‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਕਾਰੋਬਾਰ › ›

Featured Posts
ਅਮਿਤਾਭ ਬੱਚਨ ਨੂੰ ਜਨਮ ਦਿਨ ’ਤੇ ਸਭ ਨੇ ਦਿੱਤੀਆਂ ਵਧਾਈਆਂ

ਅਮਿਤਾਭ ਬੱਚਨ ਨੂੰ ਜਨਮ ਦਿਨ ’ਤੇ ਸਭ ਨੇ ਦਿੱਤੀਆਂ ਵਧਾਈਆਂ

ਮੁੰਬਈ, 11 ਅਕਤੂਬਰ ਅਮਿਤਾਭ ਬਚਨ ਨੂੰ ਅੱਜ ਉਨ੍ਹਾਂ ਦੇ 77ਵੇਂ ਜਨਮ ਦਿਨ ਮੌਕੇ ਫ਼ਿਲਮ ਸਨਅਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਮੁਬਾਰਕਬਾਦ ਦਿੱਤੀ ਤੇ ਤੰਦਰੁਸਤੀ ਦੀ ਕਾਮਨਾ ਕੀਤੀ। ਭਾਰਤੀ ਸਿਨੇਮਾ ਦੇ ‘ਐਂਗਰੀ ਯੰਗਮੈਨ’ ਵਜੋਂ ਜਾਣੇ ਜਾਂਦੇ ਮੈਗਾਸਟਾਰ ਬੱਚਨ ਨੇ ਕਈ ਯਾਦਗਾਰੀ ਫ਼ਿਲਮਾਂ ਦਿੱਤੀਆਂ ਹਨ। ਅਮਿਤਾਭ ਨੂੰ ਹੁਣ ਤੱਕ ਚਾਰ ਕੌਮੀ ਸਨਮਾਨ ਤੇ 15 ...

Read More

ਸਿਆਸੀ ਡਰਾਮਾ ਸੀਰੀਜ਼ ‘ਤਾਂਡਵ’ ’ਚ ਨਜ਼ਰ ਆਉਣਗੇ ਸੈਫ਼

ਸਿਆਸੀ ਡਰਾਮਾ ਸੀਰੀਜ਼ ‘ਤਾਂਡਵ’ ’ਚ ਨਜ਼ਰ ਆਉਣਗੇ ਸੈਫ਼

ਮੁੰਬਈ, 10 ਅਕਤੂਬਰ ‘ਸੇਕਰਡ ਗੇਮਜ਼’ ਤੋਂ ਬਾਅਦ ਸੈਫ਼ ਅਲੀ ਖ਼ਾਨ ਹੁਣ ਵੈੱਬ ਸੀਰੀਜ਼ ‘ਤਾਂਡਵ’ ਵਿਚ ਨਜ਼ਰ ਆਉਣਗੇ। ਇਹ ਸੀਰੀਜ਼ ਅਮਰੀਕੀ ਸਿਆਸੀ ਥ੍ਰਿਲਰ ‘ਹਾਊਸ ਆਫ਼ ਕਾਰਡਜ਼’ ਤੋਂ ਪ੍ਰਭਾਵਿਤ ਦੱਸੀ ਜਾ ਰਹੀ ਹੈ। ਨੈੱਟਫਲਿਕਸ ਸੀਰੀਜ਼ ‘ਹਾਊਸ ਆਫ਼ ਕਾਰਡਜ਼’ ਇਕ ਡੈਮੋਕ੍ਰੇਟ ਦੀ ਅਮਰੀਕੀ ਰਾਸ਼ਟਰਪਤੀ ਦਫ਼ਤਰ ਤੱਕ ਪਹੁੰਚਣ ਦੀ ਦਾਸਤਾਨ ਹੈ। ਸੈਫ਼ ਨੇ ਕਿਹਾ ਕਿ ...

Read More

ਸਲਮਾਨ ਨੇ ਬੱਚਿਆਂ ਨਾਲ ਗੋਤੇ ਲਾਏ

ਸਲਮਾਨ ਨੇ ਬੱਚਿਆਂ ਨਾਲ ਗੋਤੇ ਲਾਏ

ਮੁੰਬਈ, 9 ਅਕਤੂਬਰ ਸੁਪਰਸਟਾਰ ਸਲਮਾਨ ਖਾਨ ਨੇ ਆਪਣੇ ਟਵਿੱਟਰ ਹੈਂਡਲ ’ਤੇ ਆਪਣੀ ਬੱਚਿਆਂ ਨਾਲ ਤੈਰਾਕੀ ਕਰਦਿਆਂ ਦੀ ਤਸਵੀਰ ਸਾਂਝੀ ਕਰਕੇ ਦੱਸਿਆ ਕਿ ਕਿਵੇਂ ਉਸ ਨੇ ਆਪਣੀਆਂ ਰੁਝੇਵਿਆਂ ਭਰੀ ਜ਼ਿੰਦਗੀ ਦੇ ਕੁਝ ਪਲਾਂ ਦਾ ਆਨੰਦ ਲਿਆ। ਸਲਮਾਨ ਨੇ ਤਸਵੀਰ ਸਾਂਝੀ ਕਰਦਿਆਂ ਆਪਣੇ-ਆਪ ਨੂੰ ‘ਭਾਈ’ ਆਖਦਿਆਂ ਲਿਖਿਆ, ‘‘ਪਾਣੀ ਦੇ ਗੋਤੇ ਲਗਾਏ ਤੁਹਾਡੇ ਭਾਈ ਨੇ ...

