ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਕਾਰੋਬਾਰ › ›

Featured Posts
ਭੰਸਾਲੀ ਦੀ ਅਗਲੀ ਫਿਲਮ ’ਚ ਨਜ਼ਰ ਆਵੇਗੀ ਆਲੀਆ ਭੱਟ

ਭੰਸਾਲੀ ਦੀ ਅਗਲੀ ਫਿਲਮ ’ਚ ਨਜ਼ਰ ਆਵੇਗੀ ਆਲੀਆ ਭੱਟ

ਮੁੰਬਈ, 16 ਅਕਤੂਬਰ ਬੌਲੀਵੁੱਡ ਅਭਿਨੇਤਰੀ ਆਲੀਆ ਭੱਟ ਨਿਰਦੇਸ਼ਕ ਤੇ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਵਿੱਚ ਮੁੱਖ ਕਿਰਦਾਰ ’ਚ ਨਜ਼ਰ ਆਵੇਗੀ। ਇਹ ਫਿਲਮ 11 ਸਤੰਬਰ, 2020 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਨਿਰਮਾਤਾਵਾਂ ਅਨੁਸਾਰ ਜੈਯੰਤੀਲਾਲ ਗਡਾ ਦੀ ਪੈਨ ਇੰਡੀਆ ਲਿਮਿਟਡ ਨਾਲ ਭੰਸਾਲੀ ਉੁਪ-ਨਿਰਮਾਣ ਕਰਨਗੇ। ਇਸ ਸੂਚਨਾ ਤੋਂ ...

Read More

ਟਵਿੱਟਰ ’ਤੇ 3.90 ਕਰੋੜ ਸਮਰਥਕ ਬਣਨ ’ਤੇ ਸ਼ਾਹਰੁਖ ਵੱਲੋਂ ਧੰਨਵਾਦ

ਟਵਿੱਟਰ ’ਤੇ 3.90 ਕਰੋੜ ਸਮਰਥਕ ਬਣਨ ’ਤੇ ਸ਼ਾਹਰੁਖ ਵੱਲੋਂ ਧੰਨਵਾਦ

ਮੁੰਬਈ, 15 ਅਕਤੂਬਰ ਬੌਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਟਵਿੱਟਰ ’ਤੇ ਆਪਣੇ ਸਮਰਥਕਾਂ ਦੀ ਗਿਣਤੀ 3 ਕਰੋੜ 90 ਲੱਖ ਤੋਂ ਵੱਧ ਹੋਣ ’ਤੇ ਆਪਣੇ ਪ੍ਰਸ਼ੰਸਕਾਂ ਦੇ ਇਸ ਪਿਆਰ ਲਈ ਧੰਨਵਾਦ ਕੀਤਾ ਹੈ। 53 ਸਾਲਾ ਅਦਾਕਾਰ ਨੇ ਇਸ ਸੋਸ਼ਲ ਮੀਡੀਆ ਸਾਈਟ ’ਤੇ ਆਪਣੀ ਸੈਲਫੀ ਸਮੇਤ ਟਵੀਟ ਕਰ ਕੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ...

Read More

ਕਾਰਪੋਰੇਟ ਕੋਨਾ

ਕਾਰਪੋਰੇਟ ਕੋਨਾ

ਸਕੋਪ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਚੰਡੀਗੜ੍ਹ: ਸਟੈਂਡਿੰਗ ਕਾਨਫਰੰਸ ਆਫ਼ ਪਬਲਿਕ ਐਂਟਰਪ੍ਰਾਇਜ਼ਿਜ਼ (ਸਕੋਪ) ਨੇ ਦਿੱਲੀ ਸਥਿਤ ਸਕੋਪ ਕਨਵੈਨਸ਼ਨ ਸੈਂਟਰ ’ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਸਕੋਪ ਦੇ ਡਾਇਰੈਕਟਰ ਜਨਰਲ ਅਤੁਲ ਸੋਬਤੀ ਨੇ ਮਹਾਤਮਾ ਗਾਂਧੀ ਦੇ ਬੁੱਤ ’ਤੇ ਫੁੱਲਮਾਲਾਵਾਂ ਚੜ੍ਹਾਈਆਂ। ਸਕੋਪ ਹੈੱਡਕੁਆਰਟਰ ’ਤੇ ਪਤਵੰਤਿਆਂ ਨੇ ਬੂਟੇ ਵੀ ਲਾਏ। -ਟਨਸ ਪੀ ...

Read More

‘ਛਪਾਕ’ ਕਰੀਅਰ ਦਾ ਸਭ ਤੋਂ ਜਜ਼ਬਾਤੀ ਪ੍ਰਾਜੈਕਟ: ਦੀਪਿਕਾ

‘ਛਪਾਕ’ ਕਰੀਅਰ ਦਾ ਸਭ ਤੋਂ ਜਜ਼ਬਾਤੀ ਪ੍ਰਾਜੈਕਟ: ਦੀਪਿਕਾ

ਮੁੰਬਈ, 13 ਅਕਤੂਬਰ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਕਿਹਾ ਹੈ ਕਿ ਨਵੀਂ ਫਿਲਮ ‘ਛਪਾਕ’ ਉਸ ਦੇ ਕਰੀਅਰ ਦਾ ਸਭ ਤੋਂ ਮੁਸ਼ਕਲ ਅਤੇ ਜਜ਼ਬਾਤੀ ਪ੍ਰਾਜੈਕਟ ਰਿਹਾ ਹੈ। ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ਤੇਜ਼ਾਬ ਪੀੜਤਾ ਲਕਸ਼ਮੀ ਅਗਰਵਾਲ ਦੇ ਜੀਵਨ ’ਤੇ ਆਧਾਰਿਤ ਹੈ ਜਿਸ ਦਾ ਕਿਰਦਾਰ ਦੀਪਿਕਾ ਨਿਭਾਅ ਰਹੀ ਹੈ। ਇਸ ’ਚ ...

