ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਕਾਰੋਬਾਰ › ›

Featured Posts
ਪ੍ਰੈਸਬਾਇਓਪੀਆ ਦਾ ਆਧੁਨਿਕ ਤਕਨੀਕ ‘ਪ੍ਰੈਸਬਿਓਂਡ’ ਨਾਲ ਸਫ਼ਲ ਇਲਾਜ

ਪ੍ਰੈਸਬਾਇਓਪੀਆ ਦਾ ਆਧੁਨਿਕ ਤਕਨੀਕ ‘ਪ੍ਰੈਸਬਿਓਂਡ’ ਨਾਲ ਸਫ਼ਲ ਇਲਾਜ

ਲੁਧਿਆਣਾ: ਲੁਧਿਆਣਾ ਦਾ ਅੰਬੇ ਆਈ ਕੇਅਰ ਤੇ ਲੇਜ਼ਿਕ ਸੈਂਟਰ ਉੱਤਰੀ ਭਾਰਤ ਦਾ ਪਹਿਲਾ ਅਜਿਹਾ ਹਸਪਤਾਲ ਹੈ ਜਿਸ ਨੇ ਅੱਖਾਂ ਦੀ ਬਿਮਾਰੀ ਪ੍ਰੈਸਬਾਇਓਪੀਆ ਦਾ ਇਲਾਜ ਲੇਜ਼ਰ ਟੈਕਨੋਲੋਜੀ ਪ੍ਰੈਸਬਿਓਂਡ ਨਾਲ ਕੀਤਾ ਹੈ। ਪ੍ਰੈਸਬਾਇਪੀਆ ਵਿੱਚ ਪੜ੍ਹਨ ਵਾਲੇ ਸ਼ੀਸ਼ੇ, ਲੈਂਜ਼, ਨਿਗ੍ਹਾ ਵਧਾਉਣ ਲਈ ਲੈਂਜ਼ ਬਦਲਣ ਆਦਿ ਤਕਲੀਫ਼ਾਂ ਦਾ ਦਾ ਇਲਾਜ ਪ੍ਰੈਸਬਿਓਂਡ ਲੇਜ਼ਰ ਬਲੈਂਡਿਡ ਵਿਜ਼ਨ ...

Read More

ਬੈਰੀਏਟਿਕ ਸਰਜਰੀ ’ਤੇ ਸੀਐੱਮਈ ਕਰਵਾਈ

ਬੈਰੀਏਟਿਕ ਸਰਜਰੀ ’ਤੇ ਸੀਐੱਮਈ ਕਰਵਾਈ

ਜਲੰਧਰ: ਜਲੰਧਰ ਦੇ ਜੰਮੂ ਹਸਪਤਾਲ ਵਿੱਚ ਹਸਪਤਾਲ ਦੇ ਡਾਇਰੈਕਟਰ ਡਾ. ਜੀ.ਐੱਸ. ਜੰਮੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਬੈਰੀਏਟਿਕ ਅਤੇ ਮੈਟਾਬੌਲਿਕ ਸਰਜਰੀ ’ਤੇ ਇਕ ਸੀਐੱਮਈ ਕੀਤੀ ਗਈ। ਇਹ ਸੀਐੱਮਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਜਲੰਧਰ ਇਕਾਈ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਮੌਕੇ ਮੁੱਖ ਬੁਲਾਰੇ ਵਜੋਂ ਇਜ਼ਰਾਈਲ ਦੇ ਮਸ਼ਹੂਰ ਡਾਕਟਰ ਨਾਸਿਰ ਸਕਰਾਨ ...

Read More

ਪੰਜਾਬ ਸਰਕਾਰ ਵੱਲੋਂ ਨਿਰਮਲ ਸਿੰਘ ਰਿਆਤ ਨੂੰ ‘ਅਚੀਵਰ ਐਵਾਰਡ’

ਪੰਜਾਬ ਸਰਕਾਰ ਵੱਲੋਂ ਨਿਰਮਲ ਸਿੰਘ ਰਿਆਤ ਨੂੰ ‘ਅਚੀਵਰ ਐਵਾਰਡ’

ਰੂਪਨਗਰ: ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਸਟੇਡੀਅਮ ਆਈਕੇਜੀਪੀਟੀਯੂ ਕਪੂਰਥਲਾ ਵਿੱਚ ਕਰਵਾਏ ਗਏ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਿਆਤ-ਬਾਹਰਾ ਸੰਸਥਾਵਾਂ ਸਮੂਹ ਦੇ ਚੇਅਰਮੈਨ ਤੇ ਸੰਸਥਾਪਕ ਨਿਰਮਲ ਸਿੰਘ ਰਿਆਤ ਦਾ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਲਈ ‘ਅਚੀਵਰਜ਼ ਐਵਾਰਡ’ ...