Read More

ਅਮਿਤਾਭ ਬਚਨ ਵਲੋਂ ਪਟਨਾ ਹੜ੍ਹ ਪੀੜਤਾਂ ਲਈ 51 ਲੱਖ ਰੁਪਏ ਦਾਨ

ਅਮਿਤਾਭ ਬਚਨ ਵਲੋਂ ਪਟਨਾ ਹੜ੍ਹ ਪੀੜਤਾਂ ਲਈ 51 ਲੱਖ ਰੁਪਏ ਦਾਨ

ਪਟਨਾ, 9 ਅਕਤੂਬਰ ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਵਲੋਂ ਪਟਨਾ ਤੇ ਨੇੜਲੇ ਇਲਾਕਿਆਂ ਵਿੱਚ ਆਏ ਹੜ੍ਹਾਂ ਦੇ ਪੀੜਤਾਂ ਦੀ ਮਦਦ ਲਈ ਬਿਹਾਰ ਦੇ ਮੁੱਖ ਮੰਤਰੀ ਰਾਹਤ ਫੰਡ ਲਈ 51 ਲੱਖ ਰੁਪਏ ਦਾਨ ਕੀਤੇ ਗਏ ਹਨ। ਇਸ ਰਾਸ਼ੀ ਦਾ ਚੈੱਕ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਂ ਇੱਕ ਪੱਤਰ ਬੁੱਧਵਾਰ ਨੂੰ ...

Read More

ਅਦਾਕਾਰ ਹੋਣ ਦਾ ਅਹਿਸਾਸ ਦਿਵਾਉਂਦੀ ਹੈ ‘ਵਾਸਤਵ’: ਸੰਜੇ ਦੱਤ

ਅਦਾਕਾਰ ਹੋਣ ਦਾ ਅਹਿਸਾਸ ਦਿਵਾਉਂਦੀ ਹੈ ‘ਵਾਸਤਵ’: ਸੰਜੇ ਦੱਤ

ਮੁੰਬਈ, 8 ਅਕਤੂਬਰ ਅਦਾਕਾਰ ਸੰਜੇ ਦੱਤ ਦਾ ਕਹਿਣਾ ਹੈ ਕਿ ਫਿਲਮ ‘ਵਾਸਤਵ’ ਉਸ ਨੂੰ ਸਹੀ ਮਾਅਨਿਆਂ ਵਿੱਚ ਅਦਾਕਾਰ ਹੋਣ ਦਾ ਅਹਿਸਾਸ ਦਿਵਾਉਂਦੀ ਹੈ। ਸੰਜੇ ਨੇ ਟਵਿੱਟਰ ’ਤੇ ਸੋਮਵਾਰ ਨੂੰ ਲਿਖਿਆ, ‘‘ਫਿਲਮ ‘ਵਾਸਤਵ’ ਦੀ ਰਿਲੀਜ਼ ਦੇ 20 ਵਰ੍ਹੇ, ਇਹ ਫਿਲਮ ਮੈਨੂੰ ਸਹੀ ਮਾਅਨਿਆਂ ਵਿੱਚ ਅਦਾਕਾਰ ਹੋਣ ਦਾ ਅਹਿਸਾਸ ਦਿਵਾਉਂਦੀ ਹੈ।’’ ਮੁੰਬਈ ਅੰਡਰਵਰਲਡ ...

Read More

ਐੱਨਐਫਐਲ ’ਚ ਗਾਂਧੀ ਜੈਅੰਤੀ ਮੌਕੇ ਸਵੱਛਤਾ ਮੁਹਿੰਮ

ਐੱਨਐਫਐਲ ’ਚ ਗਾਂਧੀ ਜੈਅੰਤੀ ਮੌਕੇ ਸਵੱਛਤਾ ਮੁਹਿੰਮ

ਨੋਇਡਾ: ਇੱਥੇ ਨੈਸ਼ਨਲ ਫ਼ਰਟੀਲਾਇਜ਼ਰਜ਼ ਲਿਮਟਿਡ ’ਚ ਗਾਂਧੀ ਜੈਅੰਤੀ ਮੌਕੇ ਦਫ਼ਤਰ ਤੇ ਹੋਰ ਯੂਨਿਟਾਂ ਵਿਚ ਸਵੱਛਤਾ ਮੁਹਿੰਮ ਚਲਾਈ ਗਈ। ਇਸ ਮੌਕੇ ਐਨਐੱਫਐਲ ਅਧਿਕਾਰੀ ਮਨੋਜ ਮਿਸ਼ਰਾ ਤੇ ਹੋਰਾਂ ਨੇ ਕਾਰਪੋਰੇਟ ਦਫ਼ਤਰ ਵਿਚ ਸਾਫ਼-ਸਫ਼ਾਈ ਕੀਤੀ। ਇਸ ਦੌਰਾਨ ਪਲਾਸਟਿਕ ਸਾਂਭਿਆ ਗਿਆ ਤੇ ਹੋਰ ਵਿਅਰਥ ਪਦਾਰਥਾਂ ਨੂੰ ਟਿਕਾਣੇ ਲਾਇਆ ਗਿਆ। ਮੁਲਾਜ਼ਮਾਂ ਨੂੰ ਦਫ਼ਤਰ ਤੇ ਆਲਾ-ਦੁਆਲਾ ...

