‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਕਾਰੋਬਾਰ › ›

Featured Posts
ਅਮਿਤਾਭ ਬੱਚਨ ਨੂੰ ਜਨਮ ਦਿਨ ’ਤੇ ਸਭ ਨੇ ਦਿੱਤੀਆਂ ਵਧਾਈਆਂ

ਅਮਿਤਾਭ ਬੱਚਨ ਨੂੰ ਜਨਮ ਦਿਨ ’ਤੇ ਸਭ ਨੇ ਦਿੱਤੀਆਂ ਵਧਾਈਆਂ

ਮੁੰਬਈ, 11 ਅਕਤੂਬਰ ਅਮਿਤਾਭ ਬਚਨ ਨੂੰ ਅੱਜ ਉਨ੍ਹਾਂ ਦੇ 77ਵੇਂ ਜਨਮ ਦਿਨ ਮੌਕੇ ਫ਼ਿਲਮ ਸਨਅਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਮੁਬਾਰਕਬਾਦ ਦਿੱਤੀ ਤੇ ਤੰਦਰੁਸਤੀ ਦੀ ਕਾਮਨਾ ਕੀਤੀ। ਭਾਰਤੀ ਸਿਨੇਮਾ ਦੇ ‘ਐਂਗਰੀ ਯੰਗਮੈਨ’ ਵਜੋਂ ਜਾਣੇ ਜਾਂਦੇ ਮੈਗਾਸਟਾਰ ਬੱਚਨ ਨੇ ਕਈ ਯਾਦਗਾਰੀ ਫ਼ਿਲਮਾਂ ਦਿੱਤੀਆਂ ਹਨ। ਅਮਿਤਾਭ ਨੂੰ ਹੁਣ ਤੱਕ ਚਾਰ ਕੌਮੀ ਸਨਮਾਨ ਤੇ 15 ...

Read More

ਸਿਆਸੀ ਡਰਾਮਾ ਸੀਰੀਜ਼ ‘ਤਾਂਡਵ’ ’ਚ ਨਜ਼ਰ ਆਉਣਗੇ ਸੈਫ਼

ਸਿਆਸੀ ਡਰਾਮਾ ਸੀਰੀਜ਼ ‘ਤਾਂਡਵ’ ’ਚ ਨਜ਼ਰ ਆਉਣਗੇ ਸੈਫ਼

ਮੁੰਬਈ, 10 ਅਕਤੂਬਰ ‘ਸੇਕਰਡ ਗੇਮਜ਼’ ਤੋਂ ਬਾਅਦ ਸੈਫ਼ ਅਲੀ ਖ਼ਾਨ ਹੁਣ ਵੈੱਬ ਸੀਰੀਜ਼ ‘ਤਾਂਡਵ’ ਵਿਚ ਨਜ਼ਰ ਆਉਣਗੇ। ਇਹ ਸੀਰੀਜ਼ ਅਮਰੀਕੀ ਸਿਆਸੀ ਥ੍ਰਿਲਰ ‘ਹਾਊਸ ਆਫ਼ ਕਾਰਡਜ਼’ ਤੋਂ ਪ੍ਰਭਾਵਿਤ ਦੱਸੀ ਜਾ ਰਹੀ ਹੈ। ਨੈੱਟਫਲਿਕਸ ਸੀਰੀਜ਼ ‘ਹਾਊਸ ਆਫ਼ ਕਾਰਡਜ਼’ ਇਕ ਡੈਮੋਕ੍ਰੇਟ ਦੀ ਅਮਰੀਕੀ ਰਾਸ਼ਟਰਪਤੀ ਦਫ਼ਤਰ ਤੱਕ ਪਹੁੰਚਣ ਦੀ ਦਾਸਤਾਨ ਹੈ। ਸੈਫ਼ ਨੇ ਕਿਹਾ ਕਿ ...

Read More

ਸਲਮਾਨ ਨੇ ਬੱਚਿਆਂ ਨਾਲ ਗੋਤੇ ਲਾਏ

ਸਲਮਾਨ ਨੇ ਬੱਚਿਆਂ ਨਾਲ ਗੋਤੇ ਲਾਏ

ਮੁੰਬਈ, 9 ਅਕਤੂਬਰ ਸੁਪਰਸਟਾਰ ਸਲਮਾਨ ਖਾਨ ਨੇ ਆਪਣੇ ਟਵਿੱਟਰ ਹੈਂਡਲ ’ਤੇ ਆਪਣੀ ਬੱਚਿਆਂ ਨਾਲ ਤੈਰਾਕੀ ਕਰਦਿਆਂ ਦੀ ਤਸਵੀਰ ਸਾਂਝੀ ਕਰਕੇ ਦੱਸਿਆ ਕਿ ਕਿਵੇਂ ਉਸ ਨੇ ਆਪਣੀਆਂ ਰੁਝੇਵਿਆਂ ਭਰੀ ਜ਼ਿੰਦਗੀ ਦੇ ਕੁਝ ਪਲਾਂ ਦਾ ਆਨੰਦ ਲਿਆ। ਸਲਮਾਨ ਨੇ ਤਸਵੀਰ ਸਾਂਝੀ ਕਰਦਿਆਂ ਆਪਣੇ-ਆਪ ਨੂੰ ‘ਭਾਈ’ ਆਖਦਿਆਂ ਲਿਖਿਆ, ‘‘ਪਾਣੀ ਦੇ ਗੋਤੇ ਲਗਾਏ ਤੁਹਾਡੇ ਭਾਈ ਨੇ ...