Read More

‘ਕਸੂਰ’ ਰਾਹੀਂ ਆਖ਼ਰੀ ਵਾਰ ਵਾਪਸੀ ਕਰਨਗੇ ਅਮੋਲ ਪਾਲੇਕਰ

‘ਕਸੂਰ’ ਰਾਹੀਂ ਆਖ਼ਰੀ ਵਾਰ ਵਾਪਸੀ ਕਰਨਗੇ ਅਮੋਲ ਪਾਲੇਕਰ

ਨਵੀਂ ਦਿੱਲੀ, 17 ਨਵੰਬਰ ਚੁਣੌਤੀਪੂਰਨ ਭੂਮਿਕਾਵਾਂ ਦੀ ਘਾਟ ਜਾਂ ਫਿਲਮਾਂ ਬਣਾਉਣ ਵਿੱਚ ਰੁੱਝੇ ਹੋਣ ਕਾਰਨ ਪਿਛਲੇ 25 ਸਾਲਾਂ ਤੋਂ ਥੀਏਟਰ ਤੋਂ ਦੂਰ ਚਲੇ ਆ ਰਹੇ ਉੱਘੇ ਅਦਾਕਾਰ ਤੇ ਨਿਰਦੇਸ਼ਕ ਅਮੋਲ ਪਾਲੇਕਰ ਨਾਟਕ ‘ਕਸੂਰ’ ਰਾਹੀਂ ਮੁੜ ਆਖ਼ਰੀ ਵਾਰ ਵਾਪਸੀ ਕਰਨ ਜਾ ਰਹੇ ਹਨ। ਇਸ ਨਾਟਕ ’ਚ ਵੀ ਚੁਣੌਤੀਪੂਰਨ ਭੂਮਿਕਾ ਕਾਰਨ ਉਨ੍ਹਾਂ ਨੇ ...

Read More

ਵਿਸ਼ਾ ਕੇਂਦਰਿਤ ਫਿਲਮਾਂ ਵੀ ਤੈਅ ਫਾਰਮੂਲੇ ਤਹਿਤ ਬਣਦੀਆਂ ਹਨ: ਨਵਾਜ਼ੂਦੀਨ

ਵਿਸ਼ਾ ਕੇਂਦਰਿਤ ਫਿਲਮਾਂ ਵੀ ਤੈਅ ਫਾਰਮੂਲੇ ਤਹਿਤ ਬਣਦੀਆਂ ਹਨ: ਨਵਾਜ਼ੂਦੀਨ

ਮੁੰਬਈ, 17 ਨਵੰਬਰ ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਦਾ ਮੰਨਣਾ ਹੈ ਕਿ ਹਿੰਦੀ ਸਿਨੇਮਾ ਵਿੱਚ ਭਾਵੇਂ ਵਿਸ਼ਾ ਕੇਂਦਰਿਤ ਫਿਲਮਾ ਦੀ ਚੜ੍ਹਤ ਹੈ ਪਰ ਇਹ ਫਿਲਮਾਂ ਵੀ ਤੈਅ ਫਾਰਮੂਲੇ ’ਤੇ ਹੀ ਬਣਦੀਆਂ ਹਨ, ਜਿਵੇਂ ਕਿ ਬਾਲੀਵੁੱਡ ਦੀ ਮੁੱਖ ਧਾਰਾ ਦੀਆਂ ਫਿਲਮਾਂ। ਉਨ੍ਹਾਂ ਸਮਾਜਿਕ ਮੁੱਦਿਆਂ ਨੂੰ ਲੈ ਕੇ ਬਣੀਆਂ ਫਿਲਮਾਂ ਨੂੰ ਪ੍ਰਚਾਰ ਕਰਾਰ ਦਿੱਤਾ। ...

Read More

ਫਰਹਾਨ ਵੱਲੋਂ ਮੁੱਕੇਬਾਜ਼ੀ ਸਿਖਲਾਈ ਦੀਆਂ ਤਸਵੀਰਾਂ ਨਸ਼ਰ

ਫਰਹਾਨ ਵੱਲੋਂ ਮੁੱਕੇਬਾਜ਼ੀ ਸਿਖਲਾਈ ਦੀਆਂ ਤਸਵੀਰਾਂ ਨਸ਼ਰ

ਮੁੰਬਈ, 16 ਨਵੰਬਰ ਬੌਲੀਵੁੱਡ ਅਦਾਕਾਰ ਤੇ ਫਿਲਮਸਾਜ਼ ਫਰਹਾਨ ਅਖ਼ਤਰ ਨੇ ਆਪਣੀ ਨਵੀਂ ਫਿਲਮ ‘ਤੂਫਾਨ’ ਲਈ ਬਾਕਸਿੰਗ ਸਿਖਲਾਈ ਲੈਣ ਸਮੇਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਫਿਲਮ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ। ਫਰਹਾਨ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਸ ਫਿਲਮ ਲਈ ਫਰਹਾਨ ਅਖ਼ਤਰ ...

Read More

ਭੰਸਾਲੀ ਦੀ ਰਾਮ-ਲੀਲ੍ਹਾ ਨਾਲ ਜ਼ਿੰਦਗੀ ਬਦਲੀ: ਸ਼ਰਦ

ਭੰਸਾਲੀ ਦੀ ਰਾਮ-ਲੀਲ੍ਹਾ ਨਾਲ ਜ਼ਿੰਦਗੀ ਬਦਲੀ: ਸ਼ਰਦ

ਮੁੰਬਈ, 16 ਨਵੰਬਰ ਫਿਲਮ ‘ਗੋਲੀਓਂ ਕੀ ਰਾਸਲੀਲਾ: ਰਾਮ-ਲੀਲਾ’ ਰਾਹੀਂ ਮਸ਼ਹੂਰੀ ਖੱਟਣ ਵਾਲੇ ਅਦਾਕਾਰ ਸ਼ਰਦ ਕੇਲਕਰ ਦਾ ਕਹਿਣਾ ਹੈ ਕਿ ਸੰਜੈ ਲੀਲਾ ਭੰਸਾਲੀ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਸ਼ਰਦ ਨੇ ਕਿਹਾ, ‘ਗੋਲੀਓ ਕੀ ਰਾਸਲੀਲਾ: ਰਾਮ-ਲੀਲਾ ਮੇਰੇ ਲਈ ਮੀਲ ਪੱਥਰ ਸੀ। ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ...

