ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਕਾਰੋਬਾਰ › ›

Featured Posts
ਗੀਤਕਾਰ ਯੋਗੇਸ਼ ਦਾ ਦੇਹਾਂਤ

ਗੀਤਕਾਰ ਯੋਗੇਸ਼ ਦਾ ਦੇਹਾਂਤ

ਮੁੰਬਈ: ਫ਼ਿਲਮ ‘ਆਨੰਦ’ ਲਈ ‘ਕਹੀਂ ਦੂਰ ਜਬ ਦਿਨ ਢਲ ਜਾਏ’ ਤੇ ‘ਜ਼ਿੰਦਗੀ ਕੈਸੀ ਹੈ ਪਹੇਲੀ’ ਜਿਹੇ ਸ਼ਾਹਕਾਰ ਗੀਤ ਲਿਖਣ ਵਾਲੇ ਉੱਘੇ ਗੀਤਕਾਰ ਯੋਗੇਸ਼ ਦਾ ਅੱਜ ਇਥੇ ਦੇਹਾਂਤ ਹੋ ਗਿਆ। ਉਹ 77 ਸਾਲ ਦੇ ਸਨ। ਯੋਗੇਸ਼ 70ਵਿਆਂ ’ਚ ਹਿੰਦੀ ਸਿਨੇਮਾ ਲਈ ਗੀਤ ਲਿਖਣ ਵਾਲੇ ਉੱਘੇ ਗੀਤਕਾਰਾਂ ’ਚੋਂ ਇਕ ਸਨ। ਉਨ੍ਹਾਂ ਨੇ ...

Read More

ਫ਼ਿਲਮੀ ਸਿਤਾਰਿਆਂ ਵੱਲੋਂ ਮਾਵਾਂ ਨੂੰ ਸਿਜਦਾ

ਫ਼ਿਲਮੀ ਸਿਤਾਰਿਆਂ ਵੱਲੋਂ ਮਾਵਾਂ ਨੂੰ ਸਿਜਦਾ

ਮੁੰਬਈ, 10 ਮਈ ਅੱਜ ਅਮਿਤਾਭ ਬੱਚਨ, ਸੰਜੈ ਦੱਤ, ਮਹੇਸ਼ ਬਾਬੂ, ਸੁਧੀਰ ਬਾਬੂ ਅਤੇ ਯਾਮੀ ਗੌਤਮ ਸਮੇਤ ਕਈ ਹੋਰ ਫ਼ਿਲਮੀ ਸਿਤਾਰਿਆਂ ਨੇ ਆਪਣੀਆਂ ਮਾਵਾਂ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ਮਾਂ ਦਿਵਸ ਦੀ ਮੁਬਾਰਕਬਾਦ ਦਿੱਤੀ। ਅਮਿਤਾਭ ਬੱਚਨ ਨੇ ਇੱਕ ਕਲਿੱਪ ਵਿੱਚ ਸਾਰੀਆਂ ਮਾਵਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਲਿਖਿਆ,‘ਹਰ ਦਿਨ ਮਾਂ ਦਿਵਸ ...

Read More

‘ਕਾਗਜ਼’ ਲੋਕ ਮਨਾਂ ’ਤੇ ਡੂੰਘਾ ਅਸਰ ਛੱਡੇਗੀ: ਸਤੀਸ਼ ਕੌਸ਼ਿਕ

‘ਕਾਗਜ਼’ ਲੋਕ ਮਨਾਂ ’ਤੇ ਡੂੰਘਾ ਅਸਰ ਛੱਡੇਗੀ: ਸਤੀਸ਼ ਕੌਸ਼ਿਕ

ਮੁੰਬਈ, 10 ਮਈ ਅਦਾਕਾਰ ਤੇ ਫ਼ਿਲਮਸਾਜ਼ ਸਤੀਸ਼ ਕੌਸ਼ਿਕ ਖ਼ੁਸ਼ ਹਨ ਕਿ ਉਨ੍ਹਾਂ ਦੀ ਫ਼ਿਲਮ ‘ਕਾਗਜ਼’ ਲੌਕਡਾਊਨ ਦਾ ਐਲਾਨ ਹੋਣ ਤੋਂ ਕਾਫ਼ੀ ਦੇਰ ਪਹਿਲਾਂ ਮੁਕੰਮਲ ਹੋ ਗਈ ਸੀ। ਸਤੀਸ਼ ਨੇ ਕਿਹਾ ਕਿ ਪੰਕਜ ਤ੍ਰਿਪਾਠੀ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਜਦ ਰਿਲੀਜ਼ ਹੋਵੇਗੀ ਤਾਂ ਦੇਖਣ ਵਾਲਿਆਂ ਨੂੰ ਬਿਨਾਂ ਸ਼ੱਕ ਪ੍ਰਭਾਵਿਤ ਕਰੇਗੀ। ‘ਕਾਗਜ਼’ ...