Read More

ਅਮਿਤਾਭ ਬਚਨ ਵਲੋਂ ਪਟਨਾ ਹੜ੍ਹ ਪੀੜਤਾਂ ਲਈ 51 ਲੱਖ ਰੁਪਏ ਦਾਨ

ਅਮਿਤਾਭ ਬਚਨ ਵਲੋਂ ਪਟਨਾ ਹੜ੍ਹ ਪੀੜਤਾਂ ਲਈ 51 ਲੱਖ ਰੁਪਏ ਦਾਨ

ਪਟਨਾ, 9 ਅਕਤੂਬਰ ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਵਲੋਂ ਪਟਨਾ ਤੇ ਨੇੜਲੇ ਇਲਾਕਿਆਂ ਵਿੱਚ ਆਏ ਹੜ੍ਹਾਂ ਦੇ ਪੀੜਤਾਂ ਦੀ ਮਦਦ ਲਈ ਬਿਹਾਰ ਦੇ ਮੁੱਖ ਮੰਤਰੀ ਰਾਹਤ ਫੰਡ ਲਈ 51 ਲੱਖ ਰੁਪਏ ਦਾਨ ਕੀਤੇ ਗਏ ਹਨ। ਇਸ ਰਾਸ਼ੀ ਦਾ ਚੈੱਕ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਂ ਇੱਕ ਪੱਤਰ ਬੁੱਧਵਾਰ ਨੂੰ ...

Read More

ਅਦਾਕਾਰ ਹੋਣ ਦਾ ਅਹਿਸਾਸ ਦਿਵਾਉਂਦੀ ਹੈ ‘ਵਾਸਤਵ’: ਸੰਜੇ ਦੱਤ

ਅਦਾਕਾਰ ਹੋਣ ਦਾ ਅਹਿਸਾਸ ਦਿਵਾਉਂਦੀ ਹੈ ‘ਵਾਸਤਵ’: ਸੰਜੇ ਦੱਤ

ਮੁੰਬਈ, 8 ਅਕਤੂਬਰ ਅਦਾਕਾਰ ਸੰਜੇ ਦੱਤ ਦਾ ਕਹਿਣਾ ਹੈ ਕਿ ਫਿਲਮ ‘ਵਾਸਤਵ’ ਉਸ ਨੂੰ ਸਹੀ ਮਾਅਨਿਆਂ ਵਿੱਚ ਅਦਾਕਾਰ ਹੋਣ ਦਾ ਅਹਿਸਾਸ ਦਿਵਾਉਂਦੀ ਹੈ। ਸੰਜੇ ਨੇ ਟਵਿੱਟਰ ’ਤੇ ਸੋਮਵਾਰ ਨੂੰ ਲਿਖਿਆ, ‘‘ਫਿਲਮ ‘ਵਾਸਤਵ’ ਦੀ ਰਿਲੀਜ਼ ਦੇ 20 ਵਰ੍ਹੇ, ਇਹ ਫਿਲਮ ਮੈਨੂੰ ਸਹੀ ਮਾਅਨਿਆਂ ਵਿੱਚ ਅਦਾਕਾਰ ਹੋਣ ਦਾ ਅਹਿਸਾਸ ਦਿਵਾਉਂਦੀ ਹੈ।’’ ਮੁੰਬਈ ਅੰਡਰਵਰਲਡ ...

Read More

ਐੱਨਐਫਐਲ ’ਚ ਗਾਂਧੀ ਜੈਅੰਤੀ ਮੌਕੇ ਸਵੱਛਤਾ ਮੁਹਿੰਮ

ਐੱਨਐਫਐਲ ’ਚ ਗਾਂਧੀ ਜੈਅੰਤੀ ਮੌਕੇ ਸਵੱਛਤਾ ਮੁਹਿੰਮ

ਨੋਇਡਾ: ਇੱਥੇ ਨੈਸ਼ਨਲ ਫ਼ਰਟੀਲਾਇਜ਼ਰਜ਼ ਲਿਮਟਿਡ ’ਚ ਗਾਂਧੀ ਜੈਅੰਤੀ ਮੌਕੇ ਦਫ਼ਤਰ ਤੇ ਹੋਰ ਯੂਨਿਟਾਂ ਵਿਚ ਸਵੱਛਤਾ ਮੁਹਿੰਮ ਚਲਾਈ ਗਈ। ਇਸ ਮੌਕੇ ਐਨਐੱਫਐਲ ਅਧਿਕਾਰੀ ਮਨੋਜ ਮਿਸ਼ਰਾ ਤੇ ਹੋਰਾਂ ਨੇ ਕਾਰਪੋਰੇਟ ਦਫ਼ਤਰ ਵਿਚ ਸਾਫ਼-ਸਫ਼ਾਈ ਕੀਤੀ। ਇਸ ਦੌਰਾਨ ਪਲਾਸਟਿਕ ਸਾਂਭਿਆ ਗਿਆ ਤੇ ਹੋਰ ਵਿਅਰਥ ਪਦਾਰਥਾਂ ਨੂੰ ਟਿਕਾਣੇ ਲਾਇਆ ਗਿਆ। ਮੁਲਾਜ਼ਮਾਂ ਨੂੰ ਦਫ਼ਤਰ ਤੇ ਆਲਾ-ਦੁਆਲਾ ...

Read More

ਪਾਵਰ ਆਫ਼ੀਸਰਜ਼ ਕਲੱਬ ਵੱਲੋਂ ਖ਼ੂਨਦਾਨ ਕੈਂਪ

ਪਾਵਰ ਆਫ਼ੀਸਰਜ਼ ਕਲੱਬ ਵੱਲੋਂ ਖ਼ੂਨਦਾਨ ਕੈਂਪ

ਲੁਧਿਆਣਾ: ਸਰਾਭਾ ਨਗਰ ਸਥਿਤ ਪਾਵਰ ਆਫ਼ੀਸਰਜ਼ ਕਲੱਬ ਵਿਚ ਅੱਜ ਖ਼ੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਕਲੱਬ ਪ੍ਰਧਾਨ ਇੰਜ. ਦਲਜੀਤ ਇੰਦਰਪਾਲ ਸਿੰਘ ਗਰੇਵਾਲ (ਇੰਜਨੀਅਰ ਇਨ ਚੀਫ਼ (ਵੰਡ), ਕੇਂਦਰੀ ਜ਼ੋਨ) ਨੇ ਲੋਕਾਂ ਨੂੰ ਮਨੁੱਖਤਾ ਦੇ ਭਲੇ ਲਈ ਖ਼ੂਨਦਾਨ ਕਰਨ ਲਈ ਕਿਹਾ। ਇਸ ਮੌਕੇ ਹੋਰ ਅਧਿਕਾਰੀ ਤੇ ਮੁਲਾਜ਼ਮ ਵੀ ਹਾਜ਼ਰ ਸਨ ਤੇ 238 ...

