀਪਿਕਾ

‘ਛਪਾਕ’ ਕਰੀਅਰ ਦਾ ਸਭ ਤੋਂ ਜਜ਼ਬਾਤੀ ਪ੍ਰਾਜੈਕਟ: ਦੀਪਿਕਾ

ਮੁੰਬਈ, 13 ਅਕਤੂਬਰ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਕਿਹਾ ਹੈ ਕਿ ਨਵੀਂ ਫਿਲਮ ‘ਛਪਾਕ’ ਉਸ ਦੇ ਕਰੀਅਰ ਦਾ ਸਭ ਤੋਂ ਮੁਸ਼ਕਲ ਅਤੇ ਜਜ਼ਬਾਤੀ ਪ੍ਰਾਜੈਕਟ ਰਿਹਾ ਹੈ। ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ਤੇਜ਼ਾਬ ਪੀੜਤਾ ਲਕਸ਼ਮੀ ਅਗਰਵਾਲ ਦੇ ਜੀਵਨ ’ਤੇ ਆਧਾਰਿਤ ਹੈ ਜਿਸ ਦਾ ਕਿਰਦਾਰ ਦੀਪਿਕਾ ਨਿਭਾਅ ਰਹੀ ਹੈ। ਇਸ ’ਚ ...

Read More

‘ਸ਼ਮਸ਼ੇਰਾ’ ਵਿਚ ਰਣਬੀਰ ਕਪੂਰ ਤੇ ਸੰਜੇ ਦੱਤ ਨਾਲ ਕੰਮ ਕਰਕੇ ਬਹੁਤ ਖ਼ੁਸ਼ ਹੈ ਵਾਣੀ

‘ਸ਼ਮਸ਼ੇਰਾ’ ਵਿਚ ਰਣਬੀਰ ਕਪੂਰ ਤੇ ਸੰਜੇ ਦੱਤ ਨਾਲ ਕੰਮ ਕਰਕੇ ਬਹੁਤ ਖ਼ੁਸ਼ ਹੈ ਵਾਣੀ

ਮੁੰਬਈ, 13 ਅਕਤੂਬਰ ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਦਾ ਕਹਿਣਾ ਹੈ ਕਿ ਉਹ ਖ਼ੁਸ਼ਕਿਸਮਤ ਹੈ, ਜੋ ਉਸ ਨੂੰ ਫਿਲਮ ‘ਸ਼ਮਸ਼ੇਰਾ’ ਵਿੱਚ ਸੰਜੇ ਦੱਤ ਅਤੇ ਰਣਬੀਰ ਕਪੂਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਕਰਨ ਮਲਹੋਤਰਾ ਦੇ ਨਿਰਦੇਸ਼ਨ ਹੇਠ ਬਣੀ ਰਹੀ ਇਹ ਫਿਲਮ ਸੰਨ 1800 ਦੀ ਕਹਾਣੀ ਹੈ, ਜਿਸ ਵਿੱਚ ਡਾਕੂ ਕਬੀਲੇ ਦੇ ...

Read More

ਅਮਿਤਾਭ ਬੱਚਨ ਨੂੰ ਜਨਮ ਦਿਨ ’ਤੇ ਸਭ ਨੇ ਦਿੱਤੀਆਂ ਵਧਾਈਆਂ

ਅਮਿਤਾਭ ਬੱਚਨ ਨੂੰ ਜਨਮ ਦਿਨ ’ਤੇ ਸਭ ਨੇ ਦਿੱਤੀਆਂ ਵਧਾਈਆਂ

ਮੁੰਬਈ, 11 ਅਕਤੂਬਰ ਅਮਿਤਾਭ ਬਚਨ ਨੂੰ ਅੱਜ ਉਨ੍ਹਾਂ ਦੇ 77ਵੇਂ ਜਨਮ ਦਿਨ ਮੌਕੇ ਫ਼ਿਲਮ ਸਨਅਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਮੁਬਾਰਕਬਾਦ ਦਿੱਤੀ ਤੇ ਤੰਦਰੁਸਤੀ ਦੀ ਕਾਮਨਾ ਕੀਤੀ। ਭਾਰਤੀ ਸਿਨੇਮਾ ਦੇ ‘ਐਂਗਰੀ ਯੰਗਮੈਨ’ ਵਜੋਂ ਜਾਣੇ ਜਾਂਦੇ ਮੈਗਾਸਟਾਰ ਬੱਚਨ ਨੇ ਕਈ ਯਾਦਗਾਰੀ ਫ਼ਿਲਮਾਂ ਦਿੱਤੀਆਂ ਹਨ। ਅਮਿਤਾਭ ਨੂੰ ਹੁਣ ਤੱਕ ਚਾਰ ਕੌਮੀ ਸਨਮਾਨ ਤੇ 15 ...