Read More


ਸਹੂਲਤਾਂ ਦੀ ਘਾਟ ਕਾਰਨ ਸਨਅਤਕਾਰਾਂ ਦਾ ਰੁਖ ਹਿਮਾਚਲ ਵੱਲ

Posted On June - 2 - 2010 Comments Off on ਸਹੂਲਤਾਂ ਦੀ ਘਾਟ ਕਾਰਨ ਸਨਅਤਕਾਰਾਂ ਦਾ ਰੁਖ ਹਿਮਾਚਲ ਵੱਲ
ਜਸਬੀਰ ਸਿੰਘ ਚਾਨਾ ਫਗਵਾੜਾ, 1 ਜੂਨ ਐਸ.ਪੀ. ਸੇਠੀ                                                       ਅਸ਼ੋਕ ਸੇਠੀ                                               ਮਹਿੰਦਰ ਸੇਠੀ ਸਨਅਤੀ ਸ਼ਹਿਰ ਫਗਵਾੜਾ ਦੇ ਕਈ ਸਨਅਤਕਾਰ ਹੁਣ ਸਰਕਾਰ ਵੱਲੋਂ ਇੰਡਸਟਰੀ ਨੂੰ ਸਮੇਂ ਸਿਰ ਕੋਈ ਯੋਗ ਪੈਕੇਜ ਤੇ ਸਹੂਲਤਾਂ ਨਾ ਮਿਲਣ ਕਾਰਨ ਹਿਮਾਚਲ ਦੇ ਗਗਰੇਟ ਸ਼ਹਿਰ ਵਿਚ ਤਬਦੀਲ ਹੋ ਰਹੇ ਹਨ ਕਿਉਂਕਿ ਉੱਥੇ ਟੈਕਸਾਂ ਦੀਆਂ ਵੱਡੀਆਂ ਸਹੂਲਤਾਂ ਹਨ ਤੇ ਲੇਬਰ ਦੀ ਕੋਈ ਘਾਟ ਨਹੀਂ। ਸਨਅਤਕਾਰਾਂ ’ਚ ਰੋਸ ਹੈ ਕਿ ਪੰਜਾਬ ਸਰਕਾਰ ਦੇ ਸਨਅਤ 

ਗੱਲ੍ਹਾਂ ਹੋਣ ਤਾਂ ਸੋਫੀਆਂ ਵਰਗੀਆਂ: ਮੰਦਿਰਾ

Posted On June - 1 - 2010 Comments Off on ਗੱਲ੍ਹਾਂ ਹੋਣ ਤਾਂ ਸੋਫੀਆਂ ਵਰਗੀਆਂ: ਮੰਦਿਰਾ
ਨਵੀਂ ਦਿੱਲੀ, 31 ਮਈ ਅਦਾਕਾਰਾ ਮੰਦਿਰਾ ਬੇਦੀ ਨੇ ਕਿਹਾ ਹੈ ਕਿ ਉਸ ਨੂੰ ਪਲਾਸਟਿਕ ਸਰਜਰੀ ਭਾਵੇਂ ਪਸੰਦ ਨਹੀਂ ਤਾਂ ਵੀ ਜੇ ਉਸ ਦੀਆਂ ਗੱਲ੍ਹਾਂ ਹੌਲੀਵੁੱਡ ਅਦਾਕਾਰਾ ਸੋਫੀਆ ਲੋਰੇਨ ਵਰਗੀਆਂ ਬਣ ਸਕਦੀਆਂ ਹੋਣ ਤਾਂ ਉਹ ਇਸ ਕੰਮ ਲਈ ਤਿਆਰ ਹੈ। 32 ਸਾਲਾ ਅਦਾਕਾਰਾ ਅਤੇ ਟੀ.ਵੀ. ਐਂਕਰ ਨੇ ਦੱਸਿਆ ਕਿ ਅੱਜ-ਕੱਲ੍ਹ ਇਸ ਤਰ੍ਹਾਂ ਦੀ ਸਰਜਰੀ ਵਿਚ ਵੀ ਨਵੀਆਂ ਤੇ ਆਰਾਮਦਾਇਕ ਵਿਧੀਆਂ ਆ ਗਈਆਂ ਹਨ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਸੁੰਦਰ ਤੇ ਦਿਲਕਸ਼ ਲੱਗਣ ਵਿਚ ਕੋਈ ਹਰਜ਼ ਨਹੀਂ ਅਤੇ ਇਸ ਲਈ ਵਿਗਿਆਨ 