Read More


ਲਾਰਾ ਖੋਲ੍ਹੇਗੀ ਅਕਸ਼ੈ ਦੀਆਂ ਸ਼ਰਾਰਤਾਂ ਦੇ ਭੇਤ

Posted On April - 9 - 2010 Comments Off on ਲਾਰਾ ਖੋਲ੍ਹੇਗੀ ਅਕਸ਼ੈ ਦੀਆਂ ਸ਼ਰਾਰਤਾਂ ਦੇ ਭੇਤ
ਮੁੰਬਈ,  8 ਅਪਰੈਲ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ‘ਖਿਲਾੜੀ’ ਸਟਾਰ ਅਕਸ਼ੈ ਕੁਮਾਰ ਦੀਆਂ ਸ਼ਰਾਰਤਾਂ ਦੇ ਭੇਤ ਖੋਲ੍ਹਣ ਜਾ ਰਹੀ ਹੈ। ਅਕਸ਼ੈ ‘ਸਟਾਰ ਸਿਨੇਟਾ ਸੁਪਰ ਸਟਾਰਜ਼ ਦਾ ਜਲਵਾ’ ਸ਼ੋਅ ਦੌਰਾਨ ਆਪਣਾ ਜਲਵਾ ਦਿਖਾਉਣ ਜਾ ਰਿਹਾ ਹੈ। ਇਹ ਸ਼ੋਅ ਸਿਨੇ ਐਂਡ ਟੈਲੀਵਿਜ਼ਨ ਆਰਟੀਸਟਸ ਐਸੋਸੀਏਸ਼ਨ ਲਈ ਫੰਡ ਜੁਟਾਉਣ ਵਾਸਤੇ ਬਾਲੀਵੁੱਡ ਦੇ ਵੱਡੇ ਸਟਾਰਾਂ ਵਲੋਂ ਕੀਤਾ ਜਾ ਰਿਹਾ ਹੈ। ਇਸ ਐਸੋਸੀਏਸ਼ਨ ਦੇ 6000 ਦੇ ਕਰੀਬ ਮੈਂਬਰ ਹਨ। ਇਸ ਸ਼ੋਅ ਦਾ ਮਕਸਦ ਕਲਾਕਾਰਾਂ ਦੀ ਭਲਾਈ ਲਈ ਫੰਡ ਜੁਟਾਉਣਾ ਹੈ, ਜਿਸ 

ਕੀ ਰਾਜ਼ੀਨਾਮੇ ਦੇ ਆਧਾਰ ’ਤੇ ਬਰੀ ਹੋਇਆ ਜਾ ਸਕਦਾ ਹੈ?

Posted On April - 9 - 2010 Comments Off on ਕੀ ਰਾਜ਼ੀਨਾਮੇ ਦੇ ਆਧਾਰ ’ਤੇ ਬਰੀ ਹੋਇਆ ਜਾ ਸਕਦਾ ਹੈ?
ਕਾਨੂੰਨੀ ਮਸ਼ਵਰਾ ਪਰਮਜੀਤ ਸਿੰਘ ਬਰਾੜ, ਐਡਵੋਕੇਟ ? ਮੈਂ ਇਕ ਮੁਲਾਜ਼ਮ ਹਾਂ। ਮੈਂ ਕ੍ਰਿਸ਼ਨ ਲਾਲ ਨੂੰ ਦੋ ਲੱਖ ਰੁਪਏ ਦੇਣੇ ਸਨ। ਉਸ ਕਰਜ਼ ਨੂੰ ਚੁਕਾਉਣ ਲਈ ਮੈਂ ਕ੍ਰਿਸ਼ਨ ਲਾਲ ਨੂੰ ਆਪਣੇ ਬੈਂਕ ਖਾਤੇ ਵਿਚੋਂ ਇਕ ਚੈੱਕ ਦੇ ਦਿੱਤਾ। ਮੈਂ ਬਿਮਾਰ ਹੋ ਗਿਆ। ਮੇਰੇ ਪੈਸੇ ਬਿਮਾਰੀ ’ਤੇ ਖਰਚ ਹੋ ਗਏ। ਕ੍ਰਿਸ਼ਨ ਲਾਲ ਨੇ ਉਹ ਚੈੱਕ ਆਪਣੀ ਬੈਂਕ ਨੂੰ ਦੇ ਦਿੱਤਾ ਤਾਂ ਮੇਰੇ ਬੈਂਕ ਖਾਤੇ ਵਿਚ ਘੱਟ ਪੈਸੇ ਹੋਣ ਕਾਰਨ ਉਹ ਚੈੱਕ ਵਾਪਸ ਚਲਾ ਗਿਆ। ਕ੍ਰਿਸ਼ਨ ਲਾਲ ਨੇ ਮੇਰੇ ਖਿਲਾਫ ਅਦਾਲਤ ਵਿਚ ਨੈਗੋਸ਼ੀਏਬਲ 