Read More


ਜੈਨੀਫਰ ਐਨਿਸਟਨ ਗਰਭਵਤੀ

Posted On April - 10 - 2010 Comments Off on ਜੈਨੀਫਰ ਐਨਿਸਟਨ ਗਰਭਵਤੀ
ਲੰਡਨ, 9 ਅਪਰੈਲ ਹਾਲੀਵੁੱਡ ਅਦਾਕਾਰਾ ਜੈਨੀਫਰ ਐਨਿਸਟਨ ਦੇ ਗਰਭਵਤੀ ਹੋਣ ਦੀਆਂ ਖਬਰਾਂ ਹਨ। ਸਕਾਟਲੈਂਡ ਦਾ ਜੇਰਾਰਡ ਬਟਲਰ ਨੂੰ ਉਸ ਦੇ ਬੱਚੇ ਦਾ ਪਿਤਾ ਦੱਸਿਆ ਜਾ ਰਿਹਾ ਹੈ। ਬਟਲਡ ਫਿਲਮ ‘ਦ ਬਾਊਂਟੀ ਹੰਟਰ’ ਵਿਚ ਉਸ ਦਾ ਸਹਿ ਕਲਾਕਾਰ ਹੈ ਅਤੇ ਦੋਵੇਂ ਦੁਨੀਆ ਭਰ ਵਿਚ ਫਿਲਮ ਦੀ ਮਸ਼ਹੂਰੀ ਕਰ ਰਹੇ ਹਨ। ਸੂਤਰਾਂ ਮੁਤਾਬਕ 41 ਸਾਲਾ ਅਦਾਕਾਰਾ ਬੱਚਾ ਚਾਹੁੰਦੀ ਹੈ ਅਤੇ ਉਸ ਨੇ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਇਸ ਸਾਲ ਉਹ ਮਾਂ ਬਣੇਗੀ।                         -ਪੀ.ਟੀ.ਆਈ.  

ਕੀ ਰਾਜ਼ੀਨਾਮੇ ਦੇ ਆਧਾਰ ’ਤੇ ਬਰੀ ਹੋਇਆ ਜਾ ਸਕਦਾ ਹੈ?

Posted On April - 9 - 2010 Comments Off on ਕੀ ਰਾਜ਼ੀਨਾਮੇ ਦੇ ਆਧਾਰ ’ਤੇ ਬਰੀ ਹੋਇਆ ਜਾ ਸਕਦਾ ਹੈ?
ਕਾਨੂੰਨੀ ਮਸ਼ਵਰਾ ਪਰਮਜੀਤ ਸਿੰਘ ਬਰਾੜ, ਐਡਵੋਕੇਟ ? ਮੈਂ ਇਕ ਮੁਲਾਜ਼ਮ ਹਾਂ। ਮੈਂ ਕ੍ਰਿਸ਼ਨ ਲਾਲ ਨੂੰ ਦੋ ਲੱਖ ਰੁਪਏ ਦੇਣੇ ਸਨ। ਉਸ ਕਰਜ਼ ਨੂੰ ਚੁਕਾਉਣ ਲਈ ਮੈਂ ਕ੍ਰਿਸ਼ਨ ਲਾਲ ਨੂੰ ਆਪਣੇ ਬੈਂਕ ਖਾਤੇ ਵਿਚੋਂ ਇਕ ਚੈੱਕ ਦੇ ਦਿੱਤਾ। ਮੈਂ ਬਿਮਾਰ ਹੋ ਗਿਆ। ਮੇਰੇ ਪੈਸੇ ਬਿਮਾਰੀ ’ਤੇ ਖਰਚ ਹੋ ਗਏ। ਕ੍ਰਿਸ਼ਨ ਲਾਲ ਨੇ ਉਹ ਚੈੱਕ ਆਪਣੀ ਬੈਂਕ ਨੂੰ ਦੇ ਦਿੱਤਾ ਤਾਂ ਮੇਰੇ ਬੈਂਕ ਖਾਤੇ ਵਿਚ ਘੱਟ ਪੈਸੇ ਹੋਣ ਕਾਰਨ ਉਹ ਚੈੱਕ ਵਾਪਸ ਚਲਾ ਗਿਆ। ਕ੍ਰਿਸ਼ਨ ਲਾਲ ਨੇ ਮੇਰੇ ਖਿਲਾਫ ਅਦਾਲਤ ਵਿਚ ਨੈਗੋਸ਼ੀਏਬਲ 

ਡਿਸ਼ ਟੀ.ਵੀ. ਨੇ ਨਵੀਆਂ ਸਕੀਮਾਂ ਲੋਕ ਅਰਪਿਤ ਕੀਤੀਆਂ

Posted On April - 9 - 2010 Comments Off on ਡਿਸ਼ ਟੀ.ਵੀ. ਨੇ ਨਵੀਆਂ ਸਕੀਮਾਂ ਲੋਕ ਅਰਪਿਤ ਕੀਤੀਆਂ
ਵਪਾਰਕ ਪ੍ਰਤੀਨਿਧ ਚੰਡੀਗੜ੍ਹ, 8 ਅਪਰੈਲ ਕੇਬਲ ਟੀ.ਵੀ. ਦੇ ਨਾਲ ਨਾਲ ਡਿਸ਼ ਟੀ.ਵੀ. ਵੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਲਾਗਲੇ ਭਵਿੱਖ ਵਿਚ 10 ਮਿਲੀਅਨ ਦਾ ਅੰਕੜਾ ਪਾਰ ਕਰ ਜਾਏਗੀ। ਡਿਸ਼ ਟੀ.ਵੀ. ਦੀ ਸੇਵਾ ਦੇਣ ਵਾਲੀਆਂ ਛੇ ਕੰਪਨੀਆਂ ’ਚੋਂ ਇਕ ਡੀ.ਟੀ.ਐਚ.,  ਡਿਸ਼ ਟੀ.ਵੀ. ਰਾਹੀਂ 7 ਮਿਲੀਅਨ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਡਿਸ਼ ਟੀ.ਵੀ. ਦੇ ਮੁੱਖ ਕਾਰਜਕਾਰੀ ਅਫਸਰ ਸਲਿਲ ਕਪੂਰ ਨੇ ਇਕ ਸੰਮੇਲਨ ਦੌਰਾਨ ਆਪਣੇ ਦਰਸ਼ਕਾਂ ਦੇ ਮਨੋਰੰਜਨ ਵਿਚ ਹੋਰ ਵਾਧਾ ਕਰਨ ਦੇ ਇਰਾਦੇ ਨਾਲ ਦੋ ਨਵੀਆਂ ਸਕੀਮਾਂ ਲੋਕ 