Read More

ਸਿਆਸੀ ਡਰਾਮਾ ਸੀਰੀਜ਼ ‘ਤਾਂਡਵ’ ’ਚ ਨਜ਼ਰ ਆਉਣਗੇ ਸੈਫ਼

ਸਿਆਸੀ ਡਰਾਮਾ ਸੀਰੀਜ਼ ‘ਤਾਂਡਵ’ ’ਚ ਨਜ਼ਰ ਆਉਣਗੇ ਸੈਫ਼

ਮੁੰਬਈ, 10 ਅਕਤੂਬਰ ‘ਸੇਕਰਡ ਗੇਮਜ਼’ ਤੋਂ ਬਾਅਦ ਸੈਫ਼ ਅਲੀ ਖ਼ਾਨ ਹੁਣ ਵੈੱਬ ਸੀਰੀਜ਼ ‘ਤਾਂਡਵ’ ਵਿਚ ਨਜ਼ਰ ਆਉਣਗੇ। ਇਹ ਸੀਰੀਜ਼ ਅਮਰੀਕੀ ਸਿਆਸੀ ਥ੍ਰਿਲਰ ‘ਹਾਊਸ ਆਫ਼ ਕਾਰਡਜ਼’ ਤੋਂ ਪ੍ਰਭਾਵਿਤ ਦੱਸੀ ਜਾ ਰਹੀ ਹੈ। ਨੈੱਟਫਲਿਕਸ ਸੀਰੀਜ਼ ‘ਹਾਊਸ ਆਫ਼ ਕਾਰਡਜ਼’ ਇਕ ਡੈਮੋਕ੍ਰੇਟ ਦੀ ਅਮਰੀਕੀ ਰਾਸ਼ਟਰਪਤੀ ਦਫ਼ਤਰ ਤੱਕ ਪਹੁੰਚਣ ਦੀ ਦਾਸਤਾਨ ਹੈ। ਸੈਫ਼ ਨੇ ਕਿਹਾ ਕਿ ...

Read More


‘ਸਪਰਿੰਗ ਕਾਰਨੀਵਾਲ–2010’ ਨੁਮਾਇਸ਼ ਸ਼ੁਰੂ

Posted On March - 28 - 2010 Comments Off on ‘ਸਪਰਿੰਗ ਕਾਰਨੀਵਾਲ–2010’ ਨੁਮਾਇਸ਼ ਸ਼ੁਰੂ
ਖੇਤਰੀ ਪ੍ਰਤੀਨਿਧ ਲੁਧਿਆਣਾ, 27 ਮਾਰਚ ਹਰ ਸਾਲ ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਦੇਸ਼ ਦੇ ਵੱਖ ਵੱਖ ਰਾਜਾਂ ਦੇ ਡਿਜ਼ਾਈਨਰਾਂ ਅਤੇ ਉਤਪਾਦਕਾਂ ਵੱਲੋਂ ਮਹਾਂ ਨਗਰ ਲੁਧਿਆਣਾ ਵਿਚ ਆਪਣੇ ਉਤਪਾਦਾਂ ਦੀਆਂ ਨੁਮਾਇਸ਼ਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ।  ਇਸ ਸਾਲ ਵੀ ਲੁਧਿਆਣਾ ਦੇ ਲੋਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖਦਿਆਂ ਪਰਨਾਮ ਐਂਡ ਜੁਆਏ ਦੇ ਵੀਵਰੇ ਵੱਲੋਂ ਨਿਰਦੋਸ਼ ਦੇ ਸਹਿਯੋਗ ਨਾਲ  ਸਥਾਨਕ ਹੋਟਲ ਮਹਾਰਾਜਾ ਰਿਜੈਂਸੀ ਵਿਚ ‘ਸਪਰਿੰਗ ਕਾਰਨੀਵਾਲ–2010’ ਨਾਂ ਦੀ ਦੋ ਦਿਨਾਂ 

ਪਿੰਡ ਹੁਸੈਨਪੁਰ ਲਾਲੋਵਾਲ ਵਿੱਚ ਬਾਗ਼ਬਾਨੀ ਕੈਂਪ

Posted On March - 28 - 2010 Comments Off on ਪਿੰਡ ਹੁਸੈਨਪੁਰ ਲਾਲੋਵਾਲ ਵਿੱਚ ਬਾਗ਼ਬਾਨੀ ਕੈਂਪ
ਪੱਤਰ ਪ੍ਰੇਰਕ ਟਾਂਡਾ, 27 ਮਾਰਚ ਕੌਮੀ ਬਾਗ਼ਬਾਨੀ ਮਿਸ਼ਨ ਤਹਿਤ ਫੁੱਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਅਤੇ ਇਸ ਦੀ ਸੰਭਾਲ ਸਬੰਧੀ ਪਿੰਡ ਹੁਸੈਨਪੁਰ ਲਾਲੋਵਾਲ ਵਿਖੇ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ। ਕੈਂਪ ਵਿੱਚ ਜ਼ਿਲ੍ਹੇ ਭਰ ਤੋਂ ਬਾਗ਼ਬਾਨੀ ਕਾਸ਼ਤਕਾਰ ਪੁੱਜੇ। ਬਾਗ਼ਬਾਨੀ ਵਿਕਾਸ ਅਫ਼ਸਰ ਡਾ. ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਲਗਾਏ ਗਏ ਇਸ ਕੈਂਪ ਵਿੱਚ ਮਹਿਮਾਨ ਵਜੋਂ ਐਸ.ਡੀ.ਐਮ. ਹੁਸ਼ਿਆਰਪੁਰ ਕਰਨੈਲ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾ ਕਿਹਾ ਕਿ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਨਾਲ ਪੰਜਾਬ ਵਿੱਚ 