‘ਗਲੈਮ ਐਂਡ ਗਲਾਈਡਰ’ ਫੈਸ਼ਨ ਸ਼ੋਅ ਦੌਰਾਨ ਮਾਡਲਾਂ ਵੱਲੋਂ ਫਨ ਦਾ ਮੁਜ਼ਾਹਰਾ

Posted On June - 1 - 2010 Comments Off on ‘ਗਲੈਮ ਐਂਡ ਗਲਾਈਡਰ’ ਫੈਸ਼ਨ ਸ਼ੋਅ ਦੌਰਾਨ ਮਾਡਲਾਂ ਵੱਲੋਂ ਫਨ ਦਾ ਮੁਜ਼ਾਹਰਾ
ਪੱਤਰ ਪ੍ਰੇਰਕ ਲੁਧਿਆਣਾ, 31 ਮਈ ਸਪੋਰਟਕਿੰਗ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਸੀਫਟ ਵੱਲੋਂ ਬੀਤੀ ਰਾਤ ਇੱਥੇ ਗੁਲਮੋਹਰ ਹੋਟਲ ਵਿੱਚ ‘ਗਲੈਮ ਐਂਡ ਗਲਾਈਡਰ’ ਨਾਂ ਦਾ ਫੈਸ਼ਨ ਸ਼ੋਅ ਕਰਾਇਆ ਗਿਆ। ਸ੍ਰੀ ਏ.ਕੇ. ਮਹੇਸ਼ਵਰੀ ਨੇ ਇਸ ਸ਼ੋਅ ਵਿਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਫੈਸ਼ਨ ਸ਼ੋਅ ਦੌਰਾਨ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਪਹਿਰਾਵੇ ਪਹਿਨ ਕੇ ਨਾਮੀਂ ਮਾਡਲਾਂ ਰੈਂਪ ’ਤੇ ਉੱਤਰੀਆਂ। ਸੀਫਟ ਵੱਲੋਂ ਐਸ.ਅਦਿੱਤਯ ਬਿਰਲਾ ਗਰੁੱਪ ਅਤੇ ਬਿਰਲਾ ਐਕਰੀਲਿਕ 

ਨਰਗਿਸ ਨੇ ਫਿਲਮਾਂ ਰਾਹੀਂ ਭਾਰਤੀ ਨਾਰੀ ਨੂੰ ਦਿੱਤਾ ਨਵਾਂ ਰੂਪ

Posted On June - 1 - 2010 Comments Off on ਨਰਗਿਸ ਨੇ ਫਿਲਮਾਂ ਰਾਹੀਂ ਭਾਰਤੀ ਨਾਰੀ ਨੂੰ ਦਿੱਤਾ ਨਵਾਂ ਰੂਪ
ਬੇਮਿਸਾਲ ਅਦਾਕਾਰਾ ਦਾ ਜਨਮ ਦਿਨ ਅੱਜ ਨਵੀਂ ਦਿੱਲੀ, 31 ਮਈ ਫਿਲਮ ‘ਮਦਰ ਇੰਡੀਆ’ ਵਿਚ ਰਾਧਾ ਦੀ ਭੂਮਿਕਾ ਰਾਹੀਂ ਭਾਰਤੀ ਨਾਰੀ ਨੂੰ ਇਕ ਨਵਾਂ ਰੂਪ ਦੇਣ ਵਾਲੀ ਨਰਗਿਸ ਹਿੰਦੀ ਸਿਨੇਮਾ ਦੀਆਂ ਮਹਾਨ ਅਭਿਨੇਤਰੀਆਂ ਵਿਚੋਂ ਇਕ ਸੀ। ਉਨ੍ਹਾਂ ਨੇ ਆਪਣੇ 20 ਸਾਲ ਦੇ ਕੈਰੀਅਰ ਦੌਰਾਨ ਅਨੇਕ ਯਾਦਗਾਰ ਰੋਲ ਨਿਭਾਏ ਅਤੇ ਆਪਣੀ ਸਹਿਜ ਐਕਟਿੰਗ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਨਰਗਿਸ ਜਨਮ ਦਾ ਪਹਿਲੀ ਜੂਨ 1928 ਨੂੰ   ਹੋਇਆ ਸੀ। ਨਰਗਿਸ ਦਾ ਅਸਲ ਨਾਂ ਫਾਤਿਮ ਰਸ਼ੀਦ ਸੀ ਅਤੇ ਉਹ ਮਸ਼ਹੂਰ ਗਾਇਕਾ 