ਕਣਕ ਦੀ ਬਰਾਮਦ ਉਤੇ ਪਾਬੰਦੀ ਜਾਰੀ ਰਹੇਗੀ: ਪਵਾਰ

Posted On April - 9 - 2010 Comments Off on ਕਣਕ ਦੀ ਬਰਾਮਦ ਉਤੇ ਪਾਬੰਦੀ ਜਾਰੀ ਰਹੇਗੀ: ਪਵਾਰ
ਨਵੀਂ ਦਿੱਲੀ, 8 ਅਪਰੈਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਕਿ ਕਣਕ ਦੀ ਬਰਾਮਦ ਤੋਂ ਫਿਲਹਾਲ ਪਾਬੰਦੀ ਨਹੀਂ ਹਟਾਈ ਜਾ ਰਹੀ। ਉਨ੍ਹਾਂ ਕਿਹਾ ਕਿ ਇਸ ਸਾਲ ਹਾੜੀ ਦੀ ਫਸਲ ਵਿਚ ਕਣਕ ਦੀ 8 ਕਰੋੜ 20 ਲੱਖ ਟਨ ਪੈਦਾਵਾਰ ਹੋਣ ਦੀ ਉਮੀਦ ਹੈ ਅਤੇ ਇਸ ਨੂੰ ਸਟੋਰ ਕਰਨ ਦੀ ਸਮੱਸਿਆ ਆ ਸਕਦੀ ਹੈ। ਸ੍ਰੀ ਪਵਾਰ ਨੇ ਇਹ ਗੱਲ ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਆਖੀ। ਉਨ੍ਹਾਂ ਕਿਹਾ ਕਿ ਭਾਵੇਂ ਕਈ ਦੇਸ਼ਾਂ ਨੇ ਭਾਰਤ ਤੋਂ ਕਣਕ ਮੰਗਵਾਉਣ  ਲਈ ਬੇਨਤੀ ਕੀਤੀ ਹੈ ਪਰ ਸਰਕਾਰ ਅਜੇ ਇਸ ਤੋਂ ਪਾਬੰਦੀ 

ਪਰਿਵਾਰ ਦੀ ਨਾਰਾਜ਼ਗੀ ਤੋਂ ਡਰਦੀ ਹੈ ਲੇਡੀ ਗਾਗਾ

Posted On April - 9 - 2010 Comments Off on ਪਰਿਵਾਰ ਦੀ ਨਾਰਾਜ਼ਗੀ ਤੋਂ ਡਰਦੀ ਹੈ ਲੇਡੀ ਗਾਗਾ
ਲੰਡਨ, 8 ਅਪਰੈਲ ਪੌਪ ਸਟਾਰ ਲੇਡੀ ਗਾਗਾ ਨੂੰ ਫਿਕਰ ਸਤਾ ਰਿਹਾ ਹੈ ਕਿ ਜੇਕਰ ਉਸ ਦੇ ਪਰਿਵਾਰ ਨੂੰ ਉਸ ਦੀ ਪਸੰਦ ਬਾਰੇ ਪਤਾ ਲੱਗੇਗਾ ਤਾਂ ਉਹ ਨਾਰਾਜ਼ ਹੋਵੇਗਾ। ‘ਲੁੱਕ’ ਮੈਗਜ਼ੀਨ ਅਨੁਸਾਰ ਗਾਗਾ ਦਾ ਕਹਿਣਾ ਹੈ ਕਿ ਉਸ ਨੂੰ ਡਰ ਹੈ ਕਿ ਜੇਕਰ ਉਸ ਦੇ ਪਰਿਵਾਰ ਨੂੰ ਪਤਾ ਲੱਗਿਆ ਕਿ ਉਹ ਕਿਸੇ ਔਰਤ ਨਾਲ ਡੇਟ ’ਤੇ ਜਾਂਦੀ ਹੈ ਤਾਂ ਉਹ ਉਸ ਤੋਂ ਖ਼ਫਾ ਹੋ ਜਾਣਗੇ। ਪੌਪ ਸਟਾਰ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਗਾਗਾ ਨੂੰ ਆਪਣੇ ਆਪ ’ਤੇ ਯਕੀਨ  ਨਹੀਂ ਹੈ ਕਿ ਉਹ ਕਿਸੇ ਮਰਦ ਨੂੰ ਚਾਹੁੰਦੀ ਹੈ ਜਾਂ ਔਰਤ 

