ਗੁਰੂ ਨਾਨਕ ਚਿੰਤਨਧਾਰਾ ਵਿਚ ਕਿਰਤ ਦਾ ਸੰਕਲਪ !    ਚੜਿਆ ਸੋਧਣਿ ਧਰਿਤੀ ਲੁਕਾਈ !    ਅਫ਼ਗਾਨ ਚੋਣਾਂ: ਵੋਟਾਂ ਦੀ ਗਿਣਤੀ ਮੁੜ ਸ਼ੁਰੂ !    ਹਾਂਗਕਾਂਗ ’ਚ ਪੁਲੀਸ ਨੇ ਪ੍ਰਦਰਸ਼ਨਕਾਰੀ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦੋ ਦਹਿਸ਼ਤਗਰਦ ਹਲਾਕ !    ਚੱਕਰਵਾਤੀ ਤੂਫ਼ਾਨ: ਮਮਤਾ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੀ ਮਾਲੀ ਮਦਦ !    ਕਰਨਾਟਕ ਦੇ ਅਯੋਗ ਵਿਧਾਇਕਾਂ ਦੀ ਅਰਜ਼ੀ ’ਤੇ ਫ਼ੈਸਲਾ ਭਲਕੇ !    ਭਾਸ਼ਾ ਵਿਭਾਗ ਲਈ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਕੋਹਾਂ ਦੂਰ !    ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਬਾਬਾ ਨਾਨਕ 550 ਸਰਵੋਤਮ ਟਰਾਫ਼ੀ’ ਜਿੱਤੀ !    ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬੇਰ ਸਾਹਿਬ ਨਤਮਸਤਕ !    

ਕਾਰੋਬਾਰ › ›

Featured Posts
ਏਲਾਂਤੇ ਮਾਲ ’ਚ ਕਰਤਾਰਪੁਰ ਸਾਹਿਬ ਦਾ ਮਾਡਲ ਰੱਖਿਆ

ਏਲਾਂਤੇ ਮਾਲ ’ਚ ਕਰਤਾਰਪੁਰ ਸਾਹਿਬ ਦਾ ਮਾਡਲ ਰੱਖਿਆ

ਚੰਡੀਗੜ੍ਹ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਏਲਾਂਤੇ ਮਾਲ ਨੇ ਆਪਣੇ ਕੰਪਲੈਕਸ ’ਚ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ (ਪਾਕਿਸਤਾਨ) ਦਾ ਮਾਡਲ ਸਥਾਪਤ ਕੀਤਾ ਹੈ। ਇਥੇ ਆਉਣ ਵਾਲੇ ਲੋਕਾਂ ਲਈ ਇਹ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਮਾਲ ਵੱਲੋਂ 9 ਤੋਂ 17 ਨਵੰਬਰ ਤੱਕ ਵੱਖ ਵੱਖ ਸਰਗਰਮੀਆਂ ...

Read More

ਡੌਲਫਿਨ ਕਾਲਜ ਦੇ ਦੋ ਵਿਦਿਆਰਥੀ ਕਰਨਗੇ ਕੌਮਾਂਤਰੀ ਇੰਟਰਨਸ਼ਿਪ

ਡੌਲਫਿਨ ਕਾਲਜ ਦੇ ਦੋ ਵਿਦਿਆਰਥੀ ਕਰਨਗੇ ਕੌਮਾਂਤਰੀ ਇੰਟਰਨਸ਼ਿਪ

ਚੰਡੀਗੜ੍ਹ: ਡੌਲਫਿਨ (ਪੀਜੀ) ਕਾਲਜ ਆਫ਼ ਸਾਇੰਸ ਤੇ ਐਗਰੀਕਲਚਰ ਵੱਲੋਂ ਵਿਦਿਆਰਥੀ ਨੂੰ ਇਕ ਖ਼ਾਸ ਵਾਤਾਵਰਨ ’ਚ ਕੰਮ ਕਰਨ ਤੇ ਉਦਯੋਗ ਬਾਰੇ ਸਿੱਖਣ ਦਾ ਮੌਕਾ ਪ੍ਰਦਾਨ ਕਰਨ ਲਈ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸੇ ਤਹਿਤ ਦੋ ਵਿਦਿਆਰਥੀਆਂ ਦੀ ਚੋਣ ਕੌਮਾਂਤਰੀ ਇੰਟਰਨਸ਼ਿਪ ਪ੍ਰੋਗਰਾਮ ਲਈ ਕੀਤੀ ਗਈ ਹੈ ਤੇ ਇਸ ਦੀ ਪੂਰੀ ਅਦਾਇਗੀ ...

Read More

ਵੀਆਰ ਪੰਜਾਬ ਮਾਲ ਵੱਲੋਂ ਗੁਰੂ ਨਾਨਕ ਦੇਵ ਨੂੰ ਅਕੀਦਤ ਭੇਟ

ਵੀਆਰ ਪੰਜਾਬ ਮਾਲ ਵੱਲੋਂ ਗੁਰੂ ਨਾਨਕ ਦੇਵ ਨੂੰ ਅਕੀਦਤ ਭੇਟ

ਐੱਸਏਐੱਸ ਨਗਰ (ਮੁਹਾਲੀ): ਵੀਆਰ ਪੰਜਾਬ ਮਾਲ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਰਟਵਰਕ ਰਾਹੀਂ ਉਨ੍ਹਾਂ ਦੀ ਸਿੱਖਿਆਵਾਂ ਨੂੰ ਇਮਾਰਤ ਦੀ ਕੇਂਦਰੀ ਲੋਕੇਸ਼ਨ ’ਤੇ ਦਰਸਾਇਆ ਗਿਆ। ਦੀਵਿਆਂ ਦੀ ਲੋਅ ਦੇ ਰੂਪ ’ਚ ਬਣਾਈਆਂ ਕਲਾਕ੍ਰਿਤੀਆਂ ਉਤੇ ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਸੁਨਿਹਰੀ ਅੱਖਰਾਂ ਵਿਚ ਲਿਖਿਆ ਗਿਆ। -ਟਨਸ