ਨਵੀਆਂ ਆਰਥਕ ਨੀਤੀਆਂ ਕਾਰਨ ਡੁੱਬ ਰਹੀ ਹੈ ਗੁਰਾਇਆ ਦੀ ਸਨਅਤ

Posted On June - 1 - 2010 Comments Off on ਨਵੀਆਂ ਆਰਥਕ ਨੀਤੀਆਂ ਕਾਰਨ ਡੁੱਬ ਰਹੀ ਹੈ ਗੁਰਾਇਆ ਦੀ ਸਨਅਤ
ਸਰਬਜੀਤ ਗਿੱਲ ਗੁਰਾਇਆ, 31 ਮਈ ਨਵੀਆਂ ਆਰਥਕ ਨੀਤੀਆਂ ਲਾਗੂ ਹੋਣ ਬਾਅਦ ਇੱਥੋਂ ਦੀ ਸਨਅਤ ਨੂੰ ਬੁਢਾਪੇ ਦਾ ਰੋਗ ਲੱਗ ਗਿਆ ਹੈ। ਦੇਸ਼ ਦੀ ਆਜ਼ਾਦੀ ਵੇਲੇ ਇੱਥੇ 8-10 ਇਕਾਈਆਂ ਹੀ ਕੰਮ ਕਰਦੀਆਂ ਸਨ। ਮਗਰੋਂ ਇਸ ਸ਼ਹਿਰ ਨੇ ‘ਜਵਾਨੀ’ ਦਾ ਉਹ ਪਹਿਰ ਵੀ ਦੇਖਿਆਂ, ਜਿਹੜਾ ਆਪਣੇ-ਆਪ ’ਚ ਯਾਦਗਾਰੀ ਸੀ। ਸਾਗ ਵਾਲੀ ਮਸ਼ੀਨ ਦਾ ਜਨਮਦਾਤਾ ਇਹ ਸ਼ਹਿਰ ਐਕਸਲ, ਬੇਰਿੰਗ, ਟੋਕਾ, ਬਰਾਕਟ, ਥ੍ਰੈਸ਼ਰ, ਕੰਬਾਈਨ, ਪੱਖੇ, ਟਰੈਕਟਰ ਪਾਰਟਸ, ਸਵਿੱਚ ਗੇਅਰ ਆਦਿ ਬਣਾਉਣ ’ਚ ਆਪਣਾ ਰੋਲ ਅਦਾ ਕਰਦਾ ਰਿਹਾ ਹੈ। ਐਕਸਲ 

ਨਾਵਲ ਨੂੰ ਫ਼ਿਲਮ ’ਚ ਢਾਲਣਾ ਬੇਹੱਦ ਔਖਾ ਕੰਮ: ਮਾਧਵਨ

Posted On June - 1 - 2010 Comments Off on ਨਾਵਲ ਨੂੰ ਫ਼ਿਲਮ ’ਚ ਢਾਲਣਾ ਬੇਹੱਦ ਔਖਾ ਕੰਮ: ਮਾਧਵਨ
ਨਵੀਂ ਦਿੱਲੀ, 31 ਮਈ ਐਕਟਰ ਆਰ. ਮਾਧਵਨ ਨੇ ਕਿਹਾ ਹੈ ਕਿ ਕਿਸੇ ਨਾਵਲ ਨੂੰ ਫ਼ਿਲਮ ਦਾ ਰੂਪ ਦੇਣਾ ਬਹੁਤ ਔਖਾ ਕੰਮ ਹੈ। ‘3 ਇਡੀਅਟਸ’ ਦੀ ਸਫਲਤਾ ਦਾ ਨਿੱਘ ਮਾਣ ਰਹੇ ਇਸ ਅਦਾਕਾਰ ਦਾ ਕਹਿਣਾ ਹੈ ਕਿ ਨਿਰਦੇਸ਼ਕ ਲਈ ਕਿਸੇ ਨਾਵਲ ਤੋਂ ਸੇਧ ਲੈਣਾ ਤਾਂ ਸੌਖੀ ਗੱਲ ਹੋ ਸਕਦੀ ਹੈ ਪਰ ਪੂਰੀ ਕਿਤਾਬ ’ਤੇ ਹੀ ਫ਼ਿਲਮ ਬਣਾਉਣਾ ਬੇਹੱਦ ਔਖਾ ਕੰਮ ਹੈ। ਉਹ ਇਥੇ ਆਪਣੇ ਮਿੱਤਰ ਐਨ. ਸੰਪਤ ਕੁਮਾਰ ਦੀ ਕਿਤਾਬ ‘ਲਵ ਔਨ ਵਿਲੌਸਿਟੀ ਐਕਸਪ੍ਰੈਸ’ ਦੀ ਮਸ਼ਹੂਰੀ ਲਈ ਆਏ ਹੋਏ ਸਨ। ਫ਼ਿਲਮ ‘3 ਇਡੀਅਟਸ’ ਚੇਤਨ ਭਗਤ ਦੀ ਕਿਤਾਬ 

ਹੈਲਦੀਵੇਅ ਇਮੀਗਰੇਸ਼ਨ ਵੱਲੋਂ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਦਾ ਐਲਾਨ