…ਜਦੋਂ ਇੰਟਰਨੈੱਟ ਤੋਂ ਪ੍ਰੇਸ਼ਾਨ ਹੋਏ ਅਮਿਤਾਭ

Posted On April - 8 - 2010 Comments Off on …ਜਦੋਂ ਇੰਟਰਨੈੱਟ ਤੋਂ ਪ੍ਰੇਸ਼ਾਨ ਹੋਏ ਅਮਿਤਾਭ
ਨਵੀਂ ਦਿੱਲੀ, 7 ਅਪਰੈਲ ਇੰਟਰਨੈੱਟ ਕੁਨੈਕਸ਼ਨ ਕੱਟ ਜਾਣ ਜਾਂ ਇਸ ਦੇ ਸੁਸਤ ਹੋ ਜਾਣ ਕਾਰਨ ਆਮ ਲੋਕ (ਖਪਤਕਾਰ) ਹੀ ਪ੍ਰੇਸ਼ਾਨ ਨਹੀਂ ਹੁੰਦੇ ਸਗੋਂ ਫਿਲਮਾਂ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਵੀ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਹਰ ਰੋਜ਼ ਆਪਣੇ ਬਲਾਗ ਰਾਹੀਂ ਆਪਣੇ ਕਰੋੜਾਂ ਪ੍ਰਸੰਸਕਾਂ ਦੇ ਰੂਬਰੂ ਹੋਣ   ਵਾਲੇ ਅਮਿਤਾਭ ਨੇ ਕੱਲ੍ਹ ਸਵੇਰੇ ਜਦੋਂ ਬਲਾਗ ਲਿਖਣਾ ਸ਼ੁਰੂ ਹੀ ਕੀਤਾ ਸੀ ਕਿ ਉਸ ਦਾ ਇੰਟਰਨੈੱਟ ਧੋਖਾ ਦੇ ਗਿਆ। ਅਮਿਤਾਭ ਨੇ ਆਪਣੇ ਬਲਾਗ ਵਿਚ ਲਿਖਿਆ, 

ਸੰਵੇਦਨਾਵਾਂ ਦੀ ਸੂਖ਼ਮਤਾ ਨੂੰ ਸਿਰਫ ਅਪਰਣਾ ਸੇਨ ਹੀ ਸਮਝ ਸਕਦੀ ਹੈ: ਰਾਹੁਲ ਬੋਸ

Posted On April - 8 - 2010 Comments Off on ਸੰਵੇਦਨਾਵਾਂ ਦੀ ਸੂਖ਼ਮਤਾ ਨੂੰ ਸਿਰਫ ਅਪਰਣਾ ਸੇਨ ਹੀ ਸਮਝ ਸਕਦੀ ਹੈ: ਰਾਹੁਲ ਬੋਸ
ਨਵੀਂ ਦਿੱਲੀ, 7 ਅਪਰੈਲ ਬਾਲੀਵੁੱਡ ਸਟਾਰ ਰਾਹੁਲ ਬੋਸ ਦਾ ਕਹਿਣਾ ਹੈ ਕਿ ਫਿਲਮਸਾਜ਼ ਅਪਰਣਾ ਸੇਨ ਵਾਂਗ ਕੋਈ ਵੀ ਮਨੁੱਖੀ ਫਿਤਰਤ ਨੂੰ ਇੰਨੇ ਬਿਹਤਰੀਨ ਢੰਗ ਨਾਲ ਨਹੀਂ ਸਮਝ ਸਕਦਾ। ਰਾਹੁਲ ਲੰਬੇ ਵਕਫੇ ਮਗਰੋਂ ਅਪਰਣਾ ਸੇਨ ਦੀ ਨਵੀਂ ਫਿਲਮ ‘ਦੀ ਜੈਪਨੀਜ਼ ਵਾਈਫ਼’ ਵਿਚ ਰੋਮਾਂਟਿਕ ਭੂਮਿਕਾ ਵਿਚ ਆ ਰਿਹਾ ਹੈ। ਇਸ ਤੋਂ ਪਹਿਲਾਂ ਉਹ ਸੇਨ ਨਾਲ ਕੌਮੀ ਪੁਰਸਕਾਰ ਜੇਤੂ ਫਿਲਮ ‘ਮਿਸਟਰ ਐਂਡ ਮਿਸਜ਼ ਅਈਅਰ’ ਅਤੇ ਆਲੋਚਨਾਤਮਕ ਫਿਲਮ ‘15, ਪਾਰਕ ਐਵੇਨਿਊ’ ਵਿਚ ਕੰਮ ਕਰ ਚੁੱਕਾ ਹੈ। ਇਸ ਫਿਲਮ ਵਿਚ ਰਾਹੁਲ 

ਪ੍ਰਿਅੰਕਾ ਚੋਪੜਾ ਲੰਬੇ ਵਾਲਾਂ ਦੇ ਹੱਕ ’ਚ

Posted On April - 8 - 2010 Comments Off on ਪ੍ਰਿਅੰਕਾ ਚੋਪੜਾ ਲੰਬੇ ਵਾਲਾਂ ਦੇ ਹੱਕ ’ਚ
ਨਵੀਂ ਦਿੱਲੀ, 7 ਅਪਰੈਲ ਫਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੇ ਸਿਰ ਦੇ ਵਾਲ(ਕੇਸ) ਲੰਬੇ ਕਰਨ ਦੇ ਹੱਕ ਵਿਚ ਹੈ। ਉਸ ਨੇ ਫਿਲਮ ‘ਪਿਆਰ ਇੰਪੋਸੀਬਲ’ ਵਿਚ ਵੀ ਅਜਿਹਾਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ। ਬਹੁਤੀਆਂ ਬਾਲੀਵੁੱਡ ਅਦਾਕਾਰਾਂ ਆਪਣੇ ਕੇਸਾਂ ਬਾਰੇ ਬਹੁਤੇ ਤਜਰਬੇ ਨਹੀਂ ਕਰਦੀਆਂ, ਪਰ ਪ੍ਰਿਅੰਕਾ ਚੋਪੜਾ ਜਾਂ ਦੀਪਿਕਾ ਪਾਦੂਕੋਨ ਅਜਿਹੇ ਤਜਰਬੇ ਕਰਦੀਆਂ ਰਹਿੰਦੀਆਂ ਹਨ। ਉਹ ਆਪਣੀਆਂ ਫਿਲਮਾਂ ਵਿਚ ਨਵੇਂ-ਨਵੇਂ ਰੂਪਾਂ ਵਿਚ ਪੇਸ਼ ਹੁੰਦੀਆਂ ਹਨ। ਪ੍ਰੀਟੀ ਜ਼ਿੰਟਾ, ਬਿਪਾਸ਼ਾ 