Read More

ਪਾਵਰ ਆਫ਼ੀਸਰਜ਼ ਕਲੱਬ ਵੱਲੋਂ ਖ਼ੂਨਦਾਨ ਕੈਂਪ

ਪਾਵਰ ਆਫ਼ੀਸਰਜ਼ ਕਲੱਬ ਵੱਲੋਂ ਖ਼ੂਨਦਾਨ ਕੈਂਪ

ਲੁਧਿਆਣਾ: ਸਰਾਭਾ ਨਗਰ ਸਥਿਤ ਪਾਵਰ ਆਫ਼ੀਸਰਜ਼ ਕਲੱਬ ਵਿਚ ਅੱਜ ਖ਼ੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਕਲੱਬ ਪ੍ਰਧਾਨ ਇੰਜ. ਦਲਜੀਤ ਇੰਦਰਪਾਲ ਸਿੰਘ ਗਰੇਵਾਲ (ਇੰਜਨੀਅਰ ਇਨ ਚੀਫ਼ (ਵੰਡ), ਕੇਂਦਰੀ ਜ਼ੋਨ) ਨੇ ਲੋਕਾਂ ਨੂੰ ਮਨੁੱਖਤਾ ਦੇ ਭਲੇ ਲਈ ਖ਼ੂਨਦਾਨ ਕਰਨ ਲਈ ਕਿਹਾ। ਇਸ ਮੌਕੇ ਹੋਰ ਅਧਿਕਾਰੀ ਤੇ ਮੁਲਾਜ਼ਮ ਵੀ ਹਾਜ਼ਰ ਸਨ ਤੇ 238 ...

Read More


ਵਾਲ ਮਾਰਟ ਪੰਜਾਬ ਤੇ ਜ਼ੀਰਕਪੁਰ ਵਿੱਚ ਕਰੇਗਾ ਤਿੰਨ ਹਜ਼ਾਰ ਕਰੋੜ ਦਾ ਨਿਵੇਸ਼

Posted On April - 3 - 2010 Comments Off on ਵਾਲ ਮਾਰਟ ਪੰਜਾਬ ਤੇ ਜ਼ੀਰਕਪੁਰ ਵਿੱਚ ਕਰੇਗਾ ਤਿੰਨ ਹਜ਼ਾਰ ਕਰੋੜ ਦਾ ਨਿਵੇਸ਼
ਕੰਪਨੀ ਕਿਸਾਨਾਂ ਕੋਲੋਂ ਅਨਾਜ, ਸਬਜ਼ੀਆਂ ਤੇ ਫਲ ਸਿੱਧੇ ਖਰੀਦੇਗੀ ਪੱਤਰ ਪ੍ਰੇਰਕ ਚੰਡੀਗੜ੍ਹ, 2 ਅਪਰੈਲ ਅਮਰੀਕਾ ਦੀ ਸਭ ਤੋਂ ਵੱਡੀ ਵਪਾਰਕ ਕੰਪਨੀ ‘ਵਾਲ ਮਾਰਟ’ ਨੇ ਪੰਜਾਬ ਤੇ ਟਰਾਈ ਸਿੱਟੀ (ਚੰਡੀਗੜ੍ਹ, ਮੁਹਾਲੀ, ਪੰਚਕੂਲਾ) ਵਿੱਚ ਤਿੰਨ ਹਜ਼ਾਰ ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਇਹ ਕੰਪਨੀ ਕਿਸਾਨਾਂ ਕੋਲੋਂ ਸਿੱਧੇ  ਤੌਰ ‘ਤੇ ਅਨਾਜ, ਫਲ ਤੇ ਸਬਜ਼ੀਆਂ ਦੀ ਖਰੀਦ ਕਰੇਗੀ। ਕੰਪਨੀ ਦੇ ਇਕ ਬੁਲਾਰੇ ਨੇ ਅੱਜ ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ 

ਗੁਪਤਾ ਨੇ ਮਾਰਿਆ ਮਾਅਰਕਾ, ਇੱਕੋ ਦਿਨ ਦੋ ਫ਼ਿਲਮਾਂ ਰਿਲੀਜ਼

Posted On April - 3 - 2010 Comments Off on ਗੁਪਤਾ ਨੇ ਮਾਰਿਆ ਮਾਅਰਕਾ, ਇੱਕੋ ਦਿਨ ਦੋ ਫ਼ਿਲਮਾਂ ਰਿਲੀਜ਼
ਨਵੀਂ ਦਿੱਲੀ, 2 ਅਪਰੈਲ ਫ਼ਿਲਮਸਾਜ਼ ਸੰਜੇ ਗੁਪਤਾ ਨੇ ਅੱਜ ਇੱਕੋ ਦਿਨ ਆਪਣੀਆਂ ਦੋ ਫ਼ਿਲਮਾਂ ‘ਪੰਖ’ ਅਤੇ ‘ਦਿ ਗਰੇਟ ਇੰਡੀਅਨ ਬਟਰਫਲਾਈ’ ਦੀ ਰਿਲੀਜ਼ ਨਾਲ ਵੱਡਾ ਮਾਅਰਕਾ ਮਾਰਿਆ। ਇੱਕੋ ਦਿਨ ਦੋ ਫ਼ਿਲਮਾਂ ਰਿਲੀਜ਼ ਕਰਨ ਵਾਲੇ ਉਹ ਬਾਲੀਵੁੱਡ ਦੇ ਪਹਿਲੇ ਨਿਰਮਾਤਾ ਬਣ ਗਏ ਹਨ। ਇਸ ਤੋਂ ਇਲਾਵਾ ਹੋਰ ਖ਼ਾਸੀਅਤ ਇਹ ਹੈ ਕਿ ਦੋਵੇਂ ਫ਼ਿਲਮਾਂ ਹਿੰਦੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਬਣੀਆਂ ਹਨ। ਸ੍ਰੀ ਗੁਪਤਾ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਤਰ੍ਹਾਂ ਪਹਿਲਾਂ ਨਹੀਂ 