Posted On May - 31 - 2010 Comments Off on ਹੈਲਦੀਵੇਅ ਇਮੀਗਰੇਸ਼ਨ ਵੱਲੋਂ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਦਾ ਐਲਾਨ
ਵਪਾਰ ਪ੍ਰਤੀਨਿਧ ਚੰਡੀਗੜ੍ਹ, 30 ਮਈ ਵਿਦਿਆਰਥੀਆਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਦਾਖਲਾ ਦਿਵਾਉਣ ਵਾਲੀ ਹੈਲਦੀਵੇਅ ਇਮੀਗਰੇਸ਼ਨ ਕੰਪਨੀ ਚੰਡੀਗੜ੍ਹ ਨੇ 160 ਚੋਣਵੇਂ ਤੇ ਹੋਣਹਾਰ ਵਿਦਿਆਰਥੀਆਂ ਨੂੰ ਇਕ ਕਰੋੜ ਰੁਪਏ ਦੇ ਵਜ਼ੀਫੇ ਦੇਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਮ.ਡੀ. ਅਮਿਤ ਕੱਕੜ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਨਵੀਂ ਦਿੱਲੀ ਅਤੇ ਚੰਡੀਗੜ੍ਹ ਦੇ ਦਸਵੀਂ ਪਾਸ ਵਿਦਿਆਰਥੀਆਂ ਲਈ ਪਹਿਲੀ ਜੂਨ ਤੋਂ 31 ਜੁਲਾਈ 

ਟਾਟਾ ਟੈਲੀਕਾਮ ਵੱਲੋਂ ਨਵੀਂ ਪੇਸ਼ਕਸ਼

Posted On May - 31 - 2010 Comments Off on ਟਾਟਾ ਟੈਲੀਕਾਮ ਵੱਲੋਂ ਨਵੀਂ ਪੇਸ਼ਕਸ਼
ਚੰਡੀਗੜ੍ਹ, 30 ਮਈ ਟਾਟਾ ਟੈਲੀਸਰਵਿਸਿਜ਼ ਨੇ ਟਾਟਾ ਵਾਕੀ ਦੇ ਪ੍ਰੀ-ਪੇਡ ਗਾਹਕਾਂ ਲਈ ਵਿਸ਼ੇਸ਼ ਟੈਰਿਫ਼ ਵਾਊਚਰ ਪੇਸ਼ ਕਰਨ ਦਾ ਐਲਾਨ ਕੀਤਾ ਹੈ।  ਇਸ ਵਾਊਚਰ ਦੀ ਮਦਦ ਨਾਲ ਗਾਹਕ ਅਮਰੀਕਾ ਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਸਿਰਫ਼ ਇਕ ਰੁਪਏ ਪ੍ਰਤੀ ਮਿੰਟ ਦੀ ਦਰ ਨਾਲ ਐਸ.ਟੀ.ਡੀ. ਕਾਲ ਕਰ ਸਕਣਗੇ। ਇਹ ਵਾਊਚਰ 30 ਦਿਨਾਂ ਤਕ ਵੈਲਿਡ ਰਹੇਗਾ ਅਤੇ ਸਿਰਫ਼ 31 ਮਈ ਤਕ ਹੀ ਉਪਲਬਧ ਹੈ।  -ਟ੍ਰਿਬਿਊਨ ਨਿਊਜ਼ ਸਰਵਿਸ  

ਗਰਮੀ ਭਜਾਉਣ ਵਾਲੇ ਤੋਹਫ਼ੇ

Posted On May - 31 - 2010 Comments Off on ਗਰਮੀ ਭਜਾਉਣ ਵਾਲੇ ਤੋਹਫ਼ੇ
ਚੰਡੀਗੜ੍ਹ, 30 ਮਈ ਕੈਫ਼ੇ ਕੌਫੀ ਡੇਅ ਆਪਣੇ ਗਾਹਕਾਂ ਲਈ ਗਰਮੀ ਦਾ ਅਸਰ ਘਟਾਉਣ ਲਈ ਕਈ ਸੁਆਦਲੇ ਪਦਾਰਥ ਲੈ ਕੇ ਆਇਆ ਹੈ। ਇਨ੍ਹਾਂ ਵਿਚ ਚੈਰੀ ਆਈਸਡ ਟੀਅ, ਚੈਰੀ ਗਰੋਵ, ਬੈਰੀ ਬਲਾਸਟ, ਗ੍ਰੀਨ ਐਪਲ ਰਿਪਲਜ਼ ਅਤੇ ਨਵੀਂ ਕੋਲਡ ਕੌਫੀ ਸ਼ਾਮਲ ਹਨ। -ਟ੍ਰਿਬਿਊਨ ਨਿਊਜ਼ ਸਰਵਿਸ  