ਫਿਲਮੀ ਦੁਨੀਆਂ ਦੀ ਰਾਜਨੀਤੀ ਦਾ ‘ਸ਼ਿਕਾਰ’ ਹੋਈ ਸੁਮਨ ਕਲਿਆਣਪੁਰ ਦਾ ਸਨਮਾਨ

Posted On March - 28 - 2010 Comments Off on ਫਿਲਮੀ ਦੁਨੀਆਂ ਦੀ ਰਾਜਨੀਤੀ ਦਾ ‘ਸ਼ਿਕਾਰ’ ਹੋਈ ਸੁਮਨ ਕਲਿਆਣਪੁਰ ਦਾ ਸਨਮਾਨ
ਮੁੰਬਈ, 27 ਮਾਰਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਛਗਨ ਭੁਜਬਲ ਨੇ ਕਿਹਾ ਕਿ ‘ਨਾ ਤੁਮ ਹਮੇਂ ਜਾਨੋ’ ਅਤੇ ‘ਮੇਰੇ ਮਹਿਬੂਬ ਨਾ ਜਾ’ ਵਰਗੇ ਹਿੱਟ ਗੀਤ ਗਾਉਣ ਵਾਲੀ ਬਿਹਤਰੀਨ ਫਿਲਮ ਗਾਇਕਾ ਸੁਮਨ ਕਲਿਆਣਪੁਰ ਨੂੰ ਫਿਲਮ ਸਨਅਤ ਨੇ ਦਰਕਿਨਾਰ ਕਰ ਦਿੱਤਾ ਸੀ। 74 ਸਾਲਾ ਸੁਮਨ ਕਲਿਆਣਪੁਰ ਨੂੰ ਸਰਕਾਰ ਵੱਲੋਂ ਲਤਾ ਮੰਗੇਸ਼ਕਰ ਪੁਰਸਕਾਰ 2009 ਦੇਣ ਮੌਕੇ ਸ੍ਰੀ ਭੁਜਬਲ ਨੇ ਕਿਹਾ, ‘‘ਕਲਿਆਣਪੁਰ ਬੇਹੱਦ ਪ੍ਰਤਿਭਾਸ਼ਾਲੀ ਗਾਇਕਾ ਸੀ ਅਤੇ ਫਿਲਮੀ ਦੁਨੀਆਂ ਦੀ ਰਾਜਨੀਤੀ ਕਾਰਨ ਇਸ ਗਾਇਕਾ ਨੂੰ ਉਹ ਬੁਲੰਦੀ ਨਹੀਂ 

‘ਡਰੀਮ ਗਰਲ’ ਨੇ ਈਸ਼ਾ ਤੋਂ ਵੱਧ ਵਾਹ-ਵਾਹ ਲੁੱਟੀ

Posted On March - 28 - 2010 Comments Off on ‘ਡਰੀਮ ਗਰਲ’ ਨੇ ਈਸ਼ਾ ਤੋਂ ਵੱਧ ਵਾਹ-ਵਾਹ ਲੁੱਟੀ
ਨਵੀਂ ਦਿੱਲੀ, 27 ਮਾਰਚ ਫਿਲਮ ਅਭਿਨੇਤਰੀ ਈਸ਼ਾ ਦਿਓਲ ਨੇ ਵਿਲਜ਼ ਫੈਸ਼ਨ ਵੀਕ ਵਿੱਚ ਖੂਬਸੂਰਤ ਲਹਿੰਗਾ ਪਾ ਕੇ ਦਰਸ਼ਕਾਂ ਨੂੰ ਪ੍ਰਭਾਵਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਉਸ ਦੀ ਮਾਂ ਡਰੀਮ ਗਰਲ ਹੇਮਾ ਮਾਲਿਨੀ ਅਸਲ ਅਰਥਾਂ ਵਿੱਚ ਵਾਹ-ਵਾਹ ਲੁੱਟ ਕੇ ਲੈ ਗਈ। ਡਿਜ਼ਾਈਨਰ ਰਾਕੀ ਐਸ. ਲਈ ਦੋਵੇਂ ਮਾਂ-ਬੇਟੀ ਸ਼ੋਅ ਸਟਾਪਰ ਸਨ।  28 ਸਾਲਾ ਈਸ਼ਾ ਕੁਝ ਸਮੇਂ ਤੋਂ ਫਿਲਮਾਂ ਤੋਂ ਦੂਰ ਹੈ। ਉਸ ਨੇ ਇਸ ਮੌਕੇ ਮੈਰੂਨ ਤੇ ਹਰੇ ਰੰਗ ਦਾ ਲਹਿੰਗਾ ਚੁੰਨੀ ਪਾਈ ਹੋਈ ਸੀ, ਪਰ ਹੇਮਾ ਮਾਲਿਨੀ ਨੇ ਨਾਰੰਗੀ ਰੰਗ ਦੀ ਸਾੜ੍ਹੀ 