ਐਲਿਜ਼ਬੇਥ ਟੇਅਲਰ ਵੱਲੋਂ ਹੋਰ ਚੀਰ-ਫਾੜ ਕਰਾਉਣ ਤੋਂ ਨਾਂਹ

Posted On April - 3 - 2010 Comments Off on ਐਲਿਜ਼ਬੇਥ ਟੇਅਲਰ ਵੱਲੋਂ ਹੋਰ ਚੀਰ-ਫਾੜ ਕਰਾਉਣ ਤੋਂ ਨਾਂਹ
ਲੰਡਨ, 1 ਅਪਰੈਲ ਸਕਰੀਨ ਦੀ ਮਲਿਕਾ ਐਲਿਜ਼ਾਬੇਥ ਟੇਲਰ ਨੇ ਹੁਣ ਹੋਰ ਅਪਰੇਸ਼ਨ ਕਰਵਾਉਣੋਂ ਨਾਂਹ ਕਰ ਦਿੱਤੀ ਹੈ। ਪਿਛਲੇ 25 ਸਾਲ ਦੌਰਾਨ ਉਹਦੇ 100 ਤੋਂ ਵੱਧ ਅਪਰੇਸ਼ਨ ਹੋ ਚੁੱਕੇ ਹਨ। ਪ੍ਰਸਿੱਧ ਹਾਲੀਵੁੱਡ ਅਦਾਕਾਰਾ ਨੇ ਆਪਣੇ ਪਰਿਵਾਰ ਤੇ ਦੋਸਤਾਂ-ਮਿੱਤਰਾਂ ਨੂੰ ਦੱਸਿਆ ਕਿ ਉਹ ਹੁਣ ਹੋਰ ਅਪਰੇਸ਼ਨ ਨਹੀਂ ਕਰਵਾਉਣੇ ਚਾਹੁੰਦੀ ਕਿਉਂਕਿ ਉਹ ਬਹੁਤ ਥੱਕ ਗਈ ਹੈ ਤੇ ਕਮਜ਼ੋਰ ਹੋ ਗਈ ਹੈ। ‘ਟੈਲੀਗ੍ਰਾਫ’ ਦੀ ਰਿਪੋਰਟ ਅਨੁਸਾਰ 78 ਸਾਲਾ ਅਦਾਕਾਰ ਆਪਣੇ ਜੀਵਨ ਦਾ ਬਹੁਤਾ ਸਮਾਂ ਬਹੁਤ ਸਾਰੀਆਂ ਬਿਮਾਰੀਆਂ 

ਹਰਿਆਣਾ ਸਰਕਾਰ ਦੇਵੇਗੀ ਕਣਕ ਲਈ ਕਰਜ਼ਾ ਰਕਮ

Posted On April - 3 - 2010 Comments Off on ਹਰਿਆਣਾ ਸਰਕਾਰ ਦੇਵੇਗੀ ਕਣਕ ਲਈ ਕਰਜ਼ਾ ਰਕਮ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 2 ਅਪਰੈਲ ਹਰਿਆਣਾ ਸਰਕਾਰ ਨੇ ਪਹਿਲੇ ਸੋਧੇ ਹੋਏ ਤਨਖਾਹ ਸਕੇਲਾਂ ਵਿਚ ਬੇਸਿਕ ਸਕੇਲ + ਡੀ.ਏ. 7000 ਰੁਪਏ ਤੱਕ ਦੀ ਰਕਮ ਪ੍ਰਾਪਤ ਕਰਨ ਵਾਲੇ ਸਾਰੇ ਗਰੁੱਪ ਸੀ ਅਤੇ ਡੀ ਦੇ ਕਰਮਚਾਰੀਆਂ ਨੂੰ ਵਿਆਜ਼ ਰਹਿਤ 7000 ਰੁਪਏ ਦੀ ਕਣਕ ਕਰਜ਼ਾ ਰਕਮ ਦੇਣ ਦਾ ਫੈਸਲਾ ਕੀਤਾ ਹੈ। ਇਸ ਲਈ ਚਾਲੂ ਮਾਲੀ ਵਰ੍ਹੇ ਦੌਰਾਨ ਬਜਟ ਵਿਚ ਇਸ ਲਈ 60 ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ ।  ਵਿੱਤ ਮੰਤਰੀ ਅਜੈ ਸਿੰਘ ਯਾਦਵ ਨੇ ਇੱਥੇ ਦਸਿਆ ਕਿ ਇਹ ਪੇਸ਼ਗੀ ਰਕਮ 10 ਬਰਾਬਰ ਮਹੀਨਾਵਾਰ ਕਿਸ਼ਤਾਂ ਵਿਚ 