Read More

‘ਸ਼ਮਸ਼ੇਰਾ’ ਵਿਚ ਰਣਬੀਰ ਕਪੂਰ ਤੇ ਸੰਜੇ ਦੱਤ ਨਾਲ ਕੰਮ ਕਰਕੇ ਬਹੁਤ ਖ਼ੁਸ਼ ਹੈ ਵਾਣੀ

‘ਸ਼ਮਸ਼ੇਰਾ’ ਵਿਚ ਰਣਬੀਰ ਕਪੂਰ ਤੇ ਸੰਜੇ ਦੱਤ ਨਾਲ ਕੰਮ ਕਰਕੇ ਬਹੁਤ ਖ਼ੁਸ਼ ਹੈ ਵਾਣੀ

ਮੁੰਬਈ, 13 ਅਕਤੂਬਰ ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਦਾ ਕਹਿਣਾ ਹੈ ਕਿ ਉਹ ਖ਼ੁਸ਼ਕਿਸਮਤ ਹੈ, ਜੋ ਉਸ ਨੂੰ ਫਿਲਮ ‘ਸ਼ਮਸ਼ੇਰਾ’ ਵਿੱਚ ਸੰਜੇ ਦੱਤ ਅਤੇ ਰਣਬੀਰ ਕਪੂਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਕਰਨ ਮਲਹੋਤਰਾ ਦੇ ਨਿਰਦੇਸ਼ਨ ਹੇਠ ਬਣੀ ਰਹੀ ਇਹ ਫਿਲਮ ਸੰਨ 1800 ਦੀ ਕਹਾਣੀ ਹੈ, ਜਿਸ ਵਿੱਚ ਡਾਕੂ ਕਬੀਲੇ ਦੇ ...

Read More

ਅਮਿਤਾਭ ਬੱਚਨ ਨੂੰ ਜਨਮ ਦਿਨ ’ਤੇ ਸਭ ਨੇ ਦਿੱਤੀਆਂ ਵਧਾਈਆਂ

ਅਮਿਤਾਭ ਬੱਚਨ ਨੂੰ ਜਨਮ ਦਿਨ ’ਤੇ ਸਭ ਨੇ ਦਿੱਤੀਆਂ ਵਧਾਈਆਂ

ਮੁੰਬਈ, 11 ਅਕਤੂਬਰ ਅਮਿਤਾਭ ਬਚਨ ਨੂੰ ਅੱਜ ਉਨ੍ਹਾਂ ਦੇ 77ਵੇਂ ਜਨਮ ਦਿਨ ਮੌਕੇ ਫ਼ਿਲਮ ਸਨਅਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਮੁਬਾਰਕਬਾਦ ਦਿੱਤੀ ਤੇ ਤੰਦਰੁਸਤੀ ਦੀ ਕਾਮਨਾ ਕੀਤੀ। ਭਾਰਤੀ ਸਿਨੇਮਾ ਦੇ ‘ਐਂਗਰੀ ਯੰਗਮੈਨ’ ਵਜੋਂ ਜਾਣੇ ਜਾਂਦੇ ਮੈਗਾਸਟਾਰ ਬੱਚਨ ਨੇ ਕਈ ਯਾਦਗਾਰੀ ਫ਼ਿਲਮਾਂ ਦਿੱਤੀਆਂ ਹਨ। ਅਮਿਤਾਭ ਨੂੰ ਹੁਣ ਤੱਕ ਚਾਰ ਕੌਮੀ ਸਨਮਾਨ ਤੇ 15 ...

Read More

ਸਿਆਸੀ ਡਰਾਮਾ ਸੀਰੀਜ਼ ‘ਤਾਂਡਵ’ ’ਚ ਨਜ਼ਰ ਆਉਣਗੇ ਸੈਫ਼

ਸਿਆਸੀ ਡਰਾਮਾ ਸੀਰੀਜ਼ ‘ਤਾਂਡਵ’ ’ਚ ਨਜ਼ਰ ਆਉਣਗੇ ਸੈਫ਼

ਮੁੰਬਈ, 10 ਅਕਤੂਬਰ ‘ਸੇਕਰਡ ਗੇਮਜ਼’ ਤੋਂ ਬਾਅਦ ਸੈਫ਼ ਅਲੀ ਖ਼ਾਨ ਹੁਣ ਵੈੱਬ ਸੀਰੀਜ਼ ‘ਤਾਂਡਵ’ ਵਿਚ ਨਜ਼ਰ ਆਉਣਗੇ। ਇਹ ਸੀਰੀਜ਼ ਅਮਰੀਕੀ ਸਿਆਸੀ ਥ੍ਰਿਲਰ ‘ਹਾਊਸ ਆਫ਼ ਕਾਰਡਜ਼’ ਤੋਂ ਪ੍ਰਭਾਵਿਤ ਦੱਸੀ ਜਾ ਰਹੀ ਹੈ। ਨੈੱਟਫਲਿਕਸ ਸੀਰੀਜ਼ ‘ਹਾਊਸ ਆਫ਼ ਕਾਰਡਜ਼’ ਇਕ ਡੈਮੋਕ੍ਰੇਟ ਦੀ ਅਮਰੀਕੀ ਰਾਸ਼ਟਰਪਤੀ ਦਫ਼ਤਰ ਤੱਕ ਪਹੁੰਚਣ ਦੀ ਦਾਸਤਾਨ ਹੈ। ਸੈਫ਼ ਨੇ ਕਿਹਾ ਕਿ ...