ਦੀਪਿਕਾ ਨੂੰ ਫੋਟੋਗ੍ਰਾਫੀ ਦਾ ਸ਼ੌਕ

Posted On April - 8 - 2010 Comments Off on ਦੀਪਿਕਾ ਨੂੰ ਫੋਟੋਗ੍ਰਾਫੀ ਦਾ ਸ਼ੌਕ
ਨਵੀਂ ਦਿੱਲੀ, 7 ਅਪਰੈਲ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਦੀ ਅਦਾ ਨੂੰ ਆਪਣੇ ਕੈਮਰੇ ਵਿੱਚ ਬੰਦ ਕਰਨ ਲਈ ਫੋਟੋਗ੍ਰਾਫਰ ਉਤਾਵਲੇ ਰਹਿੰਦੇ ਹਨ, ਪਰ ਉਹ ਹਰ ਉਸ ਦ੍ਰਿਸ਼ ਨੂੰ ਆਪਣੇ  ਕੈਮਰੇ ਦਾ ਸ਼ਿੰਗਾਰ ਬਣਾ ਲੈਂਦੀ ਹੈ, ਜੋ ਉਸ ਦਾ ਧਿਆਨ ਖਿੱਚਦੇ ਹਨ। ਦੀਪਿਕਾ ਦਾ ਕਹਿਣਾ ਹੈ ਕਿ ਉਹ ਹਰ ਵਕਤ ਆਪਣੇ ਨਾਲ ਕੈਮਰਾ ਰੱਖਦੀ ਹੈ ਅਤੇ ਮੋਹਿਤ ਕਰਦੇ ਹਰੇਕ ਪਲ ਨੂੰ ਆਪਣੇ ਕੈਮਰੇ ਵਿੱਚ ਉਤਾਰ ਲੈਂਦੀ ਹੈ ਤਾਂ ਜੋ ਬਾਅਦ ਵਿੱਚ ਇਨ੍ਹਾਂ ਤਸਵੀਰਾਂ ਰਾਹੀਂ ਉਨ੍ਹਾਂ ਬੀਤੇ ਪਲਾਂ ਨੂੰ ਮਾਣ ਸਕੇ। 

ਸ਼ੇਅਰ ਮਾਰਕੀਟ ਨੇ 18 ਹਜ਼ਾਰ ਦੇ ਅੰਕੜੇ ਨੂੰ ਛੂਹਿਆ

Posted On April - 8 - 2010 Comments Off on ਸ਼ੇਅਰ ਮਾਰਕੀਟ ਨੇ 18 ਹਜ਼ਾਰ ਦੇ ਅੰਕੜੇ ਨੂੰ ਛੂਹਿਆ
ਮੁੰਬਈ, 7 ਅਪਰੈਲ ਸ਼ੇਅਰ ਸੂਚਕ ਅੰਕ ਅੱਜ 18 ਹਜ਼ਾਰ ਦਾ ਅੰਕੜਾ ਮੁੜ ਪਾਰ ਕਰ ਗਿਆ, ਪਰ 17970.02 ਅੰਕਾਂ ’ਤੇ ਬੰਦ ਹੋਇਆ। ਸੂਚਕ ਅੰਕ ਦੋ ਸਾਲਾਂ ਦੇ ਵੱਡੇ ਵਕਫੇ ਪਿੱਛੋਂ ਅੱਜ 18000 ਦੇ ਅੰਕੜੇ ਨੇੜੇ ਢੁਕਿਆ ਹੈ। ਦਿਨ ਵਿਚ ਇਕ ਵਾਰ ਤਾਂ ਮਾਰਕੀਟ 18047.86 ਤਕ ਪੁੱਜ ਗਈ, ਪਰ ਬਾਅਦ ਵਿਚ ਸੂਚਕ ਅੰਕ ਹੇਠਾਂ ਆ ਗਿਆ। ਸ਼ੇਅਰ ਮਾਰਕੀਟ ਅੱਜ ਪਿਛਲੇ 25 ਮਹੀਨਿਆਂ ਦੇ ਸਭ ਤੋਂ ਉਪਰਲੇ ਪੱਧਰ ’ਤੇ ਸੀ। ਬਾਜ਼ਾਰ 29 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ। ਮਾਹਰਾਂ ਅਨੁਸਾਰ ਸ਼ੇਅਰ ਮਾਰਕੀਟ ਇਸ ਸਾਲ (2010) ਉਪਰ ਨੂੰ ਹੀ ਵਧ ਰਹੀ ਹੈ। 