ਲਾਰਾ ਖੋਲ੍ਹੇਗੀ ਅਕਸ਼ੈ ਦੀਆਂ ਸ਼ਰਾਰਤਾਂ ਦੇ ਭੇਤ

Posted On April - 9 - 2010 Comments Off on ਲਾਰਾ ਖੋਲ੍ਹੇਗੀ ਅਕਸ਼ੈ ਦੀਆਂ ਸ਼ਰਾਰਤਾਂ ਦੇ ਭੇਤ
ਮੁੰਬਈ,  8 ਅਪਰੈਲ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ‘ਖਿਲਾੜੀ’ ਸਟਾਰ ਅਕਸ਼ੈ ਕੁਮਾਰ ਦੀਆਂ ਸ਼ਰਾਰਤਾਂ ਦੇ ਭੇਤ ਖੋਲ੍ਹਣ ਜਾ ਰਹੀ ਹੈ। ਅਕਸ਼ੈ ‘ਸਟਾਰ ਸਿਨੇਟਾ ਸੁਪਰ ਸਟਾਰਜ਼ ਦਾ ਜਲਵਾ’ ਸ਼ੋਅ ਦੌਰਾਨ ਆਪਣਾ ਜਲਵਾ ਦਿਖਾਉਣ ਜਾ ਰਿਹਾ ਹੈ। ਇਹ ਸ਼ੋਅ ਸਿਨੇ ਐਂਡ ਟੈਲੀਵਿਜ਼ਨ ਆਰਟੀਸਟਸ ਐਸੋਸੀਏਸ਼ਨ ਲਈ ਫੰਡ ਜੁਟਾਉਣ ਵਾਸਤੇ ਬਾਲੀਵੁੱਡ ਦੇ ਵੱਡੇ ਸਟਾਰਾਂ ਵਲੋਂ ਕੀਤਾ ਜਾ ਰਿਹਾ ਹੈ। ਇਸ ਐਸੋਸੀਏਸ਼ਨ ਦੇ 6000 ਦੇ ਕਰੀਬ ਮੈਂਬਰ ਹਨ। ਇਸ ਸ਼ੋਅ ਦਾ ਮਕਸਦ ਕਲਾਕਾਰਾਂ ਦੀ ਭਲਾਈ ਲਈ ਫੰਡ ਜੁਟਾਉਣਾ ਹੈ, ਜਿਸ 

…ਜਦੋਂ ਇੰਟਰਨੈੱਟ ਤੋਂ ਪ੍ਰੇਸ਼ਾਨ ਹੋਏ ਅਮਿਤਾਭ

Posted On April - 8 - 2010 Comments Off on …ਜਦੋਂ ਇੰਟਰਨੈੱਟ ਤੋਂ ਪ੍ਰੇਸ਼ਾਨ ਹੋਏ ਅਮਿਤਾਭ
ਨਵੀਂ ਦਿੱਲੀ, 7 ਅਪਰੈਲ ਇੰਟਰਨੈੱਟ ਕੁਨੈਕਸ਼ਨ ਕੱਟ ਜਾਣ ਜਾਂ ਇਸ ਦੇ ਸੁਸਤ ਹੋ ਜਾਣ ਕਾਰਨ ਆਮ ਲੋਕ (ਖਪਤਕਾਰ) ਹੀ ਪ੍ਰੇਸ਼ਾਨ ਨਹੀਂ ਹੁੰਦੇ ਸਗੋਂ ਫਿਲਮਾਂ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਵੀ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਹਰ ਰੋਜ਼ ਆਪਣੇ ਬਲਾਗ ਰਾਹੀਂ ਆਪਣੇ ਕਰੋੜਾਂ ਪ੍ਰਸੰਸਕਾਂ ਦੇ ਰੂਬਰੂ ਹੋਣ   ਵਾਲੇ ਅਮਿਤਾਭ ਨੇ ਕੱਲ੍ਹ ਸਵੇਰੇ ਜਦੋਂ ਬਲਾਗ ਲਿਖਣਾ ਸ਼ੁਰੂ ਹੀ ਕੀਤਾ ਸੀ ਕਿ ਉਸ ਦਾ ਇੰਟਰਨੈੱਟ ਧੋਖਾ ਦੇ ਗਿਆ। ਅਮਿਤਾਭ ਨੇ ਆਪਣੇ ਬਲਾਗ ਵਿਚ ਲਿਖਿਆ, 

ਸੰਵੇਦਨਾਵਾਂ ਦੀ ਸੂਖ਼ਮਤਾ ਨੂੰ ਸਿਰਫ ਅਪਰਣਾ ਸੇਨ ਹੀ ਸਮਝ ਸਕਦੀ ਹੈ: ਰਾਹੁਲ ਬੋਸ

Posted On April - 8 - 2010 Comments Off on ਸੰਵੇਦਨਾਵਾਂ ਦੀ ਸੂਖ਼ਮਤਾ ਨੂੰ ਸਿਰਫ ਅਪਰਣਾ ਸੇਨ ਹੀ ਸਮਝ ਸਕਦੀ ਹੈ: ਰਾਹੁਲ ਬੋਸ
ਨਵੀਂ ਦਿੱਲੀ, 7 ਅਪਰੈਲ ਬਾਲੀਵੁੱਡ ਸਟਾਰ ਰਾਹੁਲ ਬੋਸ ਦਾ ਕਹਿਣਾ ਹੈ ਕਿ ਫਿਲਮਸਾਜ਼ ਅਪਰਣਾ ਸੇਨ ਵਾਂਗ ਕੋਈ ਵੀ ਮਨੁੱਖੀ ਫਿਤਰਤ ਨੂੰ ਇੰਨੇ ਬਿਹਤਰੀਨ ਢੰਗ ਨਾਲ ਨਹੀਂ ਸਮਝ ਸਕਦਾ। ਰਾਹੁਲ ਲੰਬੇ ਵਕਫੇ ਮਗਰੋਂ ਅਪਰਣਾ ਸੇਨ ਦੀ ਨਵੀਂ ਫਿਲਮ ‘ਦੀ ਜੈਪਨੀਜ਼ ਵਾਈਫ਼’ ਵਿਚ ਰੋਮਾਂਟਿਕ ਭੂਮਿਕਾ ਵਿਚ ਆ ਰਿਹਾ ਹੈ। ਇਸ ਤੋਂ ਪਹਿਲਾਂ ਉਹ ਸੇਨ ਨਾਲ ਕੌਮੀ ਪੁਰਸਕਾਰ ਜੇਤੂ ਫਿਲਮ ‘ਮਿਸਟਰ ਐਂਡ ਮਿਸਜ਼ ਅਈਅਰ’ ਅਤੇ ਆਲੋਚਨਾਤਮਕ ਫਿਲਮ ‘15, ਪਾਰਕ ਐਵੇਨਿਊ’ ਵਿਚ ਕੰਮ ਕਰ ਚੁੱਕਾ ਹੈ। ਇਸ ਫਿਲਮ ਵਿਚ ਰਾਹੁਲ 