ਭਾਰਤ-ਪਾਕਿ ਵਿਚਾਲੇ ਵੱਡੀ ਪੱਧਰ ’ਤੇ ਸਭਿਆਚਾਰਕ ਵਟਾਂਦਰੇ ਦੀ ਲੋੜ: ਗੁਲਜ਼ਾਰ

Posted On March - 28 - 2010 Comments Off on ਭਾਰਤ-ਪਾਕਿ ਵਿਚਾਲੇ ਵੱਡੀ ਪੱਧਰ ’ਤੇ ਸਭਿਆਚਾਰਕ ਵਟਾਂਦਰੇ ਦੀ ਲੋੜ: ਗੁਲਜ਼ਾਰ
ਪੱਤਰ ਪ੍ਰੇਰਕ ਨਵੀਂ ਦਿੱਲੀ, 27 ਮਾਰਚ ਪ੍ਰਸਿੱਧ ਫਿਲਮਸਾਜ਼ ਅਤੇ ਸ਼ਾਇਰ ਗੁਲਜ਼ਾਰ ਨੇ ਕਿਹਾ ਕਿ ਭਾਰਤ-ਪਾਕਿਸਤਾਨ ਜਾਂ ਹੋਰ ਗੁਆਂਢੀ ਮੁਲਕਾਂ ਦਰਮਿਆਨ ਸਭਿਆਚਾਰਕ ਵਟਾਂਦਰਾ ਵੱਡੀ ਪੱਧਰ ’ਤੇ ਹੋਣਾ ਚਾਹੀਦਾ ਹੈ। ਗੁਲਜ਼ਾਰ ਨੇ ਇੱਥੋਂ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਚੱਲ ਰਹੇ ਤਿੰਨ ਦਿਵਸੀ ਸਾਰਕ ਸਾਹਿਤ ਮੇਲੇ ਦੌਰਾਨ ਵੱਖਰੇ ਤੌਰ ’ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਪ੍ਰਗਟਾਵਾ ਕੀਤਾ। ਗੁਲਜ਼ਾਰ ਅਨੁਸਾਰ ਸਭਿਆਚਾਰਕ ਤੇ ਸਾਹਿਤਕ ਵਟਾਂਦਰੇ ਲਈ ਕਾਫੀ ਸਰਗਰਮੀਆਂ ਜਾਰੀ 

ਆਇਸ਼ਾ ਟਾਕੀਆ

Posted On March - 28 - 2010 Comments Off on ਆਇਸ਼ਾ ਟਾਕੀਆ
ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਆਇਸ਼ਾ ਟਾਕੀਆ ਸ਼ਨਿਚਰਵਾਰ ਨੂੰ ਆਪਣੀ ਆਉਣ ਵਾਲੀ ਫਿਲਮ ‘ਪਾਠਸ਼ਾਲਾ’ ਦੇ ਪ੍ਰਚਾਰ ਸਮਾਗਮ ’ਚ ਹਿੱਸਾ ਲੈਂਦੇ ਹੋਏ        (ਫੋਟੋ:ਪੀ.ਟੀ.ਆਈ.)  