ਕਾਮਧੇਨੂ ਵੱਲੋਂ ਨਵਾਂ ਪ੍ਰਾਈਮ ਗੋਲਡ ਪੋਰਟਲੈਂਡ ਸੀਮੈਂਟ ਲਾਂਚ

Posted On April - 8 - 2010 Comments Off on ਕਾਮਧੇਨੂ ਵੱਲੋਂ ਨਵਾਂ ਪ੍ਰਾਈਮ ਗੋਲਡ ਪੋਰਟਲੈਂਡ ਸੀਮੈਂਟ ਲਾਂਚ
ਵਪਾਰ ਪ੍ਰਤੀਨਿਧ ਲੁਧਿਆਣਾ, 7 ਅਪਰੈਲ ਕਾਮਧੇਨੂ ਇੰਡਸਟਰੀ  ਲਿਮਟਡ ਗਰੁੱਪ ਦੀ ਕੰਪਨੀ ਪ੍ਰਾਈਮ ਗੋਲਡ ਇੰਡੀਆ ਲਿਮਟਡ ਵੱਲੋਂ ਪ੍ਰਾਈਮ ਗੋਲਡ ਪੋਰਟਲੈਂਡ ਪੈਜਾਲਾਨਾ  ਸੀਮੈਂਟ ਪੰਜਾਬ ’ਚ ਉਤਾਰਿਆ ਹੈ। ਕੰਪਨੀ ਇਸ ਸੀਮੈਂਟ ਨੂੰ ਪੰਜਾਬ ’ਚ ਆਪਣੇ ਵਿਸ਼ਾਲ ਡੀਲਰ ਨੈਟਵਰਕ ਰਾਹੀਂ ਵੇਚੇਗੀ। ਇਸ ਤੋਂ ਪਹਿਲਾਂ ਇਹ ਉਤਪਾਦ ਜੰਮੂ ਕਸ਼ਮੀਰ, ਹਿਮਾਚਲ, ਮੱਧ ਪ੍ਰਦੇਸ਼, ਰਾਜਸਥਾਨ ਤੇ ਗੁਜਰਾਤ ਆਦਿ ’ਚ ਉਪਲੱਬਧ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਨਿਰਦੇਸ਼ਕ ਲੈਫ. ਕਰਨਲ ਸਤੀਸ਼ ਕੁਮਾਰ 

ਇੰਦਰਾਣੀ ਦਾਸਗੁਪਤਾ ਗਹਿਣਿਆਂ ਦੀ ਨੁਮਾਇਸ਼ ਕਰਦੀ ਹੋਈ

Posted On April - 8 - 2010 Comments Off on ਇੰਦਰਾਣੀ ਦਾਸਗੁਪਤਾ ਗਹਿਣਿਆਂ ਦੀ ਨੁਮਾਇਸ਼ ਕਰਦੀ ਹੋਈ
ਨਵੀਂ ਦਿੱਲੀ ਵਿਖੇ ਮਾਡਲ ਇੰਦਰਾਣੀ ਦਾਸਗੁਪਤਾ ਗਹਿਣਿਆਂ ਦੀ ਨੁਮਾਇਸ਼ ਕਰਦੀ ਹੋਈ   (ਫੋਟੋ: ਪੀ.ਟੀ.ਆਈ.)  

ਚਿੜੀਆਘਰਾਂ ਤੇ ਸਰਕਸਾਂ ’ਚ ਹਾਥੀਆਂ ਦੀ ਹਾਲਤ ਤਰਸਯੋਗ: ਸੈਲੀਨਾ ਜੇਤਲੀ

Posted On April - 8 - 2010 Comments Off on ਚਿੜੀਆਘਰਾਂ ਤੇ ਸਰਕਸਾਂ ’ਚ ਹਾਥੀਆਂ ਦੀ ਹਾਲਤ ਤਰਸਯੋਗ: ਸੈਲੀਨਾ ਜੇਤਲੀ
ਮੁੰਬਈ, 7 ਅਪਰੈਲ ਅਦਾਕਾਰਾ ਅਤੇ ਸਰਗਰਮ ਪਸ਼ੂ ਪ੍ਰੇਮੀ ਸੈਲੀਨਾ ਜੇਤਲੀ ਨੇ ਕੇਂਦਰੀ ਚਿੜੀਆਘਰ ਅਥਾਰਿਟੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬਾਈਕੁਲਾ ਚਿੜੀਆਘਰ ਵਿਚ ਬੰਦ ਦੋ ਹਥਣੀਆਂ ਲਕਸ਼ਮੀ ਤੇ ਅਨਾਰਕਲੀ ਨੂੰ ਕਿਸੇ ਰੱਖ ਵਿਚ ਤਬਦੀਲ ਕੀਤਾ ਜਾਵੇ। ਜੇਤਲੀ ਨੇ ਇਹ ਵੀ ਕਿਹਾ ਕਿ ਭਾਰਤੀ ਚਿੜੀਆਘਰਾਂ ਅਤੇ ਸਰਕਸਾਂ ਵਿਚ ਜਿੰਨੇ ਵੀ ਹਾਥੀ ਹਨ, ਸਾਰਿਆਂ ਨੂੰ ਮੁਕਤ ਕਰ ਕੇ ਉਨ੍ਹਾਂ ਦੇ ਰਹਿਣ ਵਾਲੀਆਂ ਕੁਦਰਤੀ ਥਾਵਾਂ ’ਤੇ ਤਬਦੀਲ ਕੀਤਾ ਜਾਵੇ। ਬਾਲੀਵੁੱਡ ਅਦਾਕਾਰਾ ਦੀ ਇਹ ਅਪੀਲ ਠੀਕ 

ਦਿੱਲੀ ਤੋਂ ਹਜ਼ੂਰ ਸਾਹਿਬ ਲਈ ਵਿਸ਼ੇਸ਼ ਉਡਾਣ ਸ਼ੁਰੂ

Posted On April - 7 - 2010 Comments Off on ਦਿੱਲੀ ਤੋਂ ਹਜ਼ੂਰ ਸਾਹਿਬ ਲਈ ਵਿਸ਼ੇਸ਼ ਉਡਾਣ ਸ਼ੁਰੂ
ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਹਜ਼ੂਰ ਸਾਹਿਬ, (ਨਾਂਦੇੜ), 6 ਅਪਰੈਲ ਦਿੱਲੀ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਲਈ ਅੱਜ ‘ਗੋ ਏਅਰ’ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਉਡਾਣ ਸ਼ੁਰੂ ਕੀਤੀ ਗਈ। ਹੁਣ ਤਕ ਦੇ ਇਤਿਹਾਸ ਵਿੱਚ ਅੱਜ ਪਹਿਲੀ ਵਾਰ ਸਵੇਰੇ 6 ਵਜੇ ਦਿੱਲੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਛੋਹ ਪ੍ਰਾਪਤ ਧਰਤੀ ਨਾਂਦੇੜ ਲਈ ਸ਼ੁਰੂ ਹੋਈ ਪਹਿਲੀ ਉਡਾਣ ਦੌਰਾਨ ਜਹਾਜ਼ ਵਿੱਚ ਹੀ ਲੰਗਰ ਵਰਤਿਆ ਅਤੇ ਗੁਰਬਾਣੀ ਦੇ ਪ੍ਰਵਾਹ ਚੱਲਦੇ ਰਹੇ । ਜਦੋਂ ਇਹ ਉਡਾਣ ਸਵੇਰੇ 8.55 ਵਜੇ ਨਾਂਦੇੜ 