Read More

ਖ਼ੁਰਾਣਾ ਜਿਊਲਰਜ਼ ਵੱਲੋਂ ਫ਼ੈਸ਼ਨ ਸ਼ੋਅ ’ਚ ਨਵੀਂ ਕੁਲੈਕਸ਼ਨ ਪੇਸ਼

ਖ਼ੁਰਾਣਾ ਜਿਊਲਰਜ਼ ਵੱਲੋਂ ਫ਼ੈਸ਼ਨ ਸ਼ੋਅ ’ਚ ਨਵੀਂ ਕੁਲੈਕਸ਼ਨ ਪੇਸ਼

ਅੰਮ੍ਰਿਤਸਰ: ਖ਼ੁਰਾਣਾ ਜਿਊਲਰੀ ਹਾਊਸ ਵੱਲੋਂ ਗਹਿਣਿਆਂ ਦੀ ਪ੍ਰਦਰਸ਼ਨੀ ਲਈ ਰੈਂਪ ਵਾਕ ਕਰਵਾਇਆ ਗਿਆ। ਇਸ ਫੈਸ਼ਨ ਸ਼ੋਅ ਦਾ ਥੀਮ ‘ਅਰਾਊਂਡ ਦਿ ਵਰਲਡ’ ਸੀ। ਇਸ ਵਿਚ ਪੂਰੇ ਪੰਜਾਬ ਤੋਂ ਔਰਤ ਉੱਦਮੀਆਂ ਨੇ ਹਿੱਸਾ ਲਿਆ। ਖ਼ੁਰਾਣਾ ਜਿਊਲਰਜ਼ ਉੱਤਰੀ ਭਾਰਤ ਦਾ ਮੋਹਰੀ ਬਰਾਂਡ ਹੈ। ਸ਼ੋਅ ਬੌਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਪਿੰਕੀ ਰੈੱਡੀ ਦੇ ਨਾਲ ...

Read More

ਡੂੰਘੀ ਸੋਚ ’ਚ ਪਰੋਏ ਸਰਲ ਅਲਫ਼ਾਜ਼ ਮੇਰਾ ਮੂਲ ਮੰਤਰ: ਇਰਸ਼ਾਦ

ਡੂੰਘੀ ਸੋਚ ’ਚ ਪਰੋਏ ਸਰਲ ਅਲਫ਼ਾਜ਼ ਮੇਰਾ ਮੂਲ ਮੰਤਰ: ਇਰਸ਼ਾਦ

ਭੋਪਾਲ, 10 ਨਵੰਬਰ ਗੀਤਕਾਰ ਇਰਸ਼ਾਦ ਕਾਮਿਲ ਦਾ ਕਹਿਣਾ ਹੈ ਕਿ ‘ਡੂੰਘੀ ਸੋਚ ’ਚ ਘੁਲੇ ਸਾਧਾਰਨ ਸ਼ਬਦ’ ਉਨ੍ਹਾਂ ਦੀਆਂ ਰਚਨਾਵਾਂ ਦਾ ਮੂਲ ਮੰਤਰ ਹਨ, ਜੋ ਲੋਕਾਂ ਨੂੰ ਖਿੱਚ ਲੈਂਦੇ ਹਨ। ਰੌਕਸਟਾਰ ਦੇ ਰੂਹਾਨੀ ‘ਕੁਨ ਫਾਯਾ ਕੁਨ’, ਤਮਾਸ਼ਾ ਦੇ ਠੰਢੀ ਹਵਾ ਦੇ ਬੁੱਲ੍ਹੇ ਵਰਗੇ ‘ਸਫ਼ਰਨਾਮਾ’ ਤੇ ਇਸ਼ਕ ਦੀ ਬਾਤ ਪਾਉਂਦੇ ‘ਬੇਖ਼ਯਾਲੀ’ ਗੀਤ ਦੇ ...