ਪ੍ਰਿਅੰਕਾ ਚੋਪੜਾ ਬੱਚਿਆਂ ਦੀ ਮਦਦ ਕਰੇਗੀ

Posted On April - 3 - 2010 Comments Off on ਪ੍ਰਿਅੰਕਾ ਚੋਪੜਾ ਬੱਚਿਆਂ ਦੀ ਮਦਦ ਕਰੇਗੀ
ਨਵੀਂ ਦਿੱਲੀ, 2 ਅਪਰੈਲ ਸਿੱਖਿਆ ਨੂੰ ਹਰ ਬੱਚੇ ਦਾ ਮੌਲਿਕ ਅਧਿਕਾਰ ਬਣਾਏ ਜਾਣ ਮਗਰੋਂ ਅਦਾਕਾਰਾ ਪ੍ਰਿਅੰਕਾ ਚੋਪੜਾ ਬੱਚਿਆਂ ਦੀ ਮਦਦ ਲਈ ਅੱਗੇ ਆਈ ਹੈ। ਆਪਣੇ ਟਵਿੱਟਰ ਅਕਾਊਂਟ ‘ਤੇ ਉਸ ਨੇ 6-14 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਨੂੰ ਮੀਲ ਪੱਥਰ ਕਰਾਰ ਦਿੱਤਾ ਹੈ। ਇਸ ਨੂੰ ਅਮਲੀਜਾਮਾ ਪਹਿਨਾਉਣ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ। 27 ਸਾਲਾ ਅਭਿਨੇਤਰੀ ਇਸ ਲਈ ਗੈਰ-ਸਰਕਾਰੀ ਸੰਸਥਾਵਾਂ ਕੋਲ ਪਹੁੰਚ ਕਰ ਰਹੀ ਹੈ ਤਾਂ ਜੋ ਉਹ ਹਰ ਸੰਭਵ ਮਦਦ ਕਰ ਸਕੇ। 

ਬਜਾਜ ਮੋਟਰਸਾਈਕਲਾਂ ਦੀ ਵਿਕਰੀ ਮਾਰਚ ਦੌਰਾਨ 85 ਫੀਸਦੀ ਵਧੀ

Posted On April - 3 - 2010 Comments Off on ਬਜਾਜ ਮੋਟਰਸਾਈਕਲਾਂ ਦੀ ਵਿਕਰੀ ਮਾਰਚ ਦੌਰਾਨ 85 ਫੀਸਦੀ ਵਧੀ
ਨਵੀਂ ਦਿੱਲੀ, 2 ਅਪਰੈਲ ਭਾਰਤ ਦੀ ਦੋਪਹੀਆ ਵਾਹਨ ਬਣਾਉਣ ਵਾਲੀ ਸਭ ਤੋਂ ਵੱਡੀ ਦੂਜੀ ਕੰਪਨੀ ਬਜਾਜ ਆਟੋ ਦੇ ਮੋਟਰਸਾਈਕਲਾਂ ਦੀ ਵਿਕਰੀ ਮਾਰਚ 2009 ਦੌਰਾਨ 85 ਫੀਸਦੀ ਵਧ ਕੇ 2,44,828 ਹੋ ਗਈ ਹੈ, ਸਾਲ 2008 ਦੇ ਮਾਰਚ ਮਹੀਨੇ ਵਿਚ ਇਸ ਕੰਪਨੀ ਦੇ 1,32,53 ਮੋਟਰਸਾਈਕਲ ਵਿਕੇ ਸਨ। ਇਹ ਜਾਣਕਾਰੀ ਕੰਪਨੀ ਨੇ ਇਕ ਲਿਖਤੀ ਬਿਆਨ ਰਾਹੀਂ ਦਿੱਤੀ ਹੈ। ਬਜਾਜ ਆਟੋ ਨੇ ਵਿੱਤੀ ਸਾਲ 2009-10 ਦੌਰਾਨ 25,06,749 ਮੋਟਰਸਾਈਕਲ ਵਾਹਨ ਵੇਚੇ ਸਨ। 2008-09 ਵਿੱਤੀ ਵਰ੍ਹੇ ਨਾਲੋਂ 31.39 ਫੀਸਦੀ ਵੱਧ ਸਨ। ਜ਼ਿਆਦਾ ਪਲਸਰ ਤੇ ਡਿਸਕਵਰ ਮੋਟਰਸਾਈਕਲ 