ਜੀ-4 ਟੈਲੀਕਾਮ ਸੇਵਾਵਾਂ ਅਗਲੇ ਸਾਲ ਤੋਂ

Posted On May - 31 - 2010 Comments Off on ਜੀ-4 ਟੈਲੀਕਾਮ ਸੇਵਾਵਾਂ ਅਗਲੇ ਸਾਲ ਤੋਂ
ਕੋਇੰਬਟੂਰ, 30 ਮਈ ਦੇਸ਼ ਭਰ ’ਚ ਜੀ-3 ਟੈਲੀਕਾਮ ਸੇਵਾਵਾਂ ਲਈ ਨਿਲਾਮੀ ਦਾ ਅਮਲ ਪੂਰਾ ਹੋ ਚੁੱਕਾ ਹੈ, ਜਿਸ ਵਿੱਚ ਸਰਕਾਰ ਨੂੰ ਆਸ ਨਾਲੋਂ ਲਗਪਗ ਦੁੱਗਣੀ ਕਮਾਈ ਹੋ ਚੁੱਕੀ ਹੈ। ਸਰਕਾਰ ਨੇ ਜੀ-4 ਸੇਵਾਵਾਂ ਪੇਸ਼ ਕਰਨ ਲਈ ਹੁਣ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਇਹ ਅਗਲੇ ਸਾਲ ਤੋਂ ਸ਼ੁਰੂ ਹੋਣਗੀਆਂ। ਇਹ ਜਾਣਕਾਰੀ ਟੈਲੀਕਾਮ ਕਮਿਸ਼ਨ ਦੇ ਮੈਂਬਰ (ਟੈਕਨਾਲੋਜੀ) ਚੰਦਰ ਪ੍ਰਕਾਸ਼ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੀ-4 ਸੇਵਾਵਾਂ ਵਾਸਤੇ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) 

ਡਬਲਿਊ.ਐਲ.ਸੀ. ਬਣਿਆ ਰੁਜ਼ਗਾਰ ਦਾ ਸਾਧਨ

Posted On May - 31 - 2010 Comments Off on ਡਬਲਿਊ.ਐਲ.ਸੀ. ਬਣਿਆ ਰੁਜ਼ਗਾਰ ਦਾ ਸਾਧਨ
ਚੰਡੀਗੜ੍ਹ, 30 ਮਈ ਡਬਲਿਊ.ਐਲ.ਸੀ. ਕਾਲਜ, ਚੰਡੀਗੜ੍ਹ ਨੇ ਉਦਯੋਗਾਂ ’ਤੇ ਕੇਂਦਰਿਤ ਕੋਰਸ ਤਿਆਰ ਕੀਤੇ ਹਨ ਜੋ ਕਿ ਕਾਰਪੋਰੇਟ ਅਦਾਰਿਆਂ ਦੀਆਂ ਜ਼ਰੂਰਤਾਂ ਮੁਤਾਬਕ ਢਾਲੇ ਗਏ ਹਨ ਅਤੇ ਉਨ੍ਹਾਂ ਵਿਚ ਨੌਕਰੀਆਂ ਦਿਵਾਉਣ ਵਿਚ ਅਤਿਅੰਤ ਸਹਾਈ ਹੁੰਦੇ ਹਨ। ਇਨ੍ਹਾਂ ਕੋਰਸਾਂ ਦੇ ਵਿਦਿਆਰਥੀਆਂ ਲਈ ਇੰਟਰਨਸ਼ਿਪ ਪੜ੍ਹਾਈ ਦੌਰਾਨ ਹੀ ਸੰਭਵ ਹੋ ਜਾਂਦੀ ਹੈ ਅਤੇ ਕੰਪਨੀਆਂ 12 ਹਜ਼ਾਂਰ ਰੁਪਏ ਤਕ ਦਾ ਮਾਸਿਕ ਸਟਾਈਪੈਂਡ ਵੀ ਅਦਾ ਕਰਦੀਆਂ ਹਨ। ਸੰਸਥਾ ਦੇ ਅੰਡਰ ਗਰੈਜੂਏਟ ਤੇ ਪੋਸਟ ਗਰੈਜੂਏਟ ਪ੍ਰੋਗਰਾਮਾਂ  

ਭਾਟੀਆ ਪ੍ਰਧਾਨ ਬਣੇ

Posted On May - 31 - 2010 Comments Off on ਭਾਟੀਆ ਪ੍ਰਧਾਨ ਬਣੇ
ਵਪਾਰ ਪ੍ਰਤੀਨਿਧ ਚੰਡੀਗੜ੍ਹ, 30 ਮਈ ਮੁਹਾਲੀ ਡਿਸਟ੍ਰਿਕਟ ਕੈਮਿਸਟਸ ਐਸੋਸੀਏਸ਼ਨ ਦੀ ਚੋਣ ਦੌਰਾਨ ਐਚ.ਐਸ. ਭਾਟੀਆ ਨੂੰ ਪ੍ਰਧਾਨ ਅਤੇ ਅਮਰਦੀਪ ਸਿੰਘ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣਿਆ ਗਿਆ। ਅੱਜ ਇਥੇ ਸਥਾਨਕ ਹੋਟਲ ਵਿਖੇ ਪੰਜਾਬ ਕੈਮਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਮਹਿਤਾ ਅਤੇ ਜਨਰਲ ਸਕੱਤਰ ਸੁਰਿੰਦਰ ਦੁੱਗਲ ਨੇ ਨਵੇਂ ਅਹੁਦੇਦਾਰਾਂ ਦੀ ਤਾਜਪੋਸ਼ੀ ਦੀਆਂ ਰਸਮਾਂ ਨਿਭਾਉਂਦਿਆਂ ਕਿਹਾ ਕਿ ਪੰਜਾਬ ਦੇ ਦਵਾਈ ਵਿਕਰੇਤਾਵਾਂ ਦੀਆਂ ਸਮੱਸਿਆਵਾਂ ਹੁਣ ਇਕ ਪਲੇਟਫਾਰਮ ’ਤੇ 