Read More

ਚੰਗੇ ਪ੍ਰੋਡਿਊਸਰ ਹੁੰਦੇ ਤਾਂ ‘ਗੌਨ ਕੇਸ਼’ ਵੀ ਕਮਾਲ ਕਰਦੀ: ਸ਼ਵੇਤਾ

ਚੰਗੇ ਪ੍ਰੋਡਿਊਸਰ ਹੁੰਦੇ ਤਾਂ ‘ਗੌਨ ਕੇਸ਼’ ਵੀ ਕਮਾਲ ਕਰਦੀ: ਸ਼ਵੇਤਾ

ਮੁੰਬਈ, 10 ਨਵੰਬਰ ਫਿਲਮ ‘ਗੌਨ ਕੇਸ਼’ ’ਚ ਗੰਜੀ ਲੜਕੀ ਦਾ ਕਿਰਦਾਰ ਨਿਭਾਉਣ ਵਾਲੀ ਸ਼ਵੇਤਾ ਤ੍ਰਿਪਾਠੀ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਫਿਲਮ ਨੂੰ ‘ਬਾਲਾ’ ਤੇ ‘ਉਜੜਾ ਚਮਨ’ ਫਿਲਮਾਂ ਜਿਹੇ ਪ੍ਰੋਡਿਊਸਰ ਮਿਲਦੇ ਤਾਂ ਉਸ ਦੀ ਫਿਲਮ ਵੀ ਦਰਸ਼ਕਾਂ ਵੱਲੋਂ ਵੱਧ ਦੇਖੀ ਜਾਣੀ ਸੀ। ‘ਬਾਲਾ’ ਤੇ ‘ਉਜੜਾ ਚਮਨ’ ਪੁਰਸ਼ਾਂ ਦੇ ਗੰਜੇਪਣ ਦੀ ...

Read More

ਹਰ ਨਾਕਾਮੀ ਕੁਝ ਨਾ ਕੁਝ ਸਿਖਾਉਂਦੀ ਹੈ: ਸਿਧਾਰਥ

ਹਰ ਨਾਕਾਮੀ ਕੁਝ ਨਾ ਕੁਝ ਸਿਖਾਉਂਦੀ ਹੈ: ਸਿਧਾਰਥ

ਮੁੰਬਈ, 10 ਨਵੰਬਰ ਅਦਾਕਾਰ ਸਿਧਾਰਥ ਮਲਹੋਤਰਾ ਦਾ ਕਹਿਣਾ ਹੈ ਕਿ ਜ਼ਿੰਦਗੀ ’ਚ ਹਰ ਨਾਕਾਮੀ ਕੁਝ ਨਾ ਕੁਝ ਸਿਖਾਉਂਦੀ ਹੈ। ਇਸ ਲਈ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਅਸੁਰੱਖਿਆ ਦੀ ਭਾਵਨਾ ਨੂੰ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਸੱਤ ਸਾਲ ਪਹਿਲਾਂ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਿਧਾਰਥ ਨਿਰਦੇਸ਼ਕ-ਨਿਰਮਾਤਾ ਕਰਨ ਜੌਹਰ ...

Read More


ਆਰਸਲਰ ਮਿੱਤਲ ਦਾ ਧਿਆਨ ਭਾਰਤ ’ਤੇ

Posted On April - 5 - 2010 Comments Off on ਆਰਸਲਰ ਮਿੱਤਲ ਦਾ ਧਿਆਨ ਭਾਰਤ ’ਤੇ
ਲੰਡਨ, 4 ਅਪਰੈਲ ਆਰਸਲਰ ਮਿੱਤਲ ਦੇ ਮੁਖੀ ਐਲ. ਐਨ. ਮਿੱਤਲ ਨੇ ਭਾਰਤ ਨੂੰ ‘ਸਭ ਤੋਂ ਦਿਲਚਸਪ ਥਾਂ’ ਕਰਾਰ ਦਿੰਦਿਆਂ ਕਿਹਾ ਕਿ ਉਹ ਤੇਜ਼ੀ ਨਾਲ ਆਰਥਿਕ ਵਿਕਾਸ ਕਰ ਰਹੇ ਮੁਲਕਾਂ ਖਾਸ ਤੌਰ ’ਤੇ ਭਾਰਤ ਵਿੱਚ ਆਪਣੇ ਨਵੇਂ ਪਲਾਂਟ ਲਾਉਣ ਦੀ ਯੋਜਨਾ ਬਣਾ ਰਹੇ ਹਨ। ਬਰਤਾਨਵੀ ਅਖ਼ਬਾਰ ‘ਦਿ ਟੈਲੀਗ੍ਰਾਫ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਅਸੀਂ ਆਪਣਾ ਕਾਰੋਬਾਰ ਵਿਕਾਸਸ਼ੀਲ ਮੁਲਕਾਂ ਵਿੱਚ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ। ਸਾਡੇ ਲਈ ਸਭ ਤੋਂ ਅਹਿਮ ਭਾਰਤ ਤੇ ਬਰਾਜ਼ੀਲ ਹਨ।’’ ਯੂਰਪ ਵਿੱਚ ਆਰਥਿਕ 