Read More


ਇੰਦਰਾਣੀ ਦਾਸਗੁਪਤਾ ਗਹਿਣਿਆਂ ਦੀ ਨੁਮਾਇਸ਼ ਕਰਦੀ ਹੋਈ

Posted On April - 8 - 2010 Comments Off on ਇੰਦਰਾਣੀ ਦਾਸਗੁਪਤਾ ਗਹਿਣਿਆਂ ਦੀ ਨੁਮਾਇਸ਼ ਕਰਦੀ ਹੋਈ
ਨਵੀਂ ਦਿੱਲੀ ਵਿਖੇ ਮਾਡਲ ਇੰਦਰਾਣੀ ਦਾਸਗੁਪਤਾ ਗਹਿਣਿਆਂ ਦੀ ਨੁਮਾਇਸ਼ ਕਰਦੀ ਹੋਈ   (ਫੋਟੋ: ਪੀ.ਟੀ.ਆਈ.)  

ਚਿੜੀਆਘਰਾਂ ਤੇ ਸਰਕਸਾਂ ’ਚ ਹਾਥੀਆਂ ਦੀ ਹਾਲਤ ਤਰਸਯੋਗ: ਸੈਲੀਨਾ ਜੇਤਲੀ

Posted On April - 8 - 2010 Comments Off on ਚਿੜੀਆਘਰਾਂ ਤੇ ਸਰਕਸਾਂ ’ਚ ਹਾਥੀਆਂ ਦੀ ਹਾਲਤ ਤਰਸਯੋਗ: ਸੈਲੀਨਾ ਜੇਤਲੀ
ਮੁੰਬਈ, 7 ਅਪਰੈਲ ਅਦਾਕਾਰਾ ਅਤੇ ਸਰਗਰਮ ਪਸ਼ੂ ਪ੍ਰੇਮੀ ਸੈਲੀਨਾ ਜੇਤਲੀ ਨੇ ਕੇਂਦਰੀ ਚਿੜੀਆਘਰ ਅਥਾਰਿਟੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬਾਈਕੁਲਾ ਚਿੜੀਆਘਰ ਵਿਚ ਬੰਦ ਦੋ ਹਥਣੀਆਂ ਲਕਸ਼ਮੀ ਤੇ ਅਨਾਰਕਲੀ ਨੂੰ ਕਿਸੇ ਰੱਖ ਵਿਚ ਤਬਦੀਲ ਕੀਤਾ ਜਾਵੇ। ਜੇਤਲੀ ਨੇ ਇਹ ਵੀ ਕਿਹਾ ਕਿ ਭਾਰਤੀ ਚਿੜੀਆਘਰਾਂ ਅਤੇ ਸਰਕਸਾਂ ਵਿਚ ਜਿੰਨੇ ਵੀ ਹਾਥੀ ਹਨ, ਸਾਰਿਆਂ ਨੂੰ ਮੁਕਤ ਕਰ ਕੇ ਉਨ੍ਹਾਂ ਦੇ ਰਹਿਣ ਵਾਲੀਆਂ ਕੁਦਰਤੀ ਥਾਵਾਂ ’ਤੇ ਤਬਦੀਲ ਕੀਤਾ ਜਾਵੇ। ਬਾਲੀਵੁੱਡ ਅਦਾਕਾਰਾ ਦੀ ਇਹ ਅਪੀਲ ਠੀਕ 

ਲਾਰਾ ਤੇ ਦੀਪਿਕਾ ਨੇ ਖੂਬ ਕੀਤੀ ਸ਼ਾਪਿੰਗ

Posted On April - 7 - 2010 Comments Off on ਲਾਰਾ ਤੇ ਦੀਪਿਕਾ ਨੇ ਖੂਬ ਕੀਤੀ ਸ਼ਾਪਿੰਗ
ਨਵੀਂ ਦਿੱਲੀ, 6 ਅਪਰੈਲ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਅਤੇ ਦੀਪਿਕਾ ਪਾਦੂਕੋਨ, ਸ਼ਾਜਿਦ ਖਾਨ ਦੀ ਆ ਰਹੀ ਨਵੀਂ ਫਿਲਮ ‘‘ਹਾਊਸਫੁਲ’’ ਦੀ ਸ਼ੂਟਿੰਗ ਵੇਲੇ ਆਪਸ ’ਚ ਕਾਫੀ ਘੁਲ-ਮਿਲ ਗਈਆਂ। ਉਨ੍ਹਾਂ ਦੋਵੇਂ ਨੇ ਲੰਦਨ ’ਚ ਸ਼ੂਟਿੰਗ ਦੌਰਾਨ ਖੂਬ ਸ਼ਾਪਿੰਗ ਕੀਤੀ ਹੈ। ਸੂਤਰਾਂ ਅਨੁਸਾਰ ਲਾਰਾ ਪਹਿਲਾਂ ਹੀ ਲੰਦਨ ਸ਼ਹਿਰ ਬਾਰੇ ਜਾਣੂ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦੀਪਿਕਾ ਤੇ ਲਾਰਾ ਨੇ ਪਹਿਲੀ ਵਾਰ ਸ਼ਾਜਿਦ ਦੀ ਰੋਮਾਂਟਿਕ ਕਾਮੇਡੀ ਫਿਲਮ ’ਚ ਇਕੱਠਿਆਂ ਕੰਮ ਕੀਤਾ ਹੈ। ਇਨ੍ਹਾਂ ਤੋਂ ਇਲਾਵਾ 