ਯਾਮਾਹ ਦਾ ਰੁਖ਼ ਪੇਂਡੂ ਖੇਤਰਾਂ ਵੱਲ

Posted On May - 31 - 2010 Comments Off on ਯਾਮਾਹ ਦਾ ਰੁਖ਼ ਪੇਂਡੂ ਖੇਤਰਾਂ ਵੱਲ
ਨਵੀਂ ਦਿੱਲੀ, 30 ਮਈ ਦੋ-ਪਹੀਆ ਵਾਹਨ ਉਤਪਾਦਕ ਯਾਮਾਹ ਨੇ ਅੱਜ ਕਿਹਾ ਹੈ ਕਿ ਇਸ ਦਾ ਅਗਲੇ ਪੰਜ ਸਾਲਾਂ ਦੌਰਾਨ ਪੇਂਡੂ ਖੇਤਰਾਂ ਵਿਚ ਮੋਟਰਸਾਈਕਲਾਂ ਦੀ ਵਿਕਰੀ ਹੁਣ ਨਾਲੋਂ ਦੁੱਗਣੀ ਕਰਨ ਦਾ ਟੀਚਾ ਹੈ ਅਤੇ ਸਾਲ 2014 ਤਕ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਵਿਚ ਹੋਰ ਇਕ ਹਜ਼ਾਰ ਆਊਟਲੈੱਟ ਸਥਾਪਤ ਕਰੇਗਾ। ਜਪਾਨੀ ਕੰਪਨੀ ਯਾਮਾਹ ਦੀ ਭਾਰਤੀ ਸਹਾਇਕ ਕੰਪਨੀ ਨੇ ਸਾਲ 2009 ਦੌਰਾਨ 2.2 ਲੱਖ ਮੋਟਰਸਾਈਕਲ ਵੇਚੇ ਅਤੇ ਇਸ ਸਾਲ ਵਿਕਰੀ 30 ਫੀਸਦੀ ਵਧਣ ਦੀ ਸੰਭਾਵਨਾ ਹੈ। ਇੰਡੀਆ ਯਾਮਾਹ ਮੋਟਰ ਨੈਸ਼ਨਲ ਬਿਜ਼ਨਸ 

ਗਦਰੀ ਯੋਧਿਆਂ ਬਾਰੇ ਡਾਕੂਮੈਂਟਰੀ ਫਿਲਮ ਦਾ ਅਗਲਾ ਸ਼ਡਿਊਲਡ ਅਗਸਤ ’ਚ

Posted On May - 31 - 2010 Comments Off on ਗਦਰੀ ਯੋਧਿਆਂ ਬਾਰੇ ਡਾਕੂਮੈਂਟਰੀ ਫਿਲਮ ਦਾ ਅਗਲਾ ਸ਼ਡਿਊਲਡ ਅਗਸਤ ’ਚ
ਨਿਜੀ ਪੱਤਰ ਪ੍ਰੇਰਕ ਕੋਟਕਪੂਰਾ, 30 ਮਈ ਗਦਰੀ ਲਹਿਰ ਦੇ ਯੋਧਿਆਂ ’ਤੇ ਆਧਾਰਿਤ ਡਾਕੂਮੈਂਟਰੀ ਫਿਲਮ ‘ਗਦਰੀ ਯੋਧੇ’ (ਸ਼ੈਵੇਲੀਅਰ) ਦਾ ਅਗਲਾ ਸ਼ਡਿਊਲਡ ਅਗਸਤ ਦੇ ਪਹਿਲੇ ਹਫਤੇ ’ਚ ਸ਼ੁਰੂ ਹੋਵੇਗਾ। ਇਹ ਜਾਣਕਾਰੀ ਫਿਲਮ ਦੇ ਪ੍ਰੋਡਿਊਸਰ ਡਾਇਰੈਕਟਰ ਪ੍ਰਿੰਸ ਕੰਵਲਜੀਤ ਸਿੰਘ ਨੇ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੇ ਲਾਗਲੇ ਪਿੰਡ ਜ਼ਿਆਨ ਅਤੇ ਬਜਬਜਘਾਟ ਦੇ ਸਾਕੇ ਲਈ ਕਲਕੱਤੇ, ਸੁਰ ਸਿੰਘ ਵਾਲੇ, ਜਗਰਾਓਂ ਨਾਲ ਲਗਦੇ ਪਿੰਡ ਮਨੂਕ, ਢੁੱਡੀ ਕੇ ਅਤੇ ਸ੍ਰੀ ਚਿੰਰਜੀ 