ਸਨਅਤਕਾਰਾਂ ਵੱਲੋਂ ਉਦਯੋਗਿਕ ਇਕਾਈਆਂ ਖੋਲ੍ਹਣ ਦਾ ਐਲਾਨ

Posted On March - 27 - 2010 Comments Off on ਸਨਅਤਕਾਰਾਂ ਵੱਲੋਂ ਉਦਯੋਗਿਕ ਇਕਾਈਆਂ ਖੋਲ੍ਹਣ ਦਾ ਐਲਾਨ
ਪੱਤਰ ਪ੍ਰੇਰਕ ਬਟਾਲਾ, 26 ਮਾਰਚ ਇਥੋਂ ਦੇ ਸਨਅਤਕਾਰਾਂ ਨੇ ਚੈਂਬਰ ਆਫ ਇੰਡਸਟਰੀਜ਼ ਦੇ ਝੰਡੇ ਹੇਠ ਇੱਥੇ ਕਲੱਬ ਵਿੱਚ ਭਰਵੀਂ ਮੀਟਿੰਗ ਕਰਕੇ 10 ਦਿਨਾਂ ਤੋਂ ਤਾਲੇ ਲਾ ਕੇ ਬੰਦ ਕੀਤੇ ਸਾਰੇ ਉਦਯੋਗਿਕ ਯੂਨਿਟਾਂ ਨੂੰ ਖੋਲ੍ਹਣ ਦੀ ਮੁਹਿੰਮ ਆਰੰਭਣ ਦਾ ਐਲਾਨ ਕੀਤਾ ਹੈ ਅਤੇ ਮਾਲਕਾਂ-ਮਜ਼ਦੂਰਾਂ ਦੇ ਮਸਲਿਆਂ ਦੇ ਹੱਲ ਵਾਸਤੇ 16 ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਗਈ ਹੈ ਅਤੇ ਸਨਅਤੀ ਕਾਮਿਆਂ ਨੂੰ ਕੰਮ ’ਤੇ ਪਰਤ ਆਉਣ ਦੀ ਅਪੀਲ ਕੀਤੀ ਹੈ। ਗੌਰਤਲਬ ਹੈ ਕਿ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਬਟਾਲਾ ਦੇ 30 ਹਜ਼ਾਰ 

ਡੈਮੀ ਮੂਰ ਟਵਿੱਟਰ ਤੋਂ ਆਪਣੀ ਤਸਵੀਰ ਨਹੀਂ ਬਦਲੇਗੀ

Posted On March - 27 - 2010 Comments Off on ਡੈਮੀ ਮੂਰ ਟਵਿੱਟਰ ਤੋਂ ਆਪਣੀ ਤਸਵੀਰ ਨਹੀਂ ਬਦਲੇਗੀ
ਲੰਡਨ, 26 ਮਾਰਚ ‘ਘੋਸਟ’ ਸਟਾਰ ਡੈਮੀ ਮੂਰ ਨੇ ਆਪਣੇ ਪ੍ਰਸੰਸਕਾਂ ਦੀ ਮੰਗ ਦੇ ਬਾਵਜੂਦ ਟਵਿੱਟਰ ’ਤੇ ਆਪਣੀਆਂ ਤਸਵੀਰਾਂ ਬਦਲਣ ਤੋਂ ਇਨਕਾਰ ਕਰ ਦਿੱਤਾ ਹੈ। ਮੂਰ ਟਵਿੱਟਰ ’ਤੇ ਆਪਣੇ ਪਤੀ ਐਸਟਨ ਕਚਰ ਨਾਲ ਨਜ਼ਰ ਆਉਂਦੀ ਹੈ। ਅਦਾਕਾਰਾ ਨੇ ਆਪਣੇ ਬਚਪਨ ਦੀ ਤਸਵੀਰ ਲਗਾਈ ਹੈ, ਜਿਸ ਵਿੱਚ ਉਸ ਨੇ ਵੱਡੇ-ਵੱਡੇ ਚਸ਼ਮੇ ਲਗਾਏ ਹਨ। ਇਹ ਤਸਵੀਰ ਉਸ ਦੀ ਮੌਜੂਦਾ ਖੂਬਸੂਰਤੀ ਦੇ ਬਿਲਕੁਲ ਉਲਟ ਹੈ। ਕੰਟੈਕਟਮਿਊਜ਼ ਰਿਪੋਰਟ ਅਨੁਸਾਰ ਮੂਰ ਦਾ ਕਹਿਣਾ ਹੈ ਕਿ ਉਸ ਨੇ ਇਹ ਤਸਵੀਰ ਜਾਣ-ਬੁੱਝ ਕੇ ਲਗਾਈ ਹੈ, ਕਿਉਂਕਿ ਇਹ 

ਸਕੂਲ ਦੀ ਦੋਸਤ ਨੇ ਬਟਲਰ ਦਾ ਦਿਲ ਤੋੜਿਆ ਸੀ

Posted On March - 27 - 2010 Comments Off on ਸਕੂਲ ਦੀ ਦੋਸਤ ਨੇ ਬਟਲਰ ਦਾ ਦਿਲ ਤੋੜਿਆ ਸੀ
ਲੰਡਨ, 26 ਮਾਰਚ ਹਾਲੀਵੁੱਡ ਵਿਚ ਆਸ਼ਿਕ ਮਿਜ਼ਾਜ ਵਜੋਂ ਜਾਣੇ ਜਾਂਦੇ ਅਦਾਕਾਰ ਜੀ.ਬਟਲਰ ਕਈ ਵਾਰ ਪਿਆਰ ਵਿਚ ਧੋਖਾ ਖਾ ਚੁੱਕੇ ਹਨ। ਅੱਜ-ਕੱਲ੍ਹ ਜੈਨੀਫਰ ਐਨੀਸਟਨ ਨਾਲ ਜੁੜੇ ਸਟਾਰ ਨੇ ਇੱਥੇ ਖੁਲਾਸਾ ਕੀਤਾ ਕਿ ਸਕੂਲ ਵਿਚ ਉਸ ਨਾਲ ਪੜ੍ਹਦੀ ਉਸ ਦੀ ਪ੍ਰੇਮਿਕਾ ਨੇ ਉਸ ਦਾ ਦਿਲ ਤੋੜਿਆ ਸੀ। ਕਾਮੇਡੀਅਨ ਜਿੰਮੀ ਕਿਮਲੇ ਦੇ ਦੇਰ ਰਾਤ ਸ਼ੋਅ ਦੌਰਾਨ ਮਹਿਮਾਨ ਵਜੋਂ ਸ਼ਾਮਲ ਹੋਏ ਬਟਲਰ ਨੇ ਉਸ ਵੇਲੇ ਉਸ ਲੜਕੀ ਦਾ ਜ਼ਿਕਰ ਕੀਤਾ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਕਦੇ ਕਿਸੇ ਔਰਤ ਨੇ ਉਸ ਨੂੰ ਧੋਖਾ ਦਿੱਤਾ ਹੈ। 