ਛੋਟੀਆਂ ਸਨਅਤਾਂ ਲਈ ਬਿਜਲੀ ਕੁਨੈਕਸ਼ਨ ਮੁੜ ਤੋਂ ਖੋਲ੍ਹਣ ਦੀ ਮੰਗ

Posted On April - 7 - 2010 Comments Off on ਛੋਟੀਆਂ ਸਨਅਤਾਂ ਲਈ ਬਿਜਲੀ ਕੁਨੈਕਸ਼ਨ ਮੁੜ ਤੋਂ ਖੋਲ੍ਹਣ ਦੀ ਮੰਗ
ਵਪਾਰ ਪ੍ਰਤੀਨਿਧ ਲੁਧਿਆਣਾ, 6 ਅਪਰੈਲ ਲੁਧਿਆਣਾ ਸ਼ਹਿਰ ਦੇ ਮਾਸਟਰ ਪਲਾਨ ’ਚ ਗਰੀਨ ਕੈਟੇਗਿਰੀ ਅਧੀਨ ਆਉਂਦੇ ਇਲਾਕੇ ਨੂੰ ‘ਮਿਕਸ ਲੈਂਡ ਯੂਜ਼’ ਇਲਾਕੇ ਵਜੋਂ ਮਨਜ਼ੂਰੀ ਮਿਲਣ ਮਗਰੋਂ ਵੱਖ-ਵੱਖ ਸਨਅਤੀ ਐਸੋਸੀਏਸ਼ਨਾਂ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਤੋਂ ਮੰਗ ਕੀਤੀ ਗਈ ਹੈ ਕਿ ਉਹ ਇੱਥੇ ਚੱਲ ਰਹੀਆਂ ਛੋਟੀਆਂ ਸਨਅਤਾਂ ਲਈ ਬਿਜਲੀ ਕੁਨੈਕਸ਼ਨ ਮੁੜ ਤੋਂ ਖੋਲ੍ਹੇ। ਮਿਕਸ ਲੈਂਡ ਯੂਜ਼ ਅਧੀਨ ਇੱਥੇ ਵਿਸ਼ਵਕਰਮਾ ਚੌਕ ਤੋਂ ਗਿੱਲ ਰੋਡ ’ਤੇ ਏ.ਟੀ.ਆਈ. ਚੌਕ ਤੱਕ ਦਾ ਇਲਾਕਾ ਆਉਂਦਾ ਹੈ ਤੇ ਇਸ ’ਚ ਕਰੀਬ 

ਦਿੱਲੀ ਤੋਂ ਹਜ਼ੂਰ ਸਾਹਿਬ ਲਈ ਵਿਸ਼ੇਸ਼ ਉਡਾਣ ਸ਼ੁਰੂ

Posted On April - 7 - 2010 Comments Off on ਦਿੱਲੀ ਤੋਂ ਹਜ਼ੂਰ ਸਾਹਿਬ ਲਈ ਵਿਸ਼ੇਸ਼ ਉਡਾਣ ਸ਼ੁਰੂ
ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਹਜ਼ੂਰ ਸਾਹਿਬ, (ਨਾਂਦੇੜ), 6 ਅਪਰੈਲ ਦਿੱਲੀ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਲਈ ਅੱਜ ‘ਗੋ ਏਅਰ’ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਉਡਾਣ ਸ਼ੁਰੂ ਕੀਤੀ ਗਈ। ਹੁਣ ਤਕ ਦੇ ਇਤਿਹਾਸ ਵਿੱਚ ਅੱਜ ਪਹਿਲੀ ਵਾਰ ਸਵੇਰੇ 6 ਵਜੇ ਦਿੱਲੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਛੋਹ ਪ੍ਰਾਪਤ ਧਰਤੀ ਨਾਂਦੇੜ ਲਈ ਸ਼ੁਰੂ ਹੋਈ ਪਹਿਲੀ ਉਡਾਣ ਦੌਰਾਨ ਜਹਾਜ਼ ਵਿੱਚ ਹੀ ਲੰਗਰ ਵਰਤਿਆ ਅਤੇ ਗੁਰਬਾਣੀ ਦੇ ਪ੍ਰਵਾਹ ਚੱਲਦੇ ਰਹੇ । ਜਦੋਂ ਇਹ ਉਡਾਣ ਸਵੇਰੇ 8.55 ਵਜੇ ਨਾਂਦੇੜ 

ਸਰੀਰ ਬੁੱਢਾ ਹੋ ਰਿਹੈ ਪਰ ਫ਼ਨ ਜਵਾਨ: ਰਵੀਸ਼ੰਕਰ

Posted On April - 7 - 2010 Comments Off on ਸਰੀਰ ਬੁੱਢਾ ਹੋ ਰਿਹੈ ਪਰ ਫ਼ਨ ਜਵਾਨ: ਰਵੀਸ਼ੰਕਰ
90ਵਾਂ ਜਨਮ ਦਿਨ ਅੱਜ ਨਵੀਂ ਦਿੱਲੀ, 6 ਅਪਰੈਲ ਬਜ਼ੁਰਗ ਸਿਤਾਰ ਵਾਦਕ ਪੰਡਤ ਰਵੀ ਸ਼ੰਕਰ ਦਾ ਕਹਿਣਾ ਹੈ ਕਿ ਜਿਉਂ-ਜਿਉਂ ਉਹ ਬਜ਼ੁਰਗ ਹੁੰਦੇ ਜਾ ਰਹੇ ਹਨ ਉਨ੍ਹਾਂ ਦਾ ਫ਼ਨ ਹੋਰ ਜਵਾਨ ਹੁੰਦਾ ਜਾ ਰਿਹਾ ਹੈ। ਸਿਤਾਵ ਵਾਦਨ ਕਲਾ ਨੂੰ ਪੂਰੇ ਵਿਸ਼ਵ ਵਿਚ ਹਰਮਨ ਪਿਆਰਾ ਬਣਾਉਣ ਵਾਲੇ ਰਵੀ ਸ਼ੰਕਰ ਦਾ ਭਲਕੇ ਸੱਤ ਅਪਰੈਲ ਨੂੰ 90ਵਾਂ ਜਨਮ ਦਿਨ ਹੈ। ਸ਼ੋਹਰਤ ਦਾ ਸਿਖਰ ਹਾਸਲ ਕਰ ਚੁੱਕੇ ਪੰਡਤ ਰਵੀਸ਼ੰਕਰ ਹੁਣ ਆਪਣੇ ਫ਼ਨ ਅਤੇ ਜਵਾਨੀ ਨੂੰ ਇਕ ਦੂਸਰੇ ਨਾਲ ਤੋਲ ਰਹੇ ਹਨ। ਉਹ ਆਪਣੀ ਵੈੱਬਸਾਈਟ ’ਤੇ ਲਿਖਦੇ ਹਨ, ‘‘ਮੈਂ 