ਐਚ.ਸੀ.ਐਲ. ਨੂੰ ਮਿਲਿਆ ਸਮਾਰਟ ਕਾਰਡਜ਼ ਦਾ ਠੇਕਾ

Posted On May - 31 - 2010 Comments Off on ਐਚ.ਸੀ.ਐਲ. ਨੂੰ ਮਿਲਿਆ ਸਮਾਰਟ ਕਾਰਡਜ਼ ਦਾ ਠੇਕਾ
ਚੰਡੀਗੜ੍ਹ, 30 ਮਈ ਐਚ.ਸੀ.ਐਲ. ਇੰਫੋਸਿਸਟਮ ਲਿਮਟਿਡ ਨੂੰ ਕੇਂਦਰੀ ਪ੍ਰਦੇਸ਼ ਚੰਡੀਗੜ੍ਹ ਵਿਚ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਸਮਾਰਟ ਕਾਰਡ ਤਿਆਰ ਤੇ ਜਾਰੀ ਕਰਨ ਦਾ ਠੇਕਾ ਮਿਲਿਆ ਹੈ। ਇਨ੍ਹਾਂ ਸਮਾਰਟ ਕਾਰਡਾਂ ਵਿਚ ਬਾਇਓਮੀਟਰਿਕ, ਟੈਕਸ ਸਬੰਧੀ, ਵਸੋਂ ਸਬੰਧੀ ਅਤੇ ਕੁਝ ਨਿੱਜੀ ਜਾਣਕਾਰੀ ਸ਼ਾਮਲ ਹੋਵੇਗੀ। -ਟ੍ਰਿਬਿਊਨ ਨਿਊਜ਼ ਸਰਵਿਸ  

ਦਿਵਿਆ ਦੱਤਾ, ਮੀਨਾ ਕੁਮਾਰੀ ਦੀ ਦਿੱਖ ’ਚ ਨਜ਼ਰ ਆਵੇਗੀ

Posted On May - 31 - 2010 Comments Off on ਦਿਵਿਆ ਦੱਤਾ, ਮੀਨਾ ਕੁਮਾਰੀ ਦੀ ਦਿੱਖ ’ਚ ਨਜ਼ਰ ਆਵੇਗੀ
ਸ਼ਿਮਲਾ, 30 ਮਈ ਅਦਾਕਾਰਾ ਦਿਵਿਆ ਦੱਤਾ ਆਉਣ ਵਾਲੀ ਫਿਲਮ ‘ਚਿਹਰੇ’ ਵਿੱਚ ‘‘ਟ੍ਰੈਜਡੀ ਕੁਈਨ’’ ਵਜੋਂ ਜਾਣੀ ਜਾਂਦੀ ਅਦਾਕਾਰਾ ਮੀਨਾ ਕੁਮਾਰੀ ਦੀ ਸਦੀਵੀ ਦਿੱਖ ’ਚ ਪੇਸ਼ਕਾਰੀ ਕਰਦੀ ਨਜ਼ਰ ਆਵੇਗੀ। ਰੋਹਿਤ ਕੌਸ਼ਿਕ ਵੱਲੋਂ ਨਿਰਦੇਸ਼ਿਤ ਫਿਲਮ ‘ਚਿਹਰੇ’ ਇਕ ਰੋਮਾਂਚ ਭਰਪੂਰ ਫਿਲਮ ਹੋਵੇਗੀ ਅਤੇ ਇਸ ਵਿਚ 1950ਵਿਆਂ ਦੀ ਝਲਕ ਦਿਖਾਈ ਗਈ ਹੈ। ਇਸ ਫਿਲਮ ਦੀ ਕਹਾਣੀ ਦੋ ਭੈਣਾਂ ਰਹਿਣੀ, ਬਹਿਣੀ ’ਤੇ ਆਧਾਰਿਤ ਹੈ। ਦਿਵਿਆ ਦੱਤਾ ਤੇ ਮਨੀਸ਼ਾ ਕੋਇਰਾਲਾ ਇਸ ਫਿਲਮ ’ਚ ਮੁੱਖ ਭੂਮਿਕਾ ’ਚ ਨਜ਼ਰ ਆਉਣਗੀਆਂ। ‘‘ਪਨੋਰਾਮਾ 
Available on Android app iOS app
Powered by : Mediology Software Pvt Ltd.