ਪ੍ਰਿਅੰਕਾ ਚੋਪੜਾ ਲੰਬੇ ਵਾਲਾਂ ਦੇ ਹੱਕ ’ਚ

Posted On April - 8 - 2010 Comments Off on ਪ੍ਰਿਅੰਕਾ ਚੋਪੜਾ ਲੰਬੇ ਵਾਲਾਂ ਦੇ ਹੱਕ ’ਚ
ਨਵੀਂ ਦਿੱਲੀ, 7 ਅਪਰੈਲ ਫਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੇ ਸਿਰ ਦੇ ਵਾਲ(ਕੇਸ) ਲੰਬੇ ਕਰਨ ਦੇ ਹੱਕ ਵਿਚ ਹੈ। ਉਸ ਨੇ ਫਿਲਮ ‘ਪਿਆਰ ਇੰਪੋਸੀਬਲ’ ਵਿਚ ਵੀ ਅਜਿਹਾਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ। ਬਹੁਤੀਆਂ ਬਾਲੀਵੁੱਡ ਅਦਾਕਾਰਾਂ ਆਪਣੇ ਕੇਸਾਂ ਬਾਰੇ ਬਹੁਤੇ ਤਜਰਬੇ ਨਹੀਂ ਕਰਦੀਆਂ, ਪਰ ਪ੍ਰਿਅੰਕਾ ਚੋਪੜਾ ਜਾਂ ਦੀਪਿਕਾ ਪਾਦੂਕੋਨ ਅਜਿਹੇ ਤਜਰਬੇ ਕਰਦੀਆਂ ਰਹਿੰਦੀਆਂ ਹਨ। ਉਹ ਆਪਣੀਆਂ ਫਿਲਮਾਂ ਵਿਚ ਨਵੇਂ-ਨਵੇਂ ਰੂਪਾਂ ਵਿਚ ਪੇਸ਼ ਹੁੰਦੀਆਂ ਹਨ। ਪ੍ਰੀਟੀ ਜ਼ਿੰਟਾ, ਬਿਪਾਸ਼ਾ 

ਦੀਪਿਕਾ ਨੂੰ ਫੋਟੋਗ੍ਰਾਫੀ ਦਾ ਸ਼ੌਕ

Posted On April - 8 - 2010 Comments Off on ਦੀਪਿਕਾ ਨੂੰ ਫੋਟੋਗ੍ਰਾਫੀ ਦਾ ਸ਼ੌਕ
ਨਵੀਂ ਦਿੱਲੀ, 7 ਅਪਰੈਲ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਦੀ ਅਦਾ ਨੂੰ ਆਪਣੇ ਕੈਮਰੇ ਵਿੱਚ ਬੰਦ ਕਰਨ ਲਈ ਫੋਟੋਗ੍ਰਾਫਰ ਉਤਾਵਲੇ ਰਹਿੰਦੇ ਹਨ, ਪਰ ਉਹ ਹਰ ਉਸ ਦ੍ਰਿਸ਼ ਨੂੰ ਆਪਣੇ  ਕੈਮਰੇ ਦਾ ਸ਼ਿੰਗਾਰ ਬਣਾ ਲੈਂਦੀ ਹੈ, ਜੋ ਉਸ ਦਾ ਧਿਆਨ ਖਿੱਚਦੇ ਹਨ। ਦੀਪਿਕਾ ਦਾ ਕਹਿਣਾ ਹੈ ਕਿ ਉਹ ਹਰ ਵਕਤ ਆਪਣੇ ਨਾਲ ਕੈਮਰਾ ਰੱਖਦੀ ਹੈ ਅਤੇ ਮੋਹਿਤ ਕਰਦੇ ਹਰੇਕ ਪਲ ਨੂੰ ਆਪਣੇ ਕੈਮਰੇ ਵਿੱਚ ਉਤਾਰ ਲੈਂਦੀ ਹੈ ਤਾਂ ਜੋ ਬਾਅਦ ਵਿੱਚ ਇਨ੍ਹਾਂ ਤਸਵੀਰਾਂ ਰਾਹੀਂ ਉਨ੍ਹਾਂ ਬੀਤੇ ਪਲਾਂ ਨੂੰ ਮਾਣ ਸਕੇ। 