ਕੰਗਨਾ ਦੀ ‘ਕਾਈਟਸ’ ਵਿਚਲੀ ਭੂਮਿਕਾ ਸ਼ਾਨਦਾਰ: ਸੰਦੀਪ

Posted On April - 5 - 2010 Comments Off on ਕੰਗਨਾ ਦੀ ‘ਕਾਈਟਸ’ ਵਿਚਲੀ ਭੂਮਿਕਾ ਸ਼ਾਨਦਾਰ: ਸੰਦੀਪ
ਨਵੀਂ ਦਿੱਲੀ, 4 ਅਪਰੈਲ ਫਿਲਮ ‘ਕਾਈਟਸ’ ਦੇ ਕੋਰੀਓਗਰਾਫਰ ਸੰਦੀਪ ਸੋਪਾਰਕਰ ਨੇ ਦਾਅਵਾ ਕੀਤਾ ਹੈ ਕਿ ਇਸ ਫਿਲਮ ਵਿੱਚ ਕੰਗਨਾ ਰਨੌਤ ਆਪਣੀ ਕਲਾ ਨਾਲ ਸਭ ਦਾ ਦਿਲ ਜਿੱਤ ਲਵੇਗੀ। ਇਸ ਫਿਲਮ ਵਿੱਚ ਮੁੱਖ ਭੂਮਿਕਾ ਰਿਤਿਕ ਰੌਸ਼ਨ ਤੇ ਮੈਕਸੀਕੋ ਦੀ ਬਾਰਬਰਾ ਮੋਰੀ ਨੇ ਨਿਭਾਈ ਹੈ। ਹਾਲ ਹੀ ਦੌਰਾਨ ਕੌਮੀ ਪੁਰਸਕਾਰ ਜਿੱਤ ਚੁੱਕੀ ਕੰਗਨਾ ਫ਼ਿਲਮ ਦੇ ਪ੍ਰਚਾਰ ਮੌਕੇ ਗਾਇਬ ਰਹੀ। ਉਹ ਨਾ ਤਾਂ ਕਾਨ ਫਿਲਮ ਮੇਲੇ (ਫਰਾਂਸ) ਵਿੱਚ ਨਜ਼ਰ ਆਈ ਤੇ ਨਾ ਹੀ ਹੋਰ ਪ੍ਰਚਾਰ ਮੰਚਾਂ ਉਪਰ। ਸੰਦੀਪ ਨੇ ਕਿਹਾ, ‘‘ਕੰਗਨਾ ਆਪਣੀ 

ਹੈਰੀ ਪੌਟਰ ਦੀ ਸਕ੍ਰਿਪਟ ਬਾਰ ’ਚੋਂ ਮਿਲੀ

Posted On April - 5 - 2010 Comments Off on ਹੈਰੀ ਪੌਟਰ ਦੀ ਸਕ੍ਰਿਪਟ ਬਾਰ ’ਚੋਂ ਮਿਲੀ
ਲੰਡਨ, 4 ਅਪਰੈਲ ਹੈਰੀ ਪੌਟਰ ਕੜੀ ਦੀ ਆਖਰੀ ਫਿਲਮ ‘ਹੈਰੀ ਪੌਟਰ ਐਂਡ ਦਾ ਡੈਥਲੀ ਹੈਲੋਅਜ਼’ ਦੀ ਸਕ੍ਰਿਪਟ ਇੰਗਲੈਂਡ ਦੇ ਇਕ ਪੱਬ ਵਿੱਚੋਂ ਮਿਲੀ। ਫਿਲਮ ਯੂਨਿਟ ਦੇ ਕੁਝ ਮੈਂਬਰ ਉੱਥੇ ਸ਼ਰਾਬ ਪੀਣ ਗਏ ਸਨ ਅਤੇ ਸਕਰੀਨ ਪਲੇਅ ਸਕ੍ਰਿਪਟ ਉੱਥੇ ਹੀ ਭੁੱਲ ਗਏ। ‘ਨਿੱਜੀ ਅਤੇ ਗੁਪਤ’ ਦੀ ਮੋਹਰ ਲੱਗੀ ਹੋਈ ਇਹ ਸਕ੍ਰਿਪਟ ਅਖ਼ਬਾਰ ‘ਦ ਸਨ’ ਦੇ ਰਿਪੋਰਟਰ ਨੂੰ ਦਿੱਤੀ ਗਈ, ਜਿਸ ਨੂੰ ਉਨ੍ਹਾਂ ਨੇ ਵਾਰਨਰ ਬ੍ਰਦਰਜ਼ ਸਟੂਡੀਓਜ਼ ਵਿਖੇ ਪਹੁੰਚਾ ਦਿੱਤਾ। ਅਖ਼ਬਾਰ ਦੀ ਰਿਪੋਰਟ ਮੁਤਾਬਕ ਸਟੂਡੀਓ ਦੇ ਅਧਿਕਾਰੀ ਇਹ ਜਾਂਚ 

‘ਟਾਈਟਨਜ਼’ ਨਾਲ ਮੈਨੂੰ ਡਰ ’ਤੇ ਕਾਬੂ ਪਾਉਣ ਵਿਚ ਮਦਦ ਮਿਲੀ: ਜੇਮਾ

Posted On April - 5 - 2010 Comments Off on ‘ਟਾਈਟਨਜ਼’ ਨਾਲ ਮੈਨੂੰ ਡਰ ’ਤੇ ਕਾਬੂ ਪਾਉਣ ਵਿਚ ਮਦਦ ਮਿਲੀ: ਜੇਮਾ
ਨਵੀਂ ਦਿੱਲੀ, 4 ਅਪਰੈਲ ਤੁਸੀਂ ਇਕੋ ਸਮੇਂ ਦੇਵੀ ਵਾਂਗ ਵੀ ਅਤੇ ਕਈ ਸਿਰਾਂ ਵਾਲੇ ਦੈਂਤ ਵਾਂਗ ਨਹੀਂ ਦਿੱਖ ਸਕਦੇ ਪਰ ਬਾਂਡ ਫਿਲਮਾਂ ਵਿਚ ਕੰਮ ਕਰ ਚੁੱਕੀ ਜੇਮਾ ਅਰਟਰਟਨ ਨੇ ਕਿਹਾ ‘ਕਲੈਸ਼ ਆਫ ਦਿ ਟਾਈਟਨਜ਼’ ਵਿਚ ਇਨ੍ਹਾਂ ਦੋਹਾਂ ਵਿਰੋਧੀ ਕਿਰਦਾਰਾਂ ਨੂੰ ਉਸ ਨੇ ਪੁਖਤਗੀ ਨਾਲ ਨਿਭਾਇਆ ਹੈ। ਇੰਗਲੈਂਡ ਦੀ ਇਸ 24 ਸਾਲਾ ਸੁੰਦਰੀ, ਜੋ ਬਾਂਡ ਲੜੀ ਦੀ ਫਿਲਮ ‘ਕੁਆਂਟਮ ਆਫ ਸੋਲੇਸ’ ਨਾਲ ਵਿਸ਼ਵ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ, ਨੇ ਇਸ ਮਿਥਿਹਾਸਕ ਲੜਾਈ ਵਾਲੀ ਫਿਲਮ ਵਿਚ ਕਈ ਚੁਣੌਤੀਪੂਰਨ ਸਟੰਟ ਕੀਤੇ 