ਪੰਜਾਬ ਸਰਕਾਰ ਬਿਜਲੀ ਬੋਰਡ ਨੂੰ ਨਕਦ ਸਬਸਿਡੀ ਦੇਵੇ

Posted On April - 3 - 2010 Comments Off on ਪੰਜਾਬ ਸਰਕਾਰ ਬਿਜਲੀ ਬੋਰਡ ਨੂੰ ਨਕਦ ਸਬਸਿਡੀ ਦੇਵੇ
ਲੁਧਿਆਣਾ ਦੇ ਸਨਅਤੀ ਆਗੂਆਂ ਨੇ ਬੋਰਡ ਦੇ ਵਿੱਤੀ ਸੰਕਟ ਲਈ ਦੋਸ਼ ਰਾਜ ਸਰਕਾਰ ਸਿਰ ਮੜ੍ਹਿਆ ਹਰਜੋਤ ਸਿੰਘ ਅਰੋੜਾ ਲੁਧਿਆਣਾ, 2 ਅਪਰੈਲ ”ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਮੁਫਤ ਦਿੱਤੀ ਜਾਣ ਵਾਲੀ ਬਿਜਲੀ ਦੇ ਇਵਜ ਵਿੱਚ ਪੰਜਾਬ ਸਰਕਾਰ ਵੱਲੋਂ ਬੋਰਡ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਜੇਕਰ ਨਕਦ ਰੂਪ ਵਿੱਚ ਅਤੇ ਸਮੇਂ ਸਿਰ ਅਦਾ ਕੀਤੀ ਜਾਵੇ ਤਾਂ ਬਿਜਲੀ ਬੋਰਡ ਆਪਣੇ ਵਿੱਤੀ ਸੰਕਟ ‘ਤੇ ਕਾਫੀ ਹੱਦ ਤੱਕ ਕਾਬੂ ਪਾ ਸਕਦਾ ਹੈ।” ਇਹ ਦਾਅਵਾ ਅਪੈਕਸ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਪੰਜਾਬ) 

ਹਰਿਆਣਾ ‘ਚ ਪੈਨਸ਼ਨਾਂ ਸਬੰਧੀ ਨਵੇਂ ਨਿਰਦੇਸ਼ ਜਾਰੀ

Posted On April - 3 - 2010 Comments Off on ਹਰਿਆਣਾ ‘ਚ ਪੈਨਸ਼ਨਾਂ ਸਬੰਧੀ ਨਵੇਂ ਨਿਰਦੇਸ਼ ਜਾਰੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 2 ਅਪਰੈਲ ਹਰਿਆਣਾ ਦੇ ਵਿੱਤ ਵਿਭਾਗ ਨੇ  ਪੈਨਸ਼ਨ ਮਨਜ਼ੂਰ ਅਥਾਰਿਟੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੇਵਾ-ਮੁਕਤ ਮੁਲਾਜ਼ਮ, ਜੋ ਮੈਡੀਕਲ ਭੱਤਾ ਨਿਰਧਾਰਤ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਦੇ ਸਾਰੇ ਪੈਨਸ਼ਨ ਮਾਮਲੇ ਏ.ਜੀ. ਹਰਿਆਣਾ ਨੂੰ ਭੇਜੇ ਜਾਣ। ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨਿਰਦੇਸ਼ ਸੇਵਾਮੁਕਤ ਕਰਮਚਾਰੀਆਂ ਨੂੰ  ਪੈਨਸ਼ਨ ਲੈਣ ਲਈ ਦਿੱਤੇ ਗਏ ਹਨ ਤਾਂ ਜੋ ਬਾਅਦ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ 

ਹਰਿਆਣਾ ਦੀਆਂ ਮੰਡੀਆਂ ‘ਚ ਕਣਕ ਪਹੁੰਚੀ

Posted On April - 3 - 2010 Comments Off on ਹਰਿਆਣਾ ਦੀਆਂ ਮੰਡੀਆਂ ‘ਚ ਕਣਕ ਪਹੁੰਚੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,2 ਅਪਰੈਲ ਹਰਿਆਣਾ ਦੀਆਂ ਮੰਡੀਆਂ ਵਿਚ ਚਾਲੂ ਖਰੀਦ ਸੀਜਨ ਦੌਰਾਨ 19,526 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ। ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਖਰੀਦ ਏਜੰਸੀਆਂ ਦੁਆਰਾ ਕੁਝ ਖਰੀਦ ਕੀਤੀ ਗਈ ਜਦੋ ਕਿ ਵਪਾਰੀਆਂ ਨੇ ਪਹਿਲੇ ਦਿਨ ਕੋਈ ਖਰੀਦ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ 7,920 ਮੀਟ੍ਰਿਕ ਟਨ ਕਣਕ ਖੁਰਾਕ ਅਤੇ ਸਪਲਾਈ ਵਿਭਾਗ ਦੁਆਰਾ, 10,965 ਮੀਟ੍ਰਿਕ ਟਨ ਭਾਰਤੀ ਖੁਰਾਕ ਨਿਗਮ ਦੁਆਰਾ , 76 ਮੀਟ੍ਰਿਕ 