ਫ਼ਿਲਮ ਸੰਗੀਤ ਸਬੰਧੀ ਪੁਸਤਕ ਦੀ ਮੰਗ ਵਧੀ

Posted On March - 27 - 2010 Comments Off on ਫ਼ਿਲਮ ਸੰਗੀਤ ਸਬੰਧੀ ਪੁਸਤਕ ਦੀ ਮੰਗ ਵਧੀ
ਕੋਚੀ, 26 ਮਾਰਚ ਖੇਡ ਪੱਤਰਕਾਰ ਤੋਂ ਸੰਗੀਤ ਦੀ ਦੁਨੀਆਂ ਵਿਚ ਸ਼ਾਮਲ ਹੋਏ ਰਵੀ ਮੈਨਨ ਨੇ ਕੇਰਲਾ ਵਿਚ ਫ਼ਿਲਮ ਸੰਗੀਤ ਦੇ ਇਤਿਹਾਸ ਖੇਤਰ ’ਚ ਆਪਦੀ ਵਿਲੱਖਣ ਪਛਾਣ ਕਾਇਮ ਕੀਤੀ ਹੈ। ਫੁਟਬਾਲ ਪੱਤਰਕਾਰ ਵਜੋਂ ਜਾਣੇ ਜਾਂਦੇ ਸ੍ਰੀ ਮੈਨਨ ਦੀ ਹਾਲ ਹੀ ’ਚ ਆਈ ਪੁਸਤਕ ‘ਮੌਜ਼ੀਕਲੀਲ ਸੰਗੀਤਮਈ’ ਦੀ ਮੰਗ ਕਾਫੀ ਵਧ ਗਈ ਹੈ। ਇਸ ਪੁਸਤਕ ਨੂੰ ਬਾਜ਼ਾਰ ਵਿਚ ਆਇਆਂ ਹਾਲੇ ਢਾਈ ਮਹੀਨੇ ਹੀ ਹੋਏ ਹਨ। ਭਾਰਤੀ ਫ਼ਿਲਮ ਸੰਗੀਤ ’ਤੇ ਇਹ ਵਿਲੱਖਣ ਕੰਮ ਹੈ। ਸ੍ਰੀ ਮੈਨਨ ਨੇ ਦੱਸਿਆ ਕਿ ਪੁਸਤਕ ਦੀ ਵਧ ਰਹੀ ਮੰਗ ਨੇ ਸਿੱਧ ਕੀਤਾ 

ਸਰਕਾਰੀ ਕੰਪਨੀਆਂ ਵਿਚ ਕਾਰਪੋਰੇਟ ਸ਼ਾਸਨ ਨੇਮ ਲਾਜ਼ਮੀ ਕਰਾਰ

Posted On March - 27 - 2010 Comments Off on ਸਰਕਾਰੀ ਕੰਪਨੀਆਂ ਵਿਚ ਕਾਰਪੋਰੇਟ ਸ਼ਾਸਨ ਨੇਮ ਲਾਜ਼ਮੀ ਕਰਾਰ
ਨਵੀਂ ਦਿੱਲੀ, 26 ਮਾਰਚ ‘ਕਾਰਪੋਰੇਟ ਜਗਤ’ ਵਿਚ ਫਰਾਡ ਅਤੇ ਵਿੱਤੀ ਨੇਮਾਂ ਦੀਆਂ ਹਾਲ ਹੀ ਵਿਚ ਸਾਹਮਣੇ ਆਈਆਂ ਮਿਸਾਲਾਂ ਤੋਂ ਚਿੰਤਾਤੁਰ ਸਰਕਾਰ ਨੇ ਅੱਜ ਕੇਂਦਰੀ ਜਨਤਕ ਇਕਾਈਆਂ ਨੂੰ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਕਾਰਪੋਰੇਟ ਸ਼ਾਸਨ ਦੀ ਲੜੀ ਦੇ ਤੌਰ ’ਤੇ ਖੁਲਾਸੇ ਅਤੇ ਲੇਖੇ-ਜੋਖੇ ਦੇ ਨੇਮਾਂ ਦੀ ਹਰ ਸ਼ਰਤ ਦੀ ਪਾਲਣਾ ਕੀਤੀ ਜਾਵੇ। ਸਿੱਟੇ ਵਜੋਂ ਸਾਰੀਆਂ 246 ਕੇਂਦਰੀ ਜਨਤਕ ਇਕਾਈਆਂ ਨੂੰ ਬੋਰਡਾਂ ਦੇ ਗਠਨ, ਆਡਿਟ ਕਮੇਟੀਆਂ ਦੀ ਭੂਮਿਕਾ, ਸਹਾਇਕ ਕੰਪਨੀਆਂ ਦੇ ਕੰਮਕਾਜ, ਖੁਲਾਸੇ, ਵਿਹਾਰ ਜ਼ਾਬਤੇ 