ਸ਼ੇਅਰ ਮਾਰਕੀਟ ਨੇ 18 ਹਜ਼ਾਰ ਦੇ ਅੰਕੜੇ ਨੂੰ ਛੂਹਿਆ

Posted On April - 8 - 2010 Comments Off on ਸ਼ੇਅਰ ਮਾਰਕੀਟ ਨੇ 18 ਹਜ਼ਾਰ ਦੇ ਅੰਕੜੇ ਨੂੰ ਛੂਹਿਆ
ਮੁੰਬਈ, 7 ਅਪਰੈਲ ਸ਼ੇਅਰ ਸੂਚਕ ਅੰਕ ਅੱਜ 18 ਹਜ਼ਾਰ ਦਾ ਅੰਕੜਾ ਮੁੜ ਪਾਰ ਕਰ ਗਿਆ, ਪਰ 17970.02 ਅੰਕਾਂ ’ਤੇ ਬੰਦ ਹੋਇਆ। ਸੂਚਕ ਅੰਕ ਦੋ ਸਾਲਾਂ ਦੇ ਵੱਡੇ ਵਕਫੇ ਪਿੱਛੋਂ ਅੱਜ 18000 ਦੇ ਅੰਕੜੇ ਨੇੜੇ ਢੁਕਿਆ ਹੈ। ਦਿਨ ਵਿਚ ਇਕ ਵਾਰ ਤਾਂ ਮਾਰਕੀਟ 18047.86 ਤਕ ਪੁੱਜ ਗਈ, ਪਰ ਬਾਅਦ ਵਿਚ ਸੂਚਕ ਅੰਕ ਹੇਠਾਂ ਆ ਗਿਆ। ਸ਼ੇਅਰ ਮਾਰਕੀਟ ਅੱਜ ਪਿਛਲੇ 25 ਮਹੀਨਿਆਂ ਦੇ ਸਭ ਤੋਂ ਉਪਰਲੇ ਪੱਧਰ ’ਤੇ ਸੀ। ਬਾਜ਼ਾਰ 29 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ। ਮਾਹਰਾਂ ਅਨੁਸਾਰ ਸ਼ੇਅਰ ਮਾਰਕੀਟ ਇਸ ਸਾਲ (2010) ਉਪਰ ਨੂੰ ਹੀ ਵਧ ਰਹੀ ਹੈ। 

ਕਾਮਧੇਨੂ ਵੱਲੋਂ ਨਵਾਂ ਪ੍ਰਾਈਮ ਗੋਲਡ ਪੋਰਟਲੈਂਡ ਸੀਮੈਂਟ ਲਾਂਚ

Posted On April - 8 - 2010 Comments Off on ਕਾਮਧੇਨੂ ਵੱਲੋਂ ਨਵਾਂ ਪ੍ਰਾਈਮ ਗੋਲਡ ਪੋਰਟਲੈਂਡ ਸੀਮੈਂਟ ਲਾਂਚ
ਵਪਾਰ ਪ੍ਰਤੀਨਿਧ ਲੁਧਿਆਣਾ, 7 ਅਪਰੈਲ ਕਾਮਧੇਨੂ ਇੰਡਸਟਰੀ  ਲਿਮਟਡ ਗਰੁੱਪ ਦੀ ਕੰਪਨੀ ਪ੍ਰਾਈਮ ਗੋਲਡ ਇੰਡੀਆ ਲਿਮਟਡ ਵੱਲੋਂ ਪ੍ਰਾਈਮ ਗੋਲਡ ਪੋਰਟਲੈਂਡ ਪੈਜਾਲਾਨਾ  ਸੀਮੈਂਟ ਪੰਜਾਬ ’ਚ ਉਤਾਰਿਆ ਹੈ। ਕੰਪਨੀ ਇਸ ਸੀਮੈਂਟ ਨੂੰ ਪੰਜਾਬ ’ਚ ਆਪਣੇ ਵਿਸ਼ਾਲ ਡੀਲਰ ਨੈਟਵਰਕ ਰਾਹੀਂ ਵੇਚੇਗੀ। ਇਸ ਤੋਂ ਪਹਿਲਾਂ ਇਹ ਉਤਪਾਦ ਜੰਮੂ ਕਸ਼ਮੀਰ, ਹਿਮਾਚਲ, ਮੱਧ ਪ੍ਰਦੇਸ਼, ਰਾਜਸਥਾਨ ਤੇ ਗੁਜਰਾਤ ਆਦਿ ’ਚ ਉਪਲੱਬਧ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਨਿਰਦੇਸ਼ਕ ਲੈਫ. ਕਰਨਲ ਸਤੀਸ਼ ਕੁਮਾਰ 

ਇੰਦਰਾਣੀ ਦਾਸਗੁਪਤਾ ਗਹਿਣਿਆਂ ਦੀ ਨੁਮਾਇਸ਼ ਕਰਦੀ ਹੋਈ

Posted On April - 8 - 2010 Comments Off on ਇੰਦਰਾਣੀ ਦਾਸਗੁਪਤਾ ਗਹਿਣਿਆਂ ਦੀ ਨੁਮਾਇਸ਼ ਕਰਦੀ ਹੋਈ
ਨਵੀਂ ਦਿੱਲੀ ਵਿਖੇ ਮਾਡਲ ਇੰਦਰਾਣੀ ਦਾਸਗੁਪਤਾ ਗਹਿਣਿਆਂ ਦੀ ਨੁਮਾਇਸ਼ ਕਰਦੀ ਹੋਈ   (ਫੋਟੋ: ਪੀ.ਟੀ.ਆਈ.)  