ਲਾਰਾ ਤੇ ਦੀਪਿਕਾ ਨੇ ਖੂਬ ਕੀਤੀ ਸ਼ਾਪਿੰਗ

Posted On April - 7 - 2010 Comments Off on ਲਾਰਾ ਤੇ ਦੀਪਿਕਾ ਨੇ ਖੂਬ ਕੀਤੀ ਸ਼ਾਪਿੰਗ
ਨਵੀਂ ਦਿੱਲੀ, 6 ਅਪਰੈਲ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਅਤੇ ਦੀਪਿਕਾ ਪਾਦੂਕੋਨ, ਸ਼ਾਜਿਦ ਖਾਨ ਦੀ ਆ ਰਹੀ ਨਵੀਂ ਫਿਲਮ ‘‘ਹਾਊਸਫੁਲ’’ ਦੀ ਸ਼ੂਟਿੰਗ ਵੇਲੇ ਆਪਸ ’ਚ ਕਾਫੀ ਘੁਲ-ਮਿਲ ਗਈਆਂ। ਉਨ੍ਹਾਂ ਦੋਵੇਂ ਨੇ ਲੰਦਨ ’ਚ ਸ਼ੂਟਿੰਗ ਦੌਰਾਨ ਖੂਬ ਸ਼ਾਪਿੰਗ ਕੀਤੀ ਹੈ। ਸੂਤਰਾਂ ਅਨੁਸਾਰ ਲਾਰਾ ਪਹਿਲਾਂ ਹੀ ਲੰਦਨ ਸ਼ਹਿਰ ਬਾਰੇ ਜਾਣੂ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦੀਪਿਕਾ ਤੇ ਲਾਰਾ ਨੇ ਪਹਿਲੀ ਵਾਰ ਸ਼ਾਜਿਦ ਦੀ ਰੋਮਾਂਟਿਕ ਕਾਮੇਡੀ ਫਿਲਮ ’ਚ ਇਕੱਠਿਆਂ ਕੰਮ ਕੀਤਾ ਹੈ। ਇਨ੍ਹਾਂ ਤੋਂ ਇਲਾਵਾ 

ਛੋਟੀਆਂ ਸਨਅਤਾਂ ਲਈ ਬਿਜਲੀ ਕੁਨੈਕਸ਼ਨ ਮੁੜ ਤੋਂ ਖੋਲ੍ਹਣ ਦੀ ਮੰਗ

Posted On April - 7 - 2010 Comments Off on ਛੋਟੀਆਂ ਸਨਅਤਾਂ ਲਈ ਬਿਜਲੀ ਕੁਨੈਕਸ਼ਨ ਮੁੜ ਤੋਂ ਖੋਲ੍ਹਣ ਦੀ ਮੰਗ
ਵਪਾਰ ਪ੍ਰਤੀਨਿਧ ਲੁਧਿਆਣਾ, 6 ਅਪਰੈਲ ਲੁਧਿਆਣਾ ਸ਼ਹਿਰ ਦੇ ਮਾਸਟਰ ਪਲਾਨ ’ਚ ਗਰੀਨ ਕੈਟੇਗਿਰੀ ਅਧੀਨ ਆਉਂਦੇ ਇਲਾਕੇ ਨੂੰ ‘ਮਿਕਸ ਲੈਂਡ ਯੂਜ਼’ ਇਲਾਕੇ ਵਜੋਂ ਮਨਜ਼ੂਰੀ ਮਿਲਣ ਮਗਰੋਂ ਵੱਖ-ਵੱਖ ਸਨਅਤੀ ਐਸੋਸੀਏਸ਼ਨਾਂ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਤੋਂ ਮੰਗ ਕੀਤੀ ਗਈ ਹੈ ਕਿ ਉਹ ਇੱਥੇ ਚੱਲ ਰਹੀਆਂ ਛੋਟੀਆਂ ਸਨਅਤਾਂ ਲਈ ਬਿਜਲੀ ਕੁਨੈਕਸ਼ਨ ਮੁੜ ਤੋਂ ਖੋਲ੍ਹੇ। ਮਿਕਸ ਲੈਂਡ ਯੂਜ਼ ਅਧੀਨ ਇੱਥੇ ਵਿਸ਼ਵਕਰਮਾ ਚੌਕ ਤੋਂ ਗਿੱਲ ਰੋਡ ’ਤੇ ਏ.ਟੀ.ਆਈ. ਚੌਕ ਤੱਕ ਦਾ ਇਲਾਕਾ ਆਉਂਦਾ ਹੈ ਤੇ ਇਸ ’ਚ ਕਰੀਬ 