ਨਰੇਗਾ ਕਾਮਿਆਂ ਨੂੰ 15 ਦਿਨਾਂ ਵਿੱਚ ਉਜਰਤ ਮਿਲਣੀ ਜ਼ਰੂਰੀ

Posted On March - 27 - 2010 Comments Off on ਨਰੇਗਾ ਕਾਮਿਆਂ ਨੂੰ 15 ਦਿਨਾਂ ਵਿੱਚ ਉਜਰਤ ਮਿਲਣੀ ਜ਼ਰੂਰੀ
ਸੂਬਾਈ ਅਧਿਕਾਰੀਆਂ ਨੂੰ ਕੇਂਦਰੀ ਹਦਾਇਤ ਨਵੀਂ ਦਿੱਲੀ, 26 ਮਾਰਚ ਕੇਂਦਰ ਨੇ ਸੂਬਾਈ ਅਧਿਕਾਰੀਆਂ ਨੂੰ ਨਰੇਗਾ ਸਕੀਮ 15 ਦਿਨਾਂ ਦੇ ਮਿੱਥੇ ਸਮੇਂ ਅੰਦਰ ਉਜਰਤਾਂ ਦੀ ਅਦਾਇਗੀ ਦੀ ਕਾਨੂੰਨੀ ਪਾਬੰਦੀ ਪੂਰੀ ਕਰਨ ਲਈ ਕਿਹਾ ਅਤੇ ਅਜਿਹਾ ਨਾ ਹੋਣ ’ਤੇ ਉਨ੍ਹਾਂ ਨੂੰ ਕਸੂਰਵਾਰ ਪਾਏ ਜਾਣ ’ਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਦਿਹਾਤੀ ਵਿਕਾਸ ਮੰਤਰਲੇ ਨੇ ਰਾਜਾਂ ਨੂੰ ਹਾਲ ਹੀ ਵਿੱਚ ਨਸੀਹਤ ਦਿੱਤੀ ਕਿ ਜਿਨ੍ਹਾਂ ਥਾਵਾਂ ’ਤੇ ਉਜਰਤ ਦੀ ਵੰਡ ਵਿੱਚ ਦੇਰੀ ਲਈ ਪ੍ਰਸ਼ਾਸਕੀ ਮਸ਼ੀਨਰੀ ਜਾਂ ਵਿੱਤੀ 

ਟੈਕਸੀ ਡਰਾਈਵਰ ਤੋਂ ਕਾਰ ਡਿਜ਼ਾਈਨਰ ਬਣਿਆ ਮੰਗਵਿੰਦਰ ਚਹਿਲ

Posted On March - 27 - 2010 Comments Off on ਟੈਕਸੀ ਡਰਾਈਵਰ ਤੋਂ ਕਾਰ ਡਿਜ਼ਾਈਨਰ ਬਣਿਆ ਮੰਗਵਿੰਦਰ ਚਹਿਲ
ਪੱਤਰ ਪ੍ਰੇਰਕ ਚੰਡੀਗੜ੍ਹ, 26 ਮਾਰਚ ਪੁਰਾਣੀਆਂ (ਸੈਕਿੰਡ ਹੈਂਡ) ਕਾਰਾਂ ਦਾ ਨਵੀਨੀਕਰਨ ਕਰਕੇ ਤੇ ਦਿੱਖ ਬਦਲ ਕੇ ਚੰਡੀਗੜ੍ਹ ਦੇ ਇਕ 30 ਸਾਲਾ ਟੈਕਸੀ ਡਰਾਈਵਰ ਨੇ ਹੁਣ ਆਟੋ-ਮੋਬਾਈਲ ਇੰਜੀਨੀਅਰ ਦਾ ਦਰਜਾ ਹਾਸਲ ਕਰ ਲਿਆ। ਮੰਗਵਿੰਦਰ ਚਹਿਲ ਜ਼ਿਲ੍ਹਾ ਪਟਿਆਲਾ ਦੇ ਪਿੰਡ ਫਤਿਹਪੁਰ ਗੜ੍ਹੀ ਦਾ ਜੰਮਪਲ ਹੈ। ਕਿਸਾਨ ਪਰਿਵਾਰ ਨਾਲ ਸਬੰਧਤ ਅਤੇ ਮਾਲੀ ਹਾਲਤ ਪਤਲੀ ਹੋਣ ਕਰਕੇ ਉਹ ਇੰਜੀਨੀਅਰਿੰਗ ਦੀ ਪੜ੍ਹਾਈ  ਤਾਂ ਨਹੀਂ ਕਰ ਸਕਿਆ। ਪਰ  ਉਸ ਨੇ ਪੰਜਾਬ ਯੂਨੀਵਰਸਿਟੀ ਤੋਂ ਬੀ.ਏ. ਜ਼ਰੂਰ ਪਾਸ ਕੀਤੀ। ਉਹ ਸਰਕਾਰੀ 