ਅਕਸ਼ੈ ਦੇ ਸਹਾਰੇ ਅਰਸ਼ ਨੂੰ ਛੋਹਣ ਦੀ ਇਛੁੱਕ ਹੈ ਜ਼ੀਆ

Posted On April - 5 - 2010 Comments Off on ਅਕਸ਼ੈ ਦੇ ਸਹਾਰੇ ਅਰਸ਼ ਨੂੰ ਛੋਹਣ ਦੀ ਇਛੁੱਕ ਹੈ ਜ਼ੀਆ
ਮੁੰਬਈ, 4 ਅਪਰੈਲ ਨੱਬੇਵਿਆਂ ਵਿਚ ਕ੍ਰਿਸ਼ਮਾ ਕਪੂਰ, ਰਵੀਨਾ ਟੰਡਨ ਅਤੇ ਸ਼ਿਲਪਾ ਸ਼ੈਟੀ ਤੋਂ ਲੈ ਕੇ ਮੌਜੂਦਾ ਸੁੰਦਰੀਆਂ ਪ੍ਰਿਯੰਕਾ ਚੋਪੜਾ ਅਤੇ ਕੈਟਰੀਨਾ ਕੈਫ ਸਮੇਤ ਕਈ ਅਦਾਕਾਰਾਵਾਂ ਲਈ ਅਕਸ਼ੈ ਕੁਮਾਰ ਕਿਸਮਤ ਵਾਲੇ ਸਾਬਤ ਹੋਏ ਹਨ ਅਤੇ ਇਨ੍ਹਾਂ ਅਦਾਕਾਰਾਵਾਂ ਨਾਲ ਉਨ੍ਹਾਂ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਇਸੇ ਕਾਰਨ ਬਾਲੀਵੁੱਡ ਵਿਚ ਨਵੀਂ ਦਾਖਲ ਹੋਈ ਜ਼ੀਆ ਖਾਨ ਨੂੰ ਅਕਸ਼ੈ ਨਾਲ ਫਿਲਮ ਤੋਂ ਕਾਫੀ ਉਮੀਦਾਂ ਹਨ ਅਤੇ ਉਸ ਨੂੰ ਆਸ ਹੈ ਕਿ ਉਸ ਦੀ ਫਿਲਮ ਹਿੱਟ ਹੋਵੇਗੀ। ਜ਼ੀਆ ਨੇ ਪੀ.ਟੀ.ਆਈ. ਨਾਲ ਗੱਲਬਾਤ 

ਰਣਬੀਰ ਕਪੂਰ ਆਪਣੇ ਪ੍ਰਸੰਸਕਾਂ ਨਾਲ

Posted On April - 5 - 2010 Comments Off on ਰਣਬੀਰ ਕਪੂਰ ਆਪਣੇ ਪ੍ਰਸੰਸਕਾਂ ਨਾਲ
ਗੁੜਗਾਉਂ ਵਿਚਲੇ ਇਕ ਹੋਟਲ ’ਚ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਆਪਣੇ ਪ੍ਰਸੰਸਕਾਂ ਨਾਲ          (ਫੋਟੋ:ਪੀ.ਟੀ. ਆਈ.)  

ਲੇਡੀ ਗਾਗਾ ਨੂੰ ਆਮ ਜਿਹੇ ਕੱਪੜੇ ਪਹਿਨਣ ਵਾਲੇ ਸਿਤਾਰਿਆਂ ਤੋਂ ਨਫਰਤ

Posted On April - 5 - 2010 Comments Off on ਲੇਡੀ ਗਾਗਾ ਨੂੰ ਆਮ ਜਿਹੇ ਕੱਪੜੇ ਪਹਿਨਣ ਵਾਲੇ ਸਿਤਾਰਿਆਂ ਤੋਂ ਨਫਰਤ
ਲੰਡਨ, 4 ਅਪਰੈਲ ਆਪਣੇ ਅਜੀਬੋ-ਗਰੀਬ ਫੈਸ਼ਨ ਲਈ ਪ੍ਰਸਿੱਧ ਪੌਪ ਸਟਾਰ ਲੇਡੀ ਗਾਗਾ ਮੰਨਦੀ ਹੈ ਕਿ ਪ੍ਰਸ਼ੰਸਕਾਂ ਦੀ ਚਾਹਤ ਅਨੁਸਾਰ ਸਿਤਾਰਿਆਂ ਨੂੰ ਖਾਸ ਮੌਕਿਆਂ ’ਤੇ ਅਲੱਗ-ਅਲੱਗ ਕਿਸਮ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਗਾਗਾ ਨੇ ਇਕ ਮੈਗਜ਼ੀਨ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਜਦੋਂ ਉਹ ਸਿਤਾਰਿਆਂ ਨੂੰ ਆਮ ਜਿਹੇ ਲਿਬਾਸਾਂ ’ਚ ਦੇਖਦੀ ਹੈ ਤਾਂ ਉਸ ਨੂੰ ਚੰਗਾ ਨਹੀਂ ਲੱਗਦਾ। ਜਦੋਂ ਪ੍ਰਸ਼ੰਸਕ ਉਸ ਦੇ ਕਾਰ ਵਿਚੋਂ ਉਤਰਨ ਦੀ ਉਡੀਕ ਕਰ ਰਹੇ ਹੁੰਦੇ ਹਨ ਤਾਂ ਉਸ ਨੇ ਉਸੇ ਤਰ੍ਹਾਂ ਦਾ ਲਿਬਾਸ 