ਪੰਜਾਬ ਗੁਦਾਮ ਨਿਗਮ ਵੱਲੋਂ ਕਣਕ ਦੀ ਖਰੀਦ ਸਬੰਧੀ ਪ੍ਰਬੰਧ ਮੁਕੰਮਲ

Posted On April - 7 - 2010 Comments Off on ਪੰਜਾਬ ਗੁਦਾਮ ਨਿਗਮ ਵੱਲੋਂ ਕਣਕ ਦੀ ਖਰੀਦ ਸਬੰਧੀ ਪ੍ਰਬੰਧ ਮੁਕੰਮਲ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਅਪਰੈਲ ਪੰਜਾਬ ਰਾਜ ਗੁਦਾਮ ਨਿਗਮ ਦੇ ਚੇਅਰਮੈਨ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕਿਹਾ ਹੈ ਕਿ ਨਿਗਮ ਨੇ ਇਸ ਹਾੜੀ ਦੇ ਸੀਜ਼ਨ ਦੌਰਾਨ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ ਤੇ ਸਾਰੇ ਅਧਿਕਾਰੀਆਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਖਰੀਦ ਕੇਂਦਰ ’ਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਬਿਆਨ ’ਚ ਕਿਹਾ ਕਿ ਇਸ ਕਣਕ ਦੇ ਖਰੀਦੇ ਹੋਏ ਸਟਾਕ ਨੂੰ ਤੁਰੰਤ ਮੰਡੀਆਂ ਵਿਚੋਂ ਚੁਕਵਾ ਕੇ ਨਿਗਮ ਦੇ ਗੁਦਾਮਾਂ 

ਜਦੋਂ ਕੈਟਰੀਨਾ ਕੈਫ਼ ਬਣੀ ਹਰੀਕੇਨ

Posted On April - 7 - 2010 Comments Off on ਜਦੋਂ ਕੈਟਰੀਨਾ ਕੈਫ਼ ਬਣੀ ਹਰੀਕੇਨ
ਮੁੰਬਈ, 6 ਅਪਰੈਲ ਫਰਹਾ ਖ਼ਾਨ ਦੀ ਅਗਲੀ ਫ਼ਿਲਮ ‘ਤੀਸ ਮਾਰ ਖਾਂ’ ਵਿੱਚ ਅਕਸ਼ੈ ਕੁਮਾਰ ਨਾਲ ਆਈਟਮ ਗਰਲ ਦਾ ਰੋਲ ਕਰ ਰਹੀ ਕੈਟਰੀਨਾ ਕੈਫ ਨੇ ਉਸ ਵੇਲੇ ਮਜ਼ਾਕ ਦਾ ਪਾਤਰ ਬਣਨਾ ਪਿਆ ਜਦੋਂ ਫਿਲਮ ਦੀ ਟੀਮ ਨੇ ਸ਼ੂਟਿੰਗ ਦੌਰਾਨ ਝੱਖੜ ਚੱਲਣ ’ਤੇ ਉਸ ਨੂੰ ‘ਹਰੀਕੇਨ ਕੈਟਰੀਨ’ ਕਹਿ ਕੇ ਚਿੜਾਉਣਾ ਸ਼ੁਰੂ ਕਰ  ਦਿੱਤਾ। ਇੱਥੋਂ ਨਜ਼ਦੀਕ ਮਲਸ਼ੇਜਘਾਟ ਵਿੱਚ ਸ਼ੂਟਿੰਗ ਦੌਰਾਨ ਜਦੋਂ ਅਚਾਨਕ ਝੱਖੜ ਆ ਗਿਆ ਤਾਂ ਟੀਮ ਵਿੱਚ ਕੈਟਰੀਨਾ ਨੂੰ ਲੈ ਕੇ ਹਾਸਾ ਪੈ ਗਿਆ  ਤੇ ਉਨ੍ਹਾਂ ਕੈਟਰੀਨਾ  ਨੂੰ ‘ਹਰੀਕੇਨ ਕੈਟਰੀਨਾ 