ਫੰਡਾਂ ਦੀ ਸਹੀ ਤੇ ਸਮੇਂ ਸਿਰ ਵਰਤੋਂ ਕਰਨ ਦੀਆਂ ਹਦਾਇਤਾਂ

Posted On April - 2 - 2010 Comments Off on ਫੰਡਾਂ ਦੀ ਸਹੀ ਤੇ ਸਮੇਂ ਸਿਰ ਵਰਤੋਂ ਕਰਨ ਦੀਆਂ ਹਦਾਇਤਾਂ
ਪੱਤਰ ਪ੍ਰੇਰਕ ਨਵਾਂਸ਼ਹਿਰ, 1 ਅਪਰੈਲ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ਼ਰੂਤੀ ਸਿੰਘ ਨੇ ਅੱਜ ਇਥੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਕਾਰੀਆਂ ਨੂੰ ਮਿੱਥੇ ਟੀਚੇ ਨਿਰਧਾਰਤ ਸਮੇਂ ਵਿਚ ਅਤੇ ਵਿਕਾਸ ਅਤੇ ਭਲਾਈ ਦੇ ਕੰਮਾਂ ਲਈ ਮਿਲੇ ਫੰਡਜ਼ ਦੀ ਸਹੀ ਅਤੇ ਸਮੇਂ ਸਿਰ ਵਰਤੋਂ ਸਰਟੀਫਿਕੇਟ ਭੇਜਣ ਦੀ ਹਦਾਇਤ ਕੀਤੀ। ਉਨ੍ਹਾਂ ਮਾਲ ਵਿਭਾਗ ਦੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ 15 ਅਪਰੈਲ ਤੱਕ ਪਿੰਡ ਕਰਾਵਰ, ਗੁੱਲਪੁਰ, ਖਾਨਪੁਰ-ਕੁੱਲੇਵਾਲ, ਮਜਾਰੀ ਬੇ-ਚਿਰਾਗ, ਰਾਇਪੁਰ, ਚਣਕੋਆ, ਟਪਰੀਆਂ ਰਾਣੇਵਾਲ, 

‘ਕਲੈਸ਼ ਆਫ ਟਾਈਟਨਜ਼’

Posted On April - 2 - 2010 Comments Off on ‘ਕਲੈਸ਼ ਆਫ ਟਾਈਟਨਜ਼’
ਹਾਲੀਵੁੱਡ (ਕੈਲੀਫੋਰਨੀਆ) ਦੇ ਗਰਾਊਮੈਨਜ਼ ਚਾਈਨੀਜ਼ ਥੀਏਟਰ ’ਚ ਫਿਲਮ ‘ਕਲੈਸ਼ ਆਫ ਟਾਈਟਨਜ਼’ ਦੇ ਪ੍ਰੀਮੀਅਰ ਮੌਕੇ ਤਸਵੀਰ ਖਿਚਵਾ ਰਹੀ ਅਭਿਨੇਤਰੀ ਐਲਿਸਾ ਮਿਲਾਨੋ   (ਫੋਟੋ: ਰਾਇਟਰਜ਼)  

ਖੁਰਾਕੀ ਵਸਤਾਂ ਬਾਰੇ ਮਹਿੰਗਾਈ ਦਰ ਵਧੀ

Posted On April - 2 - 2010 Comments Off on ਖੁਰਾਕੀ ਵਸਤਾਂ ਬਾਰੇ ਮਹਿੰਗਾਈ ਦਰ ਵਧੀ
ਨਵੀਂ ਦਿੱਲੀ, 1 ਅਪਰੈਲ ਦਾਲ, ਜੌਂ ਤੇ ਕੁਝ ਹੋਰ ਚੀਜ਼ਾਂ ਦੇ ਮਹਿੰਗਾ ਹੋਣ ਨਾਲ ਖੁਰਾਕੀ ਵਸਤਾਂ ਦੇ ਥੋਕ ਮੁੱਲ ਸੂਚਕ ਅੰਕ ਉਪਰ ਆਧਾਰਤ ਮਹਿੰਗਾਈ ਦਰ 20 ਮਾਰਚ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਵਧ ਕੇ 16.35 ਫੀਸਦੀ ਹੋ ਗਈ। ਇਸ ਤੋਂ ਪਹਿਲਾਂ 13 ਮਾਰਚ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਮਹਿੰਗਾਈ ਦਰ 16.22 ਫੀਸਦੀ ਸੀ, ਜੋ ਚਾਰ ਮਹੀਨਿਆਂ ’ਚ ਸਭ ਤੋਂ ਘੱਟ ਸੀ। ਸਮੀਖਿਆ ਅਧੀਨ ਹਫ਼ਤੇ ਦੌਰਾਨ ਦਾਲਾਂ ਦੇ ਭਾਅ ਇਕ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 31.55 ਫੀਸਦੀ ਤੇ ਦੁੱਧ ਕਰੀਬ 18.74 ਫੀਸਦੀ ਉੱਚੇ ਰਹੇ। ਇਸ ਹਫ਼ਤੇ ਦੌਰਾਨ ਜੌਂ 

ਫਿਲਮ ‘ਕਬਿ ਗਲਿ ਲਾਵਿਹਿਗੇ’ ਦਾ ਪ੍ਰਦਰਸ਼ਨ

Posted On April - 2 - 2010 Comments Off on ਫਿਲਮ ‘ਕਬਿ ਗਲਿ ਲਾਵਿਹਿਗੇ’ ਦਾ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ ਬਹਿਰਾਮ, 1 ਅਪਰੈਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਰਦੀਪ ਸਿੰਘ ਮੁਹਾਲੀ ਦੀ ਨਿਰਦੇਸ਼ਨਾ ਹੇਠ ਤਿਆਰ ਕੀਤੀ ਗਈ ਫਿਲਮ ‘ਕਬਿ ਗਲਿ ਲਾਵਿਹਿਗੇ’ ਦਾ ਨੇੜਲੇ ਪਿੰਡ ਸੱਲ ਕਲਾਂ ਵਿਚ ਪ੍ਰਦਰਸ਼ਨ ਕੀਤਾ ਗਿਆ। ਇੰਗਲੈਂਡ ਤੋਂ ਪਿੰਡ ਪੁੱਜੇ ਗਰਚਾ ਪਰਿਵਾਰ ਵੱਲੋਂ ਆਪਣੇ ਨਵ ਉਸਾਰੇ ਰੈਣ ਬਸੇਰੇ ‘ਘਰਿ ਬਹਿਰ ਤੇਰਾ ਪਰਵਾਸਾ’ ਵਿਖੇ ਵਿਖਾਈ ਗਈ।  