ਈਵਾ ਲੌਂਗੋਰੀਆ ਨੂੰ ਝਟਕਾ

Posted On April - 5 - 2010 Comments Off on ਈਵਾ ਲੌਂਗੋਰੀਆ ਨੂੰ ਝਟਕਾ
ਲੰਡਨ, 4 ਅਪਰੈਲ ‘ਡੈਸਪਰੇਟ ਹਾਊੁਸਵਾਈਵਜ਼’ ਦੀ ਸਟਾਰ ਈਵਾ ਲੌਂਗੋਰੀਆ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਡੀ.ਐਨ.ਏ. ਟੈਸਟ ਦੀ ਰਿਪੋਰਟ ਅਨੁਸਾਰ ਉਹ ਸਪੇਨੀ ਮੂਲ ਦੀ ਸਾਬਤ ਹੋਈ ਜਦੋਂ ਕਿ ਉਹ ਆਪਣੇ ਆਪ ਨੂੰ ਮੂਲ ਰੂਪ ’ਚ ਅਮਰੀਕਨ ਮੰਨਦੀ ਰਹੀ ਹੈ। ਕੰਟੈਕਟ ਮਿਊਜ਼ਿਕ ਦੀ ਰਿਪੋਰਟ ਮੁਤਾਬਕ ਅਦਾਕਾਰਾ ਅਮਰੀਕੀ ਟੈਲੀਵੀਜ਼ਨ ਡਾਕੂਮੈਂਟਰੀ ‘ਅਮੈਰਿਕਨ ਲਾਈਵਜ਼’ ਦਾ ਹਿੱਸਾ ਬਣਨ ਲਈ ਤਿਆਰ ਹੋ ਗਈ ਅਤੇ ਡੀ.ਐਨ.ਏ. ਰਿਪੋਰਟ ਅਨੁਸਾਰ ਆਪਣੇ ਸਪੇਨੀ ਹੋਣ ’ਤੇ ਉਸ ਨੂੰ ਝਟਕਾ ਲੱਗਾ। ਉਸ ਨੇ ਕਿਹਾ ਕਿ ਉਸ 

‘ਰਾਜਨੀਤੀ’ ਮੇਰੀ ਸਭ ਤੋਂ ਮੁਕੰਮਲ ਫ਼ਿਲਮ: ਪ੍ਰਕਾਸ਼ ਝਾਅ

Posted On April - 5 - 2010 Comments Off on ‘ਰਾਜਨੀਤੀ’ ਮੇਰੀ ਸਭ ਤੋਂ ਮੁਕੰਮਲ ਫ਼ਿਲਮ: ਪ੍ਰਕਾਸ਼ ਝਾਅ
ਗੁੜਗਾਉਂ, 4 ਅਪਰੈਲ ਯਥਾਰਥਵਾਦੀ ਸਿਨੇਮਾ ਲਈ ਜਾਣੇ ਜਾਂਦੇ ਫ਼ਿਲਮਸਾਜ਼ ਪ੍ਰਕਾਸ਼ ਝਾਅ ਨੇ ਕਿਹਾ ਕਿ ਉਸ ਦੀ ਆਉਣ ਵਾਲੀ ਫ਼ਿਲਮ ‘ਰਾਜਨੀਤੀ’, ਜਿਸ ’ਤੇ ਉਹ ਪਿਛਲੇ ਚਾਰ ਸਾਲਾਂ ਤੋਂ ਕੰਮ ਕਰ ਰਹੇ ਸਨ, ਉਸ ਦੀ ਸਭ ਤੋਂ ਮੁਕੰਮਲ ਫ਼ਿਲਮ ਹੈ। ਸ੍ਰੀ ਝਾਅ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਰਾਜਨੀਤੀ’ ਇਕ ਲੰਮਾ ਸਫ਼ਰ ਰਹੀ ਹੈ। ਰਾਜਨੀਤੀ ਬਾਰੇ ਬਣਾਈ ਇਸ ਫ਼ਿਲਮ ਵਿਚ ਰਾਜਨੀਤੀ ਨਾਲ ਜੁੜੇ ਵੱਧ ਤੋਂ ਵੱਧ ਪੱਖਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੇਰੀ ਇਸ ਸਭ ਤੋਂ ਮੁਕੰਮਲ ਫ਼ਿਲਮ ’ਚ ਉਹੀ ਕੁਝ ਦਿਖਾਉਣ 