ਆਪਣੇ ਦੀਵਾਨੇ ਤੋਂ ਪ੍ਰੇਸ਼ਾਨ ਹੈ ਅਦਾਕਾਰਾ ਗੀਤਾ

Posted On April - 7 - 2010 Comments Off on ਆਪਣੇ ਦੀਵਾਨੇ ਤੋਂ ਪ੍ਰੇਸ਼ਾਨ ਹੈ ਅਦਾਕਾਰਾ ਗੀਤਾ
ਨਵੀਂ ਦਿੱਲੀ, 6 ਅਪਰੈਲ ਫ਼ਿਲਮ ਅਭਿਨੇਤਰੀ ਗੀਤਾ ਬਸਰਾ ਦਾ ਕੋਈ ਦੀਵਾਨਾ ਪਿਛਲੇ ਛੇ ਮਹੀਨਿਆਂ ਤੋਂ ਉਸ ਦਾ ਪਿੱਛਾ ਕਰਦਾ ਆ ਰਿਹਾ ਹੈ। ਇਹ ਮਾਮਲਾ ਹੁਣ ਪੁਲੀਸ ਤਕ ਵੀ ਪੁੱਜ ਚੁੱਕਾ ਹੈ ਪਰ ਦੀਵਾਨੇ ਨੂੰ ਇਸ ਨਾਲ ਕੋਈ ਫਰਕ ਨਹੀਂ ਪਿਆ ਅਤੇ ਅਦਾਕਾਰਾ ਅਜੇ ਤਕ ਪ੍ਰੇਸ਼ਾਨ ਹੈ। 26 ਸਾਲਾ ਅਦਾਕਾਰਾ ਨੇ ਆਪਣੇ ਇਸ ਦੀਵਾਨੇ ਨੂੰ ਦੇਖਿਆ ਨਹੀਂ ਹੈ ਪਰ ਉਹ ਫੋਨ ਅਤੇ ਐਸ.ਐਮ.ਐਸ. ਕਰਕੇ ਲਗਾਤਾਰ ਤੰਗ ਕਰ ਰਿਹਾ ਹੈ। ਗੀਤਾ ਦੇ ਫੋਨ ’ਤੇ ਹਰ ਰੋਜ਼ ਅੰਦਾਜ਼ਨ 100 ਫੋਨ ਆਉਂਦੇ ਹਨ। ਇਸ ਤੋਂ ਇਲਾਵਾ ਦਿਨ ਭਰ ਦਰਜਨਾਂ 

ਬਾਲੀਵੁੱਡ ਅਦਾਕਾਰਾ ਨੀਤੂ ਚੰਦਰਾ ਤੇ ਤਨੂਸ਼੍ਰੀ ਦੱਤਾ

Posted On April - 7 - 2010 Comments Off on ਬਾਲੀਵੁੱਡ ਅਦਾਕਾਰਾ ਨੀਤੂ ਚੰਦਰਾ ਤੇ ਤਨੂਸ਼੍ਰੀ ਦੱਤਾ
ਮੁੰਬਈ ਵਿਚ ਸੋਮਵਾਰ ਰਾਤ ਨੂੰ ਬਾਲੀਵੁੱਡ ਅਦਾਕਾਰਾ ਨੀਤੂ ਚੰਦਰਾ ਤੇ ਤਨੂਸ਼੍ਰੀ ਦੱਤਾ ਆਪਣੀ ਫਿਲਮ ‘ਅਪਾਰਟਮੈਂਟ’ ਬਾਰੇ ਪੱਤਰਕਾਰਾਂ ਨੂੰ ਦੱਸਦੀਆਂ ਹੋਈਆਂ (ਫੋਟੋ: ਪੀ.ਟੀ.ਆਈ.)  

ਕਾਮੇਡੀ ਰੋਲ ’ਚ ਦਰਸ਼ਕ ਮੈਨੂੰ ਸਭ ਤੋਂ ਵੱਧ ਪਸੰਦ ਕਰਦੇ ਹਨ: ਰਿਤੇਸ਼

Posted On April - 7 - 2010 Comments Off on ਕਾਮੇਡੀ ਰੋਲ ’ਚ ਦਰਸ਼ਕ ਮੈਨੂੰ ਸਭ ਤੋਂ ਵੱਧ ਪਸੰਦ ਕਰਦੇ ਹਨ: ਰਿਤੇਸ਼
ਮੁੰਬਈ, 6 ਅਪਰੈਲ ‘ਰਣ’ ਅਤੇ ‘ਅਲਾਦੀਨ’ ਫਿਲਮਾਂ ਦੀ ਅਸਫਲਤਾ ਮਗਰੋਂ ਅਦਾਕਾਰ ਰਿਤੇਸ਼ ਦੇਸ਼ਮੁਖ ਦਾ ਰੁਝਾਨ ਫਿਰ ਕਾਮੇਡੀ  ਫਿਲਮਾਂ ਵੱਲ ਹੋ ਗਿਆ ਹੈ। ਅਦਾਕਾਰ ਮੁਤਾਬਕ ਦਰਸ਼ਕ ਉਸ ਨੂੰ ਕਾਮੇਡੀ ਕਿਰਦਾਰਾਂ ਵਿਚ ਸਭ ਤੋਂ ਵੱਧ ਪਸੰਦ ਕਰਦੇ ਹਨ। 31 ਸਾਲਾ ਅਦਾਕਾਰ ਦਾ ਕਹਿਣਾ ਹੈ ਕਿ ਉਸ ਨੂੰ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣੇ ਪਸੰਦ ਹਨ ਪਰ ਦਰਸ਼ਕ ਉਸ ਨੂੰ ਕਾਮੇਡੀਅਨ ਦੇ ਰੂਪ ਵਿਚ ਸਭ ਤੋਂ ਵੱਧ ਪਸੰਦ ਕਰਦੇ ਹਨ। ਹੇ ਬੇਬੀ, ਮਸਤੀ, ਅਪਨਾ ਸਪਨਾ ਮਨੀ ਮਨੀ ਅਤੇ ਕਿਆ ਕੂਲ ਹੈ ਹਮ ਜਿਹੀਆਂ ਫਿਲਮਾਂ 