ਓਨਟਾਰੀਓ ਦਾ 21 ਅਰਬ ਡਾਲਰ ਘਾਟੇ ਦਾ ਬੱਜਟ ਪੇਸ਼

Posted On March - 27 - 2010 Comments Off on ਓਨਟਾਰੀਓ ਦਾ 21 ਅਰਬ ਡਾਲਰ ਘਾਟੇ ਦਾ ਬੱਜਟ ਪੇਸ਼
ਮੁਲਾਜ਼ਮਾਂ, ਮੰਤਰੀਆਂ ਤੇ ਐਮ.ਐਲ.ਏਜ਼ ਦੀਆਂ ਤਨਖਾਹਾਂ ਰੋਕੀਆਂ ਪੱਤਰ ਪ੍ਰੇਰਕ ਟਰਾਂਟੋ, 26 ਮਾਰਚ ਕੈਨੇਡਾ ਦੇ ਸੂਬੇ ਓਨਟਾਰੀਓ ਦੀ ਸਰਕਾਰ ਨੇ ਆਪਣਾ ਘਾਟਾ ਪੂਰਾ ਕਰਨ ਲਈ ਇਸ ਮਾਲੀ ਸਾਲ ਦੇ ਬੱਜਟ ’ਚ ਆਪਣੇ ਦਸ ਲੱਖ ਪਬਲਿਕ ਸੇਵਾ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਾਧੇ ’ਤੇ ਰੋਕ ਲਾਉਣ ਦਾ ਐਲਾਨ ਕੀਤਾ ਹੈ। ਸੂਬਾਈ ਵਿੱਤ ਮੰਤਰੀ ਡਵਾਈਨ ਡੰਕਨ ਨੇ ਅੱਜ 21.3 ਅਰਬ ਡਾਲਰ ਦੇ ਘਾਟੇ ਵਾਲੇ ਇਸ ਬੱਜਟ ’ਚ ਪਬਲਿਕ ਸੈਕਟਰ ’ਚ ਪੈਸੇ ਵੱਲੋਂ ਹੱਥ ਘੁੱਟਿਆ ਹੈ ਜਦ ਕਿ ਸਿਹਤ ਅਤੇ ਸਿੱਖਿਆ ਖੇਤਰ ’ਚ ਨਿਵੇਸ਼ ਕਰਨ 

ਇੰਡੀਆ ਫੈਸ਼ਨ ਵੀਕ-2010

Posted On March - 27 - 2010 Comments Off on ਇੰਡੀਆ ਫੈਸ਼ਨ ਵੀਕ-2010
ਨਵੀਂ ਦਿੱਲੀ ਵਿਚ ਇੰਡੀਆ ਫੈਸ਼ਨ ਵੀਕ-2010 ਦੌਰਾਨ ਡਿਜ਼ਾਈਨਰ ਵਿਨੀਤ ਬਹਿਲ ਵੱਲੋਂ ਤਿਆਰ ਪੁਸ਼ਾਕਾਂ ਦੀ ਨੁਮਾਇਸ਼ ਕਰਦੀਆਂ ਮਾਡਲਾਂ   (ਫੋਟੋ: ਪੀ.ਟੀ.ਆਈ.)  

ਸੋਨੀ ਦੀ ਬਰਾਂਡ ਅੰਬੈਸਡਰ ਤੇ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ

Posted On March - 27 - 2010 Comments Off on ਸੋਨੀ ਦੀ ਬਰਾਂਡ ਅੰਬੈਸਡਰ ਤੇ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ
ਸੋਨੀ ਦੀ ਬਰਾਂਡ ਅੰਬੈਸਡਰ ਤੇ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਕੰਪਨੀ ਦੇ ਨਵੇਂ ਉਤਪਾਦ ਜਾਰੀ ਕਰਦੀ ਹੋਈ   (ਫੋਟੋ: ਪੀ.ਟੀ.ਆਈ.)  
Available on Android app iOS app
Powered by : Mediology Software Pvt Ltd.