ਪੰਜਾਬ ਵਿੱਚ ਹੁਣ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਹੋਵੇਗੀ

Posted On April - 4 - 2010 Comments Off on ਪੰਜਾਬ ਵਿੱਚ ਹੁਣ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਹੋਵੇਗੀ
ਪ੍ਰਭਜੋਤ ਸਿੰਘ/ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 3 ਅਪਰੈਲ ਰਾਜ ਵਿੱਚ ਬਾਇਓਮਾਸ ਪਾਵਰ ਪਲਾਂਟ ਸਥਾਪਤ ਕਰਨ ਮਗਰੋਂ ਹਰ ਰੋਜ਼ ਬਿਜਲੀ ਦੀ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਨਾਲ ਸਮਝੌਤਾ ਕਰਨ ਦੇ ਰੌਂਅ ’ਚ ਹੈ। ਅਮਰੀਕੀ ਕੰਪਨੀਆਂ ਸਨ ਪਾਵਰ ਕਾਰਪੋਰੇਸ਼ਨ ਅਤੇ ਇੰਟਰਪ੍ਰਾਈਜ਼ ਬਿਜ਼ਨਸ ਸਲਿਊਸ਼ਨਜ਼ ਨਾਲ ਕੀਤੇ ਸਮਝੌਤੇ ਅਨੁਸਾਰ ਰਾਜ ਵਿੱਚ ਮੌਜੂਦਾ ਉਤਪਾਦਨ ਤੋਂ 1 ਹਜ਼ਾਰ ਮੈਗਾਵਾਟ ਬਿਜਲੀ ਉਤਪਾਦਨ ਵੱਧ ਹੋਵੇਗਾ। 

ਬੱਚਿਆਂ ਨੂੰ ਪਾਲਣਾ ਫੌਜੀ ਮੁਹਿੰਮ ਵਾਂਗ: ਪਾਰਕਰ

Posted On April - 4 - 2010 Comments Off on ਬੱਚਿਆਂ ਨੂੰ ਪਾਲਣਾ ਫੌਜੀ ਮੁਹਿੰਮ ਵਾਂਗ: ਪਾਰਕਰ
ਲੰਡਨ, 3 ਅਪਰੈਲ ‘ਸੈਕਸ ਐਂਡ ਦਿ ਸਿਟੀ’ ਸਟਾਰ ਜੈਸਿਕਾ ਪਾਰਕਰ ਨੇ ਇਕ ਮਾਂ ਦੀ ਤੁਲਨਾ ਫੌਜੀ ਮੁਹਿੰਮ ਨਾਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਤਿੰਨ ਬੱਚਿਆਂ ਦੀ ਮਾਂ ਹੋਣ ਕਾਰਨ ਉਸ ਨੂੰ ਹਰ ਸਮੇਂ ਸਰਗਰਮ ਰਹਿਣਾ ਪੈਂਦਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 45 ਸਾਲਾ ਅਭਿਨੇਤਰੀ ਦਾ ਮੰਨਣਾ ਹੈ ਕਿ ਉਸ ਦੀ ਸਵੇਰ ਬੜੀ ਰੁਝੇਵਿਆਂ ਭਰਪੂਰ ਰਹਿੰਦੀ ਹੈ। ਪਾਰਕਰ ਨੇ ਕਿਹਾ ਕਿ ਇਕ ਬੱਚੇ ਦੀ ਮਾਂ ਹੋਣ ਨਾਲੋਂ ਤਿੰਨ ਬੱਚਿਆਂ ਦੀ ਮਾਂ ਹੋਣਾ ਬੜਾ ਦਿਲਚਸਪ ਹੈ ਤੇ ਇਸ ਕਾਰਨ ਉਸ ਦੀ ਜ਼ਿੰਦਗੀ ਵਿੱਚ ਨਾਟਕੀ ਬਦਲਾਅ 

ਜਤਿੰਦਰ ਬਰਾੜ ਦੀ ‘ਤੇਰੇ ਨਾਲ’ ਰਿਲੀਜ਼

Posted On April - 4 - 2010 Comments Off on ਜਤਿੰਦਰ ਬਰਾੜ ਦੀ ‘ਤੇਰੇ ਨਾਲ’ ਰਿਲੀਜ਼
ਅਲਕਾ ਯਾਗਨਿਕ ਨੇ ਵੀ ਗਾਇਆ ਪੰਜਾਬੀ ’ਚ ਦੋਗਾਣਾ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 3 ਅਪਰੈਲ ਗਾਇਕ ਜਤਿੰਦਰ ਬਰਾੜ ਦੀ ਪਲੇਠੀ ਪੰਜਾਬੀ ਐਲਬਮ ‘ਤੇਰੇ ਨਾਲ’ ਵਿਚ ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਅਲਕਾ ਯਾਗਨਿਕ ਨੇ ਟਾਈਟਲ ਗੀਤ ਗਾਇਆ। ਅਲਕਾ ਨੇ ਪਹਿਲੀ ਵਾਰ ਕਿਸੇ ਪੰਜਾਬੀ ਐਲਬਮ ਵਿਚ ਦੋਗਾਣਾ ਗਾਇਆ ਹੈ। ਜਤਿੰਦਰ ਬਰਾੜ ਦੀ ਨਵੀਂ ਐਲਬਮ ‘ਤੇਰੇ ਨਾਲ’ ਨੂੰ ਅੱਜ ਇਥੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰਸਿੱਧ ਗਾਇਕ ਸਤਵਿੰਦਰ ਬੁੱਗਾ, ਕੈਸਿਟ ਦੇ ਪੇਸ਼ਕਾਰ ਤੇ ਗੀਤਕਾਰ ਗੁਰਤੇਜ 