ਸਰੀਰ ਬੁੱਢਾ ਹੋ ਰਿਹੈ ਪਰ ਫ਼ਨ ਜਵਾਨ: ਰਵੀਸ਼ੰਕਰ

Posted On April - 7 - 2010 Comments Off on ਸਰੀਰ ਬੁੱਢਾ ਹੋ ਰਿਹੈ ਪਰ ਫ਼ਨ ਜਵਾਨ: ਰਵੀਸ਼ੰਕਰ
90ਵਾਂ ਜਨਮ ਦਿਨ ਅੱਜ ਨਵੀਂ ਦਿੱਲੀ, 6 ਅਪਰੈਲ ਬਜ਼ੁਰਗ ਸਿਤਾਰ ਵਾਦਕ ਪੰਡਤ ਰਵੀ ਸ਼ੰਕਰ ਦਾ ਕਹਿਣਾ ਹੈ ਕਿ ਜਿਉਂ-ਜਿਉਂ ਉਹ ਬਜ਼ੁਰਗ ਹੁੰਦੇ ਜਾ ਰਹੇ ਹਨ ਉਨ੍ਹਾਂ ਦਾ ਫ਼ਨ ਹੋਰ ਜਵਾਨ ਹੁੰਦਾ ਜਾ ਰਿਹਾ ਹੈ। ਸਿਤਾਵ ਵਾਦਨ ਕਲਾ ਨੂੰ ਪੂਰੇ ਵਿਸ਼ਵ ਵਿਚ ਹਰਮਨ ਪਿਆਰਾ ਬਣਾਉਣ ਵਾਲੇ ਰਵੀ ਸ਼ੰਕਰ ਦਾ ਭਲਕੇ ਸੱਤ ਅਪਰੈਲ ਨੂੰ 90ਵਾਂ ਜਨਮ ਦਿਨ ਹੈ। ਸ਼ੋਹਰਤ ਦਾ ਸਿਖਰ ਹਾਸਲ ਕਰ ਚੁੱਕੇ ਪੰਡਤ ਰਵੀਸ਼ੰਕਰ ਹੁਣ ਆਪਣੇ ਫ਼ਨ ਅਤੇ ਜਵਾਨੀ ਨੂੰ ਇਕ ਦੂਸਰੇ ਨਾਲ ਤੋਲ ਰਹੇ ਹਨ। ਉਹ ਆਪਣੀ ਵੈੱਬਸਾਈਟ ’ਤੇ ਲਿਖਦੇ ਹਨ, ‘‘ਮੈਂ 

ਪੰਜਾਬ ਗੁਦਾਮ ਨਿਗਮ ਵੱਲੋਂ ਕਣਕ ਦੀ ਖਰੀਦ ਸਬੰਧੀ ਪ੍ਰਬੰਧ ਮੁਕੰਮਲ

Posted On April - 7 - 2010 Comments Off on ਪੰਜਾਬ ਗੁਦਾਮ ਨਿਗਮ ਵੱਲੋਂ ਕਣਕ ਦੀ ਖਰੀਦ ਸਬੰਧੀ ਪ੍ਰਬੰਧ ਮੁਕੰਮਲ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਅਪਰੈਲ ਪੰਜਾਬ ਰਾਜ ਗੁਦਾਮ ਨਿਗਮ ਦੇ ਚੇਅਰਮੈਨ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕਿਹਾ ਹੈ ਕਿ ਨਿਗਮ ਨੇ ਇਸ ਹਾੜੀ ਦੇ ਸੀਜ਼ਨ ਦੌਰਾਨ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ ਤੇ ਸਾਰੇ ਅਧਿਕਾਰੀਆਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਖਰੀਦ ਕੇਂਦਰ ’ਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਬਿਆਨ ’ਚ ਕਿਹਾ ਕਿ ਇਸ ਕਣਕ ਦੇ ਖਰੀਦੇ ਹੋਏ ਸਟਾਕ ਨੂੰ ਤੁਰੰਤ ਮੰਡੀਆਂ ਵਿਚੋਂ ਚੁਕਵਾ ਕੇ ਨਿਗਮ ਦੇ ਗੁਦਾਮਾਂ 

ਜਦੋਂ ਕੈਟਰੀਨਾ ਕੈਫ਼ ਬਣੀ ਹਰੀਕੇਨ

Posted On April - 7 - 2010 Comments Off on ਜਦੋਂ ਕੈਟਰੀਨਾ ਕੈਫ਼ ਬਣੀ ਹਰੀਕੇਨ
ਮੁੰਬਈ, 6 ਅਪਰੈਲ ਫਰਹਾ ਖ਼ਾਨ ਦੀ ਅਗਲੀ ਫ਼ਿਲਮ ‘ਤੀਸ ਮਾਰ ਖਾਂ’ ਵਿੱਚ ਅਕਸ਼ੈ ਕੁਮਾਰ ਨਾਲ ਆਈਟਮ ਗਰਲ ਦਾ ਰੋਲ ਕਰ ਰਹੀ ਕੈਟਰੀਨਾ ਕੈਫ ਨੇ ਉਸ ਵੇਲੇ ਮਜ਼ਾਕ ਦਾ ਪਾਤਰ ਬਣਨਾ ਪਿਆ ਜਦੋਂ ਫਿਲਮ ਦੀ ਟੀਮ ਨੇ ਸ਼ੂਟਿੰਗ ਦੌਰਾਨ ਝੱਖੜ ਚੱਲਣ ’ਤੇ ਉਸ ਨੂੰ ‘ਹਰੀਕੇਨ ਕੈਟਰੀਨ’ ਕਹਿ ਕੇ ਚਿੜਾਉਣਾ ਸ਼ੁਰੂ ਕਰ  ਦਿੱਤਾ। ਇੱਥੋਂ ਨਜ਼ਦੀਕ ਮਲਸ਼ੇਜਘਾਟ ਵਿੱਚ ਸ਼ੂਟਿੰਗ ਦੌਰਾਨ ਜਦੋਂ ਅਚਾਨਕ ਝੱਖੜ ਆ ਗਿਆ ਤਾਂ ਟੀਮ ਵਿੱਚ ਕੈਟਰੀਨਾ ਨੂੰ ਲੈ ਕੇ ਹਾਸਾ ਪੈ ਗਿਆ  ਤੇ ਉਨ੍ਹਾਂ ਕੈਟਰੀਨਾ  ਨੂੰ ‘ਹਰੀਕੇਨ ਕੈਟਰੀਨਾ 
Available on Android app iOS app
Powered by : Mediology Software Pvt Ltd.