ਖੇਤੀਬਾੜੀ ਉਤਪਾਦਨ ਸਬੰਧੀ ਜਾਣਕਾਰੀ ਦਿੱਤੀ

Posted On April - 2 - 2010 Comments Off on ਖੇਤੀਬਾੜੀ ਉਤਪਾਦਨ ਸਬੰਧੀ ਜਾਣਕਾਰੀ ਦਿੱਤੀ
ਪੱਤਰ ਪ੍ਰੇਰਕ ਨਵਾਂਸ਼ਹਿਰ, 1 ਅਪਰੈਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਐਨ.ਐਸ. ਬਾਠ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਦੱਸਿਆ ਕਿ ਇਸ ਹਾੜ੍ਹੀ ਸੀਜ਼ਨ ਦੌਰਾਨ ਕਣਕ ਹੇਠ ਅੰਦਾਜ਼ਨ 75000 ਹੈਕਟੇਅਰ ਰਕਬਾ, ਤੇਲ ਬੀਜ ਹੇਠ 5500 ਹੈਕਟੇਅਰ ਰਕਬਾ ਲਿਆਂਦਾ ਗਿਆ ਹੈ। ਕਣਕ ਤੋਂ ਕਰੀਬ 324000 ਮੀਟਰਕ ਟਨ ਝਾੜ ਦੀ ਆਸ ਹੈ। ਮੁੱਖ ਖੇਤੀਬਾੜੀ ਅਧਿਕਾਰੀ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ 135 ਮੀਟਰਕ ਟਨ ਜ਼ਿੰਕ ਸਲਫੇਟ ਕਿਸਾਨਾਂ ਨੂੰ 50 ਫੀਸਦ ਉਪਦਾਨ 

ਹਿਉਂਦਈ ਨੇ ਮਾਰਚ ਵਿਚ 31,501 ਕਾਰਾਂ ਵੇਚੀਆਂ

Posted On April - 2 - 2010 Comments Off on ਹਿਉਂਦਈ ਨੇ ਮਾਰਚ ਵਿਚ 31,501 ਕਾਰਾਂ ਵੇਚੀਆਂ
ਨਵੀਂ ਦਿੱਲੀ, 1 ਅਪਰੈਲ ਭਾਰਤ ਦੀ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ ਹਿਉਂਦਈ ਨੇ ਪਿਛਲੇ ਮਹੀਨੇ ਮਾਰਚ ਵਿਚ 31,501 ਕਾਰਾਂ ਵੇਚੀਆਂ ਹਨ। ਭਾਰਤ ਦੇ ਕਾਰ ਬਾਜ਼ਾਰ ਵਿਚ ਦਾਖਲ ਹੋਣ ਤੋਂ ਬਾਅਦ ਕਿਸੇ ਇਕ ਮਹੀਨੇ ਅੰਦਰ ਕਾਰਾਂ ਦੀ ਹੋਈ ਵਿਕਰੀ ਵਿਚੋਂ ਇਹ ਸਭ ਤੋਂ ਵੱਧ ਹੈ। -ਪੀ.ਟੀ.ਆਈ.  

ਖੰਡ ਉਤਪਾਦਨ 22 ਫੀਸਦੀ ਵਧਿਆ

Posted On April - 2 - 2010 Comments Off on ਖੰਡ ਉਤਪਾਦਨ 22 ਫੀਸਦੀ ਵਧਿਆ
ਨਵੀਂ ਦਿੱਲੀ, 1 ਅਪਰੈਲ ਸਾਲ 2009-10 ਦੀ ਪਹਿਲੀ ਛਿਮਾਹੀ ’ਚ ਖੰਡ ਉਤਪਾਦਨ ਵਿਚ ਪਿਛਲੇ ਸਾਲ ਦੇ ਮੁਕਾਬਲੇ 22 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਰ ਇਕ ਕਰੋੜ 67 ਲੱਖ ਟਨ ਖੰਡ ਦਾ ਉਤਪਾਦਨ ਹੋਇਆ ਜਦੋਂ ਕਿ 2008-09 ਦੀ ਪਹਿਲੀ ਛਿਮਾਹੀ ’ਚ ਇਹ ਇਕ ਕਰੋੜ 37 ਲੱਖ ਸੀ। ਨੈਸ਼ਨਲ ਫੈਡਰੇਸ਼ਨ ਆਫ ਕੋ-ਆਪਰੇਟਿਵ ਸ਼ੂਗਰ ਫੈਕਟਰੀਜ਼ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਾਧਾ ਸਭ ਤੋਂ ਵੱਡੇ ਖੰਡ ਉਤਪਾਦਕ ਰਾਜਾਂ- ਮਹਾਂਰਾਸ਼ਟਰ ਅਤੇ ਉੱਤਰ ਪ੍ਰਦੇਸ਼ ’ਚ ਗੰਨੇ ਦੀ ਵੱਧ ਸਪਲਾਈ ਕਾਰਨ ਸੰਭਵ ਹੋ ਸਕਿਆ ਹੈ। ਇਨ੍ਹਾਂ 
Available on Android app iOS app
Powered by : Mediology Software Pvt Ltd.