ਚਿੜੀਆਘਰਾਂ ਤੇ ਸਰਕਸਾਂ ’ਚ ਹਾਥੀਆਂ ਦੀ ਹਾਲਤ ਤਰਸਯੋਗ: ਸੈਲੀਨਾ ਜੇਤਲੀ

Posted On April - 8 - 2010 Comments Off on ਚਿੜੀਆਘਰਾਂ ਤੇ ਸਰਕਸਾਂ ’ਚ ਹਾਥੀਆਂ ਦੀ ਹਾਲਤ ਤਰਸਯੋਗ: ਸੈਲੀਨਾ ਜੇਤਲੀ
ਮੁੰਬਈ, 7 ਅਪਰੈਲ ਅਦਾਕਾਰਾ ਅਤੇ ਸਰਗਰਮ ਪਸ਼ੂ ਪ੍ਰੇਮੀ ਸੈਲੀਨਾ ਜੇਤਲੀ ਨੇ ਕੇਂਦਰੀ ਚਿੜੀਆਘਰ ਅਥਾਰਿਟੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬਾਈਕੁਲਾ ਚਿੜੀਆਘਰ ਵਿਚ ਬੰਦ ਦੋ ਹਥਣੀਆਂ ਲਕਸ਼ਮੀ ਤੇ ਅਨਾਰਕਲੀ ਨੂੰ ਕਿਸੇ ਰੱਖ ਵਿਚ ਤਬਦੀਲ ਕੀਤਾ ਜਾਵੇ। ਜੇਤਲੀ ਨੇ ਇਹ ਵੀ ਕਿਹਾ ਕਿ ਭਾਰਤੀ ਚਿੜੀਆਘਰਾਂ ਅਤੇ ਸਰਕਸਾਂ ਵਿਚ ਜਿੰਨੇ ਵੀ ਹਾਥੀ ਹਨ, ਸਾਰਿਆਂ ਨੂੰ ਮੁਕਤ ਕਰ ਕੇ ਉਨ੍ਹਾਂ ਦੇ ਰਹਿਣ ਵਾਲੀਆਂ ਕੁਦਰਤੀ ਥਾਵਾਂ ’ਤੇ ਤਬਦੀਲ ਕੀਤਾ ਜਾਵੇ। ਬਾਲੀਵੁੱਡ ਅਦਾਕਾਰਾ ਦੀ ਇਹ ਅਪੀਲ ਠੀਕ 

ਦਿੱਲੀ ਤੋਂ ਹਜ਼ੂਰ ਸਾਹਿਬ ਲਈ ਵਿਸ਼ੇਸ਼ ਉਡਾਣ ਸ਼ੁਰੂ

Posted On April - 7 - 2010 Comments Off on ਦਿੱਲੀ ਤੋਂ ਹਜ਼ੂਰ ਸਾਹਿਬ ਲਈ ਵਿਸ਼ੇਸ਼ ਉਡਾਣ ਸ਼ੁਰੂ
ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਹਜ਼ੂਰ ਸਾਹਿਬ, (ਨਾਂਦੇੜ), 6 ਅਪਰੈਲ ਦਿੱਲੀ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਲਈ ਅੱਜ ‘ਗੋ ਏਅਰ’ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਉਡਾਣ ਸ਼ੁਰੂ ਕੀਤੀ ਗਈ। ਹੁਣ ਤਕ ਦੇ ਇਤਿਹਾਸ ਵਿੱਚ ਅੱਜ ਪਹਿਲੀ ਵਾਰ ਸਵੇਰੇ 6 ਵਜੇ ਦਿੱਲੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਛੋਹ ਪ੍ਰਾਪਤ ਧਰਤੀ ਨਾਂਦੇੜ ਲਈ ਸ਼ੁਰੂ ਹੋਈ ਪਹਿਲੀ ਉਡਾਣ ਦੌਰਾਨ ਜਹਾਜ਼ ਵਿੱਚ ਹੀ ਲੰਗਰ ਵਰਤਿਆ ਅਤੇ ਗੁਰਬਾਣੀ ਦੇ ਪ੍ਰਵਾਹ ਚੱਲਦੇ ਰਹੇ । ਜਦੋਂ ਇਹ ਉਡਾਣ ਸਵੇਰੇ 8.55 ਵਜੇ ਨਾਂਦੇੜ 

ਲਾਰਾ ਤੇ ਦੀਪਿਕਾ ਨੇ ਖੂਬ ਕੀਤੀ ਸ਼ਾਪਿੰਗ

Posted On April - 7 - 2010 Comments Off on ਲਾਰਾ ਤੇ ਦੀਪਿਕਾ ਨੇ ਖੂਬ ਕੀਤੀ ਸ਼ਾਪਿੰਗ
ਨਵੀਂ ਦਿੱਲੀ, 6 ਅਪਰੈਲ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਅਤੇ ਦੀਪਿਕਾ ਪਾਦੂਕੋਨ, ਸ਼ਾਜਿਦ ਖਾਨ ਦੀ ਆ ਰਹੀ ਨਵੀਂ ਫਿਲਮ ‘‘ਹਾਊਸਫੁਲ’’ ਦੀ ਸ਼ੂਟਿੰਗ ਵੇਲੇ ਆਪਸ ’ਚ ਕਾਫੀ ਘੁਲ-ਮਿਲ ਗਈਆਂ। ਉਨ੍ਹਾਂ ਦੋਵੇਂ ਨੇ ਲੰਦਨ ’ਚ ਸ਼ੂਟਿੰਗ ਦੌਰਾਨ ਖੂਬ ਸ਼ਾਪਿੰਗ ਕੀਤੀ ਹੈ। ਸੂਤਰਾਂ ਅਨੁਸਾਰ ਲਾਰਾ ਪਹਿਲਾਂ ਹੀ ਲੰਦਨ ਸ਼ਹਿਰ ਬਾਰੇ ਜਾਣੂ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦੀਪਿਕਾ ਤੇ ਲਾਰਾ ਨੇ ਪਹਿਲੀ ਵਾਰ ਸ਼ਾਜਿਦ ਦੀ ਰੋਮਾਂਟਿਕ ਕਾਮੇਡੀ ਫਿਲਮ ’ਚ ਇਕੱਠਿਆਂ ਕੰਮ ਕੀਤਾ ਹੈ। ਇਨ੍ਹਾਂ ਤੋਂ ਇਲਾਵਾ 
Available on Android app iOS app
Powered by : Mediology Software Pvt Ltd.