ਇਨਫੋਸਿਸ਼ ਕੰਪਨੀ ਵੱਲੋਂ ਲਾਂਡਰਾਂ ਕਾਲਜ ’ਚ ਭਰਤੀ

Posted On April - 6 - 2010 Comments Off on ਇਨਫੋਸਿਸ਼ ਕੰਪਨੀ ਵੱਲੋਂ ਲਾਂਡਰਾਂ ਕਾਲਜ ’ਚ ਭਰਤੀ
ਪੱਤਰ ਪ੍ਰੇਰਕ ਮੁਹਾਲੀ, 5 ਅਪਰੈਲ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਦੀਆਂ ਸੰਸਥਾਵਾਂ ਵਿੱਚ ਚੋਟੀ ਦੀਆਂ ਕੰਪਨੀਆਂ ਦੀ ਆਮਦ ਜਾਰੀ ਹੈ। ਅੱਜ ਦੇਸ਼ ਦੀ ਪ੍ਰਮੁੱਖ ਸਾਫਟਵੇਅਰ ਕੰਪਨੀ  ਇਨਫੋਸਿਜ਼ ਨੇ ਲਾਂਡਰਾਂ ਕਾਲਜ ਕੈਂਪਸ ਵਿੱਚ ਭਰਤੀ  ਕੀਤੀ। ਹਿਮਾਚਲ ਤੇ ਹਰਿਆਣਾ ਦੀਆਂ ਯੂਨੀਵਰਸਿਟੀਆਂ ਤੇ ਪ੍ਰਮੁੱਖ ਸੰਸਥਾਵਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਵੀ ਇਨਫੋਸਿਜ਼ ਦੇ ਪਲੇਸਮੈਂਟ ਕੈਂਪ ਵਿੱਚ ਕਿਸਮਤ ਅਜ਼ਮਾਈ। ਇਨਫੋਸਿਸ਼ ਵੱਲੋਂ ਇਸੰਟਰੱਕਸ਼ਨਲ ਡਿਜ਼ਾਈਨਰ ਦੀਆਂ ਆਸਾਮੀਆਂ ਭਰਨ ਵਾਸਤੇ ਕਰਵਾਈ 

ਮਸ਼ਹੂਰ ਹੋਣ ਦੇ ਨੁਕਸਾਨ ਬਹੁਤੇ: ਵਿਵੇਕ ਓਬਰਾਏ

Posted On April - 6 - 2010 Comments Off on ਮਸ਼ਹੂਰ ਹੋਣ ਦੇ ਨੁਕਸਾਨ ਬਹੁਤੇ: ਵਿਵੇਕ ਓਬਰਾਏ
ਨਵੀਂ ਦਿੱਲੀ, 5 ਅਪਰੈਲ ਅਦਾਕਾਰ ਵਿਵੇਕ ਓਬਰਾਏ ਦਾ ਕਹਿਣਾ ਹੈ ਕਿ ਫਿਲਮੀ ਹਸਤੀ ਹੋਣ ਦਾ ਮਤਲਬ ਸਿਰਫ ਅਰਾਮ ਨਾਲ ਜ਼ਿੰਦਗੀ ਜਿਊਣਾ ਜਾਂ ਆਪਣੇ ਪ੍ਰਸੰਸਕਾਂ ਦਾ ਪਿਆਰ ਹਾਸਲ ਕਰਨਾ ਨਹੀਂ ਬਲਕਿ ਚਰਚਾ ਵਿਚ ਰਹਿਣ ਦਾ ਕਈ ਵਾਰ ਬਹੁਤ ਨੁਕਸਾਨ ਵੀ ਹੁੰਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਬਰਾਏ ਨੇ ਕਿਹਾ ਕਿ ਫਿਲਮੀ ਹਸਤੀ ਦੀ ਜ਼ਿੰਦਗੀ ਸਿਰਫ ਅਰਾਮਦਾਇਕ ਕਾਰਾਂ ’ਚ ਘੁੰਮਣਾ ਅਤੇ ਲੋਕਾਂ ’ਚ ਮਸ਼ਹੂਰ ਹੋਣਾ ਨਹੀਂ ਹੁੰਦੀ। ਲੋਕ ਇਹ ਨਹੀਂ ਜਾਣਦੇ ਕਿ ਉਹ ਵੀ ਭਾਵੁਕ ਹੁੰਦੇ ਹਨ ਅਤੇ ਉਨ੍ਹਾਂ 

ਸ਼ਾਮ 7 ਤੋਂ ਸਵੇਰੇ 8 ਵਜੇ ਤੱਕ ਕਣਕ ਵੱਢਣ ’ਤੇ ਪਾਬੰਦੀ

Posted On April - 6 - 2010 Comments Off on ਸ਼ਾਮ 7 ਤੋਂ ਸਵੇਰੇ 8 ਵਜੇ ਤੱਕ ਕਣਕ ਵੱਢਣ ’ਤੇ ਪਾਬੰਦੀ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 5 ਅਪਰੈਲ ਜ਼ਿਲਾ ਮੈਜਿਸਟਰੇਟ ਲੁਧਿਆਣਾ ਰਾਹੁਲ ਤਿਵਾੜੀ ਨੇ  ਧਾਰਾ 144 ਅਧੀਨ ਜ਼ਿਲ੍ਹਾ ਲੁਧਿਆਣਾ ਅੰਦਰ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਕੰਬਾਈਨਾਂ ਨਾਲ ਕਣਕ ਕੱਟਣ ’ਤੇ ਪਾਬੰਦੀ ਲਾ ਦਿੱਤੀ ਹੈ ਅਤੇ ਇਹ ਹੁਕਮ 5 ਅਪਰੈਲ ਤੋਂ 31 ਮਈ ਤੱਕ ਲਾਗੂ ਰਹਿਣਗੇ।  ਸ੍ਰੀ ਤਿਵਾੜੀ ਨੇ ਦੱਸਿਆ ਕਿ ਦੇਖਣ ਵਿਚ ਆਇਆ ਹੈ ਕਈ ਥਾਵਾਂ ’ਤੇ ਕੰਬਾਈਨਾਂ ਰਾਹੀਂ 24–24 ਘੰਟੇ ਕੰਮ ਕੀਤਾ ਜਾਂਦਾ ਹੈ। ਇਸ ਦੌਰਾਨ ਰਾਤ ਵੇਲੇ ਤਰੇਲ ਨਾਲ ਗਿੱਲੀ ਹੋਈ ਕਣਕ ਦੇ ਕੱਟਣ ਦਾ ਸਿੱਧਾ 