ਮਲਿਆਲਮ ਮੂਵੀ ਐਸੋਸੀਏਸ਼ਨ ਅੱਗੇ ਪੇਸ਼ ਹੋਵੇਗਾ

Posted On April - 4 - 2010 Comments Off on ਮਲਿਆਲਮ ਮੂਵੀ ਐਸੋਸੀਏਸ਼ਨ ਅੱਗੇ ਪੇਸ਼ ਹੋਵੇਗਾ
ਤਿਲਕਨਤਿਰੂਵਨੰਤਪੁਰਮ, 3 ਅਪਰੈਲ ਸੀਨੀਅਰ ਅਦਾਕਾਰ ਤਿਲਕਨ ਤੇ ਐਸੋਸੀਏਸ਼ਨ ਆਫ ਮਲਿਆਲਮ ਮੂਵੀ ਆਰਟਿਸਟਸ ਵਿਚਾਲੇ ਵਿਵਾਦ ਨੇ ਉਦੋਂ ਨਵਾਂ ਮੋੜ ਲੈ ਲਿਆ, ਜਦੋਂ ਤਿਲਕਨ ਨੇ ਆਪਣਾ ਪੱਖ ਰੱਖਣ ਲਈ ਐਸੋਸੀਏਸ਼ਨ ਅੱਗੇ ਪੇਸ਼ ਹੋਣ ਦਾ ਐਲਾਨ ਕੀਤਾ। ਉਹ ਸੋਮਵਾਰ ਨੂੰ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਦੋ ਵਾਰ ਸੱਦਿਆ ਗਿਆ ਸੀ, ਪਰ ਉਹ ਐਸੋਸੀਏਸ਼ਨ ਅੱਗੇ ਪੇਸ਼ ਨਾ ਹੋਏ। ਇਸ ਕਾਰਨ ਉਨ੍ਹਾਂ ਨੂੰ ਐਸੋਸੀਏਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।    -ਪੀ.ਟੀ.ਆਈ.  

ਸਲਮਾਨ ਖਾ

Posted On April - 4 - 2010 Comments Off on ਸਲਮਾਨ ਖਾ
ਸਤਾਰਾ (ਮਹਾਰਾਸ਼ਟਰ) ਦੇ ਪਿੰਡ ਵਾਈ ਵਿਖੇ ਆਪਣੇ ਭਰਾ ਅਰਬਾਜ਼ ਖਾਨ ਦੀ ਫਿਲਮ ‘ਦਬੰਗ’ ਦੀ ਸ਼ੂਟਿੰਗ ਦੌਰਾਨ ਅਦਾਕਾਰ ਸਲਮਾਨ ਖਾਨ     (ਫੋਟੋ: ਪੀ.ਟੀ.ਆਈ.)  

ਜੌਹਨ ਅਬਰਾਹਮ ਤੇ ਬਿਪਾਸ਼ਾ ਬਾਸੂ

Posted On April - 3 - 2010 Comments Off on ਜੌਹਨ ਅਬਰਾਹਮ ਤੇ ਬਿਪਾਸ਼ਾ ਬਾਸੂ
ਮੁੰਬਈ ਵਿਖੇ ਬਾਲੀਵੁੱਡ ਕਲਾਕਾਰ ਜੌਹਨ ਅਬਰਾਹਮ ਤੇ ਬਿਪਾਸ਼ਾ ਬਾਸੂ ਫਿਲਮ ‘ਪੰਖ’ ਦੇ ਪ੍ਰੀਮੀਅਰ ’ਤੇ ਜਾਂਦੇ ਹੋਏ  (ਫੋਟੋ:ਪੀ.ਟੀ.ਆਈ.)  

ਨਾਵਲਕਾਰ ਜੱਗੀ ਕੁੱਸਾ ਦਾ ਸਨਮਾਨ

Posted On April - 3 - 2010 Comments Off on ਨਾਵਲਕਾਰ ਜੱਗੀ ਕੁੱਸਾ ਦਾ ਸਨਮਾਨ
ਪੱਤਰ ਪ੍ਰੇਰਕ ਜਖੇਪਲ, 2 ਅਪਰੈਲ ਪੰਜਾਬੀਜ਼ ਇਨ ਬ੍ਰਿਟੇਨ-ਆਲ ਪਾਰਟੀ ਪਾਰਲੀਮੈਂਟਰੀ ਗਰੁੱਪ- ਇੰਗਲੈਂਡ ਨੇ ਪੰਜਾਬੀ ਪਰਵਾਸੀ ਲੇਖਕ ਤੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਇੰਗਲੈਂਡ ਤੋਂ ਟੈਲੀਫੋਨ ‘ਤੇ ਗੱਲਬਾਤ ਕਰਦਿਆਂ ਸ੍ਰੀ ਕੁੱਸਾ ਨੇ ਕਿਹਾ ਕਿ ਸਮਾਗਮ ਦੀ ਪ੍ਰਧਾਨਗੀ ਹੇਜ਼ ਐਂਡ ਹਾਰÇਲੰਗਟਨ ਦੇ ਸੰਸਦ ਮੈਂਬਰ ਅਤੇ ”ਪੰਜਾਬੀਜ਼ ਇਨ-ਬ੍ਰਿਟੇਨ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ” ਦੇ ਚੇਅਰਪਰਸਨ ਜੌਹਨ ਮੈਕਡੌਨਲ ਨੇ ਕੀਤੀ। ਉਨ੍ਹਾਂ 
Available on Android app iOS app
Powered by : Mediology Software Pvt Ltd.