ਭਾਰਤੀ ਲੋਕ ਵਧੇਰੇ ਸਮਝਦਾਰ ਤੇ ਸਹਿਣਸ਼ੀਲ: ਸ਼ਾਹਰੁਖ

Posted On April - 6 - 2010 Comments Off on ਭਾਰਤੀ ਲੋਕ ਵਧੇਰੇ ਸਮਝਦਾਰ ਤੇ ਸਹਿਣਸ਼ੀਲ: ਸ਼ਾਹਰੁਖ
ਵਾਸ਼ਿੰਗਟਨ, 5 ਅਪਰੈਲ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਅੱਜ ਇੱਥੇ ਕਿਹਾ ਕਿ ਭਾਰਤੀ ਲੋਕ ਹੋਰਾਂ ਦੇ ਮੁਕਾਬਲੇ ਜ਼ਿਆਦਾ ਸਹਿਣਸ਼ੀਲ ਹਨ ਅਤੇ ਭਾਰਤੀ ਸਮਾਜ ਧਾਰਮਿਕ ਕੱਟੜਵਾਦ ਨੂੰ ਬਹੁਤਾ ਪ੍ਰਵਾਨ ਨਹੀਂ ਕਰਦਾ। ਇਹ ਗੱਲ ਸ਼ਾਹਰੁਖ ਨੇ ਇਸ ਸਵਾਲ ਦੇ ਜਵਾਬ ਵਿਚ ਕਹੀ ਕਿ ਗੁਆਂਢੀ ਮੁਲਕਾਂ ਵਾਂਗੂ ਭਾਰਤੀ ਮੁਸਲਿਮ ਕੱਟੜ ਕਿਉਂ ਨਹੀਂ ਹਨ। ਸੀ.ਐਨ.ਐਨ. ਨੂੰ ਦਿੱਤੀ ਇੰਟਰਵਿਊ ਵਿਚ ਉਸ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਇਸਲਾਮ ਵਿਚ ਪਨਪ ਰਿਹਾ ਕੱਟੜਵਾਦ ਅਤੇ ਹਿੰਸਾ ਉਸ ਨੂੰ ਚਿੰਤਤ ਕਰਦੇ ਹਨ। ਉਸ 

‘ਫਰੈਂਡਜ਼’ ਦੀ ਵਿਦਾਇਗੀ ਟੀ.ਵੀ. ਦੀ ਸਭ ਤੋਂ ਦੁਖਦਾਈ ਘਟਨਾ

Posted On April - 6 - 2010 Comments Off on ‘ਫਰੈਂਡਜ਼’ ਦੀ ਵਿਦਾਇਗੀ ਟੀ.ਵੀ. ਦੀ ਸਭ ਤੋਂ ਦੁਖਦਾਈ ਘਟਨਾ
ਲੰਡਨ, 5 ਅਪਰੈਲ ਇਕ ਸਰਵੇਖਣ ਅਨੁਸਾਰ ਲੰਮੇ ਸਮੇਂ ਤੋਂ ਚੱਲੇ ਆ ਰਹੇ ਹਾਸਰਸ ਭਰਪੂਰ ਨਾਟਕ ‘ਫਰੈਂਡਜ਼’ ਦੀ ਆਖਰੀ ਕਿਸ਼ਤ ਨੂੰ ਟੈਲੀਵਿਜ਼ਨ ਦਾ ਸਭ ਤੋਂ ਦੁਖਦਾਈ ਪਲ ਕਰਾਰ ਦਿੱਤਾ ਗਿਆ ਹੈ। ਡੇਲੀ ਮੇਲ ਆਨਲਾਈਨ ਦੀ ਰਿਪੋਰਟ ਅਨੁਸਾਰ ਅਮਰੀਕੀ ਸ਼ੋਅ ਦੇ ਕਿਰਦਾਰਾਂ ਵੱਲੋਂ ਅਪਾਰਟਮੈਂਟ ਦੀਆਂ ਚਾਬੀਆਂ ਵਾਪਸ ਕਰਨਾ ਅਤੇ ਜੁਆਏ, ਸ਼ੈਂਡਲਰ, ਰੌਸ, ਮੋਨਿਕਾ, ਰਸ਼ੇਲ ਅਤੇ ਫੋਇਬੇ ਵੱਲੋਂ ਅਲਵਿਦਾ ਕਹਿਣ ਦੇ ਪਲ ਸਭ ਤੋਂ ਦੁਖਦਾਈ ਹੋ ਨਿਬੜੇ। ਸਰਵੇਖਣ ਅਨੁਸਾਰ 60 ਫੀਸਦੀ ਔਰਤਾਂ ਹਰ ਰੋਜ਼ ਜਦੋਂ ਕਿ 79 ਫੀਸਦੀ 
Available on Android app iOS app
Powered by : Mediology Software Pvt Ltd.